Prime Focus (2488) || ਗੱਲ੍ਹਾਂ ਵਰਗੀਆਂ ਸੜਕਾਂ , ਸ਼ਰਮ ਲਾਹੀ ਲੀਡਰਾਂ , BJP ਦੇਊ ਜੜ੍ਹੀਂ ਤੇਲ

  Рет қаралды 47,321

Prime Asia TV

Prime Asia TV

Күн бұрын

Пікірлер: 102
@daljitsingh7980
@daljitsingh7980 Күн бұрын
ਗੁਰੂ ਨਾਨਕ ਦੇ ਤਖਤ ਦੇ ਦਸਵੇਂ ਵਾਰਿਸ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ 🙏
@harwinderkaur9040
@harwinderkaur9040 Күн бұрын
Daljeet singh sandhu veer ji 🙏
@kawaljeetsingh-d4b
@kawaljeetsingh-d4b Күн бұрын
ਦਸਮੇਸ਼ ਪਿਤਾ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਜੀ ਸਾਰੇ ਸੰਸਾਰ ਨੂੰ
@shinderbrar
@shinderbrar 19 сағат бұрын
❤❤🤙🤙👌👌✌✌
@majorcheema4004
@majorcheema4004 Күн бұрын
ਅੱਜ ਫੇਰ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ 🎉🥰💞❤️🙏🏻
@User.YouTube_creaters
@User.YouTube_creaters Күн бұрын
*ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ* ❤️🙏🙏❤️
@Singh-ih7cl
@Singh-ih7cl Күн бұрын
ਬਿਲਕੁਲ ਸਹੀ ਜੀ ਸਾਡੇ ਸਿਆਸੀ ਪਾਰਟੀਆਂ ਦੇ ਲੀਡਰ ਕੁਸਕਦੇ ਨਹੀਂ ਕਿਤੇ ਕਿਸਾਨੀ ਸੰਘਰਸ਼ ਚ.
@GopigillGill-dy4vl
@GopigillGill-dy4vl Күн бұрын
ਬਾਈ ਜੀ ਤੁਹਾਡੀਆਂ ਗੱਲਾਂ ਵੀ ਸੁਣ ਲੲਈ ਦੀਆਂ ਤੇ ਦਿਲ ਖੁਸ਼ ਹੋ ਜਾਂਦਾ
@SukhwinderSingh-wq5ip
@SukhwinderSingh-wq5ip Күн бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤
@User.YouTube_creaters
@User.YouTube_creaters Күн бұрын
ਸ਼ਬਦਾਂ ਦਾ ਵੀ ਤਾਪਮਾਨ ਹੁੰਦਾ ਹੈ *ਕਿਸੇ ਨੂੰ ਸਕੂਨ ਤੇ ਕਿਸੇ ਨੂੰ ਜਲ਼ਾ ਵੀ ਦਿੰਦੇ ਹਨ*
@daljitsingh7980
@daljitsingh7980 Күн бұрын
ਦੀਪ ਬਰਾੜ 👌👌👍
@User.YouTube_creaters
@User.YouTube_creaters Күн бұрын
@@daljitsingh7980😍😍 ਸੰਧੂ ਵੀਰੇ
@User.YouTube_creaters
