ਆਧੁਨਿਕਤਾ ਨਹੀਂ, ਸਿੱਖੀ ਫ਼ਲਸਫ਼ਾ ਹੀ ਬਚਾਏਗਾ Punjab, Punjab ਦੀ ਰਗ-ਰਗ 'ਚ ਵਸਦੈ ਗੁਰਾਂ ਦਾ ਵਿਚਾਰ

  Рет қаралды 24,156

Pro Punjab Tv

Pro Punjab Tv

2 жыл бұрын

ਆਧੁਨਿਕਤਾ ਨਹੀਂ, ਸਿੱਖੀ ਫ਼ਲਸਫ਼ਾ ਹੀ ਬਚਾਏਗਾ Punjab,
Punjab ਦੀ ਰਗ-ਰਗ 'ਚ ਵਸਦੈ ਗੁਰਾਂ ਦਾ ਵਿਚਾਰ
Ideologue 'ਚ ਭਾਈ Ajmer Singh ਨਾਲ ਅਹਿਮ ਗੱਲਬਾਤ
#AjmerSingh #YadwinderKarfew #Ideologue #ProPunjabTv

Пікірлер: 156
@pargatsinghbir425
@pargatsinghbir425 2 жыл бұрын
ਦੀਪ ਸਿੱਧੂ ਦਾ ਚਲਾਣਾ ਬਹੁਤ ਬੇਵਕਤਾ ਤਾਂ ਹੈ ਹੀ ਜਿਹੜੀ ਗਲ ਸਿੱਖ ਇਕ ਵਖਰੀ ਕੌਮ ਦੀ ਵਖਰੀ ਪਹਿਚਾਣ ਦੀ ਪੰਜਾਬ ਦੀ ਖੁਦਮੁਖਤਾਰੀ ਦੀ ਜਿਹੜੀ ਪੰਜਾਬ ਨੇ ਲਗਭਗ ਬੰਦ ਕਰ ਦਿੱਤੀ ਸੀ ਓਹ ਗਲ ਨੂੰ ਦੁਬਾਰਾ ਸੁਰੂ ਕਰਨ ਵਾਲਾ ਸੀ ਜਿਹੜੀ ਗਲ ਕਦੇ ਅਕਾਲੀ ਕਰਕੇ ਉਭਰੇ ਕਦੇ ਭਿੰਡਰਾਂਵਾਲਾ ਉਭਰੇ ਕਦੇ ਸਿਮਰਨਜੀਤ ਮਾਨ ਉਭਰੇ ਓਹੀ ਗਲ ਕਰਕੇ ਦੀਪ ਸਿੱਧੂ ਉਭਰੇ ਅੱਜ ਦੇਸ਼ ਦੀ ਸਤਾ ਓਨਾ ਲੋਕਾਂ ਦੇ ਹੱਥ ਹੈ ਜੇਹੜੇ ਏਨਾ ਸਵਾਲਾਂ ਨੂੰ ਨਹੀਂ ਉੱਠਣ ਦੇਣਾ ਚਾਹੁੰਦੇ ਨਾਲ ਇਹ ਵੀ ਤੇ ਹੈ ਜੇਹੜੇ ਇਹ ਸਵਾਲ ਇਹ ਕੌਮੀਅਤ ਦਾ ਸਵਾਲ ਉਠਾ ਕੇ ਉੱਭਰੇ ਤੇ ਬਾਅਦ ਚੱ ਇਹ ਸਵਾਲ ਛਡ ਦਿੱਤਾ ਓਹ ਦੇਸ ਦੀ ਸਤਾ ਚੱ ਇਕਮਿਕ ਹੋ ਗਏ ਓਹ ਨਹੀਂ ਰਹਿਣੇ ਜੇਹੜੇ ਦਲੇਰੀ ਨਾਲ ਇਹ ਸਵਾਲ ਉਠਾਉਂਦੇ ਰਹੇ ਜਾ ਰਹਿਣਗੇ ਓਹ ਓਨਾ ਰਹਿਣ ਨਹੀਂ ਦੇਣੇ ਜਿਮੇ ਭਿੰਡਰਾਂਵਾਲਾ ਸਿਮਰਨਜੀਤ ਮਾਨ ਤੇ ਦੀਪ ਸਿੱਧੂ ਕਿਉਂਕਿ ਵਖਰੀ ਕੌਮੀਅਤ ਦਾ ਸਵਾਲ ਓਹ ਕਿਸੇ ਨੂੰ ਨਹੀਂ ਉਠਾਉਣ ਦੇਣਗੇ ਹੁਣ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਓਹ ਹੁਣ ਬਹੁਮਤ ਨਾਲ ਸਤਾ ਤੇ ਕਾਬਜ ਹਨ ਓਨਾ ਦਾ ਥਿੰਕ ਟੈਂਕ ਹਰ ਵਖਰੇ ਨੂੰ ਆਪਣੇ ਵਿੱਚ ਜਜਬ ਕਰਨ ਲਈ ਹਮੇਸਾ ਕੰਮ ਕਰਦਾ ਹੈ ਜਦੋਂ ਬਾਦਲ ਸਾਬ ਓਨਾ ਨਾਲ ਰਲੇ ਸਨ ਓਦੋਂ ਹੀ ਪੰਜਾਬ ਚੱ ਇਹ ਲਿਖਿਆ ਜਾਣ ਲਗਾ ਸੀ ਕਿ ਸਿੱਖ ਵੀ ਨਿਗਲਿਆ ਗਿਆ ਇਹ ਸਚ ਵੀ ਹੈ ਜਿਹੜੀ ਕੌਮ ਕਿਸੇ ਅਜਗਰ ਵੱਲੋ ਨਿਗਲੀ ਜਾ ਰਹੀ ਹੋਵੇ ਫੇਰ ਕੋਈ ਭਿੰਡਰਾਂਵਾਲਾ ਸਿਮਰਨਜੀਤ ਮਾਨ ਕਦੇ ਦੀਪ ਸਿੱਧੂ ਉਸ ਅਜਗਰ ਨੂੰ ਅੱਖਾਂ ਦਿਖਾਉਣ ਇਹ ਬਰਦਾਸਤ ਨਹੀਂ ਹੋ ਸਕਦਾ ਕੋਈ ਵਿਦਵਾਨ ਦਸਦਾ ਹੈ ਕੇ ਜੰਗਲ ਚੱ ਤਾਂ ਏਦਾ ਨਿਯਮ ਨੇ ਕੇ ਕੋਈ ਜਾਨਵਰ ਕਿਸੇ ਦੂਜੇ ਨੂੰ ਖਾ ਜਾਵੇ ਜਾ ਸਿਕਾਰ ਕਰੇ ਜਾ ਸਿਕਾਰ ਹੋ ਜਾਵੇ ਪਰ ਮਨੁੱਖ ਜਾਤੀ ਚੱ ਇਹ ਹਥਿਆਰ ਹੈ ਕੇ ਪਹਿਲਾ ਪ੍ਰਭਾਸਿਤ ਆਪ ਕਰੋ ਕੇ ਤੂੰ ਕੌਣ ਹੈ ਤੈਨੂੰ ਨਹੀਂ ਪਤਾ ਮੈਂ ਦਸਦਾ ਤੂੰ ਕੌਣ ਹੈ ਹਨ ਹੁਣ ਸਿੱਖ ਕੌਮ ਨੂੰ ਇਹ ਕਿਹਾ ਜਾ ਰਿਹਾ ਹੈ ਕੇ ਸਿੱਖਾਂ ਨੂੰ ਨਹੀਂ ਪਤਾ ਕਿ ਸਿੱਖ ਗੁਰੂ ਕੌਣ ਸਨ ਆਰ ਐੱਸ ਐੱਸ ਦਸੂ ਕੇ ਸਿੱਖ ਗੁਰੂ ਛਤਰੀ ਸਨ ਜੇਹੜੇ ਸਨਾਤਨ ਧਰਮ ਦੀ ਰਖਿਆ ਲਈ ਹੋਏ ਹਨ ਇਹ ਵਖਰੇ ਨਹੀਂ ਇਹ ਵਖਰੀ ਕੌਮ ਨਹੀਂ ਇਹ ਸਨਾਤਨ ਦਾ ਹਿਸਾ ਹੀ ਹਨ ਇਹੀ ਮੂਲ ਸਵਾਲ ਹੈ ਜਿਹੜਾ ਕਦੇ ਬਾਦਲ ਸਾਬ ਉਠਾਉਂਦੇ ਰਹੇ ਹਨ ਪਰ ਏਨਾ ਨੂੰ ਨਿਗਲ ਲਿਆ ਗਿਆ ਇਹੀ ਸਵਾਲ ਭਿੰਡਰਾਂਵਾਲਾ ਕਰਦਾ ਸੀ ਓੁਹਨੂੰ ਮਾਰ ਦਿੱਤਾ ਗਿਆ ਇਹੀ ਸਵਾਲ ਮਾਨ ਕਰਦਾ ਸੀ ਉਹਨੂੰ ਇਕਾਂਤਵਾਸ ਕੀਤਾ ਗਿਆ ਇਹੀ ਸਵਾਲ ਦੀਪ ਨੇ ਕਾਫੀ ਸਮੇਂ ਬਾਅਦ ਉਠਾਇਆ ਓਹ ਵੀ ਚਲ ਵਸਿਆ ਹੁਣ ਵਖਰੀ ਕੌਮ ਵਖਰੀ ਪਹਿਚਾਣ ਸਿੱਖ ਕੌਮੀਅਤ ਦਾ ਸਵਾਲ ਕੌਮ ਉਠਾਊ ਸਮਾ ਦਸੇਗਾ ਪਰ ਸਿੱਖ ਇਕ ਵਖਰੀ ਕੌਮ ਹੈ ਇਸਨੂੰ ਹਿੰਦੂਵਾਦ ਦਾ ਅਜਗਰ ਨਿਗਲ ਨਹੀਂ ਸਕੇਗਾ ਜਿਵੇਂ ਕਿਸਾਨ ਅੰਦੋਲਨ ਨੇ ਇਸ ਅਜਗਰ ਦੇ ਫਨ ਨੂੰ ਖੁੰਡਾ ਕੀਤਾ ਹੈ ਹੋਰ ਵੀ ਲਹਿਰਾ ਉਠ ਸਕਦੀਆਂ ਨੇ ਇਸ ਅਜਗਰ ਨੂੰ ਮਾਤ ਪਾਉਣ ਲਈ ਸਿੱਖ ਜਜਬਾ ਕਾਫੀ ਹੈ ਦੀਪ ਸਿੱਧੂ ਨੂੰ ਸਰਧਾਂਜਲੀ ਪਰਗਟ ਸਿੰਘ ਬੀਰ
@manpreetbhandol1571
@manpreetbhandol1571 2 жыл бұрын
ਬਾਪੂ ਅਜਮੇਰ ਸਿੰਘ ਜੀ ਆਪਣੇ ਆਪ ਚ੍ਵ ਇੱਕ ਯੂਨੀਵਰਸਿਟੀ ਨੇ.. ਇਹ ਆਪਣੇ ਪੰਜਾਬ ਦੇ ਅਣਮੁੱਲੇ ਰਤਨ ਨੇ ਸਾਂਭ ਕੇ ਰੱਖਣਾ ਹਰੇਕ ਪੰਜਾਬੀ ਦਾ ਫ਼ਰਜ਼ ਏ…
@samyaad8493
@samyaad8493 2 жыл бұрын
ਅਜਮੇਰ ਸਿੰਘ ਜੀ ਦੀਆਂ ਗੱਲਾਂ ਵੀ ਬਹੁਤ ਬਰੀਕੀ ਵਾਲੀਆਂ ਹੁੰਦੀਆਂ
