Prime Special || Prime Asia TV ਸੋਚ ਤੋਂ ਸੱਚ ਤੱਕ

  Рет қаралды 177,058

Prime Asia TV

Prime Asia TV

Күн бұрын

#PrimeAsiaTV #PrimeSpecial
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 445
@Pardeepsingh0044
@Pardeepsingh0044 4 жыл бұрын
ਅਮਨ ਭਾਜੀ ਕਰੀਮ ਇਕੱਠੀ ਕਰੀ ਫਿਰਦੇ । ( in prime asia tv every single person ) 👍👍
@gurinderjitsingh3895
@gurinderjitsingh3895 4 жыл бұрын
ਕੋਈ ਜਵਾਬ ਨਹੀਂ ਜੀ
@KulwinderKaur-gg8sc
@KulwinderKaur-gg8sc 4 жыл бұрын
ਅਮਨ ਭਾਜੀ ਨੂੰ ਦੇਖਣ ਦੀ ਇੱਛਾ ਪੂਰੀ ਹੋਈ ਅੱਜ ਧੰਨਵਾਦ। ਟਹਿਣਾ ਭਾਜੀ ਦੀ ਕਮੀ ਲੱਗੀ। ਮੇਰੀ ਰੂਹ ਦੀ ਖੁਰਾਕ prime Asia 📺
@yodhatoor7365
@yodhatoor7365 4 жыл бұрын
Jatinder Pannu sahib da way of talking bahut vadiya ਖਾਸ ਕਰ ਓੁਹਨਾਂ ਦੀਆਂ ਅਖਾਣਾਂ
@preet9839
@preet9839 4 жыл бұрын
ਸਲੂਟ ਟੂ ਅਮਨ ਭਾਜੀ, ਜਤਿੰਦਰ ਪਨੂੰ ਸਰ, ਪਰਮਵੀਰ ਭਾਜੀ & ਗੁਰਪ੍ਰੀਤ ਭਾਜੀ.... 🌷💓
@ParamjitSingh-ok8he
@ParamjitSingh-ok8he 4 жыл бұрын
ਬਹੁਤ ਵਧੀਆ ਯਾਦਗਾਰੀ ਪ੍ਰੋਗਰਾਮ ਹੈ। ਬਹੁਤ ਤਰੱਕੀ ਕੀਤੀ ਹੈ ਇਸ ਚੈਨਲ ਨੇ।ਮੈਂ ਇਸ ਚੈਨਲ ਨਾਲ 2016 ਤੋਂ ਜੁੜਿਆ ਹਾਂ। very memorable program. very progressive channel. i am a regular viewer of this channel.
@kuljitkaur3735
@kuljitkaur3735 4 жыл бұрын
ਭਾਰਤ ਵਿੱਚ ਵੀ ਇਸ ਚੈਨਲ ਦਾ ਪ੍ਰਸਾਰਣ ਕੇਬਲ਼ ਨੈੱਟਵਰਕ ਤੇ ਸ਼ੁਰੂ ਕਰੋ।ਅਮਨ ਖਟਕੜ ਤੇ ਪੂਰੀ ਟੀਮ ਦੀ ਨਿੱਗਰ ਸੋਚ ਨੂੰ ਸਲਾਮ।
@Amritpalsingh_2
@Amritpalsingh_2 4 жыл бұрын
ਅੱਜ ਦੀ ਭੱਜ-ਦੌੜ ਵਾਲ਼ੀ ਦੁਨੀਆਂ ਵਿੱਚ ਬਾਠ ਸਾਹਿਬ ਦੀ ਸਿਹਤ ਸਭ ਤੋਂ ਵਧੀਆ ਫਿੱਟ ਹੈ,
@kirpalkaur-8519
@kirpalkaur-8519 3 жыл бұрын
ਪੰਜਾਬੀ ਬੋਲੋ ਪੰ`ਜਾਬੀ ਲਿਖੋ ਤੇ ਪੰਜਾਬੀ ਹੀ ਪੜੋ ਪਹਾਈਮ ਏਸ਼ੀਆ ਸਭ ਤੌ ਵਧੀਆ🙏🙏🙏🙏🙏
@lalimaan7564
@lalimaan7564 4 жыл бұрын
ਬਹੁਤ ਹੀ ਚੰਗੀ ਸੋਚ ਵਾਲੇ ਇੰਨਸਾਨ ਨੇ ਸਾਰੇ, prime Asia TV ਦਾ ਬਹੁਤ ਬਹੁਤ ਧੰਨਵਾਦ ਜੀ।
@gurdipsingh4759
@gurdipsingh4759 4 жыл бұрын
ਵਾਹ ਜੀ ਵਾਹ । ਕਿੱਡੀਆਂ ਵੱਡੀਆਂ ਸ਼ਖਸ਼ੀਅਤਾਂ ਹਨ ਤੁਸੀਂ ਸਭ । ਤੁਹਾਡੇ ਏਥੇ ਸਾਂਝੇ ਕੀਤੇ ਵਿਚਾਰਾਂ ਤੇ ਸਾਂਝਾ ਤੋਂ ਭਲੀ ਭਾਂਤੀ ਅੰਦਾਜਾ ਲਗ ਜਾਂਦਾ ਹੈ ਕਿ ਤੁਸੀਂ ਕਿੰਨੇ ਮਹਾਨ ਹੋ । ਪਰਮਾਤਮਾ ਤੁਹਾਨੂੰ ਸਭ ਨੂੰ ਇਸੇ ਤਰਾਂ ਚੜ੍ਹਦੀ ਕਲਾ ਚ ਰੱਖੇ ਤੇ ਤੁਹਾਡੇ ਕੋਲੋਂ ਸਮਾਜ ਭਲਾਈ ਲਈ ਇਸੇ ਤਰ੍ਹਾਂ ਅੱਗੇ ਤੋਂ ਵੀ ਉਪਰਾਲੇ ਕਰਾਉਂਦਾ ਰਹੇ ।
