Prime Time With Parmvir Baath (1337) || ਗੱਭਰੂ ਨੇ ਪੰਜਾਬ ‘ਚ ਹੀ ਬਣਾ ਦਿੱਤਾ ਕੈਨੇਡਾ

  Рет қаралды 394,663

Prime Asia TV

Prime Asia TV

Күн бұрын

Пікірлер: 337
@Bawarecordsofficial
@Bawarecordsofficial Жыл бұрын
ਬੱਲੇ ਬੱਲੇ ਬੱਲੇ ਬਾਠ ਸਾਹਬ ਕਮਾਲ ਹੋਗੀ ਬਾੲੀ ਰਾਜਬੀਰ ਹੋਰਾਂ ਦੀ ਮਿਹਨਤ ਨੂੰ ਸਲਾਮ । ਬਹੁਤ ਸੋਹਣਾ ਪ੍ਰੋਗਰਾਮ ।
@ChardaPunjab-p6e
@ChardaPunjab-p6e Жыл бұрын
ਵੀਰ ਜੀ ਨੇ ਦਿੱਲ ਹੀ ਜਿੱਤ ਲਿਆ। ਬਹੁਤ ਸੋਣਾ ਲੱਗਾ ਸਾਰੀ ਗੱਲ-ਬਾਤ ਸੁਣਕੇ। ਵਾਹਿਗੁਰੂ ਜੀ ਚੱੜਦੀ ਕਲਾ ਵਿੱਚ ਰੱਖਣ ਸਾਰੇ ਪਰਿਵਾਰ ਨੂੰ🙏। ਹੋਲਾ ਤਾਂ ਮੈਂ ਵੀ ਬਹੁਤ ਖਾਂਦੀਆਂ। ਬਹੁਤ ਵਧਿਆ ਲੱਗਦਾ ਪਿੰਡ ਨੂੰ ਯਾਦ ਕਰਕੇ। ਪਿੰਡ ਪਿੰਡ ਹੀ ਹੁੰਦਾ।
@karamjitsingh6537
@karamjitsingh6537 Жыл бұрын
ਪੀੇਇਮ ਏਸੀਆ ਦਾ ਦਿਖਾਈ ਜਾਣਕਾਰੀ ਲਈ ਅਤੇ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ। ਇਹ ਜਾਣਕਾਰੀ ਨੌਜਵਾਨਾਂ ਲਈ ਬਹੁਤ ਲਾਹੇਵੰਦ ਹੋਵੇਗੀ।
@BalwinderSingh-qk6rt
@BalwinderSingh-qk6rt Жыл бұрын
ਬਾਠ ਸਾਹਿਬ ਵੀਰ ਸਿੱਧੂ ਦਿਲਦਾਰ ਮੱਨੁਖ ਹੈ ਕਾਸ਼ ਸਾਰੇ ਪੰਜਾਬ ਦੇ ਨੌਜੁਵਾਨ ਰਾਜਵੀਰ ਵਰਗੇ ਬਣ ਜਾਣ ਫੇਰ ਅਮਰਿਕਾ,ਕਨੇਡਾ, ਆਸਟਰੇਲੀਆ ਇੱਥੇ ਹੀ ਆ ਬਹੁਤ ਸੋਹਣੀ ਗਲਬਾਤ ਕੀਤੀ ਤੁਸੀ ਦੋਵਾਂ ਨੇ, ਖੁਸ਼ਾਮਦੀਦ ਦੋਸਤੋ ਰੱਬ ਰਾਖਾ
@sarbjeetsidhu9602
@sarbjeetsidhu9602 Жыл бұрын
ਧੰਨਵਾਦ ਬਾਠ ਸਾਹਿਬ ਪੰਜਾਬ ਦਾ ਇੱਕ ਇਹ ਵੀ ਰੂਪ ਹੈ ਮਨ ਗਦਗਦ ਹੋ ਗਿਆ ਜੀ ਨਹੀਂ ਤਾਂ ਅਸੀਂ ਵਿਦੇਸ਼ਾਂ ਵਿੱਚ ਬੈਠੇ ਪੰਜ਼ਾਬ ਦੀਆਂ ਨਸ਼ਿਆਂ ਗੈਂਗਸਟਰਵਾਦ ਮਿਹਣਿਆਂ ਵਾਲੀ ਨੇਤਾਵਾਂ ਦੀ ਘਟੀਆ ਰਾਜਨੀਤੀ ਦੀਆਂ ਖਬਰਾਂ ਸੁਣ ਸੁਣ ਕੇ ਬੇਚੈਨ ਹੋ ਜਾਂਦੇ ਹਾਂ ਰਾਜਵੀਰ ਸਿੰਘ ਸਿੱਧੂ ਵੀਰ ਵੀ ਜ਼ਿੰਦਾਦਿਲ ਖੁਸ਼ ਤਬੀਅਤ ਇਨਸਾਨ ਨੇਕ ਸੁਭਾਅ ਵਾਲੇ ਅਤੇ ਸਮਾਜ ਦੇ ਮਾਰਗ ਦਰਸ਼ਕ ਇਨਸਾਨ ਹਨ ਧੰਨਵਾਦ ਜੀ ਸਰਬਜੀਤ ਸਿੰਘ ਸਿੱਧੂ ਭੋਡੀਪੁਰਾ ਯੂ ਕੇ ਨਿਵਾਸੀ
@gunstrikergaming6316
@gunstrikergaming6316 Жыл бұрын
ਬੱਦਾ ਦਿਲ ਵਾਲਾ ਰੱਬ ਮਿਹਰ ਕਰੇ ਕੇ ਕਾਛ ਐਸਾ ਮਹੋਲ ਅਸੀਂ ਬਣਾ ਸਕੀਏ ਤਾਂ ਪਣਛੀਆ ਦੀਆ ਅਵਾਜ਼ਾਂ ਮੁੜ ਸੁਰਜੀਤ ਹੋਣ
@gurdas_sandhu
@gurdas_sandhu 9 ай бұрын
ਪਿਆਰਾ ਭਰਾ ਰਾਜਾ ਸਿੱਧੂ ❤
@pothopotho2571
@pothopotho2571 Жыл бұрын
ਇਹ ਜਰੂਰ ਕਰਨਾ ਹੈ ਸਭਨਾਂ ਵੀਰਾਂ ਨੂੰ ਵੀਰ ਰਾਜਵੀਰ ਸਿੰਘ ਵਾਲੀ ਇਹ ਸੋਚ ਅਪਣਾਉਣੀ ਜਰੂਰੀ ਬਣਦੀਹੈ ਸਾਡਾ ਵੀ ਖੇਤ ਟਿੱਬਿਆਂ ਵਾਲਾ ਵਜਦਾ ਸੀ
@kuldipsinghdhesi7018
@kuldipsinghdhesi7018 Жыл бұрын
ਬਾਠ ਸਾਹਿਬ ਧੰਨਵਾਦ!ਬਾਠ ਸਾਹਿਬ ਚੁਲਿਆੰ ਦੀ ਸੁਆਹ ਵੀਚੱਕ ਕਰ ਲਈ ਹੈ ਬਹਿਤ ਵਧੀਆ ਪਰੋਗਰਾਮ ਬਾਈ ਰਾਜਵੀਰ ਸਿੰਘ ਸਿੱਧੂ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰਖੇ 👍👍
