Khabar Di Khabar (1974) || Khadur Sahib ਪਲਟੀ ਬਾਜ਼ੀ , Amritpal Singh ਬਾਰੇ ਹਵਾ ਦਾ ਆਹ ਹੈ ਵੱਡਾ ਸੱਚ

  Рет қаралды 183,800

Prime Asia TV

Prime Asia TV

Күн бұрын

Пікірлер
@sukhdevsingh9563
@sukhdevsingh9563 7 ай бұрын
ਟੇਹਣਾ ਸਾਹਿਬ ਪੱਲਾ ਹੀ ਭਾਰਾ ਹੈ ਅਤੇ ਰਹੇਗਾ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ
@jasbirsinghranhotra5163
@jasbirsinghranhotra5163 7 ай бұрын
ਬੇਸ਼ਕ ਅਮ੍ਰਿਤ ਪਾਲ ਸਿੰਘ ਦਿਆਂ ਫੇਸ ਬੂਕਿਆ ਵੋਟਾਂ ਬਾਲੀ ਜ਼ਿਆਦਾ ਹਨ ਅਤੇ ਹਕੀਕਤ ਵਿਚ ਜਿਤਣਾ ਅਮ੍ਰਿਤ ਪਾਲ ਸਿੰਘ ਨੂੰ ਹੀ ਚਾਹੀਦਾ ਹੈ ਸਿੰਘਾ ਨੂੰ ਬੇਨਤੀ ਹੈ ਅਮ੍ਰਿਤ ਪਾਲ ਸਿੰਘ ਨੂੰ ਜਿਤਾਉਣ
@rustamtoorarustam9942
@rustamtoorarustam9942 7 ай бұрын
😂
@gillmanpreetsingh1990
@gillmanpreetsingh1990 7 ай бұрын
ਭਾਈ ਅਮ੍ਰਿਤ ਪਾਲ ਸਿੰਘ ਹੀ ❤ਜਿੱਤਣਗੇ
@BaljinderSinghGANDIWIND-eo3yk
@BaljinderSinghGANDIWIND-eo3yk 7 ай бұрын
ਟਹਿਣਾ ਜੀ ਆਪ ਇੱਕ ਵਾਰ ਖਡੂਰ ਸਾਹਿਬ ਦਾ ਟੂਰ ਕਰੋ॥
@jugalsharma8151
@jugalsharma8151 7 ай бұрын
Amritpal will win and other parties people will loose the security deposit
@akashdeepsingh9716
@akashdeepsingh9716 7 ай бұрын
ਵੋਟਾ੍ ਪਾਵਾਂਗੇ ਭਾਈ ਸਾਹਿਬ ਨੂੰ ਹਲ਼ਕਾ ਖੇਮਕਰਨ
@WassanSingh-tb5ue
@WassanSingh-tb5ue 7 ай бұрын
ਕਾਂਗਰਸ ਪਾਰਟੀ ਅੰਡਾਨੀ ਤੇ ਅੰਬਾਨੀ ਦੀ ਪ੍ਰਾਪਰਟੀ ਲੈਕੇ ਸਾਰੇ ਲੋਕਾਂ ਨੂੰ ਵੰਡਣਗੇ
@FakirSingh-rm6wn
@FakirSingh-rm6wn 7 ай бұрын
​@@WassanSingh-tb5ue❤😊😊l P😊😊 😊l❤❤
@GillLakhvir-v1f
@GillLakhvir-v1f 7 ай бұрын
😂😂😂😂😂😂😂😂​@@WassanSingh-tb5ue
@manmohansingh9488
@manmohansingh9488 7 ай бұрын
Chinta na kr tera amritpal sirf vota kharb karn wala , bjp da agent, rss da paltu aa , jitna nhi ehney
@inderjitchahal305
@inderjitchahal305 7 ай бұрын
​@@manmohansingh9488ਤੇਰਾ ਕੀ ਨੁਕਸਾਨ ਕਰਤਾ
@jagandeep7872
@jagandeep7872 7 ай бұрын
ਟਹਿਣਾ ਸਾਬ ਕੁਰਸੀ ਤੇ ਬਹਿ ਕੇ ਗੱਲਾਂ ਮਾਰੀ ਜਾਂਦੇ ਉ।। ਗਰਾਉਂਡ ਲੈਵਲ ਤੇ ਆ ਕੇ ਖੁਦ ਇਕ ਦਿਨ ਖਡੂਰ ਸਾਹਿਬ ਆ ਕੇ ਦੇਖੋ ਕੀ ਮਾਹੌਲ ਹੈ ।। ਵਹਿਮ ਨਿਕਲ ਜੂ ਤੁਹਾਡਾ ।। ਭਾਈ ਅਮ੍ਰਿੰਤਪਾਲ ਸਿੰਘ ਦੀ ਜਿੱਤ ਨਿਸ਼ਚਿਤ ਹੈ
@sahibsingh4988
@sahibsingh4988 7 ай бұрын
ਜ਼ੋਰ ਲਗਾ ਦਿਓ ਜਿੱਤ ਲਈ, ਬਾਅਦ ਵਿੱਚ ਪਛਤਾਵਾ ਹੁੰਦਾ ਏ
@sandyaulakh7153
@sandyaulakh7153 7 ай бұрын
ਇਹੇ ਐਵੇ ਸਾੜਾ ਪਾਈ ਜਾਦਾ
@prabhjeetsingh8904
@prabhjeetsingh8904 7 ай бұрын
ਵੀਰ ਜੀ ਮੇਰੀ ਗੱਲ ਮੰਨੋ ਐ ਟਟੈਣਾ ਨਾ ਜਿਹੜਾ ਹੈਗਾ ਨਾ ਮੈਨੂੰ ਦਿੱਲੀ ਦਾ ਦੱਲਾ ਲੱਗਦਾ
@KahlonSaab_751
@KahlonSaab_751 7 ай бұрын
Eh prime Asia v aap de gun gaounde bss
@harpalthind6094
@harpalthind6094 7 ай бұрын
Prime asia wale aap da godi media aa
@charanjitraj61
@charanjitraj61 7 ай бұрын
ਨਵਾਂ ਸ਼ਹਿਰ ਠੀਕ ਚਲ ਰਹੀ ਹੈ
@JaswinderSingh-io7uo
@JaswinderSingh-io7uo 7 ай бұрын
❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ❤❤❤ ਪਰ ਭਾਈ ਅਮ੍ਰਿਤਪਾਲ ਸਿੰਘ ਜੀ ਜਰੂਰ ਜਿੱਤਣ ਗਏ ❤❤❤
@Gggepkumar-wl7en
@Gggepkumar-wl7en 7 ай бұрын
😮 jroor jitao yr khalistani amrica ch chuke ja rhe 50_50 kilo chitaa bechde vichare ohna nu v haq hega Punjab ch aa k Chita bechan te dlle amritpal vrge ohna nu Bacha sakn😅😊😅😅😅
@sardarparmindersingh9023
@sardarparmindersingh9023 7 ай бұрын
​@@Gggepkumar-wl7en ਹਾਲੇ ਕਹਿੰਦੇ ਸਾਡਾ ਨੂੰਹ ਮਾਸ ਦਾ ਰਿਸ਼ਤਾ ਸਿੱਖਾਂ ਨਾਲ ਅਹ ਦਿਸੀ ਜੰਦਾ ਲੋਕਾਂ ਨੂੰ ਹੁਣ ਅਕਲ ਵੀ ਆ ਰਿਹਾ
@SodhirakhraSodhirakhra
@SodhirakhraSodhirakhra 7 ай бұрын
ਟੈਹਣਾ ਸਾਹਿਬ ਅਸੀਂ ਸੁਲਤਾਨਪੁਰ ਲੋਧੀ ਹਲਕੇ ਤੋਂ ਹਾਂ ਜਮੀਨੀ ਹਕੀਕਤ ਕੁਝ ਹੋਰ ਹੀ ਹੈ, ਲੋਕ ਧੁਰੇ ਦੇ ਨਾਲ ਜੁੜੇ ਹੋਏ ਹਨ ਧੁਰਾ ਕੀ ਹੁੰਦਾ ਤਹਾਨੂੰ ਵੀ ਪਤਾ ਹੈ ਕਿ,,,
@SatnamSingh-nh4cm
@SatnamSingh-nh4cm 7 ай бұрын
ਟਹਿਣਾ ਸਾਬ ਅਜੇ ਚੋਣਾਂ ਬਆਦ ਲੱਗਣ ਗੇ ਕੱਟ
@ਵਾਹਿਗੁਰੂ-ਲ2ਞ
@ਵਾਹਿਗੁਰੂ-ਲ2ਞ 7 ай бұрын
AC ਵਾਲੇ ਕਮਰਿਆ ਵਿੱਚ ਬੈਠ ਕੇ ਅੰਨਦਾਜੇ ਨਹੀਂ ਲਾ ਹੁੰਦੇ,, ਇੱਕ ਵਾਰ ਖਡੂਰ ਸਹਿਬ ਹਲਕੇ ਦਾ ਗੇੜਾ ਮਾਰੋਂ,, ਫਿਰ ਪਤਾ ਲੱਗੂ ਹਵਾ ਨੇਰੀ, ਝੁੱਲੀ ਪਈ ਸਾਹਿਬ ਜੀ ਦੇ ਹੱਕ ਵਿੱਚ,,
@Kiranpal-Singh
@Kiranpal-Singh 7 ай бұрын
ਦੇਸ਼-ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਵਾਉਣ ਵਾਲੇ, ਇਮਾਨਦਾਰ-ਪੰਜਾਬ ਹਿਤੈਸ਼ੀ ਉਮੀਦਵਾਰ ਨੂੰ ਜਿਤਾਈਏ !
