Khabar Di Khabar (2116) || ਚਿੱਠੀ ਨੇ ਕੀਤਾ ਧਮਾਕਾ , Dallewal ਦੇ ਖ਼ੁਲਾਸੇ ਨੇ ਹਿਲਾ ਦਿੱਤੀ ਸਰਕਾਰ

  Рет қаралды 19,416

Prime Asia TV

Prime Asia TV

Күн бұрын

Пікірлер: 63
@ginderkaur6274
@ginderkaur6274 2 сағат бұрын
ਬਹੁਤ ਵਧੀਆ ਟਹਿਣਾ ਵੀਰ ਸਾਰਾ ਕੁਸ਼ ਜਲਦੀ ਹੱਲ ਹੋਵੇ
@BahadurSingh-lu3dc
@BahadurSingh-lu3dc 2 сағат бұрын
ਟਹਿਣਾ ਸਾਹਬ ਲੋਕਾਂ ਨੂੰ ਸਲਾਹ ਦਿਓ ਕਿ ਗੈਸ ਗੀਜ਼ਰ ਗੁਸਲਖਾਨੇ ਤੋਂ ਬਾਹਰ ਲਗਵਾਉਣ। ਸਿਰਫ ਗਰਮ ਪਾਣੀ ਅੰਦਰ ਆਵੇ ਪਾਈਪ ਰਾਹੀਂ।
@ChananSingh-p3w
@ChananSingh-p3w Сағат бұрын
ਕੱਠੇ ਹੋਣਗੇ, ਨੁਕਸਾਨ ਕਰਾ,,ਕੇ ਬੰਦਾ,, ਮਰਵਾ ਕੇ,, ਤਾਂ ਅੱਗੋਂ ਹੁਣ ਕੀ ਲਿਖਾਂ, ਆਪ ਹੀ ਸ਼ਰਮ ਕਰੋ ਕੱਠੇ ਹੋ ਜੋ ਪੰਜਾਬੀਓ
@User.YouTube_creaters
@User.YouTube_creaters 3 сағат бұрын
ਫਰੀਦਾ ਕਾਲੇ ਮੈਡੇ ਕੱਪੜੇ ਕਾਲਾ ਮੈਡਾ ਵੇਸੁ ‬ ‪*ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹਾ ਦਰਵੇਸੁ*
@User.YouTube_creaters
@User.YouTube_creaters 3 сағат бұрын
ਜਦੋਂ ਵੀ ਵਿਨਾਸ਼ ਹੋਣ ਦੀ ਸ਼ੁਰੂਆਤ ਹੁੰਦੀ ਹੈ ‬ ‪ *ਸ਼ੁਰੂਆਤ ਬਾਣੀ ਤੇ ਸੰਜਮ ਖੋਹਣ ਨਾਲ ਹੁੰਦੀ ਹੈ*
@daljitsingh7980
@daljitsingh7980 3 сағат бұрын
ਦੀਪ ਬਰਾੜ 🙏❤️👌👌👍
@User.YouTube_creaters
@User.YouTube_creaters 2 сағат бұрын
@ 😍🙏 ਜੀ ਸੰਧੂ ਵੀਰੇ
@ujjagersingh8732
@ujjagersingh8732 Сағат бұрын
ਬਹੁਤ ਵਧੀਆ ਸੁਝਾਅ ਜੀ ਵਾਹਿਗੁਰੂ ਮੇਹਰ ਕਰੇ
@baldevjassar8059
@baldevjassar8059 3 сағат бұрын
*ਅੱਜ ਦਾ ਵਿਚਾਰ* *ਹੰਕਾਰੀ ਬੰਦੇ ਦੀ ਇੱਕ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਸਦਾ ਆਪਣੇ ਚੰਗੇ ਕਰਮਾਂ ਦਾ ਅਤੇ ਹੋਰਾਂ ਦੇ ਮਾੜੇ ਕਰਮਾਂ ਦਾ ਹੀ ਵਰਨਣ ਕਰਦਾ ਨਜ਼ਰ ਆਉਂਦਾ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@daljitsingh7980
@daljitsingh7980 3 сағат бұрын
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@balwindersingh9851
@balwindersingh9851 Сағат бұрын
ਜੱਥੇਦਾਰ ਦਰਸ਼ਨ ਸਿੰਘ ਫੇਰੂਮਾਨ ਜ਼ਿੰਦਾਬਾਦ
@User.YouTube_creaters
