Prime Focus (2388) || Kangana Ranaut ਫਿਰ ਬੋਲੀ ਕਸੂਤਾ ਭਾਜਪਾ ਦਿੱਤੀ ਫਸਾ ! , ਅਕਾਲੀਆਂ ਦਾ ਵੱਡਾ ਇਕੱਠ

  Рет қаралды 46,219

Prime Asia TV

Prime Asia TV

Күн бұрын

Пікірлер: 92
@baldevjassar8059
@baldevjassar8059 Ай бұрын
*🙏❣️ਅੱਜ ਦਾ ਵਿਚਾਰ❣️🙏* *ਸੁੱਖ ਅਤੇ ਦੁੱਖ ਆਪਣੀ ਕਿਸਮਤ ਨਾਲ ਮਿਲਦੇ ਹਨ!ਇਨ੍ਹਾਂ ਦਾ ਅਮੀਰੀ ਅਤੇ ਗਰੀਬੀ ਨਾਲ ਕੋਈ ਸਬੰਧ ਨਹੀਂ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@SukhwinderSingh-wq5ip
@SukhwinderSingh-wq5ip Ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@gurlalvirk9900
@gurlalvirk9900 Ай бұрын
ਬਾਠ ਸਾਹਿਬ ਜੀ ਸੰਧਾਂਵਾਲੀਏ ਸਾਹਿਬ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ
@BalkarSingh-ko2qy
@BalkarSingh-ko2qy Ай бұрын
ਸਤਿਕਾਰ ਯੋਗ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ prime ਏਸ਼ੀਆ ਸਾਰੇ ਹੀ ਪਰਵਾਰ ਨੂੰ ਦਿੱਲ ਦੀਆਂ gehrayaia ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ
@davinder4518
@davinder4518 Ай бұрын
ਅੱਜ ਦਾ ਵਿਚਾਰ ਪੈਸਾ ਤੇ ਤਾਕਤ ਮਨੁੱਖ ਦੇ ਔਗੁਣ ਤੇ ਕੀਤੇ ਪਾਪ ਛੁਪਾ ਲੈਂਦਾ ਹੈ ਭਾਵੇਂ ਲੀਡਰ ਹੋਵੇ ਤੇ ਭਾਵੇਂ ਸਾਧ ਹੋਵੇ
@SukhchainSingh-db3bm
@SukhchainSingh-db3bm Ай бұрын
ਸਤਿ ਸ਼੍ਰੀ ਆਕਾਲ ਜੀ ਸੁਖਚੈਨ ਸਿੰਘ ਪਿੰਡ ਸਫੀਪੁਰ ਜਿਲ੍ਹਾ ਅੰਮ੍ਰਿਤਸਰ ਸਾਹਿਬ ਵਲੋਂ ਸਾਰੇ ਪਰਿਵਾਰ ਨੂੰ ਤੇ ਸਾਰੀ ਟੀਮ ਨੂੰ ਤੇ ਸ੍ਰ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੇ ਪਰਮਵੀਰ ਸਿੰਘ ਬਾਠ ਸਾਬ
