ਭਾਈ ਅਨੋਖ ਸਿੰਘ ਬੱਬਰ ਨੂੰ ਪੁਲਿਸ ਹਿਰਾਸਤ ਚੋਂ ਛੁਡਾਉਣ ਵਾਲੇ ਭਾਈ ਗੁਰਮੀਤ ਸਿੰਘ ਚੈਂਪੀਅਨ ਦੀ ਦਾਸਤਾਨ।

  Рет қаралды 39,514

PTN24

PTN24

Күн бұрын

Пікірлер: 109
@jagpreetofficial
@jagpreetofficial 2 жыл бұрын
ਮਾਣ ਹੈ ਕਿ ਮੈ ਇਸ ਮਹਾਨ ਸ਼ਹੀਦ ਦਾ ਭਾਣਜਾ ਹਾਂ 🙏🏻
@jeetabinning350
@jeetabinning350 2 жыл бұрын
🙏🙏🙏🙏🙏❤❤❤❤❤💞💞💞💞🙏💓
@Jassmann5459
@Jassmann5459 2 жыл бұрын
ਵੀਰ ਜੀ ਤੁਸੀ ਬਹੁਤ ਕਰਮਾ ਵਾਲੇ ਹੋ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਦੀ ਚੜਦੀ ਕਲਾ ਕਰਨ ।
@gursewakbhanotbhanot1529
@gursewakbhanotbhanot1529 2 жыл бұрын
🙏🙏🙏🙏🙏🙏🙏💖💖💝
@pamajawadha5325
@pamajawadha5325 2 жыл бұрын
Salar pind ai c ik banda nu marn lok gala karda hunda c main ta jado 6 sal da c90 vich
@PritamSingh-dj8fy
@PritamSingh-dj8fy 2 жыл бұрын
Salute brother
@dhillontv3637
@dhillontv3637 2 жыл бұрын
ਬਜ਼ੁਰਗਾਂ ਦੀ ਬਹੁਤ ਹੀ ਵਧੀਆ ਸੋਚ ਹੈ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ
@mandeepaujlamandeepaujla8118
@mandeepaujlamandeepaujla8118 2 жыл бұрын
ਅੰਕਲ ਜੀ ਮਾਣ ਵਾਲੀ ਗਲ ਵਾ ਜੇਨਾ ਦਾ ਅੰਜ ਵੀ ਨਾਮ ਗੂਜ ਦਾ ਪਰਮਾਤਮਾ ਤੁਹਾਨੂ ਚੜਦੀ ਕਲਾ ਵਿੰਚ ਰਖਣ
@ਸਿੰਘਅਬਰਾਵਾ
@ਸਿੰਘਅਬਰਾਵਾ 2 жыл бұрын
ਸਿੱਖ ਸੰਘਰਸ਼ ਸਮੇ ਜਝਾਰੂਆ ਦੀਆ ਸੇਵਾਵਾਂ ਬਹੁਤ ਪ੍ਰਕਾਰ ਦੀਆਂ ਸੰਨ। ਸਭ ਤੋਂ ਮੁਰਲੀ ਕਤਾਰ ਵਿੱਚ ਹਥਿਆਰਬੰਦ ਸੰਘਰਸ਼ ਸੀ। ਦੂਜੀ ਕਤਾਰ ਵਿੱਚ ਹਥਿਆਰ ਇਕ ਜਗਾ ਤੋਂ ਦੂਜੀ ਜਗਾ ਪਹੁੰਚਾਉਣ ਦੀ ਸੇਵਾ। ਤੀਜੀ ਕਤਾਰ ਵਿੱਚ ਹਥਿਆਰਾਂ ਦੀ ਰਿਪੇਅਰ ਕਰਨਾ ਚੌਥੀ ਕਤਾਰ ਵਿੱਚ ਸੁਨੇਹੇ ਇਕ ਜਗਾ ਦੂਜੀ ਜਗਾ ਪਹੁੰਚਾਉਣ ਦੀ ਸੇਵਾ। ਪੰਜਵੀਂ ਕਤਾਰ ਵਿੱਚ ਲੰਗਰ ਪਾਣੀ ਦਾ ਪ੍ਰਬੰਧ ਕਰਨ ਵਾਲੇ ਸਘੰਰਸੀ ਯੋਧੇ ਸੰਨ।
