Shahid Bhai Saaraj Singh, Pind Thathi Jaimal Singh || Sangharsh Da Sach: E-90 || PTN24

  Рет қаралды 119,264

PTN24

PTN24

Күн бұрын

Пікірлер: 198
@harjeetsingh6861
@harjeetsingh6861 3 жыл бұрын
ਸਰਦਾਰ ਬਲਵਿੰਦਰ ਸਿੰਘ ਪੱਖੋਕੇ ਜੀ ਤੁਹਾਡਾ ਬਹੁਤ ਧੰਨਵਾਦ
@balkourdhillon5402
@balkourdhillon5402 2 жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਸਿੰਘ ਸਾਬ ਨੇ ਹੁਣ ਤੇ84ਦੇ ਹਾਲਾਤ ਵਾਰੇ ਦਸਿਆ ਪਿੰਡ ਦਾ ਵੀ ਧੰਨਵਾਦ ਜਿੰਨਾ ਨੇ ਗੁਰ ਸਿੱਖ ਸਿੰਘਾਂ ਦੇ ਪਰਿਵਾਰ ਨੂੰ ਸਰਪੰਚੀ ਦਾ ਮਾਨ ਦਿਤਾ ਅਗੇ ਤੋਂ ਵੀ ਇਹੋ ਜਿਹੇ ਸਬਰ ਸੰਤੋਖ ਵਾਲੇ ਪਰਿਵਾਰ ਨੂੰ ਪਿੰਡ ਵਾਸੀ ਤੇ ਇਲਾਕਾ ਵਾਸੀ ਮਾਨਸਤਿਕਾਰ ਦਿੰਦੇ ਰਹਿਣ ਸਹੀਦ ਸਿੰਘਾਂ ਨੂੰ ਵਾਹਿਗਰੂ ਜੀ ਕੀ ਫਤਹਿ
@sarbjithero1308
@sarbjithero1308 2 жыл бұрын
ਅਸੀ ਭਾਈ ਸਾਰਜ ਸਿੰਘ ਜੀ ਦੇ ਘਰੇ ਸ੍ਰੀ ਆਖੰਡ ਪਾਠ ਪ੍ਰਕਾਸ਼ ਕਰਾਇਆ ਗਿਆ ਸੀ, ਅਸੀਂ ਭਾਈ ਸਾਹਿਬ ਜੀ ਦੇ ਘਰ ਦਰਸ਼ਨ ਕਰਨ ਵਾਸਤੇ ਚੱਲੇ ਗੇ ਕਿਸੇ ਮੁਖਬਰ ਨੇ ਸਾਨੂੰ ਘੇਰਾ ਪਵਾ ਦਿੱਤਾ ਸੀ, ਇਸ, ਪ੍ਰਵਾਰ ਨੇ ਆਪਣੀ ਜਾਨ ਦੀ ਬਾਜ਼ੀ ਲਾਕੇ ਬਚਾਲਿਆ ਸੀ ਅਸੀਂ ਭਾਈ ਸਾਹਿਬ ਜੀ ਦੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ,, ਲੋਕੀਂ ਪੈਸੇ ਵਾਸਤੇ ਬਹੁਤ ਕੁਝ ਕਰਦੇ ਵੀਰ ਨੇ ਕਿਹਾ ਕਿ ਤੁਸੀਂ ਕਿਸੇ ਹੋਰ, ਗਰੀਬ ਦੀ ਮਦਦ ਕਰਦਿਉ ਦਿਲ ਖੁਸ਼ ਹੋ ਗਿਆ ਸੀ ਕੀ ਐਨੀ ਸੇਵਾ, ਧੰਨਵਾਦ ਜੀ ਬਹੁਤ
@hakamsingh2018
@hakamsingh2018 3 жыл бұрын
ਵਾਹਿਗੁਰੂ ਜੀ ਪ੍ਰਣਾਮ ਸ਼ਹੀਦਾਂ ਨੂੰ
@jagmeetteona6186
@jagmeetteona6186 3 жыл бұрын
ਪ੍ਣਾਮ ਸਹੀਦਾਂ ਨੂੰ🙏🙏
@ਸ਼ਮਸ਼ੇਰਸਿੰਘ-ਖ7ਘ
@ਸ਼ਮਸ਼ੇਰਸਿੰਘ-ਖ7ਘ 4 жыл бұрын
P,T,N,24 ਚੈਨਲ ਵਾਲੀ ਪੁੱਰੀ ਟੀਮ ਨੂੰ ਵਾਹਿਗੁਰੂ ਸਾਹਿਬ ਜੀ ਚੜ੍ਹਦੀਕਲਾ ਵਿਚ ਰਖੇ ..ਪੰਜਾਬ ਆਜ਼ਾਦ ਕਰਵਾਓ
@ਮਾਲਵਾਕਬੂਤਰਕਲੱਬ-ਣ1ਰ
@ਮਾਲਵਾਕਬੂਤਰਕਲੱਬ-ਣ1ਰ 3 жыл бұрын
ਭਾਈ ਪੱਖੋਂ ਕਿ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ,,, ਸੰਗਤ ਨੂੰ ਸ਼ਹੀਦਾਂ ਪਰਿਵਾਰਾਂ ਦੇ ਦਰਸ਼ਨ ਕਰਾਉਣ ਤੇ ਜਾਣਕਾਰੀ ਦੇਣ ਲਈ
