CHAJJ DA VICHAR

  Рет қаралды 177,639

Prime Asia TV

Prime Asia TV

Күн бұрын

Пікірлер: 215
@tarsemsinghdhiman8715
@tarsemsinghdhiman8715 6 жыл бұрын
ਮੰਗਲ ਹਠੂਰ ਜੀ ਬਹੁਤ ਵਧੀਆ ਲਿਖਦੇ ਨੇ ਮੈਂ ਦਿਲੋਂ ਬਹੁਤ ਪਿਆਰ ਕਰਦਾ ਏਨਾ ਦੇ ਲਿਖਿਆ ਨੂੰ
@TechboyGurman
@TechboyGurman 2 жыл бұрын
ਬਾ ਕਮਾਲ ਸਖ਼ਸ਼ੀਅਤ...ਜਵਾਨੀ ਪਹਿਰੇ ਕਿਸੇ ਨੇ ਮੈਨੂੰ ਦਿੱਖ ਦੇਖ ਕੇ ਕਮਲ ਹੀਰ ਦੀ ਸੰਗਿਆ ਦਿੱਤੀ, ਜੋ ਅੱਜ ਵੀ ਮੇਰੇ ਲਈ ਮਾਣ ਦੀ ਗੱਲ ਹੈ,ਤੇ ਉਸ ਸਮੇਂ ਵੀ ਸੀ
@preetdhillon31
@preetdhillon31 2 жыл бұрын
yr kamal heer ਇਨਾਂ intelligent ਬੰਦਾ ਕਮਾਲ ਆ... 👌👌👌💯 ਸੱਚੀਂ ਸਵਾਦ ਆ ਗਿਆ ਇੰਟਰਵਿਊ ਸੁਣ ਕੇ... sense of humour 💯💯👌👌👌 ਗੱਲ ਨ੍ਹੀ ਡਿੱਗਣ ਦਿੰਦਾ ਕਿੰਨੇ ਸੋਹਣੇ ਤਰੀਕੇ ਨਾਲ ਜਵਾਬ ਦਿੰਦਾ ਬਾਈ ਜਿਊਂਦਾ ਰਹਿ.... 👌👌💯 Love you
@AmandeepSingh-lc6jl
@AmandeepSingh-lc6jl 3 жыл бұрын
ਬਹੁਤ ਵਧੀਆ ਗੱਲਬਾਤ ਕੀਤੀ ਹੈ ਵੀਰ ਜੀ 10.08.2021
@nirmalghuman6077
@nirmalghuman6077 4 жыл бұрын
ਬਿਨਾਂ ਸ਼ੱਕ, ਸੱਚੀਂ ਬਹੁਤ ਈ ਪਿਆਰਾ ਇਨਸਾਨ ਆ ਕਮਲ ਵੀਰ💖❤️💖❤️💖❤️
@amritsandhunz
@amritsandhunz 6 жыл бұрын
ਸੋਸ਼ਲ ਮੀਡੀਆ ਵਾਲੇ ਕਲਾਕਾਰ ਬੌਧਿਕ ਪੱਧਰ ਤੋਂ ਕਮਲ ਹੀਰ ਦੇ ਸਾਹਮਣੇ ਇੱਕ ਸਦੀ ਪਿੱਛੇ ਲੱਗਦੇ ਨੇ
@socialsukhi6985
@socialsukhi6985 6 жыл бұрын
ਗੱਲ ਗੱਲ ਤੇ ਸ਼ੇਅਰ ,ਕਮਾਲ ਦੇ ਬੰਦੇ ਨੇ ਕਮਲ ਹੀਰ ਭਾਜੀ, ਰੱਬ ਮੇਹਰ ਰੱਖੇ
@kuldeeps556
@kuldeeps556 5 жыл бұрын
ਬਹੁਤ ਸੁੰਦਰ ਗਾਇਕ ਹੈ ਕਮਲ ਹੀਰ ਟਹਿਣਾ ਸਾਹਿਬ ਤੇ ਹਰਮਨ ਥਿੰਦ ਬਹੁਤ ਧੰਨਵਾਦ
@gurshersingh4451
@gurshersingh4451 2 жыл бұрын
ਬਾ-ਕਮਾਲ ਸ਼ਕਸੀਅਤ !! ਪ੍ਰਮਾਤਮਾ ਜੁਗ-ਜੁਗ ਲੰਮੀਆਂ ਉਮਰਾਂ ਕਰਨ ਏਹਨਾਂ ਨੇਕ ਦਿੱਲ ਰੂਹਾਂ, ਪੰਜਾਈ ਵਿਰਸੇ ਦੇ ਵਾਰਿਸ ਭਰਾਵਾਂ ਦੀਆਂ 😊👏👏
@user-rajinderhammerthrower
@user-rajinderhammerthrower 6 жыл бұрын
ਬਿਲਕੁਲ ਸਹੀ ਕਿਹਾ ਫੇਕ ਲਾੲੀਕ ਤੇ ਵਿਉ ਬਾਰੇ , ਇਹੀ ਸੱਚ ਕੰਵਰ ਗਰੇਵਾਲ ਨੇ ਕਿਹਾ ਹੈ ।
@bolwaheguru331
@bolwaheguru331 Жыл бұрын
ਰਿਕਾਰਡ ਹੋਣ ਤੋਂ 4,5 ਸਾਲ ਬਾਦ ਅੱਜ ਸੁਣਿਆ Interview ਦੇਣ ਦਾ ਤਰੀਕਾ ਵੀ ਕੀ ਹੁੰਦਾ, ਕਮਲ ਹੀਰ ਨੇ ਦਸ ਦਿਤਾ, ਬਾਕੀ ਟਹਿਣਾ ਸਾਬ ਤੇ ਥਿੰਦ ਜੀ ਆਪਣੇ ਕੰਮ ਚ best ਤਾਂ ਹੈ ਈ,
@AmiTSinGh-xe8oq
@AmiTSinGh-xe8oq 5 жыл бұрын
Do Chiza da Ha Ashiq main Ek ਕੜਾ ਤੇ duja challa...... ਕੜਾ ditti ਨਿਸ਼ਾਨੀ ਬਜ਼ੁਰਗਾ Dï te challa ਸੱਜਣਾਂ di.... Doha nu main utarda na..... Wahhh love you @kamalheer 😍😍😍😍😍😘😘
@makhankalas660
@makhankalas660 4 жыл бұрын
ਵਾਰਿਸ ਤਿੰਨੋ ਭਰਾਂਵਾਂ ਦਾ ਆਪਿਸ ਵਿੱਚ ਬਹੁਤ ਜਿਆਦਾ ਪਿਆਰ ਹੈ ਇੱਕ ਦੂਜੇ ਦੀ ਤਿੰਨੋ ਭਰਾ ਇੱਜਤ ਕਰਦੇ ਹਨ, ਸੱਭ ਤੋਂ ਵੱਡੀ ਗੱਲ ਹੁਣ ਤੱਕ ਪੰਜਾਬੀ ਵਿਰਸਾ ਸਾਂਭ ਕੇ ਰੱਖ ਰੱਖੀਆ ਹੈ, ਪੰਜਾਬੀ ਇੰਡਸਟਰੀ ਵਿੱਚ ਵਕਤ ਨਾਲ ਬਹੁਤ ਕੁੱਝ ਬਦਲੀਆ ਹੈ ਕਈ ਪੰਜਾਬੀ ਸਿੰਗਰਾ ਨੇ ਆਪਣੇ ਰਸਤੇ ਤੋਂ ਭਡਕ ਕੇ ਆਪਣੇ ਆਪ ਨੂੰ ਚਲਾਉਣ ਲਈ ਪੰਜਾਬੀ ਸੱਭਿਆਚਾਰ ਦਾ ਨੁਕਸਾਨ ਕੀਤਾ ਹੈ, ਪਰ ਤਿੰਨੋ ਵਾਰਿਸ ਭਰਾਂਵਾਂ ਨੇ ਆਪਣਾ ਰਸਤਾ ਨਹੀਂ ਬਦਲੀਆ ਵੀਹ ਪੱਚੀ ਸਾਲ ਤੋਂ ਪੰਜਾਬੀ ਲਿੱਪੀ ਦੀ ਇੱਜਤ ਰੱਖੀ ਹੈ, ਆਪਣੀ ਮਾਂ ਬੋਲੀ ਨੂੰ ਆਪਣੇ ਗਾਣੀਆ ਨਾਲ ਆਪਣੇ ਲਾਈਵ ਸ਼ੋਅ ਨਾਲ ਪੰਜਾਬੀ ਮਾਂ ਬੋਲੀ ਸੱਭੀਆ ਚਾਰ ਪੂਰੇ ਵਰਲਡ ਵਿੱਚ ਲੈ ਕੇ ਗਏ, ਤਿੰਨੋ ਭਰਾਂਵਾਂ ਨੂੰ ਸੁਣ ਕੇ ਲੋਕ ਕਹਿੰਦੇ ਹਨ ਵਾ ਕਿਆ ਬਾਤ ਹੈ ਇਹੋ ਜਿਹੇ ਕਲਾਕਾਰ ਵੀ ਪੰਜਾਬੀ ਧਰਤੀ ਨੇ ਪੈਦਾ ਕੀਤੇ ਵਾਹਿਗੁਰੂ ਜੀ ਤਿੰਨੋ ਵਾਰਿਸ ਭਰਾਂਵਾਂ ਜੀ ਤੇ ਟਹਿਣਾ ਜੀ ਹਰਮਨ ਭੈਣ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
@naseebsingh5639
@naseebsingh5639 4 жыл бұрын
ਬਾਕਮਾਲ ਇਨਸਾਨ ਨੇ ਕਮਲ ਹੀਰ ਜੀ, ਵਾਹਿਗੁਰੂ ਤੂਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ, 🙏🙏🙏🙏🌹🌹💖💗
@mandipchattrath4796
