Prime Focus (2517) || ਫਸ ਪਏ ਅਮਰੀਕਾ-ਕੈਨੇਡਾ , ਪੰਜਾਬੀਆਂ 'ਤੇ ਕੀ ਪਊ ਅਸਰ ? , ਨੌਕਰੀਆਂ ਤੇ ਕਾਰੋਬਾਰ ਖੁੱਸਣਗੇ !

  Рет қаралды 64,215

Prime Asia TV

Prime Asia TV

Күн бұрын

#primeasiatv #primefocus #parmvirbaath #gurpreetsandhawalia #arvindkejriwal #amritpalsingh #aap #congress #bjp #aappunjab #shiromaniakalidal #canadavsusa
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 84
@jagdishkaur9755
@jagdishkaur9755 6 күн бұрын
ਖ਼ਬਰਾਂ ਸੁਣ ਕੇ ਉਨਾਂ ਲੋਕਾਂ ਦੇ ਸਾਹ ਸੁੱਕੇ ਪ ਏ ਹਨ ਜਿਨ੍ਹਾਂ ਨੇ ਕਰਜ਼ੇ ਚੁੱਕ ਚੁੱਕ ਕੇ ਬੱਚੇ ਬਾਹਰ ਭੇਜੇ ਹੋਏ ਹਨ।
@avtarsingh4870
@avtarsingh4870 6 күн бұрын
ਜ਼ਿੰਦਗੀ ਬਹੁਤ ਅਜੀਬ ਹੈ ਯਾਰ ਜੋ ਸੋਚਿਆ ਸੀ ਉਹ ਹੋਇਆ ਹੀ ਨਹੀਂ ਤੇ ਜੋ ਹੋ ਰਿਹਾ , ਉਹ ਕਦੇ ਸੋਚਿਆ ਵੀ ਨਹੀਂ ਸੀ
@Naresh_tailor
@Naresh_tailor 6 күн бұрын
ਬਾਠ ਸਾਹਿਬ ਜੀ ਕੱਲ ਤੁਸੀਂ ਕਿਹਾ ਸੀ ਧੰਨ ਨੇ ਉਹ ਮੁੰਡੇ ਜੋ ਬੀਬੀਆਂ ਨੂੰ ਸੂਟ ਦਿਖਾਉਂਦੇ ਹਨ ਸਾਡਾ ਵੀ ਜ਼ਿਕਰ ਕਰੋ ਬਾਠ ਸਾਹਿਬ ਜੀ ਜੋ ਉਹ ਸੂਟ ਸਿਉਂਦੇ ਹਨ ਧਰਤੀ ਤੇ ਕੋਈ ਅਜਿਹੀ ਔਰਤ ਨਹੀਂ ਹੋਵੇਗੀ ਜਿਸ ਨੂੰ ਪਹਿਲੀ ਵਾਰ ਵਿੱਚ ਹੀ ਸੂਟ ਫਿਟ ਆ ਜਾਵੇ😂😂😂
@amandeepsandha3040
@amandeepsandha3040 5 күн бұрын
100% agree
@Naresh_tailor
@Naresh_tailor 5 күн бұрын
@amandeepsandha3040 ਮੈਨੂੰ ਲੱਗਦਾ ਤੁਸੀਂ ਵੀ ਟੇਲਰ ਦਾ ਕੰਮ ਹੀ ਕਰਦੇ ਹੋ ਦੱਸਿਓ ਜਰੂਰ
@SukhwinderSingh-wq5ip
@SukhwinderSingh-wq5ip 6 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@SurjitSingh-uj2bp
@SurjitSingh-uj2bp 6 күн бұрын
ਕਦੀ ਕਦਾਈਂ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਬਾਂਦਰ ਦੇ ਹੱਥ ਡੱਬੀ ਨਾ ਦੇ ਦਿਉ ਇਸ ਨੇਂ ਤਾਂ ਮੁਲਕ ਸਾੜ ਦੇਣਾ ਉਹ ਹਾਲ ਇਸ ਨੇਤਾ ਨੇ ਕਰ ਦੇਣਾ। ਬਾਕੀ ਪਰਮਾਤਮਾ ਹੀ ਜਾਣੇ ਕੀ ਹੋਵੇਗਾ।
@HarmanSidhu-p6o
@HarmanSidhu-p6o 6 күн бұрын
Oh aapde desh di soch reha
@User.YouTube_creaters
@User.YouTube_creaters 6 күн бұрын
ਤਰਾਸ਼ਓ ਖੁਦ ਨੂੰ ਕੁਛ ਇਸ ਕਦਰ ਜਹਾਨ ਵਿਚ ਕੇ *ਪਾਣ ਵਾਲੇ ਨੂੰ ਨਾਜ਼ ਅਤੇ ਖੋਹਣ ਵਾਲੇ ਨੂੰ ਅਫਸੋਸ ਰਹੇ*
@daljitsingh7980
@daljitsingh7980 6 күн бұрын
ਦੀਪ ਬਰਾੜ 👌👌👍
@Diljitkourjosan6170
@Diljitkourjosan6170 6 күн бұрын
ਸਹੀ ਆ ਦੀਪ 👌👌
@User.YouTube_creaters
@User.YouTube_creaters 6 күн бұрын
ਜੇ ਅਸੀਂ ਕੁਕਰਮ ਕਰਾਂਗੇ ਤਾਂ ਸਾਡੀਆਂ *ਪੀੜੀਆਂ ਉਸਦਾ ਭੁਗਤਾਨ ਕਰਨਗੀਆਂ*
@daljitsingh7980
@daljitsingh7980 6 күн бұрын
ਦੀਪ ਬਰਾੜ 💯☑️
@Diljitkourjosan6170
@Diljitkourjosan6170 6 күн бұрын
💯 ਸਹੀ ਆ ਦੀਪ 👌👌
@ranjeetsinghsran8507
@ranjeetsinghsran8507 6 күн бұрын
ਟਰੰਪ ਨੇ ਟੈਕਸ ਵਿੱਚ ਵਾਧਾ ਆਮ ਲੋਕਾ ਦੀ ਰਗਾ ਤੇ ਹਥ ਰਖਿਆ।
@User.YouTube_creaters
@User.YouTube_creaters 6 күн бұрын
ਦੂਜਿਆਂ ਦੀ ਬੁਰਾਈ ਕਰਕੇ *ਖੁਦ ਦਾ ਕਿਰਦਾਰ ਚੰਗਾ ਨਹੀਂ ਬਣ ਜਾਂਦਾ*
@daljitsingh7980
@daljitsingh7980 6 күн бұрын
ਦੀਪ ਬਰਾੜ 👌👌👍
@Diljitkourjosan6170
@Diljitkourjosan6170 6 күн бұрын
ਦੀਪ 👌👌
@DayaSingh-j6i
@DayaSingh-j6i 5 күн бұрын
ਜਿਵੇਂ ਅਸੀਂ 1960/1970 ਵਿੱਚ ਹੱਥੀਂ ਕੰਮ ਕਰਦੇ ਸੀ, ਮਿਹਨਤ ਨਲ ਪੜ੍ਹਾਈ ਕਰਦੇ ਸੀ, ਸਾਡੇ ਨੋਜਵਾਨ ਉਸ ਤਰਾਂ ਕੰਮ ਨਹੀਂ ਕਰਦੇ, ਸਰਕਾਰਾਂ ਵੀ ਉਸ ਤਰ੍ਹਾਂ ਦੀਆਂ ਨਹੀ, ਸਾਰੀ ਸਮੱਸਿਆ ਦੀ ਜੜ੍ਹ ਏਹ ਹੈ, ਸਾਥੀ ਜੀ l
@User.YouTube_creaters
@User.YouTube_creaters 6 күн бұрын
ਝੂਠ ਬਹੁਤ ਹੀ ਭਿਆਨਕ ਜੜ੍ਹੀ ਬੂਟੀ ਹੈ,ਇਸ ਦੀ ਜੜ੍ਹ ਜਿਸ ਵੀ *ਬਗੀਚੇ ਵਿੱਚ ਲੱਗ ਜਾਵੇ ਉਸ ਨੂੰ ਤਬਾਹ ਕਰ ਕੇ ਹੀ ਛੱਡਦੀ ਹੈ*
@daljitsingh7980
@daljitsingh7980 6 күн бұрын
ਦੀਪ ਬਰਾੜ 👌👌
@avtarsingh4870
@avtarsingh4870 6 күн бұрын
ਜ਼ਰੂਰੀ ਨਹੀਂ ਜੋ ਚੁੱਪ ਹੈ ਉਹ ਹੀ ਗਲਤ ਹੋਵੇ
@sidhudhurkotia9919
@sidhudhurkotia9919 6 күн бұрын
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਦਸੰਦਾ ਵਾਲੀਆਂ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@User.YouTube_creaters
@User.YouTube_creaters 6 күн бұрын
ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਦੀਆਂ *ਲੱਖ ਲੱਖ ਵਧਾਈਆਂ ਜੀ ਸਭ ਨੂੰ* 😍🙏😍
@Diljitkourjosan6170
@Diljitkourjosan6170 6 күн бұрын
ਵਾਹਿਗੁਰੂ ਜੀ 👏
@amardeepsingh4331
@amardeepsingh4331 6 күн бұрын
Kehri mata ji nal viah di?
@User.YouTube_creaters
@User.YouTube_creaters 6 күн бұрын
@@Diljitkourjosan6170 ਵਾਹਿਗੁਰੂ ਜੀ 😍🙏
@User.YouTube_creaters
@User.YouTube_creaters 6 күн бұрын
@@amardeepsingh4331 ਮਾਤਾ ਜੀਤੋ ਜੀ ਨਾਲ 😍🙏
@amardeepsingh4331
@amardeepsingh4331 6 күн бұрын
@@User.KZbin_creaters Waheguru ji
@baldevjassar8059
@baldevjassar8059 6 күн бұрын
*🙏🌻ਅੱਜ ਦਾ ਵਿਚਾਰ🌻🙏* *ਵਖ਼ਤ, ਭਰੋਸਾ ਅਤੇ ਇੱਜ਼ਤ ਤਿੰਨੋਂ ਇਹੋ ਜਿਹੇ ਪਰਿੰਦੇ ਹਨ ਜੇਕਰ ਇੱਕ ਵਾਰ ਉੱਡ ਜਾਣ ਤਾਂ ਫਿਰ ਵਾਪਸ ਨਹੀਂ ਆਉਂਦੇ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@DesRaj-jf5ek
@DesRaj-jf5ek 6 күн бұрын
ਬਹੁਤ ਵਧੀਆ ਜੀ🙏
@BalramDhaliwal-rb7no
@BalramDhaliwal-rb7no 6 күн бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਦੇ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤
@Karmjitkaur-gk1xq
@Karmjitkaur-gk1xq 6 күн бұрын
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼
@daljitsingh7980
@daljitsingh7980 6 күн бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@JaswinderKaur-gp1on
@JaswinderKaur-gp1on 6 күн бұрын
Good news
@SarabjeetSingh-r6o
@SarabjeetSingh-r6o 6 күн бұрын
ਸੱਤ ਸ਼੍ਰੀ ਆਕਾਲ ਦੋਨਾਂ ਭਰਾਵਾਂ ਨੂੰ
@BalkerDhanday
@BalkerDhanday 6 күн бұрын
ਬਹੁਤ ਦਿਨ ਹੋ ਗਏ ਟੁਡੋ ਟੁਡੋ ਟੁਡੋ ਹੋਏੀ ਪਈ ਹੈ👌
@manjeetdevi543
@manjeetdevi543 2 күн бұрын
🙏
@BalkerDhanday
@BalkerDhanday 6 күн бұрын
802 ਵਾ ਲਾਇਕ ਨੰਬਰ ਤੇ ਸਾਰੇ ਹੀ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ🙏🙏🙏🙏
@himanshurana4751
@himanshurana4751 6 күн бұрын
Kal i personally I like Trudeau speech. Imotional speech. Stand for Canada stay together 🇨🇦❤️
@BhanguSaab-gm2ic
@BhanguSaab-gm2ic 6 күн бұрын
❤❤
@boharsingh7725
@boharsingh7725 5 күн бұрын
🙏🙏🙏🙏🙏
@ChananSingh-p3w
@ChananSingh-p3w 6 күн бұрын
ਵੀਰ ਜੀ ਅਗਰ ਦਿੱਲੀ ਵਾਸੀਆਂ ਆਪਣੀ ਵੋਟ, ਤੇ ਮਤ ਜਿਹੜੀ ਦਾਨ ਕਰਨੀ ਆਂ, ਟਕਾਣੇ ਰੱਖੀ ਰਹੀ, 65ਤੋਂ 70%ਵੋਟਿੰਗ ਕਰਗੇ,, ਤਾਂ 100% ਕੇਜਰੀਵਾਲ ਬਣਗੇ, ਅਗਰ ਵੋਟਿੰਗ 50%ਰਹੀ ਫਿਰ ਤਾਂ ਲਾਟਰੀ ਪਤਾ ਨਹੀਂ ਕੀਹਦੀ ਨਿਕਲੇ,,,,,, ਕਾਂਗਰਸ ਨੂੰ ਵੀ ਕਮਜ਼ੋਰ ਮਤ ਸਮਜੋ ਵਖਿਓਂ ਮੂੰਗਲੀ ਕਢ ਮਾਰਨ ਵਾਲੀ ਗਲ,,,,, ਪੰਜਾਬ 92ਕਿਸੇ ਨੂੰ ਪਤਾ ਸੀ,,,bjp ਨਾਲ,,,,ਹੰਕਾਰਿਆ ਸੋ ਮਾਰਿਆ ਵਾਲੀ ਗਲ ਹੋ ਜਾਣੀ,,,
@ramandeepsingh4310
@ramandeepsingh4310 6 күн бұрын
Good
@PremPal-rg7jx
