Chajj Da Vichar (1291) || ਕੁਲਵਿੰਦਰ ਬਿੱਲਾ ਨੇ ਖੋਲ੍ਹੇ ਦਿਲ ਦੇ ਭੇਤ - Part 2

  Рет қаралды 147,139

Prime Asia TV

Prime Asia TV

Күн бұрын

Link to Part 1 :- • Chajj Da Vichar (1290)...
#PrimeAsiaTV​​​ #ChajjDaVichar​​​ #SwarnTehna​​​ #HarmanThind #KulwinderBilla
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 361
@gagandeepsharma1034
@gagandeepsharma1034 3 жыл бұрын
ਸਾਨੂੰ ਨੀ ਕਲਿੱਕਾਂ ਪੈਂਦੀਆਂ ਸਾਨੂੰ ਹੁੰਦੇ ਨੀ ਵਿਊ ਮੁਟਿਆਰੇ ਅਖਾੜਿਆਂ ਦਾ ਇਕੱਠ ਦੱਸਦਾ ਕੌਣ ਕਿੰਨੇ ਕੁ ਪਾਣੀ ਚ ਮੁਟਿਆਰੇ 👌👌
@raghbirsingh2054
@raghbirsingh2054 3 жыл бұрын
ਵਾਹ ਜੀ ਬਿੱਲਾ ਜੀ ਬਹੁਤ ਵਧੀਆ ਲੱਗਿਆ ਤੁਹਾਡੀ ਇੰਟਰਵਿਊ ਦੇਖਕੇ ਜਿਉਂਦੇ ਵੱਸਦੇ ਰਹੋ
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 3 жыл бұрын
ਕੁਲਵਿੰਦਰ ਵੀਰ ਤੇਰੇ ਗੀਤ ਬਹੁਤ ਪਿਆਰ ਨਾਲ ਗਾਏ ਹੋਏ ਨੇ
@gursahibsinghkamboke3509
@gursahibsinghkamboke3509 3 жыл бұрын
ਮੈਂ ਸੁਬੇਦਾਰ ਜੋਗਿੰਦਰ ਸਿੰਘ ਜੀ ਦੀ Unit ਦਾ ਜਵਾਨ ਹਾਂ ਬਹੁਤ ਵਧੀਆ ਫਿਲਮ ਬਣਾਈ ਹੈ 🙏🙏🙏
@yudhvirsingh2482
@yudhvirsingh2482 3 жыл бұрын
ਕਲਵਿੰਦਰ ਬਿੱਲਾ ਬਹੁਤ ਹੀ ਮਿੱਠਾ ਗਾਉਂਦਾ ❤️❤️🙏🏻🙏🏻
@jaswinderpalkaur6707
@jaswinderpalkaur6707 3 жыл бұрын
ਟਹਿਣਾ ਵੀਰ ਬੀਬਾ ਥਿੰਦ ਕੁਲਵਿੰਦਰ ਬਿੱਲਾ ਕਾਕਾ ਜੀ ਸਤਿ ਸ਼ਿਰੀ ਅਕਾਲ ਜੀ ।ਬਿੱਲੇ ਕਾਕਾ ਆਪ ਦੀ ਗਾਇਕੀ ਗੀਤ।ਬਹੁਤ ਵਧੀਆ ਨੇ ।ਫਿਲਮਾਂ ਵੀ ਵਧੀਆ ਨੇ ।ਚੜਦੀ ਕਲਾ ਚ ਰਹੋ ।।ਹਾਸਾ।ਮੁਸਕਾਨ ਬਹੁਤ ਵਧੀਆ ਕਾਕਾ ਜੀ ।।ਸਾਡਾ ਘਰ ਤੁਹਾਡੇ ਰਿਸਤੇਦਾਰ ਵਡੇ ਭਰਾ ਦੇ ਸਹੁਰਿਆਂ ਤੋਂ ਤਿੰਨ ਕੁ ਗਲੀਆਂ ਛਡ ਕੇ ਐ ਕਾਕਾ ।ਜੀ ਸੰਗਰੂਰ ।
@sarabjeet8813
@sarabjeet8813 3 жыл бұрын
ਸਮਾਪਤੀ ਤੇ ਬਹੁਤ ਵੱਡਾ ਸਵਾਲ ਕੀਤਾ ।ਇਸ ਸਵਾਲ ਦਾ ਜਵਾਬ ਜਰੂਰ ਦੇਣ ਸਾਡੇ ਵਿੱਦਿਅਕ ਅਦਾਰੇ 🙏
@harpreetsinghmoga
@harpreetsinghmoga 3 жыл бұрын
ਬਹੁਤ ਫੀਲ ਨਾਲ਼ ਗਾਇਆ । ਵਧੀਆ ਗਾਇਕ ।
@labhsingh3020
@labhsingh3020 3 жыл бұрын
ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਟਹਿਣਾ ਜੀ ਅਤੇ ਹਰਮਨ ਥਿੰਦ ਜੀ ਬਹੁਤ ਧੰਨਵਾਦ। ਕੁਲਵਿੰਦਰ ਬਿੱਲਾ ਨੂੰ ਵਾਹਿਗੁਰੂ ਜੀ ਤੰਦਰੁਸਤ ਰੱਖਣ , ਬਹੁਤ ਬਹੁਤ ਪਿਆਰ।
@bittusingh3259
@bittusingh3259 3 жыл бұрын
ਬਹੁਤ ਵਧੀਆ ਗੀਤ ਗਾਏ ਬਿਲਾ ਜੀ
@jugrajsinghsidhu8953
@jugrajsinghsidhu8953 3 жыл бұрын
