SHAHEED BHAI JASWINDER SINGH (JOGA SINGH BISHNANDI) & BIBI GURBINDER KAUR II SANGARSH DA SACH II

  Рет қаралды 30,094

PTN24

PTN24

Күн бұрын

Пікірлер
@surjitgill6411
@surjitgill6411 2 жыл бұрын
ਬਲਵਿੰਦਰ ਸਿੰਘ ਜੀ ਇਹ ਸਾਰੇ ਸਿੰਘ ਹੀ ਉਸ ਸਮੇਂ ਦੇ ਬੜੇ ਨਾਮਵਰ ਜੁਝਾਰੂਆਂ ਚ ਆਉਂਦੇ ਸਨ ਅਖ਼ਬਾਰਾਂ ਚ ਹਰ ਰੋਜ਼ ਇਨਾ ਦੀਆਂ ਖਬਰਾਂ ਲੱਗਦੀਆਂ ਸਨ। ਜਦੋ ਮੁਕਤਸਰ ਸਾਹਿਬ ਚ ਸ਼ਿਵ ਸੈਨਿਕਾਂ ਨੇ ਅੱਤ ਚੁੱਕੀ ਹੋਈ ਸੀ ਉਹ ਇਕ ਦਿਨ ਹਥਿਆਰ ਲੈਣ ਖਾਤਰ ਇਕੱਠੇ ਹੋ ਕੇ ਜਾ ਰਹੇ ਸਨ ਜਦੋਂ ਸਵੇਰੇ ਸਵੇਰੇ ਵਾਇਰਲੈਸ ਨਾਲ ਬੱਸ ਮੋੜਕੇ ਸਾਦਿਕ ਵਾਲੀ ਸੜਕ ਤੇ ਲਿਜਾਈ ਗਈ। ਭੈਣ ਬਾਰੇ ਅਸੀਂ ਭੁਲੇਖੇ ਵਿੱਚ ਹੀ ਸੀ ਕਿ ਉਹ ਵੀ ਸ਼ਹੀਦ ਹੋ ਗਏ ਹੋਣਗੇ ਪਰ ਅੱਜ ਮੁਲਾਕਾਤ ਵੇਖਕੇ ਮਨ ਖੁਸ਼ ਹੋ ਗਿਆ ਘੋਲੀਆ ਕਲਾਂ
@harindersingh6735
@harindersingh6735 Жыл бұрын
100 right veer ji this is true 👍 🙏
@pavitarsingh389
@pavitarsingh389 3 ай бұрын
💖🙏SATNAAM SHRI WAHEGURU JI🙏💖
@singhkaursinghni8963
@singhkaursinghni8963 2 жыл бұрын
ਧੰਨ ਨੇ ਇਹ ਸਿੰਘਣੀਆਂ ਧੰਨ ਸੀ ਉਹ ਯੋਧੇ ਜਿਹੜੇ ਕੌਮ ਲਈ ਆਪਣਾ ਘਰ ਬਰਬਾਦ ਕਰ ਗਏ
@gurbhejsingh5703
@gurbhejsingh5703 2 жыл бұрын
ਵਾਹਿਗੁਰੂ ਸਦਾ ਸ਼ਹੀਦ ਪਰਿਵਾਰਾਂ ਨੂੰ ਚੜ੍ਹਦੀਕਲਾ ਬਖਸੇ
@sadhusingh3109
@sadhusingh3109 2 жыл бұрын
ਬੀਬਾ ਗੁਰਵਿੰਦਰ ਕੌਰ ਜੀ ਦੇ ਪ੍ਰਵਾਰ ਦੀ ਬਹੁਤ ਵੱਡੀ ਕੁਰਬਾਨੀਆ। ਬਾਬਾ ਜੈਤੋ ।
@KulwinderKaur-ur1fc
@KulwinderKaur-ur1fc 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਹਾਡੇ ਚਾੜਦੀ ਕਾਲ
@sukwindarkaur7281
@sukwindarkaur7281 2 жыл бұрын
ਧੰਨ ਹੈ ਬੀਬੀ ਦੀ ਕੁਰਬਾਨੀ ਹੈ 🙏🙏🙏🙏🙏
@khalsachardikala
@khalsachardikala Жыл бұрын
ਬਾਗੀ ਫੋਜੀ ਜਸਵੰਤ ਸਿੰਘ ਬਠਿੰਡਾ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਬੀਬੀ ਜੀ ਗੁਰਬਿੰਦਰ ਕੌਰ ਬੱਸਨੰਦੀ ਨੂੰ ਅਤੇ ਸਾਰੇ ਪ੍ਰੀਵਾਰ ਨੂੰ ਅਤੇ ਭਾਈ ਸਾਹਿਬ ਭਾਈ ਜਲੋਰ ਸਿੰਘ ਬੱਸਨੰਦੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਅਤੇ ਲੰਮੀ ਉਮਰ ਬਖਸ਼ਿਸ਼ ਕਰਨ ਜੀ ਮੇਰੇ ਗਰੀਬ ਵੱਲੋ ਤੁਹਾਡੇ ਸਾਰਿਆਂ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋਂ ਦੋਵੇ ਹੱਥ ਜੋੜ ਕੇ ਗੁਰੂ ਫ਼ਤਹਿ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ। ਮੇਰੇ ਗਰੀਬ ਵੱਲੋਂ ਸ਼ਹੀਦ ਸਿੰਘਾਂ ਦੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਕੋਟਾਨ ਕੋਟ ਪ੍ਰਣਾਮ ਸ਼ਹੀਦਾਂ ਨੂੰ।
