Bathinda Farmers Police Clash :ਕਿਸਾਨਾਂ ਤੇ ਪੁਲਿਸ ਵਿਚਾਲੇ ਤਕਰਾਰ, ਬਠਿੰਡਾ ਦਾ ਪਿੰਡ Dunewala ਛਾਉਣੀ 'ਚ ਤਬਦੀਲ

  Рет қаралды 132,297

PTC NEWS

PTC NEWS

Күн бұрын

Пікірлер: 367
@GurdeepBehniwal
@GurdeepBehniwal Ай бұрын
ਕੀ ਏਦਾਂ ਕੋਈ. ਮਸਲਾ ਹੱਲ ਹੋ ਸਕਦਾ. ਕਿਸਾਨਵੀ ਸਾਡੇ ਤੇ ਮੁਲਾਜਮ ਵੀ ਸਾਡੇ
@JsSingh-h6w
@JsSingh-h6w Ай бұрын
ਕਿਸਾਨ ਵੀਰੋ ਆਪਣਾ ਦਿਮਾਗ ਨਾਲ ਸੋਚ ਲਓ ਇਹ ਬੁੱਢੇ ਜਿਹੜੇ ਮੂਹਰੇ ਹੋਏ ਉਹਨਾ ਪ੍ਰਧਾਨ ਬਣਾਏ ਤੁਸੀਂ ਕਿਸਾਨਾਂ ਨੇ ਇਹ ਸਾਲੇ ਵਿੱਚੋਂ ਰਲੇ ਉਹ ਪੈਸਾ ਬਣਾਈ ਜਾਂਦੇ ਆ ਜਦੋਂ ਦੇ ਮੋਰਚੇ ਲਾਇਓ ਨਾ ਦੇਖੋ ਇਹਨਾਂ ਨੇ ਕੀ ਕੀ ਬਣਾ ਲਿਆ ਜਮੀਨਾਂ ਬਣਾ ਲਈਆਂ ਇਹ ਆਪ ਕਰੋੜਾਂ ਹੀ ਲੱਖਾਂ ਰੁਪਈਆ ਲੈਣ ਦੇ ਸਰਕਾਰਾਂ ਕੋਲੋਂ ਤੇ ਬਾਅਦ ਚ ਬੈਠ ਜਾਂਦੇ ਤੁਹਾਨੂੰ ਮੂਹਰੇ ਕਰ ਕੁੜ ਕੇ ਇਹ ਪੈਸਾ ਬਣਾ ਰਿਹਾ ਤੁਹਾਡਾ ਨੁਕਸਾਨ ਕਰਾਈ ਜਾਂਦੇ ਆ
@baldevsinghriar4830
@baldevsinghriar4830 Ай бұрын
ਬਹੁਤ ਹੀ ਜ਼ਿਆਦਾ ਧੱਕਾ ਕਰ ਰਹੀ ਹੈ ਪੰਜਾਬ ਸਰਕਾਰ ਜਿਹੜੇ ਆਖਦੇ ਸੀ ਕੋਈ ਧਰਨਾ ਨਹੀ ਲੱਗਣ ਦਿਆਂਗੇ ਤੇ ਹੁਣ ਹਰ ਵਰਗ ਨਾਲ ਬੇਇਨਸਾਫ਼ੀ ਤੇ ਧੱਕਾ ਕੀਤਾ ਜਾ ਰਿਹਾ ਹੈ ਐਨਾ ਤਸ਼ੱਦਦ ਤੇ ਧੱਕਾ ਤੇ ਬੇਇਨਸਾਫ਼ੀ ਕਿਸੇ ਸਰਕਾਰ ਨੇ ਨਹੀ ਕੀਤਾ ਜਿਨ੍ਹਾਂ ਇਸ ਸਰਕਾਰ ਨੇ ਕੀਤਾ ਜਾ ਰਿਹਾ ਹੈ ਕਿਸਾਨਾਂ ਦੀ ਫਸਲ ਰੁਲ ਗਈ ਮੰਡੀਆਂ ਵਿੱਚ ਪੂਰੀ ਲੁੱਟ ਹੋਈ ਤੇ ਹੋ ਰਹੀ ਹੈ ਮੰਡੀਆਂ ਵਿੱਚ ਪੁਲਿਸ ਮੁਲਾਜ਼ਮ ਸਿੱਖ ਤੇ ਆਪਣੇ ਭਰਾਵਾਂ ਉੱਤੇ ਐਨਾ ਤਸ਼ੱਸਦ ਕਰ ਰਹੇ ਕੀ ਕਿਸਾਨਾਂ ਦੇ ਪੁੱਤਰ ਨਹੀ
@kajalrani-8376
@kajalrani-8376 Ай бұрын
Is cih Kishan glt aa kishan ne 3 saal phla pesse le hoye aa te hun dubra mngde aa kis gl too
@GurvinderSinghThind-e4t
@GurvinderSinghThind-e4t Ай бұрын
Ehi hun v ta vota es kuti sarkar nu hi pa rahe ne eh juttia kha ke v vota ehna nu hi pange te phr juttia khange
@RanjeetSingh-lh6nm
@RanjeetSingh-lh6nm Ай бұрын
​@@kajalrani-8376ਸ਼ਰਮ ਮੰਨੀਆਂ ਕਰੋਂ ਯਾਰ ਜਦੋਂ ਕਿਸੇ ਗੱਲ ਦਾ ਪਤਾਂ ਨਾਂ ਹੋਵੇ ਐਵੇਂ ਬੋਲਣਾ ਚਾਹਿਦਾ ਨੀ ਹੁੰਦੇ, ਪੈਸੇ ਚੱਕੇ ਨੀ ਲੋਕਾ ਨੇਂ ਪਥਰਾਲੇ ਦੇ ਲੋਕਾਂ ਨੂੰ 72ਲੱਖ ਦਿੱਤਾ ਇਹਨਾਂ ਨੂੰ 48 ਲੱਖ ਦਿੰਦੇਂ ਆ ਵੱਟ ਨਾਲ ਵੱਟ ਸਾਂਝੀ ਆ ਆ, ਭਰਾਵਾਂ ਵਾਰੀ ਇੱਕ ਦਿਨ ਤੇਰੀ ਵੀ ਆ ਜਾਣੀ ਆ ਉਸ ਟਾਇਮ ਸੋਚੀ ਫਿਰ ਕਹੀ ਸਰਕਾਰ ਸਹੀ ਆ
@MadanKumar-sg6ef
@MadanKumar-sg6ef Ай бұрын
Cac\aaaaaaaaaaaaaaaaaaaaaaaaaa-aaaaaaaaaaaaa\aaaaaaaaa-aaaaaaaaaaaaaaaaaaaaaaa\aaaaaaaa-aaaa--a Pm . Pl
@jatindersingh9109
