Prime Discussion (2738) || ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ 'ਤੇ ਰੋਕ ਲਾਈ

  Рет қаралды 15,574

Prime Asia TV

Prime Asia TV

Күн бұрын

Пікірлер: 66
@User.YouTube_creaters
@User.YouTube_creaters 2 сағат бұрын
ਕਾਮਯਾਬੀ ਤਾਕਤ ਅਤੇ ਥੋੜੀ ਜਿਹੀ ਸ਼ੋਹਰਤ ਮਿਲਣ *ਤੋਂ ਬਾਅਦ ਅਕਸਰ ਲੋਕ ਬੇਨਕਾਬ ਹੋ ਜਾਂਦੇ ਹਨ*
@User.YouTube_creaters
@User.YouTube_creaters 2 сағат бұрын
ਸਜਦੇ ਵੀ ਉਦੋਂ ਹੀ ਕਬੂਲ ਹੁੰਦੇ ਹਨ *ਜਦੋਂ ਸਿਰ ਦੇ ਨਾਲ ਦਿਲ ਵੀ ਝੁੱਕੇ*
@User.YouTube_creaters
@User.YouTube_creaters 2 сағат бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਤੇ ਧੰਨ ਚਾਰ ਸਾਹਿਬਜ਼ਾਦੇ 🙏 ਗੁਰੂ ਤੇਗ ਬਹਾਦਰ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਤੇ ਸਿੰਘਾ ਸਿੰਘਣੀਆ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ
@kuldeepsingh-xh6jv
@kuldeepsingh-xh6jv Сағат бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉
@jaswinderpalsingh3622
@jaswinderpalsingh3622 58 минут бұрын
ਪੰਨੂੰ ਸਾਬ੍ਹ ਅਤੇ ਨਵਜੀਤ ਜੀ ਸਤਿ ਸ੍ਰੀ ਆਕਾਲ ਵੇਖ ਲਵੋ ਰੰਗ ਕਰਤਾਰ ਦੇ ਕੇ ਬਾਦਲ ਪ੍ਰੀਵਾਰ ਖਾਸ ਕਰ ਵੱਡੇ ਬਾਦਲ ਸਾਬ੍ਹ ਪੰਜਾਬ ਅਤੇ ਸਿੱਖ਼ੀ ਦਾ ਕਿੰਨਾ ਘਾਣ ਕਰਦੇ ਰਹੇ ਅਤੇ ਅਸੀਂ ਲੋਕ ਉਨ੍ਹਾਂ ਨੂੰ ਕੁਰਸੀ ਅਤੇ ਪਾਵਰ ਬਖਸ਼ਦੇ ਰਹੇ ਪਰ ਅੰਤ ਗੁਰੂ ਸਾਹਿਬ ਜੀ ਨੇ ਐਸੀ ਸਜ਼ਾ ਦਿੱਤੀ ਕੇ ਅਰਸ਼ ਤੋਂ ਫਰਸ਼ ਤੇ ਆਣ ਡਿੱਗੇ ਇਸੇ ਲਈ ਕਹਿੰਦੇ ਹਨ ਗੁਰੂ ਘਰ ਦੇਰ ਹੈ ਅੰਧੇਰ ਨਹੀਂ
@kulwantKalra-u6r
@kulwantKalra-u6r 2 минут бұрын
ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ।
@User.YouTube_creaters
@User.YouTube_creaters 2 сағат бұрын
ਸੱਚਾਈ ਛੁਪਾਈ ਗਈ ਅਫ਼ਵਾਹ ਉਡਾਈ ਗਈ *ਕਹਾਣੀ ਕੁਝ ਹੋਰ ਸੀ ਸੁਣਾਈ ਕੁਛ ਹੋਰ ਗਈ*
@rajudhingra302
@rajudhingra302 Сағат бұрын
ਸ੍ਰੋਮਣੀ ਕਮੇਟੀ ਨੇ ਸਾਰੇ ਜਥੇਦਾਰਾ ਨੂਂ ਵਾਰੀ ਵਾਰੀ ਰਗੜ ਦੇਣਾ ਹੈ ।
@avtarsingh4870
@avtarsingh4870 Сағат бұрын
ਚਿੰਤਾ ਕਰਨ ਦਾ ਅਰਥ ਹੈ ਪਰਮਾਤਮਾ ਦੇ ਨਿਯਮਾਂ ਉੱਤੇ ਸ਼ੱਕ ਕਰਨਾ।
@MohinderSingh-yy5dk
@MohinderSingh-yy5dk Сағат бұрын