@User.YouTube_creaters 3 сағат бұрын
‏ਦੁੱਧ ਨੂੰ ਵੀ ਤਾਂ ਕੜ੍ਹਨਾ ਪੈਂਦੈ ‏ਲਿਖਣ ਤੋਂ ਪਹਿਲਾਂ ਪੜ੍ਹਨਾ ਪੈਂਦੈ ‏ਐਵੇਂ ਸੂਰਜ ਬਣ ਨਹੀਂ ਹੁੰਦਾ ‏*ਪਹਿਲਾਂ ਆਪ ਵੀ ਸੜਨਾ ਪੈਂਦੇ* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
@daljitsingh7980
@daljitsingh7980 3 сағат бұрын
ਦੀਪ ਬਰਾੜ 👌👌👍
@dalbirkaur1311
@dalbirkaur1311 2 сағат бұрын
👍🙏
@User.YouTube_creaters
@User.YouTube_creaters 2 сағат бұрын
@@daljitsingh7980 ਧੰਨਵਾਦ ਜੀ ਸੰਧੂ ਵੀਰੇ 😍😍
@User.YouTube_creaters
@User.YouTube_creaters 2 сағат бұрын
@@dalbirkaur1311 😍🙏 ਜੀ ਦਿਲਜੀਤ ਆਂਟੀ ਜੀ
@BallaLabana-vl2fr
@BallaLabana-vl2fr 2 сағат бұрын
New York City America sarbat da bhàla Ji
@iqbalmann596
@iqbalmann596 3 сағат бұрын
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ 🙏
@GuraSinghGill
@GuraSinghGill 2 сағат бұрын
ਸਤਿ ਸ੍ਰੀ ਅਕਾਲ ਜੀ
@harwantsingh4749
@harwantsingh4749 Сағат бұрын
ਟਹਿਣਾ ਸਾਹਬ ਇਹ ਵੀ ਦੱਸੋ ਕਿ ਜਦ ਅੰਗੀਠੀ ਮਘ ਵੀ ਜਾਵੇ ਮਤਲਬ ਕੋਲੇ ਧੂਆਂ ਦੇਣਾ ਬੰਦ ਵੀ ਹੋ ਜਾਵੇ ਤਾਂ ਵੀ ਕੋਲੇ ਬਲਦੇ ਹੋਏ ਕਾਰਬਨ ਮੋਨੋਆਕਸਾਈਡ ਛੱਡਦੇ ਰਹਿੰਦੇ ਨੇ ਜਿੰਨਾ ਚਿਰ ਵੀ ਉਹ ਗਰਮ ਰਹਿੰਦੇ ਨੇ ਜਿਆਦਾਤਰ ਲੋਕ ਇਹ ਸਮਝਦੇ ਨੇ ਕਿ ਹੁਣ ਤਾਂ ਅੰਗੀਠੀ ਮਘ ਗੀ ਆ , ਹੁਣ ਤਾਂ ਧੂਆਂ ਬੰਦ ਹੋ ਗਿਆ ਆ ਹੁਣ ਉਹ ਗੈਸ ਨਹੀ ਛੱਡੇਗੀ , ਪਰ ਕੋਲੇ ਜਿੰਨਾ ਚਿਰ ਬਿਲਕੁਲ ਸਵਾਹ ਨਹੀਂ ਬਣ ਜਾਂਦੇ ਉਹ ਓਨਾ ਚਿਰ ਗੈਸ (ਕਾਰਬਨ ਮੋਨੋਆਕਸਾਈਡ) ਛੱਡਣਗੇ ਹੀ ਸੋ ਕਦੇ ਵੀ ਅੰਗੀਠੀ ਅੰਦਰ ਸੌਣ ਸਮੇਂ ਨਾ ਬਾਲੋ , ਇਹੋ ਹੀ ਅਸਲ ਇਲਾਜ਼ ਆ
@chandersharma630
@chandersharma630 Сағат бұрын
Kya Andaj hai. Tahna. Sahib. God bless you
@kirankaur4504
@kirankaur4504 2 сағат бұрын
ਸਤਿ ਸ੍ਰੀ ਅਕਾਲ ਜੀ 🙏🙏
@jaspreetkaur1097
@jaspreetkaur1097 Сағат бұрын
Waheguru ji Sarkar kyo nahi samj rahe.kisana dea manga purira honiea chiyedea ne Waheguru ji mehar karo.Dallewal Saab theek rahan.
