"Youngsters Should Take Music Seriously", BIR SINGH | Exclusive Interview

  Рет қаралды 322,167

PTCPunjabi

PTCPunjabi

Күн бұрын

Пікірлер: 335
@ParamjeetKaur-hj4hb
@ParamjeetKaur-hj4hb 3 жыл бұрын
ਆਟੋ ਤੋ ਗੱਡੀ ਤੇ ਹੁਣ ਹਵਾਈ ਜਹਾਜ਼ ਸਿੱਖੀ ਸਰੂਪ ❤️ ਚੜਦੀ ਕਲਾ 🙏🙏
@harpreetkaur5022
@harpreetkaur5022 2 жыл бұрын
Yes 👍
@garrydeol1117
@garrydeol1117 2 жыл бұрын
My febrit veer beer Singh sadda kush rho bhut trakki kro wahguru kirpa kre
@guri9813
@guri9813 2 жыл бұрын
Ssa g 🙏🙏❤❤❤🙏🙏🙏
@GurmeetSingh-ou8tk
@GurmeetSingh-ou8tk 2 жыл бұрын
ਵਾਹ ਜੀ ਵਾਹ ਸਾਬਤ ਸੂਰਤ ਦਿੱਖ ਤੇ ਸਕੂਨ ਭਰੀ ਦਿੱਖ ਦੀ ਮਿਸਾਲ ਸਰਦਾਰ ਬੀਰ ਸਿੰਘ ਖਾਲਸਾ।
@gurmukhsingh6126
@gurmukhsingh6126 2 жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ ਸਾਬਤ ਸੂਰਤ ਦਸਤਾਰ ਸਿਰਾ ਦੇਖ ਕੇ ਮਨ ਖ਼ੁਸ਼ ਹੋ ਜਾਂਦਾ
@sarbjitsingh612
@sarbjitsingh612 2 жыл бұрын
ਝੂਠ ਬੋਲਣ ਲੱਗਾ ਵੀ ਏ ਸਿਰਾ ਈ ਲਾ ਦਿੰਦਾ ਏ।।
@SSS-tv3nx
@SSS-tv3nx 2 жыл бұрын
@@sarbjitsingh612 ਧੰਨਵਾਦ ਆਪਣੀ ਅਕਲ ਦਾ ਦੀਵਾ ਇੱਥੇ ਬਾਲਣ ਲਈ।
@advocatesethitaxation7693
@advocatesethitaxation7693 2 жыл бұрын
👌💐
@sarbjitsingh612
@sarbjitsingh612 2 жыл бұрын
@@SSS-tv3nx ਦੀਵਾ ਵੱਡਾ ਈ। ਚੀਕ ਨਾ ਮਾਰ।
@rajkamal4570
@rajkamal4570 2 жыл бұрын
@@sarbjitsingh612 Tushi Samjha Ke Dasho Gal Kehdi Kar Rhe Ho Juth Bolan Laga Vi Sira La Dinda
@malkeetsooch9124
@malkeetsooch9124 2 жыл бұрын
ਜੋ ਸਖਸ਼ ਗੁਰੂ ਦੀ ਮੋਹਰ (ਕੇਸਾਂ ) ਨੂੰ ਮੋਹ ਨਾਲ ਸੰਭਾਲ ਰਿਹਾ ਗੁਰੂ ਉਸ ਤੇ ਹੋਰ ਮਿਹਰ ਕਰੇ 👏👏
@harbanskaur9591
@harbanskaur9591 2 жыл бұрын
God bless you putt
@aaaagyxs
@aaaagyxs 2 жыл бұрын
ਸਹੀ ਗੱਲ ਹੈ ਭਾਈ ਵੀਰ ਸਿੰਘ ਜੀ ਨੂੰ ਸਾਬਤ ਸੂਰਤ ਦੇਖ ਕੇ ਮਨ ਖ਼ੁਸ਼ ਹੋ ਜਾਂਦਾ ਹੈ
@ManjitSingh-dv5xg
@ManjitSingh-dv5xg 2 жыл бұрын
ਗੁਡ
@deeshdaburji1138
@deeshdaburji1138 2 жыл бұрын
ਵਾਅ ਜੀ ਵਾਅ ਕਿਆ ਬਾਤ ਹੈ ਜੀ ਬਹੁਤ ਖੂਬਸੂਰਤ ਸੋਚ ਦੇ ਮਾਲਕ ਨੇ ਜਨਾਬ ਬੀਰ ਸਿੰਘ ਜੀ
@gagandhaliwal3595
@gagandhaliwal3595 2 жыл бұрын
ਦਰਵੇਸ਼ ਇਨਸਾਨ .... ਵਾਹਿਗੁਰੂ ਮਿਹਰ ਕਰੇ ਬੀਰ ਸਿੰਘ ਤੇ
@sarbjitsingh612
@sarbjitsingh612 2 жыл бұрын
ਏ ਦਰਵੇਸ਼ ਆ। ਸਿਰੇ ਦਾ ਝੂਠਾ ਬੰਦਾ ਏ। ਸਿੱਖ ਇਤਿਹਾਸ ਗੱਲਤ ਦੱਸ ਕੇ ਆਪਣਾ ਆਪ ਹੀਰੋ ਬਣਾ ਰਿਹਾ ਏ। ਫੁਕਰਾ ਆਪਣੀਆ ਗਦਾਦੀਆ ਨਹੀ ਦੱਸਦੇ ਜੇਹੜੀਆ ਜੱਟਾ ਨੇ ਕੀਤੀਆ ਸੀ ਗੁਰੂ ਗੋਬਿੰਦ ਸਿੰਘ ਨਾਲ
@Amarsingh-hm1rs
@Amarsingh-hm1rs 2 жыл бұрын
🙏
@surinderkaur5228
@surinderkaur5228 3 жыл бұрын
ਬੱਚੇ ਸਿੱਖੀ ਸਰੂਪ ਬਹੁਤ ਹੀ ਸੋਹਣਾ ਲੱਗਦਾ ਗਉਂਦੇ ਵੀ 🌹🌹🌹🌹🌹🎄🎄🎄🎄🎄🙏🙏👏👏👍
@mhpunjabisong5249
@mhpunjabisong5249 3 жыл бұрын
Hl
@indrapalsingh2985
@indrapalsingh2985 2 жыл бұрын
ਰੱਬ ਚੜ੍ਹਦੀ ਕਲਾ ਵਿੱਚ ਰੱਖੇ 🙏
@bakhshishsinghvirk1055
@bakhshishsinghvirk1055 2 жыл бұрын
ਬਹੁਤ ਖੁਸ਼ੀ ਹੋਈ ਸ਼ਾਬਤ ਸੂਰਤ ਸਿੰਘ ਸਾਹਿਬ ਜੀ ਗਾਣਿਆਂ ਦੀ ਅਵਾਜ਼ ਬਣੇ ਪੰਜਾਬ ਦਾ ਨਾਮ ਤੇ ਪੰਜਾਬੀ ਨੂੰ ਵਲਡ ਵਿਚ ਲੈਕੇ ਜਾਣਗੇ
@GurvinderSingh-bt4qg
@GurvinderSingh-bt4qg 3 жыл бұрын
Sikhi saroop ch rehkay Bir Singh ji tusin ik misaal kayem keeti hai. Waheguru tuhanu hor charhdi Kala te bulandiyan bakhshay.
@mhpunjabisong5249
@mhpunjabisong5249 3 жыл бұрын
Hl
@harpreetkaur5022
@harpreetkaur5022 2 жыл бұрын
Right ji 👍👍👍❤️❤️❤️🙏🙏🙏🙏🙏
@dharmindersingh5939
@dharmindersingh5939 2 жыл бұрын
ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ।🙏
@harpinderjitkaur3991
@harpinderjitkaur3991 2 жыл бұрын
ਸ਼ਾਂਤਮਈ ਦਿੱਖ ਤੇ ਸਿਖੀ ਸਰੂਪ ਵਿੱਚ ਸੱਭਿਅਕ ਗਾਣੇ ਗਾਉਂਦੇ ਦੇਖ ਸੁਣ ਕੇ ਮਨ ਗਦਗਦ ਹੋ ਜਾਂਦਾ ਹੈ ਬੇਟੇ ਬੀਰ ਸਿੰਘ ਜੀ l ਸਿੱਖੀ ਨੂੰ ਮਾਣ ਹੈ ਤੁਹਾਡੇ ਉੱਤੇ I ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ।
@daman19kaur
@daman19kaur 3 жыл бұрын
Eho jea puttar bhra dost, life partner karma naal milda.. jeeyo bir singh ji
@gurtejsinghsidhu9161
@gurtejsinghsidhu9161 2 жыл бұрын
ਬਹੁਤ ਵਧੀਆ ਸਰਦਾਰ ਜੀ ।
@dillroia
@dillroia 2 жыл бұрын
Puter mavi apne pati di death to baad bahut gane likhe n je tusi bol devo
@sawindersingh6949
@sawindersingh6949 2 жыл бұрын
ਭਾਈ ਬੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@nehaarora761
@nehaarora761 2 жыл бұрын
Bir Singh ji te Satinder Sartaj saab ji nu ikthya dekhn di reejh 🤞.... Pure souls ❤️❤️...
@rajindersingh1486
@rajindersingh1486 2 жыл бұрын
Yes
@nishanmarmjeetkour.verygoo1903
@nishanmarmjeetkour.verygoo1903 2 жыл бұрын
ਨੇਹਾ ਜੀ ਬੜੀ ਅਵੱਲੀ ਜਿਹੀ ਰੀਝ ਆਪਣੇ ਅੰਦਰ ਸਮਾਈ ਬੈਠੇ ਹੋ। ਚਲੋ ਜੇ ਰੱਬ ਨੇ ਚਾਹਿਆ ਤਾਂ ਤੁਹਾਡੀ ਰੀਝ ਜਰੂਰ ਪੂਰੀ ਹੋਵੇਗੀ।।
@ganjitsinghkaler3489
@ganjitsinghkaler3489 2 жыл бұрын
right 😊
@shellymann5542
@shellymann5542 2 жыл бұрын
same i want to see both together
@guri9813
@guri9813 2 жыл бұрын
Neha g Ssa g 🙏❤
@gurdevbinnigh2786
@gurdevbinnigh2786 2 жыл бұрын
Very beautiful soul and voice God bless you Bir Singh ji.🙏🙏🙏🙏🙏🙏🙏🙏🙏🙏
@dildiyasadran2582
@dildiyasadran2582 2 жыл бұрын
ਇਸ ਪੁੱਤਰ ਤੇ 👋👋🌹 ਬਹੁਤ ਮਾਣ ਹੈ ਤੇ ਮਾਣ ਹੀ ਰਹਿ ਗਾ
@sukhk7739
@sukhk7739 2 жыл бұрын
ਮਾਲਕ ਚੜਦੀ kala ਚ ਰੱਖੇ ਵਾਹਿਗੁਰੂ ji ਤੁਹਾਨੂੰ
@ohikhroud588
@ohikhroud588 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਕਰੇ ਵੀਰ ਜੀ
@gursewakmajhail8057
@gursewakmajhail8057 2 жыл бұрын
