Lawrence Bishnoi ਸਮੇਤ ਗੈਂਗਸਟਰਾਂ ਬਾਰੇ ਖੁਲਾਸੇ,ਕਿਹੜੇ-ਕਿਹੜੇ ਆਉਂਦੇ ਸੀ Punjab University | Pro Punjab Tv

  Рет қаралды 148,812

Pro Punjab Tv

Pro Punjab Tv

Күн бұрын

Пікірлер: 389
@dr.simerjeetkaurbrar4404
@dr.simerjeetkaurbrar4404 2 жыл бұрын
ਇਹਨਾਂ ਰਾਹ ਤੋੰ ਭਟਕੇ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਲਿਆ ਕੇ ਸੁਧਰਨ ਡਾ ਮੌਕਾ ਦੇਣਾ ਚਾਹੀਦਾ ਹੈ! ਇਸੇ ਨਾਲ ਹੀ ਗੈਂਗਸਟਰ ਕਲਚਰ ਖਤਮ ਕੀਤਾ ਜਾ ਸਕਦਾ ਹੈ
@anglerpainter3024
@anglerpainter3024 2 жыл бұрын
The main problem is emotional intelligence. They are not balanced mentally and spiritually. Psychological education should be compulsory for students.
@RamandeepSingh-zc1vz
@RamandeepSingh-zc1vz 2 жыл бұрын
U are right
@urbanpendusingh6345
@urbanpendusingh6345 2 жыл бұрын
Bas university vich groups band hojan te election band ho jaan wab app hi theek hoju agla 8-9 saal tak ura hi gangster banda na jado ego hurt hundi h ja kisa na kush keh ta goli mardoo all that
@deeps2798
@deeps2798 2 жыл бұрын
Ryt...i think rehabilitation compalsary hona chahida aa.. police nu ohna nu sja dvan to pehla ek moka sudarn ch lana chahida .. police sja dvan lyi nhi social sudar lyi v kam kre
@arshsingh4086
@arshsingh4086 2 жыл бұрын
Dhillon changed a lot. Shabash brother. Positive change. Very sensible change. University time agg di laat c bhau.
@laxmisharma8816
@laxmisharma8816 2 жыл бұрын
I am also a teacher by profession ,I totally agree that students can be channelised to right direction if they are guided timely ..we can not ignore the role of society and we all shall put our hands together and stand firmly to stop anything going wrong around us
@sutti-sharma8131
@sutti-sharma8131 2 жыл бұрын
Lowreanc 👲ennocent boy his a good person ,,good thoughts ,, bhagt Singh rajguru 🚩 sahedev fan, Salam saheeda nu ,,fan Indian army 💪,, respect every women girls,,his belong also good famliy ,, graduated,, his deserves a more than better Life according to present,,, because we all liked love lowreanc 💖 Anmol,,miss super qeeeeeeut smile 😊😊😊😊 Waheguru ji please help,,,,
@jassisingh6319
@jassisingh6319 2 жыл бұрын
Apni phen da viyah kerde Lawrence naal tampua beda tenu ennocent boy lagda.
@SaleemKhan-tt5rq
@SaleemKhan-tt5rq Жыл бұрын
Tumhara jamai hai Lawrence Bishnoi. Sidhu legand
@kangharjot7825
@kangharjot7825 2 жыл бұрын
Emotional bande Jo hunde oh Gangster bann jaande ne Te jo Unemotional hunde oh politician,s bann jaande Doojea nu vartan valaa banda e politician bann sakda ਜੇਹੜੇ ਇਮੋਸ਼ਨਲ ਬੰਦੇ ਹੁੰਦੇ ਉਹ ਗੈਂਗਸਟਰ ਬਣ ਜਾਂਦੇ ਨੇ ਤੇ ਜੇਹੜੇ ਅਨ ਇਮੋਸ਼ਨਲ ਹੁੰਦੇ ਉਹ ਲੀਡਰ ਦੂਜੇਆ ਨੂੰ ਵਰਤਣ ਵਾਲਾ ਬੰਦਾ ਹੀ ਲੀਡਰ ਬਣ ਸਕਦਾ
@vinaygulati7581
@vinaygulati7581 2 жыл бұрын
Bilkul Sahi keha
@karamjitkaur2459
@karamjitkaur2459 2 жыл бұрын
University te ਕਾਲਜਾਂ ਵਿੱਚ ਚੋਣਾਂ ਹੋਣੀਆਂ ਹੀ ਬੰਦ ਕਰ ਦਿੱਤੀਆਂ ਜਾਣ.. ਕੋਈ ਫਾਇਦਾ ਨਹੀਂ... ਪਹਿਲਾਂ ਸਟੱਡੀ ਵਧੀਆ ਤਰ੍ਹਾਂ ਕਰ ਲੈਣ,, ਚੰਗਾ ਕੈਰੀਅਰ ਬਣਾ ਲੈਣ...ਸਿਆਸਤ ਚ ਆਉਣ ਲਈ ਬਾਅਦ ਚ ਵੀ ਬਹੁਤ ਟਾਈਮ ਹੁੰਦਾ ਹੈ
@karamjitkaur2459
@karamjitkaur2459 2 жыл бұрын
ਕਿਸੇ ਨੂੰ ਲਾਈਫ ਚ jayada ਇਮੋਸ਼ਨਲ ਨਹੀਂ ਹੋਣਾ ਚਾਹੀਦਾ... ਜੇ ਇਮੋਸ਼ਨਲ ਹੋਣਾ ਹੀ ਹੈ ਤਾਂ ਆਪਣੇ ਪਰਿਵਾਰ ਲਈ ਹੋਵੋ ਕਿ ਮਾਂ ਪੀਓ ਦਾ naam ਕਿਵੇਂ ਅੱਗੇ ਲੈ ਕੇ ਜਾਣਾ ਹੈ... ਦੋਸਤ ਮਿੱਤਰ ਵੀ ਘੱਟ ਹੀ ਰੱਖੇ ਜਾਣ... ਕਿਸੇ ਪੁਲਿਟੀਕਲ ਲੀਡਰ ਤੋਂ ਮਦਦ ਕਦੇ ਵੀ ਨਾ ਲਈ ਜਾਵੇ... ਆਪਣੇ ਮਦਦਗਾਰ ਖੁਦ ਹੀ ਬਣਨਾ ਸਿੱਖਣਾ ਹੋਵੇਗਾ
@theearthling4890
@theearthling4890 2 жыл бұрын
Very good message for Youth in this interview. Good initiative
@pardeepsingh7773
@pardeepsingh7773 2 жыл бұрын
Best Interview Ever ...What A Sensible Person Hats Off Barinder Dhillon
@Ravi-vj6fm
@Ravi-vj6fm 2 жыл бұрын
ਅਕਾਲੀ ਕਾਂਗਰਸ ਦੀ ਦੇਣ ਪੰਜਾਬ ਨੂੰ ਗੈਗਸਟਰ, ਗੁੰਡਾਗਰਦੀ ਬੇਰੋਜ਼ਗਾਰੀ
@amandeepkaurgill8187
@amandeepkaurgill8187 2 жыл бұрын
right
@ikodapasara8143
@ikodapasara8143 2 жыл бұрын
ਹਥਿਆਰ ਤਾਂ ਹੋਸਟਲਾਂ ਚ 1978 ਚ ਵੀ ਸੀ ਪਰ ਫੁਕਰਾ ਪੰਥੀ ਲਈ KZbin ਨੀ ਸੀ ! ਮੁੱਛ ਫੁੱਟਣ ਵੇਲੇ ਰੋਜ ਸੌਣ ਤੋਂ ਪਹਿਲਾਂ ਆਪਣੇ ਆਪ ਨਾਲ ਗੱਲ ਕਰਕੇ ਆਪਣੇ ਨੂੰ ਸਮਝਾਉਣਾ ਪੈਂਦਾ , ਨਹੀਂ ਫੇਰ ਰੋਵੋ ਸਾਰੀ ਉਮਰ !
@dilpreetchahal2688
@dilpreetchahal2688 2 жыл бұрын
ਇਹ ਵੀ ਬਹੁਤ ਮਾਸ਼ੂਰ ਸੀ, ਇਕ ਪੱਗ ਚ 2 ਦਿਮਾਗ ਰਖਦਾ ਸੀ।
@peoplesvoice9069
@peoplesvoice9069 2 жыл бұрын
Dimag hi rkhna chahida...bina dimag toh banda goha hai
@ikodapasara8143
@ikodapasara8143 2 жыл бұрын
ਹਾਹਾ ਦਿਮਾਗ਼ ਵਾਲਾ ਤਾਂ ਬੁਜਦਿਲ ਨੀ ਹੁੰਦਾ ਪੰਜਾਬੀਆਂ ਮੁਤਾਬਿਕ ?
@AK-km1dn
@AK-km1dn 2 жыл бұрын
Very mature and Brilliant talk by Birender Singh Dhillon. His insights are much needed for Peace of Punjab
@balrajsingh8901
@balrajsingh8901 2 жыл бұрын
ਜੇਲ੍ਹ ਵਿੱਚ ਜੈਮਰ ਲਾਓਣਾ ਸਰਕਾਰ ਦਾ ਕੰਮ ਹੈ ਅਜੋਕੇ ਸਮੇਂ ਦੀ ਮੁੱਖ ਲੋੜ ਹੈ ਜੇਕਰ ਸਰਕਾਰ ਜੁਰਮ ਨੂੰ ਕੁਝ ਹੱਦ ਤੱਕ ਰੋਕਣਾ ਚਹੁੰਦੀ ਹੈ।
@navchahal5879
@navchahal5879 2 жыл бұрын
ਲੀਡਰਾਂ ਨੇ ਵਰਤ ਵਰਤ ਸੁੱਟੇ ਖੜਾ ਕਰਨਾ ਤਾਂ ਦੂਰ ਦੀ ਗੱਲ ਕੋਈ ਲੀਡਰ ਔਖੇ ਵੇਲੇ ਕਂਮ ਵੀ ਨਈ ਆਉਂਦਾ
@bhupesh0111
@bhupesh0111 2 жыл бұрын
VAASTAV movie bilkul sahi halaat byan kardi hai
@mitufitness007
@mitufitness007 2 жыл бұрын
Love u Lawrence bhai g ❤️🔥
@factology3778
@factology3778 7 ай бұрын
😢
@kamaljitsingh8103
@kamaljitsingh8103 2 жыл бұрын
ਮੈਨੂੰ ਤਾਂ ਕੋਈ ਵੀ ਅਜਿਹਾ ਟੀਚਰ ਨੀਂ ਮਿਲਿਆ ਜੋ ਮੈਨੂੰ ਗਾਇਡ ਕਰਦਾ ਜਦ ਕਿ ਮੇਰਾ ਸਰੀਰ ਕੁਦਰਤੀ ਫਿਟ ਸੀ ਛੇ ਫੁੱਟ ਤੋਂ ਉਚਾ ਕਦ ਅਰ ਹਰ ਕੰਮ ਪਹਿਲਾਂ ਕਰਨਾ ਵਗੈਰਾ ਬਹੁਤ ਕੁਝ ਹੈ
@j3ss2181
@j3ss2181 2 жыл бұрын
Eh mera friend hunda c DAV ch …. 22 di support v keeti c mein. Vadiya banda baut dhillon. Mere nal vadiya c Baaki baut machde v hunde c esto
@NirmalSingh-qq9bj
@NirmalSingh-qq9bj 2 жыл бұрын
First person killed in universit was makhan singh Virk of Karnal in 15 sec chandigarh
@gurtejsidhu693
@gurtejsidhu693 2 жыл бұрын
