Chajj Da Vichar 861 || ਕਿਉਂ ਲਾਹੇ ਕੱਕਾਰ, ਕੇ. ਐਸ. ਮੱਖਣ ਨਾਲ ਧਮਾਕੇਦਾਰ ਮੁਲਾਕਾਤ || Part - 1

  Рет қаралды 1,135,855

Prime Asia TV

Prime Asia TV

Күн бұрын

Пікірлер: 2 700
@navjotsingh332
@navjotsingh332 5 жыл бұрын
ਜੋ ਮਰਜ਼ੀ ਆ ਮੱਖਣ ਦੇ ਦਿਲ ਚ ਦਰਦ ਹੈ ਅਗਲੇ ਨੂੰ ਮਜ਼ਬੂਰ ਕੀਤਾ ਗਿਆ । ਕਿਸੇ ਨੂੰ ਕੋਈ ਹੱਕ ਨਹੀ ਕਿਸੇ ਦੀਆ ਭਾਵਨਾਵਾਂ ਨਾਲ ਖੇਡਣ ਦਾ ।
@beantdhillon6632
@beantdhillon6632 5 жыл бұрын
ਜਿਹੜਾ ਉਹਦੇ ਰੰਗ ਵਿੱਚ ਰੰਗਿਆ ਗਿਆ ਉਹ ਤਾਂ ਆਰੇ ਥੱਲੇ ਨਹੀਂ ਡੋਲਦੇ ਚਰਖੜੀਆਂ ਤੇ ਚੜ ਜਾਂਦੇ ਆ ਮੱਖਣ ਵੀਰੇ ਤੂੰ ਉਹਨਾ ਨੂੰ ਚੇਤੇ ਰੱਖਦਾ ਡੋਲਦਾ ਨਾਂ ਲੋਕਾਂ ਦੀ ਪਰਵਾਹ ਨਾਂ ਕਰਦਾ ਮੇਰੇ ਵੀਰ ਅਜੇ ਵੀ ਵਾਪਿਸ ਆਜਾ ਉਹਦੇ ਚਰਨੀਂ, ਲੱਗ ਜਾ ਉਹ ਸਭ ਕੁਝ ਆਪੇ ਸਹੀ ਕਰ ਦੇਵੇਗਾ ਉਹ,ਬਖਸ਼ਣ ਹਾਰ ਆ ਬਹੁਤ ਦੁੱਖ ਦੀ ਗੱਲ ਆ ਕਿ ਆਵਦੇ ਘਰੇ ਹੀ ਅੱਗ ਲੱਗੀ ਪੲੀ ਆ ਲੋਕ ਤਮਾਸ਼ਾ ਵੇਖ ਰਹੇ ਆ
@trueforyouchannel1807
@trueforyouchannel1807 4 жыл бұрын
ਉਹ ਕਦ ਬਖਸੁ ਕਿਸ ਨੇ ਵੇਖਿਆ ਪਰ ਰੋਜ ਰੋਜ ਲੋਕਾਂ ਦੇ ਤੀਰ ਸਹਿਣੇ ਵੀ ਬਹੁਤ ਔਖੇ ਆ
@iqbaljaurkian9503
@iqbaljaurkian9503 4 жыл бұрын
ਭੰਗ ਤੇ ਤਿਆਗ ਵਿੱਚ ਕੀ ਫਰਕ ਐ ਇਹ ਵੀ ਪੁੱਛ ਲੋ ਇਸਨੂੰ ਟਹਿਣਾ ਸਾਬ
@vickadeol3765
@vickadeol3765 3 жыл бұрын
veer ji j kamm hi publicity layi keeta hove fir
@maninderkaur3521
@maninderkaur3521 3 жыл бұрын
ਸਾਡੇ ਗੁਰੂ ਸਾਹਿਬ ਜੀ ਆਰੇ ਥਲੇ ਨਹੀਂ ਡਲੇ ਤੁਸਾ ਗਾਤਰਾ ਲਾ ਦੀਤਾ
@varunchaudhary799
@varunchaudhary799 3 жыл бұрын
Mainu ta ajj kal koyee sikh ni dikhiya Sikh means lesson They just give one lesson ....follow releagious ceremonies not instructions
@HoneyHoney-lu6wj
@HoneyHoney-lu6wj 3 жыл бұрын
ਵੀਰ ਜੀ ਵਾਹਿਗੁਰੂ ਜੀ ਤੁਹਾਡੇ ਨਾਲ ਆ ਤੁਸੀ ਬਿਲਕੁੱਲ ਸਹੀ ਜੌ ਦਿਲ ਦੇ ਸਾਫ਼ 🙏
@jaskaran1168
@jaskaran1168 3 жыл бұрын
ਹਿੰਦੂ ਬਣਜਾ, ਮੁਸਲਿਮ ਬਣਜਾ ਜਾਂ ਫਿਰ ਬਣਜਾ ਸਿੱਖ ਈਸਾਈ, ਬੰਦਾ ਨਾਂ ਕਿੱਤੇ ਬਣਜੀ ਯਾਰਾ, ਬੰਦਿਆਂ ਲਈ ਇਹ ਧਰਤ ਪਰਾਈ.......✍️🙏 ਮੱਖਣ ਭਾਜੀ ਤੁਸੀਂ ਸਹੀ ਹੋ ਬਿਲਕੁਲ। ਧਰਮ ਦੇ 10 ਲਕਸ਼ਣ ਹਨ। ਜਿਹੜਾ ਬੰਦਾ ਇਹਨਾਂ 10 ਲਕਸ਼ਣਾ ਨੂੰ ਆਪਣੇ ਆਪ ਵਿੱਚ ਧਾਰਣ ਕਰ ਲੈਂਦਾ ਹੈ ਓਹ ਧਾਰਮਿਕ ਹੈ ਬਾਕੀ ਸੱਬ ਪਖੰਡ ਹੈ। ਮੰਦਿਰਾਂ ਵਿੱਚ ਜਾ ਕੇ ਘੰਟਾ ਬਜਾਉਣਾ, ਗੁਰਦੁਆਰਿਆਂ ਵਿੱਚ ਜਾ ਕੇ ਪਾਠ ਕਰਨਾ, ਕਗਾਰ ਪਾਉਣੇ ਜਾਂ ਲਾਉਣੇ, ਇਹ ਤਾਂ ਸੱਬ ਛੋਟਿਆਂ ਗੱਲਾਂ ਹਨ, ਵੱਡੀ ਗੱਲ ਤਾਂ ਇਹ ਹੈ ਜੋ ਸਾਡੇ ਸ਼ਾਸ਼ਤਰਾਂ ਵਿੱਚ, ਬਾਣੀਆਂ ਵਿੱਚ ਲਿੱਖਿਆ ਹੈ, ਉਸ ਦਾ ਉਚਾਰਣ ਆਪਣੇ ਜੀਵਨ ਵਿੱਚ ਕਰਦੇ ਹਾਂ ਜਾਂ ਨਹੀਂ....
