ਪੂਰੇ ਪਰਵਾਰ ਤੇ ਤਸ਼ੱਦਦ ਵਾਲੀ ਅੱਤ ਕਰਤੀ ਸੀ ਉਸ ਭਿਆਨਕ ਸਮੇ ਦੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ

  Рет қаралды 58,818

PTN24

PTN24

Күн бұрын

Пікірлер: 161
@manjinderkalsi7122
@manjinderkalsi7122 Жыл бұрын
ਵਾਹਿਗੁਰੂ ਜੀ ਮੇਹਰ ਕਰੋ ਸ਼ਹੀਦ ਪਰਿਵਾਰਾਂ ਉੱਤੇ 🙏 ਸ਼ਹੀਦ ਭਾਈ ਬਗੀਚਾ ਸਿੰਘ ਜੀ ਦੇ ਪਿਤਾ ਜੀ ਵੀ ਜ਼ਿੰਦਾ ਸ਼ਹੀਦ ਹਨ, ਇਹਨਾਂ ਨੇ ਮੌਤ ਨੂੰ ਬਹੁਤ ਲਾਗਿਓਂ ਦੇਖਿਆ ਹੈ। ਇਹਨਾਂ ਦੀ ਹਿਮਤ ਅਤੇ ਸਿਦਕ ਨੂੰ ਸਲਾਮ ਐ।
@manpreetsinghsingh7918
@manpreetsinghsingh7918 Жыл бұрын
ਬਜ਼ੁਰਗ ਬਾਬਾ ਜੀ ਦੀ ਹਿੰਮਤ ਨੂੰ ਸਲੁਟ ਏ ਬਹੁਤ ਦਰਦ ਭਰੀ ਦਾਸਤਾਨ ਏ ਵਾਹਿਗੁਰੂ ਜੀ
@gurdeepsinghpindbagrianusa4550
@gurdeepsinghpindbagrianusa4550 Жыл бұрын
Salute ਆ ਬਾਪੂ ਜੀ ਤੁਹਾਨੂੰ 🙏🙏
@Jassmann5459
@Jassmann5459 Жыл бұрын
ਬਾਪੂ ਜੀ ਜੇ ਤੁਹਾਡਾ ਪੁਤਰ ਮਹਾਨ ਯੋਧਾ ਸੀ ਤਾ ਤੁਸੀ ਉਸ ਨਾਲੋ ਵੀ ਕਿਤੇ ਵੱਧ ਸੀਰੜੀ ਯੋਧੇ ਹੋ । ਵਾਹਿਗੁਰੂ ਜੀ
@gurdeepsinghpindbagrianusa4550
@gurdeepsinghpindbagrianusa4550 Жыл бұрын
ਵਾਹਿਗੁਰੂ ਵਾਹਿਗੁਰੂ ਜੀ ਧਨ ਨੇ Sheed Singa ਦੇ ਪਰਵਾਰਿ। ਉਹ ਰੱਬਾ ਇਹਨਾਂ ਲੋਕਾਂ ਨੂੰ ਤੇ ਅੱਜ ਪਾਲਕਾਂ ਤੇ ਚੱਕ ਲੈਣਾ ਚਾਹੀਦਾ ਹੈ ਵੀਰੋ। 🙏🙏🙏🙏🚩🚩🚩🚩
@singhlakhwinder9710
@singhlakhwinder9710 Жыл бұрын
ਵਾਹਿਗੁਰੂ ਚੜਦੀਕਲਾਂ ਚ ਰੱਖਣ ਧੰਨ ਤੇਰਾ ਜਿਗਰਾ ਬਾਬਾ ਜੀ
@bajsinghpannu
@bajsinghpannu Жыл бұрын
ਵਾਹਿਗੁਰੂ ਜੀ ਮੇਹਰ ਕਰਨ ਧੰਨ ਇਹ ਯੋਧੇ ਧੰਨ ਇਹ ਮਾਂ ਬਾਪ
@amarjitsingh1946
@amarjitsingh1946 Жыл бұрын
ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ 🙏🙏
@karamjits1614
@karamjits1614 Жыл бұрын
ਪੁਲਿਸ ਨੇ ਜੋ ਕੀਤਾ ਇਹ ਮੁਗਲਾਂ ਤੋਂ ਵੀ ਵੱਧ ਕੇ ਜ਼ੁਲਮ ਕੀਤਾ ਇਨ੍ਹਾਂ ਪੁਲਿਸ ਵਾਲਿਆਂ ਨੂੰ ਬਾਈਕਾਟ ਕਰਨਾ ਚਾਹੀਦਾ ਹੈ 🙏
@pssandhu7942
@pssandhu7942 Жыл бұрын
ਪੱਖੋਵਾਲ ਸਾਹਬ ਤੁਹਾਨੂੰ ਵੀ ਦਿਲੋਂ ਸਲੂਟ ਹੈ ਜੋ ਸ਼ਹੀਦ ਪਰਿਵਾਰਾਂ ਦੀ ਸਹਾਇਤਾ ਕਰ ਰਹੇ ਹੋ ਤੇ ਜਾਣ ਪਛਾਣ ਰਹੇ ਹੋ
@sarbjithero1308
@sarbjithero1308 Жыл бұрын
ਸਾਡਾ ਜਰਨੈਲ ਸੀ ਬਾਬਾ ਬਗ਼ੀਚਾ ਸਿੰਘ ਜੀ ਖਾਲਸਾ, ਜਿਨ੍ਹਾਂ ਤਸੱਸਦ, ਵੀਰ ਤੇ ਹੋਇਆ,ਅਸਲੀ ਸਿੰਘ ਸੀ, ਐਨੀ ਬਾਣੀ ਪੜ੍ਹਦਾ ਸੀ,,,
@rajvinderchahal6450
@rajvinderchahal6450 Жыл бұрын
Waheguru g
@mannasingh9787
@mannasingh9787 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ਼ਹੀਦ ਸਿੰਘਾਂ ਦੇ ਪਰਿਵਾਰ
@gurvailsingh3849
@gurvailsingh3849 Жыл бұрын