@MKumar-qg2rz
@MKumar-qg2rz Жыл бұрын
ਬਹੁਤ ਹੀ ਵਧੀਆ ਪ੍ਰੋਗਰਾਮ ਕੀਤਾ ਬਾਠ ਸਾਹਿਬ।
@sharansandhu9248
@sharansandhu9248 Жыл бұрын
ਬਹੁਤ ਸੋਹਣੀ ਜਾਣਕਾਰੀ ਬਾਈ ਰਾਜਵੀਰ ਨੇ ਦਿੱਤੀ। ਚੰਗੀ ਸੋਚ ਰੱਖਦਾ ਬਈ। ਪ੍ਰਮਾਤਮਾ ਬਾਈ ਨੂੰ ਸੋਹਣੀ ਜ਼ਿਦਗੀ ਬਖਸ਼ੇ। GBU
@GurdevSingh-lc8qz
@GurdevSingh-lc8qz Жыл бұрын
ਬਾਈ ਜੀ ਇਹ ਸਾਰਾ ਕੁਝ ਦੇਖ ਕੇ ਰੂਹ ਖੁਸ਼ ਹੋ ਗਈ ਜਿਉਂਦੇ ਰਹੋ
@sarbjeetkaur2816
@sarbjeetkaur2816 Жыл бұрын
ਸ਼ੁਕਰ ਹੈ ਦੁਬਾਰਾ ਪੰਜਾਬ ਵੇਖਣ ਨੂੰ ਮਿਲ ਗਿਆ
@baliharsingh9664
@baliharsingh9664 Жыл бұрын
ਬਹੁਤ ਵਧੀਆ ਲੱਗਿਆ ਜੀ , ਬਹੁਤ ਬਹੁਤ ਧੰਨਵਾਦ ਜੀ ਇਹੋ ਜਿਹੀ ਜਾਣਕਾਰੀ ਦੇਣ ਲਈ ਼
@bootasinghaulakh3118
@bootasinghaulakh3118 Жыл бұрын
ਬਾਠ ਅਤੇ ਸਿੱਧੂ ਸਾਹਿਬ ਬਹੁਤ ਖੁਸੀ ਹੋਈ ਤੁਹਾਡੀ interview ਬਹੁਤ ਵਧੀਆ ਲੱਗੀ । ਪਰ ਬਾਠ ਸਾਹਿਬ ਦੇ ਜੋ ਸੁਆਲ , ਕਾੜਨੀ, ਛੋਲੇ, ਹੋਲਾਂ ਬਗੈਰਾ ਹੈਰਾਨ ਹੋਕੇ ਬੋਲਣਾ ਦਸਦਾ ਹੈ ਕਿ ਉਹ ਮਾਲਵੇ ਦੇ ਖੇਤਾਂ ਵਿਚ ਪਹਿਲੀ ਵਾਰ ਆਏ ਹਨ ਬਹੁਤ ਖੁਸ਼ੀ ਹੋਈ
@ਨਰਿੰਦਰਧਾਲੀਵਾਲ
@ਨਰਿੰਦਰਧਾਲੀਵਾਲ Жыл бұрын
ਬੜੀ ਹੀ ਸਾਦਗੀ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਜੇਕਰ ਪੰਜਾਬ ਸਰਕਾਰ ਵੀ ਇਸ ਮੌਕੇ ਮਦਦਗਾਰ ਸਾਬਿਤ ਹੋਈ
@harpreetsinghrandhawa7772
@harpreetsinghrandhawa7772 Жыл бұрын
ਬਹੁਤ ਵਧੀਆ ਬਹੁਤ ਹੀ ਵਧੀਆ ਪ੍ਰੋਗਰਾਮ ਲੱਗਾ,। ਨਾਲੇ ਬਾਠ ਸਾਬ ਬਹੁਤ ਵਧੀਆ ਬੰਦਾ ਹੈ 🙏🏻🌺🌼🌺🙏🏻 great 👍🏻👍🏻👍🏻 person bath Saab ji
@sukhjinderkaur1417
@sukhjinderkaur1417 Жыл бұрын
ਭਰਾ ਜਿਊਦਾ ਵਸਦਾ ਰਹਿ ਜੋ ਮਾਤਾ ਜੀ ਵਾਸਤੇ ਸਤਿਕਾਰ ਰਖਦੇਊ ਊਹਦੇ ਲੀਈ ਬਹੁਤ ਧਨਵਾਦ
@BhagwanSingh-mx9dx
@BhagwanSingh-mx9dx Жыл бұрын
ਬਹੁਤ ਹੀ ਖੂਬਸੂਰਤ ਤੇ ਪ੍ਰੇਰਨਾ ਭਰਪੂਰ, ਸਿੱਖਿਆਦਾਇਕ ਪ੍ਰੋਗਰਾਮ ਹੈ। ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਦਾ ਬੇਹਤਰੀਨ ਮੌਕਾ ਪ੍ਰਾਈਮ ਏਸ਼ੀਆ ਟੀਵੀ ਹਮੇਸ਼ਾ ਹੀ ਵਧੀਆ ਪੇਸ਼ਕਾਰੀ ਦਿੰਦਾ ਹੈ। ਬਹੁਤ ਵਧਾਈਆਂ ਜੀ।
@kulwindergill7483
@kulwindergill7483 Жыл бұрын
ਬਾਠ ਸਹਿਬ ਤੁਸੀਂ ਵੱਡਮੁੱਲੀ ਜਾਣਕਾਰੀ ਦਿੱਤੀ ਅਤੇ ਮੱਛੀ ਫਾਰਮ ਵਾਲੇ ਵੀਰ ਦਾ ਧੰਨਵਾਦ ਜਾਣਕਾਰੀ ਦੇਣ ਲਈ ਉਮੀਦ ਹੈ ਤੁਹਾਡੇ ਕੰਮ ਨੂੰ ਵੇਖ ਕੇ ਕੋਈ ਨਵਾਂ ਕੰਮ ਸ਼ੁਰੂ ਕਰੇਗਾ। ਧੰਨਵਾਦ ਜੀ
@parmindersinghca657
@parmindersinghca657 Жыл бұрын
O
@harmal6086
@harmal6086 Жыл бұрын
ਬਹੁਤ ਵਧੀਆ ਕਵਰੇਜ, ਉਮੀਦ ਆ ਪੰਜਾਬ ਦੇ ਨੌਜਵਾਨ ਇਸ ਤੋਂ ਸੇਧ ਲੈਣ ਗੇ। ਬਾਠ ਭਾਜੀ ਬਹੁਤ ਵਧੀਆ
@jagirkaur7424
@jagirkaur7424 Жыл бұрын
ਸਰਕਾਰਾਂ ਨੂੰ ਇਹਨਾਂ ਸਹਾਇਕ ਕਮਾਂ ਬਾਰੇ +2ਤੋਂ ਹੀ ਬਚਿਆਂ ਨੂੰ trend ਕਰਨਾ ਚਾਹੀਦਾ ਹੈ
@sajansingh6665
@sajansingh6665 Жыл бұрын
Bai ji nature nu hi apni family samjada aw dil khush ho gaya dekh ke eh rukh sade bhraa ne bahot hi jayda nature naal jude aw bai ji malk mehar karna ehna te
@1022Joraphantwantv
@1022Joraphantwantv Жыл бұрын
ਬਹੁਤ ਹੀ ਵਧੀਆਂ ਜਾਣਕਾਰੀ ਦਿੱਤੀ ਗਈ ਹੈ- ਬਹੁਤ - ਬਹੁਤ-ਧੰਨਵਾਦ
@narinderpalsingh5349
@narinderpalsingh5349 Жыл бұрын
ਬਹੁਤ ਹੀ ਵਧੀਆ ਉਪਰਾਲਾ ਹੈ,ਵਾਹਿਗੁਰੂ ਕਰੇ ਸਾਨੂੰ ਪੰਜਾਬੀਆਂ ਨੂੰ ਪੰਜਾਬ ਚ ਰਹਿ ਕੇ ਜਿੰਦਗੀ ਬਸਰ ਕਰਨ ਦਾ ਆਨੰਦ ਆਉਣਾ ਸ਼ੁਰੂ ਹੋ ਜਾਵੇ।
@harjinderdhillon6353
@harjinderdhillon6353 Жыл бұрын
ਬਹੁਤ ਵਧੀਆ ਜੀ ,ਵਾਹਿਗੁਰੂ ਏਸੇ ਤਰਾਂ ਮੇਹਰ ਭਰਿਆ ਹੱਥ ਰੱਖੇ ਸਾਡੀ ਭੈਣ ਦੇ ਪਰਿਵਾਰ ਤੇ (ਸਿੰਧੂ ਪਰਿਵਾਰ )ਪਰਮਾਤਮਾ ਹੋਰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ 🙏
@AliAli-zl9hq
@AliAli-zl9hq Жыл бұрын
Rajveer ji ik changey te kudrat nu pyar karan wale insaan han, bohat changa lageya te mehnat nal bohat sohna ghar tyar kita, waheguru eda he charhdi kala ch rakhe veer nu te sare pariwar nu.
@ranjodhmansa4811
@ranjodhmansa4811 Жыл бұрын
ਬੇਟਾ ਤੁਸੀਂ ਬਹੁਤ ਹੀ ਚੰਗਾ ਕੰਮ ਕਰ ਰਹੇ ਹੋਂ । ਅਜ ਅਜੇਹੀ ਹੀ ਵੀਡੀਓ ਦੀ ਬਹੁਤ ਹੀ ਲੋੜ ਹੈ । ਕਈ ਵਾਰ ਨੌਜਵਾਨ ਨੂੰ ਬਿਜਨਿਸ ਸੁਝਦਾਹੈ । ਬਹੁਤ ਬਹੁਤ ਧੰਨਵਾਦ ਬੇਟਾ😊
@gurmit35
@gurmit35 Жыл бұрын
Swad aa gia rajveer brother You are a very nice Person ... Bath saab thanks
@deepinderdhillon1263
@deepinderdhillon1263 Жыл бұрын
ਸਬ ਤੋਂ ਵੱਡੀ ਸਮਸਿਆ ਮੱਛੀ ਪਾਲਣ ਵਿਚ ਇਹ ਹੈ ਜਦ ਕੋਈ ਜਾਣੇ ਅਣਜਾਣੇ ਵਿਚ ਕੋਈ ਮੱਛੀਆਂ ਦੇ ਤਲਾ ਵਿਚ ਸਪਰੇ ਮਾਰ ਦਿੰਦਾ ਕਈ ਵਾਰ ਕੋਈ ਨਾਲ ਦੇ ਖੇਤ ਵਾਲਾ ਨੁਕਸਾਨ ਕਰ ਜਾਂਦਾ
@gurmeetsingh5463
@gurmeetsingh5463 Жыл бұрын
ਬਹੁਤ ਵਧੀਆ ਢੰਗ ਨਾਲ ਕੀਤਾ ਗਿਆ ਹੈ ਅਤੇ ਉਨ੍ਹੀਂ ਹੀ ਵਧੀਆ ਢੰਗ ਨਾਲ ਪੇਸ਼ ਕੀਤਾ
@gurmukhcheema6058
@gurmukhcheema6058 Жыл бұрын
Bai g main italy rehnda ha rajveer bai da kam dekh k wapis aun nu dil kar riha love uu bro ..
@amarajitproductions3902
@amarajitproductions3902 Жыл бұрын
This is the kind of "extension work" the responsibility and the privilege of Media in Punjab... good work... keep it up.