@tarsemrai4439
@tarsemrai4439 7 ай бұрын
ਬੀਬੀ ਖਾਲੜਾ ਜੀ ਨੂੰ ਬੇਨਤੀ ਹੈ ਕੈ ਸਿੰਗਰ ਬਾਬਾ ਕਨਵਰ ਗਰੇਵਾਲ ਤੋਂ ਅਮ੍ਰਿਤਪਾਲ ਖਾਲਸਾ ਲੱਖਾਂ ਸਿਧਾਣਾ ਦੇ ਹੱਕ ਵਿਚ ਚੋਣ ਪ੍ਰਚਾਰ ਕਰਵਾਓ ਜੀ
@sukhwindersinghsingh8799
@sukhwindersinghsingh8799 7 ай бұрын
ਤੁਹਾਨੂੰ ਨੀ ਲਗਦਾ ਕਿ, ਇਕ ਚਜ ਦਾ ਵਿਚਾਰ ਸ਼ੋਅ ਤੁਹਾਨੂੰ ਵੀ ਚਲਾ ਲੈਣਾ ਚਾਹੀਦਾ, ( ਮੈਨੂੰ ਤੁਸੀਂ ਇਹ ਦਸੋ ਕਿ ਸਿਗਰਾ ਦੇ ਕਹਿਣ ਉਤੇ ਹੀ ਲੋਕ ਪੰਥ ਨੂੰ ਵੋਟਾਂ ਪੋਣਗੇ, ਥੋੜ੍ਹਾ ਅਕਲ ਨੂੰ ਹਥ ਮਾਰਿਆ ਕਰੋ, ਕਿਓਂਕਿ ਪੰਥ ਨਚਾਰਾ ਦਾ ਮੁਰੀਦ ਨਹੀਂ ਆ, ਕਿ ਓਨਾ ਦੇ ਕਹਿਣ ਉਤੇ ਚਲੂ ਪੰਥ,
@DharminderGill-di6xo
@DharminderGill-di6xo 7 ай бұрын
Chl salyea vadda tu panth​@@sukhwindersinghsingh8799
@user-lb4bh7zx1o
@user-lb4bh7zx1o 7 ай бұрын
​@@sukhwindersinghsingh8799right
@simrandeep7350
@simrandeep7350 7 ай бұрын
ਟਹਿਣਾ ਸਾਹਿਬ ਤੁਸੀਂ ਕਿਤੇ ਸੁੱਖਾਂ ਤਾਂ ਨਹੀਂ ਸੁੱਖ ਰਹੇ
@angeldeepika1194
@angeldeepika1194 7 ай бұрын
ਖ਼ਬਰਾਂ ਘੱਟ ਹੁੰਦੀਆਂ ਨੇ ਇਸ ਪ੍ਰੋਗਰਾਮ ਚ ਸੁਝਾਅ ਵੱਧ ...
@haji75hfskl
@haji75hfskl 7 ай бұрын
Ihh apnaa aap nu slahh vishusht samaz ke karahh banonda rehnda😂
@tajwrsingh5990
@tajwrsingh5990 7 ай бұрын
😂 😂
@davinderkalsi6276
@davinderkalsi6276 7 ай бұрын
ਟਹਿਣਾ ਜੀ ਤੁਸੀਂ ਹਮੇਸ਼ਾ ਅੰਮਰਤ ਪਾਲ ਦੇ ਖਿਲਾਫ ਗਲ ਕਰਦੇ ਹੋ ਤੁਸੀਂ ਸਾਗਰ ਦੀ ਵਹੁਟੀ ਦੀ ਹੀ ਗਲ ਕਰਿਆ ਕਰੋ
@balwinderpannu2765
@balwinderpannu2765 7 ай бұрын
Thane shame full for u
@brarsingh5695
@brarsingh5695 7 ай бұрын
ਸਾਡੇ ਪਿੰਡ ਤਾਂ ਬਿਜਲੀ ਦੀ ਸਪਲਾਈ ਚੋਵੀ ਘੰਟੇ ਹੈ❤❤
@ArshdeepSingh-oh4qk
@ArshdeepSingh-oh4qk 7 ай бұрын
ਸਤਿਨਾਮ ਵਾਹਿਗੁਰੂ ਜੀ
@sahibsingh4988
@sahibsingh4988 7 ай бұрын
ਮੋਦੀ ਚਾਹੇ ਟਿੱਲ ਲਾ ਲਵੇ, ਪੰਜਾਬ ਚੋਂ ਇੱਕ ਵੀ ਸੀਟ ਨਹੀਂ ਮਿਲਣੀ।
@lakhbirsingh7485
@lakhbirsingh7485 7 ай бұрын
ਸਹੀ ਗੱਲ ਹੈ ਜੀ ਧੰਨਵਾਦ ਜੀ
@rajveer91491
@rajveer91491 7 ай бұрын
Vehm aw eh
@Lohrispecialkites
@Lohrispecialkites 7 ай бұрын
5 seat aa rahia ne,Gurdaspur,hoshiarpur,faridkot,Ludhiana,Jalandhar ya fer Amritsar.Aa saria seats BJp de hak ch ne
@harrysingh3246
@harrysingh3246 7 ай бұрын
ਨਹੀਂ ਜੀ
@harrysingh3246
@harrysingh3246 7 ай бұрын
B j p ਦਾ ਬਹੁਤ ਔਖਾ ਪੰਜਾਬ ਚ
@balwantkaurchahal8382
@balwantkaurchahal8382 7 ай бұрын
ਬਹੁਤ ਵਧੀਆ ਟਹਿਣਾ ਜੀ ਖਬਰਾਂ ਦੇ ਰਹੇ ਹਨ ਬਹੁਤ ਬਹੁਤ ਧੰਨਵਾਦ ਜੀ ਸੱਚੀਆਂ ਤੇ ਖਰੀਆਂ ਗੱਲਾਂ ਕਰਦੇ ਰਹਿਣਾ ਜੀ ਵਾਹਿਗੁਰੂ ਵਾਹਿਗੁਰੂ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ।
@gurpiarsinghchahal2211
@gurpiarsinghchahal2211 7 ай бұрын