ਕਾਲੀਏ ਸਕੱਤਰੇ ਦੇ ਸਿੰਘ ਸਾਰੇ ਬੜੀ ਚੱੜਦੀ ਕਲਾ ਵਾਲੇ ਸਨ
@nimratkaur6825
@nimratkaur6825 Жыл бұрын
ਕਾਲੀਏ ਸਕੱਤਰੇ ਆਲਿਆ ਦੀ ਚੜਾਈ ਸੀ ਭਾਈ ਸੰਘਰਸ਼ ਚ ਸਲਾਮ ਪਿੰਡ ਨੂੰ
@balwinderwaraich3459
@balwinderwaraich3459 Жыл бұрын
ਵਾਹਿਗੁਰੂ ਜੀ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਜੀ
@salkhandhillon3878
@salkhandhillon3878 Жыл бұрын
ਸਤਿਨਾਮ ਵਾਹਿਗੁਰੂ ਜੀ
@amanchaudhary3395
@amanchaudhary3395 9 ай бұрын
Veer jee i am indian American but I never thought ower indian punjabi police Officer's are that Sach a sick crazy.
@Balwindersingh-nm7fb
@Balwindersingh-nm7fb Жыл бұрын
ਵਾਹਿਗੁਰੂ ਜੀ
@karamjits1614
@karamjits1614 Жыл бұрын
ਪ੍ਰਣਾਮ ਸ਼ਹੀਦਾਂ ਨੂੰ 🙏
@gurpreetgill8922
@gurpreetgill8922 Жыл бұрын
Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji dhan dhan shri guru ram Das Sahib Ji parnam Saheeda nu
@bhullarsaab7630
@bhullarsaab7630 Жыл бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
@balwindersinghjattana5770
@balwindersinghjattana5770 Жыл бұрын
ਬਲਵਿੰਦਰ ਸਿੰਘ ਬੁਲਟ ਬਲਵਿੰਦਰ ਸਿੰਘ ਗੱਗੂਬੂਆ ਬਲਵਿੰਦਰ ਸਿੰਘ ਜਟਾਣਾ ਬਲਵਿੰਦਰ ਸਿੰਘ ਪੱਖੋਕੇ
@manpreetsinghsingh7918
@manpreetsinghsingh7918 Жыл бұрын
ਚਾਰੇ ਸਿੰਘ ਸੁਰਮੇ ਨੇ ਬਹੁਤ ਚੜਦੀਕਲਾ ਵਾਲੇ ਨੇ ਬਾਈ ਬਲਵਿੰਦਰ ਸਿੰਘ ਪੱਖੋਕੇ ਸਿੱਖ ਕੌਮ ਅਨਮੋਲ ਹੀਰੇ ਏ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@balgeetsing9534
@balgeetsing9534 Жыл бұрын
ਪ੍ਰਣਾਮ ਸ਼ਹੀਦਾਂ ਨੂੰ ਕੋਮ ਲਈ ਜੋ ਸੀਸ ਵਾਰ ਗਏ ਉਨ੍ਹਾਂ ਸੱਚ ਦੇ ਮਰੀਦਾ ਨੂੰ
@ਸੱਚਪਿਆਰਮੱਤ
@ਸੱਚਪਿਆਰਮੱਤ Жыл бұрын
ਵਾਹਿਗੁਰੂ ਜੀ 🙏🥀
@nikajosan662
@nikajosan662 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਪ੍ਰਨਮ ਸ਼ਹੀਦਾਂ ਨੂੰ
@Heybrohowru
@Heybrohowru Жыл бұрын
ਕਿੰਨੀ ਸਿਧ ਪੱਧਰੀ ਰੂਹ ਇਹ ਵੀਰ ਸਿਰ ਝੁਕਦਾ ਮਲੋ ਮਲੀ ਵਾਹਿਗੂਰੂ ਤੰਦਰੁਸਤੀਆ ਬਖਸ਼ਣ
@bakshishsingh4015
@bakshishsingh4015 Жыл бұрын
Salut he Sikh veer Guru saheb ji de Sikh nu me eho jehe Veer nu parnam he ji🙏🏾🌹
@waraichlakhwindersingh853
@waraichlakhwindersingh853 Жыл бұрын
ਇਨ੍ਹਾਂ ਨੂੰ ਏਹ ਭੁਲੇਖਾ ਹੈ ਮਾਵਾਂ ਬਾਗੀ ਜਾਮਣਾਂ ਹੱਡ ਗ‌ਇਆ ਹਨ ਪਰ‌ਇਨਾ ਨੂੰ ਨਹੀਂ ਪਤਾ ਸਿੰਘ ਤਾਂ ਜਮਦੇ ਹੀ ਬਾਗ਼ੀ ਹਨ