@PremPal-rg7jx 6 күн бұрын
Sandhawaliea and parmjeet ji sat shri akal ji
@sukhveersandhu4u87
@sukhveersandhu4u87 6 күн бұрын
Good morning Rajasthan to ji🎉
@SarabjeetSingh-r6o
@SarabjeetSingh-r6o 6 күн бұрын
@baba__ji999
@baba__ji999 6 күн бұрын
🙏🙏🌹🌹🙏🙏
@darshankooner5231
@darshankooner5231 6 күн бұрын
🙏🙏
@fatehug8475
@fatehug8475 6 күн бұрын
Waheguru charidika congratulations
@rajinderpaul5397
@rajinderpaul5397 6 күн бұрын
Satsriakal
@kamaljitkang524
@kamaljitkang524 5 күн бұрын
Modij always welcomes their own people. Remember Afganistan sikh & even our guru Granth Sab on the head they bring & they all living in India happily. Guest presenter is very knowledgeable in all fields
@jatendersingh3596
@jatendersingh3596 6 күн бұрын
Sat Shri akal 22 ji
@SatnamSingh-zl8wr
@SatnamSingh-zl8wr 5 күн бұрын
SAT Shri akal ji brother 👋 england to ji
@rabjidhillon9413
@rabjidhillon9413 6 күн бұрын
Good morning from JDR.
@V.K.Luthra
@V.K.Luthra 6 күн бұрын
Sat shri akal Parmvir Baath Veer ji te Gurpreet Sandhawalia Veer ji
@GurdeepSingh-hd3qs
@GurdeepSingh-hd3qs 6 күн бұрын
Sat shri akal ji 🙏🙏
@Mukhvir
@Mukhvir 5 күн бұрын
ਦੋਨਾਂ ਦੀਆਂ ਅੱਖਾਂ ਕਿਉਂ ਸੁੱਜੀਆਂ 😂?
@jagjitsingh627
@jagjitsingh627 6 күн бұрын
Bhaji sat shri akal g,jagjit randhawa mimsa dhuri
@ParamjitSingh-f6c
@ParamjitSingh-f6c 6 күн бұрын
ਵੀਰ ਜੀ 🙏🙏ਦਿੱਲੀ ਵਿਚ 360 ਖਾਪਾ ਨੇ ਬੀ ਜੇ ਪੀ ਨੂੰ ਸਮਰਥਨ ਦੇ ਦਿਤਾ ਹੈ ਸਰਕਾਰ ਤਾ ਬੀ ਜੇ ਪੀ ਹੀ ਬਣਾਏਗੀ ਧੰਨਵਾਦ ਜੀ 🌹🌹🌹🌹🌹🌹🌹🙏🙏❤️❤️❤️❤️❤️
@rickysingh2775
@rickysingh2775 6 күн бұрын
I think AAP
@DeepSingh-y7h
@DeepSingh-y7h 6 күн бұрын
Dekh de kis di Bandi sarkar BJP di ta muskil sarksr ta APP DI he rahu gi
@harbhajansingh4281
@harbhajansingh4281 5 күн бұрын
Baath saab lahnat hai ohna AAP leadera de jo party chhad ke BJP ch shamil ho gaye han. Ohna nu sharm auni chahidi hai. Je AAP ohna nu ticket na dindi ta oh kade MLA nahi ban sakde c. Aje ohna da dhhidd nahi bhariya. Ohna de naam te registry hoyi hai ki oh hi har vaar MLA di ticket lainge? AAP nu ehna de jaan nal koi fark nahi paina.