ਬਹੁਤ ਹੀ ਸੋਹਣਾ ਸੀ ਜੋ ਅੱਜ ਚੱਜ ਦਾ ਵਿਚਾਰ ਪ੍ਰੋਗਰਾਮ ਪੇਸ਼ ਹੋਈਆ ਹੈ
@harrydhaliwal4997
@harrydhaliwal4997 3 жыл бұрын
Bahut wadia interview ਬਿੱਲਾ ਦਿਲ ਦਾ ਸਾਫ ਬੰਦਾ ਮਾਨਸਾ ਬਿਲਟ
@Balbirsinghusa
@Balbirsinghusa 3 жыл бұрын
ਟਹਿਣਾ ਜੀ ਜੂਨ ਦਾ ਮਹੀਨਾ ਕਿਸੇ ਦਰਬਾਰ ਸਾਹਿਬ ਤੇ ਹਮਲੇ ਦੇ ਚਸ਼ਮਦੀਦ ਨਾਲ ਮੁਲਾਕਾਤ ਕਰ ਲੈਂਦੇ।
@sukhwinderkaur7145
@sukhwinderkaur7145 3 жыл бұрын
ਸਹੀ ਗੱਲ ਆ ਵੀਰ ਜੀ
@jaswinderpalkaur6707
@jaswinderpalkaur6707 3 жыл бұрын
ਟਹਿਣਾ ਵੀਰ ਬੀਬਾ ਥਿੰਦ ਕੁਲਵਿੰਦਰ ਕਾਕਾ ਜੀ ਬਹੁਤ ਵਧੀਆ ਲਗਿਆ ਹਾਸਾ ਠਠਾ ਬਹੁਯ ਵਧੀਆ ਲਗਿਆ ।।ਤੁਸੀਂ ਤਾਂ ਪੰਜਾਬ ਪੰਜਾਬੀਅਤ ਪੰਜਾਬੀ ਦੀਆਂ ਲਹਿਰਾਂ ਲਗਾਈਆਂ ਦਿਲੋਂ ਸਲਾਮ ਕਾਕਾ ਜੀ ਚੜਦੀ ਕਲਾ ਚ ਰਹੋ ।ਸੰਗਰੂਰ
@albelapunjabisangeet6004
@albelapunjabisangeet6004 3 жыл бұрын
ਗੁਣਾਂ ਨਾਲ਼ ਭਰਪੂਰ ਤੇ ਐਨਾਂ-ਸਾਦਗੀ ਪਸੰਦ ਕੁਲਵਿੰਦਰ ਬਿੱਲਾ ਨੂੰ ਸੁਣਕੇ ਆਗਿਆ ਅਨੰਦ ਸਵਰਨ ਟਹਿਣਾ ਬੀਬਾ ਹਰਮਨ ਥਿੰਦ ਨੂੰ ਦਿਲੋਂ ਦੁਆਵਾਂ ਨੇਂ ਜੀ
@balbirsingh3068
@balbirsingh3068 3 жыл бұрын
ਬਹੁਤ ਹੀ ਜ਼ਿਆਦਾ ਵਧੀਆ ਗੱਲਬਾਤ ਕੁਲਵਿੰਦਰ ਵੀਰ ਜੀ ਇਕ ਗੀਤ ਮਾਂ ਤੇ ਵੀ ਗਾਉਣਾ ਚਾਹੀਦਾ ਹੈ ਜੀ
@swarnjeet7505
@swarnjeet7505 3 жыл бұрын
Veer fouji veera lay songs kro
@himmatcreationsandplayingt2944
@himmatcreationsandplayingt2944 3 жыл бұрын
@@swarnjeet7505 ehna ne tan film v kiti hoe hai
@manmeetkumar7161
@manmeetkumar7161 3 жыл бұрын
.ਬਹੁਤ ਵਧੀਆ ਪ੍ਰੋਗਰਾਮ। । ਜਿਉਂਦੇ ਰਹੋ ਪ੍ਰਾਈਮ ਏਸ਼ੀਆ
@sukhwinderkaur7145
@sukhwinderkaur7145 3 жыл бұрын
ਪਿੰਡ ਦੀਆ ਧੀਆ ਭੈਣਾ ਸਭ ਦੀਆ ਸਾਜੀਆ ਹੁੰਦੀਆ ਹਨ,
@jassteja3527
@jassteja3527 3 жыл бұрын
Agree
@sabirahmed8261
@sabirahmed8261 3 жыл бұрын
ਬੇਸ਼ੱਕ ਭੈਣ ਜੀ🙂🙂🤷‍♂️
@BSRay-wo3un
@BSRay-wo3un 3 жыл бұрын
Bol Waheguru 🙏🙏🙏 bol Waheguru 🙏🙏
@amanaulakh1313
@amanaulakh1313 3 жыл бұрын
ਬਹੁਤ ਵਧੀਆ ਗੱਲ ਕੀਤੀ ਆ ਵੀਰ ਜੀ 👌👌👌👍👍👍
@gursimranlibra113
@gursimranlibra113 3 жыл бұрын
ਸਤਿ ਸ੍ਰੀ ਅਕਾਲ ਜੀ ਸਵਰਨ ਸਿੰਘ ਅਤੇ ਹਰਮਨ ਜੀ ਤੇ ਬਿੱਲਾ ਜੀ ਵੱਲੋਂ ਸੁਰਜਨ ਸਿੰਘ ਲਿਬੜਾ🖊
@raghbirsingh2054
@raghbirsingh2054 3 жыл бұрын
ਗੁਰਵਿੰਦਰ ਬਰਾੜ ਦੀ ਇੰਟਰਵਿਊ ਕਰਾਓ ਜੀ
@Nimreet173
@Nimreet173 3 жыл бұрын
ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਜੀ ਤੇ ਕੁਲਵਿੰਦਰ ਬਿੱਲਾ ਜੀ ਸਤਿ ਸ਼੍ਰੀ ਆਕਾਲ ਜੀ ਬਹੁਤ ਵਧੀਆ ਪ੍ਰੋਗਰਾਮ ਐ ਜੀ
@GurdevSingh-el9bm
@GurdevSingh-el9bm 3 жыл бұрын
ਬਹੁਤ ਵਧੀਆ ਪ੍ਰੋਗਰਾਮ ਵਾਹਿਗੁਰ ਮੇਹਰ ਭਰਿਆ ਹੱਥ ਰੱਖੇ ਜੀ
@sc6814
@sc6814 3 жыл бұрын
ਵਾਹ, ਵਧੀਆ ਆਵਾਜ਼ ਅਤੇ ਦਿਲਚਸਪ ਗੱਲਬਾਤ
@TV-wq8xb
@TV-wq8xb 3 жыл бұрын
ਮਿੱਤਰਾਂ ਦੀ ਕੋਈ ਵੀ ਨਹੀਂ ਗਾਣੇ ਦਾ ਜਿਕਰ ਕਿਉਂ ਨੀ ਕਰ ਰਹੇ ਪ੍ਰੋਗਰਾਮ ਚ ਟਹਿਣਾ ਸਾਬ੍ਹ ਬਹੁਤ ਵਧੀਆ ਗਾਣਾ ਸੀ ਬਿੱਲਾ ਬਾਈ ਦਾ ਬਹੁਤ repete ਤੇ ਸੁਣਿਆ
@jogindersingh-mn1tz
@jogindersingh-mn1tz 3 жыл бұрын
ਪਤਾ ਨਹੀਂ ਕਿਉਂ ਮੈਨੂੰ ਇਹ ਗਾਇਕ ਇਮਾਨਦਾਰ ਜਿਹਾ ਲੱਗਿਐ।
@sutanterdullat9163
@sutanterdullat9163 3 жыл бұрын
ਬਹੁਤ ਹੀ ਵਧੀਆ ਇੰਟਰਵਿਊ
@harwindersingh4551
@harwindersingh4551 3 жыл бұрын
ਸਤਿ ਸ੍ਰੀ ਅਕਾਲ ਜੀ ਪਰਾਇਮ ਏਸ਼ੀਆ ਦੇ ਸਾਰੇ ਪਰਿਵਾਰ ਨੂੰ ਬਹੁਤ ਹੀ ਵਧੀਆ ਐ ਕਿਸਾਨ ਜਵਾਨ ਮਜਦੂਰ ਛੋਟੇ ਦੁਕਾਨਦਾਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਮੋਦੀ ਸਰਕਾਰ ਦੀਆ ਜੜ੍ਹਾ ਪੁਟ ਦਿਆਂਗੇ ਵੋਟ ਦੀ ਚੋਟ ਤੇ
@iqbalsingh8298
@iqbalsingh8298 3 жыл бұрын
ਬਹੁਤ ਸਾਰੀਆਂ ਗੱਲਾਂ ਨੂੰ ਘੱਟ ਸਮੇਂ ਸੁਣ ਲੈਂਦੇ ਹਾਂ। ਬਹੁਤ ਵਧੀਆ ਚੈਨਲ ਤੇ ਪ੍ਰੋਗਰਾਮ ਹੈ ਜੀਉ।
@gdhaliwal4minian
@gdhaliwal4minian 3 жыл бұрын
ਪੱਗ ਿਵਚ ਕੁਲ ਿਵੰਦਰ ਬਹੁਤ ਸੋਹਣਾ ਲਗਦਾ
@baljindersinghlongowal4097
@baljindersinghlongowal4097 3 жыл бұрын
ਜੋ ਵੀ ਇਨਸਾਨ ਰੋਟੀ ਖਾਦਾ ਭਰਾਵੋ ਦਿੱਲੀ ਅੰਦੌਲਨ ਚ ਹਾਜਰੀ ਭਰੋ ਜੀ
@paldhindsa973
@paldhindsa973 3 жыл бұрын
Bol waheguru bhut piara song gaya hai punjab to baad
@amarjeetcheema1139
@amarjeetcheema1139 3 жыл бұрын
ਬਹੁਤ ਹੀ ਵਧੀਆਂ ਕੁਲਵਿੰਦਰ ਵੀਰ ਜੀ
@AshwaniKumar-iy2ee
@AshwaniKumar-iy2ee 3 жыл бұрын
बहुत ही बढ़िया कार्यक्रम। कुलविंदर बिल्ला मेरे मनपसंद गायक इन्हें कुरूक्षेत्र गीता जयंती समारोह में लाइव गाते सुना।
@COSMATIC-8053
@COSMATIC-8053 3 жыл бұрын
ਬਚਨ ਬੇਦਿਲ ਜੀ ਦੀ ਵੀ ਇੰਟਰਵਿਊ ਕਰੋ ਜੀ
@sandhubathindawala9527
@sandhubathindawala9527 3 жыл бұрын
ਬਹੁਤ ਵਧੀਆ ਮੁਲਾਕਾਤ ਟੇਹਣਾ ਸਾਬ ਜੀ ਜਿਉਂਦੇ ਰਹੋ ਅਤੇ ਇਸੇ ਤਰ੍ਹਾਂ ਮਿਲਦੇ ਰਹੋ ਨਵੇਂ-ਨਵੇਂ ਕਲਾਕਾਰ ਲੈ ਕੇ
@kindersingh4163
@kindersingh4163 3 жыл бұрын
