Prime Politics (84) | ਅਕਾਲੀ ਲੀਡਰਾਂ ਦੀ ਮੱਤ ਮਾਰੀ ਗਈ ! ਜੋ ਅਕਾਲ ਤਖ਼ਤ ਨਾਲ ਮੱਥਾ ਲਾ ਰਹੇ ਨੇ - Charanjit Brar

  Рет қаралды 24,745

Prime Asia TV

Prime Asia TV

Күн бұрын

#primeasiatv #punjab #nandpreet #sikh #khalsa #narendramodi #rss #punjabnewstoday #punjabikhabra #sgpc #gurpartapsinghwadala #sukhbirbadal #virsasinghvaltoha #sad #shiromani_akali_dal #akalidal #shriakaltakhatsahib #bibijagirkaur #sgpcelections #charanjitsingh #brar
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 89
@jaspreetsekhon4633
@jaspreetsekhon4633 10 сағат бұрын
ਬਰਾੜ ਸਹਿਬ ਦੀਆਂ ਗੱਲਾਂ ਨਾਲ ਅਸੀ ਸਹਿਮਤ ਹਾਂ ਮਤਾ ਪੜਕੇ ਸੁਣਾਇਆ ਉਸ ਨਾਲ ਅਸੀ ਸਾਰੇ ਸਹਿਮਤ ਹਾਂ ਸਾਨੂੰ ਸਖ਼ਤ ਫੈਸਲੇ ਲੈਣੇ ਪੈਣਗੇ ਤਾਂ ਪੰਥ ਦੀਚੜਦੀ ਕਲਾਂ ਹੋਵੇਗੀ
@LongiaRajinder
@LongiaRajinder 10 сағат бұрын
ਕੌਣ ਨਹੀਂ ਜਾਣਦਾ ਕਿ ਮੌਜੂਦਾ ਸ਼ਰੋਮਣੀ ਕਮੇਟੀ ਦਾ ਪਰਧਾਨ ਸੁਖਬੀਰ ਬਾਦਲ ਦਾ ਹੱਥ ਠੋਕਾ ਹੈ। ਉਹਦੀ ਕੀ ਔਕਾਤ ਹੈ ਕੇ ਆਪਣੇ ਮਾਲਕ ਨੂੰ ਪੁੱਛੇ ਬਿਨਾ ਕੋਈ ਬਿਆਨ ਦੇ ਸਕੇ।
@HarbansSingh-pc7fc
@HarbansSingh-pc7fc 12 сағат бұрын
ਕਦੇ ਜਥੇਦਾਰ ਤੋ, ਮਹਾਰਾਜਾ ਰਣਜੀਤ ਸਿੰਘ ਵਰਗੇ, ਤਾਕਤਵਰ ਰਾਜੇ,ਥਰ ਥਰ ਕੰਬਦਾ ਸੀ,, ਜਿਸ ਦੇ ਉਲਟ ਅੱਜ ਇਹ ਕਾਣੀ ਕੌਡੀ ਦੇ ਲੀਡਰ, ਜਥੇਦਾਰ ਸਾਹਿਬ ਜੀ ਨੂੰ ਧਮਕਾਉਂਦੇ ਹਨ ਮਾੜਾ ਬੋਲਦਾ,ਸ਼ਰਮ ਦੀ ਗੱਲ ਕੋਈ ਵੀ ਉਸ ਦਾ ਮੂੰਹ ਬੰਦ ਕਰਾਉਣ ਲਈ ਤਿਆਰ ਨਹੀਂ।,ਜੋ ਸਿੱਖ ਕੌਮ ਲਈ ਬਹੁਤ ਸ਼ਰਮਨਾਕ ਹਰਕਤ ਹੈ।।, ਗੁਰੂ ਸਾਹਿਬ ਸੁਮੱਤ ਬਖਸ਼ਣ।
@HarjinderSingh-be1yl
