THARKI BABAA 136 || ਠਰਕੀ ਬਾਬਾ 136 || SEASON 02 || 2024 || Bakhipaad || Producerdxx

  Рет қаралды 305,574

Producer Dxxx

Producer Dxxx

Күн бұрын

STORY, DIALOGUE , DIRECTIONS , PRODUCERDXXX
VIDEO EDITING == RAJJU
CAMERA MAN. ==. AMRIT SIDHU, SCARFACE, SUJAL , SANAAM
Actor == Tarzan , Sony dxx , kala rori , LAKHA , SCARFACE ,
FEMALE ACTORS ==. Bawa rori, VICKY BADBAR , SONY , Sony , kalo , jassi ,sweeti ,kato ,
Music - Young blood , Amby music
Business enquiry 📞 whatsp +919780490000 📧 Producerdxx@gmail.com
Instagram 👉🏻 / producerdxx .
Facebook 👉🏻 / producerdxx
Scnapchat 👉🏻. / producerdxx

Пікірлер: 802
@JagdeepSingh-gd6jn
@JagdeepSingh-gd6jn 2 ай бұрын
ਕੋਲਕਾਤਾ ਡਾਕਟਰ ਰੇਪ ਕੇਸ ਚ ਕੱਲਾ ਪ੍ਰੋਡਿਊਸਰ ਬਾਈ ਬੋਲਿਆ ਬਾਕੀ ਕੋਈ ਸਾਲ਼ਾ ਸਿੰਗਰ ਨੀ ਬੋਲਿਆ ਲਵ ਯੂ ਪ੍ਰੋਡਿਊਸਰ ਬਾਈ ❤
@Aman_vlogs70
@Aman_vlogs70 2 ай бұрын
ਜਿਹੜੇ ਵੀਰ ਚਾਹੁੰਦੇ ਹਨ ਵੀ ਸੱਬਲ ਜਿੱਤੇ ਉਹੀ ਲਾਈਕ ਕਰਨ ਜੀ 🙏
@badalkhan1759
@badalkhan1759 2 ай бұрын
Saball
@samrapper92
@samrapper92 2 ай бұрын
Laddaa chidaaa jitoo 😅
@PalaAULAKH
@PalaAULAKH 2 ай бұрын
ਆ ਗਿਆ ਬਾਈ ਉਏ ਕੋਟ ਦੁੱਨੇ ਆਲਾ ਮੱਘਰ ਵੱਖੀਪਾੜ ਨਵੀ ਵੀਡੀਓ ਲੈਕੇ ਬਾਈ ਮੱਘਰਾ ਹੁਣ ਤਾਂ ਵੋਟਾ ਪਵਾ ਦਿਉ ਜਿਹੜੇ ਵੀਰ ਚਾਹੁੰਦੇ ਆ ਕੇ ਮੱਘਰ ਵੱਖੀਪਾੜ ਮੈਂਬਰ ਬਣੇ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤👍👍👍
@gurdeepchahal7915
@gurdeepchahal7915 2 ай бұрын
ਮੈਨੂੰ ਲਗਦਾ ਇਹ ਦੋਵੇਂ ਹੀ ਹਾਰਨਗੇ ਕੋਈ ਤੀਜਾ ਜਿੱਤੁ😂😂😛😛😛😛
@akshitsharma4762
@akshitsharma4762 2 ай бұрын
Hnn veere eda hi lga
@musicart2516
@musicart2516 2 ай бұрын
Rty
@jaitowalabharat
@jaitowalabharat 2 ай бұрын
Sahi aa Bai
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤😂😂
@Machwera
@Machwera 2 ай бұрын
ਘਿਕਾ ਧੋਖਾ ਕਰ ਗਿਆ ਨਾਲੇ ਓਦਾ ਭਾਈ , ਗਲਤ ਗੱਲ ਹੈ ਔਲ਼ਾਦ ਹੀ ਧੋਖਾ ਕਰਗੀ banchco, 😢 ਲਗਦਾ ਮੱਘਰ ਨੀ ਜਿੱਤ ਦਾ😢😢
