Prime Health (53) || ਕਈ ਬੀਮਾਰੀਆਂ ਦਾ ਪੱਕਾ ਇਲਾਜ ਕੋਈ ਦਵਾਈ ਨੀਂ,ਬਸ ਆਹ ਕੰਮ ਕਰੋ

  Рет қаралды 320,858

Prime Asia TV

Prime Asia TV

Күн бұрын

#PrimeAsiaTV #PrimeHealth #DrHarshinderKaur
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 255
@jaswantsingh-kv8ep
@jaswantsingh-kv8ep 2 жыл бұрын
ਠੇਠ ਪੰਜਾਬਣ ਭੈਣੇ ਤੈਨੂੰ ਪਰਮਾਤਮਾ ਤੰਦਰੁਸਤੀ ਵਖਸਣ ਪੰਜਾਬੀ ਬੋਲਣੀ ਭੈਣ ਜੀ ਤੋ ਸਿੱਖੋ ਹੋਰਨਾਂ ਭੈਣਾਂ ਨੂੰ ਅਪੀਲ
@SandeepKaur-sq6zx
@SandeepKaur-sq6zx 2 жыл бұрын
ਹਰ ਵਾਰ ਦੀ ਤਰ੍ਹਾਂ ਇਸ ਵਾਰੀ ਵੀ ਬਹੁਤ ਵਧੀਆ ਵਿਸ਼ਾ ਲੈ ਕੇ ਆਏ ਹੋ , ਤੁਹਾਡਾ ਬਹੁਤ ਧੰਨਵਾਦ ਡਾਕਟਰ ਭੈਣ ਜੀ ਸਾਨੂੰ ਇਸ ਬਾਰੇ ਜਾਣਕਾਰੀ ਦੇਣ ਲਈ🙏🙏👍👍 💐💐
@charnjeetkaleka1430
@charnjeetkaleka1430 2 жыл бұрын
ppp
@randhirsingh515
@randhirsingh515 Жыл бұрын
🙏
@CharanJitSingh-ly9ok
@CharanJitSingh-ly9ok 2 жыл бұрын
ਬਹੁਤ ਵਧੀਆ ਜਾਣਕਾਰੀ ਦਿੰਦੇ ਆ ਉਹ ਵੀ ਠੇਠ ਪੰਜਾਬੀ ਵਿਚ ਸਲੁਟ ਡਾਕਟਰ ਸਾਹਿਬਾ ਜੀ
@gurcharnvirk5885
@gurcharnvirk5885 2 жыл бұрын
ਡਾਕਟਰ ਸਹਿਬ ਜੀ ਬਹੁਤ ਧੰਨਵਾਦ ਜੀ❤️🙏
@dilbagsingh4857
@dilbagsingh4857 2 жыл бұрын
Thanks for valuable information
@GurmeetSingh-rh8tn
@GurmeetSingh-rh8tn 2 жыл бұрын
ਡਾ ਸਾਹਿਬ ਜੀ ਸਲੂਟ ਹੈ ਬਹੁਤ ਹੀ ਵਧੀਆ ਢੰਗ ਨਾਲ ਸਿਖਿਆ ਦੇਣ ਲਈ ਧੰਨਵਾਦ ਜੁ
@gurpreetsibia2618
@gurpreetsibia2618 2 жыл бұрын
ਅੱਜ ਤੁਹਾਡੀ ਵੀਡੀਓ ਦੇਖੀ ਬਹੁਤ ਵਧੀਆ ਸੁਨੇਹਾ ਮੈਂ ਆਪਣੇ ਸਟੇਟਸ ਵਿਚ ਪਾਈ ਹੈ ਤਾਕਿ ਹੋਰ ਲੋਕ ਵੀ ਦੇਖਣ ਅਤੇ ਨਾਲ ਹੀ ਮੈਂ ਇਹ ਨਿਸ਼ਚੇ ਵੀ ਕੀਤਾ ਹੈ ਕਿ ਹਫਤੇ ਵਿਚ ਇੱਕ ਦਿਨ ਫੋਨ ਬੰਦ ਰੱਖਾਗੀ ਜਿਸ ਦਿਨ ਫੋਨ ਬੰਦ ਰੱਖਾਂਗੀ ਓਸ ਦਿਨ ਸਟੇਟਸ ਪਾਵਾਂਗੀ ਕਿ ਅੱਜ ਮੇਰਾ ਫੋਨ ਬੰਦ ਰਹੇਗਾ ਤਾਕਿ ਲੋਕ ਮੇਰੇ ਬੱਚਿਆਂ ਦੇ ਫੋਨ ਕਰਕੇ ਓਹਨਾ ਨੂੰ ਪ੍ਰੇਸ਼ਾਨ ਨਾਂ ਕਰਨ 😄ਬੁਹਤ ਵਧੀਆ ਵੀਡੀਓ 👍
@PalwinderSingh-fc1jd
@PalwinderSingh-fc1jd Жыл бұрын
ਜੇਕਰ ਇਹਨਾਂ ਗੱਲਾਂ ਤੇ ਅਮਲ ਕਰ ਲਵੋ ਤਾਂ ਹਰ ਵਿਅਕਤੀ ਕਾਫੀ ਹੱਦ ਤੱਕ ਤੰਦਰੁਸਤ ਹੋ ਸਕਦਾ ਹੈ
@jaswantsingh-kv8ep
@jaswantsingh-kv8ep 2 жыл бұрын
