Prime Discussion 2604 | ਜਿੱਤ ਕੇ ਵੀ ਹਾਰ ਗਈ ਭਾਰਤ ਦੀ ਧੀ Vinesh , ਨਹੀਂ ਚੱਲਣੀਆਂ ਪੰਜਾਬ ਵਿੱਚ ਨਹਿਰੀ ਕਿਸ਼ਤੀਆਂ

  Рет қаралды 89,429

Prime Asia TV

Prime Asia TV

Күн бұрын

Пікірлер: 192
@labhsinghsaini1547
@labhsinghsaini1547 2 ай бұрын
ਬਹੁਤ ਵੱਡੀ ਸਾਜਿਸ਼ ਨਜ਼ਰ ਆਉਂਦੀ ਹੈ ਫੋਗਾਟ ਦੇ ਡਿਸ ਕੁਆਲੀਫਿਕੇਸ਼ਨ ਦੇ ਪਿੱਛੇ ਇਸ ਦੀ ਜਾਂਚ ਬਹੁਤ ਹੀ ਜਿਆਦਾ ਜਰੂਰੀ ਹੈ ਅਸੀਂ ਸਾਰੇ ਉਸ ਦੇ ਨਾਲ ਹਾਂ
@greatbathindian
@greatbathindian 2 ай бұрын
ਤੁਸੀਂ ਹਰ ਥਾਂ ਸਾਜਿਸ਼ ਹੀ ਭਾਲਦੇ ਰਹੋ। ਲਾਹਨਤ ਹੈ ਪੰਨੂ ਵਰਗੇ ਪਤਰਕਾਰ ਤੇ ਜਿਹੜੇ ਇਸ ਘਟਨਾ ਵਿਚ ਵੀ ਰਾਜਨੀਤੀ ਕਰਦੇ ਤੇ ਲੋਕਾਂ ਨੂੰ ਭੜਕਾਉਂਦੇ ਹਨ
@deepbrar.
@deepbrar. 2 ай бұрын
ਪਰਵਾਹ ਨਾ ਕਰ ਤਮਾਸ਼ੇ ਹੁੰਦੇ ਰਹਿਣਗੇ ‬ ‪ *ਤੂੰ ਇਹ ਖ਼ਿਆਲ ਰੱਖ ਕਿ ਕਿਰਦਾਰ ਬੇਦਾਗ਼ ਰਹੇ* ਫੋਗਾਟ ਦੀਦੀ ਜ਼ਿੰਦਾਬਾਦ ਤੁਸੀਂ ਮਹਾਨ ਹੋ ਦੀਦੀ 😍😍
@daljitsingh7980
@daljitsingh7980 2 ай бұрын
ਦੀਪ ਬਰਾੜ 🙏❤️👍👍👌👌
@beantsandhu5537
@beantsandhu5537 2 ай бұрын
Deep BRAR ji SSA ji
@gurjitkaur7
@gurjitkaur7 2 ай бұрын
Ji Deep Barar Veere 🌹💖🙏🏻
@deepbrar.
@deepbrar. 2 ай бұрын
​@@daljitsingh7980😍🙏 ਜੀ ਸੰਧੂ ਵੀਰੇ
@deepbrar.
@deepbrar. 2 ай бұрын
​@@beantsandhu5537😍🙏 ਜੀ ਬੇਅੰਤ ਅੰਕਲ ਜੀ
@vajindersingh88268
@vajindersingh88268 2 ай бұрын
ਸਾਡੀਆਂ ਸ਼ੁਭਕਾਮਨਾਵਾਂ ਬੀਬੀ ਫੋਗਾਟ ਦੇ ਨਾਲ ਬੀਬਾ ਹੌਸਲਾ ਰੱਖੋ ।
@manjitdosanjh1457
@manjitdosanjh1457 2 ай бұрын
ਸਤਿਕਾਰ ਯੋਗ ਪੰਨੂੰ ਜੀ ਬਹੁਤ ਵਧੀਆ ਤਰੀਕੇ ਨਾਲ ਫੋਗਾਟ ਬੇਟੀ ਨੂੰ ਹੌਸਲਾ ਅਫ਼ਜ਼ਾਈ ਅਤੇ ਬਹਾਦਰ ਬੇਟੀ ਦੇ ਨਾਲ ਸਾਰਾ ਭਾਰਤ ਹੈ ਘਬਰਾਉਣਾ ਨਹੀਂ ਬੇਟਾ ਇਨਸਾਫ਼ ਉਹਦੇ ਹੱਥ ਹੱਥ ਹੈ ਜਿੱਥੇ ਤੱਕ ਪਹੁੰਚ ਗਈ ਸਾਡੀ ਬੱਚੀ ਉਹ ਜਿੱਤ ਪ੍ਰਾਪਤ ਕਰ ਚੁਕੀ ਆ ਸ਼ੁੱਭਕਾਮਨਾਵਾਂ ਪੁੱਤਰ 🌹🙏
@navkiratsingh3467
@navkiratsingh3467 2 ай бұрын
ਇਹ ਬੱਚੀ ਨੇ ਹਾਰ ਕੇ ਵੀ ਜਿੱਤ ਹਾਸਲ ਕੀਤੀ ਹੈ, ਲੋਕਾਂ ਦੇ ਦਿਲਾਂ ਵਿਚ ਜਗਾਹ ਬਣਾ ਕੇ।
@deepbrar.
