No video

Chajj Da Vichar 802 || ਜੇ ਗੀਤ ਨਾ ਮੰਨਦੇ, ਮੈਂ ਮੁੱਕ ਜਾਂਦਾ - ਸਤਿੰਦਰ ਸਰਤਾਜ

  Рет қаралды 732,658

Prime Asia TV

Prime Asia TV

Күн бұрын

Пікірлер: 1 100
@gaganjitsingh8736
@gaganjitsingh8736 5 жыл бұрын
ਜ਼ਿਥੇ ਗਾੲਿਕਾ ਦੀ ਸੋਚ ਖਤਮ ਹੁੰਦੀ ੳੁਥੇ ਸਰਤਾਂਜ ਵੀਰ ਦੀ ਸੋਚ ਸੁਰੂ ਹੁੰਦੀ ਅਾ ।
@GauravKumar-sm6ww
@GauravKumar-sm6ww 5 жыл бұрын
ਸ਼ੁਰੂ**
@rippysharma6627
@rippysharma6627 5 жыл бұрын
L u moose wala
@HarpreetKaur-dd1ly
@HarpreetKaur-dd1ly 5 жыл бұрын
shii bro
@karajsingh7469
@karajsingh7469 4 жыл бұрын
Hnji right
@RK-mv1qs
@RK-mv1qs 4 жыл бұрын
*ਚੰਗੇ ਤੇ ਸੱਭਿਆਚਾਰਿਕ ਗੀਤਾਂ ਨੂੰ ਸੁਣਨ ਵਾਲਿਆ ਨੂੰ ਤੇ ਨਿਰਮਾਣ ਕਰਨ ਵਾਲਿਆ ਨੂੰ ਦਿਲੋਂ ਸਲਾਮ।ਬਹੁਤ ਹੀ ਵਧੀਆ ਜੀ।ਆਸ ਹੈ ਤੁਹਾਨੂੰ ਇਹ ਕਵਿਤਾ ਬੇਟੀ ਵੀ ਜ਼ਰੂਰ ਪਸੰਦ ਆਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ।* kzbin.info/www/bejne/qJKwqqaNoM5pd5I
@GurpreetSingh-tn6fm
@GurpreetSingh-tn6fm 5 жыл бұрын
ਬਾਈ ਜੀ ਪੰਜਾਬ ਦੇ ਸਾਰੇ ਗਾਇਕ ਇਕ ਪਾਸੇ, ਸਤਿੰਦਰ ਸਰਤਾਜ ਕੱਲਾ ਇਕ ਪਾਸੇ ਜਿੰਉਦਾਂ ਰਹਿ ਵੀਰ
@pswcludhiana321
@pswcludhiana321 5 жыл бұрын
िਜਥੇ ਸਰਦੂਲ ਜੀ ਸੁਰ ਸੁਰੂ ਹੁੰਦੇ ਅਾ ੳੁਥੇ ਸਰਤਾਜ ਦੇ ਖਤਮ ਹੋ ਜਾਦੇਂ ਅਾ, ਮੰिਨਅਾ ਤੁਹਾ੩ੀ ਪਸੰਦ ਅਾ ਸਰਤਾਜ ਪਰ ਬਾਕੀਅਾ ਨੂੰ ਮਾੜਾ ਨੀ ਸਮਝਣਾ ਚਾਹੀਦਾ, ਗੁਰਦਾਸ ਮਾਨ, ਹੰਸ ਰਾਜ ਹੰਸ, ਮਨਮੋਹਨ ਵਾਰਸ ਇਹਨਾ ਤੋ ੳੁਤੇ ਕੋਣ ਅਾ
@TheSonuChahal
@TheSonuChahal 5 жыл бұрын
@@pswcludhiana321 🤦
@preetbrongia6659
@preetbrongia6659 4 жыл бұрын
Gurpreet Singh bilkul right sartaj varga koi ni
@PardeepKumar-vc2kb
@PardeepKumar-vc2kb 4 жыл бұрын
ਸਰਤਾਜ ਤੋਂ ਉੱਤੇ ਬਥੇਰੇ ਬੈਠੇ।
@RK-mv1qs
@RK-mv1qs 4 жыл бұрын
*ਚੰਗੇ ਤੇ ਸੱਭਿਆਚਾਰਿਕ ਗੀਤਾਂ ਨੂੰ ਸੁਣਨ ਵਾਲਿਆ ਨੂੰ ਤੇ ਨਿਰਮਾਣ ਕਰਨ ਵਾਲਿਆ ਨੂੰ ਦਿਲੋਂ ਸਲਾਮ।ਬਹੁਤ ਹੀ ਵਧੀਆ ਜੀ।ਆਸ ਹੈ ਤੁਹਾਨੂੰ ਇਹ ਕਵਿਤਾ ਬੇਟੀ ਵੀ ਜ਼ਰੂਰ ਪਸੰਦ ਆਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ।* kzbin.info/www/bejne/qJKwqqaNoM5pd5I
@charanjeetsinghbhandal8909
@charanjeetsinghbhandal8909 4 жыл бұрын
ਅੱਜ ਦੇ ਦੌਰ ਚ ਸਰਤਾਜ ਨੂੰ ਸੁਣਣਾ ਤੇ ਸਰਤਾਜ ਦੇ ਫੈਨ ਹੋ ਜਾਣਾ ਬਹੁਤ ਚੰਗੇ ਭਾਗਾ ਦੀ ਨਿਸ਼ਾਨੀ ਹੈ 🙏🙏
@hardeepsharma4212
@hardeepsharma4212 3 жыл бұрын
Good thinking veer ji
@deepakarora5635
@deepakarora5635 3 жыл бұрын
Right
@siramahant7318
@siramahant7318 Жыл бұрын
ਸਰਤਾਜ ਸਰਤਾਜ ਹੈ ਕਲਾਸਿਕ ਦਾ ਕਾਰਨ ਬਣਦਾ ਹੈ ਕਰਮ ਨਮਾਜ਼ੀ ਬਹੁਤ ਭਲਾ ਬੱਚਿਓ ਕੀ ਕੀ ਰੀਸੈ ਵਿਤਕਰਾ ਮੈਨੂੰ ਤਾਂ ਲੱਗਦਾ ਹੈ ਆਇਆ ਹਰਫ਼ ਉਹਦਾ ਤੱਕ ਰਸੀਦ ਸਰਤਾਜ ਦੇ ਕੇ ਘੱਲਿਆ ਈ
@sanjeevkumar984
@sanjeevkumar984 5 жыл бұрын
ਜਿਹੜੇ ਘਰ ਜੰਮਿਆ, ਕਿਸੇ ਦਾ ਪੁੱਤਰ, ਕਿਸੇ ਦਾ ਭਰਾ, ਕਿਸੇ ਦਾ ਪਿਓ, ਕਿਸੇ ਦਾ ਪਤੀ ਤੇ ਧੰਨ ਇਹਨਾਂ ਦੇ ਯਾਰ ਜਿਹਨਾਂ ਨਾਲ ਇਹਦੀ ਯਾਰੀ
@arwindersingh2
@arwindersingh2 3 жыл бұрын
❤️❤️❤️❤️
@harjindersingh5432
@harjindersingh5432 5 жыл бұрын
ਵੀਰ ਜੀ ਬਿਲਕੁਲ ਸਤਿੰਦਰ ਸਰਤਾਜ ਜੀ ਦੇ ਗੀਤ ਇਕਾਂਤ ਵਿੱਚ ਸੁਣਨ ਵਾਲੇ ਹੁੰਦੇ ਆ,, ਮੈਂ ਗੁਰਮੁਖੀ ਬੇਟਾ ਗੀਤ 176 ਵਾਰ ਸੁਣ ਚੁਕਿਆ ਅਜੇ ਵੀ ਮਨ ਨੀ ਭਰਿਆ
@jassgharyala9233
@jassgharyala9233 2 жыл бұрын
ਜਿਆਦਾ ਨਈ ਹੋ ਗਿਆ ਕੁਝ ਸਹਿੰਦਾ ਸਹਿੰਦਾ ਛੱਡਿਆ ਕਰੋ ਜਿਹੜਾ ਚੱਲ ਵੀ ਜਾਵੇ😜😂😂
@kirankiransidhu2680
@kirankiransidhu2680 2 жыл бұрын
Same too me
@prabchahal1624
@prabchahal1624 2 жыл бұрын
Good paji
@adv.jatinderchanderh3842
@adv.jatinderchanderh3842 Жыл бұрын
Nice ji sir hairani is gall di k tusin sun k yaad v kita k kini vari suneya
@user-lx2gw3fo5w
@user-lx2gw3fo5w Жыл бұрын
Suniya ta me bi bahut bar aa par yaad ni rehda kina bar par Tera Jina ta Fer bi nhi suniya huna veer
@navdeepdeol1605
@navdeepdeol1605 5 жыл бұрын
