ਦਲਜੀਤ ਦੋਸਾਂਝ ਦੀ ਫ਼ਿਲਮ "Punjab 95" ਵਾਲੇ ਜਸਵੰਤ ਸਿੰਘ ਖਾਲੜਾ ਸੀ ਕੌਣ? Pro Punjab Tv

  Рет қаралды 134,871

Pro Punjab Tv

Pro Punjab Tv

Күн бұрын

Пікірлер: 248
@laljitsinghgill8244
@laljitsinghgill8244 Жыл бұрын
ਜਸਵੰਤ ਸਿੰਘ ਖਾਲੜਾ ਨੂੰ ਯਾਦ ਰੱਖਣਾ ਚਾਹੀਦਾ ਹੈ
@deep_dhaliwall
@deep_dhaliwall Жыл бұрын
ਕੋਈ ਮੁੱਲ ਹੀ ਨਹੀਂ ਸ੍ਰ ਜਸਵੰਤ ਸਿੰਘ ਜੀ ਖਾਲੜਾ ਦੀ ਸਹਾਦਤ ਦਾ🙏🙏
@narindersingh6388
@narindersingh6388 Жыл бұрын
ਚੰਗੀ ਗੱਲ ਐ ਫਿਲਮ ਬਣਾਉਣਾ ਪਰ ਗੁਲਾਮ ਵਾਤਾਵਰਨ ਵਿੱਚ ਸਾਇਦ ਖਾਲੜਾ ਸਾਬ ਦੇ ਕਿਰਦਾਰ ਨਾਲ ਇਨਸਾਫ ਕਰਨਾ ਮੁਸ਼ਕਿਲ ਲੱਗਦਾ
@charnjitsinghrourkila5416
@charnjitsinghrourkila5416 4 ай бұрын
ਇਹ ਸ਼੍ਰੋਮਣੀ ਸ਼ਹੀਦ ਹੋਏ ਸਨ ਸਾਨੂੰ ਇਸ ਵੀਰ ਨੂੰ ਪੰਥ ਰਤਨ ਦਾ ਐਵਾਰਡ ਅਕਾਲ ਤਖ਼ਤ ਸਾਹਿਬ ਜੀ ਵਲੋਂ ਦਿਤਾ ਜਾਣਾ ਚਾਹੀਦਾ ਹੈ ਜੀ
@gill1967
@gill1967 Жыл бұрын
ਸਰਦਾਰ ਅਜਮੇਰ ਸਿੰਘ ਆਪਣੇ ਆਪ ਚ ਹੀ ਇੱਕ ਗ੍ਰੰਥ ਹਨ ਐਨੀ ਬਰੀਕ ਜਾਣਕਾਰੀ ਧੰਨ ਹਨ ਸਾਡੇ ਬਜ਼ੁਰਗ 👏🏻 ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖਸ਼ਣ 🙏🏻🙏🏻
@bestdabapu7183
@bestdabapu7183 Жыл бұрын
Ajmer O Ek Plant kita Hoya CAT HAI HARMI
@kulveergagan3761
@kulveergagan3761 Жыл бұрын
​@@bestdabapu7183tnu bda pta
@nijjarbtown
@nijjarbtown Жыл бұрын
Sire da gappi te sakari kutta aa
@AvtarA-xh1wd
@AvtarA-xh1wd Жыл бұрын
​@@bestdabapu7183ਨੇਤਾਵਾਂ ਅਤੇ ਪੁਲਿਸ ਅਫਸਰਾਂ ਨੇ ਆਪਣੇ ਕੱਪੜੇ ਪਾੜਨ ਲਈ plant ਕੀਤਾ ਸਰਕਾਰ ਨੇ, ਪਲਾਂਟ ਦਾ ਏਹੀ ਮਤਲਬ ਹੋਇਆ ਕਿ ਨਹੀਂ ?
@GurjeetSingh-kg9mr
@GurjeetSingh-kg9mr 10 күн бұрын
ਮਨੁੱਖੀ ਹੱਕਾਂ ਦੇ ਰਖਵਾਲੇ 84ਤੋ95 ਤੱਕ ਲਾਵਾਰਸ ਲਾਸ਼ਾਂ ਦੇ ਵਾਰਸ ਬਣਕੇ ਆਏਂ ਸਰਦਾਰ ਜਸਵੰਤ ਸਿੰਘ ਖਾਲੜਾ ਜੀ,
@sukdeepsingh7183
@sukdeepsingh7183 Жыл бұрын
ਵਾਹਿਗੁਰੂ ਜੀ ਸਰਦਾਰ ਅਜਮੇਰ ਸਿੰਘ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ ❤❤❤
@balkarchauhan
@balkarchauhan 7 ай бұрын