@mandipchattrath4796 5 жыл бұрын
ਤੁਹਾਡੀਆਂ ਗੱਲਾਂ ਪਾਜੀ ਬਹੁਤ ਈ ਸੋਹਣੀਆਂ ਤੇ ਦਿਲ ਨੂੰ ਛੂਹ ਲੈਣ ਵਾਲੀਆਂ ਨੇ ।।।
@socialsukhi6985
@socialsukhi6985 6 жыл бұрын
ਵਾਰਿਸ ਭਰਾ ਪੰਜਾਬੀ ਸੱਭਿਆਚਾਰ ਦੀ ਵਿਆਕਰਣ ਨੇ
@jaisgulaam5630
@jaisgulaam5630 5 жыл бұрын
ਭਾਜੀ ਮਨਮੋਹਨ ਜੀ ਬਹੁਤ ਸਤਿਕਾਰ ਯੋਗ ਪਰਫੈਕਟ ਗਾਇਕ
@SukhwinderSingh-ns4vk
@SukhwinderSingh-ns4vk 3 жыл бұрын
ਬਈ ਜੀ ਗੱਲਬਾਤ ਬਹੁਤ ਸੋਹਣੀ ਆ
@PardeepKumar-eu1vk
@PardeepKumar-eu1vk 5 жыл бұрын
Kamal bhaji punjabi shayari naal dilo johdeh hoye aaaa kini vri akha bhar aeiya gal kardeya bhaji diya salute bhaji tuhanu..👌👌👌👌👌👌👌👌👌👍
@VishalSharma-kf9ob
@VishalSharma-kf9ob 4 жыл бұрын
What an honest interview. Respect everyone. Respect Punjabi.👌👌🙏🙏
@AmrikSingh-lt1yu
@AmrikSingh-lt1yu 4 жыл бұрын
ਸਵਰਨ, ਵੀਰ ਜੀ ਆਪ ਦਾ ਤੇ,ਹਰਮਨ, ਭੈਣ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਨੇ ਕਮਲ ਹੀਰ ਦਾ ਇੰਟਰਵਿਊ ਵਿੱਚ, ਦਰਸ਼ਕਾਂ ਦੇ, ਨਾਲ, ਮਿਲਵਾਇਆ, ਰੂਹ ਖੁਸ਼ ਕਰਤੀ ਵੀਰ ਨੇ,,, ਲਾਡੀ ਪਸਨਾਵਾਲ, ਗੁਰਦਾਸਪੁਰ
@Pawan_NY
@Pawan_NY 2 жыл бұрын
ਬਹੁਤ ਖ਼ੂਬ
@partapheera3587
@partapheera3587 6 жыл бұрын
ਟਹਿਣਾ ਜੀ ਸੁਪਰ ਮੁਲਾਕਾਤ ਹੇ ਮੰਗਲ ਹਠੂੜ ਨਾਲ ਵੀ ਗੱਲਬਾਤ ਕਰੋ
@AmiTSinGh-xe8oq
@AmiTSinGh-xe8oq 5 жыл бұрын
Wahhh.....ki pratikiriya dayie kuch smaj nhi andi....... Waheguru lambian umran bakshe Tino Bros nu.....sadi b Umar lag jave @kamalheer veer g nu....😍😍😍😍
@saroopsinghkhalsa8942
@saroopsinghkhalsa8942 5 жыл бұрын
ਬਹੁਤ ਸੋਹਣਾ ਪ੍ਰੋਗਰਾਮ ਜੀ 👌🏻👌🏻👌🏻👌🏻👌🏻🌹🌹
@amar-art-studio
@amar-art-studio 2 ай бұрын