@HarjinderSingh-be1yl 11 сағат бұрын
ਤਾਖੱਤ ਨਾਲ ਮੱਥਾ ਲਾਉਣ ਵਾਲਾ ਕੋਈ ਵੱਚਿਆ ਨਹੀਂ 60 ਸਾਲ ਤੋਂ ਅਸੀ ਦੇਖ ਰਹੇ
@baldevsinghkular3974
@baldevsinghkular3974 8 сағат бұрын
ਬਹੁਤ ਹੀ ਵਧੀਆ ਅਤੇ ਅਹਿਮੀਅਤ ਭਰਪੂਰ ਪੇਸ਼ਕਸ਼।
@iqbalsinghshahi
@iqbalsinghshahi 9 сағат бұрын
ਬਰਾੜ ਸਾਬ੍ਹ ਨੇ ਬਹੁਤ ਵਧੀਆ ਗੱਲਬਾਤ ਕੀਤੀ ਆ।
@Kulwantsingh-ks5ss
@Kulwantsingh-ks5ss 11 сағат бұрын
ਸਾਬ ਜੀ ਧਰਮ ਹਮੇਸ਼ਾ ਸਿਆਸਤ ਤੋ ਉਪਰ ਹੁੰਦਾ ਹੈ ਜਦੋ ਕਦੀ ਵੀ ਸਿਆਸਤ ਧਰਮ ਤੇ ਹਾਵੀ ਹੋਈ ਉਹ ਧਰਮ ਖਾਤਮੇ ਵੱਲ ਤੁਰ ਪੈਦਾ ਹੈ ਜੀ ਇਸ ਲਈ ਧਰਮ ਨੂੰ ਹਮੇਸ਼ਾ ਸਿਆਸਤ ਤੋ ਉਪਰ ਰੱਖਣਾ ਚਾਹੀਦਾ ਹੈ ਜੀ
@Harjinderbrar-j2e
@Harjinderbrar-j2e 11 сағат бұрын
ਬਾਈ ਜੀ। ਅਕਾਲੀ ਦਲ ਬਾਦਲ ਦੇ ਪ੍ਰਧਾਨ ਸ, ਸੁਖਬੀਰ ਸਿੰਘ ਬਾਦਲ ਜੀ ਦੇ ਵੱਲੋਂ ਇਸ ਬਹੁਤ ਹੀ ਹੰਕਾਰੇ ਹੋਏ ਵਿਰਸੇ ਵਲਟੋਹੇ ਨੂੰ ਹੁਣ ਤੁਰੰਤ ਹੀ ਅਕਾਲੀ ਦਲ ਦੇ ਵਿਚੋਂ ਬਾਹਰ ਕੱਢ ਦੇਣ ਦੀ ਬਹੁਤ ਜ਼ਰੂਰਤ ਹੈ।ਧੰਨਵਾਦ ਜੀ।
@sukhchainaulakh3894
@sukhchainaulakh3894 10 сағат бұрын
Sukhbir badal nu hiii side te karna chahida sab ohdi sah te hiii ho reha aa
@jagpreetsingh2022
@jagpreetsingh2022 9 сағат бұрын
​@@sukhchainaulakh3894ਡਾਕੂ ਲੁਟੇਰੇ ਨੂੰ ਕਿਵੇਂ ਸਜ਼ਾ ਦਿਉ ਉਹ ਓਦੀਆ ਪੋਲਾ ਨਾ ਖੋਲ ਦਿਉ
@jaspreetsekhon4633
@jaspreetsekhon4633 10 сағат бұрын
ਜਥੇਦਾਰ ਸਹਿਬ ਦਾ ੲੁਤਬਾ ਬਹੁਤ ਵੱਡਾ ਹੈ ਕੌਮ ਨੂੰ ਫਕਰ ਹੋਣਾ ਚਾਹਿਦਾ ਸਾਨੂ ਪੜ੍ਹਿਆ ਲਿਖਿਆ ਤੇ ਸੁਝਵਾਨ ਜਥੇਦਾਰ ਮਿਲਿਆ
@jatindersingh-iv7bm
@jatindersingh-iv7bm 10 сағат бұрын