@SonySir-w1c
@SonySir-w1c Ай бұрын
ਪਾਰਟੀ ਨੂੰ ਸਭ ਪਤਾ ਹੁੰਦਾ ਓਹਦੇ ਰਾਹੀਂ ਆਪਣੀ ਗੱਲ ਕਹਿ ਦਿੰਦੇ ਆ
@ParamjeetKaur-wd4qc
@ParamjeetKaur-wd4qc Ай бұрын
❤🎉ਸਤ ਸੀ੍ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ🎉❤😊
@Karmjitkaur-gk1xq
@Karmjitkaur-gk1xq Ай бұрын
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼👌
@BaldevSinghBssandhu
@BaldevSinghBssandhu Ай бұрын
ਬੀਜੇਪੀ ਖਤਮ ਹੋ ਰਹੀ ਹੈ
@GurmeetSingh-ms1hz
@GurmeetSingh-ms1hz Ай бұрын
ਪਰਮਵੀਰ ਸਿੰਘ ਤੇ ਗੁਰਪ੍ਰੀਤ ਸਿੰਘ ਜੀ ਭਲਾ ਹੀ ਭਲਾ ਪਰ ਪ੍ਰਾਈਮ ਏਸ਼ੀਆ ਵਾਲੇ ਨੇ ਕੰਗਣਾ ਰਾਉਤ ਦੀ ਬਲੇ ਬਲੇ ਕਰਨ ਲਈ ਧੰਨਵਾਦ
@gopi2bhatti
@gopi2bhatti Ай бұрын
ਬੀਬੀ ਇੱਕ ਸਤਿਕਾਰਯੋਗ ਪੰਜਾਬੀਆਂ ਦਾ ਸ਼ਬਦ ਤੁਸੀਂ ਬਹੁਤ ਜ਼ਿਆਦਾ ਕੰਗਣਾ ਵਰਗੀ ਚੁੜੇਲ ਵਰਤ ਰਹੇ ਹੋ ਤਹਾਨੂੰ ਪੰਜਾਬੀ ਦੀ ਡਿਕਸ਼ਨਰੀ ਚੋਂ ਕੰਗਣਾ ਨੂੰ ਕਹਿਣਾ ਇਹ ਸ਼ਬਦ ਨਹੀਂ ਲੱਭਿਆ
@Harjinderbrar-j2e
@Harjinderbrar-j2e Ай бұрын
ਬਾਈ ਜੀ। ਪੰਜਾਬੀ ਕਹਾਵਤ ਅਨੁਸਾਰ ਜਿਸਨੇ ਸ਼ਰਮ ਕਰਨ ਦੀ ਲਾਹ ਦਿੱਤੀ ਲੋਈ। ਫਿਰ ਉਸ ਦਾ ਕੀ ਇਲਾਜ ਕਰੇਗਾ ਕੋਈ।ਇਹ ਹੀ ਹਾਲ ਹੋ ਗਿਆ ਏ ਹੁਣ ਤਾਂ ਖੁਦ ਕੰਗਣਾ ਰਣੌਤ ਦਾ ਉਸ ਨੂੰ ਵੀ ਹੁਣ ਤੱਕ ਬੀਬਾ ਕੁਲਵਿੰਦਰ ਕੌਰ ਤੋਂ ਥੱਪੜ ਖਾ ਲੈਣ ਦੇ ਬਾਵਜੂਦ ਪਰ ਫਿਰ ਵੀ ਬੋਲਣ ਦੀ ਅਕਲ ਨਹੀਂ ਆਈ ਹੈ।ਧੰਨਵਾਦ ਜੀ।
@raghbirterkiana3183
@raghbirterkiana3183 Ай бұрын
ਕੰਗਨਾ ਬੋਲਦੀ ਹੈ ਜਾਂ ਕਿਸੇ ਵਲੋੰ ਬੁਲਾਈ ਜਾਂਦੀ ਹੈ ?
