No video

ਆਮ ਜਿਹੇ ਬੰਦੇ ਨੇ ਸਿੱਧਾ ਕੀਤਾ ਥਾਣੇਦਾਰ

  Рет қаралды 235,773

Pro Punjab Tv

Pro Punjab Tv

3 жыл бұрын

ਆਮ ਜਿਹੇ ਬੰਦੇ ਨੇ ਸਿੱਧਾ ਕੀਤਾ ਥਾਣੇਦਾਰ
#propunjabtv #propunjablive

Пікірлер: 250
@makhankalas660
@makhankalas660 3 жыл бұрын
ਆਮ ਪਬਲਿਕ ਨੂੰ ਬੇਨਤੀ ਹੈ ਕਿਤੇ ਵੀ ਐਮੇ ਧੱਕਾ ਹੁੰਦਾ ਹੈ ਤਾਂ ਪਲੀਜ ਇੱਕ ਦੂਜੇ ਦਾ ਸਾਥ ਦੇਵੋ
@pardeepjanotra6410
@pardeepjanotra6410 3 жыл бұрын
Paji koi sath ni denda lok lage tmasha hi dekhde ne bus .
@kuldeepsinghdeep8988
@kuldeepsinghdeep8988 3 жыл бұрын
veer je shi gall a 🙏
@seeyouagain2024
@seeyouagain2024 3 жыл бұрын
ਪੁਲਿਸ ਤੇ ਡਾਕਟਰਾਂ ਨੂੰ ਮੌਕਾ ਚਾਹੀਦਾ... ਅਾਮ ਬੰਦੇ ਨੂੰ ਦੋਸ਼ੀ ਬਣਾਉਣ ਦਾ...
@pardeepjanotra6410
@pardeepjanotra6410 3 жыл бұрын
Veer ji mere mom jalndr hospital admet ne ona di ik side da fefda dimaz ho chuka a tohadi 100:gal. Shi a greeb bnde di koi ni sunda😭😭 te eh aam bnde nal gal v bhut. Batmeezee. Nal karde ne
@p.ksharma6185
@p.ksharma6185 3 жыл бұрын
@@pardeepjanotra6410 Hi
@RamanDeep-ne1ol
@RamanDeep-ne1ol 3 жыл бұрын
ਲੋਕਾਂ ਨੂੰ ਧੱਕੇ ਨਾਲ ਹੀ ਕਰੋਨਾ ਦੇ ਮਰੀਜ਼ ਬਣਾ ਰਹੇ ਨੇ
@kakakumar3145
@kakakumar3145 3 жыл бұрын
Very nice sardar veer ji
@nagaland1993
@nagaland1993 3 жыл бұрын
ਕਿਸੇ ਮੰਤਰੀ ਨੂੰ ਰੋਕੋ ਤਾ ਫਿਰ ਤੁਹਾਡੀ ਮਰਦਾਨਗੀ ਨੂੰ ਸਲਾਮ ਆ ਨਹੀ ਤਾ ਥੂੰ ਤੁਹਾਡੇ ਤੇ
@KuldeepSingh-nm1mc
@KuldeepSingh-nm1mc 3 жыл бұрын
ਮੰਤਰੀ ਤਾਂ ਬੜੀ ਦੂਰ ਦੀ ਗੱਲ ਆ ਇਨ੍ਹਾਂ ਦੀ ਕਿਸੇ ਵੱਡੀ ਜਾਂ ਮਹਿੰਗੀ ਕਾਰ ਨੂੰ ਰੋਕਣ ਦੀ ਹਿੰਮਤ ਨਹੀਂ ਪੈਂਦੀ ਹਰਾਮਖ਼ੋਰਾ ਦੀ।
@makhankalas660
@makhankalas660 3 жыл бұрын
ਕੈਪਟਨ ਅਮਰਿੰਦਰ ਇਹ ਕਦਮ ਤੁਹਾਡਾ ਬਹੁਤ ਗੱਲਤ ਹੈ ਇਸ ਨੂੰ ਲਗਾਮ ਲਗਾਓ
@RamanKumar-ph2jx
@RamanKumar-ph2jx 3 жыл бұрын
ਸਭ ਤੋਂ ਵੱਡੀ ਗੱਲ ਕਿ ਸਾਰੇ ਅਕਲ ਤੋਂ ਪੈਦਲ ਹੈਗੇ ਅਕਲ ਪੁਲੀਸ ਦੇ ਤਾਂ ਨੇੜਿਓਂ ਦੀ ਵੀ ਨਹੀਂ ਲੰਘੀ ਦੂਜਾ ਡਾਕਟਰ ਵੀ ਬੇਅਕਲਾ ਓਪਨ, ਪੌਲਿਉਸ਼ਨ ,ਤੇ ਸੜਕ ਤੇ ਬੈਠ ਕੇ ਇਹ ਟੈਸਟ ਦਾ ਕਿਹੜਾ ਨਵਾਂ ਤਰੀਕਾ ਲੱਭਿਆ ਤੇ ਟੈਸਟ ਵੀ ਜਬਰਦਸਤੀ
