Chajj Da Vichar (1266) || ਕਿਨ੍ਹਾਂ ਨੇ ਮਾਰੇ ਕਰਮਜੀਤ ਅਨਮੋਲ ਦੇ ਪੈਸੇ, ਫ਼ਿਲਮ ਜਗਤ ਦੇ ਖੋਲ੍ਹ ਦਿੱਤੇ ਕੱਚੇ ਚਿੱਠੇ

  Рет қаралды 499,385

Prime Asia TV

3 жыл бұрын

Link to Part 1:- kzbin.info/www/bejne/f3TIlZ6Ohqd0aMU
#PrimeAsiaTV​​​ #ChajjDaVichar​​​ #SwarnTehna​​​ #HarmanThind​
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 598
@satpalgujjarpb3847
@satpalgujjarpb3847 3 жыл бұрын
ਸਵਰਨ ਸਿੰਘ ਟਹਿਣਾ ਤੇ ਭੈਣ ਹਰਮਨ ਥੰਦ ਜੀ ਤੇ ਕਰਮਜੀਤ ਅਨਮੋਲ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਗੱਲ ਬਾਤ ਹੈ
@parmindersinghkhurana6689
@parmindersinghkhurana6689 3 жыл бұрын
ਨਾ ਕੋਈ ਵਾਜਾ ਨਾ ਕੋਈ ਢੋਲ, ਮਿੱਠੜੇ ਤੁਹਾਡੇ ਹੀ ਬਸ ਬੋਲ, ਖੁਸ਼ਮਾਂ ਕਰ ਦਿੱਤਾ ਮਾਹੌਲ, ਦਰਸ਼ਕਾਂ ਲਈ ਤਾਂ ਕਰਮਜੀਤ ਜੀ, ਸੱਚਮੁੱਚ ਹੀ ਤੁਸੀ ਹੋ ਅਨਮੋਲ।
@meditationvideos7818
@meditationvideos7818 3 жыл бұрын
ਕਿਆ ਬਾਤ ਹੈ ਜੀ
@parmindersinghkhurana6689
@parmindersinghkhurana6689 3 жыл бұрын
@@meditationvideos7818 ਧੰਨਵਾਦ ਜੀ।
@gurjeetsidhusidhu2878
@gurjeetsidhusidhu2878 3 жыл бұрын
Sachi gall veere
@parmindersinghkhurana6689
@parmindersinghkhurana6689 3 жыл бұрын
@@gurjeetsidhusidhu2878 ਧੰਨਵਾਦ ਜੀ, ਕਮਲਜੀਤ ਅਨਮੋਲ ਜੀ ਦੀ ਤਾਂ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਘੱਟ ਹੈ।
@gurbachansingh2520
@gurbachansingh2520 2 жыл бұрын
@Chahalshingara
@Chahalshingara 3 жыл бұрын
ਵਾਕਿਆ ਹੀ ਕਰਮਜੀਤ ਅਨਮੋਲ ਦਿਲ ਦਾ ਵੀ ਅਨਮੋਲ ਐ, ਬਤੌਰ ਇਨਸਾਨ ਇਨਸਾਨੀਅਤ ਦਾ ਮੁਦੱਈ ਏ, ਇਹ ਗੱਲ ਮੈਂ ਮਾਣ ਨਾਲ ਕਹਿ ਸਕਦਾ ਹਾਂ।
@ransingh7689
@ransingh7689 2 жыл бұрын
00a
@jaspalkaur4343
@jaspalkaur4343 3 жыл бұрын
ਅਨਮੋਲ ਵੀਰ ਤੁਹਾਡੀ ਮਿਹਨਤ ਨੂੰ ਸਲਾਮ ਹੈ ਰੱਬ ਦੀ ਕਿਰਪਾ ਨਾਲ ਆਪ ਜੈਸੇ ਆਪਣੀ ਕਿਸਮਤ ਆਪ ਲਿਖਦੇ ਨੇ ਪਰਮਾਤਮਾ ਆਪ ਤੇ ਮਿਹਰ ਕਰੇ
@gursewaksingh5131
@gursewaksingh5131 3 жыл бұрын
Sahi gall aa
@kesarsinghghumaan1793
@kesarsinghghumaan1793 3 жыл бұрын
ਕਰਮਜੀਤ ਦੇ ਵਿਚਾਰਾਂ ਦਾ ਤੇ ਕਿਰਦਾਰਾਂ ਦਾ ਮੈਂ ਮੁਰੀਦ ਹਾਂ ।ਇਨਸਾਨ ਵੀ ਬਹੁਤ ਵਧੀਆ ਐ । ਚੜ੍ਹਦੀ ਕਲਾ ਚ' ਰਹੋ ।🙏
@SatnamSingh-bc5zm
@SatnamSingh-bc5zm 3 жыл бұрын
ਇੱਕ ਵਾਰ ਮਾਣਕ ਸਾਹਿਬ ਨੇ ਕਿਹਾ ਸੀ ਕਿ ਜਿਹੜੇ ਰੁਲ਼-ਖੁਲ਼ ਕੇ ਜਵਾਨ ਹੁੰਦੇ ਨੇ ਮੈਂ ਦਾਅਵੇ ਨਾਲ਼ ਕਹਿੰਦਾ ਉਹ ਮਹਾਨ ਹੁੰਦੇ ਨੇ। ਇਹ ਵਿਚਾਰ ਅਨਮੋਲ ਜੀ ਉੱਪਰ ਪੂਰਾ ਢੁਕਦਾ ਹੈ।
@RAKESHKUMAR-qh2ot
@RAKESHKUMAR-qh2ot 3 жыл бұрын
ਇੱਕ ਵਾਰ ਮਾਣਕ ਸਾਹਿਬ ਨੇ ਕਿਹਾ ਸੀ ਕਿ ਜਿਹੜੇ ਰੁਲ਼-ਖੁਲ਼ ਕੇ ਜਵਾਨ ਹੁੰਦੇ ਨੇ ਮੈਂ ਦਾਅਵੇ ਨਾਲ਼ ਕਹਿੰਦਾ ਉਹ ਮਹਾਨ ਹੁੰਦੇ ਨੇ। ਇਹ ਵਿਚਾਰ ਅਨਮੋਲ ਜੀ ਉੱਪਰ ਪੂਰਾ ਢੁਕਦਾ ਹੈ।
@GodIsOne010
@GodIsOne010 3 жыл бұрын
Right veer ji God bless you ji 🙏🏻sab. Rabb. De. Rang. Ne ji 🙏🏻Satnam ji Waheguru ji 🙏🏻
@sukhjitsinghkahlon629
@sukhjitsinghkahlon629 3 жыл бұрын
@@RAKESHKUMAR-qh2ot kuldipmank
@hemandeepindersingh3330
@hemandeepindersingh3330 2 жыл бұрын
@@GodIsOne010 rrf