Kamal bhaji diya galla bilkul sachia aa. Pind de bande wali gal bilku sahi aa. jado rishta karn gye c. ida de Kirdar aam hun de aa pind ch.
@bhushanvaid5336
@bhushanvaid5336 4 жыл бұрын
ਲਾਜਵਾਬ ਬਹੁਤ ਖੂਬ ਇੰਟਰਵਿਊ 👌👌👌
@harrydhaliwal4997
@harrydhaliwal4997 2 жыл бұрын
ਖ਼ੁਸ਼ ਦਿਲ ਬੰਦਾ ਕਮਲ ਹੀਰ
@money.sharma
@money.sharma 3 ай бұрын
Most underrated punjabi celebrity of this decade 🌄
@harpreetnandgarh111
@harpreetnandgarh111 4 жыл бұрын
ਬਹੁਤ ਵਦੀਆ ਜੀ
@amandeepkaurgill8324
@amandeepkaurgill8324 6 жыл бұрын
Kamal heer nu bhut knowledge a music de gbu sir
@tarwindersinghmaan564
@tarwindersinghmaan564 2 жыл бұрын
Bahut khoob 🙏🏻🙏🏻🙏🏻
@aryanmehra2489
@aryanmehra2489 5 жыл бұрын
Kyaa baaat ay jiii ',KAMAL jiii tuadi har interview sira hi hundi aa 'i love my HEERoes
@AngrejSingh-bx5ip
@AngrejSingh-bx5ip 3 жыл бұрын
Bhut vdiaa gllan krde aa kamal ji huni 😍😍
@Ssb53
@Ssb53 6 жыл бұрын
Good ... Kamal ji want to listen more poetry songs from u ...
@sukhbhandal2176
@sukhbhandal2176 5 жыл бұрын
Bohot kuch sikhn nu mileya 👍🏽
@Baljindersingh..
@Baljindersingh.. 6 жыл бұрын
mere kolo shabad nai ne ehna baare kuj bolan lai sahi mayene ch ehh bhut hi vadia kamm kar rahe ne punjabi boli di shaan nu hor vadhaun lai is waqt lod hai loka nu jaagrook karan lai
@hunjankuljit7
@hunjankuljit7 5 жыл бұрын
Waala SiRa BaNda Kamal Veer, peHli baaR sunya Interview even though Singing I hv been listening him since last maNy yeaRs , mZa a geYa , GBU !!
@princeprincesaab6353
@princeprincesaab6353 5 жыл бұрын
My favourite singer kamal Heer ji 🙏🙏🙏🙏🙏🙏
@robonpadda9249
@robonpadda9249 6 жыл бұрын
ਬਹੁਤ ਵਧੀਆ ਪ੍ਰੋਗਰਾਮ ਏ
@RAAZMUSAFIR
@RAAZMUSAFIR 5 жыл бұрын
Sir Ji Satinder Sartaj nal ek mulat Zrur Krvao Plzzz....
@bikramjitsingh3131
@bikramjitsingh3131 6 жыл бұрын
Sawaran paji babbu mann ji nu v lai k avoo interview lai apne program vich
@jasmeetkaur8971
@jasmeetkaur8971 5 жыл бұрын
ਬਹੁਤ ਵਧੀਆ 🙏
@harqaran
@harqaran 5 жыл бұрын
Sa Ga Pa wala part boht vdia si kamal heer bai best entertainer aa kamal bai naal 2 mint bnda gll kr lve puri zindgi na bhule
@samrawriter631
@samrawriter631 3 жыл бұрын
ਭਾਜੀ ਮੇਰੇ ਕੋਲ ਬਹੁਤ ਸਾਰਾ ਮੈਟਰ ਪਿਆ ਏ
@kikkaali4930
@kikkaali4930 5 жыл бұрын
chaj da vichar. program buhat vadiyan ji
@devandeep
@devandeep 6 жыл бұрын
Khari kharia'n gllan. Very balanced perspective as well (a very rate trait nowadays).
@GurpreetSingh-kr2mx
@GurpreetSingh-kr2mx 5 жыл бұрын
gal gal te sheyr ....ba kmaal ....kamal heer true artist
@pindasidhu5743
@pindasidhu5743 5 жыл бұрын
Dil khush ho gya 😊🙏
@sharanghotra
@sharanghotra 4 жыл бұрын
Life changing interview...bhut vadia g
@amanrana6768
@amanrana6768 2 жыл бұрын
best episode
@DecentMore
@DecentMore 6 жыл бұрын
Kamal heer rab tuhanu hamesha khush rakhe. Tuhade warga singer duniya te nhi haiga. te na kde hona luv u dil toh tuhanu
@sandeepdeepdeep7706
@sandeepdeepdeep7706 3 жыл бұрын
Waheguru chrdi klaa vich rakhe
@jaisgulaam5630
@jaisgulaam5630 5 жыл бұрын
ਸੰਗਤਾਰ ਬਹੁਤ ਲਾ ਜਵਾਬ ਸੰਗੀਤ ਕਾਰ
@palapala5985
@palapala5985 5 жыл бұрын
Kamal heer bhaji app g dee interview with Swaran bhaji or thind sistr g hunaa naal bhooooot nice a from PALA Dubai UAE phalpota punjab
@RamandeepKaur-zp8sp
@RamandeepKaur-zp8sp 6 жыл бұрын
So called singer like parmish varma should watch this interview and learn about real music
@onkarsingh6780
@onkarsingh6780 5 жыл бұрын
Ramandeep Kaur sahi kehaa..singers ghat te badmash jda ne
@harqaran
@harqaran 5 жыл бұрын
sirf parmish nhi boht lalli shalli ne punjabi industry ch jina nu vekhna chahida aa
@bajwa_S
@bajwa_S 4 жыл бұрын
Very good example... Sikhna ajhkal lokan ne chadya hoya...bas jehde kam ch mashoori hundi aa.. ose passe lagh jande.. eh nahi sochde ke assi art nu nuksan pohncha rahe ha..sahi soch te sikhya di boht vaddi kammi aa..
@dharmitungan5114
@dharmitungan5114 3 жыл бұрын
Good bro. Ji
@rickydhillon4731
@rickydhillon4731 5 жыл бұрын
Bhaut vadia 3 veer virsa de waris te saaf artist
@onkarsingh6780
@onkarsingh6780 5 жыл бұрын
How can u unlike this video?? Salaam aa eho jahe Singers nu jo aaj b aine down to Earth ne..nahi te aaj kal sare badmash bne firde ne.