@User.YouTube_creaters Күн бұрын
ਜ਼ਮਾਨੇ ਵਿਚ ਹਰ ਕਿਸੇ ਨੇ ਸ਼ਰਾਫ਼ਤ ਦੀ ਵਸੀਅਤ ਪਾਈ ਹੈ *ਫਿਰ ਵੀ ਹੈਰਾਨ ਹਨ ਸਭ ਬੇਈਮਾਨੀ ਕਿਧਰੋਂ ਆਈ ਹੈ*
@daljitsingh7980
@daljitsingh7980 Күн бұрын
ਦੀਪ ਬਰਾੜ 👌👌
@User.YouTube_creaters
@User.YouTube_creaters Күн бұрын
@@daljitsingh7980😍😍 ਸੰਧੂ ਵੀਰੇ
@harwinderkaur9040
@harwinderkaur9040 Күн бұрын
Deep barar beta ji 🙏
@daljitsingh7980
@daljitsingh7980 12 сағат бұрын
​@@User.KZbin_creaters🙏❤️
@User.YouTube_creaters
@User.YouTube_creaters 3 сағат бұрын
@@harwinderkaur9040 ਆਂਟੀ ਜੀ 😍🙏
@shobhnavijh5612
@shobhnavijh5612 Күн бұрын
ਜਿਹੜੀ ਪਾਰਟੀ ਕਿਸਾਨਾਂ ਦੀ ਲੜਾਈ ਵਿੱਚ ਤਨ ਮਨ ਧਨ ਨਾਲ ਕਿਸਾਨਾਂ ਦੇ ਹੱਕ ਵਿੱਚ ਖੜ੍ਹੇ ਹੋਣ ਲਈ ਤਿਆਰ ਹੋ ਜਾਂਦੀ ਹੈ, ਓਹੀ ਕਾਮਯਾਬ ਹੋ ਸਕਦੀ ਹੈ ।
@JagdishKumar-h7w3z
@JagdishKumar-h7w3z Күн бұрын
ਕਿਸੇ ਹੋਰ ਬਾਰੇ ਕੋਈ ਲੀਡਰ ਭੁੱਖ ਹੜਤਾਲ ਦੇ ਬੈਠਿਆ ਹੈਗਾ ਕੋਈ ਸਭ ਆਪਣੇ ਵਾਸਤੇ ਬੈਠਦੇ ਹਨ
@baldevjassar8059
@baldevjassar8059 Күн бұрын
*🙏❣️ਅੱਜ ਦਾ ਵਿਚਾਰ❣️🙏* *ਆਪਣੇ ਆਪ ਨੂੰ ਸੁਧਾਰਨ ਵਿੱਚ ਇਨ੍ਹਾਂ ਟਾਇਮ ਦਿਓ!ਕਿ ਤੁਹਾਡੇ ਕੋਲ ਲੋਕਾਂ ਦੀਆਂ ਕਮੀਆਂ ਕੱਢਣ ਲਈ ਵੀ ਟਾਇਮ ਨਾ ਹੋਵੇ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@pb12walachoudhary97
@pb12walachoudhary97 Күн бұрын
ਬਾਠ ਸਾਬ ਮਜ਼ਦੂਰਾਂ ਕਾ ਨਾਮ ਕੌਣ ਲੈਂਦਾ ਹੈ ਨਾ ਹੀ ਮਜ਼ਦੂਰਾਂ ਦੀ ਕੋਈ ਗੱਲ ਹੁੰਦੀ ਹੈ ਕਿਸਾਨ ਮਜ਼ਦੂਰਾਂ ਦਾ ਹੱਕ ਕਿੱਥੇ ਦਿੰਦੇ ਹਨ ਇਹ ਤਾਂ ਸਿਰਫ਼ ਨਾ ਲੈਣ ਵਾਸਤੇ ਹੀ ਹਨ ਕੋਈ ਗੱਲ ਹੋ ਰਹੀ ਹੈ ਸਿਰਫ 10 ਰੁਪਏ ਵੀ ਨਹੀ ਬਦਾ ਸਕਦੇ
@ParamjitSingh-f6c
@ParamjitSingh-f6c Күн бұрын
ਕਿਸਾਨ ਪੰਜਾਬ ਦਾ ਬੇੜਾ ਗਰਕ ਕਰ ਰਿਹੇ ਹਨ ਦਿੱਲੀ ਨੂੰ ਕੀ ਫਰਕ ਪਿਆ ਇਹ ਤਾ ਦੱਸੋ ਸੱਚ ਬੋਲਣ ਦੀ ਹਿੰਮਤ ਰੱਖੋ ਨੁਕਸਾਨ ਤਾ ਪੰਜਾਬ ਦਾ ਹੋ ਰਿਹਾ ਹੈ 🙏🙏🙏🙏❤❤❤❤❤