Ehh puura sach nahi das reha.. SOPU waleyan di Gunda Gardi karke enne case registered hoge si ki SOPU waleyan de poster nahi si lagde, Fer Punjab de dokhi tabbar Sukhbir badal ne SOI baneyi si, tan ki saare Gunda gardi karan Wale SOI(Students organization of India) wich shamal ho ke election larrde si te harr jagga Punjab wich 2007 ton 2017 tak, rajj ke dehshat payi, University elections vi jiteyan.. te virodhi bande v marre te badal te police di sheh te muscle nal ehna sarreya di protection kitti.. So eh den saari jhalli Akali dal Jija Salle group di den hai jehnu Capt ne we protect kitta..
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 2 жыл бұрын
ਬਹੁਤ ਵਧੀਆ ਤਰੀਕੇ ਨਾਲ ਸੁਮਝਈਆ ਵੀਰ 🙏ਜੀ ਨੇ
@dalbirsandhu1016
@dalbirsandhu1016 2 жыл бұрын
Rehabilitation is good idea to change their life
@shrikantsharma4216
@shrikantsharma4216 2 жыл бұрын
Very important issues touched in interview and I pray youth will understand this theory of use and throw and footback from all such bad evils. Our government should also come forward and take serious steps to control all this and atleast they install jammer in jails so start there begining 🙏
@maniikamaldhindsa6322
@maniikamaldhindsa6322 2 жыл бұрын
Tehaad jail ch v jammer installed aa par jammer bnd ho jnda tehaad jail wangoo paise dyo croraan ch te tamasha dekho jammer v bnd ho jnde ne sarkaran v viche milliyan ne Gangstran naal sab di milli bhugt aa sarkar nu jdo lod hundi aa gangstar di oh wartdi aa fer encounter krwa dindi aa ehi kuj aa hor kuj ni sarkaran hi gangstar paida krdiyan ne te encounter v krwaundiyan ne baad ch ehna sab da ehi end aa
@ruhikabhatt9525
@ruhikabhatt9525 2 жыл бұрын
Youngsters nu shi tym te motivate krn di zrurt hai
@ParmjitMahal09
@ParmjitMahal09 2 жыл бұрын
# Justice For Sidhu Mossewala Bhai 🙏🏻🙏🏻
@paulbenipal6299
@paulbenipal6299 2 жыл бұрын
He made so much sense.
@priyapatel8711
@priyapatel8711 4 күн бұрын
I also always felt that Lawrence was used by his seniors or even friends in university, may be he was extremely passionate and fierce and hence other people saw that they could use him as he was junior also probably vulnerable in name of friendships
@drkuldipsingh1400
@drkuldipsingh1400 2 жыл бұрын
PUNJAB NU BACHA LAO GURU DE RAH TE CHLO ....SINGERS MUST CONTROL THEIR WORDS IN SONGS
@aujla.8365
@aujla.8365 2 жыл бұрын
Not a supporter of congress but Barinder singh dhillon deserved victory
@GurmeetSingh-oc1sn
@GurmeetSingh-oc1sn 2 жыл бұрын
ਪੰਜਾਬ ਦੇ ਨੋਜਵਾਨ ਪੜ ਲਿਖ ਕੇ ਡਿਗਰੀਆਂ ਕਰ ਕੇ ਪੰਜਾਬ ਦੇ ਨੋਜਵਾਨਾਂ ਇਕ ਦੂਜੇ ਦੇ ਦੁਸਮਣ ਬਣ ਗਏ ਕੀ ਪੜ ਲਿਖ ਕੇ ਇਹ ਹੀ ਕੰਮ ਕਰਨਾ ਹੈ ਜਾ ਮਾ ਬਾਪ ਅਤੇ ਦੇਸ ਦਾ ਨਾਮ ਰੋਸਨ ਕਰਨਾ ਸੀ ਗੈਂਗਸਟਰ ਬਨਾਮ ਮੌਤ ਹੈ !
