Prime Podcast (EP-53) || ਕਿਉਂ ਗਰਕਿਆ ਤੇ ਕਿਵੇਂ ਉੱਠੂ ਪੰਜਾਬ ?

  Рет қаралды 38,382

Prime Asia TV

Prime Asia TV

Күн бұрын

Пікірлер: 57
@Safarlife_world
@Safarlife_world 25 күн бұрын
ਭਾਈ ਸਾਹਿਬ ਨੇ ਬੜੀ ਸੰਗੀਦਗੀ ਨਾਲ ਗੱਲਾ ਬਾਤਾਂ ਕੀਤੀਆਂ ਅਤੇ ਬੜੇ ਹੇ ਵਿਚਾਰਕ ਸਹਿਜੇ ਨਾਲ ਅੱਜ ਦੀ ਪੜੀ ਅਤੇ ਸਮੇਂ ਬਾਰੇ ਗੱਲ ਕੀਤੀ ।
@GobinderKaur-n9u
@GobinderKaur-n9u 28 күн бұрын
🙏 ਮੈਂ ਬਹੁਤ ਨੇੜੇ ਤੋਂ ਸੁਣਿਆ ਇਹਨਾ ਨੂੰ ਬਹੁਤ ਵਧੀਆ ਇਨਸਾਨ ਤੇ ਪ੍ਰਚਾਰਿਕ ਨੇ ਚੰਗੇ ਸਵਾਲ ਕਰੇ ਬਾਠ ਸਾਬ ਤੁਸੀ ਵੀ🙏
@ginnibhangu2666
@ginnibhangu2666 25 күн бұрын
ਅੱਜ ਪਹਿਲੀ ਵਾਰ ਸੁਣਿਆ ਬਾਠ ਨੂੰ ਪਰ ਇਹਨਾਂ ਸਰਦਾਰ ਸਾਬ ਦੀ ਇੱਕ ਇੱਕ ਗੱਲ ਸੁਣਨ ਤੇ ਸਮਝਣ ਵਾਲੀ ਆ ਆਪਾਂ ਸਾਰਿਆਂ ਨੂੰ ਕਿਉਂਕਿ ਸਰਕਾਰਾਂ ਨੇ ਜਾਣ ਬੁੱਝ ਕੇ ਮੋਟਰਾਂ ਦੇ ਦੇ ਅਤੇ ਉੱਤੋਂ ਮੁਫ਼ਤ ਬਿਜਲੀ ਦੇ ਕੇ ਥੱਲੇ ਆਲਾ ਪਾਣੀ ਖਿੱਚ ਤਾਂ ਆਪਾਂ ਨੂੰ ਹਜੇ ਵੀ ਭੁਲੇਖਾ ਤੇ ਨਹਿਰੀ ਪਾਣੀ ਰਾਜਸਥਾਨ ਨੂੰ ਮੁਫ਼ਤ ਦੇ ਰਹੇ ਓ ਪੰਜਾਬ ਦਾ ਸਾਰਾ ਕਰਜ਼ਾ ਲਹਿ ਸਕਦਾ ਪਰ ਜਦੋ ਰੌਥ ਚਾਇਲਡ ਵਰਗਿਆ ਨੇ 1965 ਵਿੱਚ ਲੁਧਿਆਣਾ ਖੇਤੀਬਾੜੀ ਯੂਨਿਵਰਸਿਟੀ ਨੂੰ ਫੰਡ ਦਿੱਤਾ ਤੁਸੀ ਸੋਚ ਸਕਦੇ ਹੋ ਕਿ ਕਦੋਂ ਤੋਂ ਪੰਜਾਬ ਨੂੰ ਉੱਜਾੜਨ ਵਾਲੀ ਗੱਲ ਚੱਲੀ ਪਰ ਅੱਜ ਇਹ ਹਾਲ ਆ ਤੇ ਡੀ ਜੀ ਪੀ , ਆਈ ਪੀ ਐਸ ਤੇ ਪੀ ਸੀ ਐਸ , ਜੱਜ ਜ਼ਿਆਦਾ ਤਰ ਬਾਹਰਲੀ ਸਟੇਟੇ ਤੋ ਨੇ ਕਿਉਂਕਿ ਜਿਹੜੇ ਬੱਚੇ ਪੇਪਰ ਕਲੀਅਰ ਕਰ ਸਕਦੇ ਸੀ ਦੇਖੋ ਦੇਖ ਉਹ ਵੀ ਆਈ ਲੈਟਸ ਦੇਕੇ ਬਾਹਰ ਨੂੰ ਉੱਡਾਰੀ ਮਾਰ ਗਏ ਬਾਕੀ ਪੱਤਰਕਾਰ ਸਾਬ ਵੀ ਵਿੱਚੇ ਸ਼ਾਮਲ ਆ ਪੰਜਾਬ ਨੂੰ ਰਲ ਮਿੱਲ ਕੇ ਬਰਬਾਦ ਕੀਤਾ ਆਪਾਂ ਤੇ ਸਰਕਾਰਾਂ ਨੇ ਕੇਂਦਰ ਤੇ ਪੰਜਾਬ ਆਲਿਆ ਨੇ 🙏🙏🙏
@ParminderKaur-jk5wm