@Bisaya895
@Bisaya895 4 ай бұрын
Salute ਤੁਹਾਨੂੰ ਬਾਪੂ ਜੀ
@GurpreetSingh-bx2uc
@GurpreetSingh-bx2uc Жыл бұрын
Waheguru ji waheguru ji waheguru ji waheguru ji waheguru ji
@gopyjkgopyjk4159
@gopyjkgopyjk4159 Жыл бұрын
ਵਾਹਿਗੁਰੂ ਮਿਹਰ ਕਰਨ ਜੀ
@rajivsharma9096
@rajivsharma9096 Жыл бұрын
बड़े दुःख की बात है ऐसा भी इस देश में हूआ
@LuckySingh-dk8hv
@LuckySingh-dk8hv Жыл бұрын
Sangat ji ,es priwar di help jaroor karni chahidi hai,, bhai bagicha singh ji,,zindabaad
@kashmirsingh6991
@kashmirsingh6991 Жыл бұрын
ਪੑਣਾਮ ਸਹੀਦਾਂ ਨੂੰ
@surinderjohal7258
@surinderjohal7258 Жыл бұрын
Pakhoke sahib bohat good job kar rahe ho tusi veer ji
@GurdeepSingh-en9jb
@GurdeepSingh-en9jb Жыл бұрын
Dhan ne sahid 🙏🙏
@harshanjeetsingh-lw3ll
@harshanjeetsingh-lw3ll 8 ай бұрын
ਪ੍ਰਣਾਮ ਸ਼ਹੀਦਾਂ ਨੂੰ
@SukhdeepSingh-oz2qg
@SukhdeepSingh-oz2qg 4 ай бұрын
Dhan ne eh jode veer❤
@khalsachardikala
@khalsachardikala Жыл бұрын
ਬਾਗੀਂ ਫੋਜੀ ਜਸਵੰਤ ਸਿੰਘ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਦਾ ਹਾ ਕਿ ਵਾਹਿਗੁਰੂ ਜੀ ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਅਤੇ ਇਹਨਾਂ ਦੇ ਸਾਰੇ ਪ੍ਰੀਵਾਰ ਨੂੰ ਅਤੇ ਭਾਈ ਸਾਹਿਬ ਮਨਜੀਤ ਸਿੰਘ ਭਿੰਡਰ ਅਤੇ ਇਹਨਾਂ ਦੇ ਸਾਰੇ ਪ੍ਰੀਵਾਰ ਨੂੰ ਵਾਹਿਗੁਰੂ ਜੀ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਅਤੇ ਲੰਮੀ ਉਮਰ ਬਖਸ਼ਿਸ਼ ਕਰਨ ਜੀ ਅਤੇ ਹਮੇਸ਼ਾ ਖੁਸ਼ ਰੱਖਣ ਜੀ ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਸ਼ਹੀਦ ਪੀ੍ਵਾਰਾ ਦੀ ਬਹੁਤ ਬਹੁਤ ਵਧੀਆ ਸੇਵਾ ਕਰ ਰਹੇ ਹਨ। ਮੇਰੇ ਦੋਵੇ ਹੱਥ ਜੋੜ ਕੇ ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਭਾਈ ਮਨਜੀਤ ਸਿੰਘ ਭਿੰਡਰ ਜੀ ਦੇ ਚੱਰਨਾ ਵਿੱਚ ਗੁਰੂ ਫਤਹਿ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ। ਮੇਰੇ ਗਰੀਬ ਵੱਲੋ ਕੋਟਾਨ ਕੋਟ ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ ਸ਼ਹੀਦ ਪੀ੍ਵਾਰਾ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ।
@loveyatwal4518
@loveyatwal4518 Жыл бұрын
Superb hosting uncle ji
@unknownqueen399
@unknownqueen399 Жыл бұрын
bhai sukhwinder singh pappu gora,bhai jugraj singh toofan zinda bad..