@BHUPINDER55484
@BHUPINDER55484 4 жыл бұрын
ਯਾਰ ਮੇਰਾ ਵੀ ਨਾਮ ਬੋਲਦੋ ਮੇਂ ਸ਼ੁਰੂ ਤੋਂ ਜੁੜ੍ਹਿਆ ਹੋਇਆ prime asia ਨਾਲ ਭੁਪਿੰਦਰ ਸਿੰਘ (ਕੁਵੈਤ )ਸੁਲਤਾਨਪੁਰ ਲੋਧੀ |. ਖੁਸ਼ੀ ਹੁੰਦੀ ਬਾਬਾ ਸੀਚੇਵਾਲ ਜੀ ਦਾ ਜ਼ਿਕਰ ਕਰਦਾ prime asia 🙏
@preet2055
@preet2055 4 жыл бұрын
34:18 ਪੈਲੀਆਂ ਮੇਰੀਆਂ ਹੋਈਆਂ ਕਿਤਾਬਾਂ ਜੱਟ ਬੂਟ ਮੇਰੇ ਯਾਰ ਵੇ ਲੋਕੋ।
@gurchransingh6480
@gurchransingh6480 4 жыл бұрын
ਬਾਈ ਜੀ ਤੁਹਾਢੇ ਚੈਨਲ ਨੇ ਸਾਨੂ ਨੀਦ ਚੋ ਜਗਾਓਣ ਲਈ ਬਹੁਤ ਵਧੀਆ ਹਲੂਣਾ िਦਤਾ ਹਰ िਵਸ਼ੇ ਤੋ ਅਸੀ ਬਰਸੀਨ ਵਢਦੇ ਧਾਰਾ ਕਢਦੇ ਵੀ ਸੁਨਦੇ ਹਾ
@singhamrik2512
@singhamrik2512 4 жыл бұрын
ਅਮਨ ਜੀ ਨੇ ਪੰਜਾਬੀਆਂ ਦੇ ਰੂਹ ਦੀ ਖ਼ੁਰਾਕ ਦਿੱਤੀ ਹੈ।
@harpreetsidhu0130
@harpreetsidhu0130 4 жыл бұрын
ਰੱਬ prime asia tv ਨੂੰ ਚੜ੍ਹਦੀਕਲਾ ਚ ਰੱਖੇ । ਆਪਣਾ ਇਹੀ ਕੁਆਲਿਟੀ ਲੈਵਲ ਕਾਇਮ ਰੱਖਿਓ।
@dhaliwalbalram8373
@dhaliwalbalram8373 4 жыл бұрын
ਸਾਰੀ prime Asia team nu eakithea Dekh ਕੇ ਮਨ ਬਹੁਤ ਖੁਸ਼ ਹੋਇਆ ਸਾਰੀ ਚਰਚਾ ਸੁਣੀ ਆਪ ਜੀ ਨੇ ਕਿਹਾ ਸਾਨੂੰ ਉਮੀਦ ਨਾਲੋ ਜਿਆਦਾ ਹੁੰਗਾਰਾ ਦਿੱਤਾ ਗਿਆ ਹੈ ਦਰਸ਼ਕਾਂ ਨੇ ਨਹੀ ਜੀ ਵਾਹਿਗੁਰੂ ਤੁਸੀ ਅਤੇ ਸਾਡੀ ਟੀਮ ਸਾਡਾ ਪਰਵਾਰ ਇਸ ਗੱਲ ਦਾ ਹੱਕਦਾਰ ਹੈ ਕਿਉ ਕਿ ਨਿਰਪੱਖ ਪੱਤਰਕਾਰੀ ਦੀ ਮਿਸਾਲ ਕਿਸੇ ਵਿਰਲੇ ਚੈਨਲ ਤੇ ਮਿਲਦੀ ਹੈ ਜੀ ਤੁਸੀ ਜੋਂ ਕਰ ਰਹੇ ਹੋ ਵਧਾਈ ਦੇ ਹੱਕਦਾਰ ਹੋ
@harpreetsinghmoga
@harpreetsinghmoga 4 жыл бұрын
ਪੂਰੀ ਟੀਮ ਨੂੰ ਵਧਾਈਆਂ ਹੋਣ। ਵਾਹਿਗੁਰੂ ਹੋਰ ਤਰੱਕੀਆਂ ਬਖ਼ਸ਼ੇ । - ਹਰਪ੍ਰੀਤ ਸਿੰਘ ਮੋਗਾ
@gurdevsingh1821
@gurdevsingh1821 4 жыл бұрын
ਜਤਿੰਦਰ ਪਨੂੰ ਜੀ ਸਲਾਮ ਕਰਦਾ ਹਾਂ ਤੁਹਾਡੀ ਉੱਚੀ ਸੁੱਚੀ ਸੋਚ ਨੂੰ ਦਿਲੋਂ ਪਿਆਰ ਕਰਦਾਂ ਹਾਂ
@Varindersingh-oh3jd
@Varindersingh-oh3jd 4 жыл бұрын
Thanks Hi sari teem da
@monindersingh7053
@monindersingh7053 4 жыл бұрын
Nice
@hardeepkhosa6307
@hardeepkhosa6307 4 жыл бұрын
Very nice g
@Amarjeetsingh-lb9fn
@Amarjeetsingh-lb9fn 4 жыл бұрын
I love prime asia
@gurcharanchahal9883
@gurcharanchahal9883 4 жыл бұрын
ਪੰਜਾਬੀ ਪੱਤਰਕਾਰਤਾ ਦਾ ਸਿਖਰ ਪੰਨੂ ਸਾਹਿਬ, ਸੰਧਾਵਾਲੀਆ, ਬਾਠ ਸਾਹਿਬ, ਬੈਨੀਪਾਲ, ਟਹਿਣਾ ਸਾਹਿਬ ਜਿੰਦਾਬਾਦ ।
@karanchahal231
@karanchahal231 4 жыл бұрын
ਸੱਭ ਤੋਂ ਵਧੀਆ ਬਾਬਿਆਂ ਦੀ ਐਡਾਂ ਨਹੀਂ ਚਲਦੀਆਂ prime asia ਚੈਨਲ ਤੇ