ਪ੍ਰਾਈਮ ਏਸ਼ੀਆ ਦੀ ਸਾਰੀ ਟੀਮ ਤੇ ਦਰਸ਼ਕਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਮੇਹਰ ਕਰਨ ਸਾਰਿਆਂ ਤੇ ਬਾਈ ਜੀ ਮੇਰਾ ਨਾਮ ਵੀ ਕੁਲਵਿੰਦਰ ਸਿੰਘ ਬਾਈ ਕੁਲਵਿੰਦਰ ਬਿੱਲਾ ਜੀ ਦਿਨ ਦੁੱਗਣੀ ਤਾਰ ਚਾਉਗਣੀ ਤਰੱਕੀ ਕਰਨ ।
@AmritpalSingh-rg4uy
@AmritpalSingh-rg4uy 3 жыл бұрын
97 ਦੇ ਯਾਰ Great song
@MrGill6111
@MrGill6111 3 жыл бұрын
ਬਾਈ ਬਿੱਲੇ ਜਿਹੜੇ ਗਾਣਾ ਤੂੰ ਫਲੋਪ ਦੱਸ ਰਿਹਾ ਉਹ ਤਾਂ ਬਾਈ ਮੇਰਾ ਆਲ ਟਾਈਮ ਹਿੱਟ ਗਾਣਾ
@amardharmgarh5869
@amardharmgarh5869 3 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾਂ ਵਿੱਚ ਰੱਖੇ ਭਰਾ ਨੂੰ
@avtarkaur6477
@avtarkaur6477 3 жыл бұрын
ਬਹੁਤ ਹੀ ਵਧੀਆ ਪ੍ਰੋਗਰਾਮ ਹੈ ਜੀ ।🙏❤️🙏ਬੇਨਤੀ ਹੈ ਕਿ ਕੁਲਵੀਰ ਗੋਗੀ ਜੀ ਤੇ ਕਿਗਰਾਂ ਜੀ ਨੂੰ ਵੀ ਆਪਣੇ ਚੈਨਲ ਤੇ ਚੱਜ ਦੇ ਵਿਚਾਰ ਵਿੱਚ ਲੈ ਕੇ ਆਓ ਕਿਰਪਾ ਕਰਕੇ। ਧੰਨਵਾਦ ਜੀ ਟਹਿਣਾ ਜੀ ਤੇ ਹਰਮਨ ਜੀ 🙏🙏🙏🙏👋👋👋
@randhawaguri6160
@randhawaguri6160 3 жыл бұрын
ਪਾਜੀ ਮੈਂ ਤੁਹਾਡਾ ਹਰ ਇੱਕ ਐਪੀਸੋਡ ਦੇਖ ਦਾ ਬਹੁਤ vdia ਲਗਦਾ ਮਨੂੰ ਪਰ ਇੱਕ ਬੇਨਤੀ ਆ plz ਟਹਿਣਾ ਸਾਬ nd ਹਰਮਨ ਥਿੰਦ ਜੀ ਨਿੱਮਾ ਲੋਹਾਰਕਾ ਜੀ ਦੀ interview ਕਰੋ 🙏🙏🙏
@khalsa8659
@khalsa8659 3 жыл бұрын
ਰਣਜੀਤ ਬਾਵਾ ਦੀ 🄸🄽🅃🄴🅁🅅🄸🄴🅆 ਜਰੂਰ ਕਰੋ ਜੀ
@rickycheema3242
@rickycheema3242 3 жыл бұрын
P0 Loki Loki pop I'll pop lol pl pm lol pop lol MP 0ll
@rickycheema3242
@rickycheema3242 3 жыл бұрын
Lol pm p👟🔙👟🐩👟👟👟🐩🐩🐩🐩
@rickycheema3242
@rickycheema3242 3 жыл бұрын
🔙👟👟👟👟👟👟🔙👟🔙👟👟
@rickycheema3242
@rickycheema3242 3 жыл бұрын
OK p0l 👟👟👟🐩👟🐩👟👟
@rickycheema3242
@rickycheema3242 3 жыл бұрын
Lol lol Loki Loki is lpllllll lol llp one I'll L pm p I'll loom onel 🔙
@undergroundauthority3305
@undergroundauthority3305 3 жыл бұрын
ਮੈ ਤੁਹਾਡਾ ਪ੍ਰੋਗਰਾਮ ਬੰਦ ਕਰਕੇ, ਸੁਣ ਆਇਆ ਗਾਣਾ ❤️❤️❤️👌🏻👌🏻
@jagmohansandhu5753
@jagmohansandhu5753 3 жыл бұрын
ਬਹੁਤ ਹੀ ਵਧੀਆ ਜਵਾਬ ਤੇ ਸਪੱਸ਼ਟ ਜਵਾਬ ਦਿਤੇ ਕੁਲਵਿੰਦਰ ਬਾਈ ਜੀ। ਸਾਡਾ Law ਤੇ ਅਦਾਲਤੀ ਸਿਸਟਮ ਸਾਰਾ ਅੰਗਰੇਜ਼ੀ ਵਿਚ ਆ।ਇਸੇ ਲਈ ਜ਼ਿਆਦਾਤਰ official ਕੰਮ ਅੰਗਰੇਜ਼ੀ ਵਿਚ ਹੀ ਹੁੰਦੇ ਹਨ।
@Balbirsinghusa
@Balbirsinghusa 3 жыл бұрын
ਬਿੱਲਾ ਬਾਈ ਰਾਤੀਂ ਸੁਫਨੇ ਵਿੱਚ ਇਕੱਠੇ ਮਾਘੀ ਮੇਲੇ ਵਿੱਚ ਘੁੰਮੀ ਗਏ।ਸੈਲਫੀ ਲੈਂਦੇ ਲੈਂਦੇ ਰਹਿ ਗਏ।
@tangocharly4217
