Prime Focus (2495) || ਇਸ ਕਰਕੇ Kejriwal ਨਹੀਂ ਲੜਨਗੇ ਚੋਣ ! , Jakhar ਨੂੰ ਨਵਾਂ ਡਰ ?

  Рет қаралды 34,154

Prime Asia TV

Prime Asia TV

Күн бұрын

Пікірлер: 86
@avtarsingh4870
@avtarsingh4870 11 сағат бұрын
ਜੋ ਲੋਕ ਮਨ ਚ ਉਤਰ ਜਾਂਦੇ ਹਨ ਉਨ੍ਹਾਂ ਨੂੰ ਸੰਭਾਲ਼ ਕੇ ਰੱਖੋ ਜੋ ਲੋਕ ਮਨ ਤੋਂ ਉਤਰ ਜਾਂਦੇ ਹਨ ਉਨ੍ਹਾਂ ਤੋਂ ਸੰਭਲ਼ ਕੇ ਰਹੋ..!
@ChananSingh-p3w
@ChananSingh-p3w 11 сағат бұрын
ਲੋਹੜ੍ਹੀ ਦੀਆਂ ਮੁਬਾਰਕਾਂ ਜੀਂ,, ਦੋਹਾਂ ਵੀਰਾਂ ਨੂੰ ਜੀਂ, ਸੰਸਾਰ ਭਰ ਵਿਚ ਵੱਸਦੇ ਸਾਰੇ ਓਹਨਾ ਇਨਸਾਨਾਂ ਨੂੰ ਜਿਹਨਾਂ ਹਰ ਹਲਾਤ ਵਿਚ ਇਨਸਾਨੀਅਤ ਨਹੀਂ ਸ਼ੱਡੀ,
@User.YouTube_creaters
@User.YouTube_creaters 12 сағат бұрын
ਲੜਾਈ ਹੱਕ ਦੀ ਹੈ ਅਤੇ ਹੱਕ ਦੀ ਲੜਾਈ ਵਿਚ *ਜਿੱਤ ਜਾਂ ਕੁਰਬਾਨੀ ਹੁੰਦੀ ਹੈ ਵਾਹਿਗੁਰੂ* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
@daljitsingh7980
@daljitsingh7980 12 сағат бұрын
ਵਹਿਗੁਰੂ ਮੇਹਰ ਕਰੇ
@Naresh_tailor
@Naresh_tailor 12 сағат бұрын
ਪਰਾਈਮ ਏਸ਼ੀਆ ਟੀਵੀ ਦੇ ਸਮੂਹ ਸਟਾਫ ਨੂੰ ਅਤੇ ਸਮੂਹ ਪਰਿਵਾਰਕ ਜੀਆਂ ਨੂੰ ਲੋਹੜੀ ਦੀਆਂ ਲੱਖ ਲੱਖ ਵਧਾਈਆਂ
@gagandeep-bf9ni
@gagandeep-bf9ni 4 сағат бұрын
🙏
@User.YouTube_creaters
@User.YouTube_creaters 12 сағат бұрын
ਸਭ ਸੱਜਣਾਂ ਮਿੱਤਰਾਂ ਨੂੰ ਲੋਹੜੀ ਦੀਆਂ, ਮਾਘੀ ਦੀਆਂ ਮੁਬਾਰਕਾਂ, *ਵਾਹਿਗੁਰੂ ਸਾਰਿਆਂ ਨੂੰ ਚੜਦੀਕਲਾ ਚ ਰੱਖੇ ਸਭ ਦੇ ਵਿਹੜੇ ਖੁਸ਼ੀਆਂ ਆਵਣ* 😍🙏
@daljitsingh7980
@daljitsingh7980 12 сағат бұрын
ਦੀਪ ਬਰਾੜ ਲੋਹੜੀ ਤੇ ਮਾਘੀ ਮੇਲਾ ਦੀਆਂ ਬਹੁਤ ਬਹੁਤ ਮੁਬਾਰਕਾਂ ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ 🙏❤
@Karmjitkaur-gk1xq
@Karmjitkaur-gk1xq 11 сағат бұрын
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼
@rajindersingh1387
@rajindersingh1387 9 сағат бұрын
ਕੀ ਹਾਲ ਨੇ ਜੀ ਸਾਰੇ ਵੀਰਾਂ ਦੇ
@ParmjeetKaur-o1e
@ParmjeetKaur-o1e 5 сағат бұрын
ਪ੍ਇਮ ਏਸ਼ੀਆ ਦੇ ਪਰਿਵਾਰ ਨੂੰ ਲੋਹੜੀ ਤੇ ਮਕਰਸ਼ਖਰਾਤੀਆ ਦੀਆ ਲੱਖ ਲੱਖ ਵਧਾਈਆਂ ਜੀ ਸਾਰੇ ਹੀ ਪਰਿਵਾਰ ਨੂੰ ❤❤
@SarpunchSingh-x2c
@SarpunchSingh-x2c 8 сағат бұрын
ਸਤਸ਼੍ਰੀਅਕਾਲ ਜੀ
@BalramDhaliwal-rb7no
@BalramDhaliwal-rb7no 10 сағат бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@User.YouTube_creaters
@User.YouTube_creaters 12 сағат бұрын
ਪੂਰੀ ਦੁਨੀਆਂ ਇੱਕ ਦੂਜੇ ਤੋਂ ਜਲ਼ ਰਹੀ ਹੈ *ਫਿਰ ਵੀ ਪਤਾ ਨਹੀਂ ਕਿਉਂ ਇੰਨੀ ਠੰਡ ਲੱਗ ਰਹੀ ਹੈ*
@daljitsingh7980
@daljitsingh7980 12 сағат бұрын
ਦੀਪ ਬਰਾੜ 👌👌
@avtarsingh4870
@avtarsingh4870 11 сағат бұрын
ਜਲਣ ਸਾਡੀ ਹੈ ਤੇ ਠੰਡ ਕੁਦਰਤ ਦੀ ਸ਼ਾਇਦ ਇਸੇ ਕਰਕੇ
@User.YouTube_creaters
@User.YouTube_creaters 12 сағат бұрын
ਵਿਆਹ ਚ ਲੱਗੀ 4 ਘੰਟਿਆ ਦੀ ਰੋਟੀ *ਪਿਓ ਦੀ 40 ਸਾਲ ਦੀ ਕਮਾਈ ਖਾ ਜਾਂਦੀ ਹੈ*
@daljitsingh7980
@daljitsingh7980 12 сағат бұрын
💯☑️
@SukhwinderSingh-wq5ip
@SukhwinderSingh-wq5ip 8 сағат бұрын
ਸੋਹਣਾ ਪ੍ਰੋਗਰਾਮ ❤❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
@avtarsingh4870
@avtarsingh4870 6 сағат бұрын
ਗਿਆਨ ਨਾਲ ਸ਼ਬਦ ਸਮਝ ਆਉਂਦੇ ਹਨ , ਅਤੇ ਅਨੁਭਵ ਨਾਲ ਅਰਥ..
@harbanssingh8145
@harbanssingh8145 5 сағат бұрын
ਆਖਦੇ ਤਾਂ ਇਹ ਨੇ ਪੰਜਾਬ ਖੇਤੀ ਪ੍ਰਧਾਨ ਸੂਬਾ,ਕੇਂਦਰੀ ਅਨਾਜ ਵਿਚ ਸਭ ਤੋ ਵੱਧ ਹਿੱਸਾ ਪਾਉਂਦਾ।ਪਰ ਪੰਜਾਬ ਵਿਚ ਅੱਜ ਆਟਾ 35 ਰੁ ਕਿਲੋ ਵਿਕਦਾ। ਮਜ਼ਦੂਰ ਕੀ ਕਰਨ,ਜਦੋ ਮਜ਼ਦੂਰ ਦੀ ਦਿਹਾੜੀ ਦੀ ਗੱਲ ਆਉਦੀ ਹੈ ਤਾਂ ਘੱਟ ਤੋ ਘੱਟ ਦਿਹਾੜੀ ਲੈਣ ਵਾਲੇ ਬਿਹਾਰੀ ਯੂ ਪੀ ਦੇ ਪਰਿਵਾਸੀਆ ਨੂੰ ਲਾ ਲਿਆ ਜਾਂਦਾ।ਪੰਜਾਬੀ ਮਜ਼ਦੂਰ ਨੂੰ ਕਿਨਾਰੇ ਕਰ ਦਿੱਤਾ ਕਿ ਇਹ ਕੰਮ ਨਹੀ ਕਰਦੇ।ਹਜਾਰ ਰੁਪਏ ਦਾ ਕੰਮ 350/400 ਵਿਚ ਪੰਜਾਬੀ ਕਿਉ ਕਰਨ। ਮਹਿਗਾਈ ਦੇ ਸਮੇਂ 400 ਨਾਲ ਢਿੱਡ ਭਰੂ ਜੋ ਦਿਹਾੜੀ ਲਗਾਤਾਰ ਵੀ ਨਹੀ ਮਿਲਦੀ।ਇਕ ਪਾਸੇ ਕਿਸਾਨ ਮਜਦੂਰ ਦੀ ਗੱਲ ਕਰਦੇ ਨੇ।ਇਹੀ ਲੋਕ ਨੇ ਜੋ ਹੱਥੀ ਕੰਮ ਨਹੀ ਕਰਦੇ, ਨਿਕੰਮੇ ਹੋਏ ਪਏ ਨੇ,ਪਰਵਾਸੀਆ ਦੇ ਆਸਰੇ ਹੀ ਧੰਦਾ ਕਰਦੇ ਨੇ। ਇਹਨਾਂ ਵਿਚੋ ਹੀ ਘੜੰਮ ਚੌਧਰੀ ਪਰਵਾਸੀਆ ਦੀਆ ਧੜਾ ਧੜ ਵੋਟਾ ਬਣਾਉਦੇ ਜੋ ਆਉਣ ਵਾਲੇ ਵਿਚ ਬਹੁਤ ਘਾਤਕ ਹੋਣਗੀਆ।ਹੱਥ ਜੋੜਕੇ ਇਹਨਾਂ ਅੱਗੇ ਜਦੋ ਖੜੇ,ਫਿਰ ਪਛਤਾਉਣਗੇ, ਸਮਾਂ ਬੀਤ ਚੁਕਿਆ ਹੋਵੇਗਾ।
@HARRYROMANA-on7vt
@HARRYROMANA-on7vt 11 сағат бұрын
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
@DeepSingh-o9d
@DeepSingh-o9d 10 сағат бұрын
ਰਾਜਨੀਤੀ ਚ ਕਾਨੂੰਨੀ ਗਾਰੰਟੀ ਦੀ ਮੰਗ ਕਿਉੰ ਨੀ। ਇਸ ਦੀ ਗੱਲ ਵੀ ਕਰਲੋ ਯਾਰ। ਲੀਡਰਾਂ ਨੇ ਰੱਜ ਕੇ ਗੰਦ ਪਾਇਆ
@GobinderKaur-n9u
@GobinderKaur-n9u 12 сағат бұрын
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ❤️🙏ਗੁਰਪ੍ਰੀਤ ਸਿੰਘ ਜੀ 🙏❤️🙏❤️🙏❤️🙏❤️🙏❤️🙏
@User.YouTube_creaters
@User.YouTube_creaters 11 сағат бұрын
ਹੈਪੀ ਲੋਹੜੀ ਭੂਆ ਜੀ 😍😍
@daljitsingh7980
@daljitsingh7980 12 сағат бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@harwinderkaur9040
@harwinderkaur9040 11 сағат бұрын
Daljeet singh sandhu veer ji sat shri akal ji happy lohre ji 🙏
@AmanPannu-j9d
@AmanPannu-j9d 4 сағат бұрын
ਫ਼ਿਕਰ ਨਾਂ ਕਰੋ ਅੰਦੋਲਨ ਵੱਡਾ ਹੋਈ ਜਾਂਦਾ ਦਿਨੋ ਦਿਨ 🙏 ਵਾਹਿਗਰੂ ਆਪ ਆਗ ਵਾਹੀ ਕਰਨਗੇ 💪💪🙏🚩
@satpalbhunder-iu9cn
@satpalbhunder-iu9cn 11 сағат бұрын
ਭਾਈ ਸਾਹਿਬ, ਕੇਜਰੀਵਾਲ ਨਵੀਂ ਦਿੱਲੀ ਤੋਂ ਹਾਰ ਰਿਹਾ ਹੈ, ਇਹ ਭੱਜਣ ਦਾ ਬਹਾਨਾ ਬਣਾ ਰਿਹਾ ਹੈ
@SarabjeetSingh-r6o
@SarabjeetSingh-r6o 12 сағат бұрын
ਸਰਬਜੀਤ ਸਿੰਘ ਪਿੰਡ ਕੁਠਾਲਾ ਜ਼ਿਲ੍ਹਾ ਮਲੇਰਕੋਟਲਾ ਬਾਠ ਸਾਹਿਬ ਸੰਧਾਵਾਲੀਆ ਸਾਹਿਬ ਜੀ ਦੋਨਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ
@avtarsingh4870
@avtarsingh4870 6 сағат бұрын
ਦੁੱਖ ਰੂਪ ਬਦਲਦਾ ਹੈ, ਖਤਮ ਨਹੀਂ ਹੁੰਦਾ ..!
@ParmjeetKaur-o1e
@ParmjeetKaur-o1e 5 сағат бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:35
@manavsharma8077
@manavsharma8077 4 сағат бұрын
Happy Lohri to All 🎉
@JagdishKumar-h7w3z
@JagdishKumar-h7w3z 12 сағат бұрын
Main Punjab se hun Punjab ka jo asali Kisan hai vah apne kheton mein kam kar raha hai yah to Billi bante Hain
@JaswinderKaur-ry8he
@JaswinderKaur-ry8he 11 сағат бұрын
J tuci Punjab to ho te punjabi ki nhi bolde ?
@JaswinderKaur-ry8he
@JaswinderKaur-ry8he 11 сағат бұрын
Tuci punjab to have hi nhi
@harjinder6918
@harjinder6918 11 сағат бұрын
ਹੈਪੀ ਲੋਹੜੀ 🎇🎇
@narinderpalmann2486
@narinderpalmann2486 6 сағат бұрын
Good 👍
@Chamkaursinghsunam
@Chamkaursinghsunam 7 сағат бұрын
ਕੌਣ ਹੱਥ ਪਾਊ ਕਿਸਾਨ ਵੀ ਵੱਡੇ, ਕਰਜ਼ੇ ਵੀ ਵੱਡੇ ! ਚਰਨਜੀਤ ਭੁੱਲਰ ਚੰਡੀਗੜ੍ਹ : ਵੱਡੇ ਕਿਸਾਨਾਂ ਵੱਲ ਸਹਿਕਾਰੀ ਖੇਤੀ ਵਿਕਾਸ ਬੈਂਕਾਂ ਦੇ ਕਰਜ਼ੇ ਵੀ ਵੱਡੇ ਹਨ। ਪੰਜਾਬ ਸਰਕਾਰ ਇਨ੍ਹਾਂ ਨੂੰ ਹੱਥ ਪਾਉਣ ਤੋਂ ਡਰ ਰਹੀ ਹੈ ਕਿਉਂਕਿ ਇਹ ਡਿਫਾਲਟਰ ਕਿਸੇ ਨਾ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਹੋਏ ਹਨ। ਖੇਤੀ ਵਿਕਾਸ ਬੈਂਕਾਂ ਦੇ 3006.26 ਕਰੋੜ ਰੁਪਏ ਕਿਸਾਨਾਂ ਵੱਲ ਫਸੇ ਹੋਏ ਹਨ, ਜਿਨ੍ਹਾਂ ’ਚੋਂ 12 ਫ਼ੀਸਦੀ ਰਾਸ਼ੀ ਇਕੱਲੀ ਵੱਡੇ ਕਿਸਾਨਾਂ ਵੱਲ ਖੜ੍ਹੀ ਹੈ। ਖੇਤੀ ਵਿਕਾਸ ਬੈਂਕਾਂ ਨੇ ਨਵੇਂ ਕਰਜ਼ੇ ਦੇਣੇ ਬੰਦ ਕਰ ਦਿੱਤੇ ਹਨ, ਕਿਉਂਕਿ 55,574 ਕਿਸਾਨ ਡਿਫਾਲਟਰ ਹੋ ਗਏ ਹਨ ਜਿਨ੍ਹਾਂ ਵੱਲ 3006.26 ਕਰੋੜ ਰੁਪਏ ਦਾ ਕਰਜ਼ਾ ਬਕਾਇਆ ਖੜ੍ਹਾ ਹੈ। ਇਨ੍ਹਾਂ ਕਿਸਾਨਾਂ ਵੱਲ ਮੂਲ ਕਰਜ਼ਾ 1444.45 ਕਰੋੜ ਰੁਪਏ ਸੀ, ਜਿਸ ’ਤੇ 1450.01 ਕਰੋੜ ਰੁਪਏ ਵਿਆਜ ਲੱਗ ਗਿਆ ਹੈ। ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਅਤੇ ਉਸ ਨਾਲ ਸਬੰਧਤ ਮਾਮਲਿਆਂ ਬਾਰੇ ਬਣੀ ਕਮੇਟੀ ਨੇ ਵੱਡੇ ਕਿਸਾਨਾਂ ਵੱਲ ਖੜ੍ਹੇ ਕਰਜ਼ਿਆਂ ਬਾਰੇ ਫ਼ਿਕਰਮੰਦੀ ਜ਼ਾਹਿਰ ਕੀਤੀ ਹੈ। ਖੇਤੀ ਵਿਕਾਸ ਬੈਂਕਾਂ ਦੇ 10 ਏਕੜ ਤੋਂ ਵੱਧ ਜ਼ਮੀਨ ਵਾਲੇ 3645 ਕਿਸਾਨਾਂ ਵੱਲ 366.96 ਕਰੋੜ ਰੁਪਏ ਫਸੇ ਹੋਏ ਹਨ। ਮਤਲਬ ਕਿ ਹਰੇਕ ਵੱਡੇ ਕਿਸਾਨ ਵੱਲ ਔਸਤ 10.06 ਲੱਖ ਰੁਪਏ ਦੀ ਬਕਾਇਆ ਰਾਸ਼ੀ ਖੜ੍ਹੀ ਹੈ। ਵੱਡੇ ਕਿਸਾਨ ਕੰਬਾਈਨਾਂ, ਬੋਰਿੰਗ ਮਸ਼ੀਨਾਂ ਅਤੇ ਟੈਂਟਾਂ ਵਾਸਤੇ ਕਰਜ਼ੇ ਲੈ ਚੁੱਕੇ ਹਨ ਜੋ ਕਿ ਗੈਰ ਖੇਤੀ ਕਰਜ਼ੇ ਹਨ। ਵੱਡਿਆਂ ਵਿੱਚ ਇੱਕ ਮੌਜੂਦਾ ਚੇਅਰਮੈਨ ਵੀ ਸ਼ਾਮਲ ਹੈ ਜਿਸ ਵੱਲ ਕਰੀਬ ਦੋ ਕਰੋੜ ਰੁਪਏ ਦਾ ਕਰਜ਼ਾ ਖੜ੍ਹਾ ਹੈ। ਇਸ ਚੇਅਰਮੈਨ ਨੇ ਆਪਣੇ ਅਤੇ ਪਤਨੀ ਦੇ ਨਾਮ ’ਤੇ 13 ਕਰਜ਼ੇ ਚੁੱਕੇ ਹੋਏ ਹਨ। ਵੱਡੇ ਡਿਫਾਲਟਰਾਂ ਵਿੱਚ ਮੁਕਤਸਰ ਜ਼ਿਲ੍ਹੇ ਦੇ ਇੱਕ ਸ਼ਹਿਰ ਦੀ ਨਗਰ ਕੌਂਸਲ ਦਾ ਸਾਬਕਾ ਪ੍ਰਧਾਨ 66.17 ਲੱਖ ਦਾ ਡਿਫਾਲਟਰ ਅਤੇ ਇਸ ਜ਼ਿਲ੍ਹੇ ਦਾ ਇੱਕ ਅਕਾਲੀ ਆਗੂ 1.13 ਕਰੋੜ ਰੁਪਏ ਦਾ ਡਿਫਾਲਟਰ ਹੈ। ਬਰਨਾਲਾ ਦਾ ਇੱਕ ਸਾਬਕਾ ਬੈਂਕ ਡਾਇਰੈਕਟਰ 75 ਲੱਖ ਰੁਪਏ (ਜਿਸ ’ਚੋਂ ਕਾਫੀ ਰਾਸ਼ੀ ’ਤਾਰੀ ਜਾ ਚੁੱਕੀ ਹੈ) ਦਾ ਅਤੇ ਸ਼ੇਰਪੁਰ ਖੇਤੀ ਵਿਕਾਸ ਬੈਂਕ ਦਾ ਇੱਕ ਕਿਸਾਨ ਆਗੂ 19.62 ਲੱਖ ਰੁਪਏ ਦਾ ਡਿਫਾਲਟਰ ਹੈ। ਲਹਿਰਾਗਾਗਾ ਦੇ ਦੋ ਕਾਂਗਰਸੀ ਆਗੂ 75.09 ਲੱਖ ਰੁਪਏ ਦੇ ਡਿਫਾਲਟਰ ਹਨ। ਫ਼ਿਰੋਜ਼ਪੁਰ ਤੇ ਜਲਾਲਾਬਾਦ ਦੇ ਦੋ ਪਿੰਡਾਂ ਦੇ ਸਾਬਕਾ ਅਕਾਲੀ ਸਰਪੰਚ ਵੀ ਕਰੀਬ 94 ਲੱਖ ਰੁਪਏ ਦੇ ਡਿਫਾਲਟਰ ਹਨ। ਗਿੱਦੜਬਾਹਾ ਦੇ ਇੱਕ ਪਿੰਡ ਦਾ ਕਿਸਾਨ ਆਗੂ 63.37 ਲੱਖ ਰੁਪਏ ਅਤੇ ਕਪੂਰਥਲਾ ਦਾ ਯੂਥ ਅਕਾਲੀ ਦਲ ਦਾ ਇੱਕ ਆਗੂ 47.48 ਲੱਖ ਰੁਪਏ ਦਾ ਡਿਫਾਲਟਰ ਹੈ। ਇਸੇ ਤਰ੍ਹਾਂ ਜਲਾਲਾਬਾਦ ਦਾ ਇੱਕ ਅਕਾਲੀ ਆਗੂ 82 ਲੱਖ ਰੁਪਏ ਦਾ ਡਿਫਾਲਟਰ ਹੈ। ਇਹ ਸਾਰੇ ਖੇਤੀ ਵਿਕਾਸ ਬੈਂਕਾਂ ਦੇ ਚੋਟੀ ਦੇ 100 ਡਿਫਾਲਟਰਾਂ ਦੀ ਸੂਚੀ ਵਿੱਚ ਸ਼ਾਮਲ ਹਨ। ਪੰਜਾਬ ਦੇ ਪੰਜ ਤੋਂ 10 ਏਕੜ ਜ਼ਮੀਨ ਵਾਲੇ 13,784 ਕਿਸਾਨਾਂ ਵੱਲ 902.94 ਕਰੋੜ ਰੁਪਏ ਦਾ ਕਰਜ਼ਾ ਬਕਾਇਆ ਖੜ੍ਹਾ ਹੈ ਜੋ ਕਿ ਪ੍ਰਤੀ ਕਿਸਾਨ ਔਸਤ 6.55 ਲੱਖ ਰੁਪਏ ਬਣਦਾ ਹੈ। ਪੰਜ ਏਕੜ ਤੱਕ ਦੀ ਮਾਲਕੀ ਵਾਲੇ 38,145 ਕਿਸਾਨਾਂ ਵੱਲ 1736.33 ਕਰੋੜ ਰੁਪਏ ਦਾ ਬਕਾਇਆ ਖੜ੍ਹਾ ਹੈ ਜੋ ਕਿ ਪ੍ਰਤੀ ਕਿਸਾਨ ਔਸਤ 4.55 ਲੱਖ ਰੁਪਏ ਬਣਦਾ ਹੈ। ਛੋਟੀ ਕਿਸਾਨੀ ਨੇ ਜ਼ਿਆਦਾ ਟਿਊਬਵੈੱਲ ਕਰਜ਼ੇ ਲਏ ਹਨ। ਇਕੱਲੇ ਬਠਿੰਡਾ ਖੇਤਰ ਦੇ ਅਜਿਹੇ ਦੋ ਹਜ਼ਾਰ ਕਿਸਾਨ ਹਨ ਜਿਨ੍ਹਾਂ ਨੇ ਟਿਊਬਵੈੱਲ ਲਈ ਕਰਜ਼ਾ ਚੁੱਕਿਆ ਹੈ। ਖੇਤੀ ਵਿਕਾਸ ਬੈਂਕਾਂ ਦੇ ਲੈਣ-ਦੇਣ ਦਾ ਕੰਮ ਠੱਪ ਹੋਣ ਕਰ ਕੇ ਪੁਰਾਣੀ ਵਸੂਲੀ ਵੀ ਬੰਦ ਵਰਗੀ ਹਾਲਤ ਵਿੱਚ ਹੈ। ਇਨ੍ਹਾਂ ਬੈਂਕਾਂ ਵੱਲੋਂ ਇਸ ਵੇਲੇ ਸਿਰਫ਼ ਨਾਬਾਰਡ ਦੀ ਕਿਸ਼ਤ ਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਹੀ ਦਿੱਤੀਆਂ ਜਾ ਰਹੀਆਂ ਹਨ। ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦਾ ਕਹਿਣਾ ਸੀ ਕਿ ਸਹਿਕਾਰੀ ਬੈਂਕਾਂ ਨੂੰ ਵਸੂਲੀ ਲਈ ਕੋਈ ਨਾ ਕੋਈ ਰਾਹ ਕੱਢਣਾ ਪਵੇਗਾ ਅਤੇ ਛੋਟੀ ਕਿਸਾਨੀ ਨੂੰ ਰਾਹਤ ਦੇਣੀ ਹੋਵੇਗੀ। ਜਾਣਕਾਰੀ ਅਨੁਸਾਰ ਇਨ੍ਹਾਂ ਬੈਂਕਾਂ ’ਚ ਪਿਛਲੇ ਸਮੇਂ ਦੌਰਾਨ ਇੱਕ ਧੋਖਾਧੜੀ ਇਹ ਵੀ ਹੋਈ ਹੈ ਕਿ ਕਰਜ਼ਈ ਕਿਸਾਨਾਂ ਨੇ ਮਿਲੀਭੁਗਤ ਕਰ ਕੇ ਮਾਲ ਵਿਭਾਗ ਦੇ ਰਿਕਾਰਡ ’ਚੋਂ ਬੈਂਕਾਂ ਕੋਲ ਗਹਿਣੇ ਕੀਤੀ ਜ਼ਮੀਨ ਦੀ ਐਂਟਰੀ ਹੀ ਡਿਲੀਟ ਕਰਵਾ ਦਿੱਤੀ, ਜਿਸ ਕਰ ਕੇ ਬੈਂਕਾਂ ਹੱਥੋਂ ਵਿੱਤੀ ਸੁਰੱਖਿਆ ਵਾਸਤੇ ਗਹਿਣੇ ਰੱਖੀ ਜ਼ਮੀਨ ਵੀ ਨਿਕਲ ਗਈ ਹੈ। ਪਤਾ ਲੱਗਿਆ ਹੈ ਕਿ 561 ਕਿਸਾਨਾਂ ਨੇ ਗਹਿਣੇ ਰੱਖੀ ਜ਼ਮੀਨ ਵੀ ਅੱਗੇ ਟਰਾਂਸਫ਼ਰ ਕਰ ਦਿੱਤੀ ਹੈ। ਇਨ੍ਹਾਂ ਬੈਂਕਾਂ ਵੱਲੋਂ ਇਸ ਮਾਮਲੇ ਵਿੱਚ ਹਾਲੇ ਤੱਕ ਨਾ ਕਿਸੇ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ ਅਤੇ ਨਾ ਹੀ ਕਿਸੇ ਅਧਿਕਾਰੀ ਜਾਂ ਮੁਲਾਜ਼ਮ ਦੀ ਜ਼ਿੰਮੇਵਾਰੀ ਤੈਅ ਕੀਤੀ ਹੈ। ਬੈਂਕ ਯਕਮੁਸ਼ਤ ਸਕੀਮ ਲਿਆਉਣ: ਬਣਾਂਵਾਲੀ ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਤੇ ਸਬੰਧਤ ਮਾਮਲੇ ਬਾਰੇ ਕਮੇਟੀ ਦੇ ਚੇਅਰਮੈਨ ਅਤੇ ਹਲਕਾ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕਮੇਟੀ ਵੱਲੋਂ ਖੇਤੀ ਵਿਕਾਸ ਬੈਂਕਾਂ ਨੂੰ ਇਸ ਵਸੂਲੀ ਵਾਸਤੇ ਯਕਮੁਸ਼ਤ ਸਕੀਮ ਲਿਆਉਣ ਨੂੰ ਕਿਹਾ ਗਿਆ ਹੈ ਤਾਂ ਜੋ ਡੁੱਬੀ ਹੋਈ ਰਾਸ਼ੀ ਪ੍ਰਾਪਤ ਹੋ ਸਕੇ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਗਹਿਣੇ ਰੱਖੀ ਜ਼ਮੀਨ ਅੱਗੇ ਟਰਾਂਸਫ਼ਰ ਕੀਤੇ ਜਾਣ ਦੇ ਮਾਮਲੇ ਵਿੱਚ ਵੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਤੈਅ ਕਰਨ ਨੂੰ ਕਿਹਾ ਗਿਆ ਹੈ।
@harwinderkaur9040
@harwinderkaur9040 11 сағат бұрын
Happy lorhe ji saria nu ❤❤❤🎉🎉🎉🎉❤
@ParamjitSingh-f6c
@ParamjitSingh-f6c 12 сағат бұрын
ਸੀਸ ਮਹਿਲ ਵਾਲੇ ਝੂਗੀਆਂ ਦੀ ਗੱਲ ਕਰ ਰਿਹਾ ਗੱਲ ਕਰਦੇ ਸ਼ਰਮ ਨਹੀਂ ਆਉਂਦੀ ਪੰਜਾਬ ਦਾ ਹਾਲ ਦੇਖ ਲਵੋ ਕਿਸਾਨ ਇਕੁਠੇ ਨਹੀਂ ਹੋਣਗੇ ਨੋਟ ਕਰਲੋ ❤❤❤❤❤❤🙏🙏🙏🙏🙏
@kamalchaudhary9654
@kamalchaudhary9654 11 сағат бұрын
Happy lohri baath Saab ji ❤❤❤❤❤❤❤❤❤
@kuldipdhak7972
@kuldipdhak7972 9 сағат бұрын
Tusi kamall de paterkar ho ji honestly bolde ho🙏
@jeetasingh9510
@jeetasingh9510 10 сағат бұрын
Jakhar sahib should reconsider his decision to continue in a party which is deadly against Punjab issues.
@sspannu-oo8vu
@sspannu-oo8vu 11 сағат бұрын
Wish you all Prime Asia hosts happy Lohri
@kawaljeetsingh-d4b
@kawaljeetsingh-d4b 12 сағат бұрын
ਲਾਈਕ ਨੂੰ 105 ਜੀ
@harwinderkaur9040
@harwinderkaur9040 11 сағат бұрын
Sare parivaar nu Sat shri akal ji 🌷 🙏
@GurmeetGill-gk1yu
@GurmeetGill-gk1yu 11 сағат бұрын
Good morning brother ji 🙏
@darbarasingh6553
@darbarasingh6553 12 сағат бұрын
🙏🙏👍🏻👍🏻
@LakhwinderSingh-he3vh
@LakhwinderSingh-he3vh 4 сағат бұрын
Dobara fair cuge bna lada
@GurdeepSingh-hd3qs
@GurdeepSingh-hd3qs 12 сағат бұрын
Sat shri akal ji🙏🙏
@sukhjinderkaurbajwa1019
@sukhjinderkaurbajwa1019 12 сағат бұрын
🙏🙏
@BaljitSingh-ex5wk
@BaljitSingh-ex5wk 12 сағат бұрын
Good morning ji
@sspannu-oo8vu
@sspannu-oo8vu 11 сағат бұрын
I respect your opinion and like the idea
@PremPal-rg7jx
@PremPal-rg7jx 12 сағат бұрын
Sandhawaliea and parmjeet ji sat shri akal ji
@harwinderkaur9040
@harwinderkaur9040 11 сағат бұрын
Both brothers sat shri akal ji Like no 320 ji
@HusanlalHusanlalsohpal-gw1wp
@HusanlalHusanlalsohpal-gw1wp 10 сағат бұрын
822❤ like Sade bahut satkar jog baath Sab g and ber gurpreet singh sandhawala g jeo bro prime asia tv ✍️✍️ husan lal sohpal masani near apra teh phillaur dest jalander 13.1.2025
@sidhudhurkotia9919
@sidhudhurkotia9919 11 сағат бұрын
ਹਾਜਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@SimranSingh-nz3op
@SimranSingh-nz3op 9 сағат бұрын
Parambir bath Gurpreet sandawalia bir ji priam asia teem best teem ❤
@narinderjeetsingh3994
@narinderjeetsingh3994 12 сағат бұрын
Sat Sri akaal to all 🙏🙏 happy lohri 🎂
@KulwinderSingh-zv1tx
@KulwinderSingh-zv1tx 7 сағат бұрын
Good morning g 🙏🌹🌹😊 Banga
@narindersharma8310
@narindersharma8310 11 сағат бұрын
In Los Angeles also , there are lot of homeless persons living on streets In USA there are about 8 lakh homeless people living on foot paths
@AmanPannu-j9d
@AmanPannu-j9d 4 сағат бұрын
ਗੁੱਲਾ ਤੇ 100 ਰੁਪਏ ਦਾ ਅਜੁਗਾ 10 10 ,20 20 ਰੁਪਏ ਪਾਂ k ਅਜੋਗਾ ਪਰ ਤੁਰਨ ਤਾਂ ਸਹੀ 😂
@rashpalsinghchangera2843
@rashpalsinghchangera2843 12 сағат бұрын
Ssa g
@JagtarGill-u1z
@JagtarGill-u1z 12 сағат бұрын
Very good ji bath shiab and sindawela Shihab ji thanks v rano the payal disaster ludhiana Punjab good morning
@jagjitsingh627
@jagjitsingh627 12 сағат бұрын
Bhaji sat shri akal g,jagjit randhawa mimsa dhuri
@gurmeetrattu7400
@gurmeetrattu7400 9 сағат бұрын
Bath sahib tusi vadiya gal kitee. Par tusi muqabla dekho kise dhir nal ha. Es de misal left parties hun kyunki left parties da vison bahut accha se par paise de ghat karan left parties khatam ho gayin.
@lakhbirsinghkhatra917
@lakhbirsinghkhatra917 7 сағат бұрын
Up tonow,he was waiting for dalliwal to complete 50 days fasting,so he is saying MSP is not good for Punjab
@jeetasingh9510
@jeetasingh9510 10 сағат бұрын
Now common man and Punjab loving people are getting away from these unions as they keep Punjab under seize on every small issue.
@RajdeepSingh-ot4jk
@RajdeepSingh-ot4jk 8 сағат бұрын
Sariya nu hasde vasde rakhi mera malka
@jagdishpuri5366
@jagdishpuri5366 11 сағат бұрын
jithe jithe BJP government states vich ne ohna states vich 4 crore to jayada ghar bana k dite ja chuke ne jini der state governments co operate na kare oni der ghr kinve ban sakde ne kyu ki jamin state ne deni hundi hai
@jeetasingh9510
@jeetasingh9510 10 сағат бұрын
BJP will try all his tricks to win Delhi election but voters are supreme.
@JagjitSingh-ox1zy
@JagjitSingh-ox1zy 10 сағат бұрын
BJP ne nvi parliament bnoni c Ese krke 15 lakh griban nu nahi ditta. Griban nu AAP free benefits de rhe hai, griban ki washwas krn ge ohna nu Bjp ghar bnake devegi. AAP de worker delhi vich janta nal jure hoe han lekin bjp te congress janta nal jure lagde nahi. Election de result baad pta lagega.
@lakhbirsinghkhatra917
@lakhbirsinghkhatra917 6 сағат бұрын
Bhat ji,u are not telling who told Banda bna deu
@LakhwinderSingh-he3vh
@LakhwinderSingh-he3vh 4 сағат бұрын
Sabko flat hai
@jagdishkaur1887
@jagdishkaur1887 9 сағат бұрын
Chugia kade khatam NH hon geia jine ghar marji bna dio
@jeetasingh9510
@jeetasingh9510 10 сағат бұрын
India will never be a developed country. Chandigarh administration had started a project to provide flats to jhuggi dwellers but all those provided flats rented out their flats and again made new jhuggies at new vacant Govt land. So it is endless.
@HarpreetSingh-n8w8d
@HarpreetSingh-n8w8d 10 сағат бұрын
🙏🙏🤝🤝❤💥💯🙋‍♂️👍vg
@SatnamSingh-zl8wr
@SatnamSingh-zl8wr 7 сағат бұрын
Happy lohri brother 👋
@darshankooner5231
@darshankooner5231 11 сағат бұрын
🙏🙏
@narinderjeetkaur2918
@narinderjeetkaur2918 7 сағат бұрын
🙏🙏
It’s all not real
00:15
V.A. show / Магика
Рет қаралды 20 МЛН
When you have a very capricious child 😂😘👍
00:16
Like Asiya
Рет қаралды 18 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Prime Health (236) || 1 Week Diet plan for weight loss
23:38
Prime Asia TV
Рет қаралды 5 М.