ਬਿਲਕੁਲ ਠੀਕ ਵਿਚਾਰ
@JasbirSingh-vh8sl
@JasbirSingh-vh8sl 7 ай бұрын
❤❤❤ ਟਹਿਣਾ ਸਾਬ ਬਿਲਕੁਲ ਸਹੀ ਟਿੱਪਣੀਆਂ ਕੀਤੀਆਂ। ❤❤❤
@Gurleenkaur7628
@Gurleenkaur7628 7 ай бұрын
ਇਹ ਕਾਮਰੇਡੀ ਲਾਣੇ ਦਾ ਚੈਨਲ ਏ ਇਨਾਂ ਦਾ ਇੱਕ ਜਤਿੰਦਰ ਪਨੂੰ ਝਾੜੂ ਦਾ ਵੱਡਾ ਚਾਪਲੂਸ ਤੇ ਕੇ ਪੀ ਅੈਸ ਗਿੱਲ ਦਾ ਟੁਕੜ ਬੋਚ ਏ ਤੇ ਇਸ ਵੱਡੇ ਸਿਆਣੇ ਬਾਰੇ ਸਿੱਧੂ ਮੂਸੇਵਾਲਾ ਦੱਸ ਗਿਆ ਸੀ ਇਹ ਬਸ ਪੂਛ ਫੇਰਨ ਵਾਲੇ ਨੇ ਜਿਦਰੋ ਫਰਮਾਇਸ਼ ਦਿਖੀ ਉਧਰ ਹੋ ਜਾਂਦੇ ਦੂਜੇ ਦਾ ਵਿਰੋਧ ਕਰਦੇ ਬੁਰਕੀ ਪਾਉਣ ਵਾਲੇ ਨੂੰ ਜਤਾਉਣਾ ਤੇ ਦੂਜੇ ਨੂੰ ਹਰਿਆ ਸਾਬਤ ਕਰਨਾ ਬਸ ਇਨੀ ਕਹਾਣੀ ਇਨਾਂ ਚਵਲਾ ਦੀ ਘਰ ਜਨਾਨੀਆ ਨਾਲ ਬਣਦੀ ਨਹੀ ਘਰ ਕੋਈ ਪੁਛਦਾ ਨਹੀ ਆਪਣੇ ਘਰ ਦਾ ਹਿਸਾਬ ਇਨਾਂ ਨੂੰ ਆਉਂਦਾ ਨਹੀ ਯੂ ਟਿਊਬ ਤੇ ਲੋਕਾ ਦੇ ਹਿਸਾਬ ਕਰਦੇ ਫਿਰਦੇ ਤੇ ਚਾਰ ਟੁਕੜ ਬੋਚ ਦੇ ਪੂਛਾ ਫੇਰ
@GurpreetSingh-dy5bl
@GurpreetSingh-dy5bl 7 ай бұрын
😢😢😢😢😢 ਇਕੱਲਾ ਪੰਜਾਬ 'ਚ ਨਹੀਂ ਇਹ ਰਾਜਸਥਾਨ ਚ ਵੀ ਇਹੋ ਹੀ ਹਾਲ ਆ
@darshangill3118
@darshangill3118 7 ай бұрын
ਫਰੀਦਕੋਟ ਸੀਟ ਤੇ ਸਰਬਜੀਤ ਸਿੰਘ ਖਾਲਸਾ ਦੀ ਵੇਵ ਬਣ ਚੁੱਕੀ ਹੈ ਜੋ ਮੁਕਾਬਲੇ ਵਿੱਚ ਆ ਗਏ ਹਨ
@navneetkalra3772
@navneetkalra3772 7 ай бұрын
👉ਸਵਰਨ ਸਿੰਘ ਟਹਿਣਾ ਜੀ, "ਲਾਲਜੀਤ ਸਿੰਘ ਭੁੱਲਰ ", "ਭਾਜਪਾ" ਦੇ ਨਹੀਂ, " ਆਮ ਆਦਮੀ ਪਾਰਟੀ" ਦੇ ਹਲਕਾ "ਖ਼ਡੂਰ ਸਾਹਿਬ" ਤੋਂ ਉਮੀਦਵਾਰ ਹਨ, ਆਪਣੀ ਜਾਣਕਾਰੀ ਦਰੁੱਸਤ ਕਰੋ। ਧੰਨਵਾਦ।👈
@balwindersinghgill1532
@balwindersinghgill1532 7 ай бұрын
Drust kro tehna sahib tuc galat bol gae ho
@navneetkalra3772
@navneetkalra3772 7 ай бұрын
@@balwindersinghgill1532 ਮੇਰੇ ਨਾਲ ਸਹਿਮਤੀ ਪ੍ਰਗਟਾਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।
@AvtarSingh-gg3lb
@AvtarSingh-gg3lb 7 ай бұрын
ਕੀ ਪਤਾ ਵਿਕ ਗਿਆ ਹੋਵੇ
@AvtarSingh-z8e9r
@AvtarSingh-z8e9r 7 ай бұрын
ਭਾਈ ਅਮਿੰਰਤਪਾਲ ਸਿੰਘ ਜੀ ਜ਼ਿੰਦਾਬਾਦ ❤️❤️
@PritamSingh-om5bq
@PritamSingh-om5bq 7 ай бұрын
ਜਜ਼ਬਾਤੀ ਹੋਕੇ ਨਹੀਂ ਪੂਰੀ ਤਰਾਂ ਸੋਚ ਵਿਚਾਰ ਕੇ ਆਪਣੀ ਮੱਤ ਦਾਨ ਕਰਨ ਦੀ ਲੋੜ ਹੈ
@gurdeepsinghshouhan
@gurdeepsinghshouhan 7 ай бұрын
Pher ki india America bnju g matt dan nal g
@PritamSingh-om5bq
@PritamSingh-om5bq 7 ай бұрын
@@gurdeepsinghshouhan ਵੀਰ ਅਮਰੀਕਾ ਵੀ ਬਣ ਸਕਦਾ ਹੈ ਗੱਲ ਸੋਚ ਸਮਝ ਦੀ ਹੈ
@gurdeepsinghshouhan
@gurdeepsinghshouhan 7 ай бұрын
@@PritamSingh-om5bq 80 crore bnda 5 kilo anaj te nirbar he
@PritamSingh-om5bq
@PritamSingh-om5bq 7 ай бұрын
@@gurdeepsinghshouhan ਅਮਰੀਕਾ ਕੈਨੇਡਾ ਵਾਲੇ ਫੁੱਟੀ ਕੌਡੀ ਵੀ ਫ੍ਰੀ ਨਹੀਂ ਦਿੰਦੇ ਜਿੰਨੇ ਦੀ ਮਰਜ਼ੀ ਗਰੋਸਰੀ ਲੈ ਲਵੋ ਇੱਕ ਟੌਫੀ ਵੀ ਫ੍ਰੀ ਨਹੀਂ ਦੇਣਗੇ ਕਿਸੇ ਨਾਲ ਕੋਈ ਲਿਹਾਜ਼ ਨਹੀਂ ਹੋਰ ਚਾਰ ਸਾਲ ਠਹਿਰ ਜਿ ਓਹੀ ਕੁੱਝ ਏਥੇ ਹੋਣ ਵਾਲਾ ਹੈ