@tangocharly4217 3 жыл бұрын
ਟੈਣਾ ਸਾਬ ਤੇ ਹਰਮਨ ਇੰਜ ਲਗਦਾ ਜਿਵੇ ਪਰਿਵਾਰ ਵਿੱਚ ਹੀ ਬੈਠ ਕੇ ਗਲ ਬਾਤ ਕਰ ਰਹੇ ਹਾਂ,,,,
@mandeepsingh-cl6tq
@mandeepsingh-cl6tq 3 жыл бұрын
ਬਾਈ ਜੀ ਜਿੰਨਾ ਵਾਰੀ ਵਾਰੀ ਸੁਣਦੇ ਆਂ ਉਸ ਨਾਲ ਵਿਊ ਹੁੰਦੇ ਨੇ।
@GurdeepSingh-we3nu
@GurdeepSingh-we3nu 3 жыл бұрын
ਪੰਜਾਬ ਗੀਤ ਤੇ ਸੋਨਾ ਹੋ ਜਾ ਮੈ ਸਾਰੀ ਦੀ ਸਾਰੀ ਵੇ ਸੱਜਣਾ ਬਹੁਤ ਵਧੀਆ ਹਨ ਤੁਸੀ ਗਾਏ ਵੀ ਵਧੀਆ ਹਨ ਪਰ ਗੀਤਕਾਰ ਫਤਿਹ ਸ਼ੇਰਗਿੱਲ ਦਾ ਵੀ ਜਿਕਰ ਕਰਨਾ ਚਾਹੀਦਾ ਸੀ।
@boharsingh7725
@boharsingh7725 3 жыл бұрын
ਬਹੁਤ ਵਧੀਆ ਜੀ✅ ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌ 🙏🙏🙏🙏🙏
@jikarmohammed5846
@jikarmohammed5846 3 жыл бұрын
ਸਤਿ ਸ੍ਰੀ ਅਕਾਲ ਜੀ🙏🙏🙏।
@paramjeetkaur4688
@paramjeetkaur4688 3 жыл бұрын
ਬਹੁਤ ਵਧੀਆ ਪ੍ਰੋਗਰਾਮ ਵੀਰ ਟਹਿਣਾ ਤੇ ਭੈਣ ਹਰਮਨ
@gurukanshi2504
@gurukanshi2504 3 жыл бұрын
Tehna sahib ik benti kbul krna veer ji, k hr singer kol usde geetkar da jikr jrur kro ta k geetkar nu hosla mil ske, dusri gl hr singer nu ih jrur pusho k tusi geetkar nu usdi mehnt dine o k nhi ta k jo greeb geetkar ne vichare una di kadar pe ske te singer v is gl nu mind ch rakhan k asi geetkar da hkk usnu jrur ada krna hai.
@jagrajsinghjatana7313
@jagrajsinghjatana7313 3 жыл бұрын
ਬਹੁਤ ਵਧੀਆ ਇਨਸ਼ਾਨ ਬਿੱਲਾ ਬਾਈ।
@jagroopsingh5686
@jagroopsingh5686 3 жыл бұрын
ਟਹਿਣਾ ਸਾਬ ਹਰਮਨ ਜੀ.🙏🙏🙏🙏🙏
@RoyalPenduMunde
@RoyalPenduMunde 3 жыл бұрын
ਬਹੁਤ ਵਧੀਆ ਲੱਗਾ chaj da ਵਿਚਾਰ
@ਹਰਦੇਵਸਿੰਘਸਰਹਾਲੀਫਿਰੋਜ਼ਪੁਰ
@ਹਰਦੇਵਸਿੰਘਸਰਹਾਲੀਫਿਰੋਜ਼ਪੁਰ 3 жыл бұрын
ਬਹੁਤ ਵਧੀਆ ਵਾਰਤਾਲਾਪ
@baldevkaur3370
@baldevkaur3370 3 жыл бұрын
Dhan dhan dhan guru Nanak ji dhan dhan guru garanth sahib Ji dhan dhan guru ramdas Ji dhan dhan guru Nanak ji sda meher kre sab te
@jagsirsingh4300
@jagsirsingh4300 3 жыл бұрын
ਬਿੱਲਾ ਬਹੁਤ ਵਧੀਆ ਇਨਸਾਨ ਹਨ tehna ਸਾਬ ਜੀ
@balkarnsingh6522
@balkarnsingh6522 3 жыл бұрын
Very good singer Kulwinder billa .....mai Jedo sangdi sangdi gana sung da manu ik feeling ji aundi.....bhauat vadia song...
