Prime Time (1517) || ਅਕਾਲੀ ਦਲ ਨੇ ਵੀ ਪੇਸ਼ ਕੀਤੇ ਸਬੂਤ , CM ਮਾਨ ਦੇ ਲਾਏ ਦੋਸ਼ਾਂ ਦਾ ਦਿੱਤਾ ਜਵਾਬ

  Рет қаралды 91,869

Prime Asia TV

Prime Asia TV

Күн бұрын

Пікірлер: 604
@amolaksingh1065
@amolaksingh1065 Жыл бұрын
ਬਾਠ ਸਾਹਿਬ ਕੀ ਤੁਹਾਨੂੰ ਜਵਾਬ ਮਿਲ ਗਿਆ ਜੋ ਪੁੱਛਣਾ ਚਾਹੁੰਦੇ ਸੀ ਐਵੇਂ ਟਾਲੀ ਜਾਦੇ ਬਗੈਰ ਮਤਲਬ ਦੀਆਂ ਗੱਲਾਂ । ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
@surinderjitsandhu3085
@surinderjitsandhu3085 Жыл бұрын
ਚਲੇ ਜਾਣਾ ਸੀ ਓਥੇ ਲੋਕਾਂ ਨੂੰ ਵੀ ਪਤਾ ਲਗਦਾ ਕੌਣ ਸਹੀ ਹੈ।
@inderjit1900
@inderjit1900 Жыл бұрын
ਯਾਰ ਪੰਜਾਬ ਦਾ ਪਾਣੀ ਜਿਸਨੂੰ ਮਰਜੀ ਦਿਓ ਪਰ ਪਹਿਲਾਂ ਪੰਜਾਬ ਲਈ ਲੋੜੀਂਦਾ ਪਾਣੀ ਪੂਰਾ ਹੋਣ ਤੋਂ ਬਾਅਦ ਤੇ ਜਿੰਨਾ ਪਾਣੀ ਕਿਸੇ ਵੀ ਰਾਜ ਨੂੰ ਦਿੱਤਾ ਉਸਦਾ ਮੁੱਲ ਜਰੂਰ ਲੈਣਾ ਚਾਹੀਦਾ ਹੈ।
@gurkirpalsingh5606
@gurkirpalsingh5606 Жыл бұрын
ਚੀਮਾ ਲੁਧਿਆਣੇ ਚਲੇ ਜਾਂਦੇ ਲੁਧਿਆਣਾ ਕੀ ਮੰਗਲ ਗ੍ਰਹਿ ਉੱਤੇ ਸੀ ਹੁਣ ਬੱਕ ਬੱਕ ਕਰ ਰਹੇ ਹੋ।
@Gurinder1707
@Gurinder1707 Жыл бұрын
😂😂😂😂great jwab u hi baki mari janda😂
@Ranjit.grewal.ਗੁੱਜਰਵਾਲ
@Ranjit.grewal.ਗੁੱਜਰਵਾਲ Жыл бұрын
ਹੁਣ ਤਾ ਸੱਚੇ ਹੋਣ ਲਈ ਲੰਘੇ ਸੱਪ ਦੀ ਲਕੀਰ ਕੁੱਟਣ ਆ ਗਏ ਨੌਟੰਕੀ ਡਰਾਮੇਬਾਜ ਆ ਸਾਰੇ ਅਕਾਲੀਦਲ ਵਾਲੇ ਉੱਥੇ ਡੀਬੇਟ ਚ ਡਰਦੇ ਗਏ ਨੀ😂😂😂
@bssingh1075
@bssingh1075 Жыл бұрын
ਬਾਦਲ ਨੇ ਪੰਜਾਬ ਦਾ ਬੇੜਾ ਗਰਕ ਕੀਤਾ
@jatindersingh-fj7vl
@jatindersingh-fj7vl Жыл бұрын
ਇਹ ਕਿਸ ਬੰਦੇ ਨੂੰ ਸੱਦ ਲਿਆ ਜੇ ਬਜ਼ੁਰਗ ਹੋਣ ਨਾਤੇ ਇਸ ਦਾ ਸਤਿਕਾਰ ਹੈ ਪੰਜਾਬ ਨੂੰ ਇਸ ਦੀ ਵੀ ਕੋਈ ਦੇਣ ਨਹੀਂ
@GurjantsinghChahal-zq3il
@GurjantsinghChahal-zq3il Жыл бұрын
ਖਾਲੀ.ਦਲ.ਨੇ.ਨਹਿਰ.ਬਦਲੇ ਹਰਿਆਣਾ ਤੋਂ ਜਮੀਨਾ.ਜਾਇਜਾਤਾ.ਲਈ ਆ.......ਦੱਲਿਆ.ਭੱਜੇ.ਕਿਉ..ਚੋਰ.ਪੰਜਾਬ. ਦੇ. ਬਾਦਲ.ਪੰਜਾਬ ਨੁੰ.ਖਾ.ਗਏ ਲੁੱਟ.ਕੇ
@themalhivlogs
@themalhivlogs Жыл бұрын
ਚੀਮਾਂ ਸਾਬ ਕੁਮੈਂਟ ਜਰੂਰ ਪੜ ਲੈਣਾ
@bskhara3331
@bskhara3331 Жыл бұрын
ਇਹ ਚਵਲਾ ਈ ਮਾਰਦਾ ਏ ਮਹਾਂਗੱਪੀ ਨੇ ਲੋਕਾ ਨੂੰ ਪਤਾ ਏ ਭਿੰਡਰਾਵਾਲੇ ਨੂੰ ਮਰਵਾ ਇੰਨਾ ਰਾਜ ਕੀਤਾ ਇਹ ਭਿੰਡਰਾਂਵਾਲੇ ਦਾ ਸਾਥ ਦੇਦੇ ਸ਼ੈਟਰ ਦੀ ਕੀ ਤਾਕਤ ਸੀ ਹੁਣ ਬਾਦਲ ਲਾਣਾ ਚਵਲਾ ਮਾਰਨ ਲੱਗਾ ਏ ਧੰਨਵਾਦ
@mkbskb1
@mkbskb1 Жыл бұрын
Aah ki sister pesh kiti aa oye
@JaggiNews55
@JaggiNews55 Жыл бұрын
ਜੇਕਰ ਇੰਨੇਂ ਸਬੂਤ ਕੋਲ ਸਨ ਫਿਰ ਡਿਬੇਟ ਵਿੱਚ ਕਿਉਂ ਨਹੀਂ ਗਏ
@sukhrajsingh4399
@sukhrajsingh4399 Жыл бұрын
ਸਮਝਦਾਰ ਤੇ ਸਿਆਨੇ ਤਾ ਨੀ ਗਏ ਸਰਕਾਰੀ ਡਰਾਮੇ ਵਿਚ
@harpreetsandhu2688
@harpreetsandhu2688 Жыл бұрын
ਫੁੱਫੜ ਤੋਂ ਡਰ ਲਗਦਾ ਸੀ
@ranjitdeol6871
@ranjitdeol6871 Жыл бұрын
ਕਿਤੇ ਬਈ ਭੂਆ ਨੂੰ ਨਾ ਛੱਡ ਦੇਵੇ
@drsatnamgill3854
@drsatnamgill3854 Жыл бұрын