@luckytelecom7162
@luckytelecom7162 2 ай бұрын
Reality hai Sara kuj
@sukhmanderchahal5200
@sukhmanderchahal5200 2 ай бұрын
@@Machwera jihdi end te ayi c pirte di sali ohne kidr payi h vote😂
@devfazilkato6730
@devfazilkato6730 2 ай бұрын
Sai gall hai ਮਗਰ ਦੇ ਆਪਣੇ ਧੋਖਾ ਦੇ ਗੇ😢😢😢😢
@KuldeepKaur-pg3ff
@KuldeepKaur-pg3ff 2 ай бұрын
Shi gal bai ਮੂਰਤੀ ਦੇਖੋ
@Machwera
@Machwera 2 ай бұрын
​@@devfazilkato6730ਪਰ ਬਾਈ ਜਿਤਨਾ ਮੱਘਰ ਚਾਹੀਦਾ ਹਰ ਹਲਾਤ ਚ, suspense ਹੀ ਬਣਿਆ ਹੋਇਆ ਯਾਰ 😮
@sandhugavi9184
@sandhugavi9184 2 ай бұрын
ਮੱਘਰ ਦੇ ਮੁੰਡਿਆਂ ਨੇ ਵੋਟਾਂ ਗਲਤ ਪਾਈਆਂ ਯਰ 💥
@sidhu_mehraj_wala
@sidhu_mehraj_wala 2 ай бұрын
ਬਾਈ ਨਜਾਰਾ ਆ ਜਾਂਦਾ ਸੋਡੀ ਵੀਡੀਓ ਵੇਖ ਕੇ ਪੁਰਾਣੇ ਦਿਨ ਯਾਦ ਆ ਜਾਂਦੇ ਨੇ ਬੱਚਪਣ ਦੇ ਸਿੱਰਾ ਕੰਮ ਆ ਬਾਈ ਮੱਘਰਾ ❤❤❤
@kamalguri9624
@kamalguri9624 2 ай бұрын
🎉🎉🎉ਤਿਆਰੀ ਬਹੁਤ ਜ਼ਿਆਦਾ ਕੀਤੀ ਹੋਈ 🥰🥰
@Gillwale-zt4wd
@Gillwale-zt4wd 2 ай бұрын
ਬਾਬੇ ਜਿੱਤ ਕੇ ਵੋਟਾ ਚੋ ਫੇਰ ਪਾੜਨੀ ਆ ਵੱਖੀਆ ਯੂਪੀ ਆਲੀਆ ਰੰਨਾ ਦੀ ਮੱਗਰ ਵੱਖੀਪਾੜਾ ਫੇਰਦੇ ਸੱਬਲ ਕੰਗਣਾ ਦੇ ਮੈਬਰ ਮੱਗਰ ਵੱਖੀਪਾੜ ਜਿੰਦਾਬਾਦ ਲਾਦੋ ਕੋਟਦੂਨੇ ਆਲੇਉ ਲਾਦੋ ਸੱਬਲ ਤੇ ਮੋਹਰ ਜਿਤੂਗਾ ਸਾਡਾ ਵਾਈ ਮੱਗਰ ਵੱਖੀਪਾੜ ਮੈਬਰ ਜਿੰਦਾਬਾਦ ਜਿੰਦਾਬਾਦ 💪🏻💪🏻🍾🍾
@Gurwindersingh-cc7qi
@Gurwindersingh-cc7qi 2 ай бұрын
ਜੇ ਮੱਗਰ ਜੀਤੂ ਤਾ ਅਗਲੇ ਪਾਰਟ ਦੇਖਾ ਗੇ ਨਹੀ ਤਾ ਬੰਦ 😢
@baljeetkaur5349
@baljeetkaur5349 2 ай бұрын
ਮੱਘਰ ਵੱਖੀਪਾੜ ਜ਼ਿੰਦਾਬਾਦ 🔥
@jasbirgujjar3145
@jasbirgujjar3145 2 ай бұрын
ਮੱਘਰ ਜਿੱਤਣਾ ਚਾਹੀਦਾ ਹੈ ਬਾਈ❤
@Manu-kj1zb
@Manu-kj1zb 2 ай бұрын
ਹੈਲੋ ਮਕਰ ਸਿੰਦਰ ਨੂੰ ਅਕਲੀ ਬੋਲਣ ਦੀ ਗਲਤ ਵੀਡੀਓ ਆ ਇਹ ਵੀਡੀਓ ਘੈਂਟ ਨਹੀਂ ਹੈਗੀ ਮੈਂਬਰ ਕਹਿ ਰਿਹਾ ਯਹ ਸਰਪੰਚ ਕਿਉਂ ਕਹਿੰਦੀਆਂ ਨੇ ਗਲਤ ਬੋਲਦੀਆਂ ਨੇ
@Manu-kj1zb
@Manu-kj1zb 2 ай бұрын
ਮੱਗਰ ਨੇ ਗੱਲ ਸਹੀ ਕਹੀ ਆ ਮੈਬਰ ਨੀ
@vickydauniya8021
@vickydauniya8021 2 ай бұрын