@jatindersingh9109 Ай бұрын
ਹੱਕ ਮੰਗਣ ਵਾਲੇ ਦਾ ਇਹੀ ਹਾਲ ਹੁੰਦਾ ਹੈ ਸਰਕਾਰ ਕੋਈ ਵੀ ਹੋਵੇ
@BalkarSingh-dc1oq
@BalkarSingh-dc1oq Ай бұрын
ਪੰਜਾਬੀਉ ਜਾਗੋ ਇਨ੍ਹਾਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ
@GurpreetSingh-yr3qg
@GurpreetSingh-yr3qg Ай бұрын
🎉
@HardamBrar
@HardamBrar Ай бұрын
ਹੁਣ ਅੱਥਰੂ ਗੈਸ ਦੇ ਗੋਲੇ ਦਾਗੇ ਜਾਣ ਨਾਲ ਕੀਂ ਧੂੰਆਂ ਨਹੀਂ ਹੁੰਦਾ , ਪ੍ਰਦੂਸ਼ਣ ਵੀ ਨਹੀਂ ਹੁੰਦਾ ਹੋਣਾ। ਇਹਨਾ ਲੀਡਰਾਂ ਨੂੰ ਪਾਓ ਹੋਰ ਵੋਟਾਂ ।ਬਾਈਕਾਟ ਕਰਨਾ ਚਾਹੀਦਾ ਸੀ।
@Roger-k5f
@Roger-k5f Ай бұрын
ਅੰਦੋਲਨ ਜੀਵੀ ਕਤੀੜ ਕਿਸਾਨ
@ਸੁੱਖਮਨ-ਸ7ਛ
@ਸੁੱਖਮਨ-ਸ7ਛ Ай бұрын
ਮੁਖ ਮੰਤਰੀ ਕਿਸੇ ਵੀ ਪਾਰਟੀ ਦਾ ਹੁੰਦਾ,, ਭਾਵੇਂ ਕੋਈ ਵੀ ਹੁੰਦਾ ਇਥੇ ਆਹੀ ਕੁਝ ਹੋਣਾ ਸੀ,,, ਗੱਲ ਸਰਕਾਰੀ ਪੋਲਸੀ ਦੀ ਹੁਂਦੀ ਆ ਗੋਬਿੰਦਪੁਰਾ ਜਮੀਨ ਕੋਇਰ ਦਾ ਸੀਨ ਯਾਦ ਕਰੋ,, ਯਾਦ ਆ ਕਿਸੇ ਨੂੰ,, ਬਾਈ ,
@rbrehal1852
@rbrehal1852 16 күн бұрын
ਬਿਲਕੁਲ ਜੀ
@gurmindergondara4485
@gurmindergondara4485 Ай бұрын
ਕਿਸਾਨ ਏਕਤਾ ਜਿੰਦਾਬਾਦ
@jaggisingh5187
@jaggisingh5187 Ай бұрын
ਬਾਈ ਜੀ ਪੁਲਿਸ ਵਾਲੇ ਵੀ ਪੰਜਾਬੀ ਆ ਇਹਨਾਂ ਨੂੰ ਸ਼ਰਮ ਨੀ ਆਉਂਦੀ ਆਪਣੇ ਹੀ ਆਪਣੇ ਦੇ ਵੈਰੀ
@Vishaka_jaatni_24
@Vishaka_jaatni_24 Ай бұрын
Tu tikjaaa tu ja k kisana da dard puch maar maar agla mooh duje paase laa du ...
@Hsp44
@Hsp44 Ай бұрын
ਆਪ ਵੀ ਸੁਧਰ ਜੋ ਸਾਲਾ 10 ਸਾਲ ਹੋਗੇ ਕਹਿੰਦਿਆ ਨੂੰ ਅੱਗ ਨਾ ਲਾਓ ਅੱਗ ਨਾ ਲਾਓ
@KalaSerron
@KalaSerron Ай бұрын
ਸਰਕਾਰੀ ਦੱਲੀਆ ਟੋਟ ਨਾ ਬਣ ਕਿਸਾਨ ਨੇ ਸਾਰੇ ਦੇਸ਼ ਦਾ ਟਿਡ ਭਰਦਾ ​@@Hsp44
@Huvbnvgaubcbh-qu8zl
@Huvbnvgaubcbh-qu8zl Ай бұрын
Bhut vadia kar rahi police date raho come sahi karne nahi tusi danga he khania police to
@PawanDeep-x2l
@PawanDeep-x2l Ай бұрын
Police walea nu saak karde aavdi kudi da ​@@Huvbnvgaubcbh-qu8zl
@RakeshKumar-s8q6n
@RakeshKumar-s8q6n Ай бұрын
ਜਿਹੜੇ ਪੰਜਾਬ ਪੁਲਿਸ ਵਿੱਚ ਕਿਸਾਨਾਂ ਦੇ ਪੁੱਤਰ ਡਿਊਟੀ ਕਰਦੇ ਨੇ ਉਹਨਾਂ ਨੂੰ ਸ਼ਰਮ ਨਾਲ ਡੂਬ ਕੇ ਮਰਨਾ ਚਾਹੀਦਾ 😢😢4000ਹਜਾਰ ਦੀ ਤਨਖਾਹ ਲਈ ਆਪਣੇ ਲੋਕਾਂ ਨੂੰ ਆਪਣੇ ਪਰਿਵਾਰ ਨੂੰ ਪਿੱਛੇ ਛੱਡ ਕੇ ਗੰਦੀ ਸਰਕਾਰ ਦਾਂ ਸਾਥ ਦੇਂ ਰਹੇ ਨੇ 😢
@gurdeepsinghgrewal5329
@gurdeepsinghgrewal5329 Ай бұрын
ਮੁੱਖ ਮੰਤਰੀ ਝਾੜੂੂ ਨੂੰ ਖਤਮ ਕਰਕੇ ਸਾਹ ਨਵੇਗਾ
@harmitgafil158
@harmitgafil158 Ай бұрын
ਪੁਲਿਸ ਪ੍ਰਸ਼ਾਸਨ ਮੁਰਦਾਬਾਦ
@Jassi098