ਬਾਲਾਸਰ ਨੂ ਨਹਿਰ ਕੱਢੀ ਗਈ ਹੈ ਜਾਂ ਨਹੀਂ ਇਸ ਗੱਲ ਦਾ ਜਿਕਰ ਕਰੋ ਜੀ
@parkashsinghkhurmi2941
@parkashsinghkhurmi2941 Жыл бұрын
ਚੀਮਾ ਜੀ ‌ਇਹ‌ ਗੱਲ ਤੁਸੀਂ ਓਥੋਂ ਜਾਕੇ ਵੀ ਕਰ ਸਕਦੇ ਸੀ
@HarjitSingh-fq3oc
@HarjitSingh-fq3oc Жыл бұрын
ਬਾਠ ਵਿਰੇ ਇਹਦੀਆਂ ਗੱਲਾਂ। ਚੋਂ ਨਾਂ ਆਊਂ। ਇਹ ਸਿਰੇ ਦਾ। ਝੂਠਾ ਬੰਦਾ ਹੈ ਚਿੰਮਾ ✨✨✨✨✨✨✨✨💪
@pritammanshahia3030
@pritammanshahia3030 Жыл бұрын
ਦੋਨਾਂ ਪਾਰਟੀਆਂ ਨੇ ਰਲਕੇ ਤਾਂ ਪੰਜਾਬ ਦਾ ਖੂਨ ਪੀਤਾ ਤਾਹੀਂ ਤਾਂ ਕਿਸਨੇ ਇੱਕ ਦੂਜੇ ਤੇ ਕੇਸ ਨੀ ਕਿਤਾ
@jeet.tv84
@jeet.tv84 Жыл бұрын
ਬ ਅਕਾਲੀ ਬੜੇ ਬੇਸ਼ਰਮ ਫਿਰ ਆ ਗੇ
@sarabjitpowar1216
@sarabjitpowar1216 Жыл бұрын
ਇੰਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ , ਇਹ ਡਾਕੂਮੈਂਟ ਉਦੋਂ ਕਿਉਂ ਬਾਹਰ ਨਹੀਂ ਆਏ ਜਦੋਂ ਇਹ ਰਾਜ ਕਰਦੇ ਸੀ।ਉਦੋਂ ਇਨ੍ਹਾਂ ਵਾਈਟ ਪੇਪਰ ਕਿਉਂ ਨਹੀਂ ਜਾਰੀ ਕੀਤਾ ਕਿ ਪੰਜਾਬ ਨਾਲ ਧੱਕਾ ਹੋ ਗਿਆ ਤੇ ਇਨ੍ਹਾਂ ਕੋਰਟਾਂ ਵਿਚ ਕੇਸ ਕਿਉਂ ਨਹੀਂ ਲੜੇ?
@ਖੰਡੇਧਾਰਬਾਬਾ
@ਖੰਡੇਧਾਰਬਾਬਾ Жыл бұрын
ਆਮ ਆਦਮੀ ਪਾਰਟੀ ਜ਼ਿੰਦਾਬਾਦ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jagsirsran2599
@jagsirsran2599 Жыл бұрын
ਤੁਸੀਂ ਕੀ ਕੀਤਾ ਉਸ ਟਾਇਮ ਪੇਪਰ ਕਿੱਥੇ ਸਨ ਕਿਉ ਹੋਕਨੀ ਚਾੜੀ ਏ ਮਰਜੋ ਢੀਠੋ ਮਾਰਤਾ ਪੰਜਾਬ ਤੇ ਮਰਾਤੇ ਪੰਜਾਬ ਦੇ ਪੁੱਤ ਗੁਮਰਾਹ ਕਰਕੇ
@drsatnamgill3854
@drsatnamgill3854 Жыл бұрын
ਵਾਹ ਜੀ ਵਾਹ ਕਿਆ ਬਾਤ ਆ ਅੱਜ ਪਤਾ ਲੱਗਾ ਹੈ ਕਿ ਪੱਕੀ ਨਹਿਰ ਦੇ ਕਿਨਾਰੇ ਵੀ ਖੁਰ ਜਾਂਦੇ ਆ 😅 😅 😅 😅 😅 😅
@mahilsingh2788
@mahilsingh2788 Жыл бұрын
ਬਾਠ ਜੀ ਅਕਾਲੀ ਚੋਰਾਂ ਤੋਂ ਬਿਨਾਂ ਕੋਈ ਚੱਜਦਾ ਬੰਦਾ ਨਹੀਂ ਮਿਲਿਆ ਲੁੱਚੀ ਜਗੀਰੋ ਤੇ ਚਮਚਾ ਚੀਮਾ
@satnamsingh6404
@satnamsingh6404 Жыл бұрын
ਇਸ ਬੰਦੇ ਨੂੰ ਕੀ ਪਤਾ ਬਾਠ ਸਾਬ ਤੁਸੀਂ ਕਿਸ ਬੰਦੇ ਦੀ interview ਲੈਣ ਲੱਗ ਪਏ ਉਪਰੋਂ ਨੀਚੇ ਆ ਗਏ
@Satnam.Shoker
@Satnam.Shoker Жыл бұрын
ਬਾਠ ਵੀ ਵਿਕ ਗਿਆ।
@ranjitdeol6871
@ranjitdeol6871 Жыл бұрын
Yes it is a very good reply
@Gobinderkaurmaan
@Gobinderkaurmaan Жыл бұрын
ਹਸਦੇ ਵਸਦੇ ਪੰਜਾਬ ਨੂੰ ਖਤਮ ਕਰ ਦਿੱਤਾ ਰਲ ਕੇ ਸਾਰਿਆ ਨੇ ਕੋਈ ਵੀ ਕਿਸੇ ਤੋ ਘੱਟ ਨਹੀ ਇਕ ਦੂਜੇ ਤੋ ਵੱਧ ਕੇ ਪੰਜਾਬ ਦੇ ਲੋਕਾਂ ਦਾ ਖੂਨ ਚੂਸ ਰਹੇ ਨੇ 🙏 ਧੰਨ ਹੋ ਤੁਸੀ ਜਿਹੜੇ ਹਰ ਰੋਜ ਇਹੋ ਜਿਹੇ ਇਨਸਾਨਾਂ ਨਾਲ ਇੰਟਰਵਿਓ ਕਰਦੇ ਹੋ ਜਿੰਨਾ ਨੇ ਕਦੇ ਸੱਚ ਬੋਲਣਾ ਹੀ ਨਹੀ 🙏ਧੰਨਵਾਦ ਜੀ
@pritammanshahia3030
@pritammanshahia3030 Жыл бұрын
ਬਾਠ ਸਾਬ ਬਾਲਾਸਰ ਚ ਅਮੈ‌‌ ਬਾਗ਼ ਲੱਗਦੇ ਤਾਹੀਂ ਤਾਂ ਕੁਰਸੀ ਨੂੰ ਭੱਜੇ ਫਿਰਦੇ ਨੇ
@jatinderjelly
@jatinderjelly Жыл бұрын
ਉੱਥੇ ਜਾਂਦੇ ਤਾਂ ਏਥੇ ਬੋਲਣ ਦਾ ਕੀ ਫਾਇਦਾ,
@Manreet1429
@Manreet1429 Жыл бұрын
ਚੀਮਾ ਜੀ ਵਕਤੋਂ ਖੂਜੀਂ ਡੂਮਣੀ ਬੋਲੇ ਆਲ ਪਤਾਲ।
@Manreet1429
@Manreet1429 Жыл бұрын
ਤੁਹਾਡਾ ਸਚ ਸਭ ਦੇ ਸਾਹਮਣੇ ਆ ਗਿਆ। ਹੁਣ