@PritamSingh-om5bq
@PritamSingh-om5bq 7 ай бұрын
ਸੋਚ ਵਿਚਾਰ ਤੋ ਮਤਲਬ ਜਿਹੜਾ ਅਸੀਂ ਸੰਸਦ ਮੈਂਬਰ ਚੁਣਨ ਜਾ ਰਹੇ ਹਾਂ ਉਸਦਾ ਮੌਜੂਦਾ ਪੰਜਾਬ ਸਰਕਾਰ ਨਾਲ ਕਿੱਦਾਂ ਦਾ ਤਾਲਮੇਲ ਹੋਵੇਗਾ ਕੇਂਦਰ ਵਿੱਚ ਬਣਨ ਵਾਲੀ ਸਰਕਾਰ ਨਾਲ ਕਿਸ ਤਰਾਂ ਦੇ ਸਬੰਧ ਹੋਣਗੇ ਸੰਸਦ ਵਿੱਚ ਮੁੱਦਾ ਚੁੱਕਣ ਲਈ ਕਿੰਨਾ ਸਮਾਂ ਮਿਲੇਗਾ ਕਿਉਂਕਿ ਸੰਸਦ ਮੈਂਬਰਾਂ ਦੀ ਗਿਣਤੀ ਮੁਤਾਬਿਕ ਹੀ ਸਮਾਂ ਮਿਲੇਗਾ ।
@SIDHUJATTPB29
@SIDHUJATTPB29 7 ай бұрын
ਸਾਡਾ ਪਿਡ ਸੇਖਾ ਕਲਾ ਹੈ ਤੇ ਬਿਲਕੁਲ ਅੱਜ ਤੱਕ ਲਾਈਟ ਨਹੀ ਜਾਦੀ ਫੁਲ ਲਾਈਟ ਰਹਿਦੀ ਹੈ
@daljitsingh7980
@daljitsingh7980 7 ай бұрын
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@balwindersingh-nz2hm
@balwindersingh-nz2hm 7 ай бұрын
ਆਮ ਆਦਮੀ ਪਾਰਟੀ ਜ਼ਿੰਦਾਬਾਦ ਜ਼ਿੰਦਾਬਾਦ ❤❤❤❤🎉🎉🎉
@Officialgagankhanna
@Officialgagankhanna 7 ай бұрын
ਵੋਟ ਸਾਡਾ ਹੱਕ ਹੈ। ਵੋਟ ਜਰੂਰ ਪਾਇਓ ਜੀ ✅
@AkvinderKaur-wj2zm
@AkvinderKaur-wj2zm 7 ай бұрын
Marji ਵਾਹਿਗੁਰੂ ਜੀ ਦੀ ਚੱਲਣੀ aa. ਐਵੇਂ ਨਾ ਬਹਿਸਬਾਜ਼ੀ ਕਰੋ ਭਾਈ
@ManjitkaurManjitkaur-s6z
@ManjitkaurManjitkaur-s6z 7 ай бұрын
ਭਾਈ ਸਾਹਿਬ ਜਿੱਥੇ ਜਵਾਨੀ ਹੋਜਾਏ ਕਦੇ ਹਾਰ ਨਹੀ
@bootasingh8034
@bootasingh8034 7 ай бұрын
ਗੋਨੇਆਨਾ ਮੰਡੀ ਵਿੱਚ ਇਕੱ ਘੰਟੇ ਦਾ ਕੱਟ ਰੋਜਾਨਾ ਅਤੇ ਹੁਣੇ ਬਿਜਲੀ ਵਾਲੇ ਮੁੰਡੇ ਠੀਕ ਕਰਕੇ ਗਏ ਸੀ ਅਤੇ 15 ਮਿੰਟ ਬਾਦ ਫਿਰ ਲਾਈਟ ਗਈ
@gurmukhsingh7428
@gurmukhsingh7428 7 ай бұрын
ਬਹੁਤ👍💯 ਵਧੀਆ ਜਾਣਕਾਰੀ ਜੀ ਵਾਹਿਗੁਰੂ ਜੀ ਸਦਾ ਖੁਸ਼ ਰੱਖਣ ਜੀ
@chanansingh2534
@chanansingh2534 7 ай бұрын
ਫੇਸਬੁੱਕ ਉਤੇ ਖੂੰਖਾਰ ਲੋਕ ਬੋਲ ਰਹੇ ਹਨ।ਅਤੇ ਸ਼ਰੀਫ ਸਮਝਦਾਰ ਲੋਕ ਚੁਪ ਹਨ ਜੇ ਉਹ ਬੋਲਦੇ ਹਨ ਤਾ ਇਹ ਲੋਕ ਬੇਇੱਜ਼ਤ ਕਰਦੇ ਹਨ।ਪਰ ਵੋਟ ਸਮਝਦਾਰੀ ਨਾਲ ਪਾਉਣਗੇ।
@KuldeepSingh-oz8dl
@KuldeepSingh-oz8dl 7 ай бұрын
ਇਸ ਵਾਰ ਖਡੂਰ ਸਾਹਿਬ ਤੋ ਭਾਈ ਅੰਮਿ੍ਤਪਾਲ ਸਿੰਘ ਬਹੁਤ ਵੱਡੇ ਫਰਕ ਨਾਲ ਜਿਤਣਗੇ, ਕਿਉਂਕਿ ਜੇ ਮੈ ਤਿੰਨ ਪੀੜੀਆਂ ਤੋ ਅਕਾਲੀ ਹਾ ਪਰ ਇਸ ਵਾਰ ਠੋਕ ਕੇ ਭਾਈ ਅੰਮਿ੍ਤਪਾਲ ਸਿੰਘ ਜੀ ਨੂੰ ਸਪੋਟ ਕਰ ਰਿਹਾ, ਕਿਉਂਕਿ ਗੱਲ ਪਾਰਟੀਆਂ ਦੀ ਨਹੀਂ ਗੱਲ ਜਮੀਰਾ ਦੀ ਹੈ, ਅਗਲੀ ਵਾਰ ਫਿਰ ਪਾਰਟੀ ਦੇ ਨਾਲ ਹਾ ਪਰ ਇਸ ਵਾਰ ਪੰਥ ਦੇ ਨਾਲ ਹਾ
@shivanisharma5562
@shivanisharma5562 7 ай бұрын
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸ😢 ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😮😮😮😮
@Alpas1-v3u
@Alpas1-v3u 7 ай бұрын
ਜੇ ਤੁਸੀਂ ਇਹ ਹੀ ਗੱਲ ਕਹਿਣੀ ਐ ਕਿ ਸਮਾਂ ਆਉਣ ਤੇ ਸਾਰਾ ਕੁਝ ਪਤਾ ਲੱਗ ਹੀ ਜਾਣਾ ਹੈ ਤਾਂ ਟਹਿਣਾ ਸਾਹਿਬ ਫਿਰ ਤਾਂ ਤੁਹਾਡਾ ਇਹ ਪ੍ਰੋਗਰਾਮ ਕਰਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ, ਫਿਰ ਸਮਾਂ ਆਉਣ ਤੇ ਆਪੇ ਪਤਾ ਲੱਗ ਜਾਊਗਾ, ਤੁਸੀਂ ਆਪਣਾ ਟੱਲ ਵਜਾਓਣਾ ਬੰਦ ਕਰੋ!
@GurjantSingh-ww1cj
@GurjantSingh-ww1cj 7 ай бұрын
GD ßdwdfdcx coff da
@yodha_khehra
@yodha_khehra 7 ай бұрын
ਟਹਿਣਾ ਜੀ ਬਹੁਤ ਵਧੀਆ ਵੀਚਾਰ
@navdeepsukhi1846
@navdeepsukhi1846 7 ай бұрын
ਵਿਕਿਆ ਦੀ ਨਾ ਆਪਣੀ ਜੁਬਾਨ ਹੁੰਦੀ ਨਾ ਕਲਮ !!!
@BalwinderSingh-hw3zw
@BalwinderSingh-hw3zw 7 ай бұрын
ਸਾਡੇ ਪਿੰਡ ਵੀ ਬਿਜਲੀ ਬੰਦ ਨਹੀਂ ਹੁੰਦੀ ਝੱਖੜ ਝੁੱਲੇ ਵਿੱਚ ਭਾਵੇਂ ਥੋੜੇ ਸਮੇਂ ਲਈ ਚਲੀ ਜਾਵੇ ਆਮ ਆਦਮੀ ਪਾਰਟੀ ਜਿੰਦਾਬਾਦ 👍👍👍👍
@HITESHEDUCATIONHUB1984
@HITESHEDUCATIONHUB1984 7 ай бұрын
ਸਾਡੇ ਸ਼ਹਿਰ ਚ ਲਾਈਟ ਬਿਲਕੁਲ ਵੀ ਨਹੀਂ ਗਈ
@LakhwinderSingh-gl8dc
@LakhwinderSingh-gl8dc 7 ай бұрын
ਦੀਨਾਨਗਰ ਵਿੱਚ ਕੋਈ ਪਾਵਰ ਕਟ ਨਹੀਂ ਲਗਦਾ ਜੀ
@baldevjassar8059
@baldevjassar8059 7 ай бұрын
*🙏❣️ਅੱਜ ਦਾ ਵਿਚਾਰ❣️🙏* *ਸਬਰ ਦਾ ਹਾਉੰਕਾ ਐਨਾ ਤਾਕਤਵਰ ਹੁੰਦਾ ਹੈ!ਕਿ ਦੁਖੀ,ਪ੍ਰੇਸਾਨ ਕਰਨ ਵਾਲੇ ਅਤੇ ਹੱਕ ਮਾਰਨ ਵਾਲਿਆਂ ਦੀਆਂ ਨਸਲਾਂ ਤੱਕ ਬਰਬਾਦ ਕਰ ਦਿੰਦਾ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@harwantsingh4749
@harwantsingh4749 7 ай бұрын
ਬਿਲਕੁਲ ਸਹੀ ਕਹਿ ਰਹੇ ਓ
@Rajwinderkaur-s8h
@Rajwinderkaur-s8h 7 ай бұрын
ਮੇਰਾ ਪਿੰਡ ( ਉੜਾਪੜ ) ਹੈ ਜੋ ਕਿ ਜ਼ਿਲ੍ਾ ਨਵਾਂ ਸ਼ਹਿਰ ਡਿਸਟ੍ਰਿਕ ਚਂ ਆਉਦਾ ਹੈ ਤੇ ਸਾਡੇ ਪਿੰਡਾਂ ਚ ਕੋਈ ਕਟ ਨਹੀਂ ਹੈ ਬਹੁਤ ਵਧੀਆ ਵਧੀਆ ਬਿਜਲੀ ਆਉਦੀ ਹੈ।
@gurmukhsingh5499
@gurmukhsingh5499 7 ай бұрын
ਸਾਡੇ ਪਿੰਡ ਬਿਜਲੀ ਬੰਦ ਨਹੀਂ ਹੁੰਦੀ।
@punjabivirall
@punjabivirall 7 ай бұрын
Naal chimbd ja ...
@laddipannu2667
@laddipannu2667 7 ай бұрын
ਰੁੱਕ ਜਾਉ ਇੱਕ ਤਰੀਕ ਤੋਂ ਬਾਅਦ ਨਹੀ ਆਉਂਣੀ
@baldevsinghbrar4335
@baldevsinghbrar4335 7 ай бұрын
ਟਹਿਣਾ ਸਾਬ ਬਹੁਤ ਵਧੀਆ ਨਿਉਜ ਦੇ ਰਹੇ ਹੋ ਪਰ ਖਾਲਸਾ ਟੀਵੀ ਬੀਬੀ ਹਰਸਰਨ ਕੌਮ ਵਾਂਗ ਕਿਤੇ ਕਿਸੇ ਪਾਰਟੀ ਨੂੰ ਨਜਾਇਜ ਹੀ ਜਿਤਾਈ ਜਾਂਦੇ ਹੈ ਕਦੇ ਸੋਚਿਆ ਨਹੀ ਸੀ ਕਿ ਬੀਬੀ ਏਨਾ ਕਿਉ ਪੁਲ ਬੰਨੀ ਜਾਂਦੀ ਹੈ ਜਰਾ ਸੋਚ ਕਿ ਵੀਰ🙏🙏
@AkvinderKaur-wj2zm
@AkvinderKaur-wj2zm 7 ай бұрын
ਅਸੀਂ ਪਟਿਆਲਾ ਤੋਂ, ਐਵੇਂ inverter lava ਲਿਆ ਕਦੇ ਵੀ ਲਾਇਟ ਨਹੀ ਜਾਂਦੀ. ਭਗਵੰਤ ਮਾਨ ਚੰਗਾ ਹੈ ਭਾਈ ਵਿਚਾਰਾ. ਵੈਸੇ ਸਾਨੂੰ ਕਦੇ ਵੀ vdhia ਬੰਦਾ Thk ਨੀ ਲਗਦਾ ਜਿਆਦਾਤਰ ਲੋਕਾਂ ਨੂੰ. ਮਾਫ਼ krna ਸਭ ਨੇ
@sukhmanderkingra3526
@sukhmanderkingra3526 7 ай бұрын
ਪਿੰਡ ਠੱਠੀ ਭਾਈ ਜ਼ਿਲਾ ਮੋਗਾ ਵਿੱਚ ਬਿਜਲੀ ਨਹੀਂ ਜਾਂਦੀ
@lakhwindersinghsandhu6429
@lakhwindersinghsandhu6429 7 ай бұрын
ਸਾਡੇ ਬਿਲਕੁਲ ਨਹੀ ਗਈ ਦੀ ਬਿਜਲੀ। ਮੈਂ ਲੁਧਿਆਣੇ ਦੀ ਗੱਲ ਕਰਦਾ ਹਾਂ ਜੀ
@GurcharanSandhu-gf4yc
@GurcharanSandhu-gf4yc 7 ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@saabbullar4442
@saabbullar4442 7 ай бұрын
ਜਿਲਾ ਤਰਨਤਾਰਨ ਸਾਹਿਬ ਦੇ ਬਾਰਡਰ ਇਲਾਕੇ ਵਿੱਚ ਬਿਜਲੀ ਕੱਟ ਨਹੀ ਲੱਗ ਰਹੇ
@mukhtiarmaur9166
@mukhtiarmaur9166 7 ай бұрын
