Last speech sant jarnail singh Khalsa bhindrwalyan di 1984 | ਸੰਗਤ ਜੀ ਸੁਣੋ ਤੇ ਸ਼ੇਅਰ ਜਰੂਰ ਕਰੋ

  Рет қаралды 52,880

Nirbhau Khalsa tv

Nirbhau Khalsa tv

11 күн бұрын

Last speech sant jarnail singh Khalsa bhindrwalyan di 1984 | ਸੰਗਤ ਜੀ ਸੁਣੋ ਤੇ ਸ਼ੇਅਰ ਜਰੂਰ ਕਰੋ
#santjarnailsinghji #jarnailsinghbhindranwale #bhindranwale #1984punjab #6june1984 #speech
nt jarnail singh Khalsa bhindrwale
sant jarnail singh khalsa bhindrwale
sant jarnail singh khalsa bhindranwale song
sant jarnail singh khalsa bhindranwale speech
sant jarnail singh khalsa bhindranwale
sant jarnail singh khalsa bhindranwale movies
sant jarnail singh khalsa bhindranwale new song
sant jarnail singh khalsa bhindranwale
sant jarnail singh khalsa bhindranwale status
sant jarnail singh khalsa bhindranwale shabad
sant jarnail singh khalsa bhindranwale ki katha

Пікірлер: 106
@parminderkaurbrar394
@parminderkaurbrar394 5 күн бұрын
ਮਾਂ ਦਾ ਸੂਰਮਾ ਪੁੱਤ ਮਹਾਨ ਯੋਧਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ
@surinderkaur3243
@surinderkaur3243 2 күн бұрын
ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਨੂੰ ਲੱਖ ਲੱਖ ਪ੍ਰਣਾਮ ਸ਼ਹੀਦਾਂ ਨੂੰ
@jaspreet.singhbrar8496
@jaspreet.singhbrar8496 9 күн бұрын
ਕਹਿਣੀ, ਅਤੇ, ਕਰਨੀ, ਦੇ, ਪੱਕੇ, ਸਨ ਸੰਤ, ਗਿਆਨੀ, ਜਰਨੈਲ, ਸਿੰਘ, ਭਿੰਡਰਾਂਵਾਲੇ, ਕੋਟ-ਕੋਟ, ਪ੍ਰਣਾਮ, ਹੈ, ਜੀ ਉੱਨਾ, ਦੀ, ਸ਼ਹੀਦੀ, ਨੂੰ , ਜੀ, 🙏🙏🙏🙏🙏🙏🙏🙏🙏🙏🙏🙏
@user-tr9rc8sg4u
@user-tr9rc8sg4u 5 күн бұрын
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ਪਰਨਾਂਮ ਸ਼ਹੀਦਾਂ ਨੂੰ 🎉❤🎉❤🎉❤🎉❤🎉❤🎉❤🎉❤🎉❤🎉
@AvtarSingh-rg9hy
@AvtarSingh-rg9hy 5 күн бұрын
ਸੰਤ ਜੀ ਨੂੰ ਕੋਟ ਕੋਟ ਪ੍ਰਣਾਮ ❤🎉।
@rajikaur5854
@rajikaur5854 4 күн бұрын
ਸੰਤਾ ਨੂੰ ਕੋਟ ਕੋਟ ਪ੍ਰਣਾਮ
@sartajsingh5929
@sartajsingh5929 2 күн бұрын
Sant jarnail singh ji jindabad jindabad
@PritamSingh-wt7jx
@PritamSingh-wt7jx 2 күн бұрын
ਪ੍ਰਣਾਮ ਸ਼ਹੀਦਾਂ ਨੂੰ ਲੱਖ ਲੱਖ ਵਾਰੀ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਧਰਮ ਕੌਮ ਤੋਂ ਵਾਰੀ।।
@salkhandhillon3878
