Chajj Da Vichar (1735) || ਅਮ੍ਰਿਤਪਾਲ ਨਾਲ ਕਿਹੜੀ ਗੱਲ ਦਾ ਰੌਲਾ | ਗਾਲਾਂ ਕੱਢਣ ਵਾਲਿਆਂ ਨੂੰ ਸਿੱਧੀ ਚੁਣੌਤੀ

  Рет қаралды 251,670

Prime Asia TV

Prime Asia TV

Күн бұрын

Пікірлер: 1 200
@buttamantri6087
@buttamantri6087 Жыл бұрын
ਸੱਚੀ ਗੱਲ ਦਾ ਗੁੱਸਾ ਲੱਗਦਾ ਹੁੰਦਾ ਮਨਦੀਪ ਸਿੰਘ ਮੰਨਾ ਬਹੁਤ ਵਧੀਆ ਇਨਸਾਨ ਅਤੇ ਇਮਾਨਦਾਰ ਆਦਮੀ ਹਨ ਰੱਬ ਮੇਰੇ ਵੀਰ ਨੂੰ ਸਦਾ ਚੜ੍ਹਦੀਕਲਾ ਵਿਚ ਰੱਖੇ god bless you🙏🙏
@vindergurwindersingh
@vindergurwindersingh Жыл бұрын
ਤੜ ਵੀ ਬਹੁਤ ਆ , ਸੰਗਤਾਂ ਵੀ ਬਹੁਤ ਸੀ ,ਤੇਰੇ ਜੀਜੇਆ ਨੇ ਰੋਕ ਕੇ ਰੱਖੀ ਸੰਗਤ
@ਦਲੇਰਸਿੰਘ-ਵ2ਧ
@ਦਲੇਰਸਿੰਘ-ਵ2ਧ Жыл бұрын
ਬਾਈ ਮੰਨਾ ਜੀ ਦੀ ਇੱਕ ਇੱਕ ਗੱਲ ਤਰਕ ਨਾਲ ਜਵਾਬ ਦਿੱਤਾ ਗਿਆ ਬਹੁਤ ਹੀ ਸੰਤੁਸਟੀ ਹੋਈ ਸਭ ਗੱਲਾ ਸੁਣ ਕੇ ਸੁਕਰ ਹੈ ਚੰਦ ਬੰਦੇ ਤਾ ਸੱਚ ਬੋਲਣ ਦੀ ਹਿੰਮਤ ਰੱਖਦੇ ਹਨ ਧੰਨਵਾਦ ਬਾਈ ਮਨਦੀਪ ਸਿੰਘ ਜੀ
@GurnamSingh-hu5fq
@GurnamSingh-hu5fq Жыл бұрын
Good 👉🏻👍
@mahendrapal3866
@mahendrapal3866 Жыл бұрын
Bilkul sahi gal a veer ji
@beautifuldrawing2109
@beautifuldrawing2109 Жыл бұрын
Very good views manna ji
@Lakhwindersidhu6283
@Lakhwindersidhu6283 Жыл бұрын
Bilkul sahi ...I also. agree
@thappyrapid3654
@thappyrapid3654 Жыл бұрын
ਨਸ਼ਾ ਤਾਂ ਸਿਰਸੇ ਵਾਲੇ ਸਾਧ ਨੇ ਵੀ ਛਡਾਇਆ ਇਹ ਕੰਮ ਤਾਂ ਪੁਰਾਣੇ ਸਮਿਆਂ ਚ ਡਾਕੂ ਵੀ ਕਰਦੇ ਸੀ ਡਾਕੇ ਮਾਰਦੇ ਤੇ ਥੋੜਾ ਜਿਹਾ ਗਰੀਬਾਂ ਨੂੰ ਵੰਡ ਦਿੰਦੇ ਸੀ ਤੇ ਮੋਟਾ ਮਾਲ ਚੰਗੇ ਘੋੜੇ ਜਿਵੇਂ ਮਰਸੀਡੀਜ਼ ਚੰਗੋ ਹਥਿਆਰ ਉਹ ਮੂਰਖ ਫੁਦੂ ਕਿਸੇ ਨੂੰ ਨਹੀਂ ਬਣਾਉਣਾ ਚਾਹੀਦਾ ਸ਼ਭ ਨੂੰ ਪ੍ਰਮਾਤਮਾ ਨੇ ਬੁੱਧੀ ਦਿੱਤੀ ਆ ਹੋ ਸਕਦਾ ਸਹੀ ਹੋਵੇ ਆਪਣੀ ਜਗ੍ਹਾ ਕੋਈ ਪਰ ਦੂਜੀਆਂ ਦਾ ਕੀ ਨੁਕਸਾਨ ਹੋਣਾ ਇਸ ਦਾ ਖਿਆਲ ਰੱਖਣਾ ਚਾਹੀਦਾ
@VIJAYDHAMMILYRICIST
@VIJAYDHAMMILYRICIST Жыл бұрын
ਅੱਜ ਟਹਿਣੇ ਵੀਰ ਨੂੰ ਤੇ ਹਰਮਨ ਨੂੰ ਸਿਰਫ ਹੂੰ-ਹਾਂ ਕਹਿਣ ਦਾ ਸਮਾਂ ਵੀ ਮਸਾਂ ਮਿਲਿਆ😂 ਪਰ ਬਹੁਤ ਸਹੀ ਤੇ ਸਾਰਥਕ ਗੱਲਾਂ ਕੀਤੀਆਂ ਮੰਨਾ ਸਾਹਿਬ ਨੇ। 👌👍🙏🏻❤️
@shamshermanes2315
@shamshermanes2315 Жыл бұрын
ਮੰਨਾ ਬਾਈ ਜੀ ਤੁਸੀ ਇਕ ਏਕ ਗੱਲ ਸਹੀ ਤੇ ਸੱਚੀ ਕਹੀਂ ਸਾਨੂੰ ਆਪਣੀ ਕੌਮ ਆਪਣੇ ਸਟੇਟ ਅਤੇ ਆਪਣੇ ਲੋਕਾ ਦੀ ਤਰੱਕੀ ਰੋਜ਼ਗਾਰ ਤੇ ਚੜਦੀ ਕੱਲਾ ਦੀ ਕਾਮਨਾ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ। ਨੌਜਵਾਨੀ ਨੂੰ ਨਸ਼ਿਆ ਵਿੱਚੋ ਕੱਢ ਕੇ ਗੁਰੂ ਨਾਲ ਜੋੜਨਾ ਤੇ ਧਰਮ ਪਰਚਾਰ ਕਰਨਾ ਚੰਗੀ ਗੱਲ ਹੈ।ਪਰ ਸਾਨੂੰ ਏਜੰਸੀਆਂ ਤੋਂ ਬੱਚ ਕੇ ਚੱਲਣਾ ਚਾਹੀਦਾ ਹੈ ਪੰਜਾਬ 1947 ਤੋਂ1999 ਤਕ ਪੰਜਾਬ ਨੇ ਬਹੁਤ ਸੰਤਾਪ ਪੋਗਿਆ ਹੈ। ਹੁਣ ਸਾਨੂੰ ਸਮਾਜਿਕ ਆਰਥਿਕ ਤੇ ਧਾਰਮਿਕ ਪੱਖੋਂ ਮਜ਼ਬੂਤ ਹੋਣ ਦੀ ਲੋੜ ਹੈ।ਸਾਨੂੰ table talk ਤੇ educated ਹੋਨਾ ਚਾਹੀਦਾ ਹੈ।
@Sandhu_vlogs365
@Sandhu_vlogs365 Жыл бұрын
ਮੰਨਾ ਜੀ ਮੈ ਬਹੁਤ ਇੱਜਤ ਕਰਦਾ ਤੁਹਾਡੀ ਪਰ ਮੈ ਤਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਕਿ ਗੁਰਬਾਣੀ ਨਾਲ ਨਸ਼ਾ ਨਹੀ ਛੁੱਟ ਸਕਦਾ,ਬਾਈ ਜੀ ਸੱਚੇ ਮਨ ਨਾਲ ਗੁਰੂ ਨਾਲ ਜੋ ਜੁੜ ਜਾਦਾ ਉਸ ਦੀ ਜਿੰਦਗੀ ਖੁਸ਼ਹਾਲ ਹੋ ਜਾਦੀ, ਬਾਣੀ ਚ ਬਹੁਤ ਜਿਆਦਾ ਤਾਕਤ ਆ ਮੰਨਾ ਜੀ 🙏
@rubisran3281
@rubisran3281 Жыл бұрын
I agree
@akshbrar1074
@akshbrar1074 Жыл бұрын
ਪੂਰਾ ਸੱਚ ਗੁਰੂ ਦੀ ਬਾਣੀ ਹੀ ਰੱਬ ਹੈ
@kulveergagan3761
@kulveergagan3761 Жыл бұрын
ਇਹ ਬੜਬੋਲਾ ਈ ਆ ਬਾਈ, ਕਿਸੇ ਗੱਲ ਦੀ ਤੁੱਕ ਨਹੀਂ ਇਹਦੀ
@mandeepsidhu2719
@mandeepsidhu2719 Жыл бұрын
Bilkul sahi gurbani ch ਬਹੁਤ ਤਾਕਤ a pr jo ਬੰਦਾ ਨਸ਼ੇ ਚ ਲੱਗ ਗਿਆ ਗੁਰਬਾਣੀ ਵੱਲ ਉਹ ਮੂੰਹ ਹੀ ਨੀ ਕਰਦਾ
@Sandhu_vlogs365
@Sandhu_vlogs365 Жыл бұрын