ਬਸ ਅਕਾਾਲੀ ਦਲ ਸਮੇਤ ਸੁਖਵੀਰ ਬਾਦਲ ਦੀ ਅਰਥੀ ਵਿੱਚ ਆਖ਼ਰੀ ਕਿੱਲ ਸਾਬਤ ਹੋਵੇਗਾ
@lakhwinder2833
@lakhwinder2833 Сағат бұрын
ਵਾਹਿਗੁਰੂ ਜੀ ❤❤❤❤❤❤❤
@AmarjitSingh-g5i
@AmarjitSingh-g5i Сағат бұрын
ਪੰਨੂ ਜੀ ਇਹ ਸਭ ਵਿਰਸਾ ਵਲਟੋਹਾ ਦੀ ਸਾਜ਼ਿਸ਼,ਵਲਟੋਹਾ ਕਰਾ ਰਿਹਾ ਸਭ ਕੁੱਝ
@SidhuSahibSidhuSahib
@SidhuSahibSidhuSahib 3 минут бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@harjindersinghThind4507
@harjindersinghThind4507 52 минут бұрын
ਸੁਪਰੀਮ ਕੋਰਟ ਕਿਸਾਨੀ ਜਥੇਬੰਦੀਆਂ ਨੂੰ ਆਦੇਸ਼ ਦੇਣ ਦੀ ਬਜਾਏ ਸੈਂਟਰ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਆਦੇਸ਼ ਦੇਣਾ ਚਾਹੀਦਾ ਸੀ 👍👍❓❓
@satwantkalkat209
@satwantkalkat209 Сағат бұрын
ਸਤਿਕਾਰਯੋਗ ਪੰਨੂ ਸਾਬ ਅਤੇ ਵੀਰ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ
@harpreetsandhu5592
@harpreetsandhu5592 25 минут бұрын
ਨਵਦੀਪ ਜੀ ਅਤੇ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਬਹੁਤ ਉਮੀਦਾਂ ਨੇ ਤੁਹਾਡੇ ਤੋਂ ਪਰ ਮਗਰਲੇ ਬਹੁਤ ਸਮੇਂ ਤੋਂ ਤੁਸੀਂ ਗਾਹੇ ਬਗਾਹੇ ਰਾਜ ਕਰਦੀ ਪਾਰਟੀ ਦਾ ਦ ਪੱਖ ਬਹੁਤ ਲੈਂਦੇ ਹੋ ਇੱਥੇ ਥੋੜਾ ਜਿਹਾ ਸ਼ੱਕ ਦੀ ਬਦਬੂ ਪੈਦਾ ਹੁੰਦੀ ਹੈ
@pritpalsingh5392
@pritpalsingh5392 Сағат бұрын
ਪਨੂੰ ਜੀ ਇਹ ਵੱਡੇ ਵੱਡੇ ਸਿੰਘ ਸਾਹਿਬਾਨ ਅਤੇ ਪ੍ਰਧਾਨ ਕੀ ਸਵਾਹ ਉਡਾ ਰਹੇ ਹਨ। ਸੱਚੀਓਂ ਕੁੱਕੜ ਖੇਹ ਉਡਾਈ ਆਪਣੇ ਝਾਟੇ ਪਾਈ। ਇਹ ਸਾਰਾ ਨਾਟਕ ਸੁਖਬੀਰ ਸਿੰਘ ਨੂੰ ਬਚਾਉਣ ਲਈ ਹੋ ਰਿਹਾ ਹੈ। ਬਾਦਲਾਂ ਨੇ ਸੂਬੇ ਦਾ ਨਾਸ ਮਾਰਤਾ ਹੈ ਹੁਣ ਪੰਥ ਦੀ ਵਾਰੀ ਆਈ ਹੈ। ਕੇਂਦਰੀ ਹਕੂਮਤ ਵਿਚ ਵੀ ਇਹੋ ਖੇਹ ਉਡ ਰਹੀ ਹੈ। ਸਬਕਾ ਸਾਥ ਸਭਕਾ ਵਿਕਾਸ ਪ੍ਰੰਤੂ ਲੋਕਤੰਤਰ ਦਾ ਵਿਨਾਸ਼।
@Naseemahmed619
@Naseemahmed619 9 минут бұрын
Ap ka swagt he ❤❤❤❤❤❤❤
@bhupindergill6629
@bhupindergill6629 2 сағат бұрын
ਸਤਿ ਸ੍ਰੀ ਆਕਾਲ ਜੀ
@charanjitsingh4437
@charanjitsingh4437 Сағат бұрын
❤ਸਤਿ ਸ੍ਰੀ ਅਕਾਲ ਵੀਰ ਜੀ❤
@ParmjeetKaur-o1e
@ParmjeetKaur-o1e 22 минут бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:28
@jamadesigallan5356
@jamadesigallan5356 Сағат бұрын
ਪੰਨੂ ਸਰ ਨਵਦੀਪ ਜੀ ਇਹ ਤਾਂ ਜਥੇਦਾਰ ਵੱਲੋਂ ਸੁਖਬੀਰ ਬਾਦਲ ਨੂੰ ਸੁਣਾਈ ਗਈ ਸਜ਼ਾ ਦੀ ਰੰਜਸ ਦਾ ਜਥੇਦਾਰ ਵਿੱਚ ਭੋਰਾ ਵੀ ਨੁਕਸ ਨਹੀਂ