@sohangujjar3791
@sohangujjar3791 3 жыл бұрын
ਬੱਬੂ ਮਾਨ ਦੀ ਇੰਟਰਵਿਊ ਕਰੋ
@Mantinder_Dhaban
@Mantinder_Dhaban 3 жыл бұрын
29:00 ਮਿੰਟ ਤੇ ਸੁਣੋ ਫੇਕ ਕਲਿੱਕਾਂ ਬਾਰੇ 👍
@kulwantrai9203
@kulwantrai9203 3 жыл бұрын
Rlm
@ਗੁਰਦੀਪਿਸੰਘ
@ਗੁਰਦੀਪਿਸੰਘ 3 жыл бұрын
Teheana sahib gurvinder brar sahib ji nal ve einterveo karva tho
@user-dz4zp6ds7u
@user-dz4zp6ds7u 3 жыл бұрын
bai aah kam changa kita tu..
@preetsran3559
@preetsran3559 3 жыл бұрын
Thank you veere time save karta.🙏
@rashpalsingh6409
@rashpalsingh6409 3 жыл бұрын
Thx tehna Saab te harman bhen bille veer nu milaon li
@SukhwinderSingh-mv7rd
@SukhwinderSingh-mv7rd 3 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥
@makhanmaan8688
@makhanmaan8688 3 жыл бұрын
ਬਹੁਤ ਬਧਿਆ ਜੀ ਧੰਨਵਾਦ
@KulwinderKaur-gg8sc
@KulwinderKaur-gg8sc 3 жыл бұрын
ਮਾਫ਼ੀ ਚਾਹੁੰਦੀਆਂ ਬਿੱਲੇ ਵੀਰ ਜੀ ਇਹ ਸ਼ਬਦ ਨਹੀਂ ਸੁਣਿਆ ਪਰ ਹੁਣੇ ਹੀ ਸੁਣਾਗੀ
@BeHappy-ci6nl
@BeHappy-ci6nl 3 жыл бұрын
ਤੁਹਾਡੇ ਟਾਈਟਲ ਵਿੱਚ ਸਾਰਿਆਂ ਨੇ ਈ ਭੇਦ ਖੋਲੇ ਹੁੰਦੇ ਆ ਪਰ ਵੀਡੀਓ ਵਿੱਚ ਇਸ ਤਰਾਂ ਦੀ ਗੱਲ ਨਹੀਂ ਹੁੰਦੀ !
@sarabjeet8813
@sarabjeet8813 3 жыл бұрын
🙏🙏🙏 ਵਾਹਿਗੁਰੂ ਜੀ 🙏🙏🙏🙏🙏❤️🙏🙏🙏
@bawabawa8022
@bawabawa8022 3 жыл бұрын
Kulwinder Billa Vadhya Singer hai
@ਮੇਲਾ4ਦਿਨਾਦਾ
@ਮੇਲਾ4ਦਿਨਾਦਾ 3 жыл бұрын
ਪਾਪ ਗਾਣਾ ਬਹੁਤ ਹੀ ਵਧੀਆ ਬਾਈ
@gaganjotkaur3716
@gaganjotkaur3716 3 жыл бұрын
Waheguru g 🙏
@maandjno1maandjno177
@maandjno1maandjno177 3 жыл бұрын
ਬਾਈ ਜੀ ਬੱਬੂ ਮਾਨ ਦੀ interview ਲੋਂ ਜੀ
@jagdeepsinghkaler2420
@jagdeepsinghkaler2420 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@sehaj.s3806
@sehaj.s3806 3 жыл бұрын
He seemed Very honest person!!!!
@manjeetgill6277
@manjeetgill6277 3 жыл бұрын
This program is like addiction for me, a lot of respect for the participants.
@gurmindersingh6383
@gurmindersingh6383 2 жыл бұрын
One of tha best song sangdi sangdi haa keh aye a
@bajwa654
@bajwa654 3 жыл бұрын
ਟਹਿਣਾ ਜੀ ਜਤਿੰਦਰ ਕੌਰ(ਜਬਲ) ਦੀ interview ਕਰਿਉ please 🙏🙏🙏
@surendersingh3737
@surendersingh3737 3 жыл бұрын
ਬਿੱਲਾ ਭਾ ਜੀ ਨੇ ਹੱਥ ਵਿਚ ਕੜਾ ਨਹੀਂ ਪਇਆ ਇਹ ਜ਼ਰੂਰ ਧਿਆਨ ਦੇਣ ਜੀ
@sukhwinderkaur7145
@sukhwinderkaur7145 3 жыл бұрын
ਅੱਜ ਕੱਲ੍ਹ ਦੇ ਸਰਦਾਰ ਇਹੋ ਜਿਹੇ ਹੀ ਹੁੰਦੈ ਹਨ, ਸਿਰਫ ਪਗ ਬਨਣ ਨਾਲ ਸਰਦਾਰ ਨਹੀ ਬਣਦਾ
@pagla3630
@pagla3630 3 жыл бұрын
@@sukhwinderkaur7145 sardar wala kirdar hona chahida Kuj paun naal Kuj ni hunda
@GOLDYKURAR
@GOLDYKURAR 3 жыл бұрын
aa jo dislike krde ne lgda ohna nu hale dunia dari puri aundi nai .bht khoob program tehna saab te thind ji .bht vdia kam krde ho
@jasbawa7628
@jasbawa7628 3 жыл бұрын
Kmaal da banda yr🔥🔥🔥
@jeetdhaliwal5103
@jeetdhaliwal5103 3 жыл бұрын
Billa veer g bol waheguru baa kamall rab tare omar lambbi kare
@GurmitBSingh
@GurmitBSingh 3 жыл бұрын
Ssaji Exceptionally good ji Beta ji da geet tich button te timetable 2 uk ch eh samajdey han ke meri pasand lajwab te bulandian te Kamaal jadu sade veer ji da hai te punjabiaat di chalak ; manpondee rue tak te chaj da wichar and all others Have approached maturity ji Keep it up wadaee wadaee ji kulwinder veer ji bohat hi shalagayog ji!!!!!! Gurunanakji angsang ji
@thesilentstreets
@thesilentstreets 3 жыл бұрын
Bohat peyara te sau singer hai!! Sare gane vadiya hunde 22 de aur rafla, pistola te gun to door aa 22.