@@mandeepsidhu2719 ehi gal aw bai koi sidhe rste te ohna nu pain nhi dinde koi guide kre tan 100 cho koi 2% v smj jaan tan oh v waddi gal aw nd oh duje nu v guide kr skda te ik amli di duja amli gal jldi man laida normal loka nalo
@preetjohal96
@preetjohal96 Жыл бұрын
ਬੰਦੇ ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ, ਕਤੀੜ ਤਾਂ ਉੰਝ ਗਲੀ ਦੇ ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ..!!👍🏼
@RanjitSingh-uz5uz
@RanjitSingh-uz5uz Жыл бұрын
ਏਨਾ ਵਧੀਆ ਅਤੇ ਮਹੱਤਵਪੂਰਨ ਐਪੀਸੋਡ ਕਰਨ ਵਾਸਤੇ ਟੀਮ ਚੱਜ ਦਾ ਵਿਚਾਰ ਅਤੇ ਮੰਨਾ ਸਾਹਿਬ ਦਾ ਬਹੁਤ-ਬਹੁਤ ਧੰਨਵਾਦ।
@sajjansingh7602
@sajjansingh7602 Жыл бұрын
ਇਸ ਚੈਨਲ ਤੇ ਅੰਮ੍ਰਿਤਪਾਲ ਸਿੰਘ ਦਾ ਵੀ ਇੰਟਰਵਿਊ ਕਰੋ ਤੇ ਮਨਦੀਪ ਮੰਨਾ ਖ਼ੁਦ ਸਿੱਧੇ ਤੌਰ ਤੇ ਅੰਮ੍ਰਿਤਪਾਲ ਸਿੰਘ ਨਾਲ਼ ਗੱਲ ਕਰਨ
@AvtarSingh-tg4xv
@AvtarSingh-tg4xv Жыл бұрын
ਗਾਲੀ ਗਲੋਚ ਕਰਨ ਵਾਲਾ ਕੋਈ ਵੀ ਹੋਵੇ ਉਹ ਗੁਰੂ ਗ੍ਰੰਥ ਸਾਹਿਵ ਦਾ ਸਿੱਖ ਨਹੀਂ ਹੋ ਸਕਦਾ
@JaspalSingh-ul6ys
@JaspalSingh-ul6ys Жыл бұрын
ਪੈਸਿਆ ਦਾ ਮਾਲਕ ਹੀ ਪੈਸਿਆ ਦੀ ਵੰਡ ਕਰ ਸਕਦਾ ਜਿਨਾ ਦਾ ਮੁਲਕ ਸੀ ਉਨਾ ਉਸ ਦੀ ਦੋ ਜਗਾ ਤੋ ਵੰਡ ਕਰ ਲਈ ਪਾਕਿਸਤਾਨ ਤੇ ਬੰਗਲਾਦੇਸ਼ ਕਦੇ ਬੰਗਾਲੀਆ ਵੀ ਕਿਹਾ ਬੰਗਾਲ ਭਾਰਤ ਦਾ ਅਨਿਖੜਵਾਂ ਅੰਗ ਨਹੀ ਇਸ ਵੰਡ ਤੋ ਪਤਾ ਲਗਦਾ ਪੰਜਾਬ ਅਨਿਖੜਵਾਂ ਅੰਗ ਹੈ 👍
@KuldeepSingh-qq9ds
@KuldeepSingh-qq9ds Жыл бұрын
ਟਹਿਣਾ ਸਾਬ ਜੇਕਰ ਸੰਭਵ ਹੋ ਸਕੇ ਤਾਂ ਮੰਨਾ ਜੀ ਨੂੰ ਹਰ ਹਫ਼ਤੇ ਇਕ ਵਾਰ ਜ਼ਰੂਰ ਬੁਲਾਇਆ ਕਰੋ ਜੀ 🙏🙏
@SukhwinderSingh-rx6bn
@SukhwinderSingh-rx6bn Жыл бұрын
ਬਿਲਕੁਲ ਸਹੀ ਗੱਲਾਂ ਨੇ ਮੰਨਾ ਜੀ ਤੁਹਾਡੀਆਂ,, ਹੁਣ ਅੰਮਿ੍ਤਪਾਲ ਜੀ ਕਹਿਣ ਲੱਗ ਗਿਆ ਕਿ ਮੈਨੂੰ ਕੋਈ ਮਤਲਬ ਨਹੀਂ ਕਿ ਕੋਈ ਕੀ ਕਰ ਰਿਹਾ ਹੈ, ਪਰ ਸਾਰੀਆਂ ਜੱਥੇਬੰਦੀਆਂ ਮੇਰਾ ਸਹਿਯੋਗ ਦਿਓ, ਹੁਣ ਕਿਥੇ ਗਏ ਉਹ ਮੁੱਦੇ ਜੋ ਅੰਮਿ੍ਤਪਾਲ ਜੀ ਕਹਿੰਦੇ ਹੁੰਦੇ ਸਨ। ਅੰਮਿ੍ਤਪਾਲ ਜੀ ਕੀ ਕਰਨਾ ਚਾਹੁੰਦੇ ਸੀ, ਪਰ ਅੱਜ ਕਰ ਕੀ ਕਰ ਰਹੇ ਨੇ....???????
@knowthesach
@knowthesach Жыл бұрын
ਸ ਮਨਦੀਪ ਸਿੰਘ ਮੰਨਾ ਬਹੁਤ ਹੀ ਸੋਹਣੀਆਂ ਤਰਕ ਅਤੇ ਦੀਮਾਗ ਖੋਲਣ ਵਾਲੀਆਂ ਲਾਜਵਾਬ ਗਲਾਂ ❤️🙏
@kuldeepbering2352
@kuldeepbering2352 Жыл бұрын
This person is chore steal so much stuff and his sun to kamrate bandha do something for punjab than talk this shit we sikh people make state
@KrishanLal-lz2fs
@KrishanLal-lz2fs Жыл бұрын
Good
@ravdeepchahal7896
@ravdeepchahal7896 Жыл бұрын
👍👍💯💯💯💯💯
@jatindersinghaulakh4912
@jatindersinghaulakh4912 Жыл бұрын
ਅੰਮ੍ਰਿਤਪਾਲ ਸਿੰਘ ਖਾਲਸਾ ਮਨਦੀਪ ਸਿੰਘ ਮੰਨਾ ਇੱਕਠੇ ਬੈਠਾ ਕੇ ਵਿਚਾਰ ਕਰਨੇ ਚਾਹੀਦੇ ਨੇ
@kulveergagan3761
@kulveergagan3761 Жыл бұрын
ਮੰਨਾ ਜੀ ਇੱਕ ਬੰਦੇ ਦਾ ਵਿਰੋਧ ਕਰਨ ਦੀ ਬਜਾਏ ਪੰਜਾਬ ਦੇ ਮਸਲਿਆਂ ਦਾ ਹੱਲ ਦੱਸੋ
@jujharraj8357
@jujharraj8357 Жыл бұрын
ਮੰਨਾ ਬਾਈ ਇੱਕ ਨੇਕ ਦਿਲ ਸਿਆਣਾ ਸੁਲਜਿਆ ਹੋਇਆ ਸਮਝਦਾਰ ਤੇ ਸ਼ਾਂਤ ਸੁਭਾਅ ਵਾਲਾ ਇਨਸਾਨ ਹੈ ਇਹ ਬਾਈ ਬਹੁਤ ਹੀ ਚੰਗੀਆ ਤੇ ਸੱਚੀਆਂ ਤੇ ਤਰਕ ਦੇ ਅਧਾਰ ਤੇ ਗੱਲਾਂ ਕਰਦਾ ਹੈ ਇਸਦੀ ਇਕੱਲੀ ਇਕੱਲੀ ਗੱਲ ਸੁਨਣ ਵਾਲੀ ਹੁੰਦੀ ਹੈ ਤੇ ਵੈਸੇ ਵੀ ਮੰਨਾ ਬਾਈ ਬਹੁਤ ਹੀ ਘੈਂਟ ਬੰਦਾ ਆ
@RanjitSingh-mx1eb
@RanjitSingh-mx1eb Жыл бұрын
ਅੰਮਿ੍ਤ ਛਕਣਾ ਛਕੌਣਾ ਕੋਈ ਮਾੜੀ ਗੱਲ ਨਹੀਂ ਪਰ ਜਿੰਨਾ ਚਿਰ ਚੰਗੀ ਸੋਚ ਨਾ ਲੈਕੇ ਆਏ ਮੋਹਰਾਂ ਲਾ ਲਾ ਕੇ ਛੱਡਣ ਦਾ ਕੋਈ ਫਾਇਦਾ ਨਹੀਂ
@hanmindersinghpurba706
@hanmindersinghpurba706 Жыл бұрын
ਮੰਨਾ ਬਾਈ ਬਹੁਤ ਵਧੀਆ ਬੁਲਾਰਾ ਬਈ ਤਜਰਬੇ ਨਾਲ ਸਮਝਦਾਰ ਤੇ ਜੁਬਾਨ ਤੇ ਪੂਰਾ ਕੰਟਰੋਲ ਇਕ ਇਕ ਸ਼ਬਦ ਤਜਰਵੇ ਤੈ ਸਮਝਦਾਰੀ ਚੋ 🙏
@SunnyDilbag
@SunnyDilbag Жыл бұрын
100% Sahi vichaar han aap ji day.