@sarabjeet8813
@sarabjeet8813 4 жыл бұрын
ਬਹੁਤ ਹੀ ਪ੍ਰਭਾਵਸ਼ਾਲੀ ਤੇ ਸਾਫ਼ ਸੁਥਰਾ ਤੇ ਸੱਚੀਆਂ ਗੱਲਾਂ ਵਾਲਾ ਪ੍ਰੋਗਰਾਮ ਹੈ
@navsandhu7070
@navsandhu7070 4 жыл бұрын
ਕਿਅਾ ਟਾੲਿਟਲ ਹੈ "ਸੋਚ ਤੋ ਸੱਚ ਤੱਕ " ਅਮਨ ਜੀ ਨੂੰ ਦੇਖ ਕੇ ਲੱਗਦਾ ਹੈ ਕਿ ਸੂਟ ਬੂਟ ਵਿੱਚ ਵੀ ਜਿੰਦਾਦਿਲੀ ਹੁੰਦੀ ਹੈ 👍👍
@gurvindersalana2405
@gurvindersalana2405 4 жыл бұрын
ਪ੍ਰਰਾਇਮ ਏਸ਼ੀਆ ਚੈਨਲ ਤਾਂ ਪਹਿਲਾ ਹੀ ਮੇਰਾ ਮਨਪਸੰਦ ਸੀ ਪਰ ਆਹ ਪਰੋਗਰਾਮ ਤੋਂ ਬਾਅਦ ਤਾਂ ਹੋਰ ਵੀ ਮਾਣ ਇੱਜਤ ਤੁਹਾਡੀ ਸਮੁੱਚੀ ਟੀਮ ਪ੍ਤੀ ਮੇਰੇ ਦਿਲ ਵਿੱਚ ਵਧ ਗਿਆ ਮਾਲਕ ਤੁਹਾਡੀਆ ਭਾਵਨਾਮਾ ਨੂੰ ਬੂਰ ਲਾਵੇ ਸਾਡੇ ਗਦਰੀ ਬਾਬਿਆ ਭਗਤ ਸਰਾਭਿਆ ਦੀ ਸੋਚ ਨੂੰ ਸਾਕਾਰ ਕਰਨ ਖਾਤਿਰ ਤੁਸੀਂ ਤੁਰੇ ਹੋ ਤੁਹਾਨੂੰ ਕਾਮਯਾਬੀ ਨਸੀਬ ਹੋਵੇ ਮੇਰਾ ਪੰਜਾਬ ਮੇਰਾ ਭਾਰਤ ਤੁਹਾਡੇ ਸੁਪਨਿਆ ਦਾ ਬਣੇ ਇਹੀ ਅਰਦਾਸ ਏ ਮੇਰੀ
@gurtejsandhu8183
@gurtejsandhu8183 4 жыл бұрын
ਵਾਹਿਗੁਰੂ ਮਿਹਰ ਭਰਿਆ ਹੱਥ ਸਿਰ ਤੇ ਰੱਖੇ।ਪ੍ਰਾਇਮ ਏਸੀ਼ਆਂ ਟੀਵੀ ਨੂੰ ਚੱੜਦੀਕਲਾ ਬਖਸੇ।
@manrajsinghbhanguayali1511
@manrajsinghbhanguayali1511 4 жыл бұрын
ਗੁਰੂ ਮਹਾਰਾਜ ਪ੍ਰਾਈਮ ਏਸ਼ੀਆ ਦੀ ਸਾਰੀ ਟੀਮ ਤੇ ਮਿਹਰਾਂ ਭਰਿਆ ਹੱਥ ਰੱਖੇ ॥
@hdsingh7345
@hdsingh7345 4 жыл бұрын
ਹਰਮਨ ਬੇਟੀ ਵਾਲੀ ਗੱਲ ਦਿਲ ਨੂੰ ਛੋਹ ਗਈ ਹਰਮਨ ਇਹ ਫੋਟੋ ਤੁਹਾਡੇ ਵੀਰ ਦੀ ਹੈ। ਜਿਸਦਾ ਨਾਮ ਵੀ ਹਰਮਨਦੀਪ ਹੀ ਸੀ।
@theeducator63
@theeducator63 4 жыл бұрын
2020 ਮੁਬਾਰਕ ਸ਼ਾਲਾ! ਇਨਸਾਨੀਅਤ ਦੀ ਬਾਤ ਪਾਉਂਦਾ ਪ੍ਰਾਇਮ ਏਸ਼ੀਆ ਦਾ ਇਹ ਪਰਿਵਾਰ ਵਧੇ ਫੁੱਲੇ ਅਤੇ ਚੰਗੀ ਸੋਚ ਦੀਆਂ ਕਿਰਨਾਂ ਇਸੇ ਤਰ੍ਹਾਂ ਬਿਖੇਰਦਾ ਮਨੁੱਖਤਾ ਦਾ ਰਾਹ - ਦਸੇਰਾ ਬਣੇ। ਸਕੂਲੀ ਇਮਾਰਤਾਂ ਕਈ ਜਗ੍ਹਾ ਸਮਾਜ ਨੇ ਵਧੀਆ ਬਣਾਈਆਂ ਨੇ, ਹੋਰ ਚੰਗੇ ਕੰਮ ਦੀ ਆਸ ਉਮੀਦ ਕਰਦੇ ਹਾਂ! ਜੀਅ ਕਰਦਾ ਸੀ ਕਿ ਮੈਂ ਵੀ ਇਸ ਪਰਿਵਾਰ ਚ ਬੈਠ ਵਿਚਾਰ ਸਾਂਝੇ ਕਰਦਾ।
@sonusanghera5828
@sonusanghera5828 4 жыл бұрын
Bohot shukriya ji Tuhanu Rab hamesha chardi kalaa ch rakhe
@sandeepsingh8070
@sandeepsingh8070 4 жыл бұрын
ਬਹੁਤ ਵਧੀਆ ਜੀ, ਰੂਹ ਖੁਸ਼ ਹੋ ਜਾਂਦੀ ਆ ਥੋਨੂੰ ਦੇਖ ਕੇ।
@gurdevsingh1821
@gurdevsingh1821 4 жыл бұрын
ਪਰਮਵੀਰ ਬਾਠ ਜੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੀ ਸਾਰੀ ਟੀਮ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
@satindergill7934
@satindergill7934 4 жыл бұрын
All the best prime Ashia team ....!!!!!
