Prime Zindagi (159) || Astrology is Just a Hypocrisy

  Рет қаралды 61,697

Prime Asia TV

Prime Asia TV

Күн бұрын

Пікірлер: 167
@mandeepuppal
@mandeepuppal 5 жыл бұрын
ਬਹੁਤ ਬਹੁਤ ਧੰਨਵਾਦ prime Asia tv ਵਾਲਿਆ ਦਾ,ਜਿਹਨਾਂ ਨੇ ਦੁਬਾਰਾ ਤੋਂ ਸੁਰਜੀਤ ਦੋਦਰ ਹੋਣਾ ਨੂੰ ਦਰਸ਼ਕਾਂ ਦੇ ਰੂਬ ਰੂ ਕੀਤਾ।
@AvtarSingh-lr7nh
@AvtarSingh-lr7nh 5 жыл бұрын
ਬਹੁਤ ਵਧੀਆ ਵਿਸਾ ਹੈ ਜੀ ਅੱਜ ਦੇ ਸਮੇ ਦੀ ਬਹੁਤ ਲੋੜ ਹੈ ਜੀ ਇਸ ਵਿਸ਼ੇ ਨੂੰ ਖੋਲਣ ਦੀ ....ਧੰਨਵਾਦ ਜੀ
@gursharansingh3726
@gursharansingh3726 5 жыл бұрын
ਮਾਸਟਰ ਜੀ ਨੇ ਤੱਥਾਂ ਤੇ ਆਧਾਰਿਤ ਗਲਬਾਤ ਕੀਤੀ। ਇਸ ਜਾਣਕਾਰੀ ਭਰਪੂਰ ਸੰਵਾਦ ਲਈ ਮਾ. ਸੁਰਜੀਤ ਸਿੰਘ ਦੌਧਰ, ਸੰਧੂ ਸਾਬ੍ਹ ਅਤੇ ਸਮੁੱਚੇ Prime Asia ਅਦਾਰੇ ਦਾ ਧੰਨਵਾਦ।
@Rame-dz8jj
@Rame-dz8jj 5 жыл бұрын
🙏 ਵਧੀਆ ਮੁੱਦਾ ਆ ਜੀ ,,,,ਇਸ ਤਰ੍ਹਾਂ ਦੀ discuss ਨਾਲ ਲੋਕਾਂ ਦੀ ਸਦੀਆਂ ਦੀ ਅਗਿਆਨਤਾ ਦੂਰ ਹੋਣੀ ਆ 👍👍
@Bhupinder_Singh308
@Bhupinder_Singh308 5 жыл бұрын
ਇਸ ਚੈਨਲ ਦੀ ਬਹੁਤ ਵਧੀਆ ਕੋਸ਼ਿਸ਼ ਹੈ ਲੋਕਾਂ ਨੂੰ ਵਹਿਮਾਂ ਭਰਮਾਂ ਵਿਚੋਂ ਕੱਢਣ ਲਈ।
@basantsingh2213
@basantsingh2213 5 жыл бұрын
ਬਹੁਤ ਵਧੀਆ ਪ੍ਰੋਗਰਾਮ ਇੱਕ ਦਿਨ ਇਹ ਪਾਖੰਡ ਵਾਜ ਇਕ ਦਿਨ ਖਤਮ ਕਰ ਕੇ ਹਟਾ ਗੲੇ,,,,,
@SatnamSingh-mc2oq
@SatnamSingh-mc2oq 9 ай бұрын
Dodder ji is Right
@gurpartapsinghrai3292
@gurpartapsinghrai3292 5 жыл бұрын
ਜਿੰਦਗੀ ਵਿੱਚ ਦੁੱਖ ਸੁੱਖ ਆਉਦੇ ਰਹਿੰਦੇ ਨੇ ਪਰ ਲੋਕੀ ਦੁੱਖਾਂ ਵਿਚ ਜੋਤੀਸ਼ੀ ਦਾ ਸਹਾਰਾ ਲੈਂਦੇ ਨੇ..ਜੋਤੀਸ਼ੀਆ ਨੇ ਲੋਕਾਂ ਦੀ ਨਬਜ਼ ਫੜੀ ਹੋਈ ਆ ਇਹ ਲੋਕ ਅੰਧਵਿਸ਼ਵਾਸਾ ਵਿੱਚ ਲੋਕਾਂ ਨੂੰ ਫਸਾ ਲੈਦੇ ਨੇ.. ਰੱਬ ਨੇ ਇਨਸਾਨ ਦੀ ਤਕਦੀਰ ਵਿੱਚ ਜੋ ਲਿੱਖ ਦਿੱਤਾ ਕੀ ਉਹ ਜੋਤਸ਼ੀ ਬਦਲ ਸਕਦੇ ਨੇ??ਕਦੇ ਵੀ ਨੀ...ਸਿਰਫ ਤੇ ਸਿਰਫ ਇਨਸਾਨ ਦੇ ਆਪਣੇ ਕੀਤੇ ਕਰਮ ਈ ਉਸ ਨੂੰ ਫਲ ਦਿੰਦੇ ਨੇ....