@BalwinderSingh-yu4tq
@BalwinderSingh-yu4tq Жыл бұрын
ਮੰਨਾ ਸਾਹਿਬ ਤੁਸੀਂ ਆਪਣੇ ਵਿਚਾਰਾਂ ਨਾਲ ਠੀਕ ਹੋ ਵੀਰ ਪਰ ਗੁਰੂ ਦੀ ਮਰਿਯਾਦਾ ਨਾਲ ਕੋਈ ਸਮਝੌਤਾ ਮੇਰੀ ਸੋਚ ਮੁਤਾਬਕ ਨਹੀਂ ਹੋ ਸਕਦਾ। ਅਜ ਤੋਂ ਪੱਚੀ ਤੀਹ ਸਾਲ ਪਹਿਲਾਂ ਸਭ ਗੁਰੂ ਦੀ ਗੋਦ ਵਿੱਚ ਬੈਠਣ ਲਈ ਸਫਾਂ ਉਪਰ, ਹੀ ਬੈਠਦੇ ਸਨ ਪਰ ਅਜ ਇਹ ਰੀਤ ਸ਼ਹਿਰਾਂ ਤੋਂ ਪਿੰਡਾਂ ਵਿੱਚ ਵੀ ਘਰ ਕਰ ਗਈ।ਉਚਾ ਤਖਤ ਤਾਂ ਗੁਰੂ ਸਾਹਿਬ ਦਾ ਹੀ ਹੈ ਜੀ
@harpalkaursandhu4250
@harpalkaursandhu4250 Жыл бұрын
ਬਿਲਕੁੱਲ ਸਹੀ ਮੰਨਾਂ ਜੀ ਬਹੁਤ ਵਧੀਆ ਪ੍ਰੋਗਰਾਮ ਟੈਹਣਾ ਤੇ ਹਰਮਨ ਥਿੰਦ ਮੁੱਦਿਆਂ ਦੀ ਗੱਲ …
@tonysandhu7528
@tonysandhu7528 Жыл бұрын
ਮਨਦੀਪ ਸਿੰਘ ਮੰਨਾਂ ਬਾਈ ਜੀ ਬਹੁਤ ਵੱਦੀਆ ਇਨਸਾਨ ਹਨ ਅਤੇ ਤੱਰਕ ਨਾਲ ਗੱਲ ਕੱਰਦੇ ਹਨ ਮੈਂ ਇਹਨਾਂ ਦੇ ਗੱਲ ਨਾਲ ਸਹਿਮਤ ਹਾਂ zindabad 👍👍👍👍👍
@kuldeepbering2352
@kuldeepbering2352 Жыл бұрын
Who’s that busted I never seen that busted when to much drug was in punjab he did not nothing stop bringing this kind off shit on tv and waste your s and our time
@gurisekhonsaab5868
@gurisekhonsaab5868 Жыл бұрын
ਕੁੱਝ ਨੀ ਯਾਰ ਤੇਰੇ ਪੱਲੇ ਵੀ ਬੱਸ ਬੋਲਣ ਜੋਗਾ ਏਂ
@GurmatVichar-Sikhism
@GurmatVichar-Sikhism Жыл бұрын
ਮੰਨਾਂ ਜੀ ਮੈਂ ਤੁਹਾਨੂੰ ਬਹੁਤ ਵਧੀਆ ਬੰਦਾ ਸਮਝਿਆ ਹੋਇਆ ਸੀ ਪਰ ਇਸ ਮੁਲਾਕਾਤ ਨੇ ਮੈਨੂੰ ਨਰਾਜ਼ਗੀ ਦਿੱਤੀ ਹੈ। ਇਹ ਕਿਉਂ ਨਹੀਂ ਕਿਹਾ ਕਿ ਇਸ ਵਿੱਚ ਪੁਲਿਸ ਦੀ ਗਲਤੀ ਹੈ ਪੁਲਿਸ ਨੇ ਬਿਨਾ ਸਬੂਤਾਂ ਤੋਂ ਪਰਚਾ ਕਿਵੇਂ ਦਰਜ ਕਰ ਦਿੱਤਾ ਜੇ ਪੁਲਿਸ ਕੋਲ ਸਬੂਤ ਸੀ ਤਾਂ ਫਿਰ ਰਿਹਾ ਕਿਉਂ ਕੀਤਾ। ਫਿਰ ਜਦੋਂ ਅੰਮ੍ਰਿਤਪਾਲ ਸਿੰਘ ਨੇ ਹਫ਼ਤਾ ਪਹਿਲਾ ਪੁਲਿਸ ਨੂੰ ਸਬੂਤ ਦੇ ਕੇ ਸਿੰਘ ਰਿਹਾ ਕਰਨ ਨੂੰ ਕਿਹਾ ਸੀ ਉਦੋਂ ਰਿਹਾ ਕਿਉਂ ਨਹੀਂ ਕੀਤਾ। ਮੰਨਾਂ ਜੀ ਸੋਚ ਸਮਝ ਕਰੋ
@PiaraSingh-hi2tr
@PiaraSingh-hi2tr Жыл бұрын
ਜਦੋਂ ਸੈਂਟਰ ਸਰਕਾਰ ਪੰਜਾਬ ਨੂੰ ਖਤਮ ਉ ਤੇ ਹੀ ਉਤਰ ਆਵੇ ਤਾਂ ਭਲੇ ਦੀ ਆਸ ਕਿਸ ਤੋ ਰੱਖੀਂ ਜਾਵੇ ।
@gurpyiarsingh1977
@gurpyiarsingh1977 Жыл бұрын
ਬਹੁਤ ਵਧੀਅਾ िਵਚਾਰ ਲॅਗੇ ਮੰਨਾ ਜੀ ਦੇ ਇਸ ਤਰਾ ਦੇ ਬੰिਦਅਾ ਨੂੰ ਮੈ ਇਨਸਾਨ ਤੇ ਇਨਸਾਨੀਅਤ ਦੇ ਰਖਵਾਲੇ ਮੰਨਦਾ
@harpreetgrewal9177
@harpreetgrewal9177 Жыл бұрын
ਯਾਰ ਨਾ ਟਹਿਣੇ ਨੂੰ ਨਾ ਹਰਮਨ ਨੂੰ ਬੋਲਣ ਦਿੱਤਾ ਇੱਕ ਇੱਕ ਸ਼ਬਦ ਤੇ ਤਰਕ ਮੰਨੇ ਬਾਈ ਦਾ ਖਾਲਿਸ ਐ ਸਲੂਟ ਐ ਬਾਈ ਨੂੰ 🙏🏻
@indervlog46
@indervlog46 Жыл бұрын
ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਗੁਰੂ ਨਾਨਕ ਪਾਤਸ਼ਾਹ ਇਸ ਸ਼ਬਦ ਵਿੱਚ ਸਮਝਾਉਂਦੇ ਹਨ ਜਿਸ ਨੇ ਰੱਬ ਨੂੰ ਪਾਉਣਾ ਵਾਹਿਗੁਰੂ ਨੂੰ ਸਿਮਰਦਾ ਹੈ ਉਸ ਦੇ ਪਰੇਮ ਵਿਚ ਰਹਿਣਾ ਹੈ ਉਸ ਨੂੰ ਆਪਣੀ ਜਾਨ ਤਲੀ ਉੱਤੇ ਲੈ ਕੇ ਆਉਣਾ ਪਵੇਗਾ ਉਸ ਨੂੰ ਆਪਣੇ ਸਿਰ ਨੂੰ ਤਲੀ ਉੱਤੇ ਰੱਖ ਕੇ ਚੱਲਣਾ ਪਵੇਗਾ ਉਸ ਨੂੰ ਸੱਚ ਉੱਤੇ ਚੱਲਣਾ ਪਵੇਗਾ ਇਸ ਸ਼ਬਦ ਵਿਚ ਨਾ ਹੀ ਕਿਸੇ ਰਾਜ ਦੀ ਗੱਲ ਹੈ ਨਾ ਹੀ ਤਖਤ ਦੀ ਇਸ ਸ਼ਬਦ ਨੇ ਵੇਖਿਆ ਰੱਬ ਨੂੰ ਪਾਉਣ ਵਾਸਤੇ ਦੱਸਿਆ ਗਿਆ ਹੈ ਗੁਰੂ ਦੀ ਗੱਲ ਮੰਨਣ ਵਾਸਤੇ ਦੱਸਿਆ ਗਿਆ ਹੈ ਕਿ ਕਿਸ ਤਰਾਂ ਮੰਨ ਲਈ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਰ ਰਾਖੀ ਮੇਰੀ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਇਹ ਸ਼ਬਦ ਦਿੱਤੇ ਹਨ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਗੁਰੂ ਸਾਹਿਬ ਜੀ ਕੋਲ ਗੈਰ ਰਹੇ ਹਨ ਕਿ ਮੈਂ ਰੱਬ ਦੀ ਸਾਰ ਨਹੀਂ ਜਾਣ ਸਕਿਆ ਦੂਜੇ ਲੋਕ ਵੀ ਜਾ ਸਕਣਗੇ ਇਹ ਹੈ ਇਹਨਾ ਲੋਕਾਂ ਦੇ ਗਲਾਂ ਵਿੱਚ ਨਾ ਆਓ ਗੁਰੂ ਸਾਹਿਬ ਦੀ ਸਹੀ ਸਿਖਿਆ ਪ੍ਰਾਪਤ ਕਰੋ ਗੁਰਬਾਣੀ ਨੂੰ ਖੁਦ ਪੜ੍ਹ ਤੇ ਸਪਸ਼ਟ ਤੌਰ ਤੇ ਆਰਥਕ ਪੜੋ ਮੇਰੇ ਲਿਖਣ ਦੇ ਵਿੱਚ ਕੁਝ ਗਲਤੀਆਂ ਹੋ ਸਕਦੀਆਂ ਹਨ ਉਨ੍ਹਾਂ ਲਈ ਮੈਂ ਗੁਰੂ ਸਾਹਿਬ ਤੋਂ ਮਾਫੀ ਮੰਗਦਾ ਹਾਂ
@sachdevahsp
@sachdevahsp Жыл бұрын
ਬਹੁਤ ਵਧੀਆ ਤਰਕ ਨਾਲ ਗੱਲਾਂ ਕਰਦੇ ਨੇ ਮੰਨਾ ਜੀ। ਟਹਿਣਾ ਸਾਹਿਬ ਤੁਹਾਨੂੰ ਅਤੇ Prime Asia ਦੀ ਟੀਮ ਨੂੰ ਬੇਨਤੀ ਹੈ ਕਿ ਮੰਨਾ ਜੀ ਨੂੰ ਸਮੇਂ ਸਮੇਂ ਤੇ ਭੱਖਦੇ ਮੁੱਦਿਆਂ ਤੇ ਗੱਲਬਾਤ ਲਈ ਬਲਾਇਆ ਕਰੋ ਜੀ। ਧੰਨਵਾਦ ਸਾਹਿਤ
@diljin1093
@diljin1093 Жыл бұрын
ਆਪ ਤੌ ਚੈਨਲ ਨੇ ਕਿੰਨੇ ਫੰਡ ਲਏ ਹੁਣ ਸਾਰੇ ਇੱਕਠੇ ਹੌਕੇ ਰੌਲਾ ਪਾਉਣ ਲੱਗ ਪਏ।
@balwindersingh2041
@balwindersingh2041 Жыл бұрын
ਮਨਿਆਂ ਪਰਮਾਤਮਾ ਤੁਹਾਨੂੰ ਹਰ ਪਲ ਚੜ੍ਹਦੀ ਕਲਾ ਵਿੱਚ ਰੱਖੇ ਸਚੁ ਤੇ ਚੱਲਣ ਵਾਲੇ ਬੰਦੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਕਾਲ ਪੁਰਖ
@onkarsidhu6007
@onkarsidhu6007 Жыл бұрын
ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਕੀਤੀ ਹੈ ਕੰਪਨੀ ਲਾ ਕੇ ਗ੍ਰਿਫਤਾਰ ਕਰਨੇ ਹਨ ਦੇਖ ਲਵੋ ਦੋਸ਼ੀ ਕੌਣ ਕੌਣ ਨੇ
@amrikdhundly5317
@amrikdhundly5317 Жыл бұрын
ਅਮ੍ਰਿਤਪਾਲ ਸਿੰਘ ਨਾਲ ਖੜ੍ਹੇ ਸੀ, ਖੜ੍ਹੇ ਹਾਂ, ਖੜ੍ਹੇ ਰਹਾਂਗੇ ❤ ਪੂਰੇ ਪੰਜਾਬ di ਸ਼ਾਨ ਅਮ੍ਰਿਤਪਾਲ ਸਿੰਘ
@fanbhagwantMaanda
@fanbhagwantMaanda Жыл бұрын
Tere jahiya kateda hi beadbi karvoundia jive tere amritpal ne karveyea
@Vishal270187
@Vishal270187 Жыл бұрын
Punjab would be next Syria .land locked punjab.....😊🙏
@MandeepSingh-pd5rb
@MandeepSingh-pd5rb Жыл бұрын
ਪਾਲਕੀ ਸਾਹਬ ਲਈ ਵੱਡੀ ਗੱਡੀ ਸੋਹਣੀ ਐਂ ਤੇ ਕਿੱਡੀ ਵਧੀਆ ਗੱਲ ਹੈ ਮਨਾਂ ਤੂੰ ਕੀ ਜੋੜਨਾ ਹੈਂ ਕਿ ਮਹਾਰਾਜੇ ਲਈ ਕੋਈ ਚੰਗੀ ਗੱਲ ਨਹੀਂ ਹੈ ਸ਼ਰਮ ਕਰ ਅੰਮ੍ਰਿਤਪਾਲ ਨੂੰ ਕਹਿ ਦਿਓ ਕਿ ਐਨ ਆਰ ਆਈ ਦੀ ਗੱਡੀ ਨੂੰ ਕਹਿੰਦਿਆਂ ਸ਼ਰਮ ਹਯਾ
@harjinderdivesh8175
@harjinderdivesh8175 Жыл бұрын
ਮਨਦੀਪ ਸਿੰਘ ਮੰਨਾ ਦੀਆ ਗੱਲਾਂ ਤੇ ਵਿਚਾਰਾਂ ਬੜੀਆਂ ਤਰਕ ਵਾਲੀਆਂ ਨੇ ਪੰਜਾਬ ਦੇ ਲੋਕਾਂ ਦੀ ਹਰ ਮੁਸ਼ਕਿਲ ਤਕਲੀਫ਼ ਨੂੰ ਸਮਝਦੇ ਆ ਅੱਜ ਦਾ ਚੱਜ ਦਾ ਵਿਚਾਰ ਸੁਣ ਕੇ ਦੇਖ ਕੇ ਬਹੁਤ ਵਧੀਆ ਲੱਗਾ ਜਦੋਂ ਇਸ ਦਾ ਪ੍ਰੋਗਰਾਮ ਪੇਸ਼ ਹੁੰਦਾ ਦੇਖ ਕੇ ਸੁਣ ਕੇ ਹੋਰ ਰੁਚੀ ਵੱਧ ਜਾਂਦੀ ਹੈ ਧੰਨਵਾਦ ਟਹਿਣਾ ਸਾਬ ਤੇ ਹਰਮਨ ਥਿੰਦ ਜੀ
@jattwaadjattwaad309
@jattwaadjattwaad309 Жыл бұрын
ਮੈਨੂੰ ਇਹ ਮਾਨਸਿਕ ਰੋਗੀ ਲੱਗਦਾ ਜਿਹੜਾ ਇੰਨੀ ਗਰਮੀ 'ਚ' ਕੌਟ ਚਾੜੀ ਫਿਰਦਾ
@rajinderbrar6934
@rajinderbrar6934 Жыл бұрын
22 ਉਹ ਦਸਦਾ ਸੀ ਕਿ ਕੁਝਦੇਰ ਕਾਫੀ ਬਿਮਾਰ ਰਿਹਾ ਸ਼ਾਇਦ ਓਹੀ ਕਾਰਣ ਹੋਵੇ
@bhagasingh-tp8zl
@bhagasingh-tp8zl Жыл бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਬਾਈ ਮਨਦੀਪ ਸਿੰਘ ਜੀ ਨੇ 🙏🙏
@harnekbhatti3021
@harnekbhatti3021 Жыл бұрын
👌👌👌👌👌
@vaneetshamahar5692
@vaneetshamahar5692 Жыл бұрын
Respect to u sir....u r real gem of Sikhism
@mrkumar683
@mrkumar683 Жыл бұрын
Bhut vadiya Vichar Mandeep Singh mnna ji .....bhut bhut respect.. Punjab Diya shi problem lai gall krn lai
@HarjitSingh-il4ce
@HarjitSingh-il4ce Жыл бұрын
ਇਹ ਵੀ ਚਾਹੁੰਦਾ ਹੋਰ ਕੀ ਆ ਜੋ ਕੋਈ ਕਹਿੰਦਾ ਮੈਂ ਹੀ ਸਿਆਣਾ
@harjindersinghsandhu702
@harjindersinghsandhu702 Жыл бұрын
ਟਹਿਣਾ ਸਾਹਿਬ ਜੀ ਪੰਜਾਬ ਦੇ ਜਿਆਦਾਤਰ ਲੋਕ ਹੈਲਮਟ ਪਾ ਕੇ ਇਕ ਖਾਸ ਬੰਦੇ ਪਿੱਛੇ ਲੱਗ ਜਾਂਦੇ ਹਨ ਫਿਰ ਹੈਲਮਟ ਉਨ੍ਹਾਂ ਨੂੰ ਹੋਰ ਪਾਸੇ ਦੇਖਣ ਨਹੀਂ ਦਿੰਦਾ ਜੋ ਬਹੁਤ ਮੰਦਭਾਗਾ ਹੈ
@jagdeepnatt9425
@jagdeepnatt9425 Жыл бұрын
ਅਮ੍ਰਿਤ ਪਾਲ ਇਕ ਸਾਜ਼ਿਸ਼ ਤਹਿਤ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਲਾਂਭੇ ਕਰਨ ਲਈ ਕਮ ਕਰ ਰਿਹਾ
@straighttalk528
@straighttalk528 Жыл бұрын
ਮਨਦੀਪ ਸਿੰਘ ਮੰਨਾ ਅੱਜ ਕੱਲ੍ਹ ਦੇ ਸਮੇਂ ਵਿਚ ਮਤਲਬ ( PresentTime) ਜਿੰਨਾ ਕੁ ਸ਼ੋਸ਼ਿਲ ਮੀਡੀਆ ਤੇ ਵੇਖਦੇ ਸੁਣਦੇ ਆ,, ਪੰਜਾਬੀ ਨੂੰ, ਮੇਰਾ ਸਭ ਤੋ ਵਧੀਆ ਮਨ ਪਸੰਦ ਇਨਸਾਨ ਮੰਨਾ ਵੀਰ ਆ, ਹੋਰ ਬਹੁਤ ਆ ਪਰ, ਮੰਨਾ ਵੀਰ ਤੋ ਸਭ ਥੱਲੇ ਆ, ਸਤਿਕਾਰ ਆ ਮਨਦੀਪ ਸਿੰਘ ਮੰਨਾ ਵੀਰ,
@gurdevsingh32
@gurdevsingh32 Жыл бұрын
ਵੀਰ ਜੀ ਇਹ ਨਹੀਂ ਦਸਦੇ ਕਿ ਉਹ ਮੁੰਡੇ ਨੂੰ ਕਿਉਂ ਚੁਕਿਆ ਗੁਰੂ ਗ੍ਰੰਥ ਸਾਹਿਬ ਜੀ ਸਭ ਜਾਣਦੇ ਹਨ, ਲੋਕ ਵੀ ਜਾਣਦੇ ਹਨ ।ਜਿਹਨਾਂ ਵੀ ਗੁਰੂ ਨਾਲ ਗਲਤ ਕੀਤਾ, ਉਹਨਾਂ ਨੂੰ ਇਸ ਧਰਤੀ ਤੇ ਹੀ ਸਜਾ ਮਿਲਦੀ ਹੈ । ਸਭ ਦੇ ਬੱਚਿਆ ਨੂੰ ਗੁਰੂ ਜੀ ਸ਼ਦਬੁਦੀ ਦੇਣ।
@jasvirsingh4301
@jasvirsingh4301 Жыл бұрын
ਧੰਨਵਾਦ ਜੀ ਟਹਿਣਾ ਸਾਹਿਬ ਜੀ ਤੁਸੀਂ ਮਨਦੀਪ ਮੰਨਾ ਜੀ ਨਾਲ ਗੱਲਬਾਤ ਕੀਤੀ ਤੇ ਪੇਸ਼ ਕੀਤੀ,ਜਿਹੜੇ ਆਪਣੇ ਆਪ ਵਿੱਚ ਮਿਸਾਲ ਨੇ
@nishanmarmjeetkour.verygoo1903
@nishanmarmjeetkour.verygoo1903 Жыл бұрын
ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਮੰਨਾ ਜੀ। ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲੀ ਗੱਲ ਹੈ। ਕਿ ਖਾਲਸ ਸ਼ਬਦ ਜੋ ਸਾਹਿਬ ਜੀ ਨੇ ਦਿੱਤਾ ਹੈ। ਇਸਦੀ ਡੈਫੀਨੇਸ਼ਨ ਨੂੰ। ਸਮਝੀਏ।ਤੇ ਦਵਾ ਕਰਦੇ ਹਾਂ। ਵਾਹਿਗੁਰੂ ਜੀ ਕਿਰਪਾ ਕਰਨ। ਸਾਡੇ ਲੀਡਰਾਂ ਨੂੰ ਕਥਾਵਾਚਕਾ ਨੂੰ ਵਿਦਵਾਨਾਂ ਨੂੰ ਐਸੀ ਮੱਤ ਬਖਸ਼ਨ। ਕਿ ਲੋਕਾਂ ਨੂੰ ਐਸੀ ਸੇਦ ਦੇਣ ਕਿ ਪੂਰਾ ਭਾਰਤ ਖਾਲਸ ਹੋ ਜਾਵੇ।।
@BalwinderKaur-nx4kv
@BalwinderKaur-nx4kv Жыл бұрын
ਮਨਾ ਜੀ ਅਸੀਂ ਹੁਣ ਤੁਹਾਡੇ ਤੇ ਵੀ ਐਨਾ ਵਿਸ਼ਵਾਸ਼ ਨਹੀਂ ਕਰਦੇ ਕਿਸੇ ਹੱਦ ਤੁਸੀ ਠੀਕ ਪਰ ਗੱਲਤ ਵੀ ਬਹੁਤ ਹੋ ।
@sandhu1842
@sandhu1842 Жыл бұрын
ਬਿਲਕੁਲ ਸਹੀ ਕਿਹਾ ਜੀ
@cskulana4077
@cskulana4077 Жыл бұрын
ਬਾਈ ਜੀ ਆਪ ਪਾਰਟੀ ਦਾ ਸੱਭ ਤੋਂ ਵੱਧ ਪੜ੍ਹਿਆ MLA ਬੁੱਧਰਮ G ਹਲਕਾ ਬੁਢਲਾਡਾ ਤੌ ਮੁਲਾਕਾਤ ਕੀਤੀ ਜਾਵੇ ਜੀ
@kuldeepdhaliwal6202
@kuldeepdhaliwal6202 Жыл бұрын
ਸਰਦਾਰ ਮਨਦੀਪ ਸਿੰਘ ਮੰਨਾ ਜੀ ਤੁਸੀ ਬਹੁਤ ਹੀ ਸਤਿਕਾਰ ਯੋਗ ਤੇ ਸਮਝਦਾਰ ਇਨਸਾਨ ਹੋ ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ
@sukhdevsinghbhatti3235
@sukhdevsinghbhatti3235 Жыл бұрын
ਮਨਦੀਪ ਸਿੰਘ ਜਿਸ ਤਰੀਕੇ ਨਾਲ ਤੁਸੀ ਹਰ ਇਕ ਗਲ ਤਰਕ ਨਾਲ ਕੀਤੀ ।ਮੁੱਦੇ ਵੀ ਬਹੁਤ ਵਧੀਆ ਤਰੀਕੇ ਨਾਲ ਰਖੇ।ਏਨਾ ਦਾ ਜਵਾਬ ਕੋਈ ਨਹੀਂ ਦੇ ਸਕਦਾ ।ਏਸੇ ਕਾਰਨ ਸਮਰਥ ਅਨਾਪ ਸਣਾਪ ਕਮੇਂਟ ਕਰਦੇ ਆ ਐਡੀ ਲਮੀ ਸੋਚ ਹੀ ਨਹੀਂ।ਜਿਨਾ ਤੁਸੀ ਸੋਚੀ ਬੈਠੋ 🙏
@KamalSingh-ti3xz
@KamalSingh-ti3xz Жыл бұрын
ਮਨਦੀਪ ਸਿੰਘ ਜੀ ਬੋਹਤ ਵਦੀਆ ਵੀਚਾਰ ਤੋਹਡੇ। ਵਾਹਿਗੁਰੂ ਓਹਨਾ ਨੂੰ ਵੀ ਮਤਿ ਬਖਸ਼ਣ🙏🙏🙏
@HarjitSingh-lu2hi
@HarjitSingh-lu2hi Жыл бұрын
ਅੰਮ੍ਰਿਤਪਾਲ ਖਾਲਸਾ ਦੀ ਸ਼ੌਚ ਤੇ ਵਿਚਾਰ ਬਹੁਤ ਵਧੀਆ ਹੈ ।ਮੁੰਨੀਆ ਦਾੜੀਆ ਵਾਲੇ ਖਾਲਸਾ ਪੰਥ ਦਾ ਮਜ਼ਾਕ ਨਾ ਉਡਾਣ ।।ਅੰਮ੍ਰਿਤਪਾਲ ਖਾਲਸਾ ਜਿੰਦਾ ਬਾਦ ।।ਸਿਆਸੀ ਲੀਡਰ ਆਪਣੀਆਂ ਕੁਰਸੀਆਂ ਖਾਤਰ ਵਿਰੋਧੀ ਧਿਰਾਂ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ ।।
@GurnamSingh-hu5fq
@GurnamSingh-hu5fq Жыл бұрын
ਬਹੁਤ ਵਧੀਆ ਬੀਚਾਰ ਮਨਾ ਜੀ ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨ। 🙏🏻 ਸਬ ਤੋ ਭੈੜੀ ਗਰੀਬੀ ਹੈ ਜੀ ਮੰਗਤੇ ਗਰੀਬੀ ਦੂਰ ਨਹੀ ਕਰ ਸਕਦੇ ਜੀ
@sidhusingh2664
@sidhusingh2664 Жыл бұрын
ਬਾਈ ਮੰਨਾਂ,ਬਾਬਾ ਮੰਨਾਂ ਵਾਂਗ ਬੇਬਾਕ ਸਮੇਂ ਦਾ ਸੱਚ ਬੋਲਣ ਵਾਲ਼ਾ,ਨਿਰਪੱਖ ਦਲੇਰ,ਦਲ਼ੀਲ ਨਾਲ਼ ਗੱਲ ਕਰਕੇ ਹੈਂਕੜਬਾਜਾਂ ਨੂੰ ਸਵਾਲ ਕਰਨ ਵਾਲ਼ਾ ਤੇ ਪੰਜਾਬੀਅਤ ਨੂੰ ਪੰਜਾਬੀਅਤ ਦੇ ਥੜ੍ਹੇ ਤੇ ਇਕੱਠਾ ਕਰਨ ਵਾਲ਼ਾ ਸੁਚੱਜਾ ਇਨਸਾਨ ਹੈ।ਹਰ ਵਾਰ ਨਿਰੋਈ ਸੇਧ ਦਿੰਦਾ ਹੈ।ਸਦਾ ਚੜ੍ਹਦੀ ਕਲਾ ਚ ਰਹੋ ਵੀਰ।
@tarlochansingh4274
@tarlochansingh4274 Жыл бұрын
ਮੰਨਾ ਸਾਹਿਬ ਜੀ ਸਾਰਰਤ ਕੀਤੀ ਪ੍ਰਸ਼ਾਸਨ ਨੇ ਨਜਾਇਜ਼ ਪਰਚੇ ਕੀਤੇ ਇਸ ਵਿੱਚ ਅਮਿ੍ਤ ਪਾਲ ਦਾ ਕੀ ਕਸੂਰ ਹੈ ਸਾਨੂੰ ਇਨਸਾਫ ਕਿਨਾਂ ਕੂ ਮਿਲਿਆ ਹੈ ਤੁਸੀਂ ਹੁਣ ਸਰਕਾਰ ਦੇ ਪਿੱਠੂ ਬਣ ਗਏ ਜੇ ਲੋਕਾਂ ਨੂੰ ਸਰਕਾਰਾਂ ਇਨਸਾਫ ਨਹੀਂ ਦਿਦਿਆ।
@SatnamSingh-ww5zr
@SatnamSingh-ww5zr Жыл бұрын
ਬਾਈ ਮੰਨਾ ਜੀ ਮੇਰੇ ਹਿਸਾਬ ਨਾਲ ਤੁਸੀਂ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਵੇਲੇ ਜਨਮ ਲੈਣ ਸੀ, ਹੋ ਸਕਦਾ ਸੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਆਪ ਜੀ ਦੀ ਗੱਲ ਮੰਨ ਲੈਂਦੇ, ਜਿਸ ਤਰ੍ਹਾਂ ਤੂੰਸੀ ਤਰਕ ਦੇਂਦੇ ਹੋਂ।
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@vindergurwindersingh
@vindergurwindersingh Жыл бұрын
ਤਰਸ ਆਉਂਦਾ ਤੇਰੇ ਤੇ ਮੰਨਾ
@madharchoo-wh6zq
@madharchoo-wh6zq Жыл бұрын
I absolutely agree 👍 with your idea about punjab, Right ✅.
@sukhmankaurvlogs790
@sukhmankaurvlogs790 Жыл бұрын
ਮੰਨਾ ਜੀ ਤੁਹਾਡੀਆਂ ਗੱਲਾਂ ਸੱਚੀਆਂ ਤੇ ਖਰੀਆਂ ਤੇ ਝੂਠੇ ਤੇ ਲਾਲਚੀ ਬੰਦਿਆਂ ਨੂੰ ਇਸੇ ਕਰਕੇ ਹੀ ਕੌੜੀਆਂ ਲੱਗਦੀਆਂ ਜਿਸ ਤਰਾਂ ਤੁਸੀਂ ਕਿਹਾ ਸੀ ਅੰਮ੍ਰਿਤਪਾਲ ਸਿੰਘ ਨੂੰ ਕਿ ਤੈਨੂੰ ਲੋਕਾਂ ਨੇ ਬਿਨਾਂ ਕਿਸੇ ਕੁਰਬਾਨੀ ਤੋਂ ਆਗੂ ਮੰਨ ਲਿਆ ਉਹ ਬਿਲਕੁਲ ਸਹੀ ਕਿਹਾ ਤੁਸੀਂ
@nazarsingh1123
@nazarsingh1123 Жыл бұрын
ਮੰਨਾਂ ਜੀ ਨੇ ਠੀਕ ਬੋਲਿਆ ਹੈ
@sandipsingh8393
@sandipsingh8393 Жыл бұрын
ਅੰਮ੍ਰਿਤਪਾਲ ਦਾ ਕੋਈ ਨਿੱਜ਼ੀ ਮਸਲਾ ਨਈ, ਕੋਮ ਦਾ ਯੋਧਾ ਹੈ। ਤਾਂ ਮੰਨੇ ਨੂੰ ਤਕਲੀਫ ਹੋ ਰਹੀ ਹੈ
@onkaarsingh2000
@onkaarsingh2000 Жыл бұрын
ਚੱਜ ਦਾ ਵਿਚਾਰ .......ਦਿਓ ਫ਼ਿਰ ,, ਪੰਜਾਬ ਵਿਚ ਸਾਰੇ ਹੀ ਗ਼ਲਤ ਨੇ ਤੇ ਠੀਕ ਕੌਣ ਹੈ ? ਪੰਜਾਬ ਦੇ ਲੋਕਾਂ ਨੂੰ ਕਿਸ ਦੀ ਸੁਪਪੋਰਟ ਕਰਨੀ ਚਾਹਿਦੀ ਹੈ ?
@palwinderdhammu1931
@palwinderdhammu1931 Жыл бұрын
😊😊
@palwinderdhammu1931
@palwinderdhammu1931 Жыл бұрын
😊
@palwinderdhammu1931
@palwinderdhammu1931 Жыл бұрын
😊😊
@pendu.european.punjabi
@pendu.european.punjabi Жыл бұрын
ਜਦੋਂ ਅਸੀਂ ਵੜਦੇ ਆ ਬੇਗਾਨੇ ਖੇਤ ਵਿੱਚ ਉਦੋਂ ਹੁੰਦੇ ਆ ਅਸੀਂ ਸਰਕਾਰੀ ਸਾਹਨ ਤੇ ਜਦੋਂ ਖੇਤ ਦਾ ਮਾਲਕ ਚੱਕਦਾ ਆ ਡਾਂਗ ਫੇਰ ਅਸੀਂ ਸਰਕਾਰੀ ਸਾਹਨ ਤੋਂ ਬਣ ਜਾਂਦੇ ਆ ਗਂਉ ਦੇ ਜਾਏ ਇਹੀ ਹਾਲ ਆ ਅੱਜ ਕੱਲ੍ਹ ਆਪੋ ਧਾਪੀ ਚ ਬਣੇ ਸਾਰੀ ਸਿੱਖ ਕੌਮ ਦੇ ਜੱਥੇਦਾਰਾ ਦਾ ਜਿਹੜੇ ਸੋਚਦੇ ਆ ਵੀ ਸਿਰਫ ਇਹੀ ਸਿੱਖ ਨੇ ਪੰਜਾਬ ਚ ਭਾਰਤ ਚ ਵਸਦੇ
@kulveergagan3761
@kulveergagan3761 Жыл бұрын
ਮੰਨਾ ਜੀ ਨੂੰ ਪੁੱਛੋ ਕਿ ਪੰਜਾਬ ਦੇ ਮਸਲੇ ਕਿਵੇਂ ਹੱਲ ਹੋਣਗੇ???? ਮੰਨਾ ਜੀ ਤੁਹਾਡੀ ਜਾਣਕਾਰੀ ਲਈ ਦੱਸਣਾ ਜ਼ਰੂਰੀ ਆ ਕਿ ਅਸਲ ਪੰਜਾਬ ਅੰਮ੍ਰਿਤਸਰ ਤੋਂ ਮੋਹਾਲੀ ਤੱਕ ਨਹੀਂ, ਸਿੰਧ ਤੋਂ ਜਮਨਾ ਤੱਕ ਆ, ਅੰਮ੍ਰਿਤਪਾਲ ਸਿੰਘ ਦਾ ਤਾਂ ਪਤਾ ਨਹੀਂ ਪਰ ਜਿਹੜੇ ਮਸਲੇ ਉਹਨੇ ਉਠਾਏ ਨੇ, ਉਹਨਾਂ ਵਿੱਚੋਂ ਗ਼ਲਤ ਕਿਹੜਾ??? ਦੱਸੋ, ਐਨੇ ਨੌਜਵਾਨ ਨਸ਼ੇ ਨਾਲ ਮਰਗੇ, ਤੁਸੀਂ ਕਹਿਣੇ ਓ ਸ਼ਾਂਤੀ ਆ ਪੰਜਾਬ 'ਚ???? ਟਹਿਣਾ ਜੀ, ਇਹਨਾਂ ਨੂੰ ਇਕੱਲਿਆਂ ਨੂੰ ਨਾ ਬਿਠਾਇਆ ਕਰੋ, ਨਾਲ ਸਾਹਮਣੇ ਵੀ ਕੋਈ ਬਿਠਾਇਆ ਕਰੋ, ਪੰਜਾਬ ਦੀ ਹਾਲਤ ਪਹਿਲਾਂ ਈ ਖ਼ਰਾਬ ਆ, ਅੰਮ੍ਰਿਤਪਾਲ ਨੇ ਸਿਰਫ਼ ਸ਼ੀਸ਼ਾ ਦਿਖਾਇਆ, ਇਹੀ ਹਜ਼ਮ ਨਹੀਂ ਆ ਰਿਹਾ ਇਹੋ ਜਿਹੇ ਲੋਕਾਂ ਨੂੰ
@goradhaliwal37
@goradhaliwal37 Жыл бұрын
Bilkul sarkar ta ohna de muh ch nasha pake jandia. Sabh toh stupid question tuhada. Jithe nasha legalise aa othe loka di marji, v use krna ja nai krna. Jehda nasha krda usnu koi rok ni skda and oh apni marji naal lgya.
@goradhaliwal37
@goradhaliwal37 Жыл бұрын
Tusi nasha krde oo ja nahi eh ni pta mainu but eh tuhadi choice aa jisnu koi rok ni skda.
@HarpinderkhosaNawan
@HarpinderkhosaNawan Жыл бұрын
ਬਾਈ ਜੀ ਦੇਸ਼ ਤਾਂ ਪੰਜਾਬ ਤੋਂ ਵੀ ਨਿੱਕੇ ਨਿੱਕੇ ਪਏ ਹਨ ਇੰਗਲੈਂਡ kida k hai ਉਸ ਨੇ ਦੁਨੀਆਂ ਤੇ ਰਾਜ ਕਿੱਤਾ ਹੈ
@satpaul4612
@satpaul4612 Жыл бұрын
Salute to prime asia and Mr. Manna ji
@lovepreetkaursandhu4376
@lovepreetkaursandhu4376 Жыл бұрын
ਜੋ ਪੰਜਾਬ ਪੁਲਸ ਨੇ ਕੀਤਾ ਹੈ ਉਹ ਵੀ ਤਾਂ ਮਨਦੀਪ ਮੰਨਾ ਜੀ ਦਸੋ
@lalsinghdhaliwal
@lalsinghdhaliwal Жыл бұрын
ਸਵਰਨ ਟਹਿਣਾ ਜੀ, ਅੰਮ੍ਰਿਤਪਾਲ ‘ਤੇ ਮੰਨਦੀਪ ਦੋਹਵਾਂ ਨੂੰ ਇਕੱਠੇ ਲੈ ਕੇ ਆਓ, ਬਹੁੱਤ ਹੀ ਦਿੱਲਚੱਸਪ ਹੋਵੇਗਾ। ਜ਼ਰੂਰ ਬਰ ਜ਼ਰੂਰ ਕਰਿਓ!
@gurlabhsingh8072
@gurlabhsingh8072 Жыл бұрын
ਸੱਚ ਆਖਣ ਵਾਲਿਆ ਨੂੰ ਲੋਕ ਗਾਲਾਂ ਕੱਢਦੇ ਹਨ ਇਸ ਤਰ੍ਹਾਂ ਬਾਬਾ ਗੁਰੁ ਨਾਨਕ ਦੇਵ ਜੀ ਨਾਲ ਹੋਈ ਸੀ ਸੱਚ ਆਖਣ ਨਾਲ ਦੁਸ਼ਮਣ ਬਣ ਗਏ
@harchetbrar2740
@harchetbrar2740 Жыл бұрын
ਟਹਿਣਾ ਸਹਿਬ ਤੇ ਹਰਮਨ ਭੈਣ ਜੀ ਨੂੰ ਸਤਿ ਸ੍ਰੀ ਅਕਾਲ
@gurlabhsingh8072
@gurlabhsingh8072 Жыл бұрын
ਸਰਕਾਰ ਅੱਧੇ ਘੰਟੇ ਵਿੱਚ ਹੇਠਲੀ ਉਪਰ ਕਰ ਸਕਦੀ ਹੈ
@SurinderSingh-ye2ud
@SurinderSingh-ye2ud Жыл бұрын
ਮੰਨਾ ਜੀ ਤੁਹਾਡੀਆਂ ਗੱਲਾਂ ਹਮੇਸ਼ਾ ਬਹੁਤ ਤਰਕ ਸੰਗਤ ਤੇ ਸਮੇਂ ਦੇ ਹਾਣ ਦੀਆਂ ਹੁੰਦੀਆਂ ਨੇ।ਧੰਨਵਾਦ ਜੀ।।
@honey_o7s403
@honey_o7s403 Жыл бұрын
ਬਹੁਤ ਵੱਡਾ ਜਿਗਰਾ ਥੋਡਾ ਮੰਨਾ ਜੀ ਸੱਚ ਨੂੰ ਸੱਚ ਕਹਿੰਦੇ ਹੋ ਡਰਦੇ ਨਹੀਂ ਮੈਂ ਤੁਹਾਡੇ ਨਾਲ ਹਾਂ ਜੀ
@Eclcorp
@Eclcorp Жыл бұрын
Very well said manna ji. Punjab needs sensible wise people like you. You very nicely put your stand. You have a new fan manna veerji. 💯💯
@bindasjindghi4984
@bindasjindghi4984 Жыл бұрын
ਖ਼ੁਸ਼ੀ ਦੀ ਗੱਲ ਇਹ ਹੈ ਕਿ ਬਹੁਗਿਣਤੀ ਮਨਦੀਪ ਮਨਾ ਦੀਆ ਗੱਲਾ ਨਾਲ ਸਹਿਮਤ ਤੇ ਹਰ ਉਸ ਬੰਦੇ ਨਾਲ ਸਹਿਮਤ ਹੋ ਤਰਕ ਸੰਗਤ ਕਰਦਾ
@harbanssingh8548
@harbanssingh8548 Жыл бұрын
Bro mana ji Good veer ji ena badhya vichar dita Dil khus ho giya ..... Nahi tan sare jablyan marde ne bass .......... Bro thuhadi soch te man hai......🙏
@manjinderchahal349
@manjinderchahal349 Жыл бұрын
ਮੰਨਾਂ ਜੀ ਬਹੁਤ ਸਿਆਣਾਂ ਤੇ ਸਮਝਦਾਰ ਇਨਸਾਂਨ ਹੈ।
@ashokkalia4151
@ashokkalia4151 Жыл бұрын
There is logic in the arguments presented by Manna ji. He is focused on the real issues Punjab.
@nsparmar
@nsparmar Жыл бұрын
ਮਰੀ ਜਮੀਰ ਵਾਲਿਆਂ ਨੂੰ ਕੀ ਕਿਸੇ ਨੇ ਮਾਰਨਾ ਉਹ ਤੇ ਵੈਸੇ ਹੀ ਜਿੰਦਾ ਲਾਸ਼ ਦੀ ਤਰਾਂ ਹਨ।
@chamkaursingh7454
@chamkaursingh7454 Жыл бұрын
ਧੰਨਵਾਦ ਹੈ ਮੰਨਾਂ ਜੀ ਅਤੇ ਪਰਾਈਮ ਏਸ਼ੀਆ ਦੀ ਟੀਮ ਦਾ ਜਿਹਨ੍ਹਾ ਖੁਲ ਕੇ ਇਸ ਮਸਲੇ ਤੇ ਵਿਚਰ ਵਟਾਂਦਰਾ ਕੀਤਾ ।
@jagjeetsingh279
@jagjeetsingh279 Жыл бұрын
ਸਵਰਨ ਸਿੰਘ ਟੈਣਾ ਜੀ ਤੇ ਹਰਮਨ ਜੀ ਸਤਿ ਸ੍ਰੀ ਅਕਾਲ ਮੰਨਾਂ ਜੀ ਨੇ ਬਹੁਤ ਵਧੀਆ ਗੱਲਾ ਕੀਤੀਆਂ ਪਰ ਲੋੜ ਹੇ ਕਿ ਕੋਮ ਇਕੱਠੀ ਹੋਵੇ ਤੇ ਬੇਠ ਕੇ ਮਸਲੇ ਹੱਲ ਕੀਤੇ ਜਾਣ🙏🙏
@Gurlalsingh-oo9dq
@Gurlalsingh-oo9dq Жыл бұрын
ਸਵਰਨ ਸਿੰਘ ਟਹਿਣਾ ਜੀ ਅਤੇ ਹਰਮਨ ਥਿੰਦ ਅਤੇ ਸਾਰੇ prime Asia ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਪ੍ਰਵਾਨ ਕਰਨੀ ਧੰਨਵਾਦ
@progressivefarm3212
@progressivefarm3212 Жыл бұрын
ਬਹੁਤ ਸਿਫ਼ਤ ਏ ਮੰਨਾਂ ਭਰਾ ਜੀ ਤੁਹਾਡੀ।
@jogindersinghjs3081
@jogindersinghjs3081 Жыл бұрын
ਮਹਾਰਾਜਾ ਰਣਜੀਤ ਸਿੰਘ ਰਾਜਾ ਹੋਇਆ ਉਸਨੇ ਲੜਾਈਆਂ ਲੜਕੇ ਰਾਜ ਕਾਇਮ ਕੀਤਾ ਨਾਕੇ ਵੋਟਾਂ ਨਾਲ ਰਾਜ ਕਾਇਮ ਕੀਤਾ ਸੀ ਅੱਜ ਜਿਹੜੇ ਮਹਾਰਾਜਾ ਰਣਜੀਤ ਸਿੰਘ ਇੱਕ ਬਹੁਤ ਸਮਝਦਾਰ ਤੇ ਹਰ ਧਰਮ ਦਾ ਸਤਿਕਾਰ ਕਰਦਾ ਸੀ ਅੱਜ ਦੇ ਸਮੇਂ ਵਿੱਚ ਇੱਕ ਦੂਜੇ ਧਰਮ ਵਾਲੇ ਸਿੰਗ ਫਸਾਉਂਦੇ ਹਨ
@BKS559
@BKS559 Жыл бұрын
Odo bai ji vota ni pendiya cc
@KulwantSingh-ed3dm
@KulwantSingh-ed3dm Жыл бұрын
b
@KulwantSingh-ed3dm
@KulwantSingh-ed3dm Жыл бұрын
l
@nirvailsingh3121
@nirvailsingh3121 Жыл бұрын
ਅੰਮ੍ਰਿਤਪਾਲ ਤੇ ਮੰਨਾ ਨੂੰ ਇਕੱਠੇ ਬਿਠਾ ਕੇ discussion Karo ik ਵਾਰ
@chahalsingh4892
@chahalsingh4892 Жыл бұрын
ਬਹੁਤ ਵਧੀਆ ਮੰਨਾ ਜੀ, ਤੁਹਾਡੀਆਂ ਗੱਲਾਂ ਬਹੁਤ ਵਜਨਦਾਰ ਨੇ ਪਰ ਸਾਡੇ ਬੇ-ਸਮਝ ਲੋਕ ਸਿਰ ਫਿਰਿਆਂ ਨੂੰ ਸਿਰ ਉਪਰ ਚੁੱਕ ਲੈਂਦੇ ਹਨ।
@kuldeepbering2352
@kuldeepbering2352 Жыл бұрын
Who’s that busted I never seen that busted when to much drug was in punjab he did not nothing stop bringing this kind off shit on tv and waste your s and our time
@ManiSingh-fi1fl
@ManiSingh-fi1fl Жыл бұрын
Soch samj k kitiya hooiyaa gallana bhut shone vichar aa rabb khush rakhe sarya nu 😇
@gurbaxhiramahal5096
@gurbaxhiramahal5096 Жыл бұрын
ਮੰਨਾ ਪੰਜਾਬ ਦੇ ਭਲੇ ਲਈ ਪੰਜਾਬ ਪ੍ਰਤੀ ਸੁਹਿਰਦ ਰਹੋ
@kuldeepbering2352
@kuldeepbering2352 Жыл бұрын
We will do agree culture which is best ok everyone need food shut up
@rajpalgill2413
@rajpalgill2413 Жыл бұрын
Good facts presented by manna
@avtarsinghsidhu9308
@avtarsinghsidhu9308 Жыл бұрын
