Chajj Da Vichar (2176) || ਨਨਕਾਣਾ ਸਾਹਿਬ ਪਹੁੰਚ ਕੀ ਕੁੱਝ ਹੋਇਆ?

  Рет қаралды 64,623

Prime Asia TV

Prime Asia TV

Күн бұрын

Пікірлер: 477
@narindersidhu7628
@narindersidhu7628 Сағат бұрын
ਟਹਿਣਾ ਸਾਹਿਬ ਦਸਤਾਰ ਵਿੱਚ ਬਹੁਤ ਸੋਹਣੇ ਲਗਦੇ ਓ
@harpinderbhullar5719
@harpinderbhullar5719 Сағат бұрын
ਬਹੁਤ ਵਧੀਆ ਲੱਗਿਆ ਟਹਿਣਾ ਜੀ ਪੱਗ ਨਾਲ ਕਿਤੇ ਦਾੜੀ ਥੋੜੀ ਵੱਡੀ ਹੁੰਦੀ ਤੇ ਬਹੁਤ ਵਧੀਆ ਲੱਗਣੀ ਸੀ ਦਸਤਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਮੇਹਰ ਕਰਨ
@daljitsingh7980
@daljitsingh7980 6 сағат бұрын
ਬਾਬੇ ਨਾਨਕ ਦੀ ਧਰਤੀ ਨੂੰ ਕੋਟਿ ਕੋਟਿ ਪ੍ਰਨਾਮ 🙏👏👏👏👏
@ParminderGhuman-j1q
@ParminderGhuman-j1q 6 сағат бұрын
ਖੁੱਲੀ ਕਿਤਾਬ ਦੇ ਸਫੇ ਉਲਟਦੇ ਰਹਿੰਦੇ ਹਨ *ਹਵਾ ਚੱਲੇ ਨਾ ਚੱਲੇ ਦਿਨ ਪਲਟਦੇ ਰਹਿੰਦੇ ਹਨ* ਸ਼ਾਲਾ ਦਾਤਿਆ ਅਸੀਂ ਵੀ ਕਦੀ ਨਤਮਸਤਕ ਹੋਈਏ ਬਾਬਾ ਨਾਨਕ ਦੇ ਦਰ ਤੇ😍🙏
@daljitsingh7980
@daljitsingh7980 6 сағат бұрын
ਦੀਪ ਬਰਾੜ ਘੁੰਮਣ ਸਰ ਜੀ 🙏❤👏👏
@harjeetsingh6861
@harjeetsingh6861 6 сағат бұрын
ਢਿੱਲੋਂ ਸਾਬ ਜਿਹੜਾ ਕੰਮ ਕਰ ਰਹੇ ਨੇ ਕਾਬਲੇ ਤਰੀਫ ਬਹੁਤ ਬਹੁਤ ਧੰਨਵਾਦ ਨਾਸਿਰ ਢਿੱਲੋਂ ਸਾਬ ਦਾ
@ParminderGhuman-j1q
@ParminderGhuman-j1q 6 сағат бұрын
ਮੇਰੇ ਵੱਡ ਵਡੇਰਿਆਂ ਦੀਏ ਧਰਤੀਏ ਨੀ ਤੈਨੂੰ ਲੱਖ ਲੱਖ ਪਰਨਾਮ ❤❤❤ ਯੂ ਨਾਸਿਰ ਵੀਰੇ ਤੇਰੀ ਕੋਸ਼ਿਸ਼ ਰੰਗ ਲਿਆਈ❤❤❤ ਟਹਿਣਾ ਅੰਕਲ ਜੀ ਤੁਹਾਡੇ ਸ਼ਬਦਾਂ ਨੇ ਮਨ ਮੋਹ ਲਿਆ🙏
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 5 сағат бұрын
ਅਸੀਂ ਇੱਕ ਨਹੀਂ ਦੋ ਹਾਂ, ਦੋ ਤੋ ਹੋ ਗਏ ਚਾਰ ਹਾਂ, ਜਿੱਥੇ ਅੜ ਜਾਂਦੇ, ਕਲਗ਼ੀਧਰ ਦੀ ਤਲਵਾਰ ਹਾਂ, ਸਾਨੂੰ 47ਚ ਵੰਡਿਆ ਦੋਗਲਿਆਂ ਨੇਤਾ ਨੇ, 84ਚ ਤਾਪ ਹੰਢਾਇਆ ਸਾਡੇ ਆਪਣਿਆਂ ਨੇ, ਇਹ ਕੌਮ ਦਸਮੇਸ਼ ਪਿਤਾ ਜੀ ਦੀ ,ਫਿਰ ਵੀ ਚੜ੍ਹਦੀਕਲਾ ਦਾ ਦਿੰਦੀ ਹੋਕਾ ਜੀ ! ਰਹਿੰਦੀ ਦੁਨੀਆਂ ਤੱਕ ਤਾਂਘ ਰਹੂੰਗੀ ਵਿੱਛੜੇ ਪਰਛਾਵਿਆਂ ਦੀ,..!!❤ ❤ ਲਵ ਯੂ ਪੰਜਾਬੀ ਪ੍ਰੇਮੀਓ ❤
@malsingh638
@malsingh638 2 сағат бұрын
ਟਹਿਣਾ ਸਾਹਿਬ ਜੀ ਤੇ ਬੀਬਾ ਹਰਮਨ ਥਿੰਦ ਜੀ ਆਪ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੇ ਖੁਸ਼ੀਆਂ ਦੇਵੇ ਜੀ ਅਸੀਂ ਵੀ ਤੁਹਾਡੇ ਨਾਲ ਅਨੰਦ ਮਾਣ ਰਹੇ ਹਾਂ ਪਾਕਿਸਤਾਨ ਦੀ ਯਾਤਰਾ ਦਾ ਨਨਕਾਣਾ ਸਾਹਿਬ ਦੇਖਣ ਨੂੰ ਹੀ ਵਧੀਆ ਲਗਿਆ ਅਸੀਂ ਵੀ ਦਰਸ਼ਨ ਕਰ ਲਏ ਹਨ ਜੀ ਤੁਹਾਡਾ ਆਪਣਾ ਆਪ ਦਾ ਮਾਸਟਰ ਮੱਲ ਸਿੰਘ ਬੀਰੋ ਕੇ ਕਲਾਂ ਜਿਲਾ ਮਾਨਸਾ ਪੰਜਾਬ ਭਾਰਤ
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 2 сағат бұрын
@malsingh638 ❣️❣️
@surinderkaur6367
@surinderkaur6367 5 сағат бұрын
ਨਨਕਾਣਾ ਸਾਹਿਬ ਦੀ ਧਰਤੀ ਨੂੰ ਕੋਟ ਕੋਟ ਪ੍ਰਣਾਮ ਜੀ
@kesarsinghghumaan1793
@kesarsinghghumaan1793 6 сағат бұрын
ਟਹਿਣਾ ਸਾਹਿਬ ਪੱਗ ਦੀ ਕੀਮਤ ਕੋਈ ਨਹੀਂ ਦੇ ਸਕਦਾ ਬਹੁਤ ਸੋਹਣੀ ਲੱਗ ਰਹੀ ਐ। ਧੰਨਵਾਦ ਬਾਬਾ ਨਾਨਕ ਦੀ ਜਨਮ ਧਰਤੀ ਦੇ ਦਰਸ਼ਨ ਕਰਾਉਣ ਵਾਸਤੇ ❤️🙏
