THARKI BABAA 110 || ਠਰਕੀ ਬਾਬਾ 110 || SEASON 02 || 2024 || Bakhipaad || Producerdxx

  Рет қаралды 255,167

Producer Dxxx

Producer Dxxx

Ай бұрын

Grab your bonus and win in this IPL - bit.ly/3WHgX6u
Code - DXXX100
STORY, DIALOGUE , DIRECTIONS , PRODUCERDXXX
VIDEO EDITING == RAJJU
CAMERA MAN. ==. AMRIT SIDHU, SCARFACE, SUJAL , SANAAM
Actor == Tarzan , Sony dxx , kala rori , LAKHA , SCARFACE ,
FEMALE ACTORS ==. Bawa rori, VICKY BADBAR , SONY , Sony , kalo , jassi ,sweeti ,kato ,
Music - Young blood , Amby music
Business enquiry 📞 whatsp +919780490000 📧 Producerdxx@gmail.com
Instagram 👉🏻 / producerdxx .
Facebook 👉🏻 / producerdxx
Scnapchat 👉🏻. / producerdxx

Пікірлер: 571
@PalaAULAKH
@PalaAULAKH Ай бұрын
ਮੱਘਰਾ ਪਹਿਲਾਂ ਵੀ ਕਿੰਨੀ ਵਾਰੀ ਬੇਨਤੀ ਕੀਤੀ ਆ ਕੇ ਵੀਡੀਓ ਵੱਡੀ ਪਾਇਆ ਕਰੋ ਘੱਟੋ ਘੱਟ 45 50 ਮਿੰਟ ਦੀ ਪਾਇਆ ਕਰੋ ਯਾਰ ਜਦੋਂ ਨੂੰ ਨਜਾਰਾ ਆਉਣ ਲੱਗਦਾ ਉਦੋਂ ਨੂੰ ਵੀਡੀਓ ਮੁੱਕ ਜਾਂਦੀ ਆ ਜਿਹੜੇ ਵੀਰ ਸਹਿਮਤ ਹਨ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤
@sab3582
@sab3582 Ай бұрын
shi gall a bro
@reshamlal5964
@reshamlal5964 Ай бұрын
Jma sahi a
@JagdeepSingh-gd6jn
@JagdeepSingh-gd6jn Ай бұрын
ਸਹੀ ਗੱਲ ਏ ਬਾਈ ਇੱਕ ਘੰਟੇ ਦਾ episode ਹੋਣਾ ਚਾਹੀਦਾ
@jugrajdhillon9268
@jugrajdhillon9268 Ай бұрын
😮😂bhara maghar enni vdo e paa dinda bathera a udeek udeek k
@gurwinder1948
@gurwinder1948 Ай бұрын
ਜੇਠ ਦਾ ਮਹੀਨਾ ਚੱਲ ਪਿਆ, ਮੱਘਰਾ ਲਾ ਦੇ ਜੇਠ ਦੀਆਂ ਤੀਆਂ❤️❤️😅😅😅😅
@Amrit-k10
@Amrit-k10 Ай бұрын
ਕਾਲੇ bai ਦੀ ਐਕਟਿੰਗ ਪੂਰੀ ਅਸਲੀ ਲੱਗਦੀ ਆ 👌👌👌😄🔥
@Maanbathinda774
@Maanbathinda774 Ай бұрын
22 ਜਰ ਅਮਲੀ ਪਹਿਲਾ ਵਾਲੇ ਲੈ ਕੇ ਆਊ ਉਹਨਾ ਵਰਗੀ ਗੱਲ ਨੀ ਬਣਦੀ
@sonusingh113
@sonusingh113 Ай бұрын
Shai gal a
@user-mm9ed1df8t
@user-mm9ed1df8t Ай бұрын
Shai gal a bro
@Truth_true
@Truth_true Ай бұрын
ਅਮਲੀਆਂ ਵਾਲਾ ਹਿੱਸਾ ਅਤੇ ਥਾਣੇ ਵਾਲਾ ਹਿੱਸਾ ਬਿਲਕੁਲ ਬੇਕਾਰ ਹੈ।
@sab3582
@sab3582 Ай бұрын
shi gal a yrr mai v Ahi kehn lga c
