Khabar Di Khabar (2117) || Jathedar Harpreet Singh ਦਾ ਸੱਚ , ਕਿਸ ਨੇ ਵਾਇਰਲ ਕੀਤੀ ਗਾਲ੍ਹ ਵਾਲੀ ਵੀਡੀਓ

  Рет қаралды 31,956

Prime Asia TV

Prime Asia TV

Күн бұрын

Пікірлер: 69
@User.YouTube_creaters
@User.YouTube_creaters Күн бұрын
ਦੁਸ਼ਮਨੀ ਸਿਰਫ਼ ਲੜਾਈ ਕਰਨ ਨਾਲ ਹੀ ਨਹੀਂ ਸਗੋਂ ਕਈ ਵਾਰ *ਸੱਚ ਬੋਲਣ ਤੇ ਵੀ ਲੋਕ ਤੁਹਾਡੇ ਦੁਸ਼ਮਣ ਬਣ ਜਾਂਦੇ ਹਨ* ਸਿੰਘ ਸਾਹਿਬ ਜੀ ਨੂੰ ਸਮਰਪਿਤ 😍😍
@User.YouTube_creaters
@User.YouTube_creaters Күн бұрын
ਦੇਣਾ ਨਹੀ ਦੇ ਸਕਦੀ ਕੌਮ ਇਹਨਾਂ ਲਾਸਾਨੀ ਸ਼ਹਾਦਤਾਂ ਦਾ *ਧੰਨ ਗੁਰੂ ਗੋਬਿੰਦ ਸਿੰਘ ਸਰਬੰਸਦਾਨੀ ਜੀ ਨੂੰ ਪ੍ਰਣਾਮ*
@User.YouTube_creaters
@User.YouTube_creaters Күн бұрын
ਵਕ਼ਤ ਆਉਣ ਤੇ ਖੁੱਲਦੇ ਹਨ ਕਿਰਦਾਰ ਸਭ ਦੇ ਪਹਿਲੀ ਨਜ਼ਰ ਵਿੱਚ ਹਰ ਕੋਈ ਵਫ਼ਾਦਾਰ ਲੱਗਦਾ ਹੈ *ਜਿਹੜੇ ਸਿੰਘ ਸਾਹਿਬ ਨਾਲ ਇੰਝ ਕਰਦੇ ਨੇ ਆਮ ਬੰਦੇ ਨਾਲ ਕੀ ਕਰਦੇ ਹੋਣਗੇ*
@User.YouTube_creaters
@User.YouTube_creaters Күн бұрын
ਆਪਣੀ ਔਲਾਦ ਨੂੰ ਸੁੱਖ, ਸਹੂਲਤਾਂ, ਸੁਵਿਧਾਵਾਂ ਦਿਓ *ਲੇਕਿਨ ਇਹਨਾਂ ਸਭ ਤੋਂ ਪਹਿਲਾਂ ਸੰਸਕਾਰ ਦਿਓ ਜੀ*
@BalwinderSingh-jw5ws
@BalwinderSingh-jw5ws Күн бұрын
ਸਵਰਨ ਸਿੰਘ ਟਹਿਣਾ ਸਾਹਬ ਜੀ ਸਤਿ ਸ੍ਰੀ ਅਕਾਲ ਜੀ 🙏🙏
@jasantoor5038
@jasantoor5038 Күн бұрын
ਇਹ ਸਭ ਕੁਝ ਬਾਦਲਾਂ ਦੀ ਪ੍ਰਧਾਨਗੀ ਕਰਕੇ ਹੋ ਰਿਹਾ ਹੈ ਜੀ
@BalwinderSingh-jw5ws
@BalwinderSingh-jw5ws Күн бұрын
ਸੱਚ ਨੂੰ ਹਮੇਸ਼ਾਂ ਫਾਂਸੀ ਹੁੰਦੀ ਐ
@baldevjassar8059