@warrior80
@warrior80 4 жыл бұрын
ਮੱਖਣ ਫੋਕੀ ਸ਼ੋਹਰਤ ਖੱਟਣ ਦੇ ਚੱਕਰ ਚ ਆਪਣੀ ਜੋ ਮਾੜੀ ਮੋਟੀ ਇੱਜਤ ਸੀ ਉਹ ਵੀ ਗਵਾ ਬੈਠਾ। ਚਾਹੀਦਾ ਇਹ ਸੀ ਕਿ ਉਹ ਸੰਗਤ ਤੋਂ ਮੁਆਫੀ ਮੰਗ ਕੇ ਫਾਰਗ ਹੁੰਦਾ। ਸਿੱਖੀ ਖੰਡਿਓਂ ਤਿੱਖੀ ਹੈ ਉਸ ਰਾਹ ਤੇ ਤੁਰਨਾ ਕਿਸੇ ਕਿਸੇ ਦਾ ਵੱਸ ਹੈ। ਹੁਣ ਕਕਾਰ ਲਾਹੁਣ ਲਈ ਇਹਨੇ ਇਹ ਨਵਾਂ ਬਹਾਨਾ ਲੱਭਿਆ। ਆਖਿਰ ਇੱਕ ਦੀਨ ਇਸ ਨੂੰ ਵੀ ਵਾਹਿਗੁਰੂ ਜੀ ਅੱਗੇ ਜਵਾਬ ਦੇਣਾ ਪਵੇਗਾ।
@balwinderkumar2980
@balwinderkumar2980 5 жыл бұрын
ਅੱਜ ਕੱਲ੍ਹ ਕੋਈ ਗਾਲਾਂ ਨੀ ਸੁਣਦਾ ਚਾਹੇ ਗਾਇਕ ਆ ਚਾਹੇ ਆਮ ਬੰਦਾ ਹੋਵੇ
@Bahia3804
@Bahia3804 4 жыл бұрын
ਸਹੀ ਗੱਲ ਹੈ ਧਰਮ ਦੇ ਠੇਕੇਦਾਰਾਂ ਦਾ.....
@HarpalSingh-px9zb
@HarpalSingh-px9zb 3 жыл бұрын
ਮਖਣ ਜੀ ਲੋਕ ਕੁਛਕ ਨਹੀ ੭੦% ਲੋਕ ਗਾੲਿਕਾਂ ਤੋ ਪਰੇਸ਼ਾਨ ਨੇ ਦੂਸਰਾ ਕਿਸੇ ਦੇ ਕਹਿਣ ਸੁਣਨ ਤੇ ਗੁਰੂ ਤੋ ਬੇਮੁਖ ਹੋਣਾ ਸਿਅਾਣਪ ਨਹੀ
@onlytdm5335
@onlytdm5335 3 жыл бұрын
Bai ks Makhan di aapdi marji hai jo marji kare
@amandhaliwal6704
@amandhaliwal6704 3 жыл бұрын
@@onlytdm5335 oh ethe awdi marji ni dss reha loka krk keh reha je ohne aap keha hunda meri marji c tan shaddea tan gall hor honi si mudde ton na bhatko (LOL)😂
@maninderkaur3521
@maninderkaur3521 3 жыл бұрын
ਵੀਰ ਜੀ ਤਸਾ ਅਮਰਤਨ ਨਾਛਕਦੇ
@maninderkaur3521
@maninderkaur3521 3 жыл бұрын
Amrit Nashik Dena hi Pagal hue
@vardaantv542
@vardaantv542 3 жыл бұрын
@@amandhaliwal6704 EXACTLY
@jeetsingh4116
@jeetsingh4116 5 жыл бұрын
ਸਭ ਤੋ ਪਹਿਲਾ ਸਿੱਖ ਦਾ ਕਿਰਦਾਰ ਹੋਣਾ ਚਾਹੀਦਾ
@karamjitsingh7471
@karamjitsingh7471 3 жыл бұрын
ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ । ਵਾਹਿਗੁਰੂ।। ।।। ਗੁਰਸਿੱਖੀ ਨੁੰ ਖੇਲ ਨਾ ਬਣਾਉ ਗੁਰਸਿੱਖੀ ਮੰਨਣ ਲਈ ਹੁੰਦੀ ਹੈ। ਨਾ ਲੋਕਾ ਦੀਆਂ ਗੱਲਾਂ ਕਰਨ ਤੇ ......ਜੋ ਗਲਬਾਤ ਕਰਨ ਤੋ ਪਹਿਲਾਂ ਰਬ ਤੋ ਡਰੋਂ....ਉਹ ਸਭ ਕੁਝ ਦੇਖ ਰਿਹਾ ਹੈ
@swaransinghkhosa5031
@swaransinghkhosa5031 4 жыл бұрын
ਕਹਿੰਦੇ ਤਾ ਲੋਕ ਬਹੁਤ ਕੁਝ ਹੁੰਦੁੇ ਅਾ ਵੀਰ ਤੂੰ ਕੰਕਾਰ ਨਹੀ ਲਹਾੳੁਣੇ ਸੀ ਤੁਸੀ ਸਿੱਖੀ ਗੁਰੂ ਗੋਬਿੰਦ ਸਿੰਘ ਜੀ ਦੀ ਅਪਣਾੲੀ ਸੀ ਨਾ ਕੇ ਲੋਕਾ ਦੀ
@GurpreetSingh-ps9yn
@GurpreetSingh-ps9yn 3 жыл бұрын
qqq
@muskankaur1107