@ParminderKaur-jk5wm 25 күн бұрын
🙏ਸਵ: ਢਾਡੀ ਬਲਦੇਵ ਸਿੰਘ ਅਯਾਲੀ ਕਲਾਂ {ਮੇਰੇ ਡੈਡੀ ਜੀ }ਦੇ ਨਾਲ ਬਹੁਤ ਸਮਾਂ ਇਕੱਠੇ ਪ੍ਰੋਗਰਾਮ ਕੀਤੇ ਕੈਸਿਟਾਂ ਰਿਕਾਰਡ ਕਰਵਾਈਆਂ ਬਹੁਤ ਹੀ ਵਧੀਆ ਇਨਸਾਨ ਹਨ ਪਰਮਾਤਮਾ ਅੰਕਲ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਲੰਬੀ ਉਮਰ ਬਖਸ਼ਣ 🙏
@gurcharankulana
@gurcharankulana 28 күн бұрын
ਬਹੁਤ ਬਧੀਆ ਜਾਣ ਕਾਰੀ ਦਿਤੀ ਹੈ ਗਿਆਨੀ ਜੀ ਨੇ ਬਾਠ ਸਾਹਵ ਵਧੀਆ ਲੱਗਿਆ ਜੀ ਗੁਰਚਰਨ ਸਰਪੰਚ ਕੁਲਾਣਾ ਮਾਨਸਾ
@JaswantSingh-ow9lw
@JaswantSingh-ow9lw 28 күн бұрын
ਸ ਤਰਲੋਚਨ ਸਿੰਘ ਭਮੱਦੀ ਇਕ ਵਿਦਵਾਨ ਤੇ ਸੂਝਵਾਨ ਢਾਡੀ ਨੇ ਜੋ ਸੋਹਣ ਸਿੰਘ ਸੀਤਲ ਜੀ ਵਾਂਗ ਵਿਗਿਆਨਿਕ ਸੋਚ ਦੇ ਮਾਲਕ ਨੇ ਮੇਰਾ ਪਿੰਡ ਘਰਿੰਡਾ ਹੈ ਮੈਂ ਪਹਿਲੀ ਵਾਰ ਇਨ੍ਹਾਂ ਨੂੰ ਬਾਬੇ ਬੁੱਢੇ ਸਾਹਿਬ ਦੇ ਸਾਲਾਨਾ ਮੇਲੇ ਤੇ ਸੁਣਿਆ ਸੀ ਜਦ ਇਹ ਪਹਿਲੀ ਵਾਰ ਬਾਬੇ ਬੁੱਢੇ ਸਾਲਾਨਾ ਮੇਲੇ ਤੇ ਆਏ ਤਾਂ ਢਾਡੀਆਂ ਵਿੱਚ ਚਰਚਾ ਸੀ ਕਿ ਦੁਆਬੇ ਚੋ ਇੱਕ ਵਧੀਆ ਢਾਡੀ ਜਥਾ ਆਇਆ ਹੈ ਮੇਰੇ ਵੱਲੋਂ ਉਨ੍ਹਾਂ ਨੂੰ ਪ੍ਰੇਮ ਭਰੀ ਸੰਤ ਸ੍ਰੀ ਅਕਾਲ ਵਾਹਿਗੁਰੂ ਉਨ੍ਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਮੀਨ
@gurlalvirk9900
@gurlalvirk9900 28 күн бұрын
ਪਪ ਪਰਮਾਤਮਾ ਪ੍ਰਚਾਰਕਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ
@navneetkalra3772
@navneetkalra3772 28 күн бұрын
✍️👉ਮੈਂ ਸਤਿਕਾਰਯੋਗ "ਸਿੰਘ ਸਾਹਿਬ" ਦੀ ਗੱਲ ਨਾਲ 100% ਸਹਿਮਤ ਹਾਂ ਕਿ "ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਫਲਸਫ਼ਾ, "ਕਿਰਤ ਕਰੋ, ਨਾਮ ਜਪੋ, ਵੰਡ ਛਕੋ" ਦੀ ਧਾਰਨਾ ਦੇ ਉਲਟ ਅੱਜਕਲ੍ਹ ਦੀਆਂ ਸਰਕਾਰਾਂ ਵਲੋਂ "ਆਮ ਆਦਮੀ" ਨੂੰ ਮੁਫ਼ਤ ਦੀਆਂ ਸਹੂਲਤਾਂ ਦੇ ਕੇ ਲਾਚਾਰ ਰੱਖਣਾ ਜਾਂ ਆਪਣੇ ਅਧੀਨ ਰੱਖਣਾ, ਇਹ ਠੀਕ ਨਹੀਂ ਹੈ। "ਸਰਕਾਰਾਂ" ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਬਣਦੀਆਂ ਹਨ, 15 ਅਗਸਤ 1947-ਸ਼ੁੱਕਰਵਾਰ ਤੋਂ 20 ਦਸੰਬਰ 2024, ਸ਼ੁੱਕਰਵਾਰ ਤੱਕ, ਕਹਿਣ ਤੋਂ ਭਾਵ "ਆਜ਼ਾਦੀ ਦੇ 77 ਸਾਲਾਂ" ਤੋਂ ਬਾਅਦ ਵੀ ਜੇਕਰ "ਆਮ ਆਦਮੀ" ਸਹੂਲਤਾਂ ਲਈ ਅੱਜ ਵੀ ਜੂਝ ਰਿਹ ਹੈ, ਤਾਂ ਇਹ ਗ਼ਲਤੀ ਕਿਸ ਦੀ ਹੈ? ਜ਼ਰਾ ਸੋਚੋ! ਧੰਨਵਾਦ।👈
@HardevsinghBalain
@HardevsinghBalain 27 күн бұрын
ਸਾਬਕਾ, ਸਕੱਤਰ, ਸਹਿਕਾਰਤਾ, ਵਿਭਾਗ,, ਬਹੁਤ, ਵਧੀਆ,, ਸਟੇਜ, ਚਲਾਉਂਦੇ, ਹਨ।
@BinduMavi-rq8zh
@BinduMavi-rq8zh 28 күн бұрын
ਪੰਜਾਬ ਨੂੰ ਖਤਮ ਕਰ ਰਹੇ ਪੰਜਾਬੀ ਕਲਾਕਾਰ
@gurtejsingh6235
@gurtejsingh6235 27 күн бұрын
ਅੱਜ ਦਾ ਵਿਚਾਰ ਚਰਚਾ ਸਭ ਤੋ ਵਧੀਆ ਤੇ ਸਮੇ ਦੀ ਲੋੜ ਆ,ਭੂਮੱਦੀ ਸਾਬ ਤੇ ਬਾਠ ਸ਼ਾਬ ਦਾ ਪਰਾਇਮ ਏਸ਼ੀਆ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ🎉🎉
@butajaswal4628
@butajaswal4628 26 күн бұрын
Bath sahib thanks for such an interesting interaction with Dhadi T S Bhamadi Sahib
@MOR.BHULLAR-PB05
@MOR.BHULLAR-PB05 25 күн бұрын
ਸਚਾਈ ਬਿਆਨ ਕੀਤੀ
@ParamjitSingh-f6c
@ParamjitSingh-f6c 28 күн бұрын
Bath🙏ਜੀ 🙏ਸਬਦ ਬਹੁਤ ਕੀਮਤੀ ਹਨ ਕਿਸਾਨ ਕਰਜਾ ਕਿਉਂ ਬਦਾਈ ਜਾਂਦੇ ਹਨ ਫਾਲਤੂ ਖਰਚਾ ਕਰਕੇ ❤❤❤❤❤❤
@ravinder-s8d
@ravinder-s8d 25 күн бұрын
dhnbad prim asia and bhmadi sab
@narinderpalsingh5349
@narinderpalsingh5349 28 күн бұрын