@gurmailsinghinderjitkaur2353
@gurmailsinghinderjitkaur2353 2 жыл бұрын
ਸਰਦਾਰ ਅਜਮੇਰ ਸਿੰਘ ਜੀ ਇੱਕ ਚੰਗੇ ਹਿਸਟੋਰੀਅਨ ਵੀ ਹਨ ਤੇ ਇੱਕ ਚੰਗੇ ਇਨਸਾਨ ਵੀ ਹਨ
@gurdevsinghladdie9803
@gurdevsinghladdie9803 Жыл бұрын
ਬਿਲਕੁਲ ਸੱਚ ਕਿਹਾ ਬਾਪੂ ਜੀ ਨੇ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ❤️❤️
@user-mw9dh9qf3p
@user-mw9dh9qf3p 2 жыл бұрын
ਬਹੁਤ ਵਧੀਆਂ ਵਿਚਾਰ ਹਨ ਸਰਦਾਰ ਅਜਮੇਰ ਸਿੰਘ ਜੀ ਦੇ ਡਟੇ ਰਹੋ ਗੁਰੂ ਸਾਹਿਬ ਮੇਹਰ ਕਰਨ
@amritpal4964
@amritpal4964 2 жыл бұрын
Sr. Ajmair Singh kaum d Kohinoor heera. Asi Sr.AjmairSingh te sanu Atoot vishwas hai te rahega. 🙏🏻🙏🏻 🌟🌟🌟🌟🌟.
@hamdeepsingh8991
@hamdeepsingh8991 2 жыл бұрын
ਧੰਨਵਾਦ ਬਾਪੂ ਜੀ.. ਰੱਬ ਮੇਹਰ ਕਰੇ ਪੰਜਾਬ ਤੇ
@HardeepSingh-ii6cv
@HardeepSingh-ii6cv 2 жыл бұрын
MMM mm. N. Uh Vmvnkj kk. Ok l mmnn
@HSsingh741
@HSsingh741 2 жыл бұрын
🙏 ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਅਜਮੇਰ ਸਿੰਘ ਜੀ ਤੁਸੀਂ ਬਹੁਤ ਵਧੀਆ ਤੇ ਸੁਚੱਜੇ ਢੰਗ ਨਾਲ ਆਪਣੇ ਵਿਚਾਰ ਪੇਸ਼ ਕੀਤੇ। ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ।
@palnimrat
@palnimrat 2 жыл бұрын
ਮੈਂ ਸ. ਅਜਮੇਰ ਸਿੰਘ ਦੀ ਗੱਲਾਂ ਸੁਣੀਆਂ ਤੇ ਯਾਦਵਿੰਦਰ ਕਰਫ਼ਿਊ ਦੀਆਂ ਵੀ ਸੁਣੀਆਂ ਪਰ... ਕੁੱਲ ਮਿਲਾ ਕੇ ਕਰਫ਼ਿਊ ਨੂੰ ਸੁਆਲ ਪੁੱਛਣ ਦਾ ਹਿਸਾਬ ਹੀ ਨਹੀਂ ਆਇਆ,ਬੇਤੁਕੇ ਤੇ ਬਿਨ੍ਹਾਂ ਸਮਝੇ ਸੁਆਲ ਕੀਤਾ ... ਮਾਡਰਨਟੀ ਖਾਮੀਆਂ ਨਾਲ ਭਰਪੂਰ ਹੈ... ਉਸਦੀਆਂ ਸਪੱਸ਼ਟ ਉਦਾਹਰਣਾਂ ਨੇ... ਦੂਜਾ ਜੇ ਫ਼ਰਾਂਜ ਫ਼ੈਨਨ ਨੂੰ ਪੜ੍ਹਿਆ ਹੁੰਦਾ ਤਾਂ ਏਹ ਸੁਆਲ ਕਰਫ਼ਿਉੂ ਦੇ ਖਿਆਲ ਚ ਆਉਣਾ ਹੀ ਨਹੀਂ ਸੋ... ਪੜ੍ਹੋ ਤੇ ਮਿਹਨਤ ਕਰਕੇ ਸੁਆਲ ਪੁੱਛੋ..