@baldevjassar8059 2 күн бұрын
*🙏🌷ਅੱਜ ਦਾ ਵਿਚਾਰ🌷🙏* *ਤੁਹਾਡਾ ਤਾਲ ਮੇਲ ਲੋਕਾ ਨਾਲ ਏਦਾਂ ਦਾ ਹੋਣਾ ਚਾਹੀਦਾ ਹੈ,ਜੇਕਰ ਤੁਹਾਡੀ ਕੋਈ ਬੁਰਾਈ ਵੀ ਕਰੇ!ਸਾਹਮਣੇ ਵਾਲਾ ਉਸਦਾ ਵਿਸ਼ਵਾਸ ਨਾ ਕਰੇ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@daljitsingh7980
@daljitsingh7980 2 күн бұрын
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@karamsingh1722
@karamsingh1722 Күн бұрын
ਬਾਦਲ ਕੇ ਰਸੀ ਕਸੀਹੋਈ ਹੈ ਸਾਰੇ ਰਲੇ ਹੋੲਏਹਨ ਜਗੀਰੋ ਵੀ ਰਲੀ ਹੱਈ ਹੈਐ🎉🎉❤❤
@sukhdevsinghbhatti3235
@sukhdevsinghbhatti3235 Күн бұрын
ਜਥੇਦਾਰ ਵੀ ਇਕ ਇਨਸਾਨ ਆ ਤੇ ਇਨਸਾਨ ਗਲਤੀਆਂ ਦਾ ਪੁਤਲਾ ਗਲਤੀ ਕਦੋਂ ਵੀ ਕਰ ਸਕਦਾ।ਹੋ ਸਕਦਾ ਜਥੇਦਾਰ ਨੂੰ ਅਪਸ਼ਬਦ ਬੋਲਣ ਲਈ ਮਜਬੂਰ ਕੀਤਾ ਗਿਆ ਹੋਵੇ।ਏਨੇ ਜਲਦੀ ਗੁਰਸਿੱਖ ਅਪਸ਼ਬਦ ਬੋਲ ਨਹੀਂ ਸਕਦਾ।
@GurbantSingh-j2i
@GurbantSingh-j2i Күн бұрын
ਬਾਈ ਜੀ ਵਲਟੋਹਾ ਉਸ ਤੋਂ ਵੀ ਜ਼ਿਆਦਾ ਤੱਤਾ ਸੀ ਸ
@harbhajansingh6001
@harbhajansingh6001 Күн бұрын
ਜਥੇਦਾਰ ਸਾਹਿਬ ਨੂੰ ਤਹਿਸ਼ ਵਿੱਚ ਆਉਣਾ ਨਹੀ ਚਾਹੀਦਾ ਸੀ ਕਿਉਕਿ ਇੱਕ ਮਹਾਨ ਪੱਦਵੀ ਤੇ ਬੈਠੇ ਸਨ ਪਰ ਜਦੋ ਵਲਟੋਹੇ ਵਰਗਾ ਅੱਗੇ ਬਹਿਸ ਕਰੇ ਤਾ ਤਲਖੀ ਵਾਲਾ ਮਹੋਲ ਬਣਨਾ ਸੁਭਾਵਿਕ ਸੀ ਕਿਉਕਿ ਉਹ ਇੱਕ ਭੋਕਾ ਲੀਡਰ ਜਿਸ ਪਾਰਟੀ ਨੇ ਸਿੱਖੀ ਦਾ ਮਖੋਟਾ ਪਾ ਕੇ ਸਿੱਖ ਕੌਮ ਦਾ ਹੀ ਘਾਣ ਕੀਤਾ ਉਸ ਦਾ ਮੁੱਖ ਲੀਡਰ ਸੀ 🙏🙏🙏🙏🙏
@sukhdevsinghbhatti3235
@sukhdevsinghbhatti3235 Күн бұрын