ਅੱਜ ਪਹਿਲੀ ਵਾਰ ਕੋਈ ਇੰਟਰਵਿਊ ਚ ਟੈਮ ਵਾਰ ਵਾਰ ਦੇਖ ਰਿਹਾ ਸੀ ਵੀ , ਏਸ ਲਈ ਵੀ ਬੱਸ ਟੈਮ ਖਤਮ ਹੋਣ ਵਾਲਾ,37:19 ਬਹੁਤ ਘੱਟ ਲੱਗੇ , ਦਿਲ ਤਾਂ ਕਰਦਾ ਸੀ ਵੀ ਅੱਜ ਪ੍ਰੋਗਰਾਮ ਖਤਮ ਹੀ ਨਾ ਹੋਵੇ 😊
@vipankumar3993
@vipankumar3993 5 жыл бұрын
Same here
@roopbhatti51
@roopbhatti51 5 жыл бұрын
ਸਹੀ ਮੇਰੇ ਵੀਰ . . ਮੈਨੂੰ ਕੀਲ ਲਿਆ
@RajveerSingh-ei7qo
@RajveerSingh-ei7qo 5 жыл бұрын
ਆਹੀ ਤਾਂ ਪੰਗਾਂ ਸੀ ਇਹ ਮੁੱਕ ਗਿਆ
@arshsandhu3568
@arshsandhu3568 4 жыл бұрын
Right veer
@gaganpreetkaur4772
@gaganpreetkaur4772 4 жыл бұрын
nice
@Balvindersingh-tf3gj
@Balvindersingh-tf3gj 5 жыл бұрын
#ਨੀਗ੍ਹਾ ਜਿਸ ਤੇ #ਸਵੱਲੀ ਹੋਵੇ #ਰੱਬ ਦੀ ~~~ ਸੱਚੇ #ਇਸ਼ਕੇ ਦੀ ਲਾਗ ਉਹਨੂੰ ਲੱਗਦੀ Soo nice 👍 veer g
@iam-Inder
@iam-Inder 5 жыл бұрын
"ਗੁਰਮੁਖੀ ਦਾ ਬੇਟਾ" ਜਿਉਂਦਾ ਵਸਦਾ ਰਹੇ |
@Kaurpabla3495
@Kaurpabla3495 5 жыл бұрын
ਧੰਨਵਾਦ ਜੀ ,ਟਹਿਣਾ ਸਾਹਿਬ ਤੇ ਹਰਮਨ ਜੀ 😍💐ਸਰਤਾਜਾਂ ਦੇ ਸਰਤਾਜ ਸਤਿੰਦਰ ਸਰਤਾਜ ਨੂੰ ਸਾਡੇ ਰੂਬਰੂ ਕਰਨ ਲਈ ਜੀਓ ਢੇਰ ਦੁਆਵਾਂ ਤਿੰਨਾਂ ਲਈ 🙏
@RK-mv1qs
@RK-mv1qs 4 жыл бұрын
*ਚੰਗੇ ਤੇ ਸੱਭਿਆਚਾਰਿਕ ਗੀਤਾਂ ਨੂੰ ਸੁਣਨ ਵਾਲਿਆ ਨੂੰ ਤੇ ਨਿਰਮਾਣ ਕਰਨ ਵਾਲਿਆ ਨੂੰ ਦਿਲੋਂ ਸਲਾਮ।ਬਹੁਤ ਹੀ ਵਧੀਆ ਜੀ।ਆਸ ਹੈ ਤੁਹਾਨੂੰ ਇਹ ਕਵਿਤਾ ਬੇਟੀ ਵੀ ਜ਼ਰੂਰ ਪਸੰਦ ਆਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ।* kzbin.info/www/bejne/qJKwqqaNoM5pd5I
@Gurshan1313
@Gurshan1313 3 жыл бұрын
STENDR SARTAJ IS GRATE 👌👌
@palwindersingh3731
@palwindersingh3731 2 жыл бұрын
God bless all three of u.Satinder ji when u came last time at U.K. icame to see u at PUNJAB RADIO STUDio sister Gogi.
@Mr.Gurinder
@Mr.Gurinder 5 жыл бұрын
ਹੁਣ ਨਾ ਪੁੱਛਿਓ ਕਿ ਕੁਦਰਤ ਕੀ ਹੁੰਦੀ ਐ।। ਬੰਦੇ ਚ ਐਂਵੇ ਕੁਦਰਤ ਰੱਚਦੀ ਐ ਆਪਣੇ ਆਪ ਨੂੰ।। ਸਤਿੰਦਰ ਸਰਤਾਜ ਜੀ ਦਿਲੋਂ ਧੰਨਵਾਦ ।।
@sippymaan4736
@sippymaan4736 5 жыл бұрын
ਗਲਤ ਗੱਲ ਆ , Interview ਮੁੱਕਣੀ ਨਹੀ ਚਾਹੀਦੀ ਸੀ!
@RK-mv1qs
@RK-mv1qs 4 жыл бұрын
*ਚੰਗੇ ਤੇ ਸੱਭਿਆਚਾਰਿਕ ਗੀਤਾਂ ਨੂੰ ਸੁਣਨ ਵਾਲਿਆ ਨੂੰ ਤੇ ਨਿਰਮਾਣ ਕਰਨ ਵਾਲਿਆ ਨੂੰ ਦਿਲੋਂ ਸਲਾਮ।ਬਹੁਤ ਹੀ ਵਧੀਆ ਜੀ।ਆਸ ਹੈ ਤੁਹਾਨੂੰ ਇਹ ਕਵਿਤਾ ਬੇਟੀ ਵੀ ਜ਼ਰੂਰ ਪਸੰਦ ਆਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ।* kzbin.info/www/bejne/qJKwqqaNoM5pd5I
@sukhdeeptattal4997
@sukhdeeptattal4997 4 жыл бұрын
Bahut vadiya lgiya sun ke.
@VickySingh-sw1yr
@VickySingh-sw1yr 5 жыл бұрын
ਮੈਨੂੰ ਕੋਈ ਸਰਤਾਜ ਸਾਬ ਨਾਲ ਮਿਲਾ ਦਿਉ ਮੈ ਬਹੁਤ ਵੱਡਾ ਫੈਨ ਯਾਰ ਇਸ ਬੰਦੇ ਦਾ
@kewalkrishangarg1370
@kewalkrishangarg1370 4 жыл бұрын
same here
@gurpalsingh2412
@gurpalsingh2412 2 жыл бұрын
Mohali phase 3A
@jagatkamboj9975
@jagatkamboj9975 5 жыл бұрын
ਡਾਇ ਹਾਰਟ ਫੈਨ ਹਾਂ ਜੀ ਡਾ. ਸਰਤਾਜ਼ ਦੇ 💚💚💚💚💚
@sonamjeetkaur6530
@sonamjeetkaur6530 5 жыл бұрын
🙏 ਰੱਬੀ ਰੂਹ ! ਸਤਿੰਦਰ ਸਰਤਾਜ ਗਾਇਕੀ ਦੇ ਕਦਰ ਦਾਣ 🙏
@sukhchainsing8588
@sukhchainsing8588 4 жыл бұрын
Sahi.kehya
@hardeepsharma4212
@hardeepsharma4212 3 жыл бұрын
Good thinking mam
@satveersingh-yr8wb
@satveersingh-yr8wb 4 жыл бұрын
ਅਸਲੀ ਹੀਰਾ ਤਾਂ ਸਰਤਾਜ ਆ ਪਤਾ ਨੀ ਸਾਡੇ ਪੰਜਾਬ ਦੀ ਪਨੀਰੀ ਕਿਉ ਫੋਕੇ ਲੱਲੂ ਪੰਜੁ ਗਾਇਕਾ ਮਗਰ ਲੱਗੀ ਹੋਈ ਆ
@pardeepsinghh9930
@pardeepsinghh9930 4 жыл бұрын
ੲਿਹ ਹੈ ਅਸਲੀ ਉਸਤਾਦ ਇਹਨੂੰ ਕਹਿ ਸਕਦੇ ਆ ਅਸਲੀ legend ੲਿਸ ਸ਼ਬਦ ਦਾ ਅਰਥ ਹੀ ਸਰਤਾਜ ਤੋਂ ਸ਼ੁਰੂ ਹੁੰਦਾ
@kuldipsinawala5
@kuldipsinawala5 5 жыл бұрын
ਸਰਤਾਜ ਸਾਬ ਬਾਰੇ ਤਾਂ ਕੋਈ ਸ਼ਬਦ ਹੀ ਨਹੀਂ ਹੈ ਬਿਆਨੋ ਬਾਹਰ ਤਾਰੀਫ਼ ਇਹਨਾ ਦੀ। ਪਰ prime asia da Jo program ਪੇਸ਼ ਕਰਨ ਦਾ ਲਹਿਜਾ ਜਾ ਬੋਲਣ ਸ਼ੈਲੀ ਉਹ। vbahut ਕਮਾਲ ਆ। ਅਤੇ ਜੇਹੜੇ ਮੁੱਦੇ ਤੇ ਵਿਚਾਰ ਚਰਚਵਾਂ ਹੁੰਦੀਆਂ ਉਹ v ਕਾਬਿਲ ਏ ਤਾਰੀਫ਼ ਏ। ਸੋ thanks alot sartaj Saab ji Di interview lyi.