@balkourdhillon5402
@balkourdhillon5402 2 жыл бұрын
ਭੈਣ ਗੁਰਬਿੰਦਰ ਕੌਰ ਦੇ ਜੁਲਮ ਦੇ ਖਿਲਾਫ ਸਾਹਸ ਨੂੰ ਸਲੂਟ ਹੈ ਜੋਕੁਰਬਾਨੀ ਜੇਲ ਵਿੱਚ ਸਿੰਘਾਂ ਦੀ ਮੁਲਾਕਾਤ ਦੋਰਾਨ ਜਿੰਮੇਵਾਰੀ ਨਿਭਾਈ। ਧੰਨ ਹੈ ਭੈਣ ਵਰਗੀਆਂ ਸਿੰਘ ਣੀਆਂ ।ਭੈਣ ਨੇਸਾਰੀ ਇੰਟਰਵਿਊ ਦੌਰਾਨ ਬੜਾ ਸਹਿਜ ਵਿੱਚ ਰਹਿ ਕੇ ਜੁਵਾਬ ਦਿੱਤੇ ਹਨ।
@hartejwantsinghghuman2385
@hartejwantsinghghuman2385 Жыл бұрын
Gurbani path te guru nal attach bhot jada te gurua di kirpa hi daleri dendi . waheguru mehr kre sarya te mata g ..
@tarasingh7402
@tarasingh7402 Жыл бұрын
ਵਾਹਿਗੁਰੂ ਸਾਹਿਬ ਜੀ
@amarjitsingh1946
@amarjitsingh1946 2 жыл бұрын
ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ 🙏🙏
@simranjitkaurbajwa3265
@simranjitkaurbajwa3265 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। 🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏
@kashmirsingh6991
@kashmirsingh6991 2 жыл бұрын
ਬੀਬੀ ਜੀ ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰੇ
@karamjits1614
@karamjits1614 2 жыл бұрын
ਬੀਬੀ ਜੀ ਬੜੀ ਦਲੇਰ ਅਤੇ ਸਿੱਖ ਕੌਮ ਦਾ ਮਾਣ ਹੈ 🙏
@ਸੱਚਪਿਆਰਮੱਤ
@ਸੱਚਪਿਆਰਮੱਤ 2 жыл бұрын
ਵਾਹਿਗੁਰੂ ਜੀ 🙏🥀
@dilbagsingh1177
@dilbagsingh1177 2 жыл бұрын
Pranaam Shaheeda nu waheguru g ka khalsa waheguru g ki fateh
@vickysinghvicky2618
@vickysinghvicky2618 2 жыл бұрын
ਸਿੱਖ ਕੌਮ ਦੇ ਮਹਾਨ ਯੋਧੇ
@RanSingh-qv2bx
@RanSingh-qv2bx Жыл бұрын
waheguru ji
@makhanbains3995
@makhanbains3995 2 жыл бұрын
🙏🙏🙏🙏🙏ਵਾਹਿਗੁਰੂ ਜੀ 🙏🙏🙏🙏🙏
@khalsadeshpunjab3680
@khalsadeshpunjab3680 2 жыл бұрын
ਵਾਹਿਗੁਰੂ
@gurpreetgill8922
@gurpreetgill8922 2 жыл бұрын
Waheguru Ji waheguru Ji waheguru Ji waheguru Ji waheguru Ji parnam Saheeda nu
@BalwinderKaur-mu9zb
@BalwinderKaur-mu9zb 2 жыл бұрын
ਬੀਬੀ ਜੀ ਦੇ ਹੌਂਸਲੇ ਤੇ ਹਿੰਮਤ ਨੂੰ ਸਲਾਮ 🙋‍♂️🙏👏🙌
@parjap_sidhu06.