@hemandeepindersingh3330
@hemandeepindersingh3330 2 жыл бұрын
@@GodIsOne010 and
@KulwinderKaur-gg8sc
@KulwinderKaur-gg8sc 3 жыл бұрын
ਅੱਜ ਵੀ ਸੰਤ ਰਾਮ ਉਦਾਸੀ ਜੀ ਦੇ ਗੀਤ ਸੁਣ ਕੇ ਖੂਨ ਚ ਉਬਾਲ ਜਿਹਾ ਆਉਂਦਾ।
@kamaljitkaur2537
@kamaljitkaur2537 3 жыл бұрын
Vidhya vichaar Karmjeet is best👍👍👍
@tangocharly4217
@tangocharly4217 3 жыл бұрын
@@kamaljitkaur2537 koi shak nahi 😐
@kartarsingh9905
@kartarsingh9905 3 жыл бұрын
Yes mam you are 💯 right from Los Angeles California USA
@sukhdaav6405
@sukhdaav6405 3 жыл бұрын
Khuun jhada garm ta karky
@buntyjatt5567
@buntyjatt5567 3 жыл бұрын
ਟਹਿਣਾ ਸਾਹਿਬ ਏਨਾ ਵਧੀਆ ਪ੍ਰੋਗਰਾਮ ਅਜ ਤਕ ਨੀ ਵੇਖਿਆ, ਦਿਲ ਕਰਦਾ ਬਾਰ ਬਾਰ ਵੇਖੀਏ, ਬਾਈ ਕਰਮਜੀਤ ਅਨਮੋਲ ਬੁਹਤ ਵਧੀਆ ਇਨਸਾਨ ਹਨ, ਵਾਹਿਗੁਰੂ ਜੀ ਕਰਮਜੀਤ ਅਨਮੋਲ ਤੇ ਪਰਿਵਾਰ ਤੇ ਮੇਹਰ ਰੱਖੇ, ਏਦਾ ਹੀ ਤਰੱਕੀਆ ਬਖਸੇ, 🙏🙏🙏🙏🙏🙏🙏🙏
@AshwaniKumar-qe7jt
@AshwaniKumar-qe7jt 3 жыл бұрын
My favourite Karamjit Anmol ਅੱਜ ਦੀ ਕੋਈ ਵੀ ਪੰਜਾਬੀ ਫਿਲਮ ਕਰਮਜੀਤ ਅਨਮੋਲ ਤੋ ਬਿਨਾਂ ਅਧੂਰੀ ਲਗਦੀ ਹੈ 👍👍👍
@GurdeepSingh-se7js
@GurdeepSingh-se7js 3 жыл бұрын
QA
@jorawersingh4523
@jorawersingh4523 3 жыл бұрын
ਕਰਮਜੀਤ ਅਨਮੋਲ ਸਾਹਿਬ ਜੀ ਦੀਆਂ ਗੱਲਾਂ ਦਾ ਰੱਜ ਨਹੀਂ ਆਇਆ ਇਕ ਹੋਰ ਭਾਗ ਆਉਣਾ ਚਾਹੀਦਾ ਜੀ🙏
@gurpartapsinghrai3292
@gurpartapsinghrai3292 3 жыл бұрын
ਵੀਰ ਨੇ ਦਿਲੋ ਵਿਚਾਰ ਪੇਸ਼ ਕੀਤੇ..ਧੰਨਵਾਦ ਥਿੰਦ ਮੈਡਮ ਟਹਿਣਾ ਸਾਬ
@jaswinderpalkaur6707
@jaswinderpalkaur6707 3 жыл бұрын
ਅਨਮੋਲ ਵੀਰੇ ਸਤਿ ਸ਼ਿਰੀ ਅਕਾਲ ਜੀ ਵੀਰ ਜੀ ਤੁਹਾਡੇ ਪਰੋਗਰਾਮ ਤੇ ਗਲਾਂ ਬਹੁਤ ਵਧੀਆ ਸੱਚੀਆਂ ਨੇ ਵੀਰੇ ਮਾਤਾ ਪਿਤਾ ਜੀ ਦੇ ਨਾਮ।ਨੂੰ ਕਲੰਕ ਨਹੀ ਲਗਾਇਆ ਜਾ ਸਕਦਾ ਤੁਹਾਡਾ ਕੋਈ ਮੁਲ ਨਹੀ ਪਾਇਆ ਜਾਦਾ ਤੁਸੀ ਆਪ ਹੀ ਅਨਮੋਲ ਹੋ ਚੜਦੀ ਕਲਾ ਚ ਰਹੋ ਸੰਗਰੂਰ
@muskanpreet1517
@muskanpreet1517 3 жыл бұрын
Nice
@gurbajmaan9605
@gurbajmaan9605 3 жыл бұрын
ਬਹੁਤ ਖੂਬ ਇਹੋ ਜਿਹੇ ਕਲਾਕਾਰਾਂ ਦਾ ਪਿਛੋਕੜ ਜਾਣ ਕੇ ਨਵੇਂ ਮੁੰਡਿਆਂ ਨੂੰ ਮਿਹਨਤ ਕਰਨ ਦਾ ਕੁੱਝ ਕਰਨ ਦਾ ਹਲੂਣਾ ਮਿਲਦਾ ਕਰਮਜੀਤ ਅਨਮੋਲ ਬਹੁਤ ਖੂਬ ਜੀ ਨਜ਼ਾਰਾ ਆ ਗਿਆ ਤੁਹਾਡੀਆਂ ਗੱਲਾਂ ਸੁਣਕੇ।
@RanjeetKumar-yv8hn
@RanjeetKumar-yv8hn 2 жыл бұрын
7
@punjabhimachalwebtv
@punjabhimachalwebtv 3 жыл бұрын
ਬਹੁਤ ਵਧੀਆ ਗਾਇਕੀ ਹੈ ਕਰਮਜੀਤ ਅਨਮੋਲ ਦੀ ਅਤੇ ਫ਼ਿਲਮਾਂ ਦਾ ਕਰਦਾਰ ਵੀ ਬਹੂਤ ਵਧੀਆ ਹੈ ਮੈ ਸਲਾਮ ਕਰਦਾ ਹਾਂ ਕਰਮਜੀਤ ਅਨਮੋਲ ਜੀ ਨੂੰ
@mann_0157
@mann_0157 3 жыл бұрын
ਕਰਮਜੀਤ ਅਨਮੋਲ ਨੇ ਸਿਰਾ ਗੀਤ ਗਾਏ,,,ਮਤਲਬ ਵਾਲੇ ਨੇ ਸਾਰੇ ਗੀਤ,,, ਬਾਕੀ ਟਹਿਣਾ ਸਾਹਿਬ ,,ਥੋਡੀ ਪੱਤਰਕਾਰ ਜੋੜੀ ਬਹੁਤ ਵਧੀਆ,, ਥੋਨੂੰ ਮਿਲੇ ਸੀ ਦਿਲੀ ਕਿਸਾਨ ਮੋਰਚੇ ਤੇ,,,
@Nimreet173
@Nimreet173 3 жыл бұрын
ਅਨਮੋਲ ਸਾਹਿਬ ਜੀ ਮਾਣਕ ਜੀ ਦਾ ਗਾਣਾ ਸੁਣ ਕੇ ਮੈਂ ਭਾਵੁਕ ਹੋ ਗਈ
@sukhdaav6405
@sukhdaav6405 3 жыл бұрын
Ascha g
@harisingh3985
@harisingh3985 3 жыл бұрын
Koi gl ni
@sarbjeetsinghkotkapura7245
@sarbjeetsinghkotkapura7245 3 жыл бұрын
Good job ,,, ਚੱਜ ਦਾ ਵਿਚਾਰ ਦੀ ਟੀਮ ਨੂੰ ਬਹੁਤ ਮੁਬਾਰਕਾਂ,, ਪ੍ਰੋਗਰਾਮ ਦੇ ਦੋਵੇਂ ਭਾਗ ਵਧੀਆ ਹਨ
@BaljitKaur-gg6os
@BaljitKaur-gg6os 3 жыл бұрын
ਮੈਨੂੰ ਉਹ ਲੋਕੀ ਬਹੁਤ ਪਸੰਦ ਆ ਜੋ ਆਪਣਾ ਮਾੜਾ ਟਾਇਮ ਨਹੀ ਭੁੱਲਦੇ ਕਰਮਜੀਤ ਤਾ ਹੈ ਅਨਮੋਲ ਇਹਨਾ ਦੀਆ ਰੀਸਾ ਰੱਬ ਰਾਖਾ 🙏❤️
@srajdhillon
@srajdhillon 3 жыл бұрын
Me tooo
@jagsirromana121
@jagsirromana121 2 жыл бұрын
@@srajdhillon 5th ⁵5⁶666⁶6666676⁷⁷⁷⁷⁷⁷⁷⁷ù⁸⁸ù
@srajdhillon
@srajdhillon 2 жыл бұрын
@@jagsirromana121 eh ki likh ditaa janab
@dhiramaanofficial3128
@dhiramaanofficial3128 3 жыл бұрын
ਕਰਮਜੀਤ ਅਨਮੋਲ ਇਨਸਾਨ ਤੇ ਕਲਾਕਾਰ ਦੋਵੇਂ ਰੂਪਾਂ ਵਿੱਚ ਵਧੀਆ ਹਨ। ਵਧੀਆ ਇੰਟਰਵਿਊ ਟਹਿਣਾ ਸਾਬ।
@maurmalwarecords4635
@maurmalwarecords4635 3 жыл бұрын
ਹਰਮਨਜੀਤ ਸਿੰਘ (ਰਾਣੀ ਤੱਤ) ਉਹਨਾਂ ਦੀ ਵੀ ਇੰਟਰਵਿਊ ਕਰੋ ਬਾਈ ਜੀ 🙏🙏
@DevinderSingh-ky3bv
@DevinderSingh-ky3bv 3 жыл бұрын
ਪੰਜਾਬ ਦੀ ਅਮੀਰ ਵਿਰਾਸਤ ਦਾ ਅਨਮੋਲ ਹੀਰਾ ਕਰਮਜੀਤ ਅਨਮੋਲ। ਵੀਰ ਦੀ ਉਮਰ ਲੋਕ ਗੀਤ ਜਿੰਨੀ ਲਮੇਰੀ ਹੋਵੇ।
@pritambahranakodaria
@pritambahranakodaria 3 жыл бұрын
ਚੱਜ ਦਾ ਵਿਚਾਰ ਟੀਮ ਨੂੰ ਮੁਬਾਰਕ ਹੋ ਅਨਮੋਲ ਖਜ਼ਾਨਾ ਮਿਲਣ ਤੇ 😍🙏 ਬਹੁਤ ਖੂਬ
@jaswantsamra5267
@jaswantsamra5267 3 жыл бұрын
Hhjjgu
@jaswantsamra5267
@jaswantsamra5267 3 жыл бұрын
Yjd😆😁😄😃😀
@jaswantsamra5267
@jaswantsamra5267 3 жыл бұрын
🎆🎆🎄🎈🧨🎀🎁🎮🎽🤿🏸🥏⚾️🥎🏀🏐🏈🏉🎾🏓🎣🪀🎯🥌🛷🎿🏈🎾🏓🎣⛸⛳🥅🥋🥊🏸🥉🥈🥇🏅🏆🎖🎳🏏🏒🥍🏓⚽️📭
@gurindersharma6395
@gurindersharma6395 3 жыл бұрын
ਕਰਮਜੀਤ ਅਨਮੋਲ 👌👌♥️
@SarojKumari-jj2zp
@SarojKumari-jj2zp 3 жыл бұрын
ਕਰਮਜੀਤ ਅਨਮੋਲ ਤੁਸੀਂ ਸੱਚਮੁੱਚ ਅਨਮੋਲ ਹੋ। ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ। ਤੁਹਾਡੀ ਸ਼ਖ਼ਸੀਅਤ ਨੂੰ ਸਲਾਮ।
@YashSharma-iy1wg
@YashSharma-iy1wg 3 жыл бұрын
ਕਰਮਜੀਤ ਬਾਈ ਜੀ ਸਾਡੇ ਪਿੰਡ ਬੈਠ ਕੇ ਚਾਹ ਪੀ ਕੇ ਗਏ ਨੇ , ਮੰਜੇ ਤੇ ਚੱਟਣੀ ਨਾਲ ਰੋਟੀ ਖਾ ਕੇ ਖੁਸ਼ ਰਹਿਣ ਵਾਲਾ ਇਨਸਾਨ ਹੈ , ਉਸਤਾਦ ਜੀ ਨੂੰ ਸਲਾਮ ਹੈ ਮੇਰਾ 🙏🙏🙏
@inderjitsharma1570
@inderjitsharma1570 3 жыл бұрын
ਟਹਿਣਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀ ਅਜ ਬਹੁਤ ਵਧੀਆ ਇਨਸਾਨ ਨਾਲ ਇੰਟਰਵਿਊ ਕੀਤੀ ਜੀ ।
@jaswinderkaur6651
@jaswinderkaur6651 3 жыл бұрын
ਕਰਮਜੀਤ ਵੀਰ ਜੀ ਆਪ ਦੇ ਮਨ ਵਿੱਚੋ ਸਚੇ ਤੇ ਸੁਚੇ ਵਿਚਾਰ ਸੁਣ ਕੇ ਬਹੁਤ ਅਛੇ ਲਗੇ ਹਨ।ਦਿਲੋ ਲਿਖਿਆ ਹੈ ਫਾਰਮੈਸੀ ਨਹੀ ਕੀਤੀ ।
@gursimranlibra113
@gursimranlibra113 3 жыл бұрын
ਕਰਮਜੀਤ ਅਨਮੋਲ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਵੱਲੋਂ-ਸੁਰਜਨ ਸਿੰਘ ਲਿਬੜਾ🖋
@toxicyarr3352
@toxicyarr3352 3 жыл бұрын
ਕਰਮਜੀਤ ਅਨਮੋਲ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@thevoiceofstrugglers5739
@thevoiceofstrugglers5739 3 жыл бұрын
ਕਰਮਜੀਤ ਬਾਈ ਜੀ ਮੈਂ ਤੁਹਾਨੂੰ ਬਹੁਤ ਪਸੰਦ ਕਰਦਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਧੰਨਵਾਦ ਟਹਿਣਾ ਸਾਹਿਬ ਤੇ ਥਿੰਦ ਜੀ ਤੇ prime ਏਸ਼ੀਆ ਦੀ ਪੂਰੀ ਟੀਮ ਦਾ ਕੇ ਸਾਡੇ ਪਸੰਦੀਦਾ ਕਲਾਕਾਰ ਦੇ actual ਕਿਰਦਾਰ ਨਾਲ਼ ਰੂਬਰੂ ਕਰਵਾਇਆ love you। Gurtej Singh Abohar