@didarsingh7599
@didarsingh7599 Жыл бұрын
🎉ਤੁਹਾਡੇ ਸਮੇ ਵਿਚ ਤੁਸੀਂ ਕੀ ਕੀਤਾ? ਬਾਦਲਕਿਆਂ ਨੇ ਝੂਠ ਬੋਲਣ ਵਾਸਤੇ ਬੰਦਾ ਬਹੁਤ ਵਧੀਆ ਚੁਣਿਆ।
@pargatsingh-io8gc
@pargatsingh-io8gc Жыл бұрын
Right
@jasvirsinghjasvirsingh8414
@jasvirsinghjasvirsingh8414 Жыл бұрын
Right ✅ g
@lalsinghgill5551
@lalsinghgill5551 Жыл бұрын
ਚੀਮਾਂ ਸਾਹਿਬ ਕਿੰਨੀਆਂ ਕੁ ਵੋਟਾਂ ਤੇ ਜਿੱਤੇ ਸੀ ਇਹ ਵੀ ਦੱਸ ਦਿਓ ਸਰਮ! ਸਰਮ ! ਸਰਮ ! ਕਰੋ
@farmertv5483
@farmertv5483 Жыл бұрын
Akali dal da bhog paataa badal ਲਾਣੇ ਨੇ ਹੁਣ ਬਾਦਲ ਸੱਚਾ ਬਣਦਾ ਗੱਲਾ ਚ ਅੱਜ ਜਾਦਾ ਡਿਬੇਟ ਚ ਮੂੰਹ ਤੇ ਮਾਰਦਾ ਭਗਵੰਤ ਮਾਨ ਦੇ ਜੇ ਸੱਚਾ ਸੀ ਤਾ
@KamalSingh-dl6yc
@KamalSingh-dl6yc Жыл бұрын
ਦੋਨਾਂ ਪਾਰਟੀਆਂ ਨੇ ਰਲਕੇ ਤਾਂ ਪੰਜਾਬ ਦਾ ਖੂਨ ਪੀਤਾ ji bath sab ji
@preetsohi7952
@preetsohi7952 Жыл бұрын
Hun cm maan pi riha he
@amarjeetthindsingh3423
@amarjeetthindsingh3423 Жыл бұрын
​@@preetsohi7952ਇਹਨਾਂ ਦੋਵਾਂ ਪਾਰਟੀਆਂ ਤੋਂ ਬਰਦਾਸ਼ਤ ਨੀ ਹੋ ਰਿਹਾ ।ਮਾਨ ਨੇ ਕੀ ਖੂਨ ਪੀ ਲਿਆ।ਕੋਈ ਨੀ ਫ਼ਿਕਰ ਨਾ ਕਰ ਜੇ ਲੋਕਾਂ ਨੂੰ ਠੀਕ ਨਾ ਲੱਗਾ ਤਾਂ ਮਾਨ ਨੂੰ ਬਦਲ ਦੇਣਗੇ ,ਇਹ ਲੋਕਰਾਜ ਏ
@preetsohi7952
@preetsohi7952 Жыл бұрын
@@amarjeetthindsingh3423 dove partya ta satta to bhahr ne hun cm loka de swaala to kio bajj riha e Kalla hi kurshia nal Galla kar ke chala gaya
@sukhmandersingh5447
@sukhmandersingh5447 Жыл бұрын
ਇਹਨਾਂ ਦੋਹਾਂ ਪਾਰਟੀਆਂ ਨੇ ਪੰਜਾਬ ਤੇ ਇੰਨਾ ਕਰਜ਼ਾ ਚੜ੍ਹਾ ਤਾਂ ਐਨਾਂ ਕਰਜ਼ਾ ਚੜ੍ਹਾ ਇਹਨਾਂ ਦੀ
@SurjitSingh-n3i
@SurjitSingh-n3i Жыл бұрын
ਚੀਮਾ ਜੀ ਮੁਖ ਮੰਤਰੀ ਕਹਿੰਦਾ ਹੈ ਕਿ 60-40ਦੀ ਇੰਦਰਾ ਕਾਗਰਸ ਦੀ ਫੈਸਲਾ ਸੀ ਪਰ ਫਿਰ ਵੀ ਇੰਦਰਾ 50-50 ਕਰ ਗਈ
@malkiatsingh5143
@malkiatsingh5143 Жыл бұрын
ਅਕਾਲੀ ਦਲ ਬਾਦਲ ਦੀਆਂ ਕਰਤੂਤਾਂ ਕੌਣ ਨਹੀਂ ਜਾਣਦਾ, ਨਾਂ ਤਾਂ ਇਸ ਬੰਦੇ ਦੀ ਗੱਲ ਵਿੱਚ ਕਦੇ ਕੋਈ ਸਪੱਸ਼ਟਤਾ ਹੁੰਦੀ, ਸਿਰੇ ਦਾ ਮਾਕਾਰ ਬੰਦਾ ਇਹ, ਜਿਨਾਂ ਅਕਾਲੀ ਦਲ ਬਾਦਲ ਨੇ ਪੰਜਾਬ ਦਾ ਨੁਕਸਾਨ ਕੀਤਾ ਕੌਣ ਨਹੀਂ ਜਾਣਦਾ।
@mkbskb1
@mkbskb1 Жыл бұрын
Main nai janda
@jasvirsinghjasvirsingh8414
@jasvirsinghjasvirsingh8414 Жыл бұрын
Malkit singh u r Right ✅
@nanakshahi8343
@nanakshahi8343 Жыл бұрын
​@@mkbskb1tenu ta maa .ch*di da v nhi pata hona
@Ranjit.grewal.ਗੁੱਜਰਵਾਲ
@Ranjit.grewal.ਗੁੱਜਰਵਾਲ Жыл бұрын
ਬਾਠ ਸਾਹਿਬ ਜਦੋ ਕੋਈ ਗੱਲ ਦਾ ਸਬੂਤ ਮੰਗਦਾ ਉਦੋ ਹੀ ਗੱਲ ਨੂੰ ਬਦਲ ਕੇ ਹੋਰ ਟਰੈਕ ਤੇ ਚੜਾ ਲੈਦਾ 😂😂😂😂😂😂😂
@charanjitdhillon8117
@charanjitdhillon8117 Жыл бұрын
ਬਾਦਲ ਵਾਲ਼ੀ ਚਿੱਠੀ ਕਿੱਥੇ ਆ ਜਿਸ ਬਾਰੇ ਦੇਵੀ ਲਾਲ ਨੇ ਵਿਧਾਨ ਸਭਾ ਵਿਚ ਬੋਲਿਆ ਸੀ
@inderjeetsingh8465
