ਦਰਬਾਰ ਸਾਹਿਬ ਹਮਲੇ ਸਮੇਂ ਇਸ ਵੱਡੇ ਅਫ਼ਸਰ ਨੇ ਜਨਰਲ ਬਰਾੜ ਖਿਲਾਫ਼ ਚੁੱਕਿਆ ਸੀ ਝੰਡਾ | Pro Punjab Tv

  Рет қаралды 209,794

Pro Punjab Tv

Pro Punjab Tv

Күн бұрын

ਦਰਬਾਰ ਸਾਹਿਬ ਹਮਲੇ ਸਮੇਂ ਇਸ ਵੱਡੇ ਅਫ਼ਸਰ ਨੇ ਜਨਰਲ ਬਰਾੜ ਖਿਲਾਫ਼ ਚੁੱਕਿਆ ਸੀ ਝੰਡਾ
ਘਰਦਿਆਂ ਨੇ ਕਿਹਾ ਸੀ ਇਤਿਹਾਸ 'ਚ ਦੁਸ਼ਟ ਨਹੀਂ ਕਹਾਉਣਾ ਚਾਹੇ ਛੱਡ ਦਿਓ ਨੌਕਰੀ,
ਦੇਸ਼ਧ੍ਰੋਹੀ ਬਣਾਉਣ ਦੀ ਕੀਤੀ ਗਈ ਸੀ ਕੋਸ਼ਿਸ਼, 84 ਦਾ ਅਣਸੁਣਿਆ ਕਿੱਸਾ ਯਾਦਵਿੰਦਰ ਨਾਲ
#Amritsar #DarbarSahib #Army #OperationBlueStar #June1984 #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер: 531
@surjeetsinghguliani3601
@surjeetsinghguliani3601 2 жыл бұрын
ਪੰਧੇਰ ਸਾਹਿਬ ਤੁਹਾਡੀ ਸੋਚ ਨੂੰ ਸਲੂਟ ਹੈ।🙏🙏🙏🙏🙏👍👍
@JatinderSingh-cs8jv
@JatinderSingh-cs8jv 2 жыл бұрын
ਬਹੁਤ ਬਹੁਤ ਧੰਨਵਾਦ pro punjab ਵਾਲਿਉ। ਆਉਣ ਵਾਲੀ ਪੀੜ੍ਹੀ ਤੁਹਾਡੀਆਂ ਇਹਨਾਂ videos ਦੇਖ ਕੇ ਸੱਚ ਝੂਠ ਦੀ ਪਹਿਚਾਣ ਕਰੇਗੀ।
@Dhindsa30o6
@Dhindsa30o6 2 жыл бұрын
ਸਿਰ ਝੁੱਕਦਾ ਅਜਿਹੀ ਮਹਾਨ ਹਸਤੀ ਮੂਹਰੇ, ਪੰਧੇਰ ਸਾਹਿਬ ਫ਼ਤਿਹ ਪਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻
@baljindersingh1184
@baljindersingh1184 2 жыл бұрын
ਅਕਾਲੀਆਂ ਦਾ ਸ਼ਾਨਾਮੱਤਾ ਇਤਿਹਾਸ? ਬੰਦੇ ਮਰਵਾਉਣ ਤੇ ਪੁੜੇ ਕਟਵਾਉਣ ਤੇ ਦਰਬਾਰ ਸਾਹਿਬ ਤੇ ਹਮਲਾ ਤੋਂਬਿਨਾ ਹੋਰ ਕਿਹੜੀ ਪ੍ਰਾਪਤੀ ਹੈ? ਇਹ ਸ਼ਾਨਾਮੱਤਾ ਇਤਿਹਾਸ ਹੈ ਅਕਾਲੀਆਂ ਦਾ ।ਬੇੜਾ ਗਰਕ ਕਰ ਦਿੱਤਾ ਹੈ ਸਿੱਖ ਕੌਮ ਦਾ।ਸਿੱਖਾਂ ਨਾਲ ਪੈਰ ਪੈਰ ਤੇ ਗਦਾਰੀ ਕੀਤੀ ਹੈ ਸਿੱਖ ਲੀਡਰਸ਼ਿਪ ਨੇ।
@ShamsherSingh-er8pb
@ShamsherSingh-er8pb 2 жыл бұрын
ਯਾਦਵਿੰਦਰ ਸਿੰਘ ਜੀ ਪਲੀਜ਼ ਅਪਾਰ ਸਿੰਘ ਬਾਜਵਾ ਜੀ ਨੂੰ ਲੈਕੇ ਆਉ ਜੀ ਉਹਨਾਂ ਨੇ ਬੜੇ ਸਿੱਖ ਬੱਚੇ ਬਚਾਏ ਸਨ ਜੀ ਜਿਹਨਾਂ ਵਿੱਚੋਂ ਮੈਂ ਵੀ ਇੱਕ ਸੀ ਜੀ 🙏 ਸਾਰਾ ਸੱਚ ਸਾਹਮਣੇ ਆ ਜਾਵੇਗਾ ਜੀ ਜ਼ਰੂਰ ਇੰਟਰਵਿਊ ਕਰੋ ਜੀ 🙏
@MANPREETSINGH-fh5lh
@MANPREETSINGH-fh5lh 2 жыл бұрын
Asli Jat ਦਾ ਪੁੱਤ ਜਿਸਦੇ pele aanakh ha ਜੋ aapni tha ਤੇ kaem ਰਹਿ ਗਿਆ
@pashminderkaur9947
@pashminderkaur9947 2 жыл бұрын
ਆਪਜੀ ਦੀ ਮਿਸੇਜ ਸਹੀ ਮਾਇਨੇ ਵਿੱਚ ਗੁਰੂ ਦੀ ਸਿੰਘਣੀ ਹੈ । ਔਰ ਆਪਜੀ ਨੇ ਆਪਣੇ ਕੈਰੀਅਰ ਦੀ ਪ੍ਰਵਾਹ ਕੀਤੇ ਬਿਨਾਂ ਸਭਦਾ ਡਟਕੇ ਵਿਰੋਧ ਕੀਤਾ ।ਔਰ ਗੁਰੂ ਦਾ ਸਿੰਘ ਹੋਣ ਦਾ ਫਰਜ਼ ਅਦਾ ਕੀਤਾ । ਆਪ ਦੰਪਤੀ ਧੰਨਤਾ ਯੋਗ ਹੋ ।
@navsandhu7070
@navsandhu7070 2 жыл бұрын
ਸਾਡੀ ਹੁਣ ਬਦਕਿਸਮਤੀ ਹੈ ਜੀ ਹੁਣ ਜਨਨੀ ਕੌਮ ਲਈ ਨਹੀਂ ਪਰਿਵਾਰ ਦਾ ਸੋਚਦੀ
@gurindersidhu7518
@gurindersidhu7518 Жыл бұрын
ਸਿਰ ਝੁੱਕਦਾ ਅਜਿਹੀ ਮਹਾਨ ਹਸਤੀ ਮੂਹਰੇ, ਪੰਧੇਰ ਸਾਹਿਬ ਫ਼ਤਿਹ ਪਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻
@NarinderSingh-zm9ej
@NarinderSingh-zm9ej 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਪੰਧੇਰ ਸਾਹਿਬ ਤੁਹਾਡੇ ਤੇ ਮਾਣ ਹੈ ਸਾਰੀ ਸਿੱਖ ਕੌਮ ਨੂੰ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲ੍ਹਾ ਬਖਸੇ ਜੀ,
@NarinderSingh-zt3jf
@NarinderSingh-zt3jf Жыл бұрын
ਪੰਧੇਰ, ਸਾਹਿਬ ਸੱਚ, ਹੈ
@swarnsingh6145
@swarnsingh6145 2 жыл бұрын
ਵੈਰੀ ਗੁਡ ਸਰ ਏਨੀ ਤਕੜੀ ਅਤੇ ਸਵੱਛ ਜਾਣਕਾਰੀ ਦੇਣ ਲੲਈ ਼਼਼ਧੰਨਵਾਦ ਜੀ
@RANJITSingh-vb5xw
@RANJITSingh-vb5xw 2 жыл бұрын