@RajwinderKaur-ft5yp
@RajwinderKaur-ft5yp 3 жыл бұрын
ਪੁਲੀਸ ਵਾਲਿਆਂ ਨੂੰ ਕਰੋਨਾ ਨਹੀ ਦੱਸਣਾ ਗਰੀਬ ਲੋਕਾਂ ਨੂੰ ਝੱਟ ਕਰੋਨਾ ਦੱਸ ਦੇਣਾ
@kamalgill9519
@kamalgill9519 3 жыл бұрын
ਹੁਣ ਰਪੋਟ ਵਿੱਚ ਉਸ ਗਰੀਬ ਨੂੰ ਕਰੋਨਾ ਦੱਸ ਦੇਣਾ ਆ ਭਮੇ ਮੇਰੇ ਨਾਲ ਸ਼ਰਤ ਲਾ ਲਵੇ
@mandeepsingh619
@mandeepsingh619 3 жыл бұрын
Right
@nehafreefire7536
@nehafreefire7536 3 жыл бұрын
Ryt
@darkmysterious.9620
@darkmysterious.9620 3 жыл бұрын
Yes
@jeet5612
@jeet5612 3 жыл бұрын
Lagda tah ehi hai
@prabhsalh9080
@prabhsalh9080 3 жыл бұрын
ਸੱਚੀ ਗੱਲ ਆ ਵੀਰ ਜੀ
@RajwinderKaur-ft5yp
@RajwinderKaur-ft5yp 3 жыл бұрын
ਪੰਜਾਬ ਪੁਲੀਸ ਮੁਰਦਾਬਾਦ ਜੋ ਲੋਕਾਂ ਨਾਲ ਜਬਰਦਸਤੀ ਕਰਦੀ ਆ
@KuldeepSingh-nm1mc
@KuldeepSingh-nm1mc 3 жыл бұрын
ਐਨ੍ਹੀ ਕੁੱਤੇਖ਼ਾਨੀ ਲੋਕ ਪੁਲਿਸ ਦੀ ਕਰਦੇ ਆ ਪਰ ਲਗਦੀ ਇੰਨ੍ਹਾਂ ਨੂੰ ਫ਼ੇਰ ਵੀ ਨਹੀਂ।
@Randhawa548
@Randhawa548 3 жыл бұрын
ਲਾਹਣਤ ਅੈਸੀ ਪੁਲਸ ਤੇ ਅੈਸੇ ਸਿਸਟਮ ਤੇ ਥੂ ਅਾ
@user-hb5yj9wx4e
@user-hb5yj9wx4e 3 жыл бұрын
ਹੁਣ ਤਾਂ ਇਸ ਆਮ ਇਨਸਾਨ ਦਾ ਕਰੋਨਾ ਰਿਪੋਰਟ ਆਵੇਗੀ ਪੁਲਿਸ ਤੇ ਡਾਕਟਰ ਇਹਨਾ ਤੋਂ ਨਹੀਂ ਬਚ ਸਕਦੇ ਤੁਸੀ
@wewant6891
@wewant6891 3 жыл бұрын
26ਮਾਰਚ ਨੂੰ 3ਕਾਲੇ ਕਾਨੂੰਨਾਂ ਦੇ ਵਿਰੋਧ ਚ ਭਾਰਤ🚂🚃🚙🚗🚚🏍🚲🛵🚜🏛 ਬੰਦ ਰਹੂਗਾ। ਕਿਸਾਨ ਸੰਯੁਕਤ ਮੋਰਚਾ ਦਿੱਲੀ। ਕਿਸਾਨ ਮਜਦੂਰ ਦੁਕਾਨਦਾਰ ਏਕਤਾ ਜ਼ਿੰਦਾਬਾਦ।
@kartarpur6075
@kartarpur6075 3 жыл бұрын
very good job veer.g Hong.kong love you
@Darudeshokeen
@Darudeshokeen 3 жыл бұрын
ਇਸ ਸਾਲੇ ਡਾਕਟਰਾਂ ਨਾਲ ਮਿਲ ਕੇ ਅੰਗ ਵੇਚੀ ਜਾਂਦੇ ਕੱਢ ਕੇ ਫਿਰ ਕਹਿ ਦਿੰਦੇ ਕਰੋਨਾ ਨਾਲ ਮੌਤ ਹੋ ਗਈ
@mdbhaivarindersinghnirman9289
@mdbhaivarindersinghnirman9289 3 жыл бұрын
Dhan guru Nanak ਬਹਾਦੁਰ ਸ਼ੇਰ ਪੁਤ ਪਂਜਾਬ ਦਾ
@ALOHRANSAHIB
@ALOHRANSAHIB 3 жыл бұрын
Great Singh sahib
@PREETSINGH-mi6ic
@PREETSINGH-mi6ic 3 жыл бұрын
ਜੱਦ ਤੱਕ ਵੋਟਾਂ ਪਾਉਣ ਦੀ ਅਕਲ ਨਹੀਂ ਆਉਣੀ ਹੁੰਦੀ ਰਹੁ ਗੀ ਕੁਤੇ ਖਾਣੀ