@Jassi098 Ай бұрын
ਪੁਲਿਸ ਨੂੰ ਪ੍ਰਦੂਸ਼ਣ ਨਹੀਂ ਕਰਨਾ ਚਾਹੀਦਾ ਪ੍ਰਦੂਸ਼ਣ ਪ੍ਰਦੂਸ਼ਣ ਬਹੁਤ ਮਾੜਾ ਹੈ ਬਹੁਤ ਮਾੜੀ ਗੱਲ ਹੈ ਹਵਾ ਖਰਾਬ ਨਹੀਂ ਕਰਨੀ ਚਾਹੀਦੀ
@Hsp44
@Hsp44 Ай бұрын
ਭੈਣਚੋਦੋ ਤੁਸੀਂ ਨੀ ਸੁਧਰ ਸਕਦੇ ਤਾਹੀ ਤਾ ਕੋਈ ਰਹਿ ਕ ਨੀ ਰਾਜ਼ੀ ਹੁਣ ਇਥੇ ਪੂਰੇ ਪੰਜਾਬ ਦੇ ਵਾਤਾਵਰਨ ਦੀ ਮਾ ਦੀ ਲੰਨ ਦੇਤਾ
@sardarsaab1007
@sardarsaab1007 Ай бұрын
ਕਿਸਾਨਾਂ ਨੂੰ ਵੀ ਬਦਲਾਂ ਦਾ ਬਹੁਤ ਚਾਅ ਸੀ ਬਾਦਲ ਤੇ ਕੈਪਟਨ ਨੂੰ ਕੇਜਰੀਵਾਲ ਦਾ ਡਰਾਵਾ ਦੇਂਦੇ ਇਹ ਪੁਲਿਸ ਹੁਣ ਪੰਜਾਬ ਦੀ ਨਹੀਂ ਹੁਣ ਇਹ ਦਿੱਲੀ ਦੇ ਹੁਕਮ ਰਾਨਾ ਦੇ ਅੰਡਰ ਆ
@Nirbhai-x2o
@Nirbhai-x2o Ай бұрын
ਇੰਝ ਮਸਲੇ,ਹੱਲ ਨਹੀ ਹੁੰਦੇ ਤਰੀਕਾ,ਹੋਰ ਚਾਹੀਦਾ ਦੋਨੋ ਧਿਰਾ ਲਈ
@Rehmtan
@Rehmtan Ай бұрын
ਆਪਸ ਚ ਹੀ ਲੜਨਾ ਪੈ ਰਿਹਾ, ਮਜਬੂਰੀਆਂ ਢਿੱਡ ਦੀਆਂ 🥀💔
@SgtHC-2805-blogs
@SgtHC-2805-blogs Ай бұрын
😂😂
@Rajsinsekh337
@Rajsinsekh337 Ай бұрын
ਬਹੁਤ ਵਧੀਆ ਨਤੀਜੇ ਹੈ ਝੰਡੇ ਅਮਲੀ ਭਗਵੰਤ ਦਾਂ ਇਹਨਾਂ ਲੋਕਾਂ ਨੇ ਹੀ ਬਦਲਾਅ ਝਾੜੂ ਝਾੜੂ ਲਈ ਸੀ, ਹੁਣ ਪਵਾਉ ਨ ਹਨਾਉ ਗੰਦੇ ਪਾਣੀ ਨਾਲ ,,😊
@harshpreetkaur5560
@harshpreetkaur5560 Ай бұрын
ਇਹ ਹੈ ਆਮ ਲੋਕਾਂ ਦੀ ਸਰਕਾਰ
@JaspinderGill-t5f
@JaspinderGill-t5f Ай бұрын
ਅਕਾਲੀ ਸਰਕਾਰ ਨੇ ਵੀ ਕੋਟਕਪੂਰੇ ਚੌਕ ਵਿੱਚ ਬੇਅਦਬੀ ਦੇ ਵਿਰੁੱਧ ਧਰਨੇ ਤੇ ਬੈਠੀ ਸ਼ਾਂਤਮਈ ਸੰਗਤ ਉਪਰ ਗੰਦੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਸਨ ਬਾਕੀ ਜੇਕਰ ਸਰਕਾਰ ਜ਼ਮੀਨ ਦਾ ਪੂਰਾ ਪੈਸਾ ਕਿਸਾਨਾਂ ਨੂੰ ਦੇ ਦਿੰਦੀ ਤਾਂ ਫਿਰ ਇਹ ਹਲਾਤ ਨਾਂ ਬਣਦੇ
@KuldeepSingh-p6s2l
@KuldeepSingh-p6s2l Ай бұрын
ਇਹੀ ਗੱਲ ਤਾਂ ਚਹੁੰਦਾ ਦਿੱਲੀ ਦਰਬਾਰ ਪੰਜਾਬੀ ਆ ਨੂੰ ਪੰਜਾਬੀਆਂ ਨਾਲ ਲੜਵਾ ਦਿਉ
@KuldeepSingh-p6s2l
@KuldeepSingh-p6s2l Ай бұрын
ਜਿਹਨਾਂ ਉਪਰ ਸੁੱਟੇ ਅਥਰੂ ਗੈਸ ਉਹ ਵੀ ਪੰਜਾਬ ਦੇ ਰਹਿਣ ਵਾਲੇ ਹਨ ਗੱਲਬਾਤ ਨਾਲ ਮਸਲਾ ਹੱਲ ਕਰ ਲਵੋ
@GurpreetSingh-lb9ht
@GurpreetSingh-lb9ht Ай бұрын
1984 ਤੋ ਵੀ ਮਰਾ ਹਾਲ
@lakhveersingh7076
@lakhveersingh7076 Ай бұрын
ਭਗਵੰਤ ਮਾਨ ਸਿਰੇ ਦਾ ਬੁੱਚੜ
@ManishKumar-io1sh
@ManishKumar-io1sh Ай бұрын
ਹੁਣ ਕਿਥੇ ਭਗਵੰਤ ਮਾਨ ਪੰਜਾਬ ਦਾ ਬੇੜਾ ਗਰਗ ਕਰ ਕੇ ਰੱਖ ਦਿਤਾ ਲੀਡਰਾਂ ਨੇ ਮਾਰਜੋ ਡੁੱਬ ਕੇ ਕੰਜਰੋ
@MaanBrar7007
@MaanBrar7007 Ай бұрын
ਇਹਨਾਂ ਪੁਲਸੀਆਂ ਨੂੰ ਕਿਉਂ ਪਾਣੀ ਦੇ ਛਿੱਟੇ ਮਾਰਨ ਦਿੰਨੇ ਆ ਜਿਨਾ ਦੇ ਆਖੇ ਆਹ ਕੁਝ ਝੀਤਾ ਓਹਨਾਂ ਤੋਂ ਲੈਣ ਪਾਣੀ
@SgtHC-2805-blogs
@SgtHC-2805-blogs Ай бұрын
Pulis nu Langar te chah deni band Karo.
@Sukhmaniboutique7
@Sukhmaniboutique7 Ай бұрын
ਤੁਹਾਡੀਆਂ ਤਾ ਅੱਖਾਂ ਜਲ ਰਹੀਆਂ ਉਹ ਇਨਸਾਨ ਨੇ ਜਿੰਨਾ ਉੱਪਰ ਇਹ ਅੱਤਿਆਚਾਰ ਕਰ ਰਹੇ ਹੋ 😢
@HarbhajanUppal-l7c
@HarbhajanUppal-l7c Ай бұрын
ਪੁਲਿਸ ਵਾਲੇ ਹੈਗੇ ਤੁਸੀਂ ਵੀ ਪੰਜਾਬੀ ਇਦੇ ਕੋਈ ਸ਼ਰਮ ਹੀ ਕਰ ਲਓ ਤੁਸੀਂ ਨਾ ਇਹ ਕੰਮ ਕਰੋ ਆਲਾ ਕਾਲਾ ਕਰੋ ਪੁਲਿਸ ਦੇ ਹੱਥ ਬਹੁਤ ਹੁੰਦੀਆਂ ਗੱਲਾਂ
@net.ananatveer2773
@net.ananatveer2773 Ай бұрын
ਕਰਲੋ ਬਦਲਾਵ । ਪਹਿਲਾ Delhi ਵਾਲੇ ਕਰਦੇ ਸੀ ਹੁਣ ਦੇਖ ਲੋ ਇਸ ਡਰਾਮੇਬਾਜ ਦੇ ਕੰਮ ।
@jaswantsran7592
@jaswantsran7592 Ай бұрын
ਵੋਟਾ ਲੇਣ ਤਾਂ ਕਿਸਾਨਾ ਕੋਲ ਹੀ ਉਣਾ ਫੇਰ ਦੱਸਾ ਗੇ ਇਨਾਂ ਨੂੰ
@arjunsinghbhinder767
@arjunsinghbhinder767 Ай бұрын
ਬਹੁਤ ਮਾੜੀ ਗੱਲ ਹੈ ਸਰਕਾਰ ਦੀ
@sukhwindersinghsingh8799
@sukhwindersinghsingh8799 Ай бұрын
ਐਸਾ ਕੋਈ ਪੁਲਿਸ ਮੁਲਾਜ਼ਮ , ਨੇਤਾ ਤੇ ਅਫਸਰ ਨਹੀ ਆ, ਜਿਸਦਾ ਧੀ ਪੁੱਤ ਪਰਿਵਾਰ ਵਿਦੇਸ਼ਾਂ ਚ ਸੈਟ ਨਹੀ ਆ, ਇਨ੍ਹਾਂ ਨੂੰ ਕੀ ਪੰਜਾਬ ਵਸੇ ਭਾਵੇ ਉਜੜੇ, ਜੇ ਕੋਈ ਪੰਜਾਬ ਦੇ ਪਾਣੀ ਤੇ ਕਿਸਾਨੀ ਬਚਾਉਣ ਦੀ ਗਲ ਕਰਦਾ ਆ ਤਾ, ਓਨਾ ਉਤੇ ਇਦਾ ਤਸ਼ੱਦਦ ਹੁੰਦਾ ਆ
@baljindersingh625
@baljindersingh625 Ай бұрын
ਅਜ਼ਾਦੀ ਹੀ ਹੱਲ ਅਸੀਂ ਅਪਣੇ ਪੰਜਾਬ ਚ ਹੀ ਗੁਲਾਮ ਆ 😡😡😡😡
@Hsp44
@Hsp44 Ай бұрын
ਪਹਿਲਾ ਆਪ ਸੁਧਰੋ ਫੇਰ ਗੱਲ ਕਰਿਓ ਆਜ਼ਾਦੀ ਦੀlਝੋਨਾ ਲਾ ਲਾ ਕੇ ਪੰਜਾਬ ਦੀ ਹਵਾ ਤੁਸੀਂ ਖਰਾਬ ਕਰਤੀ,ਪਾਣੀ ਵੀ ਕੁੱਛ ਸਾਲਾਂ ਚ ਖ਼ਤਮ ਹੋ ਜਾਣਾ ਉੱਤੋ ਜਵਾਕ ਪੜਦੇ ਹੈਨੀ ਬਸ ਕਨੇਡਾ ਨੂੰ ਮੂੰਹ ਚੱਕ ਲੈਂਦੇ ਆ ਤੇ ਨੌਕਰੀਆਂ ਇਥੇ ਬਿਹਾਰੀ ਕਰ ਰਹੇl ਰਿਸਵਤ ਦੇਣੋਂ ਤੁਸੀਂ ਆਪ ਨੀ ਹਟਦੇ। ਮੈਨੂੰ ਨੀ ਲਗਦਾ ਪੰਜਾਬ ਚ ਕੋਈ ਬੰਦਾ ਹੋਓ ਜੇਹੜਾ ਆਪਣੀ ਜ਼ਿੰਮੇਵਾਰੀ ਸਮਝਦਾ
@gurpreet114
@gurpreet114 Ай бұрын
ਆਪ ਪਾਰਟੀ ਦਾ ਬੇੜਾ ਗ਼ਰਕ ਹੋ ਗਿਆ ਹੈ ਕਿਸਾਨਾਂ ਨੂੰ ਤਾਂ ਪਹਿਲਾਂ ਮੰਡੀਆਂ ਵਿੱਚ ਰੁਲਿਆ ਤੇ ਹੁਣ ਹੰਝੂ ਗੈਸ ਦੇ ਗੋਲੇ ਦਾਗੇ ਜਾਣ ਰਿਹੈ ਹਨ ਇਹਨਾਂ ਨਾਲੋਂ bjp ਵੀ ਚੰਗੀ ਹੈ
@BrainGamerSigma
@BrainGamerSigma Ай бұрын
Aam Aadmi Party 3/4 =75%
@TejSandhu-l5g
@TejSandhu-l5g Ай бұрын
Kisan ekta jindabad
@KuldeepSingh-p6s2l
@KuldeepSingh-p6s2l Ай бұрын
ਉਹ ਪੁਲਿਸ ਵਾਲੇਉ ਤੁਸੀਂ ਵੀ ਕਿਸਾਨਾਂ ਦੇ ਪੁੱਤਰ ਹੋ ਜੇਕਰ ਤੁਹਾਡੀਆਂ ਜ਼ਮੀਨਾਂ ਧੱਕੇ ਨਾਲ ਖੋ ਲਵੇਂ ਤੇ ਪੈਸੇ ਵੀ ਪੁਰੇ ਨਾ ਮਿਲਣ ਤੁਸੀਂ ਕੀ ਕਰੋਗੇ
@saroopsingh7556
@saroopsingh7556 Ай бұрын
ਕਿਸਾਨਾ ੲਿਹ ਲੋਕ ਕਦੇਨਹੀ ਹਰਾ ਸਕਦੇ ਹੁਣ ਨਚਾਰ ਨੁੰ ਨਹੀ.ਦਖਦਾ
@sukhwindersinghsingh8799
@sukhwindersinghsingh8799 Ай бұрын
ਐਸਾ ਕੋਈ ਪੁਲਿਸ ਮੁਲਾਜ਼ਮ ਨਹੀ ਜਿਸਦਾ ਧੀ ਪੁੱਤ ਪਰਿਵਾਰ ਵਿਦੇਸ਼ਾਂ ਚ ਸੈਟ ਨਹੀ ਆ, ਇਨ੍ਹਾਂ ਨੂੰ ਕੀ ਪੰਜਾਬ ਵਸੇ ਭਾਵੇ ਉਜੜੇ
@aashmsidhu7217
@aashmsidhu7217 Ай бұрын
ਵਹਿਗੁਰੂ ਜੀ ਮੇਹਰ ਕਰੋ ਆਪਣੇ ਹੀ ਆਪਣਿਆ ਨੂੰ ਮਾਰੀ ਜਾਦੇ ਨੇ
@studyofsciencewithtarsemsi4627
@studyofsciencewithtarsemsi4627 Ай бұрын
ਧੱਕਾ
@sarbjeetkhiva145
@sarbjeetkhiva145 Ай бұрын
ਕਿਸਾਨਾਂ ਦੀ ਪਰਾਲੀ ਦਾ ਪਰਦੂਸ਼ਨ ਹੁੰਦਾ ਹੈ ਪਰ ਜੋ ਪਰਦੂਸ਼ਣ ਅੱਜ ਹੋ ਰਿਹਾ ਹੈ ਉਸ ਦਾ ਜਿਮੇਵਾਰ ਕੌਣ ਹੈ
@navindersingh4275
@navindersingh4275 Ай бұрын
ਐਵੇ ਜਾਪਦਾ ਕੇ ਪੰਜਾਬ ਸਰਕਾਰ ਦਾ ਪ੍ਰਸਤਾਵ ਨਹੀ ਜਾਪਦਾ ਪਰਦੇ ਪਿਛੇ ਮੋਦੀ ਅਮਿਤ ਸਾਹ ਚਲਾ ਰਿਹਾ ਹੈ।ਮੁਖ ਮੰਤਰੀ ਕੇਦਰ ਅਗੇ ਟੇਕ ਗਾ ਗੋਡੇ
@MaanSaab-h2q
@MaanSaab-h2q Ай бұрын
ਸਰਕਾਰ ਵੱਲੋਂ ਰਾਜ ਵਿੱਚ ਇਹ ਮਾੜਾ ਕੰਮ ਹੈ
@mahamsinghjawandha2919
@mahamsinghjawandha2919 Ай бұрын
ਇਹ ਪ੍ਰਦੁਸ਼ਣ ਨੀ ਹੈ ਇਸ ਦਾ ਕੌਣ ਜ਼ਿੰਮੇਵਾਰ ਹੈ
@Hsp44
@Hsp44 Ай бұрын
ਇਹਨਾ ਕ ਤਾਂ ਤੇਰੇ ਚੁੱਲੇ ਦਾ ਈ ਹੁੰਦਾ ਹੋਊ 😂 ਪਰਾਲੀ ਸਾੜਨੀ ਤਾ ਬੰਦ ਕਰਨੀ ਹੀ ਪੈਣੀ ਤੇ ਚਾਹੀਦੀ ਵੀ ਆ ਪੰਜਾਬ ਦੀ ਹਵਾ ਨੂੰ ਬਚਾਉਣ layi
@ConfusedBabyTurtles-xb9hn
@ConfusedBabyTurtles-xb9hn Ай бұрын
ਲੱਖ ਲਾਹਨਤ ਸਰਕਾਰ ਦੇ
@satnamuppal3973
@satnamuppal3973 Ай бұрын
Waheguru ji
@Harbans803
@Harbans803 Ай бұрын
ਉਹੀ ਖੋਤੀ ਉਹੀ ਰਾਮਦਿਆਲ
@jagtarsingh6756
@jagtarsingh6756 Ай бұрын
ਪਰਦੁਸਣ। ਨਹੀ। ਹੈ
@sarabjeetkaur5949
@sarabjeetkaur5949 Ай бұрын
ਪੁਲਸ ਵਾਲੇ ਕੀ ਕਰਨ ਇਹ ਸਰਕਾਰਾ ਨੂ ਜਵਾਬ ਨੀ ਦੇ ਸਕਦੇ
@labhsingh9307
@labhsingh9307 Ай бұрын
ਭੇਡਾਂ ਦਾ cm ਆ
@NirbhayeSingh-u3m
@NirbhayeSingh-u3m Ай бұрын
ਸ਼ਰਾਬੀ
@baljinderdhurideogan7927
@baljinderdhurideogan7927 Ай бұрын
ਚੰਗੀ ਤਰ੍ਹਾਂ ਡਾਂਗ ਫੇਰੋ ਇਹਨਾਂ ਤੇ ਜਿਹੜਾ ਅੱਗੇ ਤੋਂ ਧਰਨਾ ਲਾਉਣਾ ਭੁੱਲ ਜਾਣ
@MrSamvirk
@MrSamvirk Ай бұрын
Teri bhen chakli ehna ne?
@sandhuyoutubeshorts8330
@sandhuyoutubeshorts8330 Ай бұрын
Kissan ekta zindabad
@saini210
@saini210 Ай бұрын
ਹੋਰ ਕਰੋ ਸ਼ਾਂਤਮਈ ਪ੍ਰਦਰਸ਼ਨ . ਡਾਂਗ ਦਾ ਜਵਾਬ ਡਾਂਗ ਨਾਲ ਦਿਓ. ਜੇ ਬੱਚਣਾ ਆ. ਨਹੀ ਤਾਂ ਮਰੋਂ ਫਿਰ. ਖਾਓ ਡਾਂਗਾਂ.
@ManjitSurkhan
@ManjitSurkhan Ай бұрын
ਫੇਰ ਕੀ ਹੋਗਿਆ ਭਰਾ ਨੇਂ 😂😂😂
@JagjeetSingh-r4q
@JagjeetSingh-r4q Ай бұрын
😢ਕਿਹ ਬਣੂੰ ਪੰਜਾਬ ਦਾ 😢😢😢😢
@Lakhwinder1443
@Lakhwinder1443 Ай бұрын
ਪੁਲਿਸ ਵੀ ਪੰਜਾਬ ਦੀ ਲੋਕ vi
@rbrehal1852
@rbrehal1852 16 күн бұрын
ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦਿਓ ਪੰਜਾਬ ਬਚਾਓ ਸਾਰੇ ਪੰਜਾਬੀਆ ਨੂੰ ਇਕ ਹੋਣਾ ਪਿਉ ਜਾਤਾ ਧਰਮਾ ਨੂੰ ਸਡ ਕੇ ਜਾਗੋ ਪੰਜਾਬੀਓ ਜਾਗੋ
@surajkaurchahal725
@surajkaurchahal725 Ай бұрын
ਗੱਲ ਵੀ ਸੱਦੋ ਕੀ ਗੱਲ ਪਿੱਛੇ ਹੋਇਆ
@nachhattarsingh2122
@nachhattarsingh2122 Ай бұрын
ਚੈਨਲ ਵਾਲਾ ਵੀ ਠੀਕ ਈ ਆ, ਪਹਿਲਾਂ ਪੂਰਾ ਮਸਲਾ ਤਾਂ ਦੱਸੇ ਕਿ ਕਿਸਾਨ ਕਿਊ ਅੜ ਰਹੇ ਆ। ਕੌਣ ਧੱਕਾ ਅਨਿਆਂ ਕਰ ਰਿਹਾ।
@bhullarboutique7044
@bhullarboutique7044 Ай бұрын
Dunewala pind di news a ji eh itho di bhartmala rode bnn riha a os nu roken lyi dhrna lagyea gya c pind dunewala ch os de prti eh news a
@palimalhi4543
@palimalhi4543 Ай бұрын
Amrit pal nu mukh matri banao
@kulvinderhappy8671
@kulvinderhappy8671 Ай бұрын
ਪੰਜਾਬ ਤੇ ਪੰਜਾਬੀ ਨੇ ਸੱਤ ਸਮੁੰਦਰ ਪਾਰ ਦੇਸ਼ਾਂ ਨੂੰ ਰਾਜ਼ ਦਵਾਇਆ ਸੀ ।ਅੱਜ ਆਪਣੇ ਹੱਕਾਂ ਲਈ ਇਜ਼ਤ ਦੀ ਚਾਦਰ ਮਲ੍ਹਿਆਂ ਦੇ ਝਾਫੈਂ ਵਿਚ ਫਸਾਈ ਬੈਠਾ
@GurinderGrewal-g9b
@GurinderGrewal-g9b Ай бұрын
App attacked gurdwara in 2023 and congress in 1984. Shame on people of punjab who vote for these party's.
@ShamsherSingh-z1h
@ShamsherSingh-z1h Ай бұрын
ਭਗਵੰਤ ਮਾਨ ਜ਼ਿੰਦਾਬਾਦ, ਫੇਰ ਡਾਂਗ,, ਰੋਜ਼ ਹੀ ਧਰਨਾ, ਇਨ੍ਹਾਂ ਨੂੰ ਕੰਮ ਈ ਨਹੀਂ ਰਿਹਾ ਕੋਈ ਹੋਰ।
@lakhveersingh7076
@lakhveersingh7076 Ай бұрын
ਤੇਰੀ ਕੀ ਕੁੜੀ ਦਾ ਰਿਸ਼ਤਾ ਮੰਗ ਲਿਆ ਕਿਸਾਨਾ ਨੇ
@JeejaJi-y5x
@JeejaJi-y5x Ай бұрын
ਤੇਰੀ ਬੁੰਡ ਤੇ ਵੀ ਡਾਂਗਾਂ ਪੈਣੀਆਂ ਚਾਹੀਦੀਆਂ ਆ @ਸ਼ਮਸ਼ੇਰ
@KarmanPreet-y6m
@KarmanPreet-y6m Ай бұрын
To bund Dena fer cm no
@ParamjitSingh-o5w
@ParamjitSingh-o5w Ай бұрын
Punjab sarkar murdabad
@ਸੁੱਖਮਨ-ਸ7ਛ
@ਸੁੱਖਮਨ-ਸ7ਛ Ай бұрын
ਬਾਕੀ ਸਟੇਟਾਂ ਚ ਵੀ ਕਿਸਾਨ ਹਨ,, ਏਹ ਪੰਜਾਬ ਵਾਲੇ ਹੀ ਧਰਨੇ ਕਿਉਂ,, ਹਰ ਤੀਜੇ ਦਿਨ ਧਰਨਾ,, ਆਮ ਲੋਕ ਕਿਥੇ ਜਾਨ,,
@nawabbhullar6156
@nawabbhullar6156 Ай бұрын
ਇਹ ਵੀ ਆਮ ਹੀ ਆ ਕੋਈ ਖਾਸ ਨਹੀ। ਏਨਾ ਕਰਕੇ ਹੀ ਬਚੇ ਆ
@BikramjitSingh-q3i
@BikramjitSingh-q3i Ай бұрын
ਬਾਕੀ ਸਟੇਟਾਂ ਵਿਚ ਬੀਜੇਪੀ ਸਰਕਾਰ ਆ ਉਥੇ ਧੱਕਾ ਨਹੀਂ ਹੋਇਆ ਕਿਸਾਨ ਨਾਲ ਏਥੇ ਧੱਕਾ ਹੋਇਆ
@AmandeepSingh-pw7ht
@AmandeepSingh-pw7ht Ай бұрын
​@@nawabbhullar6156ਕਿਉਂ ਇਹ ਰੱਬ ਆ ਹਰ ਗੱਲ ਚ ਅੱਤ ਚੱਕਣੀ ਚੰਗੀ ਨੀ ਹੁੰਦੀ ਇਹ ਰੋਜ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਆ ਆਵਦੇ ਹੀ ਕਾਨੂੰਨ ਬਣਾਈ ਬੈਠੇ ਆ
@kuljeetsingh9168
@kuljeetsingh9168 Ай бұрын
In dhrne waalo ne aj kya din dikha diye. Sharm aani chahiye in dhrne walo ko
@nawabbhullar6156
@nawabbhullar6156 Ай бұрын
@@AmandeepSingh-pw7ht ਯਰ ਆਮ ਹੀ ਆ ਇਹ ਵੀ ਇਹ ਵੀ ਪ੍ਰੇਸ਼ਾਨ ਹੁੰਦੇ ਆ। ਮੈਨੂੰ ਲਗਦਾ ਪ੍ਰੇਸ਼ਾਨ ਆਮ ਨਹੀਂ ਖਾਸ ਲੋਕ ਹੁੰਦੇ ਐ
@ਸੁੱਖਮਨ-ਸ7ਛ
@ਸੁੱਖਮਨ-ਸ7ਛ Ай бұрын
ਮੁਖ ਮੰਤਰੀ ਕਿਸੇ ਵੀ ਪਾਰਟੀ ਦਾ ਹੁੰਦਾ,, ਭਾਵੇਂ ਕੋਈ ਵੀ ਹੁੰਦਾ ਇਥੇ ਆਹੀ ਕੁਝ ਹੋਣਾ ਸੀ,,, ਗੱਲ ਸਰਕਾਰੀ ਪੋਲਸੀ ਦੀ ਹੁਂਦੀ ਆ ਗੋਬਿੰਦਪੁਰਾ ਜਮੀਨ ਕੋਇਰ ਦਾ ਸੀਨ ਯਾਦ ਕਰੋ,, ਯਾਦ ਆ ਕਿਸੇ ਨੂੰ,, ਬਾਈ ,
@GarrySandhu-qn3cr
@GarrySandhu-qn3cr Ай бұрын
Khalistan zindabad
@PargatSinghSidhu-z6e
@PargatSinghSidhu-z6e Ай бұрын
ਰੌਲਾ ਕੀ ਆ ਇਹ ਵੀ ਦੱਸੋ ਕੋਈ
@ਸੁੱਖਮਨ-ਸ7ਛ
@ਸੁੱਖਮਨ-ਸ7ਛ Ай бұрын
ਏਹ ਵੇਹਰਡ ਲੋਕ ਆ,, ਆਮ ਲੋਕ ਕਿਥੇ ਜਾਨ
@rajwindersingh-ov3tc
@rajwindersingh-ov3tc Ай бұрын
ਆਮ ਲੋਕਾਂ ਨੂੰ ਤੁਹਾਡੇ ਘਰ ਭੇਜ ਦੇਣੇ
@HarveerSamra
@HarveerSamra Ай бұрын
ghare Lai ja Apne TU
@kuldeepsinghkuldeep853
@kuldeepsinghkuldeep853 Ай бұрын
Sukh man tere merch kio lad di aa j kise jatt nall gussa gila ta sida takar😂
@ਸੁੱਖਮਨ-ਸ7ਛ
@ਸੁੱਖਮਨ-ਸ7ਛ Ай бұрын
​@@kuldeepsinghkuldeep853ਅਸੀਂ ਵੀ ਕਿਸਾਨ ਆ,,ਵੀਰੇ ਪਰ ਐਨੇ ਵਿਹਲੇ ਨਹੀਂ ਕੀ ਧਰਨੇ ਲਾਈਏ,, ਮੈ ਕਿਤੇ ਜਾ ਰਿਹਾ ਸੀ,, ਮੇਰੀ ਮਾਂ ਵੀ ਨਾਲ ਸੀ,, ਚਾਰ ਘੰਟੇ ਧਰਨੇ ਕਰਕੇ ਜਾਮ ਚ ਫਸੇ ਰਹੇ,, ਏਹ ਵੇਲੜ ਲੋਕਾਂ ਕਰਕੇ,, ਅਸੀਂ ਕਣਕ ਬੀਜਣੀ ਸੀ,, ਇਕ ਦਿਨ ਲੇਟ ਹੋਗੇ,,, ਪੰਜਾਬ ਚ ਹਰ ਤੀਜੇ ਦਿਨ ਧਰਨੇ ਤੇ ਬੈਠ ਜਾਂਦੇ ਆ,, ਵੇਲੜ ਲੋਕ
@Adarshkumar-te8dw
@Adarshkumar-te8dw Ай бұрын
Pahle Paisa le lo jamin bhi na do wah kishan
@RajeshKumar-ty6tq
@RajeshKumar-ty6tq Ай бұрын
Aa.gya.badlaa.lao.njaare.hun Dunia.da.ant.aa.gya.gal.kuch.ni
@Nkt870
@Nkt870 Ай бұрын
ਕਿਸਾਨ ਯੂਨਅਨ ਪਰਸਾਸਨ ਮੁਰਦਾਬਾਦ
@JeejaJi-y5x
@JeejaJi-y5x Ай бұрын
ਖਾਲਿਸਤਾਨ ਜ਼ਿੰਦਾਬਾਦ 💪💪
@nachhattarsingh2122
@nachhattarsingh2122 Ай бұрын
ਪਾਪ ਕੀ ਜੰਞ ਲੈ ਕਾਬਲੋ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ।।
@rajubrar3858
@rajubrar3858 Ай бұрын
Tempo di sarkar
@rajdix2313
@rajdix2313 Ай бұрын
Paisay laike kabja ni dena eda d gundagardi ni chaldi hundi sahi karwai police parshasan d ena dia manga koi pooria ni kr sakda bhukh da greeb raj jau ruh da gareeb rjauna aukha
@Roger-k5f
@Roger-k5f Ай бұрын
ਅੰਦੋਲਨ ਜੀਵੀ ਕਿਸਾਨ
@MohanSingh-w6l
@MohanSingh-w6l Ай бұрын
ਚੰਗੀ ਤਰ੍ਹਾਂ ਡਾਂਗ ਫੇਰੋ ਏਨਾ ਦੇ ਫੇਰ ਲੋਟ ਆਉਣਗੇ ਰੋਜ਼ ਦਾ ਕੰਮ
@jagpreetsinghsani66
@jagpreetsinghsani66 Ай бұрын
Tara dag fareya
@MrSamvirk
@MrSamvirk Ай бұрын
Teri kudi chakli ohna ne das??
@rbrehal1852
@rbrehal1852 16 күн бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@RajDhiman-e1f
@RajDhiman-e1f Ай бұрын
Punjab sarkar murdabad p
@GurmeetSingh-ud1dv
@GurmeetSingh-ud1dv Ай бұрын
ਬਹੁਤ ਮਾੜਾ ਹੋਇਆ ਹੈ ਸਰਕਾਰ ਸਭ ਤੋਂ ਨਿਕੰਮੀ ਸਰਕਾਰ ਏ
@KajalRajput-g1l
@KajalRajput-g1l Ай бұрын
Punjab police jindabad
@RajivKumar-o1p
@RajivKumar-o1p Ай бұрын
Very good Punjab people jjindabad
@RamShyam-bp3ru
@RamShyam-bp3ru Ай бұрын
Waheguru waheguru waheguru ji kisan ekta zindabad mazdoor ekta zindabad 🎉🎉🎉🎉🎉
@ਸੁੱਖਮਨ-ਸ7ਛ
@ਸੁੱਖਮਨ-ਸ7ਛ Ай бұрын
ਹਰ ਤੀਜੇ ਦਿਨ ਧਰਨਾ ਆਮ ਲੋਕ ਕਿਥੇ ਜਾਣ
@baggasidhu8998
@baggasidhu8998 Ай бұрын
ਇਹ ਤੀਜੇ ਦਿਨ ਨੀਂ y 5 saal ho ਗਏ ਹਨ ਇਹ ਧਰਨੇ ਨੁ ਇਹ ਸੜਕ ਤੇ ਨਹੀ ਸਾਈਡ ਤੇ ਆਪਣੀ ਜ਼ਮੀਨ ਬਚਾਉਣ ਲਈ ਲੱਗਿਆ ਸੀ
@HarveerSamra
@HarveerSamra Ай бұрын
Thode jange Lai jaya kr
@ramsinghsingh76
@ramsinghsingh76 Ай бұрын
Eh Sara masla Paisa da .koi ena ch garib Banda nhi
@jasssidhu1677
@jasssidhu1677 Ай бұрын
Wmk 🙌🏻😢😢😢 kisana te
@HarpreetSingh-i3f8e
@HarpreetSingh-i3f8e Ай бұрын
ਸਾਡੇ ਲੋਕ ਬੇਸ਼ਰਮ ਪੰਜਾਬ ਸਰਕਾਰ ਨੂੰ ਫਿਰ ਤਿੰਨ ਸੀਟਾਂ ਜਿੱਤਾ ਦਿੱਤੀਆਂ ਸਰਕਾਰ ਨੇ ਸੋਚਿਆ ਹੋਣਾ ਮੈ ਕੰਮ ਵਧੀਆ ਕਰਨ ਡਿਆ ਤਾਹੀ ਜਿੱਤਦਾ ਚਾਰਾਂ ਸੀਟਾ ਹਰਦੇ ਪਤਾ ਲਗਦਾ ਜਨਤਾ ਸਾਨੂੰ ਪਸੰਦ ਨਹੀਂ ਕਰਦੀ ਆਪੇ ਸਹੀ ਫੇਸਲੇ ਲੈਦੇ ਹੁਣ ਖਾਉ ਡਾਂਗਾ ਤਕੜੇ ਹੋ ਕੇ
@jagjeetsingh5903
@jagjeetsingh5903 Ай бұрын
Punjab vich koi be party aa jye etho de log kde khush bhi nahi ho skde
@freefiregaming-jh7uu
@freefiregaming-jh7uu Ай бұрын
Haje vi apni khetri party le aao.kion dilli diyan sarkara magar lage hai
@PunjabBolda-k1h
@PunjabBolda-k1h Ай бұрын
ਆ ਚਵਲ ਦਲੇ ਹਾਰਾਮ ਦੇ ਬੀਜ ਨੇ ਪਗ ਵੇਖੋ ਕਿਵੇ ਲਾਈ ਆ
@GursewakSingh-vx4cv
@GursewakSingh-vx4cv Ай бұрын
ਚੰਗਾ ਕੀਤਾ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਆ
@SgtHC-2805-blogs
@SgtHC-2805-blogs Ай бұрын
Sikh , sikhan nu maar rahe ne 😢
@VarinderDhaliwal-bl2sz
@VarinderDhaliwal-bl2sz Ай бұрын
ਝਾੜੂ ਸਰਕਾਰ ਭਜਾਓ ਪੰਜਾਬ ਬਚਾਓ ਝਾੜੂ ਸਰਕਾਰ ਭਜਾਓ ਪੰਜਾਬ ਬਚਾਓ ਝਾੜੂ ਸਰਕਾਰ ਭਜਾਓ ਪੰਜਾਬ ਬਚਾਓ ਝਾੜੂ ਸਰਕਾਰ ਭਜਾਓ ਪੰਜਾਬ ਬਚਾਓ ਝਾੜੂ ਸਰਕਾਰ ਭਜਾਓ ਪੰਜਾਬ ਬਚਾਓ
@asharani5939
@asharani5939 Ай бұрын
❤❤
@Amritsarlive13
@Amritsarlive13 Ай бұрын
😂😂😂😂😂 bhut vadia keta police naal
@ManjitSurkhan
@ManjitSurkhan Ай бұрын
ਚੈਨਲਾਂ ਵਾਲੇ ਤਾਂ ਹਮੇਸ਼ਾਂ ਝੂਠ ਦੱਸਦੇ ਨੇਂ ਪੰਜਾਬ ਪੁਲਿਸ ਵਾਲੇ ਤਾਂ ਭਰਾ ਨੇਂ ਆਪਣੇ ਚੈਨਲਾਂ ਵਾਲੇ ਸੜਦੇ ਨੇਂ ਜਦੋਂ ਭਰਾ ਭਰਾ ਨੂੰ ਮਿਲਦੇ ਨੇਂ 😂😂
@KajalRajput-g1l
@KajalRajput-g1l Ай бұрын
1%2. Prasant look na ya. Balar kissan. Kuj. %. Ena nu koi ne puchda. Je. Police jindabad
@davinderkumar2536
@davinderkumar2536 Ай бұрын
Lokaa no tungg kitaa huya dangaa feroo.
@asaanguitar3966
@asaanguitar3966 Ай бұрын
Sahi gal aa bai bot pareshan kita ehna ne Nawa traind fadeya ehna ne
@ShindakingraSingh
@ShindakingraSingh Ай бұрын
Bhi deep Sidhu diaa gallaa sache ho rahiaa ne ..
@darshansinghdarshan4443
@darshansinghdarshan4443 Ай бұрын
Good match
@Kdeepdeep
@Kdeepdeep Ай бұрын
Ugraha ne a kam vota to pehle kyon ni karvaia barnala ch vota pa gya hun
@ManojBabukevalog
@ManojBabukevalog Ай бұрын
ਪੰਜਾਬ tu ਦੂਸਰੇ state kisan ਧਰਨੇ ਹਰ ਰੋਜ ਨਹੀਂ londe
@Amritpalsingh-so2nw
@Amritpalsingh-so2nw Ай бұрын
Apne hi loka te?????
Beat Ronaldo, Win $1,000,000
22:45
MrBeast
Рет қаралды 158 МЛН
Support each other🤝
00:31
ISSEI / いっせい
Рет қаралды 81 МЛН
Сестра обхитрила!
00:17
Victoria Portfolio
Рет қаралды 958 М.