ਜੋ ਵੀ ਇਸ ਵੀਡੀਓ ਨੂੰ ਦੇਖਦਾ ਹੈ ਲਾਇਕ ਜਰੂਰ ਕਰੋ ਜੀ ਮੱਘਰ ਵੀਰੇ ਵੀਡੀਓ ਜਲਦੀ ਬਣਾਇਆ ਕਰੋ ਦਿਨ ਵਿੱਚ ਦਸ ਵਾਰੀ ਫੋਨ ਚੈੱਕ ਕਰਦੇ ਆ ਤੁਹਾਨੂੰ ਦੇਖਣ ਲਈ ❤❤
@Royaluser-lu1bn
@Royaluser-lu1bn 2 ай бұрын
ਪਤੰਦਰ ਨੇ ਸਾਰਾ ਪਿੰਡ ਕੱਠਾ ਕਰ ਲਿਆ ਵੋਟਾਂ ਪਵਾਉਣ ਨੂੰ 😅
@editoraujla
@editoraujla 2 ай бұрын
ਯਾਰ ਕੈਦੀਆਂ ਵਾਲਾ ਸੀਨ ਜਮਾ ਨੀ ਸਹੀ ਲਗਦਾ ਰੱਖਿਆ ਕਰੋ ਸੀਨ ਪਰ ਘੱਟ ਰੱਖਿਆ ਕਰੋ ਬਹੁਤ ਵੱਡਾ ਸੀਨ ਰੱਖਦੇ ਤੁਸੀ
@brownmunde481
@brownmunde481 2 ай бұрын
Shi kiha
@ManpreetSingh-m6l
@ManpreetSingh-m6l 2 ай бұрын
Video bahot der pehla bna ke rakhi hoyi ae bs hun upload ho rhi
@brownmunde481
@brownmunde481 2 ай бұрын
@@ManpreetSingh-m6l oh seen ghta do bhut bouring a oh seen m aaj tak nhi dekheya
@_deol_jass_
@_deol_jass_ 2 ай бұрын
Hor zar 😢
@Bal_jinder_Sehgal
@Bal_jinder_Sehgal 2 ай бұрын
Sahi gal 22ji
@Manjeetsingh98A
@Manjeetsingh98A 2 ай бұрын
ਦੇਖੀ ਕਿਤੇ ਮੱਘਰਾ ਨੀਟੂ ਸ਼ਟਰਾ ਆਲੀ ਨਾ ਹੋਵੇ ਘਰਦੇ ਵੋਟ ਨੀ ਪਾ ਰਹੇ ਤੈਨੂੰ😂😂😂
@musicart2516
@musicart2516 2 ай бұрын
😂😂😂
@kultarsingh8015
@kultarsingh8015 2 ай бұрын
ਮੱਘਰ ਜੀ ਤੇਰਾ ਤਾਂ ਬਾਜੇ ਤੇ ਮੋਹਰ ਲਾ ਗਿਆ।
@shortvideos4784
@shortvideos4784 2 ай бұрын
ਮਗਰ ਹੀ ਜਿਤਣਾ ਚਾਹੀਦਾ ਨੲੀ ਤਾ ਅਸੀ ਅਗਲੇ episode ਨੀ ਦੇਖਣਾ je koi mere nal sehamt a ta like kro
@TownGILL
@TownGILL 2 ай бұрын
ਕੋਟ ਦੁਨੇ ਆਲੇ ਸੰਤ 🖖🏻
@CHAHAL-SAAB
@CHAHAL-SAAB 2 ай бұрын
ਮੈਂਬਰੀ ਚ ਮਗਰ ਤੂੰ ਹੀ ਜਿਤਨਾ ਬਈ ਹੋਰ ਹੀ ਕੰਮ ਨਾ ਕਰਦੀ ਦੇਖਲਾ ਸਬ ਕਹਿ ਰਹਿ ਨੇ ਹੁਣ ❤❤
@KashmirSingh-y4c
@KashmirSingh-y4c 2 ай бұрын
Hji sachi gal ji
@Shergill_53_32
@Shergill_53_32 2 ай бұрын
ਕੈਦੀਆ ਦੀਆ ਗੱਲਾਂ ਵੀ end ਨੇ uper level ਦੀਆ 😂😂😂💥💥
@KarandeepSingh-x9c
@KarandeepSingh-x9c 2 ай бұрын
ਮਗਰਾ ਤੇਰੇ ਦੋਹੇ ਮੁੰਡੇ ਤੈਨੂੰ ਧੋਖਾ ਦੇ ਗਏ ਚਲ ਕੋਈ ਨਾ ਅਪਨੇ ਤੇ ਪਰਾਏ ਦਾ ਪਤਾ ਲੱਗ ਜਾਂਦਾ ❤ ਤੂੰ ਕੇੜਾ ਦੋ ਵੋਟਾ ਚ ਹਾਰਨ ਲਗੇਆ ਜਿਤ ਤਾ ਤੇਰੀ ਆ ਮਗਰਾ❤
@Farminggamerz-hg6po
@Farminggamerz-hg6po 2 ай бұрын