@dhammi9544
@dhammi9544 2 жыл бұрын
Good kamal heer ji
@MalkeetSingh-mn7tf
@MalkeetSingh-mn7tf 3 жыл бұрын
Very good Veer ji
@ranaderon8184
@ranaderon8184 6 жыл бұрын
Boht sohna ji....waris bro boht he good singr ne ...te bhaji tehna te sis.Harman ji v boht change host ne ..
@lakhusingh1365
@lakhusingh1365 3 жыл бұрын
Koi shabd nhi ji a asli kalakar ne
@HarpreetSingh-vk5mu
@HarpreetSingh-vk5mu 6 жыл бұрын
how can i buy ticket for Punjabi Virsa 2018 in Toronto ?
@bawabawa8022
@bawabawa8022 5 жыл бұрын
Kamal. Heer ji. Love. You And. Good. Singer. Kamal. Heer. Ji.
@daljitkainth5320
@daljitkainth5320 6 жыл бұрын
yr sirra bnda aaa kamal veera luv u aaa
@JohanNial
@JohanNial 6 жыл бұрын
ਬਹੁਤ ਵਧੀਆ
@kumarsukhvir9202
@kumarsukhvir9202 2 жыл бұрын
We love you warish brother ❤️
@Chaatbites
@Chaatbites 3 жыл бұрын
Wah ji wah ....!!!
@kuldipbajwa8385
@kuldipbajwa8385 4 жыл бұрын
ਵੈਰੀ ਗੁਡ ਸਿੰਗਰ ਕਮਲ heer
@ajitsingh9405
@ajitsingh9405 5 жыл бұрын
Bhut nice aw lagia
@mintudhalla1948
@mintudhalla1948 5 жыл бұрын
Koi shabd nai boln nu. Vdiya soch Vdiya song nyc aa sir ji
@Harpreetsingh-wn8ck
@Harpreetsingh-wn8ck 5 жыл бұрын
Dil khush Karta Kamal Bai ne
@jassdhanda1738
@jassdhanda1738 6 жыл бұрын
Paji Really edaa Kaim Rakheyo Kam V Tey Channel V Rabb Tarakee Devee Sab NU I Love my Punjabi
@blessup7957
@blessup7957 5 жыл бұрын
Love You Punjabi Virsa💝
@dalbirthakur815
@dalbirthakur815 Жыл бұрын
Love you 22ji
@alienboy3758
@alienboy3758 6 жыл бұрын
Love kamal heer bhot vadiya tai bhot kuch naaya sikhn nu mileya
@zindeepfitness235
@zindeepfitness235 4 жыл бұрын
Bhut kaintt kamal bhai
@gurmarahar5432
@gurmarahar5432 5 жыл бұрын
Babbu maan must be interviewed by ur tv
@virgminhas1
@virgminhas1 3 жыл бұрын
very positive kamal heer
@mahasingh8071
@mahasingh8071 5 жыл бұрын
ਸੰਤ ਹੀ ਬੈਠਾ ਹੋਇਆ ਯਾਰ
@kumargul7868
@kumargul7868 6 жыл бұрын
Wah ji Wah kya baat hai ji
@jandwalianath7279
@jandwalianath7279 Жыл бұрын
Very nice
@GurwinderSingh-kt1js
@GurwinderSingh-kt1js 6 жыл бұрын
Huge fan of kamal heer
@sukhvindarji668
@sukhvindarji668 3 жыл бұрын
Osm 🌹🌹ji🌹🌹Osm 🌼🌼
@sharanjitsinghgill7181
@sharanjitsinghgill7181 4 жыл бұрын
Very nice kamal y g
@randhawayadamunda1748
@randhawayadamunda1748 5 жыл бұрын
Kamal Heer Ma Live Suneya 22 Nu" Kingsvilla Resort" Jan" 2012 Thad Cha V Pasene Nal" Bhej Geya '' Bena Pani Pete 22 Ne 3-4 Ghant e" Gaya""'
