ਚਲਦੀ Interview 'ਚ ਕਿਉਂ ਰੋ ਪਿਆ Tarsem Jassar, ਗੱਲਾਂ ਸੁਣ ਤੁਸੀਂ ਵੀ ਹੋ ਜਾਵੋਗੇ ਫੈਨ | Pro Punjab Tv

  Рет қаралды 123,816

Pro Punjab Tv

Pro Punjab Tv

Күн бұрын

#TarsemJassar #PunjabiActor #Galwakdi #PunjabiPollywood #TarsemJassarInterview #ProPunjabTv
Why Tarsem Jassar cried in the ongoing interview ? You too will become a fan, Tarsem Jassar's Non-Film Interview with Yadawinder Singh

Пікірлер: 245
@ProPunjabTv
@ProPunjabTv 2 жыл бұрын
ਤਰਸੇਮ ਜੱਸੜ ਨੇ ਇੰਟਰਵੀਊ ਦੌਰਾਨ ਕੀਤਾ ਸਿੱਖੀ ਦਾ ਪ੍ਰਚਾਰ ਕਮੈਂਟ ਕਰਕੇ ਤੁਸੀ ਵੀ ਦਿਉ ਆਪਣੀ ਰਾਏ
@GodIsOne010
@GodIsOne010 2 жыл бұрын
ਵੀਰ ਜੀ Pro Punjab Tv ਤੇ ਬਹੁਤ ਬਹੁਤ ਮਾਣ ਹੈ ਜੀ🙏🏻ਕਿਰਪਾ ਕਰਕੇ ਜੀ😭🙏🏻ਅਪਾਹਜ ਲੋਕਾ ਲਈ ਕੁਝ ਕਰੋ ਜੀ 🙏🏻ਮਾਨ ਵੀਰ ਦਾ ਪ੍ਰੋਗਰਾਮ ਕਰਕੇ ਅਪਾਹਜ ਲੋਕਾ ਦੀ ਗੱਲ ਕਰੋ ਜੀ🙏🏻ਵਾਹਿਗੁਰੂ ਜੀ ਅਪਾਹਜ ਲੋਕਾ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻 ਸਰਕਾਰ ਅਪਾਹਜ ਲੋਕਾ ਨੂੰ 10 ਹਜਾਰ ਪੈਨਸ਼ਨ ਦੇਵੇ ਜੀ🙏🏻ਉਹ ਵੀ ਵੋਟਾ ਪਾਉਦੇ ਨੇ ਜੀ🙏🏻ਇਹ ਬਹੁਤ ਜੂਰਰੀ ਹੈ ਅਪਾਹਜ ਲੋਕਾ ਦਾ ਜਰੂਰ ਸੋਚੋ ਜੀ🙏🏻
@GodIsOne010
@GodIsOne010 2 жыл бұрын
ਮੇਰੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ ਕੀ ਮੇਰੀ ਮਦਦ ਕਰੋ ਜੀ 🙏🏻ਅਪਾਹਜ ਲੋਕਾ ਲਈ ਕੁਝ ਲਿਖੋ ਜੀ🙏🏻ਕੀ ਸਰਕਾਰ ਅਪਾਹਜ ਲੋਕਾ ਨੂੰ ਵਧੀਆ ਪੈਨਸ਼ਨ ਦੇਵੇ ਜੀ🙏🏻 ਵੀਰ ਯਾਦਵਿੰਦਰ ਜੀ🙏🏻ਰੱਬ ਨੇ ਤੈਨੂੰ ਮੋਕਾ ਦਿੱਤਾ ਕੁਝ ਚੰਗਾ ਕਰਨ ਲਈ ਜੀ🙏🏻ਕੁਝ ਕਰੋ ਜੀ🙏🏻handicapped Lyi ji🙏🏻Koi Program Mann veer naal Handicapped Lyi kro ji 🙏🏻Satnam ji Waheguru ji 🙏🏻🇦🇺
@GodIsOne010
@GodIsOne010 2 жыл бұрын
ਤਰਸੇਮ ਜੀ ਅਪਾਹਜ ਲੋਕਾ ਲਈ ਕੋਈ ਗੀਤ ਕਰੋ ਜੀ🙏🏻ਵਾਹਿਗੁਰੂ ਜੀ ਆਪ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@hardeep.s.k
@hardeep.s.k 2 жыл бұрын
Bullshit. Bas karya karo. Avda khabra ale passe raho bande banke. Sikhi parchad nu eho kanjar reh gya baki kathawachk keertaniyae singha eve ture firde aa 😀🤣😂🤔
@baljinderkaur1184
@baljinderkaur1184 2 жыл бұрын
ਤਰਸੇਮ ਵੀਰ. ਅਪਣੇ ਨਾਮ ਨਾਲ ਸਿੰਘ ਲਾਉਣ 🙏
@jashandipsingh137
@jashandipsingh137 2 жыл бұрын
ਬਹੁਤ ਵੱਡਾ ਯੋਗਦਾਨ ਹੈ ਸਿੱਖੀ ਵਿੱਚ ਥੋਨੂੰ ਵੇਖਕੇ ਬਹੁਤ ਮੁੰਡਿਆਂ ਨੇ ਪੱਗਾ ਬੰਨ੍ਹੀਆ , ਤੁਸੀਂ ਬਹੁਤ ਪਰਚਾਰ ਕੀਤਾ ਦਸਤਾਰਾ ਦਾ