@gurtejsinghsidhu9161
@gurtejsinghsidhu9161 3 жыл бұрын
ਸਲੂਟ
@narinderpalsingh5328
@narinderpalsingh5328 3 жыл бұрын
Good👍 veer
@laddimatti77
@laddimatti77 3 жыл бұрын
Pro punjab tv ਵਾਲਿਓ - ਕੋਈ ਵੀ ਬੰਦਾ ਆਮ ਨਹੀਂ ਹੁੰਦਾ ਰੱਬ ਦੇ ਬਣਾਏ ਸਬ ਬੰਦੇ ਖਾਸ ਹਨ ।
@RAKESHKUMAR-gq7ip
@RAKESHKUMAR-gq7ip 3 жыл бұрын
Tu alag ee gall krti , dimag lyi bdaam khAa
@laddimatti77
@laddimatti77 3 жыл бұрын
@@RAKESHKUMAR-gq7ip badam kha ke Nahi thokra kha ke tzarba milda Je har kise nu brabar samjage ta koi ladai jhagda ni hovega
@amritpalsidhwan
@amritpalsidhwan 3 жыл бұрын
ਏਨੀਆਂ ਗੱਡੀਆਂ ਲੰਘੀ ਜਾਂਦੀਆਂ ਕੋਲ਼ ਦੀ ਓਹਨਾ ਨੂੰ ਕਿਉ ਨਹੀਂ ਰੋਕਦੇ ਪਏ , ਗ਼ਰੀਬ ਤੇ ਰੋਅਬ ਮਾਰਦੇ ਐ
@dhaliwalpropertyvlog
@dhaliwalpropertyvlog 3 жыл бұрын
Police aliya nu ta saliya nu ewa lagda v asi raja ha ho dil kro oh kra gey
@khushdhillon3511
@khushdhillon3511 3 жыл бұрын
ਜੇ ਇਸ ਪੁਲਿਸ ਵਰਗੇ ਨੂੰ ਦਸ ਬਾਰਾਂ ਰੋਜ਼ ਅਜਿਹੇ ਸਿੰਘ ਟੱਕਰਨ ਲੱਗ ਪਏ ਪੁਲਿਸ ਵਾਲੇ ਦੀਆ ਨਾਸਾਂ ਸੁੰਘਣ ਸ਼ਕਤੀ ਗਵਾ ਦੇਣਗੀਆਂ ਤੇ ਨਾਸਾਂ ਦਾ ਅਕਾਰ ਪਿੱਗ ਦੀਆਂ ਨਾਸਾਂ ਵਰਗਾ ਹੋਜੂਗਾ ਭਰਾਵੋ
@HarjeetSingh-qf3kl
@HarjeetSingh-qf3kl 3 жыл бұрын
ੲਿਥੇ ਉਹ ਗੱਲ ਢੁਕਦੀ ਅਖੇ, ਫੁੱਦੂ ਪੁਲਿਸ ਫਲੋਰ ਦੀ ਤੇ ਮੋਹਣਾ ਮੁੰਨਸ਼ੀ, ਪੰਜਾਬ ਪੁਲਿਸ ਨੂੰ ਜਿਨੀਆਂ ਵੀ ਲਾਹਣਾਤਾ ਉਨੀਆਂ ਹੀ ਥੋੜੀਆਂ ?
@justvirk5038
@justvirk5038 3 жыл бұрын
Sai gal vir de
@kissanektazindabaad5987
@kissanektazindabaad5987 3 жыл бұрын
covid naal nai balki 5G naal saanu bimar kr re ne
@sherepunjab5087
@sherepunjab5087 3 жыл бұрын
bilkul g mainu thyroid da cancer hoyia esse radiation karke te mai hun bilkul vi phone nahi vartda ah message vi laptop toh kar reha wired connection nal no more wifi for me
@manjitsingh9578
@manjitsingh9578 3 жыл бұрын
Nice ਛੋਟੇ ਭਰਾ
@surenderkaur4409