@jaimalsingh5325
@jaimalsingh5325 4 жыл бұрын
ਬਹੁਤ ਹੀ ਵਧੀਆ ਵਿਚਾਰ ਸਰਪੰਚ ਸਾਬ। ਇਸ ਨੂੰ ਕਹਿੰਦੇ ਆ ਨੀਤ ਦੇ ਰੱਜੇ ਬੰਦੇ। ਜੀਉਦੇ ਵੱਸਦੇ ਰਹੋ।
@sheer5962
@sheer5962 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@samAURA-x
@samAURA-x 4 жыл бұрын
ਦਿਲੋਂ salute ਆ, ਜਿਹਨਾ ਪਰਿਵਾਰਾ ਨੇ ਏਹੋ ਜੇ ਸੂਰਮੇ/ਯੋਧਿਆਂ ਨੂ ਜਨਮ ਦਿਤਾ 🙏🙏🙏🙏🙏
@MohanSingh-nn5oq
@MohanSingh-nn5oq 3 жыл бұрын
Ĺll
@gurpartapsinghsingapore5816
@gurpartapsinghsingapore5816 4 жыл бұрын
ਇਹ ਸ਼ਹੀਦ ਵੀ ਸਾਡੇ ਪਿੰਡ ਦਾ ਹੋਇਆ। ਪਰਨਾਮ ਸ਼ਹੀਦਾਂ ਨੂੰ।
@meetpremsingh
@meetpremsingh 4 жыл бұрын
Te ehna saheeda de baat vi puch leya karo. Sadd ke jayeya ehna sub sheeda toh.
@ਮਾਲਵਾਕਬੂਤਰਕਲੱਬ-ਣ1ਰ
@ਮਾਲਵਾਕਬੂਤਰਕਲੱਬ-ਣ1ਰ 3 жыл бұрын
ਤਾਂ ਹੀ ਵੀਰ ਜੀ ਅਾਪਾ ਨੇ ਕੇਸ ਕਤਲ ਕਰਾ ਕਿ, , ਟੋਪੀ 🎩 ਲਈ, ਸਿਰ,, ਤੇ,,
@sarbjithero1308
@sarbjithero1308 2 жыл бұрын
ਵਾਹਿਗੁਰੂ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ,, ਜੀ ਭਾਈ ਸਾਹਿਬ ਜੀ ਨੇ, ਬਹੁਤ ਸੇਵਾ ਕੀਤੀ ਹੈ, ਮਰਦਾਂ ਦੀ ਮੌਤ ਅਣਖ ਦਾ ਜੀਵਨ ਥੋੜੇ ਦਿਨ ਚੰਗੀ ਹੈ, ਮੈਂ ਐਨਾ ਕੇ ਜਾਣਦਾ ਸੀ ਭਾਈ ਜਾਰਜ ਸਿੰਘ ਨੂੰ, ਅੱਗੇ ਚੱਲ ਕੇ ਸੇਵਾ ਕਰਨ ਵਾਲਾ ਸਿੰਘ ਸੀ
@sartajsinghkhaira6855
@sartajsinghkhaira6855 4 жыл бұрын
ਪ੍ਨਾਮ ਸਹੀਦਾ ਯੌਧਿਅਾ ਮਰਜਿਞੜੇਅਾ ਨੂੰ🙏🙏🙏🙏🙏🙏🙏🙏🙏🙏
@mannasingh9787
@mannasingh9787 2 жыл бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@roopsandhu659
@roopsandhu659 2 жыл бұрын
ਵਹਿਗਹੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@gurajaibsingh9113
@gurajaibsingh9113 4 жыл бұрын
ਪਤਾ ਨੀ ਸਹੀਦ ਯੋਧਿਆ ਦੇ ਕਿਹੋ ਜਿਹੇ ਜਿਗਰੇ ਸਨ ਸਹੀਦ ਸਿੰਘਾ ਨੂੰ ਦਿਲੋ ਸਲੂਟ
@RajpalSingh-lh9uw
@RajpalSingh-lh9uw 4 жыл бұрын