ਮੇਰੇ ਪਿੰਡ ਮੌੜ ਜਿਲਾ ਫਰੀਦਕੋਟ ਵਿਚ ਬਹੁਤ ਘਟ ਲਗਿ।ਆ ਕਟ
@ਹਰਮੇਲਸਿੰਘ-ਡ6ਤ
@ਹਰਮੇਲਸਿੰਘ-ਡ6ਤ 7 ай бұрын
ਸਾਡੇ ਤਾਂ ਬਿਜਲੀ ਬਹੁਤ ਚਲਦੀ ਹੈ ਫਿਰੋਜ਼ਪੁਰ ਦੇ ਬਾਡਰ ਤੇ ਪਿੰਡ ਵਿੱਚ
@ModernFarm-x9i
@ModernFarm-x9i 7 ай бұрын
ਅਜੇ ਤਾਂ ਬਿਜਲੀ ਪਰੋਪਰ ਆ ਰਹੀ ਹੈ ਕੱਲ ਦਾ ਪਤਾ ਨਹੀਂ
@jaipaljaipaul7449
@jaipaljaipaul7449 7 ай бұрын
ਹਰਿ ਸਕੂਲ ਦੀ ਹਰਿ ਕਲਾਸ ਦਾ ਮੁਨੀਟਰ , ਕਾਬਲੀਅਤ ਤੇ ਅਧਾਰਿਤ...? ਵੋਟ ਰਾਜ ਯਾ ਮਤਦਾਨ , ਬੇਅਕਲੀਆ ਦੀ ਪਹਿਚਾਣ ❓ ਕਾਬਲੀਅਤ ਛੋੜ , ਕਾਅਬਾ ਪ੍ਰਵਾਨ , ਨਿਰਮਾਣ ❓ ਮੱਤ ਦਾਨ ਮਤਲਬ ਅਕਲ ਦਾਨ ❓ ਦਾਨਾਂ ਸਿਰ ਦਾਨ ❓ ਨਾਂਮ ਦਾਨ ❓ ਅੰਨ , ਧੰਨ ਤੇ ਲਛਮੀ, ਬੇਟੀ ਦਾਨ ❓ ਨਖਿਧ ਪ੍ਰਕਿਰਿਆ ❓
@sukhwantsidhu9075
@sukhwantsidhu9075 7 ай бұрын
ਟਹਿਣਾ ਸਾਹਿਬ ਅੱਜ ਸਾਡੇ ਗੁਰੂ ਹਰਸਹਾਏ ਏਰੀਏ ਵਿੱਚ ਬਹੁਤ ਠੰਡੀ ਹਵਾ ਚੱਲ ਰਹੀ ਹੈ
@kulwantsingh3183
@kulwantsingh3183 7 ай бұрын
ਦੋ ਦਿਨ ਪਹਿਲਾਂ ਦੱਸ ਕੇ ਬਚਿਆਂ ਨੂੰ ਛੁੱਟੀਆਂ ਦਾ ਦਾ ਕੰਮ ਲੈ ਦੇਣਾ ਚਾਹੀਦਾ ਸੀ ਨਾ ਦੱਸ ਕੇ ਬਚਿਆਂ ਦਾ ਦੁੱਗਣਾ ਨੁਕਸਾਨ ਹੋ ਜਾਣਾਂ ਹੈ ਵਾਹਿਗੁਰੂ ਸਾਹਿਬ ਜੀ
@RajpalRana-g6y
@RajpalRana-g6y 7 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ veri good speech bhai ji veri good
@ManjitkaurManjitkaur-s6z
@ManjitkaurManjitkaur-s6z 7 ай бұрын
ਮਿਸਤਰੀ ਹੈ ਦਿਹਾੜੀ ਜਰੂਰੀ
@barkatvohra6953
@barkatvohra6953 7 ай бұрын
ਤਰਨਤਾਰਨ ਸ਼ਹਿਰ ਵਿੱਚ ਕੱਲ੍ਹ ਵੀ ਅਤੇ ਅੱਜ ਵੀ ਬਿਜਲੀ ਕੱਟ ਲੱਗੇ ਨੂੰ ਸੱਤ ਘੰਟੇ ਹੋ ਗਏ ਹਨ ।
@kirankaur4504
@kirankaur4504 7 ай бұрын
ਸਤਿ ਸ੍ਰੀ ਅਕਾਲ ਜੀ 🙏🙏
@seeragrewal7133
@seeragrewal7133 7 ай бұрын
ਸਾਡੇ ਤਾਂ ਬਿਜਲੀ ਬਹੁਤ ਆ ਰਹੀ ਹੈ
@satrajsingh7055
@satrajsingh7055 7 ай бұрын
Sir ਜੀ,ਸਾਡੇ ਖਾਡੂਰ ਸਾਹਿਬ,(ਮੀਆਂ ਵਿੰਡ)ਵਿੱਚ ਵੀ ਲਾਈਟ ਬਹੁਤ ਵਧੀਆ ਤਰੀਕੇ ਨਾਲ ਚਲ ਰਹੀ ਏ
@gkugctet6878
@gkugctet6878 7 ай бұрын
ਰਾਤ ਸਾਰੀ ਰਾਤ ਵਾਰ ਵਾਰ ਕੱਟ ਲੱਗਦੇ ਰਹੇ। ਬਿਜਲੀ ਦੇ ਕੱਟ ਸਰਕਾਰਾਂ ਬਣਾਉਣ ਅਤੇ ਡੇਗਣ ਦੀ ਸ਼ਕਤੀ ਰੱਖਦੇ ਹਨ। ਚਮਕੌਰ ਸਿੰਘ ਬਾਘੇਵਾਲੀਆ 🎉🎉🎉🎉
@SainipablaPablasaab
@SainipablaPablasaab 7 ай бұрын
ਹੋਸ਼ਿਆਰਪੁਰ ਵਿਚ ਨਹੀ ਗਈ ਬਿਜਲੀ 👍🙏🙏
@jaitindersingh2704
@jaitindersingh2704 7 ай бұрын
Mann Cm Sahib jindabad.
@jotiindersingh9257
@jotiindersingh9257 7 ай бұрын
ਗਰਮੀ ਘੱਟ ਕਰਨ ਲਈ ਵੱਡੇ ਪੱਧਰ ਤੇ ਰੁੱਖ ਲਗਾਉਣ ਤੇ ਬਚਾਉਣ ਦੀ ਲੋੜ ਹੈ ਜੀ, ਲੋਕਾਂ ਨੂੰ ਏਸ ਵੱਲ ਧਿਆਨ ਦੇਣ ਦੀ ਲੋੜ ਆ,
@Jasaltvmajha5173
@Jasaltvmajha5173 7 ай бұрын
ਟਾਣਾ ਸਾਹਿਬ ਸਤਿ ਸ੍ਰੀ ਅਕਾਲ ਭਾਈ ਸਾਹਿਬ ਸਾਡੇ ਖਡੂਰ ਸਾਹਿਬ ਤੋਂ ਆਪਾਂ ਹੀ ਅੰਮ੍ਰਿਤ ਪਾਲ ਸਿੰਘ ਜਿੱਤੂਗਾ ਜਿੱਤੂਗਾ ਅਸੀਂ ਸਾਰੇ ਹਿੱਕ ਠੋਕ ਕੇ ਵੋਟਾਂ ਪਾਵਾਂਗੇ ਠੀਕ ਬਾਕੀ ਕੋਈ ਨਹੀਂ ਲਾਗੇ ਆਉਂਦਾ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ
@JaswinderSingh-io7uo
@JaswinderSingh-io7uo 7 ай бұрын