@MrSingh-ii6yl
@MrSingh-ii6yl 3 сағат бұрын
ਨਾ ਧੀਏ ਮਾਪਿਆਂ ਦੇ ਹੁੰਦੇ ਭਰਾਵਾਂ ਦੇ ਹੁੰਦੇ ਧੀਆਂ ਨਹੀਂ ਰੋਇਆ ਕਰਦੀਆਂ ਮਾਪਿਆਂ ਭਰਾਵਾਂ ਦਾ ਮਰਨ ਹੋ ਜਾਂਦੈ ਕੋਈ ਨੀ ਪੁੱਤ ਜ਼ਖ਼ਮ ਹੀ ਬੜਾ ਗਹਿਰਾ ਭਰਦੇ ਭਰਦੇ ਦੇਰ ਲੱਗੂਗੀ ਹੌਸਲਾ ਰੱਖਣਾ ❤❤❤❤❤❤❤❤❤❤❤❤❤❤❤
@nirmalsingh5325
@nirmalsingh5325 4 сағат бұрын
ਸਰਕਾਰਾਂ ਜੋ ਮਰਜ਼ੀ ਕਰ ਲੈਣ ਪਰ ਨਨਕਾਣਾ ਸਾਹਿਬ ਵੱਲੋਂ ਚਲੀ ਹਵਾ ਤਾਂ ਚੜਦੇ ਪੰਜਾਬ ਵਿੱਚ ਪਹੁੰਚ ਹੀ ਜਾਣੀ ਹੈ ਵਾਹਿਗੁਰੂ ਜੀ
@paramjitjodhpur8224
@paramjitjodhpur8224 5 сағат бұрын
ਬਾਬੇ ਨਾਨਕ ਦੀ ਜਨਮ ਭੂਮੀ ਨੂੰ ਕੋਟਿ ਕੋਟ ਪ੍ਰਣਾਮ। ਧੰਨਵਾਦ ਢਿਲੋਂ ਬੇਟੇ ਤੇ ਸਵਰਨ ਤੇ ਹਰਮਨ ਬੇਟੇ ਦੇ। ਜਿੰਨਾ ਕਰਕੇ ਅਸੀਂ ਨਨਕਾਣਾ ਸਾਹਿਬ ਦੇ ਦਰਸ਼ਨ ਕਰ ਸਕੇ।
@ParamjeetKaur-hj4hb
@ParamjeetKaur-hj4hb 5 сағат бұрын
ਲਹਿੰਦਾਪੰਜਾਬ ਚੜਦਾਪੰਜਾਬ ਆਉਰੱਲਕੇ ਦੀਵਾਰਾਤੋੜ ਦੇਈਏ 🙏🙏
@RanarandeepSinghmanhas
@RanarandeepSinghmanhas 4 сағат бұрын
Only word for Nasir delhon Saab is love you bai ji .I am from India bcz u are doing best work for my Punjabi brothers.
@Jagjeet-kaur57
@Jagjeet-kaur57 4 сағат бұрын
ਦੀਵਾਰ ਤਾਂ ਇਕ ਦਿਨ ਟੁੱਟ ਕੇ ਹੀ ਰਹਿਣੀ ਹੈ
@SushilSharma-x2y
@SushilSharma-x2y 3 сағат бұрын
​​@@Jagjeet-kaur57g, lok te chahunde aa......koi b sarkaar nhi chahundi...good. Rabb teri muraad jroor poori kru...g
@b.scheema6392
@b.scheema6392 2 сағат бұрын
ਨਾਸਿੰਰ ਢਿੱਲੋਂ ਜੀ ਟੈਹਣਾ ਜੀ ਹਰਮਨ ਜੀ ਮੇਰੀਆਂ ਅੱਖਾਂ ਵੀ ਭਰ ਆਈਆਂ ਆਪ ਜੀ ਨੂੰ ਵੇਖ ਕੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@JatinderBhattal
@JatinderBhattal 2 сағат бұрын
ਟਹੀਣਾ ਜੀ ਤੇ ਬੇਟੀ ਥਿੰਦ ਦਾ ਬਹੁਤ ਧੰਨਵਾਦ ਆਪ ਜੀ ਦੀ ਨਰਮਤਾ ਦੀ ਬੋਲ ਬਾਣੀ ਅਤੇ ਨਾਸੀਰ ਢਿੱਲੋਂ ਜੀ ਦੀ ਨਰਮਤਾ ਤੇ ਬਹੁਤ ਹੀ ਅੱਛੀ ਬੋਲ ਬਾਣੀ ਨੂੰ ਅਂਸੀ ਕਿਵੇਂ ਸਿਤਕਾਰ ਦੇ ਸਕਦੇ ਹਾ ਸਾਡੇ ਪਾਸ ਲਫ਼ਜ਼ ਨਹੀਂ ਹਨ ।
@SatnamSingh-bc5zm
@SatnamSingh-bc5zm 7 сағат бұрын
"ਵੰਡ ਵੀ ਵੰਡ ਨਾ ਸਕੀ ਪੰਜਾਬੀਆਂ ਨੂੰ, ਸਾਂਭੀ ਬੈਠੇ ਨੇ ਮੋਹ ਦੀਆਂ ਚਾਬੀਆਂ ਨੂੰ।"
@gurpreetsinghchahal9751
@gurpreetsinghchahal9751 2 сағат бұрын
ਟਹਿਣਾ ਸਾਹਿਬ ਹਰਮਨ ਥਿੰਦ ਜੀ ਅਤੇ ਨਾਸਰ ਢਿਲੋ ਸਾਹਿਬ ਸਤਿ ਸ੍ਰੀ ਅਕਾਲ
@iqbalkaur9019
@iqbalkaur9019 4 сағат бұрын
ਧੰਨਵਾਦ ਟਹਿਣਾ ਸਾਹਿਬ। ਹਰਮਨ ਥਿੰਦ ਜੀ । ਧੰਨਵਾਦ ਧੰਨਵਾਦ
@palasingh5151
@palasingh5151 6 сағат бұрын
ਧੰਨ ਗੁਰੂ ਨਾਨਕ ਦੇਵ ਜੀ ਲੱਖ ਲੱਖ ਵਧਾਈਆਂ। ਚਰਨ ਛੋਹ ਧਰਤੀ ਹੈ
@BalwinderSingh-ms4by
@BalwinderSingh-ms4by 4 сағат бұрын
ਟਹਿਣਾ ਸਾਹਿਬ ਅਸਲੀ ਸਿੱਖ ਤੁਸੀਂ ਹੋ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਧਰਤੀ ਦੇ ਦਰਸ਼ਨ ਕਰਵਾਏ,ਤਹਾਨੂ ਭਾਵੁਕ ਹੋਇਆਂ ਵੇਖਕੇ ਅਸੀਂ ਵੀ ਭਾਵੁਕ ਹੋਏ ਪਰ ਖੁਸ਼ ਵੀ ਹੋਏ। ਤੁਗਲਵਾਲ ਗੁਰਦਾਸਪੁਰ।