@Hardeepsingh-ow3ix
@Hardeepsingh-ow3ix Сағат бұрын
🙏🙏 22 ji
@Gurbachan-qq2im
@Gurbachan-qq2im Сағат бұрын
ਵਿਵਾਦਾ ਚ ਧਾਮੀ ਆਪ ਐ ਤੇ ਸੁਖਬੀਰ ਬਾਦਲ ਐ ਤੇ ਵਲਟੋਹਾ ਐ ਉਹੀ ਫੈਸਲੇ ਲੈ ਰਹੇ ਨੇਂ
@VarinderSingh-he7wo
@VarinderSingh-he7wo Сағат бұрын
ਜਤਿੰਦਰ ਪੰਨੂੰ ਜੀ ਤੇ ਨਵਜੀਤ ਜੀ ਪ੍ਰਾਈਮ ਏਸ਼ੀਆ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ।
@narinderjeetsingh3994
@narinderjeetsingh3994 56 минут бұрын
Sat Sri akaal to all 🙏🎈
@IQBALSINGH-l1p
@IQBALSINGH-l1p 2 сағат бұрын
Very good PANU sab g and NAVJET 22 g
@HariSingh-sx3vq
@HariSingh-sx3vq Сағат бұрын
🙏🙏
@RavinderKumar-bf8hv
@RavinderKumar-bf8hv 57 минут бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
@kanwarbirsingh1159
@kanwarbirsingh1159 Сағат бұрын
🌹
@satnamsinghsatnamsingh5217
@satnamsinghsatnamsingh5217 17 минут бұрын
ਜਥੇਦਾਰ ਸਾਬ੍ਹ ਖਿਲਾਫ ਕੀਤੀ ਕਾਰਵਾਈ ਅਕਾਲੀ ਦਲ ਦਾ ਬੇੜਾ ਬਿਠਾ ਦੇਵੇ ਗੀ
@BoharDhillon-hw3uc
@BoharDhillon-hw3uc Сағат бұрын
🙏🙏🙏🙏🙏
@kanwarbirsingh1159
@kanwarbirsingh1159 Сағат бұрын
Excellent 👌
@HardeepSingh-m9g2t
@HardeepSingh-m9g2t Сағат бұрын
❤❤❤
@HardevSingh-ol9ru
@HardevSingh-ol9ru Сағат бұрын
ਪੰਨੂਸਾਹਿਬਮੰਦਭਾਗੇਬੁਧੀਮਲੀਣ।
@PremPal-rg7jx
@PremPal-rg7jx Сағат бұрын
Panuu ji and navjeet ji sat shri akal ji
@jamadesigallan5356
@jamadesigallan5356 Сағат бұрын
ਕਮੇਟੀ ਕੰਮ ਤੇ ਮਿੱਟੀ
@AjaibSingh-sr1fg
@AjaibSingh-sr1fg Сағат бұрын
Virsa valtoha is responsible for this episode who has himself create dramma.
@ramandeepsingh4310
@ramandeepsingh4310 Сағат бұрын
Good
@JagtarGill-u1z
@JagtarGill-u1z Сағат бұрын
Very good punnu Shihab and navjeet ji thanks v rano the payal disaster ludhiana
@rajeshkumar-lc3vp
@rajeshkumar-lc3vp Сағат бұрын
Waheguru sab nu sadbudhi den ji.