ਸਲੂਟ ਭੈਣ ਜੀ ਨੂੰ ਹਰਸਿਦਰ ਕੌਰ ਜੀ ਡਾਕਟਰ ਭੈਣ ਜੀ ਦੇ ਦਰਸ਼ਨ ਕਰਾਏ ਵੀਰ ਨੂੰ ਸਲੂਟ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@dr.satindermann
@dr.satindermann Жыл бұрын
ਬਹੁਤ ਬਹੁਤ ਧੰਨਵਾਦ ਜੀ
@jaswantsingh-kv8ep
@jaswantsingh-kv8ep Жыл бұрын
ਸਾਡੀ ਭੈਣ ਜੀ ਨੂੰ ਤੰਦਰੁਸਤੀ ਵਖਸਣ ਵਾਹਿਗੁਰੂ ਜੀ ਸਾਰੇ ਸਿੱਖ ਭਾਈਚਾਰੇ ਨੂੰ ਸਾਰੀਆ ਕੌਮਾਂ ਨੂੰ ਸਲੂਟ
@meghnagakhal6865
@meghnagakhal6865 Жыл бұрын
35 3357
@rameenkaurkhairavlogs4861
@rameenkaurkhairavlogs4861 2 жыл бұрын
ਬਹੁਤ ਧੰਨਵਾਦ ਜੀ
@RamandeepKaur-wn3fi
@RamandeepKaur-wn3fi 2 жыл бұрын
ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ
@randhirsingh515
@randhirsingh515 Жыл бұрын
🙏ਬਹੁਤ ਵਧੀਆਂ ਗਿਆਨ ਦੇ ਰਹੇ ਹੋ ।ਧੱੰਨਵਾਦ ਡਾਕਟਰ ਸਹਿਬ
@sarapannu2792
@sarapannu2792 2 жыл бұрын
ਭੈਣ ਜੀ ਤੁਸੀ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ ਬਹੁਤ ਬਹੁਤ ਧੰਨਵਾਦ
@KuldeepSingh-ob9cw
@KuldeepSingh-ob9cw 2 жыл бұрын
ਬਹੁਤ ਹੀ ਸ਼ਲਾਘਾਯੋਗ ਹੈ ਆਪ ਜੀ ਦਾ ਮੈਸਿਜ ਅਸੀ ਇਸ ਤੇ ਅਮਲ ਕਰਾਗੇ
@hafeezaamir5953
@hafeezaamir5953 2 жыл бұрын
ਬਹੁਤ ਵਧੀਆ ਗੱਲ ਬਾਤ ਹੋਈ ਸਲਾਮ ਹੈ ਪਰਣਾਮ ਹੈ
@GSKIRTI-qd4lm
@GSKIRTI-qd4lm 2 жыл бұрын
ਬਹੁਤ ਹੀ ਪ੍ਰਮਾਣਿਤ ਤੱਥ ਸਿਹਤ ਬਾਰੇ ਦੱਸਦੇ ਹਨ, ਮਾਨਯੋਗ ਡਾਕਟਰ ਸਾਹਿਬ ਜੀ। ਵਾਹਿਗੁਰੂ ਜੀ ਉੁਹਨਾਂ ਨੂੰ ਚੰਗੀ ਸਿਹਤ ਬਖ਼ਸ਼ਣ ਤਾਂ ਕਿ ਉਹ ਲੋਕਾਂ ਦੀ ਹੋਰ ਸੇਵਾ ਪ੍ਰਦਾਨ ਕਰਦੋ ਰਿਣ।
@sskhattarh2242
@sskhattarh2242 2 жыл бұрын
Dr Harshinder Kaur So great 😃 Advice ,Motivation
@karamjitkaur2395
@karamjitkaur2395 2 жыл бұрын
🙏🙏 ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਕੁਝ ਸਿਖਾ ਦਿਦੀਆ ਅਸੀਂ ਵੀ ਇਕ ਦਿਨ ਜਰੂਰ ਮੋਬਾਈਲ ਬੰਦ ਰਖਾਗੇ ਅਤੇ ਮੁਸਕਰਾਹਟ ਤੇ ਬਹੁਤ ਪਿਆਰੀ ਜੀ ਧੰਨਵਾਦ
@jatindervir1478
@jatindervir1478 2 жыл бұрын
The videos of dr harshinder Kaur are really great. Through these videos she doing selfless great service to humanity. Nar seva Narain seva