@Gurlalsingh-oo9dq
@Gurlalsingh-oo9dq Жыл бұрын
ਬਾਠ ਸਾਹਿਬ ਜੀ ਅਤੇ ਵੀਰ ਜੀ ਬਹੋਤ ਵਧੀਆ ਜਾਨਕਾਰੀ ਦੇਨਾ ਬਹੋਤ ਲਗਿਆਂ ਧੰਨਬਾਦ
@gurbindersinghgill4479
@gurbindersinghgill4479 Жыл бұрын
ਮੇਰੇ ਕੋਲ ਕੋਈ ਸ਼ਬਦ ਨਹੀਂ ਕਿ ਵੀਰ ਰਾਜਵੀਰ ਦਾ ਧੰਨਵਾਦ ਕੀਤਾ ਜਾ ਸਕੇ
@harpreetaulakh9713
@harpreetaulakh9713 Жыл бұрын
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ
@kilvindersingh
@kilvindersingh Жыл бұрын
ਬਹੁਤ ਹੀ ਵਦੀਆ ਬੰਦਾ ਹੈ ਰਾਜਵੀਰ ਤੇ ਵਦੀਆ ਜਾਨਕਾਰੀ ਦਿੱਤੀ ਰੱਬ ਚੜਦੀ ਕਲਾ ਵਿੱਚ ਰੱਖੇ ਵੀਰ ਨੁ
@mohindersidhu2704
@mohindersidhu2704 Жыл бұрын
ਆਹ ਗੱਲ ਬਾਪੂ ਦੇ ਕੱਟ ਵਾਲੀ ਤਾਂ ਮੈ ਬਹੁਤ ਹੀ ਪਸੰਦ ਕੀਤੀ ਐਮੇਰੇ ਬਾਪੁਨੇ ਵੀ ਮੈਨੂੰ ਕੁੱਟਿਆ ਸੀ ਬਾਈ ਮੁੰਡਾ ਤੇ ਰੱਬਾ ਚੰਗਿਆੜੀ ਕੰਮ ਦਿੰਦੇ ਆ
@sarbjeetsingh4415
@sarbjeetsingh4415 Жыл бұрын
ਬਾਠ ਬਾਈ ਸੱਚੀ ❤ ਖੁਸ਼ ਹੋ ਗਿਆ🙏🙏🙏
@ਜਗਦੇਵਸਿੰਘਬੱਛੋਆਣਾ
@ਜਗਦੇਵਸਿੰਘਬੱਛੋਆਣਾ Жыл бұрын
ਬਹੁਤ ਸਿਆਣਾ ਕਿਸਾਨ ਧੰਨਵਾਦ
@Kiranpal-Singh
@Kiranpal-Singh Жыл бұрын
ਬਾਠ ਜੀ, ਰਾਜਵੀਰ ਸਿੰਘ ਨੇ ਬਹੁਤ ਵਧੀਆ ਕਾਰੋਬਾਰ ਬਣਾਇਆ, ਖੇਤੀਬਾੜੀ, ਕੁਦਰਤੀ ਵਾਤਾਵਰਣ ਅਤੇ ਗੱਲ ਬਾਤ ਦਾ ਲਹਿਜਾ ਬਹੁਤ ਪ੍ਰਭਾਵਸ਼ਾਲੀ ਹੈ, ਕਨੇਡਾ ਨਾਲੋਂ ਬਿਹਤਰ ਜਿੰਦਗੀ ਹੈ, ਖੁਸ਼ ਰਹੋ ! ਕਿਰਤ ਕਰਦਿਆਂ, ਨਾਮ-ਬਾਣੀ ਅਭਿਆਸ ਨੂੰ (ਜਿੰਦਗੀ ਦਾ ਮਨੋਰਥ) ਜੀਵਨ ਦਾ ਅੰਗ ਬਣਾਈਏ !
@kuldippelia2255
@kuldippelia2255 11 ай бұрын
ਹੁਣ ਕਨੇਡਾ ਆਉਣ ਦਾ ਕੀ ਫਾਇਦਾ ਹੈ? ਸਤ੍ਹਰਵਿਆਂ ਵਿੱਚ ਜਦੋਂ ਕਨੇਡਾ ਖੁਲ੍ਹਿਆ ਸੀ ਤਾਂ ਕਨੇਡਾ ਆਉਣ ਦਾ ਬਹੁੱਤ ਫਾਇਦਾ ਸੀ। ਉਦੋਂ ਪੱਛਮੀ ਕਨੇਡਾ ਵਿੱਚ ਲੰਬਰ ਇੰਡਸਟਰੀ ਵਿੱਚ ਬਹੁਤ ਕੰਮ ਸੀ ਤੇ ਪੂਰਬੀ ਕਨੇਡਾ ਵਿੱਚ ਵੱਡੀਆਂ ਵੱਡੀਆਂ ਫੈਕਟਰੀਆਂ ਹੁੰਦੀਆਂ ਸੀ। ਉਨ੍ਹਾਂ ਦਿਨਾਂ ਵਿੱਚ ਜੇ ਤੁਸੀਂ ਕੋਈ ਵੀ ਕੰਮ ਕਰਨ ਲਈ ਤਿਆਰ ਹੁੰਦੇ ਤਾਂ ਤੁਹਾਨੂੰ 8-10 ਦਿਨਾਂ ਵਿੱਚ ਹੀ ਕੰਮ ਮਿਲ ਜਾਂਦਾ ਸੀ। 1990 ਵਿੱਚ ਬੈਚਲਰ ਅਪਾਰਟਮੈਂਟ 500 ਪ੍ਰਤੀ ਮਹੀਨਾ ਮਿਲ ਜਾਂਦਾ ਸੀ ਤੇ ਇੱਕ ਬੈਡਰੂਮ ਦਾ ਕਿਰਾਇਆ 600 ਡਾਲਰ ਪ੍ਰਤੀ ਮਹੀਨਾ ਹੁੰਦਾ ਸੀ। ਤਕਰੀਬਨ ਸਭ 10 ਸਾਲ ਦੇ ਅੰਦਰ ਅੰਦਰ ਆਪਣਾ 3-4 ਬੈਡਰੂਮ ਵਾਲਾ ਘਰ ਲੈ ਲੈਂਦੇ ਸੀ। ਗਰੋਸਰੀ ਇੰਨੀ ਸਸਤੀ ਹੁੰਦੀ ਸੀ ਕਿ 200 ਡਾਲਰ ਮਹੀਨੇ ਵਿੱਚ ਸਾਰੇ ਟੱਬਰ ਦਾ ਗੁਜ਼ਾਰਾ ਹੋ ਜਾਂਦਾ ਸੀ। ਟੈਲੀਫੋਨ ਦਾ ਬਿਲ 10 ਡਾਲਰ ਪ੍ਰਤੀ ਮਹੀਨਾ ਹੁੰਦਾ ਸੀ। ਵੈਨਕੂਵਰ-ਟੋਰੰਟੋ ਦੀ ਬਸ ਟਿਕਟ ਕੇਵਲ 100 ਡਾਲਰ ਹੁੰਦੀ ਸੀ। ਸਕੂਲਾਂ ਦੀ ਪੜ੍ਹਾਈ ਚੰਗੀ ਹੁੰਦੀ ਸੀ ਬੱਚਿਆਂ ਨੂੰ ਇਮਤਿਹਾਨ ਦੇਣੇ ਪੈਂਦੇ ਸੀ। ਡਾਕਟਰ ਨੂੰ ਮਿਲਣਾ ਬੜਾ ਸੌਖਾ ਹੁੰਦਾ ਸੀ। ਬੱਸਾਂ ਵਿੱਚ ਰੱਸ਼ ਘੱਟ ਸੀ। ਹੁਣ ਪੜ੍ਹਾਈ ਦਾ ਮਿਆਰ ਇਤਨਾ ਘੱਟ ਗਿਆ ਹੈ ਕਿ ਬੱਚੇ ਸਕੂਲ ਦੀ ਪੜ੍ਹਾਈ ਖਤਮ ਕਰਨ ਤੋਂ ਬਾਦ ਰੋਬੋਟ ਵਰਗੇ ਹੀ ਬਣ ਕੇ ਰਹਿ ਜਾਂਦੇ ਹਨ। ਹਸਪਤਾਲ ਜਾਣਾ ਪਵੇ ਤਾਂ 8-10 ਘੰਟੇ ਇੰਤਜ਼ਾਰ ਕਰਨਾ ਪੈਂਦਾ ਹੈ ਡਾਕਟਰ ਨੂੰ ਦੇਖਣ ਲਈ। ਨਵੇਂ ਇਮੀਗਰਾਂਟ ਟਬਰਾਂ ਵਾਸਤੇ ਬੇਸਮੈਂਟਾਂ ਲੱਭਦੇ ਹਨ। ਆਪਣਾ ਘਰ ਲੈਣਾ ਤਾਂ ਹੁਣ ਇੱਕ ਸੁਫਨਾ ਹੀ ਬਣ ਕੇ ਰਹਿ ਗਿਆ ਹੈ। ਜਿਨ੍ਹਾਂ ਨੇ ਘਰ ਖਰੀਦੇ ਹੋਏ ਹਨ, ਉਨ੍ਹਾਂ ਨੂੰ ਲੰਮੇ ਸਮੇਂ ਤਕ ਮੋਰਗੇਜ ਦੇਣੀ ਪਵੇਗੀ। ਕਈ ਘਰਾਂ ਵਾਲੇ ਮਸਾਂ ਵਿਆਜ ਹੀ ਦੇ ਪਾ ਰਹੇ ਹਨ, ਮੂਲ ਵਿੱਚ ਕੋਈ ਕਮੀ ਨਹੀਂ ਆਉਂਦੀ। ਬਸ ਸਰਵਿਸ ਇੰਨੀਂ ਘੱਟ ਹੈ ਕਿ ਕਈ ਵਾਰੀ 100 ਤੋਂ ਵੱਧ ਸਵਾਰੀਆਂ 38 ਸੀਟਾਂ ਵਾਲੀ ਬੱਸ ਦਾ ਇੰਤਜ਼ਾਰ ਕਰਦੀਆਂ ਹਨ। ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਤਾਂ ਬਹੁੱਤ ਹੀ ਬੁਰਾ ਹਾਲ ਹੈ। 25-30 ਲੱਖ ਖਰਚ ਕੇ ਆਉਂਦੇ ਹਨ, ਬੇਸਮੈਂਟਾਂ ਵਿੱਚ 4-5 ਇਕੱਠੇ ਰਹਿੰਦੇ ਹਨ ਅਤੇ ਮਜ਼ਦੂਰੀ ਵਾਲੇ ਮੁਸ਼ਕਿਲ ਕੰਮ (ਵੇਅਰਹਾਊਸਿੰਗ, ਰੀਟੇਲ ਕੈਸ਼ੀਅਰ, ਸਕਿਓਰਿਟੀ) ਕਰਦੇ ਹਨ। ਉਹ 2 ਸਾਲ ਦਾ ਡਿਪਲੋਮਾ ਕਰ ਲੈਂਦੇ ਹਨ ਤਾਂ ਵੀ ਕੋਈ ਚੰਗਾ ਕੰਮ ਨਹੀਂ ਕਰਦੇ, ਘੱਟੋ ਘੱਟ ਉਜਰਤ ਵਾਲੇ ਕੰਮ ਹੀ ਕਰਦੇ ਹਨ। ਚੰਗੀਆਂ ਨੌਕਰੀਆਂ ਜਾਂ ਕੰਮਾਂ ਵਾਲਿਆਂ (ਇੱਕ ਲੱਖ ਜਾਂ ਵੱਧ ਆਮਦਨ) ਨੂੰ ਤਾਂ ਬਹੁੱਤ ਸੋਚ ਕੇ ਕਨੇਡਾ ਆਉਣਾ ਚਾਹੀਦਾ ਹੈ ਕਿਉਂਕਿ ਇੱਥੇ ਆਉਣ ਤੇ ਉਹ ਸਭ ਕਾਮੇ ਯਾਨੀ workers ਹੀ ਸਮਝੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਘਟੋ-ਘਟ ਤਨਖਾਹ ਵਾਲੇ ਹੀ ਕੰਮ ਲੱਭਣੇ ਪੈਂਦੇ ਹਨ ਤੇ ਅਕਸਰ ਬੈਸਮੈਂਟਾਂ ਵਿੱਚ ਰਹਿਣਾ ਪੈਂਦਾ ਹੈ। ਪ੍ਰੋ: ਕੁਲਦੀਪ ਪੇਲੀਆ ਸਰੀ, ਕਨੇਡਾ
@mehrjitindersinghbrar7557
@mehrjitindersinghbrar7557 Жыл бұрын
ਬਾਈ ਰਾਜੇ ਸਿੰਧੂ ਦਾ ਫਾਰਮ ਬਹੁਤ ਵਧੀਆ ਹੈ ਅਤੇ ਤੁਹਾਡੀ ਸੋਚ ਬਹੁਤ ਚੰਗੀ ਤੇ ਅਗਾਹ ਵਧੂ ਹੈ ਰੱਬ ਤੁਹਾਨੂੰ ਸਦਾ ਚੜਦੀ ਕਲਾ ਵਿੱਚ ਰੱਖੇ ਅਤੇ ਖੁਸੀਆ ਮਾਣੋ ਜੀ
@JAGMOHANSANAND
@JAGMOHANSANAND Жыл бұрын
UNBELIEVABLE, TOO GOOD TO BE TRUE. LOOKS LIKE DREAMLAND!
@sukhwantsidhu1047
@sukhwantsidhu1047 Жыл бұрын
Very good and knowledge about business and save our Punjab thanks Mr Ranvir sidhu
@nirmalsingh1473
@nirmalsingh1473 Жыл бұрын
ehe video rahi boht motivation mildi hai te, Ajj de youth nu navi source of income da pta chlda hai. 👍👍👍
@JagjeetSingh-vy3iq
@JagjeetSingh-vy3iq Жыл бұрын
ਜੀ ਬਹੁਤ ਕੁਝ ਹੋ ਸਕਦਾ ਏ। ਜਿਹੜਾ ਧਰਤੀ ਹੇਠ ਪਾਣੀ ਮੁੱਕ ਰਿਹਾ/ਗਿਆ ਏ, ਇੱਕ ਸਾਲ ਚ ਭਰਿਆ ਜਾ ਸਕਦਾ ਏ ਜੇ ਸਿਧਾਂਤ ਤੇ ਅਮਲ ਦਾ ਫਰਕ ਮਿਟ ਜਾਏ। ਜੇ ਸਰਕਾਰਾਂ ਨਹੀਂ ਕਰ ਪਾ ਰਹੀਆਂ ਤਾਂ ਪੜਿਆ ਲਿਖਿਆ ਵਰਗ ਅੱਗੇ ਲੱਗ ਜਾਏ।
@kishor9071
@kishor9071 Жыл бұрын
ਮਨ ਬਹੁਤ ਖੁਸ਼ ਹੋਇਆ ਦੇਖ ਕੇ ਦਿਲ ਕਰਦਾ ਹੁਣੇ ਉਡ ਜਾਈਏ ਪਿੰਡ ਨੂੰ ਤੇ ਜਾ ਕੇ ਇਹ ਕੰਮ ਕਰੀਏ
@rssidhu2852
@rssidhu2852 Жыл бұрын
ਬਾਠ ਸਾਹਿਬ ਜੀ ਬਹੁਤ ਵਧੀਆ ਧੰਨਵਾਦ ਜੀ ਅੱਜ ਤਾਂ ਵਟ ਹੀ ਕੱਢ ਦਿੱਤੇ ਖੁਸ਼ ਰਹੋ
@drpps.dhaliwal1923
@drpps.dhaliwal1923 Жыл бұрын
🙏🌹ਬ।ਠ ਸ।ਹਿਬ ਬਹੁਤ ਬਹੁਤ ਵੱਧ।ਈਅ। very informative and motivational Vlog God bless you and ,Rajvir Singh.🙏🌹
@thenaturenews1
@thenaturenews1 Жыл бұрын
ਮਿਲੇ ਸੀ ਬਾਈ ਨੂੰ ਪਿਛਲੇ ਸਾਲ ਬਹੁਤ ਵਧੀਆ ਸੁਭਾਅ ਵੀਰ ਦਾ
@ranjitsokhal6236
@ranjitsokhal6236 Жыл бұрын
ਬਾਠ ਸਾਹਿਬ ਕੋਈ ਜਵਾਬ ਨਹੀਂ ਤੁਹਾਡੀ ਮਿਹਨਤ ਦਾ !! ਜਿਉਂਦੇ ਰਹੋ !!!
@Davindergill1313
@Davindergill1313 Жыл бұрын
ਬਹੁਤ vadia ਜੀ ਕਮਾਲ ਕੀਤੀ ਪਈ ਹੈ ਕੰਮ ਬਹੁਤ ਵਧੀਆ ਹੈ ਮੈ ਕੀਤਾ ਹੈ ਕੰਮ ਮੈ ਪਰ ਛੋਟਾ ਸੀ ਬਾਪੂ ਨੇ ਭਈਆ ਨਾਲ ਲੜ ਕੇ ਪੰਗਾ ਤਾਂ ਲੇ ਲਿਆ ਪਰ ਸਿਖਲਾਈ ਨਹੀਂ ਲਈ ਮੈ ਆਪ ਮੋਗੇ ਤੋਂ ਸਿਖਲਾਈ ਲਈ ਹੋਰ ਪੌਂਡ ਲਿਆਂ vadia Naheri ਪਾਣੀ ਵਾਲਾ ਉਸ ਵਿਚ ਪੰਗਾ ਸੀ ਜਦੋਂ ਬਾਰਿਸ਼ ਜ਼ਿਆਦਾ ਹੋ ਜਾਂਦੀ ਸੀ ਤਾਂ ਖੇਤਾਂ ਦਾ ਪਾਣੀ ਆ ਜਾਂਦਾ ਸੀ ਤੇ ਪੌਂਡ over ਫਲੋ ਹੋ ਜਾਂਦਾ ਸੀ ਤੇ ਮੱਛੀ ਸਾਰੀ ਝੋਨੇ ਵਿਚ ਚਲੀ ਜਾਂਦੀ ਸੀ ਪੰਗਾ ਉਹੀ ਬਿਜਲੀ ਦੀ ਮੋਟਰ ਵਾਲਾ ਤੁਸੀਂ ਦੂਜੀ ਮੋਟਰ ਦਾ ਪਾਣੀ ਨਹੀਂ ਵਰਤ ਸੱਕਦੇ ਪੌਂਡ ਲਈ ਅਪਣੇ ਖੇਤ ਵਿਚ ਕਰ ਨਹੀਂ ਸਕਦਾ ਸੀ ਕਿਓਂ ਕੇ ਮੋਟਰ ਦਾ ਕੁਨੈਕਸਨ ਨਹੀਂ ਸੀ ਬਾਕੀ ਮੰਡੀ ਕਰਨ ਦਾ ਕੋਈ ਚੱਕਰ ਨਹੀਂ ਸਰਕਾਰਾਂ ਗੱਲਾਂ ਦਾ ਕੜਾਹ ਬਣਾਉਣ ਦੀ ਜਗਾ ਜੇ ਇਸ ਵੱਲ ਧਿਆਨ ਦੇਵੇ ਤਾਂ ਵਧੀਆ ਹੋ ਸਕਦਾ ਹੈ ਬਾਕੀ ਗੱਲ ਖੇਤੀ ਨਾਲੋ vadia ਕੰਮ ਹੈ ਆੜ੍ਹਤੀਏ ਕੋਲ ਜਾਣ ਦੀ ਲੋੜ ਨਹੀਂ ਪੈਂਦੀ ਕੰਮ ਮੈਂ ਵੀ ਇੰਗਲੈਂਡ ਤੋਂ ਪੈਸਾ ਕਮਾ ਕੇ ਵਾਪਿਸ ਜਾ ਕੇ ਆਹ ਹੀ ਕੰਮ ਕਰਾਂਗਾ Davinder Charik Moga
@GurmelSingh-qx8er
@GurmelSingh-qx8er Жыл бұрын
Very Nice Veer Ji. Good Message And Basic Truth Based On Hard Work.Make Corruption, Crimes And Discrimination Free Punjab And Nation.
@sgl8191
@sgl8191 Жыл бұрын
Bath ji, wonderful, informative & motivational interview. Get going with such interviews.
@vivekbajaj2362
@vivekbajaj2362 Жыл бұрын
ਇਹ ਬੰਦੇ ਨੂੰ ਅਸੀਂ ਕੱਲ ਇਸ ਦੇ ਘਰ ਮਿਲੇ ਸੀ ਬਹੁਤ ਵਧੀਆ ਇਨਸਾਨ ਆ ਬਾਈ
@kewaljeetjatana9874
@kewaljeetjatana9874 Жыл бұрын
ਰਾਜਬੀਰ ਦੀ ਇਸ ਮਿਹਨਤ ਨੂੰ ਸਲਾਮ ਹੈ ਵੇਖ ਦੁਆਰੇ ਜਵਾਨੀ ਯਾਦ ਕਰਾਤੀ ਬਹੁਤ ਮਿਹਨਤ ਕੀਤੀ ਮਨ ਖੁੱਸ ਹੋ ਗਿਆ ਧੰਨਵਾਦ
@kewaljeetjatana9874
@kewaljeetjatana9874 Жыл бұрын
ਇਸ ਮਿਹਨਤ ਪਿੱਛੇ ਘਰ ਦੀਆ ਭੈਣਾਂ ਬੀਬੀਆ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਨਾਕੇ ਇਕੱਲਾ ਰਾਜਵੀਰ ਨਹੀਂ ਤਾਂ ਚਾਹ ਪਿੱਛੇ ਰੌਲੇ ਪੈਦੇ ਨੇ
@sarbjeetkaur2816
@sarbjeetkaur2816 Жыл бұрын
ਪਰਮਾਤਮਾ ਇਸ ਪਰਿਵਾਰ ਨੂੰ ਬਹੁਤ ਹੀ ਤਰੱਕੀਆਂ ਬਖਸ਼ਿਸ ਕਰੇ
@gurmejsinghboparai524
@gurmejsinghboparai524 Жыл бұрын
very nice program, and kudos to Sidhu Family for their great entrepreneurship
@Prabhjot.lM10
@Prabhjot.lM10 Жыл бұрын
Shabaashe bai de.... Waheguru Kirpa bnhayi rakhan🙏🙏🙏
@sonysingh2429
@sonysingh2429 Жыл бұрын
ਸਾਡੇ ਮਹਿਰਾਜ ਦੀ ਸਾਨ ਸਾਡੇ ਰਾਜਾ ਬਾਈ ਜੀ ❤❤❤
@sandykotfatta
@sandykotfatta Жыл бұрын
ਬਹੁਤ ਮਿਹਨਤੀ ਵੀਰ ਆ ਰਾਜਾ ਬਾਈ
@rahulgill5463
@rahulgill5463 11 ай бұрын
ਵੀਰ ਨੇ ਵਧੀਆ ਜਾਣਕਾਰੀ ਦਿਤੀ ਧੰਨਵਾਦ ।
@shivdevkler4186
@shivdevkler4186 Жыл бұрын
Iam revisiting my memories,great inspiring pictures,hope youngesters enjoy this interview and get inspired,wishing mr Sidhhu good luck
@faqirsingh2216
@faqirsingh2216 Жыл бұрын
िਮਹਨਤ ਨੂੰ ਸਲਾਮ ਵੀਰ ਜੀ.ਨੌਜਵਾਨਾਂ ਨੂੰ ਕੰਮ ਕਰਨ ਲੲੀ ਵਧੀਅਾਂ ਸੇਧ ਲੈਣੀ ਚਾਹੀਦੀ ਹੈ
@jaskiratsingh4214
@jaskiratsingh4214 Жыл бұрын
ਵਾਹਿਗੁਰੂ ਜੀ ਚੜੵਦੀ ਕਲਾ ਕਰਨ
@kalabrar9278
@kalabrar9278 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਬਾਠ ਸਾਬ ਜੀ ❤❤❤❤❤
@surindersandhu796
@surindersandhu796 Жыл бұрын
ਵਾਹ ਬਾਈ ਜੀ ਵਾਹ ਦਿਲ ਬਾਗੋਬਾਗ ਹੋ ਗਿਆ ਹੈ।ਜੀ ਕਰਦਾ ਹੈ ਕਨੇਡਾ ਦੀ ਕੈਚ ਵਿੱਚੋਂ ਨਿਕਲ ਕੇ ਆਪਦੇ ਖੇਤਾਂ ਵਿੱਚ ਪੁੱਜ ਜਾਈਏ।
@shergillsingh9553
@shergillsingh9553 Жыл бұрын
Very good person & Very good knowledge Brothers salute hai app jia nu🙏🙏👍👍
@CycleAndRide
@CycleAndRide Жыл бұрын
बहुत ही अच्छा लगिये .. फल नेमिया रूखा नू पेंदे वहेगुरु चारदी कलाँ डे 🙏🙏
@ranjgill7431
@ranjgill7431 Жыл бұрын
I feel like moving back to India from Canada and starting this business
@mangatsharma9509
@mangatsharma9509 Жыл бұрын
Bath veer Babu mann jeha lagda 😀
@BaljitSingh-zn1ix
@BaljitSingh-zn1ix 11 ай бұрын
ਰੂਹ ਖੁਸ਼ ਕਰ ਦਿੱਤੀ ਬਾਈ ਜੀ,ਬਾਠ ਸਾਬ੍ਹ ਜੀ,ਬਾਕੀ ਬਾਈ ਹੁਰਾਂ ਨੇ ਸਿਰਾ ਕੀਤਾ ਪਿਆ, ਇਥੇ ਕਨੇਡਾ ਅਮਰੀਕਾ ਅਸਟ੍ਰੇਲੀਆ ਵੀ ਫੇਲ੍ਹ ਹੈ ਆਪਣਾ ਪੰਜਾਬ ਆਪਣਾ ਹੀ ਹੈ!