❤️❤️❤️ ਦਿਲੋਂ ਸਤਿਕਾਰ ਹੈ ਵੀਰ ਬੀਰ ਸਿੰਘ ਲਈ ਸਾਦਗੀ ਨਾਲ ਭਰਭੂਰ ਵੀਰ
@GodIsOne010
@GodIsOne010 2 жыл бұрын
ਬਾਈ ਜੀ ਤੇ ਵਾਹਿਗੁਰੂ ਜੀ ਦੀ ਬਹੁਤ ਬਹੁਤ ਮੇਹਰ ਹੈ ਜੀ🙏🏻ਵੀਰ ਜੀ ਪੰਜਾਬ ਦਾ ਮਾਣ ਹੈ ਜੀ🙏🏻ਵੀਰ ਜੀ ਸੱਚਾ Sikh ਹੈ ਜੀ🙏🏻ਸਾਨੂੰ ਮਾਣ ਹੈ ਸਾਡੇ ਕੋਲ ਵੀਰ ਸਿੰਘ ਜੀ ਤੇ ਸਰਤਾਜ ਜੀ ਵਰਗੇ Singer ਨੇ ਜੀ 🙏🏻ਤੇ ਬੱਬੂ ਮਾਨ ਵਰਗੇ ਸ਼ੇਰ Siger ਨੇ ਜੀ🙏🏻ਤੇ ਹੁਣ ਤਾਂ ਹੋਰ ਵੀ ਮਾਣ ਹੈ ਜੀ 🙏🏻ਕਿਉਕਿ ਸਾਡੇ ਪੰਜਾਬ ਦਾ ਰਾਜਾ C/M ਮਾਨ ਵੀਰ ਜੈ ਜੀ🙏🏻ਬਾਕੀ ਸਭ ਮਾਲਕ ਦੇ ਰੰਗ ਨੇ ਜੀ🙏🏻ਵਾਹਿਗੁਰੂ ਜੀ ਪੰਜਾਬ ਨੂੰ ਬਚਾ ਲਵੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@JagjitSingh-jn5oe
@JagjitSingh-jn5oe 2 жыл бұрын
ਬਹੁਤ ਵਧੀਆ ਬਹੁਤ ਵਧੀਆ ਵੀਰ ਜੀ ਇਹੀ ਸਾਡਾ ਵਿਰਸਾ ਹੈ 🙏🙏🙏🙏🙏🙏🙏🙏🙏🙏🤝🙏🙏🙏🙏🙏🙏🤝🙏🤝🤝🙏
@amritpalkaur3884
@amritpalkaur3884 2 жыл бұрын
ਬੀਰ ਸਿੰਘ ਨੇ ਸਾਬਿਤ ਕਰਨਾ ਕ ਸਾਬਿਤ ਸੂਰਤ ਰਹਿ ਕ ਇਸ ਇੰਡਸਟਰੀ ਵਿੱਚ ਕਾਮਯਾਬ ਹੋ ਸਕਦਾ ਕੋਈ ਜਰੂਰਤ ਨੇ ਓਦੇ ਲਗੀ ਆਪਣੇ ਸਿੱਖੀ ਸਰੂਪ ਨੂੰ ਖਰਾਬ ਕਰਨ ਦੀ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਬਖਸ਼ਣ
@sardoolsingh4163
@sardoolsingh4163 2 жыл бұрын
ਵਾਹਿਗੁਰੂ ਇਸੇ ਤਰ੍ਹਾਂ ਮੇਹਰ ਰਖੇ।
@pashminderkaur9947
@pashminderkaur9947 2 жыл бұрын
ਆਪਜੀ ਉਪਰ ਵਾਹਿਗੁਰੂ ਦੀ ਰਹਿਮਤ ਹੈ ।
@guri9813
@guri9813 2 жыл бұрын
Hlo g ssa 🙏
@jerrymadaamadaan7148
@jerrymadaamadaan7148 2 жыл бұрын
ਵਾਹਿਗੁਰੂ ਜੀ ਸਦਾ ਚੜਦੀ ਕਲ੍ਹਾ ਵਿੱਚ ਰੱਖੇ ਵੀਰ ਜੀ ਨੂੰ ਸਾਬਤ ਸੂਰਤ ਵਿਚ ਦੇਖ ਕੇ ਮੰਨ ਖੁਸ਼ ਹੋ ਗਿਆ
@GurmeetSingh-ud1dv
@GurmeetSingh-ud1dv 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਵੀਰ ਜੀ ਤੇ
@SukhwinderSingh-wq5ip
@SukhwinderSingh-wq5ip 2 жыл бұрын
ਵਾਹਿਗੁਰੂ ਜੀ ਮੇਹਰ ਕਰਨ
@doabaelectricalfathegarhpa4616
@doabaelectricalfathegarhpa4616 2 жыл бұрын
ਵਾਹਿਗੁਰੂ ਜੀ ਕੀ ਫ਼ਤਿਹ
@surinderpalkaur1581
@surinderpalkaur1581 2 жыл бұрын
Beer singh tusi sikhi saroop vich very beautiful lgda ho
@gurvirgill8109
@gurvirgill8109 2 жыл бұрын
ਵਾਹਿਗੁਰੂ ਧੰਨ ਵਾਹਿਗੁਰੂ ਜੀ ਮੇਹਰ ਰੱਖਣ 🙏🙏🙏🙏
@Environment_care_13
@Environment_care_13 3 жыл бұрын
Alll time fav song bir Singh ji
@mhpunjabisong5249
@mhpunjabisong5249 3 жыл бұрын
Hl
@harpreetkaur5022
@harpreetkaur5022 2 жыл бұрын
Yes
@sahibsinghcheema4151
@sahibsinghcheema4151 Жыл бұрын
Thank you brother bir Singh sahib ji ❤️🙏
@preethundal1637
@preethundal1637 2 жыл бұрын
ਵਾਹਿਗੁਰੂ ਜੀ ਤੁਹਾਡਾ ਸਿੱਖੀ ਸਿਦਕ ਸਦਾ ਕਾਇਮ ਰੱਖਣ
@jaswantsingh2900
@jaswantsingh2900 2 жыл бұрын
ਬਹੁਤ ਦਿਲ ਖੁਸ਼ ਹੁੰਦਾ ਵੀਰ ਦੇ ਦਰਸ਼ਨ ਕਰਕੇ ਭਾਵੇ ਯੂਟਿਊਬ ਤੇ ਹੀ ਹੋਣ
@ranjeetkalra6164
@ranjeetkalra6164 2 жыл бұрын
Bir Singh ji varge hi panjab vich singer hone chahede h Jo pura parvar kathe baith k sun sakan Waheguruji Bir Singh ji nu changi sehat te chardikala bakshan ji
@JaswinderSingh-nn3pj
@JaswinderSingh-nn3pj 2 жыл бұрын
ਵਾਹਿਗੁਰੂ ਜੀ ਚਡ਼ਦੀ ਕਲਾ ਵਿੱਚ ਰੱਖੇ
@GurdeepSingh-vr9bz
@GurdeepSingh-vr9bz 2 жыл бұрын
ਸਰਦਾਰ ਬੀਰ ਸਿੰਘ ਜੀ ਸਾਬਤ ਸੂਰਤ ਹੋਣ ਤੇ ਪਹਿਲਾਂ ਤੁਹਾਡੇ ਮਾਂ ਬਾਪ ਨੂੰ ਤੇ ਫਿਰ ਤੁਹਾਨੂੰ ਬਹੁੱਤ ਬਹੁੱਤ ਵਧਾਈਆਂ ਜੀ
@rajinderhundal5944
@rajinderhundal5944 3 жыл бұрын
ਬਾਈ ਜੀ ਬਹੋਤ ਬਧੀਆ
@mhpunjabisong5249
@mhpunjabisong5249 3 жыл бұрын
Hp
@Makhansingh-fb1vz
@Makhansingh-fb1vz Жыл бұрын
Waheguru ਚੜ੍ਹਦੀ ਕਲਾ ਕਰਨ
@amritpalsingh2247
@amritpalsingh2247 3 жыл бұрын
Tejbir Singh ji mere Waheguru tuhanu chardikla ch rakhan ji
@mhpunjabisong5249
@mhpunjabisong5249 3 жыл бұрын
Hoollp
@harfruitplantspunjab1RabbPyara
@harfruitplantspunjab1RabbPyara 2 жыл бұрын
ਵਾਹਿਗੁਰੂ ਮਿਹਰ ਕਰੇ ਸੁਖਾਲੇ ਸਵਾਸ ਵਾਹਿਗੁਰੂ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@ManjitKaur-cg3rx
@ManjitKaur-cg3rx 2 жыл бұрын
Sikhi Saroop vich sabat soorat dekh k mann bahut khush hoya waheguru ji ne bahut vaddi daat bakshi God Bless u beta Bir Singh ji bilkul sachi gal k jithe rakhe Rabb uthe rehna penda🙏🙏
@mendorkaur7456
@mendorkaur7456 Жыл бұрын
Awesome 👏! WAHEGURUJI Bless you with the Best
@pawandeep-gm5do
@pawandeep-gm5do 2 жыл бұрын
ਬਹੁਤ ਸੋਹਣਾ ਗੀਤ ਤੇ ਸੁਰੀਲੀ ਅਵਾਜ਼
@balbirgill2309
@balbirgill2309 2 жыл бұрын
ਤੁਹਾਡੇ ਸੰਗੀਤ ਦੀ ਮੈਂ ਕਾਇਲ ਹਾਂ ਬਹੁਤਿਆਂ ਨੇ ਤਾਂ ਇਸ ਦੀ ਦਿਸ਼ਾ ਤੇ ਦਸ਼ਾ ਹੀ ਬਦਲ ਦਿੱਤੀ।
@officialragisohansinghkhal7460
@officialragisohansinghkhal7460 2 жыл бұрын
ਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਬਖਸ਼ੇ ਬੀਰ ਸਿੰਘ ਜੀ ਸਾਬਤ ਸੂਰਤ ਦਸਤਾਰ ਸਿਰਾ
@urvikaur194
@urvikaur194 2 жыл бұрын
Very very very HANDSOME....... Best PERSONALITY
@ahmedchaudharynaushahrofer5365
@ahmedchaudharynaushahrofer5365 2 жыл бұрын
Bir singh g te bas meri jan yar . From pakistan . too much love . yar tuseen great o veer g
@charnjeetsingh646
@charnjeetsingh646 2 жыл бұрын
ਬੀਰ ਸਿੰਘ ਜੀ ਵਹਿਗੁਰੂ ਜੀ ਦੀ ਬਹੁਤ ਕਿਰਪਾ ਏ,ਤੁਹਾਡੇ ਤੇ,ਦਾੜੀ ਬਹੁਤ ਹੀ ਸੋਹਣੀ ਲੱਗਦੀ ਐ,
@gurbakshsingh7535
@gurbakshsingh7535 2 жыл бұрын
What a beautiful voice you have my dear brother
@JaswinderKaur-wg7ii
@JaswinderKaur-wg7ii 2 жыл бұрын
Great soul Great 👍 voice God bless you beta
@balbirgill2309
@balbirgill2309 2 жыл бұрын
ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ ਤੇ ਤੁਹਾਡੇ ਚੁਣੇ ਹੋਏ ਮਨੋਭਾਵਾਂ ਨੂੰ ਨਿਰੰਤਰ ਸਫਲਤਾ ਬਖਸ਼ੇ ਬੇਟਾ
@manisingh6823
@manisingh6823 2 жыл бұрын
sch bilkul jithye Rbb rkhda uthye rehna painda🙏🙏🌺🌺
@saurabhmaggo628
@saurabhmaggo628 2 жыл бұрын
Ae hundi aa sikhi paaji di daadi vekho wah ji mann gye tuhanu...
@sarassinghjoy9734
@sarassinghjoy9734 2 жыл бұрын
Real music Rooh da skoon hai... Great personality Bhai Bir Singh ji
@guri9813
@guri9813 2 жыл бұрын
Hlo g 🙏❤
@sarassinghjoy9734
@sarassinghjoy9734 2 жыл бұрын
@@guri9813 hnji veere bolo ji??
@HarpalSingh-kw8sc
@HarpalSingh-kw8sc 3 жыл бұрын
Bete ji tuhade vichaar suun ke rooh khush ho gayee 🙏
@damanrandhawa1320
@damanrandhawa1320 2 жыл бұрын
God bless you always dear Bir Singh ji 👌👌🎉🌹🌹
@navdishkaur5243
@navdishkaur5243 2 жыл бұрын
God Bless you Bir Singh ji 🌹🌻🌹🌻🌹🌻🌹🌻🌹🌻🌹🌻🌹🌻🌹🌻🌹🌻🌹🌻🌹🌻🌹🌻🌹🌻🌹
@harjeetkaur5777
@harjeetkaur5777 2 жыл бұрын
ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ।
@manpreetkaur-hm9jf
@manpreetkaur-hm9jf 2 жыл бұрын
Very Beautiful voice
@AvtarSingh-pb6ti
@AvtarSingh-pb6ti 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏
@hsarora3414
@hsarora3414 2 жыл бұрын
Bir Singh veer .... main 3 vaar Lachi Bawa de ghar milya si ... bahut good insan ho tusi ...
@KulwinderKaur-vf8in
@KulwinderKaur-vf8in 2 жыл бұрын
God bless you veer ji
@BigDawg-18
@BigDawg-18 3 жыл бұрын
Bir Singh beta ji you touched my heart your personality and your talking…singing is end I love you for that … love all the way from Canada Nanaimo BC…❤️
@veerpalkaursidhu6574
@veerpalkaursidhu6574 3 жыл бұрын
Vir veer teri boli vich nirmat hai
@amandeepsinghofficial
@amandeepsinghofficial 2 жыл бұрын
Waheguru Ji Bless You Always Bir Singh❤️❤️
@gurmukhmangat1408
@gurmukhmangat1408 2 жыл бұрын
ਮਹਿਫ਼ਲ ਮੁਤਾਬਕ ਲਫ਼ਜ਼ਾਂ ਦੀ ਚੋਣ ਕਰਕੇ ਬੋਲਣਾ ਜ਼ਿੰਦਗੀ ਜਿਓਣ ਦਾ ਸਬ ਤੋਂ ਬਿਹਤਰੀਨ ਤਾਰੀਕਾ ਇਹ ਪ੍ਰਵਾਹ ਕਰਨ ਦੀ ਲੋੜ ਨਹੀਂ ਕਿ ਕੋਈ ਤੁਹਾਡੇ ਬਾਰੇ ਕੀ ਕਹਿੰਦਾ ਹੈ।ਪਰਮਾਤਮਾ ਹਰ ਇਕ ਤੇ ਬਖ਼ਸ਼ਸ਼ ਕਰਨ ਜ਼ਿੰਦਗੀ ਨੂੰ ਰੱਜ ਕੇ ਮਾਣੋ।
@dh2krecords870
@dh2krecords870 2 жыл бұрын
nice voice &song bir paji sat shri akal🙏🇮🇳🙏
@MalkeetSingh-yf3lu
@MalkeetSingh-yf3lu 2 жыл бұрын
ਚੜ੍ਹਦੀ ਕਲਾ
@sukhisukhi7128
@sukhisukhi7128 2 жыл бұрын
ਚੜ੍ਹਦੀ ਕਲਾ ਪੂਰੀ ਵੀਰ ਦੀ
@opinderkaur7413
@opinderkaur7413 Жыл бұрын
Vry good God bless u bete permatma tuhanu chardi kla bakhshe
@malkitdhillon108
@malkitdhillon108 2 жыл бұрын
ਵਾਹਿਗੁਰੂ ਜੀ ਬਹੁਤ ਵਧੀਆ
@jyotikaur7418
@jyotikaur7418 3 жыл бұрын
Waheguru ji 👏👏👏🌹🌸⚘🌷🌼🌺🥀🌻
@mhpunjabisong5249
@mhpunjabisong5249 3 жыл бұрын
Hl
@guri9813
@guri9813 2 жыл бұрын
Ssa g 🙏🙏
@nirvairsingh6759
@nirvairsingh6759 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@soniarani8761
@soniarani8761 2 жыл бұрын
ਬੋਤ ਹੀ ਵਦੀਆਂ ਗੋਦੇ ਹੋ fast ਟਾਈਮ ਸੁਣਿਆ ਮੇਰਾ ਰਿਸ਼ਤਾ ਹੋਇਆ ਓਹਨਾ ਨੇ ਮਨੂੰ ਇਕ ਜੋੜਾ ਝੱਜਰਾ ਦਾ song suniya bot h sohna gode ho ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਚ ਰਖੇ 🙏🏼🙏🏼🙏🏼📿🌴
@sunnychanny5247
@sunnychanny5247 2 жыл бұрын
Buhat soni awaz t likhn d style dil nu touch krda
@GurdeepSingh-ip2bt
@GurdeepSingh-ip2bt 2 жыл бұрын
ਵੀਰ ਸਿੰਘ ਵਾਹਿਗੁਰੂ
@kuldipbajwa8385
@kuldipbajwa8385 2 жыл бұрын
ਬਹੁਤ ਵਧੀਆ ਸ਼ਖ਼ਸੀਅਤ
@jasbirkaur6836
@jasbirkaur6836 2 жыл бұрын
Waheguru ji chadhdikla vich rakhe rabb tuhanu veer ji garet sardar ji saabat soorat👍👍👍🙏🙏🙏🌹🌹🌹
@balindersingh7214
@balindersingh7214 2 жыл бұрын
Down to earth hai ye bhai ..
@harpalkaur9600
@harpalkaur9600 2 жыл бұрын
ਬੇਟਾ ਜੀ
@DishaKaur1
@DishaKaur1 Жыл бұрын
ਬਿੱਲ ਕੁੱਲ ਸਹੀ ਗੱਲ ਜੀ🙏
@Deshpunjab360
@Deshpunjab360 2 жыл бұрын
ਚੰਗੀ ਗਾਇਕੀ ਨੂੰ ਅੱਜ ਵੀ ਲੋਕ ਪਸੰਦ ਕਰਦੇ ਹਨ
@kuldipsinghsandhu7633
@kuldipsinghsandhu7633 3 жыл бұрын
Bahot.sona lagda a.sikhi saroop by ji
@AvtarSingh-pb6ti
@AvtarSingh-pb6ti 2 жыл бұрын
ਵਾਹਿਗੁਰੂ ਜੀ
@tajinderkaur6131
@tajinderkaur6131 2 жыл бұрын
Waheguru ji ka khalsa waheguru ji ki fathe putt
@BTVNEWSAMRITSAR
@BTVNEWSAMRITSAR 2 жыл бұрын
ਬਹੁਤ ਵਧੀਆ ਗੱਲ ਬਾਤ
@gurmit56singh39
@gurmit56singh39 2 жыл бұрын
Great beer singh g🙏
@charanjeetkaur2581
@charanjeetkaur2581 2 жыл бұрын
I have no word to explain about your singing nd your personality 👍🙏
@ManjitSingh-dv5xg
@ManjitSingh-dv5xg 2 жыл бұрын
ਵਾਹੁਗੁਰੂ ਜੀ
@jasvirkaurjasvirkaur9985
@jasvirkaurjasvirkaur9985 2 жыл бұрын
ਵੀਰ ਬੀਰ ਸਿੰਘ ਜੀ 🙏
@gurmeetsinghsandhu2340
@gurmeetsinghsandhu2340 2 жыл бұрын
ਗੁਰੂ ਨਾਨਕ ਦੇਵ ਜੀ ਮੇਰੇ ਸੱਚੇ ਪਾਤਸ਼ਾਹ ਜੀ ਰਸਤੇ ਦੇਣ ਵਾਲੇ ਹਨ ਧਨਵਾਦ
@saneelkumar4145
@saneelkumar4145 2 жыл бұрын
Waheguru ji waheguru ji very good voice Bai ji Di 🙏🙏🙏🙏🙏🙏🙏💖💖💖💖💖💖💖💖💖🌹🌹🌹🌹🌹🌹🌾🌾🌾🌾🌾🌾🍁🍁🍁🍁🍁🍁🍁
@harindersinghgarcha3287
@harindersinghgarcha3287 2 жыл бұрын
Waheguru ji parmatma sab da bla kre ji 🙏 Waheguru
@gagandeepsingh6553
@gagandeepsingh6553 2 жыл бұрын
Bir Singh g sade bahut hi pyare veer ne ina di asal jindgi ch v badi saadgi jehi hai te bade uche vichaar ne jina ku dekheya hai ......👍👍👍
@varinderkaur9187
@varinderkaur9187 2 жыл бұрын
Deep Beta Ji Weheguru Ji Thnu Chardi kalla which Rakhan Ji 🙌🙌🙌
@GurbachansinghRattakkarnal
@GurbachansinghRattakkarnal 2 жыл бұрын
Good bir singh
Почему Катар богатый? #shorts
0:45
Послезавтра
Рет қаралды 2 МЛН
$1 vs $500,000 Plane Ticket!
12:20
MrBeast
Рет қаралды 122 МЛН
Shiv Kumar Batalvi: The Untold Story of Punjab’s Iconic Poet
8:12
Eastern Punjab
Рет қаралды 26 М.
Bir Singh Live Kirtan Gurbani - Guru Nanak Dev Ji Shabad
18:04
CINE PUNJABI
Рет қаралды 795 М.
Mere Pind De Pakistan wale lok | Nagoki Sarli | Bir Singh
44:33
Punjabi Lehar
Рет қаралды 99 М.
Bir Singh Sufi Singer | Desi PODCAST | EP 2 | Pakistan Visit | Nasir Dhillon
1:18:11