@ManjeetKaur-dz4us
@ManjeetKaur-dz4us 2 жыл бұрын
ਮਹੱਤਵਪੂਰਨ ਜਾਣਕਾਰੀ। ਸ਼ੁਕਰੀਆ ਜੀਓ।🙏🙏
@parmindersingh9173
@parmindersingh9173 2 жыл бұрын
Do Meditate. Solution to all problems.
@jaspinderrandhawa283
@jaspinderrandhawa283 Жыл бұрын
ਬਹੁਤ ਵਧੀਆ ਜਾਣਕਾਰੀ । ਡਾ:ਸਾਹਿਬ ਜੀ
@makhansinghranu132
@makhansinghranu132 2 жыл бұрын
WAHEGURU JI aap nu naam sewa simaran bakhse.
@HardevSingh-mo8fg
@HardevSingh-mo8fg 2 жыл бұрын
ਬੀਬੀ ਜੀ ਗੁਰੂ ਫਤਹਿ ਜੀ ।। ਤਹਿਦਿਲੋਂ ਧੰਨਵਾਦ ।।
@waheguru8825
@waheguru8825 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@HardeepSingh-uh2bk
@HardeepSingh-uh2bk 2 жыл бұрын
ਬਹੁਤ ਵਧੀਅਾ ਜਾਣਕਾਰੀ िਦਤੀ ਬਹੁਤ 2ਧੰਨਵਾਦ ਜੀ
@anmolanmol988
@anmolanmol988 Жыл бұрын
ਸਲੂਟ ਆ ਆਪ ਜੀ ਨੇ ਬਹੁਤ ਹੀ ਵਧੀਆ ਗੱਲ ਕੀਤੀ ਡਾ ਸਾਹਿਬ ਜੀ ਧੰਨਵਾਦ ਜੀ
@kulwantdhaliwal9028
@kulwantdhaliwal9028 Жыл бұрын
ਭੈਣ ਬਹੁਤ ਹੀ ਵਧੀਆ ਜਿੰਦਗੀ ਦੇ ਰਾਜ ਦੱਸਿਆ
@balwindersinghpawar5024
@balwindersinghpawar5024 2 жыл бұрын
ਸਤਿ ਸ੍ਰੀ ਆਕਾਲ ਜੀ
@ManjitKaur-xc2do
@ManjitKaur-xc2do 2 жыл бұрын
ਸਲੂਟ ਮੈਡਮ ਡਾ: । ਕੀ ਕਰੀਏ ਅਸੀਂ ਤੇ ਸੈਰ ਵੀ ਹੱਥ ਵਿੱਚ ਫ਼ੋਨ ਫੜਕੇ ਕਰਦੇ ਹਾਂ?ਜਾਨਣ ਲਈ ਕਿ ਕਿੰਨੇ ਸਟੈਪ ਤੁਰੇ ਹਾਂ।
@BalkarSingh-gx8gi
@BalkarSingh-gx8gi 2 жыл бұрын
satkar yog Dr shiba bhan har shinder kuor ji and patarkar veer inder parteet singh ji piyar Bhari nighi sat sari akal ji dhamwad ji
@balwindergill7
@balwindergill7 2 жыл бұрын
Very beautiful message for us tkx
@Gogreen_786
@Gogreen_786 2 жыл бұрын
Eh gal bilkul sach h ik din mobile ton door hoke dekho bot vdia feel hunda tension free lgda khud nu for eg jis din data pack khtm hunda 😅
@navneetkaur1469
@navneetkaur1469 2 жыл бұрын
ਬਹੁਤ ਜਾਣਕਾਰੀ ਭਰਪੂਰ 👌👌🙏
@jasvindersinghbhatia4727
