Prime Focus (2502) || Dallewal ਨੇ ਬਦਲਿਆ ਫ਼ੈਸਲਾ , MSP 'ਤੇ ਫੈਸਲਾ 14 ਨੂੰ ? , ਨਵੇਂ ਅਕਾਲੀ ਦਲ 'ਚ ਤਰੇੜ !

  Рет қаралды 20,052

Prime Asia TV

Prime Asia TV

Күн бұрын

Пікірлер: 65
@User.YouTube_creaters
@User.YouTube_creaters 4 сағат бұрын
ਜਿਹੜੀ ਡਿਗਰੀ ਸੰਸਕਾਰ ਭੁਲਾ ਦੇਵੇ *ਉਹਦੇ ਨਾਲੋਂ ਅਨਪੜ੍ਹ ਰਹਿਣਾ ਹੀ ਚੰਗਾ ਹੈ*
@aulakhjatt4833
@aulakhjatt4833 43 минут бұрын
ਵਾਹਿਗੁਰੂ ਜੀ ਮਿਹਰ ਕਰਨ ਗੇ
@User.YouTube_creaters
@User.YouTube_creaters 4 сағат бұрын
ਜਗਜੀਤ ਡੱਲੇਵਾਲ ਦੀ ਆਖਰ ਹੋਈ ਵੱਡੀ ਜਿੱਤ, *ਮੋਦੀ ਸਰਕਾਰ ਨੇ ਖਨੌਰੀ ਤੇ ਕੀਤੇ 3 ਵੱਡੇ ਐਲਾਨ* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
@SukhwinderSingh-wq5ip
@SukhwinderSingh-wq5ip 57 минут бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@User.YouTube_creaters
@User.YouTube_creaters 4 сағат бұрын
ਝੂਠੀਆਂ ਗੱਲਾਂ ਤੇ ਜਿਹੜੇ ਵਾਹ ਵਾਹ ਕਰਨਗੇ *ਉਹੀ ਲੋਕ ਤੁਹਾਨੂੰ ਤਬਾਹ ਕਰਨਗੇ ਪੁੱਤਰ* ਬਾਪੂ ਜੀ ਦੀ ਸਿੱਖਿਆ ਹੈ
@SarabjeetSingh-r6o
@SarabjeetSingh-r6o 4 сағат бұрын
ਸਰਬਜੀਤ ਸਿੰਘ ਕੁਠਾਲਾ ਜ਼ਿਲ੍ਹਾ ਮਲੇਰਕੋਟਲਾ ਬਾਠ ਸਾਹਿਬ ਸੰਧਾਵਾਲੀਆ ਸਾਹਿਬ ਜੀ ਦੋਨਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ
@ParamjitSingh-f6c
@ParamjitSingh-f6c 4 сағат бұрын
ਵੀਰ ਜੀ ਜੇ ਕਿਸਾਨਾਂ ਨੇ ਅੜੀ ਰੱਖੀ ਤਾਂ ਕੁਝ ਨਹੀਂ ਨਿਕਲਣਾ ਤੁਸੀਂ ਨੋਟ ਕਰਲੋ ਗੱਲ ਬਾਤ ਨਾਲ ਹੀ ਹੱਲ ਨਿਕਲਣਾ ਪੰਜਾਬ ਵਾਰੇ ਸੋਚਣ ਦੀ ਲੋੜ ਹੈ ❤❤❤❤
@User.YouTube_creaters
@User.YouTube_creaters 4 сағат бұрын
ਜੀਭ ਵਰਗੀ ਕੋਈ ਰੈਫਲ ਨਾ ਹੈ ਨਾ ਹੋਵੇਗੀ *ਇਹਦੀ ਇੱਕ ਵੀ ਗੋਲ਼ੀ ਖ਼ਾਲੀ ਜਾਂਦੀ ਨਹੀਂ* ਸੋ ਧਿਆਨ ਨਾਲ ਵਰਤਿਆ ਕਰੋ ਜੀ
@SukhdevOtaal
@SukhdevOtaal 10 минут бұрын
ਸ ਜਗਜੀਤ ਸਿੰਘ ਡੱਲੇਵਾਲ ਜੀ ਜ਼ਿੰਦਾਬਾਦ ਹੈ ਅਤੇ ਜ਼ਿੰਦਾਬਾਦ ਰਹੇਗਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@BalwinderSingh-ms4by
@BalwinderSingh-ms4by 2 сағат бұрын
ਸੰਧਾਵਾਲੀਆ ਸਾਹਿਬ,ਬਾਠ ਸਾਹਿਬ ਆਪਣੇ ਘੋੜੇ ਭਜਾਉਣ ਦੇ ਬਜਾਏ ਵਧ ਤੋੰ ਵਧ ਖਬਰਾਂ ਦਿਓ ਕਿਸਾਨ ਵੇਹਲੇ ਨਹੀਂ ਹਨ,ਮੋਦੀ ਬਹੁਤ ਵੱਡਾ ਪਾਪੀ ਹੈ।
@Karmjitkaur-gk1xq
@Karmjitkaur-gk1xq 3 сағат бұрын
ਅਜੇ ਵੀ ਬੀ ਜੇ ਪੀ ਤੇ ਕੋਈ ਵਿਸ਼ਵਾਸ ਨੀਂ ਕੀਤਾ ਜਾ ਸਕਦਾ ਇਹਨਾ ਨੂੰ ਗੁੰਮਰਾਹ ਕਰਨਾ ਆਉਂਦਾ ਕਿਸਾਨ ਇਕਜੁੱਟ ਹੋਣ ❤
