ਵਰਦੀ ਤਾਂ ਇੱਕ ਦਿਨ ਉੱਤਰ ਜਾਣੀ, Sukhbir Badal 'ਤੇ ਹੋਏ ਹਮਲੇ ਮਗਰੋਂ ਨਵੀਂ ਵੀਡੀਓ ਲੈ ਕੇ ਆ ਗਏ Bikram Majithia

  Рет қаралды 92,246

PTC NEWS

PTC NEWS

Күн бұрын

Пікірлер: 559
@harpindersingh6228
@harpindersingh6228 Сағат бұрын
ਜਦ ਬਰਗਾੜੀ ਕਾਂਡ ਹੋਇਆ ਉਸ ਟੈਮ ਨੀ ਬੋਲਿਆ ਹੁਣ ਕਿੰਦਾ ਮਿਰਚਾਂ ਲਗਦੀਆਂ
@GurdeepSingh-kn2uy
@GurdeepSingh-kn2uy 2 сағат бұрын
ਭੁੱਲਰ ਸਾਹਿਬ ਜੀ, ਬਹੁਤ ਵਧੀਆ ਇਨਸਾਨ ਹਨ
@RachhpalSingh-l1c
@RachhpalSingh-l1c 6 сағат бұрын
ਪੁਲਸ ਅਫਸਰ ਬਿਲਕੁਲ ਸਹੀ ਐ .. ਰਾਜਨੀਤੀ ਚ ਕੁਝ ਵੀ ਹੋ ਸਕਦਾ.. ਤੁਹਾਡਾ ਕੋਈ ਯਕੀਨ ਨਹੀਂ
@liverightdieproud2189
@liverightdieproud2189 Сағат бұрын
ਓ ਤੂੰ ਰਹਿਣ ਦੇ. 😂
@rachhpalsinghsingh4465
@rachhpalsinghsingh4465 11 сағат бұрын
ਪ੍ਰਮਾਤਮਾਂ ਹਰ ਇੱਕ ਐਂਗਲ ਤੋਂ ਦੇਖ ਰਿਹਾ ?
@palwindersingh3731
@palwindersingh3731 5 сағат бұрын
BAADALA NE BHUT GUNAAH KEETE NE BHUR MAWWAN DE PUTTAR MARRE NE. GOILA MARIA. PAATH KARDIA TE GANDA PAANI MARIA . GURDEV SINGH KONKE. .
@harryharinder4438
@harryharinder4438 10 сағат бұрын
Gurpreet Singh Bhullar is a very good officer in the Punjab Police.
@Jaideep995
@Jaideep995 Сағат бұрын
Most corrupt officer in pp
@sohanbrar5629
@sohanbrar5629 10 сағат бұрын
ਮਜੀਠੀਆ ਜੀ ਤੁਸੀਂ ਉਹ ਵੀ ਦੱਸੋ ਤੁੱਹਡਾ ਭੋਲੇ ਨਾਲ ਕੀ ਰਸਤਾ ਸੀ ਤੁਸੀਂ ਏ ਵੀ ਦੱਸੋ ਤੁਹਾਨੂੰ ਪੰਜਾਬ ਦੇ ਲੋਕ ਤੁਹਾਨੂੰ ਸਮਿਕੲਇਆ ਕਿਓ ਕਦੇ ਹਨ ਤੁਸੀਂ ਏ ਵੀ ਦੱਸੋ ਕਾਲ ਤੱਕਤ‌ ‌ਕੀ ਮੈਨੇ ਹੋ
@Ritam108
@Ritam108 2 сағат бұрын
Kal Tahkat nahi, Akalatahkhat अकालतखत है जी ।।
@SANDEEPSINGHBADESHA
@SANDEEPSINGHBADESHA Сағат бұрын
ਹੁਣ ਖਾਸ ਆਦਮੀ ਪਾਰਟੀ ਦੀ ਸਰਕਾਰ ਆ, ਹੁਣ ਚਿੱਟਾ ਘਰ ਘਰ ਮਿਲਦਾ, ਹੁਣ ਕਿ ਕਰ ਲਿਆ ਮਜੀਠੀਆ ਦਾ ਕੀ ਕਰ ਲਿਆ ਬੁੱਢੇ ਦਰਿਆ ਕਾਲੇ ਪਾਣੀ ਦਾ ਰੇਤਾ ਬੱਜਰੀ ਕਿੱਥੇ ਆ,
@Ritam108
@Ritam108 Сағат бұрын