ਸੁਖਬੀਰ ਬਾਦਲ ਨੂੰ ਬਚਾਉਣ ਲਈ ਕੀਤਾ ਜਾ ਰਿਹਾ,
@navneetkalra3772
@navneetkalra3772 12 сағат бұрын
👉✍️ਵੈਸੇ ਤਾਂ ਮੈਂ "ਸ਼੍ਰੋਮਣੀ ਅਕਾਲੀ ਦਲ (ਬਾਦਲ)" ਨੂੰ ਪਸੰਦ ਨਹੀਂ ਕਰਦਾ ਅਤੇ ਨਾ ਹੀ ਕਦੇ ਵੋਟ ਦਿੱਤੀ ਹੈ ਪਰ ਜੇ "ਸ਼੍ਰੋਮਣੀ ਅਕਾਲੀ ਦਲ (ਬਾਦਲ)" ਆਪਣੀ ਹੋਂਦ ਵਾਪਸ ਹਾਸਲ ਕਰਨਾ ਚਾਹੁੰਦਾ ਹੈ ਤਾਂ ਸਭ ਤੋਂ ਪਹਿਲਾਂ "ਸੁਖਬੀਰ ਸਿੰਘ ਬਾਦਲ (ਪਾਰਟੀ ਪ੍ਰਧਾਨ)" ਨੂੰ ਪਾਸੇ ਕਰਕੇ ਕੋਈ ਨਵਾਂ ਪ੍ਰਧਾਨ ਬਣਾਉਣਾ ਪਵੇਗਾ। ਧੰਨਵਾਦ।👈
@iqbalsinghshahi
@iqbalsinghshahi 9 сағат бұрын
ਅਤੇ ਕਿਉਂ ਸ਼੍ਰੋਮਣੀ ਅਕਾਲੀ ਦਲ (ਬਾਦਲ), ਕਿਉਂ ਨਹੀਂ ਕੇਵਲ ਸ਼੍ਰੋਮਣੀ ਅਕਾਲੀ ਦਲ? ਸ਼੍ਰੋਮਣੀ ਅਕਾਲੀ ਦਲ ਬਾਦਲਾਂ ਦੀ ਮਲਕੀਅਤ ਤਾਂ ਨਹੀਂ ਆ।
@ShubegSingh-d2b
@ShubegSingh-d2b 12 сағат бұрын
ਬਰਾੜ ਸਾਹਿਬ ਤੁਸੀਂ ਤਾਂ ਬਹੁਤ ਦੇਰ ਤੋਂ ਇਹਨਾਂ ਵਿਚ ਲਗਦਾ ਵਾਹਿਗੁਰੂ ਜੀ ਨੇ ਲੀਡਰਾਂ ਦੀ ਲੱਤ ਮਾਰਕੇ ਮੱਤ ਮਾਰਤੀ ਅਕਾਲੀ ਲੀਡਰਾਂ ਦੀ ਖਾਸ ਤੌਰ ਤੇ
@HarinderSingh-wu1os
@HarinderSingh-wu1os 7 сағат бұрын
braad saab tuhadi vichar dhara bahut jbrdst hai ji tuanu sunke mn nu lkk tsalli mildi hai ji
@LongiaRajinder
@LongiaRajinder 10 сағат бұрын
ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਹੁਣ ਹੀ ਨਹੀਂ ਸਗੋਂ ਜਦੋਂ ਤੋਂ ਸੁਖਬੀਰ ਬਾਦਲ ਦੇ ਹੱਥ ਕਮਾਂਡ ਆਈ ਹੈ, ਇਨ੍ਹਾਂ ਨੇ ਜੱਥੇਦਾਰਾਂ ਨੂੰ ਰੱਜ ਕੇ ਵਰਤਿਆ। ਮੌਜੂਦਾ ਅਕਾਲੀ ਜੁੰਡਲੀ ਨੇ ਕਦੇ ਵੀ ਅਕਾਲ ਤਖ਼ਤ ਦੀ ਪਰਵਾਹ ਨਹੀਂ ਕੀਤੀ।
@HarbhajanSingh-cg1vm
@HarbhajanSingh-cg1vm 9 сағат бұрын
Good views furnished by Mr Brar.
