'ਸਾਡੇ ਕੋਲ਼ ਐਨਾ ਅਸਲਾ ਸੀ ਜੇ ਚਾਹੁੰਦੇ ਤਾਂ ਸਾਰਾ ਪੂਨਾ ਉਡਾ ਦਿੰਦੇ !' | Pro Punjab Tv

  Рет қаралды 259,924

Pro Punjab Tv

Pro Punjab Tv

Күн бұрын

Пікірлер: 948
@jotinderdhaliwal2921
@jotinderdhaliwal2921 2 жыл бұрын
ਸਲੂਟ ਹੈ ਸਾਰੇ ਧਰਮੀ ਫੋਜੀਆ ਨੂੰ ਮਾਨ ਹੈ ਸਾਰੀ ਸਿੱਖ ਕੋਮ ਨੂੰ ਇਹਨਾਂ ਸਿੰਘਾ ਦੇ ਸਿਦਕ ਤੇ ਸਾਰੀ ਕੋਮ ਨੂੰ ਮਾਨ ਹੈ ਆਪਣੇ ਧਰਮ ਦੀ ਸ਼ਾਨ ਨੂੰ ਉੱਚਾ ਰੱਖਣ ਲਈ ਇਹਨਾ ਯੋਧਿਆਂ ਨੇ ਆਪਣਾ ਤਨ ਮਨ ਨਾਲ ਪੂਰਾ ਯੋਗਦਾਨ ਪਾਇਆ।
@baldevsinghaujla482
@baldevsinghaujla482 2 жыл бұрын
ਧੰਨਵਾਦ ਸਹਿਤ
@sidhubadal6606
@sidhubadal6606 10 ай бұрын
Koum da maan
@realkhalsa5919
@realkhalsa5919 2 жыл бұрын
ਚੈਨਲ ਵਾਲਿਆ ਦਾ ਬਹੁਤ ਬਹੁਤ ਧੰਨਵਾਦ ਸਾਡੇ ਇਹੋ ਜਿਹੇ ਸਰੂਮਿਆ ਦੇ ਦਰਸ਼ਨ ਕਰਵਾਉਣ ਲਈ
@baldevsinghaujla482
@baldevsinghaujla482 2 жыл бұрын
🙏
@gurpartapdhillon4264
@gurpartapdhillon4264 2 жыл бұрын
ਧਰਮੀ ਫੌਜੀਆਂ ਦਾ ਦੇਣਾ ਨਹੀਂ ਦੇ ਸਕਦੇ । ਧਰਮੀ ਫੌਜੀ ਸੱਚੀ ਧਰਮੀ ਸੀ । ਵਾਹਿਗੁਰੂ ਇਹਨਾਂ ਸਾਰੇ ਧਰਮੀ ਫੋਜ਼ੀਆਂ ਨੂੰ ਚੜਦੀਕਲਾ ਬਖਸ਼ੇ ।
@AvtarSingh-ib2cz
@AvtarSingh-ib2cz Жыл бұрын
Gqqgqqqqgggggggggggģ
@balvirdhaliwal1041
@balvirdhaliwal1041 2 жыл бұрын
ਸਿੰਘ ਸਾਹਿਬ ਜੀ ਕੋਟਿ ਕੋਟਿ ਪ੍ਰਣਾਮ ਹੈ ਤੁਹਾਨੂੰ ਯੋਧਿਆ ਨੂੰ । 🙏
@baldevsinghaujla482
@baldevsinghaujla482 2 жыл бұрын
ਧੰਨਵਾਦ ਸਹਿਤ
@jaggi12473
@jaggi12473 2 жыл бұрын
ਦੋਵੇਂ ਹੱਥ ਜੋੜ ਕੇ ਕਰੋੜ ਕਰੋੜ ਸਲੂਟ ਸਾਰੇ ਧਰਮੀ ਫੌਜੀਆਂ ਨੂੰ, ਬਹੁਤ ਵੱਡੀ ਦੇਣ ਹੈ ਤੁਹਾਡੀ ਧਰਮ ਵਾਸਤੇ 🙏🙏🙏🙏🙏
@baldevsinghaujla482
@baldevsinghaujla482 2 жыл бұрын
ਧੰਨਵਾਦ ਸਹਿਤ
@baljitkhehra3
@baljitkhehra3 10 ай бұрын
ਧੰਨ ਆ ਇਹਨਾਂ ਸਿੱਖ ਯੋਧਿਆਂ ਦੀ ਕਮਾਈ ਪਰਮਾਤਮਾ ਸਾਨੂੰ ਇਸ ਕਾਬਲ ਬਣਾਵੇ ਇਹਨਾਂ ਦੀ ਸੇਵਾ ਕਰ ਸਕੀਏ
@gurnamsingh1404
@gurnamsingh1404 2 жыл бұрын
ਬਹੁਤ ਵੱਡੀ ਦਲੇਰੀ ਕਰਕੇ ਜਵਾਨ ਅਕਾਲ ਤਖ਼ਤ ਦੀ ਰਾਖੀ ਕਰਨ ਲਈ ਬੈਰਕਾਂ ਛੱਡੀਆਂ ਸਲਾਮ ਹੈ ਵੀਰ ਜੀ ਨੂੰ
@rajvirsingh4558
@rajvirsingh4558 2 жыл бұрын
ਬਹੁਤ ਵੱਡੀ ਕੁਰਬਾਨੀ ਹੈ ਜੀ ਤੁਹਾਡੀ... ਸ੍ਰੀ ਅਕਾਲ ਪੁਰਖ ਜੀ ਮਹਾਰਾਜ ਮੇਹਰ ਕਰਨ ਤੁਹਾਡੇ ਸਭ ਧਰਮੀ ਫੌਜੀਆਂ ਤੇ 🙏
@pindrsingh1967
@pindrsingh1967 2 жыл бұрын
ਹਰ ਫੋਜੀ ਇਸ ਯੋਧੇ ਫੋਜੀ ਵਰਗਾ ਹੋਣਾ ਚਾਹੀਦਾ ਜੋ ਧਰਮ ਦੀ ਰੱਖਿਆ ਪਹਿਲਾਂ ਕਰੇਂ ਬਾਕੀ ਗੱਲਾਂ ਬਾਅਦ ਵਿੱਚ......