ਹੁਣ ਏਹ ਸਾਬਤ ਹੋ ਗਈ।ਕੁਰਸੀ ਵਾਸਤੇ ਬਾਦਲ ਟੋਲਾ ਏਨਾ ਗਿਰ ਸਕਦਾ। ਏਹ ਕਿਵੇਂ ਸਿੱਖ ਹੋ ਸਕਦੇ ਆ ਜੇਹੜੇ ਇਕ ਕੌਮ ਦੇ ਜਥੇਦਾਰ ਦੀ ਅਹਿਮੀਅਤ ਨਹੀਂ ਸਮਝਦੇ।ਬਲਕਿ ਮਿੱਟੀ ਪੁਲਿਤ ਕਰਨ ਵਿਚ ਕਸਰ ਬਾਕੀ ਨਹੀਂ ਛੜ ਰਹੇ।
@sukhdevsinghbhatti3235
@sukhdevsinghbhatti3235 Күн бұрын
ਵਾਕਿਆ ਹੀ ਗਲ ਸਹੀ ਆ ਪੰਧੇਰ ਹੋਰਾਂ ਨੇ ਚਲਾਕੀ ਕੀਤੀ ।ਅਪਣੇ ਆਪ ਨੂੰ ਬੜੇ ਲੀਡਰ ਦਿਖਾਉਣ ਵਾਸਤੇ ਬਾਕੀ ਕਿਸਾਨ ਲੀਡਰਾਂ ਨੂੰ ਅੱਖੋ ਪਰੋਖੇ ਕੀਤਾ।ਜਿਸਦਾ ਅੰਜ਼ਾਮ ਅੱਜ ਡਲੇ ਵਾਲ ਭੁਗਤ ਰਿਹਾ।ਪੰਧੇਰ ਦੇ ਸਿਹਤ ਤੇ ਕੋਈ ਫਰਕ ਨਹੀਂ।
@JaswinderSingh-id4mt
@JaswinderSingh-id4mt Күн бұрын
ਪੰਜਾਬੀ ਵਾਹਿਗੁਰੂ ਜੀ ਤੋਂ ਪਹਿਲਾਂ ਗਾਲ਼ ਕੱਢਦੇ ਹਨ ਇਸ ਵਿੱਚ ਕੋਈ ਸ਼ੱਕ ਨਹੀਂ।
@sukhdevsinghbhatti3235
@sukhdevsinghbhatti3235 Күн бұрын
ਟਹਿਣਾ ਸਾਹਿਬ ਬਾਕੀ ਸਾਰੇ ਤਾਂ 24 ਦਿਨ ਦਸਦੇ ਆਪਾ 34 ਦਿਨ ਦਸ ਰਹੇ।
@charanjitsingh567
@charanjitsingh567 Күн бұрын
ਇਹਨੀ ਵੱਡੀ ਪਦਵੀ ਤੇ ਇਹਨਾਂ ਤੈਸ਼ ਮੇਲ ਨਹੀਂ ਖਾਂਦਾ
@MewaSingh-gq4bp
@MewaSingh-gq4bp Күн бұрын
Sat sri akal swarn singh tehna ji
@mohansinghwarval87
@mohansinghwarval87 Күн бұрын
ਡੱਲੇਵਾਲ ਦੀ ਜਿੰਦਗੀ ਕਿਸਾਨਾਂ ਲਈ ਬਹੁਤ ਜਰੂਰੀ ਹੈ,ਕਿਉ ਕਿ ਬੁਲਾਰਿਆਂ ਦੀ ਲੋੜ ਹਰ ਜੱਥੇਬੰਦੀ ਲਈ ਜਰੂਰੀ ਹੈ
@gillznationpunjabb1769
@gillznationpunjabb1769 Күн бұрын
ਟਹਿਣਾ ਸਾਹਿਬ ਮੈਨੂੰ ਲੱਗਦਾ ਵੀ ਤੁਸੀਂ 33 ਦਿਨ ਕਹਿ ਗਏ , ਪਰ 23 ਹੋਏ ਹਨ,ਲੱਗਦਾ ਤੁਹਾਨੂੰ ਭੁਲੇਖਾ ਪੇ ਗਿਆ ਤੁਹਾਨੂੰ 🙏🙏🙏
@BalwinderSingh-hw3zw