@ProPunjabTv
@ProPunjabTv 2 жыл бұрын
Pro Punjab Tv ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ
@narinderbains6732
@narinderbains6732 2 жыл бұрын
Main v eh sahkhian sunnyia c shotte hunde.. Value odon pta lggi
@pabbmaan9259
@pabbmaan9259 2 жыл бұрын
ਜੱਸੜ ਤਾਂ ਹੀਰਾ ਸਾਡੇ ਪੰਜਾਬ ਦਾ 👌👌👌
@ProPunjabTv
@ProPunjabTv 2 жыл бұрын
Pro Punjab Tv ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ
@harpreetkaur3412
@harpreetkaur3412 2 жыл бұрын
ਜੱਸੜ ਦਾ ਕੋਈ ਮੁਕਾਬਾਲਾ ਨੀ ❣❣❣❣ ਬੁਹਤ ਬੁਹਤ ਧੰਨਵਾਦ ਯਾਦਵਿੰਦਰ ਜੀ
@harmeetsingh7590
@harmeetsingh7590 2 жыл бұрын
Waheguru ji mehar kro sub teh,,,🙏🙏
@manjotsidhu8314
@manjotsidhu8314 2 жыл бұрын
ਬਹੁਤ ਡੂੰਗੀਆਂ ਗੱਲਾਂ ਕੀਤੀਆਂ ਜੱਸੜ ੨੨ ਨੇ, ਵਾਹਿਗੁਰੂ ਜੀ ਹਮੇਸ਼ਾਂ ਚੜਦੀਕਲਾ ਬਖਸ਼ਨ❤️🙏🏻 fav singer👌🏻🔥
@harmeshrani1197
@harmeshrani1197 2 жыл бұрын
ਵੀਰ ਜੀ ਨੂੰ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🏻👍🏻😊
@sukhmansanghavlogs6617
@sukhmansanghavlogs6617 2 жыл бұрын
ਜਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਕੀਤੀਆਂ ਬਾਈ ਤਰਸੇਮ ਜੱਸੜ ਨੇ , ਯਾਦਵਿੰਦਰ ਬਾਈ ਵੀ ਡੂੰਘਾ ਪੱਤਰਕਾਰ ਆ ਸਾਡਾ ਘੈਂਟ ਬੰਦਾ
@sukhveerjdf4362
@sukhveerjdf4362 2 жыл бұрын
ਕੋਈ ਲਫ਼ਜ਼ ਨੀ ਇੰਟਰਵਿਊ ਲਈ 🙌❤
@ਮੀਮਸੇਆਲ਼ਾ
@ਮੀਮਸੇਆਲ਼ਾ 2 жыл бұрын
ਚੰਗੀ ਸੋਚ ਦੇ ਮਾਲਕ ਤਰਸੇਮ ਵੀਰ ਨੇਂ 🌺🙏💖💯💞
@-verse
@-verse 2 жыл бұрын
ਬਾਈ ਬਹੁਤ ਉੱਚੀ ਸੋਚ ਦੇ ਮਾਲਕ ਨੇ ਬਾਬਾ ਜੀ ਮੇਹਰ ਕਰਨ ਤਰੱਕੀਆਂ ਕਰੇ ਵੱਡਾ ਬਾਈ 💙🍀⛳
@solobloxyt4537
@solobloxyt4537 Жыл бұрын
If translated to underline in english will be so happy Jassar ji for we 👌👌👌😊😊😊❤️😍
@amritdosanjh3380
@amritdosanjh3380 2 жыл бұрын
Waheguru mehar kre jassar bai nu chardi kallaa ch rakhe 🙏
@amritkaur6831
@amritkaur6831 2 жыл бұрын
ਵਾਹ ਜੱਸੜ ਹੀਰਾ;ਬੜਾ ਪਿਆਰ ਆਇਆ ਵੀਰ ਦਾ ਜਦੋਂ ਕਿਹਾ' ਜੋ ਹੋਵੇਗਾ ਉਹ ਵੀ ਉਹਦੀ ਰਜ਼ਾ ਵਿੱਚ ਅਤੇ ਜੋ ਨਹੀਂ ਹੋਣਾ ਉਹ ਵੀ ਉਸੇ ਦੀ ਰੱਜਾ ਵਿੱਚ; ਵਾਹਿਗੁਰੂ ਤੇ ਐਨਾ ਵਿਸ਼ਵਾਸ (✿ ♥‿♥)🙏
@nirbhaisingh7584
@nirbhaisingh7584 2 жыл бұрын
ਵਾਹਿਗੁਰੂ ਸਾਹਿਬ ਜੀ
@btsjungkook7448