@makhanjeetuppal4942
@makhanjeetuppal4942 5 жыл бұрын
ਗੁਰਮੁੱਖੀ ਦਾ ਬੇਟਾ। ਪਰ ਜੇ ਆਪਣੇ ਦਿਲ ਦੀ ਗੱਲ ਕਰਾਂ ਤਾਂ ਪੰਜਾਬੀ ਮਾਂ ਬੋਲੀ ਦੇ ਸਿਰ ਦਾ ਤਾਜ ਹੈ ਇਹ ਗੱਭਰੂ। ਟਹਿਣਾ ਸਾਹਿਬ ਬਹੁਤ ਬਹੁਤ ਧੰਨਵਾਦ ਜਿਊਂਦੇ ਵਸਦੇ ਰਹੋ ।
@HarmanNigah
@HarmanNigah 5 жыл бұрын
ਅੱਜ ਦਾ ਪ੍ਰੋਗਰਾਮ ਦੇਖ ਕੇ ਮੇਰੇ ਅੱਖਾਂ ਵਿੱਚ ਪਾਣੀ ਆ ਗਿਆ, ਕੋਈ ਦੁਖ ਕਾਰਨ ਨੀ ਬਹੁਤ ਖੁਸ਼ੀ ਹੋਈ ਅੱਜ ਦੇਖ ਕੇ, ਅੱਖਾਂ ਵਿੱਚ ਪਾਣੀ ਤੇ ਚਿਹਰੇ ਤੇ ਮੁਸਕਰਾਹਟ ਸੀ
@dmcmehatpur
@dmcmehatpur 5 жыл бұрын
ਸਿਰਤਾਜ ਭਾਜੀ ਜੋ ਗੀਤ ਨਿੱਕੀ ਜਿਹੀ ਕੁੜੀ ਗੀਤ ਸੁਣ ਕੇ ਜੋ feeling ਆਉਂਦੀਆਂ ਉਹ ਇੰਝ ਲਗਦਾ ਜਿਵੇ ਗੀਤ ਸੁਣਨ ਵਾਲੇ ਦੇ ਸਾਹਮਣੇ ਇਹ ਘਟਨਾ ਹੋਈ ਹੋਵੇ,ਕਿੰਨਾ ਆਪਣਾਪਨ ਜੇਹਾ ਝਲਕਦਾ।ਬਹੁਤ ਖੂਬਸੂਰਤ।
@mr295Pb31
@mr295Pb31 5 жыл бұрын
ਸਤਿੰਦਰ ਸਰਤਾਜ ਅਸਲੀ #Legend ਆ ਪੰਜਾਬੀ ਗਾਇਕਾਂ ਵਿੱਚੋਂ 🙏
@RK-mv1qs
@RK-mv1qs 4 жыл бұрын
*ਚੰਗੇ ਤੇ ਸੱਭਿਆਚਾਰਿਕ ਗੀਤਾਂ ਨੂੰ ਸੁਣਨ ਵਾਲਿਆ ਨੂੰ ਤੇ ਨਿਰਮਾਣ ਕਰਨ ਵਾਲਿਆ ਨੂੰ ਦਿਲੋਂ ਸਲਾਮ।ਬਹੁਤ ਹੀ ਵਧੀਆ ਜੀ।ਆਸ ਹੈ ਤੁਹਾਨੂੰ ਇਹ ਕਵਿਤਾ ਬੇਟੀ ਵੀ ਜ਼ਰੂਰ ਪਸੰਦ ਆਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ।* kzbin.info/www/bejne/qJKwqqaNoM5pd5I
@gurdas_sandhu
@gurdas_sandhu 5 жыл бұрын
ਇਸ ਿਜ਼ੰਮੇਵਾਰ /ਮਾਇਨਾਜ਼ ਫ਼ਨਕਾਰ ਲਈ ਬਹੁਤ ਬਹੁਤ ਪਿਆਰ ਸਤਿਕਾਰ 😍 #GurdasSandhu
@user-ou9rf2ph1k
@user-ou9rf2ph1k 2 жыл бұрын
ਬਾਈ ਜੀ ਤੁਸੀ ਬਾ ਕਾਮਲ ਗਾਇਕ ਹੋ
@HarpreetSingh-bf5jv
@HarpreetSingh-bf5jv 5 жыл бұрын
ਤੁਹਾਡੀ ਸਿਫ਼ਤ ਵਾਸਤੇ ਮੇਰੇ ਸ਼ਬਦ ਬੋਹੁਤ ਹੀ ਛੋਟੇ ਨੇ ਗੁਰੂ ਜੀ ਪ੍ਰਮਾਤਮਾ ਆਪ ਜੀ ਨੂੰ ਲੰਮੀਆਂ ਉਮਰਾਂ ਬਖ਼ਸ਼ੇ
@kuldeepbarku7228
@kuldeepbarku7228 4 жыл бұрын
ਤੁਸੀਂ ਬਹੁਤ ਭਾਗਾ ਵਾਲੇ ਹੋ ..ਜੋ ਤਹਾਨੂੰ ਇਸ ਇਨਸਾਨ ਦੇ ਨਾਲ ਗੱਲਾ ਕਰਨ ਦਾ ਮੌਕਾ ਮਿਲਿਆ ..ਪੰਜਾਬੀ ਬੋਲੀ ਦਾ ਰਾਜਾ ..ਸਰਤਾਜ
@user-jz1fw2oj6o
@user-jz1fw2oj6o 5 жыл бұрын
ਤਿਨ ਬਹੁਤ ਸੁਲਝੇ ਹੋਏ ਸੱਜਣ
@sukhjinderwalia5985
@sukhjinderwalia5985 5 жыл бұрын
bot time to udeek c es pal di❤️❤️🙏🙏🙏🇮🇳🇵🇰
@RK-mv1qs
@RK-mv1qs 4 жыл бұрын
*ਚੰਗੇ ਤੇ ਸੱਭਿਆਚਾਰਿਕ ਗੀਤਾਂ ਨੂੰ ਸੁਣਨ ਵਾਲਿਆ ਨੂੰ ਤੇ ਨਿਰਮਾਣ ਕਰਨ ਵਾਲਿਆ ਨੂੰ ਦਿਲੋਂ ਸਲਾਮ।ਬਹੁਤ ਹੀ ਵਧੀਆ ਜੀ।ਆਸ ਹੈ ਤੁਹਾਨੂੰ ਇਹ ਕਵਿਤਾ ਬੇਟੀ ਵੀ ਜ਼ਰੂਰ ਪਸੰਦ ਆਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ।* kzbin.info/www/bejne/qJKwqqaNoM5pd5I
@user-cf9lm3sw5p
@user-cf9lm3sw5p 5 жыл бұрын
ਟਹਿਣਾ ਸਾਹਬ , ਮੇਰੇ ਵੱਲੋਂ ਤੁਹਾਡਾ ਸ਼ਬਦਾਂ ਵਿੱਚ ਧੰਨਵਾਦ ਕਰਨਾ ਮੁਸ਼ਕਿਲ ਜਾਪ ਰਿਹਾ ਹੈ, ਬੜੇ ਚਿਰ ਦੀ ਤਮੰਨਾ ਸੀ ਕਿ ਸਰਤਾਜ ਸਾਹਿਬ ਨੂੰ ਤੁਸੀਂ ਆਪਣੇ ਪ੍ਰੋਗਰਾਮ ਵਿੱਚ ਬੁਲਾਓ, ਗੱਲਾਂ ਕਰੋ, ਚੰਗਾ ਲੱਗਿਆ ..