@MANJITSINGH-md1np
@MANJITSINGH-md1np Сағат бұрын
ਸਾਡਾ ਚਲਦਾ ਏ ਧੱਕਾ ਅਸੀਂ ਤਾਂ ਕਰਦੇ: ਭਾਰਤੀ ਰਾਜਨੀਤੀ: irrespective of the parties.
@mohansinghwarval87
@mohansinghwarval87 Сағат бұрын
ਜੇ ਡੱਲੇਵਾਲ ਨੇ ਮੈਡੀਕਲ ਸਹਾਇਤਾ ਲੈਣ ਦੀ ਸਹਿਮਤੀ ਜਤਾਈ ਹੈ ਤਾਂ ਚੰਗੀ ਇਹ ਹੋਵੇਗੀ ਕਿਸਾਨਾਂ ਦੀ ਲੜਾਈ ਲੜਨ ਲਈ ਲੀਡਰ ਮੌਜੂਦ ਹੈ, ਜੱਥੇਬੰਦੀਆਂ ਬਣਾਉਣ ਸੌਖੀਆਂ ਹਨ ਪਰ ਚਲਾਉਣ ਲਈ ਬੁਲਾਰਿਆ ਦੀ ਲੋੜ ਜੋ ਤੱਥਾਂ ਦੇ ਆਧਾਰ ਤੇ ਲੋਕਾਂ ਲਈ ਲੜੇ
@GobinderKaur-n9u
@GobinderKaur-n9u 4 сағат бұрын
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ 🙏🙏 ਗੁਰਪ੍ਰੀਤ ਸਿੰਘ ਜੀ 🙏🙏
@baljitsingh721
@baljitsingh721 4 сағат бұрын
Good morning ji
@harkewalsandhu1815
@harkewalsandhu1815 3 сағат бұрын
❤ਬਿਲਕੁਲ ਇਕੱਠੇ ਹੋਣਾ ਬਹੁਤ ਜਰੂਰੀ ਹੈ ਜੀ❤
@jagwindersinghjagwindersin4633
@jagwindersinghjagwindersin4633 Сағат бұрын
ਐਸ ਕੇ ਐਮ ਰਾਜ ਨਿੱਤਕ ਨੂੰ ਵੀ ਨਾਲ ਲੈ ਹੀ ਲੈਣਾ ਚਾਹੀਦਾ ਏਕੇ ਵਿਚ ਹੀ ਬੱਲ ਹੈ
@darshanjoga2038
@darshanjoga2038 3 сағат бұрын
ਸਾਝੀਆਂ ਕਾਨਫਰੰਸਾਂ ਹੋਣ ਕਾਰਨ ਹੀ ਕੇਂਦਰ ਸਰਕਾਰ ਨੇ ਚਿੱਠੀ ਘੱਲੀ ਆ ਇਹ ਵੀ ਵਿਚਾਰਨ ਵਾਲੀ ਗੱਲ ਆ। ਡਾਕਟਰ ਸਵੈਮਾਣ ਦੀ ਗੱਲ ਤੇ ਵੀ ਧਿਆਨ ਦੇਣਾ ਚਾਹੀਦਾ ਕਿ ਬੰਦੇ ਨੂੰ ਇਨਾਂ ਸਮਾਂ ਦਵਾਈਆਂ ਨਾਲ ਨਹੀਂ ਬਚਾਇਆ ਜਾ ਸਕਦਾ ਦਵਾਈਆਂ ਬਿਮਾਰੀ ਠੀਕ ਕਰਨ ਲਈ ਹੁੰਦੀਆਂ ਨੇ।
@jagwindersinghjagwindersin4633
@jagwindersinghjagwindersin4633 Сағат бұрын
❤ ਬਹੁਤ ਵਧੀਆ
@Karmjitkaur-gk1xq
@Karmjitkaur-gk1xq 3 сағат бұрын
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼
@surjitkhosasajjanwalia9796
@surjitkhosasajjanwalia9796 2 сағат бұрын
MSP ਖਪਤਕਾਰਾਂ ਦੇ ਹਿੱਤ ਵਿਚ ਹੈ, ਕਿਸਾਨਾਂ ਦੇ ਨਹੀਂ, ਵੱਡੇ ਕਿਸਾਨ ਇਸ ਵਾਰ ਕਣਕ ਸਟੋਰ ਕਰਨ ਗੇ
@ramsranbhadra9529
@ramsranbhadra9529 3 сағат бұрын
ਜਗਜੀਤ ਸਿੰਘ ਡੱਲੇਵਾਲ ਜਿੰਦਾਬਾਦ ❤🎉
@sidhudhurkotia9919
@sidhudhurkotia9919 3 сағат бұрын
ਹਾਜ਼ਰੀ ਕਬੂਲ ਕਰਨੀ ਬਾਟ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@harindergill5662
@harindergill5662 4 сағат бұрын
ਬਾਠ ਸਾਬ ਤੇ ਸੰਧਾਵਾਲੀਆ ਸਾਬ ਸਤਿ ਸ੍ਰੀ ਆਕਾਲ ਜੀ।❤
@LuckySingh-jy5lh