@NishanSingh-gk6kj
@NishanSingh-gk6kj 2 жыл бұрын
ਬਾਹਰਲੇ ਵੀਰੋ ਸ਼ਹੀਦਾਂ ਦੀ ਮੱਦਦ ਕਰਿਆ ਕਰੋ
@jogasandhu1029
@jogasandhu1029 2 жыл бұрын
ਵੀਰ ਜੀ ਤੁਸੀ ਬਿਲਕੁਲ ਸੱਚ ਆਖਿਆ ਏ,,, ਕਿ ਸਿੱਖ ਕੌਮ ਦੀ ਪਿਆਰ ਨਾਲ ਭਾਵੇਂ ਕੋਈ ਜਾਨ ਮੰਗ ਲਵੇ ,ਪਰ ਜੇ ਕੋਈ ਜੋਰ ਨਾਲ ਕਹੇ ਫੇਰ ਨਹੀ ਜੋਧੇ ਹੱਥ ਵੀ ਲਾਉਣ ਦੇਂਦੇ
@lakhveersinghmallan4273
@lakhveersinghmallan4273 2 жыл бұрын
ਪ੍ਰਣਾਮ ਸ਼ਹੀਦ ਸਿੰਘਾ ਨੂੰ ਜੀ
@barjinderpalsingh6035
@barjinderpalsingh6035 2 жыл бұрын
ਪੂਰੇ 35 ਸਾਲ ਇਸ ਯੋਧੇ ਦਾ ਪਤਾ ਲੱਗਾ ਕਿ ਸ਼ਹੀਦ ਭਾਈ ਅਨੋਖ ਸਿੰਘ ਬੱਬਰ ਜੀ ਨੂੰ ਛੁਡਾਉਣ ਚ ਇਨਾਂ ਰੋਲ ਨਿਭਾਇਆ
@devball9179
@devball9179 2 жыл бұрын
ਵਾਹਿਗੁਰੂ ਮੇਹਰ ਕਰੇ
@parwindersingh4207
@parwindersingh4207 2 жыл бұрын
ਵਾਹਿਗੁਰੂ ਜੀ ਮੇਹਰ ਕਰਨਾ ਏਸ ਪ੍ਰਵਾਰ ਉੱਤੇ
@khalsachardikala
@khalsachardikala 2 жыл бұрын
ਬਾਗੀ ਫੋਜੀ ਜਸਵੰਤ ਸਿੰਘ ਵੱਲੋਂ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਬਲਵਿੰਦਰ ਸਿੰਘ ਪੱਖੋਕੇ ਜੀ ਸ਼ਹੀਦ ਪ੍ਰੀਵਾਰਾ ਦੀ ਬਹੁਤ ਵਧੀਆ ਸੇਵਾ ਕਰ ਰਹੇ ਹਨ ਜੀ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਜੀ। ਕੋਟਾਨ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਆਪਣੇ ਚੱਰਨਾ ਵਿੱਚ ਰੱਖਣਾ ਜੀ। ਵਾਹਿਗੁਰੂ ਜੀ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।
@CE-cy6wh
@CE-cy6wh 2 жыл бұрын
ਇੰਨਾ ਸ਼ਹੀਦਾਂ ਦਾ ਮੁਲ ਇੱਕ ਦਿਨ ਜ਼ਰੂਰ ਪਵੇਗਾ,, ਸ਼ਹੀਦਾਂ ਦੀਆਂ ਕੁਰਬਾਨੀਆਂ ਇੱਕ ਦਿਨ ਰੰਗ ਜ਼ਰੂਰ ਲੈਕੇ ਆਉਣਗੀਆਂ।
@manjinderkalsi7122
@manjinderkalsi7122 2 жыл бұрын
ਵਾਹਿਗੁਰੂ ਜੀ ਮੇਹਰ ਕਰੋ 🙏🙏 ਪ੍ਰਣਾਮ ਸ਼ਹੀਦਾਂ ਨੂੰ 🙏🙏
@gurvindersinghbawasran3336
@gurvindersinghbawasran3336 2 жыл бұрын
ਬਾਬਾ ਜੀ ਦੇ ਮੂੰਹੋ ਸੁਣੀ ਗੱਲ,,, ਮੈ ਵੀ ਬੀਬੀ ਸ਼ਹੀਦ ਹੋਵਾਗਾ,,, ਸੱਚ ਪੁੱਛੋ ਅੱਖਾਂ ਵਿੱਚੋ ਅੱਥਰੂ ਵਹ੍ਹ ਤੁਰੇ 😥😭😭 ਇਹ ਸ਼ਹੀਦੀਆਂ ਪ੍ਰਾਪਤ ਕਰਨਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ। ਸਾਡੇ ਸਿਰ ਝੁਕਦੇ ਆ। ਓਹਨਾਂ ਗੁਰਮੀਤ ਸਿੰਘ ਜੀ ਵਰਗੇ jhode nu
@dupindersinghgill2923
@dupindersinghgill2923 5 ай бұрын
ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏
@sukhbeersingh9852
@sukhbeersingh9852 2 жыл бұрын
ਬਾਪੂ ਜੀ
@reshamsidhu7397
@reshamsidhu7397 2 жыл бұрын
ਇਨ੍ਹਾਂ ਮਹਾਨ ਸ਼ਹੀਦਾਂ ਦੀ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ 🙏🙏🚩
@surinderbains2337
@surinderbains2337 2 жыл бұрын
ਵਾਹਿਗੁਰੂ ਜੀ🙏🙏
@bhullarsaab7630
@bhullarsaab7630 2 жыл бұрын
ਧੰਨ ਨੇ ਸ਼ਹੀਦ ਸਿੰਘ ਜਿਨ੍ਹਾਂ ਜ਼ਿੰਦਗੀ ਕੌਮ ਦੇ ਲੇਖੇ ਲਾਈ ਅਸੀਂ ਇਹਨਾਂ ਦਾ ਦੇਣ ਨਹੀਂ ਦੇ ਸਕਦੇ
@jaspindergilluboke5010
@jaspindergilluboke5010 2 жыл бұрын
ਸਲੂਟ ਕੌਮ ਦੇ ਸ਼ਹੀਦਾਂ ਨੂੰ
@gurvailsingh3849
@gurvailsingh3849 2 жыл бұрын
ਇਹ ਗੁਰੂ ਦਾ ਮਲੇਰਕੋਟਲਾ ਦੀ ਮਿੱਲ ਅਰਹੰਤ ਸਪਿੰਨਗ ਵਿੱਚ ਸਾਡੇ ਰਿਸ਼ਤੇ ਦਾਰ ਨਾਲ ਕੰਮ ਕਰਦਾ ਸੀ
@gurjeetsidhu854
@gurjeetsidhu854 2 жыл бұрын
ਵਾਹਿਗੁਰੂ ਜੀ
@rajinderjassal3401
@rajinderjassal3401 2 жыл бұрын
ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🥺🥺🥺🥺🥺💖💖💖💕💕🚩🚩🚩🚩🚩🙏🙏🙏🙏🙏😢😢😢😢⚔️⚔️⚔️⚔️💎💎🚩🚩ਕੌਮ ਦੇ ਅਨਮੋਲ ਹੀਰੇ 🙏🙏🙏💎💎💎🚩🚩⚔️⚔️💖
@vickysinghvicky2618
@vickysinghvicky2618 2 жыл бұрын
ਸਿੱਖ ਕੌਮ ਦੇ ਮਹਾਨ ਯੋਧੇ
@HMT5911di
@HMT5911di 2 жыл бұрын
Pinky di bkwas da koi matlab ni baba ji 🙏 ਪ੍ਰਣਾਮ ਸ਼ਹੀਦਾਂ ਨੂੰ ☬☬
@GoggoJapp
@GoggoJapp 2 жыл бұрын
Waheguru ji
@kerrymaan8501
@kerrymaan8501 Жыл бұрын
Waheguru ji 🙏🏻
@hdhxccf1851
@hdhxccf1851 Жыл бұрын
Wahe guru je mehar kare ga
@surinderjohal7258
@surinderjohal7258 2 жыл бұрын
Waheguru
@JagjeetSingh-mm9wy
@JagjeetSingh-mm9wy 2 жыл бұрын
ਸਲੂਟ ਹੈ
@harvirkaur8152
@harvirkaur8152 Ай бұрын
Waheguru ji Waheguru ji 🙏
@khushwindersingh7570
@khushwindersingh7570 2 жыл бұрын
Waheguru mehar
@Amarjitkaur-fg4xq
@Amarjitkaur-fg4xq 2 жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji 🙏 😭😭
@dilbagpannu4487
@dilbagpannu4487 2 жыл бұрын
Bell boys of NRI please look and help them they have played major role for Sikh community
@ranavlogs1985
@ranavlogs1985 2 жыл бұрын
Salute aa ji osh Bahadur jodhe nu 🙏🙏🙏🙏🙏
@dhanwantmoga
@dhanwantmoga 2 жыл бұрын
Parnam shaheeda nu
@jagandeepsinghjagandeepsin8368
@jagandeepsinghjagandeepsin8368 2 жыл бұрын
Waheguru ji🙏🙏🙏🙏🙏🙏🙏🙏
@SukhpalSingh-bc1cl
@SukhpalSingh-bc1cl 2 жыл бұрын
Waheguru ji babber khalsa zindabaad
@SADAJEEWAN
@SADAJEEWAN 11 ай бұрын
ਬਾਬਾ ਜੀ ਕ੍ਰਿਪਾ ਕਰਕਾ ਭਾਈ ਹਰਭਜਨ ਸਿੰਘ ਜੀ ਮੰਡ ਤੇ ਭਾਈ ਬਲਬੀਰ ਸਿੰਘ ਜੀ ਮੰਡ ਬਾਰੇ ਵੀ ਕੋਈ ਜਾਣਕਾਰੀ ਦਓ ਜੀ 🙏🏻🙏🏻🙏🏻
@gurpreetgill8922
@gurpreetgill8922 2 жыл бұрын
Waheguru Ji waheguru Ji waheguru Ji waheguru Ji waheguru Ji dhan dhan shri guru ram Das Sahib Ji parnam Saheeda nu
@gurjindersingh4709
@gurjindersingh4709 2 жыл бұрын
🙏🙏🙏🙏
@rajanpreetkaur121
@rajanpreetkaur121 2 жыл бұрын
ਬਿੱਕਰ ਬਾਸਰਕੇ ਗਿੱਲਾਂ ਵਾਲ਼ਾ ਅੱਜ ਮੈਂ ਬਿੱਕਰ ਖਾੜਕੂ ਦੀ ਦਾਲੇਰੀ ਦੀ ਦਾਸਤਾਨ ਸਾਂਝੀ ਕਰ ਰਹੀ ਹਾਂ, ਉਹ ਲਹਿਰ ਚ ਆਪਣੀ ਮਰਜ਼ੀ ਨਾਲ ਨਹੀ ਸੀ ਗਿਆ ਸਗੋਂ ਉਸ ਨੂੰ ਕੋਈ ਧੱਕੇ ਨਾਲ ਲਹਿਰ ਚ ਲੈ ਆਇਆ ਸੀ ਕਿਉਕਿ ਉਹ ਬਹੁਤ ਦਲੇਰ ਤੇ ਦਿਮਾਗੀ ਸੀ, ਉਸ ਨੇ ਆਪਣੇ ਘਰ ਇੱਕ ਦੇਸੀ ਤੇ ਛੋਟੀ ਜੀ ਮਸ਼ੀਨ ਤਿਆਰ ਕੀਤੀ ਸੀ ਜੋ ਕਣਕ ਦੀ ਮੁੰਜਲ ਪਾਇਆ ਕਣਕ ਵਖਰੀ ਤੇ ਰਹਿੰਦ ਨੂੰ ਵਖਰੀ ਕਰ ਦਿੰਦੀ ਸੀ, ਪਰ ਫਿਰ ਅਨੇਇੱਛਤ ਉਸ ਨੂੰ ਲਹਰ ਚ ਜਾਣਾ ਪਿਆ ਪਰ ਉਸਨੇ ਕੀਤੀ ਯੋਧਿਆਂ ਵਾਲੀ, ਲਹਿਰ ਦੇ ਸੁਰੂਆਤ ਚ ਹੀ ਉਹ ਚੱਲਾ ਗਿਆ ਸੀ ਤੇ ਲਹਿਰ ਦੇ ਅੰਤ ਤੱਕ ਸਾਥ ਰਿਹਾ ਤੇ ਪੁਲਿਸ ਨੂੰ ਉਸ ਦੇ ਨਾਂ ਤੋਂ ਵੱਧ ਕੁਝ ਵੀ ਜਾਣ ਪਾਈ ਓਸ ਬਾਰੇ ਇਕ ਫੋਟੋ ਤਕ ਹਾਸਲ ਕਰਨ ਚ ਅਸਫ਼ਲ ਰਹੀ ਪੁਲਿਸ ਆਖਰੀ ਦਮ ਤਕ। ਉਸਨੇ ਆਪਣੇ ਪਿੰਡ ਨੂੰ ਸੁਰਖਹਿਤ ਕਰਨ ਦੀ ਆਖਰੀ ਦਮ ਤਕ ਕੋਸ਼ਿਸ਼ ਕਰਦਾ ਰਿਹਾ ਪਰ ਸਾਰੀ ਲਹਿਰ ਦ ਖਾੜਕੂ ਸਿੰਘ ਸ਼ਹੀਦ ਹੋ ਗਏ ਜਦੋਂ ਲਹਿਰ ਆਪਣੇ ਆਖਰੀ ਸਾਹਾਂ ਤੇ ਸੀ ਉਸ ਵੇਲੇ ਪੁਲਿਸ ਉਸ ਦੇ ਸਾਰੇ ਖਾਨਦਾਨ ਤੇ ਸਾਕ ਸਬੰਧੀਆਂ ਨੂੰ ਬਹੁਤ ਤੰਗ ਕਰਦੀ ਸੀ ਤੇ ਆਖਰ ਉਸ ਆਪਣੇ ਨਾਂ ਦੇ ਯਾਦਗਰੀ ਗੇਟ ਬਣਵਾਉਣ ਲਈ ਇਟ ਪਿੰਡ ਦੀ ਜੂ ਤੇ ਖੁਦ ਹੀ ਸੁਟਵਾਈ ਤੇ ਖ਼ਾਸੇ ਲਾਗੇ ਇਕ ਪੁਲਿਸ ਨਾਕੇ ਤੋਂ ਬਿਲਕੁਲ ਸਹੀ ਸਲਾਮਤ ਲਘ ਗਿਆ ਤੇ ਨਾਕੇ ਤੋਂ ਥੋੜ੍ਹੀ ਦੂਰ ਜਾ ਕੇ ਹਵਾਈ ਗੋਲੀ ਚਲਾਈ ਤਾਂ ਜੋਂ ਪੁਲਿਸ ਨੂੰ ਪਤਾ ਲਗ ਸਕੇ ਤੇ ਫਿਰ ਆਪਣੀ ਕਨਪਟੀ ਤੇ ਗੋਲੀ ਮਾਰ ਲਈ ਤੇ ਜੇਬ ਵਿਚ ਪਰਚੀ ਲਿਖੀ ਸੀ ਜਿਸ ਤੇ ਉਸ ਦਾ ਨਾਂ ਬਿੱਕਰ ਬਾਸਰਕੇ ਗਿੱਲਾਂ ਲਿਖਿਆ ਸੀ ਤਾਂ ਜੋਂ ਪੁਲਿਸ ਘਰਦਿਆਂ ਨੂੰ ਮੇਰੀ ਪਹਿਚਾਣ ਤੋਂ ਬਾਅਦ ਛੱਡ ਦੇਵੇ। ਪਰ ਉਸ ਨੂੰ ਪੁਲਸ ਦੇ ਮੁਰੇ ਆਤਮ ਸਮਰਪਣ ਨਹੀਂ ਕੀਤਾ ਨਾ ਹੀ ਲਹਿਰ ਦਾ ਸਾਥ ਛੱਡਿਆ। ਉਸ ਦੇ ਘਰਦਿਆਂ ਦੇ ਤਪਰ ਰੁਲਦੇ ਅਸੀ ਆਪਣੇ ਅੱਖੀਂ ਦੇਖੇ ਨੇ, ਫਿਰ ਔਖੇ ਸੌਖੇ ਹੋ ਕੇ ਉਸਦੇ ਘਰਦਿਆਂ ਯਦਗਰੀ ਗੇਟ ਬਣਵਾਇਆ ਬਹੁਤ ਵਾਰੀ ਪੁਲਸ ਇਟਾ ਤਕ ਚੁੱਕ ਕੇ ਲੇਇ ਗੀ ਸੀ, ਅੰਤ ਘਰਦਿਆਂ ਗੇਟ ਬਣਵਾਕੇ ਬੇਨਾਵਾ ਹੀ ਛੱਡ ਤਾਂ ਪੁਲ਼ਸ ਦੀ ਤੰਗੀ ਤੋਂ ਤੇ 2006 ਚ ਸਾਰਿਆ ਦੀ ਸਹਿਮਤੀ ਨਾਲ ਉਸ ਗੇਟ ਨੂੰ ਪਲਸਤਰ ਕਰਵਾਇਆ ਗਿਆ ਤੇ ਭਾਈ ਗੁਰਦਾਸ ਜੀ ਉਸ ਗੇਟ ਦਾ ਨਾਂ ਰੱਖਿਆ ਗਿਆ। ਕਾਰਵਾਈਆ= ਲਹਿਰ ਦੀ back foot ਤੇ ਰਹ ਕੇ ਕੈਟਾ ਨੂੰ ਸੋਧੇਨਾ ਸੀ ਤੇ ਨਾਂ ਆਪਣੀ ਜਥਬੰਦੀ ਦਾ ਦੇਣਾ ਨਾ ਕਿ ਆਪਣਾ, ਇਕ ਵਾਰੀ ਪਿੰਡ ਬਾਸਰਕੇ ਗਿੱਲਾਂ ਦੇ ਮੱਖਣ ਕੈਟ ਨੂੰ ਸੋਧਣਾ ਸੀ ਤੇ ਗੁਰੂ ਅਮਰ ਦਾਸ ਜੀ ਦਾ ਜੋਤੀ ਜੋਤਿ ਸਮਾਉਣ ਮੇਲਾ ਸੀ ਤੇ ਉਸ ਨੇ ਮੱਖਣ ਨੂੰ ਗੁਰਦੁਵਾਰਾ ਦੇ ਜੌੜਾ ਘਰ ਚ ਚੁੱਕਿਆ ਸੀ ਬੱਤੀ ਪਿੰਡ ਦੀ ਬੰਦ ਕਰਕੇ ਸਰੀਰੀ ਦੋਵੇਂ ਤਕੜੇ ਸੀ, ਫਿਰ ਵੀ ਉਸ ਨੇ ਮੇਲੇ ਚ ਕਿਸੇ ਨੂੰ ਖਬਰ ਨੀ ਹੋਣ ਦਿੱਤੀ ਚਕਣ ਦੀ ਤੇ ਗੁਰੂਦੁਆਰੇ ਤੋਂ ਬਾਹਰ ਲਜਾ ਕੇ ਸੋਧਿਆ।
@nothing445-j1m
@nothing445-j1m 2 жыл бұрын
Waheguru ji
@manjinderkalsi7122
@manjinderkalsi7122 Жыл бұрын
ਤੁਹਾਡਾ ਕਿਹੜਾ ਪਿੰਡ ਏ ?
@rajanpreetkaur121
@rajanpreetkaur121 Жыл бұрын
@@manjinderkalsi7122 ਏਹੀ ਏ
@BalwinderSingh-vy2bs
@BalwinderSingh-vy2bs 2 жыл бұрын
Never forget you Mama ji 🙏
@jaskiratsingh9712
@jaskiratsingh9712 2 жыл бұрын
Salute a pakhoke saab tohonu Jehra Saheed parivara di sar Lainde J
@pamajawadha5325
@pamajawadha5325 2 жыл бұрын
Chapion da nam sada area vich bhut mashor c pind salar main loka to nam suni ha
@shagandeep8772
@shagandeep8772 Жыл бұрын
Waheguru jii shaheed bhai gurmeet singh champion babbar khalsa ji
@jagtinderdeepsingh9859
@jagtinderdeepsingh9859 2 жыл бұрын
ਕੋਟਿ ਕੋਟਿ ਪ੍ਰਣਾਮ ਇਹ ਮਹਾਂਨ ਯਾਰ ਯੋਧੇ ਨੂੰ
@navtejsinghkhosa8705
@navtejsinghkhosa8705 2 жыл бұрын
Waheguru meaher rakhe sarbet te ji
@rattanjotomninder8666
@rattanjotomninder8666 2 жыл бұрын
Punjabi is king
@GoggoJapp
@GoggoJapp 2 жыл бұрын
Babba Balbir Singh Bhuttna ji di interview v kro nle ohna di help v krea sare appa ral mil k
@manpreetmpaulakh303
@manpreetmpaulakh303 2 жыл бұрын
Bilkul ji salute aa es family nu bohat vaddi kurbani aa sanu bhai sahb awdey singhan aur tuhadi kahey 1-1word te yakeen aa pinky cat kuj mrji bhonki jawey oh jdon bolda ohdey munh ton ptaa lg jnda v eh kehdi gal jhuth bol reha
@BaldevSingh-jo7wj
@BaldevSingh-jo7wj 4 ай бұрын
❤❤❤❤
@buttasingh4719
@buttasingh4719 2 жыл бұрын
🙏🙏🙏🙏🙏😭😭😭😭
@ZorawarSekhon
@ZorawarSekhon 2 жыл бұрын
Mainu barra Maan aa main v Shaheed Bhai Randheer singh da Bhateeja Mere Sakkay Chacha ji ne , assi ta hun saara parivar America rehne aa , par sanu gharde chacha ji dita te shaheeda diya kahania suna suna vaddeya kita !!! Sanu parivar de saarey neyanea nu ghardea ne history parhai aa sikh panth di te singha shaheeda di te tohray te badal vargea gaddara nu v assi jaandey aa changi tarah kom de gaddaran nu !!!
@jeetabinning350
@jeetabinning350 2 жыл бұрын
🙏🙏🙏🙏🙏❤❤❤❤❤💞💞💞💞💞🙏💓
@6June.1984
@6June.1984 2 жыл бұрын
🙏🙏🙏🙏🙏
@anandaaatam530
@anandaaatam530 6 ай бұрын
43:45
@akwindersingh8172
@akwindersingh8172 2 жыл бұрын
Y
@desitravellers3111
@desitravellers3111 2 жыл бұрын
Parnaam shaheddha nu
@akwindersingh8172
@akwindersingh8172 2 жыл бұрын
TV3
@meetsingh2560
@meetsingh2560 2 жыл бұрын
🙏🙏🙏🙏🙏🙏🙏🙏
@hardeepdhami9426
@hardeepdhami9426 10 ай бұрын
As hunde dukh sakiya bhrama de jina nu dil ton pyar hunda, aaj kl pta ne ki ho giya sade khoon pani bni jande ne yr bhra he bhranu dekh k raji ne jra socho jdo bhai door ho jnde fe ghata radakdiya
@jaswindersinghsodhi6549
@jaswindersinghsodhi6549 2 жыл бұрын
Bhai Sahib nittnemy te ucche suche jordaar de Malik sann
@AmrikSingh-bd4pf
@AmrikSingh-bd4pf 2 жыл бұрын
Singh sahib ji, b-hut zaadaa ronde hn.