@rsingh5485
@rsingh5485 2 жыл бұрын
ਇਹ ਮਸਲਾ ਤਕਰੀਬਨ ਹਰ ਪਤਰਕਾਰ ਦਾ ਆ ਸੁਵਾਲ ਕਰਨੇ ਨੀ ਆਉਂਦੇ
@kksandhu1779
@kksandhu1779 2 жыл бұрын
eh ta Pakki 100% sahi gul aa...Punjab Guran di kirpa de nal vasda aa
@ajaniqbalsinghdhaliwal5960
@ajaniqbalsinghdhaliwal5960 2 жыл бұрын
🍁🙏🍁 ਸਤਿ ਸ੍ਰੀ ਅਕਾਲ ਜੀ ਸਰਦਾਰ ਅਜਮੇਰ ਸਿੰਘ ਜੀ ਤੱਥਾਂ ਅਧਾਰਤ ਗੱਲ-ਬਾਤ ਨਾਲ ਪੰਜਾਬ ਦੀ ਰਾਜਨੀਤੀ ,ਸਿੱਖ ਕੌਮ ਦੇ ਕਾਰਜ ਸੰਸਾਰ ਚ ਤਬਦੀਲੀ ਤੇ ਭਾਰਤੀ ਪ੍ਰਬੰਧ ਦੇ ਬਦਲਦੇ ਰੰਗ-ਰੂਪ ਨੂੰ ਸਾਹਮਣੇ ਰੱਖ ਵਿਚਾਰਿਆ.
@SatnamSingh-qh3le
@SatnamSingh-qh3le 2 жыл бұрын
ਬਹੁਤ ਵਧੀਆ ਵਿਚਾਰ ਨੇ ਸਰਦਾਰ ਅਜਮੇਰ ਸਿੰਘ ਜੀ ਦੇ
@harrydhaliwal4997
@harrydhaliwal4997 2 жыл бұрын
ਬਹੁਤ ਵਧੀਆ ਵਿਚਾਰ ਚਰਚਾ
@sukhwantsinghsandhu2525
@sukhwantsinghsandhu2525 Жыл бұрын
ਪੰਜਾਬ ਵਸਦਾ ਗੁਰਾਂ ਦੇ ਨਾਂਓ ਤੇ (ਕੋੲੀ ਪਥਰ ਸਿਰ ੲੀ ਹੋਵੇਗਾ ਜੋ ਅਜਮੇਰ ਸਿੰਘ ਦੇ ਵਿਚਾਰਾਂ ਤੇ ਵਿਅਾਖਿਅਾ ਤੋਂ ਪ੍ਭਾਵਿਤ ਹੋਕੇ ਮੋਮ ਨਾ ਹੋਵੇ).
@gaganaulakh8624
@gaganaulakh8624 6 ай бұрын
12,30, ਬਹੁਤ ਵਧੀਆ ਡੀਫਾਈਨ ਕੀਤਾ ਬਾਪੂ ਜੀ,,❤❤
@harjeetmann5770
@harjeetmann5770 2 жыл бұрын
It’s always good to listen sardar Ajmer Singh ji.yadwinder keep bringing s Ajmer Singh ji.He is the brain of panth.
@singhgsewak
@singhgsewak 2 жыл бұрын
ਯਾਦਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਪਲੇਟਫੋਰਮ ਸਿਰਜਿਆ । thanks from our bottom heart , there is need to regular discussion on these main current and historically issues .... agian thanks
@davidlynn5594
@davidlynn5594 2 жыл бұрын
My Respect Goes Out To Sardar Sahib Ajmer Singh Ji. He Feels For The Punjab From Heart. His Depth In the Knowledge In Regards To Punjab is To Be Admired . He Wants The Youth To Take A Lead in Administration Of Punjab. He Supports and can be Instrumental in Young Leaders like Deep Sidhu.
@deensingh
@deensingh 2 жыл бұрын
What a brilliant And polished Mind
@amank.7052
@amank.7052 2 жыл бұрын
Ajmer Singh is a good and honest man. However, there is one man alone who risks his life for the sake of the Sikh granth and panth. C5 channel Atinderpal Singh zindabaad! Je jurat aa, je damm aa ta pher Atinderpal Singh di interview kar ke air te pao! Pher manu twanu te twade channel nu! Baaki sab khabra ta bakwaas aa! Sirf te sirf C5 channel te Atinderpal Singh sach bolda! Guru Granth te Guru Panth di awaaz!
@amank.7052
@amank.7052 2 жыл бұрын
@@Akalhiakalhai veer ji, je asliat jan na chaunde o ta pher ik he bande nu suno. Pher dasyo ke sach kaun bolda. C5 channel Atinderpal Singh. Dasyo juroor ji
@warispunjabde5563
@warispunjabde5563 2 жыл бұрын
@@amank.7052 ਤੁਸੀਂ ਸੁਣਨਾ ਸੁਣੋ ਪਰ ਦੂਜਿਆਂ ਨੂੰ ਇਹ ਕਹਿਣਾ ਵੀ ਤੁਸੀਂ ਕੱਲੇ ਓਸੇ ਬੰਦੇ ਨੂੰ ਸੁਣਨਾ ਜੋ ਸਿਰਫ਼ ਥੋਨੂੰ ਸੁਣਨਾ ਵਦੀਆ ਲਗਦਾ ਨਾਂ ਕ ਬਾਕੀਆ ਨੂੰ ਵੀ,,ਇਹ ਗੱਲ ਕੋਈ ਬਹੁਤੀ ਸਿਆਣੀ ਨੀ,,,,ਅਤਿੰਦਰਪਾਲ ਬੋਲਦਾ ਮੰਨਦੇ ਆ ਪਰ ਉਹ ਵੀ ਕੇਵਲ ਆਪਦੀ ਸਮਝ ਚੋ ਬੋਲਦਾ,, ਓਹਨੂੰ ਹੀ ਆਖਰੀ ਸੱਚ ਮੰਨ ਕੇ ਵਿਸ਼ਵਾਸ ਕਰੀ ਜਾਣਾ ਇਹਤੋਂ ਵੱਡੀ ਮੂਰਖਤਾ ਦੀ ਗੱਲ ਕੀ ਹੋ ਸਕਦੀ ਆ,,,ਤੁਸੀ ਸੁਣਦੇ ਓ ਸੁਣੀ ਚਲੋ,, ਮੈ ਵੀ ਬਹੁਤ ਸੁਣਿਆ ਕੱਲੇ ਓਹਨੂੰ ਏ ਨੀ ਲਗਭਗ ਹਰ ਉਸ ਬੰਦੇ ਨੂੰ ਸੁਣਿਆ ਜਿਹੜਾ ਵੀ ਕੌਮ ਦੇ ਹੱਕਾ ਦੀ, ਇਤਿਹਾਸ ਦੀ ਗੱਲ ਕਰਦਾ,,ਪਰ ਸੁਣਕੇ ਹੀ ਕਿਸੇ ਤੇ ਯਕੀਨ ਨੀ ਕਰਦਾ,ਪਹਿਲਾ ਓਸ ਗੱਲ ਨੂੰ ਹਰ ਪੱਖ ਤੋਂ ਪੜੀਦਾ,ਦੇਖੀਦਾ ਫੇਰ ਕਿਸੇ ਨਤੀਜੇ ਤੇ ਪੋਹਚੰਦਾ ਵੀ ਕੋਣ ਸਹੀ ਆ ਜਾ ਕੋਣ ਗ਼ਲਤ,,, ਥੋਡੀ ਜਾਣਕਾਰੀ ਲਈ ਦੱਸ ਦਵਾ ਕੇ ਮੈ history'ਦਾ student ਆ,ਖਾਸ ਕਰਕੇ ਲਹਿਰ ਬਾਰੇ ਤਾਂ ਹਰ time ਪੜ੍ਹਦਾ ਰਹਿਨਾ so ਮੈਨੂੰ ਅਤਿੰਦਰਪਾਲ ਕੁਛ ਸਹੀ ਨੀ ਲਗਿਆ,,ਬਾਕੀ ਆਪਦਾ ਆਪਦਾ ਨਜ਼ਰੀਆ ਹੁੰਦਾ ਭਰਾਵਾ ਕਿਸੇ ਨੂੰ ਕੁਛ ਸਹੀ ਲਗਦਾ ਕਿਸੇ ਨੂੰ ਕੋਈ🙏
@amank.7052
@amank.7052 2 жыл бұрын
@@warispunjabde5563 veer ji, jo banda MP ban ke 7 mahineh jail vich nanga kar ke kutya hove, jaan te hamla hoya hove, te os to baad vi sarkar de kilaaf bole atte Guru Granth te Guru Panth di gal karda hove, odi koi rees nai kar sakda. Atinderpal Singh asli sach te Nanak Shahi Parnaali di gal karda. Hor koi nai karda. Sab chera benakaab kar ditte. Badal, Captain, Kejriwal, Gandhi parivaar, Simranjit Mann. Jo sach bolan di himat rakh da, os da parmatma saath dinda. Baaki twadi aav di marji aa.
@jagsingh3303
@jagsingh3303 2 жыл бұрын
Yadwinder singh take advantage of sardar AJMER SINGH please keep interviewing him, He has much more to say.
@sharndeepsingh1804
@sharndeepsingh1804 7 ай бұрын
Sardar Ajmer singh ji, bappu ji nu bht knowledge a bht chngee insaan ne
@sukhjitmalhi4377
@sukhjitmalhi4377 2 жыл бұрын
Yaadwinder ji Sardar ajmar singh ji nu le ke ayaa kro Apne program vich Bahut vadiya vichar Ehna de
@vickygrewal1112
@vickygrewal1112 2 жыл бұрын
❤️💯✅ bahut Changi soch malak ne ajmer Singh ji
@kanjriwaldianbhedan7126
@kanjriwaldianbhedan7126 2 жыл бұрын
Very good Ajmer singh Ji , great job 🙏👍
@JasvirSingh-bn3nx
@JasvirSingh-bn3nx 3 ай бұрын
Thanks sir ji 🙏
@VkrmRandhawa
@VkrmRandhawa 2 ай бұрын
ਇਹ ਬਾਪੂ ਜੀ ਬਹੁਤ ਸਮਝਦਾਰ ਇਨਸਾਨ ਹਨ ❤
@aseeskehal
@aseeskehal 2 жыл бұрын
Salute ajmer singh ji nu
@rajdeepsingh6309
@rajdeepsingh6309 2 жыл бұрын
Most intelligent Sikh in the world
@satpreetsingh1780
@satpreetsingh1780 2 жыл бұрын
Ajmer Singh ❤️ always inspiring
@user-og4in5yx2i
@user-og4in5yx2i 2 жыл бұрын
ਬਾਪੂ ਜੀ ਹੁਰੀ ਜੋ ਗੱਲਾਂ ਕਿਤਾਬਾਂ ਰਾਹੀਂ ਨਹੀਂ ਕਹਿ ਸਕੇ ਉਹ ਤੁਹਾਡੇ ਰਾਹੀਂ ਕਰ ਸਕਦੇ ਹਨ,ਇਸ ਲਈ ਲਗਾਤਾਰ ਇਕ ਲੰਮੀ ਲੜੀ ਚਲਾਓ
@guriqbalsingh7909
@guriqbalsingh7909 2 жыл бұрын
Waah! What a personality ajmer singh ji.