@BalkarSingh-ko2qy
@BalkarSingh-ko2qy Ай бұрын
ਬਾਠ ਸਾਹਿਬ ਪੜ੍ਹੇ ਲਿਖੇ ਲੋਕ ਸਰਪੰਚੀ ਵਾਸਤੇ ਅੱਗੇ ਆਉਣ ਬੁਹਤ ਹੀ ਚੰਗੀ ਗੱਲ ਹੋਵੇ ਜੀ ਪਰ ਅਫਸੋਸ ਕਿੱਤੇ ਐਨ ਮੌਕੇ ਤੇ ਫਰਜੀ ਡਿਗਰੀਆਂ ਮਿੱਲ ਜਾਣ
@manindersingh352
@manindersingh352 Ай бұрын
ਰਬ ਡਾਗ ਨਹੀ ਮਤ ਮਾਰਦਾ
@PunjabiExpress_PB13
@PunjabiExpress_PB13 Ай бұрын
ਵੀਰ ਜੀ ਇਹ ਬੀਬੀ ਆਪ ਨਹੀਂ ਬੋਲਦੀ ਸੈਂਟਰ ਦੇ ਕਹਿਣ ਤੇ ਬੋਲਦੀ ਹੈ
@balwinderbrar1709
@balwinderbrar1709 Ай бұрын
ਸਤਿ ਸ੍ਰੀ ਆਕਾਲ ਜੀ ਸੰਧਾਵਾਲੀਆ ਸਾਹਬ ਅਤੇ ਬਾਠ ਸਾਹਬ ਜੀ
@SukhchainSingh-db3bm
@SukhchainSingh-db3bm Ай бұрын
ਗੁਰਪ੍ਰੀਤ ਸਿੰਘ ਸੰਧਾਵਾਲੀਆ ਤੇ ਪਰਮਵੀਰ ਸਿੰਘ ਬਾਠ, ਏਨਾਂ ਦੀ ਖਬਰਾਂ ਵਿੱਚ ਪੂਰੀ ਠਾਠ
@daljitsingh7980
@daljitsingh7980 Ай бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@daljitsingh7980
@daljitsingh7980 Ай бұрын
​@@deepbrar.🙏❤️
@ravinderkaur2640
@ravinderkaur2640 Ай бұрын
Sat Shri akal Sandhavalia nd Baath Saab ji Waheguru ji chardi Kala vich Rakhan 🙏
@BalkarSingh-ko2qy
@BalkarSingh-ko2qy Ай бұрын
ਬਾਠ ਸਾਹਿਬ ਜੀ ਏਹ ਖੇਤੀ ਕਾਨੂੰਨ। ਨੂੰ ਬੁਹਤ ਰਿਹਰਕਿਆ ਗਿਆ ਮੋਧੀ ਸਾਹਿਬ ਜੀ ਵੀ ਵਾਪਸ ਲ ਲਏ ਓਨੇ ਵੀ ਲੱਸੀ ਰੇੜਕੀ ਨਤੀਜਾ ਕੀ ਨਿਕਲਿਆ ਹੈ ਆਪਾ ਜਾਂਦੇ ਹੀ ਆ
@majorcheema4004
@majorcheema4004 Ай бұрын
ਬੀਬੀ ਕੰਗਣਾ ਨੂੰ ਹਰ ਵੇਲੇ ਚਰਚਾ ਵਿੱਚ ਰੈਹਣ ਦਾ ਸ਼ੌਕ ਹੈ ਬੱਸ ਹੋਰ ਕੁਝ ਨਹੀਂ 🙏🏻🙏🏻
@gumitgill6406
@gumitgill6406 Ай бұрын
Sat sri aakal brother
@harbindersinghdhaliwal2012
@harbindersinghdhaliwal2012 Ай бұрын
ਇਹ ਬੋਲਦੀ ਨਹੀਂ ਜਾਣ ਬੁਝਕੇ ਬੁਲਵਾਈ ਜਾੰਦੀ ,ਸਿਰਫ ਸਿੱਖਾਂ ਦੀਆਂ ਭਾਵਨਾਂਵਾਂ ਨੂੰ ਆਹਤ ਕਰਨ ਲਈ
@GurmukhSingh-mz5it
@GurmukhSingh-mz5it Ай бұрын
ਮਤਲਬ ਬੀਬੀ ਭਾਜਪਾ ਨੂੰ ਖਤਮ ਕਰ ਰਹੇ ਹਨ
@BalkarSingh-ko2qy
@BalkarSingh-ko2qy Ай бұрын
ਏਹ ਕੰਗਨਾ ਮੈਡਮ ਸੁਰਖੀਆਂ ਵਿੱਚ ਰਹਿ ਕੇ ਲੱਗਦਾ ਖੁੱਸ ਰਹਿੰਦੀ ਆ
@SATNAMSINGH-mb5sf
@SATNAMSINGH-mb5sf Ай бұрын
ਪਰਾਇਮ ਏਸੀਆਂ ਦੀ ਪੂਰੀ ਟੀਮ ਨੂੰ ਸਤ ਸ੍ਰੀ ਅਕਾਲ ਜੀ ਕੰਗਨਾ ਰਣਾੌਤ ਨੂੰ ਵੀ ਲੋਕਤੰਤਰੀ ਦੇਸ਼ ਬੋਲਣ ਦਾ ਪੂਰਾ ਹੱਕ ਹੈ ਭਵੀਸ਼ਣ ਕੌਣ ਸੀ ਜਿਸ ਨੇ ਕਿਹੜਾ ਚਰਿੱਤਰ ਨਿਭਾਇਆ ਸੀ ਉਹੀ ਰੋਲ ਇਹ ਨਿਭਾ ਰਹੀ ਹੈ ਬੀ ਜੇ ਪੀ ਵਿੱਚ ਕਰ ਰਹੀ ਹੈ