@LuckySingh-jy5lh 2 сағат бұрын
Satshiriakal ji bath sahib ji
@JagtarGill-u1z
@JagtarGill-u1z 4 сағат бұрын
Very good ji bath shiab and sindawela Shihab ji thanks v rano the payal disaster ludhiana Punjab good morning
@kamaldeephabri6688
@kamaldeephabri6688 2 сағат бұрын
Sat Shiri akal
@ArshpreetGill-fv3fj
@ArshpreetGill-fv3fj Сағат бұрын
ਸਤਿ ਸ੍ਰੀ ਅਕਾਲ ਜੀ
@gurmukhsingh3457
@gurmukhsingh3457 2 сағат бұрын
Prime Asia team deserve congratulation on steering clearing the Kisan Morcha accurately regularly besides educating the Kisans Unions Leaders and kisans of our country appreciably to achieve their ends.
@avtarsingh4870
@avtarsingh4870 11 минут бұрын
ਹਾਲ ਪੁੱਛੀਦਾ ਨਹੀਂ , ਵੇਖੀਦਾ
@sukhjindersingh5693
@sukhjindersingh5693 3 сағат бұрын
Good
@jagdishpuri5366
@jagdishpuri5366 3 сағат бұрын
Kissan jini der tak pvt sector vich deal nahi karan ge kamai nai vad sakdi. Punjab aj protest area ho gaya hai kini industries bahar chali gai navi aa nai rahi
@JaspalSingh-q3m5s
@JaspalSingh-q3m5s 2 сағат бұрын
Thanthks
@PremPal-rg7jx
@PremPal-rg7jx 4 сағат бұрын
Sandhawaliea and parmjeet ji sat shri akal ji
@drasmaanhomoeopathychannel8771
@drasmaanhomoeopathychannel8771 Сағат бұрын
Good decision by Centre Govt to invite Kisan Unions for meeting on 14 Feb
@gurmukhsingh3457
@gurmukhsingh3457 2 сағат бұрын
May God bless the veteran Kisan Leader Mr Dallewal with speedy recovery of his health!Let us hope for the best from the Govt.
@manjitSingh-x9r
@manjitSingh-x9r 3 сағат бұрын
ਸੰਧਾਵਾਲੀਏ ਤੇ ਬਾਠ। ਸਾਹਿਬ ਜੀ ਸਤਿ ਸ੍ਰੀ ਆਕਾਲ ਜੀ
@balwindersinghpawar5024
@balwindersinghpawar5024 3 сағат бұрын
ਸਤਿ ਸ਼੍ਰੀ ਆਕਾਲ ਜੀ
@jatendersingh3596
@jatendersingh3596 Сағат бұрын
Sat Shri akal 22 ji
@devindersingh4796
@devindersingh4796 Минут бұрын
How come Parmvir never ask Gurpreet " how is your health?"
@sarbjitsinghriar596
@sarbjitsinghriar596 2 сағат бұрын
🙏🙏❤
@jaskaurgrewal4764
@jaskaurgrewal4764 3 сағат бұрын
Sirf meeting lai he innay dina lai maranvarat Tay bethana piya tan socho k sada lai msp 23 faslan lain lai eh sarkar kinnian kurbanian bhalugi......eh sarkara jubanon mukran lagian. ......sekint he loundian
@amanpreet1singh180
@amanpreet1singh180 3 сағат бұрын
Very good ਬਾਠ ਜੀ
@greebgroup
@greebgroup 3 сағат бұрын
1:14 🎉
@HarkrishnSingh-y4e
@HarkrishnSingh-y4e Сағат бұрын
Satshiree akal ji 🙏 🌷 ⚘️ 🌺 ❤️
@jagjitsingh627
@jagjitsingh627 4 сағат бұрын
Bai g sat shri akal g,jagjit randhawa mimsa dhuri
@darshankooner5231
@darshankooner5231 3 сағат бұрын
🙏🙏
@aviroopbrar7356
@aviroopbrar7356 3 сағат бұрын
The Central Government has succeeded in their policy.
@KulwinderSingh-zv1tx
@KulwinderSingh-zv1tx 55 минут бұрын
Good morning g 🙏🌹🌹😊 Banga
@pardeepsharda5082
@pardeepsharda5082 3 сағат бұрын
Lok hi preshan hain,kisaana de Roz roz jaam lon te,koi support nahin milni public ton
@pardeepsharda5082
@pardeepsharda5082 3 сағат бұрын
Lok hi preshan hain kisaana de Roz roz jaam lon te koi support nhi milna public ton
@lakhvirsingh2690
@lakhvirsingh2690 4 сағат бұрын
🙏🙏🙏🙏
@satnambhutta6449
@satnambhutta6449 3 сағат бұрын
Sandhawalia sahib and bath sahib SSA people say Dalewalia sahib jindabad Dalewalia sahib di wadi Jit but I say centre government di Jit hai jis ne Dalewalia da maranwart breakdown kar dita ik var oh thik ho gai fir ihi hovega k center government Mukar gai SSA
@GggʻgHjh
@GggʻgHjh 3 сағат бұрын
🎉🎉🎉🎉🎉
@pardeepsharda5082
@pardeepsharda5082 3 сағат бұрын
Khujliwal de hamle nu badi khabar das da Baath kisaan ne Punjab ch kine hamle kite si o ni dasse kade,Baath
@AffectionateHot-AirBallo-mp2th
@AffectionateHot-AirBallo-mp2th 2 сағат бұрын
Amanuensis sabar naal udikna chahida hai k ki modi imandari naal msp dewega
@aviroopbrar7356
@aviroopbrar7356 3 сағат бұрын
All these leaders are hungry for power.(Chair).They have no vision for the development program i.e. Education, Health Care Employment & Infrastructure.
@hakumatsingh4013
@hakumatsingh4013 Сағат бұрын
Sandhawalia Sahib Jo Tushi Kahende Ho Oh SCh Hai
@Lakhbir_sohal0013
@Lakhbir_sohal0013 3 сағат бұрын
👍🏻432
@gurcharankulana
@gurcharankulana 4 сағат бұрын
Ok
@GurjitKaur-r8e
@GurjitKaur-r8e 40 минут бұрын
Bsamlok kujh v jht tanabana bun lendea
@ramandeepsingh4310
@ramandeepsingh4310 35 минут бұрын
Good
@baldevsinghahluwalia
@baldevsinghahluwalia 3 сағат бұрын
🙏🏾
@satnambhutta6449
@satnambhutta6449 3 сағат бұрын
Sandhawalia sahib and bath sahib SSA people say Dalewalia sahib jindabad Dalewalia sahib di wadi Jit but I say centre government di Jit hai jis ne Dalewalia da maranwart breakdown kar dita ik var oh thik ho gai fir ihi hovega k center government Mukar gai SSAKAL
Vampire SUCKS Human Energy 🧛🏻‍♂️🪫 (ft. @StevenHe )
0:34
Alan Chikin Chow
Рет қаралды 138 МЛН
ਖੇਡੀ ਗਈ ਖੇਡ…Punjab Television
46:35
Punjab Television
Рет қаралды 4,8 М.