@deepbrar. 2 ай бұрын
ਸਮਾਂ ਬਹਿਰਾ ਹੈ ਸੁਣਦਾ ਕਿਸੇ ਦੀ ਨਹੀਂ *ਪਰ ਅੰਨ੍ਹਾ ਨਹੀਂ ਹੈ ... ਦੇਖਦਾ ਸਭ ਨੂੰ ਹੈ*
@gurjitkaur7
@gurjitkaur7 2 ай бұрын
👌🏻👍🏻👍🏻👍🏻👌🏻
@deepbrar.
@deepbrar. 2 ай бұрын
​@@gurjitkaur7ਧੰਨਵਾਦ 😍😍 ਦੀਦੀ
@gurcharansingh3029
@gurcharansingh3029 2 ай бұрын
ਬਿਲਕੁਲ ਵਿਨੇਸ਼ ਨਾਲ ਧੱਕਾ। ਮੁਕਾਬਲੇ ਤੋਂ ਪਹਿਲਾਂ ਕੇਵਲ ਸ਼ੁਰੂ ਵਿੱਚ ਇੱਕ ਵਾਰ ਭਾਰ ਤੋਲਿਆ ਜਾਂਦਾ ਹੈ।ਹਰ ਬੌਟ ਤੋਂ ਪਹਿਲਾਂ ਭਾਰ ਤੋਲਣਾ ਬਿਲਕੁਲ ਧੱਕੇ ਬਾਜ਼ੀ।
@mandeepsingh3892
@mandeepsingh3892 2 ай бұрын
ਇਹ ਦੇਸ਼ ਹੀ ਇੱਕ ਹੱਥ ਵਿੱਚ ਹੈ! ਇਹਨਾਂ ਖਿਡਾਰੀਆਂ ਨੇ ਭਾਰਤ ਸਰਕਾਰ ਦੇ ਮੰਤਰੀ ਬ੍ਰਿਜ ਭੂਸ਼ਣ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਸੀ! ਇਹੋ ਕਾਰਣ ਲੱਗਦਾ ਹੈ?
@GurdeepSinghWaraich-c1r
@GurdeepSinghWaraich-c1r 2 ай бұрын
ਹਾਰੀ ਨਹੀਂ। ਹਾਰ ਕੇ ਵੀ ਜਿੱਤੀ ਹੈ।
@SubegSingh-s4c
@SubegSingh-s4c 2 ай бұрын
ਫੋਗਾਟ ਦੇ ਮਾਮਲੇ ਵਿਚ ਭਾਰਤ ਵਿਚ ਹੀ ਸਾਜਿਸ਼ ਰਚੀ ਗਈ ਲਗਦੀ ਹੈ ਪੰਨੂ ਸਾਹਿਬ ਦੀ ਗਲ ਠੀਕ ਹੈ ਪਹਿਲਾਂ ਭਾਰ ਕਿਵੇ ਠੀਕ ਸੀ ਹੁਣ ਕਿਵੇ ਵਧ ਗਿਆ ਭਾਰ ਮੈਡਮਫੋਗਾਟ ਦੀ ਇਜਤ ਸਾਡੇ ਸਭ ਦੇ ਦਿਲਾਂ ਵਿਚ ਹੈ ਫੋਗਾਟ ਜਿੰਦਾਬਾਦ
@VarinderSingh-he7wo
@VarinderSingh-he7wo 2 ай бұрын
ਸਤਿ ਸ੍ਰੀ ਅਕਾਲ ਕੁਲਦੀਪ ਜੀ ਤੇ ਪੰਨੂੰ ਜੀ। ਲੜਕੀ ਹੌਂਸਲਾ ਰਖੇ। ਦੇਸ਼ ਉਸ ਦੇ ਨਾਲ ਹੈ
@risingriders9675
@risingriders9675 2 ай бұрын
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@harjindersinghThind4507
@harjindersinghThind4507 2 ай бұрын
ਸ਼੍ਰੀ ਲੰਕਾ , ਪਾਕਿਸਤਾਨ, ਬੰਗਲਾਦੇਸ਼ ਦੇ ਪ੍ਰਧਾਨਮੰਤਰੀ ਜਾਂ ਰਾਸ਼ਟਰਪਤੀ ਭੱਜਣ ਤੋਂ ਬਾਅਦ ਅਗਲਾ ਨੰਬਰ ਕਿਸ ਦੇਸ ਦਾ ❓❓❓ ਕੀ ਭਾਰਤ ਵੀ ਸ਼ੱਕ ਦਿ ਦਾਇਰੇ ਵਿੱਚ ਆਉਂਦਾ ਹੈ ❓❓
@jacksparrow-k4x