ਟਹਿਣਾ ਸਾਹਬ ਜੇ ਸੱਚੀ ਪੁੱਛੇ ਤਾਂ ਇੱਕ ਵੀ ਗੱਲ ਚ ਤਰਕ ਨਹੀਂ ਦਿਖਿਆ ਮੈਨੂੰ ਤਾਂ ਏਦਾਂ ਲੱਗਾ ਜਿਵੇਂ ਕੋਈ ਕਰੋਨਾ ਤੇ ਲੈਕਚਰ ਦਿੱਤਾ ਜਾ ਰਿਹਾ ਓਦਾਂ ਮੈਂ ਸੁਣਿਆ ਸਾਰਾ ਹੀ ਸੀ ਕਿ ਕਿਤੇ ਤਾ ਤਰਕ ਆ ਹੀ ਜਾਉ ਪਰ ਨਹੀਂ ਆਇਆ
@beantkaursidhu460
@beantkaursidhu460 Жыл бұрын
ਮੰਨਾ ਸਾਬੵ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਹਨ ਉਸ ਕੋਲ ਉਹਨੂੰ ਏਨੀ ਸਮਝ ਹੀ ਨਹੀਂ ਕਿ ਤਰਕ ਕੀ ਹੁੰਦਾ ਹੈ ? ਜੋ ਮੂੰਹ ਆਇਆ ਬਸ ਬੋਲਤਾ । ਉਹਦੀ ਬੋਲ ਬਾਣੀ ਤੋਂ ਪਤਾ ਲਗਦਾ ਹੈ ਕਿ ਦਿਮਾਗ ਹੀ ਨਹੀਂ ਹੈ । ਬਸ ਮੂਰਖਾਂ ਦੇ ਟੋਲੇ ਨੇ ਅਸਮਾਨੀ ਚੜਾ ਤਾਂ । ਸਾਡੇ ਗੁਰੂ ਜੀ ਨੇ ਤਾਂ ਸਾਨੂੰ ਏਦਾਂ ਦੀ ਇਕ ਵੀ ਸਿੱਖਿਆ ਨਹੀਂ ਦਿੱਤੀ
@jashandeepsingh8569
@jashandeepsingh8569 Жыл бұрын
satt bachan
@rabbibaroliya1125
@rabbibaroliya1125 Жыл бұрын
main first time manna ji nu suneya but manna sir ne jo v keha bahut asaan te sapast bhasha vich vadiya gallan dseya gallan tan bahut loki krde ne but sir eni assaan sabda vich enian dungia gallan ds gye jo loki v eh interview vekh rahe ne i hope sare budhijiv is nu budhijiv nu hi share krna thanks a lots prime asia tv
@BaljitKaur-ug8yk
@BaljitKaur-ug8yk Жыл бұрын
ਮੰਨਾ ਸਾਹਿਬ ਜੀ ਬਹੁਤ ਹੀ ਸੂਝਵਾਨ ਸ਼ਖ਼ਸੀਅਤ ਹਨ।
@SunnyDilbag
@SunnyDilbag Жыл бұрын
God Bless Maan Yog Manna ji.
@hindidefenseknowledge6898
@hindidefenseknowledge6898 Жыл бұрын
Well said Manna Ji..Tuhadey wargey leader chahidey Punjab nu. Otherwise tan aava uteya peya Bai Ji.. Guru Maharaj Mehar karan. 🙏
@dalbirsinghsingh8144
@dalbirsinghsingh8144 Жыл бұрын
ਮੰਨਾ ਹਰਾਮ ਦਾ ਆ ਦੇਸ਼ ਦਾ ਬੇੜਾ ਗਰਕ ਕੀਤਾ ਆ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ
@ManjinderSingh-dq5xj
@ManjinderSingh-dq5xj Жыл бұрын
ਵਾਹਿਗੁਰੂ ਤੇਰਾ ਸ਼ੁਕਰ ਹੈ।
@baldevjassar8059
@baldevjassar8059 Жыл бұрын
*🙏🌱ਅੱਜ ਦਾ ਵਿਚਾਰ🌱🙏* *ਜਦੋਂ ਖੁਸ਼ੀ ਦਾ ਇੱਕ ਦਰਵਾਜਾ ਬੰਦ ਹੋ ਜਾਂਦਾ ਹੈ,ਤਾਂ ਇੱਕ ਹੋਰ ਖੁੱਲ੍ਹ ਜਾਂਦਾ ਹੈ। ਅਕਸਰ ਅਸੀਂ ਬੰਦ ਦਰਵਾਜ਼ੇ ਨੂੰ ਇੰਨੀ ਦੇਰ ਦੇਖਦੇ ਰਹਿੰਦੇ ਹਾਂ ਕਿ ਸਾਨੂੰ ਉਹ ਦਰਵਾਜ਼ਾ ਦਿਖਾਈ ਹੀ ਨਹੀਂ ਦਿੰਦਾ ਜੋ ਸਾਡੇ ਲਈ ਖੋਲ੍ਹਿਆ ਗਿਆ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਿਹ 🚩*
@kuldeepbering2352
@kuldeepbering2352 Жыл бұрын
This person is chore steal so much stuff and his sun to kamrate bandha do something for punjab than talk this shit
@AmitKumar-fp4ke
@AmitKumar-fp4ke Жыл бұрын
galti kro par ek hi galti dubaara na kro
@rajinderbrar6934
@rajinderbrar6934 Жыл бұрын
ਜਿਵੇੰ ਇਕ ਮਸੂਮ ਤੇ ਭੋਲੀ ਭਾਲੀ ਪਤਨੀ ਅਤੇ ਭੂਤ ਪਰੇਤ ਸਿਰਫ ਮਨ ਦੈਵਹਿਮ ਹੁੰਦੇ ਹਨ ਤੇ ਅਸਲ ਵਿੱਚ ਅਜਿਹਾ ਕੁਝ ਨਹੀੰ ਹੁੰਦਾ॥
@rajinderbrar6934
@rajinderbrar6934 Жыл бұрын
ਬਾਈ ਵੈਸੇ ਖੁਸ਼ੀ ਦੇ ਦਰਵਾਜੇ ਤਾੰ ਨੀ ਐਡੀ ਛੇਤੀ ਖੁਲਦੇ ਹੁੰਦੇ ਬੀ ਇਕ ਬੰਦ ਹੋ ਗਿਆ ਕੇ ਦੂਜਾ ਮਗਰੇ ਖੁੱਲ ਗਿਆ। ਪਰ ਹਾੰ ਸਫਲਤਾ ਦੇ ਅਵਸਰ ਜਰੂਰ ਖੁਲਦੇ ਹਨ ਕਹਿੰਦੇ ਹਨ ਲੋਕ।
@gursewaksingh5618
@gursewaksingh5618 Жыл бұрын
ਸਤਿ ਸ਼੍ਰੀ ਅਕਾਲ ਸਵਰਨ ਸਿੰਘ ਤੇ ਹਰਮਨ ਥਿੰਦ ਮਨਦੀਪ ਸਿੰਘ ਮੰਨਾ ਵੀਰ ਤੱਥਾਂ ਦੇ ਅਧਾਰ ਤੇ ਹੀ ਵਿਚਾਰ ਕਰਦਾ ਹਮੇਸ਼ਾ ਬੇਬਾਕ ਤਰੀਕੇ ਨਾਲ ਗੱਲ ਕਰਦਾ ਪਰ ਜਿਹੜੇ ਪੰਜਾਬ ਦੇ ਹਾਲਾਤ ਬਣੇ ਹਨ ਉਹ ਪੰਜਾਬ ਦੀ ਅਮਨਸ਼ਾਤੀ ਵਾਸਤੇ ਬਿਲਕੁਲ ਸੁਖਾਵੇਂ ਨਹੀਂ ਹਨ ਅਜੇ ਸਮਾਂ ਹੈ ਸੰਭਲਣ ਦਾ ਜਿਹੜੇ ਪੰਜਾਬ ਵਾਸੀ ਨੇ ਸਾਰੇ ਪੰਜਾਬ ਦੇ ਵਾਰਸ ਨੇ ਧੰਨਵਾਦ ji 🙏🙏
@Zindagi9522
@Zindagi9522 Жыл бұрын
Ghtiya bnda
@BKS559
@BKS559 Жыл бұрын
@@Zindagi9522 kon mootpal. ???
@moharpandher3574
@moharpandher3574 Жыл бұрын
ਭਾਈ ਅਮਰਿਤਪਾਲ ਦਾ ਨਿਜੀ ਕੰਮ ਸੀਬੇਕੁਫ
@inderrana5264
@inderrana5264 Жыл бұрын
Right to the point bola aapne… And good reply to amritpal singh
ЛУЧШИЙ ФОКУС + секрет! #shorts
00:12
Роман Magic
Рет қаралды 32 МЛН
風船をキャッチしろ!🎈 Balloon catch Challenges
00:57
はじめしゃちょー(hajime)
Рет қаралды 66 МЛН
Who's spending her birthday with Harley Quinn on halloween?#Harley Quinn #joker
01:00
Harley Quinn with the Joker
Рет қаралды 24 МЛН
50-MAJLIS : Interview of Engineer Muhammad Ali Mirza Bhai [ 21-Questions Recorded on 17-Feb-2019 ]
3:57:24
Engineer Muhammad Ali Mirza - Complete Lectures
Рет қаралды 3,3 МЛН