@1Amansidhu
@1Amansidhu 5 жыл бұрын
ਅਾ ਤਾਂ ਸੁਪਨ ਜੀ ਸਿਰਾ ਈ ਅਾ, ਏਦਾਂ ਦੇ episode ਜਰੂਰੀ ਅਾ ਗਰਕ ਹੋ ਰਹੇ ਪੰਜਾਬ ਅਤੇ ਅਾ ਬਾਬਾ ਵਾਦ ਖ਼ਤਮ ਕਰਨ ਵਾਸਤੇ
@mohinderjitaujla6245
@mohinderjitaujla6245 5 жыл бұрын
SURJIT DAUDHER JI YOU are doing greatest job and you and your TARAK SHEEL SOCIETY is actually preaching the teachings of GURU NANAK/ of GURU GRANTH SAHIB ……you are spreading the light of KNOWLEDGE in this world of IGNORANCE.……Satgur Nanak Pargataya Mitty dhund jag Changan hoa *…Agianta Dee dhund gian de Changan ne mittannee hai I was too much impressed by the SOCIETY In 1975 and since then I am still to…day [ JS. AUJLA. CALIFORNIA. USA ]…
@surindersidana1653
@surindersidana1653 10 ай бұрын
Very Nice Sir Ji 🙏🙏🙏🙏🙏🙏
@sukh-thetraveller
@sukh-thetraveller 5 жыл бұрын
ਬਹੁਤ ਸ਼ਾਨਦਾਰ ਪ੍ਰੋਗਰਾਮ ਜੀ
@HardeepSingh-pl1oo
@HardeepSingh-pl1oo 5 жыл бұрын
Hlo
@Sukhpal-Singh
@Sukhpal-Singh 5 жыл бұрын
ਅੱਜ ਤੇ ਦਿਮਾਗ ਦੇ ਸਾਰੇ ਬੰਦ ਦਰਵਾਜ਼ੇ ਖੁੱਲ੍ਹਤੇ ਐਸ ਵੀਡੀਓ ਨੇ
@inderjitsingh3351
@inderjitsingh3351 3 жыл бұрын
Bahut vadiya ji......jotsh ek pakhand h....uhde chan na payaya ji.....tuhaade saare agahanvadu loki bahut 2 dhanvaadi han. Great job
@ParamjitSingh-ok8he
@ParamjitSingh-ok8he 5 жыл бұрын
ਬਹੁਤ ਵਧੀਆ ਵਿਚਾਰ ਵਟਾਂਦਰਾ ਕੀਤਾ ਦਾਉਦਰ ਸਾਹਿਬ। ਇਹਨਾਂ ਦੀ ਇੱਕ ਵਿਡੀਓ ਹੈ। ਦਾਉਦਰ ਸਾਹਿਬ ਪਹਿਲਾਂ ਵੀ ਪ੍ਰਾਈਮ ਏਸ਼ੀਆ ਤੇ ਆਏ ਹਨ ਉਦੋਂ ਵੀ ਬਹੁਤ ਵਧੀਆ ਅਤੇ ਅੰਧਵਿਸ਼ਵਾਸ ਚੋਂ, ਜੋਤਸ਼ ਦੇ ਜਾਲ ਚੋਂ ਨਿਕਲਣ ਦੀ ਮਦਦ ਕਰਦੇ ਹਨ।
@AmandeepSingh-rk7jl
@AmandeepSingh-rk7jl 5 жыл бұрын
ਬਹੁਤ ਵਧੀਆ ਵਿਸ਼ਾ ਲੈ ਕੇ ਆਏ ਹੋ ਜੀ good job
@milobentlee8668
@milobentlee8668 3 жыл бұрын
You all prolly dont give a damn but does someone know a tool to log back into an Instagram account? I was stupid forgot the password. I would love any help you can offer me!