@GurdeepSingh-cm2os
@GurdeepSingh-cm2os 2 жыл бұрын
ਬਹੁਤ ਹੀ ਬੇਬਾਕੀ ਨਾਲ ਸਚਾਈ ਸਾਹਮਣੇ ਰੱਖੀ ਹੈ ,,,ਦਿਲੋਂ ਸਲੂਟ ਹੈ ਇਸ ਫੌਜੀ ਵੀਰ ਨੂੰ 🙏🙏🙏
@Binder.Thiara
@Binder.Thiara 2 жыл бұрын
Bro help him he is not a filmy hero
@yadaujla1069
@yadaujla1069 2 жыл бұрын
ਇਹਨਾਂ ਦੇ ਇਤਿਹਾਸ ਨੂੰ ਲੋਕਾਂ ਤੱਕ ਪਹੁੰਚਦਾ ਕਰੋ ਤਾਂਕਿ ਲੋਕਾਂ ਨੂੰ ਪਤਾ ਲੱਗੇ ਕਿ ਪੰਥ ਦੇ ਅਸਲੀ ਹੀਰੋ ਕੌਣ ਹਨ ... 💯🙏🏽
@jaswindersingh5463
@jaswindersingh5463 2 жыл бұрын
This is real legend
@baldevsinghaujla482
@baldevsinghaujla482 2 жыл бұрын
🙏
@babaji9277
@babaji9277 2 жыл бұрын
@@jaswindersingh5463 ਬੜਾ ਦੌਖ ਹੋਇਆ ਵੀਰ ਜੀਂ ਦੀ ਦਰਦਭਰੀ ਦਾਸਤਾਨ ਸੁਣਕੇ ਗਦਾਰ ਬਾਦਲਾਂ ਨੇ ਧਰਮੀ ਫੌਜੀਆਂ ਦੀ ਕੁਰਬਾਨੀ ਨੂੰ ਰੈਲੀਆਂ ,,, ਜਰਨੈਲ ਸਿੰਘ ਮਾਨਕਸਰ
@GurdevSingh-ko6kj
@GurdevSingh-ko6kj 2 жыл бұрын
ਬਾਬਾ ਜੀ ਜੋ ਤੁਸੀਂ ਕੀਤਾ ਕੋਈ ਨਹੀਂ ਕਰ ਸਕਦਾ ਇੰਨੀ ਦਲੇਰੀ। ਸਲੂਟ ਹੈਂ ਤਹਾਨੂੰ
@baldevsinghaujla482
@baldevsinghaujla482 2 жыл бұрын
ਧੰਨਵਾਦ ਸਹਿਤ
@rabrakha-ph3oo
@rabrakha-ph3oo 11 ай бұрын
ਹਾਂ ਇਸ ਤਰ੍ਹਾਂ ਦੇਸ਼ ਨਾਲ ਗਦਾਰੀ ਕੋਈ ਨਹੀਂ ਕਰ ਸਕਦਾ
@rabrakha-ph3oo
@rabrakha-ph3oo 9 ай бұрын
@user-bv3fc9hh3e I am first indian then Punjabi, ਸਾਰੇ ਨਹੀਂ ਬੱਸ ਇੱਕਲੇ ਖਾਲਿਸਤਾਨੀ ਹੀ ਕਿਹਦੇ ਨੇ ਪਹਿਲਾ ਪੰਜਾਬੀ , ਬਾਕੀ ਸਾਰੇ ਕਹਿੰਦੇ ਨੇ first indian then other. I proud of I am Indian 🇮🇳🇮🇳🇮🇳🇮🇳🇮🇳
@vcrbczx6454
@vcrbczx6454 2 жыл бұрын
ਵਾਹਿਗੁਰੂ ਜੀ ਇਨ੍ਹਾਂ ਸਿੰਘਾਂ ਨੂੰ ਇਨ੍ਹਾਂ ਦੇ ਪਰਿਵਾਰਾਂ ਨੂੰ ਹਮੇਸਾ ਚੜ੍ਹਦੀਕਲਾ ਵਿੱਚ ਰੱਖਿਉ
@baldevsinghaujla482
@baldevsinghaujla482 2 жыл бұрын
ਧੰਨਵਾਦ ਸਹਿਤ
@gskalirao
@gskalirao 2 жыл бұрын
ਮਨ ਭਰ ਆਇਆ ਸਿੰਘ ਦੀਆਂ ਗੱਲਾਂ ਸੁਣਕੇ , ਦਿਲੋਂ ਸਤਿਕਾਰ ਐ ਭਾਈ ਸਾਹਿਬ ਜੀ , ਤੁਹਾਡਾ ਨਾਓ ਵੀ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਊਗਾ ਜੀ , ਵਾਹਿਗੁਰੂ ਚੜ੍ਹਦੀਆਂ ਕਲਾ ਵਿੱਚ ਬਖ਼ਸ਼ਣ ਜੀ , ਤੁਸੀ ਗੁਰੂ ਦੇ ਅਸਲੀ ਸਿੰਘ ਹੋ ਜੀ
@sukhwindersinghrandhawa4810
@sukhwindersinghrandhawa4810 2 жыл бұрын
ਧਰਮੀ ਫੌਜੀਆਂ ਦੀ ਧਰਮ ਲਈ ਕੀਤੀ ਕੁਰਬਾਨੀ ਨੂੰ ਸਿਰ ਝੁਕਦਾ ਹੈ। ਵਾਹਿਗੁਰੂ ਜੀ ਆਪ ਦੀ ਚੜ੍ਹਦੀ ਕਲ੍ਹਾ ਕਰਨ।
@dehatijadibuti1928
@dehatijadibuti1928 2 жыл бұрын
ਧਰਮੀ ਫੌਜੀਆਂ ਨੂੰ ਦਿਲੋਂ ਸਲੂਟ ਹੈ ਜੇਕਰ ਇਹ ਯੋਧੇ ਬਗਾਵਤ ਨਾ ਕਰਦੇ ਤਾਂ ਸਰਕਾਰ ਨੂੰ ਠੱਲ੍ਹ ਨਹੀਂ ਸੀ ਪੈਣੀ
@AvtarSingh-ey2oc
@AvtarSingh-ey2oc 2 жыл бұрын
ਸਲੂਟ ਆ ਫੌਜੀ ਸਾਹਿਬ ਤੁਹਾਨੂੰ ਵਾਹਿਗੁਰੂ ਤੁਹਾਡੀ ਉਮਰ ਲੰਮੀ ਕਰੇ
@baldevsinghaujla482
@baldevsinghaujla482 2 жыл бұрын
ਧੰਨਵਾਦ ਸਹਿਤ
@sukhbatth5979
@sukhbatth5979 2 жыл бұрын
ਇਹ ਆ ਅਸਲੀ ਹੀਰੋ ਸਲੂਟ ਆ ਬਾਪੂ ਜੀ 🙏
@baldevsinghaujla482
@baldevsinghaujla482 2 жыл бұрын
ਧੰਨਵਾਦ ਸਹਿਤ
@GurfatehSingh-ce2vc
@GurfatehSingh-ce2vc Жыл бұрын
Darling fojy jindabad
@vickyrthr8737
@vickyrthr8737 Жыл бұрын
"7no6 Liz
@wahegurujiwaheguruji4306
@wahegurujiwaheguruji4306 2 жыл бұрын
ਦਿਲੋਂ ਸਲੂਟ ਆ ਏਹੋ ਜਹੀਆਂ ਰੂਹਾਂ ਨੂੰ! ਦਾਸ ਦਾ ਹਮੇਸ਼ਾਂ ਧਰਮੀ ਫੌਜੀਆਂ ਨੂੰ ਸੀਸ ਝੁੱਕਦਾ ਰਹੇਗਾ! ਦੁਸ਼ਟ ਬਾਦਲ ਸਿੱਖ ਕੌਮ ਦਾ ਸਭ ਤੋਂ ਵੱਡਾ ਦੁਸ਼ਮਣ ਹੈ! ਬਹੁਤਾਂਤ ਜਾਗਦੀ ਜ਼ਮੀਰ ਵਾਲੇ ਸਿੱਖਾਂ ਨੂੰ ਤਾਂ ਇਹ ਗੱਲ ਸਮਝ ਆ ਗਈ ਹੈ ਤੇ ਜਿਹੜੇ ਸਿੱਖ ਅਜੇ ਵੀ ਬਾਦਲ ਦਲ ਦੇ ਚਮਚੇ ਬਣੇ ਫਿਰਦੇ ਹਨ ਲੇਖਾ ਹਿਸਾਬ ਉਹਨਾਂ ਨੂੰ ਵੀ ਬਰਾਬਰ ਦਾ ਲੇਖਾ ਦੇਣਾ ਹੀ ਪੈਣਾ ਹੈ! ਸਿੱਖੋ ਦੁਸ਼ਮਣ ਦੀ ਪਹਿਚਾਣ ਕਰਨੀ ਸਿੱਖੋ ਨਹੀਂ ਤਾਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਵੀ ਤੁਹਾਨੂੰ ਇਹਨਾਂ ਗਦਾਰਾਂ ਦਾ ਸਾਥ ਦੇਣ ਕਰਕੇ ਲਾਹਨਤਾਂ ਪਾਉਣਗੀਆਂ ਤੇ ਅਕਾਲ ਪੁਰਖ ਜੀ ਵੀ ਤੁਹਾਨੂੰ ਮਾਫ਼ ਨਹੀਂ ਕਰਨਗੇ!