@gurcharankulana
@gurcharankulana 3 минут бұрын
ਯੁਨੀਅਨਾ, ਆਪ ਹੀ, ਇਕੱਠੇ ਨਹੀਂ, ਹਨ
@jarmalsandhu5570
@jarmalsandhu5570 Сағат бұрын
ਟਹਿਣਾ ਸਾਬ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਦੇ ਲਈ
@PunjabiExpress_PB13
@PunjabiExpress_PB13 3 сағат бұрын
Great job 👍🏾👍🏾👍🏾
@BallaLabana-vl2fr
@BallaLabana-vl2fr 2 сағат бұрын
New York City America sarbat da bhàla Ji
@NarinderSingh-kt8qq
@NarinderSingh-kt8qq Сағат бұрын
👌👍🙏🙏❤️
@MalkitSingh-br3fp
@MalkitSingh-br3fp Сағат бұрын
Right ji
@paramjitsingh3691
@paramjitsingh3691 2 сағат бұрын
Good ji
@JagtarGill-u1z
@JagtarGill-u1z 2 сағат бұрын
Very good thana shiab ji thanks v rano the payal disaster ludhiana Punjab
@KulwinderKaur-cf3wz
@KulwinderKaur-cf3wz 3 сағат бұрын
Sat Sri Akal thank g
@jarnailsingh9949
@jarnailsingh9949 2 сағат бұрын
179th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
@sukhgaming5720
@sukhgaming5720 Сағат бұрын
nice
@sukhjindersingh5693
@sukhjindersingh5693 Сағат бұрын
Goodness
@Parminderjeetkaur-y9t
@Parminderjeetkaur-y9t Сағат бұрын
Dalle wal jindabad
@dalipsingh5028
@dalipsingh5028 3 сағат бұрын
ਟੈਹਨਾ ਸਾਹਿਬ ਜੇ ਬਾਰੀਆਂ ਖੋਹਲਨੀਆਂ ਹੱਨ ਤਾਂ ਅੰਗੀਠੀ ਬਾਲਣ ਦਾ ਕੀ ਫਾਇਦਾ । ਅੰਗੀਠੀ ਦਾ ਤਾਂ ਸਿਰਫ ਨੁਕਸਾਨ ਹੀ ਹੈ।
@gurnamsingh3789
@gurnamsingh3789 2 сағат бұрын
ਸਹੀ ਆ ਆਪਾਂ ਕਿਹੜਾ ਅਕਲ ਕਰਨੀ ਆ ਗੁੰਮ ਹੋ ਕੇ ਕਾਰਬਨ ਮੋਨੋਆਕਸਾਈਡ ਨਾਲ ਮਰ ਭਾਵੇਂ ਜਾਈਏ
@BoharDhillon-hw3uc
@BoharDhillon-hw3uc 2 сағат бұрын
🙏🙏🙏🙏🙏
@geetarani799
@geetarani799 3 сағат бұрын
🙏🙏
@jagdishsingh-uc7ud
@jagdishsingh-uc7ud 2 сағат бұрын
Alag Jatt stan hi eko hal
@GurmanSandhu_-78
@GurmanSandhu_-78 Сағат бұрын
ਦੱਸੋ ਨਜ਼ਰ ਪੰਜਾਬ ਦੀ ਅੱਜ ਕੌਣ ਉਤਾਰੂਗਾ? ਹੈ ਕੋਈ ਜਿਹੜਾ ਸਾਡੇ ਵਿਚੋਂ ਹੰਭਲਾ ਮਾਰੂਗਾ। ਅਸੀਂ ਕੀ ਲੈਣਾ ਸਾਨੂੰ ਕੀ ਤੁਸੀਂ ਆਪੇ ਨਿਬੜੋ, ਵੇਖੀ ਜਾਊ ਜੇ ਕੋਈ ਬੂਹੇ ਆਣ ਵੰਗਾਰੂਗਾ। ਤਿੰਨ ਜਵਾਨ 1 ਕਿਸਾਨ ਮਰਨ ਵਰਤ ਤੇ ਬੈਠੇ, ਕਿਹੜੀ ਤਾਕਤ ਜਿੱਤੂ? ਵੇਖੋ ਕਿਹੜਾ ਹਾਰੂਗਾ। ਬੇਅਦਬੀ ਮਸਲਾ ਲੈਕੇ ਚੜ੍ਹਗੇ ਟਾਵਰ ਉੱਤੇ, ਉਡੀਕਣ ਖੜਕੇ ਥੱਲੇ ਕਦੋਂ ਸ਼ਾਲ ਓ ਮਾਰੂਗਾ? ਬੁਢਾ ਨਾਲਾ ਵੰਡਦਾ ਜ਼ਹਿਰ ਪਿਆ ਲੁਧਿਆਣੇ। ਚੂਲ ਕੈਂਸਰ ਦੀ ਭਰਲੋ ਅਕੇ ਅਮਰ ਕਰਾਦੂਗਾ। ਲੋਕਾਂ ਉਤੇ ਲਾਠੀ ਵਰ੍ਹਦੀ ਆਗੂ ਅੰਦਰ ਤੜਗੇ, ਕੌਣ ਕਰੇਗਾ ਤੀਲਾ ਤੀਲਾ ਗੰਧਲੇ ਝਾੜੂਦਾ?