@HarjinderSINGH-gh6hr
@HarjinderSINGH-gh6hr 2 жыл бұрын
ਮੂਸੇਵਾਲ ਵੀਰ ਨੂੰ ਲੋਕ ਵੋਟਾਂ ਵੇਲੇ ਵੀ ਓਨੇ ਹੀ ਦਿਲ ਨਾਲ ਪਿਆਰ ਕਰਦੇ ਸੀ, ਜਿੰਨਾ ਓਸ ਦੇ ਭੋਗ ਵੇਲ਼ੇ ਦੇਖਣ ਨੂੰ ਮਿਲਿਆ! But ਵੋਟ ਮੋਸੇਵਾਲ ਨੂੰ ਇਸ ਲਈ ਨਹੀਂ ਮਿਲੀ ਕਿਓਕਿ ਪਾਰਟੀ ਗ਼ਲਤ ਚੁਣੀ ਸੀ ਓਸ ਨੇ! ਅੱਜ ਦੇ ਸਮੇਂ ਕੋਈ ਕਿੱਡਾ ਵੀ ਵੱਡਾ ਹੀਰੋ ਹੋਵੇ ਕਾਲੀ ਤੇ ਕਾਂਗਰਸੀ ਪਾਰਟੀਆਂ ਨਾਲ਼ ਚਲਦਾ ਤਾਂ ਓਹ ਇੱਕ ਦਮ ਜ਼ੀਰੋ ਹੋ ਜਾਂਦਾ , ਆਪਣੇ ਨੀਚ ਕੰਮਾਂ ਕਰਕੇ ਇਹ ਬਦਨਾਮ ਹੀ ਇੰਨਾ ਹੋ ਗਈਆਂ! ਸੰਗਰੂਰ ਲੋਕ ਸਭਾ ਤੋਂ ਕਾਲੀ ਉਮੀਦਵਾਰ ਭਾਈ ਰਾਜੋਆਣਾ ਦੀ ਭੈਣ ਹੀਰੋ ਆ ਅੱਜ ਦੇ ਸਮੇਂ ਵਿੱਚ , ਵੋਟਾਂ ਚ ਹਾਰ ਕੇ ਓਹਨੇ ਵੀ ਜ਼ੀਰੋ ਬਣ ਜਾਣਾ, ਦੇਖ ਲਿਓ !
@peoplesvoice9069
@peoplesvoice9069 2 жыл бұрын
Dur fitte muh tuhadi soch de....aap party changi c taa singla maada kyu nikleya...banda dekh k vote paaya kro bhkato
@SatnamSingh-pn7ob
@SatnamSingh-pn7ob 2 жыл бұрын
Someone must take a lead to talk to all groups and bring them back home.
@daljitpamma1005
@daljitpamma1005 2 жыл бұрын
Bht sahi jawaab dita Bai Ji extortion wali gal te ... Bs ehi gal main v samjhonda har kise nu k jado tak youth nu University/Collage pass out hunde he financially support nahi karde ta baghi hunde rehange
@onlineyoutube7539
@onlineyoutube7539 2 жыл бұрын
bilkul true keh ho rhe ho sir
@SandeepNagpal-r4q
@SandeepNagpal-r4q 4 ай бұрын
Great Msg 22 ji Tuhadiya Glla Bahot Dungiya 🌹🕊🌲🌲🌲🙏🏻😒
@ruhikabhatt9525
@ruhikabhatt9525 2 жыл бұрын
Paji Aaj v leaders vrtde ne rellian ch bulaunde naujvan bacheyan nu ,te sports coaches nu v majboor kita janda k apne students pejo rellian ch
@sajanparjapatikumar6545
@sajanparjapatikumar6545 2 жыл бұрын
Miss u Sidhu veer😭😭😭😭
@luckyagarwal422
@luckyagarwal422 Жыл бұрын
Chup bihari
@amarjeetsinghgrewal6474
@amarjeetsinghgrewal6474 2 жыл бұрын
ਪੰਜਾਬ ਯੂਨੀ ਵਿਚ ਗੋਲੀ ਤਾ 76-77 ਵਿਚ ਚਾਰ ਨੰਬਰ ਹੋਸਟਲ ਦੇ ਬਾਹਰ ਵੀ ਚਲੀ ਸੀ ,
@sandeepchakkal2904
@sandeepchakkal2904 2 жыл бұрын
ਪਲੀਟੀਕਲ ਪਾਰਟੀਆਂ ਹੀ ਇਸ ਹਾਲਤ ਦੀਆ ਜ਼ਿਮੇਵਾਰ ਨੇ
@PakkePindaAale
@PakkePindaAale 2 жыл бұрын
ਕੈਮਰੇ ਅੱਗੇ ਸੱਚੇ ਨਾਂ ਬਣਿਆ ਕਰੋ ਸਾਰੀ ਦੁਨੀਆਂ ਨੂੰ ਪਤਾ ਕੌਣ ਕੀ ਕਰਦਾ ਕਹਿੜੀ ਪਾਰਟੀ ਵਰਤਦੀ ਆ ਅਕਾਲੀ ਕਾਂਗਰਸ ਨੇਂ ਰੱਜਕੇ ਜਵਾਨੀ ਵਰਤੀ ਆ ਜਾਂ ਤਾਂ ਵਰਤਕੇ ਛੱਡਤੇ ਜਾ ਮਰਵਾਤੇ 🙏🏻
@eltonymontana9975
@eltonymontana9975 2 жыл бұрын
Party kehdi ne ni barte sariaa party fudu ne punjab da bheda garak kari jande ne
@zaildarkuldeep8451
@zaildarkuldeep8451 2 жыл бұрын
100% right truth speech.
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 2 жыл бұрын
ਬਹੁਤ ਵਧੀਆ ਲੱਗੀਆਂ ਵੀਰ ਦੀਆਂ ਗੱਲਾਂ 👍👍👍👍ਜੀ🙏
@priyarai9237
@priyarai9237 2 ай бұрын
Courts needs to change their judgement and give them atleast 3 opportunities. Media is abousing lawrence name and spreading rumours to make money.