@satveersingh7362
@satveersingh7362 Ай бұрын
Yes sir g
@HARRYROMANA-on7vt
@HARRYROMANA-on7vt Ай бұрын
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
@adv.puneet.malhotra
@adv.puneet.malhotra Ай бұрын
SSA JI
@BhajanSingh-co8ot
@BhajanSingh-co8ot Ай бұрын
ਕੰਗਨਾ ਰਣੌਤ ਕਿਹੜੀ ਅਥੌਰਿਟੀ ਹੈ ਜਿਸ ਦਾ ਨੋਟਿਸ ਲਿਆ ਜਾਵੇ।ਵੀਹ ਨਾਂਅ ਖਾਧੇ ਝਥੀਹੜ ਭੌਂਕਦੇ ਰਹਿੰਦੇ ਹਨ।
@GulbaharSingh-Bat
@GulbaharSingh-Bat Ай бұрын
Good morning 🌞🌄🌞 ji waheguru 🙏👍🙏✌️🎉💯🎉✌️❤️
@bahadursingh2006
@bahadursingh2006 Ай бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ਪਹਿਲਾਂ ਪੰਜਾਬ ਦੇ ਬਾਦਲ ਪਰਿਵਾਰ ਤੇ ਵਿਸ਼ਵਾਸ ਕਰਦੇ ਸਨ ਬਾਕੀ ਬਾਦਲ ਸਾਹਬ ਨੂੰ ਰਾਜਨੀਤੀ ਦੀ ਯੂਨੀਵਰਸਿਟੀ ਕਿਹਾ ਜਾ ਸਕਦਾ ਹੈ ਸੁਖਬੀਰ ਸਿੰਘ ਬਾਦਲ ਨੂੰ ਰਾਜਨੀਤੀ ਨਹੀ ਆਉਦੀ ਤੇ ਹੰਕਾਰ ਵਿਚ ਆ ਕੇ ਗੁਨਾਹ ਬਹੁਤ ਵੱਡੇ ਕੀਤੇ ਇਸ ਸਿੱਖ ਕੌਮ ਤੇ ਪੂਰੇ ਪੰਜਾਬ ਦੇ ਲੋਕ ਇਹਨਾਂ ਗੱਲਾਂ ਤੋਂ ਦੁਖੀ ਹੋ ਕੇ ਵਿਰੋਧੀਆਂ ਨਾਲ ਖੜਗੇ
@sarbjitsinghriar596
@sarbjitsinghriar596 Ай бұрын
🙏🙏❤️
@narinderjeetsingh3994
@narinderjeetsingh3994 Ай бұрын
Sat Sri akaal to all 🙏🎈♥️
@jatinmanu-oz4fm
@jatinmanu-oz4fm Ай бұрын
Gud job great news
@SuchasinghSandhu-y3z
@SuchasinghSandhu-y3z Ай бұрын
My favorite program g
@sidhudhurkotia9919
@sidhudhurkotia9919 Ай бұрын
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@gurimangat2636
@gurimangat2636 Ай бұрын
SAT SHRI AKAL JI SARYAN NU 🙏 ❤❤
@gurmukhsingh708
@gurmukhsingh708 Ай бұрын
ਵੀਰ ਜੀ 100,ਸਾਲ ਵਿੱਚ ਅਕਾਲੀ ਆਗੂ ਰਲ ਮਿਲ ਕੇ ਕੰਮ ਰਹਿ ਨੀ ਸਕੇ ਹੁਣ ਏਨਾ ਨੇ ਕੀ ਹੋਣਾ
@BalkarSingh-ko2qy
@BalkarSingh-ko2qy Ай бұрын
ਬਾਠ ਸਾਹਿਬ ਜੀ ਆਮ ਆਦਮੀ ਪਾਰਟੀ ਨੇ ਪੰਜ ਮੰਤਰੀ ਨਵੇਂ ਬਣਾਏ ਹਨ ਕੀ ਮਾਇਨਿੰਗ ਵਾਲੇ ਸਾਹਿਬ ਕੁੱਸ਼ ਸੁਧਾਰ ਕਰਨ ਗੇ ਜਾ ਫਿਰ ਆਖਣ ਮਿਲੇ ਕੀ ਮੱਸਾ ਮੌਕ਼ਾ ਮਿਲਿਆ ਹੈ। ਜਾ ਜੇਲ੍ਹ ਮੰਤਰੀ ਕੁੱਸ਼ ਸੁਧਾਰ ਕਰਨਗੇ ਓਹ ਜਿਹੜਾ ਮੋਬਾਇਲ ਜਮਾਰ ਹੈ ਓਸ ਦੀ ਪਾਵਰ ਵਧੇਗੀ ਜਾ ਫਿਰ ਉੱਤਰ ਕਾਂਟੋ ਮੈ ਚੜਾ