Prava eh real ni hega😂
@diljotji300
@diljotji300 2 ай бұрын
ਜਿੱਤ ਗਿਆ ਮੱਘਰ ਵੱਖੀਪਾੜ ਦੇਖ ਲਿਉ ਆਉਣ ਵਾਲੀਆ ਵੀਡੀਉ ਵਿੱਚ ਮੱਘਰ ਮੈਬਰ ਬਣੇਆ ਦਿਖੂ ਗਾ ਜੀ
@overtimegamer5770
@overtimegamer5770 2 ай бұрын
ਵਿੱਕੀ ਬਡਬਰ ਸਿਰਾ ਬਾਬੇ😂😂
@gurpreet3622
@gurpreet3622 2 ай бұрын
ਜਿੰਨੇ ਜਿੰਨੇ ਸਿੱਧੂ ਬਾਈ ਦਾ ਗਾਣਾ ਸੁਣਿਆ ਲਾਈਕ ਕਰੋ ਪੂਰਾ ਇਕ ਹਜਾਰ ਨਾ ਵੱਧ ਨਾ ਘੱਟ
@Dhillonx85
@Dhillonx85 2 ай бұрын
ਕਿਉਂ ਭੀਖ ਮੰਗਦੇ ਫਿਰਦੇ ਆ ਯਾਰ😂😂
@punjabi_son
@punjabi_son 2 ай бұрын
🌶️🌶️🌶️🌶️🌶️🌶️🌶️ 32:14 ​@@Dhillonx85
@gurpreet3622
@gurpreet3622 2 ай бұрын
ਮਿਰਚ ਸੁੱਚੇ ਸੂਰਮੇ ਦੇ ਲੱਗੀ😂
@Dhillonx85
@Dhillonx85 2 ай бұрын
@@gurpreet3622 movie da name Tu lyiaa kyaa baat aa es da mtlb 🌶
@harsharora5262
@harsharora5262 2 ай бұрын
ਗੁੱਠੇ ਦੀ ਦਾਬ ਨਾ ਦਬਦੀ ਚੋਣ ਨਿਸ਼ਾਨ ਐ ਸੱਬਲ ਨੀ ❤❤❤ ਦਿਲੋਂ ਪਿਆਰ ਸਮਰਾਲੇ ਤੋਂ ਦੇਖੀ ਮੱਘਰਾ ਨੱਕ ਨਾ ਵੱਢਾ ਦੀ
@RupinderSingh-yp9qw
@RupinderSingh-yp9qw 2 ай бұрын
0:25
@officialRupinderchahal
@officialRupinderchahal 2 ай бұрын
ਚੱਕੀ ਰੱਖ ਕੰਮ ਨੂੰ ਮੱਗਰਾ 👌
@dspdhanveer2937
@dspdhanveer2937 2 ай бұрын
ਮੱਘਰ ਦੀ ਜਿੱਤ ਲਈ ਇਕ ਲਾਈਕ ਮੈਨੂੰ ਇਹ ਵੀ ਪਤਾ ਇਹ ਫਿਲਮ ਹੈ
@servicemehkma1947
@servicemehkma1947 2 ай бұрын
ਨਾ ਜਿੱਤੇ ਮੱਘਰ ਤੇ ਨਾ ਜਿੱਤੇ ਲੰਡਾ ਚਿੜਾ ਤੀਜਾ ਬੰਦਾ ਜਿੱਤੂਗਾ 😂😅
@jagimalak8630
@jagimalak8630 2 ай бұрын
ਮੱਘਰ ਤੇਰਾ ਮੁੰਡਾ tn yar vajje ala nu pa ਗਿਆ 😂😂😂
@BhagwanSingh-q9o
@BhagwanSingh-q9o 2 ай бұрын
ਵੈਰੀ ਨਾਈਸ 🙏🙏👍 ਮੱਘਰ ਵੱਖੀਪਾੜ ਜ਼ਿੰਦਾਬਾਦ
@DaljeetSingh-qy7tm
@DaljeetSingh-qy7tm 2 ай бұрын
ਗਲਤੀ ਕਰੀ ਯਾਰ 136 part ਦੇਖ ਕੇ 136 ਤੇ 137 ਇਕੱਠੇ ਦੇਖਣੇ ਸੀ ਹੁਣ 137 ਦਾ ਇੰਤਜਾਰ ਕਰਨਾ ਪੈਣਾ ❤❤❤❤❤ ਮੱਘਰ ਸ਼੍ਰੀਨਗਰ ਤੋਂ ਸਪੋਰਟ ਆ ਮੇਰੇ ਯਾਰ ਨੂੰ ❤❤❤❤❤
@JobanSandhu-r9y
@JobanSandhu-r9y 2 ай бұрын
ਮਗਰ ਜੇ ਹਾਰ ਗਿਆ ਤੇ ਸਾਰਿਆਂ ਦੀ ਹੀ ਬੇਇਜਤੀ ਹੋ ਜਾਣੀ ਹੈ ਤੇ ਐਪੀਸੋਡ ਵੀ ਖਰਾਬ ਹੋ ਜਾਣਾ ਹੈ ਜਿੰਦਾਬਾਦ❤ ਲਾਈਕ ਸ਼ੇਰ ਮੀ