@jasbirsingh718
@jasbirsingh718 5 жыл бұрын
ਨਾਨਕ ਦੁਖੀਆ ਸਭ ਸੰਸਾਰ ਜੋ ਸੁਖੀਆ ਸੋ ਨਾਮ ਅਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@gurlinsabhar8286
@gurlinsabhar8286 5 жыл бұрын
Good job prime asia ,ur doing such a good thing to aware people 👍🏻but plz try to put less youtube advertisements because link break ho janda plz do something about this 🙏
@jathatajpurwale5724
@jathatajpurwale5724 5 жыл бұрын
ਦੌਧਰ ਸਾਬ ਸਿੱਖ ਧਰਮ ਇੱਕ ਤਰਕਸ਼ੀਲ ਧਰਮ ਹੈ ਪਰ ਸਾਡੇ ਪਖੰਡੀ ਸਾਧ ਬਾਬਿਆਂ ਨੇ ਬੇੜਾ ਗ਼ਰਕ ਕਰਤਾ
@amarjitheyer2118
@amarjitheyer2118 3 ай бұрын
That’s true brother
@amarjitheyer2118
@amarjitheyer2118 3 ай бұрын
ਬਹੁਤ ਵਧੀਆ
@armaanmaan8013
@armaanmaan8013 5 жыл бұрын
Bahut he vadia topic a G eho jehay program dekhvo ta ki lok jagruk hon Danwaad G
@inderjitsharma4106
@inderjitsharma4106 5 жыл бұрын
ਸੁਰਜੀਤ ਸਿੰਘ ਜੀ ਸੋਸ਼ਲ/ੲਿਲੈਕਟ੍‍ੌਨਿਕ ਮੀਡੀਅਾ ਰਾਂਹੀ ਅਾਮ ਲੋਕਾਂ ਨੂੰ ਵਹਿਮਾ ਭਰਮਾ ਬਾਰੇ ਵਧੀਅਾ ਤਰੀਕੇ ਨਾਲ ਸੁਚੇਤ ਕੀਤਾ
@user-rajinderhammerthrower
@user-rajinderhammerthrower 5 жыл бұрын
ਬਾੲੀ ਜੀ ਬਹੁਤ ਵਧੀਅਾ ਵਿਚਾਰ ਪੇਸ ਕੀਤੇ ਨੇ , ਪਰ ਸਾਡੇ ਬੁੱਧੂ ਲੋਕ ਫਿਰ ਵੀ ਲੋਟੂ ਸਾਧਾਂ ਦੇ ਚੁੰਗਲ ਤੋਂ ਨਹੀਂ ਬੱਚ ਰਹੇ । ਿੲਹਨਾਂ ਨੂੰ ਕਦੇ ਚੱਜ ਦਾ ਵਿਚਾਰ ਵਿੱਚ ਵੀ ਲੈਕੇ ਅਾੳੁ ।
@dilbagrai6550
@dilbagrai6550 5 жыл бұрын
Very good info
@harishbabutta5321
@harishbabutta5321 5 жыл бұрын
Bahut vadhiya, dhanwaad ji
@harindergrewal1363
@harindergrewal1363 5 жыл бұрын
Never change life but astrology is true
@daljitsingh3631
@daljitsingh3631 5 жыл бұрын
ਬਹੁਤ ਹੀ ਵਧੀਆ ਪਰੋਗਰਾਮ ਹੈ ਇਸ ਤਰਾ ਦੇ ਪਰੋਗਰਾਮ ਕਰਦੇ ਰਿਹਾ ਕਰੋ
@anmolbrar3391
@anmolbrar3391 2 жыл бұрын
very good program ji
@jogindertyger929
@jogindertyger929 5 жыл бұрын
Science is the by-product of common Sense.
@thindsaab2652
@thindsaab2652 5 жыл бұрын
good information 👍🏽👍🏽👍🏽
@baldevthakurbaldev5716
@baldevthakurbaldev5716 3 жыл бұрын
Good
@AmandeepSingh-rk7jl
@AmandeepSingh-rk7jl 5 жыл бұрын
ਇਕ apisode ਹੋਰ ਬਣਾਓ ਜੀ
@amanthatha1965
@amanthatha1965 4 жыл бұрын
ਇੱਕ ਹੋਰ ਵੀਡੀਉ ਜਰੂਰ ਜੀ
@SunilSuni-nf8th
@SunilSuni-nf8th 5 жыл бұрын
Yes I'm agree with you
@KULDEEPSINGH-zn8tg
@KULDEEPSINGH-zn8tg 5 жыл бұрын
ਬਹੁਤ ਵਧੀਆ prime asia Carry on
@HarjinderSingh-pl7sh
@HarjinderSingh-pl7sh 5 жыл бұрын
Great job sir ji .......how we can join taraksheel society...
@manjindersingh192
@manjindersingh192 5 жыл бұрын
Good ji
@Narinder.singh1
@Narinder.singh1 5 жыл бұрын
sir very Good and very Good advice all india person .
@Diljeetdosanj
@Diljeetdosanj 5 жыл бұрын
Good job
@jaspreetsingh4618
@jaspreetsingh4618 5 жыл бұрын
Thanks sir Scientific information Well done Sir Keep it up
@Hargundhupar03
@Hargundhupar03 9 ай бұрын
Very nice
@dharmindersingh7900
@dharmindersingh7900 5 жыл бұрын
Nice Sir Bahut hi vadhea JI
@GURPREETSINGH-ue5zy
@GURPREETSINGH-ue5zy 5 жыл бұрын
Really marvellous prog..by P Asia... P Asia is doing great job
@jawandasingh3932
@jawandasingh3932 5 жыл бұрын
Bhut wdea vasa ji.
@amitvermaverma2435
@amitvermaverma2435 5 жыл бұрын
Right sir good sound 👍🏻
@Akashdeep-hb6cf
@Akashdeep-hb6cf 5 жыл бұрын
Very good sir ji....