@User.YouTube_creaters
@User.YouTube_creaters Күн бұрын
ਬੇਇੱਜਤੀ ਦਾ ਜੁਆਬ ਇੰਨੀ ਇੱਜ਼ਤ ਨਾਲ ਦੇਵੋ *ਕੇ ਸਾਹਮਣੇ ਵਾਲਾ ਖੁਦ ਸ਼ਰਮਿੰਦਾ ਹੋ ਜਾਵੇ ...*
@daljitsingh7980
@daljitsingh7980 Күн бұрын
ਦੀਪ ਬਰਾੜ 🙏❤️👌👌
@User.YouTube_creaters
@User.YouTube_creaters Күн бұрын
@@daljitsingh7980😍🙏 ਜੀ ਸੰਧੂ ਵੀਰੇ
@NirmalSinghSeechewal
@NirmalSinghSeechewal Күн бұрын
ਗੁਰਪ੍ਰੀਤ ਤੇ ਪਰਮਵੀਰ ਜੀ ਸਤਿ ਸ੍ਰੀ ਆਕਾਲ। ਗੁਰਪ੍ਰੀਤ ਜੀ ਅਸੀਂ ਕਿਸੇ ਟਾਈਮ ਅਕਾਲੀ ਪਾਰਟੀ ਨਾਲ਼ ਜੁੜੇ ਹੋਏ ਸੀ। ਸੁਖਬੀਰ ਬਾਦਲ ਵੱਡੀਆਂ ਵੱਡੀਆਂ Ltd , ਕੰਪਨੀਆਂ ਬੱਸਾਂ ਖ਼ਰੀਦ ਲਈਆਂ ਪੁਰਾਣੇ ਵਰਕਰ ਵਹਿਲੇ ਕਰਤੇ। ਕੋਟਾਂ ਵਿੱਚ ਧੱਕੇ ਖਾਣ ਲਈ। ਸੋ ਵਰਕਰ ਇਸ ਨਾਲ ਕਿਵੇਂ ਜੁੜਨ ਗੇ
@harbhajansingh4281
@harbhajansingh4281 Күн бұрын
Hun ta akalia nu koi dekhna nahi chahunda chahe eh jo marji kar lain.
@ParmjeetKaur-o1e
@ParmjeetKaur-o1e Күн бұрын
❤ 🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:09
@s.k.haridas6726
@s.k.haridas6726 Күн бұрын
ਸਾਰੇ ਸੀ ਐਮ ਬਨਣਾ ਚਾਹੁੰਦੇ ਨੇ
@ManrajKang-i5v
@ManrajKang-i5v Күн бұрын
ਰਾਜਨੀਤੀ ਤੋਂ ਇਲਾਵਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਗੱਲ ਕਰਦੇ ਤਾਂ ਚੰਗਾ ਹੁੰਦਾ ਪਤਰਕਾਰ ਸਹਿਬ ਜੀ
@LalSingh-df2kq
@LalSingh-df2kq Күн бұрын
ਕੀ ਇੰਨ੍ਹਾਂ ਪੁਰਾਣੇ ਲੀਡਰਾਂ ਦਾ ਸ਼੍ਰੋਮਣੀ ਅਕਾਲੀ ਦਲ ਜੱਦੀ ਐ ਜਾਂ ਮੁੱਲ ਖਰੀਦਿਆ ਹੋਇਐ । ਪੰਜਾਬੀਆਂ ਨੂੰ ਬੇਨਤੀ ਐ ਕੇ ਆਪਾਂ ਸਾਰੇ ਰਲ੍ਹਕੇ ਇੰਨ੍ਹਾਂ ਸਾਰਿਆਂ ਨੂੰ ਪਰੇ ਕਰੀਏ ਤੇ ਸਾਰੇ ਲੀਡਰ ਨਵੇਂ ਚੁਣੀਏ ।
@harbhajansingh4281
@harbhajansingh4281 Күн бұрын
Maaghi de mele te agar Sukha amli je conference karda hai ta es nu pehle eh puchho ki tu kis dharam nu manda hai akal takhat saab nu te tu manada nahi hai.