@souravarorarepoter3356
@souravarorarepoter3356 Ай бұрын
Haa ਬਿਲਕੁਲ ਸਹੀ ਕਿਹਾ ਉਹ ਤਾ ਅਗੇ ਕੱਢਣਾ ਪੈਂਦਾ
@navjodh6748
@navjodh6748 Ай бұрын
100% eh hisaa jma vdia ni lgda
@bakhshishsingh4209
@bakhshishsingh4209 Ай бұрын
Shi gal a bhang nu Gallt ni kehna chaida c
@ballibrar2423
@ballibrar2423 Ай бұрын
ਸੁਆਦ ਨੀ ਆਉਦਾ ਪਹਿਲਾ ਜਿੰਨਾ ਨਾ ਅਮਲੀ ਵਧੀਆ ਨਾਲੇ ਟਾਇਮ ਵੀ ਘੱਟ ਹੁੰਦਾ ਵੀਡੀਉ ਦਾ ਧਿਆਨ ਦਿਉ 🙏🏻
@gagandhaliwal1996
@gagandhaliwal1996 Ай бұрын
ਮੱਘਰਾ ਪਾੜ ਦੇ ਵੱਖੀ ਹੁਣ ਭੀਮੜੇ ਵਾਲੀ ਦੀ ਬਹੁਤ ਟਾਈਮ ਹੋ ਗਿਆ
@jaspreetsinghdandiwal3441
@jaspreetsinghdandiwal3441 Ай бұрын
ਫੁੱਲੋ ਮਿੱਠੀ ਤੈਨੂੰ ਵਾਲੀ ਜਲਦੀ ਆ
@gagandhaliwal1996
@gagandhaliwal1996 Ай бұрын
@@jaspreetsinghdandiwal3441 ਹੋਰ ਯਰ ਦੇਖੀਏ ਮੱਘਰ ਦੇ ਰੰਗ ਢੰਗ ਕੀ ਕਰਦਾ ਇਹ
@PalaAULAKH
@PalaAULAKH Ай бұрын
ਆ ਗਿਆ ਬਾਈ ਉਏ ਕੋਟ ਦੁੱਨੇ ਆਲਾ ਮੱਘਰ ਵੱਖੀਪਾੜ ਆ ਗਿਆ ਨਵੀ ਵੀਡੀਓ ਲੈਕੇ ਮੱਘਰਾ ਹੁਣ ਤਾਂ ਛਿੰਦੀ ਕਹਿੰਦੀ ਮੈਂ ਕੈਂਪ ਲਾਉਣਾ ਤੇ ਸੋਨੀ ਕਹਿੰਦੀ ਮੈਂ ਕੈਂਪ ਲਾਉਣਾ ਹੁਣ ਤਾਂ ਮੱਘਰ ਦੀਆਂ ਪੰਜੇ ਉਂਗਲਾਂ ਘਿਉ ਚ ਆ ਮੱਘਰਾ ਕਾਲਾ ਤੇਰਾ ਦੁਸ਼ਮਣ ਬਣਿਆ ਪਿਆ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤
@KuldeepSomal-eh2lh
@KuldeepSomal-eh2lh Ай бұрын
ਨੇੜੇ ਆ ਗਿਆ ਜੇਠਦਾ ਮਹੀਨਾ ਤੀਆਂ ਦੀ ਰੌਣਕ,, ਲੱਗਣੀ ਕਰੂ ਕੋਈ ਛੇੜ ਖਨੀ ਮੱਘਰ ਕਮੀਨਾਂ ਕਹਿੰਦੇ ਨਾਮ ਦਾ ਏ vakhivaad ਸੁੱਕੀ ਨੀ ਛੱਡ ਦਾ ਧਰਮ ਨਾਲ ਲਾ ਲੈਂਦਾ ਜੁਗਾੜ ❤❤
@KarajsinghSandhu-kn2im
@KarajsinghSandhu-kn2im Ай бұрын
ਪਰਡਿਊਸਰ ਯਰ ਆਪਣੀ ਬਣਾਇਆ ਕਰ ਜਿਆਦਾ, ਤੇਤੀ ਦੇਖਣ ਨੂੰ ਦਿਲ ਕਰਦਾ ਏ
@navpreetsidhu6031
@navpreetsidhu6031 Ай бұрын
ਯਰ ਹੀਰਾ ਤੇ ਰੀਠੇ ਬਿਨ ਸਵਾਦ ਨਹੀਂ ਬਾਈ ਓਏ ਉਹ ਗਿਆਨੀ ਵੀ ਸਿਰਾ ਸੀ ਯਰ
@user-nj2uu6sn7l
@user-nj2uu6sn7l 5 күн бұрын
ਜਿਹੜੇ ਕੁੜੀਆਂ ਦਾ ਰੋਲ ਕਰਦੇ ਨੇ ਸਭ ਤੋਂ ਵਧੀਆ ਕੰਮ ਉਨਾਂ ਦਾ ਲੱਗਦਾ ਹੈ ਬਹੁਤ ਵਧੀਆ ਐਕਟਿੰਗ ਕਰਦੇ ਨੇ
@jasssarwara1540
@jasssarwara1540 Ай бұрын
Sunday nu char Chan lag jande ne maggar di video aauni hundi ❤
@karmitakaur3390
@karmitakaur3390 Ай бұрын
ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏
@punjabroad8022