@baldevsinghaujla482
@baldevsinghaujla482 2 жыл бұрын
🙏
@JassaJattShorts
@JassaJattShorts Жыл бұрын
ਬਾਬਾ ਜੀ ਥੋਨੂੰ ਅਕਾਲ ਪੂਰਖ ਨੇ ਸੱਚਾ ਸਰੋਪਾ ਪਾ ਦਿੱਤਾ ਇਹ ਦੁਨਿਆਵੀ ਸਰੋਪੇਆ ਦੀ ਕਿ ਓਕਾਤ ਤੁਹਾਡੇ ਸਾਹਮਣੇ 🙏🏼🙏🏼❤️
@JagsirSingh-xb1ov
@JagsirSingh-xb1ov 2 жыл бұрын
ਦਿਲੋ ਸਲੋਟ ਸਾਡੇ ਧਰਮੀ ਫੌਜੀਆਂ ਨੂੰ ਜੀ ਵਾਹਿਗੁਰੂ ਜੀ
@kksandhu1779
@kksandhu1779 2 жыл бұрын
,ਦਿਲੋਂ ਸਲੂਟ ਹੈ ਇਸ ਫੌਜੀ ਵੀਰ ਨੂੰ 🙏
@jagjitsandhu1676
@jagjitsandhu1676 2 жыл бұрын
ਗੁਰੂ ਤੇ ਹਮਲਾ ਦਾ ਸੁਣ ਕਿਵੇਂ ਗੁਰੂ ਦੇ ਸਿੰਘ ਅੰਮਿ੍ਤਸਰ ਨੂੰ ਤੁਰ ਪਏ,ਬੁਹਤ ਹੀ ਦਲੇਰਾਣਾ ਕਾਰਵਾਈ.ਪਰ ਸਮੇਂ ਦੀਆਂ ਸਰਕਾਰਾਂ ਮੁੱਲ ਨਹੀ ਪਾਇਆ.ਵਾਹਿਗੁਰੂ ਇਹਨਾਂ ਪਰਿਵਾਰਾਂ ਨੂੰ ਚੜ੍ਦੀ ਕਲਾ ਬਖ਼ਸ਼ੇ 🙏
@baldevsinghaujla482
@baldevsinghaujla482 2 жыл бұрын
🙏
@pashminderkaur9947
@pashminderkaur9947 2 жыл бұрын
ਧੰਨ ਤੁਹਾਡੀ ਕਮਾਈ , ਕੌਮ ਰਹਿੰਦੀ ਦੁਨੀਆਂ ਤੱਕ ਤੁਹਾਡੀ ਦੇਣ ਲਈ ਰਿਣੀ ਰਹੇਗੀ । ਵਾਹਿਗੁਰੂ ਆਪਦੇ ਅੰਗ ਸੰਗ ਸਹਾਈ ਹਨ ।
@baldevsinghaujla482
@baldevsinghaujla482 2 жыл бұрын
ਧੰਨਵਾਦ ਸਹਿਤ
@baldevsinghaujla482
@baldevsinghaujla482 2 жыл бұрын
ਆਪ ਸਭ ਸੰਗਤਾਂ ਦਾ ਧੰਨਵਾਦ ਜਿਹਨਾਂ ਨੇ ਇਹਨਾਂ ਮਾਣ ਸਤਿਕਾਰ ਬਖਸ਼ਿਆ ... ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
@yadaujla1069
@yadaujla1069 2 жыл бұрын
Chardikala 🙏🏽
@sunilsirsa4386
@sunilsirsa4386 2 жыл бұрын
ਬਹੁਤ ਧੰਨਵਾਦ ਬਾਬਿਓ! ਅਸੀਂ ਉਹ ਸਮਾਂ ਦੇਖਿਆ ਨਹੀਂ ਪਰ ਤੁਹਾਡੀਆਂ ਗੱਲਾਂ ਵਿੱਚ ਸੱਚ ਦੀ ਮਹਿਕ ਹੈ । ਆਮ ਤੌਰ ਤੇ ਇਸ ਮਸਲੇ 'ਤੇ ਗੱਪ ਈ ਮਿਲਦੇ ਆ ਸੁਣਨ ਨੂੰ। 🙏
@baldevsinghaujla482
@baldevsinghaujla482 2 жыл бұрын
@@sunilsirsa4386 ਧੰਨਵਾਦ ਸਹਿਤ
@user-do7jj6cd4b
@user-do7jj6cd4b 2 жыл бұрын
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ 🙏🏻🙏🏻
@baldevsinghaujla482
@baldevsinghaujla482 2 жыл бұрын
@@user-do7jj6cd4b ਧੰਨਵਾਦ ਸਹਿਤ
@rupindersingh7843
@rupindersingh7843 11 ай бұрын
ਵਗਾਵਤ ਕਰਨ ਲਈ ਵੀ ਜਿਗਰਾ ਚਾਹੀਦਾ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸਿੰਘ ਸਹਿਬ ਨੂੰ
@sukhwantsingh449
@sukhwantsingh449 2 жыл бұрын
ਦਿਲੋਂ ਸਲੂਟ ਬਾਬਾ ਜੀ ਨੂੰ 🙏🙏
@sukhbatth5979
@sukhbatth5979 2 жыл бұрын
ਵਾਹਿਗੁਰੂ ਮਾਹਿਰ ਕਰੇ ਰੋਣ ਆਉਂਦਾ ਬਾਪੂ ਜੀ ਦੀਆਂ ਗੱਲਾ ਸੁਣ ਕੇ
@sukwindarkaur7281
@sukwindarkaur7281 2 жыл бұрын
ਸਿਰ ਝੋਕਦਾ ਵੀਰ ਲਈ ਸਾਡਾ🙏🙏🙏🙏🙏🙏🙏
@gurcharnsingh6959
@gurcharnsingh6959 2 жыл бұрын
ਧੰਨ ਕਮਾਈ ਵੀਰ ਜੀ ਵਾਹਿਗੁਰੂ ਆਪ ਦੀ ਉਮਰ ਲੰਬੀ ਕਰੇ
@manindesingh8633
@manindesingh8633 2 жыл бұрын
ਫੌਜੀ ਸਾਹਿਬ ਜੀ ਤੁਸੀ ਧੰਨ ਹੋ ਅਗਲੇ ਜਨਮ ਵਿੱਚ ਤੁਸੀ ਬਾਦਸ਼ਾਹ ਬੋਣੋਗੇ ਜਨਮ ਮਰਨ ਵਾਹਿਗੁਰੂ ਜੀ ਦੇ ਹੱਥ
@sidhusidhu882
@sidhusidhu882 8 ай бұрын
Bilkul sahi gal veer ji
@majorcheema7571
@majorcheema7571 2 жыл бұрын
ਸਾਰ ਨੀ ਲਈ ਕੋਮ ਦੇ ਰਾਖ਼ੇ ਦੀ ਜਿੰਨਾ ਨੇ ਤਨ ਮਨ ਪਰਵਾਨ ਕੋਮ ਗ਼ੁਰੁ ਲੇਖ਼ੇ ਜਿੰਦਗੀ ਦਾ ਤੇ ਲਾਈ 🙏🙏🙏🙏 ਪ੍ਨਾਮ ਸਹੀਦਾਂ ਜਿੰਦਾ ਸਹੀਦਾ ਨੂੰ
@JaswinderSingh-lc4vv
@JaswinderSingh-lc4vv Ай бұрын
ਸਾਡੇ ਗਦਾਰ ਆਗੂਆਂ ਦਾ ਪੇਟ ਭਰੇ ਤਾਂ ਹੀ ਕਿਸੇ ਹੋਰ ਦੀ ਸਾਰ ਲੈਣਗੇ । ਧੰਨ ਸਾਡੇ ਗੁਰੂਆਂ ਦੇ ਸਿੰਘ 🙏🙏🙏🙏
@gillnavddep7959
@gillnavddep7959 10 ай бұрын
ਵਹਿਗੁਰੂ ਚੜਦੀ ਕਲਾ ਰੱਖੇ ਸਾਡੇ ਮਹਾਨ ਵੀਰਾਂ ਦੀ !