@inderjeetsingh8465 Жыл бұрын
ਕੇਹੜੀ ਚਵਲ਼ ਬਿਠਾ ਲਈ ਬਾਠ ਸਾਬ੍ ਆਪਣੇ ਨਾਲ
@SukhwinderSingh-of1sl
@SukhwinderSingh-of1sl Жыл бұрын
ਵਖਤ ਤੋ ਖੁੰਝਣ ਤੇ ਬਆਦ ਚ ਹੁਣ ਲਲਾ ਪੋਪਾ ਕਰਨਾ ਕੀ ਫਾਇਦਾ ਉਥੇ ਜਾ ਕੇ ਗੱਲ ਕਰਦੇ ਅਕਾਲੀ ਵਰਕਰਾ ਦਾ ਮਨੋ ਬਲ ਗੇਰਤਾ ਵੱਡੇ ਲੀਡਰਾ ਨੇ
@sukhrajsingh4399
@sukhrajsingh4399 Жыл бұрын
ਐਵੇ ਨੀ ਮਨੋਵਲ ਨੀ ਡਿਗਦੇ ਡਬੇਟ ਸਰਕਾਰੀ ਸੀ ਨਿਰਪੱਖ ਨਹੀਂ ਹੋ ਸਕਦੀ
@amritpaldhanoa6391
@amritpaldhanoa6391 Жыл бұрын
ਖਾਲੀ ਦਲ ਦੀਆਂ ਭੇਡਾਂ 🐑🐏🐏🐏🐏🐏🐏
@bulandsingh3619
@bulandsingh3619 Жыл бұрын
ਇਹ ਗੱਲ ਠੀਕ ਹੈ ਕੇ ਅਕਾਲੀ ਦਲ ਅਤੇ ਕਾਂਗਰਸ ਨੇ ਸੂਬੇ ਤੇ ਨਹਿਰ ਵਾਰੇ ਮੇਹਨਤ ਬਹੁਤ ਕੀਤੀ ਹੈ ,ਪਰ ਜੇ ਅੱਜ ਸਾਹਮਣੇ ਹੋ ਕੇ ਹਾਜਰ ਹੋ ਕੇ ਜਵਾਬ ਦਿੰਦੇ ਤਾਂ ਰੁਤਬਾ ਬਹੁਤ ਉਚਾ ਹੋ ਜਾਣਾ ਸੀ ਤੇ ਅੱਗੇ ਨੂੰ ਸਿਰ ਚੁੱਕ ਕੇ ਤੁਰਦੇ
@rajinderrajinder4390
@rajinderrajinder4390 Жыл бұрын
ਚੀਮਾ ਸਾਬ, ਕਮੈਂਟ ਜਰੂਰ ਪੜਇਓ ਤੇ ਮੁੜ ਕੇ ਪ੍ਰੋਗਰਾਮ ਚ ਆਇਓ ।
@gurinderjitnagra7199
@gurinderjitnagra7199 Жыл бұрын
ਹੁਣ ਪੰਜਾਬੀਆਂ ਨੇ ਇਹਨਾਂ ਦੀ ਨਹੀਂ ਸੁਣਨੀ, ਬਾਦਲ ਅਤੇ ਕੈਪਟਨ ਪਰਿਵਾਰਾਂ ਨੇ ਸਾਨੂੰ ਨੰਗ ਕਰ ਦਿਤਾ, ਜਵਾਬ ਦਿਓ ਪੰਜਾਬ ਦੀ ਸਾਰੀ ਜਾਇਦਾਦ ਵੇਚ ਦਿਤੀ ਉਪਰੋ 3 ਲੱਖ ਕਰੋੜ ਦਾ ਕਰਜਾ ਕੋਈ ਨੌਕਰੀ ਨਹੀਂ, ਬਾਦਲ ਅਤੇ ਕੈਪਟਨ ਨੇ ਅਰਬਾਂ ਰੁਪਏ ਦੀ ਜਾਇਦਾਦ ਕਿੰਵੇਂ ਬਣਾਈ ਆਮ ਪੰਜਾਬੀਆਂ ਨੂੰ ਵੀ ਦਸੋ
@palasinghsandhujatsikh9929
@palasinghsandhujatsikh9929 Жыл бұрын
ਭਗਵੰਤ ਸਿੰਘ ਮਾਨ ਨੇ ਸਾਰੀਆ ਹੀ ਸਿਆਸੀ ਪਾਰਟੀਆ ਨੂੰ ਲਾਜਵਾਬ ਕਰ ਦਿੱਤਾ ਹੈ।
@A13579b
@A13579b Жыл бұрын
ਲਓ ਜੀ, ਇਹ ਕਿਹਦਾ PM ਦੇ ਹੱਥ ਕੁੱਝ ਨਹੀਂ ਹੁੰਦਾ।
@ajdhillon5421
@ajdhillon5421 Жыл бұрын
ਪਰਮਵੀਰ ਵੀਰ ਇਹ ਤਾਂ ਪੁਛੋ ਕਿ ਅੱਜ ਗਏ ਕਿਓ ਨਈ ... ਤੁਸੀ ਐਵੇਂ ਹੀ ਸਹਿਮਤ ਹੋਈ ਜਾਂਦੇ ਅੋ ਇਹਨਾਂ ਦੀਆਂ ਗੱਲਾਂ ਵਿਚ 😢
@roopawarring5670
@roopawarring5670 Жыл бұрын
ਸੱਚੇ ਸੀ ਪਦੰਤਰ ਬਰਾਬਰ ਬੈਠ ਦੇ
@partapsingh1189
@partapsingh1189 Жыл бұрын
ਇਹ ਇਹਨੂੰ ਪੂੱਛੇ ਕਿ ਅੱਜ ਤੇਰੇ 1956 ਦਾ ਪੱਤਰ ਕਿਉ ਯਾਦ ਆ ਗਿਆ ਜੱਦੋ ਕਿ ਸਰਕਾਰਾ ਤੁਹਾਡੀ ਸੀ ਫਿਰ ਪਹਿਲਾ ਕਿਉ ਨੀ ਯਾਦ ਆਇਆ ...ਚੋਰ ਚੋਰ ਲੁੱਟੇਰੇ ਲੋਕ ਤਾ ਸੱਭ ਜਾਣਦੇ ਨੇ..ਤੇਰਾ ਸਾਹ ਨਾ ਚੱੜਜੇ..ਗੱਪ ਮਾਰਦੇ ਮਾਰਦੇ ਆਪਣੇ ਪੋਤੜੇ ਕਿਉ ਲੱਕਾਉਣ ਚ ਲੱਗਿਆ ...ਕਿੱਧਰ ਦੀਆ ਕਿੱਧਰ ਮਾਰੀ ਜਾਦੇ ਯਾਰ
@A13579b
@A13579b Жыл бұрын
ਰਾਜਸਥਾਨ ਤੋਂ ਬਿਨਾਂ ਬਾਕੀ ਜੋਂ ਦੱਸਿਆ ਉਹ ਸੱਚ ਆ ਜਾ ਝੂਠ ਆ।
@sohanbrar5629
@sohanbrar5629 Жыл бұрын
ਮਾਨ ਸਾਬ ਜਿੰਦਾ ਬਾਦ
@ghanshamsharma7903
@ghanshamsharma7903 Жыл бұрын
ਪੰਜਾਬ ਦਾ ਬੇੜਾ ਗਰਕ ਕਿਸ ਕਿਸ ਨੇ ਕੀਤਾ ਇਹ ਤਾਂ ਜਗ ਜਾਹਿਰ ਹੈ । ਬਾਠ ਸਾਹਿਬ ਸਵਾਲ ਇਹ ਕਰੋ ਕਿ ਪੰਜਾਬ ਦਾ ਪਾਣੀ ਬਚਾਇਆ ਕਿਵੇਂ ਜਾ ਸਕਦਾ ਹੈ?🙏🙏🙏🙏
@GurjantsinghChahal-zq3il
@GurjantsinghChahal-zq3il Жыл бұрын
ਬੇਸਰਮ.ਦੀ.ਡੁਲ.ਗਈ ਦਾਲ..