@sukhjitmalhi4377
@sukhjitmalhi4377 2 жыл бұрын
Waheguru ji ka khalsa Waheguru ji ki fateh
@deensingh
@deensingh 2 жыл бұрын
Wah, yadwinder when is Next Episode?
@cheemajattsaab8306
@cheemajattsaab8306 2 жыл бұрын
Waheguru ji chardi Akala kareh Very good knowledge history need more episodes ❤❤❤❤❤💯💯💯💯💯🙏🙏🙏🙏👌👌👌👌👌💪💪💪💥👍💥💥💥👍👍👍👍👍👍👍👍👍👍👍💥💥💥💥💥💥💥💪💪💪💪💪💪💪👌👌👌👌🙏🙏🙏💯💯❤❤❤❤❤❤❤❤❤❤✔✔✔✔❤❤✔❤✔💯❤✔❤✔💯💯💯💯🙏💪❤💪💯👌💪💯💪💯💪💪💯💯👌💪💯💪💯💪💯👌👌👌💥💥💪👌💪💪👌👌👌👌🙏🙏🙏💯💯❤👌💪💥💥👍👍👍👍💥💪👌🙏🙏💯💯❤❤❤👌💪💪💥👍👍👍💥💪👌👌🙏🙏💯❤💯💯🙏💥💥👍👍💥💪👌👌🙏💥👍👍👍👍👍👍👍💥👌👌🙏🙏💯💯❤❤❤❤❤❤❤❤💯🙏🙏
@ssimarpal8208
@ssimarpal8208 2 жыл бұрын
Bilkul sach bol rhe bapu g
@GurpreetSingh-vk5vv
@GurpreetSingh-vk5vv 2 жыл бұрын
Waheguru ggg
@maninderchandi4420
@maninderchandi4420 2 жыл бұрын
Punjab zindabaad,
@user-og4in5yx2i
@user-og4in5yx2i 2 жыл бұрын
43:00 ਮਿੰਟ ਤੇ ਬਾਪੂ ਜੀ ਨੇ ਕਿਹਾ ਕਿ ਹੁਣ ਬੰਦੇ ਦੇ ਵੱਸ ਦੀ ਗੱਲ ਨਹੀਂ ਰਹਿ ਗਈ ਇੱਥੇ ਪਾਤਰ ਸਾਹਿਬ ਦਾ ਸ਼ਿਅਰ ਢੁੱਕਦਾ ਦੁਨੀਆ ਮਰਦੀ ਪਈ ਮਸੀਹਾ! ਜੇ ਹੋਣਾ ਤਾਂ ਅੱਜਕਲ ਹੋਜਾ
@ManoharSingh-iq7ws
@ManoharSingh-iq7ws 2 жыл бұрын
Great thinker
@karandeepsingh1721
@karandeepsingh1721 2 жыл бұрын
Sahi kiha Ajmer ji Sikh Filosphy hi bachygi Punjab
@joban784
@joban784 2 жыл бұрын
Bht vadiya
@dalbirsingh7655
@dalbirsingh7655 2 жыл бұрын
Yadwinder veer Ji tuhanu dekhke bhut vadiya lgda 👏👏👏👏👏👏👏
@GurjinderAnttal
@GurjinderAnttal 2 жыл бұрын
Bht vadia interview yadwinder bai ✌🏻
@amanpreetsingh4872
@amanpreetsingh4872 2 жыл бұрын
Great job 👏🏼
@JagdevSingh-bj7hu
@JagdevSingh-bj7hu 2 жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru
@satpreetsingh1780
@satpreetsingh1780 2 жыл бұрын
Dhan 🙏
@maninderchandi4420
@maninderchandi4420 2 жыл бұрын
Veero Ekta karo, union is streanth
@sukhvirhundal2680
@sukhvirhundal2680 2 жыл бұрын
S Ajmer singh g warge vision bhaut ghat aaw jo aj eh system nu galat kehan jo k galat haiga wa te us explain v krna v kive galat aaw bhaut vdia jankari s.Ajmer Singh g
@dsidhu3746
@dsidhu3746 2 жыл бұрын
Great personality Ajmer Singh ji
@jassgrewal007
@jassgrewal007 2 жыл бұрын
Yadwinder appreciate veer … is tra hor interview kro
@jaribassi8901
@jaribassi8901 2 жыл бұрын
Ajmer Singhji full respect you are great
@anmoldeepsingh4995
@anmoldeepsingh4995 2 жыл бұрын
Bohat hi low level interviewer don’t know what questions should be asked from such a adorable person
@karamveer546
@karamveer546 2 жыл бұрын
Good interview
@satpalmaan3575
@satpalmaan3575 2 жыл бұрын
Yadwindar sir tusi interview bhooth vadia karde ooo Sachi aa gall de fan aa asi tusi agle di gall serious hoo ke ਸੁਣਦੇ ਓ Baki anchor ta agle nu gall nai Karn dende
@punjabihistory9637
@punjabihistory9637 2 жыл бұрын
Great person ajmer singh ji
@jagsingh3303
@jagsingh3303 2 жыл бұрын
You are great Ajmer singh Ji salute to you
@guriqbalsingh7909
@guriqbalsingh7909 2 жыл бұрын
Yadwinder ji, get well soon
@SatnamSingh-qk3nc
@SatnamSingh-qk3nc 2 жыл бұрын
Ajmer Singh g bouht vadiya
@ManinderSingh-vx3bp
@ManinderSingh-vx3bp 2 жыл бұрын
Yadwinder bai hor parts wi lai ke aao plz
@harcharan-ht5iz
@harcharan-ht5iz 2 жыл бұрын
We Sikhs have always put forward the intrest of others, rather than ours. Just too sympathetic, when others have never considered our feeling among them while implementing their agenda. Being thankful to TV Punjab for bringing in such a intellectual mind.