@gurbajsingh328
@gurbajsingh328 3 жыл бұрын
ਜੋ ਆਪਣਾ ਪੁਰਾਣਾ ਸਮਾਂ ਨਹੀਂ ਭੁੱਲਦਾ ਰੱਬ ਓਹਨੂੰ ਬਹੁਤ ਤਰੱਕੀ ਦਿੰਦਾ,, ਬਹੁਤ ਵਧੀਆ ਬਾਈ ਜੀ 🙏🙏
@amardharmgarh5869
@amardharmgarh5869 3 жыл бұрын
ਭਗਵੰਤ ਮਾਨ ਤੇ ਕਰਮਜੀਤ ਅਨਮੋਲ ਤੇ ਵੀਨੂ ਢਿਲੋ ਇਕੱਠੇ ਹੋਣ ਸਟੇਜ ਤੇ ਨਜਾਰੇ ਬੰਨ ਦੇਣ ਗਾਏ
@jaswinderpalkaur6707
@jaswinderpalkaur6707 3 жыл бұрын
ਟਹਿਣਾ ਵੀਰ ਬੀਬਾ ਥਿੰਦ ਜੀ ਅਨਮੋਲ ਵੀਰ ਵਧੀਆ ਪਰੋਗਰਾਮਬਹੁਤ ਵਧੀਆ ਐ ।ਅਨਮੋਲ ਵੀਰੇ ਇਹ ਕੰਮੀਆ ਦੇ ਵੇਹੜੇ ਵਾਲਾ ਗੀਤ ਸ਼ਿੰਗਾਰਾ ਚਹਿਲ ਨੇ ਵੀ ਗਾਇਆ ਸੀ ।ਪਹਿਲਾ ਸ਼ਿਂਗਾਰੇ ਦਾ ਗੀਤ ਵਧੀਆ ਲਗਦਾ ਸੀ ਹੁਣ ਓਸ ਦੇ ਮੂੰਹੋ ਗੀਤ ਵਧੀਆ ਨਹੀ ਲਗਦਾ ।
@MySukhjit
@MySukhjit 3 жыл бұрын
ਜਸਬੀਰ ਜੱਸੀ ਗੁਰਦਾਸਪੁਰੀਆ ਨੇ ਵੀ ਚੰਗਾ ਗਾਇਆ ।।।
@HarjinderKaur-wr5zv
@HarjinderKaur-wr5zv 3 жыл бұрын
ਅਨਮੋਲ ਜੀ ਪ੍ਰਮਾਤਮਾਂ ਤੂਹਾਨੂੰ ਹਰ ਖੁਸ਼ੀ ਬਖ਼ਸ਼ੇ
@gursimranlibra113
@gursimranlibra113 3 жыл бұрын
ਸਤਿ ਸ੍ਰੀ ਅਕਾਲ ਜੀ ਸਵਰਨ ਸਿੰਘ ਅਤੇ ਹਰਮਨ ਜੀ ਵੱਲੋਂ ਸੁਰਜਨ ਸਿੰਘ ਲਿਬੜਾ🖋
@roopsandhu8925
@roopsandhu8925 3 жыл бұрын
No qŵ1⅔~⅔@@
@ManbirMaan1980
@ManbirMaan1980 3 жыл бұрын
ਕਰਮਜੀਤ ਵੀਰ ਜਿੰਮ ਜਰੂਰ ਜਾਇਆ ਕਰੋ,ਥੋੜਾ ਜਿਹਾ ਸਰੀਰ ਨੂੰ ਵੀ ਫਿੱਟ ਕਰੋ,ਬਾਕੀ ਤੁਸੀਂ ਕਲਾਕਾਰ ਤਾਂ ਸਭ ਤੋਂ ਵਧੀਆ
@sukhdeepbrar3080
@sukhdeepbrar3080 3 жыл бұрын
Hahaha bilkul shi keha but actor te singer bhut bhut respect bai di sirra
@punjabhimachalwebtv
@punjabhimachalwebtv 3 жыл бұрын
ਜਿਹੜਾ ਬੰਦਾ ਸਾਫ ਦਿਲ ਦਾ ਹੁੰਦਾ ਹੈ ਉਹ ਬੰਦਾ ਸੱਭ ਤੋਂ ਅਮੀਰ ਬੰਦਾ ਹੈ ਕਿਉੰਕਿ ਰੱਬ ਉਹਦੇ ਤੇ ਸਦਾ ਸਹਾਈ ਹੁੰਦਾ ਹੈ ਕਿਉੰਕਿ ਪੈਸੇ ਨਾਲ ਕੋਈ ਕਦੇ ਵੀ ਅਮੀਰ ਨਹੀ ਹੁੰਦਾ
@surjeetsinghgill5939
@surjeetsinghgill5939 2 жыл бұрын
Karamjeet Singh "ਅਨਮੋਲ" you are a truly an actor, a great singer and above all a complete artist. It is a God gifted skill, yes by putting efforts one can sharpen the skill. I truly appreciate your candidness, openness and humbleness. It cannot be possible without the grace of the Akal Purakh! May God bless you and your family. I love your song "Mora" without any music, it is very touching and powerful wording. ਵੈਸੇ ਘੱਟ ਸਾਡੇ ਵਾਲਾ "ਟਹਿਣਾ" ਵੀ ਨਹੀ! ਟਹਿਣਾ ਸਾਹਿਬ ਤੇ ਹਰਮਨ ਥਿੰਦ ਦਾ ਇਹ ਪ੍ਰੋਗਰਾਮ ਹਮੇਸ਼ਾ ਬੁਲੰਦੀਆ ਛੋਹੇ!
@dhingeraala8708
@dhingeraala8708 3 жыл бұрын
ਬਹੁਤ ਵਧੀਆ ਬੰਦਾ ਕਰਮਜੀਤ ਅਨਮੋਲ ਵਾਹਿਗੁਰੂ ਤੱਰਕੀ ਬਖਸ਼ੇ ❣️❣️
@BeHappy-ci6nl
@BeHappy-ci6nl 3 жыл бұрын
ਚਿੱਠੇ ਤਾਂ ਵੈਸੇ ਕੋਈ ਬਹੁਤੇ ਨਹੀਂ ਖੋਲੇ ਹੋਣੇ ਪਰ ਅਸੀਂ ਵੀਡੀਓ ਦੇਖ ਲਵਾਂਗੇ, ਕੋਈ ਨਾ ਫਿਕਰ ਨਾ ਕਰੋ !
@gurvindersinghsingh6239
@gurvindersinghsingh6239 3 жыл бұрын
sahi gall aa
@balbirsinghusajapmansadasa1168
@balbirsinghusajapmansadasa1168 3 жыл бұрын
ਅੱਜ-ਕੱਲ੍ਹ ਟਾਈਟਲ ਸਭ ਐਂ ਈ ਲਿਖਣ ਲੱਗ ਪਏ ਆ।ਚੱਜ ਦੇ ਵਿਚਾਰ ਵਾਲੇ ਵੀ ਨਹੀਂ ਟਲਦੇ।
@krishanchand7095
@krishanchand7095 3 жыл бұрын
Good, long time live.
@shamshersinghlongia6087
@shamshersinghlongia6087 3 жыл бұрын
@@balbirsinghusajapmansadasa1168 ਜਥਜਥਨਥਦਦਦਦਜਦਦਦਦਦਦਧਜਜਥਜਦਥਥਥੜਥਦਦਦਥਜਥਥਝਟਕੈਢੇਐਘੋ ਤੋਂ ਵੀ ਬਹੁਤ ਕੁਝ ਹੋਰ
@educationatoz8303
@educationatoz8303 3 жыл бұрын
ਇੱਕਲੇ ਇਹਨਾਂ ਦੇ ਪਿੱਛੇ ਨਹੀਂ ਸਬਦਾਂ ਇਹੋ ਹਾਲ ਆ ਟਾਈਟਲ ਸਬਦੇ ਇਹੋ ਜਿਹੇ ਉਟ ਪਟਾਂਗ ਹੀ ਹੁੰਦੇ ਨੇ ਵੀਰ
@jaswinderpalkaur6707
@jaswinderpalkaur6707 3 жыл бұрын
ਵੀਰੇ ਅਨਮੋਲ ਮੇਰੀ ਬੇਟੀ ਵੀ ਪੰਜਾਬੀ ਇੰਡਸਟਰੀ ਚ ਮੇਕਅੱਪ ਆਰਟਿਸਟ ਐ ।ਵੀਰੇ ਕੲਈਆ ਨੇ ਸ਼ੂਟ ਕਰਕੇ ਪੈਸੇ ਵੀ ਨਹੀਂ ਦਿਤੇ ।ਕਹਿ ਦਿੰਦੇ ਸੀ ਪਾ ਦਿਆਂਗੇ ਦੇ ਦਿਆਂਗੇ ।ਸਤਰ ਅਸੀ ਹਜਾਰ ਰੂਪਾਂ ਲੋਕਾਂ ਨੇ ਦਿਤੇ।ਹੀ ਨਹੀ ।ਦਿਲ ਬਹੁਤ ਦੁਖਦਾ ਐ ਦਿਨ ਰਾਤ ਸ਼ੂਟ ਚ ਮੇਕਅੱਪ ਕਰਵਾਕੇ ਮਿਹਨਤ ਨਾ ਮਿਲੇ ।।ਵੀਰੇ ਆਪ ਦੇ ਵਿਚਾਰ ਬਹੁਤ ਵਧੀਆ ਨੇ ਸੰਗਰੂਰ
@gurpreetrandhawa2230
@gurpreetrandhawa2230 3 жыл бұрын
ਕੋਣ ਸੀ ਉਹ ਸ਼ਖ਼ਸ਼
@jaswinderpalkaur6707
@jaswinderpalkaur6707 3 жыл бұрын
@@gurpreetrandhawa2230 tuse apna phon no davo bate tuhade nal gl krege mohali a bate mare
@gurpreetrandhawa2230
@gurpreetrandhawa2230 3 жыл бұрын
6284103274
@gurdeepbilla2746
@gurdeepbilla2746 3 жыл бұрын
acha ji mera whatsapp no 00971529345841
@gurjeetsidhusidhu2878
@gurjeetsidhusidhu2878 3 жыл бұрын
ਤੁਸੀਂ ਭੈਣ ਜੀ ਕਿਥੇ ਰਹਿੰਦੇ ਹੋ
@BalwinderSingh-xo9mw
@BalwinderSingh-xo9mw 3 жыл бұрын
ਕਰਮਜੀਤ ਤਾਂ ਨਾਮ ਹੈ ਅਨਮੋਲ ਲਕਬ ਕਿਵੇਂ ਜੁੜਿਆ ਤੁਹਾਡੇ ਨਾਮ ਨਾਲ ਜਰੂਰ ਦੱਸਣਾ ਜੀ ਬਹੁਤ ਖੂਬਸੂਰਤ ਕੰਮ ਹੈ ਦੋ ਵਾਰੀ ਲਗਾਤਾਰ ਵੇਖਿਆਂ ਇੰਨਾ ਪਸੰਦ ਲੱਗਾ ਹੈ
@karansinghsandhu3677
@karansinghsandhu3677 3 жыл бұрын
ਕਰਮਜੀਤ ਅਨਮੋਲ ਇੱਕ ਗੀਤ ਚਰਨ ਲਿਖਾਰੀ ਜੀ ਦਾ ਵੀ ਜ਼ਰੂਰੀ ਗਾਉਂ ਜੀ
@gurbajmaan9605
@gurbajmaan9605 3 жыл бұрын
ਇਹ ਗੰਢੂਆਂ ਦਾ ਗੰਢਾਂ ਜਾ ਐਕਟਿੰਗ ਬਹੁਤ ਕਮਾਲ ਦੀ ਕਰਦਾ ਯਰ
@Baasnhuish
@Baasnhuish 3 жыл бұрын
Sadda pind Fatehgarh ehde pind naal lgda.
@greato2397
@greato2397 3 жыл бұрын
"ਕੁੜੀਆਂ ਜਵਾਨ .." ਨੂੰ justify ਕਰਨਾ ਸਾਨੂੰ ਰਾਸ ਨਹੀਂ ਆਇਆ। ਇਹ ਫ਼ਿਲਮ ਦਾ ਗਲਤ ਨਾਮ ਹੈ। ਬਾਕੀ ਵੀਰ ਅਨਮੋਲ ਤੇਰੀ ਅਸੀਂ ਕਦਰ ਕਰਦੇ ਹਾਂ।
@kartarsingh9905
@kartarsingh9905 3 жыл бұрын
Yes sir you are 💯 right from Los Angeles California USA
@user-xr6kr1dq1n
@user-xr6kr1dq1n 3 ай бұрын
ਰੋ ਰੋ ਨੈਣਾਂ ਨੇ ਲਗਾਈਆਂ ਝੜੀਆਂ.. ਗੀਤ ਬਹੁਤ ਸੁਣਿਆਂ,, ਸਦਾ ਚੜ੍ਹਦੀ ਕਲਾ ਵਿਚ ਰਹੋ ਵੀਰ ਜੀ। ਚਾਦਰ ਗੀਤ ਰੂਹ ਨੂੰ ਸਕੂਨ ਦਿੰਦਾ ਹੈ,, ਮਾਣਕ ਸਾਬ ਦਾ ਗੀਤ ਅਮਰ ਹੈ,,, ਸਲੂਟ ਹੈ ਵੀਰ ਕਰਮਜੀਤ ਅਨਮੋਲ ਜੀ ਨੂੰ, Dr ਸੁਰਿੰਦਰ ਕਟਾਰੀਆ ਟੌਂਸਾ SBS Nagar
@boharsingh7725
@boharsingh7725 3 жыл бұрын
ਵਾਹ ਵੀ ਵਾਹ ਬਹੁਤ ਵਧੀਆ ਜੀ✅ 👏👏👏 ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌ 🙏🙏🙏🙏🙏
@dippysharma2349
@dippysharma2349 3 жыл бұрын
ਮੇਰਾ ਵੀ ਦਿਲ ਕਰਦਾ ਕਰਨਜੀਤ ਨੂੰ ਮਿਲਣ ਨੂੰ ਚਾਦਰ ਗਾਣਾ ਨੇ ਦਿਲ ਚੋ ਰੁੱਗ ਭਰ ਲਿਆ ♥️
@raviinder80
@raviinder80 3 жыл бұрын
ਬਹੁਤ ਵਧੀਆ ਪਰਸਨ ਕ੍ਰਮਜੀਤ ਅਨਮੋਲ ਜੀ ।ਬਹੁਤ ਬਹੁਤ ਧੰਨਵਾਦ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ।best wishes to all
@dhaliwalbalram8373
@dhaliwalbalram8373 3 жыл бұрын
ਬਹੁਤ ਵਧੀਆ ਵਿਚਾਰ ਪ੍ਰਵਾਹ ਕਰਮਜੀਤ ਅਨਮੋਲ ਜੀ
@JarnailSingh-bl1tb
@JarnailSingh-bl1tb 3 жыл бұрын
ਲੱਜਤ ਆ ਗਈ ਸੁਨਣ ਦੀ ਟੈਹਣਾ ਤੇ ਥਿੰਦ ਭੈਣ ਜੀ
@kuldeepaulakh4133
@kuldeepaulakh4133 3 жыл бұрын
ਮੈ ਕਰਮਜੀਤ ਨੂੰ ਚੰਨਾ ਮੇਰੀਆ ਫਿਲਮ ਦੀ ਸੂਟਿਗ ਦੋਰਾਨ ਮਿਲਿਆ ਸੀ ਬਹੁਤ ਵਧੀਆ ਤੇ ਮਿਲਣਸਾਰ ਬੰਦਾ
@SatnamSingh-py7nl
@SatnamSingh-py7nl 3 жыл бұрын
ਵਧੀਆ ਗੱਲਬਾਤ, ਵਧੀਆ ਵਿਚਾਰ
@ManjeetKaur-dz4us
@ManjeetKaur-dz4us 2 жыл бұрын
ਪੰਜਾਬ ,ਪੰਜਾਬੀ ,ਪੰਜਾਬੀਅਤਾ ਦਾ ਮਦੱਈ ਕਰਮਜੀਤ ਅਨਮੋਲ। ਵਧੀਆ ਪ੍ਰੋਗਰਾਮ,ਰੂਹ ਸ਼ਰਸ਼ਾਰ,ਸ਼ਕਰੀਆ ਜੀਓ।
@kuldeepkandiara5605
@kuldeepkandiara5605 3 жыл бұрын
ਸਾਡਾ ਮਾਣ ਸਾਡਾ ਵੀਰ ਕਰਮਜੀਤ ਅਨਮੋਲ ...ਲਵ ਯੂ ਟਰੱਕ ਭਰਕੇ ਵੀਰਿਆ
@Aarambhseantttak
@Aarambhseantttak 2 жыл бұрын
ਟਹਿਣਾ ਵੀਰੇ ਤੇ ਥਿੰਦ ਭੈਣ ਜੀ ਬਹੁਤ ਵਧੀਆ ਪ੍ਰੋਗਰਾਮ,,, ਬਹੁਤ ਵਧੀਆ ਕਲਾਕਾਰ ਅਨਮੋਲ ਜੀ
@samittarsingh6416
@samittarsingh6416 3 жыл бұрын
ਕਾਸ਼ ਜੇ ਕਦੇ ਕਰਮ ਭਾਜੀ ਦਾ ਨੰਬਰ ਮਿਲਜੇ ਜਿਸਨੂ ਭਾਜੀ ਚੁੱਕਣ ਹਾਆਲੋਐਐਓ ਕਹਿ ਕੇ।
@jagdevbrar6100
@jagdevbrar6100 2 жыл бұрын
ਸਤਿ ਸ੍ਰੀ ਅਕਾਲ ਵੀਰ ਜੀ ਪ੍ਰੋਗਰਾਮ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਸਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖੇ ਅਤੇ ਲੰਬੀ ਉਮਰ ਬਖਸ਼ੇ ਮਾਣਕ ਸਾਹਿਬ ਜੀ ਦੀ ਯਾਦ ਕਰਵਾ ਦਿੱਤੀ ਹੈ
@kalahassanpuri9423
@kalahassanpuri9423 3 жыл бұрын
ਬਹੁਤ ਹੀ ਵਧੀਆ ਟਹਿਣਾਂ ਸਾਹਿਬ ਜੀ, ਭੈਣ ਹਰਮਨ ਜੀ, ਤੇ ਕਰਮਜੀਤ ਅਨਮੋਲ ਜੀ,,
@Kartoon260
@Kartoon260 3 жыл бұрын
ਜਨਾਬ ਕਰਮਜੀਤ ਅਨਮੋਲ,, ਬਹੁਤ ਹੀ ਸੁਰੀਲੇ ਕਲਾਕਾਰ ਅਤੇ ਦਮਦਾਰ ਅਦਾਕਾਰ,, ਇਹਨਾਂ ਦੀ ਕੋਈ ਫਿਲਮ, ਤੇ ਕੋਈ ਇੰਟਰਵਿਊ ਨਹੀ ਛੱਡੀ,, ਮੈਨੂੰ ਇੱਕ ਦਿਨ ਗੰਡੂਆਂ ਜਾਣ ਦਾ ਮੌਕਾ ਮਿਲਿਆ, ਪਿੰਡ ਚ ਵੜਦਿਆਂ ਹੀ , ਥੋੜਾ ਹਨੇਰਾ ਸੀ ਮੈਂ ਪੁਛਿਆ ਬਾਈ ਕਿਹੜਾ ਪਿੰਡ ਹੈ ਇਹ,, ਤਾਂ ਪੰਜ ਸੱਤ ਸਿਆਣੇ ਬੰਦੇ ਬੈਠੈ ਬੋਲੇ,, ਕਰਮਜੀਤ ਅਨਮੋਲ ਵਾਲਾ,,, ਬੜਾ ਵਧੀਆ ਲੱਗਿਆ, ਧੰਨਵਾਦ ਟਹਿਣਾ ਸਾਹਿਬ, ਅਤੇ ਬੀਬੀ ਜੀ ਦਾ
@mohitmunjal1234
@mohitmunjal1234 3 жыл бұрын
ਕਰਮਜੀਤ ਅਨਮੋਲ ਭਾਜੀ ਨੇ ਬਿਨਾਂ ਕਿਸੇ ਬਾਰੇ ਮਾੜਾ ਬੋਲੇ, ਬਹੁਤ ਵਧੀਆ ਗੱਲਾਂ ਕਰਨ ਦੇ ਨਾਲ ਨਾਲ, ਜੋ ਵੀ ਅੱਜਕਲ ਮਾੜਾ ਚੱਲ ਰਿਹਾ ਹੈ ਉਸ ਤੇ ਵੀ ਜਵਾਬ ਦਿੱਤੇ
@amanbrar273
@amanbrar273 3 жыл бұрын
ਹਰਮਨ ਬੀਬਾ ਜੀ ਚਜ ਦੇ ਵਿਚਾਰ ਤੇ ਦਿਨ ਛਿਪਾ ਦਿੰਦੀ ਜਾ ਕੋਈ ਹੋਰ ਜੌਬ ਦਿਲੋਂ ਦੁਆਵਾਂ
@jikarmohammed5846
@jikarmohammed5846 3 жыл бұрын
ਸਤਿ ਸ੍ਰੀ ਅਕਾਲ ਜੀ🙏।
@BhupinderSingh-rz1ln
@BhupinderSingh-rz1ln 3 жыл бұрын
ਮੈਨੂੰ। ਟਹਿਣਾ ਜੀ ਖਬਰ ਦੀ ਖਬਰ ਪ੍ਰੋਗਰਾਮ ਬਹੁਤ ਪਸੰਦ ਹੈ। ਪਰ ਇਹ ਪ੍ਰੋਗਰਾਮ ਉਸ ਵੀ ਵਧਿਆ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਿਆਂ ਜੀ
@gurdipdehar7070
@gurdipdehar7070 3 жыл бұрын
ਰੱਬ ਸੱਭ ਨੂੰ ਸ਼ੋਹਰਤ ਬਖਸ਼ਦਾ, ਸਾਂਭ ਦਾ ਕੋਈ ਕੋਈ ਆ
@JagmohanSingh-ng7ze
@JagmohanSingh-ng7ze 3 жыл бұрын
ਬਹੁਤ ਵਧੀਆ ਕਲਾਕਾਰ ਹੈ ਕਰਮਜੀਤ ਅਨਮੋਲ
@jasdeep2818
@jasdeep2818 3 жыл бұрын
ਟਹਿਣਾ ਸਾਬ ਹੀਰਾ ਬੰਦਾ ਯਾਰ🥰🥰🥰🥰🥰🥰🥰🥰🙏🏼
@amarjitsingh95
@amarjitsingh95 3 жыл бұрын
A hundi insaniyat te kalakari salut anmol bai .
@newgilltruckbodypatran
@newgilltruckbodypatran 3 жыл бұрын
ਸਿਰਾ ਬੰਦਾ ਕਰਮਜੀਤ ਅਨਮੋਲ ਬਾਈ.ਆਬਾਦ ਰਹੋਂ 🙏🙏
@preetstudiobgbbtipb1231
@preetstudiobgbbtipb1231 3 жыл бұрын
ਸਤਿ ਸ੍ਰੀ ਅਕਾਲ ਜੀ 🙏🙏🙏🙏 ਸਵਾਰਨ ਟਹਿਨਾ ਹਰਮਨ ਥਿੰਦ ਕਰਮਜੀਤ ਅਨਮੋਲ ਜੀ
@GurmeetSingh-xo5qg
@GurmeetSingh-xo5qg 3 жыл бұрын
ਕਰਮਜੀਤ ਬਾਈਁ ਜੀ ਪਿੰਡ ਵਿੱਚ ਰਹਿਣਾਂ ਪਸੰਦ ਕਰਦੇੇ ਹੋ ਜਾਂ ਸਹਿਰ ਚ ਬਾਈ ਜੀ "ਲਾਵਾ ਫੇਰੇ ਫਿਲਮ" ਚ ਵੀ ਬਹੁਤ ਔਖਾ ਸੀ ਤੁਹਾਡਾ ਰੋਲ
@labhsinghsaini1547
@labhsinghsaini1547 3 жыл бұрын
ਅਨਮੋਲ ਪੰਜਾਬ ਦਾ ਹੀਰਾ ਹੈ
@jagjitkumar2446
@jagjitkumar2446 Жыл бұрын
ਕਰਮਜੀਤ ਅਨਮੋਲ ਨਾ ਦਾ ਹੀ ਨਹੀਂ ਸਚਮੁੱਚ ਅਨਮੋਲ ਹੀਰਾ ਹੈ ਬਹੁਤ ਸੁਰੀਲਾ ਗਾਇਕ, ਕਲਾਕਾਰ,ਕਮੇਡੀਅਨ ਤੇ ਸਭ ਤੋਂ ਉੱਪਰ ਧਰਤੀ ਨਾਲ ਜੁੜਿਆ ਇਨਸਾਨ ਹੈ ,ਬਹੁਤ ਵਧੀਆ ਮੁਲਾਕਾਤ ਜਿਸ ਦੇ ਲਈ ਪ੍ਰਾਈਮ ਏਸ਼ੀਆ ਟੀਵੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ❤️👍🙏
@karamjitsingh8522
@karamjitsingh8522 3 жыл бұрын
ਟਹਿਣੇ ਬਾਈ ਹਰਮਨ ਬੀਬਾ ਸੁਣਿਐ ਮਾਣਕ ਸਾਹਿਬ ਕਰਮਜੀਤ ਦੇ ਮਾਮਾ ਜੀ ਸਨ ਪਰ ਮੁਲਾਕਾਤ ਵਿੱਚ ਜਿਕਰ ਨਹੀਂ ਹੋਇਆ
@jagroopsinghnewhollandcnh7369
@jagroopsinghnewhollandcnh7369 3 жыл бұрын
ਟਹਿਣਾ ਸ਼ਾਬ ਧੰਨਵਾਦ ਜੀ। ਕਰਮਜੀਤ ਅਨਮੋਲ ਸਾਡੇ ਸੰਗਰੂਰ ਜਿਲ੍ਹੇ ਦਾ ਅਨਮੋਲ ਹੀਰਾ ਹੇ। ਬਹੁਤ ਵਧੀਆ ਗੀਤ ਬਹੁਤ ਵਧੀਆ ਗਾਣੇ ਬਹੁਤ ਵਧੀਆ ਆਰਟਸ ਹੈ। ਬਹੁਤ ਵਧੀਆ ਕਲਾਕਾਰ ।
@shaminderjeetkaur9147
@shaminderjeetkaur9147 3 жыл бұрын
I think best interview. ਮੈਂ ਕਰਮਜੀਤ ਅਨਮੋਲ ਦੀ ਇੰਟਰਵਿਊ ਪਹਿਲੀ ਵਾਰ ਦੇਖੀ. And I really want to meet him. ਵਾਹਿਗੁਰੂ blessed u all.
@mukhtarsingh3581
@mukhtarsingh3581 3 жыл бұрын
ਜੇ ਕਰ ਇਸ ਅਨਮੋਲ ਹੀਰੇ ਵਰਗੀ ਇਨਸਾਨੀਅਤ ਵਾਲੇ ਹੁੰਦੇ ਸਾਡੇ ਲੀਡਰ ਗੰਦ ਤਾਂ ਸ਼ਾਇਦ ਪੰਜਾਬ ਦੀ, ਦੇਸ਼ ਦੀ ਇਹ ਹਾਲਤ ਨਾ ਹੁੰਦੀ ਜੋ ਅੱਜ ਇਹਨਾਂ ਦੱਲਿਆਂ ਲੀਡਰਾਂ ਕਰਕੇ ਹੋ ਗਈ ਹੈ ਤੇ ਹੋਣਾ ਰਹੀ ਹੈ
@MrNavjodh
@MrNavjodh 2 жыл бұрын
ਬਾਈ ਕਰਮੇ ਦਾ ਕਿਹੜਾ ਕਰਿਦਾਰ ਹੈ ਜਿਹੜਾ ਪਸੰਦ ਨਹੀ ਆਇਆ ਬਾਈ ਨੇ ਕਦੀ ਪ੍ਰਾਉਣਾ ਬਣ ਕੇ ਕਦੀ ਬਜ਼ੁਰਗ ਬਣ ਕੇ ਬਹੁ ਖੂਬ ਅਦਾਕਾਰੀ ਕੀਤੀ ਹੈ...ਦੁਆਵਾ ਬਾਈ ਲਈ
@gurbindersingh1925
@gurbindersingh1925 3 жыл бұрын
🙏🙏ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਜੀ 🙏🙏
@nirmalsingh-vt1zr
@nirmalsingh-vt1zr 3 жыл бұрын
ਮੈਨੂੰ ਤਾਂ ਲਗਦੈ ਕਿ ਅਨਮੋਲ ਜੀ ਦਾ ਗੀਤ "ਸਾਰਾ ਪਿੰਡ ਵਿਕਾਊ ਐ " ਮੋਦੀ ਨੇ ਸੁਣ ਲਿਆ ਤਾਂਹੀ ਤਾਂ ਉਸ ਨੇ ਖੇਤੀ ਕਾਨੂੰਨ ਬਣਾ ਕੇ ਸਾਨੂੰ ਖ਼ਰੀਦਣ ਲਈ ਅੰਬਾਨੀ, ਅੰਡਾਨੀ ਨੂੰ ਬੋਲੀ ਲਗਾਉਣ ਲਈ ਮਾਰਕੀਟ ਵਿੱਚ ਲਿਆ ਖੜ੍ਹਾ ਕਰ ਦਿੱਤਾ ਹੈ। ਨਾਂ ਊਂ ਗੱਲ ਐ ਇੱਕ
@JaggiBawapb13
@JaggiBawapb13 3 жыл бұрын
ਘੈਟ ਬੰਦਾ ਯਾਰ ਕਰਮਜੀਤ
@NarinderSingh-ti4sq
@NarinderSingh-ti4sq 3 жыл бұрын
Top class programme. Karmjeet de awaj sidha dil te asar kardi hai God bless
@sharanjitr3446
@sharanjitr3446 2 жыл бұрын
ਅਨਮੋਲ ਵੀਰ ਜੀ ਵਾਕਿਆ ਅਨਮੋਲ ਆ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਬਹੁਤ ਬਹੁਤ ਪਿਆਰ।
@sukhmandhillon6474
@sukhmandhillon6474 3 жыл бұрын
ਬਾਈ ਕਮਾਲ ਮੁਲਾਕਾਤ ਜਿਉਂਦੇ ਰਹੋ
@sochpunjabdi3155
@sochpunjabdi3155 3 жыл бұрын
ਕਰਮਜੀਤ ਅਨਮੋਲ ਨਾਲ ਮੇਰੀਆ ਯਾਦਾ ਜੁੜੀਆਂ ਹੋਈਆਂ ਨੇ
@vickybains8554
@vickybains8554 3 жыл бұрын
ਬਹੁਤ ਹੀ ਵਧੀਆਂ ਇੰਟਰਵਿਊ 👍👍👍
@sochpunjabdi3155
@sochpunjabdi3155 3 жыл бұрын
ਅਨਮੋਲ ਜੀ,,ਕੈਪਰੇ ਅੱਗੇ ਤਾਂ ਉਹ ਗੱਲ ਦੱਸ ਨਹੀ ਸਕਦੇ ਟਹਿਣਾ ਸਾਬ ਜੀ ਨੂੰ ਫੋਨ 'ਤੇ ਦੱਸਕੇ ਹਸਾਇਓ ਜਰੂਰ!?ਬਲ,,ਮਾਨ@ਕੋਮ,,ਸੁਨਾਮੀ ਵਾਲੀ ਗੱਲ ਵੱਧ ਅਖਾੜੇ ਤੇ ਵੱਧ ਗ,,,
@opop-rb2dt
@opop-rb2dt 3 жыл бұрын
ਇੱਕ ਫਿਲਮ ਤੇ ਕਿੰਨਾ ਖਰਚਾ ਆਉਂਦਾ ਹੈ। ਖਰਚਾ ਕੌਣ ਕਰਦਾ ਹੈ। ਫਿਲਮ ਵਿੱਚ ਕਮਾਈ ਕੀਵੇ ਹੁੰਦੀ ਹੈ। ਟਹਿਣਾ ਸਾਬ ਜਰੂਰ ਦੱਸਿਆ ਜੀ।
@amarjitvirk3916
@amarjitvirk3916 3 жыл бұрын
ਪੰਜਾਬੀ ਫਿਲਮਾਂ ਦਾ ਸਕਤੀ ਕਪੂਰ ਹੈ ਕਰਮਜੀਤ ਅਨਮੋਲ
@penduboys8043
@penduboys8043 3 жыл бұрын
ਅਨਮੋਲ ਹੀਰਾਂ ਪੰਜਾਬੀਆਂ ਦਾ।
@manjbains1977
@manjbains1977 3 жыл бұрын
Great actor, singer and person. Thankyou for mentioning the legend Kuldip Manak Ji who lives in our hearts forever. 🙏
@user-cb2lf2hu4p
@user-cb2lf2hu4p 6 ай бұрын
😂
@SandeepSharma-qr7ek
@SandeepSharma-qr7ek 3 жыл бұрын
ਦਿਲੋਂ ਸਤਕਾਰ 🙏🏻
@user-xg5pc8yx9g
@user-xg5pc8yx9g 3 жыл бұрын
ਬਹੁਤ ਹੀ ਨੇਕ ਅਤੇ ਵਧੀਆ ਇਨਸਾਨ ਨੇ
@satnaamkaur9192
@satnaamkaur9192 3 жыл бұрын
ਬਹੁਤ ਵਧੀਆ ਵੀਚਾਰ 🙏
@Jaswinderbhullar217
@Jaswinderbhullar217 3 жыл бұрын
My one of favorite Actor, singer ,comedian,, Karamjit Anmol ..
@gurdhian2840
@gurdhian2840 3 жыл бұрын
Down to earth 🙏
@GodIsOne010
@GodIsOne010 3 жыл бұрын
Right ji. God bless you ji 🙏🏻 anmol veer ji. Great person. Hai ji 🙏🏻Satnam ji Waheguru ji 🙏🏻
@SukhwinderSingh-mv7rd
@SukhwinderSingh-mv7rd 3 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥👍 ਕਰਮਜੀਤ ਸਿਰਾ 🙏🙏👍
@amardharmgarh5869
@amardharmgarh5869 3 жыл бұрын
ਪੰਜਾਬ ਪੰਜਾਬੀਅਤ ਜਿੰਦਾਵਾਦ
@avtarsinghgill9354
@avtarsinghgill9354 3 жыл бұрын
ਟਹਿਣਾਂ ਸਾਹਿਬ ਉਹ ਗਾਇਕ ਹੀ ਵਧੀਆ ਹੁੰਦਾ ਹੈ ਜੋ ਆਪ ਗੀਤ(ਬਸ਼ਰਤੇ ਚੋਰੀ ਦਾ ਮੈਟਰ ਨਾ ਹੋਵੇ)ਲਿਖੇ ਆਪ ਗਾਵੇ ਅਤੇਗੀਤ ਮਕਬੂਲ ਹੋਣ।
@rupinderdandiwalkaur2297
@rupinderdandiwalkaur2297 3 жыл бұрын
Dil karda ese tra anmol g nu suni chalie bhaut kuj sikhan nu milia ena dia galla to eho je insan ghar ghar hon
Русалка
01:00
История одного вокалиста
Рет қаралды 6 МЛН
아이스크림으로 체감되는 요즘 물가
00:16
진영민yeongmin
Рет қаралды 58 МЛН
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 8 МЛН
Русалка
01:00
История одного вокалиста
Рет қаралды 6 МЛН