@sarvjitsingh1369
@sarvjitsingh1369 2 жыл бұрын
ਬੱਚੇ ਜਦੋ ਵੰਡੇ ਹੋਣਗੇ ਆਪਣੇ ਟੀਚਰ ਦੀਆ ਗੱਲਾ ਤੇ ਚਲੇਗਾ 1000%
@Wg.Cdr.Rajinder.Singh1157
@Wg.Cdr.Rajinder.Singh1157 2 жыл бұрын
Boring, He is too diplomatic,not a frank and interesting episode.Dhillon is too artificial.
@bharmaltoksiya1931
@bharmaltoksiya1931 Жыл бұрын
सही कहा है 💯
@omprakashnimbiwal6057
@omprakashnimbiwal6057 5 ай бұрын
I am form Rajasthan good thought and msg for youth 🎉🎉
@kksandhu1779
@kksandhu1779 2 жыл бұрын
We loved Moosewala as an artist but didn’t see him as political leader at that time
@pankajkalyan3294
@pankajkalyan3294 2 жыл бұрын
Sariya nu soch vichaR k jindgi vich Chalna chahida hai 🙏🙏
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 2 жыл бұрын
ਸਹੀ ਗੱਲਾਂ ਨੇ ਵੀਰ ਦੀਆਂ ਬਹੁਤ ਬਹੁਤ ਧੰਨਵਾਦ 🙏🏾 ਜੀ
@c7aab
@c7aab 2 жыл бұрын
Schools, colleges & University vich fights sirf GIRLS kr k hundi a. Girls kr k fights krde-krde Groups/Gangs bnde ne. Ridiculous thinking a...saade Purkhe beganiya females di Izzat bchaunde c..pr ajj assi khud apnia hi girls di Izzat luttan liee, apas ch fights krde marde firde a...Shame On Us!!
@pargatdhaliwal5318
@pargatdhaliwal5318 2 жыл бұрын
ryt
@harpreetvirk7247
@harpreetvirk7247 2 жыл бұрын
ਇਹ ਵੀ ਮਾਨਸਾ ਗਿਆ ਸੀ ਸਿੱਧੂ ਦਾ ਵਿਰੋਧ ਕਰਨ ਵੋਟਾਂ ਵਿੱਚ।
@mrjattana13
@mrjattana13 2 жыл бұрын
ਕੀ ਜੁਰਮ ਆ ਇਸ ਵਿਚ
@leisureish
@leisureish 2 жыл бұрын
Fer ki hogya. Ehde ch ki jurm a
@kiranpalsingh2708
@kiranpalsingh2708 2 жыл бұрын
ਅਗਰ ਕਾਂਗਰਸ ਨੇ ਟਿਕਟ ਸਿੱਧੂ ਮੂਸੇਵਾਲ ਨੂੰ ਦਿੱਤੀ ਤਾਂ ਤੁਸੀਂ ਉਹਦੇ ਹੱਕ ਵਿੱਚ ਕਿਉਂ ਨਹੀਂ ਖੜੇ ??
@iqbalsingh2302
@iqbalsingh2302 2 жыл бұрын
Miss u Legend Sidhu bro Mossewala 😭😭😭😭
@speechlessfeelings71
@speechlessfeelings71 2 жыл бұрын
ਬਾਈ ਸਿਆਣਾ ਯਾਰ ਉਦਾਂ ਤਾਂ,, ਅਜੀਬ ਜਿਹਾ ਲਗਦਾ ,, ਸਾਥੀ ਸਾਥੀ ਬਾਹਲਾ ਕਰਦਾ ,,, ਜਾਂ ਤਾਂ ਲੀਡਰ ਬਣੇਗਾ ਨਹੀ ਤਾਂ ਕਾਮਰੇਡੀ ਤਾਂ ਪੱਕਾ ਈ ਆ ।।
@shubhamchugh3
@shubhamchugh3 2 жыл бұрын
True…Unemployment is one main reason
@paramveersingh9857
@paramveersingh9857 2 жыл бұрын
PU ch outsider ban hone chahide aa
@gurpreetsidhubobbysidhu399
@gurpreetsidhubobbysidhu399 2 жыл бұрын
There should be provision of Rehabilitation of gangsters like dacoits in UP or Bihar.