ਜੋ ਲੋਕ ਪੰਜਾਬ ਨੂੰ ਸਮੱਸਿਆਵਾਂ ਚ ਛੱਡ ਕੇ ਵਿਦੇਸ਼ਾਂ ਚ ਭੱਜ ਚੁੱਕੇ ਹਨ,ਉਹਨਾਂ ਨੂੰ ਨੈਤਿਕ ਤੌਰ ਤੇ ਪੰਜਾਬ ਬਾਰੇ ਫਿਕਰ ਅਤੇ ਸਲਾਹਾਂ ਦੇਣ ਦਾ ਕੋਈ ਹੱਕ ਨਹੀਂ ਹੈ,ਤੁਹਾਡੇ ਘਰ ਵਿੱਚ ਅੱਗ ਲੱਗੀ ਹੋਵੇ ਤਾਂ ਕੀ ਤੁਸੀਂ ਦੂਸਰੇ ਸ਼ਹਿਰ ਜਾ ਕੇ ਯਤਨ ਕਰੋਗੇ,ਗੁਸਤਾਖੀ ਮਾਫ
@PSK_Media_Group-Punjab
@PSK_Media_Group-Punjab Күн бұрын
ਸਤਿ ਸ੍ਰੀ ਅਕਾਲ ਜੀ ਮੈਂ ਬਹੁਤ ਸਾਰੇ ਢਾਡੀ ਜੱਥਿਆਂ ਦੀਆਂ ਗਾਇਕਾਂ ਦੀਆਂ ਕਵੀਸ਼ਰਿਆਂ ਦੀਆਂ ਬਹੁਤ ਇੰਟਰਵਿਊ ਦੇਖੇ ਸੁਣੇ ਦੇ ਲਾਈਫ ਦੇ ਵਿੱਚ. ਪਰ ਇਹੋ ਜਿਹਾ ਮਿੱਠ ਬੋਲੜਾ ਬੰਦਾ ਇਹੋ ਜਿਹਾ ਸੁਭਾਅ ਵਾਲੀਆਂ ਸੋਹਣੀਆਂ ਗੱਲਾਂ ਇੰਨੀ ਸੰਜੀਦਗੀ ਵਾਲਾ ਇੰਟਰਵਿਊ ਮੈਂ ਪਿਛਲੀ ਵਾਰੀ ਵੇਖਿਆ ਜੀ. ਇੱਕ ਲਫਜ਼ ਵੀ ਮੈਂ ਵਿੱਚੋਂ ਲੰਘਣ ਨਹੀਂ ਦਿੱਤਾ ਬਹੁਤ ਧਿਆਨ ਨਾਲ ਸੁਣਿਆ ਇਨਾ ਮਜ਼ਾ ਆਇਆ ਕਿ ਬਸ ਪੁੱਛੋ ਨਾ ਇਨਾ ਸੋਹਣਾ ਬੋਲਣ ਵਾਲੇ ਲੋਕੀ ਵੀ ਨੇ ਮੈਂ ਅਸਲ ਵਿੱਚ ਸਵੇਰੇ ਇੱਕ ਇੰਟਰਵਿਊ ਦੇਖ ਲਿਆ ਸੀਗਾ ਜੋਗਰਾਜ ਸਿੰਘ ਦਾ. ਤੇ ਮੈਂ ਇਹ ਸੋਚਦਾ ਵੀ ਦਾੜੀ ਚਿੱਟੀ ਇਹਨੂੰ ਕਹਿੰਦੇ ਧੁੱਪ ਵਿੱਚ ਬਹਿ ਕੇ ਹੋਣੀ ਵੀ ਬੰਦਾ ਉਮਰ ਨਾਲ ਵੱਡਾ ਨਹੀਂ ਹੁੰਦਾ ਚਿੱਟੀ ਦਾੜੀ ਹੋਣ ਨਾਲ ਵੱਡਾ ਨਹੀਂ ਹੁੰਦਾ ਬੰਦਾ ਉਹਦੇ ਸੁਭਾਅ ਤੋਂ ਉਹਦੀਆਂ ਗੱਲਾਂ ਤੋਂ ਪਤਾ ਲੱਗਦਾ. ਬਾਠ ਸਾਹਿਬ ਨੇ ਵੀ ਬਹੁਤ ਸੋਹਣੇ ਤਰੀਕੇ ਨਾਲ ਗੱਲ ਕੀਤੀ ਹ ਬਹੁਤ ਸੁਲਝੇ ਹੋਏ ਸਵਾਲ ਪੁੱਛੇ ਨੇ
@rachhpalrandhawa7219
@rachhpalrandhawa7219 23 күн бұрын
Ba kamal program bath vire , Pamadhi sab huna dian gallan dil nu chho dian🙏🏻
@parmindermanak9049
@parmindermanak9049 20 күн бұрын
Very good bath sahib and S. Tarlochan Singh bhomadi ji
@rinkusidhu7464
@rinkusidhu7464 28 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਿਆਨੀ ਜੀ ਧੰਨਵਾਦ