@sewaksinghshamiria4488
@sewaksinghshamiria4488 Күн бұрын
ਬਾਠ ਸਾਹਿਬ ਧਾਰਮਿਕ ਲੀਡਰ ਵੀ ਇੰਨ੍ਹਾਂ ਵਰਗੇ ਹੀ ਹਨ
@kamaljeetsingh1875
@kamaljeetsingh1875 Күн бұрын
BJP -- BJP--BJP ਤਾਂ ਅੱਜਕਲ ਕਮਾਲ ਹੀ ਕਰ ਰਹੀ ਜੋ ਵੀ ਕਰ ਰਹੀ 😊😊😊😊
@mohansinghwarval87
@mohansinghwarval87 Күн бұрын
ਰਿਕੇਸ਼ ਟਿਕੈਤ ਨੇ ਡੱਲੇਵਾਲ ਦੇ ਮਰਨ ਵਰਤ ਨੂੰ ਠੀਕ ਨਹੀ ਸਮਝਿਆ ਵੱਖਰੀ ਮਹਾਂਪੰਚਾਇਤ ਕਰ ਕੇ ਕੇਂਦਰ ਸਰਕਾਰ ਦਾ ਮਨੋਬਲ ਵਧਿਆ ਹੋਵੇਗਾ ਕਿ ਕਿਸਾਨ ਜੱਥੇਬੰਦੀਆ ਆਪਸ ਵਿੱਚ ਇੱਕ ਨਹੀ ਹੋ ਰਹੀਆਂ
@RavinderKumar-bf8hv
@RavinderKumar-bf8hv 23 сағат бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਹੈ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।
@muratsingh2162
@muratsingh2162 Күн бұрын
ਬਾਠ ਸਾਬ ਤੇ ਸੰਧਾਵਾਲੀਆ ਸਾਬ ਸਤਿ ਸ੍ਰੀ ਅਕਾਲ ਜੀ ਪਿੰਡ ਰੁਪਾਲੋਂ ਤੋ ਚਾਵਾ ਰੋਡ ਏਨਾ ਖਰਾਬ ਆ ਕੋਈ ਦੇਖਣ ਨੀ ਆਉਦਾ ਬੇਸ਼ਰਮ ਸਰਕਾਰ ਤਹਿਸੀਲ ਸਮਰਾਲਾ ਜਿਲਾ ਲੁਧਿਆਣਾ
@manavsharma8077
@manavsharma8077 Күн бұрын
Good Show 👍
@gsdhillon2841
@gsdhillon2841 Күн бұрын
ਜਹਿੜਾ ਕਿਸਾਨ ਆਪਣੇ ਖੇਤਾਂ ਵਿਚ ਕੰਮ ਕਰਦਾ ਜਹਿੜਾ ਡਰਿਵਰ ਆਪਣੀ ਗੱਡੀ ਆਪ ਚਾਲੳਉਦਾ ਜਹਿੜਾ ਦੀਕਾਨ ਦਾਰ ਆਪ ਦਿਕਾਨ ਤੇ ਬਹਿਦਾ ਉਸਤੇ ਕੋਈ ਕਰਜਾ ਨਹੀ ਐਵੈ ਖੇਤੀ ਨੂ ਬਦਨਾਂਮ ਨਾ ਕਰੋ
@SarabjeetSingh-r6o
@SarabjeetSingh-r6o Күн бұрын
ਸਰਬਜੀਤ ਸਿੰਘ ਪਿੰਡ ਕੁਠਾਲਾ ਜ਼ਿਲ੍ਹਾ ਮਲੇਰਕੋਟਲਾ ਬਾਠ ਸਾਹਿਬ ਸੰਧਾਵਾਲੀਆ ਸਾਹਿਬ ਜੀ ਦੋਨਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ
@jagdevbrar6100
@jagdevbrar6100 Күн бұрын
ਸੰਧਾਂਵਾਲੀਆ ਸਾਹਿਬ ਜੀ ਅਤੇ ਬਾਠ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਟਿਕੈਤ ਸਾਹਿਬ ਬੀਜੇਪੀ ਦਾ ਆਦਮੀ ਹੈ ਇਹ ਕਿਵੇਂ ਹੋ ਸੱਕਦਾ ਹੈ ਕਿ ਡੱਲੇਵਾਲ ਸਾਹਿਬ ਸੈਂਟਰ ਸਰਕਾਰ ਦੇ ਕਹਿਣ ਤੇ ਆਪਣੀ ਜਾਨ ਦੀ ਬਾਜ਼ੀ ਲਗਾ ਦੇਣ ਗੇ
@sidhudhurkotia9919
@sidhudhurkotia9919 Күн бұрын
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@avtarsingh4870
@avtarsingh4870 Күн бұрын
ਜੇਕਰ ਤੁਸੀਂ news ਨਹੀਂ ਦੇਖਦੇ ਤਾਂ ਤੁਹਾਡੇ ਕੋਲ ਜਾਣਕਾਰੀ ਨਹੀਂ ਹੈ। ਜੇਕਰ ਤੁਸੀਂ news ਦੇਖਦੇ ਹੋ ਤਾਂ ਤੁਹਾਡੇ ਕੋਲ ਗਲਤ ਜਾਣਕਾਰੀ ਹੈ।
@RavinderKumar-bf8hv
@RavinderKumar-bf8hv 23 сағат бұрын
ਇਹ ਤਾਂ ਬੰਦੇ ਨੂੰ ਸੁਆਦ ਪੈ ਜਾਂਦਾ ਪਰ ਨਿੱਕਲਦਾ ਕੁਝ ਵੀ ਨਹੀਂ
@reshamsingh5116
@reshamsingh5116 Күн бұрын
ਸਤਿ ਸ੍ਰੀ ਅਕਾਲ 🙏
@gurmailsinghbhullar571
@gurmailsinghbhullar571 Күн бұрын
Bath sahib ena kisan unions de 2 class de lidera ne bahut property bna lye kina kol cycle v nhi c una kol Hun xuv level dia cara te kothiya ne