@sarvjitsingh1369
@sarvjitsingh1369 2 жыл бұрын
ਬਾਈ ਬਿਕਰਮ ਸਿੰਘ ਜੀ ਗੈਂਗ ਪਾਰਟੀ ਨੂੰ ਮੰਤਰੀ ਤੇ ਅਮੀਰ ਲੋਕ ਪੈਦਾ ਕਰਦੇ ਹਨ ਤੇ ਫਿਰ ਉਹ ਗੈਂਗ ਸਟਰ ਇਨਟਰ ਨੈਸਨਲ ਨਸੇ ਦੇ ਤਸਕਰ ਦੇ ਧੱਕੇ ਚੜ ਜਾਦੇ ਹਨ। ਤੇ ਸਾਰੇ ਵੇਚ ਦੇ ਹਨ ਤੇ ਖਾਦੇ ਹਨ ।ਤੇ ਫਿਰ
@jassi.tv6860
@jassi.tv6860 2 жыл бұрын
ਰਾਜਨੀਤਕ ਲੋਕਾਂ ਨੇ ਤੋਰ ਦਿੱਤੇ ਨੋਜਵਾਨ ਪੂੱਠੇ ਰਾਹ
@harjsingh6993
@harjsingh6993 2 жыл бұрын
Yar apna dimag vi hunda k eh km sahi ni odu mauka hunda pishe hatan da par kyi nai hatde te kyi sahi pase chl jnde aa
@ikbalvirk5485
@ikbalvirk5485 2 жыл бұрын
अगर चंबल के डाकूओं को आम माफ़ी दी जा सकती है तो क्यों नहीं इन भटके हुए जवानो से सरकार वात करके उन्हें main stream में आने का मौका दे
@sukhirandhawa3723
@sukhirandhawa3723 2 жыл бұрын
Kykoi halke kutte nu marna zruri hunda
@kanakkashyap2207
@kanakkashyap2207 2 жыл бұрын
U R Right
@sukhdhillon8822
@sukhdhillon8822 2 жыл бұрын
ਲਾਰੈਸ ਬਿਸਨੋਈ ਦੀ ਗੱਲ ਕਰਦਾ ਇਹ ਵੀਰ ਏਅਰ ਹੋਸਟ ਸਹੇਲੀ ਸੀ
@simarsaini6808
@simarsaini6808 Жыл бұрын
Kon ?
@Singh-ck3ym
@Singh-ck3ym 2 жыл бұрын
Collages ch student leaders ohi bande ne jo Gunda gardi pasand krde ne
@harshdeepsingh8711
@harshdeepsingh8711 2 жыл бұрын
Bilkul nai , asi ta gunde nai c
@anikettalwar8187
@anikettalwar8187 2 жыл бұрын
Achaji bai yr tohanu pta hunda kuj ui bs hava che teer marde o
@kiranpalsingh2708
@kiranpalsingh2708 2 жыл бұрын
ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ, ਲੋਕਾਂ ਦੀ ਮੱਦਦ, ਮਾਵਾਂ-ਭੈਣਾਂ ਦਾ ਸਤਿਕਾਰ ਤੇ ਦਲੇਰੀ ਨਾਲ ਆਪਣਾ ਪੱਖ ਪਰਗਟ ਕਰਦਾ ਸੀ ! ਉਸ ਨੂੰ ਚਾਹੁੰਣ ਵਾਲੇ ਮਾਨਵਤਾ ਦੀ ਸੇਵਾ ਜਾਰੀ ਰੱਖੋ, ਅਨਿਆਂ ਵਿਰੁੱਧ ਡਟੋ ਤੇ ਰੱਬ ਦੀ ਰਹਿਮਤ ਸਦਕੇ ਚੜ੍ਹਦੀ ਕਲਾ ਵਿੱਚ ਰਹੋ 🙏
@brightfuturelights2141
@brightfuturelights2141 Жыл бұрын
Good job
@harvindersingh7896
@harvindersingh7896 2 жыл бұрын
Veer ji sira interview par Frist stap kon lau har come lai mani chaidi
@sidhu3869
@sidhu3869 2 жыл бұрын
Chahe koi gangster hovve ja political ja aam munda pr dillo banda sochda kujh pr hunda kujh hor aw waheguru ji
@amarjeetsingh7561
@amarjeetsingh7561 2 жыл бұрын
ਵਰਿੰਦਰ ਸਿੰਘ ਢਿਲੋ ਦੀ ਬੇਬਾਕ ਇੰਟਰਵਿਊ ਕਾਬਲੇ ਤਾਰੀਫ ਹੈ।
@hdhxccf1851
@hdhxccf1851 2 жыл бұрын
Wahe guru je
@TheSupernatural-tv
@TheSupernatural-tv 19 күн бұрын
Interesting podcast
@navchahal5879
@navchahal5879 2 жыл бұрын
ਸਰਕਾਰਾਂ ਰੁਜ਼ਗਾਰ ਦੇਣ ਇਹੀ ਹੱਲ ਆ
@varinderjawandha6521
@varinderjawandha6521 2 жыл бұрын
Beshakk saare gangster ehde purane dost rahe.. fr v enu Ik vaar tah kehna chahida c Mooseaala naal maada hoya. Ae ni c krna chahida
@vermaji1166
@vermaji1166 2 жыл бұрын
Dosti ek vohot vadda rishta hunda apna dost galt vi hoy phir vi dost hundaaa
@simarkaur9486
@simarkaur9486 2 жыл бұрын
Sidhu ne vi ta Punjab de issues uthae usnu marke usdi awaaz band kar diti gai
@manjitrai6838
@manjitrai6838 2 жыл бұрын
Very good ਸੋਚ ਵਰਿੰਦਰ ਦੀ
@DaljeetSingh-lk7mz
@DaljeetSingh-lk7mz 2 жыл бұрын
Ik hal a college vich open student leadership khatam honi chahidi hai
@Harry-ne1lp
@Harry-ne1lp 2 жыл бұрын
Then how will you find new leaders?