❤❤❤ ਸ਼੍ਰੀ ਅੰਮ੍ਰਿਤਸਰ ਸਹਿਬ ਵਿੱਚ ਬਿਜਲੀ ਦੇ ਕੱਟ ਨਹੀਂ ਲੱਗ ਰਿਹਾ ਜੀ ❤❤❤
@HarpreetSingh-on6qr
@HarpreetSingh-on6qr 7 ай бұрын
ਟਹਿਣਾਂ ਸਾਬ ਜੀ ਇੱਕ ਵਾਰ ਖਡੂਰ ਸਾਹਿਬ ਆ ਕੇ ਦੇਖੋ ਤਹਾਨੂੰ ਆਪ ਹੀ ਪਤਾ ਲੱਗ ਜਾਵੇਗਾ,,,,,ਖਡੂਰ ਸਾਹਿਬ ਦੇ ਲੋਕ ਇੱਕ ਵਾਰ ਜਰੂਰ ਧੋਖਾ ਖਾ ਗਏ ਸੀ ਪਰ ਇਸ ਵਾਰ ਬਹੁਤ ਸੂਝਬੂਝ ਨਾਲ ਵੋਟਾਂ ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਹੀ ਪੈਣੀਆਂ,,,,, ਵਿਰਸੇ ਹੋਣੀ ਜਿੰਨ੍ਹਾਂ ਮਰਜੀ ਜੋਰ ਲਾਈ ਜਾਣ ਪਰ ਵੋਟ ਨਹੀਂ ਪੈਂਦੀ ਉਹਨੂੰ,,,, ਸਿਰਫ ਤੇ ਸਿਰਫ ਭਾਈ ਸਾਹਿਬ ਜੀ ਹੀ ਜਿੱਤਣਗੇ ਵਾਹਿਗੁਰੂ ਜੀ ਆਪ ਕਲਾ ਵਰਤਾ ਰਹੇ ਹਨ
@harishjoshi2178
@harishjoshi2178 7 ай бұрын
ਸਾਡੇ ਸ਼ਹਿਰ ਸੁਨਾਮ ਵਿੱਚ ਕੋਈ ਲੰਬਾ ਕੱਟ ਨਹੀਂ ਲੱਗ ਰਿਹਾ ਜੀ
@KulbirSingh-cb2oh
@KulbirSingh-cb2oh 7 ай бұрын
ਟਹਿਣਾ ਜੀ ਸਤਿ ਸ੍ਰੀ ਅਕਾਲ ਆਪ ਦੀ ਰਿਪੋਰਟਿੰਗ ਵਧੀਆ ਹੈ ਜੀ
@ManpreetSingh-vt7lm
@ManpreetSingh-vt7lm 7 ай бұрын
Good job g waheguru ji ❤️ waheguru ji ❤️ waheguru ji❤
@JaswinderSingh-io7uo
@JaswinderSingh-io7uo 7 ай бұрын
❤❤❤ ਜੋਗੀ ਦੀ ਟਿਪਣੀ ਤੇ ਗੌਰ ਕਰੋ ਜੀ ❤❤❤ ਪੰਜਾਬ ਵਿੱਚ ਮਾਫ਼ੀਆ ਖੁੱਲੇ ਆਮ ਘੁਮ ਰਿਹਾ ਹੈ ❤❤ ਪਰ ਯੂਪੀ ਵਿੱਚ ਲਗਾਮ ਪਈ ਹੈ ❤❤ ਇਸ ਦਾ ਮਤਲਬ ਹੈ ਯੂਪੀ ਦੇ ਬਈਏ ਪੰਜਾਬ ਵਿੱਚ ਮਾਫ਼ੀਆ ਘੁੰਮ ਰਹੇ ਹਨ ❤❤❤
@charnjitsingh533
@charnjitsingh533 7 ай бұрын
ਕਿੱਥੇ ਦੇਖਣ ਇਹ ਯਾੲ ਇਹਨਾ ਦਾ ਮਸਲਾ ਹੀ ਇਹ ਹੁੰਦਾ ਹੈ ਕੀ ਪੰਜਾਬ ਤੇ ਸਿੱਖਾ ਵਿੱਰੁਧ ਕਿਵੇ ਭੁਗਤਿਏ
@balbirmukerianballi9099
@balbirmukerianballi9099 7 ай бұрын
ਟਹਿਣਾ ਸਾਹਿਬ,ਸਾਡੇ ਮੁਕੇਰੀਆਂ, ਹੁਸ਼ਿਆਰਪੁਰ ਖੇਤਰ ਵਿੱਚ ਬਿਜਲੀ ਦੇ ਕੱਟ ਬਿਲਕੁਲ ਨਹੀਂ ਲੱਗ ਰਹੇ।ਹਾਂ ਲੋਡ ਸ਼ੰਟਿੰਗ ਲਈ ਪੰਜ ਮਿੰਟ ਬਾਅਦ ਬਿਜਲੀ ਫਿਰ ਆ ਜਾਂਦੀ ਹੈ।
@N-jf1mk
@N-jf1mk 7 ай бұрын
ਸਾਡੇ ਪਿੰਡ ਮੀਂਹ ਤੇ ਗੜ੍ਹੇ ਬਹੁਤ ਪੲ‌‌‍ਏ ਗੜੇਆਂ ਨਾਲ ਧਰਤੀ ਕਾਲੀ ਹੋ ਗਈ
@vishwakailey4720
@vishwakailey4720 7 ай бұрын
ਪੰਜਾਬ ਦੇ ਲੋਕਾ ਦਾ ਲਗਦਾ ਦਮਾਕ ਖਤਮ ਹੋ ਰਿਹਾ ਹੈ ਇਹ ਲੋਕ ਦਰਖਤ ਲੋਦੇ ਘਟ ਤੇ ਪਟਦੇ ਜਾਦਾ ਨੇ ਜਾਰ ਬਾਕੀ ਇਹ ਲੰਗਰ ਵੀ ਲੋਦੇ ਹੋਰ ਵੀ ਪੁੰਨ ਦਾਨ ਕਰਦੇ ਪਰ ਆਪਣੇ ਤੇ ਉਨ੍ਹਾਂ ਵਾਲੀਆਂ ਪੀੜੀਆਂ ਦੇ ਜੀਵਨ ਵਾਸਤੇ ਦਰਖਤ ਨਹੀ ਲੋਦੇ ਡਬਈ ਵਾਲੀਆਂ ਤੋ ਹੀ ਸਿਖ ਲੋ 😮😮😮😮
@GURPINDERSINGHDHILLON.GURPINDE
@GURPINDERSINGHDHILLON.GURPINDE 7 ай бұрын
ਅਜੇ ਤਾਂ ਬਿਜਲੀ ਆਉਦੀ ਹੈ, ਅੱਗੇ ਦਾ ਪਤਾ ਨਹੀਂ,
@SarnjeetSingh-c6k
@SarnjeetSingh-c6k 7 ай бұрын
ਵੀਰ ਜੀ ਸਾਡੇ ਪਿੰਡ ਮਰੌੜੀ ਵਿਚ ਇਕ ਵੀ ਟਿਰਪ ਨਹੀਂ ਲੱਗਾ ਕੱਟ ਤਾਂ ਦੂਰ ਦੀ ਗੱਲ ਏ ਸਾਮਣਾ ਪਟਿਆਲਾ
@jaipaljaipaul7449
@jaipaljaipaul7449 7 ай бұрын
ਆਧੂਰੇ ਸ਼ਬਦਾ ਕੀਤਾ ਹਨੇਰਾ , ਪੂਰੇ ਸ਼ਬਦਾਂ ਕੀਤਾ ਨਿਬੇੜਾ ❓ ਜਸਟਿਸ ਖੜਕ ਸਿੰਘ ਪਟਿਆਲਵੀ , ਤਾਰੀਖ ਪੇ ਤਾਰੀਖ ਨਹੀਂ ਤਰੀਕੇ ਜ਼ਰੂਰੀ...? ਚੋਰ ਕੀ ਦਾੜੀ ਮੇ ਤਿਨਕਾ...? ਚਸ਼ਮ ਦੀਦ ਗਵਾਹ ਵੀ ਦੋਸ਼ੀ , ਜੋ ਗੁਨਾਹ , ਕੁਕਰਮ ਹੁੰਦਾ ਦੇਖਦਾ ਰਿਹਾ...? ਇਨਸਾਨੀਅਤ ਦੇ ਦੁਸ਼ਮਣ , ਕਾਗਜ਼ , ਕਲਮ , ਦਵਾਤ ਤੇ ਆਧੂਰੇ ਸ਼ਬਦ ਆਦਿ...?