ਜਸਵੰਤ ਸਿੰਘ ਖਾਲੜਾ ਜੀ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਯਾਦ ਰੱਖੋ ਇਸ ਯੋਧੇ ਜਰਨੈਲ ਨੂੰ ❤🙏
@malkitsingh-cl3wb
@malkitsingh-cl3wb Жыл бұрын
ਸਰਦਾਰ ਅਜਮੇਰ ਸਿੰਘ ਜੀ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਤਾ ਜੋ ਅਸੀ ਤੁਹਾਡੇ ਕੋਲੋ ਹੋਰ ਸਮਝ ਸਕੇ।
@GurjeetSingh-kg9mr
@GurjeetSingh-kg9mr 10 күн бұрын
ਬਹੁਤ ਸਹੀ ਜਾਣਕਾਰੀ ਦਿੱਤੀ ਯਾਦਵਿੰਦਰ ਸਿੰਘ ਤੇ ਭਾਈ ਅਜਮੇਰ ਸਿੰਘ ਜੀ ਇਸੇ ਤਰ੍ਹਾਂ ਸੇਵਾ ਨਿਬਾਉਦੇ ਰਹੋ
@lakhwindersinghlalli1927
@lakhwindersinghlalli1927 Жыл бұрын
ਇਹ ਨੇ ਸਾਡੇ ਅਸਲੀ ਹੀਰੋ,ਸਰਦਾਰ ਜਸਵੰਤ ਸਿੰਘ ਜੀ ਖਾਲੜਾ
@sukhwindersinghsingh8799
@sukhwindersinghsingh8799 8 ай бұрын
ਪਤਰਕਾਰ ਸਾਬ, ਸ਼ਹੀਦ ਸਿੰਘਾਂ ਤੇ ਓਨਾ ਦੇ ਪਰਿਵਾਰਾਂ ਦਾ ਸਾਥ ਦਿਓ ਤੇ ਸਚ ਵਿਖਾਉਣ ਲਈ ਧੰਨਵਾਦ ਜੀ
@ranjitkandola5956
@ranjitkandola5956 Жыл бұрын
💐ਕੋਟਿ ਕੋਟਿ ਪ੍ਰਣਾਮ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਨੂੰ 💐
@Balitsingh701
@Balitsingh701 2 күн бұрын
ਧੰਨ ਗੁਰੂ ਤੇ ਧੰਨ ਗੁਰੂ ਦੇ ਸਿੱਖ
@majorsinghbrar7129
@majorsinghbrar7129 12 күн бұрын
ਸਰਦਾਰ ਅਜਮੇਰ ਸਿੰਘ ਜੀ ਬਹੁਤ ਵੱਡੇ ਵਿਦਵਾਨ ਅਤੇ ਵਾਰਤਾਲਾਪ ਕਾਰ ਨੇ ਹੋ ਸਕਦਾ ਇਹ ਜੋ ਕਹਿ ਰਹੇ ਹਨ ਕਿ ਦਿਲਜੀਤ ਦੋਸਾਂਝ ਵੱਲੋਂ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦਾ ਕਿਰਦਾਰ ਵਿਖਾਇਆ ਗਿਆ ਉਹ ਉਸ ਨਾਲ ਸੰਤੁਸ਼ਟ ਨਹੀਂ ਹਨ, ਇਹਨਾਂ ਦੀ ਗੱਲ ਠੀਕ ਹੋਵੇ ਪਰ ਗੱਲ ਤਾਂ ਇਹ ਹੈ ਕਿ ਦਿਲਜੀਤ ਦੋਸਾਂਝ ਵੱਲੋਂ ਜੋ ਵੀ ਹਿੰਮਤ ਕੀਤੀ ਗਈ ਹੈ ਇਹ ਸਭ ਕੁਝ ਕਰਨ ਦੀ ਅਤੇ ਫਿਰ ਵੀ ਉਹਨਾਂ ਦੀ ਇਸ ਫਿਲਮ ਨੂੰ ਭਾਰਤ ਵਿੱਚ ਰਿਲੀਜ਼ ਨਹੀਂ ਹੋਣ ਦਿੱਤਾ ਜਾ ਰਿਹਾ, ਫਿਰ ਸਾਡੇ ਵਿੱਚੋਂ ਹੁਣ ਕਿੰਨੇ ਕੁ ਦਲਜੀਤ ਦੁਸਾਂਝ ਨਾਲ ਖੜ੍ਹੇ ਹਨ ਕਿੰਨੇ ਕੁ ਲੋਕਾਂ ਨੇ ਉਸ ਨਾਲ ਜਾ ਕੇ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਹੈ ਅਤੇ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਇਹ ਤਾਂ ਉਸਦਾ ਬਿਜ਼ਨਸ ਹੈ ਇਹ ਲੜਾਈ ਉਹ ਖੁਦ ਲੜੇ ਫਿਰ ਕੋਈ ਵੀ ਇਕੱਲਾ ਇਨਸਾਨ ਸਰਕਾਰਾਂ ਨਾਲ ਕਿੰਨੇ ਟਾਈਮ ਤੱਕ ਲੜ ਸਕਦਾ ਹੈ, ਕਹਿਣ ਅਤੇ ਕਰਕੇ ਵਿਖਾਉਣ ਵਿੱਚ ਬਹੁਤ ਫ਼ਰਕ ਹੁੰਦਾ ਹੈ
@Kang_dulla.