@jacksparrow-k4x 2 ай бұрын
ਸੁਖਬੀਰ ਜੋ ਮਰਜੀ ਕਰ ਲਵੇ ਜਿਨਾਂ ਚਿਰ ਗੁਰਬਾਣੀ ਦਾ ਵਪਾਰ ਬੰਦ ਨਹੀਂ ਕਰਦਾ ਇਹ ਹਾਲ ਇਸ ਤੋਂ ਵੀ ਮਾੜਾ ਹੋਣਾ
@ranjitbatth3054
@ranjitbatth3054 2 ай бұрын
ਪੰਨੂ ਸਾਬ ਤੁਹਾਡੇ ਦੱਸਣ ਮੁਤਾਬਕ ਹੁਣ ਆ ਪਹਿਲਵਾਨ ਬੇਟੀ ਨੂੰ ਚਾਹੇ ਕੋਈ ਮੰਤਰੀ ya ਪ੍ਰਧਾਨ ਮੰਤਰੀ ਵੀ ਗੁਰਦਾਸ ਮਾਨ ਦੇ ਗਾਣੇ ਵਾਲੇ ਬੋਲ ਦੋਹਰਾ ਰਹੇ ਹਨ ਆਪੇ ਦੁੱਖ ਦੇਣੇ ਆਪੇ ਦੇਣਆਂ ਦੁਆਵਾਂ ਜਾ ਵੇ ਸੋਹਣੀ ਆ ਤੇਰੀਆਂ ਵੇਖੀਆਂ wfawan ਸਾਡੇ ਦੇਸ਼ ਦੇ ਵੱਡੇ ਵੱਡੇ ਲੀਡਰ ya paleyar vi ਉਸ ਬੇਟੀ ਦਾ ਮਜ਼ਾਕ ਉਡਾਉਣ ਲੱਗੇ ਹੋਏ ਹਨ ਪੰਨੂ ਸਾਬ ਆਪਾਂ ਆਪਣੇ ਸੋਚ ਦੇ ਮੁਤਾਬਕ ਪੂਰਾ ਅਫਸੋਸ ਮਨਾ ਰਹੇ ਹਾਂ
@deepbrar.
@deepbrar. 2 ай бұрын
ਹਰ ਠੋਕਰ ਇਨਸਾਨ ਨੂੰ ਗਿਰਨ ਲਈ ਨਹੀਂ ਲੱਗਦੀ ਕੁਝ ਠੋਕਰਾਂ ‬ ‪ *ਸੁਧਰਨ,ਸੰਭਲਣ ਅਤੇ ਸਿੱਖਣ ਲਈ ਵੀ ਲੱਗਦੀਆਂ ਹਨ*
@daljitsingh7980
@daljitsingh7980 2 ай бұрын
ਦੀਪ ਬਰਾੜ 👍👍
@gurjitkaur7
@gurjitkaur7 2 ай бұрын
Sahi ✍🏻✍🏻✍🏻 Deep veere 👌🏻🙏🏻
@deepbrar.
@deepbrar. 2 ай бұрын
​@@daljitsingh7980ਧੰਨਵਾਦ ਸੰਧੂ ਵੀਰੇ 😍😍
@deepbrar.
@deepbrar. 2 ай бұрын
​@@gurjitkaur7ਸ਼ੁਕਰੀਆ ਮੇਰੀ ਦੀਦੀ 😍😍
@BhupinderSingh-yg8cg
@BhupinderSingh-yg8cg 2 ай бұрын
ਪੰਨੂੰ ਸਾਬ੍ਹ ਜੀ,,,, ਕੁਲਦੀਪ ਕੋਰ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@sewakverygoodctu4438
@sewakverygoodctu4438 2 ай бұрын
ਪੰਨੂ ਸਾਬ ਜੋ ਤੁਸੀਂ ਸ਼ੇਖ ਹਸੀਨਾ ਬਾਰੇ ਗੱਲ ਕੀਤੀ ਹੈ ਬਹੁਤ ਹੀ ਵਧੀਆ ਹੈ। ਕੋਈ ਵੀ ਇਨਸਾਨ ਹੋਵੇ ਉਸ ਦਾ ਮੁਸੀਬਤ ਵਿੱਚ ਸਾਥ ਦੇਣਾ ਚਾਹੀਦਾ ਹੈ
@chitranjandhillon2286
@chitranjandhillon2286 2 ай бұрын
ਫੋਗਟ ਦਿਲ ਨਹੀ ਛੋਟਾ ਨਹੀਂ ਕਰਨਾ
@narinderbhaperjhabelwali5253
@narinderbhaperjhabelwali5253 2 ай бұрын
ਤੂੰ ਇਧਰ ਉਧਰ ਕੀ ਬਾਤ ਨਾ ਕਰ, ਯੇ ਬਤਾ ਕੇ ਕਾਫਲਾ ਕਿਉ ਲੂਟਾ ਗਿਆ। ਮੁਝੇ ਰਾਹਜ਼ਨੋਂ ਨੂੰ ਸੇ ਕੋਈ ਗਰਜ ਨਹੀਂ, ਤੇਰੀ ਰਹਿਬਰੀ ਕਾ ਸਵਾਲ ਹੈ। ਵਿਨੇਸ਼ ਫੋਗਾਟ ਨੇ ਹਾਰ ਕੇ ਵੀ ਕਰੋੜਾਂ ਭਾਰਤੀਆਂ ਦਾ ਦਿਲ ਜਿੱਤਿਆ ਹੈ। ਡਾਕਟਰ ਨਰਿੰਦਰ ਭੱਪਰ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ
@anandpreetsingh8573
@anandpreetsingh8573 2 ай бұрын
ਪੰਨੂ ਸਾਹਿਬ ਜੀ ਐਸਜੀਪੀਸੀ ਦੇ ਨਜ਼ਰ ਦੇ ਵਿੱਚ ਤੇ ਸ਼੍ਰੋਮਣੀ ਕਮੇਟੀ ਦੇ ਨਜਰ ਸ਼੍ਰੋਮਣੀ ਕਮੇਟੀ ਦੇ ਨਜ਼ਰ ਦੇ ਵਿੱਚ ਵੀ ਪੰਥ ਸਿਰਫ ਬਾਦਲਾਂ ਤੋਂ ਸ਼ੁਰੂ ਹੋ ਕੇ ਬਾਦਲਾਂ ਚ ਖਤਮ ਹੋ ਜਾਂਦਾ ਹੈ
@onkarsinghpurewal990
@onkarsinghpurewal990 2 ай бұрын
ਸਾਡੀ ਭਾਰਤ ਦੀ ਬੇਟੀ ਲਈ ਭਾਰਤ ਤੁਹਾਡੇ ਨਾਲ ਹੈ ॥ ਇਸ ਹਿੰਦੂ ਰਾਸਟਰ ਵਿੱਚ ਛਿਜਸ ਹੋ ਗਈ ਕੋਈ ਗਲ ਨਹੀ ॥
@RajinderSingh-b2n
@RajinderSingh-b2n 2 ай бұрын
ਪੰਨੂ ਸਾਹਬ ਰਾਜਸਥਾਨ ਨਹਿਰ ਵਿੱਚ ਕਿਸ਼ਤੀਆਂ ਸਿਰਫ ਇਸ ਕਰਕੇ ਹੀ ਨਹੀਂ ਚੱਲ ਸਕਦੀਆਂ ਕਿ ਇਹਦੇ ਉੱਪਰ ਕਈ ਨੀਵੇ ਪੁਲ਼ ਹਨ ਇਸਤੋਂ ਬਗੈਰ ਇਸ ਉੱਪਰ ਕਈ ਕਰਾਸ ਰੈਗੂਲੇਟਰ ਹਨ ਜਿਹਨਾ ਥੱਲੇ ਦੀ ਕਿਸ਼ਤੀ ਜਾਂ ਹੋਰ ਚੀਜ ਨਹੀਂ ਲੰਘ ਸਕਦੀ। ਇਹ ਕਰਾਸ ਰੈਗੂਲੇਟਰ ਨਹਿਰ ਵਿੱਚ ਪੌਂਡ ਬਨਾਈ ਰੱਖਣ ਲਈ ਹਨ ਜਿਹੜਾ ਕਿ ਟੈਕਨੀਕਲ ਪੁਆਂਇਟ ਹੈ। ਜਿਸ ਕਰਕੇ ਇਸ ਬਾਬਤ ਸੋਚਣਾ ਵੀ ਬੇਵਕੂਫ਼ੀ ਹੈ ।
@deepbrar.
@deepbrar. 2 ай бұрын
ਮਹਾਨ ਉਪਲ਼ੱਭਦੀਆਂ ਕਦੀ ਵੀ ਅਸਾਨੀ ਨਾਲ ਨਹੀਂ ਮਿਲਦੀਆਂ ਅਤੇ ‬ ‪ *ਅਸਾਨੀ ਨਾਲ ਮਿਲੀਆਂ ਉਪਲੱਭਦੀਆਂ ਕਦੀ ਮਹਾਨ ਨਹੀਂ ਹੁੰਦੀਆਂ* ਮੈਨੇਜਮੈਂਟ ਨੂੰ ਸ਼ਰਮ ਆਉਣੀ ਚਾਹੀਦੀ ਹੈ 😯😯 ਫੋਗਾਟ ਦੀਦੀ ਤੁਸੀਂ ਮਹਾਨ ਹੋ 🙏🙏
@daljitsingh3631
@daljitsingh3631 2 ай бұрын
❤❤❤
@daljitsingh7980
@daljitsingh7980 2 ай бұрын
❤❤
@gurjitkaur7
@gurjitkaur7 2 ай бұрын
Chhote Veer Salute ❤❤❤
@deepbrar.
@deepbrar. 2 ай бұрын
​@@daljitsingh3631😍😍 ਦਲਜੀਤ ਵੀਰੇ
@deepbrar.
@deepbrar. 2 ай бұрын
​@@daljitsingh7980ਸੰਧੂ ਵੀਰੇ 😍😍
@gurcharansingh3029
@gurcharansingh3029 2 ай бұрын
ਵਿਨੇਸ਼ ਦੇ ਨਾਲ ਧੱਕੇ ਦਾ ਮੁੱਖ ਦੋਸ਼ੀ ਬ੍ਰਿਜ਼ਭੂਸ਼ਨ। ਉਸ ਦੇ ਅੰਤਰਰਾਸ਼ਟਰੀ ਕੁਸ਼ਤੀ ਸੰਘ ਨਾਲ ਸਭੰਦਾਂ ਦਾ ਨਤੀਜਾ ਹੈ।
@SURJITSINGH-jm3dp
@SURJITSINGH-jm3dp 2 ай бұрын
ਬਹੁਤ ਵਧੀਆ ਐਪੀਸੋਡ ਹੈ ਜੀ।
@gurjantsingh7964
@gurjantsingh7964 2 ай бұрын
ਜਦੋਂ ਵਾੜ ਖੇਤ ਨੂੰ ਖਾਣ ਲੱਗੇ, ਫਿਰ ਕੀ ਭਲਦੇ ਓ ਇਹ ਹੀ ਹੋਇਆ ਲੱਗਦਾ ਫੌਗਾਟ ਨਾਲ।
@harjindersinghThind4507
@harjindersinghThind4507 2 ай бұрын
ਜੇਕਰ ਕਾਂਗਰਸ ਦੀ ਬਜਾਏ ਆਪ ਪਾਰਟੀ ਦੇ ਜ਼ਿਆਦਾ ਐਮ ਪੀ ਜਿੱਤਾ ਕੇ ਲੋਕ ਸਭਾ ਵਿੱਚ ਭੇਜੇ ਹੁੰਦੇ ਤਾਂ ਉਹ ਜ਼ਰੂਰ ਮਜ਼ਬੂਤੀ ਨਾਲ ਪੰਜਾਬ ਦਾ ਬਣਦਾ ਪੈਸੇ ਸੈਂਟਰ ਸਰਕਾਰ ਕੋਲੋਂ ਲੈਣ ਲਈ ਜ਼ੋਰ ਪਾਉਂਦੇ। 🙏🙏❓❓
@mandeepsandhu7811
@mandeepsandhu7811 2 ай бұрын
ਜੇਹੜੇ ਰਾਜ sabha ਮੈਂਬਰ ਭੇਜੇ a ਉਹ ਕੀ ਕਰਦੇ ਆ ਉਹ ਲੈ ਲੈਣ
@harjindersinghThind4507
@harjindersinghThind4507 2 ай бұрын
@@mandeepsandhu7811 ਰਾਜ ਸਭਾ ਅਤੇ ਲੋਕ ਸਭਾ ਵਿੱਚ ਬਹੁਤ ਫਰਕ ਹੁੰਦਾ ਹੈ।
@mandeepsandhu7811
@mandeepsandhu7811 2 ай бұрын
@@harjindersinghThind4507 fir ਰਾਜ ਸਭਾ ਮੈਂਬਰ ਪੰਜਾਬ ਵਾਲੇ Bana ਦਿੰਦੇ ਰਾਘਵ hone ਕਿਉ ਬਣੇ
@gagansharma2195
@gagansharma2195 2 ай бұрын
ਸਤਿਕਾਰਯੋਗ ਪੰਨੂ ਸਾਹਿਬ ਅੱਜ ਦੀ ਇਕ ਵੱਡੀ ਖਬਰ ਆਪ ਜੀ ਨੇ ਚਰਚਾ ਵਿੱਚ ਨਹੀਂ ਲਿਆਂਦੀ, ਇਹ ਨਹੀਂ ਹੋ ਸਕਦਾ ਤੁਸੀ ਹਾਈਕੋਰਟ ਵਿਚ ਸਿੱਟ ਵਲੋ ਦਿੱਤੀ ਰਿਪੋਰਟ ਨਾ ਪੜੀ ਹੋਵੇ ਪਰ ਸਮਝ ਸਕਦੇ ਹਾਂ ਆਪ ਜੀ ਸੰਗਰੂਰ ਦੀ ਉਪ ਚੋਣ ਦੇ ਨਤੀਜੇ ਦੀ ਚਰਚਾ ਨਾ ਕਰਨ ਵਾਂਗ ਕੋਈ ਮਜਬੂਰੀ ਰਹੀ ਹੋਵੇਗੀ।
@harsimransingh5241
@harsimransingh5241 2 ай бұрын
ਜਿੱਤ ਕੇ ਹਾਰ ਨਹੀਂ ਗਈ , ਹਾਰ ਕੇ ਵੀ ਜਿੱਤ ਗਈ
@AvtarSingh-bj2vm
@AvtarSingh-bj2vm 2 ай бұрын
ਪੰਨੂੰ ਸਾਹਿਬ ਜੀ ਇਸ ਬੇਟੀ ਦੇ ਖਿਲਾਫ ਜ਼ਰੂਰ ਸਾਜ਼ਿਸ਼ ਹੋਈ ਹੈ ਜੀ ਹੋਈ ਵੀ ਅੰਦਰੋਂ ਹੈ ਬਾਹਰੋਂ ਨਹੀਂ ਇਸ ਦੀ ਜਾਂਚ ਬਹੁਤ ਜ਼ਰੂਰੀ ਹੈ ਭਾਰਤ ਵਿੱਚ ਵੀ ਤਾਨਾਸ਼ਾਹੀ ਲੋਕ ਬੈਠੇ ਹਨ ਕਿ ਨਹੀਂ?।
@daljitsingh7980
@daljitsingh7980 2 ай бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@deepbrar.
@deepbrar. 2 ай бұрын
😍🙏 ਜੀ ਸੰਧੂ ਵੀਰੇ
@boharbrar506
@boharbrar506 2 ай бұрын
ਸਾਰੇ ਵੀਰਾਂ ਨੂੰ ਸਤਿ ਸ੍ਰੀ ਆਕਾਲ ਜੀ
@harjindersinghThind4507
@harjindersinghThind4507 2 ай бұрын
ਅੱਜਕਲ੍ਹ ਅਕਾਲੀ ਦਲ ਦੀ ਉਹ ਹਾਲਤ ਹੋ ਗਈ ਹੈ ਕਿ ਨੰਗਾ ਧੋਵੇ ਕੀ ਅਤੇ ਨਿਚੋੜੇ ਕੀ ❓
@nachattersingh8315
@nachattersingh8315 2 ай бұрын
ਸਾਜ਼ਿਸ਼ ਦਾ ਸ਼ੱਕ ਨਹੀਂ ਇਹ ਯਕੀਨਨ ਹੈ
@santokhsingh8892
@santokhsingh8892 2 ай бұрын
Good conversation thanks
@JagtarGill-u1z
@JagtarGill-u1z 2 ай бұрын
Very good punnu Shihab and kuldeep ji thanks
@gurjantsidhu1708
@gurjantsidhu1708 2 ай бұрын
ਫੋਗਾਟ ਬੇਟੀ 2nd ਪੁਜੀਸਨ ਤਾਂ ਹੈ ਜਾਂ ਬਿਲਕੁਲ ਰਹਿ ਗਈ ਦਸਿੳ ਜੀ
@RavinderKumar-bf8hv
@RavinderKumar-bf8hv 2 ай бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
@JasvirSingh-lx6hm
@JasvirSingh-lx6hm 2 ай бұрын
Fogat ji you are great 👍
@manjitdosanjh1457
@manjitdosanjh1457 2 ай бұрын
100%ਸਹੀ ਹੈ 👌👌
@Karmjitkaur-gk1xq
@Karmjitkaur-gk1xq 2 ай бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਕੁਲਦੀਪ ਜੀ 🙏🏻❤️🙏🏻❤️🙏🏻🌷🌷🌷🌷👌
@HariSingh-sx3vq
@HariSingh-sx3vq 2 ай бұрын
🙏🙏
@surinderpaulkaushal4463
@surinderpaulkaushal4463 2 ай бұрын
ਬਹੁਤ ਦੁੱਖਦਾਈ ਖਬਰ ਹੈ
@tejpalpannu2293
@tejpalpannu2293 2 ай бұрын
Waheguru ji 🙏🙏🙏🇮🇳🇨🇦🇮🇳🙏🙏🙏
@simranjeetsingh7482
@simranjeetsingh7482 2 ай бұрын
Thanks g
@SwarnjeetSingh-cu3bn
@SwarnjeetSingh-cu3bn 2 ай бұрын
Pannu ji kuldeep ji sat Shri akal ji ❤❤❤❤❤
@AmitKumar-le9ch
@AmitKumar-le9ch 2 ай бұрын
Thnk u, respect 🌿
@NirmaljitkaurVirk-pl8fp
@NirmaljitkaurVirk-pl8fp 2 ай бұрын
Panu sahib ji kuldeep kaur ji sat shri akal ji
@SatwinderSinghSaacha
@SatwinderSinghSaacha 2 ай бұрын
ਕਿਉਂਕਿ ਇਸ ਖਿਡਾਰਨ ਦੇ ਜਿੱਤਣ ਤੇ ਜਿਵੇਂ ਵਿਰੋਧੀਆਂ ਨੇ ਮੋਦੀ ਨੂੰ ਘੇਰਨਾ ਸ਼ੁਰੂ ਕੀਤਾ ਸੀ ਤੇ ਮੋਦੀ ਵਲੋਂ ਖਿਡਾਰਨ ਨੂੰ ਹੋਈ ਵਧਾਈ ਨਾਂ ਦੇਣ ਤੋਂ ਤੁਹਾਨੂੰ ਕੀ ਲੱਗਦਾ ਏ ਕਿ ਖਿਡਾਰਨ ਨਾਲ 'ਪੱਛਮੀਂ ਲੋਕਾਂ' ਨੇ ਵਿਤਕਰਾ ਕੀਤਾ ਹੈ?
@chahal-pbmte
@chahal-pbmte 2 ай бұрын
ਪੰਨੂੰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੰਦੇ ਹਨ।
@jasbirsingh4931
@jasbirsingh4931 2 ай бұрын
This parogram very nice and zabardast hai Jasbir Singh dera baba nanak
@ajaibsinghpanesarCanada
@ajaibsinghpanesarCanada 2 ай бұрын
S S A 🙏🙏🙏🙏🙏🙏🙏🙏🙏 to. all members present in program
@deepbrar.
@deepbrar. 2 ай бұрын
😍🙏 ਜੀ ਪਨੇਸਰ ਅੰਕਲ ਜੀ 🙏
@jagjitgill6019
@jagjitgill6019 2 ай бұрын
ਸਤਿ ਸ੍ਰੀ ਆਕਾਲ ਪੰਨੂੰ ਸਾਬ
@devrajsalaria3333
@devrajsalaria3333 2 ай бұрын
ek acchha programme
@PremPal-rg7jx
@PremPal-rg7jx 2 ай бұрын
Panuu ji and Kuldeep Kaur ji sat shri akal ji
@jasvirsingh3098
@jasvirsingh3098 2 ай бұрын
Satsiriakal ji aap sb nu ji 🙏
@HARJITSINGH-cz3zf
@HARJITSINGH-cz3zf 2 ай бұрын
Good news baba ji ❤
@RamSingh-uf4sj
@RamSingh-uf4sj 2 ай бұрын
🙏🙏❤️
@gurmailsingh994
@gurmailsingh994 2 ай бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@jagjitsingh283
@jagjitsingh283 2 ай бұрын
Kuldeep sis please don't use any face makeup materials only use turmeric powder lape 😮😮😮
@gurvailsingh5357
@gurvailsingh5357 2 ай бұрын
God bless you put Dil na chhadi tu si won Olympic ho ❤❤❤❤❤
@sarbjitkaur-es3gy
@sarbjitkaur-es3gy 2 ай бұрын
Sat srie akaal g
@jaswinderbrar8954
@jaswinderbrar8954 2 ай бұрын
Sat Siri Akal ji Pannu Sab ji
@sarwansingh895
@sarwansingh895 2 ай бұрын
👌🌹🙏
@sharmatenthouse1848
@sharmatenthouse1848 2 ай бұрын
Jatinder Pannu g sat shri akal
@leviparrish2386
@leviparrish2386 2 ай бұрын
God bless phogat jdo parmatma ik rasta band hunda 7 hor khol dinda
@Hardeepsingh-ow3ix
@Hardeepsingh-ow3ix 2 ай бұрын
🙏🙏 22 ji
@gurjaipalsingh2463
@gurjaipalsingh2463 2 ай бұрын
Ssa both of you sir ji
@ravinderkaur2640
@ravinderkaur2640 2 ай бұрын
Sat Shri akal Pannu Saab ji nd Harsimran kour ji Waheguru ji chardi Kala vich Rakhan 🙏
@ashokkumar-db2do
@ashokkumar-db2do 2 ай бұрын
All Indians are with Vinesh God may help
@BittuChambal-vl4hr
@BittuChambal-vl4hr 2 ай бұрын
Good job sir ji 👍👍👍👍
@jsingh2929
@jsingh2929 2 ай бұрын
ਭਗਵੰਤ ਮਾਨ ਦੇ ਬੁਲਾਰੇ ਪੱਤਰਕਾਰ ਜੀ ਭਗਵੰਤ ਮਾਨ 100 ਕੰਮ ਛੱਡ ਕੇ ਪਹਿਲਵਾਨ ਦੇ ਘਰ ਨੀ ਗਿਆ। ਓਹ ਓਥੇ ਰੈਲੀ ਕਰਨ ਗਿਆ ਸੀ। ਐਨੈ ਚਾਪਲੂਸ ਨਾ ਬਣੋ ਸਰਕਾਰ ਦੇ। ਥੋੜ੍ਹਾ ਜ਼ਮੀਰ ਜ਼ਿੰਦਾ ਰੱਖੋ। ਇਹ ਵੀ ਗੱਲ ਦੱਸੋ ਕਿ ਪੰਜਾਬ ਸਰਕਾਰ ਨੇ ਹੜ ਬਾਰੇ ਕੇਂਦਰ ਸਰਕਾਰ ਨੂੰ ਕਿ ਕਿਹਾ। ਸੰਸਦ ਵਿਚ ਦਸਿਆ ਗਿਆ ਕਿ 2019 ਤੋਂ ਬਾਅਦ ਪੰਜਾਬ ਵਿੱਚ ਹੜ ਆਏ ਹੀ ਨਹੀਂ। ਮੁਆਵਜ਼ਾ ਕਿੱਥੋਂ ਮਿਲੂ।
@sarabgill1116
@sarabgill1116 2 ай бұрын
ਸਿਆਸਤਾਂ ਸਾਜਿਸ਼ ਕਰ ਗਈਆਂ ਬਾਜੀਆਂ ਜਿੱਤੀਆਂ ਹਰ ਗਈਆਂ
@SidhuSahibSidhuSahib
@SidhuSahibSidhuSahib 2 ай бұрын
ਬੀਜੇਪੀ ਦੀ ਸਾਜ਼ਿਸ਼ ਹੈ ਵਿਨੇਸ਼ ਮੇਡਲ ਨਾ ਨਹੀਂ ਜੀਤ ਸਕੀ ਬੀਜੇਪੀ ਦਾ ਹਕਦਾਰ ਤੌਡ ਦਿਤਾ
@jagjitsingh283
@jagjitsingh283 2 ай бұрын
Kuldeep sis please use turmeric powder use your face please 🙏 😮😮😮😮😮
@nachhattarsingh4890
@nachhattarsingh4890 2 ай бұрын
Sat shri akal ji pannu shaib and all prime Asia tv worker good work good news
@devhero4207
@devhero4207 2 ай бұрын
Olympic committee could be corrupt they are human .