@mohinderjhajj3315
@mohinderjhajj3315 Сағат бұрын
@jagjitsingh627
@jagjitsingh627 2 сағат бұрын
Pannu sahib g,navjeet g,sat shri akal g,jagjit randhawa mimsa dhuri
@jaswantsingh-xj6dk
@jaswantsingh-xj6dk 5 минут бұрын
ਦਿੱਲੀ ਵਿੱਚ ਸਰਕਾਰ ਬਣਾਉਣ ਦੀ ਖਾਤਰ ਡੱਲੇਵਾਲ ਨੇ ਡਰਾਮਾ ਕੀਤਾ ਸੀ ਉਹਨਾਂ ਦੀ ਚਾਲ ਵਿੱਚ ਫਸ ਗਿਆਵਿੱਚ ਫਸ ਗਿਆ
@narindersharma8310
@narindersharma8310 44 минут бұрын
I agree that Akal takhat shouldn’t interfere in politics of political parties, even Akali dal
@MandeepKaur-zb3co
@MandeepKaur-zb3co Сағат бұрын
Bharti da loktanter😢😢😢😢😢😢 nai tmasha tanter hai *
@bhindermangat2777
@bhindermangat2777 44 минут бұрын
SGPC and akal takhat should be free from traitors and masands who control now shame on these traitors and masands
@Naresh_kumar__542
@Naresh_kumar__542 2 сағат бұрын
ਪੰਜਾਬ ਸਰਕਾਰ ਵੀ ਜਿੰਮੇਵਾਰ ਹੈ ਕਿਤੇ ਨਾ ਕਿਤੇ ਡੱਲੇਵਾਲ ਦੀ ਇਸ ਹਾਲਤ ਲਈ
@samrabahadur
@samrabahadur 10 минут бұрын
Prime asia was good chanle but now sporting AAP gov no good for future
@lakhbirsingh325
@lakhbirsingh325 2 сағат бұрын
Tuse kiha se
@MandeepKaur-zb3co
@MandeepKaur-zb3co Сағат бұрын
Pnnu g bharti courts99prcent😂😂😂😂😂😂😂😂😂😂😂😂 hun bharti da rb hi rakha
@sadhusinghbrar5017
@sadhusinghbrar5017 23 минут бұрын
Why only s a d be disolved. What about other akalidals
@abhayjit3847
@abhayjit3847 Сағат бұрын
❤❤❤❤❤Navjit g pannu saab sat sri akal Bhikhiwind tarn taran tu ❤❤❤❤❤
@swarnjitmanace8208
@swarnjitmanace8208 37 минут бұрын
Bhajpa nu sikha nu haron di lor ni sikh hi Shikha da jaloos kdi jande aa Sharma naal ser jhuki janda
@sukhchainaulakh3894
@sukhchainaulakh3894 Сағат бұрын
Jathedar saab di position akali dal valo down kiti jaa rahi aa bhut galt ho reha eh panth sahi rah te nahi hai. Dooji gal Panjab sarkar nu dallewal saab da sath dena chahida but oh jokeran di sarkar tan nager nigam de elections ch teer chadan ch busy aa sab to vad farj ehna da banda.
@bhupindergill6629
@bhupindergill6629 2 сағат бұрын
ਸਤਿ ਸ੍ਰੀ ਆਕਾਲ
@narinderpalmann2486
@narinderpalmann2486 2 сағат бұрын
ਸਤਿ ਸ੍ਰੀ ਅਕਾਲ ਜੀ
@amolaksingh3765
@amolaksingh3765 Сағат бұрын
@boharsingh7725
@boharsingh7725 Сағат бұрын
🙏🙏🙏🙏🙏
@ravishersingh1296
@ravishersingh1296 Сағат бұрын
ਸਤਿ ਸ੍ਰੀ ਅਕਾਲ ਜੀ
Ambedkar Row: Will attack on Rahul boomerang? | AMIT SHAH | INDIA ALLIANCE | PM MODI
58:17
Satya Hindi सत्य हिन्दी
Рет қаралды 3,3 М.
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Cat mode and a glass of water #family #humor #fun
00:22
Kotiki_Z
Рет қаралды 42 МЛН