@@SANDEEPSINGHBADESHA Sandeep ji... Main aap nal puri taran sahamat han. Akali Sarkar ne galat kita jo ki Guru hi maaf kar sakde ne. So, sab ne Shri Akal Takhat Sahib de samane apane aap nu pesh kita... Guruhukaman anusar jo Singh Sahbana nu sahi aur Uchit lagga uha saja la ditigai si. 5 Saal congress party sakar Cm San Amnidra Singh ji, te fir bane Channi Masih... Lagpag 2.5 Saal Cm han bhagvant Singh Maan... Bikram Singh Majithiya nu kyun nahi arrest kar rahe..? Iha bas ek Kahani si Majithiya Sab Nasha karvayeya and so on.... In English it called Narrative. Therefore, I do fully agree 👍 🤝 with you.... I hate all kind of violence at Gurughar.... Om
@lakhbirsingh2530
@lakhbirsingh2530 10 сағат бұрын
Bakwass karda bikra ,he is very honest police officer
@Neeru68
@Neeru68 11 сағат бұрын
Bhullar sahib shi Keh rahe aa tuci te gl krne like nhi rahe luteriyuo ea sb tuh hee sazash aa enna kuch te keta tuci hun sache bne phirde o tuci
@SANDEEPSINGHBADESHA
@SANDEEPSINGHBADESHA Сағат бұрын
ਕਿਤਾ, ਉਸ ਦੀ ਆਪ ਮੰਨ ਕੇ ਸੱਜਾ ਭੁੱਗਤ ਰਿਹਾ ਉਹ ਮੁਕਰ ਵੀ ਸਕਦਾ ਸੀ,ਗਲਤੀ ਮੰਨਣ ਵਾਲਾ ਵੱਡਾ ਹੁੰਦਾ,ਹੁਣ ਤਾ ਅਕਾਲੀ ਸਰਕਾਰ ਨਹੀ ਹੁਣ ਚਿੱਟਾ ਘਰ-ਘਰ ਪਹੁੰਚਾਇਆ ਜਾਦਾ, ਰੇਤਾ ਬੱਜਰੀ ਕਿੱਥੇ ਗਿਆ, ਸੁਖਵੀਰ ਬਾਦਲ ਮਜੀਠੀਆ ਜੇ ਗਲਤ ਸੀ ਅੰਦਰ ਕਿਉ ਨਹੀ,ਗੁਰੂ ਸਾਹਿਬ ਦੀ ਬੇਅਅਦਵੀ ਗੋਲੀ ਕਾਂਡ ਦੀ ਜਾਂਚ ਕਦੋ. ਸਿੱਧੂ ਮੂਸੇ ਵਾਲਾ ਮਰਵਾਤਾ,ਦੀਪ ਸਿੱਧੂ, ਸਨਦੀਪ ਨੰਗਲਅੰਬੀਆ,ਭਈਆ ਤੋ ਪੰਜਾਬੀਆ ਨੂੰ ਮਰਵਾਤਾ,
@thebadboy8325
@thebadboy8325 Сағат бұрын
Loki bulekhe ch a schi
@TarlochanSingh-w7g
@TarlochanSingh-w7g 10 сағат бұрын
ਬਹੁਤ ਗਲਤ ਹਰਕਤ ਦਰਬਾਰ ਸਾਹਿਬ ਦੇ ਲਾਗੇ ਜੋ ਹੋਇਆ।
@jassbir1363
@jassbir1363 10 сағат бұрын
ਕਮਿਸਨਰ ਭੁੱਲਰ ਸਾਹਿਬ ਵਧੀਆਂ ਅਫਸਰ ਹਨ , ਜੇ ਵਧੀਆਂ ਹਨ ਤਾਂ ਹੀ ਭੁੱਲਰ ਸਾਹਿਬ ਅਕਾਲੀ ਸਰਕਾਰ ਸਮੇਂ ਜਿਲਾ ਪੁਲਿਸ ਮੁੱਖੀ ਲੱਗਦੇ ਰਹੇ ਹਨ ।
@PlaywithPhysics
@PlaywithPhysics 10 сағат бұрын
Majithie de drugs de case da kuch ni banya hale tak!!
@mukhtiarsinghtaggar1445
@mukhtiarsinghtaggar1445 3 сағат бұрын
ਆਪਣੀਆਂ ਕਰਤੂਤਾਂ ਦੀਆਂ ਸਜ਼ਾਵਾਂ ਭੁਗਤ ਰਹੇ ਹਨ ਆਜੇ ਵੀ ਡਰਾਵੇ ਦਿੰਦਾ ਤੱਸਕਰ
@baljitdeol-ix7fx
@baljitdeol-ix7fx 6 сағат бұрын
I think, it's your plan. Don't blame anyone.
@Rao16004
@Rao16004 11 сағат бұрын
Very serious exposer, Go to High court
@JyotiDevi-gf6lr
@JyotiDevi-gf6lr 43 минут бұрын
Goodjob.nransingh
@amritpal8269
@amritpal8269 6 сағат бұрын
Police officer sahi keh riha, investigate karna koi galat nahin.
@sardulsingh5053
@sardulsingh5053 21 минут бұрын
ਯਾਰ ਕੁਝ ਆਪਣੀਆ ਕਰਤੂਤਾਂ ਵੀ ਦੱਸ ਦਿੰਦੇ
@surindersingh9808
@surindersingh9808 9 сағат бұрын
May be Majhathia also envoilment .
@GursahibSingh-y9b
@GursahibSingh-y9b 11 сағат бұрын
ਜੇਤੀਆ ਸਾਹਿਬ ਚਵਲੇ ਤੂੰ ਹੁਣ ਇੱਕ ਅਫਸਰ ਨੂੰ ਧਮਕਾ ਰਿਹਾ ਹੈ ਉਹ ਮੈਂ ਇਹੋ ਚਾਹੁੰਦਾ ਅਫਸਰਾਂ ਕੋਲ ਬੇਨਤੀ ਹੈ ਸਰ ਇਹਨਾਂ ਦੀ ਨਿਰਪੱਖਤਾ ਨਾਲ ਜਾਂਚ ਕਰੋ ਇਹਨਾਂ ਨੇ ਸਭ ਕੁਝ ਪ੍ਰੀ ਪਲੈਟ ਕੀਤਾ ਹੋਇਆ
@m444_gamer
@m444_gamer 10 сағат бұрын
Chal 😂 chaval 😅..notanki hsi sab
@paramrandhawa4398
@paramrandhawa4398 10 сағат бұрын
Ah video te loka de comment dekhi..awde bchea nu dekhayi. Goli thde sarea de vjni chdi a
@gurdevkanaar4308
@gurdevkanaar4308 10 сағат бұрын
ਅਜੇ ਮਨ clear ਨਹੀਂ ਹੋਇਆ
@balliballi3376
@balliballi3376 11 сағат бұрын
Majithia nu pehla girftaar kro ,,,sari khel rachi rachai lgg rahi aa ,,safai layi story back honi jaroori aa baad bich biyan kee krna aaa ,, opojite party waste,, my state Himachal Pradesh but bagwant maan ji honest ,,0 corruption punjab k liye wafadaar insaan hai unke raaj me rishwat khori 0 persent hai ,,akkali sarkaar de leader children kai baar chitte naal shimla manali bich fde gye😅😅😅😅😅😅 bagwant maan zindabad
@Khalsa-kf3wt
@Khalsa-kf3wt 3 сағат бұрын
ਮਜੀਠੀਆ ਸਾਹਿਬ ਤੁਹਾਡੇ ਰਾਜ ਵਿਚ ਚੋੜਾ ਸਾਹਿਬ ਤੇ ਕਿੰਨਾ ਤਦੱਸਤ ਹੋਇਆ ਉਹ ਵੀ ਦੱਸੋ
@GursahibSingh-y9b
@GursahibSingh-y9b 11 сағат бұрын
ਤੁਹਾਨੂੰ ਤੁਸੀਂ ਪੰਜਾਬ ਨਾਲ ਹਰਿਮੰਦਰ ਸਾਹਿਬ ਨਾ ਕੀਤਾ ਨਾ ਜਿੱਦਾਂ ਅਬਦਾਲੀਆਂ ਦਾ ਕੋਈ ਨਾਲ ਰਹਿਣ ਵਾਲਾ ਨੀ ਕੱਖ ਨਹੀਂ ਰਿਹਾ ਉਹਨਾਂ ਦਾ ਇਸੇ ਤਰ੍ਹਾਂ ਤੁਹਾਡੇ ਧੀ
@Malkiatsingh61
@Malkiatsingh61 10 сағат бұрын
Bhullar sahib theek keh rahe e,
@RoopKamal-y2j
@RoopKamal-y2j 11 сағат бұрын
Right
@AmandeepSingh-eb7pk
@AmandeepSingh-eb7pk 9 сағат бұрын
Bach gya tera jija...teri didi di ardaas poori ho challi c..😂😂😂 yaad hai didi di Ardaas😂😂
@Chinalwadhera-rw5lz
@Chinalwadhera-rw5lz 10 сағат бұрын
Tuse Sara rala Mila ho
@GursahibSingh-y9b
@GursahibSingh-y9b 11 сағат бұрын
ਅਬਦਾਲੀ ਪੰਜਾਬ ਤੇ ਔਰ ਹਰਿਮੰਦਰ ਤੇ ਚੜ੍ਹ ਕੇ ਅੱਜ ਰਿਹਾ ਕਰ ਤੂੰ ਤੇ ਤੇਰਾ ਜੀਜਾ ਇਸ ਕੌਮ ਦੇ ਉੱਤੇ ਅਬਦਾਲੀ ਤੋਂ ਵੱਡੇ ਉਹ ਤੇ ਫਿਰ ਵੀ ਸਾਹਮਣੇ ਦੁਸ਼ਮਣ ਸੀ ਤੁਸੀਂ ਉਸ ਤੋਂ ਵੀ ਵੱਡੇ ਗੁਨਾਹਗਾਰ ਚ ਤੁਹਾਡਾ ਨਾਂ ਲੈਣ ਵਾਲਾ ਨਹੀਂ ਕੋਈ ਰਹਿਣਾ ਤੁਹਾਡੀ ਨਾ ਤੁਹਾਡੇ ਟੱਬਰ ਚੋਂ ਤੁਹਾਡਾ ਮਲੀਆ ਮੇਟ ਨਾ ਹੋਗਾ ਤਾਂ ਆਖੋ ਯਾਦ ਰੱਖਿਓ ਜਿੰਨੇ ਹਮੇਸ਼ਾ ਹੀ ਨਾਮੋ ਨਿਸ਼ਾਨ ਮਿਲਿਆ ਇਸੇ ਤਰ੍ਹਾਂ ਤੁਹਾਡਾ ਵੀ ਮਿਟੇਗਾ
@krishansinghhans9105
@krishansinghhans9105 10 сағат бұрын
ਇਨਾ ਜੋਰ ਜਦੋਂ ਬੇਅਦਬੀਆਂ ਹੋਈਆਂ ਸੀ ਉਦੋਂ ਨਹੀਂ ਲਾਇਆ ਕਿਸੇ ਨੇ
@sandeepsingh-bz5gv
@sandeepsingh-bz5gv 9 сағат бұрын
bhgwant maan ne kuch kita beabdi ruk gi hone dso j ni ruk rehiea ta app sarkaar nu koi kuch kyu ni keh reha ? mai v kehda akaali sahi a par sahi hai kon sawaal eh a
@Fivestars-5
@Fivestars-5 5 сағат бұрын
Majithia ik Criminal Badmash Banda ha ....Ek Criminal Mauka de law officer nu Dhamkian de reha ha ...Cp Bhullar Ik bahot wadiya officer Hun Imandar te Samajdaar Majithia ik Gunda Ansar ha Es nu chukk Kay jail CH sutt dena chaida ha Drug smuggller nu
@JASPAL3000
@JASPAL3000 4 сағат бұрын
Right
@rbrar3859
@rbrar3859 3 сағат бұрын
ਭੁੱਲਰ ਸਾਹਬ ਨੇ ਸਹੀ ਆਖਿਆ ਹੈ , ਇਹ ਸਾਰੀ ਕੌਮ ਨੂੰ ਪਤਾ ਹੈ, ਇਹ ਡਰਾਮਾ ਹੈ।
@baldavsingh8338
@baldavsingh8338 6 сағат бұрын
Bhular Sahib good officer
@SKl-d4m
@SKl-d4m 3 сағат бұрын
100%true
@gurpreetsinghnewideas9350
@gurpreetsinghnewideas9350 11 сағат бұрын
ਜੇ ਤੁਸੀਂ ਇਨੇ ਗੁਨਾਹ ਕਰਕੇ ਅੱਖਾਂ ਮਿਲਾ ਸਕਦੇ ਹੋ ਤਾਂ ਭੁੱਲਰ ਵੀ ਮਿਲਾ ਲਉ।ਤੁਹਾਨੂੰ ਰੱਬ ਵਲੋ ਹੀ ਸਜਾ ਮਿਲਣੀ ਚਾਹੀਦੀ ਆ।
@ramanjeetkaur4663
@ramanjeetkaur4663 10 сағат бұрын
Right
@rajinderkaurrajinderkaur3220
@rajinderkaurrajinderkaur3220 10 сағат бұрын
Hun ta bhrava guru Ramdas sahib ji ne v muyaf kr dita uhna nu sewadar bna liya u kyu bhar apne sir lye rhe o🙏🙏🙏 waheguru ji
@rachhpalpannu6214
@rachhpalpannu6214 5 сағат бұрын
ਬਚਾਇਆ ਵੀ ਰੱਬ ਨੇ ਹੀ ਹੈ ਕੀ ਉਹ ਰੱਬ ਨਹੀਂ ਜਿਸ ਨੇਂ ਹੱਥ ਦੇ ਕੇ ਰੱਖਿਆ ਕੀਤੀ ਹੈ। ਜਰਾ ਸੋਚੋ ਵੀਰੋ
@gsingh4605
@gsingh4605 11 сағат бұрын
Ahankaari banda!! Your grandfather was pittu of gen. Dyer, and Sukvir and his father were of Ram Rahim. No difference whatever between your families.
@VigaasTalks
@VigaasTalks 10 сағат бұрын
ਇਹ ਔਰੰਗਜੇਬ ਜਿਹਾ ਕਿੰਨਾਂ ਅਕਿਰਤਘਣ ਹੈ
@SmallTownJatt
@SmallTownJatt 10 сағат бұрын
All scripted by Badal & team
@harjindragill351
@harjindragill351 5 сағат бұрын
ਪਹਿਲਾਂ ਤੁਸੀਂ ਆਪਣੀਆਂ ਅੱਖਾਂ ਨਾਲ ਅੱਖਾਂ ਮਿਲਾ ਕੇ ਦੇਖ ਲਓ… ਨਾਲੇ ਹੁਣ ਤੁਸੀਂ ਵੀ ਉਗਲ ਨੀਵੀਂ ਕਰ ਕੇ ਗੱਲ ਕਰਨ ਦੀ ਆਦਤ ਪਾ ਲਓ
@johnjones-zq2uf
@johnjones-zq2uf 11 сағат бұрын
These people have been tortured very badly under your government
@BhawansinghAulakh
@BhawansinghAulakh 5 сағат бұрын
ਹੈਂ ਹੀਂ ਸਾਜ਼ਿਸ਼ ਨਹੀ ਬਚਦਾ ਨਾਂ ਗਦਾਰ
@SarbjeetSingh-fg3xp
@SarbjeetSingh-fg3xp Сағат бұрын
Lgda eh ਡਰਾਮਾ ਹੀ ਹੈ ਜੋ ਜਾਣਬੁਝ ਕੇ ਹਮਲਾ ਕਰਵਾਇਆ ਲੱਗਦਾ ਏ ਅਪਣੇ ਆਪ ਤੇ।
@LuckyDhAbA58
@LuckyDhAbA58 11 сағат бұрын
Sp nu ki pta o kon a. Sp kol bhejyea gayea ta ki us dee video bani gaee. Ta ki akali dal apne sahis da hissa banyea javee
@honeydev5519
@honeydev5519 9 сағат бұрын
Shram nam di v koi gl hundi a sir mejthia Sara kitw tuhda hi
@honeydev5519
@honeydev5519 9 сағат бұрын
Thudia game winer v app hi
@RajpalSingh-jz3dj
@RajpalSingh-jz3dj 11 сағат бұрын
Waheguru waheguru waheguru waheguru waheguru waheguru ji
@Rrrrtttyyfu568
@Rrrrtttyyfu568 10 сағат бұрын
@ bhagwantmaan1 sir eh chittte de vyapari bikram nu andar karo
@HarjinderKaur-cg4es
@HarjinderKaur-cg4es 9 сағат бұрын
ਭੱਗਵੱਤਮਾਨ,ਨੇ ਇਨਾ ਦੁਸਟਾ ਨੁੰ ਇਹਨੂੰ ਵੀ ਅੱਦਰਨੱਹੀ ਕੀਤਾ,,ਨਾ,ਸੁੱਖ,ਵਿਹਾਰ,ਦਾ,ਕੁੱਝਕੀਤਾ ਨਾ, ਮਜੀਠੀਆ ਅੰਦਰਕੀਤਾ,, ਭੱਗਵੱਤਮਾਨ ਨੇ ਵੀ ਇਨਾ ਨੁੰ ਕੋਈ ਸੱਬਕਨੱਹੀ ਸਿਖਾਇਆ
@jagsirsingh7200
@jagsirsingh7200 3 сағат бұрын
CP ji right saying
@ronaldocristano7872
@ronaldocristano7872 6 сағат бұрын
Bond deni suru krdo sara tabr te simro tuhadi sarkar fir v nhii auni😂😂😂😂😂😇😇😇
@dr.bhaiparmjitsingh4191
@dr.bhaiparmjitsingh4191 11 сағат бұрын
CP SRI AMRITSAR should be changed immediately request to CM Punjab
@kanwarshah3862
@kanwarshah3862 8 сағат бұрын
Gps is right
@GurmukhSingh-mz5it
@GurmukhSingh-mz5it 2 сағат бұрын
ਜਦੋਂ ਤੁਹਾਡੀਆਂ ਸਰਕਾਰਾਂ ਸਨ ਉਦੋਂ ਕਿਉਂ ਨਹੀਂ ਇਨਕੁਆਰੀ ਹੋਈ
@PPSChahal-i8n
@PPSChahal-i8n 3 сағат бұрын
Gurpreet Bhullar can not doubted. He is man of integrity and credible man
@MrTegvirjagbir
@MrTegvirjagbir 7 сағат бұрын
Look whos talking
@ronaldocristano7872
@ronaldocristano7872 6 сағат бұрын
Bhul jao vote 🗳 😡😡😡👞👞👞👞👞
@jarmanjitsingh7699
@jarmanjitsingh7699 Сағат бұрын
Good bhullar saab
@surindersingh757
@surindersingh757 Сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@preetsandy4495
@preetsandy4495 5 сағат бұрын
ਬਾਦਲ ਪਰਿਵਾਰ ਨੂੰ ਝਟਕਾ ਲੱਗਣਾ ਸੀ ਅੱਜ ਸੁੱਖੇ ਨੇ ਬਾਪੂ ਕੋਲ ਜਾਣਾ ਸੀ ਕਿਤਾ ਜੋ ਬੀਜਾ ਸੋ ਪਾਇਆ ਰਾਜ ਨੀਤੀ ਚ ਹੋ ਰਿਹਾ ਹੈ ਹੋ ਸਕਦਾ ਗੁਰਪ੍ਰੀਤ ਸਿੰਘ ਨੇ ਜੋ ਕਿਹਾ ਉਹ ਸੱਚ ਹੋਵੇ ਬਾਦਲ ਪਰਿਵਾਰ ਤਾਈ ਬਲਿਵ ਨੀ ਆ
@Sachdeva_navin
@Sachdeva_navin Сағат бұрын
य़ह घटना निंदनीय है l पवित्र स्थान पर एसी घटनायें नहीं होनी चाहिये l हमे विश्वास है कि पंजाब सरकार इस घटना की जांच कर सच्चाई को उजागर करेगी और दोषियों को जनता के रूबरू करेगी l
@anandpaulsamra8265
@anandpaulsamra8265 2 сағат бұрын
Very Good Bhullar Sahib this is all Drama
@Paramjitsingh-to2pc
@Paramjitsingh-to2pc 2 сағат бұрын
ਸਹੀ
@BhinderSran-ky8ok
@BhinderSran-ky8ok Сағат бұрын
ਸਹੀ ਗੱਲ ਹੈ ਬਾਈ ਏਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਹਰਮੰਦਰ ਸਾਹਿਬ ਓਤੇ ਗੋਲੀ ਚਲਾਉਣ ਬਹੁਤ ਮਾੜਾ ਕੰਮ ਕੀਤਾ ਹੈ ਬਾਈ
@SukhrajSingh-dt2mv
@SukhrajSingh-dt2mv 11 сағат бұрын
Kalidal badal tohde ajee hor ant honaa tohdi aa pusta da ant honaa golk choro punjab de gadaro Kalidal de govt de mla c.m sab
@tejindersingh5748
@tejindersingh5748 4 сағат бұрын
Com of police bhullar is a honest officer
@AmanjitSingh-w1b
@AmanjitSingh-w1b 10 сағат бұрын
ਆਪਾਂ ਖੜੇ ਕਿਸ ਪਾਸੇ ਸੀ
@krishansingh564
@krishansingh564 11 сағат бұрын
Ha .ji .waheguru .de .kirpa..hoe..aa .ji
@apsingh9273
@apsingh9273 9 сағат бұрын
Lambu
@SidhusabSidhusab-ds6pb
@SidhusabSidhusab-ds6pb 11 сағат бұрын
Ah pree paland c ji
@manisingh4163
@manisingh4163 58 минут бұрын
GS Bhullar Great Police officer 🙏🤟
@اشوندلہنڈل
@اشوندلہنڈل 10 сағат бұрын
Bai saab harpal Singh is holding narain singh chura from behind. Look clearly. Harpal singh is in light kesri pug. dyan ਨਾਲ ਦੇਖੋ। ਹੀ saved your jija man.
@dr.bhaiparmjitsingh4191
@dr.bhaiparmjitsingh4191 11 сағат бұрын
It is very serious suprem court should immediately investigate the matter and law and order
@hardeepsingh136
@hardeepsingh136 6 сағат бұрын
Bhullar sahib ik imandaar afser ne..jo ohna ne keha shi aa
@BalwinderKaur-j8e
@BalwinderKaur-j8e 10 сағат бұрын
Bhagwan man security nil nil bad😊😊😊😊😊😊😊😊😊😊😊
@ParamjitKaurDhesi
@ParamjitKaurDhesi 11 сағат бұрын
Bouht mari khabar
@bhandari.Puran.
@bhandari.Puran. 44 минут бұрын
Fact
@BaljinderSingh.pindkhawjkamitr
@BaljinderSingh.pindkhawjkamitr Сағат бұрын
Waheguru ji
@kanwarjitmanipal5069
@kanwarjitmanipal5069 33 минут бұрын
Total incompetence of police. But what did Sukhbir Singh do to improve their efficiency instead of using them for his own agendas when he was in power.
@karpal_pannu_12
@karpal_pannu_12 2 сағат бұрын
MAJITHIA SAB JE NU RAW DA CHIF CHAIDA WA 🌹🌹🌹🌹🌹🌹
@dupindersinghgill5824
@dupindersinghgill5824 11 сағат бұрын
ਸਵਾਲ ਤਾਂ ਪੰਦਰਾ ਵਾਲਾ ਹੈ ਪਰ ਕੁਦਰਤ ਨੇ ਪਾਸਾ ਪਲਟ ਦਿਤਾ
@LuckyDhAbA58
@LuckyDhAbA58 11 сағат бұрын
Jee akali dal dee sarkar hundi tee police A byen dee dina fir v gussa kardee .tusi fir police dee piche hundee.
@voiceofworldtruth
@voiceofworldtruth 6 сағат бұрын
ਏਹ ਚੈਨਲ ਵੀ ਇਹਨਾ ਦਾ ਈ ਏ।
@parminderkaur354
@parminderkaur354 4 сағат бұрын
Majithia ji jo tusi bol rahey ho ki isdi koi sense bandi hay tusi ih keh rahey ho ke ih banda do din pahlan firda si fir police ne chakia nhi ih police officer tuhadey verga nhi ke bina kasoor ton kisey nu arrest kern de hukem de dinda .ik tusi kiha ke mr. Bhullar ne ih kivey keh ditta ke puri janch hovegi kitey ih app tan nhi karvaiya ih tan mr. police da hi kum hay tusi police di jaanch padhtal vich vigen paa rehey ho tusi arrest honey lazmi ho ajey tuk patta nhi tuhadhey upper arrest kion nhi hoyi ih bahut vadda jurem hay 7 saal di prison siddi arrest hay police di karwai vich vigen poun di I don’t understand why they didn’t arrest you yet main respected s.G.s Gurpreet Singh Bhullar ji nu ih benti kerdi han ke mr.majithia nu is jurem tehat jaldi ton jaldi arrest kitta javey atey sakhet ton sakhet saza ditti javey tan jo agey ton koi police di karwai vich dakhel andaji na keray please him and teach him good lesson Mr.Bhullar is the greatest Police chief in Amritsar good luck.
@ManjitSingh-eh6ym
@ManjitSingh-eh6ym 3 сағат бұрын
What is visible to Public is not truth / reallity................ What ever is truth is not visible to Public 😢
@Tak-d8v
@Tak-d8v Сағат бұрын
Good
@arjansingh980
@arjansingh980 2 сағат бұрын
Buller Sahib is the Honest Officer.👍🙏
@ramitpalsingh8616
@ramitpalsingh8616 5 сағат бұрын
joh vi hoiya ha bhaut galat hoiea ha ..waheguru ji
@JaspalSingh-kz8lp
@JaspalSingh-kz8lp Сағат бұрын
Honest officer cp
@MohdeepMannan
@MohdeepMannan 3 сағат бұрын
ਸੋਮਣੀ ਅਕਾਲੀ ਦਲ,ਵਾਹਿਗੁਰੂ ਜੀ,🙏
@bhagsingh5551
@bhagsingh5551 11 сағат бұрын
ਡਰਾਮਾ ਬਾਜ ਬੰਦਾ
@AvtarsinghDhanoa
@AvtarsinghDhanoa 11 минут бұрын
ਸਭ ਪਤਾ ਲੱਗੇਗਾ
@bains5217
@bains5217 8 сағат бұрын
Waheguru waheguru waheguru 🙏
@rickysingh2775
@rickysingh2775 10 сағат бұрын
This is maybe majhita plan to take sukha amali away from his rasta then maybe he wants to be next president majhita how you know all this nonsense about this but going to happen who’s you are talking about Punjab police buller sahib great 👍🏻 officer 👮 majhita and Badal and your grup admit did all the Sirsa kuta Waheguru will give you guys more Sajja good luck kuttyo
@jpsamra6308
@jpsamra6308 6 сағат бұрын
Very very true bahut pehla police ne parkash te sukhvir nu Majjithia tu safe rehan laye v keha c par eh mann de nahi c esdi v chall ho sakdi ah kion k eh lalchi chitte naal arbapati bania corrupt leader ah eh sabh kuj sahmban nu ferda c akali dall da chor gunda ah esdi v shazish ho sakdi ah wadda badal v shakk karda c este
@karpal_pannu_12
@karpal_pannu_12 2 сағат бұрын
AKALI DAL ZINDABAD ZINDABAD 🌹🌹🌹
@PMKC_WINNIPEG
@PMKC_WINNIPEG 3 сағат бұрын
Anything possible
@SK-io4gd
@SK-io4gd 2 сағат бұрын
ਕੁਝ ਅਫਸਰਾਂ ਕੋਲ ਹਰ ਇੱਕ ਸਰਕਾਰ ਦੇ ਨੇੜੇ ਰਹਿਣ ਦੀ ਕਲਾ ਹੁੰਦੀ ਹੈ ਤੇ ਇਸੇ ਕਰਕੇ ਹਰ ਸਰਕਾਰ ਵਿੱਚ ਵਧੀਆ ਜਗ੍ਹਾ ਤੇ ਤਾਇਨਾਤ ਰਹਿੰਦੇ ਨੇ।
@Jatt695
@Jatt695 10 сағат бұрын
Police officer zindabad
@HarryJangra-tn7lj
@HarryJangra-tn7lj Сағат бұрын
Waheguru ji sukar kro ke koi anhony ne hoe ji
@JagdevSingh-t5b
@JagdevSingh-t5b 36 минут бұрын
❤🎉sad jindabad🙏🙏🙏
@TejSingh-tp3kt
@TejSingh-tp3kt 11 сағат бұрын
Mse ragar da sir is jga vadea c
@SurjitSingh-k3l
@SurjitSingh-k3l 8 сағат бұрын
Vary wrong Sikh histary darbar sahib ( golden temple ) no good akaly good for punjab
@Aaaaa-c6r
@Aaaaa-c6r Сағат бұрын
Mejethyw tu thoda thik treke na l bol oh ips ne mehnat kriti
Khabar Di Khabar (2108) || Who is behind the attack on Sukhbir Badal ?
21:37
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 9 МЛН
How many people are in the changing room? #devil #lilith #funny #shorts
00:39
Мама у нас строгая
00:20
VAVAN
Рет қаралды 12 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 9 МЛН