@GurbhejSinghSran-f5e
@GurbhejSinghSran-f5e 9 сағат бұрын
Very good Brar Sahib
@ravinderravi8257
@ravinderravi8257 13 сағат бұрын
ਪਤਾ ਲੱਗਦਾ ਇਹਨਾਂ ਕਿੰਝ ਜਥੇਦਾਰਾਂ ਨੂੰ ਖੂੰਝੇ ਲਾਕੇ ਰੱਖਿਆ ਅਜ ਸਾਫ ਕਰਤਾ ਗਵਾਹੀ ਦੀ ਲੋੜ ਨਹੀ ਹੈ ਇਹ ਅਣਜਾਨੇ ਚ ਕੀਤੀਆਂ ਗਲਤੀਆਂ ਨਹੀ ਸਗੋ ਗੁਨਾਹ ਹਨ
@gurcharansingh6287
@gurcharansingh6287 10 сағат бұрын
ਬਰਾੜ ਸਾਹਿਬ ਮਜ਼ਬੂਰੀ ਵੱਸ ਤੁਸੀਂ ਸੁਖਬੀਰ ਬਾਦਲ ਦੀ ਬੜੀ ਵਕਾਲਤ ਕੀਤੀ ਪਰ ਹੁਣ ਤੁਹਾਡਾ ਸਟੈਂਡ ਬੜਾ ਸਹੀ ਹੈ
@iqbalsinghshahi
@iqbalsinghshahi 9 сағат бұрын
ਬਰਾੜ ਸਾਬ੍ਹ ਗੁਰਮਤੇ ਦੀ ਰੀਤ ਨੂੰ ਮੁੜ ਤੋਂ ਸੁਰਜੀਤ ਕਰੋ ਬਾਈ ਜੀ।
@kantakaur4364
@kantakaur4364 8 сағат бұрын
WAHEGURU JI bohit vadhia vichar laugge te ehada hi hona chahida hea,WAHEGURU kirpa karna ji 🙏🏿 ehna vichara de nal eh v fainsle hone chahide ne k jine v houn tuck singh sheed hoe ne ouna de privara noo ghar te nokeriaa te pensiona luggniaa chaihidiaa ne ,WAHEGURU aap ji noo CHARDIAA KALAAN ch rehenge 🙏🏿
@bhupindersinghmann5096
@bhupindersinghmann5096 13 сағат бұрын
ਇਹ ਸਭ ਸੁਖਬੀਰ ਜੁੰਡਲੀ ਕਰਾ ਰਿਹਾ
@agamchhina5911
@agamchhina5911 11 сағат бұрын
Good ਬਰਾੜ ਸਹਿਬ
@IqbalDhillon-m8p
@IqbalDhillon-m8p 8 сағат бұрын
All Panth And Panjab wellwishers And Parson Like Kunwar Vijay Partap Singh g Should work Together.
@narinderpalsingh5349
@narinderpalsingh5349 6 сағат бұрын
ਕਾਸ਼ ਚਰਨਜੀਤ ਸਿੰਘ ਹੁਰੀਂ ਪਹਿਲਾਂ ਸੱਚ ਬੋਲਣ ਦੀ ਹਿੰਮਤ ਕਰਦੇ ਤਾਂ ਅਕਾਲੀ ਦਲ ਦਾ ਅਤੇ ਪੰਥ ਦਾ ਇੰਨਾ ਨੁਕਸਾਨ ਨਾ ਹੁੰਦਾ,,,ਤੁਸੀਂ ਵੀ ਬਰਾਬਰ ਦੇ ਗੁਨਾਹਗਾਰ ਹੋ
@SurinderKaur-tg2bc
@SurinderKaur-tg2bc 6 сағат бұрын
ਹੋ ਸਕਦਾ ਸੁਖਬੀਰ ਨੂੰ ਬਚਾਓਣ ਲੲੀ ਕਰ ਰਹੇ ਹੋਣ ਸੁਖਬੀਰ ਨੁੰ ਸਜਾ ਕਿੳੁ ਦੇਰ ਕਰ ਰਹੇ ਨੇ
@kulwantsingh9415
@kulwantsingh9415 8 сағат бұрын
ਸਹੀ ਕਿਹਾ
@hpsingh13
@hpsingh13 10 сағат бұрын
Amit Shah is the mastermind here behind this turmoil 😮
@agamchhina5911
@agamchhina5911 11 сағат бұрын
ਬਰਾੜ ਸਹਿਬ ਅਸੀਂ ਪੱਕੇ ਅਕਾਲੀ ਹਾ ਵੱਡੇ ਬਾਦਲ ਦੇ ਜਾਨ ਤੋ ਬਾਦ ਤੁਹਾਡੇ ਤੇ ਆਸਾ ਬੱਜੀ ਆ
@SlakhanSingh-vt1zp
@SlakhanSingh-vt1zp 11 сағат бұрын
Behad vadia salha brad sahib ji de
@VarunKumar-mi7kn
@VarunKumar-mi7kn 13 сағат бұрын
ਸਰਦਾਰ ਚਰਨਜੀਤ ਸਿੰਘ ਬਰਾੜ ਜਿੰਦਾਬਾਦ । 🦅🦅
@iqbalsinghshahi
@iqbalsinghshahi 9 сағат бұрын
ਸ਼੍ਰੋਮਣੀ ਅਕਾਲੀ ਦੱਲ (ਬਾਦਲ) ਕਿਉੰ, ਕਿਉੰ ਨਹੀਂ ਸ਼੍ਰੋਮਣੀ ਅਕਾਲੀ ਦਲ? ਕੀ ਸ਼੍ਰੋਮਣੀ ਅਕਾਲੀ ਦਲ ਬਾਦਲਾਂ ਦੀ ਮਲਕੀਅਤ ਆ?