@PreetSandhu-m6h
@PreetSandhu-m6h 2 ай бұрын
Sare pind walea nu vich le anda bai prdxx ne jeoda rehe veera sare pind wale jina nu sonke aa vdeio vich aun da sara nu vota de bhane vich le anda sare veera nu❤❤❤❤
@KaranChahal4849
@KaranChahal4849 2 ай бұрын
ਬਾਈ ਯਰ ਠਾਣੇ ਵਾਲੇ ਸੀਨ ਤੋ ਕੀ ਕਰੋਨਾ ਕੱਟੋ ਓਹਨੂੰ ਪਰਾ ਸੌ ਲੱਗੇ ਬਾਈ ਸਕਿਪ ਕਰਕੇ ਵੇਖਣੀ ਪੈਂਦੀ ਓਦੋਂ ਤਾਂ ਵੀਡਿਓ😮
@Noor_sandhu355
@Noor_sandhu355 2 ай бұрын
Bai brampton de airport de betha dekhi jna thodi video siraa km. A 😂😂
@pawanbawa4357
@pawanbawa4357 2 ай бұрын
ਇਹ ਗੱਲ ਤਾਂ ਗਲਤ ਕੀਤੀ ਯਾਰ 😢😢😢
@gillrajdeep367
@gillrajdeep367 2 ай бұрын
ਜੇ ਮੱਗਰ ਨਾ ਜਿੱਤਿਆ ਤਾ episode ਦੇਖਣੇ ਬੰਦ ਸਾਰੀ ਸੀਰੀਜ਼ ਦਾ ਨਾਸ਼ ਵੱਜ ਜਾਣਾ🙌
@KaveljitBrar
@KaveljitBrar 2 ай бұрын
ਸੱਬਲ ਗੈਂਗ ਜਿੰਦਾਬਾਦ ❤️
@babbujassar800
@babbujassar800 2 ай бұрын
ਉਹ ਤਾਂ ਦੂਜਾ ਯਰ ਅਮਰੀਕੀ ਭੱਜੀ ਜਾਂਦੀ ਤੇ ਚੜ ਜਾਂਦਾ
@harpreetgrewal4226
@harpreetgrewal4226 2 ай бұрын
Next part kad auna ji ??
@sonyverma9660
@sonyverma9660 2 ай бұрын
ਯਾਰ ਪੁੱਤ ਹੀ ਧੋਖਾ ਕਰ ਗਿਆ ਹੋਰ ਬੰਦ ਯਕੀਨ ਕਿਸ ਤੇ ਕਰੇ😢
@306jodgaming9
@306jodgaming9 2 ай бұрын
ਮਘਰਾ ਫਿਰੋਜ਼ਪੁਰ ਤੋਂ ਸਬਲ ਨੂੰ ਫੁੱਲ ਸਪੋਟ
@narindersaini2440
@narindersaini2440 2 ай бұрын
Maghar bakhipad zinda baad zinda baad❤
@ਸੰਗਰੂਰੀਆ-ਣ7ਫ
@ਸੰਗਰੂਰੀਆ-ਣ7ਫ 2 ай бұрын
ਮੱਗਰਾ ਘਰ ਦੇ ਬੰਦੇ ਧੋਖਾ ਕਰ ਗਏ 😂😂
@oficial_557
@oficial_557 2 ай бұрын
*PRODUSER BNDA GHAINT AA YAARO❤*
@Kabaddi_Cricket14
@Kabaddi_Cricket14 2 ай бұрын
ਗ਼ੁਲਾਬੀ ਪੱਗ ਵੋਟਾਂ ਆਲਾ ਭਾਈ ਮੋਲਕ ਬਾਬਾ ਐਕਟਿੰਗ ਸਿਰਾ ਕੀਤੀ 👍❤️✌️
@balwindersingh3803
@balwindersingh3803 2 ай бұрын
ਕਾਲਾ ਜਿਤੁ ਮਗਰ ਤਾਂ ਰੋਈ ਜਾਂਦਾ ਹੁੰਦਾ ਮੈ ਦੇਖਿਆ ਸੀਨ 😂😂😂
@sukhmanderchahal5200
@sukhmanderchahal5200 2 ай бұрын
@@balwindersingh3803 😂😂😂😂
@Farminggamerz-hg6po
@Farminggamerz-hg6po 2 ай бұрын
Kithy??