@salkhandhillon3878 5 күн бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
@ParamjitSingh-ts1kx
@ParamjitSingh-ts1kx 8 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@sabi-mansa
@sabi-mansa 2 күн бұрын
🙏🪯🙏
@KuldeepSingh-md1ub
@KuldeepSingh-md1ub 4 күн бұрын
ਧੰਨ ਧੰਨ ਸਿੱਖੀ। ਧੰਨ ਧੰਨ ਸ਼ਹੀਦ ਸਿੰਘ ਸਿੰਘਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹ🚩🚩🚩🚩🚩🙏🇮🇳
@_Sidhu_007
@_Sidhu_007 2 күн бұрын
ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ
@ravinderpalsingh3622
@ravinderpalsingh3622 7 күн бұрын
ਆਗੂ ਹੋਵੇ ਤਾਂ ਐਸਾ ਜੋਂ ਕਿਹਾ ਕਰਕੇ ‌ਵਿਖਾਇਆ ਪ੍ਰਣਾਮ ਸਮੂਹ ਸ਼ਹੀਦਾਂ ਨੂੰ
@AkvinderKaur-wj2zm
@AkvinderKaur-wj2zm 3 күн бұрын
ਬਿਲਕੁਲ
@Mera_Desh429
@Mera_Desh429 2 күн бұрын
ਭਾਵੇਂ ਹਜ਼ਾਰਾਂ ਮਰਵਾ ਗਿਆ
@majorverygoodbhatti4101
@majorverygoodbhatti4101 2 күн бұрын
Shiri harimander sahib shiri aakal takhat sahib tbah karva deeta hajaran hi bedosh lok marva deete
@majorverygoodbhatti4101
@majorverygoodbhatti4101 2 күн бұрын
​@@Mera_Desh429very very good 👍
@Daske.WaleSahi
@Daske.WaleSahi 2 күн бұрын
​@@Mera_Desh429ਮਰਨਾਂ ਵੀ ਕੌਮ ਲਈ ਯੋਧਿਆਂ ਦਾ ਕੰਮ ਹੁੰਦਾ
@BaldevSinghBal-dg9fh
@BaldevSinghBal-dg9fh 4 күн бұрын
ਏਹ 13 ਨਭਰ volume ਹੈ ਮੈਂ ਪਹਿਲਾ ਈ ਸੁਣਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਦੇਗ ਤੇਗ ਫfਤਹ ਪੰਥ ਕੀ ਜੀਤ।. ਪ੍ਰਣਾਮ ਸ਼ਹੀਦਅ ਨੂੰ ❤🎉❤❤🎉❤❤🎉❤❤
@BaljinderSingh-bs8vq
@BaljinderSingh-bs8vq 4 күн бұрын
जो भी हो। सिख कोम दा ।हीरा । सन्त सिपाही है । संसार ते नाम रहेगा।
@sukhwinderkhera9162
@sukhwinderkhera9162 7 күн бұрын
ਇਹ ਸੰਤਾਂ ਦੀ ਆਖ਼ਰੀ ਵੀਡੀਓੁ ਨਹੀਂ ! ਇਹ 13 ਨੰਬਰ ਵੌਲੀਅਮ ਹੈ।ਦਾਸ ਸੰਤਾਂ ਦੀਆਂ ਰੀਕਾਰਡਿੰਗਾਂ ਕਰਦਾ ਸੀ। ਦਾਸ ਸੁਖਵਿੰਦਰ ਸਿੰਘ ਨਾਗੋਕੇ।
@manngurry543
@manngurry543 5 күн бұрын
ਸਭ view ਲੈਣ ਦੇ ਡਰਾਮੇ ਆ ਜੀ। ਪੰਜਾਬੀ ਇਹਨਾਂ ਨੂੰ ਲਿਖਣੀ ਨਹੀਂ ਆਉਂਦੀ
@Malwa_modify
@Malwa_modify 5 күн бұрын
ਵਾਹਿਗੁਰੂ ਜੀ ਮੇਹਰਾਂ ਬਖਸ਼ਣ
@sawindersingh4851
@sawindersingh4851 4 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ranbirpalsingh1220
@ranbirpalsingh1220 2 күн бұрын
