ਉਗਰਾਹਾਂ ਤੋਂ ਸੁਣੋ ਕਿਉਂ ਨਹੀਂ ਗਏ ਸ਼ੰਭੂ ਤੇ ਖਨੌਰੀ ਮੋਰਚੇ ਤੇ ਮਦਦ ਲਈ

  Рет қаралды 9,631

Pro Punjab Tv

Pro Punjab Tv

Күн бұрын

Пікірлер: 54
@ਲੱਖਾ.ਸਿੰਘ.ਸਿਧਾਣਾ
@ਲੱਖਾ.ਸਿੰਘ.ਸਿਧਾਣਾ 23 сағат бұрын
ਇਹਨਾ ਪਿੱਛੇ ਨਾ ਲੱਗੋ ਲੋਕੋ ਸਾਰੇ ਪਹੁੰਚੋ ਆਪਣੀਆ ਜਮੀਨਾ ਨਾ ਰਹੀਆ ਤੇ ਪੀੜੀਆ ਖਤਮ ਹੋ ਜਾਣਗੀਆ 🙏
@kamalsidhu4595
@kamalsidhu4595 Күн бұрын
ਉਗਰਾਹਾਂ ਸਾਹਿਬ ਬਿਲਕੁਲ ਠੀਕ ਗੱਲ ਕਰ ਰਹੇ ਨੇ।
@SukhpalSingh-u6y
@SukhpalSingh-u6y Күн бұрын
ਇੱਕੋ ਸਿਰ ਹੀ ਕਾਫੀ ਹੁੰਦੈ, ਕੌਮ ਜਗਾਵਣ ਲਈ
@gurdeepmand9302
@gurdeepmand9302 2 күн бұрын
ਜੇ ਡੱਲੇਵਾਲ ਸਾਹਿਬ ਤੋਂ ਗਲਤੀ ਹੋ ਗਈ ਹੈ ਤਾਂ ਤੁਸੀਂ ਤਾਂ ਸਮਝਦਾਰ ਹੋ। ਅਜਿਹੇ ਨਾਜ਼ੁਕ ਸਮੇਂ ਉਪਰ ਹੳਮੇ ਤਿਆਗ ਕੇ ਕਿਸਾਨਾਂ ਦੇ ਹਿੱਤਾਂ ਲਈ ਸੰਘਰਸ਼ ਕਰੋ ਉਗਰਾਹਾਂ ਸਾਹਿਬ ਜੀ।
@kamalvirk......8071
@kamalvirk......8071 Күн бұрын
Ah galti choti smjde o...
@gss6617
@gss6617 2 күн бұрын
ਉਗਰਾਹਾਂ ਸਾਬ ਤੁਸੀਂ ਸਤਿਕਾਰ ਯੋਗ ਓਂ,,ਤੁਸੀਂ ਆਵਦੀ ਥਾਂ ਤੇ ਠੀਕ ਓਂ,, ਪਰ ਐਵੇ ਦੀਆਂ inverview ਦੇ ਕੇ ਦੁਸ਼ਮਣ ਦੇ ਹੱਕ ਚ ਨਾਂ ਭੁਗਤੋ,,,, ਡੱਲੇਵਾਲ ਸਾਬ ਤੁਸੀਂ ਵੀ ਸਾਬ ਨਾਲ ਬਿਆਨ ਦਿਓ
@bhagatsinghbhandohal1222
@bhagatsinghbhandohal1222 Күн бұрын
ਤੁਹਾਡੀਆਂ ਜਥੇਬੰਦੀਆਂ ਛੱਡੀਆਂ ਅਸੀਂ ਚਲੇ ਖਨੋਰੀ ਬਾਰਡਰ ਤੇ
@BaljitKaur-hz2jy
@BaljitKaur-hz2jy Күн бұрын
Good
@hardeepbatth7855
@hardeepbatth7855 Күн бұрын
Good
@kamalvirk......8071
@kamalvirk......8071 Күн бұрын
​@@BaljitKaur-hz2jytuhanu lgda jaana chahida.
@Bittadhaliwalmusic
@Bittadhaliwalmusic Күн бұрын
Lvuuuuuuuu bro❤
@FatehDeol-yw1go
@FatehDeol-yw1go Күн бұрын
ਇੱਕ। ਹੋ। ਜਾਓ। ਜਨਤਾ। ਦੀ। ਬੇਨਤੀ। ਪ੍ਰਵਾਨ। ਕਰੋ। ਨਰਮਾਈ। ਰੱਖੋ।
@AHLAWAT-mj7vq
@AHLAWAT-mj7vq Күн бұрын
ग़लत कर रहें हैं आप लोग उग्रहा sahab
@nihalsingh.ns38329
@nihalsingh.ns38329 2 күн бұрын
ਅਗਲਾ ਮਰਨ ਵਰਤ 'ਤੇ ਬੈਠਾ ,ਤੇ ਤੁਸੀ ਅਾਪਣੀ ਧੋਣ 'ਚੋ ਸਰੀਅਾ ਨਾ ਕੱਢਿਓ...
@BaljitKaur-hz2jy
@BaljitKaur-hz2jy Күн бұрын
Right
@satindersinghsandhu2071
@satindersinghsandhu2071 17 сағат бұрын
ਅਸਲੀ ਗੱਲ ਪੈਸਾ ਹੀ ਹੈ, ਧਰਨੇ ਤੇ ਆਉਣ ਤੋਂ ਪਹਿਲਾਂ ਪੈਸੇ ਦਾ ਵੰਡ ਵੰਡਾ ਦਾ ਰੌਲਾ ਹੋਣਾ ਤਾਹੀਂ ਨਹੀਂ ਆਏ, ਅਗਲਿਆਂ ਨੇ ਕਹਿ ਤਾ ਹੋਣਾ ਕਿ ਕੋਈ ਪੈਸਾ ਨਹੀਂ ਲੈਣਾ ਤਾਹੀਂ ਗੱਲ ਬਣੀ ਨਹੀਂ, ਹੁਣ ਸ਼ਰਮੋ ਸ਼ਰਮੀ ਆ ਰਹੇ ਨੇ ਕਿਉਂਕਿ ਕੀਤੇ ਡੱਲੇਵਾਲ ਕੱਲਾ ਹੀ no ਨਾ ਲਈ ਜਾਏ
@SukhdeepSingh-bj2xo
@SukhdeepSingh-bj2xo 2 күн бұрын
ਡੱਲੇਵਾਲ ਸਾਹਿਬ ਦੀ ਸ਼ਹੀਦੀ ਜਲਦੀ ਤੋਂ ਜਲਦੀ ਹੋਣੀ ਚਾਹੀਦੀ ਹੈ ਸਾਰਿਆਂ ਦੇ ਚਿਹਰੇ ਨੰਗੇ ਹੋ ਜਾਣਗੇ ਆਪੇ ਫਿਰ ਜਥੇਬੰਦੀਆਂ ਆਪਸ ਚ ਇੱਕ ਦੂਜੇ ਨੂੰ ਸਵਾਲ ਜਵਾਬ ਨਹੀਂ ਕਰਨਗੀਆਂ ਫਿਰ ਲੋਕ ਕਰਨਗੇ ਸਵਾਲ ਜਵਾਬ ਤੇ ਸੈਂਟਰ ਨੂੰ ਵੀ ਪਤਾ ਲੱਗ ਜਾਊਗਾ ਫਿਰ ਬਣਦਾ ਕੀ ਹੈ
@jaggi07
@jaggi07 Күн бұрын
ਸਹੀਂ ਗੱਲਾਂ ਨੇ ਉਗਰਾਹਾਂ ਸਾਹਿਬ ਦੀਆਂ
@kuldeepdhaliwal4145
@kuldeepdhaliwal4145 Күн бұрын
ਉਗਰਾਹਾ ਸਾਹਿਬ ਜੀ ਯੁੰਧ ਬਾਡਰ ਤੇ ਜਾਕੇ ਲੜੀ ਦਾ ਘਰ ਵਿੱਚ ਮੋਰਚਾ ਲਾਕੇ ਨਹੀ
@PanthjitSingh-jk6np
@PanthjitSingh-jk6np 16 сағат бұрын
Pro tv ਦਿੱਲੀ ਦਾ ਚੈਨਲ
@SurjeetSingh-p3y
@SurjeetSingh-p3y Күн бұрын
Lok nu samj nahi aa rahe vi dallewal real hero
@FatehDeol-yw1go
@FatehDeol-yw1go Күн бұрын
ਯੁੱਧ। ਸਾਧੀ। ਆ। ਵਧੀਆ। ਬਿਆਨ
@Hvgvvhvro5ph
@Hvgvvhvro5ph Күн бұрын
Modi Saab jindabad 💪💪💪💪💪💪💪💪
@nonitejay9201
@nonitejay9201 Күн бұрын
Comrade soch da malik ik EGO tn dekho.. tusi karlo kuj funds ikkathe Karan ton bina
@manpreetsingh-ne2du
@manpreetsingh-ne2du 2 күн бұрын
Tusi paje kyo se Pehla
@Bittadhaliwalmusic
@Bittadhaliwalmusic Күн бұрын
Ugraaha da Ik b km dso jo Punjabi pakhi aaa. Ehdi soch ik kamrade sonch aa jo punjab de hakk ch kde b ni nai bol skdi
@Kisan.punjab.ale1469.
@Kisan.punjab.ale1469. 2 күн бұрын
Odo paise la k aea eh hun kive muh dakhaun ge ਜਿਹਨਾਂ toh paise ਲਈ a ta ਭਾਣੇ ਬਣਾਈ jande a eh koi gll a oi tiviya bango kri jnde a vhane bnaunda
@honeyjaswal9751
@honeyjaswal9751 2 күн бұрын
Sir tuci hun b mil jao plz dalewal Saab nal gussa bad vich Kar lao
@satinderkahlon7919
@satinderkahlon7919 2 күн бұрын
Ehe camred Lana sare Bharat Cho gatem ho gay
@bobbiecheema4833
@bobbiecheema4833 Күн бұрын
Bhaji gussa chad ik hovo, apni larai baad which kar lena. Ekta which hi bal hai. Waheguru ji Mehar Karan.
@SurjeetSingh-p3y
@SurjeetSingh-p3y Күн бұрын
Ugrahan kuj nahi karde aa
@inderjitsaini6112
@inderjitsaini6112 Күн бұрын
Punjabi kady v ral mil ke nahi chal sakdy . Delhi v a sab kah pee ke a ge se . Oh ta Chaudhary Rakesh Tikait Sira la Gaya se . Baki
@bobbykamboj4566
@bobbykamboj4566 22 сағат бұрын
Yaar a sab kam raid panchood nai
@DeepSingh-gd5kw
@DeepSingh-gd5kw 2 күн бұрын
ਜਿਹੜੇ ਡੱਲੇਵਾਲ ਨੇ ਪ੍ਰੈਸ ਕਾਨਫਰੰਸਾਂ ਕਰ ਕਰਕੇ ਦੂਜੇ ਕਿਸਾਨ ਆਗੂਆਂ ਨੂੰ ਭੰਡਿਆ ਗਿਆ ਉਹ ਕਿਸਦੇ ਕਹਿਣ ਤੇ ਕੀਤਾ ਪਹਿਲਾਂ ਤਾ ਡੱਲੇਵਾਲ ਇਸਦਾ ਜਵਾਬ ਦੇਣ """"""
@gurwinderraidhu187
@gurwinderraidhu187 Күн бұрын
Hankari
@GurjitSingh-hr8qn
@GurjitSingh-hr8qn 2 күн бұрын
Yarr up da muslim aa k punjab ch 2 tu 3 lakh kama Landa aa tusi apniya bandya nu ਧਰਨਾ lagona ਲਾਇਆ ਹੋਇਆ ਵਾ ਲੋਕ ਨੂੰ ਦਸੋ ਆਪਣਾ ਕੰਮ ਚਲਾ ਲਵੋ kada bukha nahi marda
@sandeepsidhu7050
@sandeepsidhu7050 2 күн бұрын
Ehe chawal aa paise piche bhajde aa tuc kehnde o o kehnde sade morche ch aajo fer hor ki kehde tuc sara moarcha samb lao age Lago fer ta bhaj ke aa jande tuc chodar de bhukhe o
@GurjitSingh-hr8qn
@GurjitSingh-hr8qn 2 күн бұрын
Ena Dona group de apni ego aa farmer naal kuch nahi Lana dana nahi
@navintuteja8550
@navintuteja8550 2 күн бұрын
Matlab sanyukt morcha apna apna aandolan shuru
@gurwinder_3_21
@gurwinder_3_21 Күн бұрын
aap tusi chwloo prdangiya ni shd rahe... oh agla jindgi shdi firda...
@RajwinderSingh-en4qb
@RajwinderSingh-en4qb Күн бұрын
Hun ta eh sub apeny ijet bchon waste interbewo denday hun " k sara kredet " DALEWAL : nu mil ju
@shabbyghurya1417
@shabbyghurya1417 2 күн бұрын
Its better for these farmers to work in their villages and stop hiring UP/Bihar labour and be self-sufficient. Dharna has become the social event and is result of misplaced priority. These villagers must stop blaming government and try to control their own kids and aware them not to take drugs. I have question why not kids of baniya of Punjab are not taking drugs? Why baniyas are not doing dharna. So think again.
How Strong Is Tape?
00:24
Stokes Twins
Рет қаралды 96 МЛН
Try this prank with your friends 😂 @karina-kola
00:18
Andrey Grechka
Рет қаралды 9 МЛН
How Strong Is Tape?
00:24
Stokes Twins
Рет қаралды 96 МЛН