@SurinderKaur-yt3ne
@SurinderKaur-yt3ne 3 жыл бұрын
Very very sweet shabad thank u billa bhaji weshould appreciate
@satnamjudge6874
@satnamjudge6874 3 жыл бұрын
ਤੈਨੂੰ ਪਾਓੁਣ ਤੋਂ ਪਹਿਲਾਂ ਵੀ ਦਿਲ ਡਰਦਾ ਸੀ ਤੇੈਨੂ ਪਾ ਕੇ ਵੀ ਦਿਲ ਡਰਦਾ ਹੈ ਕਿਤੇ ਖੋਹ ਨਾ ਬੈਠਾਂ
@LakhwinderSingh-ry2pz
@LakhwinderSingh-ry2pz 2 жыл бұрын
sirra attth bamb tihna 22.
@MalkeetSingh-mn7tf
@MalkeetSingh-mn7tf 3 жыл бұрын
👌 very good job veer ji 👌 waheguru ji 👌 kisan majdoor akta jindabad 👌
@NISHANSINGH-kc4lc
@NISHANSINGH-kc4lc 3 жыл бұрын
Love you kulwinder billa sir
@gurpreetbal1780
@gurpreetbal1780 3 жыл бұрын
Lovely Noor interview kero Harman ji Bila brother very nice interview
@rohitpassi4852
@rohitpassi4852 3 жыл бұрын
bahut vdiya bai ji......
@himmatcreationsandplayingt2944
@himmatcreationsandplayingt2944 3 жыл бұрын
Bhohat hi sakoon mileya billa bai g sun k baki tehna saab te behen harman da tan ki kehna
@InderjitSingh-hl6qk
@InderjitSingh-hl6qk 3 жыл бұрын
Ssa swaran singh te Harman ji. Eho jehe here labhan da thade kol art hai.ba.kamaal interview. Sab vadhya ji.(Kenya)
@ManpreetSingh-jq4pf
@ManpreetSingh-jq4pf 3 жыл бұрын
Att bumb sira tehna saab
@AmandeepSingh-lc6jl
@AmandeepSingh-lc6jl 3 жыл бұрын
Bahut badhiya Galbaat sar ji
@JarnailSingh-yv6iw
@JarnailSingh-yv6iw 3 жыл бұрын
Billa bro sirrra
@gurmeetsingh-q7i4e
@gurmeetsingh-q7i4e 3 жыл бұрын
ਪੰਜਾਬ ਗਿਤ ਨੂੰ ਗੁਰਦਾਸ ਮਾਨ ਜੀ ਦੇ ਨਾਲ ਗਾਇਆ ਬਹੁਤ ਵਧੀਆ ਲਗੀਆ
@punjabiadedildedhadkan5366
@punjabiadedildedhadkan5366 3 жыл бұрын