@BalwinderSingh-hw3zw Күн бұрын
Sahi gall a
@khariagallan7785
@khariagallan7785 Күн бұрын
ਇਕ ਵਾਰ ਇਕ ਆਦਮੀ ਇਕ ਪੰਡਿਤ ਕੋਲ ਜਾ ਕੇ ਕਹਿੰਦਾ ਪੰਡਿਤ ਜੀ ਅੱਗੇ ਨੂੰ ਤੁਰਨ ਦਾ ਜਤਨ ਕਰਦਾ ਹੈ ਪਾਰ ਪਿੱਛੇ ਨੂੰ ਜਾਂਦਾ ਹੈ ਅਕਾਲੀਆਂ ਦੀ ਹਾਲਤ ਵੀ ਓਹੋ ਜਿਹੀ ਹੈ
@HarpalSingh-jc5fs
@HarpalSingh-jc5fs Күн бұрын
ਬੇਈਮਾਨੀਆਂ ਕਰਕੇ ਅੱਗੇ ਨਹੀਂ ਵਧਿਆ ਜਾ ਸਕਦਾ।ਵਲਟੋਹਾ ਵਰਗਿਆ ਨੂੰ ਸਿੱਖ ਪੰਥ ਚੋ ਬਾਹਰ ਦਾ ਰਸਤਾ ਦਿਖਾਓ
@GurjantSinghBhoura-cz4qm
@GurjantSinghBhoura-cz4qm Күн бұрын
33ਨਹੀ23ਦਿਨ ਧੰਨਵਾਦ ਜੀ
@BittuChambal-vl4hr
@BittuChambal-vl4hr 2 күн бұрын
Good job sir ji 👍👍👍👍
@harmeetsinghghumaan8601
@harmeetsinghghumaan8601 2 күн бұрын
❤ se welcome very tru for remarkble views prime Asia tv thanks your anchor thanks
@narinderjeetsingh3994
@narinderjeetsingh3994 Күн бұрын
Sat Sri akaal to all 🙏🙏🌺
@narinderjeetsingh3994
@narinderjeetsingh3994 Күн бұрын
Eh video Valtoha kol kive pahuchi???
@balwindersinghpawar5024
@balwindersinghpawar5024 Күн бұрын
ਸਤਿ ਸ੍ਰੀ ਆਕਾਲ ਜੀ
@gurcharankulana
@gurcharankulana Күн бұрын
ਜਿਨਾ ਨੇ ਸਾਨੂ ਸੈਧ ਦੇਣੀ ਹੁੰਦੀਆ ਆ ਉਹ ਕੀ ਕਰ ਰਹੇ ਹੱਨ ਬਹੁਤ ਦੁਖ ਹੁੰਦਾ ਹੈ ਜੀ ਗੁਰਚਰਨ ਸਰਪੰਚ ਕੁਲਾਣਾ ਮਾਨਸਾ
@santlashmanmuni6045
@santlashmanmuni6045 2 күн бұрын