@punjabroad8022 Ай бұрын
Hi
@vinodkumarkumar9636
@vinodkumarkumar9636 Ай бұрын
So cute kaur
@PremSingh-gm9re
@PremSingh-gm9re Ай бұрын
Tusi v dekhde ho g video eh😂
@ArfaanKhan-xj4vi
@ArfaanKhan-xj4vi Ай бұрын
😂😂😂😂😂
@ArfaanKhan-xj4vi
@ArfaanKhan-xj4vi Ай бұрын
😂😂😂😂😂😂😂😂😂😂😂
@CHAHAL-SAAB
@CHAHAL-SAAB Ай бұрын
ਮਗਰ ਬਾਈ ਗੋਹਾਰੇ ਆਲਾ ਸੀਨ ਪਾਓ ਕੋਈ ਦੋਵਾਰਾ😊
@Flieo.youtube
@Flieo.youtube Ай бұрын
ਖੇਮਕਰਨ ❤ਰੋਡ❤ ਅੰਮ੍ਰਿਤਸਰ ❤ਭਿਖੀਪਿੰਡ❤
@gurditsingh5479
@gurditsingh5479 Ай бұрын
ਰਲੇ ਨੂੰ v leke ayo bai
@adeep4evr1111
@adeep4evr1111 Ай бұрын
ਬੱਲੇ ਬੱਲੇ munde o🤪
@bittumattu5302
@bittumattu5302 Ай бұрын
Kotdune ale sant g Zindabaad
@editoraujla9446
@editoraujla9446 Ай бұрын
ਅਮਲੀਆਂ ਵਾਲਾ ਸੀਨ ਘੱਟ ਕਰੋ ਯਾਰ ਸਟੋਰੀ ਚੋ
@SatnamSingh-sk1tm
@SatnamSingh-sk1tm Ай бұрын
ਬਹੁਤ ਵਧੀਆ ਵੀਡੀਉ ਹੈ ਬਾਈ ਜੀ ਸਿਰਾ ਲਾਤਾ ਬਾਈ ਜੀ ਡੇਲੀ ਵੀਡੀਉ ਪਾਆ ਕਰੋ ਬਾਈ ਜੀ
@Anmoldeepsingh-tv8ix
@Anmoldeepsingh-tv8ix Ай бұрын
ਕਾਲੇ ਦੀ ਐਕਟਿੰਗ ਬਿਲਕੁਲ ਅਸਲੀ ਵਰਗੀ ਹੁੰਦੀ ਆ
@jagdevkhiala6042
@jagdevkhiala6042 Ай бұрын
ਪਹਿਲਾਂ ਵਾਲੇ ਨੇਕੀ ਦੀ ਐਕਟਿੰਗ ਸਿਰਾ ਸੀ
@boharsingh7725
@boharsingh7725 Ай бұрын
ਬਹੁਤ ਹੀ ਵਧੀਆ ਵੀਡੀਓ ਬਾਈ 👌👌👌👌👌
@gaggisandhu
@gaggisandhu 22 күн бұрын
22 ਯਾਰ ਅਮਲੀ ਪਹਿਲਾ ਵਾਲੇ ਸਿਰਾ c
@Gsd34571
@Gsd34571 Ай бұрын
ਅਮਲੀਆਂ ਦੀ ਕਮੀ ਆ ਯਾਰ ਸਵਾਦ ਘੱਟ ਆਉਂਦਾ
@SatnamSingh-db6wi
@SatnamSingh-db6wi Ай бұрын
Itlay vich full chadai aa magar di❤
@vijaybansal9963
@vijaybansal9963 Ай бұрын
ਜਿਵੇਂ ਪਹਿਲਾਂ ਰਮਾਇਣ ਦੀ ਉਡੀਕ ਹੁੰਦੀ ਸੀ ਉਮੇ ਮੱਘਰ ਦੀ ਵੀਡੀਓ ਦੀ ਰਹਿਦੀ ਹੈ
@rohitbajwa1159
@rohitbajwa1159 Ай бұрын
Murti di acting sirra
@Flieo.youtube
@Flieo.youtube Ай бұрын
ਤੁਹਾਡੀ ਵੀਡੀਓ ਦੀ ਹੀ ਬੇਟ ਹੀ ਰਹਿੰਦੀ ਆ ਤੇ ਕੌਣ ਕੌਣ ਪਸੰਦ ਕਰਦਾ ਠਰਕੀ ਬਾਬਾ 110 ਪਾੜਦੇ ਵੱਖੀ ਇਥੇ ਵੇਖੀ ਜਾਨੀ ਗਾਂ ਚਲ ਜਾ ਹਾਂ ❤
@amandeepgill-qn7kc
@amandeepgill-qn7kc Ай бұрын
Mei
@pinderdhillon8046
@pinderdhillon8046 Ай бұрын
24:56 ਠੋਕਣ ਨੂੰ ਫਿਰਦਾ 🤣🤣🤣🤣
@im___crown
@im___crown Ай бұрын