@HarpreetSingh-tw2mt
@HarpreetSingh-tw2mt 2 жыл бұрын
3.52 ਤੇ ਇੰਟਰਵਿਊ ਸ਼ੁਰੂ ਆ ਉਸਤੋਂ ਪਹਿਲਾਂ ਸਵਾਦ ਲੈਂਦੇ ਚੈਨਲ ਆਲੇ
@jagsirgill1285
@jagsirgill1285 2 жыл бұрын
Sardar Ajmer Singh ji👍👍
@singhs7948
@singhs7948 2 жыл бұрын
ਬਾਈ ਅਗਲਾ‌ ਭਾਗ ਕਦ ਆਊ
@dairytech1086
@dairytech1086 2 жыл бұрын
Ajmair singh ji salute aa thonu
@maninderchandi4420
@maninderchandi4420 2 жыл бұрын
Punjabi culture zindabaad
@rajbirsingh-dj3tl
@rajbirsingh-dj3tl 2 жыл бұрын
Introduction to Ajmer Singh and ugrahan is far different by yadwinder curfew
@jagdeepkaur5039
@jagdeepkaur5039 2 жыл бұрын
👍👍👍👍👍
@jagdeepkaur5039
@jagdeepkaur5039 2 жыл бұрын
👍👍👍👍👍🙏
@GulzarCheekewala
@GulzarCheekewala Жыл бұрын
16:13 YADWINDER JI D GALLA SUKK GYA GALL SUN K
@inderjeetgill8316
@inderjeetgill8316 2 жыл бұрын
🙏
@onkargrewal4218
@onkargrewal4218 2 жыл бұрын
shi gl baba ji
@balrajgill8651
@balrajgill8651 2 жыл бұрын
Devi invention wli gl 💯💯
@rajbirsingh-dj3tl
@rajbirsingh-dj3tl 2 жыл бұрын
We live in the era of this genius
@narinderpalsingh5318
@narinderpalsingh5318 2 жыл бұрын
S harmider singh sandhu gaidar deep sidhu shahid ajmer vidvan kia bat h
@amarjitbrar3901
@amarjitbrar3901 2 жыл бұрын
Sikhism is a kind of philosophy which is practical, modern, simple, eternal, and evolving with time, when coming generations will generate and own abundance of knowledge which will be able to define, understand, assimilate sikhism then the importance of sikhism will be realized and recognize.
@SatpalVerma000
@SatpalVerma000 2 жыл бұрын
Sikhism is not philosophy, it is divine Gurbani
@jagmohansingh2994
@jagmohansingh2994 2 жыл бұрын
Does sikh thought go beyond time and space in the context of contemporary state ?
@Yadwinder_Singh134
@Yadwinder_Singh134 2 жыл бұрын
Eh gallan nu understand karn lai mind nu open karna painda narrow mind nal eh gallan nhi sunia ja sakdia
@dhanwantmoga
@dhanwantmoga 2 жыл бұрын
sr.ajmer singh naal kise da koi comparioson nahi he is on top
@neverforget8416
@neverforget8416 2 жыл бұрын
One more interview for sardar ajmer singh
@dairytech1086
@dairytech1086 2 жыл бұрын
Yadwinder tu Amrit ske Ga lgda ajmair singh ji de vichar sun k
@lifeofpandhers1638
@lifeofpandhers1638 2 жыл бұрын
awaz ghat a thode channel te
@thepromindset55
@thepromindset55 2 жыл бұрын
Sikh Kaum di tarsadi pata ki a asi kade apneya di pehchaan ni kar sakee.... sardaar ajmer singh sikha de bhut kimti pursh ne..
@charanjitgill4610
@charanjitgill4610 2 жыл бұрын
ਜੇ ਰਗ ਰਗ ਵਿਚ ਗੁਰਾ ਦੇ ਵਿਚਾਰ ਵੱਸਦੇ ਤਾ ਲੋਕੀ ਵਦੇਸਾ ਨੂ ਨਾ ਦੌੜਦੇ। ਕਾਸ਼ ਅਸੀ ਪੂਜਣ ਦੀ ਜਗਾ ਗੁਰੂ ਗਰੰਥਸਹਿਬ ਜੀ ਦੇ ਗਿਅਨ ਨੂ ਸਮਝਿਆ ਹੁਦਾ ਤਾ ਦੇਸ ਬਹੁਤ ਤਰੱਕੀ ਤੇ ਹੁਦਾ। ਗੁਰਾ ਨੇ ਸਾਨੂ ਸਭ ਨੂ ਸਾਝਾ ਉਪਦੇਸ਼ ਦਿਤਾ ਹੈ। ਖਤਰੀ ਬਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ।। ਪੰਨਾ੭੪੮ ਗੁਰੂ ਗਰੰਥ ਸਾਹਿਬ ਜੀ ਸਬਦ ਗੁਰੂ ਅਰਜਨ ਦੇਵ ਜੀ🙏 ਗੁਰੂ ਸਹਿਬਾਨਾ ਨੇ ਮਨਮੱਤ ਛੱਡਣ ਲਈ ਸਮਝਾਇਆ ਹੈ। ਮਨ ਕੀ ਮਤਿ ਤਿਆਗੀਐ ਸੁਣੀਐ ਉਪਦੇਸੁ।।ਸਬਦ ਗੁਰੂ ਅਰਜਨ ਦੇਵ ਜੀਪੰਨਾ੮੧੪🙏 ਕਬੀਰ ਪਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ।। ਭਾਵੈ ਲਾਬੇ ਕੇਸ ਕਰੁ ਭਾਵੇ ਘਰਰਿ ਮੁਡਾਇ।।ਗੁਰੂ ਗਰੰਥ ਸਾਹਿਬ ਜੀ ਪੰਨਾ ੧੩੬੫🙏 ਘਰਿ ਹੋਦੈ ਧਨਿ ਜਗੁ ਭੁਖਾ ਮੁਆ ਬਿਨ ਸਤਿਗੁਰ ਸੋਝੀ ਨ ਹੋਇ।।ਪੰਨਾ੧੨੪੯ ਸਬਦ ਗੁਰੂ ਅਮਰਦਾਸ ਜੀ🙏 ਪੰਥ ਦੀ ਸਿਖਿਆ ਤੇ ਚੱਲਦਾ ਜੇ ਸਾਰਾ ਹਿਦੋਸਤਾਨ ਫਿਰ ਵਿਦੇਸਾ ਵਿਚ ਭਟਕਦੀ ਨ ਭਾਰਤ ਮਾ ਦੀ ਸਨਤਾਨ।
@SatpalVerma000
@SatpalVerma000 2 жыл бұрын
ਸਾਲੀ ਖੱਪਗਰੇਡ
@youandme1782010
@youandme1782010 2 жыл бұрын
please post more videos of sardar Ajmer singh ji, he is the institution
@user-qh6ru6ii9e
@user-qh6ru6ii9e 4 ай бұрын
,🙏🙏
@user-ol7qz7ct8t
@user-ol7qz7ct8t 2 ай бұрын
ਦੇਸ ਦੀ ਵੰਡ ਸਮੇ ਪਾਕਿਸਤਾਨ ਵਿਚ ਹਿਦੂ ਤੇ ਸਿਖਾ ਦਾ ਕਤਿਲੇਆਮ ਹੋਇਆ ਸਾਡੇ ਪਾਸੇ ਮੁਸਲਮਾਨਾਂ ਦਾ ਕਤਲੇਆਮ ਹੋਇਆ ਉਦੋਂ ਇਹ ਧਾਰਮਿਕ ਵਿਚਾਰਧਾਰਾ ਬਰਾਬਰ ਦਾ ਰੋਲ ਕਿਉਂ ਨਹੀਂ ਨਿਭਾ ਸਕੀ
@jassgrewal007
@jassgrewal007 2 жыл бұрын
Sardar Ajmer singh g … Maharaja Ranjit singh ji Te book Likho … we want documentary Like dirlis ertigrul ghazi or Kurklus osman for our example king Ranjit singh g …… Yadwinder is vare gal kro
@parmgrewal6664
@parmgrewal6664 2 жыл бұрын
Veer ohna nai already likhi hoi wa. Mai ik interview ch sunayan c aena di 🙏
@kulwinder3600
@kulwinder3600 29 күн бұрын
bapu ji ❤
@rajbirsingh-dj3tl
@rajbirsingh-dj3tl 2 жыл бұрын
Sumail de K contribution a yadwinder eh v Ds do
@user-ec4hy2tf4t
@user-ec4hy2tf4t 2 жыл бұрын
Ajmer Singh diomond
@amarjitsohi9158
@amarjitsohi9158 2 жыл бұрын
I want say, if people follow the Guru Granth Sahib ji, Then people in punjab keep good soch but eaverybody know, menility of people.
@arwindersingh1851
@arwindersingh1851 Жыл бұрын
ਮ ਖਝੀ
@jagmohansingh2994
@jagmohansingh2994 2 жыл бұрын
Are the concept of prophet and guru one ?
@MrNikkamaan
@MrNikkamaan 2 жыл бұрын
I doubt anchor understands that all
@jatindersingh74
@jatindersingh74 2 жыл бұрын
More episodes with Bappu ji.please
@nonubhullar5997
@nonubhullar5997 Жыл бұрын
You cant question Sardar Ajmer singh ji even Yadwinder trying to take him off track eh guru di bakshis hai
@rajbirsingh-dj3tl
@rajbirsingh-dj3tl 2 жыл бұрын
That's jealousy factor
@jagmohansingh2994
@jagmohansingh2994 2 жыл бұрын
What about the brutality in Afganistan by the military of maharaja ? How the ethics of maharaja can be viewed in the light of Mora Sarkar ?
@preetsingh4734
@preetsingh4734 2 жыл бұрын
Azadyi lwo India to vero ajj tusi gulam ho
@garrisingh909
@garrisingh909 2 жыл бұрын
punjab jinda gura de naa te
WHAT’S THAT?
00:27
Natan por Aí
Рет қаралды 13 МЛН
路飞被小孩吓到了#海贼王#路飞
00:41
路飞与唐舞桐
Рет қаралды 77 МЛН
Best KFC Homemade For My Son #cooking #shorts
00:58
BANKII
Рет қаралды 54 МЛН