@satpalgujjarpb3847
@satpalgujjarpb3847 4 жыл бұрын
ਨਵੇ ਸਾਲ ਦੀ ਸਭ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਹਾ ਗੁਰਪਰੀਤ ਸਿੰਘ ਸੰਧਾਵਾਲੀਆ ਜੀ ਤੇ ਪਰਮਜੀਤ ਬਾਠ ਜੀ ਤੇ ਪੁੰਨੌ ਸਾਹਿਬ ਜੀ ਤੇ ਅਮਨ ਖੜਾਕਰਹੀ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪੋਰਗਰਮ ਹੈ
@gagandeepsinghchohan9063
@gagandeepsinghchohan9063 Жыл бұрын
ਬਹੁਤ ਹੀ ਸੋਹਣਾ ਸੀ ਜੀ ਪ੍ਰੋਗਰਾਮ ਸੋਡਾ ਜੀ
@jagdevbrar6100
@jagdevbrar6100 3 жыл бұрын
ਜਤਿੰਦਰ ਪੱਨੂੰ ਸਾਹਿਬ ਜੀ, ਅਮਨ ਭਾਜੀ , ਬਾਠ ਸਾਹਿਬ ਜੀ ਅਤੇ ਸੰਧਾਵਾਲੀਆ ਸਾਹਿਬ ਜੀ ਪ੍ਰਾਈਮ ਏਸ਼ੀਆ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ ਧੰਨਵਾਦ ਜੀ
@bajwaaustralia6536
@bajwaaustralia6536 4 жыл бұрын
Mr. BATH IS VERY DEEP AND PERFECT IN EVERY FIELD GOD BLESS HIM 👍👍
@jarnailsinghjarnail119
@jarnailsinghjarnail119 Жыл бұрын
😊😊😊😊
@gurdipram5242
@gurdipram5242 3 жыл бұрын
ਅਮਨ ਜੀ ਪੰਨੂ ਸਾਹਿਬ ਜੀ ਅਤੇ ਸੰਧਾਵਾਲੀਆ ਜੀ ਅਤੇ ਪਰਮਵੀਰ ਬਾਠ ਸਾਹਿਬ ਜੀ ਤੇ ਟਹਿਣਾ ਜੀ ਤੇ ਥਿੰਦ ਅਤੇ ਪੇਂਡੂ ਤਰੀਕੇ ਦਾ ਪਰਿਮ ਫੋਕਸ ਏਸ਼ੀਆ ਇਕ ਪਰਿਵਾਰ ਬਣ ਗਿਆ ਆਪਣਾ ਬਹੁਤ ਵਧਿਆ ਜੀ ਧੰਨਵਾਦ ਜੀ
@lakhwindersingh2442
@lakhwindersingh2442 2 жыл бұрын
Salute a Batth bhaji tusi samaaj seva vi karde jo sanu ajj ptaa laga waheguru mehar bharean hath rakhe thuhade tai
@kindersingh4163
@kindersingh4163 3 жыл бұрын
ਪ੍ਰਾਈਮ ਏਸ਼ੀਆ ਦੀ ਸਾਰੀ ਟੀਮ ਤੇ ਦਰਸ਼ਕਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਡੇਢ ਸਾਲ ਬਾਅਦ ਪ੍ਰੋਗਰਾਮ ਦੇਖ ਰਿਹਾ ਜੀ ਨਾਲ ਹੀ ਘਰੇ ਭਰਤ ਪਾ ਰਹੇ ਆ ਜੀ
@sukhmansanghavlogs6617
@sukhmansanghavlogs6617 4 жыл бұрын
ਤੁਹਾਨੂੰ ਸਾਰਿਆਂ ਨੂੰ ਇਕੱਠੇ ਦੇਖ ਕੇ ਬਹੁਤ ਵਧੀਆ ਲੱਗਿਆ ਬਹੁਤ ਕੰਮ ਦੀਆਂ ਗੱਲਾਂ ਕੀਤੀਆਂ ਬਾਠ ਸਾਬ ਦੇ ਨੇਕ ਕੰਮਾਂ ਦਾ ਸੁਣਕੇ ਬਹੁਤ ਵਧੀਆ ਲੱਗਿਆ
@Farmer0019
@Farmer0019 4 жыл бұрын
ਚੜ੍ਹਦੇ ਪੰਜਾਬ ਦੇ ਹੀਰੇ (Diamonds)
@quitefar03
@quitefar03 2 жыл бұрын
Deep respect for the entire team. Aman bhaji is so humble and respectful. Really appreciate that. Inspiring. Pannu Saab nu pehle waar enna relaxed dekhea. Baki sandhawalia Saab te baath Saab tan apne pyare ne.