ਏਥੇ ਹੋਊ ਆਰ ਜਾ ਪਾਰ ਲੈਕੇ ਆਗਿਆ episode 110 ਮੱਗਰ ਵੱਖੀਪਾੜ 💯
@GameChangerMusic1
@GameChangerMusic1 Ай бұрын
Music Bahut Sohne Hunde Bai Video Ch Hrek Ch
@vishalvishal-kg4ky
@vishalvishal-kg4ky Ай бұрын
Kon Kon Amliya de scene skip krda
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂❤
@kabadditrendpunjab8689
@kabadditrendpunjab8689 Ай бұрын
ਪੁਰਾਣੇ ਅਮਲੀ ਲੇਆਓ ਬਾਈ❤
@HARPALSINGH-sy1zf
@HARPALSINGH-sy1zf Ай бұрын
ਸੋਨੀ ਦੀ ਐਕਟਿੰਗ ਘੈਟ ਐ
@Kotduna148
@Kotduna148 Ай бұрын
ਮੱਗਰ ਪੱਖੀ ਪਾੜ ਜਿੰਦਾਬਾਦ😂
@gurwinder9660
@gurwinder9660 Ай бұрын
Bhot bhot shukriya producer and all team da❤
@sivjot_321
@sivjot_321 Ай бұрын
ਬੱਖੀਪਾੜ 🔥🔥🔞🔞🔞
@happysingh1712
@happysingh1712 Ай бұрын
ਮੱਘਰ ❤
@pioneerjatt93
@pioneerjatt93 Ай бұрын
ਅਮਲੀ ਪਹਿਲਾਂ ਵਾਲੇ ਲੈਕੇ ਆਓ Bro
@GurwindersinghLuckywalia
@GurwindersinghLuckywalia Ай бұрын
SIRRA JMAA OYEE❤🎉
@user-mq4hi8tl4g
@user-mq4hi8tl4g Ай бұрын
Amli nhi set hor t jma 🔥🔥a
@harrydhaliwal4997
@harrydhaliwal4997 Ай бұрын
ਪੋਡਿੳਊਸਰ❤❤ ਲਵ ਯੂ
@GurwindersinghLuckywalia
@GurwindersinghLuckywalia Ай бұрын
KALE TEEL ALE VEER😂😂❤
@Punjablive010
@Punjablive010 Ай бұрын
Aa gya maghar ❤
@sukhjitsingh1916
@sukhjitsingh1916 Ай бұрын
ਬੋਤ ਵਦੀਅਾ ਵੀਡੀਊ ਚੜਦੀ ਕਲਾਂ ਚ ਰੱਖੇ ਵਾਹਿਗੁਰੂ ਜੀ ਸਾਰੀ ਟੀਮ ਨੂ
@Ranjeetsingh-ok8xv
@Ranjeetsingh-ok8xv Ай бұрын
ਪਹਿਲਾਂ ਵਾਲੇ ਅਮਲੀਂ ਲੈ ਕੇ ਆਉ
@avtarsingh2531
@avtarsingh2531 Ай бұрын
ਠਾਣੇ ਵਾਲੇ ਸੀਨ ਬਿਲਕੁਲ ਬੇਲੋੜੇ ਹਨ
@PRINCEDEEPGILL
@PRINCEDEEPGILL Ай бұрын
Ha
@manifitness4427
@manifitness4427 Ай бұрын
Bakhipad jatt😅🔥🔥
@akramqadar8663
@akramqadar8663 Ай бұрын
😂
@allroundervideos3268
@allroundervideos3268 Ай бұрын
ਕਾਲੇ ਦੀ ਐਕਟਿੰਗ ਸੱਭ ਤੋਂ ਸਿਰਾ ਹੈ
@lalitiwana5554
@lalitiwana5554 Ай бұрын
Seraaa jtaa sde Alya produsra jma endd aaya pea lovju a mera pra ❤❤❤❤
@gurpreetguri6268
@gurpreetguri6268 Ай бұрын
ਮੱਘਰਾ ਭ੍ਰਿੰਡਾ ਸੱਚੀ ਖਾਹ ਲੈਂਣਾਂ ਯਰ ?