@navdeepgrewal6545
@navdeepgrewal6545 Жыл бұрын
ਬਾਈ ਜੀ ਵੀਡੀਓ ਬਹੁਤ ਹੀ ਵਧੀਆ ਲੱਗੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਖੁਸ਼ ਰੱਖਣ
@jagdeepkaur8855
@jagdeepkaur8855 Жыл бұрын
Hard work hai 22ji de
@tailormaster451
@tailormaster451 11 ай бұрын
ਜੀ ਸਾਡੇ ਪੰਜਾਬ ਦੀ ਲੋਕ ਮੂੰਗਫਲੀ ਦੀ ਖੇਤੀ ਕਰਨ ਸਾਡੇ ਪੰਜਾਬ ਦੀਆਂ ਪਿੰਡਾਂ ਦੇ ਗਰੀਬ ਲੋਕਾਂ ਨੂੰ ਵੀ ਕੰਮ ਮਿਲੇਗਾ ਜਿਹੜੀ ਮੁੱਕ ਗਈ ਅਸੀਂ ਉਹਨਾਂ ਕੋਲੋਂ ਦੂਜਿਆਂ ਕੋਲੋਂ ਖਰੀਦਤੇ ਹੈ ਸਾਡੇ ਲੋਕ ਵੇਚਣ ਲਈ ਮਿਲੇ ਇਹਨਾਂ ਵਿੱਚ ਦੋਨਾਂ ਦਾ ਫਾਇਦਾ ਹੈ ਕਿਸਾਨ ਦਾ ਫਾਇਦਾ ਇਹਨਾਂ ਦੀ ਲੋਕਾਂ ਨੂੰ ਕੰਮ ਮਿਲੇਗਾ ਇਸ ਤਰ੍ਹਾਂ ਸਾਡੇ ਪੰਜਾਬ ਦੀ ਤਰੱਕੀ ਹੋਵੇਗੀ
@gurbindersinghgill4479
@gurbindersinghgill4479 Жыл бұрын
ਤੇ ਬਾਠ ਸਹਿਬ ਜੀ ਦਾ ਧੰਨਵਾਦ ਬਣਦਾ
@daljitwarring7171
@daljitwarring7171 Жыл бұрын
ਬਾਠ ਸਾਹਿਬ ਬਹੁਤ ਵਧੀਆ ਉਪਰਾਲਾ
@violetdecoration5862
@violetdecoration5862 Жыл бұрын
ਵੀਰ ਤੇਰੀ ਮੇਹਨਤ ਨੂੰ ਸਲਾਮ 🎉
@GurcharanSandhu-gf4yc
@GurcharanSandhu-gf4yc Жыл бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@gurnamsingh1835
@gurnamsingh1835 Жыл бұрын
Exellent and awesome video clip .very nice program. Inspiring and knowledgeable informations
@ghanshamsingh3257
@ghanshamsingh3257 11 ай бұрын
Good reporter, explain question completely.
@ManinderHayer-rt6ly
@ManinderHayer-rt6ly 4 ай бұрын
Punjab ❤
@yashsannan7772
@yashsannan7772 Жыл бұрын
Bath Shab and Sidhu Brother Thanks You're Shear The Great Information Regarding The Fish Farming.
@KuldeepSingh-gp5sr
@KuldeepSingh-gp5sr Жыл бұрын
ਇਹ ਰਿਪੋਟਰ ਬਿਨ ਮਤਲਬ ਤੋ ਈ ਕਿਉ ਹੱਸਣ ਲੱਗ ਜਾਦਾ। ਕਿੰਨੀ ਜਰੂਰੀ ਗੱਲਬਾਤ ਹੋ ਰਹੀ ਆ। ਕਿਉਂ ਪੰਜਾਬ ਦੇ ਲੋਕਾਂ ਨੁੰ ਹੀ ਹੀ ਹੀ ਵੱਲ ਤੋਰਿਆ ਜਾਂਦ।
@ravinderkaur5929
@ravinderkaur5929 Жыл бұрын
ਬਹੁਤ ਬਾਈ ਵਧੀਆ ਇਹੋ ਜਿਹਾ ਕੰਮ ਕਰਨ ਮੱਛੀ ਪਾਲਣ ਕਿਨਾਂ ਖਰਚਾ ਆਜਾ
@MB-uv4qu
@MB-uv4qu 11 ай бұрын
Veerji baut he dil kush hoiaya eh tuhada farm dekar. Punjab vich zaroor eh business, agay leykar jana chahida hai.
@mitha-puriaa
@mitha-puriaa Жыл бұрын
Baba ji Dil jit liya aa hunde bande
@tejindersingh890
@tejindersingh890 Жыл бұрын
ਬਹੁਤ ਵਧੀਆ ਜਾਂਣਕਾਰੀ ਜੀ
@jagwindersingh6079
@jagwindersingh6079 Жыл бұрын
Bath Saab rooh khush gai ji video dekh k God bless you 🥰
@sukhmindershammu
@sukhmindershammu Жыл бұрын
ਬਹੁਤ ਹੀ ਵਧੀਆ।
@Ajitsingh-dm4yt
@Ajitsingh-dm4yt Жыл бұрын
Weldon Rajbir very good interview Waheguru bless you more🙏🙏🙏🙏🙏 din dugani raat chognee tareeke karen
@RVC08
@RVC08 Жыл бұрын
ਰਾਜਾ ਬਹੁਤ ਵਧੀਆ ਲੋਕਾਂ ਦੀ ਮਦਦ ਕਰਨ ਵਾਲਾ ਇਨਸਾਨ …ਧਲੱੜੇਦਾਰ ਬੰਦਾ ਏਰੀਏ ਦਾ
@mandeepsidhumandeep9196
@mandeepsidhumandeep9196 Жыл бұрын
Bhut vdia farm bhut vdia interview bhut vdia knowledge rabb trakkia bakhshe 🙏🏼
@jagirsingh3510
@jagirsingh3510 Жыл бұрын
ਸਿੱਧੂ ਸਾਹਿਬ ਜੀ ਬਹੁਤ ਵਧੀਆ ਇੰਟਰਵਿਊ ਹੈ.
@gurdeepkhubbar4049
@gurdeepkhubbar4049 Жыл бұрын
Appreciate yu Parmveer showing real Punjab..Rajveer Sidhu Greatttttt person..whenever I visit Punjab try to meet him …love ❤️ yu Rajveer nd family ..Sada Punjab Hasda Wasda Rahe ..eho Ardass hamari 💐😍🙏💐🙏💐🙏💐🙏💐😍🙏👍
@garibdass7026
@garibdass7026 Жыл бұрын
Very nice in5
@sukhcharanbains1023
@sukhcharanbains1023 Жыл бұрын
Nice interview paramvir you try to touch every point of punjab old and new life style .Chote veer ne prove kar dita there is everything in hard work in punjab or outside punjab.Hardwork karan te parmatma v rang launda.Waheguru ji hamesha aapde parwar te kirpa banai rakhan ji.
@surinderkaur3507
@surinderkaur3507 Жыл бұрын
❤❤❤❤❤
@ArshChahal47
@ArshChahal47 Жыл бұрын
33:40 sade pehla theke te thobey ch chaddiya hundiya chote hunde c odo, pind de lok aap hi kadd k kha jaya krn😂
@RK-ei8ql
@RK-ei8ql Жыл бұрын
ਬੁਹਤ ਹੀ ਵਧੀਆ ਲੱਗਾ । 🙏
@jaspreetclar4788
@jaspreetclar4788 Жыл бұрын
Great thinking vir de. Waheguru bless them🙏
@rooplal972
@rooplal972 Жыл бұрын
Dhanvad veer bath sahib ji ,veer rajveer ji , rajveer ji de sare kame and Sara privar da bath sahib ji bdi achhi
It’s all not real
00:15
V.A. show / Магика
Рет қаралды 20 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН