No video

Prime Discussion (2579) || Jalandhar by election result ਦਾ ਲੇਖਾ-ਜੋਖਾ

  Рет қаралды 126,179

Prime Asia TV

Prime Asia TV

Ай бұрын

#primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #jalandharelections
Prime Discussion (2579) || ਜ਼ਿਮਨੀ ਚੋਣਾਂ ਦੇ ਨਤੀਜਿਆਂ ਦਾ ਲੇਖਾ-ਜੋਖਾ, ਕਿਹੜੀ ਧਿਰ ਨੂੰ ਪਈ ਸੱਟ-ਕਿਹੜੀ ਧਿਰ ਭਾਰੂ
NOW AVAILABLE IN INDIA - Jio Fiber #2006
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 192
@Surjeet_singh.
@Surjeet_singh. Ай бұрын
ਜ਼ਿਮਨੀ ਚੋਣਾਂ ਦਾ ਖ਼ਰਚ ਉਸੇ ਤੋਂ ਵਸੂਲਿਆ ਜਾਵੇ ਜਿਸ ਦੀ ਵਜ੍ਹਾ ਕਾਰਨ ਸੀਟ ਖ਼ਾਲੀ ਹੁੰਦੀ ਹੈ , ਜਨਤਾ ਤੇ ਬੋਝ ਕਿਓਂ 😢
@jagdishsingh-dt8vc
@jagdishsingh-dt8vc Ай бұрын
ਬਿਲਕੁਲ ਸਹੀ ਕਿਹਾ ਵੀਰ ਜੀ ਏਨਾਂ ਲੀਡਰਾਂ ਨੇ ਸਰਕਾਰੀ ਖਜ਼ਾਨੇ ਨੂੰ ਖੋਰਾਂ ਲਾਇਆ ਹੋਇਆ ਹੈ ਤੇ ਆਮ ਲੋਕਾਂ ਤੇ ਫਾਲਤੂ ਬੋਝ ਪਾਇਆ ਜਾ ਰਿਹਾ ਹੈ
@sonujammu4462
@sonujammu4462 Ай бұрын
Right
@sukhpalgill18385
@sukhpalgill18385 Ай бұрын
ਬਿਲਕੁਲ ਜੀ ਇਹ ਆਵਦੀ ਪੈਨਸ਼ਨ ਵਧਾ ਲੈਂਦੇ ਆ ਤੇ ਬੋਝ ਜਨਤਾ ਤੇ ਪੈਂਦਾ
@user-gp5vv3kg6t
@user-gp5vv3kg6t Ай бұрын
Eh t es tu laha jawe par next jimny election han os de paise Raja warring, randhawa,meet hyer,chabewal tu lene chiade han os bare jrurat karo g
@jassbir1363
@jassbir1363 Ай бұрын
ਕਾਨੂੰਨੀ ਬਣਨਾ ਚਾਹੀਦਾ ਹੈ ਜੀ , ਕੋਈ ਵੀ MLA ਸਾਹਿਬਾਨ MP ਦੀ ਚੋਣ ਨਹੀ ਲੜ ਸਕੇ । ਕਿਉਂ ਕਿ ਜਦੋ ਕੋਈ MLA ਦੀ ਚੋਣ ਲੜਦਾ ਹੈ ਤਾਂ ਇਲਾਕਾ ਵੋਟਰਾਂ ਨਾਲ 5 ਸਾਲ ਸੇਵਾ ਕਰਨ ਦਾ ਵਾਅਦਾ ਕੀਤਾ ਜਾਦਾਂ ਹੈ । MLA ਦੀ ਸੀਟ ਛੱਡ ਕੇ Mp ਬਣਨਾ ਕਿ ਇਹ ਵਿਧਾਨ ਸਂਭਾ ਹਲਕੇ ਦੇ ਵੋਟਰਾਂ ਨਾਲ ਵਾਅਦਾ ਖਿਲਾਫੀ ਨਹੀ ਹੈ ? Please reply
@deepbrar.
@deepbrar. Ай бұрын
ਤੁਸੀ ਕਦੀ ਆਪਣੇਆਪ ਤੋਂ ਨਾ ਹਾਰਨਾ, ਫਿਰ ‬ ‪ *ਕੋਈ ਦੂਸਰਾ ਵੀ ਤੁਹਾਨੂੰ ਹਰਾ ਨਹੀਂ ਸਕੇਗਾ*
@daljitsingh7980
@daljitsingh7980 Ай бұрын
ਦੀਪ ਬਰਾੜ 👌👌👍
@gurjitkaur7
@gurjitkaur7 Ай бұрын
Deep Barar 🙏🏻👌🏻👌🏻👌🏻🙏🏻
@SukhwinderSingh-wq5ip
@SukhwinderSingh-wq5ip Ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@MrXYZ-eq7zi
@MrXYZ-eq7zi Ай бұрын
ਸਾਡੇ ਦੇਸ਼ ਦੇ ਚੰਗੇ ਸਬੰਧ ਨਾ ਪਾਕਿਸਤਾਨ ਨਾਲ, ਨਾ ਚੀਨ ਨਾਲ,ਨਾ ਸ੍ਰੀ ਲੰਕਾ ਨਾਲ, ਨਾ ਨੇਪਾਲ ਨਾਲ ਆ।
@Lakhbir_sohal0013
@Lakhbir_sohal0013 Ай бұрын
Ta hi india tarki kar reha
@AvtarSingh-bj2vm
@AvtarSingh-bj2vm Ай бұрын
ਪੰਨੂ ਸਾਹਿਬ ਜੀ ਇਸ ਜ਼ਿਮਨੀ ਚੋਣ ਦਾ ਖਰਚ ਬੀ ਜੇ ਪੀ ਤੋਂ ਵਸੂਲਣਾ ਚਾਹੀਦਾ ਹੈ ਕਿਉਂਕਿ ਬੀ ਜੇ ਪੀ ਵਾਲਿਆਂ ਪੰਪ ਮਾਰਕੇ ਜਾ ਡਰਾਅ ਕੇ ਇਸ ਸੀਟ ਤੋਂ ਅਸਤੀਫਾ ਦੇਵਾ ਕੇ ਅਪਣੀ ਪਾਰਟੀ ਵਲੋਂ ਚੋਣ ਲੜਾਈ ਗਈ ਹੈ ਅਤੇ ਪੰਜਾਬ ਦੇ ਸਿਰ ਖਰਚ ਪਾਇਆ ਗਿਆ ਹੈ ਜੀ ਇਹ ਪੈਸਾ ਪੰਜਾਬ ਦੇ ਲੋਕਾਂ ਮਹਿੰਗਾਈ ਦੇ ਰੂਪ ਵਿੱਚ ਵਸੂਲ ਕੀਤੀ ਜਾਵੇਗੀ।?ਪੰਜਾਬ ਦਾ ਨੁਕਸਾਨ ਕਰਨ ਵਾਲੀ ਪਾਰਟੀ ਬੀ ਜੇ ਪੀ ਦੇ ਉਮੀਦਵਾਰ ਸੀਤਲ ਨੂੰ ਪੰਜਾਬ ਦੇ ਲੋਕਾਂ ਨੇ ਵੋਟਾਂ ਕਿਸ ਮੂੰਹ ਨਾਲ ਪਾ ਦਿਤੀਆਂ ਗਈਆਂ ਇਹ ਗੱਲ ਸਮਝ ਬਾਹਰ ਹੈ। ਇਸ ਦਾ ਮਤਲਬ ਤਾਂ ਪੰਜਾਬ ਦੇ ਲੋਕ 2o 27 ਵਿੱਚ ਬੀ ਜੇ ਪੀ ਦਾ ਸੁਆਦ ਦੇਖਣਾ ਚਾਹੁੰਦੇ ਹਨ।ਨਾਲੇ ਪਨੂੰ ਸਾਹਿਬ 564 ਨੰਬਰ ਚੈਨਲ ਦਾ ਕੀ ਕਾਰਨ ਹੁਣ ਚਲਦਾ ਨਹੀਂ ਹੈ ਜੀ ਵਜ੍ਹਾ ਕੀ ਹੈ ਜੀ
@RangitSinghHarike-uy7md
@RangitSinghHarike-uy7md Ай бұрын
ਭਾਜਪਾ ਸਰਕਾਰ ਮੋਦੀ ਅਤੇ ਅਮਿਤ ਸ਼ਾਹ ਨਾਲ4/5ਲੀਡਰਾ ਨੂੰ ਸਵਿਧਾਨ ਦਾ ਕੋਈ ਡਰ ਆਦਰ ਸਤਿਕਾਰ ਨਹੀਂ । ਭਾਰਤ ਨੂੰ ਲੁਟਣ ਕੁਟਣ ਵੇਚਣ ਵਲ ਹੀ ਧਿਆਨ ਹੈ ਸਾਰੇ ਭਾਰਤੀਆਂ ਦਾ ਖੂਨ ਨਿਚੋੜ ਕੇ ਪੀ ਰਹੇ ਹਨ ਸਨ ਚਾਰ ਸਾਲ ਬਾਅਦ ਇਕ ਹਿੰਦੂ ਮੰਦਰ ਬਣਾ ਕੇ ਧਰਮ ਦੇ ਨਾਮ ਤੇ ਵੋਟਾਂ ਮੰਗਣਗੇ।ਜਦੋਂ ਕਿ ਸਿਖ ਧਰਮ ਸਿਖਿਆ ਮਤ ਅਕਲ ਗਿਆਨ ਦਿੰਦਾ ਭਾਈ ਲੋਕਾਂ ਵਿਚ ਹੀ ਰਬ ਵੱਸਦਾ ਆਮ ਗਰੀਬਾਂ ਦੀ ਸੇਵਾ ਹੀ ਅਸਲ ਧਰਮ ਹੈ।।
@deepbrar.
@deepbrar. Ай бұрын
ਪੈਸੇ ਤੇ ਨੱਚਦੀ ਹੈ ਦੁਨੀਆਂ ਸਾਰੀ ਪਰ *ਕਮਬਖ਼ਤ ਸਿਰਫ ਰੈੱਡ ਏਰੀਆ ਦੇ ਕੋਠੇ ਬਦਨਾਮ ਹਨ*
@daljitsingh7980
@daljitsingh7980 Ай бұрын
ਦੀਪ ਬਰਾੜ 👌👌👍
@gurjitkaur7
@gurjitkaur7 Ай бұрын
Kia baat A chhote Veer ❤ toh Salute 🙌👍🏻🙏🏻
@user-yc8yu1ov7f
@user-yc8yu1ov7f Ай бұрын
ਭਾਜੀ ਸਤਿ ਸ਼੍ਰੀ ਅਕਾਲ ਜੀ ਅੱਜ ਜਲੰਧਰ ਦੀ ਚੋਣ ਦੇ ਨਤੀਜੇ ਨੇ ਆਮ ਆਦਮੀ ਪਾਰਟੀ ਨੂੰ ਪੂਰਾ ਮਾਣ ਬਖਸ਼ਿਆ ਹੈ ਜੀ ਬਹੁਤ ਵਧੀਆ ਜੀ
@MrSingh-ii6yl
@MrSingh-ii6yl Ай бұрын
ਸਾਡੇ ਕੋਲ ਕਿਤੇ ਵੀ ਕੋਈ ਵਿਦਵਾਨ ਨਹੀਂ ਹੈ ਪੰਜਾਬੀਆਂ ਦੇ ਕੋਲ ਜਿਹੜਾ ਜ਼ਿੰਦਗੀ ਨੂੰ ਮੁੱਲਵਾਨ ਬਣਾਉਣ ਵਿੱਚ ਮਦਦ ਕਰਨ।
@BhupinderSingh-yg8cg
@BhupinderSingh-yg8cg Ай бұрын
ਪੰਨੂੰ ਸਾਹਿਬ ਜੀ,,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@GurmukhSingh-mz5it
@GurmukhSingh-mz5it Ай бұрын
ਪਨੂ ਸਾਹਿਬ ਜੀ ਰਿਕੂ ਦਾ ਦਿਮਾਗ਼ ਕਮ ਕਰ ਗਿਆ ਸੀਤਲ ਨੂੰ ਉਭਰਨ ਤੋਂ ਪਹਿਲਾਂ ਹੀ ਸੀਤਲ ਕਰ ਦਿੱਤਾ ਹੈ
@vippankumar
@vippankumar 29 күн бұрын
ਬਹੁਤ ਹੀ ਸਤਿਕਾਰਯੋਗ ਪੰਨੂ ਸਾਹਿਬ, ਲੋਕਾਂ ਨੂੰ ਤੀਸਰਾ ਵਿਕਲਪ ਚਾਹੀਦਾ ਹੈ, ਇਸ ਲਈ ਉਹਨਾਂ ਨੇ ਜਲੰਧਰ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਦਿੱਤੀ ਹੈ, ਪੰਜਾਬ ਵਿੱਚ ਉਹਨਾਂ ਨੂੰ ਕੋਈ ਹੋਰ ਪਾਰਟੀ ਪਸੰਦ ਨਹੀਂ ਹੈ। ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਨੇ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਵੋਟ ਦਿੱਤੀ ਕਿਉਂਕਿ ਉਹ ਮੋਦੀ ਦਾ ਮੁਕਾਬਲਾ ਕਰਨ ਲਈ ਰਾਹੁਲ ਗਾਂਧੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ।
@KulwantSingh-qe3eo
@KulwantSingh-qe3eo Ай бұрын
❤❤ ਪੰਨੂ ਸਾਹਿਬ ਨੰਦ ਪ੍ਰੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਹੋਵੇ ਜੀ ❤❤
@VarinderSingh-he7wo
@VarinderSingh-he7wo Ай бұрын
ਸਤਿ ਸ੍ਰੀ ਅਕਾਲ ਪੰਨੂੰ ਸਾਹਿਬ ਤੇ ਨੰਦ ਪ੍ਰੀਤ ਜੀ। ਪ੍ਰੋਗਰਾਮ ਦਾ ਸਮਾਂ ਵਧਾ ਦਿਉ।
@deepbrar.
@deepbrar. Ай бұрын
ਜਿਹਦੇ ਕੋਲੋਂ ਕਿਸੇ ਨੂੰ ਉਮੀਦ ਨਹੀਂ ਹੁੰਦੀ *ਅਕਸਰ ਉਹੀ ਲੋਕ ਕਮਾਲ ਕਰਦੇ ਹਨ*
@daljitsingh7980
@daljitsingh7980 Ай бұрын
ਦੀਪ ਬਰਾੜ 🙏❤
@gurjitkaur7
@gurjitkaur7 Ай бұрын
Deep Veere ❤🙏🏻
@kiranjeetsidhu6901
@kiranjeetsidhu6901 Ай бұрын
ਪੰਨੂ ਸਾਹਿਬ ਸਤਿ ਸ੍ਰੀ ਅਕਾਲ ਸਾਨੂੰ ਇਹ ਦੇਖ ਕੇ ਬੜਾ ਦੁੱਖ ਹੁੰਦਾ ਕਿ ਮੰਤਰੀ ਆਪਣੇ ਸਵਾਦ ਦੇ ਲਈ ਤੀਏ ਦਿਨ ਵੋਟਾਂ ਪਵਾਉਣ ਬੈਠ ਜਾਂਦੇ ਹਨ ਮੰਤਰੀਆਂ ਨੇ ਕਿਹੜਾ ਆਪਦੇ ਘਰੋਂ ਪੈਸੇ ਲਾਉਣੇ ਹਨ ਇਹ ਤਾਂ ਸਿਰਫ ਪੰਜਾਬ ਦੇ ਸਿਰ ਤੇ ਉੱਤੇ ਬੋਝ ਪਾਇਆ ਜਾਂਦਾ ਇਹ ਜੀਮਣੀ ਚੋਣਾਂ ਦਾ ਟਟਵੈਰ ਖਾਨਾ ਬੰਦ ਹੋਣਾ ਚਾਹੀਦਾ ਨਹੀਂ ਤਾਂ ਜਿਹੜਾ ਇੱਕ ਵਾਰੀ ਮੰਤਰੀ ਬਣ ਗਿਆ ਉਸ ਨੂੰ ਪੰਜ ਸਾਲ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹ ਵਾਰ ਵਾਰ ਅਸਤੀਫੇ ਦੇ ਕੇ ਬਾਹਰ ਬਾਹਰ ਵੋਟਾਂ ਨਹੀਂ ਪਾਉਣੀਆਂ ਚਾਹੀਦੀਆਂ ਸਨ ਜਿੰਨਾ ਖਰਚਾ ਆ ਵੋਟਾਂ ਉੱਤੇ ਕੀਤਾ ਜਾਂਦਾ ਉਹਨਾਂ ਖਰਚਾ ਸਾਡੇ ਪੰਜਾਬ ਦੇ ਕੁਝ ਕੰਮਾਂ ਦਾ ਸੁਧਾਰ ਹੋ ਸਕਦਾ ਹੈ ਇਸ ਦੇ ਉੱਪਰ ਕੋਈ ਪੱਕਾ ਕਾਨੂੰਨ ਬਣਨਾ ਚਾਹੀਦਾ ਹੈ
@bhindabrar6265
@bhindabrar6265 Ай бұрын
Panu, Pannu ji ਇਸ ਆਮ ਪਾਰਟੀ ਨੇ ਸੁਣਿਆ ਬਹੁਤ ਕੁੱਝ ਵੰਡਿਆ ਹੈ ਸੂਟ ਤੱਕ ਵੀ ਵੰਡੇ ਨੇ
@deepbrar.
@deepbrar. Ай бұрын
ਜ਼ਿਆਦਾ ਉਧਾਰ ਲੈਣਾ ਅਤੇ ਘੱਟ ਬੱਚਤ ਕਰਨਾ ‬ ‪ *ਖਰਾਬ ਸਮੇਂ ਅਤੇ ਕੰਗਾਲੀ ਵੱਲ ਨੂੰ ਲੈ ਜਾਂਦਾ ਹੈ* ‬ ‪
@gurjitkaur7
@gurjitkaur7 Ай бұрын
✅✍🏻✍🏻✍🏻✅ Deep Barar Veere 🙏🏻
@KulwantGumti
@KulwantGumti Ай бұрын
😂0000000000
@deepbrar.
@deepbrar. 29 күн бұрын
@@gurjitkaur7 😍🙏 ਦੀਦੀ
@butasingh4817
@butasingh4817 Ай бұрын
ਪੰਨੂ ਸਾਹਿਬ ਜੇ ਵੇਖਿਆ ਜਾਏ ਪੰਜਾਬ ਵਿੱਚ ਬਹੁਤ ਸ਼ਹੀਦੀਆਂ ਦੇ ਕਿੱਸੇ ਪਏ ਆ ।ਪਰ ਜੇ ਇਤਿਹਾਸ ਨੂੰ ਖੰਗਾਲਿਆ ਜਾਏ ਤੇ ਗਦਾਰੀਆਂ ਵਿੱਚ ਵੀ ਪੰਜਾਬੀ ਪਹਿਲੇ ਨੰਬਰ ਤੇ ਆ ਜਿਹਨੂੰ ਕਿਸੇ ਨੂੰ ਕੁਰਸੀ ਮਿਲਦੀ ਉਹ ਗਦਾਰੀ ਦੀ ਤਾਂਘ ਵਿੱਚ ਰਹਿੰਦਾ
@surjitsingh8362
@surjitsingh8362 Ай бұрын
ਬਹੁਤ ਮੰਦਭਾਗਾ ਵਰਤਾਰਾ ਹੈ ਜਿੰਮੀਦਾਰਾਂ ਨਾਲ ਚਿੱਟਾ ਧੋਖਾ DAP duplicate ਦਿੱਤੀ ਗਈ ਹੈ। ਪੰਨੂ ਸਾਬ ਇਹ ਖਾਦ ਤਾ ਝੋਨੇ ਵਿੱਚ ਅਤੇ ਕਮਾਦ ਵਿੱਚ ਪਾ ਵੀ ਲਈ ਹੈ। ਸਖ਼ਤ ਸਜਾ ਮਿਲਣੀ ਚਾਹੀਦੀ ਹੈ
@Avtar-xu1dd
@Avtar-xu1dd Ай бұрын
ਦੁਆਬੀਏ ਸਰਕਾਰਾਂ ਦੇ ਪੱਖੀ ਰਹੇ ਨੇ ਪਹਿਲਾਂ ਵੀ
@rajdevsingh2736
@rajdevsingh2736 Ай бұрын
Adampur toh Akali govt. haar gayee c 1998 ch !
@sonumalhi9862
@sonumalhi9862 Ай бұрын
ਮੰਤਰੀ ਤੋਤਾ ਸਿੰਘ ਚਿੱਟੀ ਮੱਖੀ ਨਰਮਾ ਪੱਟੀ
@simranjeetsingh7482
@simranjeetsingh7482 Ай бұрын
Very good prime aisa team 👍
@simranjeetsingh7482
@simranjeetsingh7482 Ай бұрын
Prime discussion very good
@jatinderarora4559
@jatinderarora4559 Ай бұрын
Always Very informative discussion. I like it.
@dilbagpannu7799
@dilbagpannu7799 Ай бұрын
👏👏 , ਇਹੋ ਜਿਹੇ ਅਫ਼ਸਰਾਂ ਨੂੰ ਸਖਤ ਤੋ ਸ਼ਖਤ ਕਾਰਵਾਈ ਹੋਣੀ ਚਾਹੀਦੀ ਹੈ । ਸਿੱਧੇ ਘਰ ਭੇਜੋ ਦੂਸਰਿਆਂ ਨੂੰ ਵੀ ਅਕਲ ਆ ਜਾਵੇਗੀ ।
@gumitgill6406
@gumitgill6406 29 күн бұрын
Sat sri aakal pannu sahib and nandpreet
@gurdeepkaur4961
@gurdeepkaur4961 Ай бұрын
Very good wehguru ji
@SantokhsinghChatha
@SantokhsinghChatha Ай бұрын
ਪੱਨੂੰ ਬਹੁਤ ਹੀ ਮਹੱਤਵ ਪੂਰਨ ਵਿਸ਼ੇ ਤੇ ਬਹੁਤ ਹੀ ਖਰੇ ਖਰੇ ਵਿਚਾਰ ਦੱਸੇ ਹਨ 👍👍👍👍🙏🙏🙏🙏
@rajdevsingh2736
@rajdevsingh2736 Ай бұрын
Pannu ki hunda ? Buzurg ne, thodi izzat Deni chahidi a !
@RameshKumar-et2ld
@RameshKumar-et2ld Ай бұрын
ਪੰਨੂ ਸਾਹਿਬ,ਚਾਰ ਮੈਂਬਰ ਟੀ,ਐਮ,ਸੀ,ਪੰਜ ਇੰਡੀਆ ਗਠਜੋਡ਼,ਦੋ ਭਾਜਪਾ,ਇੱਕ ਅਜਾਦ,ਇੱਕ ਡੀ,ਐਮ,ਕੇ,ਦੇ ਮੈਂਬਰ ਜਿੱਤ ਗਏ ।ਭਾਜਪਾ ਪਿੱਛੇ ਰਹਿ ਗਈ ।
@racpalsinghsamra778
@racpalsinghsamra778 Ай бұрын
Sat shri akaal ji
@ajaibsinghpanesarCanada
@ajaibsinghpanesarCanada Ай бұрын
S S A 🙏🙏 Nandpreet Singh ji and Pannu Sahib ji
@gurmukhsingh3457
@gurmukhsingh3457 Ай бұрын
Nice exposure.Valuable suggestions given. Reqd to act upon.Carry on your mission vigorously.
@bhupindersingh6164
@bhupindersingh6164 Ай бұрын
Very good sir ji ❤❤❤❤❤
@jarmalsandhu5570
@jarmalsandhu5570 Ай бұрын
ਪੰਨੂ ਸਾਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ 🌹
@drroopsingh5287
@drroopsingh5287 Ай бұрын
ਹਾਈ ਕੋਰਟ ਵਿੱਚ ਅਪੀਲ ਕਰਨ ਸਰਕਾਰ ਵਾਲੇ ਗਵਰਨਰ ਅਹੁਦਾ ਖਤਮ ਕਰ ਦੇਣ ਏਹਦੀ ਜਰੂਰਤ ਨਹੀ ਵਾਧੂ ਦਾ ਭਾਰ
@BittuChambal-vl4hr
@BittuChambal-vl4hr Ай бұрын
Good job sir ji 👍👍👍👍
@chamkaurdehar628
@chamkaurdehar628 Ай бұрын
Excellent
@sonumalhi9862
@sonumalhi9862 Ай бұрын
ਸਾਉਥ ਅਫਰੀਕਾ ਦੇ ਦੋ ਪਰੇਅਰ 2006 ਵਿਚ ਇੰਡੀਆ ਨੇ ਗਿਰਫ਼ਤਾਰ ਕੀਤੇ ਸੀ ਹਰਸ਼ਲ ਗਿਬਸ ਨਿਕੀ ਬੋਏ ਉਨ੍ਹਾਂ ਵਿੱਚੋਂ ਇੱਕ ਨੇ ਮੰਨਿਆ ਸੀ ਮੇਰੀ ਮਾਂ ਬਿਮਾਰ ਮੈ ਇਸ ਲਈ ਮੈਚ ਫਿਕਸਿੰਗ ਕੀਤੀ ਸੀ
@JaswantSingh-qi4ok
@JaswantSingh-qi4ok 29 күн бұрын
Good job prime Asia keep it up 👍
@jasvirsingh3098
@jasvirsingh3098 Ай бұрын
Satsiriakal ji aap sb nu ji 🙏
@RavinderKumar-bf8hv
@RavinderKumar-bf8hv Ай бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
@gurdevsingh7348
@gurdevsingh7348 Ай бұрын
ਤੁਹਾਡਾ ਮਸਲਾ ਹੱਲ ਨਾਹੀ ਹੋਇਆ, ਮੰਤਰੀ ਨੂੰ ਮਿਲ ਕੇ ਵੇਖ ਲਵੋ
@RavinderKumar-bf8hv
@RavinderKumar-bf8hv Ай бұрын
@@gurdevsingh7348 ਭਾਈ ਸਾਹਿਬ ਮੈਂ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੂੰ ਵੀ ਮਿਲਿਆ ਸੀ ਐਮ ਭਗਵੰਤ ਮਾਨ ਜੀ ਨੂੰ ਵੀ ਸ਼ਕਾਇਤਾਂ ਦਿੱਤੀਆਂ ਢਾਈ ਸਾਲ ਤੋਂ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਕਾਗਜ ਇੱਕ ਦੂਜੇ ਦਫਤਰ ਘਮਾਈ ਜਾਂਦੇ ਹਨ ਕਿਸੇ ਨਤੀਜੇ ਤੇ ਨਹੀਂ ਪਹੁੰਚਦੇ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਪਿੱਛਾ ਅਸੀਂ ਵੀ ਨਹੀਂ ਛੱਡਿਆ ਅਫਸਰਸ਼ਾਹੀ ਇੱਕ ਦੂਜੇ ਬਚਾਉਣ ਲੱਗੀ ਹੋਈ ਹੈ ਕਰਪਟ ਸਿਸਟਮ ਵਿੱਚ ਹੀਸੇ ਉਪਰ ਤੱਕ ਪਹੁੰਚਦੇ ਹਨ ਇਸ ਕਰਕੇ ਹੀ ਅਸੀਂ ਅੱਜ ਤੱਕ ਗਲੀਆਂ ਨਾਲੀਆਂ ਦੇ ਛੱਪੜਾਂ ਦੇ ਵਿਕਾਸ ਵਿੱਚ ਹੋਈ ਨਹੀਂ ਨਿਕਲ ਸਕੇ ਜੇ ਕੋਈ ਸ਼ਿਕਾਇਤ ਕਰਦਾ ਹੈ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਅੱਗੋਂ ਹੰਕਾਰੀ ਅਫਸਰ ਕਹਿੰਦੇ ਆ ਜੋ ਤੁਸੀਂ ਕਰਨਾ ਸਾਡਾ ਕਰ ਲਓ ਸਾਡਾ ਕੀ ਵਿਗਾੜ ਲਓਗੇ
@sharmatenthouse1848
@sharmatenthouse1848 Ай бұрын
Jatinder Pannu g sat shri akal
@suchasingh2663
@suchasingh2663 Ай бұрын
Sat Shri Akal Pannu Saab g and Anandpreet Singh g
@harindergrewal5418
@harindergrewal5418 Ай бұрын
Sat Shri Akal Pannu Sahib Ji Very Nice Information 22G Ok Tks ❤🎉❤🎉❤🎉❤
@aviroopbrar7356
@aviroopbrar7356 Ай бұрын
Strict action must be taken against the person responsible for this bungling.
@mandeepathi3564
@mandeepathi3564 Ай бұрын
Hello Panna ji I m a big fan of you Please stay stick with same topic. Please don't mix with other repeated news with fresh one. Sorry for anything if it disturb you. Really appreciate Thanks
@palasingh5151
@palasingh5151 Ай бұрын
ਬਹੁਤ ਵਧੀਆ ਪ੍ਰੋਗਰਾਮ ਜੀ
@SwarnjeetSingh-cu3bn
@SwarnjeetSingh-cu3bn Ай бұрын
Pannu ji nandpreet ji sat Shri akal ji ❤❤❤❤❤
@HariSingh-sx3vq
@HariSingh-sx3vq Ай бұрын
🙏🙏
@nazarsingh1123
@nazarsingh1123 Ай бұрын
Very nice 👍
@DilbagSingh-c1t
@DilbagSingh-c1t Ай бұрын
🎉 Good g
@sitalgill7270
@sitalgill7270 Ай бұрын
Salute to the thoughtful people of Punjab.
@gurus1213
@gurus1213 Ай бұрын
Thanks
@TalwinderSingh-ss5zn
@TalwinderSingh-ss5zn Ай бұрын
Sat shri akaal
@GurdeepSingh-xd8fo
@GurdeepSingh-xd8fo Ай бұрын
💯💯💯💯💯🙏🙏🙏🙏🙏
@kuldeepsingh-xh6jv
@kuldeepsingh-xh6jv Ай бұрын
ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@NavjotRatanpuria
@NavjotRatanpuria Ай бұрын
जितेंद्र पन्नू जिंदाबाद
@simranjeetsingh7482
@simranjeetsingh7482 Ай бұрын
Thanks prime discussion g
@ParamjeetKaur-wd4qc
@ParamjeetKaur-wd4qc Ай бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 1:01
@tejpalpannu2293
@tejpalpannu2293 Ай бұрын
Waheguru ji 🙏🙏🙏🇮🇳🇨🇦🇮🇳🙏🙏🙏
@jessysaini1
@jessysaini1 Ай бұрын
Kamm bolda aa ji
@kanwarbirsingh1159
@kanwarbirsingh1159 Ай бұрын
Excellent 👌
@jaswinderbrar8954
@jaswinderbrar8954 Ай бұрын
Very good Jatinder Pannu ji
@narindersharma8310
@narindersharma8310 Ай бұрын
Farming is a profession like other professions, some supply tractors, some supply clothes to cover our body, some supply medicine to save the lives , Everyone is performing their role for the society and earning money
@simranjeetsingh7482
@simranjeetsingh7482 Ай бұрын
Thanks Thanks
@simranjeetsingh7482
@simranjeetsingh7482 Ай бұрын
Prime aisa team thanks
@JasveerSingh-xf1cj
@JasveerSingh-xf1cj Ай бұрын
Good Sir ji
@user-nq5or5fx4q
@user-nq5or5fx4q Ай бұрын
Very Nice 👍
@simranjeetsingh7482
@simranjeetsingh7482 Ай бұрын
Jatinder pannu g thanks
@singhsatnam7313
@singhsatnam7313 Ай бұрын
Thanks pannu sab g 🙏
@ravinderbrar5256w
@ravinderbrar5256w Ай бұрын
ਰਾਜੇ ਵੜਿੰਗ ਦਾ ਦਾਅਵਾ ਸੀ, ਜੇਕਰ ਕਾਂਗਰਸ ਜਲੰਧਰ ਹਾਰ ਗਈ ਤਾਂ ਅਸਤੀਫਾ ਦੇਵਾਂਗਾ। ਉਮੀਦ ਨਹੀਂ ਯਾਦ ਰੱਖੇਗਾ।
@SURJITSINGH-jm3dp
@SURJITSINGH-jm3dp Ай бұрын
Good job sir
@simranjeetsingh7482
@simranjeetsingh7482 Ай бұрын
Prime discussion g 👍
@narindersharma8310
@narindersharma8310 Ай бұрын
Jalandhar seat was also AAP seat before this, AAP retained his seat , badrinath seat was also Congress seat
@nachhattarsingh4890
@nachhattarsingh4890 Ай бұрын
Sat shri akal ji pannu shaib and nandpreet ji good work good news
@ManjitSingh-ey5gv
@ManjitSingh-ey5gv Ай бұрын
❤❤❤❤❤❤❤❤
@simranjeetsingh7482
@simranjeetsingh7482 Ай бұрын
Prime discussion 🎉🎉
@Chaudryff
@Chaudryff Ай бұрын
Sat Shri Akal Ji 🙏🏻
@sharanjitsingh3589
@sharanjitsingh3589 Ай бұрын
Best program
@user-db3hg7zg2i
@user-db3hg7zg2i Ай бұрын
O ta sirf lock 8500. De chaker fasc gey c Punjab de lock
@karanbaraich2300
@karanbaraich2300 27 күн бұрын
👍
@jagjitsinghkubey145
@jagjitsinghkubey145 Ай бұрын
Thanks for speaking on news on panoo sahib
@ajaypalsinghdhaliwal1490
@ajaypalsinghdhaliwal1490 Ай бұрын
ਜਿਉਂਦਾ ਰਹਿ ਪਾਗਲ ਸਾਹਿਬ ਸਤਾਈ ਤੱਕ ਹੱਥ ਬਣਾਲਾ ਪ੍ਰਧਾਨਗੀ ਨਾ ਛੱਡੀ ਫੇਰ ਜੋ ਮੰਗੇਗਾ ਤੇਰੇ ਤੋਂ ਕੁਰਬਾਨ ਕਰ ਦਿੱਤਾ ਜਾਵੇਗਾ
@rajdevsingh2736
@rajdevsingh2736 Ай бұрын
Kon paagal ? Kaahdi pardhaangi ?
@SukhdevSingh-bp6yf
@SukhdevSingh-bp6yf Ай бұрын
Pannu ji SSA 🙏
@simranjeetsingh7482
@simranjeetsingh7482 Ай бұрын
Very good program g
@lachhmansingh5933
@lachhmansingh5933 Ай бұрын
Sat shri akal panu sahib
@ekjotgrewal275
@ekjotgrewal275 Ай бұрын
lallu yadav di dhi misa bharti hai ate aho sansad hai ji . rupali seat uper bima bharti si . plz correct statement
@user-bs2rr4tp6i
@user-bs2rr4tp6i Ай бұрын
Sat Sri akal Pannu saab ji
@mohinderjhajj3315
@mohinderjhajj3315 Ай бұрын
@manmohansingh5340
@manmohansingh5340 Ай бұрын
To all sat sri akak ji to all 🎉
@simranjeetsingh7482
@simranjeetsingh7482 Ай бұрын
Prime aisa tv 📺 👌
@HarjinderSingh-pj6ws
@HarjinderSingh-pj6ws Ай бұрын
🙏👍
@Naseemahmed619
@Naseemahmed619 Ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@rajdevsingh2736
@rajdevsingh2736 Ай бұрын
Rinku- Sushil di sulakkhani jodi ne ta Nitish Kumaar nu v pichchhe chhadd ditta hai !
@jagjitsinghbenipal5481
@jagjitsinghbenipal5481 Ай бұрын
Prime Asia de sare sarotya nu SSA ji 🙏🙏
@sarwansingh895
@sarwansingh895 Ай бұрын
👌🌹🙏
@mvl1982
@mvl1982 Ай бұрын
Sat shri akal Pannu Sir ji te Chote Veer Nand preet ji nu ve ji
@rajdevsingh2736
@rajdevsingh2736 Ай бұрын
Chote nahi, chhote !
@jaswindersingh3335
@jaswindersingh3335 Ай бұрын
ਜਿੰਨੀ ਚੋਣਾਂ ਤਾਂ ਮਜੂਦਾ ਰਾਜ ਕਰਦੀ ਸਰਕਾਰ ਦੀ ਹੀ ਹੁੰਦੀ ਹੈ।
@JaspreetSingh-jl6pz
@JaspreetSingh-jl6pz Ай бұрын
This is Jaspreet Singh from California. I want to tell you guys about Hansie Cronje. He died in plane crash in year 2002 . I don’t know court case against who? Maybe some other player will find guilty
Look at two different videos 😁 @karina-kola
00:11
Andrey Grechka
Рет қаралды 3,9 МЛН
Harley Quinn's plan for revenge!!!#Harley Quinn #joker
00:49
Harley Quinn with the Joker
Рет қаралды 19 МЛН
No empty
00:35
Mamasoboliha
Рет қаралды 12 МЛН
Look at two different videos 😁 @karina-kola
00:11
Andrey Grechka
Рет қаралды 3,9 МЛН