@parjap_sidhu06. 2 жыл бұрын
Waheguru Ji waheguru Ji waheguru Ji waheguru Ji waheguru Ji
@suratsingh5891
@suratsingh5891 Жыл бұрын
Bhai saab Sikh kom nu chardikala rakhe aur aap jaise reporter di bahut badi sewa hai waheguru ji dhanbad hai aap ji da
@nawaschaudhry1160
@nawaschaudhry1160 10 ай бұрын
Background of this video was so beautiful with unique bricks. 🧱 Excellent job sir. Watching from USA 🇺🇸.
@manjitsinghaujla2551
@manjitsinghaujla2551 2 жыл бұрын
WAHEGURU JI
@jagdeepsidhu9106
@jagdeepsidhu9106 2 жыл бұрын
Waheguru Waheguru ji 🙏🙏
@GurmeetSingh-og2tc
@GurmeetSingh-og2tc 2 жыл бұрын
Bhai sab ko shat shat parnam
@AmarjitSingh-lg8fj
@AmarjitSingh-lg8fj 2 жыл бұрын
Waheguru ji 🙏🙏🙏🙏
@newindiaphotographybaljeet5408
@newindiaphotographybaljeet5408 2 жыл бұрын
Waheguru g
@anmolbrar6622
@anmolbrar6622 2 жыл бұрын
ਬੀਬੀ ਜੀ ਬਹੁਤ ਦਲੇਰ ਸੀ
@navtejsinghkhosa8705
@navtejsinghkhosa8705 2 жыл бұрын
Waheguru meaher rakhe sarbet te ji
@anmolbrar6622
@anmolbrar6622 2 жыл бұрын
Wahegur
@hdhxccf1851
@hdhxccf1851 Жыл бұрын
Wahe guru je mehar kare ga es maa je
@nawaschaudhry1160
@nawaschaudhry1160 10 ай бұрын
Very brave sister. Great people’s Rest is history.
@manavgill1763
@manavgill1763 11 ай бұрын
🙏🙏🙏🙏🙏🙏🙏
@singhsubeg7616
@singhsubeg7616 2 жыл бұрын
So Proud Of You Bibi Ji
@Kuldeepkaur-yq4wt
@Kuldeepkaur-yq4wt Жыл бұрын
sade pind de a didi dyalghar
@singhbaljit3755
@singhbaljit3755 2 жыл бұрын
Great yodhe sant sipahi Singh jindabad
@kauranmol3152
@kauranmol3152 Жыл бұрын
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha
@parmindersingh8041
@parmindersingh8041 2 жыл бұрын
ਅਸੀਂ ਵੀ ਇੱਕ ਦਿਨ ਪਹਿਲਾ ਹੀ ਨਿਕਲੇ ਸੀ
@jimmysingh5284
@jimmysingh5284 2 жыл бұрын
Ssa bai ji..