@muskankaur1107 3 жыл бұрын
Good very 👍👍👍👍👍
@sukhasukhasalina8670
@sukhasukhasalina8670 3 жыл бұрын
Qc
@rashpalsingh9173
@rashpalsingh9173 3 жыл бұрын
Right
@HarjeetSingh-in7do
@HarjeetSingh-in7do 3 жыл бұрын
MNkeri ģul da javav deo ji
@nirmalweddingcars5776
@nirmalweddingcars5776 5 жыл бұрын
ਕੇ ਅੇਸ ਮਖਨ ਬਿਲਕੁਲ ਸਹੀ ਹੈ
@its_chander_1322
@its_chander_1322 3 жыл бұрын
ਮੱਖਣ ਵੀਰੇ ਤੁਸੀਂ ਇਕ ਵਾਰ ਫਿਰ ਗਾਉਣਾਂ ਸ਼ੁਰੂ ਕਰੋ ਪਲੀਜ
@lahoriaproduction7753
@lahoriaproduction7753 3 жыл бұрын
ਸਹੀ ਗਲ ਹੈ ਬਾਈ ਜੀ ਠੇਕੇਦਾਰ ਗੋਲਕਾ ਦੇ ਮੱਖਣ ਬਾਈ ਜੀ ਇਹਨਾ ਦੀਆਂ ਮਾੜੀਆਂ ਕਰਤੂਤਾਂ ਕਰਕੇ ਐਸੀ ਭਾਈਚਾਰੇ ਨੂੰ ਔਖਤੀ ਡੇਰਿਆਂ ਵਿੱਚ ਜਾਣਾ ਪਿਆ /🙏🙏🙏🙏🙏🙏🙏
@gursemsohugursemsohu1885
@gursemsohugursemsohu1885 3 жыл бұрын
ਵੀਰ ਜੀ ਹਰ ਇਨਸਾਨ ਦੀ ਆਪਣੀ ਜ਼ਿੰਦਗੀ ਹੈ ਲੋਕ ਆਪਣੇ ਆਪ ਨੂੰ ਰੱਬ ਸਮਝਣ ਲੱਗ ਪਏ ਹਨ ਮੂਰਖ ਲੋਕਾਂ ਦੀ ਵਜ੍ਹਾ ਕਰਕੇ ਗੁਰਦਾਸ ਮਾਨ ਸਾਬ੍ਹ ਨੂੰ ਬੁਰਾ ਭਲਾ ਕਿਹਾ ਗਿਆ ਹੈ ਕੇ ਅੈਸ ਮੱਖਣ ਵੀਰ ਜੀ ਤੁਹਾਡੀ ਗੱਲ ਠੀਕ ਹੈ ਕਿਸੇ ਨੂੰ ਕਿਸੇ ਦੀ ਲਾਈਫ ਵਿਚ ਦਖਲ ਅੰਦਾਜੀ ਨਹੀਂ ਕਰਨੀ ਚਾਹੀਦੀ ਹਰ ਇਕ ਦੀ ਆਪਣੀ ਸੋਚ ਹੁੰਦੀ ਹੈ ਇੰਨਾ ਲੋਕਾਂ ਨੇ ਹਰ ਗੱਲ ਨੂੰ ਸਿੱਖੀ ਨਾਲ ਜੋੜ ਕੇ ਇਸ਼ੂ ਬਣਾ ਲੈਣਾ ਹੈ ਸਿੱਖੀ ਨੂੰ ਖਤਮ ਕਰਨ ਲੱਗ ਪਏ ਹਨ ਸ਼ਰੀਫ਼ ਇਨਸਾਨ ਤੇ ਝੁਠੇ ਇਲਜ਼ਾਮ ਲਗਾ ਕੇ ਉਸ ਨੂੰ ਬਦਨਾਮ ਕਰਨਾ ਲੋਕਾਂ ਦਾ ਧੰਦਾ ਬਣ ਗਿਆ ਹੈ ਵੀਰ ਮੱਖਣ ਸਿੰਘ ਜੀ ਕੁੱਤੇ ਤਾਂ ਭੋਕਦੇ ਹੀ ਰਹਿੰਦੇ ਹਨ ਪਰ ਹਾਥੀ ਲੰਘ ਜਾਂਦੇ ਹਨ ਪ੍ਰਵਾਹ ਨਾ ਕਰ ਲੋਕਾਂ ਦਾ ਕੰਮ ਹੈ ਧੂੜ ਚ ਟੱਟੂ ਦੱਬਣਾ
@chetanyt8380
@chetanyt8380 5 жыл бұрын
ਸਤਨਾਮ ਵਾਹਿਗੁਰੂ ਤੇਰਾ ਹੀ ਆਸਰਾ
@antindersingh6617
@antindersingh6617 3 жыл бұрын
He’s great man , ek sachh insan ਔਰਾ ਦੱਸਦਾ ਬੰਦਾ ਜੋ ਵੀ ਬੋਲ ਦਿਲ ਤੌਂ ਸੱਚ ਬੋਲ ਰਿਹਾ
@amarjitthapar9824
@amarjitthapar9824 3 жыл бұрын
Ok
@fatehsingh2542
@fatehsingh2542 4 жыл бұрын
ਨਾਲ ਲੜ ਕਿਸਮਤ ਬੰਦਾਂ ਜਿੱਤ ਜਾਂਦਾ, ਇਹ ਲੰਘਣ ਨਾ ਪਾਰ ਦਿੰਦੇ, ਆਈ ਮੌਤ ਤੌ ਨਾਂ ਬੰਦਾ ਮਰਦਾਂ, ਦੁਨੀਆਂ ਦੇ ਤਾਣੇ-ਬਾਣੇ ਮਾਰ ਦਿੰਦੇ , ਫਤਿਹ ਨਾਂ ਪਰਵਾਹ ਕਰ ਇਹਨਾਂ ਲੋਕਾਂ ਦੀ, ਜੇ ਵੱਸ ਇਹਨਾਂ ਦਾ ਚੱਲਦਾ, ਇਹ ਜਿਉਦੇ ਆ ਨੂੰ ਹੀ ਸਾੜ ਦਿੰਦੇ , Love you ks Makhan vr god bless you waheguru mehar kare 🙏
@GurdevSingh-zj3fr
@GurdevSingh-zj3fr 2 жыл бұрын