ਸੰਤ ਜੀ ਨੂੰ ਕੋਟ ਕੋਟ ਪ੍ਰਣਾਮ 🙏🏼
@user-sm7nx3or8u
@user-sm7nx3or8u 3 күн бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।।❤❤
@BalwinderSingh-ov6kt
@BalwinderSingh-ov6kt 2 күн бұрын
ਸ਼ਹੀਦ ਸੂਰਮਿਆ ਨੂੰ ਸਲਾਮ ਸੰਤ ਜਰਨੈਲ ਸਿੰਘ ਜੀ ਜ਼ਿੰਦਾਬਾਦ
@japjottoor8020
@japjottoor8020 3 күн бұрын
ਸ਼ਹੀਦਾਂ ਸਿੰਘਾਂ ਸਿੰਘਣੀਆਂ ਨੂੰ ਕੋਟਿ ਕੋਟਿ ਪ੍ਰਨਾਮ
@narinderkour317
@narinderkour317 9 күн бұрын
ਵਾਹਿਗੁਰੂ ਜੀ ❤
@narinderkour317
@narinderkour317 9 күн бұрын
ਵਾਹਿਗੁਰੂ ❤
@jasbirsing6568
@jasbirsing6568 4 күн бұрын
Dan dan baba deep singh ji tara shukar ha
@Daske.WaleSahi
@Daske.WaleSahi 2 күн бұрын
ਸੰਤ ਜਰਨੈਲ ਸਿੰਘ ਖਾਲਸਾ ਯੋਧਾ ਬਚਨਾਂ ਦਾ ਬਲੀ ਜਿਸਨੇ ਈਨ ਨਹੀਂ ਮੰਨੀ ਸ਼ਹਾਦਤ ਦੇ ਦਿੱਤੀ ਨਹੀਂ ਤੇ ਅੱਜ ਵਾਲੇ ਲੀਡਰ ਤੇ ਕਈ ਬਾਬੇ ਤਾਂ ਈਡੀ ਜਾਂ ਮਾੜ੍ਹਾ ਜਿਹਾ ਦਬਕਾ ਨਹੀਂ ਝੱਲਦੇ ਝੱਟ ਗੋਡੇ ਟੇਕ ਦੇਂਦੇ ਆ ਮੂਤਰ ਨਿਕਲ ਜਾਂਦਾ ਪਰ ਯੋਧੇ ਨੇ ਮੁੱਠੀ ਭਰ ਸਿੰਘਾਂ ਨਾਲ ਲੋਹੇ ਦੇ ਚਣੇ ਚਬਾ ਦਿੱਤੇ
@surinderpalkaur3044
@surinderpalkaur3044 9 күн бұрын
Waheguru jee
@Gurman872
@Gurman872 2 күн бұрын
Sant bhindra vale amar rahe
@ManjeetSingh-zi7wt
@ManjeetSingh-zi7wt 4 күн бұрын
ਵਾਹਿਗੁਰੂ ਜੀ ⚔️🦅🙏🏼
@angrejsinghbajwa788
@angrejsinghbajwa788 Күн бұрын
ਕੋਟਿ ਕੋਟਿ ਪ੍ਰਨਾਮ ਸ਼ਹੀਦਾਂ ਨੂੰ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਵਾਲੇ
@HUMANITY_SUPREME
@HUMANITY_SUPREME 5 күн бұрын
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥ ਏਹ ਉਪਦੇਸ਼ ਕਯੋਂ ਨਹੀ ਪਰਚਾਰਿਆ ਜਾਂਦਾ
@user-mh9er7yh3r
@user-mh9er7yh3r 3 күн бұрын
Santh Jarnail Singh Khalsa bhardawale jindabad sade kom de Jarnail c sanu Maan tude ji khalistan jindabaad ❤❤❤❤❤❤
@bhajansinghriar7020
@bhajansinghriar7020 2 күн бұрын
ਮਹਾਨ ਯੋਧਾ।ਸੂਰਬੀਰ। ਬੁਧੀਮਾਨ।ਮਹਾਨ ਬੁਲਾਰਾ।ਬਾਬਾ ਜਰਨੈਲ ਸਿੰਘ ਜੀ। ਭਾਰਤੀ ਫੌਜ ਨੂੰ ਲੋਹੇ ਦੇ ਚਣੇ ਚਬਾਏ।ਫਿਰ ਹਾਰੀ ਹੋਈ ਫੌਜ ਨੇ ਨਿਰਦੋਸ਼ ਸਿਖ ਯਾਤਰੀਆ ਦੀ ਨਸਲਕੁਸ਼ੀ ਕੀਤੀ।ਲਖ ਲਾਹਨਤ।ਬੁਜਦਿਲੀ ਅਤੇ ਜਾਲਮਪੁਣੇ ਦੀ ਅਤਿ। ਮੁਠੀ ਭਰ ਯੋਧਿਆਂ ਨੇ ਭਾਰਤੀ ਫੌਜ ਨੂੰ ਨਾਨੀ ਯਾਦ ਕਰਾ ਦਿਤੀ। At Harimander Sahib (Golden Temple)a small batch of sikh warriors made the attacking Indian army to chew the "steel balls".