@jasvindersinghbhatia4727 2 жыл бұрын
Wonderful interview. Thanks Dr. Sahiba
@amarjitkaur7747
@amarjitkaur7747 2 жыл бұрын
Very nice
@Bhupinderkaur-tq7xe
@Bhupinderkaur-tq7xe 2 жыл бұрын
ਪਿੰਡਾਂ ਦੀਆਂ ਔਰਤਾਂ ਨਹੀਂ ਲਾਗੂ ਕਰ ਸਕਦੀਆਂ ਜੀ ,ਕਿਚਨ ਚ ਛੁੱਟੀ ਵਾਲੀ ਗੱਲ
@VijayKumar-dg9uh
@VijayKumar-dg9uh Жыл бұрын
Millions millions thanks fr. Sahib
@nhtsfamily6571
@nhtsfamily6571 2 жыл бұрын
Thx Dr Mam ji 💝 Se🌹🙏🙏🙏🌹😇
@jattijaswinderkaur5jaswind288
@jattijaswinderkaur5jaswind288 Жыл бұрын
ਪੰਜਾਬ ਵਿੱਚ ਵੀ ਸਾਰੇ ਨੂੰ ਛੂਟੀ ਦਿੱਤੀ ਜਾਵੇ ਸ਼ਨੀਵਾਰ ਅਤੇ ਅਤੇ ਅਐਤਵਾਰ ਛੁੱਟੀ ਦਿੱਤੀ ਜਾਵੇ
@harjeetkaur7948
@harjeetkaur7948 2 жыл бұрын
Thank you so much
@kuldeepkaur7690
@kuldeepkaur7690 2 жыл бұрын
ਧੰਨਵਾਦ ਜੀ🙏🙏
@kuldipsandha9515
@kuldipsandha9515 2 жыл бұрын
Very nice jankari god bless toe Dr Harsinder ji
@Bayant_Kaur
@Bayant_Kaur 2 жыл бұрын
So useful and life changing 🙏🏻🙏🏻💐💐
@gurmukhsingh3457
@gurmukhsingh3457 2 жыл бұрын
Nice way of motivation.Pieces of advice are commendable.Carry on your mission vigorously to reform citizens.
@reetkaur2385
@reetkaur2385 2 жыл бұрын
Very nice ji.
@sidhueletectronics404
@sidhueletectronics404 2 жыл бұрын
Jh
@BhupinderSingh-nm8ry
@BhupinderSingh-nm8ry 2 жыл бұрын
ਬਹੁਤ ਵਧੀਆ ਸੁਝਾਓ
@jasvirhardit1267
@jasvirhardit1267 2 жыл бұрын
@@reetkaur2385 cvvvcuk I'm SeeraC o
@arshbagri2019
@arshbagri2019 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🌹🙏🌹🙏🌹🙏🌹🙏🌹🙏🌹🙏🌹🙏🌹🙏🌹✈️🦚🌲🦚🌳🦚🌴☘️🦋🍀🌟⭐💫
@charankhaira2530
@charankhaira2530 2 жыл бұрын
ਬਹੁਤ ਵਧੀਆ ਜਾਣਕਾਰੀ ਹੈ ਜੀ
@tiwanaks9409
@tiwanaks9409 2 жыл бұрын
Dr.Sahib your million dollar smile is stress bustor for us.We r proud of u.& love u. Thanks for your valueable knowledge.
@shardaanand6100
@shardaanand6100 Жыл бұрын
Thank you
@satbirpunia9186
@satbirpunia9186 2 жыл бұрын
Bahut vadhia pehan jee da dilon danvad. Assee sareyan nu pehan jee dwara deeti nasihat te amal krna chahida jae je ussi tandrusti rehna chahunde ho
@svetlanabhatia3989
@svetlanabhatia3989 2 жыл бұрын
Soooo precious post ji..🙏🙏❤️
@surjitkaur9964
@surjitkaur9964 Жыл бұрын
ਬਹੁਤ ਵਧੀਆ ਗਲਾ ਦਸੀਆ ਹਨ ਤੁਸੀ
@deepakkapurvirtualclass
@deepakkapurvirtualclass 2 жыл бұрын
Useful Information 👍
@dalipbajwa8836
@dalipbajwa8836 2 жыл бұрын
Satnaam waheguru ji
@chahalchahal7069
@chahalchahal7069 2 жыл бұрын
Thank u mam ..........ur so inspiring..God bless you.socity needs your s type of dr. main ik bar jaroor tuhanu milna life ch.
@manjitbath1882
@manjitbath1882 Жыл бұрын
17g9
@puneetkaur1507
@puneetkaur1507 2 жыл бұрын
Thnxx dr harshinder kaur g
@anjaananjaan5107
@anjaananjaan5107 2 жыл бұрын
It is important if we enjoy work activity on day 6 or 7. It may not be as bad if your work is causing you more stress.
@sskhattarh2242
@sskhattarh2242 2 жыл бұрын
Great 👍. Thanks 🙏 So 👌 nice 😊
@MandeepKaur-rh2oi
@MandeepKaur-rh2oi 2 жыл бұрын
ਭੈਣ ਜੀ ਮੇਰੇ ਲਈ ਕੋਈ ਇਲਾਜ ਦੱਸੋ ਮੈ ਇਕ ਗਲ ਨੂੰ ਹੀ ਆਪਣੇ ਦਿਮਾਗ ਵਿੱਚ ਵਾਰੀ ਵਾਰੀ ਰੁਪੀਟ ਕਰਦੀ ਰਹਿੰਦੀ ਹਾਂ ਮੈ ਇਸ ਗੱਲ ਤੋਂ ਬਹੁਤ ਦੁਖੀ ਹਾਂ ਪਲੀਜ਼ ਮੈਨੂੰ ਜਰੂਰ ਦੱਸੋ ਮੈਂ ਕੀ ਕਰਾਂ 🙏🙏🙏🙏
@Evergreenrealtors13
@Evergreenrealtors13 2 жыл бұрын
Waheguru simran kro ji Jdo sah anr aonda wahe kehna jdo saah bahr aonda guru apni awaj nu kanna nal sun na sare tention problems door ho jangiya bhenji🙏🏻
@rajninderkaur6632
@rajninderkaur6632 2 жыл бұрын
@@Evergreenrealtors13 bilkul sahi ji .waheguru waheguru
@Evergreenrealtors13
@Evergreenrealtors13 2 жыл бұрын
Waheguru g
@taranpreetkaur1635
@taranpreetkaur1635 2 жыл бұрын
ਬਹੁਤ ਵਧੀ ਆ ਵਿਚਾਰ ਨੇ ਭੈਣ ਜੀ ਦੇ
@mohindersingh5967
@mohindersingh5967 2 жыл бұрын
ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਮੇਰਾ ਪੋਤਾ ਸਵਾ ਸਾਲ ਦਾ ਹੈ ਉਹ ਇਕ ਦੋ ਲਫਜਾ ਤੋਂ ਅੱਗੇ ਨਹੀ ਬੋਲਦਾ ਹੈ। ਜੇ ਕੋਈ ਚੀਜ ਲੈਣੀ ਹੈ ਤਾਂ ਉਹ ਉਪਰੋਕਤ ਸ਼ਬਦਾ ਨਾਲ ਰੌਲਾ ਪਾਉਦਾ ਹੈ ਅਤੇ ਇਸ਼ਾਰਾ ਕਰਦਾ ਹੈ। ਕਿਰਪਾ ਕਰਕੇ ਦੱਸੋ ਕੀ ਕਰਨਾ ਚਾਹੀਦਾ ਹੈ। ਕਿਰਪਾ ਕਰਕੇ ਆਪਣਾ ਫੋਨ ਵੀ ਦਸਣਾ।
@Navsidhu13131
@Navsidhu13131 2 жыл бұрын
Ae madam hi c na jo kehndi c papita giloy khan nal koi RBC nhi vdhde ..... Te madam sb to main gl hai social media to door rehna kyoki jini faltu glla mind ch paune a ohi heart nu effect krdi hai..Subh te raat nu pehli chij bani ya shabad padho one month ch hi sb thik
@HarjinderKaur-wr5zv
@HarjinderKaur-wr5zv 2 жыл бұрын
Dr.sahib thanks for good information
@jaswinderkauraujla1056
@jaswinderkauraujla1056 Жыл бұрын
Thanks you Madam🙏🌹🙏🙏🌹
@jogindersinghaulakh970
@jogindersinghaulakh970 2 жыл бұрын
..... A e GOLDEN CLIP. Major Aulakh.