ਬਹੁਤ ਵਾਰ ਇਹ ਹੁੰਦਾ ਹੈ ਕਿ ਕੋਈ ਤੁੰਨ ਤੁੰਨ ਕੇ ਮੂੰਹੋਂ ਓਹ ਬੁਲਾ ਦਿੰਦੇ ਨੇ ਜੋ ਕਦੇ ਵੀ ਨਹੀਂ ਬੋਲਣਾ ਚਾਹੁੰਦਾ ਹੁੰਦਾ
@MK.7.7.7
@MK.7.7.7 Күн бұрын
@snahar1391
@snahar1391 Күн бұрын
ਅਜਿਹੇ ਇਨਸਾਨ ਨੂੰ ਪੰਜਾਬੀ ਚ ਲਾਈਲੱਗ ਕਹਿੰਦੇ ਨੇ,,,, ਜੋ ਦੂਸਰਿਆਂ ਦੇ ਕਹਿਣ ਤੇ ਕੁਝ ਕਹੇ
@MK.7.7.7
@MK.7.7.7 Күн бұрын
​@@snahar1391 this is not applicable here. Focus should be on baiter in the first place not fair to point out the reaction in an exaggerated manner. @snahar1391 ਇਹ ਇੱਥੇ ਲਾਗੂ ਨਹੀਂ ਹੈ। ਸਭ ਤੋਂ ਪਹਿਲਾਂ ਫੋਕਸ ਬੇਟਰ 'ਤੇ ਹੋਣਾ ਚਾਹੀਦਾ ਹੈ, ਜੇਕਰ ਕਿਸੇ ਨੂੰ ਗੁੱਸੇ ਵਿੱਚ ਆ ਕੇ ਪ੍ਰਤੀਕਰਮ ਕੱਢਣ ਲਈ ਉਕਸਾਇਆ ਜਾਂਦਾ ਹੈ।
@HarkrishanLal-f9r
@HarkrishanLal-f9r Күн бұрын
Satshiree akal ji 🙏 🌷 ⚘️ 🌺 ❤️ 👌
@SukhjitDhaliwal-wn7xp
@SukhjitDhaliwal-wn7xp Күн бұрын
ਟਹਿਣਾ ਜੀ ਅਕਾਲੀ ਦਲ ਬਾਦਲ ਤਾਂ ਖਤਮ ਹੋ ਗਿਆ ਲੋਕਾਂ ਦੇ ਮਨਾਂ ਵਿੱਚੋਂ ਵੀ ਲਹਿ ਗਿਆ ਪਰ ਇਹ ਅਕਾਲ ਤਖ਼ਤ ਸਾਹਿਬ ਨੂੰ ਅਜੇ ਵੀ ਆਪਣਾ ਗੁਲਾਮ ਸਮਝਦੇ ਨੇ ਇਹ ਸਭ ਇਸੇ ਮਾਨਸਿਕਤਾ ਵਿੱਚੋਂ ਵਾਪਰ ਰਿਹਾ ਇਸ ਨਾਲ ਅਕਾਲੀ ਦਲ ਦਾ ਨੁਕਸਾਨ ਵਧੇਗਾ
@harwinderkaur9040
@harwinderkaur9040 Күн бұрын
Tehna sahib veer ji 🙏
@NarinderSingh-kt8qq
@NarinderSingh-kt8qq 2 күн бұрын
🙏🙏❤️
@parjinderbhullar8583
@parjinderbhullar8583 2 күн бұрын
Waheguru G ka Khalsa. Waheguru G ki Fateh G.