@86rashpalsinghmana
@86rashpalsinghmana 27 күн бұрын
ਬਕਮਾਲ ਗੱਲਬਾਤ ਤੇ ਕੀਮਤੀ ਗੱਲਾਂ ਧੰਨਵਾਦ ਬਾਠ ਵੀਰ ਜੀ ਇਹ ਪ੍ਰੋਗਰਾਮ ਕਰਨ ਲਈ
@harvinderpandher8676
@harvinderpandher8676 27 күн бұрын
ਬਾਠ ਸਾਹਿਬ ਅਤੇ ਭੁਮੱਦੀ ਸਾਹਿਬ ਦੀਆਂ ਬਹੁਤ ਹੀ ਕੀਮਤੀ ਗੱਲਾਂ ਬਹੁਤ ਹੀ ਦਿਲਚਸਪ ਹਨ 🙏🙏
@gillsaudagar6750
@gillsaudagar6750 19 күн бұрын
ਬਹੁਤ ਹੀ ਵਧੀਆਂ ਗੱਲਬਾਤ( ਜਰਮਨ ਤੋਂ )
@rabjidhillon9413
@rabjidhillon9413 12 күн бұрын
ਸੱਚੀਆਂ ਗੱਲਾਂ
@bharbhurkang1755
@bharbhurkang1755 27 күн бұрын
ਬਹੁਤ ਵਧੀਆ ਪ੍ਰੋਗਰਾਮ ਸੀਤ ਸ੍ਰੀ ਆਕਾਲ ਵੀਰ ਜੀ
@LakhwinderSingh-lt5bu
@LakhwinderSingh-lt5bu 25 күн бұрын
ਸਿਰਮੌਰ ਸੰਸਥਾਵਾਂ ਦੇ ਉਚ ਗੱਦੀਆਂ 'ਤੇ ਬਿਠਾਏ ਬਾਦਲਾਂ ਦੇ ਤੋਤਿਆਂ ਦੀ ਮਤ ਮਰੀ ਹੋਣ ਕਰਕੇ ਹੀ ' ਜੀਓ ਚੀੜੀਓ ਮਰ ਜੀਓ' ਨੀਤੀ 'ਤੇ ਚਲ ਕੇ ਵਾਰ ਵਾਰ ਫੈਸਲੇ ਬਦਲ ਵੀ ਰਹੇ ਨੇ ਤੇ ਅਗੇ ਵੀ ਪਾਏ ਜਾ ਰਹੇ ਹਨ। ਅਕਾਲੀ ਫੂਲਾ ਸਿੰਘ ਵਾਲੀ ਅਣਖ਼ ਭਰੀ ਜੁਰਅੱਤ ਜੋ 02ਦਸੰਬਰ 2024 ਨੂੰ ਕੁਝ ਜ਼ਰੂਰ ਨਜ਼ਰ ਆਈ ਸੀ। ਹੁਣ ਫਿਰ ਫਿੱਕੀ ਪੈਂਦੀ ਜਾ ਰਹੀ ਜਾਪਦੀ ਹੈ। ਇਹ ਸਭ ਕੁਝ ਦੀ ਬਦਨੀਤੀ ਕਦੇ ਵੀ ਕੌਮ/ ਪੰਜਾਬ ਦੇ ਭਲੇ ਵਿੱਚ ਨਹੀਂ ਭੁਗਤ ਸਕਦੀ।
@aviroopbrar7356
@aviroopbrar7356 3 күн бұрын
Vear good & clear talk.
@BhagSingh-k2d
@BhagSingh-k2d 28 күн бұрын
ਮੈਂ ਇਹਨਾਂ ਨੂੰ ਸ਼ਹੀਦੀ ਜੋੜ ਮੇਲਾ ਫਤਿਹਗੜ੍ਹ ਸਾਹਿਬ ਤੇ ਸੁਣਿਆ
@robbybrar3167
@robbybrar3167 19 күн бұрын
ਫ਼ਤਿਹ ਗੜ ਸਹਿਬ ਦੇ ਜੋੜ ਮੇਲੇ ਤੇ 97.98ਚ ਸੁਣੇ ਢਾਡੀ ਦਰਬਾਰ ਚ .. ਭਮਦੀ ਸਾਹਿਬ...