@LuckySingh-jy5lh
@LuckySingh-jy5lh Күн бұрын
Satshiriakal ji bath sahib ji
@bablurajveer4115
@bablurajveer4115 Күн бұрын
Good news
@amargora5129
@amargora5129 Күн бұрын
32:20
@NirmalSingh-ys7wz
@NirmalSingh-ys7wz Күн бұрын
ਜੇ ਕਰ ਕਿਸਾਨ ਖਾਲਿਸਤਾਨੀ ਹਨ ਤਾਂ ਦੇਸ਼ਧਰੋਹ ਦਾ ਪਰਚਾ ਦਰਜ ਕਰਕੇ ਸਾਰਿਆਂ ਨੂੰ ਕਾਲੇ ਪਾਣੀ ਭੇਜਿਆ ਜਾਵੇ। ਉਡੀਕ ਕਿਸਦੀ ਕਰ ਰਹੇ ਹਨ।
@harbhajansingh4281
@harbhajansingh4281 Күн бұрын
Kaun kehnda ki kissan khalistani han.. Eh propaganda band karo.
@nirmalsinghbajwa8708
@nirmalsinghbajwa8708 Күн бұрын
ਬਾਠ ਸਾਬ ਸੰਧਾਵਾਲੀਆ ਸਾਬ ਬਹੁਤ ਵਧੀਆ
@HarkrishnSingh-y4e
@HarkrishnSingh-y4e Күн бұрын
Satshiree akal ji 🎉🎉❤❤
@vinayvashisht9270
@vinayvashisht9270 Күн бұрын
Track record of Takait n his friendship with SKM is clear. They seem to be in BJP grip. Earlier, too, they were seen playing in the hands of BJP. Had Dallewal was with BJP, he would not have been on Maranbrat.
@lakhwinder2833
@lakhwinder2833 Күн бұрын
Sat shri akaal ji
@SurpreetKaur-v7p
@SurpreetKaur-v7p Күн бұрын
What is the issue of labour in kisan andolan
@mandeepbrar4340
@mandeepbrar4340 Күн бұрын
bai ji mai kuj kehna....asi kamyab hovange...us lyi sanu maharaja ranjit singh vangu..ik jhande thale ikthe hona pau...punjab vich jile 28....jathebandiya 32.....esda matlab ah hi ik mat ni....sb apne ghr nu hi sochde aa...begane putta nu mra k apne ghre baith jande aa ah leedar...jathebndi ik hove fr dekhna....ah vikau ne sb
@narinderjeetkaur2918
@narinderjeetkaur2918 Күн бұрын
🙏🙏
@PremPal-rg7jx
@PremPal-rg7jx Күн бұрын
Sandhawaliea and parmjeet ji sat shri akal ji
@jagtarsingh3961
@jagtarsingh3961 Күн бұрын
Sandha valiya is good man
@dapindersekhon8082
@dapindersekhon8082 Күн бұрын
Good. Morning. Sir. To. Both. Of. You
@gurcharankulana
@gurcharankulana Күн бұрын
ਭਾਜਪਾ ਦੀ ਗੱਲ ਕੀ ਕਰਨੀ ਮਾੜੀਆ ਅਕਾਲੀ ਸਰਕਾਰ ਵਿੰਚ ਸਾਝੀ ਸਰਕਾਰ ਰਹੀਆ ਪਿੰਡਾ ਵਿੰਚੋ ਵੀ ਪੈਦੀਆ ਹੱਨ ਵੀ ਜੀ ਪੈ ਅੰਦਰ ਅੰਦਰ ਪਾਰਟੀ ਖੜੀ ਕਰ ਰਹੀ ਆ
@harbhajansingh4281
@harbhajansingh4281 Күн бұрын
BJP de leadera nu sharm auni chahidi hai ik MP bare galat biyan dindiya. Eh apni sister diya galla wargi sadak bnaye.