@pawankumar-tm9oq
@pawankumar-tm9oq 4 жыл бұрын
ਜਿੰਨਾ ਤੁਸੀ ਸੋਚਦੇ ਹੋ ਉਸ ਤੋਂ ਕਿਤੇ ਜ਼ਿਆਦਾ ਕਾਬਿਲੇ ਤਾਰੀਫ ਹੋ। ਨਵਾਂ ਸਾਲ ਮੁਬਾਰਕ ਪ੍ਰਾਇਮ ਏਸ਼ੀਆ ਟੀ ਵੀ ਦੀ ਸਾਰੀ ਟੀਮ ਨੂੰ।
@gurinderjitsingh3895
@gurinderjitsingh3895 4 жыл бұрын
Tuhadi soch nu slaam bha g
@akashdeepsingh5298
@akashdeepsingh5298 4 жыл бұрын
ਇਸ।ਵਰਗਾ।।ਕੋਈ।ਵੀ।ਹੋਰ।।ਪੋਰਗ।ਨਹੀ।।ਹ
@jandsahibkhushinder9885
@jandsahibkhushinder9885 4 жыл бұрын
ਕੀ ਲਿਖਾਂ ਸ਼ਬਦਾਂ ਦੀ ਘਾਟ ਪੈ ਗਈ।। ਨਵੇਂ ਜ਼ਮਾਨੇ ਦੀ ਖੁੰਡ ਚਰਚਾ ਹੈ ਪ੍ਰਾਇਮ ਏਸ਼ੀਆ ਚੈਨਲ।। ਧੰਨਵਾਦ ਵੀਰਾਂ ਦਾ।।
@SatnamSingh-ey3bg
@SatnamSingh-ey3bg 4 жыл бұрын
ਬਹੁਤ ਹੀ ਵਧੀਆ ਚੈਨਲ ਇਸ ਚੈਨਲ ਨੇ ਥੋੜੇ ਸਮੇਂ ਚ ਬਹੁਤ ਮੱਲਾਂ ਮਾਰੀਆਂ ਤੇ ਪੰਜਾਬੀਅਤੇ ਦੀ ਬਹੁਤ ਸੇਵਾ ਕੀਤੀ ਤੇ ਕਰ ਰਿਹਾ, ਸਾਰੇ ਹੀ ਵਧੀਆ ਚੇਹਰੇ ਰਖੇ ਨੇ,,ਇਸ ਟਾਇਮ ਸਵਰਨ ਟਹਿਣਾ ਦੀ ਘਾਟ ਮਹਿਸੂਸ ਹੋ ਰਹੀ ।
@gurpanthsingh7267
@gurpanthsingh7267 4 жыл бұрын
ਮੁਬਾਰਕਾਂ ਪ੍ਰਾਇਮ ਏਸ਼ੀਆ ਟੀ ਵੀ ਦੀ ਸਾਰੀ ਟੀਮ ਨੂੰ ਤੇ ਬਾਠ ਸਾਹਿਬ ਨੂੰ ਸਪੈਸ਼ਲ ਵਧਾਈ ਨਵੇਂ ਵਰ੍ਹੇ ਦੀ। ਮੈੰ ਜਦੋਂ ਤੋਂ ਇਨ੍ਹਾਂ ਨੂੰ ਸੁਣਨ ਲੱਗਿਆ ਹਾਂ ਸੋਚਦਾ ਸੀ ਭੀ ਇਹ ਬੰਦਾ ਗਰਾਊਂਡ ਦੀ ਗੱਲ ਕਰਦਾ, ਇਹੀ ਹੋ ਹੀ ਨਹੀਂ ਸਕਦਾ ਇਹ ਕੁਝ ਨਾ ਕਰਦਾ ਹੋਵੇ। ਵਧਾਈ ਦੇ ਪਾਤਰ ਨੇ ਬਾਠ ਬਈ ❤️❤️
@paramjotkaur3486
@paramjotkaur3486 4 жыл бұрын
A big salute to the team of Prime Asia Tv 🙏🙏
@Anurajsingh377
@Anurajsingh377 4 жыл бұрын
Waheguru ji is channel te traki baksha
@deepd9213
@deepd9213 4 жыл бұрын
ਵਾਹ ਜੀ ਵਾਹ ਭਾਜੀ ਸਤਿ ਸਤਿ ਸ੍ਰੀ ਅਕਾਲ ਜੀ ਭਾਜੀ ਬਹੁਤ ਹੀ ਵਧੀਆ ਤੇ ਬਾਕਮਾਲ ਸੋਚ ਦੇ ਮਾਲਕ ਹੋ ਤੁਸੀਂ । ਅਮਨ ਖਟਕਰ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਨੇ ।।
@MsTjsingh
@MsTjsingh 4 жыл бұрын
Congrats to you all and God bless you all- Mr Bath's exampleary work and his being so humble. Panny Sahib is right Punjab is going on because of People like you. and Waheguru bless Aman Khatkar to expand and keep doing the good
@zindagijindawaad
@zindagijindawaad 4 жыл бұрын