@tarasingh7402
@tarasingh7402 Жыл бұрын
ਪਾਪਾ ਬਾਝਹੁ ਹੋਵੈ ਨਾਹੀ ਮੋਇਆ ਸਾਥ ਨਾ ਜਾਈ
@bajwadharamkotia9997
@bajwadharamkotia9997 Жыл бұрын
Pakhoke saab salute tanu
@GursewakChahal-b1j
@GursewakChahal-b1j 4 ай бұрын
Waheguru ji
@grewal5799
@grewal5799 Жыл бұрын
ਕੋਮ ਦੇ ਹੀਰੇ 🙏🙏🙏🙏🙏
@Akashu302
@Akashu302 3 ай бұрын
waheguru ji🙏🏻
@sukhjithathur
@sukhjithathur Жыл бұрын
ਮੂਗਲਾ ਦੇ ਚੰਦੂ ਬ੍ਰਾਹਮਣ ਦੇ ਬੀਜ ਤੇਗਾਂ ਸੂਭੇ ਸਰਹਿੰਦ
@nishansinghhundal1998
@nishansinghhundal1998 Жыл бұрын
Waheguru ji mehar karo bagicha Singh ji de privar te balvinder Singh pakhoke es tra hi Seva nibonde raho good Job rab mehar Karan tohade privar te vi (Nishan Dudhrai from Italy)
@indervirmundi4448
@indervirmundi4448 Жыл бұрын
Waheguru dhan waheguru ji
@skindersingh1762
@skindersingh1762 Жыл бұрын
Waheguru ji mehar kare parivar te
@gaganaulakh8624
@gaganaulakh8624 Жыл бұрын
Salute hai bappu ji
@manjotkailey8475
@manjotkailey8475 Жыл бұрын
Waheguru..G..Ka..Khalza..Shre..Waheguru..G..Ke..Fateh..G
@navtejsinghkhosa8705
@navtejsinghkhosa8705 Жыл бұрын
Waheguru meaher rakhe sarbet te ji
@bhishamsingh1220
@bhishamsingh1220 Жыл бұрын
Wahaguru ji
@kashmirsingh6991
@kashmirsingh6991 Жыл бұрын
ਇਹਨਾਂ ਬੁੱਚੜਾਂ ਦੇ ਨਾਮ ਨਾਲ ਸਿੰਘ ਸਬਦ ਨਾ ਲਾਇਆ ਕਰੋ
@MandeepSingh-et1in
@MandeepSingh-et1in Жыл бұрын
Waheguru waheguru waheguru waheguru waheguru waheguru waheguru waheguru ji
@sukhmanjotsingh7427
@sukhmanjotsingh7427 Жыл бұрын
Wàheguru ji
@manjitsingh7474
@manjitsingh7474 Жыл бұрын
Dhan Guru g
@jagdeepsidhu9106
@jagdeepsidhu9106 Жыл бұрын
Waheguru Waheguru ji
@gaganaulakh8624
@gaganaulakh8624 2 ай бұрын
ਭਾਈ ਸਾਹਿਬ ਦੇ ਭਾਈ ਜੀ ਬੱਸ ਇੱਕ ਗੱਲ ਬਾਰ ਬਾਰ ਕਰ ਰਹੇ ਹਨ ਕੇ ਸਹਾਇਤਾ ਨਹੀਂ ਮਿਲੀ ਜਦੋਂ ਕੇ ਸ਼ਹੀਦ ਭਾਈ ਬਗੀਚਾ ਸਿੰਘ ਜੀ ਬਾਰੇ kuj ਖ਼ਾਸ ਨਹੀਂ ਦੱਸ ਰਹੇ ਬੱਸ ਸਹਾਇਤਾ ਨਹੀਂ ਮਿਲੀ????? ਕੀ ਉਹ ਮਹਾਨ ਸ਼ਹੀਦਾਂ ਨੇ ਜਾਨ ਸਹਾਇਤਾ ਮਿਲਣ ਲਈ ਨਹੀਂ ਸੀ ਵਾਰੀ .