@mianfarzandali3290
@mianfarzandali3290 2 жыл бұрын
Panjab Dye sher
@PritamSingh-dj8fy
@PritamSingh-dj8fy Жыл бұрын
Salute bhain ji noo
@rajinderaustria7819
@rajinderaustria7819 2 жыл бұрын
16:43 ਬਲਵਿੰਦਰ ਭਾਜੀ ਕਪੂਰਥਲਾ ਸੀ ਆਈ ਸਟਾਫ ਦਾ ਚੇਤਾ ਭਲਾਈ ਜਾ ਰਹੇ ਹੋ
@MandeepKaur-zo3ui
@MandeepKaur-zo3ui 2 жыл бұрын
🌹 waheguru ji 🌹🙏
@parmjeetsinghparmjeet8741
@parmjeetsinghparmjeet8741 Жыл бұрын
Village
@gurvailsingh3849
@gurvailsingh3849 2 жыл бұрын
ਵਾਂਹ ਭਾਈ ਬਲਵਿੰਦਰ ਸਿੰਘ ਤੂੰ ਕੰਮ ਕਰ ਰਿਹਾ ਕਿ ਸਿਫ਼ਤ ਕਰਾ ਲਫਜ਼ ਹੈਨੀ ਵੀਰ ਜੀ
@hardeepdhami9426
@hardeepdhami9426 10 ай бұрын
Sardaar g sanu v dasiyo setting phone de kheri aa jis naal 2 months baad contect delete ho janda g
@surjansingh25
@surjansingh25 2 жыл бұрын
🌹🙏🙏🙏🙏
@hartejwantsinghghuman2385
@hartejwantsinghghuman2385 Жыл бұрын
Sanu Sikh hon te Sikh Kom te mann aaa .
@JasvinderSinghbajwa-ny7ob
@JasvinderSinghbajwa-ny7ob Жыл бұрын
Balwinder singh ji jehra etihas tusi saanb rahe ho rehendi duniya tak rahega es bhain di tareef de shabad hi nahi phone no bhej dena
@hdhxccf1851
@hdhxccf1851 Жыл бұрын
Vch apnee he singh
@NarinderSingh-um2xc
@NarinderSingh-um2xc Жыл бұрын
ਇਹ ਗੁੱਸਾ ਨਹੀਂ ਸੀ ਜੀ ਵਰਿਆਮ ਸਿੰਘ ਖੱਪਿਆਂ ਵਾਲੀ ਦੇ ਭਰਾ ਜੀ ਦਾ ਇੰਟਰਵਿਊ ਸੁਣੋ ਜੀ ਇਹੀ ਸੱਚ ਸੀ
@sukhjindersingh4225
@sukhjindersingh4225 Жыл бұрын
Bibi g kine sohne ne
@charanjit6264
@charanjit6264 Жыл бұрын
ਬੇਸ਼ਰਮ ਟੋਲਾ ਜੈਲ ਚ ਪਿਉ ਦਾ ਰਾਜ ਸੀ ਸਟੇਨ ਗਨ ਪਿਸਤਲ
@hardeepdhami9426
@hardeepdhami9426 10 ай бұрын
Biji bhot nimrta wale aa
@GopalGill-vn3qj
@GopalGill-vn3qj Жыл бұрын
ਕੌਮ ਦੇ ਅਨਮੋਲ ਹੀਰੇ ਸ਼ਹੀਦ ਸਿੰਘ ਸਿੰਘਣੀਆਂ
@SinghManjeet-j8f
@SinghManjeet-j8f 3 ай бұрын
Koe. Nai pusda. Veer. Jee
@harpreetdhanoa8570
@harpreetdhanoa8570 2 жыл бұрын
Waheguru ji
@ekampannu7936
@ekampannu7936 Жыл бұрын
Waheguru ji
Try this prank with your friends 😂 @karina-kola
00:18
Andrey Grechka
Рет қаралды 9 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Леон киллер и Оля Полякова 😹
00:42
Канал Смеха
Рет қаралды 4,7 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Try this prank with your friends 😂 @karina-kola
00:18
Andrey Grechka
Рет қаралды 9 МЛН