Very good nice ਕੇ ਐੱਸ ਮੱਖਣ ਸਰਦਾਰ ਜੀ
@Sssingh-hc2vy
@Sssingh-hc2vy 3 жыл бұрын
ਮੱਖਣ ਜੀ ਆਪ ਜੀ ਨੂੰ ਸਤਿਗੁਰ ਜੀ ਦੇ ਬਖਸ਼ੇ ਹੋਏ 5 ਕਕਾਰ ਨਹੀਂ ਸੀ ਲੋਹਨੇ ਚਾਹੀ ਦੇ ਲੋਗ ਕੁਝ ਵੀ ਕਹਿ ਜਾਣ 🙏🏻🙏🏻🙏🏻🙏🏻🙏🏻
@anusiapienkosohi2247
@anusiapienkosohi2247 4 жыл бұрын
ਸਤਨਾਮ ਵਾਹਿਗੁਰੂ
@Buy_Productions_41
@Buy_Productions_41 5 жыл бұрын
ਕਿਸੇ ਦਾ ਬੁਰਾ ਨਾ ਸੋਚੋ ਬੁਰਾ ਨਾ ਬੋਲੋ ਰੱਬ ਰਾਖਾ🙏🏻
@charanjitkaur8219
@charanjitkaur8219 4 жыл бұрын
Tansen not k s maken veerji
@gurdeepsinghchattha7583
@gurdeepsinghchattha7583 3 жыл бұрын
Took me for free from u
@gurdeepsinghchattha7583
@gurdeepsinghchattha7583 3 жыл бұрын
Hey re for zex the t for i
@kesarsingh7440
@kesarsingh7440 Жыл бұрын
ਮੱਖਣ ਸਾਹਬ ਟਹਿਣਾ ਸਾਹਬ ਦਾ ਸਵਾਲ ਵੀ ਸੁਣ ਲਓ ਆਪਣਾ ਹੀ ਜੋਸ਼ ਨਾ ਦਲ਼ਾਈ ਜਾਉਣ
@Jagvindergoldy
@Jagvindergoldy 5 жыл бұрын
ਮੱਖਣ ਭਾਜੀ ਜਿੰਦਾਬਾਦ
@ApnaPunjab794
@ApnaPunjab794 4 жыл бұрын
ਇਹਨਾਂ ਰਿਪੋਰਟਾਂ ਨੂੰ ਪੰਜਾਬ ਦੇ ਵਿੱਚ ਹੋਰ ਕੋਈ ਮੱਸਲਾ ਨਹੀਂ ਲੱਭਦਾ ਪੰਜਾਬ ਦੇ ਵਿੱਚ ਇੰਨੀ ਮਹਿੰਗਾਈ ਵੱਧ ਰਹੀ ਹੈ ਬਿਜੱਲੀ ਦੀਆਂ ਯੂਨਿਟਾਂ ਇੰਨੀਆ ਮਹਿੰਗੀਆਂ ਹੋਗੀਆਂ ਨੇ ਉਧੱਰ ਵੀ ਧਿਆਨ ਦੇਵੋ ਰਿਪੋਰਟਰੋ । ਦਿੱਲੀ ਦੇ ਵਿੱਚ ਬਿਜਲੀ ਦਾ ਰੇਟ 1 ਰੁਪਏ ਅਤੇ ਪੰਜਾਬ ਦੇ ਵਿੱਚ 8 ਜਾ 9 ਰੁਪਏ ਰੇਟ ਹੈ ਇਹ ਕਿੱਧਰ ਦਾ ਇਨਸਾਫ ਹੈ ਜੀ ਰਿਪੋਰਟਰ ਭਰਾਵੋ ਇੰਹੀ ਸਵਾਲ ਜਵਾਬ ਲੀਡਰਾਂ ਦੇ ਨਾਲ ਕਰੋ ।
@sucharamwagla6695
@sucharamwagla6695 4 жыл бұрын
ਪਰਮਾਤਮਾ ਦੀ ਦਰਗਾਹ ਵਿੱਚ ਇਹ ਨਹੀਂ ਪੁੱਛਿਆ ਜਾਣਾ ਕਿ ਤੁਸੀਂ ਸਿੱਖ ਸੀ ਜਾਂ ਹਿੰਦੂ ,ਮੁਸਲਮਾਨ ਆਦਿ ਸੀ ਤੇ ਨਾਹੀ ਤੁਹਾਡੇ ਭੇਖ ,ਅਡੰਬਰ ਮਰਿਆਦਾਵਾਂ,ਧਾਰਮਿਕ ਪਹਿਰਾਵੇ, ਕੌਮਾਂ ਮਜਹਬਾਂ ਭਾਸ਼ਾਵਾਂ ਬੋਲੀਆਂ ਜਾਤਾਂ ਪਾਤਾਂ ਰੰਗ ਨਸਲ ਭੇਦ ਪੋਥੀਆਂ ਕਿਤਾਬਾਂ ਗਰੰਥ ਆਦਿ ਪਰਖੇ ਜਾਣੇ ਹਨ ਸਗੋਂ ਤੁਹਾਡੇ ਅਮਲਾਂ ਦੇ ਹਿਸਾਬ ਨਾਲ ਲੇਖਾ ਪੱਤਾ ਕੀਤਾ ਜਾਣਾ ਹੈ, ਤੁਹਾਡਾ ਭਗਤੀ ਭਾਵ ,ਨਾਮ ਸਿਮਰਨ ਪੁੱਛਿਆ ਜਾਣਾ ਹੈ । ਹਰ ਇੱਕ ਨੂੰ ਆਪਣੀ ਮਰਜੀ ਨਾਲ ਜਿਊਣ ਦਿਓ। ਕਿਸੇ ਨੂੰ ਖਾਹਮਖਾਹ ਆਪਣੀਆਂ ਠੇਕੇਦਾਰੀਆਂ ਦੀਆਂ ਸੇਵਾਵਾਂ ਨਾ ਦਿਓ । ਇੱਥੇ ਕੇ ਐਸ ਮੱਖਣ 100% ਸਹੀ ਤੇ ਨਿਰਪੱਖ ਹੈ । ਮੈਂ ਉਸਦਾ ਸਮਰਥਨ ਕਰਦਾ ਹਾਂ ।
@ghumanranjit2007
@ghumanranjit2007 5 жыл бұрын
ਮੱਖਣ ਬਾਈ ਜੀ ਕ੍ਰੋਧ ਅਤੇ ਹੰਕਾਰ ਦੀ ਸਿੱਖੀ ਵਿਚ ਕੋਈ ਜਗ੍ਹਾ ਨਹੀ, ' ਨਾਨਕ ਨੀਵਾਂ ਜ਼ੋ ਚੱਲੇ ਲਗੇ ਨਾ ਤਾਤੀ ਵਾਓ "