@arvindersingh4579
@arvindersingh4579 Жыл бұрын
Wsheguru m mehar kare
@KiranpreetSidhu-v7k
@KiranpreetSidhu-v7k 22 күн бұрын
Dhan aa shaheed singha de parivar
@jagpaljagpal174
@jagpaljagpal174 Жыл бұрын
Waheguru ji meher karna saheeda de pariwar te
@fitnessstadiumbmss1464
@fitnessstadiumbmss1464 Жыл бұрын
ਖਾਲਿਸਤਾਨ ਭਿੰਡਰਾਂਵਾਲਾ ਟਾਈਗਰ ਫੋਰਸ ਦੇ ਲੈਫ਼ਟੀਨੈਂਟ ਜਰਨਲ ਭਾਈ ਬਗ਼ੀਚਾ ਸਿੰਘ ਖਾਲਸਾ ਕਾਲੀਆ ਸਕੱਤਰਾ ਯੋਧਾ ਸੂਰਮਾ ਸੀ ਕੌਮ ਲਈ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸ਼ਹੀਦ ਸਤਿਕਾਰ ਯੋਗ ਹਨ ਅਤੇ ਉਹ ਸ਼ਹੀਦ ਪਰਿਵਾਰ ਵੀ ਸਤਿਕਾਰ ਯੋਗ ਹਨ ਜਿਹੜੇ, ਦਾਨੀਆਂ ਦੁਵਾਰਾ ਦਿਤਾ ਦਾਨ ਪੁੰਨ ਵੱਢਕੇ ਛਕਦੇ ਹਨ ਮੇਰੀ ਬੇਨਤੀ ਹੈ ਉਹਨਾਂ ਦਾਨੀਆਂ ਸੱਜਣਾ ਵੀਰਾਂ ਭੈਣਾਂ ਨੂੰ ਜੋਂ ਰਾਤ ਦਿਨ ਇਕ ਕਰਕੇ ਕਮਾਉਂਦੇ ਅਤੇ ਸੇਵਾ ਕਰਦੇ ਹੋ, ਸੇਵਾ ਕਰਨ ਤੋਂ ਪਹਿਲਾਂ ਪਿੰਡ ਵਿੱਚੋਂ ਵੈਰੀਫਿਕੇਸ਼ਨ ਕਰ ਲਿਆ ਕਰੋ ਕਿ ਇਹ ਪਰਿਵਾਰ ਨੂੰ ਕੋਈ ਜ਼ਰੂਰਤ ਹੈ ਵੀ ਕੇ ਨਹੀਂ ਇਹ ਨਿੰਦਰ ਸਿੰਹ ਜੋਂ ਇੰਟਰਵਿਊ ਵਿਚ ਬੋਲ ਰਿਹਾ ਕੇ ਸਾਨੂੰ ਕੁਝ ਮਿਲਿਆ ਨਾਹੀਂ 6ਤੋ 7 ਲੱਖ ਰੁਪਏ ਸੰਸਥਾਵਾਂ ਤੋਂ ਲੈ ਚੁੱਕਾ ਹੈ,ਪੈਂਲੀ ਕੁਰਕੀ ਦੀ ਗਲ ਕਰਦਾ ਇਸ ਨੇ ਆੜਤੀਆਂ ਦੇ ਪੈਸੇ ਮਾਰਲਏ ਸਨ , ਉਸ ਆੜਤੀਆਂ ਨੇ ਕਾਰਵਾਈ ਕੀਤੀ ਸੀ ਕਿਸੇ ਦਾ ਹੱਕ ਖਾ ਕੇ ਮਾਰ ਲੈਣਾ ਕੀ ਇਹ ਹੀ ਸਾਨੂੰ ਗੁਰੂ ਮਹਾਰਾਜ ਨੇ ਸਿਖਾਇਆ ਹੈ ਇਸ ਨੂੰ ਸੰਘਾਰਸ ਵਿਚ ਕਸ਼ਟ ਝੱਲਣਾ ਪਿਆ ਤਾਂ ਮੈਂ ਵੀ ਭਰਾ ਹਾਂ ਕੀ ਮੈਨੂੰ ਮੁਸੀਬਤਾਂ ਨਹੀਂ ਆਈਆਂ ਹੋਣਗੀਆਂ, ਪਿਤਾ ਨੇ ਵੀ ਬਹੁਤ ਵਿਤਕਰਾ ਪਾ ਦਿੱਤਾ ਹੈ ਪਿਤਾ ਦੇ ਹੇਸੇ ਦੀ ਜ਼ਮੀਨ ਇਸ ਨਿੰਦਰ ਕੋਲ ਹੈ ਪਿਤਾ ਨੂੰ ਖਾਲਸਾ ਏਡ ਵਾਲੇ ਸ਼ਹੀਦ ਸਿੰਘ ਦੀ ਪੇਨਸਨ ਦੇਂਦੇ ਫਿਰ ਬੁੜਾਪਾ ਮਿਲਦੀ ਹੈ ਅਜੇ ਕਲ ਹੀ ਖਾਲਸਾ ਏਡ ਵਾਲੇ ਪਿਤਾ ਨੂੰ ਦੋ ਬਰਮਾ ਕਬਲ ਅਤੇ ਗਰਮ ਦੋ ਸੂਟ ਹੋਰ ਵੀ ਬਹੁਤ ਸਾਰਾ ਸਮਾਨ ਦੇਕੇ ਗਾਏ ਇਹ ਸਾਰਾ ਇਸ ਨਿੰਦਰ ਨੂੰ ਦਿੱਤਾ ਗਿਆ ਹੈ ਨਿੰਦਰ ਇੰਟਰਵਿਊ ਵਿਚ ਕਹਿੰਦਾ ਕਿ ਸਾਡੇ ਢਾਈ ਕਿਲ੍ਹੇ ਜ਼ਮੀਨ ਹੈ , ਸਾਧਸੰਗਤ ਸਾਡੇ ਕੋਲ ਸਾਡੇ ਸੱਤ (7 ,1/2) ਕਿਲ੍ਹੇ ਜ਼ਮੀਨ ਹੈ ,ਕੀ ਝੂਠ ਬੋਲਣਾ ਸਾਨੂੰ ਸਤਿਗੁਰ ਨੇ ਸਿਖਾਇਆ ਹੈ ਨਹੀਂ ਸੰਗਤ ਜੀ ਲੋੜਵੰਦਾਂ ਦੀ ਸੇਵਾ ਕਰੋ ਫ਼ਲ ਮਿਲੇਗਾ ਇਸ ਦੀ ਲੜਕੀ ਨੂੰ ਵੀ ਬੀਬੀ ਸੰਦੀਪ ਕੌਰ ਨੇ ਪੜਾਇਆ ਹੈ ਸੰਸਥਾਵਾਂ ਨੂੰ ਅਪੀਲ ਹੈ ਕਿ ਲੋੜਵੰਦਾਂ ਦੀ ਸੇਵਾ ਕਰੋ ਚੰਗੇ ਭਾਲਿਆ ਦੇ ਘਰਾਂ ਵਿਤਕਰੇ ਨਾ ਪਵਾਉ ਗਰੀਬ ਬੰਦਾ ਹਮੇਸ਼ਾ ਵੰਡ ਕੇ ਛਕੇਗਾ ਇੰਟਰਵਿਊ ਵਿਚ ਕੋਈ ਸ਼ਹੀਦ ਭਾਈ ਬਗ਼ੀਚਾ ਸਿੰਘ ਖਾਲਸਾ ਕਾਲੀਆ ਸਕੱਤਰਾ ਦਾ ਇਤਿਹਾਸ ਨਹੀਂ ਦੱਸਿਆ ਗਿਆ ਸਿਰਫ ਆਪਣਾ ਹੀ ਲੁਟੇਗੇ ਮਾਰੇਗਾ ਕਰਦਾ ਰਿਹਾ ਸਮੇਂ ਸਮੇਂ ਸਿਰ ਸਿੱਖ ਕੁਰਬਾਨੀਆਂ ਕਰਦੇ ਆਏ ਨੇ ਕਦੀ ਸੁਣਿਆ ਸੀ ਕਿ ਸ਼ਹੀਦ ਪਰਿਵਾਰਾਂ ਦੀ ਮਦਦ ਹੋਈ ਹੋਵੇ , ਜੇ ਕੋਈ ਦਾਨ ਪੁੰਨ ਕਰਦਾ ਫਿਰ ਉਸ ਦੀ ਸਿਫਤ ਕਰਨ ਲੱਗਿਆਂ ਸਾਡੀ ਜੀਭ ਕਿਉਂ ਰੁਕਦੀ ਹੈ ਅਜੇ ਬਹੁਤ ਕੁਝ ਹੈ ਦੱਸਣਯੋਗ ਗਲਤੀ ਮਾਫ਼ ਕਰਨਾ
@GagandeepSingh-bc9fw
@GagandeepSingh-bc9fw Жыл бұрын
Very true very good veer ji
@JaspalSingh-br6cl
@JaspalSingh-br6cl Жыл бұрын
Waheguru ji 🙏🙏🌹🌹
@Sewaksingh1102
@Sewaksingh1102 8 ай бұрын
ਗੇਜੇ ਦੇ ਨਾਂ ਨਾਲ ਸਿੰਘ ਨਾਂ ਲਾਉ ਬਾਈ ਜੀ
@arvindersingh4579
@arvindersingh4579 Жыл бұрын
Shaeed sikh zindabad
@leviparrish4109
@leviparrish4109 Жыл бұрын
Waheguru g.
