ਗੁਰੂਘਰ ਅਰਦਾਸ ਕਰਕੇ ਤੁਰਿਆ ਸੀ ਕਿ ਕਾਮਯਾਬ ਹੋ ਕੇ ਹੀ ਮੁੜਾਂਗਾ |ProPunjabTv

  Рет қаралды 2,492

Pro Punjab Tv

Pro Punjab Tv

Күн бұрын

Пікірлер: 11
@Brar_saab746
@Brar_saab746 8 сағат бұрын
ਧੰਨ ਧੰਨ ਬਾਬਾ ਬੂਲਾ ਜੀ
@AmandeepSharma3
@AmandeepSharma3 Сағат бұрын
ਬੋਹਪੱਖੀ ਸਖਸ਼ੀਅਤ
@AmandeepSharma3
@AmandeepSharma3 Сағат бұрын
Good Human being. Inspiring personality. Posetive Person
@JarnailSingh-jz1yn
@JarnailSingh-jz1yn 17 сағат бұрын
Good ji
@vickyvickt1477
@vickyvickt1477 18 сағат бұрын
Ardaas che bhut bddi shakti hai waheguru ji 🙏🏻🙏🏻🙏🏻🙏🏻
@SukhpalSingh-f1j
@SukhpalSingh-f1j 11 сағат бұрын
Sadde pinda da hero sardar gurmit singh mann Pind balho Distt Bathinda near Rampura phul mandi Bhut vadde Smajsevi v han
@sukhdeepdhillon8084
@sukhdeepdhillon8084 7 сағат бұрын
ਇੱਕ ਯਾਦਗਾਰੀ ਪਲ ਗੁਰਮੀਤ ਸਿੰਘ ਨਾਲ ਮੈਂ ਤੇ ਗੁਰਮੀਤ ਆਪਣੀ ਭੈਣ ਕੋਲ ਗਏ ਸੀ ਸਕੂਲ ਟਾਈਮ ਉਸ ਦੇ ਵਿੱਆਹ ਤੋਂ ਪਹਿਲਾਂ ਹੀ ਉਸਦੀ ਸੱਸ ਦੇ ਕੈਂਸਰ ਦੀ ਪਰੌਬਲ ਸੀ ਉਸ ਦਾ ਪਤਾ ਲੈਣ ਗਏ ਸੀ ! ਥੋੜ੍ਹੇ ਟਾਈਮ ਪਹਿਲਾਂ ਬੱਸ ਔਟ ਔਫ ਕੰਟਰੋਲ ਹੋ ਕੇ ਭੈਣ ਦੇ ਸਹੁਰਿਆਂ ਦੇ ਘਰ ਬੜ ਗਈ ਸੀ ਦਰਵਾਜ਼ਾ ਢਾਹ ਦਿੱਤਾ ਸੀ ਸਾਨੂੰ ਭੈਣ ਜੀ ਦੀ ਸੱਸ ਮਾਤਾ ਨੇ ਦੋ ਹਜ਼ਾਰ ਸਨ ਵਿੱਚ ਸੌ ਸੌ ਰੁਪੈ ਦਿੱਤੇ ਮੈਂ ਗੁਰਮੀਤ ਨੂੰ ਫੜਾਉਣ ਲੱਗਾ ਕਿ ਮਤਲਵ ਰਿਸ਼ਤੇਦਾਰੀ ਤੁਹਾਡੀ ਹੈ ਮੈਂ ਨਹੀਂ ਰੱਖਦਾ ਗੁਰਮੀਤ ਕਹਿੰਦਾ ਮੇਰੀ ਭੈਣ ਤੇਰੀ ਵੀ ਭੈਣ ਹੈ ਇਹ ਤੈਨੂੰ ਦਿੱਤੇ ਨੇਂ ਤੈਨੂੰ ਰੱਖਣਾ ਪੈਣਾ ਉਸ ਟਾਈਮ ਵੀ ਇਹ ਸੋਚ ਸੀ ਜਦ ਪਲੱਸ ੨ ਵਿੱਚ ਸੀ ਤੇ ਮੈ +1 ਵਿੱਚ ਸੀ! ਉਸਤੋ ਬਾਅਦ ਕਦੀ ਗੱਲ ਨਹੀਂ ਹੋਈ ਉਹ ਗੱਲ ਵੱਖਰੀ ਹੈ ਟਾਈਮ ਦੋ ਹਜ਼ਾਰ ਚਾਰ ਵਿੱਚ ਜਾਂਦਾ ਜਾਂਦਾ ਮਿਲਿਆ ਸੀ ਗੁਰਮੀਤ ਭਰਾ ! Proud of you ਭਰਾ
@sherrydhaliwal6304
@sherrydhaliwal6304 15 сағат бұрын
Such an inspiring podcast! A great mix of business success and helping others. It’s a reminder that true success is about making a positive impact. Worth listening to! Very good bhai ji 🙏🏻
@ShonkiSardar-x6y
@ShonkiSardar-x6y 16 сағат бұрын
ਜਿਹੜੇ ਪਹਿਲਾ ips ias ਬਣੇ ਓਹਨਾ ਬਾਰੇ ਜਰੂਰ ਦੱਸੋ
@shikandercheema4073
@shikandercheema4073 17 сағат бұрын
Pind da nam ki ha dusia hi ni dusna ta jaruri se
@dharmsidhu1604
@dharmsidhu1604 17 сағат бұрын
Balloh
Chain Game Strong ⛓️
00:21
Anwar Jibawi
Рет қаралды 39 МЛН
黑天使被操控了#short #angel #clown
00:40
Super Beauty team
Рет қаралды 60 МЛН
Wall Rebound Challenge 🙈😱
00:34
Celine Dept
Рет қаралды 22 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
tilak Ka bigyan|osho rajneesh Hindi speech
44:03
Great speech ever Hindi
Рет қаралды 52 М.
Chain Game Strong ⛓️
00:21
Anwar Jibawi
Рет қаралды 39 МЛН