@baldevsinghaujla482
@baldevsinghaujla482 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ... 🙏
@sukhdevsinghgill1142
@sukhdevsinghgill1142 10 ай бұрын
ਸਲੂਟ ਹੈ ਸਾਰੇ ਧਰਮੀ ਫੌਜੀਆਂ ਨੂੰ ਮਾਣ ਹੈ ਸਾਰੀ ਸਿੱਖ ਕੌਮ ਨੂੰ ਇਹਨਾਂ ਸਿੰਘਾਂ ਦੇ ਸਿਦਕ ਤੇ ਸਾਰੀ ਕੌਮ ਨੂੰ ਮਾਨ ਹੈ ਆਪਣੇ ਧਰਮ ਦੀ ਸ਼ਾਨ ਨੂੰ ਉੱਚਾ ਰੱਖਣ ਲਈ ਇਹਨਾਂ ਯੋਧਿਆਂ ਨੇ ਆਪਣੇ ਤਨ ਮਨ ਧਨ ਨਾਲ ਪੂਰਾਂ ਯੋਗਦਾਨ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ
@TOORMEHNEWALA
@TOORMEHNEWALA 2 жыл бұрын
ਮਸੰਦ ਪਰਿਵਾਰ ਬਾਦਲ ਦਾ ਜਿਨ੍ਹਾਂ ਚਿਰ ਬੇੜਾ ਗਰਕ ਨੀ ਹੁੰਦਾ , ਉਹਨਾਂ ਚਿਰ ਸਿੱਖ ਕੌਮ ਗੁਮਰਾਹ ਹੀ ਹੁੰਦੀ ਰਹੇਗੀ ਇਹਨਾਂ ਹੱਥੋ
@Sukhdarshansingh-m6e
@Sukhdarshansingh-m6e 2 ай бұрын
ਦਿਲੋ ਸਲੂਟ ਹੈ ਵੀਰ ਧਰਮੀ ਫ਼ੌਜੀ ਨੂੰ
@rajveerjargia4194
@rajveerjargia4194 2 жыл бұрын
ਧਰਮੀ ਫੌਜੀਆਂ ਦੀ ਬਹੁਤ ਵੱਡੀ ਕੁਰਬਾਨੀ ਹੈ, ਜਿਹੜੀ ਸੋਨੇ ਦੇ ਅੱਖਰਾਂ ਵਿਚ ਲਿਖੇ ਜਾਣੇ ਚਾਹੀਦੀ ਹੈ,,
@GurdevSingh-c2f9h
@GurdevSingh-c2f9h 9 ай бұрын
ਬਾਦਲਾ। ਨੂੰ ਗੋਲੀ। ਨਾਲ ਮਾਰ। ਦੇਣਾ ਚਾਹੀਦਾ ਸੀ। ਉਸ। ਟਾਈਮ
@gurdavsingh1952
@gurdavsingh1952 2 жыл бұрын
ਕੀੜੇ ਪੈਣ ਗੁਰੂ ਦੀ ਗੋਲਕ ਲੁਟਣ ਵਾਲਿਆਂ ਨੂੰ ਧਰਮੀ ਫੌਜੀਆਂ ਨੂੰ ਦਿਲੋਂ ਸਲੂਟ
@gurjeetkapoor1909
@gurjeetkapoor1909 Жыл бұрын
ਸਲੂਟ ਬਾਬਾ ਜੀ ਤੁਹਾਨੂੰ🙏
@kulwinDDer
@kulwinDDer Ай бұрын
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਬਖਸ਼ਣ ਜੀ
@jaggi12473
@jaggi12473 2 жыл бұрын
ਕੋਈ ਜਾਣੇ ਜਾਂ ਨਾ ਜਾਣੇ ਗੁਰੂ ਸਾਹਿਬ ਨੇ ਤੁਹਾਡੀ ਕੁਰਬਾਨੀ ਨੂੰ ਖਾਸ ਥਾਂ ਦਿੱਤੀ ਹੈ, ਸਾਨੂੰ ਮਾਣ ਹੈ ਸਾਡੇ ਬਾਬੇ ਏਨੇ ਸਿਰੜੀ ਤੇ ਦਲੇਰ ਯੋਧੇ ਸੀ,ਅਤੇ ਸਾਨੂੰ ਸਿੱਖ ਹੋਣ ਤੇ ਮਾਣ ਹੈ
@ravinderpalsingh3622
@ravinderpalsingh3622 Ай бұрын
ਵਾਹਿਗੁਰੂ ਜੀ ਭਲੀ ਕਰੇ ਸਮੂਹ ਧਰਮੀ ਫੌਜੀਆਂ ਨੂੰ ਤੇ ਸ਼ਹੀਦਾਂ ਨੂੰ ਬੇਅੰਤ ਬੇਅੰਤ ਪ੍ਰਣਾਮ ਕੌਮ ਦਾ ਫਰਜ ਬਨਦਾ ਇਹਨਾਂ ਵੀਰਾਂ ਦਾ ਬਨਦਾ ਸਤਿਕਾਰ ਯੋਗ ਮੁਆਵਜਾ ਦਿਤਾ ਜਾਵੇ ਪੰਥ ਖਾਲਸਾ ਵਲੋਂ ਗੁਰੂ ਰਾਖਾ
@Sandeep21july
@Sandeep21july 7 ай бұрын
ਇੱਕ ਹਿੰਦੂ ਹੋਣ ਦੇ ਬਾਵਜੂਦ ਮੈਂ ਇਸ ਇਨਸਾਨ ਨੂੰ ਸਲੂਟ ਕਰਦਾ ਹਾਂ
@MANAVSIDHU785
@MANAVSIDHU785 Жыл бұрын
🙏🏻🙏🏻🙏🏻🙏🏻🙏🏻🙏🏻 ਸਲਾਮ ਸਰਦਾਰ ਬਲਦੇਵ ਸਿੰਘ ਸਾਹਿਬ 🙏🏻🙏🏻🙏🏻🙏🏻
@kirandeepkaur4858
@kirandeepkaur4858 Жыл бұрын
ਇਹ ਅੰਮ੍ਰਿਤਸਰ ਰਹਿੰਦੇ ਹਨ। ਧਰਮੀ ਫੌਜੀਆਂ ਦੀ ਜਥੇਬੰਦੀ ਦੇ ਆਗੂ ਹਨ। ਇਹ ਪੰਡਿਤਾਂ ਪਿੰਡ ਵਿੱਚ ਧਰਮੀ ਫੌਜੀ ਦੇ ਘਰ ਮਿਲ਼ੇ ਹਨ।
@baljitratol2981
@baljitratol2981 2 жыл бұрын
ਧਰਮੀ ਯੋਧਿਆਂ ਨੂੰ ਕੋਟਿ ਕੋਟਿ ਪ੍ਰਣਾਮ 🙏🙏 ਬਹੁਤ ਵੱਡੀ ਕੁਰਬਾਨੀ ਖਾਲਸਾ ਜੀ 🙏🙏
@RajinderSingh-lv5wk
@RajinderSingh-lv5wk 10 ай бұрын
ਦਿਲੋਂ ਸਲੂਟ ਧਰਮੀ ਫੌਜੀਆਂ ਨੂੰ
@juzarsingh9395
@juzarsingh9395 2 жыл бұрын
ਧੰਨ ਨੇ ਰੂਹਾ
@user-do7jj6cd4b
@user-do7jj6cd4b 2 жыл бұрын
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖੇ 🙏🏻🙏🏻