ਸੱਚੇ ਅਫਸਰ ਅੱਜ ਵੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਚੜਦੀ ਕਲਾ ਵਿੱਚ ਹਨ ਅਤੇ ਪੰਧੇਰ ਸਾਹਬ ਦੀ ਵਾਈਫ ਦੇ ਚਰਨਾ ਵਿੱਚ ਸੌ ਵਾਰ ਸਿਰ ਝਕੳਦਾ ਹਾ ਜਿਨ੍ਹਾ ਨੇ ਆਖਿਆ ਕਿ ਮੈ ਦੁਸ਼ਟ ਦੀ ਵਾਈਫ ਵਾਲ਼ਾ ਕਲੰਕ ਨਹੀ ਲਵਾੳਣਾ ਪ੍ਰਮਾਤਮਾ ਪੰਧੇਰ ਸਾਹਬ ਦੇ ਪਰਿਵਾਰ ਤੇ ਮੇਹਰ ਭਰਿਆ ਹੱਥ ਰਖੇ
@SonyPadda-le3ee
@SonyPadda-le3ee 4 ай бұрын
❤👍
@LakhvirSingh-bw3bt
@LakhvirSingh-bw3bt 2 жыл бұрын
ਜੱਟ ਸਿੱਖ ਨਹੀ ਇੱਕਲੇ ਸਿੱਖ ਹੁੰਦੇ ਮੂਰਖ ਪੱਤਰਕਾਰਾਂ
@surjitvirk872
@surjitvirk872 2 жыл бұрын
ਯਾਦਵਿੰਦਰ ਸਿੰਘ, ਇਸ ਤੋਂ ਵਧੀਆ ਅਤੇ ਸੱਚੀ ਜਾਣਕਾਰੀ ਵਾਲਾ ਇੰਟਰਵਿਊ ਨਹੀਂ ਵੇਖਿਆ। ਡੀਆਈਜੀ ਸਾਹਿਬ ਜੀ ਦੀ ਜਾਣਕਾਰੀ ਨੂੰ ਲਖ ਸਲਾਮਾਂ। ਇਹੋ ਜਿਹੀ ਸਮਝਦਾਰੀ ਅਤੇ ਜਾਣਕਾਰੀ ਰੱਖਣ ਵਾਲੇ ਸੱਚੇ ਸੁੱਚੇ ਸਿੱਖ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਰਧਾਨ ਕਿਉਂ ਨਹੀਂ ਬਣਾਇਆ ਜਾਂਦਾ ਜੋ ਸਿੱਖੀ ਰੀਤੀ, ਰਿਵਾਜਾਂ, ਰਵਾਇਤਾਂ ਨੂੰ ਲਾਗੂ ਕਰਵਾਕੇ ਫਿਰ ਸਿੱਖੀ ਨੂੰ ਅਸਲੀ ਲੀਹਾਂ ਉੱਤੇ ਚਲਾ ਸਕਣ।
@khushdhillon3511
@khushdhillon3511 2 жыл бұрын
ਵਿਰਕ ਵੀਰ ਜੀ ਫੇਰ ਮਸੰਦਾਂ ਦੇ ਢਿੱਡ ਕਿੱਥੋਂ ਭਰਨਗੇ
@subhcharanjitsinghnehal9495
@subhcharanjitsinghnehal9495 Жыл бұрын
ਫ਼ਿਰ ਅਸੀਂ ਸਿੱਧੇ ਰਾਸਤੇ ਪੈ ਜਾਵਾਂਗੇ ਤੇ ਸਿੱਖ ਸਿੱਧੇ ਰਾਸਤੇ ਪੈ ਜਾਣ ਇਹ ਸਿੱਖ ਲੀਡਰਸ਼ਿਪ ਅਤੇ ਸਟੇਟ ਨਹੀਂ ਚਾਹੁੰਦੇ
@nathasingh1254
@nathasingh1254 2 жыл бұрын
ਵਾਹਿਗੁਰੂ ਜੀ ਭਾਰਤ ਦੀ ਬਦਕਿਸਮਤੀ ਹੈ ਕਿ ਸਿੱਖੀ ਭਾਵਨਾ ਤੇ ਜਟ ਸਿੱਖ ਕੌਮ ਨੂੰ ਦੇਸ਼ ਉਸਾਰੀ ਦਾ ਮੌਕਾ ਸਰਕਾਰਾਂ ਨੇ ਨਹੀ ਦਿਤਾ ਬਲਕਿ ਜਮੀਨ ਖਰੀਦਣ ਤੇ ਪਾਬੰਦੀ ਲਾ ਦਿਤੇ।
@shahbazsingh9366
@shahbazsingh9366 2 жыл бұрын
ਪੰਧੇਰ ਫੌਜੀ ਸਰ ਨਾਈਸ ਨੇ , ਪਰ ਸਿੱਖ ਵਿਰੋਧੀ ਪ੍ਰਚਾਰ ਦਾ ਸ਼ਿਕਾਰ ਨੇ
@kuldipsingh9741
@kuldipsingh9741 2 жыл бұрын
Salute aa ji Gurdial Singh Pandher saab ji, Ex DGP BSF. ਪੰਧੇਰ ਸਾਬ ਸਿਆੜ (ਲੁਧਿਆਣਾ) ਪਿੰਡ ਦੇ ਵਸਨੀਕ ਹਨ। ਮੈਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ, ਬਹੁਤ ਚੰਗੇ ਇਨਸਾਨ ਹਨ। ਪਰ ਉਸ ਟਾਇਮ ਮੈਂਨੂੰ ਵੀ ਉਹਨਾਂ ਬਾਰੇ ਪੂਰੀ ਜਾਣਕਾਰੀ ਨਹੀਂ ਸੀ। ਇਹੋ ਜਿਹੇ ਹੀਰੇ ਬੰਦਿਆਂ ਬਾਰੇ ਜਾਣਕਾਰੀ ਦੇ ਕੇ Pro Tv ਦਾ ਬਹੁਤ ਬਹੁਤ ਧੰਨਵਾਦ।
@gurmejsingh3722
@gurmejsingh3722 11 ай бұрын
Pandher sahib leading a.happy and good. Life by grace gurus barara leading life of hell by curse of.God
@RajwinderSinghSandhu-yb8vu
@RajwinderSinghSandhu-yb8vu 10 ай бұрын
❤❤❤
@singhchahal9623
@singhchahal9623 9 ай бұрын
ਸਾਹਿਬੇ ਕਮਾਲ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਅਣਖੀ ਯੋਧਾਹੈ। Very good officer BSF D G P ਸ਼੍ਰ ਪੱਧਰ ਸਾਬ੍ਹ ਸਤਿ ਸ੍ਰੀ ਅਕਾਲ
@JaspalSingh-vw8uu
@JaspalSingh-vw8uu 9 ай бұрын
ਸਾਡਾ। ਸਾਡਾ। ਸਾਡਾ। ਸੰਸਾਰ
@chkishorilal
@chkishorilal 2 жыл бұрын
ਪੰਧੇਰ ਸਾਹਿਬ, ਸਤਿ ਸ੍ਰੀ ਅਕਾਲ , ਆਪ ਜੀ ਦੇ ਵਿਚਾਰ ਸੁਣ ਕੇ ਚੰਗਾ ਲੱਗਾ ਜੀ। ਇੱਕ ਪੇਂਡੂ ਅਫਸਰ ਦਾ ਕੰਮਕਾਜ ਅਤੇ ਰੁਤਬਾ ਅਲੱਗ ਹੀ ਹੁੰਦਾ ਹੈ। ਉਹ ਕਾਫੀ ਹੱਦ ਤੱਕ ਮਾਨਵਤਾ ਨਾਲ ਜੁੜਿਆ ਹੁੰਦਾ ਹੈ ਜੀ
@surindersinghfauji9141
@surindersinghfauji9141 Жыл бұрын
ਇਸ ਅਫ਼ਸਰ ਸਾਹਿਬ ਸੱਚ ਦਸ ਰਹੇ ਹਨ ਕਿ ਜਿਨ੍ਹਾਂ ਸਿੱਖਾ ਦਾ ਨੁਕਸ਼ਾਨ ਅਕਾਲੀਆ ਨੇ ਕੀਤਾ ਉਨਾਂ ਹੋਰ ਕਿਸੇ ਨੇ ਨਹੀ ਕੀਤਾ! ਅਕਾਲ ਤਖ਼ਤ ਤੇ ਹਮਲਾ ਕਰਾਇਆ ਹੀ ਅਕਾਲੀਆ ਨੇ ਸੀ! ਇਹ ਸੱਚ ਹੈ!