@bhagsingh5831
@bhagsingh5831 Күн бұрын
ਟਹਿਣਾ ਸਾਹਬ ਡੱਲੇਵਾਲ ਨੂੰ ਤੇਤੀ ਦਿਨ ਨਹੀ ਹੋਏ ਤੇਈ ਦਿਨ ਹੋ ਗਏ
@RanjitSingh-oq1wu
@RanjitSingh-oq1wu 2 күн бұрын
Satsriakalji
@BalbirSingh-uf3oi
@BalbirSingh-uf3oi Күн бұрын
ਗਾਲ ਗਾਲ ਵਿੱਚ ਫ਼ਰਕ ਹੂੰਦਾ, ਇੱਕ ਸਧਾਰਨ, ਇੱਕ ਦਿੱਲੋ, ਇੱਕ ਬਾਤ ਦਾ ਵੱਤੰਗਰ ਇੱਕ ਅਸਲੀ ਦਿੱਲੋ
@animationstore2312
@animationstore2312 Күн бұрын
Sat Sri Akal ji
@pollybollyfilm3925
@pollybollyfilm3925 Күн бұрын
ਡਲੇਵਾਲ ਦਾ ਮਰਨ ਵਰਤ ਅਜ 24ਵੇ ਦਿਨ ਵਿਚ ਹੈ
@Lal_singh1
@Lal_singh1 Күн бұрын
ਇਹ ਸਾਰੇ ਭਿਖਾਰੀ ਪ੍ਰਵਾਸੀ ਹਨ ਤੇ ਮੈਨੂੰ ਲਗਦਾ ਪੰਜਾਬੀਆਂ ਨੇ ਇਨ੍ਹਾਂ ਨੂੰ ਪਾਲਣ ਦਾ ਠੇਕਾ ਲਿਆ ਹੋਇਆ ਹੈ ਤੇ ਟਹਿਣਾ ਵੀ ਉਨ੍ਹਾਂ ਦੀ ਸਿਫਾਰਸ਼ ਕਰ ਰਿਹਾ ਹੈ।
@aparsinghdhillon
@aparsinghdhillon 2 күн бұрын
👍👍🙏🙏
@JagtarGill-u1z
@JagtarGill-u1z Күн бұрын
Very good thana shiab ji thanks v rano the payal disaster ludhiana
@sahibsingh9057
@sahibsingh9057 Күн бұрын
23din
@boharsingh7725
@boharsingh7725 Күн бұрын
🙏🙏🙏🙏🙏
@JagtarSingh-rb3ok
@JagtarSingh-rb3ok Күн бұрын
Ssa Tehna g 33 nahi 23 din hoay ne dalewala sahib nu
@PaapiSingh-k4l
@PaapiSingh-k4l Күн бұрын
Je valtoha be eh punjabi wali gal kadi hundi
@gurbachansingh7116
@gurbachansingh7116 Күн бұрын
TEHNA.JI BATOHE.DA.KAMM.HAI
@harbanssingh7857
@harbanssingh7857 Күн бұрын
33 din nahi 23 din poore ho gaye ji
@KuldeepSingh-mm5jv
@KuldeepSingh-mm5jv Күн бұрын
25 din ho gye ji
@kaurkharoud899
@kaurkharoud899 Күн бұрын
ਤੈਤੀ ਚੋਤੀ ਦਿਨ ਨਹੀਂ ਹੋਏ ਟਾਹਿਣਾ ਜੀ। 23ਤੋ 24ਦਿਨ ਹੋਏ ਹਨ
@gurbachansingh7116
@gurbachansingh7116 Күн бұрын
TEHNA.JI 33.NAHI.23.DIN.HOE
@SatnamSingh-og6dc
@SatnamSingh-og6dc Күн бұрын
Main Faridkot to hatana Sahab
@gurcharansingh1117
@gurcharansingh1117 Күн бұрын
Jathadar n badal nalo ta mara com nhi kita badal v Bahar Karna chahida han
@sidhusidhu6811
@sidhusidhu6811 2 күн бұрын
🌹💐🌷🍇🌻❤️🌺🥀🍎🍓🌸🌼
@AvtarSingh-zu5rd
@AvtarSingh-zu5rd Күн бұрын
Borh dealt the matter showing personal enemities.
@jatinderkumar-rc9pt
@jatinderkumar-rc9pt Күн бұрын
Log kamble dende han per kamble len wale mahapursh kamble nu bech k daru p jande hun
@ROYAL_boys-l9w
@ROYAL_boys-l9w Күн бұрын
34nhee 24denn
@jasantoor5038
@jasantoor5038 Күн бұрын
ਇਹ ਸਭ ਕੁਝ ਬਾਦਲਾਂ ਦੀ ਪ੍ਰਧਾਨਗੀ ਕਰਕੇ ਹੋ ਰਿਹਾ ਹੈ ਜੀ
IL'HAN - Qalqam | Official Music Video
03:17
Ilhan Ihsanov
Рет қаралды 700 М.
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
IL'HAN - Qalqam | Official Music Video
03:17
Ilhan Ihsanov
Рет қаралды 700 М.