@karamjitkaur2459
@karamjitkaur2459 2 жыл бұрын
@@Harry-ne1lp ਲੀਡਰ ਬਣਨਾ ਕੋਈ ਔਖਾ ਨਹੀਂ,,, ਬਹੁਤ ਉਮਰ ਹੁੰਦੀ ਹੈ ਬਾਅਦ ਚ ਵੀ,, ਨਾਲ਼ੇ ਉਦੋਂ ਤੱਕ ਸਮਾਜ ਬਾਰੇ ਕਾਫੀ ਸਮਝ ਆ ਜਾਂਦੀ ਹੈ,, ਨਾਲ਼ੇ ਕਰਿਅਰ ਵੀ ਬਣ ਜਾਂਦਾ ਹੈ... ਨਾਲ਼ੇ ਸਟੱਡੀ ਵਧੀਆ ਤਰ੍ਹਾਂ ਪੂਰੀ ਹੋ ਜਾਂਦੀ ਹੈ...BA -- MA ਸਟੱਡੀ 22-24 ਸਾਲ ਤੱਕ ਪੂਰੀ ਹੁੰਦੀ ਹੈ...30 ਸਾਲ ਤੱਕ ਕਰਿਅਰ ਬਣਾ ਕੇ 35 onward ਲੀਡਰ ਬਣਨ... 70-75 ਉਮਰ ਤੱਕ ਫਿਰ ਲੀਡਰ ਹੀ ਰਹਿਣਾ ਹੁੰਦਾ...
@inderpalkaur6721
@inderpalkaur6721 2 жыл бұрын
Nice person brinderbir g.pehela ta gengster nu samjao agar jani nuksaan krde ne ta action hona chaida
@SurinderSingh-mw9uu
@SurinderSingh-mw9uu 2 жыл бұрын
Bagiya nu ta sahi samaj de aa k jo bolde c sach c veer g 🙏🏻
@Rk-qr8oc
@Rk-qr8oc 2 жыл бұрын
Bhut hi zyada sochan walian gla sir wlo khyian gyian we need to think about it especially rehabilitation of youth
@gurlabhsingh8072
@gurlabhsingh8072 2 жыл бұрын
ਕਿਸੇ ਦਾ ਨਾਮ ਲੈ ਦੇਣਾ ਕੀ ਲੀਡਰਾਂ ਨੇ ਮੁੰਡੇ ਵਿਗਾੜਿਆ ਜੋ ਗਲਤ ਹੈ ਲੀਡਰਸ਼ਿਪ ਤਾਂ ਇਸ ਤਰ੍ਹਾਂ ਕਰੇ ਗੀ ਪਹੜੇ ਲਿੱਖੇ ਬੱਚੇ ਸੀ ਕੋਈ ਕਿਸੇ ਨੂੰ ਕਿਸ ਤਰ੍ਹਾਂ ਗਲਤ ਕਰਵਾ ਸਕਦਾ ਹੈ ਜਾਂ ਫੇਰ ਉਹ ਮੰਦਬੁੱਧੀ ਸਨ ਜੋ ਕਿਸੇ ਦੇ ਆਖਣ ਤੇ ਗਲਤ ਹੋ ਗਏ ਇਹ ਆਪਣੇ ਲਾਲਚ ਅਤੇ ਨਾਮ ਬਣਾਉਣ ਦੇ ਚੱਕਰ ਵਿੱਚ ਫਸ ਗਏ ਹੁਣ ਇਹਨਾਂ ਨੂੰ ਗੋਲੀਆਂ ਉਡੀਕਦੀ ਹਨ ਇਹਨਾਂ ਨੇ ਮਾਰੀਆ ਹਨ
@jsranajsrana5263
@jsranajsrana5263 2 жыл бұрын
ਸਿਕਰੀ ਕੁੱਤਿਆਂ(ਕਾਂਗਰਸ ਐਂਡ ਬਾਦਲ-ਮਜੀਠੀਆ ਪਰਿਵਾਰ) ਰਲ ਕੇ ਭਵਿੱਖ (ਨੌਜਵਾਨ) ਦਾ ਸ਼ਿਕਾਰ ਕੀਤਾ.
@harmindersingh4952
@harmindersingh4952 2 жыл бұрын
sahi keha dhillon sahab k sahi intension di kami aa sarkar vch society vch media vch sade vch tuhde vch sahi intension hove j k sahi krna sb kujh ta sbb sahi honw to koi ni rok skda
@parmesarsinghgrewal271
@parmesarsinghgrewal271 2 жыл бұрын
Bohat vadia vichar
@sarvjitsingh1369
@sarvjitsingh1369 2 жыл бұрын
ਬਾਈ ਬਿਕਰਮ ਸਿੰਘ ਸਰਕਾਰਾ ਨੂੰ ਸਕੂਲਾ ਚ ਧਾਰਮਿਕ ਟੀਚਰ ਸਿਖ ਸੋਚ ਵਾਲੇ ਪਰਚਾਰਕ ਗੁਰੂ ਗਰੰਥ ਸਾਇਬ ਜੀ ਬਾਰੇ ਬੱਚੀਆ ਨੂੰ ਦੱਦੀਆ ਜਾਵੇ।
@pardeepbachhal89
@pardeepbachhal89 2 жыл бұрын
Sade time v talwara tkk c 2007 to 2011, frr up to Asla aoun lgg gya hun halat hor ne
@m2nsinghms
@m2nsinghms 2 жыл бұрын
Vicky isda dost c .par eh sarkaar ch hunde hoye isne ik vaar v us de katal layi jummevaar lokan nu nhi fadaya.odho sbb chup krge
@smilebishnoi6721
@smilebishnoi6721 2 жыл бұрын
dhillon saab ,lawrence nu senior students ne os time bot vartya.. aj tuci ethe na daso but lwrence da bot use kita ladaiyan ch . ta krke aaj lawrence ethe ponch gya
@kaurbrar4101
@kaurbrar4101 2 жыл бұрын
Ki oh wapas nhi mudh sakda??