@Kang_dulla. 9 күн бұрын
ਬਾਈ ਜੀ ਇਹ ਕੰਮ ਫ਼ਿਲਮਾਂ ਰਲੀਜ ਨਹੀਂ ਹੋ ਰਹੀ ਪਰ ਤੇ ਵਿਰੋਧ ਪ੍ਰਦਰਸ਼ਨ ਕਰਨੇ ਨਹੀਂ ਲੱਗ ਜਾਣਾ ਚਾਹੀਦਾ ।.. ਚੰਗਾ ਨਹੀਂ ਲੱਗਦਾ
@jagbinder111
@jagbinder111 Жыл бұрын
ਸਾਨੂੰ ਸਿੱਖਾਂ ਨੂੰ ਹਮੇਸ਼ਾ ਇਕ ਮੇਹਣਾ ਰਹੇਗਾ ਕੇ ਅਸੀ ਬਿਅੰਤੇ ਬੁੱਚੜ ਦੇ ਪੋਤੇ ਨੂੰ ਤਿੰਨ ਵਾਰ ਮੈਂਬਰ ਪਾਰਲੀਮੈਂਟ ਚੁਣਿਆ
@JaswinderKaur-tg2jb
@JaswinderKaur-tg2jb 8 ай бұрын
ਜਸਵੰਤ ਸਿੰਘ ਖਾਲੜਾ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਵਾਹਿਗੁਰੂ ਜੀ ਇਸ ਤਰ੍ਹਾਂ ਦੇ ਜਸਵੰਤ ਸਿੰਘ ਖਾਲੜਾ ਵਾਰਗੇ ਘਰ ਘਰ ਵਿੱਚ ਜਨਮ ਲੈਣਾ ਚਾਹੀਦਾ ਹੈ ਸਾਨੂੰ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@JaswinderKaur-tg2jb
@JaswinderKaur-tg2jb 8 ай бұрын
ਵਾਹਿਗੁਰੂ ਜੀ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਜਸਵੰਤ ਸਿੰਘ ਖਾਲੜਾ ਕੋਂਣ ਸਨ ਇਹ ਉਹ ਸਿੱਖ ਕੌਮ ਦੇ ਮਹਾਨ ਜਰਨੈਲ ਸ਼ਹੀਦ ਹਨ
@GurjeetSingh-kg9mr
@GurjeetSingh-kg9mr 4 ай бұрын
ਪ੍ਰਫੇਸਰ ਅਜਮੇਰ ਸਿੰਘ ਜੀ ਸਹੀ ਗੱਲਾਂ ਵਾਰਤਾਲਾਪ ਕੀਤੀ ਸਿੱਖ ਕੌਮ ਕਿਨੈ ਮਾੜੇ ਹਾਲਾਤਾਂ ਇੱਕ ਦਰਦ ਨਾਕ ਸਮੇਂ ਵਿੱਚੋ ਲੱਗਿਆਂ
@lakhisingh6627
@lakhisingh6627 Жыл бұрын
Jaswant.singh.Ji.khalra.Jindabaad🙏🙏🙏
@JaswinderSingh-yr5yv
@JaswinderSingh-yr5yv Жыл бұрын
ਵਾਹਿਗੁਰੂ ਜੀ 🙏
@balwantsinghmangat5637
@balwantsinghmangat5637 Жыл бұрын
ਬਾਈ ਜੀ ਅਸੀਂ ਲ਼ੋਕ ਬਹੁਤ ਹੀ ਘਟੀਆ ਅਹਿਸਾਨ ਫਰਾਮੋਸ਼ ਬਣ ਗਏ ਹਾਂ, ਬੀਬੀ ਪਰਮਜੀਤ ਕੌਰ ਖਾਲੜਾ ਨੂੰ ਅਸੀਂ ਖੱਡੂਰ ਸਾਹਿਬ ਤੋਂ ਲੋਕ ਸਭਾ ਚ ਨਹੀਂ ਭੇਜ ਸੱਕੇ। ਅਗਰ ਬੀਬੀ ਖਾਲੜਾ ਨੂੰ MP ਬਣਾ ਦਿੰਦੇ ਇਹ ਖਾਲੜਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਭੇਟ ਹੁੰਦੀ।( ਧੰਨਵਾਦ )
@jaspreetgill3576
@jaspreetgill3576 Жыл бұрын
Sidhu also mentioned it
@sunnyspeaks306
@sunnyspeaks306 Жыл бұрын
Khalra di ghar wali ne osda murder karwaya
@jaspreetgill3576
@jaspreetgill3576 Жыл бұрын
@@sunnyspeaks306 in your imagination
@sunnyspeaks306
@sunnyspeaks306 Жыл бұрын
@@jaspreetgill3576 We All know making Khalistan is just an imagination of bunch of psychos
@SatpalVerma000
@SatpalVerma000 Жыл бұрын
ਫੇਰ ਕੀ ਹੋ ਜਾਂਦਾ? ਜੇ ਬੀਬੀ ਖਾਲੜਾ ਮੁਖ ਮੰਤਰੀ ਵੀ ਬਣ ਜਾਂਦੀ ਫੇਰ ਵੀ ਕੀ ਕਰ ਲੈਂਦੀ. ਅਗਲੇ ਤੁਹਾਡੇ ਹੱਥ ਪਾਵਰ ਦੇਣਗੇ ਮੂਰਖੋ. ਪਾਵਰ ਸਾਰੀ ਦਿੱਲੀ ਚ ਆ
@ranjitkandola5956
@ranjitkandola5956 Жыл бұрын
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥ ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥
@jaswinderkaur1907
@jaswinderkaur1907 12 күн бұрын
Waheguru Waheguru Waheguru Waheguru Waheguru Ji 🙏🙏🙏🙏🙏
@GursewakSidhu-bt5bn
@GursewakSidhu-bt5bn Жыл бұрын
ਬੇਅੰਤ ਬੁੱਚੜ ਕੇ ਪੀ ਬੁੱਚੜ ਨੂੰ ਲੋਕ ਲਾਹਨਤਾਂ ਪਾਉਂਦੇ ਹਨ। ਭਾਈ ਜਸਵੰਤ ਸਿੰਘ ਖਾਲੜਾ ਮਨੁੱਖੀ ਹੱਕਾਂ ਦੀ ਖਾਤਰ ਸ਼ਹੀਦੀ ਪਾਹ ਗਏ ਤੇ ਆਪਣੇ ਆਪ ਨੂੰ ਅਮਰ ਕਰ ਗਏ । ਭਾਈ ਖਾਲੜਾ ਸਾਹਬ ਜੀ ਕੋਟੀ ਕੋਟ ਪ੍ਰਨਾਮ ਵਾਹਿਗੁਰੂ ਜੀ ਭਾਈ ਸਾਹਬ ਨੂੰ ਵਾਰ ਪੰਜਾਬ ਦੀ ਧਰਤੀ ਉੱਪਰ ਭੇਜੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।ਖਾਲਿਸਤਾਨ ਜਿੰਦਾਬਾਦ ਰਾਜ ਕਰੇਗਾ ਖਾਲਸਾ।
@kevingaming9440
@kevingaming9440 9 күн бұрын
ਸਵਾਲ ਇਹ ਹੈ ਕਿ ਪੰਜਾਬੀਆਂ ਨੇ ਸਿੱਖਿਆ ਕੀ ? ਮੇਰੇ ਹਿਸਾਬ ਨਾਲ ਫੁਕਰਾਪਨ ਸਿੱਖਿਆ, ਪੰਜਾਬ ਦਾ ਸਭ ਤੋਂ ਵੱਡਾ ਘਾਣ ਜੱਟਾਂ ਨੇ ਕੀਤਾ, ਜੱਟਾਂ ਨੇ ਧਰਤੀ, ਅਸਮਾਨ ਤਾਂ ਜਹਰੀਲਾ ਕੀਤਾ ਹੀ ਪਰ ਪਹਿਚਾਣ ਵੀ ਖਤਮ ਕਰ ਦਿੱਤੀ, ਇਹ ਸਮਝਦੇ ਤਾਂ ਅਣਖੀ ਨੇ ਪਰ ਹੈਗੇ ਸ਼ੇਖਚਿਲੀ, ਇਹਨਾਂ ਨੂੰ ਬੜਾ ਚੰਗਾ ਲਗਦਾ ਹੈ ਸੁਣਨਾ ਜੱਟ !! ਜਿੰਨੇ ਵੀ ਨੋਨੇਜਵਾਨ ਮਾਰੇ ਉਹ ਜੱਟਾਂ ਨੇ ਹੀ ਮਾਰੇ, ਜਿਆਦਾਤਰ ਪੁਲਿਸ ਜੱਟਾਂ ਦੀ ਹੀ ਸੀ, ਇਹਨਾਂ ਨੂੰ ਜਮੀਨ ਤੋ ਵੱਧ ਹੋਰ ਕੁੱਝ ਵੀ ਪਿਆਰਾ ਨਹੀਂ, ਭੈਣ, ਬਾਪ, ਮਾਂ, ਭਾਈ ਤੱਕ ਨੂੰ ਮਾਰ ਦਿੰਦੇ ਆ ਅਤੇ ਇਹਨਾਂ ਨੇ ਹੀ ਭੈਣਚੋਦੀ ਕਾਂਗਰਸ ਨੂੰ ਤਿੰਨ ਵਾਰੀ ਸਰਕਾਰ ਬਣਾ ਦਿੱਤੀ, ਮੋਦੀ ਨੂੰ ਗਾਲਾ ਕਢਦੇ ਹੋ ਪਰ ਦੱਸੋ ਕੀ ਬੁਰਾ ਕੀਤਾ ਥੋੜ੍ਹਾ ਮੋਦੀ ਨੇ, ਪਰ ਕਾਂਗਰਸ ਨੇ ਛੱਡਿਆ ਕੀ ਪੰਜਾਬ ਦਾ ? ਘਾਣ ਕਰ ਤਾਂ ਭੈਣਚੋੋਧਾ ਪੰਜਾਬ ਦਾ, ਮੈ ਹਿੰਦੂ ਹਾਂ ਪਰ ਮੀਮਸਾ ਪਿੰਡ ਦੇ ਨੇੜੇ ਤੇੜੇ ਤਿੰਨ ਨੌਜਵਾਨ ਦੋਸਤ ਮੈ ਵੀ ਖੋ ਦਿੱਤੇ ਬੁੱਚੜ ਦੇ ਹੱਥੋਂ, ਪਰ ਮੈਂ ਅੱਜ ਵੀ ਕਾਂਗਰਸ ਨੂੰ ਗਾਲ੍ਹਾਂ ਕਢਦਾ ਹਾਂ, ਜਦੋਂ ਮੈਂ ਜੱਟ ਰਹਿੰਦਾ ਹਾਂ ਤਾਂ ਸਾਰੇ ਜੱਟ ਨਹ ਪਰ ਜਿਆਦਾਤਰ ਪੁਲਿਸ ਨਾਲ ਮਿਲੇ ਹੋਏ ਸਨ, ਮੋਦੀ ਨੇ ਜੋ ਸਿੱਖ ਧਰਮ ਲਈ ਕੀਤਾ ਹੈ ਉਸਦੀ ਸਾਬਾਸ਼ ਮਿਲਣੀ ਚਾਹੀਦੀ ਸੀ ਪਰ ਗਾਲ੍ਹਾਂ ਖਾ ਰਿਹਾ ਹੈ ਜੱਟਾਂ ਹੱਥੋਂ, ਤਾਹੁਓ ਤਾਂ ਮੈਂ ਕਿਹਾ ਕਿ ਪੰਜਾਬੀਆਂ ਨੇ ਸਿੱਖਿਆ ਕੁੱਝ ਨਹੀ !! ਜੱਟਾਂ ਨੂੰ ਮਾਫ ਨਹੀ ਕੀਤਾ ਜਾ ਸਕਦਾ !! ਮਨੋਜ ਕੌਸਲ : ਮੰਡੀ ਗੋਬਿੰਦਗੜ,
@gill3864
@gill3864 Жыл бұрын
Great personality 🙏
@ranjitkandola5956
@ranjitkandola5956 Жыл бұрын
ਧੰਨਵਾਦ ਜੀ ਚਰਚਾਵਾਂ ਭਰਪੂਰ ਜਾਣਕਾਰੀ
@JaspalSingh-fo9hh
@JaspalSingh-fo9hh 13 күн бұрын
Shahid Bhai Jaswant Singh khalra jindabad 🙏🙏 waheguru ji ka Khalsa WaheGuru ji ki Fateh 🙏🙏🙏🌹🌹💐💐💐🙏
@Kiranpal-Singh
@Kiranpal-Singh Жыл бұрын
ਮਨੁੱਖੀ ਅਧਿਕਾਰਾਂ ਦੇ ਪਹਿਰੇਦਾਰ, ਸ਼ਹੀਦ ਸ. ਜਸਵੰਤ ਸਿੰਘ ਖਾਲੜਾ ਨੇ ਕੌਮ ਤੇ ਜੁਲਮ ਵਿਰੁੱਧ ਆਵਾਜ ਉਠਾਈ। 25000 ਗੁੰਮਸ਼ੁਦਾ ਲਾਸ਼ਾਂ ਦਾ ਵੇਰਵਾ ਕੱਢਿਆ, ਪਰ ਜਾਲਮਾਂ ਨੇ ਉਸਨੂੰ 25001 ਬਣਾ ਦਿੱਤਾ !