@BaljindarsinghKhalsa-mv7ye
@BaljindarsinghKhalsa-mv7ye 5 күн бұрын
Waheguru waheguru
@gurmandeepsidhu1823
@gurmandeepsidhu1823 2 күн бұрын
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ
@SukhdeepSingh-oz2qg
@SukhdeepSingh-oz2qg 3 күн бұрын
Sant jarnal singh je❤
@karmjitgrewal9562
@karmjitgrewal9562 Күн бұрын
ਕੋਟਿਨ ਕੋਟ ਵਾਰ ਪ੍ਰਣਾਮ 🙏🙏🙏🙏🎉🎉
@BaldevSingh-sq4cr
@BaldevSingh-sq4cr 2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@kamaljit7806
@kamaljit7806 23 минут бұрын
Dhan dhan Mahapurkh jarnil Singh jie🙏🙏🙏🙏🙏🙏🌹🌹🌹🌹🌹♥️
@kulwantbedi4669
@kulwantbedi4669 3 күн бұрын
ਵਾਹਿਗੁਰੂ ਜੀ
@surinderpalkaur3044
@surinderpalkaur3044 9 күн бұрын
Ajj v kai beakal te anjaan lok ne jo os vele de halat te Sant bhindrawale ji te sawal chukde ne. Oh sirf sikhs naal ho rhe dhake de khilaaf te sikhs de haqk vaste awaz chuki.
@mukhtarsingh9796
@mukhtarsingh9796 Күн бұрын
Waheguru ji waheguru ji waheguru ji waheguru ji waheguru ji waheguru ji
@sardulsingh3598
@sardulsingh3598 2 күн бұрын
Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 ❤
@PrabhjitsinghSingh-ju7uo
@PrabhjitsinghSingh-ju7uo Күн бұрын
Waheguru ji ka Khalsa waheguru ji ki Fateh ji
@SukhwantKaur-sn3zr
@SukhwantKaur-sn3zr Күн бұрын
Good sapeech
@user-zf3cp7nb1u
@user-zf3cp7nb1u Күн бұрын
Prnam shahida nu 🙏🏻🙏🏻
@MahanbirSingh-gf7gl
@MahanbirSingh-gf7gl 15 сағат бұрын
Dhan Dhan Baba Sant Jarnail Singh Khalsa Bhindrawale
@RavindraSingh-ff7nq
@RavindraSingh-ff7nq 4 күн бұрын
Waheguru ji
@MaanSingh-h6l
@MaanSingh-h6l 13 сағат бұрын
Waheguru waheguru waheguru waheguru waheguru
@krmjt
@krmjt 3 күн бұрын
Darbar Sahib aa ji
@sarajjaitu4900
@sarajjaitu4900 2 күн бұрын
ਵਾਹਿਗੁਰੂ ਜੀ ਇਹ ਸਪੀਚਾਂ ਤਾਂ ਬਹੁਤ ਪਹਿਲਾਂ ਦੀਆਂ ਐਵੇਂ ਝੂਠ ਨਾਂ ਬੋਲਿਆ ਕਰੋਂ ਏਡੇ ਸੱਚੇ ਸੁੱਚੇ ਸੰਤ ਜੀ ਦੀਆਂ ਵੀਡੀਓ ਤੇ ਝੂਠ ਬੋਲੀ ਜਾਂਦੇ
@boharsinghdhillon8619
@boharsinghdhillon8619 Күн бұрын
Waheguru waheguru ji
@ManjinderSingh-jh8yp
@ManjinderSingh-jh8yp Күн бұрын
Parnam mahan saheeda nu
@jaspreetkaur1097
@jaspreetkaur1097 2 күн бұрын
Waheguru ji yaad karke Rona ounda.
@majarsingh6550
@majarsingh6550 4 күн бұрын
Waheguru
@GurmeetKaur-dd2lw
@GurmeetKaur-dd2lw 2 күн бұрын
ਪ੍ਰਣਾਮ ਸ਼ਹੀਦਾਂ ਨੂੰ
@BalwantSingh-gb7zz
@BalwantSingh-gb7zz 21 сағат бұрын
Waheguru ji ka kahlsa waheguru ji ke fath 🙏
@veerpal7001
@veerpal7001 21 сағат бұрын
Dhan.sañt.garneel.singh.ji
@harmangill7012
@harmangill7012 2 күн бұрын
Waheguruji🎉🎉🎉🎉🎉
@budhsingh2518
@budhsingh2518 2 күн бұрын
Sant jarnail Singh kjalsa ji zindabad zindabad
@SukhwinderSongh
@SukhwinderSongh Күн бұрын
❤❤❤❤❤❤❤❤❤❤❤❤
@BinderSandhu-sq6ct
@BinderSandhu-sq6ct 20 сағат бұрын
Waheguru ji ka khalsha waheguru ji ki fateh
@PritamSingh25800
@PritamSingh25800 2 күн бұрын
Vaheguru AAP sab Da Bhala y
@PalveerDhillon98
@PalveerDhillon98 2 күн бұрын
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਵਦੀ ਕੌਮ ਨੂੰ ਹੁਣ ਕੋਈ ਐਸਾ ਲੀਡਰ ਕੌਮ ਦੇਵੋ ਕੌਮ ਨਮੋਸ਼ੀ ਦੇ ਆਲਮ ਤੋਂ ਲੱਗ ਰਹੀ ਹੈ
@harpritbains9428
@harpritbains9428 3 күн бұрын
What brave guys they were 🙏
@subhashchanderpaul9716
@subhashchanderpaul9716 Күн бұрын
Baljeet kaur te tshadad bare ve kuch bolia karo.sarvat da bhala.