@jagdishpuri5366
@jagdishpuri5366 6 күн бұрын
Duniya diya khabar te chhado desh diya v pooriya khabar pata he nai c lagdiya c aam bande nu.
@aviroopbrar7356
@aviroopbrar7356 6 күн бұрын
Veer JEE you have not discussed the Religion specs & Election Commission effect .
@GurdeepSingh-kx9ot
@GurdeepSingh-kx9ot 5 күн бұрын
ਬਾਠ ਤਾਂ ਅੱਜ ਉਣੀਂਦਾ ਲੱਗਦਾ ਕਿ ਸਾਡਾ ਵਹਿਮਈ ਐ
@sachjotSingh
@sachjotSingh 6 күн бұрын
ਦਿੱਲੀ ਵਿੱਚ ਬੀਜੇਪੀ ਦੀ ਸਰਕਾਰ ਬਣਨੀ ਚਾਹੀਦੀ ਹੈ ਪੰਜਾਬ ਦਾ ਤਾਂ ਭੱਠਾ ਬੈਠ ਹੀ ਗਿਆ ਹੈ
@SwaranSingh-m1h
@SwaranSingh-m1h 6 күн бұрын
Ki
@BalramDhaliwal-rb7no
@BalramDhaliwal-rb7no 6 күн бұрын
ਪੰਜਾਬ ਦਾ ਭੱਠਾ ਭਾਜਪਾ ਨੇ ਹੀ ਬਿਠਾਇਆ ਹੈ
@pritamnangal6909
@pritamnangal6909 6 күн бұрын
ਬਕਵਾਸ
@MohinderSingh-vu1qr
@MohinderSingh-vu1qr 6 күн бұрын
बाठ सर कनाडा नू चाहिए कि जिस तरह जापान World war तो बाद किस तरह अपने देश नू super Pawer ban gya कनाडा नू उस देश तो सिख लैणा चाहिए कि कि तरह जापान ने सिर ऊंचा किता अपणे product तैयार करें।
@jagdishpuri5366
@jagdishpuri5366 6 күн бұрын
Relation sudharne odo he ne jado Trudeau Vali seat te koi hor bethe ga
@tonydhaliwal5305
@tonydhaliwal5305 6 күн бұрын
President Trump is doing for Americans 🇺🇸 for best future of United States
@jagdishpuri5366
@jagdishpuri5366 6 күн бұрын
Bharat naal v relation te Trudeau ne hi kharab kite odo jayada loka ne Trudeau nu samjhan di koshish nai kiti. Hun Trudeau de resign to baad investigation team ne bayan diya he hai india da koi roll nai c nizzar murder case vich. Par tusi v is te discuss karna theek nai samjhde
@JagtarGill-u1z
@JagtarGill-u1z 6 күн бұрын
Very good ji bath shiab and sindawela Shihab ji thanks v rano the payal disaster ludhiana Punjab good morning
@V.K.Luthra
@V.K.Luthra 6 күн бұрын
Trump pagal ho gea va ji kam oh khud nai kr rea sara kam alone mask krva rea ji oh loka vich pad paa ke apna kam krva rea ji hun India bare ve kuch keo nai bolda keo ke alon mask da network oh India vich jio walia nal ekthe ho ke apna bussiness kr rahe hun jeve India vich sara kam adhani te ambani sada desh chala rahe hun ji baath Veer ji
@Pinda_alle891
@Pinda_alle891 6 күн бұрын
Both you are safe Why u worried ?? You both made fun so called news of ielts and came to canada without it and then making news of own community by these kind of new Oh of course you bappu is sitting in godi of govt at this stage of age
@subhashchanderpaul9716
@subhashchanderpaul9716 6 күн бұрын
Sapne lena changa hai ji .
@narinderjeetkaur2918
@narinderjeetkaur2918 6 күн бұрын
🙏🙏
@ArvinderRandhawa-q9t
@ArvinderRandhawa-q9t 5 күн бұрын
🙏🏻🙏🏻
Мясо вегана? 🧐 @Whatthefshow
01:01
История одного вокалиста
Рет қаралды 7 МЛН
Правильный подход к детям
00:18
Beatrise
Рет қаралды 11 МЛН
VIP ACCESS
00:47
Natan por Aí
Рет қаралды 30 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН