Prime Focus (2311) || Narendra Modi - Vladimir Putin's hug 'ਚੋਂ ਪੰਜਾਬ ਲਈ ਆਈ ਰਾਹਤ

  Рет қаралды 48,700

Prime Asia TV

Prime Asia TV

Күн бұрын

#primeasiatv #primefocus #parmvirbaath #gurpreetsandhawalia #amritpalsingh #kangnaranaut #kangnaranautnews #aap #congress #bjp #aappunjab #shiromaniakalidal
Subscribe To Prime Asia TV Canada :- goo.gl/TYnf9u
Prime Focus (2311) || ਮੋਦੀ-ਪੁਤਿਨ ਦੀ ਜੱਫੀ 'ਚੋਂ ਪੰਜਾਬ ਲਈ ਆਈ ਰਾਹਤ , 121 ਲਾਸ਼ਾਂ 'ਚੋਂ ਬਾਬਾ ਖਿਸਕਿਆ
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 92
@SatishKumar-nb8yd
@SatishKumar-nb8yd 17 күн бұрын
ਪ੍ਰਾਈਮ ਏਸ਼ੀਆ ਟੀਮ ਨੂੰ ਅੱਜ ਦਾ ਪ੍ਰੋਗਰਾਮ ਦੇਣ ਲਈ ਬਹੁਤ ਬਹੁਤ ਧੰਨਵਾਦ ਅੱਜ ਦਾ ਪ੍ਰੋਗਰਾਮ ਪੰਜਾਬ ਦੇ ਲੋਕਾਂ ਨਾਲ ਤੇ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਸਮੱਸਿਆਵਾਂ ਨਾਲ ਸਬੰਧਤ ਸੀਗਾ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਕਿਸਾਨ ਮੁੱਦੇ ਜਿਹੜੇ ਹੈਗੇ ਨੇ ਉਹਨਾਂ ਦਾ ਜਲਦੀ ਤੋਂ ਜਲਦੀ ਹੱਲ ਹੋਣਾ ਚਾਹੀਦਾ ਹੈ ਉਮੀਦ ਹੈ ਕਿ ਇਹ ਪ੍ਰੋਗਰਾਮ ਕਿਸਾਨ ਆਗੂ ਤੇ ਸਿਆਸੀ ਆਗੂ ਵੀ ਦੇਖਿਆ ਕਰਨ ਤਾਂ ਜੋ ਕਿਸਾਨਾਂ ਦੀ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਹੋ ਸਕੇ
@paramjitsingh1186
@paramjitsingh1186 17 күн бұрын
ਭਗਵੰਤ। ਮਾਨ। ਪਹਿਲਾਂ। ਮੁਖਮੰਤਰੀ। ਹੈ। ਜੋ। ਪੰਜਾਬ। ਲੲਈ। ਅੱਡੀਆਂ। ਦਾ। ਜ਼ੋਰ। ਲਾਕੇ। ਕੰਮਾਂ। ਦੇ। ਵੱਟ। ਕੱਢੀ। ਜਾਂਦਾ। ਬਿਜਲੀ। ਤੇ। ਸੂਏ ਦੇ। ਪਾਣੀ ਦੇ। ਤਾਂ। ਜੱਟ। ਨੇ। ਵੱਟ। ਹੀ। ਕੱਢਤੇ। ਕਾਂਗਰਸ। ਵਾਲਿਆਂ। ਵੇਲੇ। ਤਾਂ। ਕੋਲਾ। ਈ। ਪੂਰਾ। ਨੀ। ਸੀ। ਹੁੰਦਾ। ਸੀ। ਬਿਜਲੀ। ਦੇ। ਲੰਬੇ। ਕੱਟ। ਲਗਦੇ। ਸੀ। ਕਾਂਗਰਸ। ਵਾਲਿਆ ਨੂੰ। ਪੁਸਿਆ। ਜਾਵੇ। ਹੁਣ। ਪਲਾਂਟ। ਬਿਨਾਂ। ਕੋਲੇ। ਤੋ। ਚਲਦੇ। ਨੇ
@SukhwinderSingh-wq5ip
@SukhwinderSingh-wq5ip 16 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@BalkarSingh-ko2qy
@BalkarSingh-ko2qy 17 күн бұрын
ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@baldevjassar8059
@baldevjassar8059 17 күн бұрын
*🙏🌷ਅੱਜ ਦਾ ਵਿਚਾਰ🌷🙏* *ਅੱਖਾਂ ਬੰਦ ਕਰਕੇ ਕੀਤੇ ਹੋਏ ਭਰੋਸੇ ਹੀ ਅਕਸਰ ਅੱਖਾਂ ਖੋਲਦੇ ਨੇ!* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@JaspalSingh-il7ox
@JaspalSingh-il7ox 17 күн бұрын
ਸਮਾਘ‌ ਸ੍ਰੀ ਮੁਕਤਸਰ ਸਾਹਿਬ ਤੋਂ ਜਸਪਾਲ ਸਿੰਘ ਵੱਲੋਂ ਸਤਿ ਸ੍ਰੀ‌ ਆਕਾਲ‌ ਜੀ ਬਾਠ ਸਾਹਿਬ ਤੇ ਸੰਧਾਵਾਲੀਆ ਸਾਹਿਬ ਜੀ
@Karmjitkaur-gk1xq
@Karmjitkaur-gk1xq 17 күн бұрын
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ ਪਰਮਵੀਰ ਬਾਠ ਵੀਰ ਜੀ 🙏🏼♥️🙏🏼♥️🙏🏼🌷🌷 like no 13 ji ♥️♥️♥️♥️🌷🌷👌
@parmjitsinghghungranadhill8949
@parmjitsinghghungranadhill8949 17 күн бұрын
Bilkul ji
@charanjitsingh4388
@charanjitsingh4388 17 күн бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
@SatishKumar-nb8yd
@SatishKumar-nb8yd 17 күн бұрын
ਅਸੀਂ ਪੰਜਾਬ ਦੇ ਲੋਕ ਅਤੇ ਭਾਰਤੀ ਇਹ ਕਾਮਨਾ ਕਰਦੇ ਹਾਂ ਕਿ ਜਿਹੜੇ ਮਾਵਾਂ ਦੇ ਬੱਚੇ ਬਾਹਰ ਰੂਸ ਦੇ ਵਿੱਚ ਫੌਜਾਂ ਦੇ ਵਿੱਚ ਹਨ ਉਹ ਜਲਦੀ ਤੋਂ ਜਲਦੀ ਆਪਣੇ ਘਰ ਵਾਪਸ ਪਰਤਨ ਤੇ ਇਸ ਦੇ ਨਾਲ ਹੀ ਅਸੀਂ ਪੰਜਾਬੀ ਕੌਮ ਹੈ ਜਿਹੜੇ ਸਰਬਤ ਦਾ ਭਲਾ ਮੰਗਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਦੇ ਵਿੱਚ ਵੀ ਹਾਲਾਤ ਆ ਠੀਕ ਹੋਣ ਉਥੇ ਵੀ ਲੋਕ ਜਿਹੜੇ ਨੇ ਸੁਖੀ ਵਸਣ ਧੰਨਵਾਦ
@SatishKumar-nb8yd
@SatishKumar-nb8yd 17 күн бұрын
ਸੀਐਮ ਸਾਹਿਬ ਤੇ ਪੀਐਮ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਬਹੁਤ ਅੱਛਾ ਨੇਕ ਕੰਮ ਕੀਤਾ
@daljitsingh7980
@daljitsingh7980 17 күн бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@avtarmaan4749
@avtarmaan4749 17 күн бұрын
--/----
@parmjitsinghghungranadhill8949
@parmjitsinghghungranadhill8949 17 күн бұрын
Har gia ji
@ParamjeetKaur-wd4qc
@ParamjeetKaur-wd4qc 17 күн бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ <a href="#" class="seekto" data-time="75">1:15</a>
@SidhuSahibSidhuSahib
@SidhuSahibSidhuSahib 17 күн бұрын
ਸੁਰਜੀਤ ਕੌਰ 100000 ਵੌਟ ਜਿੱਤੇਗੀ ਸੁਖਬੀਰ ਬਾਦਲ ਖਤਮ
@parmjitsinghghungranadhill8949
@parmjitsinghghungranadhill8949 17 күн бұрын
Ji
@SukhmanpreetSingh-gh3bm
@SukhmanpreetSingh-gh3bm 17 күн бұрын
@PremPal-rg7jx
@PremPal-rg7jx 17 күн бұрын
Sandhawaliea and parmjeet ji sat shri akal ji
@leviparrish2386
@leviparrish2386 17 күн бұрын
GOD BLESS 🙌
@GurcharanSandhu-gf4yc
@GurcharanSandhu-gf4yc 17 күн бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@gurmeetsinghsandhu8677
@gurmeetsinghsandhu8677 17 күн бұрын
V good discussion Baath Saab and sandhawalia Saab
@reshamsingh5116
@reshamsingh5116 17 күн бұрын
ਜਿੰਨਾ ਪਰਿਵਾਰਾਂ ਦੇ ਲੋਕ ਮਾਰੇ ਗਏ ਉਹਨਾਂ ਨੇ ਵੀ ਬਾਬੇ ਨੂੰ ਕਸੂਰਵਾਰ ਨਹੀਂ ਮੰਨਣਾ
@kamaldeephabri6688
@kamaldeephabri6688 17 күн бұрын
Sat shri akal
@user-lu8hz1kk3h
@user-lu8hz1kk3h 17 күн бұрын
ਬਾਈ ਜੀ। ਆਪ ਜੀ ਦਾ ਬਹੁਤ ਧੰਨਵਾਦ ਹੈ ਜੀ।
@LovepreetSingh-ro9qx
@LovepreetSingh-ro9qx 17 күн бұрын
❤❤❤❤
@HardeepSingh-pj7tu
@HardeepSingh-pj7tu 17 күн бұрын
❤❤❤❤❤
@jasvinderkaur5725
@jasvinderkaur5725 17 күн бұрын
Sat Sri akal ji veer
@sukhchainsingh-et3uy
@sukhchainsingh-et3uy 17 күн бұрын
Yrr aap party di sift karni bandi
@jasbirsandhu6238
@jasbirsandhu6238 17 күн бұрын
Modi went to Italy first. Russia is 2nd trip
@parmjitsinghghungranadhill8949
@parmjitsinghghungranadhill8949 17 күн бұрын
Lok badla di bukal ch hun nhi aundia
@narinderjeetkaur2918
@narinderjeetkaur2918 17 күн бұрын
🙏🙏
@BalramDhaliwal-rb7no
@BalramDhaliwal-rb7no 17 күн бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤
@gurmukhsingh708
@gurmukhsingh708 17 күн бұрын
ਵੀਰ ਜੀ ਬਾਬੇ ਦੀ ਕ੍ਰਿਪਾ ਹੁੰਦੀ ਨੇਤਾਵਾਂ ਤੇ ਸਾਰੀ ਗੱਲ ਵੋਟਾ ਦੀ ਹੈ ਬਾਬੇ ਦੀ ਵੋਟ ਬਹੁਤ ਹੈ
@BalkarSingh-ko2qy
@BalkarSingh-ko2qy 17 күн бұрын
ਬਾਠ ਸਾਹਿਬ ਜੀ ਤੁਸੀ mp up ਬਿਹਾਰ ਦੇ ਕਿਸਾਨ ਦਾਂ ਜਿਕਰ ਕੀਤਾ ਜੀ ਪਹਿਰਾਵਾ ਧੋਤੀ ਗੰਜੀ ਤੇ ਦੂੱਜੇ ਪਾਸੇ ਪੰਜਾਬ ਦੇ ਕਿਸਾਨ ਰਿਸਰਚ
@amanbrar273
@amanbrar273 17 күн бұрын
🙏🏻
@jasantoor5038
@jasantoor5038 17 күн бұрын
ਕੋਈ ਫਾਇਦਾ ਨਹੀਂ ਹੋਇਆ ਇਨ੍ਹਾਂ ਵੱਡਾ ਧਰਨਾ ਲਗੳਉਣ ਦਾ ਕਿਸਾਨ ਲੀਡਰਾਂ ਨੇ ਸਭ ਪੱਟੀ ਮੇਜ਼ ਕਰ ਦਿੱਤੀ
@nanakdaamrit
@nanakdaamrit 17 күн бұрын
ਪੈਸਾ ਹੀ ਅੰਦੋਲਨ ਕਰਾ ਰਿਹਾ ਸੀ
@KuldeepSingh-gn7dt
@KuldeepSingh-gn7dt 17 күн бұрын
ਬਾਠ ਵੀਰ, ਤੁਸੀਂ ਇਕ ਵਾਰ ਫਿਰ (ਸੰਧਾਵਾਲੀਆ) ਲੀਡਰਾਂ ਦੀ ਤਿਕੜਮਬਾਜ਼ੀ ਨੂੰ ਸਮਝਣ ਵਿੱਚ ਨਾਕਾਮ ਹੋ ਗਏ। ਸੁਭ ਕਰਨ ਸਿੰਘ ਦੇ ਪਰਿਵਾਰ ਨੂੰ ਚੈਕ ਤੇ ਨੋਕਰੀ ਦੇਣਾ ਚੰਗੀ ਗੱਲ ਹੈ। ਮਾਨ ਸਾਹਿਬ ਨੇ ਚੱਬੇਵਾਲ, ਰਾਜਾਂ ਵੜਿੰਗ ਤੇ ਮੀਤ ਹੇਅਰ ਵਾਲੀਆਂ ਐਮ ਐਲ ਏ ਵਾਲੀਆਂ ਸੀਟਾ ਤੇ ਚੋਣ ਲੜਨਾ ਹੈ ਦੋ ਸੀਟਾ ਸੁਭ ਕਰਨ ਸਿੰਘ ਦੇ ਏਰੀਆ ਮਾਲਵੇ ਦੀਆਂ ਹਨ। ਸਿਧੂ ਦੀ ਜੱਫੀ ਦਾ ਰੰਗ ਚੋਖਾ ਹੋਇਆਂ ਸੀ ਮੋਦੀ ਦੀ ਜੱਫੀ ਦਾ ਰੰਗ ਕਿਹੋਂ ਜਿਹਾ ਉਗੜਦਾਹ ਆਉਣ ਵਾਲੇ ਸਮੇਂ ਵਿੱਚ ਪਤਾ ਚੱਲੇਗਾ।
@kashmirjhutty1733
@kashmirjhutty1733 17 күн бұрын
M.s.p. is always according to the different costs of different things used for farming.
@user-ob4ws3wd3d
@user-ob4ws3wd3d 17 күн бұрын
Sat Sri Akal Gurpreet sandhawalia ji and Parmvir bath ji May God bless you with all happiness prosperity keep going . You put up very nice simple way to understand♥️♥️🌟🌟
@parmjitsinghghungranadhill8949
@parmjitsinghghungranadhill8949 17 күн бұрын
Dubara v hor mara hal hoiga badla da
@Shamshersingh-vv9bh
@Shamshersingh-vv9bh 17 күн бұрын
ਬੇਵਕੂਫ ਲੋਕ ਸੀ, ਹਰਜਾਨਾ ਬਾਬੇ ਹੁਣੇ ਦੇਣ 😂। ਚੰਗਾ ਇਨਸਾਨ ਹੈ
@GurmeetGill-gk1yu
@GurmeetGill-gk1yu 17 күн бұрын
Good morning ji
@narinderjeetsingh3994
@narinderjeetsingh3994 17 күн бұрын
Sat Sri akaal to all 🙏🙏💕
@KulwinderSingh-zv1tx
@KulwinderSingh-zv1tx 17 күн бұрын
Good morning g 🙏🌹🌹😊 Banga
@harwinderkaur9040
@harwinderkaur9040 17 күн бұрын
Gurmindersanga parmjit singh Bath veer ji Sat shri akal ji 6
@BalwinderSingh-ms4by
@BalwinderSingh-ms4by 17 күн бұрын
ਕੋਈ ਖਬਰ ਨਹੀਂ,ਖਬਰਾਂ ਦਿਓ ਕਰਿਆ ਕਰੋ ਸੰਧਾਵਾਲੀਆ ਸਾਹਿਬ,ਬਾਠ ਸਾਹਿਬ ਸਤਿ ਸ੍ਰੀ ਅਕਾਲ। ਜਲੰਧਰ ਵਿਚ ਲੋਕਾਂ ਦਾ ਕੁੱਝ ਨਹੀਂ ਬਣਨਾ।
@Lovedeepsingh01
@Lovedeepsingh01 17 күн бұрын
🙏🙏🙏🙏
@sarbjitsinghriar596
@sarbjitsinghriar596 17 күн бұрын
🙏🙏❤️
@BaljindersinghBaljinders-tv1rj
@BaljindersinghBaljinders-tv1rj 17 күн бұрын
❤❤❤❤ good morning ji ❤❤❤❤
@armaansingh1246
@armaansingh1246 17 күн бұрын
sat sri akal ji
@balwantgill3319
@balwantgill3319 17 күн бұрын
🌹🙏🙏👍👍🌹
@navneetkalra3772
@navneetkalra3772 17 күн бұрын
ਪਰਮਵੀਰ ਸਿੰਘ ਬਾਠ ਜੀ, ਯੋਗੀ ਅਦਿੱਤਿਆਨਾਥ ਮੁੱਖ ਮੰਤਰੀ, ਦਿੱਲੀ ਨਹੀਂ, ਉੱਤਰ ਪ੍ਰਦੇਸ਼ ਹਨ, ਇਹ ਗੱਲ ਤੁਸੀਂ <a href="#" class="seekto" data-time="39">00:39</a>:08 ਮਿੰਟ 'ਤੇ ਸਾਂਝੀ ਕੀਤੀ, ਇਸ ਨੂੰ ਦਰੁਸਤ ਕੀਤਾ ਜਾਵੇ। ਧੰਨਵਾਦ।
@harwinderkaur9040
@harwinderkaur9040 17 күн бұрын
Karmjit kaur chahal bhen ji sat shri akal
@lakhbirsinghkhatra917
@lakhbirsinghkhatra917 17 күн бұрын
Please focus on present and future, instead of past
@harwinderkaur9040
@harwinderkaur9040 17 күн бұрын
Daljeet singh sandhu veer ji sat shri akal
@sourabhdhawan8132
@sourabhdhawan8132 17 күн бұрын
Bath sahib you are a ideal person. Or you don’t know how politics works because politicians don’t think about people they think about their seats.
@AnmolTRYT
@AnmolTRYT 17 күн бұрын
Sab to Corrupt Desh .... ਆ ਥੂ
@SatishKumar-nb8yd
@SatishKumar-nb8yd 17 күн бұрын
ਭਾਵੇਂ ਕਿ ਭੋਲਾ ਬਾਬਾ ਇਸ ਕੇਸ ਦੇ ਵਿੱਚੋਂ ਪਰਾ ਹੋ ਗਿਆ ਹੈਗਾ ਪਰ ਭੋਲਾ ਬਾਬਾ ਦੀ ਜਿਹੜੀ ਵੀ ਸੰਸਥਾ ਹੈਗੀ ਹ ਉਹਨਾਂ ਦਾ ਇਹ ਇਨਸਾਨੀਅਤ ਦੇ ਤੌਰ ਤੇ ਫਰਜ਼ ਬਣਦਾ ਹੈ ਕਿ ਵੀ ਸਰਕਾਰ ਜਿੰਨੀ ਕੁ ਹੋ ਸਕੇ ਉਹ ਜਿਹੜੇ ਪੀੜਿਤ ਲੋਕਾਂ ਦੀ ਮਦਦ ਕਰੇ ਤੇ ਜਿਹੜੇ ਭੋਲਾ ਬਾਬਾ ਦੀ ਸੰਸਥਾ ਨੂੰ ਵੀ ਚਾਹੀਦਾ ਕਿ ਵੱਧ ਤੋਂ ਵੱਧ ਉਹਨਾਂ ਦੁਖੀ ਪਰਿਵਾਰਾਂ ਦੀ ਪਰਿਵਾਰਾਂ ਦੀ ਆਰਥਿਕ ਤੌਰ ਤੇ ਤੇ ਮੈਡੀਕਲ ਤੌਰ ਤੇ ਜਿੰਨੀ ਵੀ ਹੋ ਸਕਦਾ ਹੈ ਮਦਦ ਕਰਨ ਤਾਂ ਜੋ ਉਹ ਪਰਿਵਾਰ ਦੁਆਰਾ ਖੜੇ ਹੋ ਸਕਣ ਕਿਉਂਕਿ ਜਿਹਨਾਂ ਦੇ ਪਰਿਵਾਰ ਦੇ ਜੀ ਚਲੇ ਗਏ ਉਹਦਾ ਘਾਟਾ ਕੋਈ ਵੀ ਪੂਰਾ ਨਹੀਂ ਕਰ ਸਕਦਾ ਪਰ ਫਿਰ ਵੀ ਉਹਨਾਂ ਦੇ ਪਰਿਵਾਰ ਨੂੰ ਇਸ ਸਹਾਰੇ ਦੀ ਲੋੜ ਹੈ ਸਰਕਾਰ ਨੂੰ ਅਤੇ ਆਸ਼ਰਮ ਨੂੰ ਇਸ ਬਾਰੇ ਸੋਚਣਾ ਤੇ ਧਿਆਨ ਦੇਣ ਦੀ ਲੋੜ ਹੈ ਧੰਨਵਾਦ
@ProfessorSKVirk
@ProfessorSKVirk 17 күн бұрын
Ih Sab Cong.B.J.P., Akali Sab ker chuke ne.1 May toooo pahle
@BalkarSingh-ko2qy
@BalkarSingh-ko2qy 17 күн бұрын
ਬਾਠ ਸਾਹਿਬ ਜੀ ਕਿਸਾਨ ਮੋਰਚੇ ਵਿੱਚ ਵਿੱਚ ਏਕ ਜੱਗੀ ਬਾਬਾ ਨਾਮ ਦਾ ਇਨਸਾਨ ਵੀ ਹੈਗਾ ਸੀ ਉਹ ਵਿਚਾਰਾ ਮਜ਼ਦੂਰ ਜਮਾਤ ਨਾਲ ਸਬੰਧਤ ਸੀ ਓਸ ਦਾ ਕਦੇ ਵੀ ਕਿੱਸੇ ਨੇ ਜਿਕਰ ਨਹੀਂ ਕੀਤਾ ਜੀ
@lakhbirsinghkhatra917
@lakhbirsinghkhatra917 17 күн бұрын
Are you sure that everyone is willing to come back from Russia
@sidhudhurkotia9919
@sidhudhurkotia9919 17 күн бұрын
ਕਰਨੀ ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@tejasinghy8689
@tejasinghy8689 17 күн бұрын
ਵਧੀਆ ਮੌਸਮ ਚ ਆ ਬੈਠੇ ਹੋ
@Aman-vg4ef
@Aman-vg4ef 17 күн бұрын
Bath saab thoda sandawalia saab nu rest de deya karo ohna di eyes ta dekhiya karo kida diya hoyia hundia 🤔🤔
@baljitsandhu4594
@baljitsandhu4594 17 күн бұрын
ਬਾਬੇ ਨੈ ਭਾਜਪਾ ਨੂੰ ਵੋਟਾ ਪਵਾਈਆ ਸੀ। ਇਸ ਕਰਕੇ ਚਾਰ ਦੀਨਾ ਵਿਚ ਹੀ ਬਿਨਾ ਕਿਸੇ ਜਾਂਚ ਤੋ ਕਲੀਨ ਚਿਟ ਦੈ ਦਿੱਤੀ
@nanakdaamrit
@nanakdaamrit 17 күн бұрын
ਬੇਟਾ ਝੂਠ ਨਾ ਬੋਲੋ।
@parmjitsinghghungranadhill8949
@parmjitsinghghungranadhill8949 17 күн бұрын
Bhul jao tusi
@RAHUL-eb8cn
@RAHUL-eb8cn 17 күн бұрын
Bath sir plz call bahut jaruri gal karni ha ji
@jagtargill-rc4gy
@jagtargill-rc4gy 17 күн бұрын
Very good bath shiab and sindawala shiab ji thanks
@somal94
@somal94 17 күн бұрын
<a href="#" class="seekto" data-time="2350">39:10</a> ਬਾਠ ਵੀਰ ਜੋਗੀ ਅਦਿੱਤਿਆਨਾਥ ਯੂ ਪੀ ਦਾ ਮੁੱਖ ਮੰਤਰੀ ਆ ਨਾ ਕਿ ਦਿੱਲੀ ਦਾ 😂😂😂😂😅😅😅😅😅😅😅😅😅😅😅😂😂😂😂😂😂😂😂😂😂😂
@Gobinderkaurmaan
@Gobinderkaurmaan 17 күн бұрын
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏
@harshwinderkaur7260
@harshwinderkaur7260 17 күн бұрын
Sat shri akal ji 🙏🏻🙏🏻
@rajeshkumar-lc3vp
@rajeshkumar-lc3vp 17 күн бұрын
Es pakh te sochan di lord hai Ki na kisan nu kuch mil raha hai te na janta nu har kisaani vastu msp toh double rate toh vi vadh mildi hai es te koi sarkara kuchh nahi kardiya
@sonusingh-cn5pr
@sonusingh-cn5pr 17 күн бұрын
37
@hashnikumar6743
@hashnikumar6743 17 күн бұрын
Yogi is helping baba bhole evade arrest. Both are godmen and are in league with each other.
@Pardeep.Singh8400
@Pardeep.Singh8400 17 күн бұрын
Program vadiya hunda ji Pr kayi waar asl khabr tuhanu nahi pata hundi ji 1 cr da check cm Saab ne pressure ch ditta Dallewal saab jindabaad Kissan mazdoor ekta jindabaad
@jagdishpuri5366
@jagdishpuri5366 17 күн бұрын
By poll naal koi farak nai penda vote % he nai poori peni 5 to 10% vote ghar pending hai normal election nalo
@kuwar519
@kuwar519 17 күн бұрын
😅
@jagdishpuri5366
@jagdishpuri5366 17 күн бұрын
Punjab da kissan khudkushi karde ne Up haryana ya MP kyu nai karde?
@paramjitsngh2798
@paramjitsngh2798 17 күн бұрын
Tuhade duara bhagwant singh mann no puhchadena pahila kam jine lok m p ja m l a di election luran ohna da subsity khatam kiti jave eh kam sirf bhagwant mann hi ker sakk
@manjitkaurbajwa-ne9zm
@manjitkaurbajwa-ne9zm 17 күн бұрын
Very nice parmvir baath and gurpreet sat shree akal🎉🎉
@harmindersinghsidhu1538
@harmindersinghsidhu1538 17 күн бұрын
ਬਾਠ ਸਾਬ, ਕੀ ਤੁਸੀਂ ਸਾਰੀਆਂ ਸਿਆਸੀ ਪਾਰਟੀਆਂ ਅਤੇ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇਕੱਠੇ ਕਰਕੇ ਦਿੱਲੀ ਸਰਕਾਰ ਕੋਲ, ਕਿਸਾਨ ਮੰਗਾਂ ਲਈ ਲਿਜਾ ਸਕਦੇ ਹੋ. ਨਹੀਂ, ਕਦੇ ਵੀ ਨਹੀਂ. ਇਹਨਾਂ ਸਬਨਾ ਦੇ ਨਿੱਜੀ ਲਾਲਚ ਨੇ, ਇਹ ਡੱਡੂਆਂ ਦੀ ਪੈਸੇਰੀ ਹੈ.
@jagdishpuri5366
@jagdishpuri5366 17 күн бұрын
Kise opposition parties de leader de muh to v tusi sunya k bhole babe te karvai hove akhilesh rahul ya hor Up diya Kai chhotiya parties ne. Bs mayavati Kaya babya pichhe na lago
@bababudhanurseryfarmsohian56
@bababudhanurseryfarmsohian56 17 күн бұрын
Ssa veer ji
@user-wf8bz1ov1j
@user-wf8bz1ov1j 17 күн бұрын
Kishan.andolan.flaf.ho.ghaya.ha.
@JagdevPANAG
@JagdevPANAG 17 күн бұрын
@JagdevPANAG
@JagdevPANAG 17 күн бұрын
아이스크림으로 체감되는 요즘 물가
00:16
진영민yeongmin
Рет қаралды 62 МЛН
Самый Молодой Актёр Без Оскара 😂
00:13
Глеб Рандалайнен
Рет қаралды 11 МЛН