@harjitsingh4396
@harjitsingh4396 Ай бұрын
ਕੰਗਣਾ ਨੇ ਪੱਕਾ ਮਨ ਬਣਾ ਲਿਆ BJB ਨੂੰ ਹਰਾਉਂਣ ਦਾ 😂
@gurimangat2636
@gurimangat2636 Ай бұрын
VERY VERY NICE PROGRAM 👌 👍 👏 ❤
@GurmukhSingh-mz5it
@GurmukhSingh-mz5it Ай бұрын
ਗਲ ਜੁਬਾਨ ਵਿੱਚੋਂ ਤੀਰ ਕਮਾਨ ਵਿੱਚੋਂ ਨਿਕਲਕੇ ਵਾਪਸ ਨਹੀਂ ਆਉਣਾ
@PremPal-rg7jx
@PremPal-rg7jx Ай бұрын
Sandhawaliea and parmjeet ji sat shri akal ji
@NarinderSingh-cz8im
@NarinderSingh-cz8im Ай бұрын
🙏
@jagdipsingh2829
@jagdipsingh2829 Ай бұрын
Very good program
@amanbrar273
@amanbrar273 Ай бұрын
ਗੁਸਾ ਨੀ ਕਰਨਾ ਭਾਉ ਇਸ ਬੀਬੀ ਨੂੰ ਕੀ ਕਿਹਾ ਜਾਵੇ ਇਹ ਬੀਬੀ ਖਬਰਾ ਵਿਚ ਰਹਿਣਾ ਆਪਣਾ ਅਧਿਕਾਰ ਸਮਝ ਰਹੇ ਜੀ ਲਾ ਇਲਾਜ ਬੀਮਾਰੀ
@gurjeetmahal4924
@gurjeetmahal4924 Ай бұрын
Good morning bath sabh and sandhawalia sahib ji
@jatinmanu-oz4fm
@jatinmanu-oz4fm Ай бұрын
ਪੰਜਾਬ ਸਰਕਾਰ ਦੇ ਮੰਤਰੀ ਮਾਇਨਿੰਗ ਨੂੰ ਨਹੀਂ ਰੋਕ ਸਕਦੇ ਕਿਉ ਕਿ ਕੂਤੀ ਚੋਰਾ ਨਾਲ ਮਿਲ ਗਈ ਹੈ
@bahadursingh2006
@bahadursingh2006 Ай бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ਇਹ ਕੰਗਨਾ ਦੇ ਮਕੱਦਰਾ ਵਿਚ ਲਿਖਿਆ ਹੈ ਨਫਰਤ ਫੈਲਾਉਣਾ ਬਾਈ ਜੀ ਉਹ ਮੋਦੀ ਜੀ ਤੇ ਭਾਜਪਾ ਦੇ ਰੇਖ ਵਿਚ ਮੇਖ ਜੜਨ ਲੱਗੀ ਇਕ ਮਿੰਟ ਲਾਉਦੀ ਤੇ ਇਸ ਦੇ ਨਤੀਜੇ ਮੋਦੀ ਜੀ ਨੂੰ ਭੁਗਤਣੇ ਪੈਦੇ ਹਨ
@ManjitSingh-ey5gv
@ManjitSingh-ey5gv Ай бұрын
🙏🙏🙏🙏🙏🙏🙏🙏🙏
@HarbansLal-rq4fh
@HarbansLal-rq4fh Ай бұрын
Sat shri akal Bath sahib te Sandhawalia sahib ji
@darshankooner5231
@darshankooner5231 Ай бұрын
🙏🙏
@sidhusidhu6811
@sidhusidhu6811 Ай бұрын
❤❤❤🎉🎉🎉🎉good job g
@BittuChambal-vl4hr
@BittuChambal-vl4hr Ай бұрын
Good job ❤❤❤❤
@gurtejgillgurtejgill3398
@gurtejgillgurtejgill3398 Ай бұрын
🙏🙏🙏🙏
@Lovedeepsingh01
@Lovedeepsingh01 Ай бұрын
🙏🏻🙏🏻🙏🏻🙏🏻
@lakhvirsingh2690
@lakhvirsingh2690 Ай бұрын
❤❤❤❤❤
@jarnailsingh9949
@jarnailsingh9949 Ай бұрын