@smilebishnoi6721
@smilebishnoi6721 2 жыл бұрын
@@kaurbrar4101 vapis mud ke keda osne jail toh bahr aa jana hai ?? police ne inne fake case laa rakhe hai chaah ke bhi jail toh bahr ni aa sakda .. so mudna ya na mudna koi sawal hi nahi broo
@kaurbrar4101
@kaurbrar4101 2 жыл бұрын
@@smilebishnoi6721 Are you close to him..??
@sukhirandhawa3723
@sukhirandhawa3723 2 жыл бұрын
@@smilebishnoi6721 fr ander baitha bund dinda j ene he oqat aw esde ene shooter wpeon bomb aa fr khud he kyo nhi bhj jnda jail cho Ewe highlights kre jnde aw malag bnde mlanga nu
@smilebishnoi6721
@smilebishnoi6721 2 жыл бұрын
@@sukhirandhawa3723 ki question hai te ki hal ho rahi hai interview ch te mein ki oda rply kita hai .. is gal nal teri gal koi attch hundi hai ?? koi sense bandi hai teri gal di ?? ek mint beth ke soch comment read kr aapda ki boli jana tu ? .. ki matlab hoya is gal nal lawrence de jail cho bhajn da bomb da ?? kamli janta
@MrAmarjit347
@MrAmarjit347 2 жыл бұрын
counselling karke sare bache nu bachia ja sakda hai nahi ta Punjab de sare nojwan khatem ho Jana
@JASPREETsingh-ig8be
@JASPREETsingh-ig8be 2 жыл бұрын
Pro Punjab Tv best
@love-truth-hope
@love-truth-hope 2 жыл бұрын
Base hi week hai ajj parents and teachers apna role pura nhi nibha reha
@karandeepsidhu6962
@karandeepsidhu6962 2 жыл бұрын
ਸਹੀ ਕਿਹਾ
@panjabx11
@panjabx11 2 жыл бұрын
Bhout vdiya soch a veer di
@punjabrox2734
@punjabrox2734 2 жыл бұрын
Kuj gal bda k v dsde Sare 700 shooter kithe a msa 250 shooter a asli shooter jihde history sheeter
@MayurPanghaal
@MayurPanghaal 2 жыл бұрын
Underworld is easy to enter but almost impossible to leave : This is not a joke. This is the fact.
@gurtejsingh3352
@gurtejsingh3352 2 жыл бұрын
ਗੈਂਗਸਟਰ ਪੁਰਾਣੇ ਲੀਡਰ ਨੇ ਬਣਾਇਆ
@karmjitkaur990
@karmjitkaur990 2 жыл бұрын
ਬਹੁਤ ਵਧੀਆ 👍💯
@mann1813
@mann1813 2 жыл бұрын
Lakha aap Bach geya tahi kehnda encounter kro
@gurlabhsingh8072
@gurlabhsingh8072 2 жыл бұрын
ਕੋਈ ਬਦਲਾ ਨਹੀਂ ਪੈਸਾ ਅਤੇ ਝੂਠੀ ਸ਼ੋਹਰਤ ਲਈ ਲੋਕਾਂ ਦੇ ਪੁੱਤਰ ਮਰਵਾ ਰਹੇ ਹਨ
@astiwana6629
@astiwana6629 2 жыл бұрын
Very nice comments 👌
@kiranpalsingh2708
@kiranpalsingh2708 2 жыл бұрын
ਸਿੱਧੂ ਮੂਸੇਵਾਲੇ ਦਾ ਗੀਤ SYL ਪੰਜਾਬ ਦੀ ਅਸਲੀਅਤ ਪੇਸ਼ ਕਰਦਾ ਹੋਇਆ, ਹਾਕਮਾਂ ਦੇ ਜਬਰ ਵਿਰੁੱਧ ਅੜਨ ਤੇ ਆਪਣੇ ਹੱਕਾਂ ਲਈ ਲੜਨ ਵਾਸਤੇ, ਪੰਜਾਬੀਆਂ ਦੀ ਅਣਖ ਨੂੰ ਹਲੂਣਦਾ ਹੈ !
@Aman_PB03_Hr25
@Aman_PB03_Hr25 2 жыл бұрын
2003-2008 Panjab uni , DaV college de bahut sitare Panjab de asmaan te chamak rahe han .
@NirmalSingh-lj5dh
@NirmalSingh-lj5dh 2 жыл бұрын
ਜਿਹੜੇ ਦੇਸ ਵਿੰਚ ਲੋਕ ਨੌਕਰੀ ਜਾ ਲਿਡਰ ਬਣ ਕੇ ਇਹ ਸੋਚੇ ਕਿ ਉਪਰੋ ਕਮਾਈ ਕਿੰਨੀ ਹੈ ਉਹ ਦੇਸ ਜਾ ਘਰ ਬਰਬਾਦ ਹੋਵੇਗਾ ਹੀ ਹੋਵੇ ਗਾ
Это было очень близко...
00:10
Аришнев
Рет қаралды 7 МЛН
PIZZA or CHICKEN // Left or Right Challenge
00:18
Hungry FAM
Рет қаралды 12 МЛН
Friends make memories together part 2  | Trà Đặng #short #bestfriend #bff #tiktok
00:18