@jaswindersingh9692
@jaswindersingh9692 2 күн бұрын
Mhajarnail
@GurjantSingh-gr4oq
@GurjantSingh-gr4oq 9 күн бұрын
Tusi view lain linki ki krde oo kehdi speech nu kedi speech ds rhe oo
@gurlabhsingh8072
@gurlabhsingh8072 2 күн бұрын
ਪੁਰਾਣੀ ਹੈ ਆਡੀਓ ਟੇਪ
@Ranjitkaur-pj1bh
@Ranjitkaur-pj1bh 3 күн бұрын
Sada babbar sher sant jarnil singh je khalsa bhindrawale akhri dam tak lde sheed hoe sanu grav sant je sheed singh singniya teh je nota teh photo lavnge santa de khalistan banan toh bad je
@rajvinderaujla5191
@rajvinderaujla5191 6 күн бұрын
ਫੇਕ ਥੰਮਨੇਲ
@astaadg8148
@astaadg8148 8 күн бұрын
ਝੂਠ ਬੋਲ ਕੇ vdo na paya ਕਰੋ, ਸ਼ੋਭਾ ni ਦਿੰਦਾ ਸਿੱਖ ਨੂੰ।
@Balwindersingh-nd3bb
@Balwindersingh-nd3bb Күн бұрын
❤❤❤❤❤❤❤❤❤❤❤❤❤❤😂❤❤😂😂❤😂❤❤❤ i ❤❤ 2:20 am of 😂😂😂
@gurlabhsingh8072
@gurlabhsingh8072 2 күн бұрын
ਇਸ ਤਰ੍ਹਾਂ ਦੇ ਥਮਲੇਨ ਵਾਲੇ ਝੂਠ ਨੂੰ ਡਿਸਲੈਕ ਕਰੋ
@gurlabhsingh8072
@gurlabhsingh8072 2 күн бұрын
ਇਹਨਾਂ ਦੇ ਆ ਝੂਠ ਪਹਿਲਾਂ ਦੀ ਆਡੀਓ ਟੇਪ ਨੂੰ ਪੰਜ ਮਿੰਟ ਪਹਿਲਾਂ ਦੀ ਆਖ ਰਹੇ ਹਨ ਗੱਪੀ ਸਿੱਖ
@aishleen715
@aishleen715 4 күн бұрын
Bhindra Wale di galti kar ke hi Harimander sahib te attack hoya j dat ke bahar aa janda eah sab kuj nahi hona c kine hi be kasoor lok iss di galti kar ke mare ne so darpok banda c
@ManjitSingh-wi7ys
@ManjitSingh-wi7ys 3 күн бұрын
Sharm kar thodi, kal tere ghar de bahar koi bandooka naal badmash ghera bnaa deve ta tu ghar de andron attack karunga ya bahar a ke, tere varge ne ander hi ghbraa ke mar jana, attack da reply yodhe krde a, tere varge khusre, syrinder kar dende
@ManjitSingh-wi7ys
@ManjitSingh-wi7ys 3 күн бұрын
Nidar te darpok di defination ki a 'pehlan kise 10saal de bache kolo puch
@ninderkaurdhindsa8656
@ninderkaurdhindsa8656 2 күн бұрын
aishleen baki 42 Gurdwaras te kyon action hoiya
@nirbhaukhalsatv9439
@nirbhaukhalsatv9439 2 күн бұрын
Right 👍
@Mera_Desh429
@Mera_Desh429 2 күн бұрын
​​​@@ninderkaurdhindsa8656ਬਾਕੀ ਗੁਰਦੁਆਰਿਆਂ ਤੇ ਇਸ ਕਰਕੇ ਅਟੈਕ ਹੋਇਆ ਸੀ ਕਿਉਂਕਿ ਲੱਖਾਂ ਲੋਕਾਂ ਨੂੰ ਅਮ੍ਰਿਤਸਰ ਬੁਲਾਇਆ ਗਿਆ ਸੀ , ਪਿੰਡਾਂ ਵਿਚ ਹਿੰਦੂਆਂ ਦਾ ਕਤਲੇਆਮ ਕਰਨਾ ਸੀ ਤੇ ਪਾਕਿਸਤਾਨ ਨੇ ਬੰਗਲਾਦੇਸ਼ ਦਾ ਬਦਲਾ ਲੈਣ ਲਈ ਹਮਲਾ ਕਰਨਾ ਸੀ। ਇਸ ਦੀ ਖਬਰ ਰੂਸ ਨੇ ਇੰਦਰਾ ਗਾਂਧੀ ਨੂੰ ਦਿੱਤੀ ਸੀ । ਪਾਕਿਸਤਾਨ ਨੇ ਹਮਲਾ 1 ਜਾ 2 ਜੂਨ ਨੂੰ ਕਰਨਾ ਸੀ ਪਰ ਸਰਕਾਰ ਨੇ ਪਹਿਲਾਂ ਹੀ 30 ਤੱਕ ਫੌਜ ਨੇ ਪੂਰੇ ਪੰਜਾਬ ਵਿਚ ਕਰਫਿਊ ਲਾ ਦਿੱਤਾ ਸੀ। ਲੋਕਾਂ ਨੂੰ ਬਾਹਰ ਨਿਕਲਣ ਲਈ ਸਰਕਾਰ ਨੇ ਵਾਰ ਵਾਰ ਹਰਮੰਦਿਰ ਸਾਹਿਬ ਤੇ ਅਨਾਊਂਸਮੈਂਟ ਕੀਤੀ ਗਈ ਪਰ ਲੋਕਾਂ ਨੂੰ ਅੰਦਰ ਬੈਠਿਆਂ ਨੇ ਬਾਹਰ ਨਹੀਂ ਨਿਕਲਣ ਦਿੱਤਾ। ਅਸਲ ਵਿੱਚ ਧਰਮ ਦੇ ਨਾਂ ਤੇ ਧਾਰਮਿਕ ਸਥਾਨਾਂ ਨੂੰ ਜੰਗ ਦਾ ਅਖਾੜਾ ਠੀਕ ਨਹੀਂ ਹੈ। ਜਦੋਂ ਡੀਜੀਪੀ ਅਟਵਾਲ ਨੂੰ ਹਰਮੰਦਿਰ ਸਾਹਿਬ ਵਿਖੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ , ਲਾਸ਼ ਕਈ ਦਿਨ ਉਥੇ ਪਈ ਰਹੀ ਸੀ। ਸਰਕਾਰ ਨੇ ਉਸ ਤੋਂ ਬਾਅਦ ਸਖ਼ਤ ਕਾਰਵਾਈ ਕਰਨ ਦੀ ਲੋੜ ਸਮਝੀ। ਭਿੰਡਰਾਂਵਾਲੇ ਨੂੰ ਉਮੀਦ ਨਹੀਂ ਸੀ ਕਿ ਸਰਕਾਰ ਦਰਬਾਰ ਸਾਹਿਬ ਤੇ ਹਮਲਾ ਕਰੇ ਗੀ। ਕਿਉਂ ਕਿ ਗਿਆਨੀ ਜ਼ੈਲ ਸਿੰਘ ਨੇ ਇਨ੍ਹਾਂ ਨੂੰ ਸ਼ਹਿ ਦਿਤੀ ਹੋਈ ਸੀ। ਪਰ ਹਾਲਾਤ ਜ਼ਿਆਦਾ ਵਿਗੜਨ ਕਰਕੇ ਸਰਕਾਰ ਨੇ ਇਹ ਐਕਸ਼ਨ ਲਿਆ। ਕਿਸੇ ਵੀ ਦੇਸ਼ ਦੀ ਸਰਕਾਰ ਅਮਨ ਕਾਨੂੰਨ ਲਾਗੂ ਕਰਨ ਲਈ ਕੁਝ ਵੀ ਕਰ ਸਕਦੀ ਹੈ।
@Rajwinderkaur-kk7ck
@Rajwinderkaur-kk7ck 2 күн бұрын
ਵਾਹਿਗੁਰੂ ਜੀ
@Parbjotpunjabitv
@Parbjotpunjabitv 9 күн бұрын
Waheguru ji
@satwantsingh8162
@satwantsingh8162 Күн бұрын
Waheguru ji waheguru ji
@sandysingh3429
@sandysingh3429 3 күн бұрын
Waheguru ji ❤❤ Sant ji zindabad ❤
@nirbhauKhalsanews6565
@nirbhauKhalsanews6565 9 күн бұрын
Waheguru waheguru ji
@daljinderkaur8228
@daljinderkaur8228 Күн бұрын
Waheguru ji
OMG🤪 #tiktok #shorts #potapova_blog
00:50
Potapova_blog
Рет қаралды 17 МЛН
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,4 МЛН
Вечный ДВИГАТЕЛЬ!⚙️ #shorts
00:27
Гараж 54
Рет қаралды 12 МЛН
Bharpur Singh Balbir Archive Speech
20:45
NSYF UK
Рет қаралды 1 МЛН
Battle of Amritsar Part 5
24:24
Sikh Press
Рет қаралды 7 М.
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 427 М.