@411021993
@411021993 2 жыл бұрын
This video should be shown to Bank and police Deptt
@SukhmanMajri
@SukhmanMajri Жыл бұрын
Very nice information mam ..thnks allot g
@jattijaswinderkaur5jaswind288
@jattijaswinderkaur5jaswind288 Жыл бұрын
7ਦਿਨ ਰਾਤ ਬਹੁਤ ਕੰਮ ਹੈ ਯੂਰਿਆ ਥਾਇਰਡ ਅਤੇ ਅੱਖਾਂ ਦੇ ਪਾਣੀ ਕੰਮ ਹੈ ਜ਼ਰੂਰ ਦੱਸਣਾ ਧੰਨਵਾਦ ਜੀ
@amarjitkaur9606
@amarjitkaur9606 Жыл бұрын
Vhoot vdhia gal dsi hai.
@Tvlightery
@Tvlightery 2 жыл бұрын
Bhut vdia vichar ji
@swarnjitkaur6621
@swarnjitkaur6621 2 жыл бұрын
Waheguru ji
@harwinderlakha1325
@harwinderlakha1325 Жыл бұрын
Mam bhut vdiya advice aa tuhadi
@gka1907
@gka1907 2 жыл бұрын
God bless you
@dalbirsinghgrewal4531
@dalbirsinghgrewal4531 2 жыл бұрын
Dhanwad Dr sab ji
@surinderkaur-cy3wr
@surinderkaur-cy3wr 2 жыл бұрын
V nice information mam
@malkitsidhu8098
@malkitsidhu8098 2 жыл бұрын
Good lfrmation Thnks Ji
@jattijaswinderkaur5jaswind288
@jattijaswinderkaur5jaswind288 Жыл бұрын
ਲੋਕੋਰਿਆ ਬਾਰੇ ਜਾਣਕਾਰੀ ਦਿੱਤੀ ਜਾਵੇ
@robinmadhar5875
@robinmadhar5875 2 жыл бұрын
🙏🙏🙏🙏bass.kroo..je
@kidsfunnyvideos6614
@kidsfunnyvideos6614 2 жыл бұрын
Bahaut wadhiya jaankaari diti madam ji dhanvaad ji.mere spider veins te vericose veins hoyia a ji ohna de ilaaj ware jaroor dasyo tuhada bahaut bahaut dhanbaad ji
@surjitkaur1895
@surjitkaur1895 Жыл бұрын
ਠੇਠ ਪੰਜਾਬੀ, ਵਧੀਆ ਸ਼ਬਦਾਵਲੀ, ਵਾਹ ਕੀ ਕਹਿਣੇ। ਡਾਕਟਰ ਹੋਣ ਤੇ ਵੀ ਇੰਗਲਿਸ਼ ਨਹੀਂ ਸਗੋਂ ਪੰਜਾਬੀ ਨੂੰ ਹੀ ਪਹਿਲ ਦਿੰਦੇ ਹਨ। ਇਹ ਤਾਂ ਇਹਨਾਂ ਦੇ ਰਗ ਰਗ ਵਿਚ ਵਸੀ ਹੋਈ ਹੈ ਕਿਉਂਕਿ ਇਹਨਾਂ ਨੂੰ ਬਾਣੀ ਦੇ ਟੀਕਾਕਾਰ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਦੋਹਤੀ ਅਤੇ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਦੀ ਪੁੱਤਰੀ ਹੋਣ ਦਾ ਮਾਣ ਹਾਸਲ ਹੈ।
@lekhraj9384
@lekhraj9384 Жыл бұрын
Bhain Surjit kaur ji isda matlab hai,tusin ehna nu changi trah jande ho bhut hi vadia laga is jankari vaaste .