ਖ਼ਬਰ ਸਰਕਾਰ ਨੇ lovkdown ਵਿਚ ਦਿਤੀ ਢਿੱਲ?ਟਹਿਣਾ ਸਾਹਿਬ ਜੀ,ਇਸ ਤਰ੍ਹਾਂ ਕਰੋਨਾ ਹੋਰ ਵੱਧਣਾ ਹੈ ਲੋਕਾਂ ਦੀਆਂ ਹੋਰ ਜਾਨਾ ਜਾਣਿਆ ਨੇ , ਜਦੋਂ ਹੀ ਕੇਸ ਘਟਦੇ ਹਨ ਸਰਕਾਰ ਢਿੱਲ ਦੇ ਦਿੰਦੀ ਹੈ ਤੇ ਲੋਕ ਫਿਰ ਤੋਂ ਲਾਪਰਵਾਹ ਹੋ ਜਾਂਦੇ ਹਨ, ਤੇ ਥੋੜੇ ਸਮ੍ਹੇ ਬਾਅਦ ਕਰੋਨਾ ਦੀ ਲਹਿਰ ਆ ਜਾਂਦੀ ਹੈ, ਇਸਦਾ ਕੋਈ ਹੋਰ ਇਲਾਜ ਨਹੀਂ ਹੈ ਸਿਰਫ ਇਕ ਹੀ ਇਲਾਜ ਹੈ ਜਦ ਤਕ ਇਕ ਵੀ ਕੇਸ ਨਹੀ ਖ਼ਤਮ ਹੋ ਜਾਂਦਾ ਤਦ ਤਕ ਸਾਨੂੰ ਕਰਫਿਊ ਲਗਵਾ ਦੇਣਾ ਚਾਹੀਦਾ ਹੈ, ਇਹ curfew ਬੱਸ ਥੋੜੇ ਸਮੇਂ ਲਈ ਹੋਵੇਗਾ ਜੇਕਰ ਅਸੀ ਇਸ ਦਿਆ ਹਦੀਅਤਾ ਚੰਗੀ ਤਰ੍ਹਾਂ follow ਕਰਦੇ ਹਨ।ਇਸ ਲਈ ਜਦ ਤਕ ਚੰਗੀ ਤਰ੍ਹਾਂ ਕਰੋਨਾ ਕੈਸਾ ਦਾ ਖਾਤਮਾ ਨਹੀ ਹੋ ਜਾਂਦਾ ਸਰਕਾਰ ਨੂੰ ਪੂਰੀ ਤਰ੍ਹਾਂ lockdown ਅਤੇ ਸਕਥਾਈ ਵਰਤਣੀ ਚਾਹੀਦੀ ਹੈ। ਮੇਰੇ ਹੋਰ ਵਿਚ ਚੰਗੀ ਤਰ੍ਹਾਂ ਜਾਨਣ ਲਈ ਮੈਨੂੰ 8968163008 ਤੇ ਫੋਨ ਜ਼ਰੂਰ ਕਰੋ, ਤੁਹਾਡਾ ਚੈਨਲ ਬਹੁਤ ਵਦੀਆ ਹੈ ਮੇ ਇਸਦੀ ਭੂਮਿਕਾ ਸਮਝਦਾ ਕਿ ਤੁਸੀ ਮੇਰੀ ਗੱਲ ਸਰਕਾਰ ਤੋਂ ਪਹੁੰਚਾ ਸਕਦੇ ਹੋ, ਮੇਰੇ ਕੋਲ ਕਰੋਨਾ ਦਾ ਪੂਰਾ ਖਾਤਮਾ ਕਰਨ ਲਈ ਇਕ ਫਾਰਮੂਲਾ ਹੈ , ਜੇਕਰ ਤੁਸੀ ਮੇਰੀ ਕਿਸੇ ਵੀ ਸਰਕਾਰੀ ਆਗੂ ਨਾਲ ਗੱਲ ਕਰਵਾ ਦੋ ਮੇਰੇ phone no 8968163008 , ਤੁਹਾਡਾ ਚੈਨਲ ਲੱਖਾ ਚੋ ਇਕ ਹੈ ਜੌ ਕਿ ਮੇਰੀ ਗੱਲ ਕਰਵਾ ਸਕਦਾ ਹੈ, ਧੰਨਵਾਦ ਜੀ। ਜੇਕਰ ਕੋਈ ਇਹ ਬੋਲਦਾ ਕਿ ਵਪਾਰ ਵੀ ਜ਼ਰੂਰੀ ਆ ਪਰ ਤੁਸੀ ਆਪ ਸੋਚੋ ਇਸਦਾ ਇਲਾਜ ਹੈ ਨਹੀ ਕੋਈ vaccine ਵੀ antidote ਨਹੀਂ ਹੈ ਇਸ ਤਰ੍ਹਾਂ ਜੌ ਕਿ ਮੇਰਾ ਉਪਰ ਲਿਖ ਹੋਇਆ ਵਿਚਾਰ ਹੈ ਇਸ ਤਰ੍ਹਾਂ ਸਾਰੀ ਦੁਨੀਆ ਖ਼ਤਮ ਹੋ ਜਾਵੇਗੀ। ਜੇਕਰ ਸਾਰੀ ਦੁਨੀਆ ਖ਼ਤਮ ਹੋ ਗਈ ਫਿਰ ਵਪਾਰ ਕਿਸ ਨਾਲ ਕਰਨਾ। ਸ਼ਰਾਬ ਦੇ ਠੇਕੇ ਖੋਲ ਕੇ ਤਾਂ ਸਰਕਾਰ ਅਪਣਾ ਵੋਟ ਬੈਂਕ ਗਵਾ ਚੁੱਕੀ ਹੈ ਹੁਣ ਅਗਲੀ ਵਾਰ ਸਰਕਾਰ ਨਾ ਤਾਂ ਕਾਂਗਰਸ ਦੀ ਨਾ ਅਕਾਲੀ ਚੋਰਾ ਦੇ ਆਉਣੀ ਹੈ ਇਸ ਬਾਰ ਤਾਂ ਆਮ ਆਦਮੀ ਪਾਰਟੀ ਦਾ ਨੰਬਰ ਹੈ Reply ਜ਼ਰੂਰ ਕਰਿਓ ਕੁਛ ਵਿਚਾਰ ਸਾਂਝੇ ਕਰਨੇ ਹੁਣ ਅਸੀ।
@gurbuxsingh7397
@gurbuxsingh7397 3 жыл бұрын
Very lovely singer, speaks truth ,he keeps in mind the culture of the society. Culture varies in society to society .Culture is man made, one has to behave keeping the norms of society. I wish him good luck
@sukhmaansaab1963
@sukhmaansaab1963 3 жыл бұрын
ਟਹਿਣਾ ਸਾਬ ਜੀ , ਬਾਈ ਬੱਬੂ ਮਾਨ ਜੀ ਦਾ ਇੰਟਰਵਿਊ ਕਰੋ ਜੀ ਜਲਦੀ
Running With Bigger And Bigger Lunchlys
00:18
MrBeast
Рет қаралды 136 МЛН
小路飞嫁祸姐姐搞破坏 #路飞#海贼王
00:45
路飞与唐舞桐
Рет қаралды 29 МЛН
Running With Bigger And Bigger Lunchlys
00:18
MrBeast
Рет қаралды 136 МЛН