@jasskular4709
@jasskular4709 5 жыл бұрын
Great personality kamal heer Paji🙏🙏🙏🙏
@OOg7
@OOg7 2 жыл бұрын
Enia vajandaar gallan 🙏🙏🙏
@amarjeetsingh9501
@amarjeetsingh9501 5 жыл бұрын
Bade y soch vadia teri
@GaganDeepSinghramgarhsivian
@GaganDeepSinghramgarhsivian 5 ай бұрын
Satsari akal veer g yaad Rakhi bhra je marh vi geaa tera chota bhra gagan ramgarh sivian Yaad Rakhi apda chota bhra gagan ramgarh sivian nu
@cartoonKids_gaming
@cartoonKids_gaming 6 жыл бұрын
ਕੱਪੜੇ ਓਹੀ ਨੇ। ਜੇ ਕਲ ਦਾ ਭੁਲੇਖਾ ਪਾਉਣਾ ਸੀ । ਵਸਤਰ ਬਦਲ ਲੈਣੇ ਸੀ ਪਿਆਰਿਓ। ਐਪੀਸੋਡ ਇੱਕੋ ਦਿਨ ਸ਼ੂਟ ਹੋਇਆ ਹੈ। ਉਸਨੂੰ ਨਿਰੰਤਰ ਕਹਿ ਲੈਂਦੇ।
@gurdasrajasthani1941
@gurdasrajasthani1941 6 жыл бұрын
Sir gussa na krna change km ch kamia nhi kadi diyan
@amarindersingh4659
@amarindersingh4659 6 жыл бұрын
Kamal heer bai diya glla ton sikha chahida ....prime asia team nu....k kiwe sidha saadha km rakhna...jma natural......fir ki c j keh den k bhai shoot ik din kita pr 2parts vich upload kra ge.....fir kehra kise ne dekhna ni c....gll nu saadi jehi te sachi jehi he rakhya kro
@bikram2026
@bikram2026 6 жыл бұрын
Literature.....speaks always
@MandeepSingh-ho9xt
@MandeepSingh-ho9xt 4 жыл бұрын
ਮਜਾ ਆ ਗਿਆ 😂😂🤣🤣🤣🤣🙏🙏🙏
@devandeep
@devandeep 6 жыл бұрын
@24:41 - Fake views di gll ethe ji
@raja-il8be
@raja-il8be 2 жыл бұрын
Fake views to hum keh sakte hai,,,per fake subscribers to nahi bana sakte
@parmjeetsingh182
@parmjeetsingh182 4 жыл бұрын
Golden heart singer Kamal heer love you sir I m a big fan of you 😊🥰
@preetgs5209
@preetgs5209 2 жыл бұрын
Great
@harjinderwander
@harjinderwander 6 жыл бұрын
harman bhen bahut shona hasdi a
@daljitsingh6587
@daljitsingh6587 5 жыл бұрын
Ek v comment bura nahi 👍👍👌👌
Waris Brothers on the Harjinder Thind Show
26:08
RED FM CANADA
Рет қаралды 50 М.
Cool Parenting Gadget Against Mosquitos! 🦟👶
00:21
TheSoul Music Family
Рет қаралды 6 МЛН
Кәсіпқой бокс | Жәнібек Әлімханұлы - Андрей Михайлович
48:57
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 3,8 МЛН
Миллионер | 2 - серия
16:04
Million Show
Рет қаралды 1,2 МЛН
Chajj Da Vichar 714 ||  Who made Gurdev Gill as Debi Maksoospuri
38:45
Prime Asia TV
Рет қаралды 257 М.
Punjabi Podcast - Sangtar & Kamal Heer (EP1)
16:21
Sangtar
Рет қаралды 49 М.
ਸੋਹਣੀ ਦਾ ਘੜਾ (Sohni Da Gharha) By Sardar Ali
19:03
Live Show Punjab
Рет қаралды 1,2 МЛН
Cool Parenting Gadget Against Mosquitos! 🦟👶
00:21
TheSoul Music Family
Рет қаралды 6 МЛН