@preetdhillon3666
@preetdhillon3666 2 жыл бұрын
ਸਲੂਟ ਐ ਬਾਬਾ ਜੀ ਥੋਨੂੰ। ਬੱਦਲ ਕਿਆ ਤੌ ਕੀ ਭਾਲਦੇ ਐ ਇਹ ਤਾਂ ਗੁਰੂ ਦੇ ਨਹੀ ਬਣੇ ਕਿਸੇ ਹੋਰ ਦੇ ਕੀ ਬਣਨਗੇ।
@gurcharnsingh6959
@gurcharnsingh6959 2 жыл бұрын
ਵੀਰ ਜੀ ਵਾਹਿਗੁਰੂ ਆਪ ਦੀ ਉਮਰ ਲੰਬੀ ਕਰੇ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
@baldevsinghaujla482
@baldevsinghaujla482 2 жыл бұрын
🙏
@BaljinderSingh-ti4lo
@BaljinderSingh-ti4lo 2 жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਇਨ੍ਹਾਂ ਸੂਰਵੀਰ ਵੀਰਾ ਨੂੰ
@dragicadrazic4859
@dragicadrazic4859 2 жыл бұрын
Waheguru ji
@gurmukhsingh6126
@gurmukhsingh6126 2 жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਭਾਈ ਸਾਬ ਨੂੰ ਪ੍ਰਨਾਮ ਹੈ
@baldevsinghaujla482
@baldevsinghaujla482 2 жыл бұрын
🙏
@gurdeepgora1552
@gurdeepgora1552 2 жыл бұрын
ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਖਾਲਸਾ ਜੀਉ ਤੁਹਾਨੂੰ ਪੂਰੇ ਤਮ ਮਨ ਤਨ ਤੋਂ ਸਲੂਟ ਕਰਦਾ ਹਾਂ ।।। 🌹🌹 । 🙏🙏🙏 ਵਾਹਿਗੁਰੂ ਜੀਉ ਹਮੇਸ਼ਾ ਤੁਹਾਡੇ ਤੇ ਮੇਹਰ ਕਰਨ ।। 🙏🙏🙏🙏 । 🌹🌹🌹🌹 ਸਿੰਘਾਂ ਦੀ ਰਹੇ ਸਦਾ ਚੜਦੀ ਕਲਾ
@thelionrecords8966
@thelionrecords8966 2 жыл бұрын
ਸਿੱਖ ਕੌਮ ਨੂੰ ਚਾਹੀਦਾ ਹੈ ਇਹਨਾ ਧਰਮੀ ਫੋਜੀਆਂ ਦੀ ਸਾਰ ਲਈ ਜਾਵੇ।
@baldevsinghaujla482
@baldevsinghaujla482 2 жыл бұрын
🙏
@kirandeepkaur4858
@kirandeepkaur4858 Жыл бұрын
ਸਮਾਣਾ ਪਟਿਆਲਾ ਵੱਲ ਕਈ ਧਰਮੀ ਫੌਜੀਆਂ ਨੂੰ ਮਿਲਿਆ ਜਾ ਸਕਦਾ ਹੈ।
@sukhdevbrar965
@sukhdevbrar965 6 ай бұрын
ਸਮੂਹ ਧਰਮੀ ਫ਼ੌਜੀ ਵੀਰਾਂ ਨੂੰ ਸਿਰ ਝੁਕਦਾ , 🙏
@gurcharansingh7094
@gurcharansingh7094 2 жыл бұрын
ਬੇੜਾ ਗਰਕ ਗਿਆ ਕਮੇਟੀ ਦਾ। ਕੌਮ ਨੇ ਕੋਈ ਮੁੱਲ ਨਹੀਂ ਪਾਇਆ ਇਹਨਾਂ ਹੀਰਿਆਂ ਦਾ। ਅੱਜ ਮਹਿਸੂਸ ਹੁੰਦਾ ਹੈ ਕਿ ਵੀਰਾਂ ਨੇ ਕਈ ਗਲਤ ਕਰ ਲਿਆ।
@baldevsinghaujla482
@baldevsinghaujla482 2 жыл бұрын
ਧੰਨਵਾਦ ਸਹਿਤ
@jasmanrandhawa1889
@jasmanrandhawa1889 2 жыл бұрын
ਵਾਹਿਗੁਰੂ ਵੀਰ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
@Daske.WaleSahi
@Daske.WaleSahi 2 жыл бұрын
ਸਲੂਟ ਆ ਬਜ਼ੁਰਗੋ ਤੁਹਾਨੂੰ ਕੌਮ ਲਈ ਮਹਾਨ ਯੋਧੇ ਬਣੇ ਹੋ ਤੁਸੀਂ
@GurpreetSINGHOZSIKH
@GurpreetSINGHOZSIKH 2 жыл бұрын
ਵਾਹਿਗੁਰੂ ਵਾਹਿਗੁਰੂ । ਧੰਨ ਗੁਰੂ ਸਾਹਿਬ ਜੀ ਤੇ ਧੰਨ ਗੁਰੂ ਸਾਹਿਬ ਜੀ ਦੀ ਸਿੱਖੀ । 🙏🙏
@sunilsirsa4386
@sunilsirsa4386 2 жыл бұрын
ਜੋ ਲੋਕ ਦਰਬਾਰ ਸਾਹਿਬ ਨੂੰ ਹੋਣ ਵਾਲੇ ਅਟੈਕ ਤੋਂ ਬਚਾ ਸਕਦੇ ਸੀ ਪਰ ਨਹੀਂ ਬਚਾਇਆ ਉਹ ਪੰਥ ਦੇ ਮਹਾਂ ਦੋਸ਼ੀ ਹਨ।
@GurdeepDhillon1984
@GurdeepDhillon1984 2 жыл бұрын
Vir merea abdali to le ke eindra tak sab nu rarkde rhe han
@gaganjitkhaira2437
@gaganjitkhaira2437 2 жыл бұрын
ਵਾਹਿਗੁਰੂ ਜੀ ਕਿਰਪਾ ਰੱਖਣ ਇਹਨਾਂ ਧਰਮੀ ਫੌਜੀਆਂ ਤੇ
@GURJITSINGH-in9wb
@GURJITSINGH-in9wb 2 жыл бұрын
🙏 ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਨਾਨਕ ਨਾਮ ਚੜ੍ਹਦੀ ਕਲਾ ਆਪ ਜੀ ਦੇ ਭਾਣੇ ਸਰਬੱਤ ਦਾ ਭਲਾ ਜੀ 🙏
@avtargill2663
@avtargill2663 2 жыл бұрын
16ਵੀ ਸਦੀ ਤੋਂ ਇਹ ਕੌਮ ਸ਼ੰਘਰਸ ‘ਚ ਈ ਰਹੀ ਆ ਅੱਜ 20ਵੀ ਸਦੀ ਚੱਲ ਪਈ ਹਜੇ ਤੱਕ ਸੰਘਰਸ਼ ਚ ਆ ਅਖੇ ਕਹਿੰਦੇ ਸਿੱਖ ਵੱਖਰੀ ਕੌਮ ਨੀ
@jugsingh2006
@jugsingh2006 Жыл бұрын
Ikkivin sadi chal rahi hai.
@VICKY.U.S.A.7
@VICKY.U.S.A.7 7 ай бұрын
ਕੀ ਕੁਛ ਸਹਿਣ ਕੀਤਾ ਸਿੰਘਾਂ ਨੇ ਉਹ ਦੌਰ ਚ ,ਤੇ ਅਸੀ ਅੱਜ ਦੇ ਸਾਨੂ ਸ਼ਰਮ ਆਉਣੀ ਚਾਹੀਦੀ ਆ ,ਨਚਾਰਾਂ ਪਿੱਛੇ ਲੜੀ ਜਾਂਦੇ ਆ
@JarnailSingh-qn2se
@JarnailSingh-qn2se 2 жыл бұрын
ਪਰਮਾਤਮਾ ਹਮੇਸ਼ਾ ਖੁਸ਼ ਰੱਖੇ
@baldevsinghaujla482
@baldevsinghaujla482 2 жыл бұрын
ਧੰਨਵਾਦ ਸਹਿਤ
@BahadarSingh-cr1xr
@BahadarSingh-cr1xr 10 ай бұрын
ਚੜ੍ਹਦੀ ਕਲਾ ਵਾਲੇ ਸਿੰਘ🙏
@hssekhongaming6985
@hssekhongaming6985 2 жыл бұрын
ਸਲੂਟ ਫੋਜੀ ਸਾਹਿਬ
@hardevsandhu700
@hardevsandhu700 10 ай бұрын
ਦਿਲੋਂ ਸਲੂਟ ਭਾਈ ਬਲਦੇਵ ਸਿੰਘ ਜੀ ਸਲਾਮ ਤੁਹਾਡੀ ਸੋਚ ਨੂੰ 🙏🙏
@Ursmeharsingh
@Ursmeharsingh 2 жыл бұрын
ਸਿਜਦਾ ਬਾਪੂ ਜੀ ❣️
@baldevsinghaujla482
@baldevsinghaujla482 2 жыл бұрын
🙏
@harpreetgill3836
@harpreetgill3836 Жыл бұрын
ਇਸ ਬਗ਼ਬਤ ਦੇ ਬਹੁਤ ਵੱਡੇ ਮਾਇਨੇ ਹਨ ਜਿਸ ਕਰਕੇ ਅੱਜ ਵੀ ਸਿੱਖਾਂ ਨਾਲ ਸਿੱਧਾ ਪੰਗਾ ਲੈਣ ਤੋਂ ਪਹਿਲੋਂ ਸਰਕਾਰ ਸੌ ਵਾਰ ਸੋਚਦੀ ਹੋਵੇਗੀ। ਬਹੁਤ ਬੜੀ ਕੁਰਬਾਨੀ ਹੈ 🙏🏼
@GurmehtabSinghkhallsaGagu
@GurmehtabSinghkhallsaGagu 11 ай бұрын
ਕੋਟਕ ਕੋਟ ਪ੍ਰਣਾਮ ਹੈ ਜੀ ਧਰਮੀ ਫੌਜੀਆਂ ਦੀ ਕੁਰਬਾਨੀ ਨੂੰ ਪਰ ਸਾਡੀ ਪੰਥਕ ਸਰਕਾਰ ਅਖਵਾਉਣ ਵਾਲੀ ਬਾਦਲ ਸਰਕਾਰ ਦਾ ਬੇੜਾ ਗਰਕ ਹੋ ਜਾਏ ਸਾਡੇ ਧਰਮੀ ਫੌਜੀਆਂ ਦਾ ਮੁੱਲ ਨਹੀਂ ਪਾਇਆ ..ਸਾਨੂੰ ਸਿੱਖ ਕੌਮ ਨੂੰ ਫੋਜੀ ਵੀਰਾਂ ਨੂੰ ਬਣਦਾ ਮਾਣ ਸਨਮਾਨ ਦੇਣਾ ਚਾਹੀਦਾ ਹੈ 🙏ਹੱਥ ਜੋੜ ਕੇ ਬੇਨਤੀ ਹੈ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@sunilsirsa4386
@sunilsirsa4386 2 жыл бұрын
ਬਾਬਾ ਸੱਚੀਆਂ ਸੁਣਾ ਗਿਆ !
@baldevsinghaujla482
@baldevsinghaujla482 2 жыл бұрын
🙏
@maansahab4488
@maansahab4488 2 жыл бұрын
ਬਾਬਾਂ ਜੀ ਸੱਚੀ ਤੁਸੀਂ ਬਹੁਤ ਮਹਾਨ ਹੋ, ਤੁਹਾਡਾ ਦੇਣ ਸਿੱਖ ਕੌਮ ਕਦੇ ਨੀ ਦੇ ਸਕਦੀ
@baldevsinghaujla482
@baldevsinghaujla482 2 жыл бұрын
ਧੰਨਵਾਦ ਸਹਿਤ
@khalsachardikala
@khalsachardikala 11 ай бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।
@tarsemsinghwaraich7642
@tarsemsinghwaraich7642 2 жыл бұрын
ਦਿਲੋਂ ਸਲੂਟ ਆ ਫੋਜੀ ਵੀਰ ਨੂੰ 🙏
@jaskaransingh7498
@jaskaransingh7498 10 ай бұрын
ਦਿਲੋ ਸਲੂਟ ਬਾਪੂ ਜੀ ਨੂੰ ਵਾਹਿਗੁਰੂ ਮੇਹਰ ਕਰਨ
@sunilsirsa4386
@sunilsirsa4386 2 жыл бұрын
ਸ਼ੁਕਰ ਐ ਬਾਬਾ ਸੱਚ ਬੋਲ ਰਿਹਾ ਨਹੀਂ ਤਾਂ ਕਈ ਗੱਪ ਬਥੇਰੇ ਮਾਰਦੇ ਵੇਖੇ ! ਇਸ ਮਸਲੇ ਤੇ ਗੱੱਪ ਚੱਲ ਤਾਂ ਜਾਂਦਾ ਈ ਐ !
@yadaujla1069
@yadaujla1069 2 жыл бұрын
Hnji Saaria Gallan Sachia Kitia 💯
@ManmohanSingh-li8tr
@ManmohanSingh-li8tr 2 жыл бұрын
ਇਹ ਅਸਲੀ ਯੋਧੇ ਬੰਦੇ ਨੇ👌
@kewalpreet4607
@kewalpreet4607 2 жыл бұрын
Ight
@pardeepgrewal7736
@pardeepgrewal7736 2 жыл бұрын
waheguru ji ਮਸੰਦਾਂ ਤੋਂ ਕੀ ਮਿਲਣਾ ਸੀ ਤੁਹਾਨੂੰ ! ਕੌਮ ਤੁਹਾਨੂੰ ਸਜਦਾ ਕਰਦੀ ਹੈ ! ਵਾਹਿਗੁਰੂ ਚੜ੍ਹਦੀ ਕਲਾ ਰੱਖੇ !
@manjitsinghexsarpanch21
@manjitsinghexsarpanch21 Жыл бұрын
ਕੌਮ ਨੇ ਹੀ ਬਾਅਦ ਵਿੱਚ ਮਸੰਦਾਂ ਨੂੰ ਵੋਟਾਂ ਪਾਕੇ ਰਾਜਭਾਗ ਦੀ ਬਾਗਡੋਰ ਸੌਂਪੀ..ਅਤੇ..ਅਜੱਤਕ ਇਹੋ ਕੁਝ ਦੋਹਰਾਇਆ ਜਾ ਰਿਹਾ ਹੈ ।
@puransinghjohal4707
@puransinghjohal4707 Жыл бұрын
ਗੁਰੂ ਰਾਮ ਦਾਸ ਜੀ ਤੁਹਾਡੀ ਚੜਦੀ ਕਲਾ ਰਖਣ
@ARUNDEEP..TOOR85
@ARUNDEEP..TOOR85 2 жыл бұрын
ਸਾਡੇ ਲੋਕਾਂ ਧਰਮੀ ਫੋਜੀਆਂ ਕਦਰ ਕਿ ਪਾਈ... ਬੱਸ ਵਾਹਿਗੁਰੂ ਲਿਖ ਦਿਆ ਕਰੋ.. ਅਸਲ ਯੋਧੇ ਪਾਸ਼ਾਨੋ ਆਪਣੇ 🙏
@baldevsinghaujla482
@baldevsinghaujla482 2 жыл бұрын
ਧੰਨਵਾਦ ਸਹਿਤ
@gurcharnsingh6959
@gurcharnsingh6959 2 жыл бұрын
ਇਹ ਸਾਰਾ ਕੁੱਝ ਬਾਦਲਾ ਦੀ ਮਿਹਰਬਾਨੀ ਨਾਲ ਹੋਇਆ
@john-ky2gn
@john-ky2gn 2 жыл бұрын
ਮੇਰਾ ਭਾਪਾ ਵੀ ਦਸਦਾ ਹੁੰਦਾ ਸੀ ਵੀ ਅਸੀਂ ਲਾਲ ਝੰਡੀ ਲਾ ਕੇ ਗੱਡੀਆ ਤੋਰ ਲਈਆ ਸੀ ਹਰਿਦਵਾਰ ਪੁੱਲ ਤੇ ਗੋਰਖਾ ਰੈਜੀਮੈਂਟ ਲਾ ਕੇ ਰੋਕਿਆ ਸੀ। ਮੈਨੂੰ ਓਦੋਂ ਸਮਜ ਨੀ ਲਗਦੀ ਸੀ ਹੁਣ ਮੇਰਾ ਭਾਪਾ ਵ ਹੈਨੀ । 😭😭😭😭😭😭😭😭
@bhagwantsinghdatla7344
@bhagwantsinghdatla7344 2 жыл бұрын
koi na vadde veer o mahaan si❤️❤️
@mrjagroop3450
@mrjagroop3450 2 жыл бұрын
ਜੀਓ ਮਰਦਾ ਵਾਕਿਆ ਹੀ ਤੁਸੀਂ ਧਰਮੀ ਫੌਜੀ ਹੋ
@gurcharansingh1388
@gurcharansingh1388 Жыл бұрын
Oh shahid mahan hn. Sda jivat kbi nhi mrde. Waheguru parivaar nu khush rakho
@lovepreetsinghlovepreetsin6355
@lovepreetsinghlovepreetsin6355 Ай бұрын
❤ਬਾਬਾ ਜੀ ਸਲੂਟ ਆ ਤਹਾਨੂੰ ❤ ਵੀਰ ਜੀ ਦੁਨਿਆਂ ਦੀ ਸਭ ਤੋ ਵਧਿਆ ਪੋਡਕਾਸਟ 💯ਬੰਦੀ ਸਿੰਘ ਰਿਹਾਅ ਕਰੋ💯
@jarmejasinghbrar9111
@jarmejasinghbrar9111 2 жыл бұрын
ਬਾਦਲੋ ਬੇਈਮਾਨੋ,, ਇਹ ਯੋਧਾ ਹੈ,, ਮੈਂ ਇਸ ਯੋਧੇ ਨੂੰ ਦਿਲੋਂ ਸਲੋਟ ਕਰਦਾ ਹਾਂ
@kirandeepkaur4858
@kirandeepkaur4858 Жыл бұрын
ਇਹੋ ਜਿਹੇ ਬਹੁਤ ਯੋਧੇ ਨੇ ਜਿਨ੍ਹਾਂ ਦੇ ਬੱਚੇ ਵਿਆਹੁਣ ਯੋਗ ਹਨ। ਕਈਆਂ ਦੀਆਂ ਫੀਸਾਂ ਕਈਆਂ ਦੇ ਅਜੇ ਤੱਕ ਘਰ ਨਹੀਂ ।
@arshvirk8410
@arshvirk8410 6 ай бұрын
ਸਲੂਟ ਹੈ ਸਾਰੇ ਧਰਮੀ ਫੌਜੀਆਂ ਨੂੰ♥️
@sunilsirsa4386
@sunilsirsa4386 2 жыл бұрын
ਮੰਥਨ ਕਰਨਾ ਚਾਹੀਦਾ ਕਿ ਉਹ ਹਾਲਾਤ ਕਿਉਂ ਪੈਦਾ ਹੋਏ! ਤਾਂ ਕਿ ਰੱਬ ਨਾ ਕਰੇ ਦੁਬਾਰਾ ਉਹ ਹਾਲਾਤ ਬਣਨ !