@btsjungkook7448 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@gursangamsingh11
@gursangamsingh11 2 жыл бұрын
ਵੀਰ ਜੀ ਦੇ ਕਈ ਗੀਤ ਸੁਣ ਕੇ ਸਾਡੀ ਕੌਮ ਦੇ ਹੀਰੇ,ਸੂਰਬੀਰਾਂ, ਯੋਧਿਆਂ ਤੇ ਸ਼ਹੀਦਾਂ ਬਾਰੇ ਜਾਣਕਾਰੀ ਮਿਲਦੀ ਹੈ ਤੇ ਮਾਣ ਹੁੰਦਾ ਹੈ ਕਿ ਅਸੀਂ ਉਨ੍ਹਾਂ ਦੇ ਵਾਰਿਸ ਹਾਂ ਤੇ ਆਪਣੇ ਹੱਕਾਂ ਲਈ ਅੜਨ ਤੇ ਲੜਣ ਲਈ ਸੋਝੀ ਮਿਲਦੀ ਆ 🙏🏻💪🏻💪🏻😊💪🏻💪🏻
@sukhwinderkour3079
@sukhwinderkour3079 2 жыл бұрын
✌️👍❤️💖
@jaspreetchahal7840
@jaspreetchahal7840 2 жыл бұрын
Mnu always bhaut proud feel hunda ke jassar mera fav singer a ❤️❤️
@amanpreetsuman3992
@amanpreetsuman3992 2 жыл бұрын
After watching his every new interview. I feel more proud of him as his fan . Luv u jassar
@darkgamer27110
@darkgamer27110 2 жыл бұрын
I love you❤❤❤❤ TARSEM jassar
@ProPunjabTv
@ProPunjabTv 2 жыл бұрын
Pro Punjab Tv ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ
@gurliveleen_deol
@gurliveleen_deol 2 жыл бұрын
Tarsem bai ❤️ asli gaayak ,, waheguru lammiyaan umraan te tarakkiyaan bakshe mere bhra nu 🙏🏻
@ProPunjabTv
@ProPunjabTv 2 жыл бұрын
Pro Punjab Tv ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ
@Ryder41
@Ryder41 2 жыл бұрын
Panjab Di Shaan 💙
@jaspritsingh9586
@jaspritsingh9586 2 жыл бұрын
Waheguru ghaint bnda jassar
@ProPunjabTv
@ProPunjabTv 2 жыл бұрын
Pro Punjab Tv ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ
@SunnySingh-gx9ru
@SunnySingh-gx9ru 2 жыл бұрын
Waheguru ji 🙏
@ranveerkaur5106
@ranveerkaur5106 2 жыл бұрын
Very nice person tersem jassar 🥰🥰 favourite singer ❤️❤️
@THETURBANATORS
@THETURBANATORS 2 жыл бұрын
heera banda saada vdda bhai 🌸❤️🙏
@JatinderSingh-hx9wj
@JatinderSingh-hx9wj 2 жыл бұрын
Tarsem bai 💟
@NAVDEEPSINGH-cj3by
@NAVDEEPSINGH-cj3by 2 жыл бұрын
ਵਾਹਿਗੁਰੂ ਜੀ ਮੇਹਰ ਕਰੋ
@gumnaambande3847
@gumnaambande3847 2 жыл бұрын
Waheguru jii mehr rakhe jassar bai te
@gurpreetsidhu6848
@gurpreetsidhu6848 2 жыл бұрын
Outstanding person jassar🥰
