Prime TIme || Why Karan Aujla and Sidhu Moosewala Big Fans Of Labh Heera..?

  Рет қаралды 389,864

Prime Asia TV

Prime Asia TV

Күн бұрын

Пікірлер: 1 400
@punjabiprank5429
@punjabiprank5429 5 жыл бұрын
ਮੇਰੇ ਖਿਆਲ ਵਿਚ ਹਜੇ ਤੱਕ ਕੋਈ ਵੀ ਇਹੋ ਜਾ ਕਮੈਂਟ ਨੀ ਦੇਖਿਆ ਜੋ ਹੀਰਾ ਜੀ ਦੇ ਖਿਲਾਫ ਹੋਵੇ , ਸੰਪੂਰਨ ਕਲਾਕਾਰ 👌👌👌👌 ਤੁਸੀ ਸਹਿਮਤ ਹੋ ??????????
@ਰਮੇਸ਼ਕੰਬੋਜ-ਹ1ਤ
@ਰਮੇਸ਼ਕੰਬੋਜ-ਹ1ਤ 5 жыл бұрын
Spooran klakaar hai by labh Heera g
@ਰਮੇਸ਼ਕੰਬੋਜ-ਹ1ਤ
@ਰਮੇਸ਼ਕੰਬੋਜ-ਹ1ਤ 5 жыл бұрын
Attt
@ਰਮੇਸ਼ਕੰਬੋਜ-ਹ1ਤ
@ਰਮੇਸ਼ਕੰਬੋਜ-ਹ1ਤ 5 жыл бұрын
Very good singer
@ਰਮੇਸ਼ਕੰਬੋਜ-ਹ1ਤ
@ਰਮੇਸ਼ਕੰਬੋਜ-ਹ1ਤ 5 жыл бұрын
Live king labh Heera g
@ਰਮੇਸ਼ਕੰਬੋਜ-ਹ1ਤ
@ਰਮੇਸ਼ਕੰਬੋਜ-ਹ1ਤ 5 жыл бұрын
Java attt
@HARDIP7700
@HARDIP7700 5 жыл бұрын
ਨਿਮਰਤਾ, ਖੁੱਲ੍ਹਾ ਦਿਲ, ਅਣਖੀ ਕਲਾਕਾਰ, ਸਟੇਜੀ ਕਿੰਗ, ਲਾਭ ਹੀਰਾ
@meekkakrala5256
@meekkakrala5256 5 жыл бұрын
ਪਹਿਲੀ ਵਾਰ ਕਿਸੇ ਗਾਇਕ ਦੀ ਪੂਰੀ ਇਟਰਵਿਊ ਸੁਣੀ 👌🏻👌🏻👌🏻👌🏻👌🏻
@Rahul-ff7nw
@Rahul-ff7nw 5 жыл бұрын
Meek Kakrala very true
@queenshernipubgty2741
@queenshernipubgty2741 5 жыл бұрын
Meek Kakrala same 😊
@brarvlogs5531
@brarvlogs5531 4 жыл бұрын
meek ਸੱਤੀ ਮਾਲਵਾ ਨੂੰਂ ਭੇਜ
@HardeepSingh-my4de
@HardeepSingh-my4de 4 жыл бұрын
Sahi gal aa veere
@gurjeetsigha3946
@gurjeetsigha3946 4 жыл бұрын
Here de awaj koyal varge mithe awaj ha
@GurmeetSingh-xv3wj
@GurmeetSingh-xv3wj 5 жыл бұрын
ਐਡੀ ਨਿੱਕਲੇਂਗੀ ਮਾੜੀ ਕਹੇ ਸੋਚਿਆ ਵੀ ਨਈ ਸੀ ਕਿਆ ਗੀਤ ਐ ,ਬੜਾ ਸੁਣਿਆ ਹੀਰੇ ਬਾਈ ਨੂੰ
@jassbhullarofficial
@jassbhullarofficial 5 жыл бұрын
ਅਸਲੀ ਗਾਇਕ ਸਾਡੇ ਮਾਲਵੇ ਦੀ ਸ਼ਾਨ ਬਾਈ ਲਾਭ ਹੀਰਾ ਜੀ ,
@ManpreetSingh-sn8ds
@ManpreetSingh-sn8ds 3 жыл бұрын
Very nice
@HAPPY-qg5tt
@HAPPY-qg5tt 5 жыл бұрын
ਮੇਰੀ ਆਹੀ ਅਰਦਾਸ ਹੈ ਕਿ ਇਹ ਹੀਰਾ ਪੰਜਾਬੀ SINGING INDUSTARY ਚ ਸਦਾ ਹੀ ਬਣਿਆ ਰਹੇ ।। ਇਸਦਾ ਊਰਮਾ ਕਦੇ ਵੀ ਘੱਟ ਨਾਂ ਪਵੇ।
@Xpal22G
@Xpal22G 5 жыл бұрын
22 ਤੂ ਅਸਲੀ ਹੀਰਾ ਅਾ industry ਦਾ..ੲਿਹੇ ਜੇ ਬੰਦੇ ਹੁਣ ਦੁਬਾਰਾ ਨੀ ਮਿਲਣੇ..ਯਾਰਾ ਦਿਲ ਜਿਤ ਲਿਅਾ ਤੇਰੀਅਾ ਗੱਲਾ ਨੇ...