@BalwantSingh-eq9rt
@BalwantSingh-eq9rt 2 ай бұрын
ਮੱਘਰਾ ਮੈ ਸੁੱਤਾ ਨੀ ਸੀ ਤੇਰੀ ਵੀਡੀਓ ਕਰਕੇ ਤੇਰੀ ਵੀਡੀਓ ਦੇਖਦਾ ਮੈ ਜੇ ਨਾ ਜਿਤਿਆ ਭਰਾ ਮੈ ਦੇਖਿਆ ਨੀ ਕਰਨਾ,ਦਿਲੋ ਪਿਆਰ ❤
@net.ananatveer2773
@net.ananatveer2773 2 ай бұрын
ਮੱਘਰ ਵਖਿਪਾੜ ਟੈਂਸ਼ਨ ਫਰੀ ਬੰਦਾ ਹੈ।
@boharsingh7725
@boharsingh7725 2 ай бұрын
ਬਹੁਤ ਹੀ ਵਧੀਆ ਵੀਡੀਓ ਬਾਈ ਵਾਹ 👍👍👍👍👍 👌👌👌👌👌
@CHAHAL-SAAB
@CHAHAL-SAAB 2 ай бұрын
ਜਿਸ ਸਾਬ ਨਾਲ ਵੋਟਾ ਪਾਇਆ ਨੇ ਲਗਦਾ ਨੀ ਮਗਰ ਜਿੱਤੂ ਯਾਰ
@rommibhau6382
@rommibhau6382 2 ай бұрын
ਮਗਰਾ ਜੇ ਨਾ ਜਿੱਤਿਆ ਤੂੰ ਅਸੀਂ ਦੇਖਣਾ ਨੀ ਤੈਨੂੰ 😮
@DamanBagri
@DamanBagri 2 ай бұрын
ਲਾਲੇ ਨੇ ਪਤਾ ਨੀ ਕਿੱਧਰ ਪਾਈ ਆ ਵੋਟ 🤣🤣
@Harry_gurdaspuria
@Harry_gurdaspuria 2 ай бұрын
Ajo fr sabal vale❤
@sandeepdhiman3116
@sandeepdhiman3116 2 ай бұрын
Shinder alaa part Mera favourite hundaa❤❤😂
@SanotoshKumar-g9y
@SanotoshKumar-g9y 2 ай бұрын
ਮੱਘਰ ਵੱਖੀਪਾੜ ਤੇਰੇ ਨਾਲ ਤਾਂ ਮਾੜੀ ਹੋ ਗਈ ਵੋਟਾਂ ਤਾਂ ਹੋਰ ਨੂੰ ਪਾਈਂ ਜਾਂਦੇ ਆ 😮
@PreetSandhu-m6h
@PreetSandhu-m6h 2 ай бұрын
Sache dea vota lag dea pea sarea ne bhut bdea role kita bilkul v nikle jea vota nhi lagea sache dea vota lgeaa vdeio vich ❤❤
@surendersheoran1696
@surendersheoran1696 2 ай бұрын
Surender sheoran kheowali sirsa nice video
@ButaSingh-fd3qh
@ButaSingh-fd3qh 2 ай бұрын
ਮੁਕਤੀ ਚਿੜੇ ਤੇ ਮੋਹਰ ਲਾ ਗੀ
@gaganipurba347
@gaganipurba347 2 ай бұрын
ਕਾਲਾ ਜਿੱਤੂ ਲਗਦਾ
@loveprtx
@loveprtx 2 ай бұрын
ਲਾਲਾ ਵੀ ਚਿੜੇ ਨੂੰ ਵੋਟ ਪਾ ਗਿਆ ਉਏ 😂
@goldybhullar7829
@goldybhullar7829 2 ай бұрын
ਕਰੈਕਟਰ ਸਿਰੇ ਈ ਬਾ ਕਮਾਲ ਪਰ ਵਿੱਕੀ ਛਿੰਦਰ ਦਾ ਐਕਟ ਬਹੁਤ ਘੈਂਟ ਆ । ਮੈਂ ਸਪੈਸ਼ਲ ਵੀਡੀਓ ਬਣਾਉਂ ਆਪਣੇ ਰੇਡੀਓ 📻 ਚੈਨਲ ਤੇ ❤❤
@gurwinderguri6155
@gurwinderguri6155 2 ай бұрын
ਮਗਰਾ ਦੋ ਜੰਮੇ ਦੋਵੇਂ ਨਿਕੰਮੇ 😅😅😅😅😅vote bdl ge oh😅😅😅😅😅
@Anmoldeepsingh-tv8ix
@Anmoldeepsingh-tv8ix 2 ай бұрын
ਅਮਰੀਕਾ ਤੋ 50 ਵੋਟਾਂ ਮੰਗੜਾ ਤੇਨੂੰ ਪੱਕੀਆਂ
@NavjotSingh-ry9jp
@NavjotSingh-ry9jp 2 ай бұрын
ਬਾਈ ਸਬਲ ਈ ਜਿਤੁ ਗਾ
@GulabdhalioSingh-uk5cd
@GulabdhalioSingh-uk5cd 2 ай бұрын
Sony vi babe maghar di sabal nu paugi 🎉🎉
@ajaygill6457
@ajaygill6457 2 ай бұрын