584th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
@BaldevSinghBssandhu
@BaldevSinghBssandhu Ай бұрын
ਯਾਰ ਬੋਲਦਾ
@sukhdevchouhan3650
@sukhdevchouhan3650 Ай бұрын
ਬੀਬੀ ਨੂੰ ਦਸੋਂ ਕਿ ਜਿਹੜੇ ਆਪ ਸੀਸੇ ਦੇ ਘਰਾਂ ਵਿੱਚ ਰਹਿੰਦੇ ਹੋਣ ਉਹ ਦੂਜੀਆਂ ਦੇ ਪੱਥਰ ਨਹੀਂ ਮਾਰਦੇ ਹੁੰਦੇ
@KulwinderSingh-zv1tx
@KulwinderSingh-zv1tx Ай бұрын
Good morning g 🙏🌹🌹😊 Banga
@SukhdevSingh-cp9nm
@SukhdevSingh-cp9nm Ай бұрын
Main ik gal karn yeah sare nukre te ne
@KanwaljitSingh-t9c
@KanwaljitSingh-t9c Ай бұрын
Shame 😮kangna
@jagdishpuri5366
@jagdishpuri5366 Ай бұрын
Sudhar lehar valya vich aanve da koi leader nai hega jis di acceptance poore punjab vich hove jehra nazar aanda hove k punjab nu lead kar sakda hai
@pardeepsharda5082
@pardeepsharda5082 Ай бұрын
Kuj nahi hunda Haryana ch voter samajdar hai,eh Punjab nahi
@HarkrishanLal-f9r
@HarkrishanLal-f9r Ай бұрын
🙏🌷🌺⚘️❤️
@rashpaljakhu9784
@rashpaljakhu9784 Ай бұрын
ਮੈਨੂੰ ਤੁਹਾਡੀ ਲੋਕਾ ਦੀ ਸਮਝ ਨਹੀਓ ਆਉਦੀ ਕਿ ਤੁਸੀ ਉਹਦੀ ਕਹੀ ਹਰ ਭਕਾਈ ਨੂੰ ਜਨਤਕ ਕਿਓ ਕਰਦੇ ਹੋ ? ਉਹ ਤਾ ਬੈਫਕੂਫ ਹੈ ਹੀ ਪਰ ਤੁਸੀ ਐਥੇ ਬਹਿਕੇ ਐਵੇ ਉਹਦੇ ਨਾਮ ਤੇ ਕਿਲੀ ਜਾਦੇ ਹੋ ਸਮਝਦਾਰ ਤਾ ਮੈਨੂੰ ਤੁਸੀ ਵੀ ਨਹੀਓ ਲੱਗਦੇ
@JasvirSingh-ef3on
@JasvirSingh-ef3on Ай бұрын
00😅😅
@jagdishpuri5366
@jagdishpuri5366 Ай бұрын
Kheti kanoon te supreme court v sahi mandi hai supreme court di cometti di report c sirf 13% kissana nu kheti kanoona to problem c baki 87% satisfy c par modi g kuchh jayada he punjab te Sikhs de masle te jhuk jande ne
@deepkaler-oz8lx
@deepkaler-oz8lx Ай бұрын
ਜਿੰਨਾ ਮੇਰੀ ਨਿਗਾਹ ਚ ਕੰਗਣਾ ਚਵਲ਼ ਐ ਓਹਨਾਂ ਈ ਓਹ ਚੈਨਲ ਚਵਲ਼ ਨੇ ਤੁਹਾਡੇ ਸਮੇਤ ਜੇਹੜੇ ਓਹਦੀ ਚਰਚਾ ਕਰਕੇ ਓਹਨੂੰ ਮਹੱਤਤਾ ਦੇਨੇ ਓ ਬਿਨਾਂ ਮਤਲਬ ਤੋਂ
@RajkumarSingh-mi9wt
@RajkumarSingh-mi9wt Ай бұрын
Only government is responsible for foolish MPs statement
@Activitycorner1919