@ranvirsingh5798
@ranvirsingh5798 5 жыл бұрын
ਵਾਹਿਗੁਰੂ ਤੇ ਭਰੋਸਾ ਰੱਖੋ
@ArjunSingh-je4nd
@ArjunSingh-je4nd 5 жыл бұрын
ਬਹੁਤ ਵਧੀਆ ਵਿਰ ਜੀ 🙏🙏🙏🙏
@gurpreetsharma5625
@gurpreetsharma5625 5 жыл бұрын
Arjun Singh 👍
@punjab3878
@punjab3878 4 жыл бұрын
Good 👍👌
@Harwinder555
@Harwinder555 3 жыл бұрын
ਬਿਲਕੁਲ ਮੱਖਣ ਜੀ
@GursewakSingh-ke1uh
@GursewakSingh-ke1uh 3 жыл бұрын
ਅੱਜ ਐਨਾ ਦੁੱਖ ਹੁੰਦਾ ਹੈ ਸੁਣ ਹੋ ਗਿਆ ਹੈ ਜੀ ਕਿਤੇ ਗੁਰੂ ਗੋਬਿੰਦ ਸਾਹਿਬ ਜੀ ਦੇ ਕੋਲੇ ਇਹ ਗੱਲਾਂ ਕਰਦੇ ਹੁੰਦੇ ਤਾਂ ਤਾਂ ਪਤਾ ਨਹੀਂ ਕੀ ਹਾਲ ਹੁੰਦਾ ਹੈ ਜੀ, ਜਿੰਨਾ ਨੂੰ ਅਕਲ ਨਹੀਂ ਹੁੰਦੀ ਉਹ ਵੀ ਏਥੇ ਗੱਲ ਕਰਦੇ ਹਨ, ਜਾਂ ਹਿਮਤ ਹੈ ਤਾਂ ਸਿੱਖਾਂ ਨੂੰ ਡੇਰਿਆਂ ਵਿੱਚੋ ਰੋਕ ਕਿ ਵਖਓ ਬਿਆਸ ਡੇਰੇ ਦੇ ਸੇਵਾਦਾਰ ਸਿੱਖ ਹਨ ਸੱਚਾ ਸੌਦਾ ਦੇ ਪ੍ਰੇਮੀਆਂ ਦੇ ਵਿਚ ਸਿੱਖ ਹਨ, ਨਿਰੰਕਾਰੀ ਮਿਸ਼ਨ ਵਿਚ ਸਿੱਖ ਕੌਮ ਹੈ ਜੀ
@georgeteji2536
@georgeteji2536 5 жыл бұрын
ਮੱਖਣ ਵੀਰ ਸਾਰਾ ਪੰਜਾਬ ਤੇਰੇ ਨਾਲ ਹੈ
@darshanjohn4142
@darshanjohn4142 3 жыл бұрын
God bless you all ks Makhan ji you right🙏❤️🙏
@jogindersingh1614
@jogindersingh1614 4 жыл бұрын
ਵਾਹਿਗੁਰੂ ਜੀ
@GurdeepSingh-td2kn
@GurdeepSingh-td2kn 3 жыл бұрын
ਲੋਕਾਂ ਨਾਲ ਗੁੱਸਾ ਸੀ ਗੁਰੂ ਨਾਲ ਗੁੱਸਾ ਕਿਉਂ ਕੱਢਿਆ ਲੋਕਾਂ ਨਾਲ ਕੱਢਣਾ ਸੀ ਗੁੱਸਾ ਬਹਾਨਾ ਮਿਲ ਗਿਆ ਕਕਾਰ ਉਤਾਰਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@GurdevSingh-zj3fr
@GurdevSingh-zj3fr 2 жыл бұрын
ਕੇ ਐੱਸ ਮੱਖਣ ਨਾਲ ਬੁਹਤ ਗਲਤ ਕੀਤਾ ਜੇ
@simmapathankotiya555
@simmapathankotiya555 3 жыл бұрын
Ks Makhan great parsion
@KamalSharma-bw8nh
@KamalSharma-bw8nh 4 жыл бұрын
KS Makhan ਬਹੌਤ ਵਦੀਆ , Full Support ਬਾਈ ਨੂੰ
@reshamsihu536
@reshamsihu536 5 жыл бұрын
ਸਾਰੀ ਇੰਟਰਵਿਊ ਦਾ ਨਿਚੋੜ -- ਮੱਖਣ ਸਾਬ ਅੰਦਰੋਂ ਇਕ ਕਲਾਕਾਰ ਸੀ ਅਤੇ ਬਾਹਰੋਂ ਇਕ ਸਿੱਖ ਇਸ ਲਈ ਗੁਰਦਾਸ ਮਾਨ ਦੀ ਅਲੋਚਨਾ ਬਰਦਾਸ਼ਤ ਨਹੀਂ ਹੋਈ ਸਿੱਖੀ ਸਿਧਾਂਤਾਂ ਨੂੰ ਛਿੱਕੇ ਟੰਗ ਕਲਾਕਾਰੀ ਨੂੰ ਤਰਜੀਹ ਦਿੱਤੀ ਗਈ । ਸਿੱਖੀ ਲਈ ਤਾਂ ਸਾਡੇ ਪੁਰਖਿਆਂ ਨੇ ਤਸੀਹੇ ਝੱਲੇ ਬੰਦ ਬੰਦ ਕਟਵਾਏ ਪਰ ਸਿੱਖੀ ਨਹੀਂ ਛੱਡੀ ਪਰ ਮੱਖਣ ਸਾਬ ਚਾਰ ਸਵਾਲਾਂ ਪਿੱਛੇ ਸਿੱਖੀ ਤੋਂ ਬੇਮੁੱਖ ਹੋ ਗਏ ।
@kckatnoria6618