@balvirsandhu
@balvirsandhu Жыл бұрын
ਚੀਮਾ ਸਾਹਿਬ 76 ਦੀ ਤੁਹਾਡੀਆਂ ਕਰਤੂਤਾਂ ਦਸੀਆਂ 23 ਆ ਗਿਆ ਤੁਸੀਂ ਕਿਓ ਨਹੀ ਬੋਲੇ
@amansahota3345
@amansahota3345 Жыл бұрын
ਜ਼ਮੀਨ ਕਿਹੜੇ ਮੰਤਰੀ ਨੇ ਕਿਸਾਨਾਂ ਨੂੰ ਵਾਪਸ ਕੀਤੀ
@avtarsingh9820
@avtarsingh9820 Жыл бұрын
ਹੁਣ ਤਾਂ ਇਹਨਾਂ ਦੀ ਪੀੜ੍ਹੀ ਖਸੀਟਨ ਵਾਲੀ ਗੱਲ ਹੈ ,ਇਹ ਮਾਨ ਦੀ ਇਕ ਗੱਲ ਦਾ ਜਵਾਬ ਨਹੀਂ ਦੇ ਸਕਦੇ ਬਾਕੀ ਇਹਨਾਂ ਦੀ ਸਚਾਈ ਦਾ 2024 ਵਿੱਚ ਰੀਜਲਟ ਆ ਜਾਵੇਗਿ।
@JaspalSingh-fd2ph
@JaspalSingh-fd2ph Жыл бұрын
ਚੋਰ ਕਦੇ ਨਹੀ ਕਹਿੰਦਾ ਕਿ ਮੈ ਚੋਰ ਹਾ ਹੁਣ ਜਿੰਨੀਆ ਮਰਜੀ ਸਫਾਈਆ ਦਿਉ ਲੋਕ ਯਕੀਨ ਨਹੀ ਕਰਨਗੇ
@KamalSingh-dl6yc
@KamalSingh-dl6yc Жыл бұрын
ਪੰਜਾਬ ਦਾ ਬੇੜਾ ਗਰਕ ਕਰ ਦਿਤਾ ਜੀ ,,bhout calaak matri ha ji,,
@gyankhosa7414
@gyankhosa7414 Жыл бұрын
ਚੀਮਾ।ਸਾਬ।।ਫੇਰ।ਡਾਬੇਟ।ਵੇਚ।ਜਾਣਾ।ਸਿ।ਕੁਉ।ਨਾਹੀ।ਗਾਆ
@sohanlalprashar
@sohanlalprashar Жыл бұрын
ਆਪ ਓਥੇ ਆਕੇ ਇਹ ਦਸਤਾਵੇਜ ਕਿਉਂ ਰੱਖ ਨਹੀਂ ਰੱਖੀਆਂ ਜਦੋਂ ਤੁਹਾਨੂੰ ਬੁਲਾਇਆ ਗਿਆ ਸੀ। ਹੁਣ ਕੁਵੇਲੇ ਦੀਆਂ ਟੱਕਰਾਂ ਮਾਰਨ ਦਾ ਕੋਈ ਫਾਇਦਾ ਨਹੀਂ ਗੁਰਮੁਖੋ।
@littrajinder
@littrajinder Жыл бұрын
ਇਹ ਗੱਲਾਂ ਉਥੇ ਜਾ ਕੇ ਕਿਉਂ ਨਹੀਂ ਕੀਤੀਆਂ?
@harpreetsandhu2688
@harpreetsandhu2688 Жыл бұрын
ਵੇਲਓਂ ਖੁੰਝੀ ਡੂੰਮਣੀ ਗਾਵੈ ਆਲ਼ ਪਤਾਲ਼ , ਜੇ ਏਨੇ ਹੀ ਦੁੱਧ ਧੋਤੇ ਸੀ ਤਾਂ ਬਹਿਸ ਚ ਕਉਂ ਨੀ ਗਏ
@sukhasandhu9747
@sukhasandhu9747 Жыл бұрын
ਇਹ ਗੱਲਾਂ ਅਤੇ ਕਾਗ਼ਜ਼ ਪੱਤਰ ਲੁਧਿਆਣੇ ਲੈ ਕੇ ਜਾਣਾ ਸੀ
@pritammanshahia3030
@pritammanshahia3030 Жыл бұрын
ਬਾਠ ਸਾਬ ਇਹ ਬਾਦਲਾਂ ਚਮਚੇ ਨੇ ਇਨਾਂ ਤੋਂ ਜਵਾਬ ਕੀ ਭਾਲਦੇ ਹੋ ਜਵਾਬ ਲੈਣਾ ਤਾਂ ਕਿਸੇ ਸੱਚੇ ਬੁੱਧੀਜੀਵੀ ਤੋਂ ਲੈ ਲੋ
@krishandev5893
@krishandev5893 Жыл бұрын
ਚੀਮਾ ਸਾਹਿਬ ਆਪਣੀ ਸਰਕਾਰ ਦੀ ਗਲ ਨਾਲ ਸ਼ੁਰੂ ਕਰੋ
@bikarsingh7551
@bikarsingh7551 Жыл бұрын
ये बातें आपको डिबेट में जाके बोलनीं चाहिए थी अब आपकी बातों का पंजाब की जनता को कोई भरोसा नहीं है
@balvirsandhu
@balvirsandhu Жыл бұрын
ਚੀਮਾ ਸਾਹਿਬ ਹੁਣ ਤੁਸੀਂ 100%ਝੂਠੇ ਜੋ ਮਰਜ਼ੀ ਸਫ਼ਾਈਆਂ ਦੇਵੋ ਮੀਟਿੰਗ ਵਿੱਚ ਜਾਣਾ ਚਾਹੀਦਾ ਸੀ ਸੁਪਰੀਮ ਕੋਰਟ ਦੇ ਆਰਡਰ ਨੇ ਝੂਠੇ ਸੱਚੇ ਜਾਣਾਂ ਬਣਦਾ ਸੀ ਤੁਸੀਂ ਨਹਿਰ ਨਹੀਂ ਰੋਕ ਸਕਦੇ 😅😅😅😅😅😅
@ashokkathuria1069
@ashokkathuria1069 Жыл бұрын
ਸਾਰੀਆਂ ਪਾਰਟੀਆਂ ਜਿੰਨਾ ਨੇ ਪਹਿਲਾਂ ਪੰਜਾਬ ਤੇ ਰਾਜ ਕੀਤਾ ਸਾਰੀਆਂ ਨੇ ਲੁਟਿਆ ਤੇ ਪੰਜਾਬੀਆਂ ਨੂੰ ਕੁਟਿਆ ਅੱਜ ਜੇ ਇਹ ਸੱਚੇ ਤੇ ਸਹੀ ਸੀ ਤਾਂ ਮੈਦਾਨ ਵਿੱਚ ਆਉਂਦੇ ਹੋਰਨਾਂ ਚੈਨਲ ਤੇ ਜਾਕੇ ਸਫ਼ਾਈਆਂ ਦਿੰਦੇ ਫਿਰਦੇ ਹਨ ਜੇ ਮਰਦ ਸੀ ਤਾਂ ਮੈਦਾਨ ਵਿੱਚ ਆ ਕੇ ਲੱੜਦੇ ਭਾਵੇਂ ਜਿੱਤਦੇ ਚਾਹੇਂ ਹਰਦੇ ਭਗਵੰਤ ਮਾਨ ਨੇ ਤੱਥਾਂ ਸਮੇਤ ਸਬੂਤਾਂ ਨੂੰ ਰੱਖਿਆ
@SukhdevVirk-p8m
@SukhdevVirk-p8m Жыл бұрын
ਅਕਾਲੀ ਦਲ ਦਾ ਪ੍ਰਧਾਨ ਬਦਲ ਲਵੋ ਫਿਰ ਦੇਖਿਓ ਅਕਾਲੀ ਦਲ ਦੀ ਤਾਕਤ ਪਰ ਕੀ ਕਰੀਏ ਇਹ ਚਾਪਲੂਸਾਂ ਦਾ
@sukhmandersingh3680
@sukhmandersingh3680 Жыл бұрын
ਅਕਾਲੀ ਤੇ ਕਾਗਰਸੀ ਹੁਣ ਆਪਸ ਵਿੱਚ ਬੈਹਿਸ ਕਰੋ ਕਿ ਪਾਣੀ ਦੋਹਾ ਚੋ ਕਿਸ ਪਾਰਟੀ ਦਿੱਤਾ