@balvirsingh6393
@balvirsingh6393 2 жыл бұрын
ਤੁਸੀ ਸਿੱਖ ਹੋਣ ਤੇ ਮਾਣ ਖਟਿਆ
@virenderkaur4896
@virenderkaur4896 Жыл бұрын
ਨਵੀਂ ਜਾਨਕਾਰੀ ਲਈ ਧੰਨਵਾਦ ਆਮਤੌਰ ਤੇ ਸ.ਬਲਦੇਵ ਸਿੰਘ ਦੀ ਭੂਮਿਕਾ ਦਾ ਜ਼ਿਕਰ ਹੁੰਦਾ ਕਿ ਨਹਿਰੂ ਨੇ ਪਿੱਛੇ ਲਾ ਲਿਆ ਤੇ ਮਗਰੌ ਨਹਿਰੂ ਮੁੱਕਰ ਗਿਆ ਬਾਕੀ ਮਾਸਟਰ ਤਾਰਾ ਸਿੰਘ ਵੀ ਵਕਤ ਵਿਹਾਜ ਜਾਣ ਤੇ ਰੌਲ਼ਾ ਹੀ ਪਾ ਸਕੇ ਕੇਵਲ ਲੀਡਰ ਹੀ ਨਾਲੱਭੇ ਤੇ ਅਕਾਲੀਆਂ ਨੇ ਸਿਰਫ਼ ਗੁਰਦਵਾਰੇ ਤੇ ਪੰਜਾਬ ਦੋਵੇਂ ਲੁੱਟੇ ਕਾਂਗਰਸ ਨੇ ਪੰਜਾਬ ਨੂੰ
@bhagwantpalsinghgill2949
@bhagwantpalsinghgill2949 2 жыл бұрын
Akali Dal baarey bilkul theek kiha pandher saab ney tey Badal baarey v bilkul theek kiha
@priyavartsharma568
@priyavartsharma568 2 жыл бұрын
Pandher sahab very intelligent person. Actually sara India hi sikhan da hega. Maharaja Ranjit Singh de time khalsa raj reh chukiya. Khalsa ne India di , Dharam di rakhsa keeti. Hindu Bhaichare nu sikh dharam da, khalse da sanman krna chahida he. Sikh dharam , khalsa means .manvta di seva , ate julam nal takra.
@singhiskingsinghisking6774
@singhiskingsinghisking6774 2 жыл бұрын
ਸ ਗੁਰਦਿਆਲ ਸਿੰਘ ਪੰਧੇਰ ਜੀ ਸਿੱਖ ਕੌਮ ਨੂੰ ਆਪ ਤੇ ਮਾਣ ਹੈ ।
@ManjitKaur-xc2do
@ManjitKaur-xc2do Жыл бұрын
1984 ਵਿੱਚ ਤੂੰ ਪੰਧੇਰ ਵੀਰ ਗੱਲ ਵਿੱਚ ਟਾਇਰ ਪਾਉਣ ਤੋਂ ਤਾਂ ਬਚ ਗਿਆ ਮਨੀਪੁਰ ਸੀ । ਕਰਨਲ ਮਨੋਹਰ ਸਿੰਘ ਗਿੱਲ ਦਾ ਭਣੇਵਾਂ ਮੇਜਰ ਸੁਖ ਵਿੰਦਰ। ਸਿੰਘ ਡਿਫੈਂਸ ਕਲੋਨੀ ਦਿੱਲੀ ਵਿੱਚ ਉਹਨਾਂ ਭਾਰਤੀਆ ਹੱਥੋਂ ਮਾਰਿਆਂ ਗਿਆ ਜਿੰਨਾਂ ਨੂੰ ਅਸੀਂ ਆਪਣਾ ਕਹਿੰਦੇਹਾਂ ।
@jashpalsingh1875
@jashpalsingh1875 2 жыл бұрын
ਯਾਰ ਆਹ ਅੰਗਰੇਜ਼ੀ ਨਾ ਬੋਲ ਕੇ ਪੰਜਾਬੀ ਬੋਲਿਆ ਕਰੋ
@sonasingh5306
@sonasingh5306 2 жыл бұрын
ਭਰਾ ਉਹ ਉਸ ਸਮੇਂ ਦੀ ਵਾਰਤਾਲਾਪ ਦੱਸ ਰਿਹਾ .ਜਿਹੜੀ ਭਾਸ਼ਾ ਉੱਥੇ ਬੋਲੀ ਉਹੀ ਬੋਲ ਰਿਹਾ .