@gurjitmaster1813
@gurjitmaster1813 4 сағат бұрын
ਸਭ ਤੋਂ ਪਹਿਲਾਂ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਨੂੰ ਪ੍ਰਣਾਮ ਜੀ 🙏🙏
@manjitbhandal595
@manjitbhandal595 6 сағат бұрын
ਵਾਹਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੀ ਜਨਮ ਅਸਥਾਨ ਕੋਟ ਕੋਟ ਪ੍ਰਣਾਮ ਧਰਤੀ ਨੂੰ ❤❤❤❤ 😊😊😊😊
@jaswantsingh-jv8si
@jaswantsingh-jv8si 6 сағат бұрын
ਅੱਜ ਲਗਦਾ ਹੈ ਅਸਲੀ ਸ੍ਰ ਸਵਰਨ ਸਿੰਘ ਟਹਿਣਾ। ਦਸਤਾਰ ਸਜਾਉਣ ਲਈ ਵਧਾਈ।
@bhupinderkaur8512
@bhupinderkaur8512 5 сағат бұрын
ਬਹੌਤ ਦਿਲ ਕਰਦਾ ਦਰਸ਼ਨ ਕਰਨ ਨੂੰ ਥੋਨੂੰ ਦੇਖ ਕੇ ਰੋਣਾ ਆਈ ਜਾਂਦਾ ਤੁਸੀ ਕਿਸਮਤ ਵਾਲੇ ਓ ਵਾਹਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰਨ
@Diljitkourjosan6170
@Diljitkourjosan6170 4 сағат бұрын
ਨਾਸਿਰ ਢਿੱਲੋਂ ਵੀਰੇ ਸਵਰਨ ਸਿੰਘ ਟਹਿਣਾ ਵੀਰੇ ਦਿਲ ਤਾਂ ਬਹੁਤ ਕਰਦਾ ਨਨਕਾਣਾ ਸਾਹਿਬ ਦੇ ਦਰਸ਼ਨ ਕਰਾ ਪਰ ਮਜਬੂਰੀਆਂ ਆਓਣ ਨਹੀਂ ਦੇਂਦੀਆਂ ❤👍🌹🙏
@Sidhujutt.pak.panjab
@Sidhujutt.pak.panjab Сағат бұрын
Kour je English vich likhya kro
@harjeetsingh6861
@harjeetsingh6861 6 сағат бұрын
ਟਹਿਣਾ ਸਾਬ ਦਸਤਾਰ ਬਹੁਤ ਬਹੁਤ ਬਹੁਤ ਹੀ ਸੋਹਣੀ ਲੱਗ ਰਹੀ ਹੈ
@ParminderGhuman-j1q
@ParminderGhuman-j1q 6 сағат бұрын
ਹਜ਼ਾਰਾਂ ਚੇਹਰੇ ਹਨ ਅਤੇ ਲੱਖਾਂ ਮੇਲੇ ਹਨ ਜੀ ਪਰ *ਜਿਥੇ ਤੁਸੀਂ ਨਹੀਂ ਉੱਥੇ ਅਸੀਂ ਬਿਲਕੁਲ ਇਕੱਲੇ ਹਾਂ* ਲਵ ਯੂ ਪੰਜਾਬੀ ਵੀਰੋ ਜੁੱਗ ਜੁੱਗ ਵੱਸੋ
@daljitsingh7980
@daljitsingh7980 6 сағат бұрын
ਦੀਪ ਬਰਾੜ 👌👌👍🙏
@Gurmannat14198
@Gurmannat14198 4 сағат бұрын
ਗੁਰੂ ਨਾਨਕ ਦੇਵ ਜੀ ਐਸੀ ਮੇਹਰ ਕਰੇ ਕਿ ਸਾਨੂੰ ਬਿਨਾ ਕਿਸੇ ਰੁਕਾਵਟ ਤੋ ਸਾਡੇ ਗੁਰੂ ਸਾਹਿਬਾਨ ਦੇ ਦਰਸ਼ਨ ਹੋ ਜਾਣ ❤🙏🙏🙏
@Sukhmanpreetsingh-d9v
@Sukhmanpreetsingh-d9v 49 минут бұрын
ਪੰਜਾਬ ,ਪੰਜਾਬੀ ,ਪੰਜਾਬੀਆਂ ਅਤੇ ਪੰਜਾਬੀਅਤ ਨੂੰ ਹਮੇਸ਼ਾਂ ਜੋੜੀ ਰੱਖਣਾ ਵੀਰੋ,,❤❤❤❤❤ਯੂ ਨਾਸਿਰ ਢਿੱਲੋਂ ਅਤੇ ਟਹਿਣਾ ਸਾਬ।❤❤❤❤❤❤❤ਯੂ ਬਾਈ ਜੀ। ਫਿਰ ਜਲਦੀ ਜਲਦੀ ਮਿਲਣਾ। ਕਿਉਂਕਿ ਅਸੀਂ ਵੀ ਲਾਹੌਰ ਦੇ ਹਾਂ।❤❤❤❤❤❤❤❤
@0001-z6n
@0001-z6n 4 сағат бұрын
ਭਰਾਵਾ ਸਾਡੇ ਵੀ ਹੰਝੂ ਕਢਾ ਤੇ।ਧੰਨ ਬਾਬਾ ਨਾਨਕ ਮੇਰਾ।
@sukhwinderkaur7145
@sukhwinderkaur7145 5 сағат бұрын
ਹਰਮਨ ਜੀ ਅਸੀਂ ਘਰੇ ਬੈਠੇ ਹੀ ਨਨਕਾਣਾ ਸਾਹਿਬ ਦੇ ਦਰਸ਼ਨ ਕਰ ਲਏ, ਤੁਸੀਂ ਭਾਗਾ ਵਾਲੇ ਹੋ, ਸਾਨੂੰ ਵੀ ਦਰਸ਼ਨ ਕਰਵਾਏ ਧੰਨਵਾਦ 🙏🙏🙏🙏🙏🙏🙏🙏
@harashdeep9143
@harashdeep9143 5 сағат бұрын
ਧੰਨ ਗੁਰੂ ਨਾਨਕ ਦੇਵ ਜੀ 🙏🙏
@CharanSingh-dj6gh
@CharanSingh-dj6gh 2 сағат бұрын
ਮੁਸਲਮਾਨ ਵੀਰ ਸਾਡੇ ਆਪਣੇ ਹੀ ਹਨ ਕਲਗੀਧਰ ਪਾਤਸ਼ਾਹ ਜੀ ਖੁਸ਼ੀਆਂ ਬਖਸ਼ਿਸ਼ ਕਰਨ
@charanjitkaur9692
@charanjitkaur9692 4 сағат бұрын
ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਨੂੰ ਕੋਟ ਕੋਟ ਪ੍ਰਣਾਮ ਜੀ 🙏🙏🙏🙏🙏
@jagvirsinghbenipal5182
@jagvirsinghbenipal5182 6 сағат бұрын
ਵਾਹਿਗੁਰੂ ਜੀ ਨਾਸਿਰ ਢਿੱਲੋਂ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏🙏
@randeepkaur5247
@randeepkaur5247 6 сағат бұрын
ਦੇਂਦਾ ਦੇਹਿ ਲੈਂਦਾ ਥਕਿ ਪਾਏ ਜੁਗਾਂ ਜੁਗਾਤਰ ਖਾਹਿ ਖਾਹ ।।
@rajwantkaur5031
@rajwantkaur5031 4 сағат бұрын
ਬਹੁਤ ਵਧੀਆ ਇਨਸਾਨ ਇਹ ਨਾਸਿਰ ਢਿੱਲੋਂ ਜੀ
@herry.mehtab
@herry.mehtab 4 сағат бұрын
ਮੇਰਾ ਛੋਟਾ ਵੀਰ ਟਹਿਣਾ ਸਾਬ੍ਹ ਫਰੀਦਕੋਟ ਦਾ ਨਾ ਰੌਸ਼ਨ ਕਰ ਰਹੇ ਨੇ ਵਾਹਿਗੁਰੂ ਟਹਿਣਾ ਸਾਬ੍ਹ ਛੋਟੀ ਸਿਸਟਰ ਹਰਮਨ ਤੇ ਨਾਸਿਰ ਵੀਰ ਨੂੰ ਚੜਦੀ ਕਲਾ ਚ ਰੱਖੇ ਨਾਸਿਰ ਵੀਰ ਇਕ ਦਿਨ ਪੁਰਾਣੇ ਪੰਜਾਬ ਨੂੰ ਜਰੂਰ ਪੁਰਾਣਾ ਪੰਜਾਬ ਬਣਾਵੇਗਾ
@SurinderKaur-n9w
@SurinderKaur-n9w 2 сағат бұрын
ਬਹੁਤ ਖੂਬ ਵਾਹ ਕਮਾਲ ਕਰਤੀ ਵੱਡਭਾਗੀ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਧਰਤੀ ਤੇ ਨੱਕ ਮਸਤਕ ਹੋਏ ਹੋ ਜੀਓ ਵੀਰ ਜੀ,, ਸੁਰਿੰਦਰ ਕੌਰ ਬਾੜਾ
@VarinderSingh-he7wo
@VarinderSingh-he7wo 4 сағат бұрын
ਨਨਕਾਣਾਂ ਸਾਹਿਬ ਦੇ ਦਰਸ਼ਨ ਕਰਕੇ ਭਾਵੁਕ ਕਰ ਦਿੱਤਾ ਤੁਸੀਂ ਟਹਿਣਾਂ ਜੀ ਦਸਤਾਰ ਵਧੀਆ ਲੱਗਦੀ ਹੈ।
@Chahal197
@Chahal197 6 сағат бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਦੋਵਾਂ ਪੰਜਾਬਾ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ 🎉🎉🎉🎉🎉
@Naresh-hz6ks
@Naresh-hz6ks 3 сағат бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 😢😢 🙏🙏
@ParmjeetSingh-ph3vx
@ParmjeetSingh-ph3vx 4 сағат бұрын
ਨਾਸਿਰ ਢਿਲੋਂ ਤੇ ਵਾਹਿਗੁਰੂ ਕਿਰਪਾ ਕਰੇ।।।।
@chrasheedahmad862
@chrasheedahmad862 Сағат бұрын
Good luck
@BalwinderSingh-nw8un
@BalwinderSingh-nw8un 4 сағат бұрын
ਲਹੌਰ ਸਾਥੋ ਖੁਸਿਆ, ਚਨਾਬ ਦੂਰ ਹੋ ਗਿਆ।ਸੱਜਣਾ ਪੰਜਾਬ ਤੋਂ ਪੰਜਾਬ ਦੂਰ ਹੋ ਗਿਆ।
@jaswiderjassaljaswiderjass8219
@jaswiderjassaljaswiderjass8219 4 сағат бұрын
ਵਾਹ ਜੀ ਟਹਿਣਾ ਜੀ ਅਸੀਂ ਤਾਂ ਨਾਸਿਰ, ਅੰਜੁਮ, ਹੰਜਰਾ ਸਾਹਬ ਹੋਣਾ ਨੂੰ ਯੂਟਿਊਬ ਤੇ ਸੁਣਦੇ ਸੀ, ਦੇਖਦੇ ਸਾਂ।ਪਰ ਸੋਚਦੇ ਸੀ ਕਿ ਤੁਸੀਂ ਇਕਠੇ ਹੋਵੋਂ, ਏਹ ਸੁਲੱਖਣ ਵੇਲਾ ਆ ਹੀ ਗਿਆ।ਤੁਹਾਡਾ ਧੰਨਵਾਦ ਟਹਿਣਾ ਸਾਹਿਬ
@gopi2bhatti
@gopi2bhatti 5 сағат бұрын
ਟਹਿਣਾ ਤੇ ਥਿੰਦ ਵਹਿਗੁਰੂ ਜੀ ਆਪ ਤੇ ਆਪਾਰ ਕਿਰਪਾ ਕੀਤੀ ਤੁਸੀਂ ਖੁਸ਼ੀਆਂ ਪ੍ਰਾਪਤ ਕੀਤੀਆਂ ਗੁਰੂ ਸਹਿਬਾਨ ਦੀਆਂ
@iqbalsinghshahi
@iqbalsinghshahi 5 сағат бұрын
Nasir Dhillon ਬਾਈ ਤੇ ਇਨ੍ਹਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ। They are beautiful persons.
@talwindersingh463
@talwindersingh463 49 минут бұрын