ਵਹਿਗੂਰੂ ਜੀ ਮੇਹਰ ਕਰੀ ਪਰਿਵਾਰ ਤੇ
@NIRMALSINGH-yb8hn
@NIRMALSINGH-yb8hn 4 жыл бұрын
ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਸਿੰਘਾਂ ਨੇ ਕੋਮ ਵਾਸਤੇ ਪਰ ਕਿਸੇ ਵੀ ਜੱਥੇਬੰਦੀ ਨੇ ਸਿੰਘਾਂ ਦੇ ਪਰਿਵਾਰਾਂ ਦੀ ਮਦਦ ਨਹੀਂ ਕੀਤੀ ਜੀ
@unwantedarmy8143
@unwantedarmy8143 4 жыл бұрын
🙏🙏
@beantsingh9451
@beantsingh9451 4 жыл бұрын
Ki matlab. Ki hoe a waheguru
@bsingh1310
@bsingh1310 4 жыл бұрын
ਵੀਰ ਬਲਵਿੰਦਰ ਸਿੰਘ ਪੱਖੋਕੇ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ, ਬੀਬੀ ਧਰਮ ਸਿੰਘ ਕਾਸਤੀਵਾਲ, ਬੀਬੀ ਸੋਹਨਜੀਤ ਕੋਰ, ਬੀਬੀ ਧਾਮੀ ਇਹ ਸਭ ਮਦਦ ਕਰ ਰਹੇ ਨੇ। ਹੋਰ ਵੀ ਕਈ ਸੰਸਥਾ ਮਦਦ ਕਰ ਰਹੀਆਂ ਨੇ। ਸਤਿ ਸ੍ਰੀ ਅਕਾਲ ਜੀ
@RamanKaur-qx9sr
@RamanKaur-qx9sr 4 жыл бұрын
L@@unwantedarmy8143 1l
@Sukhwinder5567.
@Sukhwinder5567. 4 жыл бұрын
ਵਾਹਿਗੁਰੂ ਜੀ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਨੂੰ, PTN24 ਦੀ ਪੂਰੀ ਟੀਮ ਵੀਰਾਂ ਤੇ ਭੈਣਾਂ ਨੂੰ, ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਾਰਜ ਸਿੰਘ ਖਾਲਸਾ ਜੀ ਦੇ ਭਰਾਵਾਂ ਨੂੰ, ਭੈਣਾਂ ਨੂੰ, ਬੱਚਿਆਂ ਨੂੰ, ਭੈਣ ਜੀ ਨੂੰ, ਧਰਮ ਪਤਨੀ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ। 🙏🏼🙏🏼🙏🏼👳🏽‍♂️👳🏽‍♂️👳🏽‍♂️👨🏽👨🏽🧕🏽🧕🏽👩🏽👩🏽👨🏽👳🏽‍♀️👳🏽‍♀️😭😭😢😢
@JasmeetKaur-uc5rt
@JasmeetKaur-uc5rt 4 жыл бұрын
ਵਾਹਿਗੁਰੂ ਜੀ ਕਿਰਪਾ ਕਰਨ ਇੰਨਾਂ ਸਬਰ ਸੰਤੋਖ ਮਹਾਰਾਜ ਜੀ ਦਿੱਤਾ ਪਰਿਵਾਰ ਨੂੰ ਸ਼ਹੀਦ ਪਰਿਵਾਰਾਂ ਅੱਗੇ ਸੀਸ ਝੁਕਦਾ 🙏🏻
@purewal9138
@purewal9138 4 жыл бұрын
ਵੀਰ ਜੀ ਇੱਕ ਸਿੰਘ ਖ਼ਾਨਪੁਰ ਭੋਗਲਾ ਰਾਜਪੁਰ ਦੇ ਕੋਲ ਪਿੰਡ ਸੀ ਇਸ ਸਿੰਘ ਦਾ ਸ਼ਮਸ਼ੇਰ ਸਿੰਘ ਸ਼ੇਰਾ ਸ਼ਹੀਦ ਹੋਇਆ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸੇਵਾਦਾਰ ਸੀ। ਜ਼ਰੂਰ ਮੁਲਾਕਾਤ ਕਰਕੇ ਆਇਉ
@gagandeepsingh2511
@gagandeepsingh2511 4 жыл бұрын