ਮੱਗਰ ਈ ਜਿੱਤਣਾ ਚਾਹੀਦਾ ਨਹੀ ਦੇਖਣਾ ਬੰਦ ਕਰ ਦੇਣਾ ❤
@samratshergill523
@samratshergill523 2 ай бұрын
Next episode ਵੱਧ time ਦਾ ਹੋਣਾ ਚਾਹੀਦਾ ਹੈ । ਵੋਟਾਂ ਨੂੰ ਮੁੱਖ ਰੱਖਦੇ ਹੋਏ 🎉
@SsSs-ww4je
@SsSs-ww4je 2 ай бұрын
Bhai ji Magar bakhi par jitna China da he bhaia punjab ah jit gai ta Lac Lahanat sera the punjabi kom he apna punjab tha Bakhipar nu jetaio ji agar vote the kami he ta satnam Gk1 wala 100000 vote pava du ga sardar ha singh tha Nam chalda he sub wahegure ji the kirpa heThanks
@babbujassar800
@babbujassar800 2 ай бұрын
ਮੱਘਰ ਵੱਖੀ 💥ਪਾੜ ਜਿੱਤਣਾ ਚਾਹੀਦਾ 💯
@Ramanishyari
@Ramanishyari 2 ай бұрын
Sirra Baba ❤😂😂
@harmangill647
@harmangill647 2 ай бұрын
ਮਗਰ ਜੀਤੂ😂😂
@gurwindersinghsandhu577
@gurwindersinghsandhu577 2 ай бұрын
ਮੱਘਰਾ ਸਿਰਫ਼ ਤੇਰੀ ਜਿੱਤ ਦੀ ਉਮੀਦ ਚ ਵੀਡਿਓ ਪੂਰੀ ਵੇਖਦੇ ਆ, ਜੇ ਨਾ ਜਿੱਤਿਆ ਤਾਂ ਅੱਗੇ ਤੋਂ ਤੇਰੀ ਵੀਡਿਓ ਨਹੀਂ ਦੇਖਣੀ ਅਸੀ❤️❤️
@HarpreetBrar-fl9cf
@HarpreetBrar-fl9cf 2 ай бұрын
6:40 scenes kon kon skip ⏭️ karde
@amritpalsingh-co7bc
@amritpalsingh-co7bc 2 ай бұрын
Me krea
@gurdeepsingh2383
@gurdeepsingh2383 2 ай бұрын
ਘਰ ਦਾ ਭੈਤੀ ਲੰਕਾ ਢਾਵੇ ਮੈਨੂੰ ਲੱਗਦਾ ਇਹ ਹੀ ਗੱਲ ਹੋਣੀ ਮੱਘਰ ਨਾਲ😂😂
@navpreetsidhu6031
@navpreetsidhu6031 2 ай бұрын
ਮੱਘਰ ਨਾਲ ਘਰ ਦੇ ਹੀ ਗੱਦਾਰੀ ਕਰ ਗਏ ਯਰ 😢
@PrabhjotSingh-hk2on
@PrabhjotSingh-hk2on 2 ай бұрын
ਮੱਘਰ ਵੱਖੀ ਪਾੜ ਹੁਣ ਮੈਂਬਰ ਬਣ ਕੇ ਲੳਊ ਨਜ਼ਾਰੇ ❤❤
@Gillwale-zt4wd
@Gillwale-zt4wd 2 ай бұрын
ਮੈਬਰ ਮੱਘਰ ਵੱਖੀਪਾੜ ਜਿੰਦਾਬਾਦ ਜਿੱਤੂਗਾ ਸਾਡਾ ਵਾਈ ਮੱਘਰ ਵੱਖੀਪਾੜ
@ijgaming531
@ijgaming531 2 ай бұрын
ਚੱਕ ਕੇ ਰੱਖ ਕੰਮ ਜੱਟਾ
@mandeepsingh5207
@mandeepsingh5207 2 ай бұрын
ਮੱਘਰ ਬੱਖੀ ਪਾੜ ❤❤
@ajaydhailwal8513
@ajaydhailwal8513 2 ай бұрын
Sirra video Bai 👍👍🎉🎉
@GurdeepghumanGhuman
@GurdeepghumanGhuman 2 ай бұрын
ਮੱਘਰ ਵੱਖੀ ਪਾੜ ਹੀ ਜਿੱਤ ਪੱਕੀ ਐ❤
@HarmanSidhu_855
@HarmanSidhu_855 2 ай бұрын
Y magar he jite nhi swad nhi ona far ❤
@jaspreetkaur7619
@jaspreetkaur7619 2 ай бұрын
मघर लैखशन ईसे बीडीओ वीच पूरा हौणी चाहीदा
@gurimattu8208
@gurimattu8208 2 ай бұрын