@vlongia
@vlongia 5 жыл бұрын
*ਯਾਰ ਪਰਾਣੇ ਚੰਗੇ ਲੱਗਣੋ ਹਟਗੇ ਹਾਣਦੀਏ* 👌 ਘੈਂਟ ਗਾਣਾ
@kawarpalsingh6262
@kawarpalsingh6262 5 жыл бұрын
OK-REPORT
@hapeedaggla1437
@hapeedaggla1437 5 жыл бұрын
Craa 👌👌
@punjablivenews--8682
@punjablivenews--8682 4 жыл бұрын
ਮੇਰਾ ਸਭ ਤੋਂ ਵੱਧ ਪਸੰਦੀਦਾ ਗਾਇਕ ਲਾਭ ਹੀਰਾ ਹੈ,,,
@GurpreetSingh-oh9iy
@GurpreetSingh-oh9iy 5 жыл бұрын
ਬੈਨੀਪਾਲ ਸਾਬ ਜੇ ਆਹ ਸੁਣ ਲੈਂਦੇ ਤਾਂ ਨਜ਼ਾਰਾ ਆ ਜਾਂਦਾ ਨਾਲੇ ਲੋਕਾਂ ਨੂੰ ਅਕਲ ਆ ਜਾਂਦੀ ਜੀਨੂੰ ਵਿਆਹ ਕੇ ਲੈ ਆਇਆਂ ਬੱਸ ਓਹਦਾ ਬਣ ਕੇ ਰਹਿ 🤭😛
@arwindersangha657
@arwindersangha657 5 жыл бұрын
ਤੇਰੀ ਰੀਸ ਕਿਸੇ ਤੋ ਨਹੀ ਹੋਣੀ ਬਾਈ ਤੂੰ ਸੱਚੀਂ ਹੀਰਾ ਵਈ👌👌👌
@gurmitsingh414
@gurmitsingh414 5 жыл бұрын
Sierra ustad g
@Gurisingh-jg7ko
@Gurisingh-jg7ko 5 жыл бұрын
Shi gall a yr
@ਰਮੇਸ਼ਕੰਬੋਜ-ਹ1ਤ
@ਰਮੇਸ਼ਕੰਬੋਜ-ਹ1ਤ 5 жыл бұрын
Teri ki sifat kraa yaar tu taa bus and hi hai by tere tow sab pishe ne
@angrejsangha5186
@angrejsangha5186 5 жыл бұрын
Ryt
@gurwindersinghgindi3887
@gurwindersinghgindi3887 5 жыл бұрын
Sahi keha veere
@lakhvindersingh8574
@lakhvindersingh8574 5 жыл бұрын
ਲਾਭ ਹੀਰਾ ਸੱਚ ਮੁੱਚੀ ਹੀਰਾ ਬੰਦਾ ਜੀ 🙏🙏🙏
@bheemsangar9562
@bheemsangar9562 4 жыл бұрын
Siraaa Ustaad Labh Heera 💪💪😘😘
@faujasingh8872
@faujasingh8872 5 жыл бұрын
ਗਰੀਬੀ, ਤਰॅਕੀ 'ਚ ਰੋੜਾ ਨਹੀਂ ,िਮਸਾਲ ਲਾਭ ਹੀਰਾ ਦੀ ਸਾਹਮਣੇ ਹੈ ! ਪਰਮਾਤਮਾਂ, ਹੀਰੇ ਨੂੰ ਲੰਬੀ ਉਮਰ ਦੇਵੇ ਤਾਂ िਕ ਸੂਫੀਅਾਨਾ ਵੀ ਗਾਉਣ......ਉਮੀਦ ਹੈ!
@amarjitdhaliwal1147
@amarjitdhaliwal1147 5 жыл бұрын
Labh heera .. Kulwinder billa.. Sidhu moose wala.. R nait... Mansa wale att sare...😘😘😘
@mandeepsingh-pk3of
@mandeepsingh-pk3of 4 жыл бұрын
Harmanjit, aman dhaliwal, gavy chahal
@AvtarSingh-qw7dt
@AvtarSingh-qw7dt 5 жыл бұрын
ਲਾਭ ਹੀਰਾ ਨੀ ਕਿਸੇ ਨੇ ਬਾਨ ਜਾਨਾ ਜੀ ਘਰ ਘਰ ਗਾਇਕ ਜਾਮ ਪਏ,,,,,,,, ਬਹਾਦਰ ਸਿਘੱ ਅਲੀਕਾ
@amrikdhillon3428
@amrikdhillon3428 5 жыл бұрын
ਜਿਓਦਾ ਵਸਦਾ ਰਹਿ ਹੀਰਿਆ ਐਨੀ ਨਿਮਰਤਾ ❤❤❤
@lubanasaab3145
@lubanasaab3145 5 жыл бұрын
ਬਾਈ ਜੀ ਇਹ ਸਾਡਾ ਕੋਹਿਨੂਰ ਹੀਰਾ ਹੈ...luv u ustaad ji 😘😘😘
@karnpreetsinghgill4808
@karnpreetsinghgill4808 5 жыл бұрын
ਉਸਤਾਦ ਜੀ ਸਲਾਮ ਆ ਸਦਾ ਲਈ ਤੁਹਾਨੂੰ ਏਨੇ ਵੱਡੇ ਫਨਕਾਰ ਹੋਕੇ ਵੀ ਏਨੀ ਨਿਮਰਤਾ ਕਦੇ ਨਹੀਂ ਦੇਖੀ ਗੁਰੂ ਜੀ, ਕਿਸੇ ਨੂੰ ਵੀ ਮਾੜਾ ਲਫਜ਼ ਨਹੀਂ ਬੋਲੇ ਭਲਾ ਅੱਜ ਦੇ ਸਿੰਗਰ ਪੰਜਾਬੀਅਤ ਨੂੰ ਅੱਗੇ ਰੱਖ ਕੇ ਨਹੀਂ ਗਾਉਂਦੇ ਪਰ ਫਿਰ ਵੀ ਪੰਜਾਬੀ ਮਾਂ ਬੋਲੀ ਦਾ ਬਾਬਾ ਬੋਹੜ ਕਿਸੇ ਨੂੰ ਮਾੜਾ ਲਫਜ਼ ਨਹੀਂ ਬੋਲੇ, ਬਹੁਤ ਕੋਸ਼ਿਸ਼ ਕੀਤੀ ਬੈਨੀਪਾਲ ਜੀ ਨੇ ਕੇ ਅੱਜ ਦੇ singeraa ਲਈ ਹੀਰਾ ਜੀ ਕੁਸ਼ ਮਾੜਾ ਕਹਿਣਗੇ ਪਰ ਨਹੀਂ ਸਦਕੇ ਜਾਵਾ ਪ੍ਰਮਤਾ ਤੋ ਵਰਗੇ ਉਸਤਾਦ ਤੋ ਬਾਈ ਜੀ ਤੁਹਾਡਾ ਬਹੁਤ ਵਡਾ ਫੈਨ ਲਵ ਯੂ ਪ੍ਰਮਾਤਾ ਲੰਬੀ ਉਮਰ ਕਰੇ ਇਕ ਵਾਰ ਮਿਲਣਾ ਜਰੂਰ ਆ ਤੁਹਾਨੂੰ ।pls call me 9501372374
@ramsingh5366
@ramsingh5366 5 жыл бұрын
ਬਾਈ ਲਾਭ ਹੀਰਾ ਜੀ ਤੁਸੀਂ ਉਚੀ ਆ ਸੁਰਾ ਦੇ ਮਾਲਕ ਹੋ ਤੁਹਾਨੂੰ ਸਲਾਮ ਤੁਸੀਂ ਚਮਕੀਲਾ ਜੀ ਦੀ ਤਾਰੀਫ਼ ਕੀਤੀ ਧੰਨਵਾਦ ੍ਰ ਰਾਮ ਹੀਰਕੇ ੍
@hardeepdhaliwal9469
@hardeepdhaliwal9469 5 жыл бұрын
Labh Heera ਛਾਅ ਗਿਆ ਬਾਈ ਰੱਬ ਤੈਨੂੰ ਚੜ੍ਹਦੀ ਕਲ੍ਹਾ ਚ’ ਰੱਖੇ ਹਮੇਸਾਂ
@darbaar3398
@darbaar3398 5 жыл бұрын
ਬਹੁਤ ਖੂਬ ਅਨੰਦ ਅਾ ਗਿਅਾ ਗੱਲਾਂ ਸੁਣ ਕੇ
@TheKhella
@TheKhella 5 жыл бұрын
ਬੋਲ ਚਾਲ ਚ ਹਲੀਮੀ ਅੱਤ ਦਰਜੇ ਦੀ, ਅੱਜਕਲ ਦੇ ਗਾਉਣ ਵਾਲਿਆ ਨੂੰ ਬੋਲਣ ਦਾ ਜਮਾ ਨੀ ਪਤਾ
@Gursewaksingh-jl6qk
@Gursewaksingh-jl6qk 5 жыл бұрын
Bai down to earth a labh heera ਹੀਰਾ ਬੰਦਾ 👍
@amanmajra8724
@amanmajra8724 5 жыл бұрын
ਮਨ ਫਿੱਕਾ ਪੈ ਗਿਆ ਹਾਣਦੀਏ ਜ਼ਿੰਦਗੀ ਤੋਂ ਯਾਰਾਂ ਦਾ.. ਸਿਰਾ ਗੱਲਬਾਤ ਲਾਭ ਹੀਰਾ ਜੀ ਦੀ 💕💕💕💕💕❤️❤️❤️❤️
@mohammadakram539
@mohammadakram539 5 жыл бұрын
ਹੱਥੋਂ ਜੇ ਸ਼ਿਕਾਰ ਨਿਕਲਜੇ ਅਸਲੀ ਯਾਰ ਗੱਦਾਰ ਨਿਕਲਜੇ ਚੰਗੇ ਭਲੇ ਦੀ ਨਾਰ ਨਿਕਲਜੇ ਰੱਬ ਰਾਖਾ ਬਈ ਰਾਖਾ ਰੱਬ ਰਾਖਾ ਬਈ ਰੱਬ ਰਾਖਾ ਫੇਲ੍ਹ ਸਾਧ ਦਾ ਟੇਵਾ ਹੋਜੇ ਕੰਜਰ ਬੰਦੇ ਦੀ ਸੇਵਾ ਹੋਜੇ ਸਤੀ-ਸਵਿੱਤਰੀ ਬੇਵਾ ਹੋਜੇ ਰੱਬ ਰਾਖਾ ਬਈ ਰੱਬ ਰਾਖਾ ਰੱਬ ਰਾਖਾ ਬਈ ਰੱਬ ਰਾਖਾ
@harmandeepgurcahrnsinhg4904
@harmandeepgurcahrnsinhg4904 4 жыл бұрын
Lab heera ji mea tuhade nal fohtto kArni
@Sukhrajsingh-jb3qr
@Sukhrajsingh-jb3qr 5 жыл бұрын
ਇੱਕ ਤਾਂ ਹੀਰਾ ਤੇ ਓਹ ਵੀ ਕੋਹਿਨੂਰ 👍👍ਘੈਟ ਗਵੱਈਆ,ਬਨਾਵਟੀਪੁਣੇ ਤੋਂ ਦੂਰ 👌
@baljindersinghlatia1481
@baljindersinghlatia1481 5 жыл бұрын
ਸਿੰਙ ਫਸਗੇ ਕੁੰਡੀਆਂ ਦੇ , ਕੱਲਾ ਕੱਲਾ ਤੀਰ ਕੱਢੂ ਹਿੱਕ ਵਿੱਚਦੀ , ਕੁੜੀ ਕਿਥੋ ਖੈਰ ਕਰੂ , ਨਾਰ ਬਦਕਾਰ ਸਾਰੇ ਗੀਤ ਅੱਜ ਵੀ ਚਿੱਪ ਵਿੱਚ ਪਹਿਲੇ ਨੰਬਰ ਤੇ ਹਨ
@ਮੋਰਮਰਜਾਣਾ
@ਮੋਰਮਰਜਾਣਾ 5 жыл бұрын
ਪੰਜਾਬ ਦਾ ਹੀਰਾ ਲਾਭ ਹੀਰਾ ਜੀ
@diljeetsingh3720
@diljeetsingh3720 5 жыл бұрын
ਜਿਉਂਦੇ ਵਸਦੇ ਰਹੋ ਮਾਲਕ ਖੁਸ਼ੀਆਂ ਬੱਖਸਨ
@bharpurrmndeepsinghrmndeep7938
@bharpurrmndeepsinghrmndeep7938 5 жыл бұрын
ਇਹ ਹੈ ਅਸਲ ਗਾਇਕ ਗੱਲ ਕਰਨ ਦਾ ਤਰੀਕਾ ਬਹੁੱਤ ਮਿੱਠਾ ਬੋਲਦਾ ਹੈ ਬਾਈ । ਨਹੀ ਤਾ ਅੱਜ ਕੱਲ ਦੇ ਗਾਇਕ ਦੋ ਚਾਰ ਗਾਣੇ ਗਾਕੇ ਆਸਮਾਨ ਤੇ ਚੜ੍ਹ ਜਾਦੇ ਨੇ ਤੇ ਬੋਲਣਾ ਵੀ ਭੁੱਲ ਜਾਦੇ ਨੇ ਲਾਇਵ ਸਟੇਜ ਲਾਭ ਹੀਰੇ ਵਰਗੀ ਅੱਜ ਦਾ ਗਾਇਕ ਕੋਈ ਨਹੀ ਲਾ ਸਕਦਾ ।
@ranjeetjeet437
@ranjeetjeet437 5 жыл бұрын
ਪੰਜਾਬੀ ਗਾਇਕੀ ਦਾ ਅਸਲੀ ਹੀਰਾ ਏ ਬਾਈ । ਪਰਮਾਤਮਾ ਚੜ੍ਹਦੀ ਕਲਾ ਬਖਸ਼ਣ
@jassjanagal8121
@jassjanagal8121 5 жыл бұрын
Ustad g ajj mere life Di phili interview hai joh mai puri Dekhi hai 🙏🙏🙏🙏🙏
@MANJEETSINGH-ce9cx
@MANJEETSINGH-ce9cx 5 жыл бұрын
Karan Aujla te siddu Moose Wala Da favourite Legend Labh Heera🙏🙏🙏🙏🙏🙏🙏🙏👍👍👍👍👍👍👍👍👍👍
@yuvrajsidhu8564
@yuvrajsidhu8564 5 жыл бұрын
ajj tak eh gal kise nai kahi khaas kr k kalakaar k mainu te mere bachea nu roti naseeb ho jandi a.waah janaab saadh bande o tusi ...diloo respect love you
@sukhmansanghavlogs6617
@sukhmansanghavlogs6617 5 жыл бұрын
ਬੈਨੀਪਾਲ ਜੀ ਬਹੁਤ ਵਧੀਆ ਤੁਸੀਂ ਲੋਕਾਂ ਦੀ ਚਿਰਾਂ ਪੁਰਾਣੀ ਮੰਗ ਪੂਰੀ ਕਰਤੀ ਹੀਰਾ ਜੀ ਨਾਲ ਮੁਲਾਕਾਤ ਕਰਕੇ
@kakajhandukewala4579
@kakajhandukewala4579 5 жыл бұрын
Sukhdeep Sangha labh heera lok tath kzbin.info/www/bejne/maCal3mMgZajitU
@vickysinghsingh9236
@vickysinghsingh9236 5 жыл бұрын
.anb laad vroo. Nice
@satinder5696
@satinder5696 5 жыл бұрын
ਬੈਨੀਪਾਲ ਜੀ ਬਹੁਤ ਧੰਨਵਾਦ ਜੀ ਤੁਹਾਡਾ ਲਾਭ ਹੀਰਾ ਜੀ ਬਹੁਤ ਵਧੀਆ ਸਿੰਗਰ ਅਤੇ ਇਨਸਾਨ ਹਨ। ਬਹੁਤ ਵਧੀਆ ਇੰਟਰਵਿਉ ਲੱਗੀ ਇਹ ਵਾਲੀ ।।।।
@MrMoneysohi
@MrMoneysohi 5 жыл бұрын
ਬਹੁਤ ਧੰਨਵਾਦ ਬੈਨੀਪਾਲ ਸਾਬ ਹੀਰੇ ਬੰਦੇ ਨੂੰ ਰੂ ਬਰੂ ਕਰਨ ਲਈ ।🙏🏻
@gurjantsingh7870
@gurjantsingh7870 5 жыл бұрын
ਬੈਨੀਪਾਲ ਜੀ ਤੁਸੀਂ ਲਾਭ ਹੀਰਾ ਜੀ ਦੀ ਇੰਟਰਵਿਊ ਕਰ ਕੇ ਬਹੁਤ ਵਧੀਆ ਕਿੱਤਾ ਮੈ ਲਾਭ ਹੀਰਾ ਜੀ ਦੀ ਫੈਨ ਹਾ ਜੀ
@ਰਮੇਸ਼ਕੰਬੋਜ-ਹ1ਤ
@ਰਮੇਸ਼ਕੰਬੋਜ-ਹ1ਤ 5 жыл бұрын
ਬਾਈ ਦਾ ਕਬੱਡੀ ਗੀਤ ਫਿਰ ਦੁਆਰਾ ਆ ਰਿਹਾ ਹੈ ਫਿਲਮ ਸਾਡੈ ਆਲੈ ਵਿਚ ਜੀ ਫਿਰ ਕਰੂੰ ਅੱਤ
@jgmonsmagh9707
@jgmonsmagh9707 4 жыл бұрын
Ryt jii
@nirmalnimma3473
@nirmalnimma3473 4 жыл бұрын
ਵੀਰ ਜੀ ਕਦੋ ਆਉਣਾ ਇਹ ਗੀਤ
@lakhvirdhillon1895
@lakhvirdhillon1895 5 жыл бұрын
ਧੱਕਾ ਦੇ ਕੇ side ਕੋਈ ਕਰਦੁ ਤੇਰਾ ਲਾਭ ਹੀਰਾ ਕੋਈ ਕਾਰ ਨੀ, legend heera
@dieselsahotadieselsahota3933
@dieselsahotadieselsahota3933 5 жыл бұрын
Sirrrrrrraaaa AAAAAAAAAA
@rabbisandhu7317
@rabbisandhu7317 4 жыл бұрын
Gagandeep Shira sidhu moose ale da song aa eh legend ohde ch line aa eh Dhakk de k side koi kardu Sidhu moose als koi car ni Younga vch age aundi mitthiye Te legenda ch aunda tera yaar ni
@TPPLAYZZ
@TPPLAYZZ 4 жыл бұрын
Labh heera ta kade kohi ni ban sakda ji ustaad lok ne
@JaswantSingh-nv2yl
@JaswantSingh-nv2yl 5 жыл бұрын
ਹੁਣ ਦੇ ਕਲਾਕਾਰਾਂ ਨੂੰ ਤਾਂ ਸੁਨਣ ਨੂੰ ਦਿਲ ਹੀ ਨਹੀਂ ਕਰਦਾ
@Guripanjab23
@Guripanjab23 5 жыл бұрын
ਬਾਈ ਬਹੁਤ ਨਿਮਰਤਾ ਬਾਈ ਚ👌👌👌👌
@jagwindersingh6540
@jagwindersingh6540 5 жыл бұрын
ਅਸੀਂ ਉਡੀਕ ਕਰਦੇ ਆ ਗੀਤ ਦੀ , ਉਮਰ ਤੈਨੂੰ ਲਗ ਜਾਏ ਯਾਰਾਂ ਦੀ , ਸਾਡੀ ਉਮਰ ਲਗ ਜੇ ਹੀਰਾ ਸਾਹਿਬ ਨੂੰ
@Gurmukhsony91
@Gurmukhsony91 5 жыл бұрын
ਪਿਆਰ❤️ ਦੁਆਵਾ😍 Legend singer Labh Heera
@ਰਮੇਸ਼ਕੰਬੋਜ-ਹ1ਤ
@ਰਮੇਸ਼ਕੰਬੋਜ-ਹ1ਤ 5 жыл бұрын
ਇੱਕ ਵਾਰ ਫਿਰ ਲਾਭ ਹੀਰਾ ਨਾਲ ਮੁਲਾਕਾਤ ਕਰੋ ਜੀ
@pbx0325
@pbx0325 5 жыл бұрын
ਬੈਨੀਪਾਲ ਜੀ ਧੰਨਵਾਦ ਪ੍ਰੋਗਰਾਮ ਕਰਨ ਲਈ ਹੀਰਾ ਸਾਬ ਨਾਲ,, ਪਰ ਮੈਂ ਬਹੁਤ ਲੈਟ ਦੇਖ ਰਿਹਾ,, My favorite singer ਹੀਰਾ ਬਾਈ🙏🙏💕💕💕💕💕💕💕
@ਰਮੇਸ਼ਕੰਬੋਜ-ਹ1ਤ
@ਰਮੇਸ਼ਕੰਬੋਜ-ਹ1ਤ 5 жыл бұрын
Heera ta heera hi hai g
@legalaid9742
@legalaid9742 5 жыл бұрын
ਅਸਲੀ ਗਾੲਿਕੀ ਅਾ ਵੀਰ ਜੀ ਤੁਹਾਡੀ।👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌
@jerrydhillon47
@jerrydhillon47 5 жыл бұрын
ਫੱਕੀਆ ਉਡਾਦੋ ਫੋਜੀ ਵੀਰੀਉ ਮੁੜਕੇ ਨਾ ਵੈਰੀ ਚੱਕੇ ਅੱਖ ਨੂੰ ਬਾਈ ਅੱਜ ਵੀ ਯਾਦ ਆ
@ਸੋਨੀਮੋਗੇਵਾਲਾ
@ਸੋਨੀਮੋਗੇਵਾਲਾ 5 жыл бұрын
ਲਾਭ ਹੀਰਾ ਜਾਨ ਮੇਰੀ
@ਪਿੰਡਾਵਾਲੇਜੱਟ-ਮ3ਗ
@ਪਿੰਡਾਵਾਲੇਜੱਟ-ਮ3ਗ 5 жыл бұрын
Jehde Dislike Wale ne Oh Mukh Mantri ,Harman Chime ,yo yo Nachhtar te hor Lalli Chali de Fan Aa😂😂😂
@worldpeace5725
@worldpeace5725 5 жыл бұрын
Right veere😍
@morningstar.....555
@morningstar.....555 5 жыл бұрын
😂😂😂😂🤣
@harjeetkaur7179
@harjeetkaur7179 5 жыл бұрын
Sahi keha
@JagtarSingh-yd2xq
@JagtarSingh-yd2xq 5 жыл бұрын
😂😂
@queenshernipubgty2741
@queenshernipubgty2741 5 жыл бұрын
smart mobile cricket games tips and highlight 😂 😝 bhut vadiya choice teri yo yo mistri
@babbusingh9730
@babbusingh9730 5 жыл бұрын
ਦਿਲ ਖੁਸ਼ ਹੋ ਗਿਆ ਜੀ video ਦੇਖ ਕੇ🤘✌👌👌 ਕਿੰਨੀ ਨਿਮਰਤਾ ਸਹਿਤ ਗੱਲਾਂ ਕੀਤੀਆਂ 👌👌👌👌
@samansafri8076
@samansafri8076 5 жыл бұрын
Pehla commnet box aa jis vich koi nagtive commnt nhi aaa ...vry good..god bls you ji
@BalwinderSingh-rk1gi
@BalwinderSingh-rk1gi 5 жыл бұрын
ਹੁਣ ਵੰਡ ਵਧਾਈਆਂ ਵੇ ਵਿਆਹ ਦਿਆਂ ਗੇਰ ਬੂਲ੍ਹਾ ਚੋਂ ਹਾਸੇ ਆਉਂਦੇ ਸਾਲ ਨੂੰ ਵੰਡਾਗੇ ਤੈਰੇ ਪੁੱਤ ਦੇ ਲਾਭ ਪਤਾਸੇ
@dilvardhillon3454
@dilvardhillon3454 5 жыл бұрын
ਖੜੀ ਟੈਸਨ ਤੇ ਰਹਿ ਗਈ । ਮੇਰਾ ਮਨਪਸੰਦ ਗਾਣਾ
@JaswantSingh-nv2yl
@JaswantSingh-nv2yl 5 жыл бұрын
ਸਾਡਾ ਕੋਈ ਹੈ ਨੀ ਚੀਠਈਏ ਤੈਨੂੰ ਲਿੱਖ ਕੇ ਕਿੱਧਰ ਨੂੰ ਪਾਵਾ
@dsggill4340
@dsggill4340 5 жыл бұрын
ਜਿਉਂਦਾ ਵੱਸ ਰਹੇ ਹੀਰਾ ਬਾੲੀ
@gurbajmaan9605
@gurbajmaan9605 5 жыл бұрын
ਲਾਭ ਹੀਰਾ ਜੀ ਇੱਕ ਬਹੁਤ ਵਧੀਆ ਕਲਾਕਾਰ ਨੇ
@Balwindersingh-co7bh
@Balwindersingh-co7bh 3 жыл бұрын
ਲਾਭ ਹੀਰਾ ਜੀ ਪੰਜਾਬ ਦਾ ਇੱਕ ਸੁੱਪਰਹਿਟ ਕਲਾਕਾਰ ਹੈ ਜਿਸ ਨੂੰ ਪੂਰੀ ਦੁਨੀਆ ਪਸੰਦ ਕਰਦੀ ਹੈ ਸ਼ਾਇਦ ਹੀ ਕੋਈ ਕਲਾਕਾਰ ਇਹਨਾਂ ਦੇ ਵਾਂਗੂ ਗਾਉਂਦਾ ਹੋਵੇ ਕਿਉਂਕਿ ਹੀਰਾ ਜੀ ਦੇ ਵਿੱਚ ਐਸਾ ਗੁਣ ਹੈ ਕੀ ਇਹ ਰੋਦੇ ਬੰਦੇ ਨੂੰ ਵੀ ਹਸਾ ਦਿੰਦੇ ਹਨ ਅਤੇ ਆਪਣੇ ਗੀਤਾਂ ਨਾਲ ਸਰੋਤਿਆਂ ਨੂੰ ਰੋਣ ਲੲੀ ਵੀ ਮਜਬੂਰ ਕਰ ਦਿੰਦੇ ਹਨ ਮੈਂ ਲਾਭ ਹੀਰਾ ਜੀ ਦਾ ਬਹੁਤ ਵੱਡਾ ਫੈਣ ਹਾਂ ਅਤੇ ਇਕਨਾਂ ਦੇ ਅਖਾੜੇ ਗੀਤ 15 ਸਾਲ ਤੋਂ ਦੇਖ ਅਤੇ ਸੁਣ ਰਿਹਾ ਹਾਂ ਮੈਂ ਪਰਮਾਤਮਾ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕੀ ਪਰਮਾਤਮਾ ਮੇਰੀ ਵੀ ਬੱਚਦੀ ਹੋਈ ਉਮਰ ਲਾਭ ਹੀਰਾ ਜੀ ਨੂੰ ਲਾ ਦੇਣਾ ਅਤੇ ਹੀਰਾ ਜੀ ਏਸੇ ਤਰ੍ਹਾ ਸਰੋਤਿਆਂ ਦੀ ਕਚਹਿਰੀ ਵਿੱਚ ਸੇਵਾ ਕਰਦੇ ਰਹਿਣ ਅਤੇ ਜੁਗ ਜੁਗ ਮੋਜਾਂ ਮਾਨਣ ( ਵੀਰ ਜੀ ਜੇਕਰ ਮੈਂ ਕੁਝ ਗਲਤ ਲਿਖਿਆ ਹੋਵੇ ਤਾਂ ਮੈਨੂੰ ਮਾਫ ਕਰਨਾ )
@ZindagiZindabad8
@ZindagiZindabad8 5 жыл бұрын
ਉਮਰ ਤੈਨੂੰ ਲੱਗ ਜੇ ਯਾਰਾਂ ਦੀ ....ਇਹ ਗਾਣਾ ਕੁਲਰੀਆਂ ਪਿੰਡ ਵਿੱਚ live ਸੁਣੀਆਂ ਸੀ।
@JashanbirJashqnbir
@JashanbirJashqnbir 5 жыл бұрын
ਹੀਰਾ ਵਾਕਿਆ ਈ ਹੀਰਾ ਏ
@gsran52
@gsran52 5 жыл бұрын
ਹੀਰਾ ਬੰਦਾ 👌 ਰੱਬ ਲੰਬੀ ਉਮਰ ਬਖਸ਼ੇ।।
@bheemsangar9562
@bheemsangar9562 4 жыл бұрын
Wmk y ji te
@KuldeepSingh-cz6ji
@KuldeepSingh-cz6ji 5 жыл бұрын
ਜਿੱਥੇ ਤੁਸੀ ਗਾ ਗਏ ਉੱਥੇ ਕੋਈ ਹੋਰ ਨੀ ਛਾ ਸਕਦਾ ਘੇਟ ਆ ਲਾਭ ਹੀਰਾ ਜੀ
@SiraaStudio
@SiraaStudio 5 жыл бұрын
ਵਾਹਿਗੁਰੂ ਮੇਹਰ ਕਰੇ God bless you Legand singer
@majarsinghmajor3388
@majarsinghmajor3388 5 жыл бұрын
ਧੰਨਵਾਦ ਪ੍ਈਮ ਏਸੀਆ ਟੀ ਵੀ ਵਾਲੀਆ ਦਾ ਜਿੰਨਾ ਨੇ ਇੱਕ ਹੀਰੇ ਦੀ ਇੰਟਰਵਿਊ ਸਾਨੂੰ ਦਿਖਾਈ ਲਾਭ ਹੀਰਾ ਸੱਚ ਇੱਕ ਹੀਰਾ
@shindasamaon3004
@shindasamaon3004 5 жыл бұрын
ਲੋਕ ਤੱਥਾਂ ਦਾ ਬਾਦਸ਼ਾਹ ਲਾਭ ਹੀਰਾ
@samnasahota9637
@samnasahota9637 5 жыл бұрын
Sachi labh hera heera aa
@LakhvirSingh-xs4hz
@LakhvirSingh-xs4hz 5 жыл бұрын
gana 97 vich aeya 24 saal de hun asi sunnde an ... 2019 vich ,
@shindasamaon3004
@shindasamaon3004 5 жыл бұрын
ਪੰਜਾਬੀਆਂ ਦਾ ਮਾਨ ਲਾਭ ਹੀਰਾ ਜੀ ਲਾਇਵ ਕਿੰਗ
@letswalktoworld5955
@letswalktoworld5955 5 жыл бұрын
very down to earth maza aa geya one of best punjabi singer interview ever great
@JS-kz3kr
@JS-kz3kr 5 жыл бұрын
ਚੋਗ ਤਲੀ ਤੇ ਚੁਗਾਇਆ 💪👌
@gurjantsingh7870
@gurjantsingh7870 5 жыл бұрын
ਬੈਨੀਪਾਲ ਜੀ ਬਹੁਤ ਬਹੁਤ ਧੰਨਵਾਦ
@pargatpawar7525
@pargatpawar7525 5 жыл бұрын
ਨਹੀਂ ਨਿਭਨਾ ਪਿਆਰ ਅਮੀਰਾ ਤੇਰੇ ਨਾਲ ਨਹੀਂ ਨਿਭਨਾ । ਮੇਰਾ ਪਸੰਦੀਦਾ ਗੀਤ । ਹੀਰਾ ਬੱਸ ਹੀਰਾ
@JagjeetSingh-jp6mo
