Khabar Di Khabar (2097) || Charanjit Channi ਨੇ ਪਾਤਾ ਖਿਲਾਰਾ , ਜੱਟ ਦੇ ਕੁੱਤੇ ਨੇ ਕਿਵੇਂ ਹਿਲਾਈ ਕਾਂਗਰਸ

  Рет қаралды 50,500

Prime Asia TV

Prime Asia TV

Күн бұрын

Пікірлер: 123
@GurmeetSingh-ms1hz
@GurmeetSingh-ms1hz 4 сағат бұрын
ਸਵਰਨ ਸਿੰਘ ਜੀ ਭਲਾ ਹੀ,ਭਲਾ ਜੀ,ਪਰ ਜਦੋ,ਗਾਇਕ ਇੰਨਾ ਮਾੜਾ ਬੋਲ ਦੇ,ਨੇ ਉਹਦੋ,ਕੋਈ ਬੋਲਦਾ,ਨਹੀ।
@sukhwantsingh7944
@sukhwantsingh7944 2 сағат бұрын
ਟਹਿਨਾ ਜੀ ਤੁਹਾਨੂੰ ਮਿਰਚਾ ਲੱਗੀਆਂ ਇਹ ਸਬਦ ਆਮ ਪਰਚਲਤ ਹੈ ਕੋਈ ਜਾਨ ਬੁਝ ਕੇ ਕਹੀ ਨਹੀ ਜਪਦੀ।
@happysandhu7493
@happysandhu7493 2 сағат бұрын
Sukhwant ji bilkul sahi kiha tusi.i m agry with you❤
@kuldeepchand6978
@kuldeepchand6978 6 сағат бұрын
ਵੀਰ ਜੀ ਤੁਸੀਂ ਇੱਕ ਗੱਲ ਨੋਟ ਕਰ ਲਿਓ ਜਦੋਂ ਦੋ ਔਰਤਾਂ ਆਪਸ ਵਿੱਚ ਲੜਦੀਆਂ ਹਨ ਤਾਂ ਕੋਈ ਵੀ ਵਿਅਕਤੀ ਨੇੜਿਓਂ ਦੀ ਲੰਘ ਰਿਹਾ ਹੋਵੇ ਤਾਂ ਤਾਂ ਦੋਵੇਂ ਔਰਤਾਂ ਇਕ ਦੂਜੀ ਨੂੰ ਉਸ ਵਿਅਕਤੀ ਦੀ ਰੰਨ ਕਹਿਣ ਲਗਿਆਂ ਸੰਗਦਿਆ ਵੀ ਨਹੀਂ
@KedarNathSharma-e8h
@KedarNathSharma-e8h 5 сағат бұрын
Sachiya Khabra Da Punjabi maa boli WalaChanal haiji Zaruri Rozana Sare Sansaar Di yaTazaJankaari Diti Jandi haiji Waheguru ji chardiklaa Vich Rakhnaji, Wadhayiaji ❤🎉
@jagdevbrar6100
@jagdevbrar6100 3 сағат бұрын
ਇਸੇ ਤਰ੍ਹਾਂ ਕਰਕੇ ਤਾਂ ਅੰਨਾਂ ਫਸ ਗਿਆ ਸੀ ਦੋ ਜਨਾਨੀਆਂ ਦੇ ਵਿੱਚ ਕਿਹਾ ਸੀ ਕਿ ਤੈਨੂੰ ਅੰਨ੍ਹਾ ਕਰੇ ਦੂਜੀ ਕਹਿੰਦੀ ਅੰਨ੍ਹਾ ਕਰੇ ਤੈਨੂੰ ਤਾਂ ਉਸ ਨੇ ਅਗਲੇ ਦਿਨ ਪੁੱਛ ਲਿਆ ਸੀ ਕਿ ਅੰਨ੍ਹੇ ਵਾਲੀ ਸਲਾਹ ਹਟ ਗੀ ਕਿ ਹੈਗੀ ਐਂ
@JagdeepSinghJachak
@JagdeepSinghJachak 5 сағат бұрын
ਰੰਨ ਫਾਰਸੀ ਦਾ ਸ਼ਬਦ ਹੈ ਗੁਰੂ ਨਾਨਕ ਦੇਵ ਜੀ ਨੇ ਬਹੁਤ ਵਾਰ ਗੁਰਬਾਣੀ ਵਿੱਚ ਵਰਤਿਆ ਮਿਸਾਲ ਵਜੋਂ ਰੰਨਾਂ ਹੋਈਆਂ ਹੋਈਆਂ ਬੋਧੀਆਂ ਪੁਰਸ਼ ਹੋਇ ਸਯੀਆਦ ਇਹਦਾ ਮਤਲਬ ਹੈ ਕਿ ਜਦੋਂ ਰੰਨਾਂ ਅਧੇ ਕਪੜੇ ਪਾਉਂਦੀਆ ਹਨ ਉਦੋਂ ਮਰਦਾਂ ਦੀ ਸੋਚ ਸ਼ਿਕਾਰੀ ਵਾਲੀ ਬਣ ਜਾਂਦੀ ਹੈ ਬਾਕੀ ਪਿੰਡਾਂ ਵਿੱਚ ਔਰਤਾਂ ਆਮ ਹੀ ਚੰਨੀ ਵਰਗੀਆਂ ਗਾਲਾਂ ਕਰਦੀਆਂ ਹਨ ਬਾਕੀ ਵਿਰੋਧੀਆਂ ਵਲੋਂ ਤਾਂ ਤਵਾ ਲਾਉਣਾਂ ਈ ਐ
@gurnamsingh-es9bo
@gurnamsingh-es9bo Сағат бұрын
Tehane da kehna glt hai. 2.Koi frk ni paina.Jitegi taan Madan Warring hi.
@AnmolSingh-sj8jc
@AnmolSingh-sj8jc 6 сағат бұрын
Channi saab Gallan gallan ch siraa kra gaye , Baaki sorry for my Jatt bros 😂😂😂😂
@ParminderGhuman-j1q
@ParminderGhuman-j1q 7 сағат бұрын
ਕਿਸੇ ਵੀ ਇਨਸਾਨ ਦੇ ਸ਼ਬਦ ਉਸਦੀ ਪਹਿਚਾਣ ਹੁੰਦੇ ਹਨ *ਉਸਦਾ ਚਰਿੱਤਰ ਉਸਦਾ ਵਿਅਕਤੀਤਵ ਬਿਆਨ ਕਰਦੇ ਹਨ*
@daljitsingh7980
@daljitsingh7980 7 сағат бұрын
ਦੀਪ ਬਰਾੜ 👌👌👍
@ParminderGhuman-j1q
@ParminderGhuman-j1q 7 сағат бұрын
@@daljitsingh7980 ਧੰਨਵਾਦ ਸੰਧੂ ਵੀਰੇ 😍😍
@ParminderGhuman-j1q
@ParminderGhuman-j1q 7 сағат бұрын
ਬੈਠ ਕੇ ਸੋਚਦੇ ਰਹਿਣ ਨਾਲ ਕੋਈ ਤਮੰਨਾ ਪੂਰੀ ਨਹੀਂ ਹੁੰਦੀ *ਮੰਜ਼ਿਲ ਤੱਕ ਪਹੁੰਚਣਾ ਹੈ ਤਾਂ ਚੱਲਣ ਦੀ ਜ਼ਿੱਦ ਜ਼ਰੂਰੀ ਹੈ*
@daljitsingh7980
@daljitsingh7980 7 сағат бұрын
ਦੀਪ ਬਰਾੜ 🙏❤️👌👌👍
@ParminderGhuman-j1q
@ParminderGhuman-j1q 7 сағат бұрын
@@daljitsingh7980😍🙏 ਜੀ ਸੰਧੂ ਵੀਰੇ
@VijayKumar-eu9po
@VijayKumar-eu9po Сағат бұрын
ਚੰਨੀ ਕੋਲ sc ਆਲਾ ਬ੍ਰਹਮਅਸਤਰ ਤਾ ਕਰਕੇ ਉਹ ਦਾ ਕੇਈ ਕੁੱਝ ਨਹੀ ਵਿਗਾੜ ਸਕਦਾ
@ParminderGhuman-j1q
@ParminderGhuman-j1q 7 сағат бұрын
ਮਤਲਬੀ ਇਨਸਾਨ ਦੀ ਹਮਦਰਦੀ, ਦੁਸ਼ਮਣ *ਦੀ ਤਲਵਾਰ ਤੋਂ ਜਿਆਦਾ ਖਤਰਨਾਕ ਹੈ*
@daljitsingh7980
@daljitsingh7980 7 сағат бұрын
ਦੀਪ ਬਰਾੜ 👌👌👍
@ParminderGhuman-j1q
@ParminderGhuman-j1q 7 сағат бұрын
@@daljitsingh7980ਧੰਨਵਾਦ ਸੰਧੂ ਵੀਰੇ 😍🙏
@davinderkaursekhon7065
@davinderkaursekhon7065 2 сағат бұрын
ਮਿਰਜਾ ਲਿਖਿਆ ਤਾਂ ਭਠ ਰੰਨਾ ਦੀ ਦੋਸਤੀ ,ਖੁਰੀਂ ਜਿੰਨਾ ਦੇ ਮਤੱ ਮਹਿਲਾ ਕਮਿਸ਼ਨ ਨੇ ਬੈਨ ਨਹੀਂ ਕਰਵਾਇਆ 😅😂
@GurjinderDeol-td7lj
@GurjinderDeol-td7lj 3 сағат бұрын
ਵਾਹਿਗੁਰੂ ਭਲੀ ਕਰੇ ਜੀ ❤❤
@RanjitSingh-k7e
@RanjitSingh-k7e 6 сағат бұрын
Eh.gusse.vali.gal.nahi.chani.jinda.baad.
@ParminderGhuman-j1q
@ParminderGhuman-j1q 7 сағат бұрын
ਰਾਜ਼ ਕਿੱਦਾਂ ਪਹੁੰਚ ਗਏ ਗੈਰਾਂ ਤੱਕ *ਮਸ਼ਵਰੇ ਤਾਂ ਅਸੀਂ ਆਪਣਿਆਂ ਨਾਲ ਕੀਤੇ ਸਨ*
@daljitsingh7980
@daljitsingh7980 7 сағат бұрын
ਦੀਪ ਬਰਾੜ 👌👌
@ParminderGhuman-j1q
@ParminderGhuman-j1q 7 сағат бұрын
@@daljitsingh7980 ਧੰਨਵਾਦ ਸੰਧੂ ਵੀਰੇ 😍😍
@GurmukhSingh-mz5it
@GurmukhSingh-mz5it 6 сағат бұрын
ਕਿਸਾਨ ਲੀਡਰੋ ੬ ਦਸੰਬਰ ਨੂੰ ਸਭ ਤੋਂ ਪਹਿਲਾਂ ਆਪਣੇ ਪੁੱਤਰਾਂ ਨੂੰ ਅੱਗੇ ਲਾਓ
@GurlalSingh-eb2do
@GurlalSingh-eb2do 7 сағат бұрын
ਪੰਜਾਬ ਨੂੰ ਵੋਟਾਂ ਦੇ ਬੋਝ ਨੇ ਦੱਬ ਲੈਣਾ
@JagpalSingh-q5l
@JagpalSingh-q5l 2 сағат бұрын
ਟੈਹਿਣਾ ਸਾਹਿਬ ਜੀ ਜਿਹੜੇ ਕਰਤਾਰ ਸਿੰਘ ਰਮਲੇ ਦੀ ਤੁਸੀਂ ਐੰਟਰ ਬਿਊ ਕੀਤਾ ਸੀ ਉਸ ਨੇ ਖੁਦ ਗਾਇਆ ਗੀਤ ਰੰਨ ਬੋਤਲ ਬਰਗੀ ਚੱਕ ਲੋ ਰੱਬ ਦਾ ਨਾ ਲੈਕੇ ਤੁਸੀਂ ਬਹੁਤ ਖੁਸ਼ ਸੀ
@PalveerDhillon98
@PalveerDhillon98 2 сағат бұрын
ਚੰਨੀ ਦੇ ਮਗਰ ਤਾਂ ਪੲਏ ਹੀ ਰੈਦੇ ਨੇ ਵੈਸੇ ਬੰਦਾ ਵਧੀਆ
@ajaibsinghpanesarCanada
@ajaibsinghpanesarCanada 7 сағат бұрын
S S A 🙏🙏 Parminder Ghuman ji Your comments are nice 👌
@ParminderGhuman-j1q
@ParminderGhuman-j1q 7 сағат бұрын
ਧੰਨਵਾਦ ਪਨੇਸਰ ਅੰਕਲ ਜੀ 😍😍
@ajaibsinghpanesarCanada
@ajaibsinghpanesarCanada 7 сағат бұрын
@ S S A 🙏🙏 Deep Brar ❤️
@gurcharankulana
@gurcharankulana 7 сағат бұрын
ਨਾਸਿਰ ਵਾਈ, ਜੀ ਬਹੁਤ ਵਧੀਆ ਕੰਮ ਕੀਤਾ ਹੈ ਜੀ ਗੁਰਚਰਨ ਸਰਪੰਚ ਕੁਲਾਣਾ ਮਾਨਸਾ
@avtarsinghhundal7830
@avtarsinghhundal7830 7 сағат бұрын
VERY GOOD performance TEHNA JI
@NarinderpalSingh-ng7mg
@NarinderpalSingh-ng7mg 2 сағат бұрын
ਚੰਨੀ ਸਾਹਿਬ ਨੇ ਕੁਝ ਗਲਤ ਨਹੀਂ ਕਿਹਾ। ਪੱਤਰਕਾਰਾਂ ਨੇ ਬੇਸ਼ਰਮੀ ਦੀ ਹੱਦ ਟੱਪ ਗਏ ।ਸਨਮਾਨ ਭੈਣਾਂ ਬੀਬੀਆਂ ਦਾ ਤੁਸੀਂ ਆਪ ਕਰਨਾ ਸਿੱਖੇ। ਪੰਜਾਬੀ ਸਿੱਖੋ।
@VijayKumar-oq5cg
@VijayKumar-oq5cg 50 минут бұрын
Sar Chennai Sahab ne kya kah diya jo itne log Uske Piche pad gaye hain
@rbrar3859
@rbrar3859 7 сағат бұрын
ਬਹੁਤ ਵਧੀਆ ਪੱਤਰਕਾਰੀ ਸੁਣੀ। ਧੰਨਵਾਦ ਟਹਿਣਾ ਸਾਹਬ।
@drdhillon8806
@drdhillon8806 6 сағат бұрын
Channi nei kuch v glt nhi keha aive baat da batangadh bnaya ja teha tehna saab
@bhawandeepdhillon447
@bhawandeepdhillon447 4 сағат бұрын
ਟਹਿਣੇ ਵੀਰ ਨੇ ਬਿਲਕੁਲ ਸਹੀ ਕਿਹਾ ਪਾਕਿਸਤਾਨੀ ਵੀਰਾਂ ਦੇ ਸਤਿਕਾਰ ਕਰਨ ਬਾਰੇ
@ਨੈਬਸਿੰਘਸਿੰਘ
@ਨੈਬਸਿੰਘਸਿੰਘ 7 сағат бұрын
ਵੀਰ ਜੀ ਸਵਰਨ ਸਿੰਘ ਟਹਿਣਾ ਜੀ ਇਹਨਾਂ ਨਾ ਚਕੋ ਤੁਸੀਂ ਜੋ ਚਰਨਜੀਤ ਚੰਨੀ ਨੇ ਕਿਹਾ ਉਹ ਬਿਲਕੁਲ ਵਧੀਆ ਕਿਹਾ ਸਿੱਧਾ ਕਿਹਾ
@PremPal-qj8jx
@PremPal-qj8jx 6 сағат бұрын
Chani sahib ਨੇ ਗ਼ਲਤ ਗੱਲ ਨਹੀਂ ਕਹੀ।ਇਸ ਬਿਆਨ ਤੇ ਸਿਰਫ ਰਾਜਨੀਤੀ ਕੀਤੀ ਜਰਹੀ ਹੈ।
@sukhdevsinghbhatti3235
@sukhdevsinghbhatti3235 7 сағат бұрын
ਮੋਦੀ ਸਰਕਾਰ ਦੇ ਰਹਿੰਦੀਆਂ ਪੰਦੇ ਰ ਨੂੰ ਉਮੀਦ ਨਹੀਂ ਕਰਨੀ ਚਾਹੀਦੀ।ਸਿਵਾਏ ਪੰਜਾਬ ਅਤੇ ਪੰਜਾਬੀਅਤ ਦਾ ਨੁਕਸਾਨ ਕਰਵਾਉਣ ਤੋ।ਜਦੋਂ ਕੋਈ ਢੀਠ ਹੋਜੇ ਕਿਵੇਂ ਉਮੀਦ ਕਰ ਸਕਦੇ ਓ।
@kirankaur4504
@kirankaur4504 7 сағат бұрын
ਸਤਿ ਸ੍ਰੀ ਅਕਾਲ ਜੀ 🙏🙏
@gursewak22pro93
@gursewak22pro93 4 сағат бұрын
ਵਾਹ ਵਾਹ ਬਾਈ ਜੀ ਵੋਟਾਂ ਤੋ ਟਾਈਮ ਮਿਲੇਗਾ ਤਾ ਹੋਰ ਕੰਮ ਹੋਣਗੇ ਜੀ
@nagrasingh8257
@nagrasingh8257 7 сағат бұрын
channi karu kangras da satianas
@AsifAli-np3wv
@AsifAli-np3wv 7 сағат бұрын
Nice❤
@PargatSingh-fd8fg
@PargatSingh-fd8fg 5 сағат бұрын
ਸਤਿ ਸ੍ਰੀ ਅਕਾਲ ਬਾਈ ਜੀ🙏❤
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ 7 сағат бұрын
ਸਾਰੇ ਪਾਕਿਸਤਾਨੀ ਦੇ ਪਿਆਰਾ ਕਰਦਾ
@amandeepmaan0065
@amandeepmaan0065 2 сағат бұрын
ਟਹਿਣਾ ਵੀਰ ਮੈ ਕੱਲ ਚੱਜ ਦਾ ਵਿਚਾਰ ਦਿਖਿਆ ਸੀ ਤੁਸੀਂ ਪਾਕਿਸਤਾਨ ਵਿੱਚ ਕੀਤਾ ਸੀ ਮੇਰਾ ਵੀ ਦਿਲ ਕੀਤਾ ਵੀ ਮੈ ਵੀ ਇੱਕ ਵਾਰ ਪਾਕਿਸਤਾਨ ਜਾਣਾ ਜ਼ਰੂਰ ਹੈ ਫਿਰ ਮੈ ਰਾਤ ਨੂੰ ਸੋ ਗਿਆ ਤੇ ਮੈਨੂੰ ਸੁਪਣਾ ਆਇਆ ਮੈ ਪਾਕਿਸਤਾਨ ਵਿੱਚ ਸੀ ਉਹ ਓਹਨਾ ਨੇ ਬੋਤ ਪਿਆਰ ਸਤਿਕਾਰ ਨਾਲ ਮੈਨੂੰ ਸਾਰੇ ਪਾਕਿਸਤਾਨ ਦੇ ਦਰਸ਼ਨ ਕਰਵਾਏ ਤੇ ਬੋਤ ਹੀ ਪਿਆਰ ਸਤਿਕਾਰ ਦਿੱਤਾ ,,, ਮੇਰਾ ਪਿੰਡ ਰਾਮਨਿਵਾਸ ਜ਼ਿਲ੍ਹਾ ਬਠਿੰਡਾ ਹੈ ਜੀ
@MK.7.7.7
@MK.7.7.7 6 сағат бұрын
No smog in Patiala this morning. The rain in Amritsar impacted.
@ajaibsinghpanesarCanada
@ajaibsinghpanesarCanada 7 сағат бұрын
S S A 🙏🙏 Tehna Sahib ji
@naibsingh7290
@naibsingh7290 7 сағат бұрын
Chani nu aih. Jatt te aidea kih dita àis nu sja honí chahidee hae
@malkitsingh8608
@malkitsingh8608 6 сағат бұрын
Maan is well Person.
@mohinderdeval2836
@mohinderdeval2836 5 сағат бұрын
Very good chani ji 🤪, sahi kaha app na. Congress return in Punjab 2026.
@Darsnjvnda
@Darsnjvnda 5 сағат бұрын
ਟਹਿਣਾ ਸਾਹਿਬ ਤੁਸੀ। ਸਰਮ ਕਰੋ ਪਗ ਦੀ ਇਜਤ ਨਹੀ ਆਪ ਨਹੀ ਬੰਨਦੇ ਤਰੀਫ ਕਿਨੀ ਕਰਦੇ ੳ ਦਾੜੀ ਰਖੋ ਕਟਾ ਕੇ ਡਾਈ ਲਾਕੇ ਟਰਨਾ ਞਾਲੀ ਪੱਗ ਬੰਨ ਕੇ ਰਖੋ ਫੇਰ ਦੇਖੇੳ ਸਾਡੇ ਪਿੰਡ ਦੀ ਪੰਚਾਇਤ ਥਾਣੇ ਗਈ ਇਕ ਰਮਦਾਸੀਆ ਪੰਚਾਇਤ ਮੈਂਬਰ ਸੀ ਪੂਰੀ ਲਬਾ ਦਾੜਾ ਸੀ ਥਾਣੇਦਾਰ ਕਹਿਦਾ ਤੇਰੇ ਦਾੜੇ ਦੀ ਇਜਤ ਕਰਦਾ ਹਾ ਦੂਜੀ ਪੰਚਾਇਤ ਉਨੀ ਨਹੀ
@GurmukhSingh-mz5it
@GurmukhSingh-mz5it 6 сағат бұрын
ਟਹਿਣਾ ਵੀਰ ਬਕਰਿਆਂ ਚਾਰਨ ਵਾਲੇ ਤੰਬੂ ਲਾਉਣ ਵਾਲੇ ਨੂੰ ਮੁੱਖ ਮੰਤਰੀ ਦੀ ਕੁਰਸੀ ਮਿਲ ਗਈ ਸੀ ਉਹਨੂੰ ਔਰਤਾਂ ਦੇ ਸਨਮਾਨ ਬਾਰੇ ਕੀ ਪਤਾ ਹੈ
@GurpalSingh-zp1xt
@GurpalSingh-zp1xt 6 сағат бұрын
ਬਹੁਤਿਆਂ ਨੂੰ ਤਕਲੀਫ ਹੁੰਦੀ ਆ,,, ਬੱਕਰੀਆਂ ਚਾਰਨ ਵਾਲੇ ਤੇ ਤੰਬੂ ਲਾਉਣ ਵਾਲੇ ਮੁੱਖ ਮੰਤਰੀ ਕਿੱਦਾਂ ਬਣ ਗਿਆ,,, ਬੇਸ਼ੱਕ ਉਹਨਾਂ ਨੂੰ ਪੰਜਾਬੀ ਚ ਬੱਕਰੀਆਂ ਨੀ ਲਿਖਣਾ ਆਵੇ।।
@sahibjitsingh4496
@sahibjitsingh4496 6 сағат бұрын
Agla kite sidha hi cm ban gaya 20 saal to rajneeti vich a tin war lagatar mla banya hun mp a
@JassS634
@JassS634 4 сағат бұрын
😂😂 ਬੱਕਰੀਆਂ ​@@GurpalSingh-zp1xt
@GurpalSingh-zp1xt
@GurpalSingh-zp1xt 3 сағат бұрын
@@sahibjitsingh4496 Hnji bro....ethe Sarpanch bna na aukha hunda... Paji PHD krr reha Beeba Banda aa yrr Channi
@rajindergoyal9021
@rajindergoyal9021 3 сағат бұрын
Channi ji bakria wale
@jarnailsingh9949
@jarnailsingh9949 7 сағат бұрын
141st like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
@gurcharankulana
@gurcharankulana 7 сағат бұрын
@LakhasinghSingh-r7y
@LakhasinghSingh-r7y Сағат бұрын
Very good news bro ❤❤❤❤❤
@boharsingh7725
@boharsingh7725 6 сағат бұрын
🙏🙏🙏🙏🙏
@narinderjeetsingh3994
@narinderjeetsingh3994 6 сағат бұрын
Sat Sri akaal to all 🙏🙏
@dhanwantsingh9111
@dhanwantsingh9111 7 сағат бұрын
Sat Shri Akal ji
@ਸੁਰਜੀਤਸਿੰਘਲੱਟੀ
@ਸੁਰਜੀਤਸਿੰਘਲੱਟੀ 7 сағат бұрын
👍👌
@darbarasingh6553
@darbarasingh6553 6 сағат бұрын
🙏🙏❤️👍🏻👍🏻
@nirbhaidhaliwal1564
@nirbhaidhaliwal1564 6 сағат бұрын
ਜਿੰਨੀ ਕੁ ਅਕਲ ਸੀ ਉਸ ਹਿਸਾਬ ਨਾਲ ਬੋਲ ਗਿਆ
@jasbirsingh4931
@jasbirsingh4931 7 сағат бұрын
This parogram jabardast hai Jasbir Singh dera baba nanak
@Sarjeevansingh687-fy9mp
@Sarjeevansingh687-fy9mp 44 минут бұрын
Good. Performance. Tehna. Ji
@ajaibsinghpanesarCanada
@ajaibsinghpanesarCanada 7 сағат бұрын
S S A 🙏🙏 Jasvir Singh ji
@GurvinderSingh-s7k
@GurvinderSingh-s7k 4 сағат бұрын
Veer ji Swarn Singh tehna Ji sat shri Akaal
@ajaibsinghpanesarCanada
@ajaibsinghpanesarCanada 7 сағат бұрын
S S A 🙏🙏 Daljit Singh Sandhu ji
@daljitsingh7980
@daljitsingh7980 7 сағат бұрын
ਸ੍ਰ ਅਜੈਬ ਸਿੰਘ ਪਨੇਸਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏
@HappyKubbe-h1h
@HappyKubbe-h1h 2 сағат бұрын
❤❤❤❤
@jarmalsandhu5570
@jarmalsandhu5570 6 сағат бұрын
ਟਹਿਣਾ ਸਾਬ ਜੀ ਬਹੁਤ ਹੀ ਵਧੀਆ ਜੀ ਵੱਲੋਂ ਸਤਨਾਮ ਸਿੰਘ
@MK.7.7.7
@MK.7.7.7 6 сағат бұрын
Useless controversy around Channi. How is that statement against women? Are women andh bhakts?
@daljitsingh7980
@daljitsingh7980 7 сағат бұрын
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@ParminderGhuman-j1q
@ParminderGhuman-j1q 7 сағат бұрын
😍🙏 ਜੀ ਸੰਧੂ ਵੀਰੇ
@daljitsingh7980
@daljitsingh7980 7 сағат бұрын
​@@ParminderGhuman-j1q🙏❤️
@jogasingh2574
@jogasingh2574 6 сағат бұрын
Je ravneet bitu Punjab nu insaaf Government of India to diva deve jive ki pani ka muda or Chandigarh rajdhani or Punjabi boli vale ilake or kisano ko m s p òr Pakistan ke border ko vapar ke liye khola jai to Punjab ke log us ko jivan bher mukh mantari Punjab ban sakade
@harwinderkaur9040
@harwinderkaur9040 5 сағат бұрын
Tehna sahib sat shri akal ji
@sukhwantsingh2513
@sukhwantsingh2513 6 сағат бұрын
Eh,taan,bahi,bhuat,purani,khawat,h,jis,nu,lakokti,khea,janda,a,jis,nu,lok,akhan,v,akhade,amen,sixth,ch,pardhian,aapni,book,ch,phadia,c,khanve,peevne,naian,de,bhonkhe,ja,kassian,de,,ess,traan,de,hor,bharde,akhan,ne,,
@JasvirSingh-ze3sd
@JasvirSingh-ze3sd 7 сағат бұрын
This is not big deal
@aaryanarora2408
@aaryanarora2408 7 сағат бұрын
Exactly
@aaryanarora2408
@aaryanarora2408 7 сағат бұрын
But state to paisa milya veerji…patangarh te bnaunge e eh media wale
@DarshanSingh-j4n
@DarshanSingh-j4n Сағат бұрын
ਜਸਵਿੰਦਰ ਬਰਾੜ ਨੇ ਇਕ ਸਟੇਜ ਸ਼ੋਅ ਵਿਚ ਦੋ ਜਨਾਨੀਆਂ ਆਪਸੀ ਲੜਾਈ ਦਾ ਕਿੱਸਾ ਸੁਣਾਇਆ ਸੀ ਤੂੰ ਡੱਬੂ ਦੀ ਰੰਨ , ਯੂਟਿਉਬ ਤੇ ਹਰੇਕ ਸੁਣ ਸਕਦਾ ਏ, ਚੰਨੀ ਸੁਣੀ ਸੁਣਾਈ ਗੱਲ ਸੁਣਾ ਗਿਆ
@maliksubadogar2478
@maliksubadogar2478 3 сағат бұрын
🌹🌹🌹🌹🌹
@shaddafullpunjabimoviedilj5370
@shaddafullpunjabimoviedilj5370 6 сағат бұрын
Chani ne galat nahi kiha Jandon jananian larhdian ih amm hi keh dindia
@sukhdevsingh9706
@sukhdevsingh9706 38 минут бұрын
❤❤❤🎉🎉🎉🎉
@ParamjitKaur-d8g1z
@ParamjitKaur-d8g1z 4 сағат бұрын
🎉🎉
@ravinderjainable
@ravinderjainable Сағат бұрын
S.S Akal
@JabarjangSingh-g5e
@JabarjangSingh-g5e 13 минут бұрын
ਚਨੀ.ਨੇ.ਦਸ.ਤਾ.ਮੈ.ਕੈੜੇ.ਖਾਨ.ਦਾਨ.ਦਾ
@NirmalSingh-by3dp
@NirmalSingh-by3dp 6 сағат бұрын
Kujh ni hona sab drama a
@balwindersingh-kj9rw
@balwindersingh-kj9rw 2 сағат бұрын
Funny no mind 😁
@kulwantkaur2558
@kulwantkaur2558 7 сағат бұрын
ਬੇਵਜ੍ਹਾ ਬੇਹਾਲ
@JasPinder-gx3xs
@JasPinder-gx3xs 2 сағат бұрын
TANRRHIAA VEE JUTTA NE BHOT MARIAA ,KHUOSH HO KE RS DHALIWALL FDK ❤
@HardeepSingh-g3b8o
@HardeepSingh-g3b8o 6 сағат бұрын
Jdo two lady’s laddeia Hun ta. Aa gal am he keh dudea hun per gal madi ha
@harwinderkaur9040
@harwinderkaur9040 5 сағат бұрын
Ajaib singh canada daljeet singh sandhu R brar Kiran kaur karmjit kaur chahal ji sat shri akal ji
@gurnamsingh-es9bo
@gurnamsingh-es9bo Сағат бұрын
Koi cut ni lggna.Jitegi taan Madam Warring hi.
@ravinderjainable
@ravinderjainable Сағат бұрын
App party nu channi sahib nal nafrat hai
@SarwanSingh-hk1dx
@SarwanSingh-hk1dx 4 сағат бұрын
Chani sahab ne kush bi Galt nhi keha modi ne soniagandhi nu jarsi Gaye keha 55 krodd di garl farend keha c us te kini k karwai hoi
@KedarNathSharma-e8h
@KedarNathSharma-e8h 5 сағат бұрын
😊😊sabad Kde Bhule ne Jande hnji Bolan wale Noo Apne Privaar Diya Aurata bare Sochna Chahida Haiji Demoral Ladies Hoyiya hn ji Kasurwar noo Saza Zarur milni Haiji Govt . Naa deve, Rabb zarur Sudhar Devegaji😢
@JoginderMasih-kj7cy
@JoginderMasih-kj7cy 10 минут бұрын
🎉🎉🎉🎉❤❤❤❤❤❤❤❤❤❤❤❤❤❤❤❤🎉😂🎉❤❤🎉🎉😢😢
@khushdeepsinghmaanmalwablo8414
@khushdeepsinghmaanmalwablo8414 Сағат бұрын
Kyu pkai mari jana yr, bjp te app channi nu dbauna chaunde ne ,oh Punjab politics da ikko ik vdiya chehra reh gya
@AvtarAbi
@AvtarAbi 3 сағат бұрын
Majur kishan de nal na joro kishan majdur nu ki bandi mant nhi dinde ki tusi ashte v bolo gea
@MRSINGH.OFFICIAL
@MRSINGH.OFFICIAL 5 сағат бұрын
Channi ne dikha ditii apni aukat. Eh Kristan hega wa te Sikhi nu hate krda aa.
Человек паук уже не тот
00:32
Miracle
Рет қаралды 4,3 МЛН
Prime Parvas (83) || Australia has introduced a new visa for Indians
23:58
Punjab 2050 : ਪੰਜਾਬ : 2050 ChaChaWoW New Comedy Movie 2024
18:51
Chacha Wow Records
Рет қаралды 2,6 М.
Человек паук уже не тот
00:32
Miracle
Рет қаралды 4,3 МЛН