Nasar. Karda. Dareme. Pakistan. Sikh. Bate. Saf. Ne. Sikh. Saf. Ne. So. Sad. 😭😭🙏Rab. De. Baste. Darame. Na. Karo
@NarenderSinghUppal
@NarenderSinghUppal 4 сағат бұрын
ਜਿਉਂਦੇ ਵੱਸਦੇ ਰਹੋ ਹਰ ਕੋਈ ਪਾਕਿਸਤਾਨ ਨਹੀਂ ਜਾ ਸਕਦਾ ਪਰ ਤੁਸੀਂ ਦਰਸ਼ਨ ਕਰਵਾਏ ਬਹੁਤ ਬਹੁਤ ਧੰਨਵਾਦ ਗੁਰੂ ਨਾਨਕ ਦੇਵ ਜੀ ਦਾ ਔਰ ਦਾ ਜੀ
@kulwinder1818
@kulwinder1818 4 сағат бұрын
ਸਾਨੂੰ ਬਾਬਾ ਮਿਲ ਗਿਆ ਤੇਰਾ ਨਨਕਾਣਾ ਵਾਹਿਗੁਰੂ ਜੀ,🙏
@baljitshergill6809
@baljitshergill6809 4 сағат бұрын
ਭਾਜੀ ਦਸਤਾਰ ਸਜਾਉਣ ਨਾਲ ਬਹੁਤ ਸੋਹਣੇ ਲੱਗਦੇ ਹੋ ਵਾਹਿਗੁਰੂ ਜੀ ਕ੍ਰਿਪਾ ਕਰਨ ਜੀ ਧੰਨਵਾਦ ਦਰਸ਼ਨ ਦੀਦਾਰੇ ਕਰਵਾਉਣ ਲਈ
@ranakangkang8599
@ranakangkang8599 4 сағат бұрын
ਵਾਹਿਗੁਰੂ ਜੀ ਕ੍ਰਿਪਾ ਕਰੋ ਸਾਨੂੰ ਵੀ ਸਾਡੇ ਗੁਰੂ ਸਾਹਿਬਾਂ ਦੀ ਜਨਮ ਭੂਮੀ ਨੂੰ ਨਤਮਸਤਕ ਕਰਨ ਦਾ ਮੌਕਾ ਮਿਲੇ ।❤❤❤❤
@SinghBh-mu8wv
@SinghBh-mu8wv 4 сағат бұрын
ਸਵਰਨ ਸਿੰਘ ਟਹਿਣਾ ਵੀਰ ਅਸੀਂ ਅਰਦਾਸ ਕਰਦੇ ਹਾਂ ਤੁਹਾਡਾ ਮਨ ਸ਼ੀਤਲ ਹੋਵੇ ਗੁਰੂ ਨਾਨਕ ਦੇਵ ਪਾਤਸ਼ਾਹ ਮਿਹਰ ਕਰਨ ਇੱਕ ਸੋਹਣੇ ਸਿੰਘ ਸਰਦਾਰ ਸਜੋ ਧੰਨ ਗੁਰੂ ਨਾਨਕ
@GurwinderSingh-ts1bk
@GurwinderSingh-ts1bk 4 сағат бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ 🙏🙏
@onkarsingh8460
@onkarsingh8460 4 сағат бұрын
ਬਾਬਾ ਨਾਨਕ ਚੜ੍ਹਦੀਕਲਾ ਚ ਰੱਖੇ ਤੁਹਾਨੂੰ ਸਭ ਨੂੰ ਜਿਓੰਦਾ ਵਸਦਾ ਰਹਿ ਨਾਸਿਰ ਵੀਰੇ 🙏
@happyjindal4049
@happyjindal4049 5 сағат бұрын
ਕਾਸ਼ ਬਾਬਾ ਮੈਨੂੰ ਵੀ ਆਪਣੀ ਜਨਮ ਭੂਮੀ ਦੇ ਦਰਸ਼ਨ ਕਰਨ ਲਈ ਬੁਲਾ ਲਵੇ ਮੇਰਾ ਵੀ ਜਨਮ ਸਫ਼ਲਾ ਹੋਜੇ ਕੁਲ ਲੋਕਾਈ ਦੇ ਗੁਰੂ ਨੂੰ ਮਿਲ ਕੇ
@sukhwinderbhullar7122
@sukhwinderbhullar7122 5 сағат бұрын
ਟਹਿਣਾ ਸਾਹਿਬ ਜੀ ਇਹ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕੀਤਾ ਹੈ ਤੁਹਾਡਾ ਬਹੁਤ ਧੰਨਵਾਦ ਜੀ ਸ਼ਾਬਾਸ਼
@kulwantbillakulwantkaur8876
@kulwantbillakulwantkaur8876 5 сағат бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ
@supinderkaurgill2371
@supinderkaurgill2371 3 сағат бұрын
ਧੰਨ ਧੰਨ ਗੁਰੂ ਨਾਨਕ ਦੇਵ ਜੀਉ ਮਹਾਰਾਜ ਤੁਹਾਡੀ ਧਰਤੀ ਨੂੰ ਵਾਰ-ਵਾਰ ਨਮਸਕਾਰ। ਨਾਸਿਰ ਢਿੱਲੋ ਵਰਗੀ ਸ਼ਖਸੀਅਤ ਨੂੰ ਰੱਬ ਵਾਰ-ਵਾਰ ਏਸ ਦੁਨੀਆ ਤੇ ਜਨਮ ਦੇਵੇ
@luckytanda
@luckytanda 2 сағат бұрын
ਸਵਰਨ ਸਿੰਘ ਟਹਿਣਾ ਜੀ ਤੁਹਾਡੇ ਚਰਨਾਂ ਚ ਪ੍ਰਣਾਮ ❤❤❤❤❤
@mewasingh-dy9br
@mewasingh-dy9br 4 сағат бұрын
ਟੇਹਣਾ ਸਾਬ ਹਰਮਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਤੇ ਤੇ ਨਾਜਰ ਵੀਰ ਨੰ ਵੀ ਫਹਤੇ
@daljitsingh8044
@daljitsingh8044 5 сағат бұрын
ਪ੍ਰਣਾਮ ਸਹੀਦਾਂ ਨੂੰ। ਜਿਉਂਦੇ ਵਸਦੇ ਰਹੋ। ਪਰਮਾਤਮਾ ਤੁਹਾਡੀਆਂ ਲੰਬੀਆਂ ਉਮਰਾਂ ਬਖਸ਼ੇ।
@herry.mehtab
@herry.mehtab 4 сағат бұрын
ਮੇਰੇ ਸੱਚੇ ਪਾਤਸ਼ਾਹ ਨੇ ਇੱਕ ਦਿਨ ਜਰੂਰ ਇੱਕ ਕਰਨਾ
@kirankaur4504