@rbrar3859
@rbrar3859 Жыл бұрын
ਪੰਧੇਰ ਸਾਹਬ ਇਕ ਸੱਚਾ ਸਿੱਖ ਹੈ ਸੱਚ ਬਿਆਨ ਕੀਤਾ ਹੈ
@vipankatiyal6297
@vipankatiyal6297 2 жыл бұрын
Pandher sahib salute to you.... Very learned Sikh.... He said it right .....ਪੂਰਾ ਹਿੰਦੁਸਤਾਨ ਸਾਡਾ ਹੈ, ਬਹੁਤ ਸਾਰ ਗਰਬੇਤ ਗੱਲ ਹੈ।
@amarjeetsingh2346
@amarjeetsingh2346 2 жыл бұрын
ਦੂਜੇ ਅਧਿਕਾਰੀ ਇਸ ਕਰਕੇ ਨਹੀਂ ਬੋਲੇ ਕਿਉਂਕਿ ਦੋ ਨੰਬਰ ਦੀ ਕਮਾਈ ਅਤੇ ਸਰਕਾਰੀ ਸਹੂਲਤਾਂ ਦੀ ਨਜਾਇਜ਼ ਵਰਤੋਂ ਤੇ ਪਲ ਰਹੇ ਸਨ ।
@h.r.kgaming8075
@h.r.kgaming8075 Жыл бұрын
Jatvad ne hi bedagarak kita Sikh kom da
@anmolbrar3391
@anmolbrar3391 Жыл бұрын
ਜਰਨਲ ਕੁਲਦੀਪ ਸਿੰਘ ਬਰਾੜ ਆਪ ਇਹ ਗੱਲ ਭੁੱਲ ਹੀ ਗਿਆ ਸੀ।ਹੁਣ ਅੱਗਿਉ ਵੀ ਉਸ ਦੇ ਨਾਲ ਡਟਕੇ ਮੱਥਾ ਲਾਉਣ ਵਾਲੇ ਬਹੁਤ ਦਲੇਰ ਸੰਤ ਜਰਨੈਲ ਸਿੰਘ ਭਿੰਡਰਵਾਲਾ ਜੀਉ ਜੋ ਖੁਦ ਇਕ ਬਰਾੜ ਪਰਿਵਾਰ ਦੇ ਹੀ ਸਪੁੱਤਰ ਹਨ। ਧੰਨਵਾਦ ਜੀਉ।
@simarjitgarcha3873
@simarjitgarcha3873 2 жыл бұрын
Sardar pandher sahib, we always proud of you, ਮੈਨੂੰ ਮਾਣ ਹੈ ਕੇ ਤੁਸੀਂ ਮੇਰੇ ਇਲਾਕੇ ਦੇ ਹੋ
@Dhindsa30o6
@Dhindsa30o6 2 жыл бұрын
ਗਰਚਾ ਸਾਹਿਬ ਕਿਹੜਾ ਇਲਾਕਾ ਇਨ੍ਹਾੰ ਦਾ? ਬੋਲੀ ਤੋੰ ਤਾਂ ਅਨੰਦਪੁਰ ਸਾਹਿਬ ਲੱਗਦਾ।
@harjinderpandher1562
@harjinderpandher1562 2 жыл бұрын
@@Dhindsa30o6 vpo siahar distt Ludhiana near rara sahib
@Dhindsa30o6
@Dhindsa30o6 2 жыл бұрын
@@harjinderpandher1562 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻 Pandher Sahib jaankaari den lai aap ji da bahut bahut Dhanwad ji.
@RanjitSingh-jj6xz
@RanjitSingh-jj6xz 2 жыл бұрын
ਪੱਧੇਰ ਸਾਹਿਬ ਵਰਗੇ ਸਿੰਘ ਚਾਹਿਦੇ ਹਨ ਸਾਨੂੰ ਸਾਡਿਆਂ ਨੇ ਹੀ ਮਾਰਿਆਂ
@jobanpreetsingh4758
@jobanpreetsingh4758 10 ай бұрын
ਦਰਬਾਰ ਸਾਹਿਬ ਜਿੱਥੇ ਪਹਿਲਾਂ ਸੀ ਅਜ ਵੀ ਉਥੇ ਹੀ ਖੜਾ ਹੈ ਪਰ ਜਿਨਾ ਨੇ ਗੁਰੂ ਘਰ ਨਾਲ ਮਥਾ ਲਾਇਆ ਉਹਨਾ ਦਾ ਮੂਹ ਕਾਲਾ ਹੋਇਆ ਤੇ ਰਹਿੰਦੀ ਦੁਨੀਆਂ ਤਕ ਲਾਹਨਤਾਂ ਲੈਦੇ ਰਹਿਣਗੇ ਕਾਲੇ ਮੂਹ ਕਰਕੇ ਚਲੇ ਗਏ ਕੋਈ ਮੈਡਲ ਨਾਲ ਨਹੀ ਗਿਆ
@rajwantkaur1408
@rajwantkaur1408 2 жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਜਿੰਦਾਬਾਦ 🙏🙏🙏🙏
@RajwinderSingh-gh5zl
@RajwinderSingh-gh5zl 2 жыл бұрын
ਪੰਧੇਰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ
@waraichlakhwindersingh853
@waraichlakhwindersingh853 2 жыл бұрын
ਬਹੁਤ ਹੀ ਸਾਫ਼ ਸੁਥਰੇ ਆਦਮੀ ਡੀ ਆਈ ਜੀ ਸਹਿਬ
@deepmoradabadi4501
@deepmoradabadi4501 Жыл бұрын
ਤੁਹਾਡੀ ਸਿੰਘਣੀ ਨੂੰ ਵੀ ਸਲੂਟ ਐ ਜੀ
@surjeetsinghguliani3601
@surjeetsinghguliani3601 2 жыл бұрын
ਸ੍ਰ ਹਰਜਿੰਦਰ ਸਿੰਘ ਤੁਹਾਡੀ ਪੰਧੇਰ ਸਾਹਿਬ ਨਾਲ ਕੀਤੀ ਇੰਟਰਵਿਉ ਬਾਕਮਾਲ ਹੈ।ਕੌਮ ਨੂੰ ਬਹੁਤ ਵਧਿਆ ਜਾਨਕਾਰੀ ਦੇਣ ਲਈ ਸ਼ੁਕਰੀਆ ।ਅਕਾਲੀਆਂ ਦੇ ਕਿਰਦਾਰ ਬਾਰੇ ਸਹੀ ਜਾਨਕਾਰੀ ਦਿੱਤੀ ਹੈ।
@malvindersidhu6060
@malvindersidhu6060 2 жыл бұрын
Yadvinder Ji, Great of you, today only i was reading Harminder Kaur's book "Bluestar over Amritsar" and Page 20 and 53 had reference of DIG Pandher, he retired as DGP of Manipur(Page 53) I had desire to meet this pious man and God willing, today only i met him through you god bless you, Mr.Yadwinder
@rajwindersingh8157
@rajwindersingh8157 2 жыл бұрын
ਪੰਧੇਰਜੀ ਸਾਰੇ ਕਮੈਟਸ ਪੜੇ ਹਨ ਵੇਖੋ ਇਹ ਅਸਲ ਕਮਾਈ ਹੈ ਤੁਹਾਡੀ ਸਤਿਗੁਰਾਂ ਜੀ ਦੇ ਘਰ ਇਜਤ ਮਾਣ ਰੁਤਬੇ ਮਿਲਣਗੇ.