@JagjeetSingh-jp6mo 4 жыл бұрын
ਬਹੁਤ ਵਧੀਆ ਜੀ 👌🙏🙏🙏🙏🙏🙏
@inderjits3014
@inderjits3014 5 жыл бұрын
11.30 message for new singers... 3 mhine ch ik album... kehnde baba ji tyari kive nhi hougi j junnon hove...bht vdia interview. thank god for giving diamond to punjabi music industry... labh heera.
@buntymandeep1053
@buntymandeep1053 4 жыл бұрын
ਰੱਬ ਹਮੇਸਾ ਚੜਦੀ ਕਲਾ ਵਿੱਚ ਰੱਖੇ ਬਾੲੀ ਜੀ ਨੂੰ ।
@kuldipsidhu9294
@kuldipsidhu9294 5 жыл бұрын
ਮਿਲਣੋ ਗਿਲਣੋ ਰਹਿ ਗਿਆ ਪੁਲਿਸ ਵਿੱਚ ਭਰਤੀ ਹੋ ਕੇ ਵੇ
@gurmusic458
@gurmusic458 4 жыл бұрын
ਲਾਭ ਹੀਰਾ ਤੂੰ ਜਦੋ ਦੀ ਤੁਰਗੀ ਨੀ ਜਿੰਦ ਨਾਲ ਮੰਜੇ ਦੇ ਜੁੜਗੀ ਨੀ
@amreek4814
@amreek4814 5 жыл бұрын
ਸ਼ਰਾਬ ਨੇ ਤਾਂ ਰਾਜ ਬਰਾੜ ਸਾਬ ਦਾ ਘਟ ਪੱਟ ਤਾ ਸੀ ,, ਰਾਜ ਬਰਾੜ ਸਾਬ ਨੇ ਵੀ ਸ਼ਰਾਬ ਨਹੀਂ ਛੱਡੀ ,, ਬਹੁਤ ਵਧੀਆ ਕਲਾਕਾਰ ਗੀਤਕਾਰ ਅਦਾਕਾਰ ਪ੍ਰੋਡਿਊਸਰਅਤੇ ਡਾਇਰੈਕਟਰ ਸੀ ਰਾਜ ਬਰਾੜ ਸਾਬ
@jagpreetsingh4084
@jagpreetsingh4084 5 жыл бұрын
ਨਿਮਰਤਾ ਤੇ ਹਲੀਮੀ ਅਸਤਾਦ ਦੀ😍
@khushdhaliwal.966
@khushdhaliwal.966 5 жыл бұрын
ਬਹੁਤ ਵਧੀਆ ਗਾਇਕ ਲਾਭ ਹੀਰਾ ਸਲਾਮ ਆ ਦਿਲ ਤੋ ਜੀ
@jobanghuman584
@jobanghuman584 5 жыл бұрын
Labh heera punjab da oo heera jehra nitt ni maavan jamdiaa.. salute aa benipal ji ehni mahaan hasti di interview len da te sade vargeaa na ehna di zindgi de kuj pyaare lamhe share karn.. baba ehda hi chardikala ch rakhe ehna punjabi maa boli nu jeonda rakhn waleya nu..🙏👌👍🎉
@jagwindersingh3246
@jagwindersingh3246 5 жыл бұрын
ਲੰਬੀ ਰੇਸ ਦਾ ਘੋੜਾ 22
@gilldharma4776
@gilldharma4776 4 жыл бұрын
ਦਿਲ ਦਾ ਸੱਚਾ ਬਾਈ 👏👏👏👏👏👏👏👏🤝🤝🤝
@harvindersandhu3261
@harvindersandhu3261 5 жыл бұрын
R nait vi Laabh Heere ji da fan aa
@princebungri7336
@princebungri7336 5 жыл бұрын
Kina vadiya bnda ae yaar koi garoor nii bai ch, ajj kal de singeran dii te akad hee nii layi jandi, boli kine pyar ali aa bai dii cirra
@sukhmansanghavlogs6617
@sukhmansanghavlogs6617 5 жыл бұрын
ਲਾਭ ਹੀਰਾ ਤਾਂ ਹੀਰਾ ਪੰਜਾਬੀ ਗਾਇਕੀ ਦਾ
@gurjantsingh7870
@gurjantsingh7870 5 жыл бұрын
ਲਾਭ ਹੀਰਾ ਜੀ ਦੀ ਕੋਈ ਰਿਸ ਨਹੀ ਕਰ ਸਕਦਾ ਹੀਰਾ ਅੱਤ ਹੋ
@vishujammu
@vishujammu 5 жыл бұрын
11:30 to 12:00 Aina Down to earth me kdi ena da naa te song suneya nai c goli song to baad mnu pta lga but hun me pkka fan bn gya ena di SaaDgi Da 😊🙏👍💖
@jiwanjotsingh8570
@jiwanjotsingh8570 5 жыл бұрын
Lokka da lokk gyakk ustad Labh Heera🙏🏻🙏🏻
@amitkumar-gb5tm
@amitkumar-gb5tm 5 жыл бұрын
baba soch nu salaam 👌🏼👌🏼👌🏼👍🏻👍🏻👍🏻👍🏻😍😍😍😍
@singhisking3287
@singhisking3287 4 жыл бұрын
ਪੰਜਾਬੀ industry da ਹੀਰਾ
@reshamresham9171
@reshamresham9171 5 жыл бұрын
ਲਾਭ ਹੀਰਾ ਬਾਈ ਬਹੁਤ ਵਧੀਆ ਇਨਸਾਨ ਆ ਅੱਜ ਦੇ ਸਾਰੇ ਇਸ ਅੱਗੇ ਸਾਰੇ o ਆ
@kulwinderSinghjugniandpunjab
@kulwinderSinghjugniandpunjab 5 жыл бұрын
love you ਲਾਭ ਹੀਰਾ saab 😍😍😍😍😔😘😘😘
@yaadwindersahotatharaj6312
@yaadwindersahotatharaj6312 5 жыл бұрын
ੳੁਸਤਾਦ ਜੀ ਨਜਾਰਾ ਅਾ ਗਿਅਾ ਗੱਲਾਂ ਸੁਣ ਕੇ
@GagandeepSingh-nc8go
@GagandeepSingh-nc8go 5 жыл бұрын
ਡਾਊਨ ਟੂ ਅਰਥ ਆ ਬੰਦਾ ਅੱਜ ਪਹਿਲੀ ਵਾਰ ਇੰਟਰਵਿਉ ਸੁਣੀ ਆ ਬਾਈ ਦੀ ਪ੍ਰਮਾਤਮਾ ਹੋਰ ਵੀ ਤਰੱਕੀ ਬਖ਼ਸੇ 👍👌
@ButaSinghChahal
@ButaSinghChahal 5 жыл бұрын
Very humble man.. galln ton boh nimrata feel hundi a bai de.. kafi var sunea live labh heera..
@MalkitSingh-if8jl
@MalkitSingh-if8jl 4 жыл бұрын
22 ਲਾਭ ਹੀਰਾ ਮੇਰਾ ਬੈਸਟ ਕਲਾਕਾਰ ਏ Love u labh g
@harmansandhu7997
@harmansandhu7997 5 жыл бұрын
ਧਰਮ ਨਾਲ ਸਵਾਦ ਆ ਗਿਆ ਦਿਲ ਖੂਸ਼ ਹੋ ਗਿਆ 🙏👌🏻
@bullet5397
@bullet5397 5 жыл бұрын
veer ajj chira purani reej puri ho chli ajj program skip karn nu ik wari v dil ni kita eda lagda c jida program kade finish hi na hove benipal veer tuhada boht boht dhanwad ❤️❤️❤️❤️
@naharboys718
@naharboys718 5 жыл бұрын
ਹੀਰਾ ਵਾਕਿਆ ਹੀ ਹੀਰਾ ਆ ਲੋਕ ਤੱਥਾਂ ਦਾ ਬਾਦਸ਼ਾਹ ਆ ਸਟੇਜ ਲਾਭ ਹੀਰਾ ਤੇ ਲੈਂਹਬਰ ਹੈਸਨਪੁਰੀ ਨਾਲ ਦੀ ਨਹੀਂ ਦੇਖੀ ਕਿਤੇ,ਗੱਲ ਪੂਰੀ ਨਹੀਂ ਹੋਈ ਇੱਕ ਭਾਗ ਹੋਰ ਤੁਹਾਡੇ ਹੀ ਚੈਨਲ ਤੋ ਪ੍ਰੋਗਰਾਮ ਆਉਦਾ ਚੱਜ ਦਾ ਵਿਚਾਰ ਟਹਿਣਾ ਸਾਬ ਤੇ ਹਰਮਨ ਥਿੰਦ ਜੀ ਹੁੰਦੇ ਆ ਉਹ ਦੋ ਭਾਗ ਕਰਦੇ ਕਲਾਕਾਰ ਦੀ ਇੰਟਰਵਿਊ ਦੇ ।
@sarabjeetjamba9069
@sarabjeetjamba9069 5 жыл бұрын
Banipal g dilo tanx aa is roooh nu Milan lyi tnx tnx tnx
Prime Time || Sidhu Moosewala : A journey from a common man to star
45:59
Prime Asia TV
Рет қаралды 2,9 МЛН
How to whistle ?? 😱😱
00:31
Tibo InShape
Рет қаралды 19 МЛН
Wait for the last one 🤣🤣 #shorts #minecraft
00:28
Cosmo Guy
Рет қаралды 13 МЛН
1 сквиш тебе или 2 другому? 😌 #шортс #виола
00:36
ਦੇਗ ਤੇਗ਼ ਫ਼ਤਿਹ
20:50
Beriaan De Ber
Рет қаралды 255
Prime Time || Karan Aujla: A journey from a songwriter to singer
42:14
Prime Asia TV
Рет қаралды 1,4 МЛН
How to whistle ?? 😱😱
00:31
Tibo InShape
Рет қаралды 19 МЛН