@surenderkaur4409 3 жыл бұрын
Good speech well done
@vindasaini9711
@vindasaini9711 3 жыл бұрын
punjab d 99% fuddu police
@rajindersingh-uw7bi
@rajindersingh-uw7bi Жыл бұрын
ਪੰਜਾਬ ਪੁਲਸ ਕੋਲ ਹਕਾਰ ਹੀ ਹੈ ਹੋਰ
@InderjeetSingh-ns6ei
@InderjeetSingh-ns6ei 3 жыл бұрын
Saari punjab police nu hi corona hona chahida
@babbusandhu3133
@babbusandhu3133 3 жыл бұрын
Very good gandi police a gandi sarkar a
@JaspalSingh-ei5ie
@JaspalSingh-ei5ie 3 жыл бұрын
ਪੰਜਾਬ ਸਰਕਾਰ ਮੁਰਦਾਬਾਦ .ਪੁਲਿਸ ਵੀ ਧਁਕਾ ਕਰ ਰਹੀ ਹੈ
@kiratveer7002
@kiratveer7002 3 жыл бұрын
👍👍👍👍👍👍
@ranjetsinghrsk3934
@ranjetsinghrsk3934 3 жыл бұрын
ਬਾੲੀ ਜੀ ਹੋਣ ੲਿਸ ਵੀਰ ਨੂੰ ਕਰੋਨਾ ਹੋ ਜਾਣਾ ਦੈਖ ਲਿਓ ਹੋਰ ਕਿਨੇ ਲੋਕ ਨਿਗ ਗੲੇ ਹਨ ਪਰ ਪੁਲਿਸ ਨੂੰ ਤਾ ੲਿਹੇ ਸਿੰਘ ਦਾਸਿਅਾ ਹੈ
@sadapunjab9543
@sadapunjab9543 3 жыл бұрын
Punjab police eni badnam aa j koi punjab police wala mr v janda tabi Loki afsos ni mnnde
@Life72594
@Life72594 3 жыл бұрын
Right
@gurtejsinghsroye4300
@gurtejsinghsroye4300 3 жыл бұрын
Sira krata bai ne
@pardeepbachhal89
@pardeepbachhal89 3 жыл бұрын
Fudu police wala
@birbalsingh8119
@birbalsingh8119 3 жыл бұрын
Very good job khalse ji hram da khan di aadat hai ena nu
@SurjitSingh-rh2ec
@SurjitSingh-rh2ec 3 жыл бұрын
😅🤣🤣🤣🤣🤣👍👍
@grrecords1762
@grrecords1762 3 жыл бұрын
Very good veerji. Dilli Ch te police mask pave na pave lekin public mask na pave te glt
@harjitram8665
@harjitram8665 3 жыл бұрын
Very good job sir
@baljeettalwandikalan3115
@baljeettalwandikalan3115 3 жыл бұрын
Very nice
@KuldeepSingh-nm1mc
@KuldeepSingh-nm1mc 3 жыл бұрын
ਵੀਡੀਓ ਪਤਾ ਨਹੀਂ ਕਿਸ ਜਗ੍ਹਾ ਦੀ ਆ।
@jagroopsingh4624
@jagroopsingh4624 3 жыл бұрын
Good
@user-dn4xv5ro1m
@user-dn4xv5ro1m 3 жыл бұрын
ਲਾਹਨਤ ਆ ਅਪਣੇ ਤੇ,,,, ਕਿਉਂਕਿ ਇਹ ਸਰਕਾਰ ਅਾਪਾ ਬਣਾਈ ਆ,,,
@harjindervirk9896
@harjindervirk9896 3 жыл бұрын
Good veer ji
@narindersingh2833
@narindersingh2833 3 жыл бұрын
Veero vackcin de results bahut made ne please koi vackcin na lavaye.
@rathorestudiophotography9206
@rathorestudiophotography9206 3 жыл бұрын
Very good. G
@rimpyrani8981
@rimpyrani8981 3 жыл бұрын
very good bro
@KuldeepSingh-nm1mc
@KuldeepSingh-nm1mc 3 жыл бұрын
Well done 👍
@harrywithsukh1753
@harrywithsukh1753 3 жыл бұрын
Sahi keh reha banda 👍👍police apna kum kare na k health sector ch Tang adaye😠smaj ch hor boht issue ne oh dekh inspector saab sarkari hukam na bja..
@jatinderdult100
@jatinderdult100 3 жыл бұрын
Very good affats bro
@mehalsingh4708
@mehalsingh4708 3 жыл бұрын
ਕੈਪਟਨ ਸਾਹਿਬ ਨਸ਼ੇ ਤੇ ਕਰਜ਼ੇ ਦਾ ਪਤਾ ਕਰ ਲਵੋ ਪੰਜਾਬ ਵਿੱਚ ਕਿੰਨਾ ਕੁ ਹੈ ਫਿਰ ਕਰੋਨੇ ਨੂੰ ਵੀ ਦੇਖ ਲਵਾਂਗੇ
@rajwantkaur6102
@rajwantkaur6102 3 жыл бұрын
Punjab police to ta rab bachave
@sonamahal3501
@sonamahal3501 3 жыл бұрын
Very good sardar g
@buttasingh9177
@buttasingh9177 3 жыл бұрын
ਡਾਕਟਰ ਤਾਂ ਆਪ ਹੀ ਕਰੋਨਾ ਨੇਗਟਿਬ ਤੇ ਪੋਜ਼ੀਟਿਵ ਦੀ ਰਿਪੋਰਟ ਬਣਾ ਕੇ ਦੇ ਦਿੰਦੇ ਆ ਉਹ ਵੀ ਬਿਨਾਂ ਟੇਸਟ ਕਿਤੇ
@gopsinghseera6925
@gopsinghseera6925 3 жыл бұрын
Very good
@ramankaur188
@ramankaur188 Жыл бұрын
ਆਹ ਕੀਤੀ ਮਰਦਾਂ ਵਾਲੀ ਗੱਲ
@AmanKhan-ec4ys
@AmanKhan-ec4ys 3 жыл бұрын
Very good and nice baba ji
@gursangamsingh11
@gursangamsingh11 3 жыл бұрын
ਸਹੀ ਕੀਤਾ ਵੀਰ ਜੀ 😡😡😡😡😡😡😡
@Enjoy_Punjab
@Enjoy_Punjab 3 жыл бұрын
😂😂👍👍👍
@jattdaputt1
@jattdaputt1 3 жыл бұрын
police wala befkoof
@sangatsingh4850
@sangatsingh4850 3 жыл бұрын
V nice sardar ji
@happykalerright695
@happykalerright695 3 жыл бұрын
सभी पुलिस वाले और नेता जा फिर अभिनेता इनका करो ना टेस्ट करना जरूरी है क्योंकि इनमें किसी की भी मौत हो जाए करो ना के कारण तो इन सभी के घरवालों को बहुत ही दुख होगा अगर कोई आम नागरिक मरता है तो इन्हें कोई फर्क नहीं पड़ेगा क्योंकि ऊपर से लेकर नीचे तक नेता अभिनेता घर चलते हैं इनके
@kuldipmanak8
@kuldipmanak8 3 жыл бұрын
Good sardaar ji
@punjabisardar-ec3qx
@punjabisardar-ec3qx 3 жыл бұрын
ਲੋਕਾਂ ਨੂੰ ਧੱਕੇ ਨਾਲ ਕਰੋਨਾ ਦੱਸਕੇ ਮਾਰ ਦੇਣਾ
@arshdeepkaur5187
@arshdeepkaur5187 3 жыл бұрын
Sadi marji a Yr jabardasti a koi
@KuldeepSingh-nm1mc
@KuldeepSingh-nm1mc 3 жыл бұрын
G bilkul Right
@chanansingh7205
@chanansingh7205 3 жыл бұрын
Bhi Mai army join karni c corona di vja nal overage hogya Age mainu Punjab police Ghar bathy nu join kry ta Mai ni karni Punjab police 🐕 Like karna comment bhi
@kuljeetsingh7163
@kuljeetsingh7163 3 жыл бұрын
Very good 😊😊
@sunnymattu2246
@sunnymattu2246 8 ай бұрын
👌👌👌👌gal a Bai ji
@lovelyinder864
@lovelyinder864 3 жыл бұрын
Good police sir
@JagjeetSingh-pw4uo
@JagjeetSingh-pw4uo 3 жыл бұрын
Salaam hai paji tanu
@balwinderkaur8674
@balwinderkaur8674 3 жыл бұрын
Doctor tanu chair and your hands ve every single time sanatize karne pane aa
@James-Prinsep
@James-Prinsep 3 жыл бұрын
Zomato sardar zindabad
@haryanakavlog7215
@haryanakavlog7215 3 жыл бұрын
Veary good
@GurdeepSingh-ch6bm
@GurdeepSingh-ch6bm Жыл бұрын
👍
@sarajmanes4505
@sarajmanes4505 3 жыл бұрын
Good Job Singh Saab 👍 👏
@peaceofmindmusic5765
@peaceofmindmusic5765 3 жыл бұрын
IKO IK HAL AJADI
@harjindersingh7631
@harjindersingh7631 3 жыл бұрын
Police prashasan murdabad Very good brother 👍
@gurcharansinghkanwar6805
@gurcharansinghkanwar6805 3 жыл бұрын
Police di neet saf hona v namumkin hai.
@hardeepsekhonhardeepsekhon9815
@hardeepsekhonhardeepsekhon9815 3 жыл бұрын
🐶 dog police Shi veer g good
@user-pn4yp6iy9i
@user-pn4yp6iy9i 3 жыл бұрын
ਇਹਦੇ ਚ ਪੁਲਿਸ ਅਫਸਰ ਦੀ ਦਲੇਰੀ ਤੇ ਲਿਆਕਤ ਐ ਐਮੀ ਵਿਹਲੇ ਸਾਰਾ ਦਿਨ ਪੁਲਿਸ ਤੇ ਤਬਾ ਨਾ ਲਾਓ
@baiji4923
@baiji4923 3 жыл бұрын
bina kise problem ton test na krvao
@littlestarmusic8762
@littlestarmusic8762 3 жыл бұрын
The policeman👮 is honest person, Good👍👍 very good.
@kushdeepkamboj3362
@kushdeepkamboj3362 3 жыл бұрын
Punjab police ਦੀ ਸ਼ਰੇਆਮ ਬੇਜਤੀ
@kissanektazindabaad5987
@kissanektazindabaad5987 3 жыл бұрын
Punjab police murdabad
@pardeepjanotra6410
@pardeepjanotra6410 3 жыл бұрын
Murda bad murda bad hai. Te murdabad hi rhegi Punjab poluce murda bad
@happyrohno5861
@happyrohno5861 3 жыл бұрын
Gaddian walea nu rokde Ni motorcycle ta auto nu rok k gareeba nu tang kri jande a
@vindasaini9711
@vindasaini9711 3 жыл бұрын
very Good
@rupinderdhaliwal9354
@rupinderdhaliwal9354 3 жыл бұрын
Very nice brother 🙏🙏
@lovelyinder864
@lovelyinder864 3 жыл бұрын
ਕਰਵਾ ਨੀ ਸਕਦਾ ਟੇਸਟ ਪਾਗ਼ਲ ਜਾ
@PremKumar-gl1pq
@PremKumar-gl1pq 3 жыл бұрын
Police nu iss Taraah Nahi Karna chaahida eh sab mili Bhagat hai doctor dee
@sahilgulyani5852
@sahilgulyani5852 3 жыл бұрын
Nhi jdo rule bnya h ki corona de doraan mask lgaana jaruri h te fer es vaaste special rule bne ga... kmaal h
@tajindersingh2534
@tajindersingh2534 3 жыл бұрын
Salute aa es munde nu ... But es munde nu Hun police ne tang preshaan bahut Karna
@Skcreations71579
@Skcreations71579 3 жыл бұрын
Eh police ch rehan de kabil hi nahi sala didhal
@gabr0o
@gabr0o 3 жыл бұрын
Eh ki gal banni befazool ch hi test krao, nirra dhakka
@BalvinderSingh-zq2lr
@BalvinderSingh-zq2lr 3 жыл бұрын
Policeman Should be Suspended It Rong
@momentscreators5395
@momentscreators5395 3 жыл бұрын
Good jobs sir 🤘🤘
@sahibjotsingh1260
@sahibjotsingh1260 3 жыл бұрын
Good example give police officer because delivery boy everyday met so many people if he positive then he spread it fastly be sincere
@official_harrypb07
@official_harrypb07 3 жыл бұрын
Zomato zindabad police bas dhaka hi krna jandi a
@saini662
@saini662 3 жыл бұрын
jalandhar
Logo Matching Challenge with Alfredo Larin Family! 👍
00:36
BigSchool
Рет қаралды 11 МЛН
A teacher captured the cutest moment at the nursery #shorts
00:33
Fabiosa Stories
Рет қаралды 62 МЛН
WORLD'S SHORTEST WOMAN
00:58
Stokes Twins
Рет қаралды 180 МЛН
黑天使遇到什么了?#short #angel #clown
00:34
Super Beauty team
Рет қаралды 40 МЛН
Logo Matching Challenge with Alfredo Larin Family! 👍
00:36
BigSchool
Рет қаралды 11 МЛН