@narindersinghnamha9448
@narindersinghnamha9448 2 жыл бұрын
Ok Pinki Cat Da Bura HAL ?Ravi Nath K A Wale Berha Gark Ho Gaya Jihda Sikhan De Dushman Nu Langer khalounda C
@sikhtraveller8860
@sikhtraveller8860 2 жыл бұрын
Pinki nzare lainda 6security guard guest house ch rehnda
@hillclimbgamer325
@hillclimbgamer325 Жыл бұрын
Y rab na pinkey da bada garak karta
@NirmalSingh-is1xn
@NirmalSingh-is1xn 2 жыл бұрын
AJJ DE SAMMAY DA GUNDUSTAN DE B.ND PAR HATHIAR REFRENDUM VOTING BALLOT IS STRONGER THAN THE BULLET 26JAN NU GUNDUSTAN DE BAA CHAR DEVO NYE TA APP TIAR RAVO
@Dssidhu-w5g
@Dssidhu-w5g 11 ай бұрын
Balider paji hale me
@manveersingh5087
@manveersingh5087 2 жыл бұрын
Pinky kde v sach nahi bolda
@dilbagpannu4487
@dilbagpannu4487 2 жыл бұрын
I think Ravi Khalsa must stop this Langar Seva to those who have killed and help the Killing person
@anandaaatam530
@anandaaatam530 6 ай бұрын
Why u bring Ravi S Khalsa in this case. In the Langar sewa everyone can eat food including Hindu, Muslim, Christian regardless gender cast religion. Please don’t go too far…
@gogaji4921
@gogaji4921 Жыл бұрын
श्री काल शादी है 30 तारीख वीडियो फिल्म बनाकर dancing gano Pata Lage ki shaadi Uday Singh gana Halki ki Congress government Mein Kitna aur dinank copy उसकी एक कॉपी बिट्टू जीनू जरूर भेजो
@GurjeetSingh-xe7zn
@GurjeetSingh-xe7zn 2 жыл бұрын
Pid salar to ferea veer ji Baba bechiter singh da khero
@pcr-51sekhon85
@pcr-51sekhon85 2 жыл бұрын
Contact no or adress of this family plzz
@mathiseasy.9379
@mathiseasy.9379 Жыл бұрын
He is still crying
@mathiseasy.9379
@mathiseasy.9379 Жыл бұрын
Can’t imagine his pain
@jaskiratsingh9712
@jaskiratsingh9712 2 жыл бұрын
Aaj kal kon karda eda kise nal
@bhagatsinghfans2115
@bhagatsinghfans2115 2 жыл бұрын
Bhaave koi shaheed nhi hoya per seva ta kiti aa ikh kom d ohna da v haal puccho g
@pritpalsingh5257
@pritpalsingh5257 2 жыл бұрын
Wheguru ji jado me koi vi video dakdi a ta ape mauo vico Niklda ke mano jamdi no hi mar dide ta mera veer Harneek singh dil dia Reza puga leda
@NirmalSingh-is1xn
@NirmalSingh-is1xn 2 жыл бұрын
KHALISTAN VITCH HISAAB HONA SIKH KOM DE GADDARA DA HULL KHALISTAN
@GurjeetSingh-xe7zn
@GurjeetSingh-xe7zn 2 жыл бұрын
Veer ji chach a Teja belakea na merbaea moherana nijer bich sites kai sikh
@rajanaeem1238
@rajanaeem1238 Жыл бұрын
Khalsa gi....jajahru nu...paghura nhi bolna.....jajahru..nu bagi bolo....khalistan jinda bad
@SinghGill7878
@SinghGill7878 2 жыл бұрын
ਵਾਹਿਗੁਰੂ ਜੀ🙏🙏
@harpreetdhanoa8570
@harpreetdhanoa8570 2 жыл бұрын
Waheguru ji
@jagdeepsidhu9106
@jagdeepsidhu9106 2 жыл бұрын
Waheguru Waheguru ji 🙏🙏
@kahlon7793
@kahlon7793 2 жыл бұрын
Waheguru
@SonuSingh-xi5zk
@SonuSingh-xi5zk 2 жыл бұрын
🙏🙏🙏🙏🙏
@D420khaira
@D420khaira 2 жыл бұрын
🙏🙏🙏🙏
@gopilidder6801
@gopilidder6801 2 жыл бұрын
Waheguru g
@gurjinderkooner3648
@gurjinderkooner3648 2 жыл бұрын
Waheguru ji
黑天使只对C罗有感觉#short #angel #clown
00:39
Super Beauty team
Рет қаралды 36 МЛН
Sigma Kid Mistake #funny #sigma
00:17
CRAZY GREAPA
Рет қаралды 30 МЛН