@lakhveerbrar7467
@lakhveerbrar7467 7 ай бұрын
ਬਿਜਲੀ ਦੇ ਕੱਟ ਨਹੀਂ ਲਗਣੈ ਅੱਗ ਲਾ ਵੋ।। ਦਰਖਤ ਮਚਾਉ ਮੋਟਰਾਂ ਖਾਲੀ ਖੇਤਾਂ ਵਿੱਚ ਚਲਾਉ ਦਰਖਤ ਬੰਦੇ ਜਾਨਵਰ ਮਚਾਉ ਅੰਨ ਦਾਤਾ ਜੀ
@ShamshersinghBAL-w2o
@ShamshersinghBAL-w2o 7 ай бұрын
ਹਲਕਾ ਮਜੀਠਾ ਵਿਚ ਕੱਟ ਨਹੀਂ ਲੱਗੇ
@avtarsingh4997
@avtarsingh4997 7 ай бұрын
ਮੇਰੇ ਪਿੰਡ ਭੁੰਬਲੀ ਵਿੱਚ ਬਿਜਲੀ ਲਗਾਤਾਰ ਆ ਰਹੀ ਹੈ
@Mannsingh-mv3un
@Mannsingh-mv3un 7 ай бұрын
ਭਾਈ ਅਮ੍ਰਿਤ ਪਾਲ ਸਿੰਘ ਜੀ ਪੰਥਕ, ਸਮਾਜ ਸੁਧਾਰਕ ਨੂੰ ਵੋਟ ਪਾੳ ਜੀ। ਫਰੀਦਕੋਟ ਤੋਂ ਭਾਈ ਖਾਲਸਾ ਜੀ ਨੂੰ ਵੋਟ ਪਾੳ ਜੀ। ਬਾਕੀ ਸੀਟਾਂ ਤੇ ਸੁਖਬੀਰ ਦਾ ਵਿਰੋਧ ਕਰੋ, ਇਹ ਭਾਈ ਅਮ੍ਰਿਤ ਪਾਲ ਸਿੰਘ ਜੀ ਪੰਥਕ ਨਹੀਂ ਮੰਨਦਾ । ਇਹ ਸੁਖਬੀਰ ਬਾਦਲ ਪਰਿਵਾਰ ਆਪ ਹੀ ਪੰਥਕ ਨਹੀਂ ਹੈ।ਇਹ ਬਾਦਲ ਪਰਿਵਾਰ ਅਕਾਲੀਦਲ ਨੂੰ ਆਪਣੀ ਜਗੀਰ ਸਮਝ ਰਿਹਾ ਹੈ। ਸੁਖਬੀਰ ਦੇ ਨਕਲੀ ਅਕਾਲੀਦਲ ਨੂੰ ਇਕ ਵੀ ਵੋਟ ਨਾ ਪਾਈ ਜਾਵੇ।
@Avtar-xu1dd
@Avtar-xu1dd 7 ай бұрын
ਜਜਬਾਤੀ ਹੋ ਕੇ ਨਹੀਂ ਸੋਚ ਸਮਝ ਕੇ ਵੋਟਾਂ ਪਾਵਾਂਗੇ ਜੀ
@jotiindersingh9257
@jotiindersingh9257 7 ай бұрын
ਸੰਗਰੂਰ ਚ ਤਾਂ ਲਾਈਟ ਚਲਦੀ ਆ ਜੀ 🙏🙏
@Alahikaur
@Alahikaur 7 ай бұрын
ਸਾਡੇ ਲਾਈਟ 24 ਘੰਟੇ ਮੋਟਰ ਦੀਆ ਤੇ ਘਰਾ ਦੀ ਵੀ
@dilbaghsingh5809
@dilbaghsingh5809 7 ай бұрын
ਪਿੰਡ ਬੜੂੰਦੀ ਵਿੱਚ ਬਿਜਲੀ ਨਹੀਂ ਜਾਂਦੀ
@BalveerSingh-gs2el
@BalveerSingh-gs2el 7 ай бұрын
ਸੀ੍। ਮੁਕਤਸਰ। ਸਾਹਿਬ। ਵਿਚ। ਬਿਜਲੀ। ਤਾਂ। ਬਿਲਕੁਲ। ਨਹੀਂ ਜਾਂਦੀ। ਜੀ
@NirmalSingh-mi2vg
@NirmalSingh-mi2vg 7 ай бұрын
ਟਹਿਣਾ ਸਾਬ ਲਾਲਜੀਤ ਭੁੱਲਰ ਆਪ ਦੇ ਉਮੀਦਵਾਰ ਨੇ ਨਾ ਕੇ ਬੀਜੇਪੀ ਦੇ
@MohinderSingh-ht8ue
@MohinderSingh-ht8ue 7 ай бұрын
ਹਲਕਾ ਬਿਆਸ ਬਿਲਕੁਲ ਲਾਈਟ ਨਹੀਂ ਗਈ
@jaipaljaipaul7449
@jaipaljaipaul7449 7 ай бұрын
ਮਨੁੱਖੀ ਅਧਿਕਾਰ ਕਮਿਸ਼ਨਰ ਤੇ ਚੋਣ ਕਮਿਸ਼ਨਰ ਬਾਪੂ ਸੂਰਤਾਂ ਸਿੰਘ ਜੀ ਗੁੰਮਨਾਮ ਕਿਉਂ...?
@manjindersingh7379
@manjindersingh7379 7 ай бұрын
💐Nice 👍 news💐
@RanjitSingh-oq1wu
@RanjitSingh-oq1wu 7 ай бұрын
Satsriakalji
@SadhuSingh-st2ek
@SadhuSingh-st2ek 7 ай бұрын
ਪਿੰਡ ਨਿੂਊਰ ਨਿਬੜੇ ਭਗਤਾਂ ਭਾਈ ਕਾ ਬਿਜਲੀ ਨਹੀਂ ਜਾਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧੂ ਸਿੰਘ ਨੰਬਰਦਾਰ ਨਿਊਰ ਧਨਵਾਦ
@malsingh638
@malsingh638 7 ай бұрын
ਸਾਡੇ ਮਾਨਸਾ ਜਿਲ੍ਹੇ ਵਿੱਚ ਬਿਜਲੀ ਦਾ ਕਟ ਨਹੀਂ ਲੱਗਾ ਜੀ।
@amrindersatnamwahaguruamri4186
@amrindersatnamwahaguruamri4186 7 ай бұрын
Sada b nahi Barnala ch
@Vijay-sj8wf
@Vijay-sj8wf 7 ай бұрын
Khar Jo vota pai lean doe​@@amrindersatnamwahaguruamri4186
@JagjitSingh-uz4dv
@JagjitSingh-uz4dv 7 ай бұрын
ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਖਡੂਰ ਸਾਹਿਬ ਤੋਂ ਖੇਮਕਰਨ ਤੋਂ 80% ਨਾਲ ਏਂ ਜੀ
Мясо вегана? 🧐 @Whatthefshow
01:01
История одного вокалиста
Рет қаралды 7 МЛН
It’s all not real
00:15
V.A. show / Магика
Рет қаралды 20 МЛН
ਸੰਪੂਰਨ ਰਹਿਰਾਸ ਸਾਹਿਬ | Rehrass Sahib | Ek Onkar
11:55:00
ਮਹਾਸ਼ਕਤੀ ਦੇ ਸ਼ਬਦ GuruBani
Рет қаралды 2,4 М.
Is Amritpal Singh Right? | Khalistan Movement | Dhruv Rathee
22:44
Dhruv Rathee
Рет қаралды 7 МЛН