@rajwindersingh8157
@rajwindersingh8157 2 жыл бұрын
ਅੱਜ ਬਰਾੜਾਂ ਵੇਖਲੈ ਇਹ ਹੈ ਉਹ ਕੌਮ ਇਕੋ ਜਿਲਾ ਮੋਗਾ ਅਲਗ ਅਲਗ ਪਿੰਡ 17 ਕਿਮੀ਼ ਦੇ ਵਕਫੇ ਸਨ .ਦੋ ਬਰਾੜ ਪਰੀਵਾਰਾਂ ਅੰਦਰ ਦੋ ਬੱਚੇ ਜਨਮੇ ਸਨ,ਇਕ ਅਕਾਲ ਤਖਤ ਦੀ ਸਰਬ ਉਚਤਾਂ ਲੲਈ ਜਾਨਾਂ ਵਾਰ ਗਿਆ ਸੀ.ਦੂਜਾ ਬਰਾੜ ਫੌਜ ਲੈ ਜਾ ਚੜਿਆ ਸੀ.ਕੌਮ ਉਸਨੂੰ ਕਦੀ ਮੁਆਫ ਨਹੀ ਕਰੇਗੀ.ਜਿਉਦੇ ਜੀਅ ਪਾਠ ਕਰਵਾ ਲੈ ਤੇਰੇ ਪਾਪ ਧੋ ਹੋ ਜਾਣਗੇ.ਇਸਤੋ ਵਧਿਆ ਕੋਈ ਹੋਰ ਗੱਲ ਹੋ ਨਹੀ ਸਕਦੀ ਹੈ.ਕਦੀ ਪੰਜਾਬ ਚ ਕਿਤੇ ਕਿਸੇ ਦੁਕਾਨ ਤੇ ਰੁਕਕੇ ਆਪਣੇ੍ ਬਾਬਤ ਪੁਛ ਲਵੀ
@Dhindsa30o6
@Dhindsa30o6 2 жыл бұрын
ਯਾਦਵਿੰਦਰ ਸਿੰਘ ਬਹੁਤ ਵਧੀਆ ਉਪਰਾਲਾ ਕਰਦੇ ਓ ਤੁਸੀੰ, ਬੁੱਘੇ। ਸ: ਸਾਹਿਬ ਨੂੰ ਨੌਲੇਜ ਬਹੁਤ ਆ ਬਹੁਤ ਹਿਸਟਰੀ ਪੜ੍ਹੀ ਲੱਗਦੀ ਆ ਇਨ੍ਹਾੰ ਨੇ, ਮੇਰਾ ਦਿਲ ਕਰਦਾ ਇਨ੍ਹਾੰ ਨੂੰ ਮਿਲਣ ਦਾ। ਸਾਫ਼ ਸੁਥਰਾ ਤੇ ਸਿੱਧਾ ਬੰਦਾ ਹੈ ਕੋਈ ਗੋਲ੍ਹ ਮੋਲ੍ਹ ਗੱਲ ਨੀ ਕੀਤੀ। ਇਲਾਕਾ ਇਨ੍ਹਾੰ ਦਾ ਬੋਲੀ ਤੋੰ ਅਨੰਦਪੁਰ ਸਾਹਿਬ ਦਾ ਲੱਗਦਾ!
@thakursingh368
@thakursingh368 Жыл бұрын
ਬਹੁਤ ਮੁੱਲਵਾਨ ਇੰਟਰਵਿਊ ਯਾਦਵਿੰਦਰ
@KuldeepSingh-ro7mq
@KuldeepSingh-ro7mq 2 жыл бұрын
ਸਰ ਜੀ, ਤੁਹਾਡੀ ਸੋਚ ਅਤੇ ਕੁਰਬਾਨੀ ਨੂੰ ਸਿਜਦਾ , ਹਰਬੰਸ ਲਾਲ ਖੰਨੇ ਨੇ ਜਲੂਸ ਕੱਢਿਆ ਅਤੇ ਕਿਰਪਾਨਾਂ ਉਤੇ ਸਿਗਰਟਾਂ ਬੀੜੀਆਂ ਦੇ ਬੰਡਲ ਟੰਗ ਕੇ ਨਾਹਰੇ ਲਾਏ ਕੇ ਸਾ਼ਨ ਸੇ ਜੀਂਏਂ ਗੇ ਸਿਗਰਟ ਬੀੜੀ ਪੀਂਏਂ ਗੇ ਅਤੇ ਦਰਬਾਰ ਸਾਹਿਬ ਦਾ ਮਾਡਲ ਇਸ ਦੁਸ਼ਟ ਨੇ ਤੋੜਿਆ ਸੀ ਅਤੇ ਉਤੇ ਪਸ਼ਾਬ ਕੀਤਾ ਸੀ
@jotinderdhaliwal2921
@jotinderdhaliwal2921 2 жыл бұрын
ਸਰ ਜੀ ਤੁਸੀਂ ਸ੍ਰੀ ਦਰਬਾਰ ਸਾਹਿਬ ਵਿੱਚ ਫ਼ੋਜੀ ਐਕਸਨ ਵਿੱਚ ਹਿੱਸਾ ਨਹੀਂ ਲਿਆ ਆਪਣਾ ਸਿੱਖੀ ਧਰਮ ਨਿਬਹਿਆ ਬੁਹਤ ਵਧੀਆ ਹੋਇਆ ਪਰ ਸ਼ੰਤਾ ਬਾਰੇ ਜੋ ਕਿਹਾ ਕਿ ਜੇ ਉਹ ਸਿਰੰਡਰ ਕਰ ਦੇਣਗੇ ਤਾ ਸੰਗਤ ਕੁੱਟ ਕੇ ਮਾਰ ਦੇਵੇਗੀ ਬੁਹਤ ਉਲਟ ਸੋਚਿਆ ਇਹ ਕਦੇ ਵੀ ਨਹੀਂ ਹੋ ਸਕਦਾ ਸੀ ਪਹਿਲੀ ਗੱਲ ਸੰਤ ਜੀ ਕਦੇ ਵੀ ਆਪਣੇ ਆਪ ਨੂੰ ਫੋਜ ਹਵਾਲੇ ਨਹੀਂ ਸਨ ਕਰਦੇ ਜੇ ਕਿਸੇ ਕਾਰਨ ਹੁੰਦਾ ਵੀ ਸੰਗਤ ਸ਼ੰਤਾ ਬਾਰੇ ਕਦੇ ਵੀ ਇਹ ਸੋਚ ਨਹੀਂ ਰੱਖ ਸਕਦੀ ਸੀ ਬੁਹਤ ਪਿਆਰ ਕਰਦੀ ਸੀ ਸਾਰੀ ਸੰਗਤ।
@ਸੱਚਪਿਆਰਮੱਤ
@ਸੱਚਪਿਆਰਮੱਤ 2 жыл бұрын
ਗੱਲ ਪੂਰੀ ਸੁਣੋਂ ਤੇ ਵਚਾਰੋ ਜੀ, ਸੰਗਤਾਂ ਸੰਤਾਂ ਨੂੰ ਸਤਿਕਾਰ ਪਿਆਰ ਇਹਨਾਂ ਕਰਦੀਆਂ ਸਨ ਮਹਿਤਾ ਚੌਂਕ ਗ੍ਰਫਿਤਾਰੀ ਕਾਰਨ ਕਿੰਨੀਆਂ ਸ਼ਹੀਦੀਆਂ ਹੋਈਆਂ ਸਨ
@jagsel89
@jagsel89 2 жыл бұрын
Very good ji! best wishes
@samar_editz773
@samar_editz773 Жыл бұрын
ਸਲੂਟ ਸਰ ਜੀ ਵਾਹਿਗੂਰ ਜੀ ਹੋਰ ਮੇਹਰ ਕਰਨ ਜੀ
@sukhpalsingh9506
@sukhpalsingh9506 Жыл бұрын
ਬਾਕੀ 65 ਗੁਰਦੁਆਰਾ ਸਾਹਿਬ ਵਿਖੇ ਵੀ ਮਿਲਟਰੀ ਅਟੈਕ ਬਾਰੇ ਕੋਈ ਮੀਡੀਆ ਜਾਣਕਾਰੀ ਨਹੀਂ ਦਿੱਤੀ ਜਾਂਦੀ
@jagirsingh3060
@jagirsingh3060 2 жыл бұрын
ਬਹੁਤ ਵਧੀਆ ਲੱਗੀ ਤੁਹਾਡੀ ਇਹ ਵੀਡਿਉ ਸਰ ਜੀ,ਬਹੁਤ ਵਧੀਆ ਨੋਲਜ ਦਿੱਤੀ ਹੈ ਜੀ। ਧੰਨਵਾਦ ਜੀ
@saytruth1382
@saytruth1382 4 ай бұрын
Great 👍 He is living Hero. His photograph should be displayed at Sikh museum Amritsar.