@kckatnoria6618 2 жыл бұрын
ਇਕ ਪਾਸੇ ਕਹੀ ਜਾਂਦਾ 100ਕੁ ਲੋਕ ਵਿਰੋਧ ਕਰਦਾ 6000 ਬੰਦਾ ਸੁਣਦਾ ਸਾਨੂੰ ਦੂਜੇ ਪਾਸੇ ਕੁਝ ਕੁ ਲੋਕਾਂ ਦੇ ਵਿਰੋਧ ਨਾਲ ਕਕਾਰ ਲਾਹ ਤੇ । Double stand
@Ranjitwahidpuriya3496
@Ranjitwahidpuriya3496 3 жыл бұрын
ਟਿਹਣਾ ,ਬਣ ਗਿਆ ਹੁਣ ਟੱ ਟਿਹਣਾ,ਮੱਖਣ ਵੀਰ ਬਹੁਤ ਵਧੀਆ ।ਸਾਨੂੰ ਕਿਸੇ ਕੋਲੋ ਸਿੱਖ ਹੋਣ ਦਾ ਸਰਟੀਫਕੇਟ ਨਹੀਂ ਚਾਹੀਦਾ
@ਕੁਲਜੀਤਕੌਰ-ਘ6ਝ
@ਕੁਲਜੀਤਕੌਰ-ਘ6ਝ 5 жыл бұрын
Sikhi zindabad Punjabi zindabad Gurdass zindabad Makhan zindabaad Love all
@sukhpalgill18385
@sukhpalgill18385 5 жыл бұрын
ਕੁੱਝ ਵੀ ਆ ਗੁਰਦਾਸ ਮਾਨ ਨੇ ਬੋਲਿਆ ਗਲਤ ਆ
@harjeetkarwar
@harjeetkarwar 5 жыл бұрын
ਵੀਰ ਜੀ ਕੱਲ੍ਹ ਨੂੰ ਕੋਈ ਗਲਤ ਬੰਦਾ ਤੁਹਾਡੇ ਪੰਜਾਬੀ ਹੋਣ ਤੇ ਸਵਾਲ ਖੜ੍ਹੇ ਕਰੇ ਦੇ ਤਾ ਫੇਰ ਤੁਸੀਂ ਪੰਜਾਬੀ ਛੱਡਕੇ ਕਿੱਥੇ ਜਾਵੋਗੇ
@ajaibsingh7389
@ajaibsingh7389 3 жыл бұрын
Very good.makhan.s.22.ji.thanks
@hardeepsingh-dc2zw
@hardeepsingh-dc2zw 3 жыл бұрын
ਕੇ ਐਸ ਮੱਖਣ ਸਿੰਘ ਬਹੁਤ ਵਧੀਆ ਹੈ ਅਮ੍ਰਿਤ ਭੰਗ ਨਹੀਂ ਹੂੰਦਾ ਬੰਦਾ ਟੁੱਟ ਜਾਂਦਾ ਹੈ
@lal1781
@lal1781 5 жыл бұрын
Ks makhan is great a true punjabi. Respect for makhan
@ravisher1105
@ravisher1105 4 жыл бұрын
ਗੁਰਦਾਗ ਮਾਨ ਦਾ ਅੰਨਾ ਸਮਰਥਕ ਹੈ
@JaspalSingh-cw8sy
@JaspalSingh-cw8sy 3 жыл бұрын
ਅੰਮ੍ਰਿਤਧਾਰੀ ਨੂੰ ਐਨਾ ਗੁੱਸਾ ਸੋਭਾ ਨਹੀਂ ਦਿੰਦਾ। ਗੁਰਦਾਸ ਮਾਨ ਦਾ ਅੰਨ੍ਹਾ ਸਮਰਥਕ ਹੈ।
@ManpreetSingh-hl1vj
@ManpreetSingh-hl1vj 5 жыл бұрын
Stand aa 22 makhan da.. Big salute to u sir
@karangill1234
@karangill1234 3 жыл бұрын
ਟਹਿਣਾ ਸਾਬ ਕਰਨ ਔਜਲਾ ਨਾਲ ਮੁਲਾਕਾਤ ਕਰੋ
@GurdeepSingh-ye2zs
@GurdeepSingh-ye2zs 2 жыл бұрын
Waheguru ਸਭ ਦਾ ਭਲਾ ਕਰੇ
@triplerphotography
@triplerphotography 5 жыл бұрын
ਮੱਖਣ ਵੀਰ ਜੀ ਬਹੁਤ ਵਧੀਆ ਇਨਸਾਨ ਹੈ ਜੀ।
@gurpinder320
@gurpinder320 5 жыл бұрын
Makhan saab ਬਹੁਤ ਵਧੀਅਾ ਜੇ ਇਹ ਗਾਲਾ ਕੱਢਣ ਦੱਲੇ ਕਹਿਣ ਤਾ ਸਹੀ ਜੇ ਹੋਰ ਕਹੇ ਤਾ ਇਹਨਾ ਨੂੰ ਪਰਿਵਾਰ ਦਿਖਦੇ ਅਾ
@montytaxiservice2327
@montytaxiservice2327 3 жыл бұрын
Nice 👍
@yadbirgrewal8654
@yadbirgrewal8654 3 жыл бұрын
Vire mainu tuhadya Galla sunn ke buht dukh lagga. Mai tuhade naal ha.