Hello
@chaudhary8085
@chaudhary8085 2 ай бұрын
ਬਾਈ ਮੂਰਤੀ ਦੀ ਓਵਰੈਕਟਿੰਗ ਨੇਂ ਸਿਰ ਦੁਖਣ ਲਾਤਾ
@gurtejsinghazad2586
@gurtejsinghazad2586 2 ай бұрын
ਗੁਰਤੇਜ ਸਿੰਘ ਆਜ਼ਾਦ ਦੀ ਬੋਟ ਹੈ ਮਗਰ ਸਿੰਘ ਬੱਖੀ ਪਾੜ ਦੀ ਸੱਬਲ ਨੂੰ 💯💯 ਮਗਰ ਸਿੰਘ ਜਿੱਤੇਗਾ ਬੱਖੀ ਪਾੜ
@sukhjinderchahal6150
@sukhjinderchahal6150 2 ай бұрын
ਕੈਦੀਆ ਨੂੰ ਬਾਈ ਕੋਈ ਨੀ ਦੇਖਣਾ ਚਾਹੁੰਦਾ ਇਹਨਾ ਨੂੰ ਮਾੜਾ ਮੋਟਾ ਦਿਖਾਈਆ ਕਰੋ
@TownGILL
@TownGILL 2 ай бұрын
ਮਗਰ ਵਖਿਪੜ 🚀🚀🚀
@HardeepChaudhary-cz6se
@HardeepChaudhary-cz6se 2 ай бұрын
ਪੂਰਾ ਐਪੀਸੋਡ ਕੈਦੀਆਂ ਤੇ ਖ਼ਰਾਬ ਕਰਨ ਲੱਗ ਪੰਏ ਟਾਇਮ ਪਾਸ ਕਰਨ ਲੱਗ ਗੇ ਗੱਲ ਬਣਦੀ ਨੀ
@sukhpalsingh9477
@sukhpalsingh9477 2 ай бұрын
ਸਾਰੇ ਪਿੰਡ ਚ, ਲੱਡੂ ਵੰਡ ਦੀ ਮੈਂਬਰ ਬਣੂੰ ਗਾ ਮੱਘਰ ਨੀ❤❤
@jp5215
@jp5215 2 ай бұрын
ਸਿੰਦਰ ਕੋਰ ਵੀ ਕਮਾਲ ਆ ਕਰੈਕਟਰ ਰੋਲ 100% ਵਧੀਆ ਕਰਦਾ (ਵਿੱਕੀ)
@Sultan_rider07
@Sultan_rider07 2 ай бұрын
ਵੈਸੇ ਇਕ ਗੱਲ ਆ ਪਹਿਲਾਂ 101 ਤੋਂ ਵਾਦ ਗੱਲ ਨਹੀ ਬਣੀ ਸੀ ਪਰ ਹੌਲੀ ਹੌਲੀ ਮੱਘਰ ਨੇ ਗੱਲ ਬਣਾ ਦਿੱਤੀ ਪਹਿਲਾਂ ਵਾਲੀ ਹੁਣ ਆਉਂਦਾ ਮਜਾ ਦੇਖਣ ਦਾ👍
@samrapper92
@samrapper92 2 ай бұрын
Tenu nahi aaye bai majja Sanu tan shuru tu hun tan a reha
@navpreetsidhu6031
@navpreetsidhu6031 2 ай бұрын
ਮੱਘਰਾ ਤੇਰੇ ਮੁੰਡੇ ਦੋਨੇ ਬਾਹਰਲੀ ਸੱਟ ,, ਪਿਉ ਦਾ ਕੂੰਡਾ ਕਰਵਾ ਗਏ
@americanstorm1158
@americanstorm1158 2 ай бұрын
😢 ਮੂਤ ਕਰਦੀਆ ਰੰਨਾ
@NaviAttwal
@NaviAttwal 2 ай бұрын
ਮੱਘਰ ਜਿੱਤਣਾ ਚਾਹੀਦਾ
@ManjinderSingh-ib9cx
@ManjinderSingh-ib9cx 2 ай бұрын
😊😊
@kamalsandhu16
@kamalsandhu16 2 ай бұрын
सबल ही जितनी चाहदी हे बाई जी
@Hsgamer9-v1z
@Hsgamer9-v1z 2 ай бұрын
30: 18 ਮਿੰਟ ਤੇ ਕੁੜਮਣੀ ਕਹਿੰਦੀ ਭਾਈ ਸੱਬਲ ਦਾ ਧਿਆਨ ਰੱਖਿਓ ਇਹੀ ਕੰਮ ਆਉਣੀ ਆਂ😂😂
@harmansingh2464
@harmansingh2464 2 ай бұрын
ਘਰ ਦੇ ਹੀ ਮਾਰਦੇ ਨੇ ਦਾ ਘਰ ਦਯਾ ਨੇ ਹੀ ਨੀ ਬੋਟ ਪਾਈ ਕਮਾਲ ਹੋਗੀ ਯਰ
Roadways Conductor Di Fight || PRODUCERDXXX || DXXCLUB
23:40
Producer Dxxx
Рет қаралды 843 М.
Trick-or-Treating in a Rush. Part 2
00:37
Daniel LaBelle
Рет қаралды 47 МЛН
The IMPOSSIBLE Puzzle..
00:55
Stokes Twins
Рет қаралды 157 МЛН
गंजा पुलिसिया || Kkgf || Episode 82 ||Hariyanvi comedy web series
21:40