@balbirsakhon6729
@balbirsakhon6729 2 жыл бұрын
ਵਾਹਿਗੁਰੂ ਜੀ🙏
@Raju1069
@Raju1069 2 жыл бұрын
ਕਰਾਂ ਤੀਰ ਤਸੱਲੀ ਸਰਦਾਰ ਜੀ ਨੇ
@satinderchopra9164
@satinderchopra9164 2 жыл бұрын
This interview, proves that .... 1) Jattan di ego ne Shri Harimandir Sahib te attack karvaya 2) Jatts will never accept it. 3) Attack karan wala Jatt ( General Brar) 4) Andar Baitha darpok Jatt ( Mr Bhindrawala) 5) Power politics vich Jatt ( Sala Badal) Jatts will never accept it. Including owner of this Chanel as his main audience to tun the channel is Jatt. Jatt kade padiya likhiya hoo hi nahi sakda bcz osd chi fukra pant ate bakiya too superior hoon da hankaar nikall hi nahi sakda.... a doctot jatt will be stupid doctor with ego This Jatt is most racial illiterate community on the planet. Jithe jandee ojaad paunde ne jatt. Sikhism nu hi kha gayeee. Ess da prove Jatt ehh hai ke ... jatt will write ma... bhain gala .... thats they are good in.... but they have maa , bhain alsoo... Although it will not be accepted by ruling community and owner of this channel.
@satindersandhu2437
@satindersandhu2437 2 жыл бұрын
Jatt ine bure nahi Guru gobind singh ji v jatta di gal jafername ch karde aa
@sukhvinderkaura3123
@sukhvinderkaura3123 2 жыл бұрын
YOU NEED TO READ SIKH HISTORY STUPID SATVINDER. HOPEFULLY YOU WILL UNDERSTAND SIKHS
@sanyasaini4758
@sanyasaini4758 2 жыл бұрын
🤣 fuddu saala. Saale jatt jatt ki hunda saala bhondu. Sant bhindranwale de ik v speech dikhade kithe boleya main jatt hon te garv krda ha 🤡
@maansahab4488
@maansahab4488 2 жыл бұрын
ਤੁਸੀਂ ਬਹੁਤ ਵਧੀਆਂ ਆਰਮੀ ਅਫਸਰ ਹੋ ਪੰਧੇਰ ਸਾਬ, ਜੋ ਸਦਾ ਸੱਚ ਤੇ ਪਹਿਰਾ ਦਿੰਦੇ ਰਹੇ
@100kwhen
@100kwhen 2 жыл бұрын
Highily thank full to bapu ji his thinking is absolutely wright
@AmarjitSingh-sm5bm
@AmarjitSingh-sm5bm 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਸਭ ਤੇ ਜੀ ਮੇਹਰ🌹🌹🙏🙏
@sarbjeetsingh9349
@sarbjeetsingh9349 Жыл бұрын
ਯਾਦਵਿੰਦਰ ਸਿੰਘ ਜੀ ਧੰਨ ਧੰਨ ਕਰਵਾ ਦਿਤੀ ਆਪ ਜੀ ਨੇ ।।ਬਾੲਈ ਜੀ ਮੇਰਾ ਸਲੂਟ ਹੈ ਇਸ ਅਫਸਰ ਸ੍ਰ ਜੀ ਨੂੰ ।ਬਾੲਈ ਜੀ ਸਰ ਖਾਲਸਾ ਰਾਜ ਦੇ ਵਾਰਸ ਹਨ । ਤੇ ਹੋਣਾ ਚਾਹੀਦਾ ਹੈ ।
@gridlayindia3664
@gridlayindia3664 2 жыл бұрын
Very great wonderful interview. Pl post more true picture/ stories of 1984 attack on GOLDEN TEMPLE SALUTE TO RESPECTED PANDER JEE DIG BSF
@gurbhejsingh7619
@gurbhejsingh7619 2 жыл бұрын
Salute sir
@gurleen5699
@gurleen5699 2 жыл бұрын
ਯਾਦਵਿੰਦਰ ਜੀ ਤੁਸੀ ਅਕਾਲੀ ਪੱਖੀ ਨਾ ਬਣੋ।
@tejasinghchawla849
@tejasinghchawla849 2 жыл бұрын
ਭੈੰਟ ਜੀ ਦੀ ਕਿਤਾਬ ਦਾ ਟਾਈਟਲ ਦਿਖਾਣਾ ਜੀ
@jaloursidhu3258
@jaloursidhu3258 2 жыл бұрын
Good comments of Pandher sahib on Sikh leaders and their thinking,s Thank you
@kuldeepsinghgill2708
@kuldeepsinghgill2708 Жыл бұрын
ਵਾ ਜੀ ਵਾ ਬਹੁਤ ਖੂਬ ਜੀ । ਸਾਰੀਆਂ ਗੱਲਾਂ ਦਾ ਕੋਈ ਮੁੱਲ ਨਹੀਂ ਬਾ ਕਮਾਲ ਗਿਆਨ।
@hamidakarm5363
@hamidakarm5363 2 жыл бұрын
pro punjab should interview one more time and ask about current issues, about job opportunities that can be generated such as kerja2 done while he served in manipur. Mr Pendhar is a highly educated person, has been in the government system and someone who really understands the Punjabi problem from the grassroots.
@gurveersinghgrewal4872
@gurveersinghgrewal4872 Жыл бұрын
ਪੰਧੇਰ ਸਾਬ ਤੁਹਾਡੀ ਵਿਸ਼ੇ ਤੇ ਪਕੜ ਬਹੁਤ ਹੈ, ਹਰ ਗੱਲ ਜੋ ਤੁਸੀਂ ਸਾਂਝੀ ਕੀਤੀ ਹੈ ਓਹ ਪੂਰੀ ਤਰ੍ਹਾਂ ਤੱਥਾਂ ਤੇ ਆਧਾਰਿਤ ਹੋਣ ਕਾਰਨ ਮੈ ਤੁਹਾਡਾ ਕਾਇਲ ਹੋ ਗਿਆ। ਬਾ ਕਮਾਲ ਹੈ ਤੁਹਾਡੀ ਯਾਦਸਤ
@Ladisingh9
@Ladisingh9 7 ай бұрын
ਸਰਦਾਰ ਜੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ .ਉਹ ਗੱਲ ਸਾਨੂੰ ਸੁਣਦੀ ਹੀ ਨਹੀਂ .
@kamakhyagoatfarmassam5912
@kamakhyagoatfarmassam5912 2 жыл бұрын
DIG pandher sahab you and jat Sikh community is under wrong influence that jats are only warrior can hit back or bounce back I don't want to get into this but supporters of sant Jarnail Singh Khalsa ji bhinderawale were from diverse Sikh community as that was Dharam yudh morcha ..I sincerely requested do not glorify that Jat Sikhs are only worriers of Sikh community across 🙏🙏
@KuldeepSingh-vv6dm
@KuldeepSingh-vv6dm 3 ай бұрын
ਸਰਦਾਰ ਜੀ ਇੱਕ ਸਿੱਖ ਹੋਣ ਕਰਕੇ ਅਸਤੀਫਾ ਦੇ ਦਿੱਤਾ ਸਲੂਟ ਹੈ ਇਹੋ ਜਿਹੇ ਅੰਕਲ ਜੀ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
@ssd8566
@ssd8566 2 жыл бұрын
ਅਕਾਲੀਆ ਨੂੰ ਤਾਂ ਰਾਜ chahida ਸੀ Anadpor ਮਸਲਏ ਨਾਲ ehna ਦਾ ਕੋਈ lain dain ਨਹੀਂ ਸੀ!
@tejasinghchawla849
@tejasinghchawla849 2 жыл бұрын
ਸ਼ਾਬਾਸ ਇਸ ਇਨੰਟਰ ਵਿਯੂ ਦੀ ਕਿਤਾਬ ਲਿਖੋ ਜੀ
@gurdeepsandhu727
@gurdeepsandhu727 8 ай бұрын
Sardar Gurdial Singh Pandher is a devote Sikh. It was Sahib.e.Qamaal Dasmesh Pita Ji's blessings that he stood against the Suppression and Repression of the large number of Sikhs present in Sri Harmandar Sahib for the Gurpurab of Fifth Guru Arjan Dev Sahib. Salaam te Sijada hai Pandher Saab nu..🙏
@darshansingh667
@darshansingh667 Жыл бұрын
ਸਲਾਮ ਪੰਧੇਰ ਸਾਹਿਬ ਤੁਹਾਨੂੰ
@kamaljitchahal6310
@kamaljitchahal6310 2 жыл бұрын
It was a wonderful and extraordinary Interview with Respectful S.Gurdial Singh Pandher ji Highly learned Scholar.
@GurpreetSingh-ok1if
@GurpreetSingh-ok1if 2 жыл бұрын
Respected Pandher Sahib, I touch your feet. You are a glorious Sikh Jarnail.. You are great Sikh of Our Great Great Sikh Kaum. ------- LEHRI Gurpreet Singh Khanna
@shersingh1189
@shersingh1189 2 жыл бұрын
ਸਹੀ ਗੱਲਾਂ
@BalkarSingh-ty2sj
@BalkarSingh-ty2sj Жыл бұрын
ਪੰਜਾਬ ਵਿੱਚ ਆਪਣੇ ਸੂਰਬੀਰਾਂ ਦੀਆ ਗਾਥਾ ਆਪਣੇ ਸਕੂਲ ਸਲੇਬਸ ਵਿੱਚ ਨਾਮਾਤਰ ਹੈ ਜੋ ਵਧਾਉਣਾ ਚਾਹੀਦਾ ਹੈ।
@majorsingh1285
@majorsingh1285 3 ай бұрын
ਸਲੂਟ ਆ ਸਰ ਗੁਰਦੀਆਲ ਸਿੰਘ ਪੰਧੇਰ ਜੀ ❤❤ ਤੁਹਾਡੀ ਪਤਨੀ ਨੇ ਬਿਲਕੁਲ ਸਹੀ ਕਿਹਾ ਕੋਮ ਦੇ ਗਦਾਰ ਕਹਿਲਾੳਣ ਨਾਲੋਂ ਸੋ ਗੁਣਾਂ ਵਧੀਆ ਨੋਕਰੀ ਛੱਡਣੀ , ❤ ਅੱਜ ਸਾਰੇ ਤੁਹਾਡੇ ਸਤਿਕਾਰ ਕਰਦੇ ਆ , ਸਾਡੀ ਕੋਮ ਗਦਾਰਾਂ ਨੂੰ ਛੇਤੀ ਨਹੀਂ ਭੁਲਦੀ , ਜਿਨਾਂ ਕੋਮ ਲਾਈ ਹਾਅ ਦਾ ਨਾਅਰਾ ਮਾਰੀਆ ਕੋਮ ਹਮੇਸ਼ਾ ੳਹਨਾ ਦਾ ਸਤਿਕਾਰ ਕਰਦੀ ਆ ,
@satnaamsinghnahar9249
@satnaamsinghnahar9249 Жыл бұрын
ਸਲੂਟ ਸਰ ਜੀ .
@sangha4236
@sangha4236 2 жыл бұрын
ਸਲੂਟ ਆ ਸਰਦਾਰ ਸਾਬ ਤੁਹਾਨੂੰ🙏🙏🙏🙏🙏🙏🙏
@navreetrandhawa1990
@navreetrandhawa1990 2 жыл бұрын
Asli Galtiyan to 1947 vich os velle de Singha kolo ho giya c jo ki SIKH ajj tak bhugat rahe aa... Hindu Kashmir krke Marde aa te Sikh Punjab krke...
@GGC22original
@GGC22original Жыл бұрын
31.5 ਅੰਬੇਡਕਰ ਨੂੰ ਸਿੱਖੀ ਤੋਂ ਦੂਰ ਕੀਤਾ ੩ ਜੱਟਾ ਨੇ,,,😮‍💨😌
@ajmersingh4307
@ajmersingh4307 2 жыл бұрын
ਸਲੂਟ ਹੈ ਸਰਦਾਰ ਸਾਹਿਬ ਜੀ ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਤੁਸੀਂ ਹਮੇਸ਼ਾ ਖੁਸ਼ ਰਹੋ 🙏🙏
@josantop2819
@josantop2819 2 жыл бұрын
Yadwinder bai... Pandher sahab di history te detailed interview series karo.... History document karo....
@jaspindersingh9945
@jaspindersingh9945 Жыл бұрын
ਬਹੁਤ ਵਧੀਆ ਅਫਸਰ ਹੋ ਪਰਮਾਤਮਾ ਲੰਬੀ ਉਮਰ ਹੋਵੇ
@kamallehra6097
@kamallehra6097 2 жыл бұрын
ਬਿਲਕੁਲ ਸੱਚਾ ਇਨਸਾਨ
@daljitsingh8832
@daljitsingh8832 2 жыл бұрын
ਰਮੇਸ਼ ਇੰਦਰ ਸਿੰਘ ਬਾਦਲ ਦਾ ਸਾਰਾ ਬਿਹਾਰ ਤੋਂ ਲਿਆ ਕੇ ਗੁਰਦੇਵ ਸਿੰਘ ਬਰਾੜ ਨੂੰ ਪਾਸੇ ਹਟਾ ਕੇ ਕਿਉਂਕਿ ਗੁਰਦੇਵ ਸਿੰਘ ਬਰਾੜ ਨੇ ਜਵਾਬ ਦੇ ਦਿੱਤਾ ਡੀਸੀ ਦੇ ਓਧੇ ਤੇ ਬੈਠੇ ਨੇ ਅਟੈਕ ਦੇ ਦਸਤਕਕਰਨ ਵਾਸਤੇ ਫੇਰ ਰਮੇਸ਼ ਇੰਦਰ ਨੂੰ ਬਿਹਾਰ ਤੋਂ ਲਿਆ ਕੇ ਅੰਮ੍ਰਿਤਸਰ ਦਾ ਡੀ ਸੀ ਲਾਇਆ ਗਿਆ ਖੋਜ ਅੰਦਰ ਵੜ੍ਹਨ ਵਾਸਤੇ ਡੀਸੀ ਦੇ ਦਸਕਤ ਜਰੂਰੀ ਸਨ
@OnkarSingh-lq8ck
@OnkarSingh-lq8ck 2 жыл бұрын
To know about the way of functioning of BSF see the interviews of ARIDAMANJIT SINGH who was a commandant in the BSF during those tumultuous years in the 1980s and he will also tell you why BSF was shifted out from Punjab and was replaced with CRPF and K.P.S.Gill. Sardar Pandher is a gem of a person in the Sikh community. See his understanding of Sikh history and the books he has read on Partition. If possible get a transcript of this interview made verbatim for verbatim and each word he has spoken in writing for posterity and the Sikh community of future generations.
@rajbirsinghwarraich1020
@rajbirsinghwarraich1020 Жыл бұрын
K P S Gill had some other issues with senior officers of BSF that prompted him to oust BSF from Punjab. One of them was that CRPF would adhere to his policy against militants and BSF would not. No doubt that everyone in BSF or any other department is not right. There are bound to be black sheeps who adopt the negative side of the corrupt prevailing system.
@sukhpreetsingh1873
@sukhpreetsingh1873 2 жыл бұрын
We need such man in politics . Has so much knowledge
@P.Babrah58
@P.Babrah58 9 ай бұрын
ਕਰਫਿਊਆ,,ਚੰਗਾ 3 ਜੂਨ 84 ਨੂੰ ਤੂੰ ਅਵਤਾਰ ਧਾਰਿਆ...ਪਤੰਦਰਾ..ਆਉਂਦਿਆਂ ਹੀ ਅੰਮ੍ਰਿਤਸਰ ਵਿੱਚ ਕਰਫਿਊ ਹੀ ਕਰਫਿਊ ਲਵਾ 'ਤਾ ... ਇਥੇ ਹੀ ਬਸ ਨਹੀਂ, ਦਰਬਾਰ ਸਾਹਿਬ 'ਤੇ ਹਮਲਾ ਵੀ ਕਰਾ 'ਤਾ ।😊
@jarnailsingh88
@jarnailsingh88 2 жыл бұрын
Ager sikh officer hamdardi karde te ena kush na hunda
@BhagwanSingh-mx9dx
@BhagwanSingh-mx9dx 10 ай бұрын
ਅਕਾਲੀ, ਖ਼ਾਸ ਕਰਕੇ ਬਾਦਲ ਕੇ ਸਿਰਫ਼ ਸਿੱਖਾਂ ਦੇ ਹੀ ਨਹੀਂ ਸਗੋਂ ਪੂਰੇ ਪੰਜਾਬ ਦੇ ਦੁਸ਼ਮਣ ਹਨ,
@1022Joraphantwantv
@1022Joraphantwantv Жыл бұрын
ਕਾਲੀ ਭੇਡ ਬਣਿਆ ਫਿਰਦਾ ਤੂੰ ਯਾਦਵਿੰਦਰ ਕਰਫ਼ਿਊ ਇਟਰਵਿਊ ਤੋਂ ਪਹਿਲਾ ਕਾਲੇ ਵਾਲ ਕਰਨ ਦੇ ਇਹ ਬਹੁਤ ਮਾੜੀ ਗੱਲ ਹੈ
@jdfoxlifestyleblogs1315
@jdfoxlifestyleblogs1315 2 жыл бұрын
We need more information from sir he’s very educated person
@Dhindsa30o6
@Dhindsa30o6 2 жыл бұрын
Yeah educated n clear hearted too.
@GurmeetSingh-ud1dv
@GurmeetSingh-ud1dv 3 ай бұрын
ਸ਼ਾਬਾਸ਼ ਪੰਧੇਰ ਸਾਹਿਬ ਜੀ ਧੰਨ ਜਣੇਦੀ ਮਾਇਆ।। ਗੁਰੂ ਦੀਆਂ ਖੁਸ਼ੀਆਂ ਐ ਚੰਗਾ ਕੰਮ ਕੀਤਾ ਤੁਸੀਂ ਕੁਤੇ ਨੂੰ ਲਲਕਾਰ ਮਾਰੀ
@gurmukhsingh9717
@gurmukhsingh9717 11 ай бұрын
ਪੰਧੇਰ ਜੀ ਦਾ ਧੰਨਵਾਦ ਕਰਦੇ ਹਾਂ ਪਰ ਇੰਦਰਾਂ ਗਾਂਧੀ ਨੇ ਫੋਜ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਗੋਲੀਆਂ ਮਾਰੀਆਂ ਹਜ਼ਾਰਾਂ ਲੋਕ ਮੱਥਾ ਟੇਕਣ ਆਏ ਜਿਨ੍ਹਾਂ ਨੂੰ ਬੁੱਢੇ ਮਾਂ ਪਿਉ ਬੱਚਿਆਂ ਨੂੰ ਗੋਲੀਆਂ ਮਾਰੀਆਂ ਜਿਉਂਦੇ ਜੀਅ ਬੱਚੇ ਨੂੰ ਪਾੜ ਦਿੱਤਾ ਫੋਜ ਨੇ ਜਿਨ੍ਹਾਂ ਅਫ਼ਸਰਾਂ ਨੇ ਗੋਲੀਆਂ ਮਾਰੀਆਂ ਇੰਨਾ ਅਫਸਰਾਂ ਨੂੰ ਕਿੜੇ ਪੈ ਕੇ ਮੋਤ ਹੋਈ ਹੋਣੀ
@Gurdeepsingh-qr2ys
@Gurdeepsingh-qr2ys Жыл бұрын
Bhut Vadi galti kiti Center goverment ne darbar sahib Te attack kar ke . Sada apna raaj honda si eh gal ku Ni karde Tusi Punjab di vand hoi ku hoi kine kiti es Te gal honi chai di
@jarnailbalamgarh4449
@jarnailbalamgarh4449 3 ай бұрын
ਚਾਰ ਬੱਚਿਆਂ ਵਾਲੇ ਜਥੇਦਾਰ ਨੇ ਤੁਹਾਨੂੰ ਇੰਟਰਵਿਊ ਦਿੰਦਿਆਂ ਕਿਹਾ ਸੀ ਕਿ ਜੱਟੀਆਂ ਨਾਲ ਭਈਏ ਸੰਭੋਗ ਕਰਕੇ ਸਾਡਾ D N A ਖੁਰਾਬ ਕਰ ਰਹੇ ਐ ਜੋ ਇੰਟਰਵਿਊ ਤੁਸੀਂ ਹਟਾ ਦਿੱਤੀ ਉਸ ਜਥੇਦਾਰ ਦਾ ਕੀ ਨਾਮ ਲੈਣਾ
@paramjitmalhi6543
@paramjitmalhi6543 Жыл бұрын
Never forget 1984 😭 so sad 😭
@satwantsingh2678
@satwantsingh2678 2 жыл бұрын
Waheguru Ji always help everyone
@surjitsingh6134
@surjitsingh6134 3 ай бұрын
ਪੰਧੇਰ ਸਾਹਿਬ ਜੀ ਕਾਸ਼ ਆਪ ਵਰਗੇ ਆਗੂ ਹੁੰਦੇ ਪੰਜਾਬ ਦੇ ਤਾਂ ਪੰਜਾਬ ਦਾ ਇਤਿਹਾਸ ਬਹੁਤ ਹੀ ਵਧੀਆ ਹੋਣਾ ਸੀ।
@Sohansingh-qg7ow
@Sohansingh-qg7ow 11 ай бұрын
ਤੁਸੀ ਕੈਪਟਨ ਹਰਚਰਨ ਸਿੰਘ ਰੋਡੇ ਤੋਂ ਭੀ ਸਵਾਲ ਕਰੋ ਕਿ ਜਦੋਂ ਦੂਜੇ ਫੌਜੀ ਬਾਗੀ ਹੋਏ ਸਨ ਤੇ ਉਹ ਕਿਉਂ ਨਹੀਂ ਬਾਗੀ ਹੋਏ ਤੇ ਨਸੀਬ ਸੂਬੇਦਾਰ ਤੋਂ ਸੂਬੇਦਾਰ ਸੂਬੇਦਾਰ ਮੇਜਰ ਤੇ ਫਿਰ ਕੈਪਟਨ ਤਕ ਬਨ ਗਏ ਤੇ ਹੁਣ ਤਕ ਪੈਨਸ਼ਨ ਲੇਇ ਰਹੇ ਨੇ ?
Minecraft Creeper Family is back! #minecraft #funny #memes
00:26
когда не обедаешь в школе // EVA mash
00:57
EVA mash
Рет қаралды 3,7 МЛН