ਪੱਖੋਂ ਸਾਬ ਮਾਨਸਾ ਜ਼ਿਲ੍ਹੇ ਵਿੱਚ ਵੀ ਮਿਲੋ ਸ਼ਹੀਦਾ ਦੇ ਪਰਿਵਾਰਾਂ ਨੂੰ
@JarnailSingh-fi7tg
@JarnailSingh-fi7tg 4 жыл бұрын
ਪੱਖੋ੍ ਸਾਬ ਮਾਨਸਾ ਜ਼ਿਲ੍ਹੇ ਵਿੱਚ ਵੀ ਕੋਈ ਪਰਿਵਾਰ ਨੂੰ ਮਿਲੋ
@amardeepkhalsa1830
@amardeepkhalsa1830 4 жыл бұрын
ਞਾਹਿਗਰੁ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫ਼ਤਹਿ
@sukhjindersinghrandhawa4361
@sukhjindersinghrandhawa4361 4 жыл бұрын
Majhe di dharti nu maan prapat aa shaheed singha te
@sharanjitsinghgill7181
@sharanjitsinghgill7181 2 жыл бұрын
Waheguru g waheguru g waheguru g waheguru g waheguru g waheguru g waheguru g waheguru g waheguru g waheguru g
@satbirsingh5905
@satbirsingh5905 3 жыл бұрын
ਚੜ੍ਹਦੀ ਕਲਾ ਵਾਲਾ ਵੀਰ ਆ
@khalsadeshpunjab3680
@khalsadeshpunjab3680 4 жыл бұрын
ਵਾਹਿਗੁਰੂ ਕਿਰਪਾ ਕਰਨਾ ਵਾਹਿਗੁਰੂ
@majarsingh1016
@majarsingh1016 3 жыл бұрын
Waheguru Ji mehar kro
@HarjinderSingh-tk2gb
@HarjinderSingh-tk2gb 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@sarwanbajwa8074
@sarwanbajwa8074 4 жыл бұрын
ਸਾਡੇ ਆਗੁਆਂ ਨੂੰ ਕੋਈ ਸ਼ਰਮ ਨਾਂ ਦੀ ਚੀਜ ਟੱਚ ਕਰਕੇ ਵੀ ਨਹੀ ਲੰਗੀ ਇਹ ਬਾਹਰ ਦੇ ਮੁਲਕਾਂ ਤੋਂ ਇਹਨਾਂ ਸ਼ਹੀਦਾਂ ਦੇ ਨਾਮ ਤੇ ਪੈਸਾ ਮੰਗਵਾ ਕੇ ਖਾਂਦੇ ਨੇ ਅਸਲ ਲੋੜਵੰਦਾ ਨੂੰ ਪੈਸਾ ਪਹੁੰਚਦਾ ਹੀ ਨਹੀ ।
@sahibsahib2355
@sahibsahib2355 4 жыл бұрын
Waheguru kirpa Karan ehna de pariwara te
@gurajaibsingh9113
@gurajaibsingh9113 4 жыл бұрын
ਵਾਹ ਜੀ ਵਾਹ ਬਾਬਾ ਜੀ ੧੦੦੦੦ ਵਾਲੀ ਗੱਲ ਬਹੁਤ ਵਧੀਆ ਕੀਤੀ
@Mandeepsingh-rs5zh
@Mandeepsingh-rs5zh 4 жыл бұрын
ਪ੍ਨਾਮ ਸ਼ਹੀਦਾਂ ਨੂੰ 🙏
@gurdeep62324
@gurdeep62324 4 жыл бұрын
ਵਾਹਿਗੁਰੂ ਜੀ
@Heybrohowru
@Heybrohowru 4 жыл бұрын
ਬੱਲੇ ਭਾਊ ਬੜੇ ਦਲੇਰ ਓ ਤੁਸੀ ਬੜੀਆਂ ਕੁਰਬਾਨੀਆਂ ਤੁਹਾਡੀਆਂ ਮਾਝੇ ਵਾਲਿਓ
@zindabad9944
@zindabad9944 4 жыл бұрын
ਵਾਹਿਗੁਰੂ ਜੀ ਕਿਰਪ kar
@iqbalsinghbali18
@iqbalsinghbali18 4 жыл бұрын
ਪੰਜਾਬ ਨੂੰ ਖ਼ੁਸ਼ਹਾਲ ਵੇਖ ਕੇ ਹੀ ਤਾਂ ਇਹ ਜ਼ਰਦੇ ਨਹੀਂ ।
@didarsingh9487
@didarsingh9487 4 жыл бұрын
WAHEGURU JI MEHAE RAKHO EHNA PARIWARA UPAR
@manjinderkalsi7122
@manjinderkalsi7122 4 жыл бұрын
Singh saab tussi ho 'KOM' de REAL HERO. Tuhade vichar sun ke dil khush ho giya. 'PAKHOKE SAAB' 🙏WAHEGURU🙏 apnu hamesha chaddi kalla 'ch rakhe ta jo tussi hamesha shahid priwara di help krde raho🙏🙏🙏
@balbirsingh3985
@balbirsingh3985 4 жыл бұрын
ਵੀਰ ਮੇਰਿਆ ਬਹੁਤ ਵਧੀਆ ਗੱਲ ਕਹੀ ਆ ਤੁਸਾਂ
@Lakhwindersingh-ic5ls
@Lakhwindersingh-ic5ls 2 жыл бұрын
Pakhoke saab tuhda bahut shukriya tucy shaheed singha diya family nal interview karde o waheguru tuhnu khush rakhe
@gurbhejsingh938
@gurbhejsingh938 3 жыл бұрын
Waheguru Ji sahida pariwara te mehar rakheyo
@sandhusaab8734
@sandhusaab8734 4 жыл бұрын
ਫੋਜਾ ਜਿੱਤ ਕੇ ਅੰਤ ਨੂੰ ਹਾਰੀਆ ਨੀ । ਵਾਹਿਗੁਰੂ ਜੀ ।
@gajansingh3246
@gajansingh3246 4 жыл бұрын
Sach 22 ji aapne hi marge singha nu ji
@kulvirsingh7590
@kulvirsingh7590 2 жыл бұрын
ਭਾਈ ਸਾਹਿਬ ਜੀ ਸਾਡੇ ਘਰ ਦੇ ਦੋ SHO ਹੈ ਮੇਰਾ ਚਾਚਾ ਜੀ ਤੇ ਤਾਆ ਜੀ ਹੈ ਇਹ ਪੁਲੀਸ ਵਾਲੇ ਸਾਰੇ ਇਸ ਤਰ੍ਹਾਂ ਦੇ ਹੁੰਦੇ ਹੈ ਇਹ ਕਿਸੇ ਦੀ ਨਹੀਂ ਸੁਣਦੇ
@tejaspreetsingh6090
@tejaspreetsingh6090 3 жыл бұрын
Parnaam Shaheedaa nu
@meetpremsingh
@meetpremsingh 4 жыл бұрын
Sadh ke jayeya singh de sidak te, jena kisi hor jaroorat Manda de madat karan laye keha. Waheguru ji da Khalsa te waheguru ji di fatah.
@desitravellers3111
@desitravellers3111 Жыл бұрын
❤❤❤❤ parnaam shaheddha nu ❤❤❤❤❤❤❤
@devball9179
@devball9179 4 жыл бұрын
ਪ੍ਰਨਾਮ ਸ਼ਹੀਦਾਂ ਨੂੰ
@SurinderSingh-wk8gr
@SurinderSingh-wk8gr 3 жыл бұрын
Wahegureji mehar karn family te
@gurpreetbhangu2392
@gurpreetbhangu2392 4 жыл бұрын
Wah oye jodhya ❤❤❤❤❤ dilo salute a tainu
@LEGEND-dw2wx
@LEGEND-dw2wx 4 жыл бұрын
parnam shaedhu nu te veer di imandri nu ohna nu lord nahi pasie di ohna ne manna karta dilo salam hai ji 🙏
@shamsherbhullar1614
@shamsherbhullar1614 3 жыл бұрын
WAHEGURU ji
@khushveersingh1315
@khushveersingh1315 4 жыл бұрын
Majhe waleo pura punjab tuhada rini rahega..sachi bade daler ne bhau
@rajdeepsidhurajdeepsingh8973
@rajdeepsidhurajdeepsingh8973 4 жыл бұрын
Waheguru ji waheguru ji
@nurmitke9324
@nurmitke9324 4 жыл бұрын
ਸਿੱਖ ਜੇ ਸਿਖਾਂ ਦਾ ਵੈਰੀ ਨਾ ਬਣਦਾ ਤਾਂ ਆਨੰਦਪੁਰ ਦਾ ਮਤਾ84ਤੇਂ, ਪਹਿਲਾਂ ਪਾਸ਼ ਹੈ ਜਾਣਾਸੀ
@RanjitSingh-xf8td
@RanjitSingh-xf8td 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰ ਕਮੇਟੀ ਮੋਰਚਾ ਅਰੰਭ ਵਾਲੇ ਦਿਨ ਮਿਲੇ ਸੀ ਨਿਹੰਗ ਸਿੰਘ ਵੀਰ ਜੀ ਸਾਨੂੰਇਕ ਹੋਰ ਸ਼ਹੀਦ ਦਾ ਪਤਾ ਲੱਗਾ
@parmjitkaurpami462
@parmjitkaurpami462 4 жыл бұрын
Very good veer g
@kawalsingh4151
@kawalsingh4151 4 жыл бұрын
Very good
@gurwindersinghguri730
@gurwindersinghguri730 3 жыл бұрын
🙏🙏
@ਚਮਕੌਰਸਿੰਘਭੱਟੀਵਾਲਖ਼ੁਰਦਸੰਗਰੂ-ਜ2ਸ
@ਚਮਕੌਰਸਿੰਘਭੱਟੀਵਾਲਖ਼ੁਰਦਸੰਗਰੂ-ਜ2ਸ 4 жыл бұрын
ਸਤਿ ਨਾਮੁ ਵਾਹਿਗੁਰੂ
@leviparrish4109
@leviparrish4109 3 жыл бұрын
God bless Saras family.
@gurvashdhillon3650
@gurvashdhillon3650 4 жыл бұрын
ਵਾਹਿਗੁਰੂ
@premathwal6052
@premathwal6052 3 жыл бұрын
🙏🙏🙏ਸਰਪੰਚ ji
@jatindersinghsingh3586
@jatindersinghsingh3586 4 жыл бұрын
ਬੀਰ ਜੀ ਪੱਤਰਕਾਰ ਨੁਹ ਸਲੂਟ
@kuldipwahla5651
@kuldipwahla5651 4 жыл бұрын
ਵਾਹਿਗੁਰੂਜੀ
@RanjitSingh-ms2yu
@RanjitSingh-ms2yu 4 жыл бұрын
ਸ਼ਹੀਦ ਸਿੰਘਾ ਨੂੰ ਪਰਨਾਮ ਜੀ
@jsjsjssingh1194
@jsjsjssingh1194 4 жыл бұрын
ਵਾਹਿਗੁਰੂ 🙏🙏🙏
@iqbalbrar2942
@iqbalbrar2942 4 жыл бұрын
Waheguru ji Mehar
@sukhwindersinghsekhasekha4038
@sukhwindersinghsekhasekha4038 4 жыл бұрын
Satnam waheguru
@moneysandhu5824
@moneysandhu5824 4 жыл бұрын
Waheguru ⛳ ji
@ranjeetbhullar1279
@ranjeetbhullar1279 4 жыл бұрын
Waheguru ji
@jaspreet4299
@jaspreet4299 4 жыл бұрын
wahaguru jj wahaguru ji
@gurdarshansidhu5612
@gurdarshansidhu5612 4 жыл бұрын
Waheguru ji mehar karn khalsa ta
@jaspaljitsingh3052
@jaspaljitsingh3052 4 жыл бұрын
Waheguru j
@SukhwinderSingh-mv7rd
@SukhwinderSingh-mv7rd 4 жыл бұрын
Good work Kishan zindabad
@todeybrar8640
@todeybrar8640 4 жыл бұрын
Wmk 🙏🙏🙏
@kulwantlegha3964
@kulwantlegha3964 4 жыл бұрын
Wahguru ji
@gajansingh3246
@gajansingh3246 4 жыл бұрын
Parnam shahida nu ji
@Rinkukhurdvlogs
@Rinkukhurdvlogs 4 жыл бұрын
ਸੱਤਸ੍ਰੀਅਕਾਲ ਪੱਤਰਕਾਰ ਸਹੀਬ ਬਾ ਕਿ ਭਾਈ ਸਾਹੀਬ ਦੀ ਸੋਚ ਨੂੰ ਕਰੋੜਾ ਵਾਰ ਸੁਲਾਮ
@gurmukhsingh9717
@gurmukhsingh9717 3 жыл бұрын
ਵੀਰ ਜੀ ਆਪ ਹੀ ਆਪਣੇ ਕੰਮ ਕਰਨੇਂ ਪਹਿਦੇ ਨੇ ਇਸ ਲਈ ਸਾਡੇ ਮੰਤਰੀਆਂ ਨੇ ਜਹਿਰੇ ਕਹਿਦੇ ਨੇ ਅਕਾਲੀ ਦਲ ਹਾਂ ਅਸੀਂ ਤਾਂ ਸਿਖਾਂ ਲਈ ਹਾਂ ਸਾਡੇ ਧਰਮ ਦੇ ਰਾਖੇ ਕਹਿੰਦੇ ਨੇ ਹਰਿਮੰਦਰ ਸਾਹਿਬ ਦੇ ਜਥੇਦਾਰ ਗਿਆਨੀ ਹਰਪੀ੍ਤ ਸਿੰਘ ਜੀ ਨੂੰ ਪਿੰਡਾਂ ਵਿੱਚ ਜਾ ਕੇ ਪਤਾ ਕਰਨਾ ਚਾਹੀਦਾ ਹੈ ਕਿ ਸਾਡੀ ਕੌਮ ਦੇ ਹੀਰੇ ਮਾਰ ਦਿੱਤੇ ਗਏ ਅਸੀਂ ਪਤਾ ਕਰਿਏ ਉਹ ਰੋਟੀ ਖਾਂਦੇ ਨੇ ਪਰ ਇਨ੍ਹਾਂ ਨੂੰ ਆਪਣੇ ਘਰ ਬਣੋਗੇ ਸਿੱਖ ਭਾਵੇਂ ਮਰਦੇ ਰਹਿਣ ਇਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਹੁੰਦਾ ਇਸ ਲਈ ਤਾਂ ਜਥੇਦਾਰ ਬਣਦੇ ਨੇ ਬਹੁਤ ਪੈਸਾ ਲੋਕ ਮੱਥਾਂ ਟੇਕਿਆ ਕਰਦੇ ਹਨ
@desitravellers3111
@desitravellers3111 Жыл бұрын
❤❤❤❤❤khalsa raaj ❤❤❤❤❤❤
@jatinderbassi6182
@jatinderbassi6182 4 жыл бұрын
🙏Waheguru Ji Waheguru Jii 🙏
@PritpalSingh-mr4dr
@PritpalSingh-mr4dr 2 жыл бұрын
🙏🙏🙏🙏🙏👍👍
@satnamraisingh2584
@satnamraisingh2584 3 жыл бұрын
ਵੀਰ ਜੀ ਸਾਡੇ ਜਿਲਾ ਕਪੂਰਥਲਾ ਦਾ ਪਰਿਵਾਰ ਬਾਰੇ ਵੀ ਜਾਣਕਾਰੀ ਦਿੳ
@BalwinderSingh-sb7fm
@BalwinderSingh-sb7fm 4 жыл бұрын
Pakhoke jee aapp jee bouth Changa kam kar rahe ho jee
@ਚਮਕੌਰਸਿੰਘਭੱਟੀਵਾਲਖ਼ੁਰਦਸੰਗਰੂ-ਜ2ਸ
@ਚਮਕੌਰਸਿੰਘਭੱਟੀਵਾਲਖ਼ੁਰਦਸੰਗਰੂ-ਜ2ਸ 4 жыл бұрын
ਬਲਵਿੰਦਰ ਵੀਰ ਜੀ ਸੰਗਰੂਰ ਰੇਲਵੇ ਸਟੇਸ਼ਨ ਤੋਂ ਆਏ ਆ ਹੁਣ ਪ੍ਰੋਗਰਾਮ ਵੇਖ ਰਹੇ ਹਾਂ ਦੇ ਹੋ ਸਕੇ ਕਦੇ ਮਾਰੋਂ ਗੇੜਾ ਸੰਗਰੂਰ ਧੰਨਵਾਦ
@verasingh477
@verasingh477 2 жыл бұрын
🙏🙏🙏🙏🙏🙏🙏
@babaji1913
@babaji1913 4 жыл бұрын
👏👏👏👏👏👏👏 sir aap ji dea lie
@jarnailjarnail5158
@jarnailjarnail5158 4 жыл бұрын
Good veer.
@vickybulara1506
@vickybulara1506 4 жыл бұрын
Y Balvinder Singh g tusi great ho
@SurinderSingh-wk8gr
@SurinderSingh-wk8gr 3 жыл бұрын
Wahegureji wahegureji wahegureji
@kulveerkaur8170
@kulveerkaur8170 4 жыл бұрын
🙏🙏🙏🙏
@sartajgill7078
@sartajgill7078 4 жыл бұрын
Parnam sahida no
@Romana_bathinde_wala
@Romana_bathinde_wala 3 жыл бұрын
ਕਿਰਪਾ ਕਰਕੇ ਤੁਸੀਂ ਜਿਨ੍ਹਾਂ ਸ਼ਹੀਦਾਂ ਦੀ ਤੁਸੀਂ ਸਾਰ ਲੈ ਰਹੇ ਹੋ , ਉਹਨਾਂ ਦਾ ਮੋਬਾਇਲ ਨੰਬਰ ਜਰੂਰ ਦਿਆਂ ਕਰੋ ਜੀ
@gursharnjitsingh759
@gursharnjitsingh759 4 жыл бұрын
Waheguru ji 🙏
@harwindersinghsingh6378
@harwindersinghsingh6378 4 жыл бұрын
Khalistan zindawad
@harjinder1harjinder174
@harjinder1harjinder174 3 жыл бұрын
ਮੇਰੀ ਤੇ ਹੈਲਪ ਨਹੀਂ ਕੀਤੀ ਹਰਜਿੰਦਰ ਸਿੰਘ ਮਾਨ ਸਾਹਿਬ ਜੀ ਵਡਾਲੀ ਗੁਰੂ ਕੀ ਅੰਮ੍ਰਤਿਸਰ ਐਂਡ ਤਰਨ ਤਾਰਨ ਪੱਟੀ
@navk1782
@navk1782 4 жыл бұрын
🙏🏼🙏🏼🙏🏼🙏🏼🙏🏼🙏🏼
@hargun35pannu10
@hargun35pannu10 4 жыл бұрын
ਕੌਮ ਦੇ ਮਹਾਨ ਸ਼ਹੀਦ ਹੀਰੇ।
@bhupindersinghpanch7407
@bhupindersinghpanch7407 4 жыл бұрын
ਵਾਹਵਾ
@punjabisardar-ec3qx
@punjabisardar-ec3qx 4 жыл бұрын
ਬਾਕੀ ਬਾਈ ਜੀ ਸ਼ਹੀਦੀਆਂ ਤਾ ਕੌਮ ਵਾਸਤੇ ਸਿੰਘਾਂ ਨੇ ਬਹੁਤ ਦਿਤੀਆਂ ਪਰ ਕਿਸੇ ਜੱਥੇਬੰਦੀ ਨੇਂ ਸਿੰਘਾਂ ਦੇ ਪਰਿਵਾਰਾਂ ਨੂੰ ਸੰਭਾਲਿਆ ਨਹੀਂ
Мен атып көрмегенмін ! | Qalam | 5 серия
25:41
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Shaheed Bhai Rsaal Singh ll Sangharsh Da Sach: E-90  PTN24
19:57
Мен атып көрмегенмін ! | Qalam | 5 серия
25:41