@sahibsinghcheema4151
@sahibsinghcheema4151 Жыл бұрын
ਧੰਨਵਾਦ ਸ ਅਜਮੇਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
@rajindersingh1486
@rajindersingh1486 Жыл бұрын
Bhai Jaswant Singh ji khalra 🙏
@mrJattkaran
@mrJattkaran Жыл бұрын
Bhai Ajmer singh is a living legend! 🙏
@BaljitKaur-d7b
@BaljitKaur-d7b Жыл бұрын
ਜਸਵੰਤ ਸਿੰਘ ਖਾਲੜਾ ਜਿੰਦਾਬਾਦ
@jssingh-xf7qt
@jssingh-xf7qt Жыл бұрын
Great shaheed of our sikh kaum and savoor of humanity
@ramankaur6708
@ramankaur6708 22 күн бұрын
Bhai ajmar singh zindabad
@GurmehtabSinghkhallsaGagu
@GurmehtabSinghkhallsaGagu 9 күн бұрын
ਗੁਰੂ ਸਾਹਿਬ ਕਿਰਪਾ ਕਰਨਗੇ 🎉
@satveendersinghkala
@satveendersinghkala Жыл бұрын
Dhan Dhan Shri Guru Pita Gobind Singh Gi
@sukhvirsingh3312
@sukhvirsingh3312 Жыл бұрын
Soorma of the panjab and punjabi culture best human on this planet
@user-lo9te9pd1k
@user-lo9te9pd1k 12 күн бұрын
Sikh kaum de layi Shahidi den wale shahida Ch khalra Saab da naam sabh to upper rahuga always 😢😢😊😊
@user-OG.302
@user-OG.302 12 күн бұрын
ਬਾਕੀ ਤੇ ਠੀਕ ਆ ਬਾਬਾ ਜੀ ਪਰ ਜੇ ਅੱਜ ਦੇ ਸਮੇ ਐਵੇ ਦੀ ਫਿਲਮ ਬਣਾਉਣ ਦੀ ਕੋਈ ਕਲਾਕਾਰ ਕੋਸ਼ਿਸ਼ ਕਰਦਾ ਤਾ ਓਹਨੂ ਨੀਵਾਂ ਵੇਖਆਉਣ ਦੀ ਜਗਹ ਸਾਥ ਦਿਓ !! ਧੰਨਵਾਦ !!
@tarlochansingh5841
@tarlochansingh5841 Жыл бұрын
Salute s. Jaswant singh kharra
@Insurgent_souls
@Insurgent_souls Жыл бұрын
👉 ਇੰਨਾ ਵੱਡਾ ਕਤਲੇਆਮ ਕਰਕੇ ਜੋ ਕਿ ਸਿਰਫ 3 ਜਿਲੀਆ ਦਾ ਅੰਕੜਾ ਹੈ 25000 ਇਸ ਦੇਸ਼ ਦੀ ਸਰਕਾਰ ਸਿਰਫ ਇਹ ਕਹਿੰਦੀ ਹੈ ਕਿ ਇਹ ਗਲਤ ਹੋਇਆ ਤੇ ਹੁਣ ਉਨ੍ਹਾਂ ਨੂੰ ਮੁਆਵਜਾ ਦੇ ਦਿਓ ਓਹ ਵੀ ਪਤਾ ਨਹੀਂ ਕਿੰਨਿਆਂ ਕੁ ਨੂੰ ਮਿਲਿਆ ਇਹ ਪੰਜਾਬ ਤੇ ਕੌਮ ਨਾਲ ਇਕ ਭੱਦਾ ਮਜਾਕ ਜਾਪਦਾ ਹੈ ਤੁਸੀਂ ਇਸ ਨੂੰ ਐਵੇਂ highlight ਕੀਤਾ ਕਿ ਬਹੁਤ ਚੰਗਾ ਕੰਮ ਕੀਤਾ। ਮੈ ਚਾਹੰਗਾ ਕਿ ਤੈਨੂੰ ਗੋਲੀ ਮਾਰਾ ਰਿਪੋਰਟਰ ਸਾਬ ਤੇ ਤੇਰੇ ਘਰਦਿਆਂ ਨੂੰ 50,000 ਦੇ ਦਵਾ। ਸਿੱਖ ਜਿੰਨੀ ਛੇਤੀ ਇਸ ਦੇਸ਼ ਤੋਂ ਕਿਨਾਰਾ ਕਰ ਲੈਣਗੇ ਚੰਗਾ ਪਰ ਕੌਮ ਵਿੱਚ ਇਸ ਪ੍ਰਤੀ ਚੇਤਨਤਾ ਬਹੁਤ ਘਟ ਹੈ 🙏
@parmjitaujla6110
@parmjitaujla6110 Жыл бұрын
Very good job veer ji suwad again sale kutte kamred de gold bund de vich kadange
@parmjitaujla6110
@parmjitaujla6110 Жыл бұрын
GOOD JOB VEER JI
@meharsinghgill1734
@meharsinghgill1734 14 күн бұрын
ਤਿੰਨ ਜ਼ਿਲੇ ਨਹੀਂ ਤਿੰਨ ਜਗਾਂ ਦੀ ਲਿਸਟ ਪੱਟੀ ਭਿਖੀਵਿੰਡ ਇੱਕ ਹੋਰ ਸਿਰਫ ਇਹਨਾਂ ਏਰੀਆ ਦੇ ਸ਼ਮਸ਼ਾਨ ਘਾਟਾਂ ਦੀ ਇਹ ਗਿਣਤੀ ਹੈ।।। ਇਕੱਲਾ ਅੱਜ ਤਰਾਨਤਰਨ ਦਾ ਇਲਾਕਾ।।
@mehaksandhu3552
@mehaksandhu3552 Жыл бұрын
ਵਾਹਿਗੁਰੂ ਜੀ
@JasvinderSinghbajwa-ny7ob
@JasvinderSinghbajwa-ny7ob Жыл бұрын
Ajmer singh ji bahut bahut dhanvad
@Sukhvindersingh1313-i2b
@Sukhvindersingh1313-i2b Жыл бұрын
ਪਰਨਾਮ ਸ਼ਹੀਦਾ ਨੂੰ ਸੰਧੂ ਫਰਮ ਭਿੱਖੀ ਵਿੰਡ
@Navdeep_Gill
@Navdeep_Gill Жыл бұрын
Salute to Shaheed Jaswant Singh Khalra. Bahut jaroori hai 21st century wich educated and knowledgeable hona. know your history!!
@jugsingh2006
@jugsingh2006 Жыл бұрын
School,College ton gayeb.Privately padho.SGPC sutti pyee aa.
@JagdeepSingh-yo7th
@JagdeepSingh-yo7th Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤️🙏
@HarmeetDeol-z3x
@HarmeetDeol-z3x Жыл бұрын
Waaheguru ji
@Knowtheanimals-df7ys
@Knowtheanimals-df7ys Жыл бұрын
Waheguru ji 😢😢
@JaswinderSingh-xf5sc
@JaswinderSingh-xf5sc Жыл бұрын
Love you jaswat Singh ji❤❤❤❤❤❤❤❤
@rajbirsingh7539
@rajbirsingh7539 Жыл бұрын
Bapu g waheguru g ka khalsa waheguru g ki fateh,, waheguru g aap nu hamesha tandrust te chardi kllan vich rakhan g
@sarbjeetsingh5551
@sarbjeetsingh5551 Жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji
@mandeepsandhu3436
@mandeepsandhu3436 Жыл бұрын
Salute to S. Jaswant Singh Khalra Ji🙏🏼🧡
@jaswantsingh14435
@jaswantsingh14435 4 ай бұрын
ਮਹਾਨ ਸ਼ਹਾਦਤ ਨੂੰ ਨਮਨ
@amansandhu775
@amansandhu775 Жыл бұрын
Sardar saheed khalda ji Human right incharge of khalistan 😢😢😢😢
@1984gill
@1984gill Жыл бұрын
Thanks bhai Ajmer Singh
@parmjitaujla6110
@parmjitaujla6110 Жыл бұрын
Veer ji jo kamred kuta yadvinder os bare vi kuj likho
@parmjitaujla6110
@parmjitaujla6110 Жыл бұрын
Veer ji kute kamredan kutean vare vi daso likho yadvinder and baki kutteer mordabad likho
@Kiranpal-Singh
@Kiranpal-Singh Жыл бұрын
ਸ. ਅਜਮੇਰ ਸਿੰਘ ਵੀ ਕਾਮਰੇਡ ਰਹੇ ਹਨ !
@Kiranpal-Singh
@Kiranpal-Singh Жыл бұрын
ਧਿਆਨ ਦੇਣਾ…. ਬੀਬੀ ਪਰਮਜੀਤ ਕੌਰ ਖਾਲੜਾ (ਸੁਪਤਨੀ) ਨੇ ਇਕ ਮੁਲਾਕਾਤ ਵਿੱਚ ਦੱਸਿਆ ਸੀ ਕੇ ਸ. ਅਜਮੇਰ ਸਿੰਘ ਜੀ ਨੇ ਕਿਤਾਬ ਬਹੁਤ ਥੋੜੇ ਜਿਹੇ ਸਮੇਂ ਵਿੱਚ ਲਿਖ ਦਿੱਤੀ, ਪਰਿਵਾਰ ਤੋਂ ਕੋਈ ਜਾਣਕਾਰੀ ਨਹੀਂ ਲਈ ! ਬੀਬੀ ਜੀ ਇਸ ਕਿਤਾਬ ਤੋਂ ਸੰਤੁਸ਼ਟ ਨਹੀਂ ਹਨ, ਸਰਦਾਰ ਸਾਹਿਬ ਨੂੰ ਮਿਲਣਾ ਚਾਹੀਦਾ ਸੀ !
@GurjeetSingh-kg9mr
@GurjeetSingh-kg9mr 10 күн бұрын
ਇੱਕ ਦਿਨ ਆਪ ਹੀ ਲਾਵਾਰਸ ਲਾਸ਼ਾਂ ਬਣਕੇ ਉਸ ਸਮੇਂ ਦੇ ਭਰੀਸ਼ਟਾਚਾਰ ਸੀਸਟਮ ਸਰਕਾਰਾਂ ਨੇ ਖਪਾ ਦਿੱਤਾ, ਸਾਡੇ ਦਿਲਾਂ ਵਿੱਚ ਉਨ੍ਹਾਂ ਪ੍ਰਤੀ ਹਮੇਸ਼ਾ ਸਤਿਕਾਰ ਰਹੂਗਾ,
@singhkarnail3953
@singhkarnail3953 6 күн бұрын
WAHEGURU JI KA KHALSA WAHEGURU JI KI FATEH 🙏🏻🙏🏻🙏🏻🙏🏻🙏🏻
@AmandeepSingh-fo5ul
@AmandeepSingh-fo5ul 8 күн бұрын
Waheguru aa Sade anng sng
@balvinderkaur5336
@balvinderkaur5336 Жыл бұрын
ਬਾਦਲ ਜੇ ਬੀਬੀ ਖਾਲੜਾ ਨੂੰ ਪਾਰਲੀਮੈਂਟ ਜਾਣ ਦੇ ਰਸਤੇ ਚ ਰੋੜਾ ਨਾ ਬਣਦੇ ਤਾਂ ਸਿੰਘ ਜੀ ਸੱਚੀ ਸਰਦਾਜਲੀ ਹੁੰਦੀ
@jugsingh2006
@jugsingh2006 Жыл бұрын
Gaddaran ne apna kumm keeta.Ullu bane Punjabi time and again.
@BaljinderSingh-cy6ww
@BaljinderSingh-cy6ww Жыл бұрын
We made park after bhai khalra in Fresno. We know our roots. We need one United Punjab.
@kknewage
@kknewage Жыл бұрын
Parks ok ok but make libraries put books about sikhism
@BaljinderSingh-cy6ww
@BaljinderSingh-cy6ww Жыл бұрын
@@kknewage it’s a start bro. Libraries and Liberian will come soon.
@Kiranpal-Singh
@Kiranpal-Singh Жыл бұрын
His sacrifice deserves to be remembered !
@AvtarA-xh1wd
@AvtarA-xh1wd Жыл бұрын
ਯਾਰ ਤੁਸੀ ਅੰਗਰੇਜ਼ੀ ਵਿਚ ਲਿੱਖ ਕੇ ਸਾਡਾ ਸਿਰ ਦੁਖਣ ਲਾ ਦੇਂਦੇ ਓ, ਨਾ ਤਾਂ ਭਾਵ ਪਤਾ ਲੱਗਦਾ ਨਾ ਅਭਾਵ ਪਤਾ ਲੱਗਦਾ ਜੱਜਾ ਰਹਿ ਜਾਂਦਾ ਪਿੱਛੇ
@AvtarA-xh1wd
@AvtarA-xh1wd Жыл бұрын
​@@kknewageਏਸ ਲਾਈ ਨੂੰ ਪੰਜਾਬੀ ਜਾ ਹਿੰਦੀ ਵਿਚ ਲਿਖੋ ਜੀ
@sandeepsinghsingh9302
@sandeepsinghsingh9302 Жыл бұрын
ਮਰੀ ਜਮੀਰ ਵਾਲੇ ਲੋਕ ਜਿੰਨਾ ਬੀਬੀ ਖਾਲੜਾ ਹਰਾਈ ।ਖਾਲੜਾ ਸਾਬ ਜਿੰਦਾਬਾਦ
@jagdeepchahal7325
@jagdeepchahal7325 Жыл бұрын
Waheguru waheguru waheguru waheguru waheguru Ji
@Hardeepsingh-y4f
@Hardeepsingh-y4f Жыл бұрын
ਦਿਲਜੀਤ. ਬਿਕਾਰ ਬੰਦਾ ਆ
@AngrejSingh-oo3zq
@AngrejSingh-oo3zq 12 күн бұрын
Justice four sidhu moose walla ✊
@JaspreetKaur-gf5yi
@JaspreetKaur-gf5yi Жыл бұрын
Khalra ji di shidi nu kotan kot parnam waheguru ji Kom nu chardikala baksho
@ManpreetSingh7372pkj
@ManpreetSingh7372pkj Жыл бұрын
ਗ੍ਰੇਟ personalities 🙏🏼🙏🏼🙏🏼 ।।
@harinderpreethani8147
@harinderpreethani8147 Жыл бұрын
Waheguru waheguru
@NdGill-vc9kw
@NdGill-vc9kw Жыл бұрын
Wmk 👏👏
@tejasinghsamra3534
@tejasinghsamra3534 14 күн бұрын
Jaswant Signs Khalra Geat Man🙏
@manindersingh5913
@manindersingh5913 Жыл бұрын
Good job, Yadwinder Ji. You're working on good concepts. Today, we need this type of inspiration.keep it up 👍
@sandeepaujla5489
@sandeepaujla5489 Жыл бұрын
waheguru ji.
@malkeetpannu1447
@malkeetpannu1447 Жыл бұрын
ਸਿੱਖ ਕੌਮ ਯੌਧਿਆ ਦੀ ਕੌਮ ਹੈ
@hemsidhu4115
@hemsidhu4115 Жыл бұрын
Hem singh Sidhu.ak47 . Mara.kool.❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@tarlochansingh5841
@tarlochansingh5841 Жыл бұрын
S.ajmer singhji good job
@rajindersingh1486
@rajindersingh1486 Жыл бұрын
S Ajmer singh ji 🙏
@HardevsinghBalain
@HardevsinghBalain 11 күн бұрын
1990 ਤੱਕ, ਜਸਵੰਤ, ਸਿੰਘ, ਖਾਲੜਾ, ਜੀ, ਰਾਮ, ਪਿਆਰੇ, ਸਰਾਫ,, ਦੀ, ਵਿਚਾਰਧਾਰਾ, ਨਾਲ, ਸੀ।, ਇਸ, ਤੋ, ਬਾਅਦ, ਮਨੁੱਖੀ, ਹੱਕਾਂ, ਦਾ, ਝੰਡਾ, ਬਰਦਾਰ, ਬਣਿਆ। ਹੱਕਾ, ਲਈ, ਲੜਣ, ਵਾਲੇ, ਦਾ, ਅੰਤ ਹੁੰਦਾ, ਨਹਿਰ, ਜਾ, ਕਿਸੇ, ਡਰੇਨ, ਦਾ ਪੁਲ।
@satpalsidhu1236
@satpalsidhu1236 Жыл бұрын
ਭਾਈ ਖਾਲੜਾ ਦੀ ਸਹੀਦੀ ਨੂੰ ਕੋਟਿ ਕੋਟਿ ਪ੍ਰਨਾਮ ਵਾਹਿਗੁਰੂ ਚੜਦੀ ਕਲਾ ਬਖਸਣ ਭਾਈ ਅਜਮੇਰ ਸਿੰਘ ਨੂੰ
@achharsinghgill472
@achharsinghgill472 7 күн бұрын
❤❤❤❤❤🙏🙏🙏🙏🙏
@GORAWALIA
@GORAWALIA Жыл бұрын
ਜਿਤਨੀ ਦੇਰ ਹਰ ਮਹਿਕਮੇ ਦੀਆਂ ਕੁਰਪਸਨ ਪੈਦਾ ਕਰਨ ਵਾਲੇ ਰਸਤੇ / ਚੋਰ ਮੋਰੀਆਂ ਨੂੰ ਬੰਦ ਕਰਨ ਦੇ ਢੰਗ ਤਰੀਕੇ ਲਭਕੇ ਨਵੇ ਕਨੂੰਨ ਨਹੀ ਬਣਾਏ ਜਾਂਦੇ ਉਤਨੀ ਦੇਰ ਕੋਈ ਗੱਲ ਨਹੀਂ ਬਣਨੀ । ਹੁਣ ਤਾਂ ਉਹੀ ਗੱਲ ਚੱਲ ਰਹੀ ਹੈ :Old wine in new bottle .
@satnamuppal7801
@satnamuppal7801 Жыл бұрын
👏🏼👏🏼👏🏼👏🏼👏🏼
@HardevsinghBalain
@HardevsinghBalain 11 күн бұрын
ਮਨੁੱਖੀ ਹੱਕਾ ਦੇ, ਕਮਿਸ਼ਨ, ਸਾਹਮਣੇ, ਲੋਕਾਂ, ਨੂੰ, ਪੇਸ, ਕਰਨ, ਚ, ਮਿੱਠੂ, ਸਿੰਘ, ਕਾਹਨਕੇ ਵਰਗੇ ਅਨੇਕਾਂ, ਹੋਰ, ਕਾਮਰੇਡ, ਨੇ, ਆਪਣਾ, ਯੋਗਦਾਨ, ਪਾਇਆ।
@GurpreetSingh-bw9qk
@GurpreetSingh-bw9qk Жыл бұрын
🙏 🙏 🙏 🙏 🙏
@JagroopSingh-no7xy
@JagroopSingh-no7xy Жыл бұрын
ਉਹ ਬੇਸਰਮ ਲੋਕੋ ਤੁਸੀ ਜਸਵੰਤ ਸਿੰਘ ਖਾਲੜਾ ਦੀ ਪਤਨੀ ਵੋਟਾ ਵਿੱਚ ਹਰਾ ਦਿੱਤੇ
@RanbirsinghSweety-is8hk
@RanbirsinghSweety-is8hk Жыл бұрын
Sardar ajmer Singh ji sughar syane ne uhna ne sada sach nu pargat keeta hai waheguru ji mehar karn ji
@sukhjitsingh8562
@sukhjitsingh8562 Жыл бұрын
Sir he is still alive,
@Mundepindya
@Mundepindya Жыл бұрын
❤❤❤❤❤
@kajaljaswal418
@kajaljaswal418 Жыл бұрын
🙏🙏
@Harrybhangu1984
@Harrybhangu1984 Ай бұрын
🙏🏻
@Gurjantsinghvaltoha
@Gurjantsinghvaltoha Жыл бұрын
🙏🏻🙏🏻🙏🏻🙏🏻
@kayhanspal1510
@kayhanspal1510 Жыл бұрын
ਆਪਣੀ ਕੌਮ ਨੂੰ ਪਤਾ ਨਹੀਂ ਆਪਣੇ ਸ਼ਹੀਦਾ ਬਾਰੇ,ਨਵੀਂ ਪੰਜੇਰੀ ਨੂੰ ਬੱਸ ਬਾਹਰ ਜਾਣਾ ਦਿਸਦਾ
@HariSingh-ot8dn
@HariSingh-ot8dn Жыл бұрын
Sahi keh rhy ho bhai
@kayhanspal1510
@kayhanspal1510 Жыл бұрын
@@HariSingh-ot8dn bilkul bro
@soniagunu5382
@soniagunu5382 Жыл бұрын
💖💖💕💛🙏🙏💛💕💖💖
@sangha0505
@sangha0505 Жыл бұрын
I heard that speech
@kaur933
@kaur933 Жыл бұрын
ਵਾਹਿਗੁਰੂ
@kamleshsalwan5176
@kamleshsalwan5176 Ай бұрын
Mera pind Khalra wich Jaswant Singh ji di yaadgaar bnayee jave
@HappySingh-zz5wf
@HappySingh-zz5wf Жыл бұрын
Sidhu moosewala ne keha ehna ਦੋਗਲੇ ਪੰਜਾਬੀ ਲੋਕਾ ਨੇ ਬੀਬੀ ਖਾਲੜਾ ਨੂੰ ਵੋਟਾਂ ਵਿਚ ਹਰਾਇਆ
@kirpalsinghbajwa5565
@kirpalsinghbajwa5565 Жыл бұрын
A great Human Right Activist who has sacrificed his life to seek justice for those 25 thousand who were killed in false encounters and claimed to be unidentified bodies in Punjab.He was last to be killed but after his sacrifice no false encounter was.made by police
@jaideepsingh1168
@jaideepsingh1168 13 күн бұрын
ਨਹੀ ਵੀਰ ਜੀ . even Bhai Sahab was encountered, the innocent young boys were encountered. The petitions in courts are proof of these.
@maninderchandi4420
@maninderchandi4420 Жыл бұрын
ੳਸ ਕੋਲੋ ਕੋੲੀ ਓਮੀਦ ਨਾ ਰਖੋ, ਅਸਲੀਅਤ ਦੀ ਫਿਲਮ ਵਿਚ.😘
99.9% IMPOSSIBLE
00:24
STORROR
Рет қаралды 31 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
coco在求救? #小丑 #天使 #shorts
00:29
好人小丑
Рет қаралды 120 МЛН
So Cute 🥰 who is better?
00:15
dednahype
Рет қаралды 19 МЛН
99.9% IMPOSSIBLE
00:24
STORROR
Рет қаралды 31 МЛН