@kirankaur4504 Сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਮਿਹਰ ਕਰੀ ਸਭ ਤੇ 👏👏👏👏👏👏👏👏👏ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 🙏🙏🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️❤️❤️❤️
@Jaswantsingh-qz5pv
@Jaswantsingh-qz5pv 4 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Happyjaani1998
@Happyjaani1998 6 сағат бұрын
ਅੱਖਾਂ ਵਿੱਚ ਅਥਰੂ ਅਗੇ 😭😭ਜਰੂਰ ਜਾਣਾ ਪਾਕਿਸਤਾਨ ਬਾਬੇ ਨਾਨਕ ਜੀ ਦੇ ਘਰ ਵਾਹਿਗੁਰੂ ਮੇਰਾ ਸੁਪਨਾ ਪੂਰਾ ਕਰੂ 🙏🙏
@SukhwinderSingh-wq5ip
@SukhwinderSingh-wq5ip 3 сағат бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@TajinderSingh-tb3cp
@TajinderSingh-tb3cp 3 сағат бұрын
ਨਾਸਰ ਬਾਈ ਜੀ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ
@navdeepkaur7250
@navdeepkaur7250 5 сағат бұрын
ਨਾਸਿਰ ਵੀਰ ਤੁਸੀ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਤੁਹਾਡਾ ਇਸ ਕੰਮ ਵਿੱਚ ਬਹਤ ਜ਼ਿਆਦਾ ਤਰੱਕੀ ਕਰੇ ਵਾਹਿਗੁਰੂ ਹੀ ਦੀ ਮਿਹਰ ਨਾਲ ਅਸੀ ਵੀ ਸ੍ਰੀ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰੇਗੇ
@سنتوکھسنگھکمبوج
@سنتوکھسنگھکمبوج 6 сағат бұрын
بہت بہت شکریہ ناصر ڈھلوں صاحب جی
@SinghBh-mu8wv
@SinghBh-mu8wv 4 сағат бұрын
ਨਾਸਰ ਵੀਰ ਜੀ ਵਰਗੀ ਸੋਚ ਬਣਾਓ ਗੰਦੀਆਂ ਸਿਆਸਤਾਂ ਨੂੰ ਨਾਸ ਕਰ ਦੋ ਸਾਨੂੰ ਇੱਕ ਕਰ ਦੋ ਧੰਨ ਗੁਰੂ ਨਾਨਕ ਜੀ
@RupinderGahla
@RupinderGahla 6 сағат бұрын
ਇਨਸਾਨੀਅਤ ਹੀ ਇਸ ਧਰਤੀ ਦਾ ਧਰਮ ਹੋਜੇ ਇਹੀ ਅਰਦਾਸ ਕਰਿਆ ਕਰੋ 🤲🏻🤲🏻 ਅੱਲ੍ਹਾ ਤੋਂ ਮੈਂ ਤੇ ਕਰਜ਼ ਬਣਾਇਆ, ਹੱਥੋਂ ਤੂੰ ਮੇਰਾ ਕਰਜ਼ਾਈ । ਓਥੇ ਤਾਂ ਮੇਰੀ ਪ੍ਰਵਰਿਸ਼ ਕੀਤੀ, ਜਿੱਥੇ ਕਿਸੇ ਨੂੰ ਖ਼ਬਰ ਨਾ ਕਾਈ । ਓਥੋਂ ਤਾਂਹੀਂ ਆਏ ਏਥੇ , ਜਾਂ ਪਹਿਲੋਂ ਰੋਜ਼ੀ ਆਈ । ਬੁੱਲ੍ਹੇ ਸ਼ਾਹ ਹੈ ਆਸ਼ਕ ਉਸਦਾ, ਜਿਸ ਤਹਿਕੀਕ ਹਕੀਕਤ ਪਾਈ ।
@narinderbhaperjhabelwali5253
@narinderbhaperjhabelwali5253 5 сағат бұрын
ਉੱਚਾ ਲੰਮਾ ਗੱਭਰੂ ਨਾਸਿਰ ਢਿੱਲੋਂ ਸਾਹਿਬ ਜੀ
@Bapla.baldevBapla.baldev
@Bapla.baldevBapla.baldev 5 сағат бұрын
❤❤❤ARMI.VICH.NOKRI.KARDA.FOJI.BHRA🙏🙏👍🇳🇱🇳🇱
@BzbBzbjnzjs
@BzbBzbjnzjs 6 сағат бұрын
Bahut vadiya swaran harman tusi pujabi dono Punjab ikk ho❤❤❤
@rajwinder1968
@rajwinder1968 3 сағат бұрын
ਮੇਰੇ ਦਾਦਾ ਜੀ ਜ਼ਿਲਾ ਪਾਕਪਟਨ ਚੱਕ ਨੰਬਰ 102 ਤੋਂ ਉਜੜ ਕੇ ਚੜਦੇ ਪੰਜਾਬ ਆਏ ਸਨ ਉਹਨਾਂ ਨੂੰ ਉਹਨਾਂ ਦੇ ਮੁਸਲਮਾਨ ਦੋਸਤ ਬਾਡਰ ਪਾਰ ਕਰਾ ਕੇ ਗਏ ਸਨ ਮੇਰੈ ਦਾਦਾ ਜੀ ਦੱਸਦੇ ਸਨ
@KuldeepSinghPruthi-bw9mq
@KuldeepSinghPruthi-bw9mq 3 сағат бұрын
ਟਹਿਣਾ ਸਾਹਿਬ ਬੜੇ ਸੋਹਣੇ ਲੱਗਦੇ ਹਨ ਵਾਹਿਗੁਰੂ ਮੇਹਰ ਕਰੇ
@SukhwinderSingh-mg6hh
@SukhwinderSingh-mg6hh 3 сағат бұрын