@lakhwinder2833
@lakhwinder2833 Күн бұрын
9 ਤੋਂ ਬਾਅਦ !!!!????
@JagtarGill-u1z
@JagtarGill-u1z Күн бұрын
Very good ji bath shiab and sindawela Shihab ji thanks v rano the payal disaster ludhiana Punjab good morning
@ManjitSingh-hy8jb
@ManjitSingh-hy8jb 14 сағат бұрын
Sanda walia ji kmal de vichar
@HarjeetKaur-vt6rc
@HarjeetKaur-vt6rc Күн бұрын
🙏
@jaspal945
@jaspal945 Күн бұрын
Aj koi nai gal thora .pehla kasmir bele b beyan aea c orta bare. Sadi karn ge
@sarbjitsinghriar596
@sarbjitsinghriar596 Күн бұрын
🙏🙏❤
@ArvinderRandhawa-q9t
@ArvinderRandhawa-q9t Күн бұрын
🙏🏻🙏🏻
@SukhdevSingh-vg5cb
@SukhdevSingh-vg5cb Күн бұрын
💕💕💕💕💕💕💕💕💕💕💕💕
@Lovedeepsingh01
@Lovedeepsingh01 Күн бұрын
🙏🏻🙏🏻🙏🏻🙏🏻
@jagjitsingh627
@jagjitsingh627 Күн бұрын
Bai g sat shri akal g,jagjit randhawa mimsa dhuri
@ramsabherwal6708
@ramsabherwal6708 12 сағат бұрын
🎉
@ramsabherwal6708
@ramsabherwal6708 12 сағат бұрын
Good morning
@surjitbuttar6673
@surjitbuttar6673 Күн бұрын
Very bad language
@lakhbirsinghkhatra917
@lakhbirsinghkhatra917 Күн бұрын
Do you know where is there president 😂
@DavinderSingh-t4f
@DavinderSingh-t4f 20 сағат бұрын
Adi ve ke gal ho gee ,,,, 😂Prinki daya gall vargyan.
@ManjitSingh-hy8jb
@ManjitSingh-hy8jb 14 сағат бұрын
Sandhavalia ji bahut krari awaz vich thok k gl krni bahut szdi ha
@sukhpalsandhu2109
@sukhpalsandhu2109 22 сағат бұрын
V 6
@Surjitsingh-t5i7f
@Surjitsingh-t5i7f Күн бұрын
😅
@Surjitsingh-t5i7f
@Surjitsingh-t5i7f Күн бұрын
ਬਹੁਤ ਵਧੀਆ ਗੱਲਬਾਤ ਜੀ
@SharmaKumarRamesh1
@SharmaKumarRamesh1 Күн бұрын
You guys are bothered about the rise of BJP in Punjab but do not care about Sikhs conversion into Christianity in Punjab. Akali Dal or AAP or the Congress is not capable of establishing cadre like RSS. It need brains, selfless and committed workers that none of these parties have or ever will have.
@SharmaKumarRamesh1
@SharmaKumarRamesh1 Күн бұрын
All those states understood that Punjab Kisans do not use their brains
@SharmaKumarRamesh1
@SharmaKumarRamesh1 Күн бұрын
Eh Kisan nahi goonde aa
@harbhajansingh4281
@harbhajansingh4281 Күн бұрын
Kuj sharm karo.
@SharmaKumarRamesh1
@SharmaKumarRamesh1 12 сағат бұрын
@@harbhajansingh4281 Those are gundes. Kisans are there all over India,they are Kisans.Those who are protesting are goons.
@BaljeetSingh-fr3by
@BaljeetSingh-fr3by Күн бұрын
🙏🙏
@JaswinderKaur-gp1on
@JaswinderKaur-gp1on 16 сағат бұрын
Good news
My scorpion was taken away from me 😢
00:55
TyphoonFast 5
Рет қаралды 2,7 МЛН