@sarabjeetsingh8189
@sarabjeetsingh8189 Жыл бұрын
ਬਿਲਕੁੱਲ ਸਹੀ ਕਿਹਾ ਜੀ ਤੁਸੀ
@charanjitkaur6036
@charanjitkaur6036 Жыл бұрын
ਕਿਸੇ ਪਾਰਟੀ ਨੇ ਕੁਛ ਨਹੀ ਕੀਤਾ ਪੰਜਾਬ ਦਾ ਬਾਕੀ ਹੁਣ ਆਪ ਕੀ ਕਰਦੇ ਪਤਾ ਨਹੀ
@charanjitkaur6036
@charanjitkaur6036 Жыл бұрын
ਇਹ ਵੀ ਕਿੰਨੇ ਸੱਚੇ ਪਤਾ ਲੋਕਾ ਨੂੰ
@Love_H.K.P
@Love_H.K.P Жыл бұрын
Akali could not ask for money from Rajasthan because they were busy with SYL issue with Haryana as per Mr. Chema. Did they don’t had advocates or any Leader to take care of that ?
@bulandsingh3619
@bulandsingh3619 Жыл бұрын
ਸੱਜੇ ਖੱਬੇ ਜਾ ਕੇ ਐਟਰਵਿਉ ਦੇਣ ਦੇ ਨਾਲੋ ਤਾਂ ਚੰਗਾ ਸੀ ਕੇ ਸਿੱਧੇ ਮੀਟਗ ਵਿੱਚ ਜਾਹ ਕੇ ਸਬੂਤ ਪੇਸ਼ ਕਰਦੇ
@karamsinghromana7082
@karamsinghromana7082 Жыл бұрын
ਚੀਮਾ ਜੀ ਹਮੇਸ਼ਾ ਲੋਕਾਂ ਨੂੰ ਬੁੱਧੂ ਨਾ ਬਣਾਓ ਜੋ ਭਾਖੜਾ ਨਹਿਰ ਤੁਸੀਂ ਉਚੀ ਕੀਤੀ ਤੇ ਅੱਗੇ ਹਰਿਆਣੇ ਤੋਂ ਬਾਦਲਾਂ ਦੇ ਫ਼ਾਰਮ ਤੱਕ ਬਣਵਾਈ ਤੁਸੀਂ ਇਸ ਦਾ ਜਵਾਬ ਦੇ ਰਹੇ ਹੋ ਕਿ ਰਾਜਸਥਾਨ ਨੂੰ ਕਿਨਾਂ ਪਾਣੀਂ ਜਾਂਦੈ ਉਸ ਦੇ ਸਬੂਤ ਦਿਖਾ ਰਹੇ ਹੋ ਕਿ ਤੁਸੀਂ ਰਾਜਸਥਾਨ ਜਿਨਾਂ ਪਾਣੀ ਲੈਣਾ ਸੀ
@yadwindersingh8894
@yadwindersingh8894 Жыл бұрын
ਪਰਮਜੀਤ ਸਿੰਘ ਜੀ, ਜੇਕਰ ਤੁਹਾਨੂੰ ਜਵਾਬ ਮਿਲ਼ੇ ਤਾਂ ਅੰਤ ਵਿੱਚ ਤੁਹਾਨੂੰ ਇਨ੍ਹਾਂ ਜਵਾਬਾਂ ਦਾ ਨਿਚੋੜ ਵੀ ਪੇਸ਼ ਕਰਨਾ ਚਾਹੀਦਾ ਸੀ, ਨਹੀਂ ਤਾਂ ਇਹ ਜਭਲ਼ੀਆਂ ਈ ਰਹਿਣਗੀਆਂ !
@charanjitkaur6036
@charanjitkaur6036 Жыл бұрын
ਵਿਰੋਦੀਆ ਨੇ ਵਿਰੋਦ ਕਰੀ ਜਾਣਾ ਪਹਿਲਾ ਪੰਜਾਬ ਦਾ ਬੇੜਾ ਗਰਕ ਕਰ ਦਿਤਾ ਜੀ
@roopawarring5670
@roopawarring5670 Жыл бұрын
ਤਹਾਨੂੰ ਬਾਦਲ ਚੋਰ ਬਚਾ ਉ
@JaggiNews55
@JaggiNews55 Жыл бұрын
ਬਾਠ ਸਾਹਿਬ ਇਨ੍ਹਾਂ ਨੂੰ ਹੇਠਾਂ ਕੂਮੈਂਟ ਤਾਂ ਪੜਾ ਦੇਵੋਂ
@roopawarring5670
@roopawarring5670 Жыл бұрын
ਪਿੰਡਾਂ ਚੋ ਵੜਿਓ
@harvinderb4486
@harvinderb4486 Жыл бұрын
ਇੰਨੇ ਪਰੂਫ ਹੁਣ ਦਿਖਾ ਰਹੇ ਹਨ ਇਹੀ ਉਥੇ ਭਗਵੰਤ ਮਾਨ ਦੇ ਸਾਹਮਣੇ ਜਨਤਕ ਕਰਦੇ ਨਾਲੇ ਓਹ ਇਕੱਲਾ ਸੀ ਤੁਸੀ 4 ਸੀ ਉਸਦੇ ਕਾਗਜ਼ਾਤਾਂ ਦਾ ਪ੍ਰਮਾਣ ਤੇ ਸਹੀ ਤੱਥ ਪੇਸ਼ ਕਰਦੇ ਹੁਣ ਜਨਤਾ ਨੇ ਤੁਹਾਨੂੰ ਭਗੌੜਾ ਕਰਾਰ ਕਰ ਦਿੱਤਾ ਹੈ। ਹੁਣ ਜਨਤਾ ਨੇ ਤੁਹਾਡੀ ਗੱਲ ਤੇ ਨਹੀਂ ਆਉਣਾ।2024 ਦੀ ਬਾਜੀ ਹਾਰ ਗਏ।
@Sukhwinder351
@Sukhwinder351 Жыл бұрын
ਬਾਦਲ ਦਲ ਪੰਜਾਬ ਦੇ ਗ਼ਦਰ ਹਨ।
@tapinderkaurgill1270
@tapinderkaurgill1270 Жыл бұрын
Very correct
@hansrajmirock7000
@hansrajmirock7000 Жыл бұрын
ਤੁਸੀਂ ਪੰਜਾਬ ਨੂੰ ਬਰਬਾਦ ਕਰਨ ਵਿਚ ਕੋਈ ਕਸਰ ਨਹੀਂ ਛੱਡੀ
@gurwantsingh1895
@gurwantsingh1895 Жыл бұрын
ਨਾ ਰਹੇ ਬਾਸ ਨਾ ਵਜੇ ਬਾਸਰੀ
@gurmindersingh6383
@gurmindersingh6383 Жыл бұрын
ਬਾਠ ਸਾਹਿਬ ਜਦੋ ਬੰਦਾ ਝੂਠਾ ਹੁੰਦਾ ਤਾਂ ਉਹ ਕਿਸੇ ਨੂੰ ਬੋਲਣ ਨੀ ਦਿੰਦਾ……ਜਿਸ ਤਰਾ ਚੀਮਾ ਜੀ ਕਰ ਰਹੇ ਨੇ। ਤੁਹਾਡਾ ਸਵਾਲ ਤਾਂ ਉਹ ਸੁਣ ਈ ਨੀ ਰਹੇ । ਜੇ ਇਹ ਐਨੇ ਹੀ ਸੱਚੇ ਨੇ ਤਾਂ ਅੱਜ ਉੱਥੇ ਮੀਟਿੰਗ ਵਿੱਚ ਗਏ ਕਿਉਂ ਨੀ?