ਟਹਿਣਾ ਸਾਹਿਬ ਪੱਗ ਬਹੁਤ ਸੋਹਣੀ ਲੱਗ ਰਹੀ ਹੈ
@vickysinghvicky2618
@vickysinghvicky2618 6 сағат бұрын
ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਗੁਰੂ ਨਾਨਕ ਸਾਹਿਬ ਜੀ ਜੀ ਦੀ ਆਪ ਉਪਰ ਬਹੁਤ ਕਿਰਪਾ ਤਾਂ ਹੀ ਦਰਸ਼ਨ ਹੁੰਦੇ ਬਾਕੀ ਟਹਿਣਾ ਸਾਹਿਬ ਜੀ ਤੁਸੀਂ ਪੱਗ ਬਿਲਕੁਲ ਤੁਹਾਡੇ ਪਿਤਾ ਜੀ ਵਾਂਗ ਹੈ ❤
@jagatkamboj9975
@jagatkamboj9975 5 сағат бұрын
❤❤
@pritpalsingh1997
@pritpalsingh1997 5 сағат бұрын
Dhillon sahib tuhanu baba nanak dae pura ashirvad , veer ji ek kam horr kardeo yahudia dae vi nishatar street rawalpindi vich bahut mukadas sathaan hega uhanna nu vi veer ji khulaaee darshan deedar karaoo, tuhanu gurua dae pura pyaar milega.
@amritpalkaurbrar2170
@amritpalkaurbrar2170 5 сағат бұрын
🙏🙏🙏🙏🙏🙏
@piarasingh6138
@piarasingh6138 4 сағат бұрын
🌹🌹🌹🌹🌹 🪻🪻🪻🪻🪻 🌻🌻🌻🌻🌻 🙏🏻🙏🏻🙏🏻🙏🏻🙏🏻
@rajwinder1968
@rajwinder1968 3 сағат бұрын
ਜਿਊਂਦਾ ਰਹਿ ਨਾਸਿਰ ਵੀਰੇ ਜੀ
@sukhpalsinghjoga1589
@sukhpalsinghjoga1589 4 сағат бұрын
ਬਹੁਤ ਬਹੁਤ ਧੰਨਵਾਦ ਟਹਿਣਾ ਸਾਹਿਬ ਬਾਬਾ ਨਾਨਕ ਜੀ ਦੇ ਦਰਸ਼ਨ ਕਰਵਾਏ।ਮਨ ਬਹੁਤ ਭਾਵੁਕ ਹੋ ਗਿਆ,,🙏🙏🙏
@SukhwinderSingh-zu6vv
@SukhwinderSingh-zu6vv 4 сағат бұрын
ਧੰਨ ਧੰਨ ਬਾਬਾ ਨਾਨਕ ਜੀ 🙏🏻🙏🏻🙏🏻🙏🏻🙏🏻
@No2BlindFaith
@No2BlindFaith 3 сағат бұрын
ਹਰਮਨ ਤੇ ਟਹਿਣਾ ਜੀ ਤੁਹਾਡੀਆਂ ਭਾਵਨਾਵਾਂ ਹੀ ਸੱਭ ਕੁੱਝ ਬਿਆਨ ਕਰ ਰਹੀਆਂ ਹਨ l ਚੜ੍ਹਦੀ ਕਲਾ ਵਿੱਚ ਰਹੋ l
@NirbhaisinghSahota-z7m
@NirbhaisinghSahota-z7m 3 сағат бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 2 сағат бұрын
@@NirbhaisinghSahota-z7m ❣️❣️
@amritbrar1992
@amritbrar1992 38 минут бұрын
Bht bht dhanwad tuhada Sanu Darshan karwaun lyi 🙏
@jasvindersinghaulakh3162
@jasvindersinghaulakh3162 4 сағат бұрын
ਟਹਿਣਾ ਸਾਹਿਬ ਵਾਹਿਗੁਰੂ ਆਪ ਦੀ ਟੀਮ ਉੱਪਰ ਮਿਹਰ ਬਣਾਈ ਰੱਖੇ
@amitsharma-jv3ez
@amitsharma-jv3ez 2 сағат бұрын
Waheguru ji Waheguru ji Waheguru ji ❤❤❤
@RajKumar-oq3ci
@RajKumar-oq3ci Сағат бұрын
Swaran bhaji, ajj ta tusi rua hi ditta, mainu lagga main hi othey kharra hova , Guru Nanak dev ji to baad, asi NASIR bhai dey lakh lakh shukurguzzar hai🙏
@balwinderkaurbenipal6277
@balwinderkaurbenipal6277 2 сағат бұрын
Guru nanak patshah di charn shoh prapat dharti nu kot kot parnaam 🙏🙏🙏🙏🙏🙏
@Sehajmantaj
@Sehajmantaj 3 сағат бұрын
ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ ਨਾਸੀਰ ਢਿੱਲੋਂ ਸਾਹਿਬ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
