Khabar Di Khabar 2040 | Sukhbir ਕਿਵੇਂ ਜਿੱਤੂ Gidderbaha , Amritpal ਦੇ ਪਿਤਾ ਨੇ ਕਰ ਦਿੱਤਾ ਵੱਡਾ ਖੁਲਾਸਾ

  Рет қаралды 34,385

Prime Asia TV

Prime Asia TV

Күн бұрын

Пікірлер: 66
@baldevjassar8059
@baldevjassar8059 2 ай бұрын
*🙏🌻ਅੱਜ ਦਾ ਵਿਚਾਰ🌻🙏* *ਜਿਵੇਂ ਪੱਤਾ ਉਦੋਂ ਤੱਕ ਸਲਾਮਤ ਹੈ!ਜਿੰਨਾ ਚਿਰ ਉਹ ਦਰਖਤ ਦੀ ਟਾਹਣੀ ਨਾਲ ਜੁੜਿਆ ਹੈ!ਠੀਕ ਉਸੇ ਤਰ੍ਹਾਂ ਇਨਸਾਨ ਵੀ ਉਦੋਂ ਤੱਕ ਸਲਾਮਤ ਹੈ!ਜਦੋਂ ਤੱਕ ਉਹ ਪ੍ਰਮਾਤਮਾ ਨਾਲ ਜੁੜਿਆ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@LakhwinderSingh-lt5bu
@LakhwinderSingh-lt5bu 2 ай бұрын
ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰ ਤਖ਼ਤਾਂ ਜਥੇਦਾਰਾਂ ਵੱਲੋਂ ਮਿਸਾਲੀ ਫ਼ੈਸਲਾ ਕਰਦਿਆਂ ਸਭ ਦੋਸ਼ੀ ਅਕਾਲੀ ਲੀਡਰਸ਼ਿਪ ਨੂੰ ਧਾਰਮਿਕ ਤੇ ਰਾਜਨੀਤਕ ਸਰਗਰਮੀਆਂ ਦੂਰ ਕਰਕੇ ਗੁਰਮਤਿ ਸਿਧਾਂਤ ਤੇ ਪਹਿਰਾ ਦੇਣ ਵਾਲੀ ਨਵੀਂ ਤੇ ਯੋਗ ਲੀਡਰਸ਼ਿਪ ਦੇ ਹੱਥ ਸੌਂਪਣ ਨਾਲ ਹੀ ਪੰਜਾਬ/ਦੇਸ਼ ਦਾ ਭਲਾ ਮੁੱਢ ਬੱਝੇਗਾ।
@harbaxsingh3470
@harbaxsingh3470 2 ай бұрын
ਸੁਖਬੀਰ ਸਿੰਘ ਬਾਦਲ ਨੂੰ ਜਲਦੀ ਤੋਂ ਜਲਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਹ ਪੰਜਾਬ ਦੇ ਲੋਕਾਂ ਲਈ ਭਲਾ ਹੋਵੇਗਾ। ਸੁਖਬੀਰ ਬਾਦਲ ਆਪਣੀ ਹੋਸ਼ ਹਾਵਾਸ਼੍ਹ ਖੋਂ ਚੁਕੇ ਹਨ।
@pammasehgal5973
@pammasehgal5973 2 ай бұрын
ਬਹੁਤ ਹੀ ਖੂਬਸੂਰਤ ਵਿਚਾਰ ਟਹਿਣਾ ਸਾਹਿਬ ਜੀ ਦੇ ❤
@kaursingh1993
@kaursingh1993 2 ай бұрын
ਮਾਨਸਾ ਜ਼ਿਲ੍ਹੇ ਦੇ ਬਲਾਕ ਭੀਖੀ ਵਿੱਚ ਬਹੁਤ ਮੀਂਹ ਪਿਆ ਜੀ ਸੱਤ ਸ਼੍ਰੀ ਆਕਾਲ ਜੀ
@balrajsingh1894
@balrajsingh1894 2 ай бұрын
❤ ਖਨੌਰੀ ਬਾਰਡਰ ਤੇ ਰਾਤ 27,, ਅਗਸਤ,, 2024,, ਨੂੰ ਬੇਹਦ ਮੀਹ ਪਿਆ ਤੇਜ ਹਨੇਰੀ ਨਾਲ ਜਿਸ ਨਾਲ ਕਿਸਾਨਾਂ ਦੇ ਤੰਬੂ ਅਤੇ ਟਰਾਲੀਆਂ ਪਾਣੀ ਨਾਲ ਭਰ ਗਏ ਜਿਸ ਕਾਰਨ ਕਿਸਾਨਾਂ ਨੇ ਮਜਬੂਰੀ ਵੱਸ ਜਾਗ ਕੇ ਰਾਤ ਕਟੀ ❤
@SinghBh-mu8wv
@SinghBh-mu8wv 2 ай бұрын
ਅਸੀਂ ਤਾਂ ਮੁੱਖ ਦੀ ਗੱਲ ਇੱਕੋ ਹੀ ਕਹਿੰਦੇ ਆਂ ਜੋ ਬਾਦਲ ਜਾਂ ਮੋਦੀ ਨੂੰ ਵੋਟ ਪਾਵੋ ਉਹਨਾਂ ਕੱਖ ਨਾ ਰਵੇ ਇਹ ਸਾਡੇ ਪੰਜਾਬ ਪੰਥ ਦੇ ਦੋਖੀ ਨੇ ਜੋ ਪੰਜਾਬ ਜਾ ਪੰਥ ਨੂੰ ਪਿਆਰ ਕਰਦੇ ਹਨ ਉਤੇ ਨੀ ਭਾਬੇਗਾ ਜੋ ਦੱਲਾ ਹੋਵੇਗਾ ਉਹ ਪਾਵੇਗਾ ਚਾਹੇ ਗਿੱਦੜਵਾਹ ਹੋਵੇ ਚਾਹੇ ਸ਼ੇਰ ਬਾਹ ਹੋਵੇ
@BaljeetKaur-tb1xb
@BaljeetKaur-tb1xb 2 ай бұрын
Good program tehna sahib
@BalwinderSingh-hw3zw
@BalwinderSingh-hw3zw 2 ай бұрын
ਜਲੰਧਰ ਦੇ ਬਲਾਕ ਸ਼ਾਹਕੋਟ ਦੇ ਪਿੰਡ ਗਿਹਲਣ ਦੇ ਨੇੜੇ ਨੇੜੇ ਬਹੁਤ ਘੱਟ ਮੀਂਹ ਪਿਆ
@BaltejSingh-wz8cs
@BaltejSingh-wz8cs 2 ай бұрын
ਬਿੱਟੂ ਨੇ ਬੁਚੱੜਾ ਤੇ ਬੇਸ਼ਰਮਾ ਕਮੀਨਿਆ ਵਾਲਾ ਕੰਮ ਈ ਕਰਨਾ ਇਸਨੂੰ ਕੁਰਸੀ ਦਿੱਸਦੀ ਆ ਪੰਜਾਬ ਤੇ ਲੋਕਾ ਨਾਲ ਇਸ ਨੂੰ ਕੋਈ ਸਾਰੋਕਾਰ ਨਹੀ
@TSingh-m9g
@TSingh-m9g 2 ай бұрын
ਜੋ ਸਿਆਸਤ ਵਿੱਚ ਅੱਜ ਗਿਰਾਵਟ ਨਜ਼ਰ ਆ ਰਹੀ ਹੈ ਇਸਦਾ ਮੂਲ ਕਾਰਨ ਭਾਰਤੀ ਸੰਵਿਧਾਨ ਹੈ(ਮੁਆਫ਼ ਕਰਨਾ) ਸੰਵਿਧਾਨ ਬੇਹੱਦ ਲੱਚਕਦਾਰ ਹੈ ਜਾਂ ਇਸ ਤਰ੍ਹਾਂ ਕਹਿ ਲੱਓ ਕਿ ਇਨ੍ਹਾਂ ਬੇਈਮਾਨਾਂ ਦੇ ਹੱਕ ਵਿੱਚ ਬਣਾਇਆ ਗਿਆ ਹੈ ਓਹ ਕੋਈ (ਸੰਵੀਧਾਨ ਬਨਾਉਣ ਵਾਲਾ) ਦੁਨੀਆਂ ਦਾ ਮਸੀਹਾ ਨਹੀ ਸੀ ਜਿਸਦਾ ਪ੍ਰਭਾਵ ਬਹੁਤ ਸੀ ਸੰਵੀਧਾਨ ਨੂੰ ਲਿਖ ਕੇ ਉਸਨੇ ਉਸ ਵੇਲੇ ਦੇ ਸਭ ਤੋਂ ਉੱਚ ਕੋਟੀ ਦੇ ਨੇਤਾਵਾਂ ਨੂੰ ਪੜਾਇਆ ਉਨ੍ਹਾਂ ਨੇਂ ਆਜ਼ਾਦੀ ਮਿਲਣ ਦੇ ਖੁਮਾਰ ਵਿੱਚ YES BoSS ਕਰਕੇ ਪ੍ਰਵਾਨ ਕਰ ਲਿਆ ਓਹ ਉਸ ਵੇਲੇ ਇਸ ਵਿੱਚ ਸੁਧਾਰ ਕਰਵਾ ਸਕਦੇ ਸਨ ਜਿਵੇਂ ਕਿ ਚੋਣ ਲੜਨ ਵੇਲੇ ਉਮੀਦਵਾਰ ਦਾ ਪੜਿਆ ਲਿਖਿਆ ਹੋਣਾਂ ਜ਼ਰੂਰੀ ਹੁੰਦਾ ਉਮੀਦਵਾਰ ਦੇ ਕਰੈਕਟਰ ਨੂੰ ਵੀ ਧਿਆਨ ਵਿੱਚ ਰੱਖਦੇ ਉਸਦੇ ਸੁਭਾਅ ਬਾਰੇ ਵੀ ਗ਼ੌਰ ਕਰਦੇ ਉਸਦੇ ਮਜ਼ਹਬ ਦੀ ਵੀ ਘੋਖ ਕਰਦੇ ਕੀ ਓਹ ਕੱਟੜ ਤਾਂ ਨਹੀ ਉਸਦੀ ਆਮਦਨ ਦਾ ਵੀ ਮਿਆਰ ਨਿਸ਼ਚਿਤ ਕਰਦੇ ਉਸਨੂੰ ਕਿਸੇ ਕਿਸਮ ਦੇ ਨਸ਼ੇ ਕਰਨ ਦੀ ਵੀ ਬੰਦਸ਼ ਹੁੰਦੀ, ਉਸਨੂੰ ਸਿਰਫ਼ ਪੰਜ ਸਾਲ ਲੱਈ ਹੀ ਚੋਂਣ ਲੜਨ ਦੀ ਇਜਾਜ਼ਤ ਹੁੰਦੀ ਪੈਂਤੀ % ਰਿਜ਼ਰਵੇਸ਼ਨ ਦਾ ਵਿਰੋਧ ਕਰਕੇ, ਰੇਸ਼ੋ ਘਟਾਂਉਂਦੇ, ਦੇਸ਼ ਦੇ ਹਰ ਨਾਗਰਿਕ ਲੱਈ ਸਿਖਿਆ ਲਾਜ਼ਮੀ ਹੁੰਦੀ, ਹੋਰ ਵੀ ਬਹੁਤ ਕਮੀਆਂ ਹਨ ਜੋ ਲਿਖੀਆਂ ਨਹੀ ਜਾ ਸਕਦੀਆਂ,ਕੀ ਉਸਨੇ ਉੱਚ ਨੇਤਾਵਾਂ ਨੂੰ ਖ੍ਰੀਦਿਆ ਹੋਇਆ ਜਾਂ ਉਸਦੀ ਅੰਗਰੇਜ਼ਾਂ ਨਾਲ ਸਾਂਠ ਗਾਂਠ ਸੀ ਕਿ ਇਸਦੇ ਬਣਾਏ ਹੋਏ ਸੰਵੀਧਾਨ ਨੂੰ ਇੰਨ ਬਿੰਨ ਲਾਗੂ ਕਰੋ ਨਹੀ ਤਾਂ ਅਸੀ ਮੁਲਕ ਆਜ਼ਾਦ ਨਹੀ ਕਰਨਾ! ਆਖਰ ਉਨਾਂ ਦੇਸ਼ ਧ੍ਰੋਹੀਆਂ ਦੀ ਕੀ ਮਜਬੂਰੀ ਸੀ ਜਿਸਦਾ ਖ਼ਮਿਆਜ਼ਾ ਭਾਰਤੀ ਜਨਤਾ ਛਿਹੱਤਰ ਸਾਲਾਂ ਤੋਂ ਭੁਗਤ ਰਹੀ ਹੈ ਕੀ ਆਜ਼ਾਦੀ ਮੌਕੇ ਖੂੰਨ ਖਰਾਬਾ ਜ਼ਰੂਰੀ ਸੀ? ਕੀ ਬਿਨ੍ਹਾਂ ਇੱਕ ਵੀ ਬੰਦੇ ਨੂੰ ਮਾਰਨ ਤੋਂ ਬਿਨਾਂ ਬਟਵਾਰਾ ਸੰਭਵ ਨਹੀ ਸੀ?ਪਰ ਉਸ ਵੇਲੇ ਇਨ੍ਹਾਂ ਨਮਕ ਹਰਾਂਮਾ ਨੇ ਕੋਈ ਐਸਾ ਉਪਾਅ ਨਹੀ ਕੀਤਾ ਜਿਸਦੇ ਨਤੀਜੇ ਵਜੋਂ ਦੱਸ ਪੰਦਰਾਂ ਲੱਖ ਨਿਰਦੋਸ਼ ਜਨਤਾ ਦਾ ਕਤਲ ਕਰ ਦਿੱਤਾ ਗਿਆ ਇਹ ਲੋਕ ਉਨ੍ਹਾਂ ਦੇ ਕਤਲਾਂ ਲੱਈ ਪੂਰੇ ਜ਼ਿਮੇਵਾਰ ਹਨ ਇਹ ਜੱਲਾਦ ਹਨ, ਲੋਕਾਂ ਨੇ ਵੰਡ ਵੇਲੇ ਅਪਣੀਆਂ ਕੁਆਰੀਆਂ ਕੁੜੀਆਂ ਨੂੰ ਵੱਢ ਦਿੱਤਾ ਤਾਂ ਜੋ ਉਨ੍ਹਾਂ ਦਿ ਇੱਜ਼ਤ ਆਬਰੂ ਬਚਾਈ ਜਾ ਸਕੇ ਜਾਂ ਓਹ ਕਿਸੇ ਧਰਮ ਦੀ ਬਹੂ ਨਾ ਬਣ ਜਾਵੇ, ਇਨਸਾਂਨੀ ਜੁਲਮ ਦੀ ਇੰਤਹਾ ਹੋ ਗੱਈ ਸੀ, ਇਸੇ ਲੱਈ ਪਿਤਾ ਜੀ ਨੂੰ ਗੋਲੀ ਮਾਰਨੀ ਪੱਈ ਚਾਹੀਦਾ ਤਾਂ ਇਹ ਸੀ ਕਿ ਇਨ੍ਹਾਂ ਸਾਰਿਆਂ ਨੂੰ ਲਾਈਨ ਵਿੱਚ ਖੜਾ ਕੇ ਗੋਲੀ ਮਾਰੀ ਜਾਂਦੀ ਪਰ ਕਮੀਨੇ ਬਚ ਗਏ, ਜੇ ਉਸ ਵੇਲੇ ਸੰਵਿਧਾਨ ਵਿੱਚ ਸੋਧ ਹੋ ਜਾਂਦੀ ਤਾਂ ਲਾਲੂ ਵਰਗੇ ਚਰਵਾਹੇ ਚਾਲੀ ਸਾਲ ਬਿਹਾਰ ਦੇ ਮੁੱਖ ਮੰਤਰੀ ਨਾਂ ਬਣਦੇ ਚਾਹ ਵੇਚਣ ਵਾਲੇ ਪ੍ਰਧਾਨ ਮੰਤਰੀ ਤੇ ਕਤਲੋ ਗ਼ਾਰਤ ਕਰਨ ਵਾਲੇ ਤੜੀਪਾਰ ਗ੍ਰਹਿ ਮੰਤਰੀ ਨਾਂ ਬਣਦੇ, ਜੋ ਸੰਸਦਾਂ ਵਿੱਚ ਸੱਠ % ਮੁਜਰਿਮ ਹਨ ਓਹ ਨਾਂ ਹੁੰਦੇ ਸ਼ਰਾਬੀ ਮੁੱਖ ਮੰਤਰੀ ਨਾਂ ਹੁੰਦੇ ਔਰਤਾਂ ਤੇ ਬੱਚੀਆਂ ਰੇਪਾਂ ਤੋਂ ਬਚੀਆਂ ਹੁੰਦੀਆਂ ਮਿਲਾਵਟੀ ਖਾਂਣਾ ਪੀਣਾ ਨਹੀ ਸੀ ਮਿਲਣਾਂ ਆਬੋ ਹਵਾ ਸਾਫ਼ ਸੁਥਰੀ ਹੋਣੀ ਸੀ ਹਰ ਨਾਗਰਿਕ ਪੜਿਆ ਲਿਖਿਆ ਹੋਣਾ ਸੀ,ਪਰ ਇਸ ਸੰਵਿਧਾਨ ਦੀ ਲੱਚਕਤਾ ਨੇ ਖੁੱਲ ਦੇ ਕੇ ਬੇੜਾ ਗ਼ਰਕ ਕੀਤਾ ਹੈ ਕੀ ਅੱਜ ਦਲਿਤਾਂ ਨਾਲ ਵਿਤਕਰੇ ਨਹੀ ਹੋ ਰਹੇ?ਅਜੇ ਵੀ ਭਾਰਤੀ ਸੰਸਕ੍ਰਿਤੀ ਵਿੱਚ ਦਲਿਤ ਦਲਿਤ ਹੀ ਹਨ, ਉਨਾਂ ਦੇ ਧਾਰਮਿਕ ਅਸਥਾਨ ਅਲੱਗ ਹਨ ਉਨ੍ਹਾਂ ਦੇ ਸ਼ਮਸ਼ਾਨ ਘਾਟ ਵੀ ਅਲੱਗ ਹਨ ਓਹ ਮੰਦਰਾਂ ਵਿੱਚ ਨਹੀ ਜਾ ਸਕਦੇ ਪਤਾ ਲੱਗਣ ਤੇ ਜਾਨ ਦਾ ਖ਼ਤਰਾ ਹੈ, ਸਹੂਲਤਾਂ ਲੈਂਣ ਲੱਈ ਲੋਕ ਦਲਿਤ ਬਣਨਾਂ ਪਸੰਦ ਕਰਦੇ ਹਨ ਪਰ ਅੰਦਰੂਨੀ ਤੌਰ ਤੇ ਨਫ਼ਰਤ ਕਰਦੇ ਹਨ ਕੀ ਇੱਕ ਜਨਰਲ ਕੈਟਾਗਰੀ ਦਾ ਗ੍ਰੈੂਜੂਏਟ ਜਿਸਨੇ ਅੱਸੀ ਨੱਬੇ % ਨੰਬਰ ਲੱਏ ਹੋਣ ਨੂੰ ਕਿਸੇ ਦਲਿਤ ਨੂੰ ਜਿਸਨੇ ਤੇਤੀ % ਨੰਬਰਾਂ ਨਾਲ ਪਾਸ ਹੋਇਆ ਹੋਵੇ ਪਰ ਦਲਿਤ ਕੋਟੇ ਕਰਕੇ ਉਸਨੂੰ ਉੱਥੇ ਨੌਕਰੀ ਦਿੱਤੀ ਜਾਵੇ ਜਿੱਥੇ ਪੜੇ ਲਿਖੇ ਜਨਰਲ ਉਮੀਦਵਾਰਾਂ ਦਾ ਹੱਕ ਬਣਦਾ ਹੋਵੇ!ਕੀ ਜਾਇਜ਼ ਹੈ? ਕੀ ਓਹ ਸਿਰਫ਼ ਤਨਖਾਹ ਲੈਂਣ ਲਈ ਹੀ ਰੱਖਿਆ ਹੈ?ਮੁਲਕ ਦਾ ਕਬਾੜਾ ਹੋ ਰਿਹਾ ਹੈ ਪਰ ਹੈ ਸੰਵਿਧਾਨ ਦੇ ਮੁਤਾਬਕ ਹੀ ਹੋ ਰਿਹਾ ਹੈ ਇਸਦਾ ਹੁਣ ਕੋਈ ਹੱਲ ਨਹੀ ਹੈ ਮੈ ਦਲਿਤ ਸ਼ਬਦ ਦਾ ਹੀ ਵਿਰੋਧੀ ਹਾਂ ਕੀ ਅਸੀ ਸਾਰੇ ਜਨਰਲ ਨਹੀ ਬਣ ਸਕਦੇ? ਜਾਂ ਕੀ ਅਸੀ ਸਾਰੇ ਦਲਿਤ ਨਹੀ ਬਣ ਸਕਦੇ? ਕੀ ਗੁਰੂ ਮਹਾਰਾਜ ਗ਼ਲਤ ਲਿਖ ਗੱਏ ਹਨ ਕਿ ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ?ਫ਼ਿਰ ਇਹ ਵਿੱਤਕਰਾ ਕਿਉਂ ਹੈ ਕੀ ਕੋਈ ਜੁਆਬ ਦੇ ਸਕਦਾ ਹੈ?ਅਸੀ ਜਾਤੀ ਦੇ ਨਾਮ ਤੇ ਮਰਨ ਮਾਰਨ ਤੱਕ ਪਹੁੰਚ ਜਾਂਦੇ ਹਾ ਪਰ ਇਨਸਾਨ ਬਨਣ ਲੱਈ ਹਰਗਿਜ਼ ਤਿਆਰ ਨਹੀਂ ਹੁੰਦੇ ਕੀ ਹੁਣ ਦੀ ਲਾਈਫ਼ ਬਹੁਤ ਵਧੀਆ ਗੁਜ਼ਰ ਰਹੀ ਹੈ?ਕੀ ਲੀਡਰਾਂ ਦੀ ਛਿੱਤਰ ਪਰੇਡ ਜਾਇਜ਼ ਹੈ?ਕੀ ਸ਼ਰਾਬੀ ਕਬਾਬੀ ਨੇਤਾ, ਚਾਹ ਵਾਲੇ ਤੜੀਪਾਰਾਂ, ਕਾਤਲਾਂ ਰੇਪੀਆਂ,ਦੇ ਹੱਥਾਂ ਵਿੱਚ ਮੁਲਕ ਸੁਰੱਖਿਅਤ ਹੈ ਜੇ ਵਾਕਿਆ ਹੀ ਸੁਰੱਖਿਅਤ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ ਇਸ ਬੇਹੂਦਾ ਤਹਿਰੀਰ ਲੱਈ ਸੋਰੀ, ਸਰ, ਮੇਰੇ ਜ਼ਜ਼ਬਾਤ ਜਰਾ ਜ਼ਿਆਦਾ ਭਾਵੁਕ ਹੋ ਗਏ ਹਨ, ਧਨਵਾਦ
@kartarsingh1197
@kartarsingh1197 2 ай бұрын
ਗਿਆ
@BalwantSingh-to7nu
@BalwantSingh-to7nu 2 ай бұрын
ਜਿੰਨੀ ਦੇਰ ਸ਼੍ਰੋਮਣੀ ਕਮੇਟੀ ਤੇ ਬਾਦਲਾਂ ਦਾ ਕਬਜ਼ਾ ਹੈ ਉਨੀਂ ਦੇਰ ਉਨ੍ਹਾਂ ਦਾ ਖਾਤਮਾ ਨਹੀਂ ਹੋ ਸਕਦਾ ਜਿਵੇਂ ਕਿ ਬਹੁਤੇ ਲੋਕਾਂ ਦਾ ਵਿਚਾਰ ਹੈ। ਅਗਰ ਸ਼੍ਰੋਮਣੀ ਕਮੇਟੀ ਦੀ ਚੋਣ ਬਾਦਲ ਹਾਰ ਜਾਂਦੇ ਆ ਜਿਸ ਦੀ ਉਮੀਦ ਬਹੁਤ ਘੱਟ ਹੈ ਕਿਉਂਕਿ ਵਿਰੋਧੀ ਪਾਰਟੀਆਂ ਨੂੰ ਡੱਡੂਆਂ ਦਾ ਪਾਟੜਾ ਕਿਹਾ ਜਾ ਸਕਦਾ ਹੈ ਕਿਉਂਕਿ ਇੱਕ ਪਾਸੇ ਬਾਦਲ ਇਕੱਲੇ ਦੂਜੇ ਪਾਸੇ ਪੰਜ ਪਾਰਟੀਆਂ ਵੱਖੋ ਵੱਖਰੀਆਂ ਚੌਣਾਂ ਲੜਨਗੀਆਂ।ਜਿਸ ਦਾ ਸਿੱਧਾ ਫਾਇਦਾ ਬਦਲਾਂ ਨੂੰ ਹੋਵੇਗਾ
@sukhwinderbhullar7122
@sukhwinderbhullar7122 2 ай бұрын
2037ਤੌ ਬਾਅਦ ਹੀ ਸਤ੍ਹਾ ਮਿਲੇਗੀ
@AulakhSardulSingh
@AulakhSardulSingh 2 ай бұрын
ਇਹਨਾਂ ਸਾਰਿਆਂ ਦਾ ਆਕਾਲ ਤਖ਼ਤ ਸਾਹਿਬ ਤੇ ਵਿਸ਼ਵਾਸ ਨਹੀਂ।
@AvtarSingh-bj2vm
@AvtarSingh-bj2vm 2 ай бұрын
ਟੈਹਣਾ ਸਾਹਿਬ ਜੀ ਸਾਡੇ ਪਿੰਡ ਹੰਬੜਾਂ ਲੁਧਿਆਣਾ ਵਿਖੇ ਮੀਂਹ ਪਿਆ ਤਾਂ ਹੈ ਪਰ ਪਿਆ ਬਹੁਤ ਘੱਟ ਕਿਣ ਮਿਣ ਹੀ ਹੋਈ ਹੈ ਹੋਰ ਹੋਣ ਦੀ ਸੰਭਾਵਨਾ ਹੈ ਜੀ
@AmrikSingh-ny3sh
@AmrikSingh-ny3sh 2 ай бұрын
ਸਤਿ ਸ਼੍ਰੀ ਅਕਾਲ ਟਹਿਣਾ ਸਾਹਿਬ, ਰਾਤ ਸੰਗਰੂਰ ਵਿੱਚ ਵਧੀਆ ਮੀਂਹ ਪਿਆ
@JasvirSingh-ed5yz
@JasvirSingh-ed5yz 2 ай бұрын
Nice
@CharanjeetSingh-q7p
@CharanjeetSingh-q7p 2 ай бұрын
ਹੁਣ ਅਕਾਲੀ ਦਲ ਬਾਦਲ ਕਦੇ ਵੀ ਨਹੀਂ ਆ ਸਕਦਾ
@boharbrar506
@boharbrar506 2 ай бұрын
ਟਹਿਣਾ ਸਾਬ ਤੇਲ ਦੀ ਢਾਲ ਹੁੰਦੀ ਹੈ ਧਾਰ ਨਹੀ ਜੀ ਜੇ ਮੈ ਗਲਤ ਨਾ ਹੋਵਾ ਜਿਧਰ ਢਾਲ ਦੇਖਦੇ ਹਨ ਉਧਰ ਹੀ ਲੋਕ ਚਲੇ ਜਾਂਦੇ ਹਨ
@SukhdevSingh-tr5is
@SukhdevSingh-tr5is 2 ай бұрын
ਤੇਲ ਵੇਖੋ ਤੇਲ ਦੀ ਧਾਰ ਵੇਖੋ ਆਹ ਹੈ ਮੁਹਾਵਰਾ
@surjeetsingh8809
@surjeetsingh8809 2 ай бұрын
👍👌
@harbaxsingh3470
@harbaxsingh3470 2 ай бұрын
ਆਦਮਪੁਰ ਵਿੱਚ ਬਿਲਕੁੱਲ ਮੀਂਹ ਨਾਹੀਂ ਹੋ ਰਹੀ ਜੀ।
@JagtarGill-u1z
@JagtarGill-u1z 2 ай бұрын
Very good thanks ji thana shiab
@AjitSingh-el4gf
@AjitSingh-el4gf 2 ай бұрын
Tehna real, true Punjab, Punjabi Lover
@BintRai-o5p
@BintRai-o5p 2 ай бұрын
Very Nice Tehnna bai je 🙏 FROM Bint Rai JODHPUR PAKHAR ( Maur Mandi )
@MalkeetSingh-pk6sf
@MalkeetSingh-pk6sf 2 ай бұрын
ਸਿੱਖੀ ਵਿੱਚ ਤਾਂ ਕੋਈ ਇਹੋ ਜਿਹਾ ਵਿਧਾਨ ਨਹੀਂ ਕਿ ਸੁਖਬੀਰ ਸਿੰਘ ਬਾਦਲ ਨੂੰ ਰਾਜਨੀਤੀ ਵਿਚੋਂ ਪਾਸੇ ਕੀਤਾ ਜਾਵੇ ਅੰਮ੍ਰਿਤ ਪਾਲ ਸਿੰਘ ਆਗੂ ਬਣਾਉਣ ਜੱਥੇਦਾਰ ਵਾਹ ਬਹੁਤ ਸਿਆਣੇ ਹਨ ਤਰਸੇਮ ਸਿੰਘ ਕੋਈ ਚੰਗੇ ਕੰਮ ਕਰੋ ਪੰਜਾਬ ਦੇ ਭਾਈ ਚਾਰੇ ਵਿੱਚ ਫੁੱਟ ਨਾ ਪਾਓ ਜੇ ਲੋਕ ਚਾਹੁਣਗੇ ਸੁਖਬੀਰ ਸਿੰਘ ਬਾਦਲ ਨੂੰ ਲੀਡਰ ਮੰਨਣਗੇ ਤਾਂ ਤੁਸੀਂ ਕੀ ਕਰੋ ਗੇ ਮੈਦਾਨ ਵਿੱਚ ਆਓ ਇਸ ਤਰ੍ਹਾਂ ਨਹੀਂ ਕਿ ਸੁਖਬੀਰ ਸਿੰਘ ਨੂੰ ਪਾਸੇ ਕਰਕੇ ਵੀ ਤੁਸੀਂ ਨਹੀਂ ਜਿਤ ਸਕਦੇ
@RanjitSingh-oq1wu
@RanjitSingh-oq1wu 2 ай бұрын
Satsriakalji
@boharsingh7725
@boharsingh7725 2 ай бұрын
✅✅✅ 🙏🙏🙏🙏🙏
@Karmjitkaur-gk1xq
@Karmjitkaur-gk1xq 2 ай бұрын
Satshri akal Tehna veer ji 🙏🏼
@IqbalSingh-z3t
@IqbalSingh-z3t 2 ай бұрын
Sat Shri akal ji 🙏
@kharoudjatt2578
@kharoudjatt2578 2 ай бұрын
ਸਾਡੇ।ਪਿਡ। ਭਾਂਖਰ। ਜ਼ਿਲ੍ਹਾ। ਪਟਿਆਲਾ।ਵਿਚ।ਰਾਤ। ਕਾਫ਼ੀ।ਮੀਹ।ਪਿਆ
@ashwanipatheja3209
@ashwanipatheja3209 2 ай бұрын
ਟਹਿਣਾ ਸਾਹਿਬ ਤੁਸੀਂ ਪੰਜਾਬੀ ਦੀ ਰਗਰਗ ਤੋਂ ਜਾਣਦੇ ਹੋ
@sonubrar4038
@sonubrar4038 2 ай бұрын
Good morning 🌄🌄
@baldevsinghmohie7266
@baldevsinghmohie7266 2 ай бұрын
Mullanpur dakha ਵਿਚ ਭਾਰੀ ਮੀਂਹ ਪਿਆ ਹੈ
@ashwanipatheja3209
@ashwanipatheja3209 2 ай бұрын
ਪੰਜਾਬੀ ਨੂੰ ਇਸ ਰਸ ਦੀ ਆਦਤ ਹੋ ਗਈਂ
@pritpaulkaur9967
@pritpaulkaur9967 2 ай бұрын
ਬਠਿੰਡੇ ਭਰਪੂਰ ਮੀਂਹ ਪਿਆ।ਇਸ ਮਾਨਸੂਨ ਦਾ ਪਹਿਲਾ ਵਧੀਆ ਮੀਂਹ।
@kirankaur4504
@kirankaur4504 2 ай бұрын
ਸਤਿ ਸ੍ਰੀ ਅਕਾਲ ਜੀ 🙏🙏
@RimpyBrar-sv9uh
@RimpyBrar-sv9uh 2 ай бұрын
ਬਾਘਾ ਪੁਰਾਣਾ ਵਿਖੇ ਮੀਹ ਪਿਆ ਜੀ
@AjitSingh-el4gf
@AjitSingh-el4gf 2 ай бұрын
Tehna is VIDWAN of Theth Punjabi Muhavre and Kahavtant in Punjabi
@MaingalSingh
@MaingalSingh 2 ай бұрын
Sat Sri akal bai tehna Saab ji 🙏 🎉😢
@suchasinghsidhu5199
@suchasinghsidhu5199 2 ай бұрын
Nangal Anandpur Sahib remained without rain.
@kaurkharoud899
@kaurkharoud899 2 ай бұрын
Jai shree ram ji
@pavitarsingh9815
@pavitarsingh9815 2 ай бұрын
Good me sanour halka patiala
@AjitSingh-el4gf
@AjitSingh-el4gf 2 ай бұрын
Tehna is Master of shabdan Di Chon in Punjabi
@jagdevbrar6100
@jagdevbrar6100 2 ай бұрын
ਭਾਂਡੇ ਮਾਂਜਣ ਜਾਂ ਝਾੜੂ ਮਾਰਨ ਦੀ ਸਜ਼ਾ ਨਾ ਲਾਈ ਜਾਵੇ ਕੋਈ ਮਿਸਾਲੀ ਸਜ਼ਾ ਦਿੱਤੀ ਜਾਵੇ ਆਕਾਲੀ ਦਲ ਦੇ ਵਿੱਚੋਂ ਪੰਜ ਸਾਲ ਦੇ ਲਈ ਛੇਕਿਆ ਜਾਣਾ ਚਾਹੀਦਾ ਹੈ
@pritpaulkaur9967
@pritpaulkaur9967 2 ай бұрын
ਰਾਜਨੀਤੀ ਵਿੱਚੋਂ ਹਮੇਸ਼ਾਂ ਲਈ ਛੇਕ ਦਿੱਤਾ ਜਾਵੇ। ਬਹੁਤ ਲੁੱਟ ਮਚਾ ਲਈ। ਬਾਕੀ ਜੋ ਕੀਤਾ,ਉਹਦਾ ਖਮਿਆਜ਼ਾ ਵੀ ਤਾਂ ਭੁਗਤਣਾ।
@SandhuBalwinder8045
@SandhuBalwinder8045 2 ай бұрын
Kon Hukam degaa jathedar badal da persanal nokar he.waheguru ji
@BalrajRai-g8q
@BalrajRai-g8q 2 ай бұрын
SAD Pardhan nu PANTH c 7:46 hon
@AvtarSingh-ec3ir
@AvtarSingh-ec3ir 2 ай бұрын
Akalidal tan ehna ne 1996 vich khatam Dita hai
@jassasinghsidhu2884
@jassasinghsidhu2884 2 ай бұрын
Amritpal ate sarbjit Sukhbir Badal ton Punjab laee 100guna made sabat honge but sikh qaum di trasdi aa k sikh qaum kole experiment karan ton bina hor kuchh ni sochde
@BalrajRai-g8q
@BalrajRai-g8q 2 ай бұрын
Punjab de lokan ne Bittu nu nakar ditta hai .
@hoobee28
@hoobee28 2 ай бұрын
Tehana ji BJP nu pehla bhi pinda ch nahi barran nahi dita hun bhi nahi
@AjitSingh-el4gf
@AjitSingh-el4gf 2 ай бұрын
Chak de Tehniaa
@jarnailsingh9949
@jarnailsingh9949 2 ай бұрын
047th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@lachhmansingh5933
@lachhmansingh5933 2 ай бұрын
Rat Dhuri vich moledhar mih pia LS Kainth
@SUKHWANTSINGH-ks8kv
@SUKHWANTSINGH-ks8kv 2 ай бұрын
ਸਰਦਾਰ ਤਹਰੇਮ ਸਿੰਘ ਕਹੋ, ਟਹਿਣਾ ਜੀ
@BalbirSingh-uf3oi
@BalbirSingh-uf3oi 2 ай бұрын
It is better for you to present news no advices
@harmandersingh2789
@harmandersingh2789 2 ай бұрын
Akali daal mujbut hovega per badal daal nahi ho sakde .ehna ne panjabia and panjab da bera garak kitta
@daljitkaurjassa7302
@daljitkaurjassa7302 2 ай бұрын
Ftkddi
@AjitSingh-el4gf
@AjitSingh-el4gf 2 ай бұрын
Tera Viah ho gaya hai kya?
@harpalsingh3598
@harpalsingh3598 2 ай бұрын
Ppppppppppp
@gurbuxsingh9422
@gurbuxsingh9422 2 ай бұрын
badal.dal.kho.ji.na.ke.akali.dal
2 MAGIC SECRETS @denismagicshow @roman_magic
00:32
MasomkaMagic
Рет қаралды 18 МЛН
Это было очень близко...
00:10
Аришнев
Рет қаралды 6 МЛН
兔子姐姐最终逃走了吗?#小丑#兔子警官#家庭
00:58
小蚂蚁和小宇宙
Рет қаралды 13 МЛН
Seja Gentil com os Pequenos Animais 😿
00:20
Los Wagners
Рет қаралды 66 МЛН
2 MAGIC SECRETS @denismagicshow @roman_magic
00:32
MasomkaMagic
Рет қаралды 18 МЛН