@gurbindersinghgill4479
@gurbindersinghgill4479 Жыл бұрын
ਬਹੁਤ ਵਧੀਆ ਮੌਕਾ ਗਵਾ ਲਿਆ ਭਗਵੰਤ ਮਾਨ ਨੂੰ ਘੇਰਨ ਦਾ ਹੁਣ ਕੁਝ ਵੀ ਮੰਨਨਯੋਗ ਨਹੀਂ ਹੈ
@themalhivlogs
@themalhivlogs Жыл бұрын
ਚੀਮਾਂ ਸਾਬ ਜਦੋਂ ਤੁਹਾਡੀ ਸਰਕਾਰ ਬੀਜੇਪੀ ਨਾਲ ਸੀ ਉਦੋਂ ਹੱਲ ਕਰਾ ਲੈਂਦੇ ਨਾਲੇ ਪੰਜਾਬ ਦੇ ਲੋਕ ਤੁਹਾਨੂੰ ਅਸੀਸਾਂ ਦੇਦੇ ਕੇ ਬਸ ਰਾਜਨੀਤੀ ਕਰਦੇ ਰਿਹਾ ਹੋ
@dharmjitsingh7881
@dharmjitsingh7881 Жыл бұрын
ਲੋਕ ਸਭ ਜਾਣਦੇ ਨੇ 1.5 ਸਾਲ ਤੋਂ ਤਾਂ ਨਹੀਂ ਚੱਲ ਰਿਹਾ ਇਹ ਮੁੱਦਾ ਤੁਹਾਡੇ ਹੀ ਸਿਆਪੇ ਨੇ ਓਥੇ ਦੇ ਕੇ ਭੇਜ ਦੇਣੇ ਸੀ ਸਬੂਤ ਸੁੱਖੇ ਅਮਲੀ ਕੋਲ
@MalkeetSingh-pk6sf
@MalkeetSingh-pk6sf Жыл бұрын
ਬੇਲੀਆ ਸਾਰੇ ਕੁਮੈਨੰਟਸ ਜ਼ਰੂਰ ਪੜ੍ਹੋ
@sahibsahib8840
@sahibsahib8840 Жыл бұрын
Es nu dil da daura paina wale. Eh chore h sab to vadda
@gurpiarsinghkalatiwana
@gurpiarsinghkalatiwana Жыл бұрын
ਭਗਵੰਤ ਸਿੰਘ ਜੀ ਜਿ਼ੰਦਾਬਾਦ ਜਿੰਦਾਬਾਦ
@JaspalVirk-kk4uo
@JaspalVirk-kk4uo Жыл бұрын
ਇਹ ਦੁਨੀਆ ਦੀ ਸਬ ਤੋਂ ਵੱਡੀ ਚਵਲ ਹੈ, ਇਹਨੂੰ ਪਛੋ ਜਂਦੋ ਸੈਂਟਰ ਚ ਤੁੰਸੀ ਭਾਜਪਾ ਨਾਲ ਰਲ ਕੇ ਸਰਕਾਰ ਬਣਾਈ ਕਿਂਊ ਨਹੀਂ ਹਲ ਨਹੀਂ ਕਿਤਾ,
@ਦਿਲਬਾਗਸਿੰਘ-ਸ1ਸ
@ਦਿਲਬਾਗਸਿੰਘ-ਸ1ਸ Жыл бұрын
ਬਾਠ ਸਾਹਿਬ 1.5 ਕਰੋੜ ਪਤਾ ਲੱਗਾ ਤਾ ਕਮਿੰਨਟ ਜਰੂਰ ਕਰਿਉ ਟਾਈਮ ਪਾਸ ਕਰ ਰਿਆ ਇਹ 😂😂😂
@lsmangat1000
@lsmangat1000 Жыл бұрын
ਬਾਦਲ ਦਲ ਦੀਆਂ ਗਲਤੀਆਂ ਨੂੰ ਛੁਪਾ ਰਿਹੈ ਚੀਮਾ
@iqbalbhambrh5805
@iqbalbhambrh5805 Жыл бұрын
ਚੀਮਾ ਸਾਹਿਬ ਕੇਸ ਭਾਵੇਂ ਸੁਪ੍ਰੀਮ ਕੋਰਟ ਵਿੱਚ ਚੱਲਦਾ ਸੀ ਪਰ ਪ੍ਰਧਾਨ ਮੰਤਰੀ ਪੰਜਾਬ ਦੇ ਹੱਕ ਵਿੱਚ ਫੈਸਲਾ ਦੇ ਦੇਂਦਾ ਤੇ ਹਰਿਆਣਾ ਆਪੇ ਕੇਸ ਵਾਪਸ ਲੈ ਲੈਂਦਾ
@Relaxing.music.noise.88
@Relaxing.music.noise.88 Жыл бұрын
ਸਬ ਤੋ ਵੱਧ ਬੇੜਾ ਗਰਕ ਕੀਤਾ ਅਕਾਲੀ ਪਾਰਟੀ ਨੇ ਪੰਜਾਬ ਦਾ
@gurpalsarwara4357
@gurpalsarwara4357 Жыл бұрын
ਮਾਨ ਸਾਹਿਬ ਨੇ ਜੋ ਬੋਲਿਆ ਬਿਲਕੁਲ ਸੱਚ ਦਰਸਾਇਆ ਬਾਦਲ ਲਾਣਾ ਝੂੰਠ ਬੋਲਦਾਆ ਰਿਹਾ ਤੇ ਹੁਣ ਵੀ ਬੋਲੇਗਾ
@RameshKumar-cu8yu
@RameshKumar-cu8yu Жыл бұрын
ਹਰ ਦਿਮਾਗੀ ਸ਼ਖਸ਼ ਅੱਜ ਦੇ ਸੀ ਐਮ ਦੇ ਕੀਤੇ ਗਏ episod ਨੂੰ ਯਾਦ ਰੱਖਣਗੇ ਗਿਰੇ ਹੋਏ ਮਿਆਰ ਵਾਂਗੂੰ oneman ਸ਼ੋ ਦਾ ਨਜ਼ਾਰਾ ਸੀ। ਸਵਾਲ ਪੁੱਛੋ ਓਹਨਾਂ ਵੋਟਰਾਂ ਨੂੰ ਜਿਨ੍ਹਾਂ ਨੇ ਆਮ ਪਾਰਟੀ ਨੂੰ ਜਿੱਤ ਦਿਵਾ ਕੇ ਗਲਤੀ ਕੀਤੀ। ਇਹ ਯਾਦਗਾਰੀ ਦਿਨ ਲੋਕ ਜਲਦੀ ਨਹੀਂ ਭੁਲਣਗੇ। ਨਿੱਜੀ ਤੋਰ ਤੇ ਮੇ ਕਿਸੀ ਪਾਰਟੀ ਨਾਲ ਨਹੀਂ ਜੀ। ਅਪਣੇ ਸਤਰ ਸਾਲ ਦੀਆ ਜੁੜਿਆ ਯਾਦਾਂ ਦੇ ਆਧਾਰ ਤੇ ਕਹਿ ਸਕਦਾ ਹਾਂ ਕਿ ਸੀਏਮ ਨੂੰ ਸੀਰਮ ਵਾਂਗੂੰ ਕੰਮ ਕਰਨ ਦੀ ਜ਼ਰੂਰਤ ਹੈ। Prime asia ਦਾ ਸ਼ੁਭਚਿਤਕ ਜ਼ਰੂਰ ਹਾ ਪਰ ਜਦੋਂ ਤੁਹਾਡਾ ਚੈਨਲ ਵੀ ਸਚ ਨੂੰ ਸਚ ਕਹਿਣ ਤੋਂ ਹਟਦਾ ਹੈ ਤੇ। ਦਿਲ ਦੁਖਦਾ ਹੈ। ਪੰਨੂੰ ਸਾਹਿਬ ਦਾ ਫ਼ੈਨ ਹਾ ਓਹਨੇ ਦੇ ਅਪਣੇ ਅੱਜ ਦੇ ਅਪਣੇ ਸ਼ੋ ਵਿਚ ਹੈਡਿੰਗ ਹੈ ਵਿਰੋਧੀ ਧਿਰਾਂ ਭੱਜਿਆ। ਬਾਠ ਜੀ ਅਪਣੇ ਚੈਨਲ ਤੇ ਇਹਨਾਂ ਧਿਰਾਂ ਦੇ ਨਾਲ ਹੋਰ ਸਿਰਾ ਵਾਲੇ ਵੀ ਹਨ ਉਹਨਾ ਨੂੰ ਬਿਠਾਓ। ਜਿਨਾ ਅੱਜ ਖਰਚਾ ਸਰਕਾਰ ਨੇ ਬੇਕਾਰ ਕੀਤਾ ਬਚ ਜਾਓ
@riwaazarts9358
@riwaazarts9358 Жыл бұрын
ਜੇ ਏਨੇ ਸਬੂਤ ਸੀ ਚੀਮੇ ਕੋਲ ਲੁਧਿਅਆਣੇ ਕਿਉ ਨਹੀ ਗਏ. ਹੁਣ ਬਕਵਾਸ ਕਰ ਰਿਹਾ ਗੁਰਬਾਣੀ ਦੇ ਦੋਸ਼ੀ ਆ ਏ ਪੰਜਾਬ ਨੂੰ ਖਾ ਗਏ ਸ਼ਰਮ ਕਰੇ ਏ ਬੰਦਾ
@jatindersingh-fj7vl
@jatindersingh-fj7vl Жыл бұрын
ਹੁਣ ਤੁਸੀਂ ਆਪਣਾ ਰਾਗ ਅਲਾਪ ਦਿਉ
@kulwantsingh6207
@kulwantsingh6207 Жыл бұрын
ਪਰਮਜੀਤ ਵੀਰ ਜੀ ਏਦੀਆ ਗੱਲਾ ਦਾ ਜਵਾਬ ਤੁਸੀ ਦੇਦੇਓ ਅਸੀ ਤਾ ਇਦੀਆ ਗੱਲਾ ।ਸੁਣਨੀਆ ਨੀ
@Gurtej321
@Gurtej321 Жыл бұрын
ਮਾਨ ਬਾਈ ਜੀ ਬਿਲਕੁੱਲ ਸਹੀ ਤੇ ਸੱਚੀਆਂ ਗੱਲਾ ਕਰਦੇ ਹਨ ਪੰਜਾਬ ਦਾ ਬੱਬਰ ਸ਼ੇਰ ਭਗਵੰਤ ਬਾਈ ਜੀ
@sohan.2110
@sohan.2110 Жыл бұрын
ਟਹਿਣਾ ਸਾਹਿਬ well done we hope u will bring the other side again on table . Your effort to clear the smoke is appreciable.
@adrees4426
@adrees4426 Жыл бұрын
ਵੀਰ ਜੀ ਪਰਮਜੀਤ ਜੀ ਆ,
@AmarjitSingh-zq7nw
@AmarjitSingh-zq7nw Жыл бұрын
Social Media has spread awareness among people. People of Punjab know everything . Now they cannot be deceived and befooled again & again.
@kartarsingh7308
@kartarsingh7308 Жыл бұрын
ਇਹ. ਆਊਂ ਆਊਂ ਕਰੀਂ ਜਾਂਦਾ ਹੈ ਢੀਠ
@tiwanajassi103
@tiwanajassi103 Жыл бұрын
ਇਹਨੂੰ ਪਹਿਲਾਂ ਸ਼ਾਹ ਦਵਾੳ
@anoopsinghboparai6807
@anoopsinghboparai6807 Жыл бұрын
ਇਹ ਗੱਲਾਂ ਤੁਸੀਂ ਓਥੇ ਬਹਿਸ ਵਿੱਚ ਜਾਕੇ ਵੀ ਕਰ ਸਕਦੇ ਸੀ
бабл ти гель для душа // Eva mash
01:00
EVA mash
Рет қаралды 7 МЛН
Perfect Pitch Challenge? Easy! 🎤😎| Free Fire Official
00:13
Garena Free Fire Global
Рет қаралды 68 МЛН
Human vs Jet Engine
00:19
MrBeast
Рет қаралды 191 МЛН
КОГДА К БАТЕ ПРИШЕЛ ДРУГ😂#shorts
00:59
BATEK_OFFICIAL
Рет қаралды 7 МЛН
CANADA VISITOR VISA BIG CHANGE || 10 years MULTI ENTRY VISA STOPPED
12:08
бабл ти гель для душа // Eva mash
01:00
EVA mash
Рет қаралды 7 МЛН