@TejvirSingh-i1j
@TejvirSingh-i1j 11 сағат бұрын
Very right Brarr sahìb
@GurnamSingh-zp9qy
@GurnamSingh-zp9qy 10 сағат бұрын
ਅਕਾਲ ਤਖ਼ਤ ਦੇ ਜਥੇਦਾਰ ਨੂੰ ਲੋਕ ਚੁਨਣ ਇਹ ਸਮਧਾਨ ਬਨਣਾ ਚਾਹੀਦਾ ਹੈ। ਬਾਕੀ ਬਾਗ਼ੀ ਲੋਕਾਂ ਨੇ ਵਲਾ ਜਥੇਦਾਰ ਦੇ ਗਲ਼ ਪਾਕੇ ਆਪ ਪਾਸੇ ਹੋ ਰਹੇ ਹਨ।ਕਿਉ ਨੀ ਹੁਣ ਸਟੈਡ ਲੈਂਦੇ।
@shamlalkathuria4288
@shamlalkathuria4288 11 сағат бұрын
Good job charanjit
@pindigrewal4349
@pindigrewal4349 10 сағат бұрын
ਜੁਰਅਤ ਚਾਹੀਦੀ ਐ ਸਟੈਂਡ ਲੈਣ ਲਈ
@PREMCHAND-us6ee
@PREMCHAND-us6ee 13 сағат бұрын
V good brar sahib
@iqbalsinghshahi
@iqbalsinghshahi 9 сағат бұрын
ਬਾਈ ਜੀ accordind to declartion of Sharomani Akali Dal, it is a pure political party. As per constitution of India all political parties are secular. SAD is also a secular party not party of the Sikhs alone. SGPC is religious body. Both are separate from each other. SGPC and Jathedars of Takhats are independent but SAD is controlling them illegally.
@sukhdevsdhillon7815
@sukhdevsdhillon7815 2 сағат бұрын
Good informative episode thanks
@gurdevgirn6488
@gurdevgirn6488 5 сағат бұрын
Very Very good Thinking Very Very Good Idea
@jarnailsingh9949
@jarnailsingh9949 13 сағат бұрын
Twenty seventh Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
@inderjitsinghhudiara9962
@inderjitsinghhudiara9962 12 сағат бұрын
Charanjit you are right. It is sukhbir Singh doing all this.
@chaudharytoka5533
@chaudharytoka5533 13 сағат бұрын
Why doesn't the Jathedars take strict action against Sukhbir badal who is behind all this,he should be removed from the party for revival of the Akalidal and every thing will be on right track.Sukbir has come into politics for his business and he has nothing to do with Punjab
@balbirsinghkainth2836
@balbirsinghkainth2836 6 сағат бұрын
ਬਰਾੜ ਸਾਹਿਬ ਨੇ ਅਸਲੀਅਤ ਪੇਸ਼ ਕੀਤੀ ਹੈ।(Ex Senior Pharmacy Officer Civil Hospital MOGA PB Bhaarat)
@Nanak-rc1go
@Nanak-rc1go 4 сағат бұрын
ਬੱਬਰਸ਼ੇਰ ਅਕਾਲੀ ਦੱਲ ਚ ਸ਼੍ਰ ਬਰਾੜ। ਬਰਾੜ ਵਾਲਾ ਕੰਮ ਹੁਣ ਅਰਸ਼ਦੀਪ ਨੇ ਸਾਂਭ ਲਿਆ ਅਕਾਲੀ ਦੱਲ ਦਾ।
@fatehpunjab8924
@fatehpunjab8924 13 сағат бұрын
Good 👍
@gurmeetgill1898
@gurmeetgill1898 12 сағат бұрын
ਬਰਾੜ ਸਾਹਿਬ ਜੀ ਜੇ ਤੁਹਾਡੀਆਂ ਗੱਲਾਂ ਮੰਨ ਲੈਂਦੇ ਤਾਂ ਸ਼੍ਰੋਮਣੀ ਅਕਾਲੀ ਦੱਲ ਨੇ ਤਰੱਕੀ ਕਰ ਲੈਣੀ ਸੀ।ਪਰ ਜਿਹੜੀ ਸੱਤਾ ਹਢਾਈ ਉਸ ਹਿਉਮੈ ਹੰਕਾਰ ਸਿਖਰਾਂ ਤੇ ਹੋ ਗਿਆ ਸੁਖਬੀਰ ਸਿੰਘ ਬਾਦਲ ਦੇ ਜਿਹੜਾ ਹੂਣ ਘਾਟਾ ਖਾ ਰਹੇ ਹਨ ਜੀ।।
@narindersharma8310
@narindersharma8310 5 сағат бұрын