@kuldeepsinghsardarji8892
@kuldeepsinghsardarji8892 Ай бұрын
ਬਹੁਤ ਵਧੀਆ ਬਾਈ ਮੱਘਰ ਸਿਆਂ 🎉🎉
@dalvirsingh779
@dalvirsingh779 Ай бұрын
Amlia de sene shot paia karo
@armansingh26
@armansingh26 Ай бұрын
Kya baat hai sirra jatta🔥🔥
@kamalkhroudkhroud785
@kamalkhroudkhroud785 Күн бұрын
Kaint video y🎉
@jassijassi5613
@jassijassi5613 Ай бұрын
ਬਾਈ 50 ਮਿੰਟ ਦੀ ਬਣਾ ਦਿਆ ਕਰੋ ਜੀ 🙏🙏🙏
@vijaybansal9963
@vijaybansal9963 Ай бұрын
ਵੋਟਾਂ ਵਿੱਚ ਵਿਜ਼ੀ ਐ ਪੁਲਿਸ ਵੋਟਾਂ ਤੋਂ ਬਾਅਦ ਵੇਖਾਂ ਗੇ
@GurwinderSingh-cz3sf
@GurwinderSingh-cz3sf Ай бұрын
❤❤❤😊👍👍
@user-ln8zr7rk4j
@user-ln8zr7rk4j Ай бұрын
ਬਾਈ ਅਸਲੀ ਨੇਕੀ ਬੁੜੇ ਨੂੰ ਲੈ ਕੇ ਆਓ ਯਰ
@BONDISLIVE
@BONDISLIVE Ай бұрын
To be continued wala music dasdo veer
@gurnoor_brxr302
@gurnoor_brxr302 Ай бұрын
Very nice👍👏👍👏😊😊❤❤❤
@BaljinderSingh-hf7yo
@BaljinderSingh-hf7yo Ай бұрын
ਸਿਰਾ 💥💥
@JaspreetSidhu-iv5nl
@JaspreetSidhu-iv5nl Ай бұрын
Oy aa gya ❤
@KakuSinghSingh-nt5os
@KakuSinghSingh-nt5os Ай бұрын
Ah ththththrkkkki baba 110😂😂😂😂
@JerrySon-tr1ui
@JerrySon-tr1ui Ай бұрын
Y teri video dhak ka tension ghat aajjdeaaa thanks for great video
@binderlochav467
@binderlochav467 Ай бұрын
ਯਾਰ ਅਮਲੀਆਂ ਦੀ ਐਕਟਿੰਗ ਬਿਲਕੁਲ ਘਟੀਆ ਹੈ ਕਿਰਪਾ ਕਰਕੇ ਪਹਿਲਾਂ ਵਾਲੇ ਲੈ ਕੇ ਆਓ
@somrajsingh6819
@somrajsingh6819 Ай бұрын
Kala best actress
@KuldeepSingh-wh1it
@KuldeepSingh-wh1it Ай бұрын
Y actress nahi actor aw
@DhillonSaab-ul5wb
@DhillonSaab-ul5wb Ай бұрын
Att video 😅😅😅
@JaspreetSidhu-iv5nl
@JaspreetSidhu-iv5nl Ай бұрын
Oy aa gya ❤❤
@user-dy8dn3mc6c
@user-dy8dn3mc6c Ай бұрын
Very nice ❤❤😂😂
@sukhi.sukhi_
@sukhi.sukhi_ Ай бұрын
Sara
@gurwinder1948
@gurwinder1948 Ай бұрын
❤❤❤❤👍👍👍
@GurwindersinghLuckywalia
@GurwindersinghLuckywalia Ай бұрын
CHOBAR🎉❤
@lavisandhu63
@lavisandhu63 Ай бұрын
Sirra km babeo 👍
@paramgrewal5050
@paramgrewal5050 Ай бұрын
Last end te tune vri gaint a babe❤
@GurwindersinghLuckywalia
@GurwindersinghLuckywalia Ай бұрын
😊😊😊😅😅
@harindersingh5743
@harindersingh5743 Ай бұрын
ਹਰਿੰਦਰ ਸੇਖੋਂ ❤❤😂 ਕੈਲਗੀਰੀ
@Arshdeepgondara
@Arshdeepgondara Ай бұрын
🔥🔥🔥
@Punjabpolicesarao
@Punjabpolicesarao Ай бұрын