@simk9743
@simk9743 5 жыл бұрын
Very nice interview 👍🙏🌹🌷
@heerasingh6027
@heerasingh6027 4 жыл бұрын
ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਗ੍ਰਹਿ ਆਪਸ ਵਿੱਚ ਟਕਰਾਉਂਦੇ ਹਨ ਉਸ ਵੇਲੇ ਧਰਤੀ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਹੁੰਦਾ ਹੈ‌ ਉਹ ਇੱਕ ਦੂਜੇ ਦੇ ਘਰ ਕਿਵੇਂ ਪਹੁੰਚ ਗਏ। ਸਾਡੇ ਗੁਆਂਢੀ ਦੇ ਘਰ ਪ੍ਰਾਹੁਣੇ ਆ ਜਾਣ ਤਾਂ ਅਸੀਂ ਅੱਡੀਆਂ ਚੁੱਕ ਚੁੱਕ ਕੇ ਵੇਖ ਦੇ ਆ ਪਰ ਉਹ ਤਾਂ ਦੂਰ ਨੇ ਉਹਨਾਂ ਨੂੰ ਕਿਵੇਂ ਵੇਖ ਲਿਆ। ਨਾਰੀਅਲ ਧਰਤੀ ਤੋਂ ਖਰੀਦਿਆ ਨਾਰੀਅਲ ‌ਸੁੱਟਿਆ ਗਿਆ ਧਰਤੀ ਤੇ ਨਾ ਪਰ ਗ੍ਰਹਿਆਂ ਨੂੰ ਕੀ ਫ਼ਰਕ ਹੋਇਆ ਹੀਰਾ ਸਿੰਘ ਮਰਹਾਣਾ ਜ਼ਿਲ੍ਹਾ ਤਰਨ ਤਾਰਨ 9876828170
@nasibvirk1513
@nasibvirk1513 5 жыл бұрын
Bhut vadia bai g.....chajj de vichar ch v lai k avo eve diyan gallan
@ghamanghaman9154
@ghamanghaman9154 Жыл бұрын
Vvvvvvvvv good ji
@fitness_freak4629
@fitness_freak4629 5 жыл бұрын
24:12 bhot Sohni line boli Surjeet g ne 🙏🙏👏👏👏wahh
@malwabelt41
@malwabelt41 5 жыл бұрын
Well come Daudhar saab....kifi time ho ge c wait karde nu...thx
@VinodKumar-gd3sx
@VinodKumar-gd3sx 5 жыл бұрын
ਜੋਤਿਸ਼ ਵਿਦਿਆ ਇੱਕ ਸਾਇੰਸ ਹੈ ਪਾਖੰਡ ਨਹੀਂ ਬਿਲਕੁਲ ਵੀ ਨਹੀਂ ਜੋ ਕੋਈ ਬਿਨਾਂ ਵਿਦਿਆ ਸਿਖੇ ਜੋਤਿਸ਼ੀ ਬਨ ਕੇ ਬੈਠੇ ਨੇ ਓਹਨਾ ਨੇ ਬਦਨਾਮ ਕੀਤਾ ਵਿਦਿਆ ਨੂੰ ਜੀ🙏
@sukhwantsinghsidhu6501
@sukhwantsinghsidhu6501 5 жыл бұрын
bahut khoob
@kulwantsingh2986
@kulwantsingh2986 2 жыл бұрын
Nice programe👍👍
@ParamjeetKaur-qw1ne
@ParamjeetKaur-qw1ne 5 жыл бұрын
Nice program. Dislike karn wale same ne .nina bare gal ho rhi ha.
@surindermander8931
@surindermander8931 5 жыл бұрын
Bahut vdia program...eme de program loka de samne laike aaunde rho ta jo youth aware ho ske👍👍
@HarjinderSingh-pl7sh
@HarjinderSingh-pl7sh 5 жыл бұрын
Sir mera ek question h ki .......yo pinda ch madari onde ne ta o kida kyi cheeza aapni tokri cho kd dinde ne ??