ਹਲੇ ਤੱਕ tv ਲਗਾਇਆ ਨਹੀਂ ਸੀ ਮੈਂ । ਮੋਬਾਈਲ ਤੇ ਹੀ ਦੇਖਦਾਂ ਰਿਹਾ ਪਰ ਹੁਣ ਮੈਂ tv ਲਗਾ ਲੈਣਾ ਤੇ ਬਸ ਇਕ primeasia tv ਚਲੇਗਾ।😊
@navtejsingh9621
@navtejsingh9621 4 жыл бұрын
I like this channel because it speak truth impartially and host have lots of knowledge. Salute to all.
@neetakkp9161
@neetakkp9161 4 жыл бұрын
ਸੰਧਾਵਾਲੀਆ ਸਾਹਿਬ ਤੇ ਅਮੀਰੀ ਦਾ ਤਵਾ ਬਾਹਲਾ ਹੀ ਲਗਦਾ
@gurdevsingh1821
@gurdevsingh1821 4 жыл бұрын
ਗੁਰਪ੍ਰੀਤ ਸਿੰਘ ਜੀ ਸਤਿ ਸ੍ਰੀ ਆਕਾਲ ਜੀ
@gurkarmansidhu6079
@gurkarmansidhu6079 4 жыл бұрын
God bless you all ❤️🙏
@nirmalsingh6111
@nirmalsingh6111 4 жыл бұрын
ਅਮਨ ਭਾ ਜੀ ਨੇ ਲਾਸਟ ਗੰਲ ਬਹੁਤ ਵਧੀਆ ਆਖੀ।
@nirmalsingh6111
@nirmalsingh6111 4 жыл бұрын
ਅਗਲੀ ਵਾਰ ਟਹਿਣਾ ਸਾਹਿਬ ਨੂੰ ਨਾ ਭੁੱਲਣਾ ।
@honestman3115
@honestman3115 4 жыл бұрын
Dil jit leya Baath sahb ne
@sarwanbhullar4322
@sarwanbhullar4322 4 жыл бұрын
ਸਾਰੀ ਪ੍ਰਾਈਮ ਏਸੀਆ ਟੀਮ ਨੂੰ ਨਵਾਂ ਸਾਲ ਮੁਬਾਰਕਾਂ ।ਇਸੇ ਤਰਾਂ ਦਿਨ ਦੁਗਨੀ ਰਾਤ ਚੋਕਣੀ ਤਰੱਕੀ ਕਰੋ ਤੇ ਵਧੀਆਂ ਵਧੀਆ ਪ੍ਰੋਗਰਾਮ ਦਿੰਦੇ ਰਹੋ।
@deepsharma6515
@deepsharma6515 4 жыл бұрын
ਬਹੁਤ ਵਧੀਆ ਚੈਨਲ ਆ ,ਬਹੁਤ ਸਾਰੀ ਜਾਣਕਾਰੀ ਮਿਲਦੀ ਆ ਜੀ ,
@surinderbamrah51
@surinderbamrah51 4 жыл бұрын
I started watching Pannu Saab's program from 2016 when my younger brother came to Dubai for work. He used to watch it daily and seeing him, I also started. Since then, it has become part of my routine to watch it and stay updated on Punjab and rest of the world...
@tejindersinghsandhu420
@tejindersinghsandhu420 4 жыл бұрын
ਸਤਿ ਸ੍ਰੀ ਅਕਾਲ ਜੀ 🙏🏻🙏🏻🙏🏻🙏🏻
@gpssingh9938
@gpssingh9938 4 жыл бұрын
ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ।
@nirmalsinghnirmalsinghaula5413
@nirmalsinghnirmalsinghaula5413 4 жыл бұрын
ਅਮਨ ਖਟਕੜ ਸਾਹਿਬ ...... ਮੇਰੀ ਇੱਕ ਸਲਾਹ ਹੈ ਕਿ ਹੁਣ ਆਪਣੇ ਚੈਨਲ ਦਾ ਨਾਮ ਬਦਲਣਾ ਬਣਦਾ ਹੈ।....ਨਾਮ ਹੋਣਾ ਚਾਹੀਦਾ ਹੈ....Prime World ਕਿਉਂਕਿ ਹੁਣ ਇਹ ਚੈਨਲ ਸੰਸਾਰ ਭਰ ਵਿੱਚ ਵੇਖਿਆ ਜਾ ਰਿਹਾ ਹੈ। ਧੰਨਵਾਦ ਜੀ!