@pssidhu7960
@pssidhu7960 2 жыл бұрын
Reporter bai te jassar bai te pori team da bout bout dhnwaad bout hi kemti swaal jvaab kitte
@harshsodhi9302
@harshsodhi9302 2 жыл бұрын
ਤਰਸੇਮ ਸੱਚੀ ਇੱਕ ਵਧੀਆ ਇਨਸਾਨ ਹੈ, ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸ਼ਣ
@jugrajsingh8243
@jugrajsingh8243 2 жыл бұрын
Great personality 👍
@PositiveThoughtPunjabi
@PositiveThoughtPunjabi 2 жыл бұрын
Bhut vdiaa, motivated, natured galan ❤❤🙏🏻🙏🏻🙏🏻💯💯
@ProPunjabTv
@ProPunjabTv 2 жыл бұрын
Pro Punjab Tv ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ
@manveer34
@manveer34 2 жыл бұрын
Tarsem Jasssar ❤️❤️
@punjabienglishnation4497
@punjabienglishnation4497 2 жыл бұрын
bhot intellectual bnda jassar veer 🙏
@joyfulearth8105
@joyfulearth8105 2 жыл бұрын
Boht vdia A Jassar a. 👍
@jaspreetclar4788
@jaspreetclar4788 2 жыл бұрын
Such a humble person.
@lakhwindersingh5885
@lakhwindersingh5885 2 жыл бұрын
Waheguru ji mehar rakhan veer te..
@SukhwinderSingh-um1pg
@SukhwinderSingh-um1pg 2 жыл бұрын
REAL HERO TARSEM SINGH JASSAR SAAB
@desmalwa3740
@desmalwa3740 2 жыл бұрын
ਹੀਰਾ ਬੰਦਾ ਉਸਤਾਦ 💎❣️❣️❣️❣️🫶🏻
@mandeepsingh-cz4ss
@mandeepsingh-cz4ss Жыл бұрын
Bht ਘੱਟ lok ne ini vadia soch vale te ਸੱਚੇ - ਸੁੱਚੇ bande Love you jassar bai ji Ik time PAGG nu dubara vapis lyaun vale important people, important part ho tusi, jo youth lyi bahut important c and hai ❤️
@kuldeepsingh-sh2pn
@kuldeepsingh-sh2pn 2 жыл бұрын
Waheguru ji hamesha chardikalan ch rakhe jassar veer nu🙏🙏
@chainpalkaurmangatgill2848
@chainpalkaurmangatgill2848 2 жыл бұрын
Bahut vadia mulakaat👍🙏🙏
@arjansingh2798
@arjansingh2798 2 жыл бұрын
Buhat vadia interview Ji waheguru tuhanu chardikla wich rakhy ji 🙏🙏🙏🙏🙏
@ProPunjabTv
@ProPunjabTv 2 жыл бұрын
Pro Punjab Tv ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ
@Sukhrajjs
@Sukhrajjs 2 жыл бұрын
Lov u jaser bro
@ManjeetKaur-xd9bh
@ManjeetKaur-xd9bh 2 жыл бұрын
Great person great personality 😍👌🏼good thinking 🥰🥰❤️❤️👌🏼👌🏼✌️✌️😍😍
@sukhchainbhangu9139
@sukhchainbhangu9139 2 жыл бұрын
Excellent thoughts good person
@HarpreetSingh-oj8so
@HarpreetSingh-oj8so 2 жыл бұрын
Very good interview
@aulakh985
@aulakh985 2 жыл бұрын
Jiunde raho veer g 🙏
@PunjabiGOAT79
@PunjabiGOAT79 2 жыл бұрын
Down to Earth a bai❤️
@anupreet_nagra
@anupreet_nagra 2 жыл бұрын
Jassar is real gem ❤️
@BaljinderSingh-qr7nz
@BaljinderSingh-qr7nz 2 жыл бұрын
Always favorite ❤️❤️😍😍😍
@ravinderkaur3837
@ravinderkaur3837 Жыл бұрын
ਅਨਮੋਲ ਗੱਲਾਂ ਤਰਸੇਮ ਸਿੰਘ ਜੱਸੜ ਦੀਆ
@JASPALSINGH-wr1pp
@JASPALSINGH-wr1pp 2 жыл бұрын
💪💪🙏🙏🙏🙏🙏🙏🙏👌👌👌👌👍👍👍👍👍👍😍😍😍😍😍ਵਾਹਿਗੁਰੂ ਜੀ
@Happysingh-nf1ie
@Happysingh-nf1ie 2 жыл бұрын
Ghaint bnda jassarh
@puneetsidhu8780
@puneetsidhu8780 2 жыл бұрын
aah real interview
@gurdeepmaan3594
@gurdeepmaan3594 2 жыл бұрын
Best interview
@gurwindersingh-kr7lt
@gurwindersingh-kr7lt 2 жыл бұрын
Yadwinder and tarsam bro 👍👍
@prabhjotkhalsa5318
@prabhjotkhalsa5318 2 жыл бұрын
ਦਿਲੋ ਫੈਨ ਆ ਭਰਾ ਤੇਰੇ ਤੇ ਤੇਰੀ ਸੋਚ ਦੇ
@hardipsingh4738
@hardipsingh4738 2 жыл бұрын
Great trsem singh, good
@deeparora6587
@deeparora6587 2 жыл бұрын
ਜੱਸੜਾ ਜਿਉਂਦਾ ਰਹਿ
@parminderuppal7665
@parminderuppal7665 2 жыл бұрын
Good man a 🙏🏻
@mehtabdhillon1667
@mehtabdhillon1667 2 жыл бұрын
Very Very nice 💓💓💓💓💓💓
@harjapsingh3288
@harjapsingh3288 2 жыл бұрын
Same jazbaat Jassar bai👏🏼
@negi_muskan
@negi_muskan 2 жыл бұрын
Bhut kuch sikhne ko mila aapse dhanyavad🙏 much love, respect from Himachal Pradesh🌸
@respecttoall3875
@respecttoall3875 2 жыл бұрын
Good ji
@manpreetsidhu467
@manpreetsidhu467 2 жыл бұрын
ਭਾਂਵੇ ਪੱਗਾਂ ਨਹੀਂ ਬੰਨ੍ਹਦੇ..ਪਰ ਅਣਖ,ਅਸੂਲ ਤੇ ਇੱਜ਼ਤ ਦੀ ਜ਼ਿੰਦਗੀ ਜਿਉਣ ਦੇ ਫੈਨ ਆਂ🙏
@inderjitkhaira805
@inderjitkhaira805 6 ай бұрын
ਪਰ ਪੱਗਾਂ ਵੀ ਬੰਨਿਆ ਕਰੋ ਵੀਰੋ, ਇਨਾਂ ਦੀ ਕੀਮਤ ਚੁਕਾਉਣ ਲਈ ਬਹੁਤ ਕੁਰਬਾਨੀਆਂ ਦੇਣੀਆਂ ਪਈਆਂ ਹਨ ।