@taranjeetsingh4946
@taranjeetsingh4946 5 жыл бұрын
Veere youtube te hi vekhlo....akha da ohla oh sabb...kbootar kdne...full kdne ...paise kdne
@manmohansinghsaxena4540
@manmohansinghsaxena4540 5 жыл бұрын
Nice presentation
@avtaravtar3612
@avtaravtar3612 5 жыл бұрын
Very nice ji
@harpreetsidhu0130
@harpreetsidhu0130 5 жыл бұрын
Es episode da host Gurpreet sandhawalia hunda ta zyada vdia hunda
@jagtarsingh4925
@jagtarsingh4925 5 жыл бұрын
Very good work Prime Ashia tv👌👌👌👍👍👍
@ketansharma1009
@ketansharma1009 5 жыл бұрын
what do you think about baba harbhjan Singh who works for Indian army without his body
@kaur73
@kaur73 5 жыл бұрын
ਇਨ੍ਹਾਂ ਕੋਲ ਕੋਈ ਜਵਾਬ ਨਹੀਂ
@ShamsherSingh-k6b
@ShamsherSingh-k6b 10 ай бұрын
ਉਹ ਵੀ ਕਹਾਣੀਆਂ ਆਪ ਈ ਤਿਆਰ ਕੀਤੀ ਆ। ਜੇ ਬਾਬਾ ਹਰਭਜਨ ਸਿੰਘ ਸਚਮੁੱਚ ਰਾਖੀ ਕਰ ਰਿਹਾ ਤਾਂ ਚੀਨ ਨੇ ਹੁਣ ਤੱਕ ਅੱਗੇ ਕਿਓਂ ਵਧਦਾ ਆ ਰਿਹਾ, ਰਾਫੇਲ ਜਹਾਜ਼ ਕਿਓਂ ਖਰੀਦੇ ਸਰਕਾਰ ਨੇ
@Sing-ek2ed
@Sing-ek2ed 5 жыл бұрын
Very nice Sandhu saab
@gillbaba7359
@gillbaba7359 5 жыл бұрын
God very ji ehh gaL cha ha veer ji tuc great ho dudariy veer ji god sir saminar Lao Dhudika tuc
@JaswinderSingh-yb4xp
@JaswinderSingh-yb4xp 5 жыл бұрын
Good job sir
@karamjitsinghghuman2552
@karamjitsinghghuman2552 5 жыл бұрын
Great 👍
@amitsharda1312
@amitsharda1312 5 жыл бұрын
thanks for sharing :)
@kuljitsingh3749
@kuljitsingh3749 5 жыл бұрын
Good effort by prime jindgi
@munishsharma4492
@munishsharma4492 5 жыл бұрын
Surjeet daudhar ji Malerkotle wale peeran vich shakti haige hai ke nahi ke loki ave hi mani jande aa sirr ghukaee jande aa te fir peeran nu manan chahida hai jan nahi
@jagtarbulara2992
@jagtarbulara2992 5 жыл бұрын
Ek parmatma to bina koi hor shakti hai hi nahi. Bus fir parmatma to ilava hor kise nu manan da koi arth hi nahi rah janda.
@jagmohansingh1636
@jagmohansingh1636 5 жыл бұрын
Don’t worry no power in Pir fikir and Mari masani, it is you how you perform in your life.
@ALLDIGITALTHINGS
@ALLDIGITALTHINGS 5 жыл бұрын
Bhut vdia labheya visha ji ajj di duniya nu sabk sikhaun lyi welldone👌👍
@higherunderstanding6656
@higherunderstanding6656 5 жыл бұрын
Jyotish vidiya pakhand nahi hai bahut deep hai is diya calculation bilkul sateek hai. Lekin fark inna ka hai ki oh calculation di kammi ai astrologers kol jo saptrishia de time te si
@HarpreetKaur-gx5lp
@HarpreetKaur-gx5lp 4 жыл бұрын
Jyotish nu crona da nhi c pta????
@deepraj3244
@deepraj3244 3 жыл бұрын
Harpreet sahi boleya.
@higherunderstanding6656
@higherunderstanding6656 3 жыл бұрын
Fer gall othe hi hai ji calculation di proper knowledge nai ai....corona banaai gayi bimaari hai hai ji....jo har 4 ja 5 saal baad loka agge bana ke pesh kar ditti jaandi hai....ik dar da mahol bana ke compnies davaaia bechdia....medical science sab proof kar chuki hai ki jad koi nava virus body cha enter hunda tah krhda method use karna ....par jad eh jyaada paise vaale lok system te pressure paande..tah saaria research ik side te rakh ke saare us dar de mahol da hissa ban jaande..saare remote control ban jaande....jyotish nu d grade karan vaaste....eho jehia khud banaaia hoyia bimaaria da use na keeta jaaye tah jyaada acha...finally ik baar fer...calulatuion di kami hai...is layi result bhi proper nahi milde...
@CharanjeetKaur-j5g
@CharanjeetKaur-j5g 2 ай бұрын
Last comant kise jotsi da he
@veersingh-gl6hr
@veersingh-gl6hr 5 жыл бұрын
ਗੱਲਾਂ ਜਨੀਆ ਮਰਜੀ ਮਾਰੀ ਜਾਓ ਜਿਨ੍ਹਾਂ ਨੇ ਜਿੱਥੇ ਜਾਣਾ ਓਹ ਤਾਂ ਜਾਉ ਗਾ ਹੀ
@BalvirSingh21475
@BalvirSingh21475 Жыл бұрын
ਮੂਰਖ ਨੂ ਸਮਝਾ ਨੀ ਸਕਦਾ
@malkiatsingh1650
@malkiatsingh1650 5 жыл бұрын
Nice
@amanthatha1965
@amanthatha1965 4 жыл бұрын
plz sare vir aapne pind vich mele krvaun di tha te , taraksheel society to proggram jrur krvaun
@TarsemSingh-ru5wk
@TarsemSingh-ru5wk 5 жыл бұрын
Sardar saab sare fake ni hunde
@mgsa5722
@mgsa5722 5 жыл бұрын
It's simply Law of probability, nothing else. Any one can predict anything -- 10 to 15% of times they will turn out correct.