Ghaint galbaat dxx bai nazara aa gaye dekh kr
@Chobbarx
@Chobbarx Ай бұрын
Amli purane lake a producera baki sira Kam ❤❤❤
@AkashdeepSingh-uk9qj
@AkashdeepSingh-uk9qj Ай бұрын
Bai tour kadh fr lahaul SPIti daa
@Arshdeepgondara
@Arshdeepgondara Ай бұрын
❤❤❤
@JasveerSingh-xl8nn
@JasveerSingh-xl8nn Ай бұрын
Kala 22 acting full kaint😊
@ravipotlia9536
@ravipotlia9536 Ай бұрын
sirrrrrra❤❤😂😂😂😂🎉🎉
@safideenkumar1016
@safideenkumar1016 Ай бұрын
Agiya❤
@bhupinderchahal548
@bhupinderchahal548 Ай бұрын
very Good job Bai ਮੱਘਰ ਬੱਖੀਪਾੜ
@jaspreetsinghlotte9695
@jaspreetsinghlotte9695 Ай бұрын
La la la la karati baba
@ROHIT-ov4qw
@ROHIT-ov4qw Ай бұрын
Ik number agg la rakhi aa
@GurwindersinghLuckywalia
@GurwindersinghLuckywalia Ай бұрын
❤❤❤❤❤❤
@ManpreetSingh-yx4vm
@ManpreetSingh-yx4vm Ай бұрын
Bakhipad❤
@sukhdeepsinghbilassingh
@sukhdeepsinghbilassingh Ай бұрын
😂😂😂 sirra videos bro
@gurindersingh-xb9tz
@gurindersingh-xb9tz Ай бұрын
Tarzan bai v aa gya Canada to agle part to lgda , aauga video cha ,, ghaint video
@GurwindersinghLuckywalia
@GurwindersinghLuckywalia Ай бұрын
BAKHIPADD❤❤❤
@user-pl1be1uh8w
@user-pl1be1uh8w Ай бұрын
❤❤❤❤
@GurwindersinghLuckywalia
@GurwindersinghLuckywalia Ай бұрын
😂😂😂😂😂
@harnetchoudhary1782
@harnetchoudhary1782 Ай бұрын
❤ ਸਿਰਾ ਗੱਲਬਾਤ ❤
The day of the sea 🌊 🤣❤️ #demariki
00:22
Demariki
Рет қаралды 61 МЛН
Backstage 🤫 tutorial #elsarca #tiktok
00:13
Elsa Arca
Рет қаралды 45 МЛН
THARKI BABA 16 || ਠਰਕੀ ਬਾਬਾ 16 || PRODUCERDXXX
28:42
Producer Dxxx
Рет қаралды 1 МЛН
THARKI BABA 09 || ਠਰਕੀ ਬਾਬਾ 09 || Producerdxxx
35:14
Producer Dxxx
Рет қаралды 1,2 МЛН
The milk thief was caught Saleem Albela and Goga Pasroori Funny
23:10
White Punjab I Full Movie 4K I Kaka I Kartar Cheema I New Punjabi Movie 2024
1:59:21
The Theatre Army Films
Рет қаралды 1,6 МЛН
THARKI BABA 14 || ਠਰਕੀ ਬਾਬਾ 14 || Producerdxxx
24:56
Producer Dxxx
Рет қаралды 1 МЛН
increible final 😂😂😂😂romania
0:37
nc tv
Рет қаралды 8 МЛН
ПИЛА ЕСТЬ-УМА НЕ НАДО
0:19
МАКАРОН
Рет қаралды 2,2 МЛН