@gurcharnsingh-n2p
@gurcharnsingh-n2p 2 ай бұрын
ਸਤਿ ਸ਼੍ਰੀ ਆਕਾਲ ਜੀ
@AmrikSingh-od8ce
@AmrikSingh-od8ce 2 ай бұрын
The reason all know. The rejection of Gold medal is very sad but we stand with Fogut. 👍👍👍
@ajaibsinghpanesarCanada
@ajaibsinghpanesarCanada 2 ай бұрын
S S A 🙏🙏 Kuldeep Kaur ji and Pannu Sahib ji
@gurdeepdhillondhillon5911
@gurdeepdhillondhillon5911 2 ай бұрын
Good morning ji
@suchasingh2663
@suchasingh2663 2 ай бұрын
Sat Shri Akal Pannu Saab g and Kuldeep Kaur g
@JasvirSingh-ed5yz
@JasvirSingh-ed5yz 2 ай бұрын
Nice
@simranjeetsingh7482
@simranjeetsingh7482 2 ай бұрын
Prime discussion good
@narinderjeetsingh3994
@narinderjeetsingh3994 2 ай бұрын
Sat Sri akaal to all 🙏🎈
@harmeetkour3982
@harmeetkour3982 2 ай бұрын
🙏🏿🙏🏿🙏🏿👍🙏🏿
@kanwarbirsingh1159
@kanwarbirsingh1159 2 ай бұрын
Excellent 👍
@harpreetbrar4808
@harpreetbrar4808 2 ай бұрын
SSA ji
@mandeepsandhu7811
@mandeepsandhu7811 2 ай бұрын
ਪੰਨੂ ਸਾਬ ਚੋਰ ਚੋਰੀ ਕਰੇ ਗੱਲ ਹੋਰ ਆ ਰੋਲਾ ਉਦੋ ਪੈਂਦਾ ਜਦੋਂ ਸਾਧ ਚੋਰੀ ਕਰਦਾ ਆ cm ਕਹਿੰਦਾ ਸੀ ਪੰਜਾਬ ਦਾ ਖ਼ਜ਼ਾਨਾ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਨਪਿਆ ਹੈ ਹੁਣ ਉਹ ਖਜ਼ਾਨਾ ਕਿਉ ਨਹੀਂ ਪੁੱਟਦੇ JCB ਚ ਤੇਲ ਵੀ ਅਸੀਂ ਪਾਵਾਂਗੇ 20000 ਕਰੋੜ ਰੇਤ ਵਾਲਾ ਕਿੱਥੇ ਗਿਆ ਹੁਣ mining ਕੌਣ kara ਰਿਹਾ ਮੇਰੇ ਇੱਕ ਸਵਾਲ ਦਾ ਜਵਾਬ ਦੇ ਦਿਉ mae ਤੁਹਾਡਾ ਧੰਨਵਾਦੀ ਹੋਵੇਗਾ ਖੇਮਕਰਨ ਹਲਕੇ ਚ ਸਵੇਰੇ 8 ਤੋਂ 10 ਵਜੇ ਤੱਕ ਸੜਕ ਤੇ ਸਟਾਲ ਲਾ ਕੇ ਚਿੱਟਾ ਵੇਚਿਆ ਜਾਂਦਾ ਹੈ
@mohinderjhajj3315
@mohinderjhajj3315 2 ай бұрын
@MohanSingh-kb6kt
@MohanSingh-kb6kt 2 ай бұрын
🙏🙏🌷🌷
@bhindadhillon3715
@bhindadhillon3715 2 ай бұрын
Good job prime asia tv family
@asbhaura5971
@asbhaura5971 2 ай бұрын
Vinesh Fogat is Golden Girl
@kawaljeetsingh-d4b
@kawaljeetsingh-d4b 2 ай бұрын
ਲਾਈਕ ਨੂੰ 322 ਜੀ
@simranjeetsingh7482
@simranjeetsingh7482 2 ай бұрын
Hlo prime aisa team g
@bhindadhillon3715
@bhindadhillon3715 2 ай бұрын
❤❤❤❤❤❤❤
@mandeepsandhu7811
@mandeepsandhu7811 2 ай бұрын
SIT ਨੇ ਹਾਈਕੋਰਟ ਵਿੱਚ ਕਿਹਾ ਹੈ ਕਿ Lawrence ਦੀ ਇੰਟਰਵਿਊ ਖਰੜ ਚ ਹੋਈ ਆ ਓਸ ਦੀ ਵੀ ਚਰਚਾ karne c g
@simranjeetsingh7482
@simranjeetsingh7482 2 ай бұрын
Jatinder pannu g very good
@SukhdevSingh-bp6yf
@SukhdevSingh-bp6yf 2 ай бұрын
Pannu ji SSA 🙏
@BoharDhillon-hw3uc
@BoharDhillon-hw3uc 2 ай бұрын
🙏🙏🙏🙏🙏
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 84 МЛН
This mother's baby is too unreliable.
00:13
FUNNY XIAOTING 666
Рет қаралды 41 МЛН
Don't look down on anyone#devil  #lilith  #funny  #shorts
00:12
Devil Lilith
Рет қаралды 48 МЛН
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 84 МЛН