@rajakaul1149
@rajakaul1149 5 жыл бұрын
ਦਿਲ ਸਰਸ਼ਾਰ ਹੋ ਗਿਆ ਜੀ ਸਵਾਦ ਗੜੂੰਦ ਹੋ ਗਿਆ 😊😊😊😊😊 🙏🙏🙏🙏🙏🙏
@RK-mv1qs
@RK-mv1qs 4 жыл бұрын
*ਚੰਗੇ ਤੇ ਸੱਭਿਆਚਾਰਿਕ ਗੀਤਾਂ ਨੂੰ ਸੁਣਨ ਵਾਲਿਆ ਨੂੰ ਤੇ ਨਿਰਮਾਣ ਕਰਨ ਵਾਲਿਆ ਨੂੰ ਦਿਲੋਂ ਸਲਾਮ।ਬਹੁਤ ਹੀ ਵਧੀਆ ਜੀ।ਆਸ ਹੈ ਤੁਹਾਨੂੰ ਇਹ ਕਵਿਤਾ ਬੇਟੀ ਵੀ ਜ਼ਰੂਰ ਪਸੰਦ ਆਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ।* kzbin.info/www/bejne/qJKwqqaNoM5pd5I
@user-ip9fv8tf6i
@user-ip9fv8tf6i 5 жыл бұрын
ਇਸ ਸ਼ੋ ਤੋਂ ਚਾਰ ਵਾਰ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਬਾਬੂ ਸਿੰਘ ਮਾਨ ਮੱਖਣ ਬਰਾੜ ਜਸਵੰਤ ਕੰਵਲ ਤੇ ਅੱਜ
@RK-mv1qs
@RK-mv1qs 4 жыл бұрын
*ਚੰਗੇ ਤੇ ਸੱਭਿਆਚਾਰਿਕ ਗੀਤਾਂ ਨੂੰ ਸੁਣਨ ਵਾਲਿਆ ਨੂੰ ਤੇ ਨਿਰਮਾਣ ਕਰਨ ਵਾਲਿਆ ਨੂੰ ਦਿਲੋਂ ਸਲਾਮ।ਬਹੁਤ ਹੀ ਵਧੀਆ ਜੀ।ਆਸ ਹੈ ਤੁਹਾਨੂੰ ਇਹ ਕਵਿਤਾ ਬੇਟੀ ਵੀ ਜ਼ਰੂਰ ਪਸੰਦ ਆਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ।* kzbin.info/www/bejne/qJKwqqaNoM5pd5I
@rajgarhwalesingh3203
@rajgarhwalesingh3203 4 жыл бұрын
ਵਾ ਜੀ ਵਾ
@jagmohandhillon
@jagmohandhillon 5 жыл бұрын
ਸਰਤਾਜ ਦੀਆਂ ਗੱਲਾਂ ਅਤੇ ਗੀਤ ਸੁਣ ਦਿਲ ਖੁਸ਼ ਹੋ ਗਿਆ ।। ਟਹਿਣਾ ਸਾਬ ਹਰਮਨ ਜੀ ਤੁਹਾਡਾ ਵੀ ਬਹੁਤ ਧੰਨਵਾਦ
@JatinderSingh-nb3br
@JatinderSingh-nb3br 5 жыл бұрын
Very nice
@sheradontheakhasar1792
@sheradontheakhasar1792 3 жыл бұрын
Nice
@ajitsinghgill8680
@ajitsinghgill8680 3 жыл бұрын
R The
@inderdeol8956
@inderdeol8956 5 жыл бұрын
ਕਿਉਂ ਸੁੱਖ ਸੁਨੇਹੇ ਵਾਲੀਆ ਚਿੱਠੀਆਂ ਮੁਹਤਾਜ ਨੇ ਹੋ ਕੇ ਰਹਿ ਗੀਆਂ। ਕਿਉਂ ਸਿਆਸਤ ਦੀਆ ਉਹ ਲੀਕਾ ਦਿਲ ਤੇ ਉਕਰ ਕੇ ਬਹਿ ਗੀਆਂ ।
@gurbirsinghbhandohal
@gurbirsinghbhandohal 5 жыл бұрын
ਬੜੀਆਂ ਲਮੀਆਂ ਰਾਹਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ...... ਵਾਹ ਜੀ ਵਾਹ। ਬਹੁਤ ਧੰਨਵਾਦ ਵਧੀਆ ਗਾਇਕੀ ਲਈ।
@loveleenlaligill1923
@loveleenlaligill1923 5 жыл бұрын
ਸਾਡੇ ਸਰਤਾਜ ਜੀ ਦੀ ਤਾਰੀਫ ਹੁਣ ਸ਼ਬਦਾ ਤੋ ਪਰੇ ਹੈ 💞💞💞💞💞💞💞💞💞💖💖💖💖
@Ranjodhsingh19434
@Ranjodhsingh19434 Жыл бұрын
❤❤❤❤❤
@ranbirvirk4
@ranbirvirk4 5 жыл бұрын
ਅੱਜ ਦੇ ਖੱਚ ਗਾਇਕ ਸਰਤਾਜ ਦੀ ਰੀਸ ਨਹੀਂ ਕਰ ਸਕਦੇ ।ਸਲਾਮ ਆ ਸਤਿੰਦਰ ਬਹੁਤ ਸੋਹਣੇ ਗਾਣੇ ਦੇਣ ਲਈ
@makhankalas660
@makhankalas660 4 жыл бұрын
ਬਹੁਤ ਜਿਆਦਾ ਕਲਮ ਤੇ ਆਵਾਜ ਦੇ ਮਾਲਕ ਨੇ ਸਰਤਾਜ ਜੀ ਇੱਕ ਵੱਖਰੀ ਪਹਿਚਾਣ ਬਣਾਈ ਹੈ ਆਪਣੀ ਤੇ ਸਾਰੇ ਪੰਜਾਬੀਆਂ ਦੀ, ਇੱਕ ਵੱਖਰਾ ਹੀ ਟਰੈਂਡ ਲੈ ਕੇ ਆਏ ਸੀ, ਵਾਹਿਗੁਰੂ ਜੀ ਸਰਤਾਜ ਟਹਿਣਾ ਭੈਣ ਹਰਮਨ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
@sukh3919
@sukh3919 5 жыл бұрын
ਸਕੂਨ ਿਮਲਿਆ ❤️ ਮਨ ਨੂੰ ਸੁਣ ਕੇ ਏਦਾ ਜੀ ਕਰਦਾ ਸੀ ਕੇ ਪ੍ਰੋਗਰਾਮ ਮੁੱਕੇ ਈ ਨਾੰ ਰੱਬ ਤੇਰੀ ਕਲਮ ਨੂੰ ਏਦਾ ਈ ਭਾਗ ਲਾਈ ਰੱਖੇ 🙏#sartaj
@pardeepkaile2991
@pardeepkaile2991 5 жыл бұрын
🙏🙏
@happygillsingh850
@happygillsingh850 5 жыл бұрын
Legend of satinder sartaj.......... Dilo salute 22 nu
@RK-mv1qs
@RK-mv1qs 4 жыл бұрын
*ਚੰਗੇ ਤੇ ਸੱਭਿਆਚਾਰਿਕ ਗੀਤਾਂ ਨੂੰ ਸੁਣਨ ਵਾਲਿਆ ਨੂੰ ਤੇ ਨਿਰਮਾਣ ਕਰਨ ਵਾਲਿਆ ਨੂੰ ਦਿਲੋਂ ਸਲਾਮ।ਬਹੁਤ ਹੀ ਵਧੀਆ ਜੀ।ਆਸ ਹੈ ਤੁਹਾਨੂੰ ਇਹ ਕਵਿਤਾ ਬੇਟੀ ਵੀ ਜ਼ਰੂਰ ਪਸੰਦ ਆਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ।* kzbin.info/www/bejne/qJKwqqaNoM5pd5I
@9417938494
@9417938494 5 жыл бұрын
ਬਹੁਤ ਬਹੁਤ ਮੇਹਰਬਾਨੀ ਜੀ ,,,,,ਦਿਲ ਖੁਸ਼ ਹੋ ਗਿਆ ਸਰਤਾਜ ਜੀ ਦੀਆਂ ਗੱਲਾਂ ਤੇ ਸ਼ਾਇਰੀ ਸੁਣ ਕੇ,,,,,। ਇਕ ਅਰਜ਼ ਹੋਰ ਹੈ ਜੀ ਕਿ ਲੌਂਗ ਲਾਚੀ ਜਹੇ ਗੀਤ ਲਿਖਣ ਵਾਲੇ ਹਰਮਨਜੀਤ ਨਾਲ ਵੀ ਇਕ ਮੁਲਾਕਾਤ ਜਰੂਰ ਕਰਵਾਓ ਜੀ , ਹਰਮਨਜੀਤ ਇਕ ਗੀਤਕਾਰ ਹੈ ਜੋ ਆਪਣੇ ਗੀਤਾਂ ਵਿਕ ਕੁਦਰਤ ਤੇ ਸੱਭਿਆਚਾਰ ਦੀ ਗੱਲ ਕਰਦਾ ਹੈ, ਤਾਂ ਜੋ ਉਸ ਨੂੰ ਦੇਖ ਕੇ ਅੱਜ ਦ ਗੀਤਕਾਰ ਕੋਈ ਸੇਧ ਲੈ ਸਕਣ ਜੀ,, ਧੰਨਵਾਦ।
@Karanchachoharia
@Karanchachoharia 5 жыл бұрын
ਜਰੂਰ
@kuldeepbarku7228
@kuldeepbarku7228 4 жыл бұрын
ਇਹ ਬੰਦਾ ਰੱਬ ਦਾ ਬੰਦਾ ਹੈ ਜੀ ..ਕੋਈ ਸਬਦ ਨੀ ਇਸ ਲਈ..ਸਰਤਾਜ ਲਈ
@SM.Music-1313
@SM.Music-1313 5 жыл бұрын
ਬੁਹਤ ਉਡੀਕ ਸੀ satinder sartaj ਨੂੰ ਏਸ ਪਰੋਗਰਾਮ ਵਿੱਚ ਦੇਖਣ ਲਈ
@pragmaticielts6066
@pragmaticielts6066 3 жыл бұрын
ਇੰਨਾ ਪਿਆਰਾ ਲੱਗਦਾ ਇਹ ਗਾਇਕ ਕਿ ਲਫਜ ਈ ਹੈ ਨੀਂ ਦੱਸਣ ਨੂੰ,, ਆਹ ਜਿੰਨਾ ਨੇ ਡਿਸਲਾਇਕ ਕੀਤਾ ਉਹਨਾਂ ਨੂੰ ਪੱਕਾ ਸਮਝ ਨਹੀਂ ਲੱਗਦੀ ਹੋਣੀ,,
@gurjeet8221
@gurjeet8221 5 жыл бұрын
4.37 am ਪੂਰੀ ਦੇਖ ਕੇ ਹਟਿਆ ਜੀ Love you sir
@RK-mv1qs
@RK-mv1qs 4 жыл бұрын
*ਚੰਗੇ ਤੇ ਸੱਭਿਆਚਾਰਿਕ ਗੀਤਾਂ ਨੂੰ ਸੁਣਨ ਵਾਲਿਆ ਨੂੰ ਤੇ ਨਿਰਮਾਣ ਕਰਨ ਵਾਲਿਆ ਨੂੰ ਦਿਲੋਂ ਸਲਾਮ।ਬਹੁਤ ਹੀ ਵਧੀਆ ਜੀ।ਆਸ ਹੈ ਤੁਹਾਨੂੰ ਇਹ ਕਵਿਤਾ ਬੇਟੀ ਵੀ ਜ਼ਰੂਰ ਪਸੰਦ ਆਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ।* kzbin.info/www/bejne/qJKwqqaNoM5pd5I
@fatehaman9183
@fatehaman9183 5 жыл бұрын
ਰੌਂਗਟੇ ਖੜ੍ਹੇ ਕਰਨ ਵਾਲਾ ਗੀਤ,ਸਰਤਾਜ ਬਾਈ ਤੁਹਾਡੇ ਤੋ ਵੱਡਾ ਕਲਾਕਾਰ ਕੋਈ ਨੀ💪👈😘😘❤❤❤❤
@Bittusaidoke
@Bittusaidoke 3 жыл бұрын
ਰੂਹ ਨੂੰ ਸ਼ਕੂਨ ਮਿਲ ਗਿਅਾ ਅਾ ੲਿੰਟਰਵਿੳੂ ਸੁਣ ਕੇ .. ਸ਼ੁਕਰੀਅਾ ਸਵਰਨ ਟਹਿਣਾ ਜੀ ਤੇ ਭੈਣ ਹਰਮਨ ਥਿੰਦ ਜੀ
@jogindergill5433
@jogindergill5433 5 жыл бұрын
ਬਹੁਤ ਬਹੁਤ ਵਧੀਆ ਪਰੋਗਰਾਮ ਲੱਗਿਆ ਸਵਰਨ ਸਿੰਘ ਟਹਿਣਾ ਤੇ ਹਰਮਨ ਥਿੰਦ ਅਤੇ ਸਤਿੰਦਰ ਸਿੰਘ ਜੀ ਬਹੁਤ ਕੁਝ ਸਿੱਖਣ ਲਈ ਮਿਲਿਆ, ਇਸ ਲਈ ਸਾਰੀ ਟੀਮ ਪਰਾਇਮ ਏਸ਼ੀਆ ਚੈਨਲ ਚੱਜ ਦਾ ਵਿਚਾਰ ਦਾ ਧੰਨਵਾਦ ਜੀ, ਸਭ ਨੂੰ ਸਤਿ ਸ੍ਰੀ ਅਕਾਲ ਜੀ,
@lallyjaid3492
@lallyjaid3492 5 жыл бұрын
ਜਿਓਂਦੇ ਰਹੋ ਸਰਤਾਜ ਜੀ ਤੁਹਾਡੀ ਉਮਰ ਲੋਕ ਗੀਤ ਜਿੰਨੀ ਹੋਵੇ ਯੁਗਾਂ ਤਕ ਲੋਕ ਤੁਹਾਡੀ ਕਲਾ ਦਾ ਅਨੰਦ ਮਾਨਣਗੇ ਪੰਜਾਬੀ ਲੋਕਾਂ ਦੀ ਖੁਸ਼ਕਿਸਮਤੀ ਹੈ ਕਿ ਸਾਡੇ ਕੋਲ ਸਰਤਾਜ ਹੈ ਗੁਰਮੁਖੀ ਦਾ ਬੇਟਾ।
@deepkokri7298
@deepkokri7298 5 жыл бұрын
ਸਰਤਾਜ ਵੀਰ ਸੱਚਮੁਚ ਪੰਜਾਬੀ ਸੱਭਿਆਚਾਰ ਦਾ ਹੀਰਾ ਹੈ ਸਾਨੂੰ ਮਾਣ ਹੈ ਸਰਤਾਜ ਵੀਰ ਜੀ ਹਮੇਸ਼ਾਂ ਸਾਡੇ ਸੱਭਿਆਚਾਰ ਅੰਦਰ ਧਰੂ ਤਾਰੇ ਵਾਂਗ ਚਮਕਦੇ ਰਹਿਣ ਗੇ।
@gursewaksingh5358
@gursewaksingh5358 5 жыл бұрын
ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰੋਗਰਾਮ
@vickirana9773
@vickirana9773 4 жыл бұрын
Satinder sartaj g Di awaaz rooh nu shanti dinde h
@faizdawakhana8688
@faizdawakhana8688 5 жыл бұрын
Satinder sartaj, really son of soil/son of punjab. From Pakistan with love
@ParamjitSingh-ok8he
@ParamjitSingh-ok8he 5 жыл бұрын
you say right bhaaji.
@RK-mv1qs
@RK-mv1qs 4 жыл бұрын
*ਚੰਗੇ ਤੇ ਸੱਭਿਆਚਾਰਿਕ ਗੀਤਾਂ ਨੂੰ ਸੁਣਨ ਵਾਲਿਆ ਨੂੰ ਤੇ ਨਿਰਮਾਣ ਕਰਨ ਵਾਲਿਆ ਨੂੰ ਦਿਲੋਂ ਸਲਾਮ।ਬਹੁਤ ਹੀ ਵਧੀਆ ਜੀ।ਆਸ ਹੈ ਤੁਹਾਨੂੰ ਇਹ ਕਵਿਤਾ ਬੇਟੀ ਵੀ ਜ਼ਰੂਰ ਪਸੰਦ ਆਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ।* kzbin.info/www/bejne/qJKwqqaNoM5pd5I
@gagansahiba9178
@gagansahiba9178 4 жыл бұрын
ਲਵ ਯੂ ਬਾਈ ਸਰਤਾਜ਼.... ਜਿਸ ਦਿਨ ਤੁਹਾਨੂੰ ਮਿਲਾਂਗੀ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਧ ਸੁਭਾਗਾ ਦਾ ਦਿਨ ਹੋਏਗਾ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
@Gurvindersingh-zk4zj
@Gurvindersingh-zk4zj 5 жыл бұрын
ਅੱਜ ਏਸ ਇੰਟਰਵਿਊ ਨੂੰ ਸੁਣਨ ਤੋਂ ਬਾਅਦ ਖੁਦ ਤੇ ਵੀ ਮਾਣ ਮਹਿਸੂਸ ਹੋਇਆ ਕੇ ਵਾਹ ਮੈਂ ਏਸ ਸ਼ਖਸੀਅਤ ਦਾ ਫੈਨ ਆ 🙏🙏💐💐💐💐
@vishuheer1764
@vishuheer1764 5 жыл бұрын
ਸਰਤਾਜ ਜੀ ਦੀ ਜੇਕਰ ਗਾਇਕੀ ਦੀ ਤੇ ਲੇਖਣੀ ਦੀ ਗੱਲ ਕਰੀਏ ਤਾ ਸਰਤਾਜ ਇੱਕਲੇ ਨੇ ਪੰਜਾਬੀ ਗਾਇਕੀ ਦੀ ਵਿਰਾਸਤ ਦਾ 50%ਹਿੱਸਾ ਬਹੁਤ ਹੀ ਸੁਚੱਜੇ ਢੰਗ ਨਾਲ ਬਚਾ ਕੇ ਰੱਖਿਅਾ ਅਾ
@GurpreetSingh-wl5qi
@GurpreetSingh-wl5qi 4 жыл бұрын
Wah wah ada da v singer sade kol yr salute is veer nu 👌🏻👌🏻
@Jaswantsingh-wj1ey
@Jaswantsingh-wj1ey 4 жыл бұрын
ਰੂਹ ਖੁਸ਼ ਹੋ ਗਈ ਹੈ ਸਰਤਾਜ ਦੀਆਂ ਗੱਲਾਂ ਸੁਣ ਕੇ
@sanjeevkumar984
@sanjeevkumar984 5 жыл бұрын
ਟਹਿਣਾ ਭਾਜੀ ਅੱਜ ਰੂਹ ਖੁਸ਼ ਹੋ ਗਈ ਸਰਤਾਜ ਭਾਜੀ ਦੀ ਮੁਲਾਕਾਤ ਦੇਖ਼ ਕੇ, ਹੋਰ ਬਹੁਤ ਮੁਲਾਕਾਤਾਂ ਦੇਖੀਆਂ ਇਹਨਾਂ ਦੀਆਂ ਪਰ ਕਾਫ਼ੀ ਪੱਤਰਕਾਰ ਵੀਰਾਂ ਨੂੰ ਇਹਨਾਂ ਦੇ ਹਾਣ ਦੇ ਸਵਾਲ ਨੀ ਕਰਨੇ ਆਉਂਦੇ, ਤੁਹਾਡੇ ਸਵਾਲ ਤੇ ਉਹਨਾਂ ਦੇ ਜਵਾਬਕਮਾਲ, ਕੋਈ ਰਸਮੀ ਸਵਾਲ ਨੀ ਕਿੱਥੇ ਜੰਮੇ, ਕਾਤੇ ਜੰਮੇ, ਇੱਕ ਇੱਕ ਗੱਲ ਕਮਾਲ
@garyrai1642
@garyrai1642 4 жыл бұрын
Mein babbu maan da fan but ess gal ch koi shaq ni ke Akal umar nal hi aundi aa ...... babbu maan ne v galat geet gaye te change v ........ Es bande di mein dilon respect krda ..... Saaf suthri gayiki. Thank you satinder sartaaj for keeping good Geetkari alive
@gurditsingh9349
@gurditsingh9349 5 жыл бұрын
Dhanwaad Tehna Saab g 💐🌹🥀🥀🥀🌸🏵️🏵️🌻🌼🌻🌻🍂🍀☘️☘️🍃🌱
@manihans3972
@manihans3972 5 жыл бұрын
ਜਦੋਂ ਲੰਡਨ ਜਾਣਾ ਚਾਹੁੰਦੇ ਹਾਂ ਅੰਮ੍ਰਿਤਸਰ ਚੇਤੇ ਆ ਜਾਂਦਾ !!
@armansidhuvlogs
@armansidhuvlogs 4 жыл бұрын
ਮੇਰੇ ਕੋਲ ਸ਼ਬਦ ਨਹੀਂ ਕਿ ਮੈਂ ਸਰਤਾਜ ਜੀ ਦੀ ਤਾਰੀਫ ਕਰ ਸਕਾ । ਇਨਾ ਅੱਗੇ ਸ਼ਾਨਦਾਰ,nice ਸਭ ਫਿਕੇ ਪੈ ਜਾਦੇ ਨੇ। God bless you sartaj JI🌸🌸💖🙏🏻🙏🏻
@kshoney3283
@kshoney3283 5 жыл бұрын
Sartaj Sahab, I do not have any words with whom I respect you. Just I salute you🙏🏻🙏🏻🙏🏻🙏🏻🙏🏻🙏🏻🙏🏻🙏🏻
@goodtime9992
@goodtime9992 5 жыл бұрын
Wah all punjabi proud sartaj ji all best singer
@RK-mv1qs
@RK-mv1qs 4 жыл бұрын
*ਚੰਗੇ ਤੇ ਸੱਭਿਆਚਾਰਿਕ ਗੀਤਾਂ ਨੂੰ ਸੁਣਨ ਵਾਲਿਆ ਨੂੰ ਤੇ ਨਿਰਮਾਣ ਕਰਨ ਵਾਲਿਆ ਨੂੰ ਦਿਲੋਂ ਸਲਾਮ।ਬਹੁਤ ਹੀ ਵਧੀਆ ਜੀ।ਆਸ ਹੈ ਤੁਹਾਨੂੰ ਇਹ ਕਵਿਤਾ ਬੇਟੀ ਵੀ ਜ਼ਰੂਰ ਪਸੰਦ ਆਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ।* kzbin.info/www/bejne/qJKwqqaNoM5pd5I
@sukhchainsingh8380
@sukhchainsingh8380 3 жыл бұрын
ਸਰਤਾਜ ਸਾਬ ਐਸਾ ਕਲਾਕਾਰ ਜਿਸ ਨੂੰ ਪਰਿਵਾਰ ਵਿੱਚ ਬੈਠ ਕੇ ਸੁਣਿਆ ਜਾ ਸਕਦਾ ❣️❣️
@AmritpalSingh-hr3ij
@AmritpalSingh-hr3ij 5 жыл бұрын
ਸਤਿੰਦਰ ਸਰਤਾਜ ਬਾਈ ਸਾਡੇ ਪੰਜਾਬ ਦਾ ਹੀਰਾ ਬੰਦਾਂ ਏ ।
@onkarsinghsandha
@onkarsinghsandha 5 жыл бұрын
ਬਹੁਤ ਬਹੁਤ ਧੰਨਵਾਦ ਡਾ ਸਰਤਾਜ ਜੀ ।। Prime Asia ਪਰਿਵਾਰ ਨੂੰ ਪਿਆਰ
@mahitkumar1368
@mahitkumar1368 5 жыл бұрын
Ada lagda jiva sartaj sir sada ghar aya hunda a Thankyou prime ashiya tahna sir ta harman ji
@nehaarora761
@nehaarora761 3 жыл бұрын
ਦਿਲ ਵਾਰ ਵਾਰ ਖੁਸ਼ ਹੁੰਦਾ ਸਰਤਾਜ ਜੀ ਦੀ ਆਵਾਜ਼ ਤੇ ਸ਼ਬਦ ਸੁਣ ਕੇ । ਪਰਮਾਤਮਾ ਲੰਬੀਆਂ ਉਮਰਾਂ ਬਖਸ਼ੇ 😇
@gurpreetjassal830
@gurpreetjassal830 Жыл бұрын
Jo jo v sartaj 😘g nu love karde oh 🌳🌳🌳🌳tree jarur lagao 🙏
@pinkysaharan2403
@pinkysaharan2403 5 жыл бұрын
You always make me so emotional ...tears keep flowing from my eyes when ever I listen to Nikki ji kudi....
@billyaar237
@billyaar237 Жыл бұрын
That happens to me when I listen to most of his songs. He is our National Treaure
@brartalwara
@brartalwara 5 жыл бұрын
A great personality my fav dr.sartaj what a great shayer God of shayeri ❤✍️❤👍
@ranjitsingh1238
@ranjitsingh1238 5 жыл бұрын
kya knowledge a yaar bande di kisse kisse nu rabb gunn bakhshda Baba jeeo jeeo hazzar saal jee...
@amritkaur3203
@amritkaur3203 4 жыл бұрын
ਸਰਤਾਜ ਜੀ ਦੀ ਤਾਰੀਫ ਲਈ ਸ਼ਬਦ ਹੀ ਨਹੀਂ ਮੇਰੇ ਕੋਲ,,, ਜਿੰਨੀ ਤਾਰੀਫ ਕਰੋ ਘੱਟ ਹੈ।
@dhalwindersingh3619
@dhalwindersingh3619 5 жыл бұрын
ਮੈਨੂੰ ਅੱਜ ਦਾ ਪਰੋਗਰਾਮ ਬਹੁਤ ਵਧਿਆ ਲੱਗਿਆ ਤਰੀਫ ਲਈ ਸ਼ਬਦ ਨੀ ਆ ਰੂਹ ਖੁਸ ਹੋ ਗਈ।
@harjitgill9756
@harjitgill9756 5 жыл бұрын
Creative writer n singer Satinder.. Always write awesome.. All colors of our mother tounge in his songs.. God bless him.. Thanks to prime Asia n Swarn Sir n Harman thind for dis wonderful interview.. 👌
@aosidhu1
@aosidhu1 5 жыл бұрын
ਬਹੁਤ ਖੂਬ ਟਹਿਣਾ ਵੀਰ ਤੇ ਹਰਮਨ ਭੈਣ ਜੀ। ਸਰਤਾਜ ਗਾਇਕੀ ਅਤੇ ਸ਼ਾਇਰੀ ਦਾ ਇਕ ਮਹਾਨ ਇਲਾਹੀ ਨੂਰ ਹੈ ਉਸ ਦੇ ਕਿਸੇ ਇਕ ਗੀਤ ਦਾ ਜਿਕਰ ਦੂਸਰੇ ਗੀਤਾਂ ਨਾਲ ਬੇਇੰਸਾਫੀ ਜਿਹੀ ਲੱਗਣ ਲੱਗ ਪੈੰਦੀ ਹੈ। ਤੁਹਾਡੀ ਸਾਰੀ ਟੀਮ ਦਾ ਧੰਨਵਾਦ।
@adeepkaur2326
@adeepkaur2326 5 жыл бұрын
ਧੰਨ ਭਾਗ ਸਾਡੇ ਜੋ ਸਰਤਾਜ ਵਰਗਾ ਹੀਰਾ ਸਾਡੇ ਪੰਜਾਬੀ ਸੱਭਿਆਚਾਰ ਨੂੰ ਰੁਸ਼ਨਾ ਰਿਹਾ ਹੈ। ਪਰਮਾਤਮਾ ਕਰੇ ਇਹ ਹੀਰਾ ਸਦੀਵੀ ਚਾਨਣ ਖਿਲਾਰਦਾ ਰਹੇ । ਗੁਰਮੁਖੀ ਦਾ ਬੇਟਾ ਇਹਨਾਂ ਦੀ ਸ਼ਾਹਕਾਰ ਰਚਨਾ ਹੈ । 👌👌👌👌👌
@parmjitsingh5730
@parmjitsingh5730 5 жыл бұрын
What a conversation with Legend !! Huge fan of Sartaj 🤘🏻 keep it up Prime Asia 👍🏻🙏🏼
@prabhjotkalsi6005
@prabhjotkalsi6005 5 жыл бұрын
Bohat vadia tehna sahab.Sartaj is so intelligent and immense knowledge about history and culture one word for him 'legend' !! 👍🏾👍🏾
@user-wp3eu7jm5k
@user-wp3eu7jm5k 7 ай бұрын
ਕੋਈ ਮਾੜੀ ਕਿਸਮਤ ਵਾਲਾ ਹੀ ਹੋਵੇਗਾ ਜੋਂ ਸਰਤਾਜ ਵੀਰ ਨੂੰ ਸੁਣਦਾ ਨਹੀਂ
@sanjeevkumar984
@sanjeevkumar984 5 жыл бұрын
ਸਾਡੇ ਦੋਆਬੇ ਨੇ ਤਕਰੀਬਨ ਵਧੀਆ ਕਲਾਕਾਰ ਹੀ ਦਿੱਤੇ ਦੇਬੀ ਭਾਜੀ, ਵਾਰਿਸ ਭਰਾ, ਮਰਹੂਮ ਕੁਲਵਿੰਦਰ ਢਿੱਲੋਂ,ਸਰਤਾਜ,ਸਾਨੂੰ ਐਨੀ ਬੜੀ ਖੁਸ਼ੀ ਏ ਕੇ ਅਸੀਂ ਸਰਤਾਜ ਦੇ ਗੁਆਂਢੀ ਹਾਂ,,,, ਇੱਕ ਬੋਉੰਗੜ ਵੀ ਸਾਡੇ ਜ਼ਿਲੇ ਦੀ ਹੀ ਦੇਣ ਆ,, ਵੀਰ ਮੈਂ ਸਿੰਗਾ ਬੋਲਦਾਂ
@samsandhu7134
@samsandhu7134 5 жыл бұрын
Kise te Rabb di enni Rehmat v ho skdi a waah, lafaj muk jande a Is Virse de Sartaaj lyi ki byaan kara. Main sachi Sartaaj sahab nu sun k emotional ho jana kyaa bakhsish hai us Rabb di 😊😊 Dhan bhaag
@RK-mv1qs
@RK-mv1qs 4 жыл бұрын
*ਚੰਗੇ ਤੇ ਸੱਭਿਆਚਾਰਿਕ ਗੀਤਾਂ ਨੂੰ ਸੁਣਨ ਵਾਲਿਆ ਨੂੰ ਤੇ ਨਿਰਮਾਣ ਕਰਨ ਵਾਲਿਆ ਨੂੰ ਦਿਲੋਂ ਸਲਾਮ।ਬਹੁਤ ਹੀ ਵਧੀਆ ਜੀ।ਆਸ ਹੈ ਤੁਹਾਨੂੰ ਇਹ ਕਵਿਤਾ ਬੇਟੀ ਵੀ ਜ਼ਰੂਰ ਪਸੰਦ ਆਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ।* kzbin.info/www/bejne/qJKwqqaNoM5pd5I
@funpage4666
@funpage4666 5 жыл бұрын
#respect.,#love from 🇵🇰
@minddhaliwal7402
@minddhaliwal7402 5 жыл бұрын
ਨਹੀਂ ਰੀਸਾਂ ਵੀਰੇ ਤੇਰੀਆਂ ਏਦਾਂ ਹੀ ਮਿੱਠੀਆਂ ਮਿੱਠੀਆਂ ਗੱਲਾਂ ਸਾਨੂੰ ਸਣਾਉਂਦੇ ਰਹੋ ਅਤੇ ਅਸੀਂ ਸੁਣੀ ਜਾਈਏ ਅਤੇ ਕੋਈ ਸੇਧ ਵੀ ਲਈਏ। ਵਾਹਿਗੁਰੂ ਮਿਹਰ ਕਰੇ
@surindersingh548
@surindersingh548 5 жыл бұрын
ਬਹੁਤ ਹੀ ਵਧੀਆ ਲੱਗੀ ਇੰਟਰਵਿਊ ਡਾ ਸਤਿੰਦਰ ਸਰਤਾਜ ਜੀ ਦੇ ਨਾਲ ਟਹਿਣਾ ਵੀਰ ਜੀ ਅਤੇ ਹਰਮਨ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।।। ਪਰਮਾਤਮਾ ਤੁਹਾਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖੇ ।।।
@gurdhiansingh272
@gurdhiansingh272 5 жыл бұрын
Program is always nice. But today no words to describe my emotion. Thanks a lot all team of prime Asia🌏
@billarattewalia6578
@billarattewalia6578 5 жыл бұрын
Sachi yar hera bada yar Sartaj var ji
@RK-mv1qs
@RK-mv1qs 4 жыл бұрын
*ਚੰਗੇ ਤੇ ਸੱਭਿਆਚਾਰਿਕ ਗੀਤਾਂ ਨੂੰ ਸੁਣਨ ਵਾਲਿਆ ਨੂੰ ਤੇ ਨਿਰਮਾਣ ਕਰਨ ਵਾਲਿਆ ਨੂੰ ਦਿਲੋਂ ਸਲਾਮ।ਬਹੁਤ ਹੀ ਵਧੀਆ ਜੀ।ਆਸ ਹੈ ਤੁਹਾਨੂੰ ਇਹ ਕਵਿਤਾ ਬੇਟੀ ਵੀ ਜ਼ਰੂਰ ਪਸੰਦ ਆਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ।* kzbin.info/www/bejne/qJKwqqaNoM5pd5I
@jagatkamboj9975
@jagatkamboj9975 5 жыл бұрын
Sangeet ka doctor Dr. Stinder sartaaz 💚💚💚💚💚💚💚
@faujasinghsingh2360
@faujasinghsingh2360 4 жыл бұрын
ਚੰਗੀ ਸੋਚ, ਚੰਗੇ ਗੀਤ, ਚੰਗੀ ਪ੍ੀਤ ਬਹਤ ਹੀ ਚੰਗੀ ਬਾਤਚੀਤ, ਇਕ ਸਵਾਲ ਰिਹ िਗਅਾ....िਪਅਾਰ ਕਦੋਂ िਵਅਾਹ 'ਚ ਬਦिਲਅਾ!
@gurirai4839
@gurirai4839 5 жыл бұрын
ਸਰਤਾਜ ਸ਼ਾਇਰਾ ❤️ ਮੈਂ ਕੀ ਲਿਖਾਂ ਤੇਰੀ ਤਾਰੀਫ਼ ਲੲੀ ਮੈਨੂੰ ਸ਼ਬਦ ਵੀ ਛੋਟੇ ਲੱਗਦੇ ਨੇ ❤️ ਵਾਕਮਾਲ ਸ਼ਬਦ ਵਾਕਮਾਲ ਸਾਦਗੀ ਰੂਹ ਖੁਸ਼ ਹੋ ਜਾਂਦੀ ਆ ਤੁਹਾਡੇ ਦਰਸ਼ਨ ਕਰ ਕੇ ਪਰਮਾਤਮਾ ਤਹਾਨੂੰ ਮੇਰੀ ਵੀ ੳੁਮਰ ਲਾ ਦਵੇ
@surindersingh548
@surindersingh548 5 жыл бұрын
ਬਹੁਤ ਬਹੁਤ ਧੰਨਵਾਦ ਜੀ ਪਰਾਈਮ ਏਸ਼ੀਆ ਦੀ ਸਮੁੱਚੀ ਟੀਮ ਦਾ ।।। ਸਤਿੰਦਰ ਸਰਤਾਜ ਜੀ ਦੀ ਮੁਲਾਕਾਤ ਵਿਖਾਉਣ ਲਈ ।।।
@RK-mv1qs
@RK-mv1qs 4 жыл бұрын
*ਚੰਗੇ ਤੇ ਸੱਭਿਆਚਾਰਿਕ ਗੀਤਾਂ ਨੂੰ ਸੁਣਨ ਵਾਲਿਆ ਨੂੰ ਤੇ ਨਿਰਮਾਣ ਕਰਨ ਵਾਲਿਆ ਨੂੰ ਦਿਲੋਂ ਸਲਾਮ।ਬਹੁਤ ਹੀ ਵਧੀਆ ਜੀ।ਆਸ ਹੈ ਤੁਹਾਨੂੰ ਇਹ ਕਵਿਤਾ ਬੇਟੀ ਵੀ ਜ਼ਰੂਰ ਪਸੰਦ ਆਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ।* kzbin.info/www/bejne/qJKwqqaNoM5pd5I
@hmmmo1179
@hmmmo1179 4 жыл бұрын
God bless ❤️
@balwindermalhi7393
@balwindermalhi7393 4 жыл бұрын
ਸਰਤਾਜ ਜੀ ਸਲਾਮ ਹੈ ਤੁਹਾਨੂੰ ਅਤੇ ਤੁਹਾਡੀ ਵਿਚਾਰ ਧਾਰਾ ਨੂੰ ਜੇਕਰ ਪ੍ਰਮਾਤਮਾ ਤੁਹਾਡੇ ਵਰਗੇਨੌਜਵਾਨ ਸਾਡੇ ਪੰਜਾਬ ਨੂੰ ਚੱੜਦੀ ਕਲਾਂ ਵਿੱਚ ਰੱਖਣ । ਅੱਜ ਦੇ ਸਮੇ ਦੀ ਲੋੜ ਹੈ ਆਪ ਜੀ ਵਰਗੇ ਸੁੰਘਦੇ ਫੁੱਲ 👍🏼👍🏼❤️❤️👋🌹
@virksaab4098
@virksaab4098 4 жыл бұрын
ਬਹੁਤ ਵਧੀਆ ਸੋਚ ਏ ਵੀਰ ਦੀ
@muhammadarsalanafzal8239
@muhammadarsalanafzal8239 3 жыл бұрын
Love from Lehnda punjab ❤️❤️❤️ to team prime asia and respect from the bottom of my heart for Sartaj Maharaj
@HarbhajanSingh-ii8ej
@HarbhajanSingh-ii8ej 5 жыл бұрын
thank you tahna ji and bibi thind ji guru fateh parpan hove ji.brother sartaj ji you are great,i wish you live forever you are totally blessed.guru Nanak sahib ji sir te injh hi hath rakhan.
@RK-mv1qs
@RK-mv1qs 4 жыл бұрын
*ਚੰਗੇ ਤੇ ਸੱਭਿਆਚਾਰਿਕ ਗੀਤਾਂ ਨੂੰ ਸੁਣਨ ਵਾਲਿਆ ਨੂੰ ਤੇ ਨਿਰਮਾਣ ਕਰਨ ਵਾਲਿਆ ਨੂੰ ਦਿਲੋਂ ਸਲਾਮ।ਬਹੁਤ ਹੀ ਵਧੀਆ ਜੀ।ਆਸ ਹੈ ਤੁਹਾਨੂੰ ਇਹ ਕਵਿਤਾ ਬੇਟੀ ਵੀ ਜ਼ਰੂਰ ਪਸੰਦ ਆਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ।* kzbin.info/www/bejne/qJKwqqaNoM5pd5I
@talalsheraz7231
@talalsheraz7231 4 жыл бұрын
Alfaz nhe Dr. Satinder ji wasty... dono punjab me bs 1 yhi reh gye hain jo Punjabi nu zinda rakh rhy ny... Lots of Respect from Punjab, Pakistan
@ramamsandhu3143
@ramamsandhu3143 3 жыл бұрын
Bai ji shabad mukgee tareef laee..wah kia personality ❤️ aa
@baljitcheema3829
@baljitcheema3829 5 жыл бұрын
Very nice...i was in wait this programme...thanks a lot
@RK-mv1qs
@RK-mv1qs 4 жыл бұрын
*ਚੰਗੇ ਤੇ ਸੱਭਿਆਚਾਰਿਕ ਗੀਤਾਂ ਨੂੰ ਸੁਣਨ ਵਾਲਿਆ ਨੂੰ ਤੇ ਨਿਰਮਾਣ ਕਰਨ ਵਾਲਿਆ ਨੂੰ ਦਿਲੋਂ ਸਲਾਮ।ਬਹੁਤ ਹੀ ਵਧੀਆ ਜੀ।ਆਸ ਹੈ ਤੁਹਾਨੂੰ ਇਹ ਕਵਿਤਾ ਬੇਟੀ ਵੀ ਜ਼ਰੂਰ ਪਸੰਦ ਆਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ।* kzbin.info/www/bejne/qJKwqqaNoM5pd5I
@eternalvibrations2786
@eternalvibrations2786 5 жыл бұрын
sooo nice ... i want this man to stay around me every sec every min everyday on this very planet 🌏
@user-4090rabbi
@user-4090rabbi 5 жыл бұрын
ਅਸੀ ਅਾਪਣੀ ਮਾਂ ਬੋਲੀ ਨੂੰ ਅਾਪ ਕਬਰਾਂ ਚ ਦਫਨਾਹ ਰਹੇ ਹਾ.ਅਾਪਣੇ ਬੱਚਿਅਾ ਨੂੰ ੲਿਦਾ ਦੇ ਸਕੂਲਾ ਵਿੱਚ ਪਾ ਕੇ ਜਿਥੇ ਮਾਂ ਬੋਲੀ ਪੰਜਾਬੀ ਭਾਸ਼ਾ ਬੋਲਣ ਤੇ ਜਾ ਲਿਖਣ ਤੇ ਜੁਰਮਾਨਾ ਹੈ...😥😥😥🙏
@harjinderdhillon6822
@harjinderdhillon6822 4 жыл бұрын
ਧੰਨਵਾਦ ਸਵਰਨ ਸਿੰਘ ਟਹਿਣਾ ਜੀ ਅਤੇ ਸਾਰੀ ਟੀਮ ਦਾ ਖਾਸ ਕਰਕੇ ਕੈਮਰਾ ਮੈਨ ਵੀਰਾਂ ਦਾ
OMG what happened??😳 filaretiki family✨ #social
01:00
Filaretiki
Рет қаралды 8 МЛН
Joker can't swim!#joker #shorts
00:46
Untitled Joker
Рет қаралды 35 МЛН
黑天使遇到什么了?#short #angel #clown
00:34
Super Beauty team
Рет қаралды 36 МЛН