@jagdishsingh-uc7ud
@jagdishsingh-uc7ud 2 сағат бұрын
J Sikh hathiar chukde ta kehinde atwadi han J varat rakhde ta kehinde Sikhi vich varat di thaa nhi
@BootaSingh-t1w
@BootaSingh-t1w Сағат бұрын
Boots Singh
@jeetasingh9510
@jeetasingh9510 45 минут бұрын
Tehna sahib stopping trains only leads to harassment of common man and doesn’t affect politicians who travel by air or with fleet of SUVs surrendered by security guards.
@RanjitSingh-oq1wu
@RanjitSingh-oq1wu 2 сағат бұрын
Satsriakalji
@BalbirSingh-uf3oi
@BalbirSingh-uf3oi 21 минут бұрын
ਟਹਿਣਾ ਸਤਿ ਸ੍ਰੀ ਆਕਾਲ ਆ ਜੀ, ਕੋਈ ਫ਼ਤਹਿ ਬੁਲਾਉਣ ਦਾ ਤਰੀਕਾ ਨਹੀ। ਲੋਕਾਂ ਨੂੰ ਮੱਤਾਂ ਦੇਦਾ ਥੱਕਦਾ ਨਹੀਂ ਆਪ ਘੱਟੋ ਘੱਟ ਇਹ ਤਾ ਸਿਖ ਲੈਣਾ ਸੀ
@JaswinderSingh-rn3sb
@JaswinderSingh-rn3sb 10 минут бұрын
Tehna sab rukdu ram , ugrahan, tikait ate hor dusre leader sab tamashbeen ban ke reh ge hn. Bjp hove ja congress eh sarian hi punjab virodhi ate sikh virodhi hn. Ena di ounjab nal koe sanjh nhi
@vijaykalia6997
@vijaykalia6997 20 минут бұрын
Punjab lok sabha election douran , gundagardi karke bjp nu pinda wich wadan nhi si dinde , hun kyu bjp inaa nu haryana wich wadan deve
@sukhjindersingh5693
@sukhjindersingh5693 Сағат бұрын
Bakwas
@PreetSingh-dj4un
@PreetSingh-dj4un 2 сағат бұрын
Jatt nahi rajj sak de Jina marzi ehna nu de devo Sarkar de jawai😂😂😂😂😂 Majhabi Singh nahi mang de Mehnat kar de.
@RupinderSingh-x2j
@RupinderSingh-x2j Сағат бұрын
ਸਮੂਹ ਕਿਸਾਨ ਜਥੇਬੰਦੀਆਂ ਨੂੰ ਇੱਕ ਹੋਣ ਲਈ ਪਰੇਰੋ ਇਸ ਵਿੱਚ ਹੀ ਪਰਾਪਤੀ ਸੰਭਵ ਹੈ ਟਹਿਣਾ ਸਾਹਿਬ ! ਵਾਰ ਵਾਰ ਜਥੇਬੰਦੀਆਂ ਨੂੰ ੳੁਨਾਂ ਦੀ ਹਾੳਮੇ ਤੇ ਸ਼ਰਮਿੰਦਗੀ ਦੇਕੇ ਏਕੇ ਲਈ ਪਰੇਰਨਾ ਦੇਓ ਜੀ,ਇਸ ਵਿੱਚ ਹੀ ਸਫਲਤਾ ਹੈ.
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 695 М.
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 2,6 МЛН
Quando eu quero Sushi (sem desperdiçar) 🍣
00:26
Los Wagners
Рет қаралды 14 МЛН
coco在求救? #小丑 #天使 #shorts
00:29
好人小丑
Рет қаралды 114 МЛН
Prime USA  (22) || Children born in America will not be US citizens
14:07
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 695 М.