@swarnpunia1425
@swarnpunia1425 5 жыл бұрын
ਮੋਕਾਂ ਪ੍ਰਸਤ
@kulwansinghsingh5225
@kulwansinghsingh5225 3 жыл бұрын
ਸੱਚੇ ਬੰਦੇ ਨੂੰ ਗੁੱਸਾ ਆਉਂਦਾ ਹੈ ਜੇ ਗੁਰਦਾਸ ਮਾਨ ਨੇ ਕੁੱਝ ਬੋਲਿਆ ਏ ਜੇ ਉ ਮਾਫੀ ਮੰਗਦਾ ਹੈ ਫਿਰ ਵੀ ਆਪਣਾ ਪੰਜਾਬੀ ਵੀਰ ਹੈ ਗੁਰੂ ਮਹਾਰਾਜ ਬਾਰੇ ਬਹੁਤ ਚੰਗਾ ਬੋਲਿਆ ਹੈ ਗੁਰਦਾਸ ਮਾਨ ਜੀ ਨੇ ਜੇ ਕੋਈ ਵੱਧ ਬੋਲ ਬੈਠਾ ਹੈ ਤਾਂ ਗੁਰੂ ਕੋਲ ਹੀ ਮਾਫੀ ਮੰਗ ਲਵੇ ਤਾਂ ਉਸ ਨੂੰ ਮਾਫ ਕਰ ਦੇਣਾਂ ਚਾਹੀਦਾ ਹੈ ਸੋ ਹਲਾਤ ਸਹੀ ਰਹਿਣ ਸਾਰੇ ਬੇਨਤੀਆਂ ਪ੍ਰਵਾਨ ਕਰਨ
@manjeetsingh2814
@manjeetsingh2814 3 жыл бұрын
ਏੰਜ ਲਗ ਰਿਹਾ ਹੈ ਜਿਦਾ ਇੰਟਰਵਿਊ ਟੈਹਣਾ ਸਾਬ ਕੇ ਐੱਸ ਮਖਣ ਦੀ ਨਹੀ ਕੇ ਐੱਸ ਮਖਣ ਟੈਹਣਾ ਸਾਬ ਦੀ ਇੰਟਰਵਿਊ ਲੈ ਰਿਹਾ
@dkdevgan1370
@dkdevgan1370 5 жыл бұрын
KS paji educated insaan aaa please 😫🙏🙏 respect him oh galt insaan nahi
@jinderrai6354
@jinderrai6354 5 жыл бұрын
God bless you mukhan veer ji
@CHEEMA26347
@CHEEMA26347 6 ай бұрын
ਬਾਈ ਸਹੀ ਬੰਦਾ ਆ ਯਾਰ.ਏ ਬੰਦਾ ਅੰਦਰੋ ਤਪੇਆ ਪਿਆ..ਹੋਣ ਵੀ ਐਦਾ ਹੀ ਡਿਆ ਪੰਜਾਬ ਵਿਚ
@gauravkhatri6073
@gauravkhatri6073 3 жыл бұрын
Sehi keha veer ji
@kashmirsingh2163
@kashmirsingh2163 5 жыл бұрын
KS MAKHAN great personality, have some faith Paaji.
@karandhiman1698
@karandhiman1698 5 жыл бұрын
Great bhaji 🙏🏻
@karnalsingh877
@karnalsingh877 4 жыл бұрын
ਮੱਖਣ ਬਾਈ ਸੱਚ ਬੋਲਦਾ ਗੱਲਤ ਕਮੈਟ ਨਾ ਕੱਰੋ ਬੈਨਤੀ ਆ ਜੀ ਸਾਰੈ ਵਿਰਾ ਨੂੰ
@PawanKumar-qt1nt
@PawanKumar-qt1nt 3 жыл бұрын
👌👌👌
@sarmabjeet1002
@sarmabjeet1002 3 жыл бұрын
@@PawanKumar-qt1nt 00
@HarvinderSingh-id9he
@HarvinderSingh-id9he 3 жыл бұрын
ਬੰਦਾ ਕੱਚਾ ਸੀ ਤੇ ਲੋੜ ਈ ਨਹੀਂ ਪਈ ਕਕਾਰ ਲਾਹੁਣ ਦੀ । ਆਪ ਈ ਲਾਹ ਦਿੱਤੇ ।ਵਰਨਾ ਸਿਰ ਜਾਏ ਤਾ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ
@tarsemsingh2609
@tarsemsingh2609 3 жыл бұрын
ਗੂਰਦਾਸ ਮਾਣ ਜਿਦਣ ਮਰ ਗਿਆ ਨਾ ਉਸ ਦਿਨ ਕਹਣ ਲਗ ਜਾਣ ਪਜਾਬੀ ਇਣਢਸਟਰੀ ਬਹੁਤ ਘਾਟਾ ਪੇ ਗਿਆ ਆਹੀ ਸਬ ਲੇਕ ਕਹਣ ਗੇ ਬਾਈ ਜੀ
@gaganpannusingh6531
@gaganpannusingh6531 5 жыл бұрын
K s sahib ji , you have lots of logics in your talk but it has nothing to do with your Amrit tyeaag
@khushpreet2438
@khushpreet2438 5 жыл бұрын
ਬਾਈ ਮੱਖਣਾ ਕਕਾਰ ਉਤਾਰਕੇ ਵੀ ਬਾਬੇ ਨਾਨਕ ਦੀ ਸੋਚ ਤੇ ਚੱਲ ਕੇ ਦਿਖਾ ਦਿਉ ਲੋਕਾ ਦੇ ਭਰਮ ਦੂਰ ਹੋ ਜਾਣੇ ਆਪੇ ਹੀ
@RamRam-tn5cd
@RamRam-tn5cd 5 жыл бұрын
Nice 22K.S.Makhan 👌👌👌👍👍👍👍💪💪💪💪
@lucky-oj8bx
@lucky-oj8bx 3 жыл бұрын
ਘੈਂਟ ਪੰਜਾਬੀ chak k rakh jatta u r ryt
@husansandhu5351
@husansandhu5351 3 жыл бұрын
Waheguru ji soaji baksho ji waheguru ji khalsa nu🙏🙏
@radgang467
@radgang467 3 жыл бұрын
Very good brother 😊💗🙏
@josanfarmers7177
@josanfarmers7177 5 жыл бұрын
Very good makhan veer je
@harleenkaurvirk3960
@harleenkaurvirk3960 4 жыл бұрын
Veer good🙏👌👌👌👌👌💪
@DilbagSingh-vn7nw
@DilbagSingh-vn7nw 2 жыл бұрын
KS ਮੱਖਣ ਜੀ ਬੱਬਰ ਨੇ 💯💯💯💯💯💯💯💯💯👌✌️👍🌹🌹🌹🌹🌹🌹🌹🌹🙏🙏🙏🙏🙏🙏🙏🙏🙏
@dukh_punjabda7358
@dukh_punjabda7358 3 жыл бұрын
Gurdas paaji ZINDABAAD teh k s makhan paaji ZINDABAAD
@Amandeepsinghbabaji
@Amandeepsinghbabaji 5 жыл бұрын