@GurpreetSingh-ui7vq
@GurpreetSingh-ui7vq 2 жыл бұрын
ਇੰਦਰਾ ਕੁੱਤੀ ਨੇ ਹਮਲਾ ਕੀਤਾ ਤਾਂ ਸਭ ਕੁਝ ਹੋਇਆ
@lyricssewakraipur
@lyricssewakraipur 2 жыл бұрын
ਬਾਦਲ ਕਾ ਤਾਂ ਪੂਰਾ ਰੋਲ ਸੀ ਗੁਰੂਘਰ ਤੇ ਅਟੈਕ ਕਰੋਣ ਚ ਬਾਬਾ ਜੀ ਤੁਸੀਂ ਉਸ ਨੂੰ ਕਿਵੇ ਚੰਗੇ ਲੱਗਦੇ
@deepdhaliwal9627
@deepdhaliwal9627 2 жыл бұрын
ਬਹੁਤ ਵੱਡੀ ਕੁਰਬਾਨੀ ਆ ਬਾਪੂ ਜੀ ਤੁਹਾਡੀ
@baldevsinghaujla482
@baldevsinghaujla482 2 жыл бұрын
ਧੰਨਵਾਦ ਸਹਿਤ
@Dhillon5657
@Dhillon5657 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@nishanmarmjeetkour.verygoo1903
@nishanmarmjeetkour.verygoo1903 2 жыл бұрын
ਖਾਲਸਾ ਜੀ ਤਹਾਡੀ ਕੁਰਬਾਨੀ ਬੇਮਿਸਾਲ ਹੈ। ਜਿਸਦਾ ਮੁੱਲ ਤਾ ਹੈ ਨਹੀ ਕੋਈ। ਫ਼ਿਰ ਵੀ ਜੋ ਉਮੀਦ ਅਸੀਂ ਸਰਕਾਰਾਂ ਕੋਲੋਂ ਕਰਦੇ ਹਾਂ ਜਾਂ ਰੱਖਦੇ ਹਾਂ। ਜਦੋਂ ਇਹ ਉਸ ਗੁਰੂ ਵਾਸਤੇ ਕੁਝ ਨਹੀ ਕਰ ਸਕਦੇ। ਜਿੰਨਾ ਤੋਂ ਸਾਡੇ ਸਿੰਘ ਸਿੰਘਨੀਆ ਜਾਨਾਂ ਕੁਰਬਾਨ ਕਰਦੇ ਨੇ। ਫ਼ੇਰ ਸਾਡੇ ਵਾਸਤੇ ਕੀ ਕਰਨਗੇ। ਉਲਟਾ ਆਪਣੀਆਂ ਰੋਟੀਆਂ ਸੇਕਦੇ ਨੇ ਜਿਹੜੀ ਚੀਜ਼ ਨੂੰ ਆਪਾਂ ਜਮੀਰ ਕਹਿੰਦੇ ਹਾਂ। ਇਹ ਮੰਤਰੀ ਬਣਨ ਤੋਂ ਪਹਿਲਾਂ ਹੀ ਅਪਰੇਸ਼ਨ ਕਰਵਾ ਕੇ। ਬਾਹਰ ਕਢਾ ਦੇਦੇ ਨੇ।।
@baldevsinghaujla482
@baldevsinghaujla482 2 жыл бұрын
ਧੰਨਵਾਦ ਸਹਿਤ
@SinghGill7878
@SinghGill7878 2 жыл бұрын
ਸਿਰ ਝੁਕਦਾ ਧਰਮੀ ਫੌਜੀ ਯੋਧਿਆਂ ਅੱਗੇ ਤੇ ਲੱਖ ਲਾਹਨਤ ਸਰਕਾਰਾਂ ਤੇ ਖਾਸ ਕਰਕੇ ਦੱਲੇ ਬਾਦਲ ਤੇ ਜੋ 84 ਤੋ ਬਾਅਦ ਤਿੰਨ ਵਾਰ ਮੁੱਖ ਮੰਤਰੀ ਬਣਿਆ ਇਨ੍ਹਾਂ ਯੋਧਿਆਂ ਦੀ ਸਾਰ ਨਹੀਂ ਲਈ
@gurcharansingh1388
@gurcharansingh1388 Жыл бұрын
5 time cm badal.reha ji .
@internationalvidyarthiukaa2810
@internationalvidyarthiukaa2810 Жыл бұрын
Salute aw es dharmi fauji nu Waheguru bal bakshan ta jo Har koi ena di sewa lyi agge ave 🙏🙏🙏🙏lakha vaari salute aw ji tuhanu
@yadaujla1069
@yadaujla1069 2 жыл бұрын
ਸੀਸ ਝੁੱਕਦਾ ਕੁਰਬਾਨੀਆਂ ਨੂੰ ... 🙌🏽
@parmveersingh3089
@parmveersingh3089 2 жыл бұрын
Sees jhuk da shadtan nu...
@parmveersingh3089
@parmveersingh3089 2 жыл бұрын
Kurbani nahi veer shadat kiha kro ...kurbani te shadat vich buhat fark aa..
@yadaujla1069
@yadaujla1069 2 жыл бұрын
@@parmveersingh3089 Ji Bai
@malwinderwalia2119
@malwinderwalia2119 2 жыл бұрын
ਬਾਈ ਜੀ ਹੀਰੋ ਹਨ 84 ਦੇ ਡੁਬ ਮਰੇ ਕਮੇਟੀ ਸਰਮ ਕਰੋ
@GurdeepDhillon1984
@GurdeepDhillon1984 2 жыл бұрын
Kameti te kuta badal ghdar nu jithe mile jutia maro kde sit sri akal na blao koi jinda shahida nu parnam
@GopiKaler-r2q
@GopiKaler-r2q Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨਾ ਬਾਪੂ ਤੇਰੀ ਬਗਾਵਤ ਤੇ ਧੰਨ ਆ ਤੂੰ ਜਿੰਨੇ ਏਨੀ ਤਕਲੀਫ਼ ਝਲੀ ਬਿਨਾ ਕਿਸੇ ਗੱਲ ਤੋਂ
@AvtarSingh-rw6en
@AvtarSingh-rw6en 2 жыл бұрын
Asli sher eh hunde ne waheguru kirpa kro
@shindachahal216
@shindachahal216 2 жыл бұрын
ਵਾਹਿਗੁਰੂ ਜੀ 🙏🏽
@kanwarbirsingh9500
@kanwarbirsingh9500 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।
@LakhveerDhillon-zm9dj
@LakhveerDhillon-zm9dj Ай бұрын
ਧਰਮੀ ਫੌਜੀਆਂ ਨੂੰ ਸਲਾਮ
@sahotaproductions47
@sahotaproductions47 Жыл бұрын
ਧੰਨ ਜਿਗਰਾ ਬਾਪੂ ਜੀ ਗੁਰੂ ਰਾਮਦਾਸ ਜੀ ਕਿ੍ਰਪਾ ਕਰਣ 🙏🏻
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Что-что Мурсдей говорит? 💭 #симбочка #симба #мурсдей
00:19
1% vs 100% #beatbox #tiktok
01:10
BeatboxJCOP
Рет қаралды 67 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН