Hoshiarpur : ਸ਼ਰਾਬ 'ਚ ਟੱਲੀ ਮੁਲਾਜ਼ਮ ਪਹੁੰਚਿਆ ਡਿਊਟੀ 'ਤੇ, ਲੋਕਾਂ ਨੇ ਵੀਡੀਓ ਬਣਾ ਕੀਤੀ ਵਾਇਰਲ | Punjab Police

  Рет қаралды 93,685

PTC NEWS

PTC NEWS

Күн бұрын

Пікірлер: 165
@harbanssingh4756
@harbanssingh4756 11 ай бұрын
ਜੇ ਵੀਰ ਪੀਣੀ ਹੀ ਸੀ ਕਿਸੇ ਤਰੀਕੇ ਨਾਲ ਪੀ ਲੈਦਾ ਨਾਲੇ ਆਪਣਾ ਜਲੂਸ ਕਢਿਆ ਨਾਲੇ ਨੋਕਰੀ ਖਤਰੇ ਚ ਪਾਈ
@harry-n2n5r
@harry-n2n5r 11 ай бұрын
ਇਸ ਜਿਆਦਾ ਬੁਰਾ ਹਾਲ ਕੀ ਹੋਓ ਪੰਜਾਬ ਦਾ
@jaskaranSingh-yb2us
@jaskaranSingh-yb2us 11 ай бұрын
ਨਵਾ ਮੁੱਖ ਮੰਤਰੀ ਸ਼ਰਾਬੀ ਉਸ ਦਾ ਪਰਸ਼ਾਸ਼ਨ ਵੀ ਸ਼ਰਾਬੀ ਮਾੜਾ ਹਾਲ ਪੰਜਾਬ ਦਾ ਵਾਹਿਗੁਰੂ ਭਲਾ ਕਰੂ
@rajpalpannu2982
@rajpalpannu2982 2 ай бұрын
ਪੰਜਾਬ ਦਾ ਮੁਖਮੰਤਰੀ ਸ਼ਰਾਬੀ ਹੋਵੇ ਮੁਲਾਜਮ ਤਾ ਸ਼ਰਾਬੀ ਹੋਣੇ ਇਹ ਹਾਲ ਪੰਜਾਬ ਦਾ
@RavindraSandhu-v1q
@RavindraSandhu-v1q 11 ай бұрын
ਵੀਰ ਜੀ ਤੁਸੀਂ ਆਪਣੇ ਪਰਵਾਰ ਵੱਲ ਦੇਖੋ ਨੌਕਰੀ ਜਾਂਦੀ ਰਹਿਣੀ ਆ ਬੱਚੇ ਆ ਦੀ life ਖਰਾਬ ਹੋ ਜਾਣੀ ਆ ਨਾ ਕਰੋ ਗ਼ਲਤ ਕੰਮ
@JatinderSingh-yn6wj
@JatinderSingh-yn6wj 11 ай бұрын
ਆ ਵੀਰ ਸਿਆਣਾ ਲਗਦੈ
@NirmalSingh-bz3si
@NirmalSingh-bz3si 11 ай бұрын
ਇਹ ਸਾਰੇ ਭੈਣ ਚੋਦ ਚੋਰ ਨੇ ਇਨਾ ਕੋਲ ਪੇਪਰ ਪੂਰੇ ਨੀ ਹੁੰਦੇ? ਇਹਨਾਂ ਦੀ ਭੈਣ ਦੀ ਲੰਨ ਉਸਦੀ ਹੈਲਪ ਤਾਂ ਕੀ ਕਰਨੀ ਸੀ ਸਗੋਂ ਉਸ ਦਾ ਜਲੂਸ ਕੱਢਿਆ ਪਿਆ ? ਏ80000ਦੀ ਨਫਰੀ ਵਿਚ 1/4 ਤਾਂ ਸਰਾਬ ਹੁੰਦੇ ਹੀ ਨੇ ਇਹ ਇਨਾ ਦਾ ਪਿਉ ਜਦੋ ਕਿਸੇ ਨਾਕੇ ਖੜਾ ਹੋਇਆ ਇਹਨਾ ਧੀ ਚੋਦਾ ਨੇ ਕਹਿਣਾ ਸਸਅ ਭਾਅ ਜੀ ? ਸਭ ਤੋਂ ਵੱਡੀ ਗਲਤੀ ਮੁਲਾਜ਼ਮ ਦੀ ਆ ਜਿਹੜਾ ਇਹ ਚੋਰਰ ਲੋਕਾਂ ਨੂੰ ਮੌਕਾ ਦਿੰਦੇ ਇਨਾ ਦੀ ਤਾਂ ਗਾਂਡ ਕੁਟਵਾਈ ਹੋਵੇ ?ਫੇਰ ਕਹੇ ਹੁਣ ਹੱਸ ?
@laddidharsul
@laddidharsul 11 ай бұрын
ਸ਼ਰਮ ਕਰੋ ਕਿਸੇ ਦਾ ਮਜ਼ਾਕ ਨਹੀ ਬਣਾਈ ਦਾ ਹੋ ਸਕਦਾ ਡਿਊਟੀ ਆਫ ਹੋਵੇ
@amrindersandhu1613
@amrindersandhu1613 11 ай бұрын
Uniform pa ke nashe kyun karda fir
@NirmalSingh-bz3si
@NirmalSingh-bz3si 11 ай бұрын
​@@amrindersandhu1613ਉਸਦੇ ਵਰਦੀ ਪਾਈ ਆ ਤਾਂ ਦਿਸ ਗਿਆ ਤੂੰ ਖਬਰੇ ਕਿਹੜਾ ਗੂੰਹ ਖਾਦਾਂ ਹੋਵੇਗਾ ?
@amrindersandhu1613
@amrindersandhu1613 11 ай бұрын
@@NirmalSingh-bz3si mainnu tan tu vi nashedi dalla hi lagden jehda ohde support kar reha hai
@gill25000
@gill25000 11 ай бұрын
Maade time da kuj pta ni veero,kis te kdo aaje.. uniform ch galt aa shrab peena,,pr kise de bure time te,ehna vi na tawa lao ya viral,share kro,ki pta kdo ehda da bura time kis te aaje,,,,
@hardeepsingh820
@hardeepsingh820 11 ай бұрын
Apna jaloss ap KDA riha vardi pa k duty off aa ehda mtlb retire ta ni a
@user-Rashpalsohi55
@user-Rashpalsohi55 11 ай бұрын
ਲੋਕ ਪੁਲਿਸ ਤੋਂ ਨਫਰਤ ਕਰਨ ਲੱਗ ਪਏ ਇਸੇ ਕਰਕੇ ਵੀਡੀਓ ਬਣਾਉਂਦੇ ਨੇ ਮੌਕਾ ਭਾਲਦੇ ਪੁਲਸ ਦੀ ਕੋਈ ਗਲਤੀ ਲੱਭੇ
@NISHANATV
@NISHANATV 11 ай бұрын
Right
@GurpreetSingh-it5el
@GurpreetSingh-it5el 11 ай бұрын
😂😂he hi jaloos
@NirmalSingh-bz3si
@NirmalSingh-bz3si 11 ай бұрын
ਵਰਦੀ ਵਾਲਾ ਵਰਦੀ ਪਾਈ ਹੋਈ ਕਰਕੇ ਟਾਰਗੇਟ ਆ ਪਰ ਤੁਸੀ ਸਾਰੇ ਆਪ ਵੱਡੇ ਭੈਣ ਚੋਦ ਚੋਰ ਓ
@dharmindersandhu7319
@dharmindersandhu7319 11 ай бұрын
Bharti vich dop test jrur hona chahida. Te ruiteen ch vi . je koi nashe wala milda sespend kro
@narinderpalsingh5349
@narinderpalsingh5349 11 ай бұрын
ਪਿਛਲੇ ਪੱਚੀ ਤੀਹ ਸਾਲਾਂ ਵਿੱਚ ਭ੍ਰਿਸ਼ਟ ਆਗੂਆਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ 😢😢😢😢😢
@ASingh1699k
@ASingh1699k 11 ай бұрын
1947 too ho raha Sikh galami ni samje.
@ravindersinghgill314
@ravindersinghgill314 11 ай бұрын
ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਪੁਲਿਸ ਮੁਲਾਜਮਾਂ ਦੇ ਨਿੱਕੇ ਨਿੱਕੇ ਬੱਚਿਆਂ ਦਾ ਬਹੁਤ ਜਿਆਦਾ ਫਿਕਰ ਹੈ ।
@ranjitsingh2721
@ranjitsingh2721 11 ай бұрын
ਵੀਡੀਓ ਬਣਾਉਣੀ ਵੀ ਮਾੜੀ ਗਲ ਆ ਵੀਰ ਜੀ
@KangDeepMusic
@KangDeepMusic 11 ай бұрын
ਜਦੋਂ ਦਾ ਭਗਵੰਤ ਸ਼ਰਾਬੀ ਬੁੱਚੜ ਮੁੱਖ ਮੰਤਰੀ ਬਣਿਆ ਸਾਰਾ ਸਰਕਾਰੀ ਮਹਿਕਮਾ ਦਿਨ ਰਾਤ ਸ਼ਰਾਬ ਦੇ ਬੀਚ ਟੇਟ ਰਹਿੰਦੇ ਆਹ 😁😂
@drrajeshsahni2701
@drrajeshsahni2701 11 ай бұрын
😅😅
@drrajeshsahni2701
@drrajeshsahni2701 11 ай бұрын
Bhagwant Maan t nawa ghar vasa k mast ho gya hai , Sarkari sharab di rel banda hona nale , eh Nike santri v follow kar rehe ohne , ohne kehra vota paun aalia di care karni aa😅
@harbanssinghharbans9042
@harbanssinghharbans9042 11 ай бұрын
ਸੁਖਾਂ ਅਫੀਮ ਖਾਂਦੇ ਤਾਂ ਸਾਰੇ ਨਸ਼ਾ ਕਰਨ ਲਾਤੇ ਮਜੀਠੀਏ ਨੇ ਚਿੱਟਾ ਲਿਆਂਦਾ ਪੰਜਾਬ ਦਾ ਬੇੜਾ ਗਰਕ ਕਰਤਾ ਹੁਣ ਭਗਵੰਤ ਮਾਨ ਇਹਨਾਂ ਦੀਆਂ ਚੀਕਾਂ ਘੜਾ ਰਿਹਾ
@Bhupinderkaurdhaliwalusa
@Bhupinderkaurdhaliwalusa 11 ай бұрын
ਇਹੋ ਜਿਹੇ ਸ਼ਰਾਬੀਆਂ ਨੇ ਲੋਕਾਂ ਦੀ ਮਦਦ ਕਰਨੀ ਹੈ 🙅🏿‍♀️🙅🏿‍♀️🙅🏿‍♀️🙅🏿‍♀️🙅🏿‍♀️🙅🏿‍♀️
@ਫੈਸਲਾਬਾਦਆਲੇ
@ਫੈਸਲਾਬਾਦਆਲੇ 11 ай бұрын
ਥੋੜ੍ਹੀ ਸੀ ਕਿਆ ਪੀ ਲਈ, ਹੰਗਾਮਾ ਹੋ ਗਯਾ।
@DhimanSaab-lp8fx
@DhimanSaab-lp8fx 11 ай бұрын
ਪੰਜਾਬ ਨੂੰ ਤਾਂ ਏਹੇ ਜਿਹੇ ਪੰਜਾਬ ਪੁਲਿਸ ਨੇ ਹੀ ਬਰਬਾਦ ਕਰ ਰੱਖਿਆ ਹੈ
@AvtarSingh-pw7fv
@AvtarSingh-pw7fv 11 ай бұрын
ਖਬਰੇ ਕਿਹੜੀ ਟੈਂਸ਼ਨ ਦਾ ਮਾਰਿਆ ਹੋਇਆ ਵਿਚਾਰਾ ਨਹੀਂ ਕਿਸਦਾ ਜੀਅ ਆਪਣਾ ਇਹੋ ਜਿਹਾ ਜਲੂਸ ਕਢਵਾਉਣ ਲਈ ਕਰਦਾ ਹੈ
@hakamsinghhakamsinghhakams4664
@hakamsinghhakamsinghhakams4664 11 ай бұрын
ਕੀ ਹੋਇਆ ਜੇ ਘੁੱਟ ਬੁੱਕ ਪੀ ਲਈ ਬੋਲੀ ਬਹੁਤ ਵਧੀਆਂ ਹੈ ।।
@JatinderSingh-yn6wj
@JatinderSingh-yn6wj 11 ай бұрын
ਜਾਣਾ ਕਿੱਥੇ ਐ😢 ਹੁਣ ਤੁਸੀਂ ਵੀਡੀਓ ਬਣਾ ਕੇ ਭੇਜ ਦੇਣਾ ਬਸ 😩
@rajuraikot955raju2
@rajuraikot955raju2 11 ай бұрын
ਬਾੲੀ ਜੀ ਕਿਤੇ ਹਰਿਅਾਣਾ ਪੰਜਾਬ ਤੋਂ ਦੂਜੀ ਸਟੇਟ ਨਾ ਸਮਝਿੳੁ ਬਲਕਿ ਹੁਸ਼ਿਅਾਰਪੁਰ ਚ ੲਿੱਕ ਪਿੰਡ ਦਾ ਨਾਮ ਹੀ ਹਰਿਅਾਣਾ ਹੈ।
@loveguru4554
@loveguru4554 11 ай бұрын
Ohi oh mai soch reha c haryane punjab police kitho lag gi bad ch eh vi soceya sayid bhante ne haryane de mla ne gunman na Lata hove haryane ch jive delhi punjab police kejriwal nu de rakhi hai😂😂😂
@AvtarSingh-pw7fv
@AvtarSingh-pw7fv 11 ай бұрын
ਉਹ ਬਾਈ ਹਰਿਆਣਾ ਪਿੰਡ ਨਹੀਂ ਬਲਕਿ ਤਕੜਾ ਕਸਬਾ ਹੈ
@lakhbirsingh2842
@lakhbirsingh2842 11 ай бұрын
ਮੇਰੇ ਵਾਹਿਗੁਰੂ ਜੀ ਆ ਕੀ ਹੋਗੀਆਂ
@gursharandhillon2931
@gursharandhillon2931 2 ай бұрын
Punjab police di Shaan
@maradona1789
@maradona1789 11 ай бұрын
ਸ਼ਰਾਬ ਹੀ ਪੀਤੀ ਹੈ ਕਿਸੇ ਦੀ ਤੀਵੀਂ ਤਾਂ ਨਹੀ ਚੋਦ ਦਿੱਤੀ, ਵਿਹਲੀ ਜਨਤਾ
@mehra6889
@mehra6889 11 ай бұрын
ਕਿਸੇ ਨੂੰ ਮਾੜਾ ਚੰਗਾ ਤਾ ਨਹੀ ਬੋਲਿਆ ਜਰ ਕੀ ਹੋਇਆ ਪੀ ਲੀ ਸੌ ਟੇਸਨ ਹੂੰਦੀ ਹੈ ਬੰਦੇ ਨੂੰ
@apnapunjab2023
@apnapunjab2023 Ай бұрын
ਵੀਰ ਜੀ ਕਿਉਂ ਵਰਦੀ ਪਾ ਕੇ ਆਪਣੀ ਬੇਜਤੀ ਕਰਾਉਂਦੇ ਹੋ❤
@Ramandeep-pu8le
@Ramandeep-pu8le 11 ай бұрын
Kyu tang kr rhe ho,,eh bichara kise nu kuch keh b nai reha...eve video bni jnda😢😢😢😢
@silversinghsilver2961
@silversinghsilver2961 11 ай бұрын
ਇਹ ਵੀਡੀਉ ਗੱਲਤ ਬਣਾਈ ਏ
@bhagsingh9639
@bhagsingh9639 11 ай бұрын
ਬੰਦਾ ਸਰੀਫ਼ ਆ ਦੂਜੇ ਪੁਲਿਸ ਮੁਲਾਜਮਾਂ ਵਾਂਗ ਕਿਸੇ ਨੂੰ ਰੋਹਬ ਨੀ ਮਾਰ ਰਿਹਾ।
@rupinderdhillon2374
@rupinderdhillon2374 2 ай бұрын
ਭਾਰਤ ਅੰਦਰ ਪੁਲਿਸ ਦਾ ਕੰਮ ਸਰੀਫ, ਭਲੇ ਲੋਕਾਂ ਨੂੰ ਜਲੀਲ ਕਰਨਾ ਅਤੇ ਉਨ੍ਹਾਂ ਨੂੰ ਲੁੱਟਣਾ।
@gulamechistysabiri3499
@gulamechistysabiri3499 11 ай бұрын
Shraab hi piti aa, kise de goli ta nhi maari, kiyo greeb nu tang krde o😢😢
@JatinderSingh-yn6wj
@JatinderSingh-yn6wj 11 ай бұрын
ਹਾਏ ਓਏ, ਸੱਚੀਂ ਯਾਰ
@NirmalSingh-bz3si
@NirmalSingh-bz3si 11 ай бұрын
ਬਿਲਕੁਲ ਸਹੀ
@GillkarmuGill
@GillkarmuGill 11 ай бұрын
J tere vang sochn lg Jan desh jini hun kr reha es to v jada trukki ch ho jau ga jdo fr Tu koi srkari km kraun lyi gya avdi job to chutti kr k o agla peti ch pya hoyea Tera km na hoyea fr keh k aji koi nA shrab e peeti aa nae mera km hoyea kehda goli mar ti paglo j sarkari job walea da uniform pa k eh hal hou fr ki keh de ga bchea nu Tu k apni police hegi a koi dr ni safety lyi
@gulamechistysabiri3499
@gulamechistysabiri3499 11 ай бұрын
@@GillkarmuGill Tuhanu eh pta ke duty off c ,ja on duty c, is gall da gyaan hai tuhanu.
@GillkarmuGill
@GillkarmuGill 11 ай бұрын
@@gulamechistysabiri3499 ਤੁਹਾਨੂੰ ਹੈ ਤਾਂ ਤੁਸੀ clearification de dao
@davinderdavinder4703
@davinderdavinder4703 11 ай бұрын
Punjab police same on you where is officer's no check duty why
@malhirai3183
@malhirai3183 11 ай бұрын
ਏ ਨਹੀਂ ਹੌਣਾ,
@gurjindersingh-mu2eq
@gurjindersingh-mu2eq 11 ай бұрын
Kar lain do enjoy uh te dukhi lagda hai veer
@SukhwinderSingh-ks3tr
@SukhwinderSingh-ks3tr 11 ай бұрын
😂😂 ਇੰਨਾ ਨੇ ਕਰਨਾ ? ਨਸ਼ਾ ਮੁਕਤ ਪੰਜਾਬ..
@deepvolley9590
@deepvolley9590 11 ай бұрын
ਸਪਰਸ਼ੀ ਐ
@silversinghsilver2961
@silversinghsilver2961 11 ай бұрын
ਜੇ ਡਿਊਟੀ ਲਗਾਈ ਤੇ ਪੀ ਲਈ ਵੀਡੀਓ ਬਣਾਉਣ ਵਾਲੇ ਦੀ ਕੀ ਪਾੜ ਤੀ
@amrindersandhu1613
@amrindersandhu1613 11 ай бұрын
Fir vardi pa ke kyun nashe karde
@malkitghai4314
@malkitghai4314 11 ай бұрын
ਵੀਡੀਓ ਬਣਾ ਕੇ ਨੌਕਰੀ ਖਤਰੇ ਵਿੱਚ ਪਾ ਦਿੱਤੀ, ਕਸੂਰ ਨਸ਼ੇ ਦਾ ਤੇ ਨਸ਼ੇ ਕਰਨ ਵਾਲਿਆ ਦਾ ਹੈ,ਖਰਾਬ ਤਾਂ ਪਿਛੇ ਪਰਿਵਾਰ ਹੋ ਰਹੇ ਹਨ, ਮਾੜੀ ਗੱਲ ਹੈ,ਵਰਦੀ ਪਹਿਨ ਇਹ ਬਹੁਤ ਗਲਤ ਕੀਤਾ।
@Mika786moga
@Mika786moga 11 ай бұрын
ਯਾਰ ਬੰਦਾ ਭਗਤ ਲਗਿਆ ਨਾ ਬਣਾਇਆ ਕਰੋ ਨਰਮ ਬੰਦੇ ਦੀ ਵੀਡਿਓ
@malkiatsingh6034
@malkiatsingh6034 11 ай бұрын
POLITELY DEALING GIVE REGARDS
@gurdavsingh1952
@gurdavsingh1952 11 ай бұрын
ਜਿੰਦੇ ਦੇ ਮੰਤਰੀ ਓਦਾ ਦੇ ਸੰਤਰੀ
@rajindersingh-uw7bi
@rajindersingh-uw7bi 11 ай бұрын
ਜੇ ਰਾਜਾ ਪਰਜਾ ਦਾ ਸਰਾਬ ਪੀਦਾ ਹੈ ਪਰਜਾ ਸਰੇਆਮ
@PardeepKumar-mi1wu
@PardeepKumar-mi1wu 11 ай бұрын
Bas kroo bro
@balwinderpadda2311
@balwinderpadda2311 11 ай бұрын
ਇਹ ਮੁਲਾਜ਼ਮ ਤਾਂ ਨਸ਼ੇ ਵਿੱਚ ਆਪਣੀ ਹੋਸ਼ ਭੁਲਾਈ ਬੈਠਾ ਹੈ।
@armaan.2019
@armaan.2019 11 ай бұрын
ਇਸ ਪੁਲਸ ਮੁਲਾਜ਼ਮ ਨੂੰ ਵਰਦੀ ਪਾ ਕੇ ਨਸ਼ਾ ਕਰਨ ਕਰਕੇ ਨੌਕਰੀ ਤੋਂ ਕੱਢ ਦੇਣਾ ਚਾਹੀਦਾ।
@SukhwinderSingh-fk3gy
@SukhwinderSingh-fk3gy 11 ай бұрын
ਜਦੋਂ ਸਰਕਾਰ ਨੇ ਸ਼ਰਾਬ ਦੀਆਂ ਦੁਕਾਨਾ ਖੋਲੀਆਂ ਫਿਰ ਆਪਾਂ ਕੀਤੇ ਨੂੰ ਕਈ ਆਖੀਏ
@bittubihla4091
@bittubihla4091 11 ай бұрын
ਸ੍ਰੋਮਣੀ ਅਕਾਲੀ ਦਲ ਜਿੰਦਾਬਾਦ 🎉🎉🎉
@saranbasra994
@saranbasra994 11 ай бұрын
Shameful in democracy
@AmandeepSingh-bu4wn
@AmandeepSingh-bu4wn 11 ай бұрын
ਪੰਜਾਬ ਸਰਕਾਰ ਮੁਰਾਦਾਬਾਦ ਪੰਜਾਬ ਪੁਲਿਸ ਮੁਰਾਦਾਬਾਦ
@RanjitKaur-yc9uf
@RanjitKaur-yc9uf 11 ай бұрын
Eh hai rishvat da nateja
@bakkersingh4666
@bakkersingh4666 11 ай бұрын
Request uniform Dashiell
@jassa12gym
@jassa12gym 11 ай бұрын
Sada pra rubi don
@kavindersingh5929
@kavindersingh5929 11 ай бұрын
Shameful..
@AmanKumar-cc7xj
@AmanKumar-cc7xj 11 ай бұрын
Tu ki lyna es police waly ty.off duty agla jo marji kry.
@GurshangamerYT
@GurshangamerYT 11 ай бұрын
ਦੁਨੀਆਂ ਤਾ ਸੁਬਾਦ ਲੇਵੀਆ
@Arsh69528
@Arsh69528 11 ай бұрын
Hello veer sade pind da munda aa bhut vidiya aa munda yr kadi v kise nall galt nhi ketw is
@karamjitgillgill2480
@karamjitgillgill2480 11 ай бұрын
Hun bai bas karo yaar bohat hogya waheguru ji Mehar Karo ji
@bhi9427
@bhi9427 Ай бұрын
ਵੀਡਿਓ ਬਨਾਉਣ ਵਾਲਾ ਦੇਖੋ ਕਿਵੇਂ ਗੱਲ ਦੀ ਖੱਲ ਉਤਾਰ ਰਿਹਾ ਹੈ ਸ਼ਰਮ ਕਰ ਕਿ ਪਤਾ ਡਿਊਟੀ ਤੋਂ off hove
@SurinderNabh
@SurinderNabh 11 ай бұрын
Bhagwat. Maan da banda
@jassa12gym
@jassa12gym 11 ай бұрын
S. H. O bano enho
@GurpreetSidhu-o5f
@GurpreetSidhu-o5f 11 ай бұрын
Loka nu eida mazk nhi karna. Chahda galti ho eis veer to veer di bol bani bhut chagi yr
@GagandeepSingh-ul8ih
@GagandeepSingh-ul8ih 11 ай бұрын
Amli punjab police v 😂😂😂😂
@bhullar2596
@bhullar2596 11 ай бұрын
up tusi nalia ch dige honde odo
@farmingbaba1902
@farmingbaba1902 6 ай бұрын
Koi gal ni ehdi job nu khatra
@RajK-z6j
@RajK-z6j 11 ай бұрын
Jidda da CM oda di police
@ASingh1699k
@ASingh1699k 11 ай бұрын
Eh bhagtu maan di personal security da lagda.
@tamilnadutamilnadu
@tamilnadutamilnadu 11 ай бұрын
Mauj hai … kise nu kee taqleef😂😂
@ManjotSingh-vz3of
@ManjotSingh-vz3of 11 ай бұрын
ajehe bandya nu bharti kyu krde aa mai 5,6 bar bharti form fill kitte har bar koi na koi panga pa k reject kr dinde aa waheguru ji de kirpa nall ik nasha sareer nu nae laya inna nu dekh k dukh lagda k sade ch ki kami aa jo sanu moka ne dinde
@KalaNar-lc1qz
@KalaNar-lc1qz 2 ай бұрын
Dukh vich sabh sistam khrab ...koi galt nhi
@GOLU_SHARMAoffical
@GOLU_SHARMAoffical 11 ай бұрын
Taras bhi aa rha tha police wale pe
@hunnypurba873
@hunnypurba873 11 ай бұрын
Veer.... Kisi nu isna galt ta ni bolya, ja paisa manga howe ya hor koi galt kam kita howe... Jai agla nai sharab pee layi tah kaida gunah kr data agla koi pareshani vich bhe ho sagda hai asi apna banda da aap majak banayi jnda h videos banun dai chakr vich
@Official_Swin_twin
@Official_Swin_twin 11 ай бұрын
Yar bnda preshan hona agle nepi li hun jaan laini a yar odi afsar kina tang krde ne mulajma nu eh cheeza thonu nyi pta Eh ap apne mehkme ch tang ne agle ki krn chad ni sakde noukri bus apni eda na kro pyar nal baitha k galbat krke apne tikane te bhijva do🙏
@trilochansingh3439
@trilochansingh3439 11 ай бұрын
😅😅😅😅😅😅😂😂😂BHUL GAYA EH SEPOY PEE KEY DUTY KITHEY BHUL GAYA
@rajparkash4574
@rajparkash4574 11 ай бұрын
Sharabi Pp jindabaad😂
@YogeshGarg-l2c
@YogeshGarg-l2c 11 ай бұрын
Lgda 2024 di recruitment ch essential qualification ch likhya hona Shraab ya kise v trah da nasha krna zroori aa😂😂😂😂
@preetgamer9241
@preetgamer9241 11 ай бұрын
ਰੰਗਲਾ ਪੰਜਾਬ ਆ ਯਰ ਐਵੇਂ ਨਾ ਕਰੋ 😂😂😂😂😂😂😂😂😂😂😂😂😂
@harjitsingh-iw6ob
@harjitsingh-iw6ob 11 ай бұрын
Hun police ne pata ki kehna ehda mansik santulit kharb c ta hi eda kita
@rajveerKumar-kj6pr
@rajveerKumar-kj6pr 11 ай бұрын
Maf kar do Veer nu police wala nu ik moka do es nu
@jassa12gym
@jassa12gym 11 ай бұрын
Saday pind da aa
@JatinderSingh-yn6wj
@JatinderSingh-yn6wj 11 ай бұрын
@@jassa12gym ਫੇਰ ਤਾਂ ਵੀਰ ਤੂੰ ਗਲਾਸੀ ਤੇ ਬਰਫ ਤਿਆਰ ਰੱਖ ਕੱਠੇ ਬੈਹਿ ਕੇ ਛਿੱਟ ਛਿੱਟ ਲਾ ਲਿਆ ਕਰੋ 🤪
@sabisaini8571
@sabisaini8571 11 ай бұрын
​@@jassa12gymtere pind da tu pinda a
@Armylover-rk3wl
@Armylover-rk3wl 11 ай бұрын
Jihna da mircha lag rahia oh aap police ch hone eho Jha kite army hunda army ne eda jaloos kadd dena c
@gurnamsingh7464
@gurnamsingh7464 11 ай бұрын
Jumlewaj Sarkar
@BalwinderSingh-ov6kt
@BalwinderSingh-ov6kt 11 ай бұрын
ਅਖੇ ਜਿਸ ਪਿੰਡ ਦਾ ਲੰਬੜਦਾਰ ਹੀ ਹਰਾਮੀ ਹੋਵੇ ਉਹ ਪਿੰਡ ਦਾ ਕੀ ਬਣੂ😂😂
@vipansharma5070
@vipansharma5070 11 ай бұрын
Punjab police nu ktm kro,
@rooprekha1280
@rooprekha1280 11 ай бұрын
ਸਰਕਾਰ ਇਨਾ ਨੂੰ ਦਾਰੂ ਪੀਣ ਦੇ 70000 ਤਨਖਾਹ ਦੇਂਦੀ ਆ 😂😂।। ਭਗਵੰਤ ਮਾਨ ਨੇ ਸਹੀ ਕਿਹਾ ਸੀ ਪੰਜਾਬ ਨੂੰ ਬਦਲ ਦੇਣਾ ਆ 😂
@NirmalSingh-bz3si
@NirmalSingh-bz3si 11 ай бұрын
ਤੇਰੀ ਭੈਣ ਦੀ ਲੰਨ ਮੇਰਾ ਡੇਢ ਲੱਖ ਟੈਕਸ ਕੱਟਿਆ ਗਿਆ ਫਰੀ ਖੋਰਾ ?
@Geja
@Geja 11 ай бұрын
Dekh lvo eh nashe vale nu rokdi nhi sarkar sade vargya da result tak pending rakhe hoye ne
@bhullar2596
@bhullar2596 11 ай бұрын
yr daru jadi hogi far ki
@davindersingh4458
@davindersingh4458 11 ай бұрын
Fer ki ho gya pee lai ta 😬😬😬
@swarnsingh1801
@swarnsingh1801 11 ай бұрын
मान की बिरादरी के हैं ये
@ohi2213
@ohi2213 11 ай бұрын
Maan saab ap talle rhnde ne 😅😅😅😅
@lakhbir820
@lakhbir820 11 ай бұрын
vire chahe osne sharab piti aa pr kise nu galt ni bolrya video bnoni galt gal
@sukhrajsingh3280
@sukhrajsingh3280 11 ай бұрын
Chlo g 😂😸😂 2 peg lake baliye😂😂
@drrajeshsahni2701
@drrajeshsahni2701 11 ай бұрын
Yeh toh gaya , parkaar ne kam kharab karta , mauja lenda pia se sarkari kharche t😅
@anandvir9970
@anandvir9970 2 ай бұрын
Kaun kahe ga ki eh aadmi police mulajam hai,je eh sikh hai tan sir te wal kion nahin rakhe ,te je eh hindu (mona) hai tan dadi kion rakhi ,punjab vich police mulajma da koi diciplan hi nahin ,police force da sri ton laike pair tak diciplane hona chahi da hai, baki state dian police forces nu dekh lavo te compare karo ki eh force de kabil hain ki nahin Vade officers nu iss wal dhyan dena chahida hai
@GurpreetSingh-wu5cr
@GurpreetSingh-wu5cr 11 ай бұрын
Majak na bnao veere kise da 🙏 agla kise parashani vich ho sakda yar bina socha samja video na pa dia kro yar insaniyat nu samjo pra 🙏🙏
@sukhdhillon8697
@sukhdhillon8697 11 ай бұрын
Ode kolo ghar da no le k ghardye nu phone kardo Video na banao
@PreetSingh-dj4un
@PreetSingh-dj4un 11 ай бұрын
Koi gaal nahi Wadh ghat ho ga e
@sukhchainsinghsukhchainsin3083
@sukhchainsinghsukhchainsin3083 11 ай бұрын
J pili te ki hoya sale report de
@loveguru4554
@loveguru4554 11 ай бұрын
Yar thode bhante diya vi video bhut ne talli hoya diya😂oh ta mukhmantri hai eh ta hai vi mulajm odo odi video bna pucho oh digda hi aunda te uto sahrab vi sarkar hi vechdi hai sab nu pta police shrab pindi hai te ede ch galat ta nhi agla duty to bad pee lyi ta
@GurpreetSidhu-o5f
@GurpreetSidhu-o5f 11 ай бұрын
Eida nhi karna chahda insan bhola lagda
@GOLU_SHARMAoffical
@GOLU_SHARMAoffical 11 ай бұрын
Police aala kisi tantion mai lg rha hai shkal bhi rone wali ho rkhi thi mujhe lg rha hai jaise ko tantion mai hai wo
@RanjitSingh-k7e
@RanjitSingh-k7e 11 ай бұрын
Duty.chete.kar.lainde
@gurpreetuppal8704
@gurpreetuppal8704 11 ай бұрын
Daru hi piti wa, teri kudi nhi fad lai ohna, oh apna ਪੈਰਾਂ ਤੇ khada wa
@GurdevSingh-th4yr
@GurdevSingh-th4yr 11 ай бұрын
Shrab e p li aa jddo 24 hour duty karde aa us vele ni cheta aaonda koyi sharm kro j p li aa
@PuneetKumar-xl4er
@PuneetKumar-xl4er 11 ай бұрын
Rajas. Khana. Bolda. Pahla. Pathar. Oh. Maara. Jinna. Koyi. Paap. Na. Kiya. Pyara. Assa. AK. Ek.insaan. Chunno. Jiss. Na. Papp. Na. Kiya. Ho. Jo. Pappi. Na. Hoo. Dujya. Da. Maan. Dagan. Di ijajat. Kon. Danda. Ha. Naa. Nassa. Karna. Sant. Matt. Ha. Na. Nasari. Nu. Jaggjahar. Karna. Santmatt. Ha.
Random Emoji Beatbox Challenge #beatbox #tiktok
00:47
BeatboxJCOP
Рет қаралды 62 МЛН
СОБАКА ВЕРНУЛА ТАБАЛАПКИ😱#shorts
00:25
INNA SERG
Рет қаралды 3,6 МЛН
Historical lands of Kazakhstan
13:31
NEXTA Live
Рет қаралды 450 М.