Waheguru g
@harindersingh4792
@harindersingh4792 5 жыл бұрын
Wahaguru ji
@sandeepsingh-vw3rv
@sandeepsingh-vw3rv 5 жыл бұрын
I think u right person,
@karnalsingh6116
@karnalsingh6116 3 жыл бұрын
Very good veer g
@bhupindernagpal4235
@bhupindernagpal4235 3 жыл бұрын
Waheguru ji meher karo
@baljeetsingh-mc9nk
@baljeetsingh-mc9nk 5 жыл бұрын
ਵੀਰ ਜੀ ਸਿੱਖੀ ਕਹਿਣ ਦਾ ਵਿਸ਼ਾ ਨੀ ਮੰਨਣ ਦਾ ਹੈ ਵਾਹਿਗੁਰੂ ਦੇ ਲੜ ਲੱਗੇ ਰਹੋ ਇਹਨਾ ਗੁੱਸਾ ਠੀਕ ਨੀ ਵਾਹਿਗੁਰੂ ਸੋਜੀ ਬਖ਼ਸਣ
@sunitasood2321
@sunitasood2321 4 жыл бұрын
baljeet singh
@paramjitbanga5059
@paramjitbanga5059 5 жыл бұрын
K.,s. Makhan nu Salute hai, Jo Bahadri naal face Kar rahey ne, ehna Lokaan nu
@Butasingh-dw4se
@Butasingh-dw4se 5 жыл бұрын
ਕਲਾਕਾਰਾ ਨੂੰ ਰੱਬ ਨਾ ਬਣਾਓ
@bikersingh2387
@bikersingh2387 3 жыл бұрын
ਛੱਡੋ ਮੱਝ ਥੱਲੇ, ਜਾਣਾ ਝੋਟੇ ਥੱਲੇ,😂😂😂😂
@jassbhoma291
@jassbhoma291 3 жыл бұрын
ਵੀਰੇ ਬੋਹਤ ਖੂਬ
@Davinder_S
@Davinder_S 5 жыл бұрын
Sardar ks makhan sahb ji full spot 🙏🏻🙏🏻🙏🏻👌👌👌👍👍✌🙏👍👍👍❤❤
@sarabjitkdhindsa3667
@sarabjitkdhindsa3667 5 жыл бұрын
Thank you so much for speaking the truth..lots of respect 🙏
@bawabawa8022
@bawabawa8022 5 жыл бұрын
K s Makhan. Ji. Tusi. Right. 👍👍👍👍👍👍👍👍👍
@shaminderrandhawa2024
@shaminderrandhawa2024 3 жыл бұрын
Om
@MandeepKumar-xv5uz
@MandeepKumar-xv5uz 3 жыл бұрын
Bhut wadia ji
@singhking1699
@singhking1699 5 жыл бұрын
very good makhan bhaji, tusi Real Sikh ho,
@tarsemranu3447
@tarsemranu3447 3 жыл бұрын
Nakli kon a veer ji
@singhking1699
@singhking1699 2 жыл бұрын
@@tarsemranu3447 Jehre Pakhandi ne
@ManpreetKaur-vg8xs
@ManpreetKaur-vg8xs 5 жыл бұрын
U r right bro
@sukhdevkular7719
@sukhdevkular7719 5 жыл бұрын
ਵੀਰ ਜੀ ਮੈ ਮੁਅਾਫੀ ਚਾਹੁਦਾ ਹਾ ਜੇਕਰ ਕਾਫੀ ਸਮਾ ਬੀਤ ਜਾਣ ਤੋ ਬੁਅਾਦ ਗੁਰਦਾਸ ਮਾਨ ਜੀ ਨੇ ੲਿਹ ਕਿਹਾ ਕਿ ਮੈਨੂ ਗੁਸੇ ਵਿਚ ਲੋਕਾ ਸਾਹਮਣੇ ਬੱਤੀ ਵਾਲੀ ਗੱਲ ਕਰਣੀ ਜਲਦਬਾਜੀ ਸੀ
@SatnamSingh-sm6di
@SatnamSingh-sm6di 4 жыл бұрын
ਭੈਣੇ ਖ਼ੁਸ਼ ਕੀਤਾ ਈ
@luckyustaad2013
@luckyustaad2013 3 жыл бұрын
K S makha saab the great
@harjeetsinghnagraharjeetsi7717
@harjeetsinghnagraharjeetsi7717 5 жыл бұрын
K,s,makhn, good,man💐👏👌👌👌🐯
@rupeshsharma5301
@rupeshsharma5301 5 жыл бұрын
Bai soraaa banda te dil daa saaf bnda vdde veer lyyi koi shabad nhi salute vr nu 🙏
@gavybajwa5468
@gavybajwa5468 5 жыл бұрын
ਮੱਖਣ ਬਾਈ ਏਹ ਰਾਹ ਕੰਮ ਸੋਖਾ ਨਹੀ
@RajakunwarSinghaRollno
@RajakunwarSinghaRollno 3 жыл бұрын
ਟਹਿਣਾ ਸਾਹਿਬ ਬੰਬੂਮਾਨ ਦੀ ਇਟਰਵਿਊ ਕਰੋ ਪਲੀਜ
@vpsingh5310
@vpsingh5310 3 жыл бұрын
ਕੇਸ ਮੱਖਣ ਬਹੁਤ ਵਾਦੀਆਂ ਸਿੰਗਰ ਅਵ
@GopalSharma-sv4tl
@GopalSharma-sv4tl 5 жыл бұрын
Yaar innaa badiaa artist haga sir bachpan toh fan aa ehna da pta nahi kyo edan ho reha ehna naal
Ouch.. 🤕⚽️
00:25
Celine Dept
Рет қаралды 27 МЛН
兔子姐姐最终逃走了吗?#小丑#兔子警官#家庭
00:58
小蚂蚁和小宇宙
Рет қаралды 13 МЛН