@mandeepkaur4843
@mandeepkaur4843 2 жыл бұрын
Unique personality💫 Love Jassar💕
@vipandadra8933
@vipandadra8933 2 жыл бұрын
*Jazbaati Jea Banda Ae Jassar Ae Likha Dau Jaan Da Byaana Tere Nau Te* 🙏🙌🔥😍
@FaraattaTv
@FaraattaTv 2 жыл бұрын
Tarsem jassard veera , bahut ghaint personality
@ranjeetbharti1640
@ranjeetbharti1640 2 жыл бұрын
Bhut ghaint paaji
@amrindersingh-dl7gm
@amrindersingh-dl7gm 2 жыл бұрын
👏👏🙏🙏🙏🙏🙏🙏
@sukhsangherashah1732
@sukhsangherashah1732 2 жыл бұрын
Good man
@Hothi_o6
@Hothi_o6 2 жыл бұрын
ਫਤਹਿਗੜ੍ਹ ਸਾਹਿਬ ਜਾ ਕੇ ਮੱਥੇ ਟੇਕੇ ਨੇ ਤਾਂਹੀ ਗੀਤ ਹੋਏ ਮਕਬੂਲ ਨੇ ❤🙏
@HardeepSingh-rg3ol
@HardeepSingh-rg3ol 2 жыл бұрын
Jasar 22 att a
@MalkeetSingh-so9he
@MalkeetSingh-so9he 2 жыл бұрын
Boht uchi soch de malak.
@KuldeepSingh-cl8de
@KuldeepSingh-cl8de 2 жыл бұрын
Good bai je
@JaspalSingh-fo9hh
@JaspalSingh-fo9hh 6 ай бұрын
Wars Punjab da ❤🎉 love you beta ji ❤️🌹
@tsingh3890
@tsingh3890 2 жыл бұрын
sikhn nu milya g bhut kuj thnku g
@meradeshhovepunjab2937
@meradeshhovepunjab2937 2 жыл бұрын
ਪੱਗ ਨੂੰ ਪ੍ਰਮੋਟ ਕਰਨ ਵਾਲਾ ਸਿਰਾ ਜੱਟ 🙏🙏🙏👍👍👍💪
@sonybhullar910
@sonybhullar910 2 жыл бұрын
ਘੈਂਟ ਬੰਦਾ ਜੱਸੜ
@jantisandhu6021
@jantisandhu6021 2 жыл бұрын
Bhot wadia banda lagda 👍
@DaljitSingh-i5r
@DaljitSingh-i5r 6 ай бұрын
ਪੂਰੀ ਇੰਡਸਟਰੀ ਚੋ ਵਧੀਆ ਬੰਦਾ ਸੋਚ ਤੇ ਗੱਲ ਕਰਨ ਦਾ ਤਰੀਕਾ ਵਧੀਆ
@rajwinderkhangura404
@rajwinderkhangura404 2 жыл бұрын
Motivational and educational interview bai 🙏🙏
@mrharpreet152
@mrharpreet152 2 жыл бұрын
ਜੱਸੜ ਤਾਂ ਜੱਸੜ ਏ ਆ
@gamingpunjab
@gamingpunjab 2 жыл бұрын
❤️🔥Jassar
@Official_musafir_jaggi_84
@Official_musafir_jaggi_84 2 жыл бұрын
ਅਨਮੋਲ ਹੀਰਾ ਅਮਲੋਹ ਦਾ
@hayervicky7713
@hayervicky7713 2 жыл бұрын
Ustaad ji Love u AA
@shubamsingh6793
@shubamsingh6793 2 жыл бұрын
❤❤
@BEING-HUMAN-STUDIO
@BEING-HUMAN-STUDIO 2 жыл бұрын
Kirdaar bnone boht vadi gal Rab di marji v honi chahidi aa vehli janta Jassar te Jhinjher industry da hissa nhi ehe dove jatt alag e industry ne entertainment di punjab ch.✌️✌️
@PositiveThoughtPunjabi
@PositiveThoughtPunjabi 2 жыл бұрын
❤❤❤❤❤❤❤
@Jagddepmann
@Jagddepmann 2 жыл бұрын
👆vadiya banda
@JaswantSingh-sp5pd
@JaswantSingh-sp5pd 2 жыл бұрын
Jassar bae de ta bhut pehla to fen ha ji
@GodIsOne010
@GodIsOne010 2 жыл бұрын
ਤਰਸੇਮ ਜੀ ਅਪਾਹਜ ਲੋਕਾ ਲਈ ਕੋਈ ਗੀਤ ਕਰੋ ਜੀ🙏🏻ਵਾਹਿਗੁਰੂ ਜੀ ਆਪ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻 ਵੈਸੇ ਜੀ🙏🏻ਵਾਹਿਗੁਰੂ ਜੀ ਨੇ ਪਹਿਲਾ ਹੀ ਆਪ ਤੇ ਮੇਹਰ ਹੈ ਜੀ🙏🏻ਵੀਰ ਜੀ🙏🏻ਕੁਝ ਅਪਾਹਜ 😭ਲੋਕਾ ਤੇ ਲਿਖੋ ਕੀ ਦੁਨੀਆ ਤੈਨੂੰ ਹਮੇਸਾ ਯਾਦ ਰੱਖੇ ਜੀ🙏🏻😭ਸਾਤਿਨਾਮੁ ਵਾਹਿਗੁਰੂ ਜੀ🙏🏻 Handicapped Lyi kro Song kro ji please 😭
@gurjitkaur3995
@gurjitkaur3995 6 ай бұрын
I am proud of you veere, tuc sikhi Swaroop nu kayam rakheya and high thinking.
@ਸ਼ਾਨਾਖਰੂਦੀ
@ਸ਼ਾਨਾਖਰੂਦੀ 2 жыл бұрын
ਹਾਹਾਹਾਹਾਹਾਹਾਹਾ
@sukhmaansaab1963
@sukhmaansaab1963 2 жыл бұрын
ਯਾਦਵਿੰਦਰ ਬਾਈ ਜੀ ਸਤ ਸ੍ਰੀ ਆਕਾਲ ਜੀ , ਤੁਹਾਡੀਆਂ ਸਾਰੀਆਂ ਇੰਟਰਵਿਊ ਦੇਖਦਾ ਮੈ ਬਹੁਤ ਵਧੀਆ ਹੁੰਦੇ ,ਇਕ ਬੇਨਤੀ ਅਾ ਜੀ , ਬਾਈ ਬੱਬੂ ਮਾਨ ਜੀ ਦਾ ਜਰੂਰ ਇੰਟਰਵਿਊ ਕਰੋ ਜੀ ,
@ProPunjabTv
@ProPunjabTv 2 жыл бұрын
Pro Punjab Tv ਨਾਲ ਜੁੜਨ ਲਈ ਤਹਿ ਦਿੱਲੋਂ ਧੰਨਵਾਦ
@kulwantkaurlitt7722
@kulwantkaurlitt7722 2 жыл бұрын
Great personality pagg good
@narinderkaur1675
@narinderkaur1675 2 жыл бұрын
Veer buht vadia
@harjinderdhillon7761
@harjinderdhillon7761 2 жыл бұрын
You said true in my life my dad was my everything just lost him I can not call him for any advice 🙏
Watermelon magic box! #shorts by Leisi Crazy
00:20
Leisi Crazy
Рет қаралды 7 МЛН
The Joker wanted to stand at the front, but unexpectedly was beaten up by Officer Rabbit
00:12
Остановили аттракцион из-за дочки!
00:42
Victoria Portfolio
Рет қаралды 3,6 МЛН
POV: Your kids ask to play the claw machine
00:20
Hungry FAM
Рет қаралды 22 МЛН
Watermelon magic box! #shorts by Leisi Crazy
00:20
Leisi Crazy
Рет қаралды 7 МЛН