@bharmaltoksiya1931
@bharmaltoksiya1931 Жыл бұрын
श्री मान जी मेरे को सिंख धर्म अपनाना चाहता हूं क्या करूं कोई सिंह साहब जी रास्ता दिखाओ जी 🙏
@dhaliwaljatt9352
@dhaliwaljatt9352 Жыл бұрын
Veer ji gurnam singh rode di bare v jankari deo plz
@prembhatia6971
@prembhatia6971 Жыл бұрын
All ways good
@GurmeetSingh-wh3io
@GurmeetSingh-wh3io Жыл бұрын
waheguru ji da khalsa waheguru ji di fateh pai sab jamdut ne sale pulisiy os taim de sare san do char nu sad ke
@harwindersingh975
@harwindersingh975 Жыл бұрын
👏🏼👏🏼👏🏼
@ranpreetsingh6317
@ranpreetsingh6317 Жыл бұрын
Khalistan zindabaad
@gurleenkaurwahla3508
@gurleenkaurwahla3508 Жыл бұрын
Mera name v Bagicha singh hai menu maan mahisoos ho riha hai mere name wala v singh c waheguru menu v sewa bakhse
@happyluthra5514
@happyluthra5514 Жыл бұрын
Waheguru aap ji nu chardi kla vich rkhe
@balwindersinghjattana5770
@balwindersinghjattana5770 Жыл бұрын
1 ਗੁਲਾਮ ਵਂੰਸ 1206 ਤੋਂ 1290 2 ਖਿਲਜੀ ਵੰਸ 1290 ਤੋਂ 1320 3 ਤੁਗਲਕ ਵੰਸ 1320 ਤੋਂ 1414 4 ਸਈਅਦ ਵਂੰਸ 1414 ਤੋਂ 1451 5 ਲੋਧੀ ਵਂੰਸ। 1451 ਤੋਂ 1526 6 ਮੁਗਲ ਵੰਸ। 1526 ਤੋਂ 1857 651 ਸਾਲ ਦੇ ਇਤਿਹਾਸ ਚ ਵੀ ਕੁਛ ਜੁਲਮਾਂ ਦੀ ਮਿਸਾਲ ਨੀ ਮਿਲਦੀ ਜੋ ਖਾਡ਼ਕੂ ਸਂੰਘਰਸ ਚ ਪਂੰਜਾਬ ਪੁਲਸ ਨੇ ਕੀਤਾ
@manpreetsinghsingh7918
@manpreetsinghsingh7918 Жыл бұрын
ਬਿਲਕੁਲ ਸਹੀ ਗੱਲ ਏ ਬਾਈ ਜੀ ਏ ਬੰਦੇ ਬੁੱਚੜਾਂ ਦੇ ਬੁੱਚੜਾਂ ਸੀ ਏਨਾਂ ਦੇ ਬੱਚੇ ਨੂੰ ਸ਼ਰਮ ਆਉਂਦੀ ਹੋਵੇਗੀ ਸਾਡੇ ਪਿਉਂ ਨੇ ਏਸੇ ਜ਼ੁਲਮ ਕੀਤੇ ਸੀ
@kashmirsingh6991
@kashmirsingh6991 Жыл бұрын
ਬਿਲਕੁਲ ਸਹੀ✅
@pannupannu462
@pannupannu462 Жыл бұрын
🙏🙏🙏🙏
@siratdiys1416
@siratdiys1416 Жыл бұрын
Sir ji eh book kihre publisher ne publish kiti hai.please daso
@jagdevsandhu6186
@jagdevsandhu6186 Жыл бұрын
Please let us know if Suba Singh has been sent to Poohla Butcher
@malkitsingh2145
@malkitsingh2145 Жыл бұрын
kitab khalsa g kitho mildi g pls koi deso g 🙏🏻🙏🏻🙏🏻🙏🏻🙏🏻🙏🏻🙏🏻
@pawanjitsingh5435
@pawanjitsingh5435 Жыл бұрын
Bai ji golden temple te attack kita kion c ,ki reason c jehra government nu attack karna peya ? Please gallan ni please explain.
@legendnormalvideo4871
@legendnormalvideo4871 Жыл бұрын
Sanu v sab nu madat karni chahidi h Sade layi hi kurbani diti h plz jindo kol Banda h madat kro
@singhjitinder9871
@singhjitinder9871 Жыл бұрын
Indan state total terrorists facke chor feel Sara indan nata chor Punjab bacho nikle sikh nata tu bicho 1 he hul Sikhs for justice UN would power PCR vote 🗳 khalistan waheguru ji stop indan gist barita mata da kuit ceka midia chor kagrat
@coffeesandhu21
@coffeesandhu21 Жыл бұрын
Teja nu nurk wich vi jameen ni Milne singh cardi kala wich hi rechnde
@harpreetkaur5022
@harpreetkaur5022 Жыл бұрын
Absolutely true
@sukhjindersingh1675
@sukhjindersingh1675 Жыл бұрын
Jo police officer ney zulm kita ohna police walian de maout kis tarah hoiee ohna upar v video bnaoo
@harbhinderkaur7885
@harbhinderkaur7885 Жыл бұрын
🙏🏻🙏🏻🙏🏻
@jivansidhu9974
@jivansidhu9974 Жыл бұрын
Omg
@GagandeepSingh-bc9fw
@GagandeepSingh-bc9fw Жыл бұрын
26.28 time shaheed Singh's tan ik paisa v apne te nahi kharchdeh c, te naa he apne priwaar nu dinde c, ohna d soch c ke eh kaum de sangarsh da paisa hai te apne te kharchnna zehar hai, te shaheedan de parivars not all but few looks lalchi te ohna di shaheedi da mul watt de mehsoos hunda ne ,waheguru ji mehar karo 🙏🏻🙏🏻🙏🏻🙏🏻🙏🏻
@sonasingh8829
@sonasingh8829 Жыл бұрын
🙏🙏🙏🙏🙏
@jagdevsandhu6186
@jagdevsandhu6186 Жыл бұрын
Balwinder Singh Pakhoke Zindabad
@GagandeepSingh-bc9fw
@GagandeepSingh-bc9fw Жыл бұрын
19.48 veer ji ki ajj di generation bhull gayi hai ke 1984 wich sikh kaum de naal ki hoya ? Je visaar de rahi hai te eh saddey. sariyaan di kumjori hai ,kasoor hai,, appan nu ithihaas kadi maaf nahi karega, sikhi gulaab di fasal hai jinnah jalam wadegaa eh dughne jor naal outhanngay, waheguru ji mehar karo 🙏🏻🙏🏻🙏🏻🙏🏻🙏🏻
@rajwindersingh-lo2qf
@rajwindersingh-lo2qf Жыл бұрын
Bhai Saab bohut wadia program Ji tuhada. Par aa jat aa. aa falana. Aa tingra. Aa sahi nahi aa. Baki contains Karo bohut wadia
@JoginderSingh-vj2tx
@JoginderSingh-vj2tx Жыл бұрын
ਇਨ੍ਹਾਂ ਨੇ ਤਾ ਮੁਗਲਾਂ ਨੂੰ ਵੀ ਮਾਤ ਪਾ ਦਿੱਤੀ ਹੈ ਇਸ ਕਰਕੇ ਤਾਂ ਕੌਮ ਅਪਣਾ ਰਾਜ ਮੰਗਦੀ ਹੈ
@narindersinghnamha9448
@narindersinghnamha9448 Жыл бұрын
Ok
@sukhjindersingh2766
@sukhjindersingh2766 Жыл бұрын
Bhai rashpal singh shandra
@lifeinuk4951
@lifeinuk4951 Жыл бұрын
ਹੁਣ ਇਹ ਪੈਸੇ ਮੰਗਦਾ ਇਸ ਲਈ ਮਦਦ ਮਦਦ ਕਹੀਂ ਜਾਦਾ ਜਿਹੜੇ ਪੁਲੀਸ ਦੇ ਪਰਿਵਾਰ ਮਾਰੇ ਉਨਾਂ ਦੀ ਇੰਟਰਵਿਊ ਕਿਉ ਨਹੀਂ ਕਰਦੇ ਇਹ ਵੀ ਸਾਲਾਂ ਕੁੱਝ ਕਰਦੇ ਸੀ
@jaysingh2433
@jaysingh2433 5 ай бұрын
Demag theek hega ilaz Kara gangu di najayaj olada
@nothing445-j1m
@nothing445-j1m Жыл бұрын
Bhai amritpal Singh ji pehla ehna di help Karo
@gurkiratsingh1638
@gurkiratsingh1638 Жыл бұрын
Oh ta simrnjeet simra de halp karo,, election ch,,eh sheda to koi Lana dena ne amrtpal da
@KiranpreetSidhu-v7k
@KiranpreetSidhu-v7k 22 күн бұрын
Bapu ji hath na jorro hath sanu jorrne chahide thanu bapu ji
@lovedeepsingh12
@lovedeepsingh12 Жыл бұрын
😥
@arvindersingh4579
@arvindersingh4579 Жыл бұрын
Sahi gal pakhoke ke police wale mugal dsp
НАШЛА ДЕНЬГИ🙀@VERONIKAborsch
00:38
МишАня
Рет қаралды 2,6 МЛН
Help Me Celebrate! 😍🙏
00:35
Alan Chikin Chow
Рет қаралды 86 МЛН
Ouch.. 🤕⚽️
00:25
Celine Dept
Рет қаралды 9 МЛН
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 4,1 МЛН
НАШЛА ДЕНЬГИ🙀@VERONIKAborsch
00:38
МишАня
Рет қаралды 2,6 МЛН