Jathedaars in the past also gave verdicts favorable to one group of Akali dal , those verdicts were not neutral
@IqbalSinghDhillon-pt1mj
@IqbalSinghDhillon-pt1mj 9 сағат бұрын
All Panth and Panjab wellwhishers and Kunwar Vijay Partap Singh should work together through ur eggo,
@sarupsingh2978
@sarupsingh2978 8 сағат бұрын
Hindi wich translate na karo,Bahut mistake han
@karamjeetbagri4084
@karamjeetbagri4084 12 сағат бұрын
0:15
@GurwinderSingh-y6d
@GurwinderSingh-y6d 2 сағат бұрын
Yaar saray rlee hoye aaa,,,
@sukhwindersinghsingh8442
@sukhwindersinghsingh8442 9 сағат бұрын
Carnjeet Parkash badal ne jo kuje ketta ehe sarea da bera garak Hove ga
@GurdeepSingh-lv7hu
@GurdeepSingh-lv7hu 12 сағат бұрын
Brar veer ji jadon gider dee mott aoundi hoe oh shehar wall bhajda
@sukhwindersinghsingh8442
@sukhwindersinghsingh8442 9 сағат бұрын
Carnjeet guru de golak ne damag karab keta he
@HarjeetSinghCheema-b1h
@HarjeetSinghCheema-b1h 13 сағат бұрын
Waheguru ji sat nahi marada mat maatda badala di mat mar chuki hai
@palvindersingh6362
@palvindersingh6362 9 сағат бұрын
All Akali are shameless
@ajmerghuman3371
@ajmerghuman3371 8 сағат бұрын
ਧਾਮੀ ਤਾਂ ਬਾਦਲ ਲੈਟਰੀਨ ਫਲੱਛ ਵਿੱਚ ਪਾਣੀ ਪਾਉਦਾ ਰਿਹਾ।
@surindersaluja253
@surindersaluja253 8 сағат бұрын
Nand preet tuion gadha patarkar hai Shromni akali dal tian badal vala khatam ho gya si badal dal hai
@surindersaluja253
@surindersaluja253 8 сағат бұрын
Buri tarha election hara tian ih sara bohkan lag gya sata rahnda kina awaj chuki jhuta soda wala dala ta
@surindersaluja253
@surindersaluja253 8 сағат бұрын
Anat hai sarvnash ho jana badal dal walian da hamesha lai khatam ho jya ga ih Gunda dal
@surindersaluja253
@surindersaluja253 8 сағат бұрын
Badal dal haga akali dal nahi akali ki hunda tuhnu patta hai
@PREMCHAND-us6ee
@PREMCHAND-us6ee 12 сағат бұрын
V good brar sahib
@PREMCHAND-us6ee
@PREMCHAND-us6ee 12 сағат бұрын
V good brar sahib
@PREMCHAND-us6ee
@PREMCHAND-us6ee 13 сағат бұрын
V good brar sahib
Life hack 😂 Watermelon magic box! #shorts by Leisi Crazy
00:17
Leisi Crazy
Рет қаралды 80 МЛН
1 сквиш тебе или 2 другому? 😌 #шортс #виола
00:36
Бенчик, пора купаться! 🛁 #бенчик #арти #симбочка
00:34
Симбочка Пимпочка
Рет қаралды 3,1 МЛН
Я сделала самое маленькое в мире мороженое!
00:43
Кушать Хочу
Рет қаралды 4,4 МЛН
Life hack 😂 Watermelon magic box! #shorts by Leisi Crazy
00:17
Leisi Crazy
Рет қаралды 80 МЛН