@HarjinderSingh-jr8ic
@HarjinderSingh-jr8ic 5 сағат бұрын
ਬਾਬਾ ਨਾਨਕਾ ਲਾਂਘਾ ਖੋਲਦੇ ਬਿਨਾਂ ਬਿਨਾਂ ਵੀਜ਼ਾ ਪਾਕਿਸਤਾਨ ਜਾਈਏ ਤੇ ਆਈਏ.... ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਦਾ ਮਨ ਬਹੁਤ ਲੋਚਦਾ,,,,,, ਗੁਰੂ ਨਾਨਕ ਪਾਤਸ਼ਾਹ ਸਾਨੂੰ ਵੀ ਦਰਸ਼ਨ ਦੇ ਦਿਓ ਨਨਕਾਣਾ ਦੀ ਧਰਤੀ ਦੇ...।
@jassidhaliwal7615
@jassidhaliwal7615 5 сағат бұрын
ਟਹਿਣਾ ਸਾਬ ਦਸਤਾਰ ਵਿੱਚ ਬਹੁਤ ਸੋਹਣੇ ਓ ❤ ਥਿੰਦ ਜੀ ਤੇ ਟਹਿਣਾ ਸਾਬ ਵਾਹਿਗੁਰੂ ਕਿਰਪਾ ਬਣਾ ਕੇ ਰੱਖੇ ਨਾਸਿਰ ਬਾਈ ਨੂੰ ਇਸ ਤਰਾ ਹੀ ਸੇਵਾ ਕਰਨ ਦਾ ਬਲ ਉੱਦਮ ਬਖਸੀ ਰਖੇ 👏🏻
@jagmohansingh5213
@jagmohansingh5213 4 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jagdevgarcha5839
@jagdevgarcha5839 5 сағат бұрын
ਬਹੁਤ ਵਧੀਆ ਟਹਿਣਾ ਜੀ & ਹਰਮਨ ਥਿੰਦ ਜੀ ਤੁਸੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਵਾਏ ਬਹੁਤ ਵਧੀਆ ਜਾਣਕਾਰੀ ਦਿੱਤੀ 🙏🙏
@rajwantkaur7921
@rajwantkaur7921 2 сағат бұрын
ਬਹੁਤ ਵਧੀਆ ਉਪਰਾਲਾ🙏
@baljitkaur5898
@baljitkaur5898 3 сағат бұрын
ਬਹੁਤ ਵਧੀਆ,ਕੋਈ ਫਰਕ ਨਹੀਂ ਪੰਜਾਬੀਆਂ 'ਚ। ਜਿਉਂਦੇ ਵਸਦੇ ਰਹੋ।
@satnamsinghpurba9584
@satnamsinghpurba9584 4 сағат бұрын
Bhut vadiya jankari god bless both of you 🍁🍁
@Amrik8278
@Amrik8278 4 сағат бұрын
ਵਾਹਿਗੁਰੂ ਵਾਹ ਵਾਹ ਗੁਰੂ 🙏🏻🙏🏻
@TajinderSingh-tb3cp
@TajinderSingh-tb3cp 3 сағат бұрын
ਨਨਕਾਣਾ ਸਾਹਿਬ ਦੀ ਧਰਤੀ ਨੂੰ ਕੋਟਨ ਕੋਟ ਪ੍ਰਣਾਮ
@arpansingh7109
@arpansingh7109 6 сағат бұрын
🙏🙏🙏🙏🙏Dhan Dhan Sahib Shri Guru Nanak Dev ji Maharaj 🙏🙏🙏🙏🙏🙏🙏🙏Dhan Dhan Sahib Shri Guru Granth Sahib ji Maharaj 🙏🙏🙏🙏🙏🙏🙏🙏Guru Sahib chardikalan bakshan
@ParminderSingh-yg1qh
@ParminderSingh-yg1qh 3 сағат бұрын
ਤੁਸੀਂ ਸਾਰੇ ਬਹੁਤ ਬਹੁਤ ਹੀ ਜਾਂਦਾ ਸੋਹਣੇ ਲੱਗਦੇ ਹੋ ਜੀ ਵਾਹਿਗੁਰੂ ਜੀ ਤੁਹਾਨੂੰ ਬਹੁਤ ਤਰੱਕੀਆ ਬਖਸ਼ੇ ਵੀਰ ਜੀ 🌻🌹🌻🌹🙏🙏🙏🙏🙏
@narinderbhaperjhabelwali5253
@narinderbhaperjhabelwali5253 5 сағат бұрын
ਨਾਸਿਰ ਢਿੱਲੋਂ ਜੀ ਨੂੰ ਸਲਾਮ ਵਾਲੇਕੁਮ ਸਲਾਮ ਟਹਿਣਾ ਸਾਹਿਬ ਜੀ ਨੇ ਪੱਗ ਸਜਾਈ ਹੈ ਅਤੇ ਭੈਣ ਹਰਮਨ ਥਿੰਦ ਜੀ ਨੇ ਸਿਰ ਢੱਕਿਆ ਹੈ ਬਹੁਤ ਸੋਹਣੇ ਲੱਗ ਰਹੇ ਹੋ
The Ultimate Sausage Prank! Watch Their Reactions 😂🌭 #Unexpected
00:17
La La Life Shorts
Рет қаралды 8 МЛН
А я думаю что за звук такой знакомый? 😂😂😂
00:15
Денис Кукояка
Рет қаралды 1,9 МЛН
Увеличили моцареллу для @Lorenzo.bagnati
00:48
Кушать Хочу
Рет қаралды 8 МЛН
Punjabi conference Festival Lahore || Abeera Khan Road Show
12:57
Abeera Khan Funny Video
Рет қаралды 3 М.