@HarpreetKaur-gx5lp
@HarpreetKaur-gx5lp 4 жыл бұрын
Fir tuc lok jyotish kolo crona de ilaaj vare pucho
@RajKumar-dm8eo
@RajKumar-dm8eo 5 жыл бұрын
jai snatan jai sri ram
@ushapaul6629
@ushapaul6629 5 жыл бұрын
badhe sharm di gall hai veerji k gaatre wale veer ja bhaina v jyotisha kol jande ne
@xprt8889
@xprt8889 5 жыл бұрын
Very good veer g....but god hai k nhi g..?surjit g ta sira man hai yr . i. M. Very impres sir
@ManpreetSingh-qd4uc
@ManpreetSingh-qd4uc 5 жыл бұрын
ਕਾਫੀ ਹਦ ਤਕ ਤੁਹਾਡੀ ਗਲ ਸਹੀ ਅਾ, ਕਿ ਬਹੁਤ ਸਾਰੇ ਝੋਲਾ ਸ਼ਾਪ ਜੋਤਸ਼ੀ ਲੋਕਾ ਨੂੰ ਠਗਦੇ ਅਾ. ਪਰ ੲਿਕ ਗਲ ਹੋਰ. ਜੋਤਿਸ਼ ਹੀ ਨਹੀ ਬਲਕਿ ਦੁਨੀਅਾ ਦਾ ਕੋੲੀ ਵੀ ਅਦਾਰਾ ਜਾ ਕੰਮ ਅਾ ਜਾ ਮਹਿਕਮਾ ਅਾ ਹਰ ਕੰਮ ਵਿਚ ਕੁਝ ਚੰਗੇ ਲੋਕ ਵੀ ਹੁੰਦੇ ਅਾ ਤੇ ਬੲੀਮਾਨ ਵੀ, ਜੇ ਤੁਹਾਨੂ ਜਾਣਕਾਰੀ ਹੈ ਤੇ ਬਚ ਜਾੳੁਗੇ ਨਹੀ ਤੇ ਠਗ ਹੋ ਜੋ ਗੇ. ਦੂਜੀ ਗਲ, ਜਿਸ ਬੰਦੇ ਨੂੰ ਕੋੲੀ ਦੁਖ ਤਕਲੀਫ ਹੁੰਦੀ ਅਾ ੳੁਹ ਹਰ ਥਾ ਜਾਣ ਨੂੰ ਤਿਅਾਰ ਅਾ ਫਿਰ ਕੋੲੀ ਜੋਤਸ਼ੀ ਹੋਵੇ ਜਾ ਬਾਬਾ. ਤੇ ਅਗੋ ਕੋੲੀ ਠਗ ਮਿਲ ਜਾਦਾ ਤੇ ਫਿਰ ਰੋਦੇ ਅਾ ਕਿ ਜੋਤਸ਼ ਵਿਦਿਅਾ ਹੀ ਗਲਤ ਅਾ. ਵਿਸ਼ਵਾਸ ੳੁਠ ਜਾਦਾ. ਜਿਸ ਬੰਦੇ ਦਾ ਜਿਥੇ ਵਿਸ਼ਵਾਸ ਅਾ ੳੁਸਨੇ ੳੁਥੇ ਹੀ ਜਾਣਾ. ਤੁਸੀ ਗਲ ਕਰਦੇ ਹੋ ਵਿਗਿਅਾਨਕ ਪੁਸ਼ਟੀ ਦੀ, ਤਰਕ ਦੀ ਬੲੀ ਸਾਡੇ ਸਾਮਣੇ ਸਬੂਤ ਦਿੳੁ ਫਿਰ ਅਸੀ ਮਨਾਗੇ. ਜੇ ਸਬੁਤ ਨਹੀ ਤੇ ਅਧੰਵਿਸ਼ਵਾਸ ਅਾ. ਠੀਕ ਕੋੲੀ ਕਹਿੰਦਾ ਭੂਤ ਪਰੇਤ ਨਹੀ ਹੁੰਦੇ ੲਿਹ ਸਭ ਵਹਿਮ ਅਾ. ਸਾਡੇ ਧਾਰਮਕ ਗ੍ਥਾੰ ਵਿਚ ਸਬੁਤ ਮਿਲਦੇੇ ਅਾ ਕਿ ੲਿਹ ਸਾਰੀਅਾ ਨੈਗੇਟਿਵ ਸ਼ਕਤੀਅਾ ਹੁੰਦੀਅਾ. ਸੁਖਮਣੀ ਸਾਹਿਬ ਵਿਚ ਵੀ ੲਿਹਨਾ ਦਾ ਜਿਕਰ ਅਾ, ਕੁਰਾਨ ਸ਼ਰੀਫ ਵਿਚ ਵੀ ਜਿਨਾ ਜਨਾਤਾ ਦਾ ਜਿਕਰ ਅਾ ਕਿ ੲਿਹ ਸਭ ਅਲ਼ਾ ਦੀ ਮਖਲੁਕ ਹਨ. ੲਿਹ ਗਲਤ ਕਹਿ ਰਹੇ ਹਨ ? ਤੁਸੀ ਜਿਅਾਦਾ ਸਿਅਾਣੇ ਹੋ. ਬੰਦਾ ਸਿੰਘ ਬਹਾਦਰ ਜਿਸ ਦਾ ਪਹਿਲਾ ਨਾਮ ਮਾਧੋ ਦਾਸ ਵਿਰਾਗੀ ਸੀ ਕੀ ੳੁਹ ਤੰਤਰ ਵਿਦਿਅਾ ਨਹੀ ਜਾਣਦਾ ਦਾ ? ਕਿ ਰਾਵਣ ਤੰਤਰ ਵਿਦਿਅਾ ਨਹੀ ਜਾਣਦਾ ਸੀ ? ਪਰ ਤੁਹਾਨੂੰ ਤਾ ਸਬੁਤ ਚਾਹੀਦਾ. ਕਦੀ ਮੋਕਾ ਮਿਲਿਅਾ ਤੇ ਕਲੀਅਰ ਸ਼ਰੀਫ ਦਰਗਾਹ ਦਿਲੀ ਜਾ ਫਿਰ ਪਰੀਅਟਾ ਸ਼ਰੀਫ ਅਸਤਾਨਾ ਦਰਗਾਹ ਪਾਕਿਸਤਾਨ ਜਾ ਕੇ ਦੇਖ ਲਿੳੁ. ਜੇ ਮੈ ਤੁਹਾਡੇ ਕੋਲੋ ਵਿਗਿਅਾਨ ਦੇ ਸਬੂਤ ਮੰਗਾ, ਦਿੳੁਗੇ ? ਵਿਗਿਅਾਨ ਨੂੰ ਅਜ ਪਤਾ ਲਗਾ ਕਿ ਮੰਗਲ ਗਹਿ ਲਾਲ ਅਾ ਪਰ ਵੇਦਾ ਵਿਚ ਹਜਾਰਾ ਸਾਲ ਪਹਿਲਾ ਹੀ ਦਸ ਦਿਤਾ ਸੀ. ਅਜ ਵਿਗਿਅਾਨ Interstaller space ਦੀ ਗਲ ਕਰਦਾ , ਸਾਡੇ ਰਿਸ਼ੀਅਾ ਨੇ ੲਿਸ ਨੂੰ ਬਰਮ ਲੋਕ ਕਿਹਾ ਤੇ ਬਹੁਤ ਪਹਿਲਾ ਹੀ ਦਸ ਦਿਤਾ ਸੀ. ਸਵਾਲ ਪਹਿਲਾ : - ਵਿਗਿਅਾਨ ਪੰਜ ਤੋ ਲੈ ਕੇ ਗਿਅਾਰਾ ਅਯਾਮਾ ਦਾ ਸਬੁਤ ਮੇਰੇ ਸਾਹਮਣੇ ਦਵੇ. ਦੂਜਾ ਸਵਾਲ : ਬਲੈਕ ਹੋਲ ਦੇ ਅੰਦਰ ਦਾ ਗੁਰੂਤਾ ਬਲ ਕਿੰਨਾ ਹੁੰਦਾ ਤੇ ਤੇ ੳੁਸਦਾ ਸਿਰਾ ਕਿਸੀ ਦੁਸਰੀ ਅਕਾਸ਼ ਗੰਗਾ ਵਿਚ ਜਾਦਾ ਜਾ ਫਿਰ ਕਿਸੇ ਹੋਰ ਬ੍ਹਹਿਮੰਡ ਵਿਚ ? ਤੀਸਰਾ ਸਵਾਲ : ਅਸੀ ਮੈਟਰ ਹਾ ਜਾ ਅੈਂਟੀ ਮੈਟਰ ? ਜਿਹੜਾ ਜੋਤਸ਼ ਸਾਡੇ ਰਿਸ਼ੀਅਾ ਨੇ ਸਾਨੂ ਦਸਿਅਾ ੳੁਹ ਗਲਤ ਨਹੀ ਜਿਹੜਾ ਠਗਾ ਨੇ ਘਰ ਬਣਾੲਿਅਾ ੳੁਹ ਗਲਤ ਅਾ. ਮਹਾਰਿਸ਼ੀ ਭਰੀਗੂ, ਰਿਸ਼ੀ ਕੇਸ਼ਵ, ਰਿਸ਼ੀ ਮਾਰਕੰਡੇ ੲਿਹ ਸਾਰੇ ਗਲਤ ਨਹੀ ਹੈ ਗੇ. ਦੂਜੀ ਗਲ ਹੋਰ ਤੁਹਾਨੂੰ ਕੋੲੀ ਚਜ ਦਾ ਜੋਤਸ਼ੀ ਨਹੀ ਮਿਲਿਅਾ ਤੇ ਗਰ ਵਖਰੀ ਅਾ. ਗਲਾ ਤੇ ਹੋਰ ਵੀ ਬਹੁਤ ਸਾਰੀਅਾ ਨੇ ਫਿਰ ਕਦੇ ਸੲੀਂ . ਧੰਨਵਾਦ ਜੀ.
@Gcornerru
@Gcornerru 2 жыл бұрын
Gal ta sari science di aa y jo tu keha, koi baba ni koi jyotishi ni , har gal ch science aa ,
@ManjuKalia-t4u
@ManjuKalia-t4u 9 ай бұрын
Kamaal daa Teark Suniaa
@manishgaur4652
@manishgaur4652 5 жыл бұрын
Apnan punjab news
@birendrakumar8014
@birendrakumar8014 11 ай бұрын
Sir sardarji blindfaith is big problem your knowledge should spread wahe guru
@pritamsingh4672
@pritamsingh4672 5 жыл бұрын
Sach ki haa sir
@wadhwawadhwa4568
@wadhwawadhwa4568 5 жыл бұрын
shi gall veer ji
@logansunny6853
@logansunny6853 5 жыл бұрын
JYOTISH WO HOTA HAI JO PAST, PRESENT AND FUTURE KA SAHI PATA LAGAYE. ISLIYE SHRI KRISHNA, BUDDHA, JESUS, PROPHET MOHAMMED, GURU NANAK ALL TRUE JYOTISH
@manmohansingh2468
@manmohansingh2468 5 жыл бұрын
Hi
@manisingh88888
@manisingh88888 5 ай бұрын
sir ji hor jankari le k aoyo ki kudiya sach ni
@lovelysukhwant
@lovelysukhwant 5 жыл бұрын
Very good sir ji u r great person..ajkal mostly jhooth da psaara...log bhed chaal de magar lagde ne... Khaas karke saade indian log
@kanutsharma
@kanutsharma 5 жыл бұрын
one sided, Should've had some one else to represent Astrology point of view also.
@iqbalchattha
@iqbalchattha 5 жыл бұрын
Appreciated
@GurpreetKaur-hq8mq
@GurpreetKaur-hq8mq 5 жыл бұрын
Par Gurbani naal te Sewa naal oh ho jaanda jithe science fail ho jandi hai
@angeroushawk9727
@angeroushawk9727 5 жыл бұрын
Bibi ajiha kuch ni hunda na gurbani kuch kar sakdi na Geeta na bibal na Quran rab naam di koi cheez nhi hai rab nu insaan ne hi bnaya hoya Sirf law of nature nu samjho sab kuch ohde andar ho rha hai rab da koi role ni hai Sade Bharat desh nu haale kafi time laguga ehna andh vishvasa vicho bahar nikalan nu jis din India vich science di education Jada hovegi os waqt sada desh tarraki karuga
@KiranDevi-ps7se
@KiranDevi-ps7se 5 жыл бұрын
Very good
@jagtarbulara2992
@jagtarbulara2992 5 жыл бұрын
Sirf paandawadi jaal (bharamjaal) hai. Hor kujh v nahi.
@harbakshsuppal2847
@harbakshsuppal2847 5 жыл бұрын
Bache da na Brampton 😂😂😂
@mandeepuppal
@mandeepuppal 5 жыл бұрын
Asha bhaji
@mandeepgill4931
@mandeepgill4931 5 жыл бұрын
nt agree
@bachansingh3364
@bachansingh3364 5 жыл бұрын
Eh ik dhanda hai.es to ute kuj vi nhi.waheguru ji.
@satvirbhullar6589
@satvirbhullar6589 5 жыл бұрын
First
@munishsharma4492
@munishsharma4492 5 жыл бұрын
Plz plz jaroor dasio
@gaganbhagat8547
@gaganbhagat8547 5 жыл бұрын
jyotishi t osho rajnish hpna ne v boht kuch dasya.. ohna nu v sunya ja sakda...
@MandeepSingh-zg3sd
@MandeepSingh-zg3sd 5 жыл бұрын
Fer jotisha nu kiwe pata lagda horoscope toh ke kiya problem hai. Sab jande jadd mushkil pendi. Duniya ch jis chiz da namm hai o hai jrur hai . Modi kida baniya Pm eh os de Hrosope toh pata lgu. Kamm ki kita sabb nu pata.
@HarpreetKaur-gx5lp
@HarpreetKaur-gx5lp 4 жыл бұрын
Acha ji fir hun crona vare v ds den jyotish
Kluster Duo #настольныеигры #boardgames #игры #games #настолки #настольные_игры
00:47
小丑揭穿坏人的阴谋 #小丑 #天使 #shorts
00:35
好人小丑
Рет қаралды 6 МЛН
This mother's baby is too unreliable.
00:13
FUNNY XIAOTING 666
Рет қаралды 43 МЛН
didn't manage to catch the ball #tiktok
00:19
Анастасия Тарасова
Рет қаралды 35 МЛН
Prime Zindagi (158) || Problems Women Face
44:35
Prime Asia TV
Рет қаралды 5 М.
Kluster Duo #настольныеигры #boardgames #игры #games #настолки #настольные_игры
00:47