@santokhlakhan4064
@santokhlakhan4064 25 күн бұрын
Very good ji
@SwarnjitSingh-od2wz
@SwarnjitSingh-od2wz 28 күн бұрын
ਜੈ ਹਿੰਦ
@surjitkhosasajjanwalia9796
@surjitkhosasajjanwalia9796 28 күн бұрын
ਗਰਕਿਆ ਲਫਜ਼ ਇੱਕ ਬਹੁਤ ਮਾੜਾ ਹੈ, ਪੰਜਾਬ ਦਾ ਜਾਇਆ ਇਸ ਤਰਾਂ ਨਹੀ ਲਿਖ ਸਕਦਾ
@JaswantSingh-ow9lw
@JaswantSingh-ow9lw 28 күн бұрын
ਜੇ ਗਰਕਿਆ ਨਹੀ ਤਾਂ ਤਰੱਕੀ ਵਿਚ ਗਿਆ ਹੈ ਸੱਚ ਨੂੰ ਸੁਣਨ ਨੂੰ ਦੀ ਸਮਰੱਥਾ ਪੈਦਾ ਕਰਨੀ ਚਾਹੀਦੀ ਹੈ
@gurdipgill8129
@gurdipgill8129 27 күн бұрын
22g ਪੰਜਾਬ ਕੈਨੇਡਾ ਤੋ ਬਹੁਤ ਚੰਗਾ ਹੈ ਕੈਨੇਡਾ ਗ਼ਰਕ ਗਿਆ ਨਾ ਕਿ ਪੰਜਾਬ ਤਰਕ ਨਾਲ ਸੋਚ ਕੇ ਦੇਖੋ ਜੀ ਬੱਚੀਆਂ ਅਤੇ ਬੱਚਿਆਂ ਦੇ ਕੀ ਹਾਲਾਤ ਨੇ ਕੈਨੇਡਾ ਵਿੱਚ ਵਾਹਿਗੁਰੂ ਜੀ ।
@KuljinderSingh-gz4vg
@KuljinderSingh-gz4vg 27 күн бұрын
ਬਹੁਤ ਵਧੀਆ ਗੱਲਬਾਤ
@nkjp24
@nkjp24 27 күн бұрын
Bohat wadhia insaan naal mulaqat layi shukriya. I have only heard his name but never seen or heard. Very knowledgeable podcast.
@gurcharanpreetsingh1496
@gurcharanpreetsingh1496 28 күн бұрын
Baut Waheguru ji de kirpa a bhai sahib te baut vidvaan ne
@rachhpalrandhawa7219
@rachhpalrandhawa7219 27 күн бұрын
Bahut vadhia program si bath vire🙏🏻
@sohnagabru3392
@sohnagabru3392 28 күн бұрын
Bht vdiya ji
@gurmailsamra6588
@gurmailsamra6588 26 күн бұрын
Very good
@GurpreetKaur-lx9tp
@GurpreetKaur-lx9tp 28 күн бұрын
Waheguru ji ka khalsha Waheguru ji ki Fateh 🙏 very good informations Thanks ji 🙏🇩🇪❤
@sandeepkaur8356
@sandeepkaur8356 28 күн бұрын
bahot wadhia interview.. eho jehia interviews hor v karea karo ji
@LakhwinderSingh-lt5bu
@LakhwinderSingh-lt5bu 27 күн бұрын
਼ ਵਿਚਾਰੇ ਪੰਜਾਬ ਸਿੰਹੁ ਦੀ 'ਹੋਣੀ' ਵਿਧਾਨ ਸਭਾ ਵਿਚ ਪਹਿਲਾਂ 92 ਤੇ ਹੁਣ 94 MLAਦੀ ਫੌਜ ਨਾਲ ਪੰਜਾਬੀਆਂ ਨੇ 'ਆਪ' ਨੂੰ ਇਸ ਆਸ ਉਮੀਦ ਨਾਲ ਨਿਵਾਜਿਆ ਕਿ ਪਹਿਲਾਂ ਅਕਾਲੀ, ਕਾਂਗਰਸੀ ਸਰਕਾਰਾਂ ਦੀਆਂ ਲੋਟੂ ਤੇ ਪੰਜਾਬ ਪ੍ਰਤੀ ਬਦਨੀਤੀਆਂ ਤੋਂ ਖਹਿੜਾ ਛੁੱਟੂ ਤੇ ਪੰਜਾਬ ਦਾ ਕੁਝ ਭਲਾ ਹੋ ਜਾਊ। ਪਰ ‘ਆਪ’ਵੱਲੋਂ ਪਹਿਲਾਂ ਰਾਜ ਸਭਾ ਵਿਚ ਇੱਕ ਦੋ ਨੂੰ ਛੱਡ ਕੇ ਬਾਕੀ ਦੇ ਉਹ ਮੈਂਬਰ ਬਣਾ ਕੇ ਪੰਜਾਬ ਦੇ ਸਿਰ ਉਤੇ ਬਿਠਾ ਦਿੱਤੇ ਜਿਨ੍ਹਾਂ ਨੂੰ ਪੰਜਾਬ ਦੇ ਅਸਲ ਦੁੱਖ ਤਕਲੀਫਾਂ ਸਮਸਿਆਵਾਂ ਬਾਰੇ ਕੋਈ ਲੈਣਾ ਦੇਣਾ ਹੀ ਨਹੀਂ ਐ ਤੇ ਉਹ ਪੰਜਾਬ ਦੀ ਅਸਲੀਅਤ ਤੋਂ ਬੇਮੁੱਖ ਹੋ ਕੇ ਵਿਚਰ ਰਹੇ ਹਨ। ਹੁਣ ਪੰਜਾਬ ਦੀ ਆਪ ਸਰਕਾਰ ਦੇ ਤਿੰਨ ਸਾਲ ਹੋਣ ਵਾਲੇ ਨੇ ਪਰ ਪੰਜਾਬ ਹਰ ਪੱਖੋਂ ਹੋਰ ਨਿਘਰਦਾ ਜਾ ਰਿਹਾ ਹੈ। ਨਸ਼ਿਆਂ ਦੇ ਵੱਡੇ ਸੁਦਾਗਰ /ਭ੍ਰਿਸ਼ਟਾਚਾਰ ਦੇ ਮਗਰਮੱਛ ਜਿਉਂ ਦੇ ਤਿਉਂ ਆਜ਼ਾਦ ਨੇ। ਵੱਡਾ ਕਾਰਨ ਹੈ ਕਿ ਪੰਜਾਬ ਦੇ ਅਸਲ ਮੁੱਦਿਆਂ ਨੂੰ ਛੱਡ ਕੇ ਆਪ ਪਾਰਟੀ ਸਿਰਫ ਚੋਣਾਂ ਜਿੱਤਣ ਤੱਕ ਹੀ ਸੀਮਤ ਹੋ ਕੇ ਰਹਿ ਗਈ। ਇਧਰੋਂ ਉਧਰੋਂ ਦਲ ਬਦਲੂਆਂ ਫੜ ਕੇ ਚੋਣਾਂ ਜਿੱਤੀਆਂ ਗਈਆਂ ਤੇ ਜਿੱਤੀਆਂ ਜਾ ਰਹੀਆਂ ਹਨ। ਨਿਰੋਈ ਸਿਆਸਤ ਤੇ ਲੋਕ ਹਿੱਤੂ ਰਾਜਸੀ ਸ਼ਾਸਨ ਤੋਂ ਵਿਰਵਾ ਪੰਜਾਬ ਆਪਣੀ ਭਲਾਈ ਕਿਸੇ ਹੋਰ ਪਾਸੇ ਝਾਕਣ ਲੱਗ ਪਿਆ ਹੈ। ਵਿਚਾਰੇ ਪੰਜਾਬ ਦੀ ਸ਼ੁਰੂ ਤੋਂ ਇਹੀ ਹੋਣੀ ਰਹੀ ਹੈ ਕਿ ਪੰਜਾਬ ਹਿੱਤੂ ਸਰਕਾਰ ਆਈ ਹੈ ਨਹੀਂ ।ਜੇ ਰਣਜੀਤ ਸਿੰਘ ਦਾ ਰਾਜ ਆਇਆ ਵੀ ਤਾਂ ਉਸਦੇ ਕੁਝ ਨਖੱਟੂ ਵਾਰਸਾਂ ਤੇ ਗਦਾਰਾਂ ਨੇ ਉਸ ਨੂੰ ਛੇਤੀ ਹੀ ਤਬਾਹ ਕਰ ਦਿੱਤਾ। ਫਿਰ ਅੰਗਰੇਜ਼ਾਂ ਤੇ ਹੁਣ ਇਸ ਅਖੌਤੀ ਆਜ਼ਾਦੀ ਵਿੱਚ ਕਾਲੇ ਅੰਗਰੇਜ਼ ਵੋਟਾਂ ਲਈ ਬੇਹੂਦਾ ਮੁਫ਼ਤਖੋਰੀਆਂ ਦਾ ਠੂਠਾ ਫੜਾਉਂਦਿਆਂ ਅਤੇ ਝੂਠੀਆਂ ਤੇ ਅਣਹੋਣੇ ਸਬਜ਼ਬਾਗ ਵਿਖਾਉਂਦਿਆ ਰਾਜ ਗੱਦੀ ਤੇ ਕਾਬਜ਼ ਹੋ ਕੇ ਲੋਕਾਂ ਨੂੰ ਰੱਜ ਕੇ ਲੁੱਟਣ ,ਕੁੱਟਣ ਅਤੇ ਪੰਜਾਬ ਦੀ ਸ਼ੁੱਧ ਆਬੋ ਹਵਾ, ਜਲ ਤੇ ਮਿੱਟੀ ਨੂੰ ਪਲੀਤ ਕਰਨ ਦੀਆਂ ਮਨਮਾਨੀਆਂ ਕਰਦੇ ਆ ਰਹੇ ਹਨ। ਚਲ ਪੰਜਾਬ ਸਿਆਂ ! ਆਸ ਉਮੀਦ ਨਾ ਛੱਡੀ । ਆਪਣੀ ‘ਹੋਣੀ’ ਆਪ ਘੜਨ ਦੇ ਕਮਰਕਸੇ ਕਰ ਲੈ।ਕਦੇ ਨਾ ਕਦੇ ਇੱਕ ਦਿਨ ਤੇਰੇ ਭਲੇ ਦੀ ਸਿਆਸਤ ਦਾ ਸੂਰਜ ਜ਼ਰੂਰ ਚੜੇਗਾ।
@baddmass555
@baddmass555 28 күн бұрын
Good. Dhadi
@gurcharankulana
@gurcharankulana 28 күн бұрын
ਬਾਠ ਸਾਹਵ ਜੋ ਅਮਿਤ ਸਾਹ ਨੇ ਡਾ ਭੀਮ ਰਾਊ ਜੀ ਵਾਰੇ ਕਿਹਾ ਹੈ ਉਸ ਵਾਰੇ ਕਿਸੇ ਨਾਲ ਗੱਲ ਵਾਤ ਕਰੋ ਜੀ ਧੰਨਵਾਦ ਗੁਰਚਰਨ ਸਰਪੰਚ ਕੁਲਾਣਾ ਮਾਨਸਾ
@ravinder-s8d
@ravinder-s8d 25 күн бұрын
ranjit singh sidhwan
@cpsingh6059
@cpsingh6059 28 күн бұрын
Bath saab granthi ji di tankha v sromni kameti nu fix krni chahi di ee sare pinda vich Mtlb fix tu ghat koi na dewe
@HardevsinghBalain
@HardevsinghBalain 27 күн бұрын
ਗਿਆਨੀ ਗੁਰਦਿਆਲ ਸਿੰਘ ਬਾਲੀਆਂ, ਕੱਟੂ ਬਹੁਤ, ਵਧੀਆ ਕਥਾ, ਵਾਚਕ ਸਨ। ਪਰ, ਸਰਾਬ ਲੱਤ, ਬਹੁਤ, ਸੀ।
@HardevsinghBalain
@HardevsinghBalain 27 күн бұрын
ਗ੍ਰੰਥੀ ਸਿੰਘ, ਦੇ, ਰਿਸਤੇ, ਲਈ ਕਈ, ਥਾਂ, ਇਹ, ਵੇਖਿਆ, ਜਾਂਦਾ, ਕਿ, ਗੁਰੂ, ਘਰ, ਦੀ, ਡਾਲੀ ਵਿੱਚ, ਦੁੱਧ, ਕਿੰਨਾ, ਆਉਦਾ ਹੈ। ਗ੍ਰੰਥੀ ਸਿੰਘ ਦਾ, ਮੇਹਨਤਾਨਾ ਗੁਜਾਰੇ, ਯੋਗਾ, ਹੋਣਾ ਚਾਹੀਦਾ ਹੈ। ਗਿਆਨ ਵਾਨ ਸਿੰਘ ਨੂੰ ਲੋਕ, ਵਧੀਆ, ਪੈਸੇ ਦਿੰਦੇ, ਹਨ।
@kuldipbhatti118
@kuldipbhatti118 28 күн бұрын
A good program on Dhaaddis (Beer Ras singers) There may be Katha, Keertan or Dhaddi programs.All are good but Management of Gurughars prefer to call Keertani Jathaas in the various events of Gurupurabs. No doubt, Keertani Jathaas present good keertan and try to joint/link sangat towards Akaal Purkh but why Dhaddis Jathass are given second choice whereas Dhaadis are more liked by sangat as they present history of sikh events.history and wars etc fought by Gurus for hamanity.Higher sikh authorities should give attention towards these issues so that dhaaddi praathaa does not decline.
@birbalindersingh5788
@birbalindersingh5788 27 күн бұрын
ਜੋਰਾ ਸਿੰਘ ਸਰਪੰਚ ਭਮੱਦੀ
@Devinder_1971
@Devinder_1971 28 күн бұрын
Punjab da fiker punjab aikekaro videsa vich baith ke tahara na maro
@raghbirsingh6630
@raghbirsingh6630 28 күн бұрын
Tarlochan singh bhomadi
@herbiedhillon5800
@herbiedhillon5800 27 күн бұрын
BAATH SAHIB JI , pls send me Dhadhi Tarlochan Singh ji phone number.. would like to call him for my sons wedding to perform.. Really impressed by his thought 🙏🙏
Chain Game Strong ⛓️
00:21
Anwar Jibawi
Рет қаралды 41 МЛН
Chain Game Strong ⛓️
00:21
Anwar Jibawi
Рет қаралды 41 МЛН