@Activitycorner1919 Ай бұрын
Bath sahib Minister 3 Matric 3 +2 ki sarpanch B A pass jaruri
@JaswantSingh-lo5yl
@JaswantSingh-lo5yl Ай бұрын
You know why kagna delivered these new s when bjp defeated party will say kagnaisresposible for this
@mewasingh4925
@mewasingh4925 Ай бұрын
Language soch samjh ke bartini chahidi hai ji chahiye kangna Hove jan koi hor satkaryog?
@sciencehouse1
@sciencehouse1 Ай бұрын
I think only Punjabis have the right to express themselves. Right? And this is something to do with God.
@preetbaidwan2114
@preetbaidwan2114 Ай бұрын
Lagda hai kangna bjp da nuksan he kruge
@KanwaljitSingh-t9c
@KanwaljitSingh-t9c Ай бұрын
Nobody will c ur picture impujab Canada uk
@rakeshmonga3524
@rakeshmonga3524 Ай бұрын
भौंकने के लिए ही रखी है ये ,
@jarmangill4004
@jarmangill4004 Ай бұрын
Kangana di khabha chad k koi hor important khabhar krea kro
@sukhjinderkaur530
@sukhjinderkaur530 Ай бұрын
Bai ji sat Sri akal I saw the story written by k s virak dhaula balad I think the part played of Mann singh by Bai ji is it true
@SurinderSingh-ih2yd
@SurinderSingh-ih2yd Ай бұрын
Maharbani kar ka ...koi hor khabar daa karo ..oo koti ha ...oo da kam ha pokana (bakwas) os na karna he ha
@BaldevSinghBssandhu
@BaldevSinghBssandhu Ай бұрын
ਇਹ ਜਗੀਰੋ ਮਗਰ ਲੱਗੇ ਫਿਰਦੇ ਹਨ ਪੰਜ ਸੱਤ ਹੋਰ ਕੋਈ ਨਹੀਂ
@narinderjeetkaur2918
@narinderjeetkaur2918 Ай бұрын
🙏🙏
@sukhdevchouhan3650
@sukhdevchouhan3650 Ай бұрын
🙏🙏
ТЫ В ДЕТСТВЕ КОГДА ВЫПАЛ ЗУБ😂#shorts
00:59
BATEK_OFFICIAL
Рет қаралды 3,3 МЛН
СКОЛЬКО ПАЛЬЦЕВ ТУТ?
00:16
Masomka
Рет қаралды 1,4 МЛН
ЛУЧШИЙ ФОКУС + секрет! #shorts
00:12
Роман Magic
Рет қаралды 30 МЛН
ТЫ В ДЕТСТВЕ КОГДА ВЫПАЛ ЗУБ😂#shorts
00:59
BATEK_OFFICIAL
Рет қаралды 3,3 МЛН