Prime Time (1784) || ਕਿਸਾਨਾਂ ਦਾ ਵੱਡਾ ਐਲਾਨ, ਵਧੀ ਹਲਚਲ, ਗੌਤਮ ਅਡਾਨੀ ਹੋਊ ਗ੍ਰਿਫ਼ਤਾਰ !ਸਾਹਮਣੇ ਆਇਆ ਲੁਕਵਾਂ ਸੱਚ

  Рет қаралды 5,966

Prime Asia TV

Prime Asia TV

Күн бұрын

Пікірлер: 13
@User.YouTube_creaters
@User.YouTube_creaters 6 сағат бұрын
ਤਮਾਸ਼ਾ ਸੱਚ ਦਾ ਹੁੰਦਾ ਹੈ *ਝੂਠ ਦੀ ਤਾਂ ਤਾਰੀਫ਼ ਹੁੰਦੀ ਹੈ*
@User.YouTube_creaters
@User.YouTube_creaters 6 сағат бұрын
ਇਨਸਾਨ ਹੋਣ ਦਾ ਮਜ਼ਾ ਤਾਂ ਹੀ ਹੈ ਜੇ *ਅਸੀਂ ਆਪਣੀ ਇਨਸਾਨੀਅਤ ਦਾ ਫਰਜ਼ ਨਿਭਾਈਏ*
@DalerSingh-q6e
@DalerSingh-q6e 3 сағат бұрын
👍💯
@User.YouTube_creaters
@User.YouTube_creaters 6 сағат бұрын
ਮਸਲੇ ਜਿੱਤ ਗਏ ਅਤੇ ਜ਼ਮੀਰ ਹਾਰ ਗਈ *ਨਾ ਅਕਲਮੰਦ ਹੋਏ ਨਾ ਹੀ ਇਮਾਨਦਾਰ ਹੋਏ*
@JagroopSingh-fh9dp
@JagroopSingh-fh9dp 4 сағат бұрын
ਹਰ ਇੱਕ ਕਹਿ ਦਿੰਦਾ ਕੇ ਕਿਸਾਨ ਕਣਕ ਝੌਨੇ ਦੇ ਚੱਕਰ ਵਿੱਚੋ ਨਿਕਲਣ ਕਿਸਾਨ ਨਿਕਲਣ ਨੂੰ ਤਿਆਰ ਹਨ ਉਨਾ ਨੂੰ ਹੋਰ ਫਸਲਾ ਕਿਸਾਨ ਦੀਆ ਝੌਨੇ ਕਣਕ ਵਾਗ ਖੁਦ ਖਰੀਦੇ ਮਿਥੀ ਹੋਈ ਕੀਮਤ ਤੇ
@nachhatarsidhu7259
@nachhatarsidhu7259 6 сағат бұрын
ਜਿੰਨਾ ਚਿਰ ਪੰਜਾਬ ਦੇ ਕਿਸਾਨ ਝੋਨੇ ਕਣਕ ਦੇ ਫਸਲੀ ਚੱਕਰ ਵਿੱਚੋ ਨਹੀਂ ਨਿਕਲਦੇ , ਆਹੀ ਰੰਡੀ ਰੋਣਾ ਚੱਲਦਾ ਰਹਿਣੈ ।।
@sikandersamra1259
@sikandersamra1259 5 сағат бұрын
ਕਿਸਾਨ ੲਏਕਤਾ ਜਿੰਦਾਬਾਦ
@harbilassingh8033
@harbilassingh8033 4 сағат бұрын
ਹਰੇਕ ਕਿਸਾਨ ਨੂੰ ਦਸ ਲੱਖ ਰੁਪਏ ਤਨਖਾਹ ਪ੍ਰਤੀ ਮਹੀਨੇ ਦਿੱਤੀ ਜਾਵੇ । ਹੁਣ ਇਨ੍ਹਾਂ ਦੀ ਆਦਤ ਬਣ ਗਈ ਹੈ । ਸਰਕਾਰ ਕੁਝ ਵੀ ਦੇ ਦੇਵੇ ਲੋਕਿਨ ਇੰਜ ਧਰਨੇ ,ਸੜਕ ਜਾਮ , ਰੇਲ ਰੋਕੋ ਜਾਰੀ ਰਹਿਣਗੇ ।
@nachhatarsidhu7259
@nachhatarsidhu7259 6 сағат бұрын
ਕਿਸਾਨ ਯੂਨੀਅਨਾਂ = ਬਾਰਾਂ ਪੂਰਬੀਏ ਅਠਾਰਾਂ ਚੁਲੇ ।। ਪੰਧੇਰ ਨੂੰ ਜਿੰਦਾ ਸ਼ਹੀਦ ਦਾ ਰੁਤਬਾ ਐਲਾਨ ਦਿਓ ਫੇਰ ਸਭ ਕੁੱਝ ਠੀਕ ਹੋ ਜਾਊ ।
@avtarsinghtiwana6526
@avtarsinghtiwana6526 5 сағат бұрын
ਜੱਟ ਨੀਂ ਲੱਗਦਾ
@gurvinderpalsingh679
@gurvinderpalsingh679 3 сағат бұрын
PUNJAB NU BARBAD KAR DITA KISSANA NE GUNDE BLACK MAILERS NE KISSAN LEADERS
МЕНЯ УКУСИЛ ПАУК #shorts
00:23
Паша Осадчий
Рет қаралды 5 МЛН
I thought one thing and the truth is something else 😂
00:34
عائلة ابو رعد Abo Raad family
Рет қаралды 8 МЛН