@NehaNeha-nm2mt
@NehaNeha-nm2mt 2 жыл бұрын
Dr.mam thanks for good information
@pindadalifestyle682
@pindadalifestyle682 2 жыл бұрын
ਬਹੁਤ ਵਧੀਆ
@lekhraj9384
@lekhraj9384 Жыл бұрын
Dr harshinder kaur ji ,Man lau ohi din of Jo hove us din agr music gaya jaye jan sunia jaye tan v oh stress free ji sakde aa , ki tusin is bare ki kahoge. ??? Zaroor jawab dena. Thank you !!!
@kunwarajaybirsingh1187
@kunwarajaybirsingh1187 Жыл бұрын
This video is a very energetic..
@devindarsingh8026
@devindarsingh8026 2 жыл бұрын
Thanks for your advice for taking off for a day or two days for enjoying spending time to enjoy by exercise, relaxing, gardening, long drive, Keeping phone off no whatsup Utube facebook etc. This will improve health longavity of life mentle health. But it is not clear that a person in old age recovering from post operations', health problems sitting on bed, chair spending time on chatting etc is it not off time for all the period.
@grewalbhupinder572
@grewalbhupinder572 Жыл бұрын
Waheguru. Ji. God. Bl. U
@karamjitdhaliwal2672
@karamjitdhaliwal2672 2 жыл бұрын
Thanks mam GBU 🙏
@dalipbajwa8836
@dalipbajwa8836 2 жыл бұрын
Manjot bajwa waheguru g good
@parmajitkaur2704
@parmajitkaur2704 2 жыл бұрын
May God bless you
@yudhveeraulakhyt3688
@yudhveeraulakhyt3688 2 жыл бұрын
Good job Ji
@jatinderkaur9957
@jatinderkaur9957 2 жыл бұрын
Strong spirit
@gurmeetbajwa7471
@gurmeetbajwa7471 2 жыл бұрын
Bahut badhiya dr sahib ji I will try
@gurmeetsingh4382
@gurmeetsingh4382 2 жыл бұрын
May God bless you mam
@jasbirsingh8936
@jasbirsingh8936 2 жыл бұрын
Mother sister wife sara din chuglia phone ta hardworking 😂😂😂Dr madam good job
@kanwarsandhu2825
@kanwarsandhu2825 2 жыл бұрын
Very good information mam 🙏🙏🙏🌷🌷
@balrajgrewal5948
@balrajgrewal5948 2 жыл бұрын
ਬਹੁਤ ਵਧੀਆ 🙏🏼🙏🏼
@vindersalar3147
@vindersalar3147 2 жыл бұрын
Waheguru g very good
@tajinderkaur3187
@tajinderkaur3187 2 жыл бұрын
Very good Information
@joginderkaur5531
@joginderkaur5531 2 жыл бұрын
Thanks madam g
@tarsemvaid5423
@tarsemvaid5423 2 жыл бұрын
Very nice thanks 🙏
@dheera123
@dheera123 Жыл бұрын
Good mam
@malkeetsains7530
@malkeetsains7530 2 жыл бұрын
Very nice good job 🙏
@kuldeepkaur6957
@kuldeepkaur6957 Жыл бұрын
Please tell something about enziety and urine infection
Modus males sekolah
00:14
fitrop
Рет қаралды 11 МЛН
POV: Your kids ask to play the claw machine
00:20
Hungry FAM
Рет қаралды 7 МЛН
Фейковый воришка 😂
00:51
КАРЕНА МАКАРЕНА
Рет қаралды 6 МЛН
나랑 아빠가 아이스크림 먹을 때
00:15
진영민yeongmin
Рет қаралды 14 МЛН
Modus males sekolah
00:14
fitrop
Рет қаралды 11 МЛН