@GurwinderSingh-kd7xr
@GurwinderSingh-kd7xr 4 жыл бұрын
ਸਤਿ ਸ੍ਰੀ ਅਕਾਲ ਜੀ
@buttarranny4072
@buttarranny4072 4 жыл бұрын
Manukhta di sewa vala Mintu v bhut hi vadia sewa kar reha ji . Dilo slam hai ji ehna sarea nu
@mandeepdhillon7109
@mandeepdhillon7109 4 жыл бұрын
ਵਾਹਿਗੁਰੂ ਮੇਹਰ ਕਰੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਪ੍ਰਾਈਮ ਏਸ਼ੀਆ ਟੀਵੀ ।
@avtarmalh51
@avtarmalh51 4 жыл бұрын
HAPPY New Year to you ALL ji, keep up the good work ji, Thanks from Avtar & Gauri USA
@sarabjeet8813
@sarabjeet8813 4 жыл бұрын
ਬਹੁਤ ਵਧੀਆ ਪ੍ਰੋਗਰਾਮ ਜੀ
@ManjeetSingh-pm5oh
@ManjeetSingh-pm5oh 4 жыл бұрын
Waheguru prime Asia di team nu 2020 ch hor bulandiya te le ke jave
@jagdevbrar6100
@jagdevbrar6100 3 жыл бұрын
ਬਾਠ ਸਾਹਿਬ ਜੀ ਪੱਠੇ ਲਿਆਉਣ ਲਈ ਸਾਈਕਲ ਟਿਟਆਣਾ ਸਾਹਿਬ ਵਾਲਾ ਲੈ ਆਉਣਾ ਸੀ ਬਹੁਤ ਬਹੁਤ ਧੰਨਵਾਦ ਜੀ
@jasdeepkhinda7914
@jasdeepkhinda7914 4 жыл бұрын
Bhut vadhyia g, Aman, Gurpreet, paramveer Bhaji te Jatinder Bapu g...swaran Singh te Harman Thind ... Thode Sade saryia lai maaan vali gal..... Camera de agge piche.... Darshak , sab nu Sat Shri Akal... Waheguru sab nu chardi kalah vich rakhe....
@kiranseth3117
@kiranseth3117 Жыл бұрын
SSA Parmvir ji
@abhisetia5235
@abhisetia5235 2 жыл бұрын
Bht wadiya laggia show. Eh journey start kive hoyi mai serch kr reha c and here i found it
@ਪ੍ਰੀਤਨਸਰਾਲੀ
@ਪ੍ਰੀਤਨਸਰਾਲੀ 4 жыл бұрын
ਦਿਲਖੁਸ਼ ਹੋ ਗਿਆ ਜੀ ਅੱਜ ਸਾਰਿਆਂ ਨੂੰ ਇਕੱਠੇ ਦੇਖ ਕੇ, ਸਾਰਿਆਂ ਨੂੰ ਬਹੁਤ ਬਹੁਤ ਪਿਆਰ ਜੀ ਨਵਾਂ ਸਾਲ 2020 ਮੁਬਾਰਿਕ ਜੀ
@gurdarshansingh4826
@gurdarshansingh4826 3 жыл бұрын
Today I watched the show presented by sandhawalia and paramvir.i watched them both curiously. They are very impressive. Iwas watching both these persons since i was in the usa. I came to know about their early life and experiences .They did not hide anyfact especially paramveer Ioffer all the best wishes to prime Asia.I appreciate your struggle in life 👌👌
@hardeepsingh654
@hardeepsingh654 4 жыл бұрын
ਨਵੇਂ ਵਰ੍ਹੇ ਦੀ ਸਾਰੀ ਟੀਮ ਨੂੰ ਵਧਾਈਆ 🤗🤗🤗👌🙏💯
@JaspreetSingh-xo4lv
@JaspreetSingh-xo4lv 3 жыл бұрын
Aman Khatkar, down to earth person. So humble.
@bittusidhu8136
@bittusidhu8136 4 жыл бұрын
ਸਿਰਫ ਇੱਕ ਹੀ ਚੈਨਲ ਸਚ ਬੋਲਦਾ ਧੰਨਵਾਦ ਜੀ
@gurdipjabbal4779
@gurdipjabbal4779 4 жыл бұрын
God bless you all // from Winnipeg Canada
@sukhmansanghavlogs6617
@sukhmansanghavlogs6617 4 жыл бұрын
ਬਹੁਤ ਸਾਊ ਤੇ ਨੇਕ ਸੁਭਾਅ ਦੇ ਮਾਲਕ ਆ ਅਮਨ ਖਟਕੜ ਸਾਦਾ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲਾ ਇਨਸਾਨ ਆ
@sukhmansanghavlogs6617
@sukhmansanghavlogs6617 4 жыл бұрын
ਨਵੇਂ ਸਾਲ ਦੀਆਂ ਵਧਾਈਆਂ ਜੀ Prime Asia Tv ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ
@jagsingh3337
@jagsingh3337 4 жыл бұрын
Sat Sri Akal paaji.. hats off to all of you guys and ever since I started watching this channel I'm feeling so connected to Punjab. Thank you so very much for everything you guys have done to make it successful. Lots of respect. Thank you
@BinderSingh-yo2cn
@BinderSingh-yo2cn 4 жыл бұрын
ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਚੈਨਲ ਨਵੇਂ ਸਾਲ ਦੀਆ ਵਧਾਈਆ ਸਾਰਿਆ ਨੂੰ ਜੀ ਹੈ
@mohansidhu64
@mohansidhu64 4 жыл бұрын
bahut wadhia tv chenel te bahut hi wadhia team hai primeasia di.hamesha hi punjab de masle ate insaniat de hakkan di gall kiti jandi hai.waheguru ji hor v tarakki bakhshe.
@harshwinderkaur7260
@harshwinderkaur7260 2 жыл бұрын
🙏🙏👍🏼👍🏼👍🏼 all great personalities
@PREETSANDHULOVE1
@PREETSANDHULOVE1 4 жыл бұрын
ਪਰਮਵੀਰ ਜੀ ਦੀ ਮਿਹਨਤ ਨੂੰ ਵੀ ਸਿਜਦਾ
@charanjitkaur6036
@charanjitkaur6036 Жыл бұрын
ਸਤਿ ਸ੍ਰੀ ਅਕਾਲ ਜੀ ਸੰਨੋਅ ਫਿਲਮ ਬਹੁਤ ਵਧੀਆ
@jaspinderdhami1297
@jaspinderdhami1297 4 жыл бұрын
ਤੁਹਾਡੇ ਪ੍ਰਾਈਮ ਏਸੀਆ ਇਸ ਕਰਕੇ ਵਧੀਆਂ ਲਗਦਾ ਹੈਕਿ ਤੁਹਾਡੇ ਵਹਿਮਾਂ ਭਰਮਾ ਵਿੱਚ ਨਹੀਂ ਪਾਉਂਦੇ । ਤੁਹਾਡਾ ਧੰਨਵਾਦ
@jagsel89
@jagsel89 4 жыл бұрын
....ਬਹੁਤ ਵਧੀਆ; best wishes!
@TajinderSingh-mp1yl
@TajinderSingh-mp1yl 4 жыл бұрын
Sach Bolan vala channel 👌👌👍🙏🙏🙏sari team nu nve saal diyan mubarkan 🙏🙏🙏
@malkitsingh1549
@malkitsingh1549 4 жыл бұрын
Today first time I saw. Khatkar g Very nice personally God bless you
@kiranseth3117
@kiranseth3117 Жыл бұрын
SSA Aman ji
@kiranseth3117
@kiranseth3117 Жыл бұрын
SSA Pannu Sahib Ji
@ਅਮਰਜੀਤਸਿੰਘ-ਙ1ਲ
@ਅਮਰਜੀਤਸਿੰਘ-ਙ1ਲ 4 жыл бұрын
ਵਾਹਿਗੁਰੂ ਜੀ ਹੋਰ ਤਰੱਕੀਆਂ ਬਕਸ਼ੇ
@dupindrasingh1630
@dupindrasingh1630 4 жыл бұрын
ਪਰਾਇਮ ਏਸੀਆ ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, 🙏🙏🙏
@dhaliwalbalram8373
@dhaliwalbalram8373 4 жыл бұрын
ਸਮੁੱਚੀ prime Asia team nu ਨਵੇਂ ਵਰ੍ਹੇ ਦੀਆਂ ਲੱਖ ਲੱਖ ਮੁਬਾਰਕਾਂ ਹੋਵਣ ਜੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਇਹ ਕਾਫਲਾ ਇਸੇ ਤਰ੍ਹਾਂ ਵੱਡਾ ਹੁੰਦਾ ਜਾਵੇ
@Karanupdate
@Karanupdate 4 жыл бұрын
ਪ੍ਰਾਈਮ ਏਸ਼ੀਆਂ ਟੀਵੀ ਸਾਡਾ ਆਪਣਾ ਸਾਡੇ ਲਈ 😊😊😊❤️❤️❤️❤️❤️🙏🏻🙏🏻🙏🏻🙏🏻
@gsingh5293
@gsingh5293 4 жыл бұрын
Bakamaal Presentaion karde ney Gurpreet paji and baath bai ji......Jiyo
@harwindersingh4551
@harwindersingh4551 4 жыл бұрын
ਵੀਰ ਜੀ ਬਹੁਤ ਬਹੁਤ ਹੀ ਵਧੀਆ ਪਰੋਗਰਾਮ ਹੈ ਜੀ
@Jagdeepsingh-nr6xd
@Jagdeepsingh-nr6xd 4 жыл бұрын
Veerji tusi sare khush raho ssa
@charanjitkaur6036
@charanjitkaur6036 Жыл бұрын
ਸਤਿ ਸ੍ਰੀ ਅਕਾਲ ਜੀ ਜਤਿੰਦਰ ਪੰਨੂੰ ਭਾਜੀ ਜੀ ਸਾਰਿਆ ਨੂੰ ਸਤਿ ਸਰੀ ਅਕਾਲ ਜੀ
@buttarranny4072
@buttarranny4072 4 жыл бұрын
Sat shri akal Bapu ji 😊🙏🙏
Кәсіпқой бокс | Жәнібек Әлімханұлы - Андрей Михайлович
48:57
1 сквиш тебе или 2 другому? 😌 #шортс #виола
00:36
REAL 3D brush can draw grass Life Hack #shorts #lifehacks
00:42
MrMaximus
Рет қаралды 10 МЛН